Chajj Da Vichar (2073) || Gurmeet Bawa ਦੇ ਟੱਬਰ ਨਾਲ ਧੱਕਾ ਕਿਉਂ ?
HTML-код
- Опубликовано: 7 фев 2025
- #primeasiatv #chajjdavichar #swarnsinghtehna #harmanthind #rip #amritsar #gurmeetbawa #punjabiculture #sabhiachaar #folksinger #punjabisinger #bhagwantmann #glorybawa
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RUclips: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
Waheguruji sade Punjab nu samat bakshan ji 🙏
ਅਸੀ ਪੰਜਾਬੀਆ ਨੇ ਸਭ ਤੋਂ ਵੱਧ ਦਾਨ ਪੁੰਨ ਕੀਤਾ ਪਰ ਦਾਨ ਲੋੜਵੰਦ ਲੋਕਾਂ ਤੱਕ ਨਹੀਂ ਪਹੁੰਚਦਾ ਅਸੀਂ ਸਿਰਫ਼ ਰੱਜਿਆ ਨੂੰ ਰਜਾਉਦੇ ਹਾਂ
ਗਲੋਰੀ ਜੀ ਫੇਰ ਵੀ ਤੁਹਾਡੀ ਹਿੰਮਤ ਹੈ, ਏਨੀਆਂ ਬੇਬਾਕੀ ਵਾਲੀਆਂ ਗੱਲਾਂ ਵੀ ਕੋਈ ਦਲੇਰ ਪੰਜਾਬਣ ਹੀ ਕਹਿ ਸਕਦੀ ਹੈ। ਤੁਸੀਂ ਚੰਗਾ ਝੰਜੋੜਾ ਦਿੱਤਾ ਪੰਜਾਬੀ ਕਲਾਕਾਰਾਂ ਤੇ ਸਰਕਾਰਾਂ ਨੂੰ,ਤੁਸੀਂ ਅਜੇ ਵੀ ਸੁੱਤਿਆਂ ਹੋਇਆਂ ਨੂੰ ਜਗਾਉਣ ਦੀ ਕੋ਼ਸ਼ਿਸ਼ ਕੀਤੀ ਹੈ। ਕਾਸ਼ ! ਸਾਰਿਆਂ ਤੱਕ ਤੁਹਾਡਾ ਸੁਨੇਹਾ ਪਹੁੰਚੇ ਨੰਦ ਲਾਲ ਨੂਰਪੁਰੀ ਜੀ ਵਾਂਗ ਤੁਸੀਂ ਨਹੀਂ ਜਾਣਾ ਚਾਹੁੰਦੇ। ਤੁਸੀਂ ਆਪਣਾ ਹੱਕ ਮੰਗ ਰਹੇ ਹੋ, ਹੱਕ ਦੇਣਾ ਹੀ ਪੈਣਾ।
ਮਨ ਦੁਖੀ ਹੁੰਦਾ ਹੈ ਜਦ ਅਸੀਂ ਹੀਰਿਆਂ ਨੂੰ ਨਜ਼ਰਅੰਦਾਜ ਕਰਕੇ ਕੱਚ ਦੇ ਮਣਕਿਆਂ ਨਾਲ ਖੇਡ ਰਹੇ ਹਾਂ
ਜਦੋਂ ਸਾਡੇ ਅੰਦਰੋਂ ਸ਼ਬਦ ਨਿਕਲਣੇ ਬੰਦ ਹੋ ਜਾਣ ਉਦੋਂ ਅਸੀਂ ਸਿਰਫ਼ ਮਹਿਸੂਸ ਕਰ ਰਹੇ ਹੁੰਦੇ ਹਾਂ। ਉਦੋਂ ਸਾਡੇ ਹਾਵ ਭਾਵ ਬੜਾ ਕੁੱਝ ਕਹਿ ਰਹੇ ਹੁੰਦੇ ਹਨ। ਮਹਿਸੂਸ ਵੀ ਓਹੀ ਕਰ ਸਕਦਾ ਹੈ ਜਿਹੜਾ ਜਜ਼ਬਾਤਾਂ ਦੀ ਸਮਝ ਰੱਖਦਾ ਹੋਵੇ।
ਬਹੁਤ ਹੀ ਦਿਲ। ਦੁੱਖੀ। ਹੋਇਆ। ਸਾਡੇ। ਮਾਨਯੋਗ। ਸੁਰਗਵਾਸੀ। ਗਾਇਕਾ। ਦੇ। ਪਰਿਵਾਰ। ਦੀ। ਦੱਖ। ਭਰੀ। ਵਿਧੀਆਂ। ਸੁੱਣ। ਕੇ। ਸਾਡੀਆਂ। ਸਰਕਾਰੀ। ਇਨੀਆ। ਨਿਰਦਈ। ਕਿਉ। ਹੋ। ਗਈਆਂ। ਕਿ। ਸਾਡੇ। ਹੀਰੇ। ਨੂੰ। ਸਾਭ।ਦੀਆ। ਕਿਉ। ਨਹੀਂ। ਮੈ। ਪਰਮਾਤਮਾ। ਅਗੇ। ਅਰਦਾਸ। ਕਰਦਾ। ਬੀਬਾ। ਗਲੋਰੀ। ਤੇ। ਮੇਹਰ। ਭਰਿਆ। ਹੱਥ। ਰੱਖਕੇ। ਤਰੱਕੀਆਂ ਬਖਸ਼ੇ
ਸੁਣ ਕੇ ਬਹੁਤ ਦੁੱਖ ਹੋਇਆ ਕਿ ਅਸੀਂ ਇਹੋ ਜਿਹੇ ਹੀ ਹਾਂ ।ਅਸੀਂ ਆਪਣੀ ਹਵਾ ਪਾਣੀ ਅਤੇ ਧਰਤੀ ਦਾ ਹੀ ਸਤਿਆਨਾਸ ਨਹੀ ਕੀਤਾ ।ਆਪਣੇ ਸਭਿਆਚਾਰ ਦਾ ਵੀ ਜਲੂਸ ਕੱਢਿਆ ਹੈ ।
mainu zyada dukh eh sun k hoyea k ehna ne apne jwakan nu punjabi tak nai sikhai...Hindi bolde ne ehna de mutabk
ਹਿੰਮਤ ਨਾ ਹਾਰੋ।ਹੌਂਸਲੇ 'ਚ ਰਹੋ। ਵਾਹਿਗੁਰੂ ਭਲੀ ਕਰੇਗਾ।
ਉੱਠੋ ਪੰਜਾਬੀਉ ਬਚਾ ਲਈਏ ਸੱਭਿਆਚਾਰ ਤੇ ਇਸ ਪਰਿਵਾਰ ਨੂੰ ਮੈਂ ਆਪਣੇ NRI ਵੀਰਾਂ ਬੇਨਤੀ ਕਰਦਾ ਬਚਾ ਲਓ ਇਸ ਗੁਰਮੀਤ ਬਾਵਾ ਜੀ ਧੀ ਨੂੰ ਤੇ ਪੰਜਾਬ ਕੀ ਹੇ ਤੇ ਪੰਜਾਬ ਤੋਂ ਕਿੱਤੇ ਹੋਰ ਜਾਣ ਤੋਂ ਰੋਕ ਲਈਏ ਇੰਨਾਂ ਦੇ ਪ੍ਰੋਗਰਾਮ ਬੁੱਕ ਕਰੀਏ 🙏🙏
Pehlan jehde dharmi fauji jehde jaan vaar gye panth lai ohna di saar leni bandi a....ohna di kurbani sahmne sab tuchh a.
NRI veer ki kar den,, ਵਿਚਾਰੇ ਹੱਡ ਭੁੰਨ ਕੇ ਕਮਾਉਂਦੇ ਆ,,,ਕਿੱਥੋਂ ਦੇ ਦੇਣ ਇਹਨਾਂ ਨੂੰ,,,ਜਦੋਂ ਇਹ famous ਹੁੰਦੇ ਆ ਓਦੋ ਇਹ ਕਿਸੇ ਦੀ ਬਾਤ ਬੀ ਨਈ puchde😢😢,,, fer bad ch ki kran lok,hrek msa time pas krda
ਭਾਵਕ ਹਾਂ।
ਸਮਝ ਸਕਦੀ ਹਾਂ।
ਆਪ ਦੀ ਗਾਇਕੀ ਦੀ ਅੱਜ ਲੋੜ ਹੈ।
ਬਸ ਇੱਕ ਕਦਮ ਪੁੱਟਣ ਦੀ ਸ਼ੁਰੂਆਤ,,,,,,
ਅਸੀਂ ਸਦਾ ਉਡੀਕ ਵਿੱਚ ਹਾਂ।
ਸਤਿਕਾਰ ਆਪ ਲਈ।
ਟਹਿਣਾ ਜੀ ਬਹੁਤ ਹੀ ਸਾਰਥਿਕ ਪ੍ਰੋਗਰਾਮ ਇਹੋ ਜਿਹੇ ਪ੍ਰੋਗਰਾਮ ਜਰੂਰ ਕਰਿਆ ਕਰੋ ਜੀ ਧੰਨਵਾਦ
ਬਹੁਤ ਮਾੜੀ ਗੱਲ ਐ ਸਾਡੇ ਲਈ ਤੇ ਸਾਡੀਆਂ ਸਰਕਾਰਾਂ ਵੀ ਜ਼ੁਮੇਵਾਰੀ ਹੈ ਜੀ, 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️💯👏
ਪਹਿਲਾ ਅਤੇ ਆਖਰੀ ਹੋਵੇ ,😢ਇਹ ਹੰਝੂ ਭਰਿਆ ਪ੍ਰੋਗਰਾਮ 😢
ਬਹੁਤ ਦੁਖਾਂਤ ਭਰੀ ਗੱਲ ਬਾਤ ਸੁਣ ਕੇ ਬੇ ਹਦ ਦੁੱਖ ਹੋਇਆ
ਪਰਮਾਤਮਾ ਆਪਣਾ ਫ਼ਜ਼ਲ ਤੇ ਕਰਮ ਫ਼ਰਮਾਏ
ਬਹੁਤ ਹੀ ਵਧੀਆ, ਵਾਕਿਆ ਹੀ ਅੱਖਾਂ ਵਿੱਚੋਂ ਹੰਝੂ ਆਪ ਮੁਹਾਰੇ ਫੁੱਟਦੇ ਸੀ ਗੱਲਬਾਤ ਸੁਣ ਕੇ
ਦੂਜੇ ਭਾਗ ਦੀ ਉਡੀਕ ਹੈਂ ਜੀ
ਸਾਡੀਆਂ ਸਰਕਾਰਾਂ ਜਿਉਂਦੇ ਜੀਅ ਪੂੱਛਦੇ ਨਹੀਂ ਮੁਰਦਿਆਂ ਦੇ ਮੁੰਹ ਵਿੱਚ ਘਿਉ ਪਾਉਣ ਵਾਲੀ ਗੱਲ ਹੈ ਇਸੇ ਤਰ੍ਹਾਂ ਹੀ ਗੁਰਮੀਤ ਬਾਵਾ ਜੀ ਦੇ ਪਰਵਾਰ ਦੇ ਨਾਲ ਹੋਇਆ ਹੈ ਜੀ ਵਾਹਿਗੁਰੂ ਸਬਰ ਬਖਸ਼ਸ ਕਰੇਂ ਜੀ
ਦਿਲ ਨਾ ਛੱਡੋ ਜਿਸ ਦੇ ਨਾਲ ਕੋਈ ਨਹੀਂ ਵਾਹਿਗੁਰੂ ਉਸ ਬੰਦੇ ਦੀ ਬਾਂਹ ਫੜਦਾ ਹੈ🎉🎉🎉🎉🎉
ਪੰਜਾਬ ਦੀਆਂ ਸਰਕਾਰਾਂ ਤੋਂ ਤੁਸੀਂ ਕੋਈ ਆਸ ਨਹੀਂ ਤੁਹਾਡਾ ਕੋਈ ਦੁੱਖ ਸੁਣਨ ਵਾਲਾ ਕੋਈ ਨਹੀਂ ਤੁਸੀਂ ਹੌਸਲਾ ਨਾ ਹਾਰ ਪ੍ਰਮਾਤਮਾ ਤੁਹਾਡਾ ਜ਼ਰੂਰ ਸਾਥ ਦਿਉ ਤੁਹਾਡੇ ਹੰਝੂ ਦੇਖ ਕੇ ਬਹੁਤ ਦੁੱਖ ਹੋਇਆ
ਗੁਰਮੀਤ ਬਾਵਾ ਜੀ ਬਹੁਤ ਹੀ ਵਧੀਆ ਪੰਜਾਬੀ ਗਾਇਕਾ ਸਨ, ਉਹਨਾਂ ਦੇ ਗੀਤ ਬਹੁਤ ਹੀ ਵਧੀਆ ਹਨ, ਉਹ ਉੱਚੀ ਹੇਕ ਦੇ ਮਲਿਕਾ ਸਨ, ਉਹਨਾਂ ਦੇ ਗੀਤਾਂ ਨੂੰ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਭੁਲਾ ਨਹੀਂ ਸਕਦੇ
ਸੁਣ ਕੇ ਬਹੁਤ ਦੁੱਖ ਹੋਇਆ 😭😭
Why? Gurmeet Bawa nu enna tan maan milya smaaj ch...nale kihde ghar ch nai problems.
ਭੈਣੇ ਇਸ ਸਮਾਜ ਜੀਊਣ ਲਈ ਮਰਦ ਬਣਨਾ ਪੈਣਾ।ਸੱਚੀ ਰੋਣਾ ਨਿਕਲ ਗਿਆ ਇਹ ਸਭ ਸੁਣ ਕੇ। ਪਰਮਾਤਮਾ ਤੁਹਾਨੂੰ ਹਿਮੰਤ ਬਖਸ਼ੇ।🙏
ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਅਤੇ ਤੁਹਾਡਾ ਪ੍ਰੀਵਾਰ ਨੂੰ ਪ੍ਰਮਾਤਮਾ ਸਦਾ ਖੁਸ਼ ਰੱਖੇ।
ਸਾਰੇ ਕਲਾਕਾਰਾਂ ਬੇਨਤੀ ਹੈ ਕਿ ਏਨਾ ਹੈਲਪ ਕਰਨੀ ਚਾਹੀਦੀ ਹੈ ਜੀ
ਗੁਰਮੀਤ ਬਾਵਾ ਜੀ ਕੋਲ ਅਸਲੀ ਸੱਭਿਆਚਾਰ ਸੀ ।ਸਾਡੇ ਕੋਲ 2 ਵਾਰ ਆਏ ਸੀ ।ਇੱਕ ਵਾਰੀ ਮੇਰੇ ਤਾਇਆ ਜੀ ਦੇ ਮੁੰਡੇ ਦੇ ਵਿਆਹ ਤੇ ਇੱਕ ਵਾਰੀ ਮੇਰੇ ਚਾਚੇ ਦੇ ਮੁੰਡੇ ਦੇ ਨਿਛੋਏ ਤੇ ।
ਗੁਰਮੀਤ ਬਾਵਾ ਜੀ ਦੀ ਹੇਕ ਦਾ ਵੀ ਰਿਕਾਡ ਹੈ ਜੀ.ਪਰਵਾਰਿਕ ਗੀਤ ਗਾੲੇ ਨੇ ਭੈਣਾ ਤੇ ਮਾਤਾ ਜੀ ਨੇ.
Bawa sister ji di Hek jini Hek kise di nahi ho sakdi .
ਰੂਹ ਝੰਜੋੜੀ ਗੲਈ ਬੱਸ ਇਸ ਤੋ ਅੱਗੇ ਕੁਸ਼ ਨੀ ਕਿਹਾ ਜਾ ਸਕਦਾ ਦੂਜਾ ਭਾਗ ਲੈ ਕਿ ਆਉ ਧੰਨਵਾਦ😢
ਬਹੁਤ ਵਧੀਆ ਗਾਉਂਦੇ ਨੇ ਗੁਰਮੀਤ ਬਾਵਾ ਜੀ ,,
ਗਾਉਦੇ ਸੀ ??😢😢😢😢
ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿਦਾ ਨਾਂ ਹੀ ਮਾਪੇ ਸਦਾ ਬੈਠੇ ਰਹਿਦੇ ਨੇ ਇਸ ਲਈ ਨਾਨਕ ਦੁਖੀਆ ਸਬ ਸੰਸਾਰ ਕਿਸੇ ਤੋ ਲਾਈ ਆ ਜਿਆਦਾ ਉਮੀਦਾਂ ਇੰਨਸਾਨ ਨੂੰ ਜਿਆਦਾ ਦੁੱਖੀ ਕਰਦੀਆਂ ਨੇ ।
ਗਲੋਰੀ ਜੀ ਜਦੋਂ ਅਸੀਂ ਮਾਲ ਰੋਡ ਸਕੂਲ ਤੁਹਾਡੇ ਨਾਲ ਪੜ੍ਹਦੇ ਸੀ ਤਾਂ ਤੁਹਾਡੇ ਮਮਾ ਕਰਕੇ ਤੁਹਾਡਾ ਸਕੂਲ ਵਿੱਚ ਬਹੁਤ ਜਿਆਦਾ ਨਾਮ ਸੀ ਸਾਨੂੰ ਬਹੁਤ ਖੁਸ਼ੀ ਹੁੰਦੀ ਸੀ ਕਿ ਗੁਰਮੀਤ ਬਾਬਾ ਜੀ ਦੇ ਬੇਟੀਆਂ ਸਾਡੇ ਨਾਲ ਪੜ੍ਹਦੀਆਂ ਨੇ ਪਰ ਅੱਜ ਇੰਨੇ ਸਾਲ ਬਾਅਦ ਤੁਹਾਡਾ ਦੁੱਖ ਸੁਣ ਕੇ ਬਹੁਤ ਹੀ ਜਿਆਦਾ ਦੁੱਖ ਹੋਇਆ ਕਿ ਆਹ ਵੀ ਦਿਨ ਤੁਹਾਨੂੰ ਅੱਜ ਦੇਖਣੀ ਪੈਣੀ ਸੀ ਸਾਡੀਆਂ ਸਰਕਾਰਾਂ ਬਹੁਤ ਗੰਦੀਆਂ ਨੇ ਇਹਨਾਂ ਤੋਂ ਕੋਈ ਆਸ ਹੀ ਨਾ ਰੱਖੋ
Hanji main v mall road padi ha. Eh sade to senior c. Bahut mann hunda c k eh sade school ch pad rahe ne. Bahut dukh hoya sun ke.
Mai v maal road di student ha
ਆਪਣੇ ਆਪ ਨੂੰ ਸੰਭਾਲੋ
ਵਾਹਿਗੁਰੂਜੀ ਸਤਿਨਾਮੁ ਵਾਹਿਗੁਰੂਜੀ ਸਤਿਨਾਮੁ ਵਾਹਿਗੁਰੂਜੀ ਕਿਰਪਾ ਕਰਨਗੇ
ਟਹਿਣਾ ਸਾਹਿਬ ਜੀ ਅਤੇ ਬੀਬੀ ਹਰਮਨ ਥਿੰਦ ਜੀ ਅਜ ਦੀ ਇੰਟਰਵਿਊ ਦੌਰਾਨ ਕਈ ਵਾਰੀ ਮੇਰਾ ਵੀ ਗਲਾ ਭਰ ਗਿਆ ਗੁਰਮੀਤ ਬਾਵਾ ਜੀ ਤੋਂ ਬਾਅਦ ਲੋਕਾਂ ਅਤੇ ਸਰਕਾਰਾਂ ਨੇ ਇਹ ਹਾਲ ਕੀਤਾ ਪ੍ਰੀਵਾਰ ਦਾ ਸੁਣ ਕੇ ਧਕਾ ਜਿਹਾ ਲਗਿਆ ਮੈਂ ਕੋਈ ਬਾਹਲਾ ਸ਼ਹੂਕਾਰ ਤਾਂ ਨਹੀਂ ਪਰ ਫਿਰ ਵੀ ਮੈਂ ਪ੍ਰੀਵਾਰ ਦੀ ਮਦਦ ਕਰਨਾ ਚਾਹਵਾਂਗਾ ਟਹਿਣਾ ਸਾਹਿਬ ਜੀ ਧੰਨਵਾਦ ਸਾਹਿਤ।
ਦੀਦੀ ਬਹੁਤ ਦੁੱਖ ਹੋਇਆ ਇਹ ਸਭਿਆਚਾਰਕ ਸਾਡੇ ਬਚਾਉਣ
ਅੱਜ ਸਾਡੇ ਸਭਿਆਚਾਰਕ ਕਿੱਧਰ ਚੱਲ ਪਿਆ ਵਹਿਗੂਰੁ ਮੇਹਰ ਕਰੇ❤🙏
ਬਹੁਤ ਦੁੱਖ ਹੋਇਆ ਗੁਰਮੀਤ ਬਾਵਾ ਦੇ ਪਰਿਵਾਰ ਦਾ ਹਾਲ ਦੇਖ k
ਜਿਸ ਨਾਲ ਬੀਤਿਆ ਹੁੰਦਾ ਦਰਦ ਉਹੀ ਜਾਣਦਾ ਹੁੰਦਾ ਪਰ ਹਰਮਨ ਬਹੁਤ ਵਧੀਆ ਸੁਭਾਅ ਦੀ ਮਾਲਕ ਹੈ ਜਦੋ ਵੀ ਹਰਮਨ ਏਦਾਂ ਕਿਸੇ ਦਾ ਦਰਦ ਦੇਖ ਸੁਣ ਕੇ ਰੋ ਪੈਂਦੀ ਹੈ ਮੈਂ ਵੀ ਹਰਮਨ ਨੂੰ ਰੋਂਦੀ ਦੇਖ ਕੇ ਹਮੇਸ਼ਾ ਏਦਾਂ ਹੀ ਰੋਈ ਆਂ 😢
ਸਵਰਨ ਸਿੰਘ, ਹਰਮਨ ਜੀ, ਕੋਈ ਸ਼ਬਦ ਨਹੀਂ ਬਚਿਆ ਕਹਿਣ ਲਈ। ਗਲੌਰੀ ਬੱਚੀ ਨੂੰ ਪ੍ਰਮਾਤਮਾ ਹਿੰਮਤ ਤੇ ਸ਼ਕਤੀ ਦੇਵੇ ਜੀ।।🙏🙏🇺🇸
ਗੁਰਮੀਤ ਬਾਵਾ ਮਹਾਨ ਕਲਾਕਾਰ ਸਨ ਜਿਨ੍ਹਾਂ ਨੇ ਪੰਜਾਬੀ ਵਿਰਸਾ ਸਾਂਭਿਆ ਸੀ ਟੈਲੀਵਿਜ਼ਨ ਵਾਲਿਆਂ ਨੂੰ ਇਨ੍ਹਾਂ ਦੀ ਸਾਰ ਲੈਣੀ ਚਾਹੀਦੀ ਹੈ
Waheguru ji acha krnge. No words to say beti ji .
ਸਾਡੀਆਂ ਸਰਕਾਰਾਂ ਸਿਰਫ਼ ਭਾਸ਼ਣ ਦੇਣ ਤੱਕ ਹੀ ਹਨ।
ਗੁਰਮੀਤ ਬਾਵਾ ਦੀ ਧੀ ਦਾ ਆਹ ਹਾਲ ਟਹਿਣਾ ਸਾਬ੍ਹ ਬੇਸ਼ੱਕ ਤੁਹਾਡੇ ਕੱਲਿਆਂ ਦੇ ਵੱਸੋਂ ਬਾਹਰ ਹੋਵੇ ਪਰ ਤੁਸੀਂ ਮਦਦ ਬਹੁਤ ਕਰ ਤੇ ਕਰਬਾ ਸਕਦੇ ਹੋਂ
Prime ਏਸ਼ੀਆ ਟੀਵੀ ਦਾ ਦਿਲੋ ਧੰਨਵਾਦ
ਪੰਜਾਬੀਆਂ ਦਾ ਪਤਾ ਕੋਈ ਨਹੀਂ ਜੇ ਮੇਹਰਬਾਨ ਹੋ ਗਏ ਤਾਂ ਕੱਲ੍ਹ ਤੱਕ ਧੰਨ ਧੰਨ ਕਰਵਾ ਦੇਣਗੇ ਜੇਕਰ ਮੇਹਰਬਾਨ ਨਾਂ ਹੋਏ ਤਾਂ ਤੁਹਾਡੇ ਪ੍ਰੋਗਰਾਮ ਸੁਣਨਾ ਹੀ ਨਹੀਂ
Gurmeet Bawa was really Best singer her folk music 🎶 and singing was amazing it was peaceful and relaxing and soothing enjoyable and she was wonderful person and good caring loving and let's keep in memories of the family ❤️ will miss you so much be at peace god 🙏 bless you and your family you will be Loved forever in our hearts and thoughts
ਮੈਨੂੰ ਇੱਥੇ ਲੋਕ ਚਾਹੇ ਗਲਤ ਕਹਿਣ ਇੱਕ ਸਿੱਧੂ ਮੂਸੇ ਵਾਲਾ ਗਾਇਕ ਹੋਇਆ ਜੀਦੇ ਘਰ ਵਿੱਚ ਲੋਕ ਕਰੋੜਾਂ ਦੀਆਂ ਗੱਡੀਆਂ ਲੈ ਕੇ ਜਾਂਦੇ ਹਨ ਇਕ ਗੁਰਮੀਤ ਬਾਵਾ ਹੋਈ ਜਿਹਦੇ ਘਰ ਕੋਈ ਪੰਜ ਰੁਪਏ ਵੀ ਨਹੀਂ ਲੈ ਕੇ ਜਾ ਰਿਹਾ ਉਸਦੇ ਬੱਚੇ ਅੱਜ ਰੁੜ ਰਹੇ ਹਨ ਜਿਹਨੇ ਸਾਡੇ ਪੰਜਾਬ ਦੀ ਸਭ ਤੋਂ ਵੱਧ ਸੇਵਾ ਕੀਤੀ ਉਹਨੂੰ ਅਸੀਂ ਭੁੱਲ ਗਏ ਹਾਂ ਹਰੇਕ ਗੈਕ ਆਪਣੀ ਜਗ੍ਹਾ ਤੇ ਸਤਿਕਾਰ ਹੈ ਭਾਰ ਇਨਾ ਵੀ ਨਹੀਂ ਇੱਕ ਪਾਸੇ ਟਰਾਲੇ ਭਰ ਕੇ ਦੇਈ ਜਾਓ ਤੇ ਇੱਕ ਪਾਸੇ ਅਸੀਂ ਇੱਕ ਰੇਤੇ ਦੀ ਮੁੱਠੀ ਵੀ ਨਹੀਂ ਦਿੰਦੇ ਸਾਨੂੰ ਇਸ ਗੱਲ ਤੇ ਸੋਚਣ ਤੇ ਸਮਝਣ ਦੀ ਵਿਚਾਰ ਹੈ
ਸਵਾਲ ਅੱਜ ਮੂੰਹ ਅੱਡੀ ਖੜ੍ਹਾ ਹੈ!!!
"ਅਸੀਂ ਕੌਣ ਹੁੰਨੇ ਆਂ?"
ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਹੁੰਦੇ ਆ ਵੀਰ ਜੀ 🙏
ਸਹੀ ਕਿਹਾ ਨਾ ਵੀਰ ਜੀ ਪੜ ਕੇ ਦੇਖ ਲਓ ਇਹਨਾਂ ਦੇ ਜਵਾਬ ਬੱਡੇ ਠੇਕੇਦਾਰਾ ਦੇ ਮੈਂ ਕਹਿਣਾ ਨਹੀਂ ਚਾਹੁੰਦਾ ਫੇਰ ਫਰਕ ਕੀ ਰਹਿ ਜਾਣਾ ਵੱਡੇ ਠੇਕੇਦਾਰ
ਸੱਭ ਤੋਂ ਵੱਡੇ ਮੂਰਖ
ਇੰਨੇ ਵਡੇ ਕਲਾਕਾਰਾਂ ਦਾ ਇਹ ਹਾਲ ! ਪੰਜਾਬੀਓ ਸ਼ਰਮ ਕਰੋ ਹਰੇਕ ਜਗ੍ਹਾ ਤੇ ਇਕੱਲਿਆਂ ਦਾਲਾਂ ਹੀ ਨਾਂ ਵਰਤਾਈ ਜਾਓ ਗਲੋਰੀ ਦੀ ਬਾਂਹ ਫੜੋ ਜੇਕਰ ਇਹ ਚਲੀ ਗਈ ਤਾਂ ਮੁੜਕੇ ਵੇਲਾ ਹਥ ਨਹੀਂ ਆਉਂਣਾ ਬਹੁਤ ਬੇਸ਼ਰਮੀ ਵਾਲੀ ਗੱਲ ਹੋ ਜਾਵੇਗੀ
ङ😊😊@@daljitparmar4133
ਸੁਣ ਕੇ ਬਹੁਤ ਦੁੱਖ ਹੋਇਆ ਜੀ
ਮੈਂ ਤਾਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹੈ ਕਿ ਦੋਸਤ, ਰਿਸ਼ਤੇਦਾਰ ਅਤੇ ਇੱਥੋਂ ਤੱਕ ਕਿ ਸਾਡੇ ਗੁਆਂਢੀ ਵੀ ਸਾਡਾ ਉਦੋਂ ਤੱਕ ਹੀ ਸਾਥ ਦਿੰਦੇ ਹਨ, ਜਦੋਂ ਤੱਕ ਸਾਡੀ ਜੇਬ ਵਿੱਚ 04 ਛਿੱਲੜ (ਨਕਦੀ) ਹੁੰਦੇ ਹਨ, ਜਦੋਂ ਸਾਡੇ ਉੱਪਰ ਮੁਸੀਬਤਾਂ ਦਾ ਵੱਡਾ ਘੇਰਾ ਪਾ ਜਾਂਦਾ ਹੈ ਤਾਂ ਸਭ ਸਾਥ ਛੱਡ ਜਾਂਦੇ ਹਨ। ਸਰਬਜੀਤ ਸਿੰਘ ਚੀਮਾ ਦਾ ਇੱਕ ਗੀਤ, " ਪੈਸਾ ਜਿਵੇਂ ਨਚਾਈ ਜਾਂਦਾ, ਦੁਨੀਆਂ ਨੱਚੀ ਜਾਂਦੀ ਆ।" ਧੰਨਵਾਦ।
✔️✔️✔️✔️
Right 👍
Correct
Hunda taa edda ee a veer par sadde maa marn to bad chachi te chache de munde ne enna sath detta v koi soch ni sakda rabb ne mari maa nu putt ni detta se parr chachi chacha ji onna de munde ne bahut payar detta 🙏🏼🙏🏼
@@PremChand-cs4xktenu hassa kis gl da aya
ਬਹੁਤ ਦੁਖਦਾਈ ਵਾਪਰਿਆ ਦੋ ਤਿੰਨ ਸਾਲਾਂ ਚ ਪਰਵਾਰ ਚੋਂ ਤਿੰਨ ਜੀਅ ਚਲੇ ਗਏ | ਪਰ ਗੁਰਮੀਤ ਬਾਵਾ ਜੀ ਤਾਂ ਅਖੀਰਲੇ ਸਮੇਂ ਤੱਕ ਪ੍ਰੋਗਰਾਮ ਲਾਉਂਦੇ ਰਹੇ, ਉਹ ਕਮਾਈ ਕਿੱਥੇ ਜਾਂਦੀ ਰਹੀ, ਜਵਾਨੀ ਵੇਲ਼ੇ ਤਾਂ ਗੁਰਮੀਤ ਬਾਵਾ ਜੀ ਤੇ ਕਿਰਪਾਲ ਬਾਵਾ ਜੀ ਨੇ ਦੋਗਾਣੇ ਵੀ ਬਹੁਤ ਗਾਏ ਨੇ ਉਹ ਵੀ ਚੰਗੇ ਚੱਕਵੇਂ, ਜੋ ਅੱਜ ਵੀ HMV ਦੀਆਂ ਸਾਈਟਾਂ ਤੇ ਚੱਲ ਰਹੇ ਨੇ ਉਹਨਾਂ ਤੇ ਕਲੇਮ ਕਰੋ ਤੇ ਉਹ ਰਿਆਲਟੀ ਲਵੋ |
ਜਦੋ ਤਕ ਧੀਆਂ ਪੂਤਾ ਨੂੰ ਮਾਂ ਬਾਪ ਦੀ ਸ਼ਰਮ ਸੀ ਇਕ ਪਰਦਾ ਸੀ ਉਦੋ ਤਕ ਹੀ ਸਭਿਆਚਾਰ ਸੀ ਜਦੋ ਪਰਦੇ ਚਕੇ ਗਏ ਉਹਲੇ ਨਹੀ ਰਹੇ ਉਦੋ ਸਭਿਆਚਾਰ ਵੀ ਚਕਿਆ ਗਿਆ
ਸਾਨੂੰ ਸ਼ਰਮ ਆਉਣੀ ਚਾਹੀਦੀ ਅਖੇ ਅਸੀ ਸਭਿਆਚਾਰ ਦੀ ਸੇਵਾ ਕਰਦੇ ਆਂ ਆਹ ਜਿੰਨੇ ਹੂਣ ਗਾਂਉਦੇ ਆਉਣ ਕਿਥੇ ਗਾਇਬ ਹਨ
Mainu tan eh nai smj aai k ehna nu gussa kis naal a, te kyu a? Sewa tan Punjabi boli ne ehna di kitti a ...nale naam kamaya maa ne....bai dasso eh bhenji di ki den a smaaj nu? Jwaak tan ehna de Hindi bol rhe ne ( aaap hi keha ehna ne interview ch!!)...es to ee ehna di psyche pata chldi a k kinna k pyaar a Punjabi boli te sabhyachaar nal
@@5aab_k jina de jaydad te kabja kita hove bs ohi eh gallan smj skda h.. jdo tuhade ghar koi kabja kru ohdo ake dseo ki tuc puri gal sun ke bol rahe ho??? Menu ta eh lagda tuc youtube te bethe hi loka khulaaf boln nu ho… tuhanu eh gal smjhni chahidi e ki argue je koi krn te ave ta boht gallan di ho skdi e… maa boli nu promote te folk gayki nu chukn vali Gurmeet bawa ji c…. Nahi ta tuhanu eh mirza bawa jugni kadi naseeb nahi c honi…. Ek maa boli da mud ohda purana sabhiyachaar hunda… je sabhiyachaar promote na hunda ta tuhada koi sada koi vajood nahi c hona…. Eh jede aj kl de gane are ne? Oh v ta punjabi ch bole ja re ne… te ki oh hun sada sabhiyachaar hovega?????
@@ridhzi_mahajan10 ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੀ ਆ, ਪਰ ਮੇਰੀ ਆਲੋਚਨਾ ਇਹਨਾ ਤੇ ਸੀ ਨਾ ਕੇ ਗੁਰਮੀਤ ਬਾਵਾ ਤੇ।ਅੰਗਰੇਜ਼ੀ ਚ ਸਿੱਧਾ ਕਹਿ ਦੇਈਏ - she is trying to cash in on her mother's fame। ਰਹੀ ਗੱਲ ਗੁਰਮੀਤ ਬਾਵਾ ਦੀ, ਤੁਸੀ ਠੀਕ ਕਿਹਾ ਕੇ ਉਹ ਇਕ ਵਧੀਆ ਕਲਾਕਾਰ ਸਨ, ਜਿਹਨਾਂ ਦੀ ਸੱਭਿਆਚਾਰ ਨੂੰ ਕਾਫੀ ਦੇਣ ਹੈ। ਪਰ ਇਹ ਕਹਿਣਾ ਕੇ ਓਹਨਾ ਬਿਨਾ ਪੰਜਾਬੀ-ਬੋਲੀ ਈ ਨੀਂ ਰਹਿਣੀ ਸੀ, ਸਾਡਾ ਵਜੂਦ ਈ ਨੀਂ ਸੀ ਹੋਣਾ, ਇਹ ਤੁਸੀਂ ਉਸਤਤ ਕਰਨ ਲੱਗਿਆਂ ਅਤਿਕਥਨੀ ਕਰਤੀ!! ਫੇਰ ਤੁਸੀ ਸ਼ੇਖ ਫਰੀਦ, ਗੁਰੂ ਨਾਨਕ, ਬਾਬਾ ਬੁੱਲਹ-ਸ਼ਾਹ, ਸ਼ਾਹ-ਹੁਸੈਨ, ਭਾਈ ਵੀਰ ਸਿੰਘ, ਪ੍ਰੋਫ਼ ਪੂਰਨ ਸਿੰਘ, ਸ਼ਿਵ ਕੁਮਾਰ ਵਰਗੇ ਬਾਬੇ ਬੋਹੜਾਂ ਨੂੰ, ਜਿਨ੍ਹਾਂ ਨੇ ਹਨੇਰੀਆਂ ਝੱਲ ਕ ਪੰਜਾਬੀ ਬੋਲੀ ਦੇ ਸਾਹਿਤ ਨੂੰ ਰਚਿਆ, ਅਮਰ ਕੀਤਾ, ਜਿਨ੍ਹਾਂ ਨੂੰ ਹਰ ਇਕ ਪੰਜਾਬੀ ਪੜਦਾ ਓਹਨਾ ਨੂੰ ਕੀ ਰੁਤਬਾ ਦਿਓਂਗੇ ? ਗੁਸਾ ਨਾ ਕਰਨਾ, ਪਰ ਗਾਣੇ ਯਾਂ ਗਾਇਕ, ਸੱਭਿਆਚਾਰ ਨਹੀਂ ਹਨ। ਸੱਭਿਆਚਾਰ ਦਾ ਇਕ ਪਹਿਲੂ ਨੇ, ਓਹਨਾ ਦੀ ਮਹੱਤਤਾ ਗੀਤ ਰਚਣ ਵਾਲੇ ਲਿਖਾਰੀਆਂ, ਨੋਵੇਰਲਿਸਟ, ਫਿਲੋਸੋਫਰਾਂ ਤੋਂ ਵੱਧ ਦੇਖਣੀ , ਇਹ western-imperialism /modernity ਦੀ ਦੇਣ ਆ। ਪਹਿਲੋਂ ਆਪਣੇ ਸਮਾਜ ਦੇ ਮਨ ਘੜ੍ਹਨ ਵਾਲੇ ਲਿਖਾਰੀ, ਫਿਲੋਸੋਫਰ ਹੋਇਆ ਕਰਦੇ ਸਨ। ਓਹਨਾ ਦੀ importance ਓਹਨਾ ਦੇ ਸਮਾਜ-ਪ੍ਰਤੀ ਕੀਤੇ ਕੰਮਾਂ ਤੋਂ ਸੀ। ਮੇਰੀ ਆਲੋਚਨਾ ਵੀ ਇਸ ਪੱਖ ਤੋਂ ਪ੍ਰੇਰਿਤ ਈ ਸੀ, ਕੇ ਜਿਹੜੀ ਮਹੱਤਤਾ ਦਾ ਹਕ਼ ਇਹ ਭੈਣਜੀ ਮੰਗ ਰਹੇ ਨੇ, ਉਹ ਹਾਸਿਲ ਕਰਨੀ ਪੈਂਦੀ ਆ ਨਾ ਕ ਖੂਨ 'ਚ ਮਿਲਦੀ ਆ।
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
ਗਲੋਰੀ ਜੀ ਹਿੰਮਤ ਰੱਖੋ ਵਾਹਿਗੁਰੂ ਜਰੂਰ ਬਾਂਹ ਫੜਨ ਗੇ।
ਬਹੁਤ ਹੀ ਦੁੱਖ ਹੋਇਆ ਸੁਣ ਕੇ
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ
ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਹੇ ਵਾਹਿਗੁਰੂ ਬਖਸ਼ ਲੈ ਪਰਿਵਾਰ ਨੂੰ ਸੱਚੇ ਪਾਤਸ਼ਾਹ ਹਿੰਮਤ ਬਖਸ਼ਣ
ਏਥੇ ਚੜਦੇ ਸੂਰਜ ਨੂੰ ਸਲਾਮ ਡੁੱਬ ਦੇ ਨੂੰ। ਕੋਈ ਨਹੀਂ ਪੁੱਛਦਾ 😢😢😢😢
ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਦੇ ਰਹਿਣ 🙏🙏🙏🙏🙏
ਰੇਡੀਓ ਤੇ ਤਕਰੀਬਨ ਰੋਜ ਈ ਬਾਵਾ ਜੀ ਦਾ ਗੀਤ ਆਉਂਦਾ ਸੀ,ਡਿੱਗ ਪਈ ਨੀ ਗੋਰੀ ਸ਼ੀਸ਼ ਮਹਿਲ ਤੋਂ
Gurmeet bawa my favourite singer
😢😢😢😢ਬਹੁਤ ਬਹੁਤ ਜਿਆਦਾ ਦੁੱਖ ਵਾਲੀ ਗੱਲ ❤😢😢😢
ਗਲੋਰੀ ਬਾਵਾ ਜੀ, ਮੈਂ ਸੱਭਿਆਚਾਰਕ ਗੀਤ ਲਿਖਦੀ ਹਾਂ ਅਤੇ ਉਹੀ ਸੁਣਨਾ ਪਸੰਦ ਕਰਦੀ ਹਾਂ ਪਰ ਅੱਜ ਦੀ ਪੀੜ੍ਹੀ ਦਾ ਇਹਨਾਂ ਗੀਤਾਂ ਨਾਲ ਕੋਈ ਲਗਾਵ ਨਹੀਂ ਹੈ, ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਮੇਰੇ ਗੀਤ ਨੂੰ ਗਲੋਰੀ ਜੀ ਦੀ ਆਵਾਜ਼ ਮਿਲੇ
ਸ਼ਬਦ ਈ ਮੁੱਕ ਗਏ 😢
ਇਹ ਦੇਖ,ਸੁਣ ਕੇ ਬਹੁਤ ਅਫ਼ਸੋਸ ਹੋਇਆ। ਦੱਸੋ ਆਪਾਂ ਕਿਵੇਂ ਮਦਦ ਕਰ ਸਕਦੇ ਹਾਂ।
Tuc gal suni ohdi....ehde jwaak tan hindi bolde ne, kisewa krni a punjabi boli di ehna ne..
@@5aab_ksacch kiha jekar apni maa boli nu gharo kaddage ta kud vi ruljage
ਇਹਨਾਂ ਮੰਤਰੀਆਂ ਤੋਂ ਕੋਈ ਆਸ ਨਾ ਕਰੋ ਇਹ ਵੋਟਾਂ ਵੇਲੇ ਹੀ ਆਉਂਦੇ ਨੇ ਇਹ ਆਪਣੇ ਢਿੱਡ ਭਰਦੇ ਨੇ
ਵਾਹਿਗੂਰ ਜੀ ਮੇਹਰ ਕਰਨ ਗਏ ਬਹੁਤ ਦੁੱਖ ਹੋਇਆ
ਞਹਿਗੁਰੂ ਬਾਬਾ ਦੀਪ ਸਿੰਘ ਜੀ ਪੈਰ ਖੜ੍ਹ ਕਰਨ ਜੀ ਹੌਸਲਾ ਦੇਣ ਜੀ
I listen her in 1973.She came at Zira .Her program was so admirable I could not forget that program.
ਬਹੁਤ ਬਹੁਤ ਸ਼ੁਕਰੀਆ ਟਹਿਣਾ ਸਾਡੀ ਸਤਿਕਾਰਤ ਬੇਟੀ ਨਾਲ ਮੁਲਾਕਾਤ ਕਰਵਾਉਣ ਲਈ ਅਸੀ ਬਹੁਤ ਸ਼ਰਮਿੰਦਾ ਹਾ ਕਿ ਅਸੀ ਆਪਣੇ ਵਿਰਸੇ ਦੇ ਅਨਮੋਲ ਖਜਾਨੇ ਬੀਬੀ ਜੀ ਗੁਰਮੀਤ ਬਾਵਾ ਦੇ ਬੇਟੀ ਨੂੰ ਸਰੋਤਿਆ ਦੇ ਤੌਰ ਤੇ ਬਣਦਾ ਸਤਿਕਾਰ ਨਹੀ ਦਿਤਾ। ਪਰ ਅਸੀ ਤਨ ਮਨ ਤੋ ਬੇਟੀ ਦੇ ਨਾਲ ਹਾਂ ਉਹਨਾ ਦੇ ਦੁੱਖ ਵਿਚ ਸ਼ਰੀਕ ਹਾ ਬੇਟਾ ਜੀ ਹੌਸਲਾ ਨਹੀ ਛਡਣਾ ਸਵੇਰ ਹੋਵੇਗੀ ਸੂਰਜ ਕਲ ਆਵੇਗਾ ਜਰੂਰ।
ਬਿਲਕੁੱਲ ਠੀਕ
ਹਰਮਨ ਹਰ ਕਿਸੇ ਦੁਖੀ ਤੇ ਰੋਂਦੇ ਨੂੰ ਦੇਖ ਕੇ ਆਪ ਰੋਣ ਲੱਗ ਜਾਂਦੇ ਹਨ, ਬਹੁਤ ਹੀ ਕੋਮਲ ਹਿਰਦਾ
ਔਰਤ ਕਦੇ ਕਮਜ਼ੋਰ ਨਹੀਂ ਹੋ ਸਕਦੀ ਤੁਸੀਂ ਹਿੰਮਤ ਰੱਖੋ ਤੁਸੀਂ ਜ਼ਰੂਰ ਕਾਮਯਾਬੀ ਹਾਸਲ ਕਰੋਗੇ। ਲੋਕਾਂ ਤੋਂ ਕੋਈ ਆਸ ਨਾ ਰੱਖੋ ਆਪਣੇ ਆਪ ਤੇ ਭਰੋਸਾ ਤੁਹਾਨੂੰ ਕਾਮਯਾਬ ਕਰੇਗਾ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 😢😢😢😢😢
*ਜਿਸ ਤਨ ਲਾਗੈ ਸੋ ਜਾਣੈ ਕੌਣ ਜਾਣੇ ਪੀੜ ਪਰਾੲੀ?*
*ਸੁਖਜੀਤ ਸਿੰਘ ਸਮਾਓ.ਪੰਜਾਬ*
ਬਹੁਤ ਦੁੱਖ ਹੋਇਆ ਸੁਣ ਕੇ 🙏
😢
Eh kismat a beta v kise da koi kasoor nhi lok dukhi to dukhi bethe hn
Very Sad Story 😢God bless you Sister. I’m Crying too.❤
ਬਹੁਤ ਅਫਸੋਸ ਹੋਇਆ ਇਨ੍ਹਾਂ ਦੇ ਹਾਲਾਤ ਸੁਣ ਕੇ ਪਰ ਇਕ ਅਫਸੋਸ ਇਹ ਵੀ ਹੋਇਆ ਕਿ ਇਨ੍ਹਾਂ ਦੇ ਬੱਚੇ ਹਿੰਦੀ ਬੋਲਦੇ ਹਨ ਜਿਵੇੰ ਇਹ ਖੁਦ ਹੀ ਬੋਲ ਕੇ ਦੱਸ ਰਹੇ ਹਨ। ਜਿਸ ਮਨੁੱਖ ਨੇ ਆਪਣੀ ਮਾਂ ਬੋਲੀ ਹੀ ਆਪਣੇ ਬੱਚਿਆਂ ਨੂੰ ਨਹੀਂ ਸਿਖਾਈ, ਸ਼ਾਇਦ ਮਾਂ ਬੋਲੀ ਹੀ ਇਨ੍ਹਾਂ ਨੂੰ ਛੱਡ ਗਈ।
ਕਿੱਥੇ ਗਏ ਸੱਭਿਆਚਾਰ ਦਾ ਹੋਕਾ ਦੇਣ ਵਾਲੇ , ਮੰਤਰੀ ਜੀ ਧਿਆਨ ਦੇਣ ਇਸ ਬਾਰੇ । ਸਾਨੂੰ ਸ਼ਰਮ ਆਉਣੀ ਚਾਹੀਦੀ ।
ਇਹ ਪੰਜਾਬ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਤੀਆਂ ਪਿੱਪਲਾਂ ਬੋਹੜਾਂ ਦੀ ਥਾਂ ਹੋਟਲਾਂ ਜਾਂ ਮੈਰਿਜ ਪੈਲੇਸਾਂ ਵਿੱਚ ਮਨਾਈਆਂ ਜਾਣ ਲੱਗ ਪਈਆਂ ਹਨ। ਅਸਲੀ ਤੀਆਂ ਤਾਂ ਪਿੰਡਾਂ ਵਿੱਚ ਹੁੰਦੀਆਂ ਸਨ।
ਅਸਲ ਵਿੱਚ ਪੰਜਾਬੀ ਸਭਿਆਚਾਰ ਮਰ ਚੁਕਿਆ।
ਬਹੁਤ ਦੁੱਖ ਹੋਇਆ ਦੀਦੀ ਜੀ ਹੌਂਸਲਾ ਰੱਖੋ ਰੱਬ ਬਹੁਤ ਕੁੱਸ਼ ਕਰੁ ਤੁਹਾਡੇ ਲਈ
ਵਾਹਿਗੁਰੂ ਮੇਹਰ ਕਰੇ
ਅਸੀ ਬਹੁਤ ਗਲੋਰੀ ਨੂੰ ਸੁਣਨਾ ਚਉਦੇ ਹੈ
ਇਹ ਦੁਖਦ ਵਾਰਤਾ ਉਸ ਹੈਕਾ ਦੀ ਰਾਣੀ ਗੁਰਮੀਤ ਦੀ ਬੱਚੀ ਕੋਲੋ ਸੁਣਕੇ ਮਨ ਭਰ ਆਇਆ ਕਿੱਥੇ ਗਏ ਦੇਸ ਦੇ ਰਾਜਨੀਤਕ ਤੇ ਕਿੱਥੇ ਗਿਆ ਸਾਡਾ ਸਭਿਆਚਾਰ ਦਾ ਫਰਜ ਜੋਂ ਇਕ ਮਹਾਨ ਕਵਿੱਤਰੀ ਦਾ ਬਣਦਾ ਸਨਮਾਨ ਭੀ ਨਹੀਂ ਕਰ ਪਾਏ । ਇਹ ਦੁੱਖ ਦਿਊ ਵਾਰਤਾ ਦੇਸ ਦੀ ਮਹਾਨ ਕਲਾਕਾਰ ਜੋੜੀ ਅੱਜ ਗੁਰਮੀਤ ਦੀ ਬੱਚੀ ਨਾਲ ਦੁੱਖ ਸਾਜਾ ਕਰ ਰਹੇ ਹਨ ਅਸੀਸਾਂ ਦੇ ਪਾਤਰ ਹਨ ।ਵਾਹਿਗੁਰੂ ਇਹਨਾਂ ਨੂੰ ਚੜਦੀ ਕਲਾ ਵਿਚ ਰਖੇ ਜੀ । ਦਾਸ ਇਕ ਸੀਨੀਅਰ ਸਿਟੀਜਨ ਹੈ ਅਤੇ ਸਵੇੜਨਾ ਪ੍ਰਗਟ ਕਰਦਾ ਹਾਂ । ਵਾਹਿਗੁਰੂ ਦੁਖੀ ਪ੍ਰਵਾਰ ਨੂੰ ਇਹ ਦੁੱਖ ਝਲਣ ਦਾ ਵੱਲ ਬਖਸੇ ।
ਸੁਣ ਕੇ ਬਹੁਤ ਦੁੱਖ ਹੋਇਆ 😢😢😢
Very very great gurmeet Bawa and her daughters and all her family members.
Beta ji bhut dukh hoya tuhanu is tran dekh k waheguru ji mehr karn tere te bachian te🙏🙏🙏🙏
ਬਹੁਤ ਦੁੱਖ ਦੀ ਗੱਲ ਆ 😭😭 ਲਾਚੀ ਬਾਰੇ ਵੀ ਅੱਜ ਪਤਾ ਲਗਾ
ਬਹੁਤ ਵਧੀਆ ਆਵਾਜ਼ ਸੀ ਬਾਲਾਜੀ ਨੂੰ ੈ
ਸਿੱਧੂ ਮੂਸੇ ਵਾਲੇ ਨੇ 7 ਕਿੱਲੇ ਤੋਂ 80 ਕਿਲੇ ਬਣਾ ਲਿਆ। ਸਮਝ ਨਹੀਂ ਆਉਂਦੀ ਇਨ੍ਹਾਂ ਨੇ ਸਾਰੀ ਜ਼ਿੰਦਗੀ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਕਰ ਦਿੱਤੀ।
ਬਾਈ ਜੀ ਸਿੱਧੂ ਮੂਸੋਵਾਲਾ ਆਉਣ ਵਾਲੇ ਸਮੇਂ ਲਈ ਤਿਆਰ ਬਰ ਤਿਆਰ ਸੀ ਉਹ ਅਕਸਰ ਕਹਿੰਦਾ ਹੁੰਦਾ ਸੀ ਮੇਰੀ ਹਮੇਸ਼ਾ ਬੱਲੇ ਬੱਲੇ ਨਹੀਂ ਰਹਿਣੀ,ਏਸੇ ਲਈ ਗੀਤ ਵੀ ਗਾਇਆ,, ਅਸੀਂ ਅੱਜ ਦੇ ਰਾਜੇ ਹਾਂ ਪਤਾ ਨਹੀਂ ਕੱਲ੍ਹ ਦਾ।
ਆਖਰ ਇਕ ਦਿਨ ਜਾਣਾ ਸਭ ਨੇ ਦੁਨੀਆਂ ਤੋਂ ਪਰ ਇੱਕ ਵਾਰੀ ਤਾਂ ਦੁਨੀਆਂ ਵਾੱਹਣੀ ਪਾ ਲਾਂ ਗੇ
shame on people who saying apa punjabi culture da waris a wicha mah v auna bahut dukh laga eh interview sun k
❤Mam Salute You
❤❤❤❤❤
ਭੈਣੇਂ ਹੋਂਸਲਾ ਰੱਖੋਂ ਅੰਮਿਰਤਸਰ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਪੈਦਾ ਹੋਏ ਇਹ ਤੁਹਾਡੀ ਪਰਖ਼ ਹੈ ਹੌਸਲਾ ਰੱਖੋਂ ਗੁਰੂ ਰਾਮਦਾਸ ਜੀ ਯਤੀਮ ਸੀ ਉਸ ਗੁਰੂ ਦਾ ਦਰਜਾ ਬਖਸ਼ਸ ਹੋਇਆ ਹੈ ਵਾਹਿਗੁਰੂ ਜੀ ਤੁਹਾਡੇ ਸਿਰ ਵੀ ਹੱਥ ਹੋਵੇਗਾ ਜੀ ਹੌਸਲਾ ਹੌਸਲਾ ਹੀ ਸੱਬ ਤੋਂ ਵੱਡੀ ਚੀਜ਼ ਹੈ ਜੀ
ਬਹੁਤ ਹੀ ਵਧੀਆ ਜੀ ,ਸਤਿ ਸ੍ਰੀ ਅਕਾਲ਼
🙏🙏🙏🙏🙏
ਬੇਟੀ ਦੀਆ ਗੱਲਾਂ ਸੁਣ ਕੇ ਬਹੁਤ ਦੁੱਖ ਹੋਇਆ 🙏
Waheguru te bharosa rakho Glory. Sab theek hovega.
ਵਹਿਗੁਰੂ ਜੀ🙏🙏
ਅੱਜ ਪਤਾ ਲੱਗਿਆ ਕੇ ਜਿਓਂਦੇ ਰਹਿਣ ਲਈ ਕੱਲੇ ਸਾਹ ਨਹੀਂ ਪੈਸੇ ਦੀ ਵੀ ਲੋੜ ਹੁੰਦੀ ਐ
Speechless 😶 ❤
🙏@@billudhillon999
ਬਹੁਤ ਹੀ ਭਾਵੁਕ ਕਰਨ ਵਾਲਾ ਸਮਾਂ ਵਾਹਿਗੁਰੂ ਜੀ ਮਿਹਰ ਕਰਨ🎉🙏
ਵਾਹਿਗੁਰੂ ਜੀ😢
ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਦਾ ਹੱਥ ਰੱਖਿਉ ਪਰਿਵਾਰ ਤੇ