Chajj Da Vichar (2001) || sagar di vohti ....ਵੱਡੇ ਖੁਲਾਸੇ | ਗੰਦੇ ਗੀਤ ਗਾਉਣ ਦਾ ਆਹ ਹੈ ਸੱਚ

Поделиться
HTML-код
  • Опубликовано: 21 окт 2024

Комментарии • 1,5 тыс.

  • @GurmeetSingh-ms1hz
    @GurmeetSingh-ms1hz 7 месяцев назад +63

    ਸਵਰਨ ਸਿੰਘ ਤੇ ਹਰਮਨ ਕੌਰ ਜੀ ਤੁਹਾਡੀ ਸੋਚ ਨੂੰ ਸੁਲਾਮ ਪਰ ਜੋ ਸਾਗਰ ਵੀਰ ਹੋਣਾ ਦੀ ਮੁਲਾਕਾਤ ਕੀਤੀ ਬਹੁਤ ਬਹੁਤ ਧੰਨਵਾਦ ਜੀ ਚੰਗਾ ਲਗਾ,,,

  • @togadmusic6968
    @togadmusic6968 7 месяцев назад +40

    ਮੈਂ ਸਤਨਾਮ ਸਾਗਰ ਦਾ ਬਹੁਤ ਵੱਡਾ ਫੈਨ ਹਾਂ, ਸਤਨਾਮ ਸਾਗਰ ਦੇ ਗੀਤ ਸੁਣੇ ਨੂੰ 24 ਸਾਲ ਹੋ ਗਏ ਹਨ ਅਤੇ ਅੱਜ ਵੀ ਸ਼ਰਨਜੀਤ ਸ਼ੰਮੀ ਦੀ ਖੂਬਸੂਰਤ ਆਵਾਜ਼ ਬਹੁਤ ਵਧੀਆ ਹੈ, ਮੈਨੂੰ ਇਹ ਬਹੁਤ ਪਸੰਦ ਹੈ।

  • @jaspalgrewal438
    @jaspalgrewal438 7 месяцев назад +61

    ਸਾਗਰ ਵੀਰ ਤੁਹਾਡਾ ਗਾਣਾ ਫੁੱਲਾਂ ਵਾਲੀ ਰਜਾਈ ਬਹੁਤ ਵਧੀਆ ਹੈ

  • @satnamsingh-ed8zu
    @satnamsingh-ed8zu 7 месяцев назад +139

    ਪਹਿਲਾ ਤਾ ਨਹੀ ਜਾਣਦੇ ਸੀ ਪਰ ਸਾਗਰ ਤਾ ਬਹੁਤ ਚੰਗਾ ਇਨਸਾਨ ਐ ਕਲਮ ਤੇ ਅਵਾਜ ਦਾ ਧਨੀ ਐ ਹਾਜਰ ਜੁਆਬ ਐ ਤੇ ਨਿਮਰਤਾ ਰੱਖਦਾ ਹੈ

  • @saabtrucking4391
    @saabtrucking4391 7 месяцев назад +196

    ਨਾਲੇ ਕੱਲਾ ਕੱਲਾ ਗੀਤ ਯਾਦ ਤੁਹਾਨੂੰ ਟਾਹਣਾ ਸਾਬ ਤੁਸੀਂ ਵੀ ਸੁਣਦੇ ਸੀ

    • @rajdhindsa9338
      @rajdhindsa9338 7 месяцев назад +4

      ਪੱਤਰਕਾਰ ਨੇ ਜਦੋਂ ਵੀ ਕਿਸੇ ਨਾਲ ਇਟਰਵਿੳ ਕਰ ਨੀ ਹੁੰਦੀ home work ਕਰਣਾ ਪੈਦਾ

    • @apindersingh212
      @apindersingh212 7 месяцев назад +6

      ਸਹੀ ਬਾਈ ਜੀ। ਸੁਣਦੇ ਸਾਰੇ ਹੀ ਰਹੇ ਨੇ। ਪਰ ਸੱਚੇ ਬਣਦੇ ਨੇ। ਚਮਕੀਲੇ ਨੂੰ ਲੋਕ ਅੱਜ ਵੀ ਸੁਣਦੇ ਨੇ। ਫਿਰ ਕਹਿਣ ਗੇ ਚਮਕੀਲਾ ਤਾਂ ਲੁੱਚਾ ਸੀ। ਦੁਨੀਆ ਬੜੀ ਰੰਗੀ ਹੈ। ਬਾਈ ਜੀ।

    • @LalliSingh-kk2zn
      @LalliSingh-kk2zn 7 месяцев назад

      @@rajdhindsa9338 tu nal ho ke home w kar da se

    • @rajdhindsa9338
      @rajdhindsa9338 7 месяцев назад

      @@LalliSingh-kk2zn ਤੈਨੂੰ ਕਿਸੇ ਨੇ ਪੁੱਛਿਆ ਰੁਪਈਆ ਪਾਉਣ ਆ ਗਿਆ

  • @officialbhaisohansingh
    @officialbhaisohansingh 6 месяцев назад +10

    ਸਾਗਰ ਜੋੜੀ ਨੇ ਬਹੁਤ ਲੋਕਾਂ ਨੂੰ ਖੁਸ਼ ਕੀਤਾ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @TV-ku5wk
    @TV-ku5wk 7 месяцев назад +88

    ਟਹਿਣਾ ਸਾਹਬ ਜੀ ਅੱਜ ਤਾਂ ਤੁਹਾਨੂੰ ਸਾਗਰ ਨੇ ਅਜਿਹੇ ਤਸੱਲੀ ਬਖਸ਼ ਜਵਾਬ ਦਿੱਤੇ ਹਨ ਕਿ ਤੁਹਾਨੂੰ ਸਵਾਲ ਕਰਨੇ ਹੀ ਭੁੱਲ ਗਏ ਹਨ।ਗੁੱਡ ਸਾਗਰ ਬਾਈ ਜੀ

  • @Nadala345
    @Nadala345 6 месяцев назад +3

    ਟਹਿਣੇ ਦਾ ਲਹਿਜ਼ਾ ਤਵੇ ਲਾਓੁਣ ਵਾਲਾ ਪੂਰਾ ਏ।ਮਤਲਬ ਕਿ ਪੂਰਾ ਜਲੀਲ ਕਰਨ ਵਾਲਾ..ਪਰ ਸਾਗਰ ਨੇ ਬਹੁਤ ਵਧੀਆ ਜਵਾਬ ਦਿਤਾ।

  • @gurrandhawa2916
    @gurrandhawa2916 7 месяцев назад +112

    ਸਾਡੇ ਅੰਮ੍ਰਿਤਸਰ ਸ਼ਹਿਰ ਦੀ ਸ਼ਾਨ ਨੇ ਸਤਨਾਮ ਸਾਗਰ ਤੇ ਸ਼ਰਨਜੀਤ ਸ਼ੰਮੀ ਜੀ

  • @baggagrewal
    @baggagrewal 7 месяцев назад +13

    ਅੱਜ ਦੇ ਮੈਚ ਚ ਸਾਗਰ ਸਿੰਘ ਦੀ ਜਿੱਤ ਤੇ ਟਹਿਣਾ ਸਿੰਘ ਹਾਰ ਹੋਈ ਹੈ ਵੀਰੋ 😂😂😂😂😂

  • @ravinderpourh564
    @ravinderpourh564 7 месяцев назад +74

    ਆਪਣੇ ਸਮੇਂ ਦੀ ਧਮਾਕੇਦਾਰ ਜੋੜੀ ਦਿਲੋਂ ਬਹੁਤ ਸਾਰਾ ਪਿਆਰ ❤❤❤❤❤❤
    ਇਹ ਗੱਲ ਨੀ ਸਾਗਰ ਵੀਰ ਅਸੀਂ ਤਹਿਸੀਲ ਬਲਾਚੌਰ ਜ਼ਿਲ੍ਹਾਂ ਨਵਾਂਸ਼ਹਿਰ ਦੋਆਬੇ ਦੇ ਆ ਬਹੁਤ ਸੁਣਿਆ ਤੁਹਾਨੂੰ PB20 WALE

  • @littleboy7197
    @littleboy7197 7 месяцев назад +37

    ਚੌਵੀ ਘੰਟੇ ਨਾਲੇ ਨਿੰਦਦੇ ਪਰਾਉਣੇ ਨੂੰ, ਨਾਲੇ ਉਹਦੇ ਕੱਲੇ ਕੱਲੇ ਗੀਤ ਯਾਦ ਨੇ।
    ਘੈਂਟ ਜੋੜੀ ਸਤਨਾਮ ਸਾਗਰ ਤੇ ਸ਼ਰਨਜੀਤ ਸ਼ੰਮੀ ❤❤❤❤

  • @TarsemSingh-g2n
    @TarsemSingh-g2n 7 месяцев назад +58

    ਸਾਗਰ ਵੀਰ ਜੀ ਤੁਸੀਂ ਜਿਹੜੀ ਇੰਟਰਵਿਊ ਟਹਿਣਾ ਸਾਹਿਬ ਤੇ ਮੈਡਮ ਥਿੰਦ ਦੇ ਨਾਲ ਕਰ ਰਹੇ ਹੋ ਇਹ ਸਮਝ ਲਓ ਕਿ ਤੁਸੀਂ ਪੀਐਚਡੀ ਦਾ ਇਮਤਿਹਾਨ ਦੇ ਰਹੇ ਹੋ ਤੇ ਮੈਨੂੰ ਮੈਂ ਸਾਰੀ ਇੰਟਰਵਿਊ ਸੁਣੀ ਆ ਪਰ ਤੁਸੀਂ ਉਹਦੇ ਵਿੱਚੋਂ ਪਾਸ ਹੋ ਤੇ ਤੁਸੀਂ ਆਪਣੇ ਆਪ ਨੂੰ ਇਹ ਸਮਝੋ ਕਿ ਤੁਸੀਂ ਪੀਐਚਡੀ ਕਰ ਲਈ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਦਾ ਆਬਾਦ ਰਹੋ ਇਸੇ ਤਰ੍ਹਾਂ ਹੀ ਆਪਣੀ ਕੌਮ ਨੂੰ ਸੇਵਾ ਦਿੰਦੇ ਰਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ

  • @ManpreetSidhu-yf9qp
    @ManpreetSidhu-yf9qp 7 месяцев назад +152

    ਟਹਿਣਾ ਨੂੰ ਤੇ ਚੁੱਪ ਹੀ ਕਰਵਾ ਕੇ ਰੱਖ ਤਾਂ ਸਾਗਰ ਬਾਈ ਨੇ। 😂😂

  • @KuldeepSingh-ug2di
    @KuldeepSingh-ug2di 7 месяцев назад +152

    ਸਾਗਰ ਸਮੀ ਦੀ ਜੋੜੀ ਨੇ ਬਹੁਤ ਹੀ ਵਧੀਆ ਗਾਣੇ ਗਾਏ, ਇਹੋ ਜਿਹੇ ਸਾਰੇ ਹੀ ਕਲਾਕਾਰਾਂ ਨੇ ਗਾਣੇ ਗਾਏ, ਕੋਈ ਗੰਦੇ ਨਹੀਂ ਗਾਣੇ ਨਹੀਂ, ਬਹੁਤ ਹੀ ਵਧੀਆ, ਦਿਮਾਗ ਵਿੱਚ ਜੋ ਮਰਜ਼ੀ ਸੋਚੀ ਜਾਓ,

  • @JagjitSingh-uz4dv
    @JagjitSingh-uz4dv 7 месяцев назад +48

    ਸਤਨਾਮ ਸਾਗਰ ਸਿੱਧਾ ਸਾਦਾ ਬੰਦਾ ਤੁਸੀਂ ਕੀ ਸੁਣਨਾ ਇਹ ਤੁਹਾਡੇ ਉੱਤੇ ਸਾਗਰ ਬਹੁਤ ਵਧੀਆ ਗਾਣੇ ਦਿੱਤੇ ਹਨ

  • @ravinderpourh564
    @ravinderpourh564 7 месяцев назад +44

    ਦਾਵੇ ਹੁੰਦੇ ਨੇ ਪ੍ਰੀਤਾ ਤੇ ਤੇਰੇ ਉੱਤੇ ਨਈ ਸਾਗਰ ਸੰਮੀ ਮਰੀ ਤੇਰੇ ਗੀਤਾਂ ਤੇ ❤❤❤❤

  • @RajinderSingh-r5s
    @RajinderSingh-r5s 7 месяцев назад +62

    ਮਰੂਤੀ ਤੋਂ ਬਾਅਦ ਇੰਡਕਾ ਨੇ ਵੀ ਥੋੜਾ ਸਮਾਂ ਮਿਡਲ ਕਲਾਸ ਦੇ ਕਰਕੇ ਸੜਕਾਂ ਤੇ ਪੂਰਾ ਰਾਜ ਕੀਤਾ ਸੀ

    • @gsingh1167
      @gsingh1167 7 месяцев назад +1

      Aho piche char bande dhakka laun lai rakhe hunde c 😂😂

  • @gurujisingh584
    @gurujisingh584 7 месяцев назад +20

    ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਤਨਾਮ ਸਾਗਰ ਤੇ ਮੈਡਮ ਸ਼ਰਨਜੀਤ ਸ਼ੰਮੀ ਨਾਲ ਮੁਲਾਕਾਤ ਕੀਤੀ ਬਹੁਤ ਸੁਆਦ ਆ ਗਿਆ ਸਾਗਰ ਵੀਰ ਨੇ ਬੜੇ ਠਰ੍ਹਮੇ ਤੇ ਨਿਮਰਤਾ ਨਾਲ ਟਹਿਣਾ ਸਾਹਿਬ ਨੂੰ ਜੁਆਬ ਦਿੱਤਾ ਹਰਮਨ ਥਿੰਦ ਨੂੰ ਧੀ ਪੁੱਤ ਕਹਿਕੇ ਸੰਬੋਧਨ ਕੀਤਾ ਬੰਦੀ ਸਿੰਘਾਂ ਬਾਰੇ ਗੱਲ ਕੀਤੀ ਬਹੁਤ ਵਧੀਆ ਲੱਗਿਆ ਪਰ ਮੇਰੀ ਭਾਬੀ ਨੇ ਬਹੁਤ ਘੱਟ ਜੁਆਬ ਦਿੱਤਾ ਉਹ ਸਾਰੀ ਇੰਟਰਵਿਊ ਵਿੱਚ ਦਰਸ਼ਕ ਬਣ ਕੇ ਟਹਿਣਾ ਸਾਹਿਬ ਸਾਗਰ ਤੇ ਹਰਮਨ ਨੂੰ ਸੁਣਦੀ ਤੇ ਦੇਖਦੀ ਹੀ ਰਹੀ

  • @GulabMusicMastiLondon
    @GulabMusicMastiLondon 7 месяцев назад +15

    ਸਾਗਰ ਵੀਰੇ ਸਲੂਟ ਆ ਤੇਰੀ ਸੋਚ ਨੂੰ ਜੇਹੜੀ ਗੱਲ ਬੰਦੀ ਸਿੰਘਾਂ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਰਿਹਾ ਨਹੀ ਕੀਤਾ ਜਾ ਰਿਹਾ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਸਲੂਟ ਆ
    ਮੈਂ ਤੇ ਏਹੀ ਕਹਾਂਗਾ ਤੂੰ ਮੇਲਾ ਲੁੱਟ ਲਿਆ ਸਾਰਾ

  • @ArifKhan-wf4qz
    @ArifKhan-wf4qz 7 месяцев назад +7

    ਸਾਗਰ ਦੀ interview ਦੇਖੀ ਤਾ ਟਾਹਿਣਾ ਚੁੰਪ ਕਰਵਾਤਾ
    16 ਤੋ ਲੇ ਕੇ 19 ਤਕ ਟਾਹੀਣਾ ਚੁੰਪ ❤
    Sad song ਲੲੀ ਸਾਗਰ ਵੀਰ ਦੀ ਕਲਮ ਬਹੁਤ ਡੁੰਗਾ ਲਿਖ ਦੀਅਾ😢

  • @user-rl8nv9mm2z
    @user-rl8nv9mm2z 7 месяцев назад +31

    ਸਾਗਰ ਦੀਆਂ ਗੱਲਾਂ ਸੁਣ ਕੇ ਬੜਾ ਦਿੱਲ ਖ਼ੁਸ਼ ਹੋਇਆ ❤

  • @chahal-pbmte
    @chahal-pbmte 7 месяцев назад +205

    ਟਹਿਣਾ ਸਾਹਿਬ ਅੱਜ ਸਾਗਰ ਸਾਹਿਬ ਨੇ ਤੁਹਾਨੂੰ ਪੂਰਾ ਦਬਾ ਕੇ ਰੱਖਿਆ।

    • @punjabloveskitchen7226
      @punjabloveskitchen7226 7 месяцев назад +7

      😅😅

    • @sultansingh7138
      @sultansingh7138 7 месяцев назад +9

      ਬਿਲਕੁਲ ਸਹੀ ਪਹਲੀ ਵਾਰੀ😄😄

    • @karamjitkaur2459
      @karamjitkaur2459 7 месяцев назад +12

      ਸਾਗਰ ਨੇ ਆਪਣੀ ਵਹੁਟੀ ਨੂੰ ਵੀ ਨੀ ਮੌਕਾ ਦਿੱਤਾ ਟਹਿਣਾ ਸਾਹਿਬ ਕੀ ਚੀਜ਼ ਨੇ 😃😃

    • @lovedeepgarry
      @lovedeepgarry 7 месяцев назад

      😂😅​@@karamjitkaur2459

    • @charanjeetsingh9487
      @charanjeetsingh9487 7 месяцев назад +5

      bilkul sahi gal h ji

  • @mehndipalwan7549
    @mehndipalwan7549 7 месяцев назад +17

    ਸਗਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸਾਂ ਜੋ ਸ਼ਬਦ ਬੰਦੀ ਸਿੰਘਾਂ ਵਾਸਤੇ ਬੋਲੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @MdEajabul
      @MdEajabul 6 месяцев назад

      Good 😊 SMS Sagar paaji

  • @PritamSingh-gw1iq
    @PritamSingh-gw1iq 7 месяцев назад +67

    ਅਮਰ ਸਿੰਘ ਚਮਕੀਲਾ ਜੀ ਨੇ ਚੰਗਾ ਵੀ ਗਇਆ ਮਾੜਾ ਵੀ ਗਇਆ ਪਰ ਅਮਰ ਹੋ ਗਿਆ

  • @vloggerbikramjit8532
    @vloggerbikramjit8532 7 месяцев назад +5

    ਬਹੁਤ ਖੂਬ ਲਿਖਿਆ ਸਾਗਰ ਜੀ

  • @hafeezhayat2744
    @hafeezhayat2744 7 месяцев назад +32

    ਬਹੁਤ ਵਧੀਆ ਅਤੇ ਖਰੀ ਖਰੀ ਗੱਲ ਬਾਤ ਸੁਣਨ ਦਾ ਸਵਾਦ ਆ ਗਿਆ

  • @AngrejSingh-o3z
    @AngrejSingh-o3z 7 месяцев назад +5

    ਪਹਿਲਾ ਬੰਦਾ ਏਦਾਂ ਦਾ ਮਿਲਿਆ ਸਿੱਧੂ ਬਾਈ ਤੋਂ ਬਾਅਦ ਜਿਹਨੇ ਟਹਿਣੇ ਦੀ ਮੰਜੀ ਠੋਕੀ ਆ ਲਵ u ਸਾਗਰ ਬਾਈ

  • @singhsewa528
    @singhsewa528 7 месяцев назад +33

    ਪਹਿਲਾਂ ਜਿਸ ਤਰਾਂ ਦਾ ਵੀ ਗਾਇਆ ਹੋਵੇ ਪਰ ਹੁਣ ਇਸਦੀਆ ਗੱਲਾ ਤੋਂ ਲੱਗਦਾ ਕੇ ਸੁਧਰ ਗਿਆ।
    Interview ਬਹੁਤ ਵਧੀਆ ਲੱਗੀ

  • @singhphotostudiocheema5677
    @singhphotostudiocheema5677 6 месяцев назад +21

    ਟਹਿਣਾ ਵੀ ਮਾੜਾ ਸਮਝ ਕੇ ਚੜ੍ਹਦਾ ਸੀ,ਪਰ ਸਾਗਰ ਕੋਲ ਹਰ ਗੱਲ‌ਦਾ ਜਵਾਬ ਆ

    • @jaginewdelhi
      @jaginewdelhi 2 месяца назад

      Bandar Ki jane adrak Ka swad. Gyaan har gal da masla nhi. Masti har gal da ant hai. ਮਸਤੀ ਹਰ ਗੱਲ ਦਾ ਅੰਤ ਹੈ

    • @sukhpreetkaur-1750
      @sukhpreetkaur-1750 Месяц назад

    • @sukhpreetkaur-1750
      @sukhpreetkaur-1750 Месяц назад +1

    • @GurpreetKaur-ki9wj
      @GurpreetKaur-ki9wj Месяц назад +1

      Bahot changi trah bjai sagar ji ne ehdi eh b bahot ud reha c piche hi pairya c agleya de

    • @singhphotostudiocheema5677
      @singhphotostudiocheema5677 Месяц назад

      @@GurpreetKaur-ki9wj hnji bs tim tim di gall a

  • @sarassinghjoy9734
    @sarassinghjoy9734 7 месяцев назад +81

    ਗਰੀਬ ਬੰਦੇ ਆ ਚਲੋ ਜੋਂ ਵੀ ਹੈ ਪ੍ਰਮਾਤਮਾ ਸਭਨੂੰ ਤਰੱਕੀ ਬਖਸ਼ੇ ਤੁਹਾਨੂੰ 🙏🏻🙏🏻

  • @SukhjeetKaur-w3k
    @SukhjeetKaur-w3k 7 месяцев назад +10

    Vvvvv nice ਸਾਗਰ ਜੀ ਛਾ ਗਿਆ ਛਾ ਗਿਆ ਛਾ ਗਿਆ l ਢਿੱਡ ਨੂੰ ਮਦੇ ਨਜ਼ਰ ਰੱਖ ਕੇ ਜੋ ਜੀ ਕਰਦਾ ਕਰੋ l ਇਨ੍ਹਾਂ ਲੋਕਾਂ ਨੇ ਕਿਸੇ ਨੂੰ ਰੋਟੀ ਨਹੀਂ ਦੇਣੀ, ਹਮੇਸ਼ਾ ਚਣੋਤੀ ਹੀ ਦੇਣਗੇ l ਡਟ ਜਾਓ ਡਟ l

  • @JagjitSingh_
    @JagjitSingh_ 7 месяцев назад +114

    ਟਹਿਣਾ ਸਾਹਿਬ ਬੀਬੀ ਥਿੰਦ ਜੀ ਬਹੁਤ ਵਧੀਆ ਗੱਲ ਬਾਤ ਕੀਤੀ ਸਾਗਰ ਜੀ ਦਾ ਗੱਲ ਕਰਨ ਤਰੀਕਾ ਵਧੀਆ ਲੱਗਿਆ ਅਤੇ ਵੱਡਾਪਣ ਵੀ ਸੀ ਤੁਹਾਨੂੰ ਵੀ ਪੂਰਾ ਸਤਿਕਾਰ ਦਿੱਤਾ

  • @baggagrewal
    @baggagrewal 7 месяцев назад +5

    ਜੇ ਟਹਿਣਾ ਆਪਣੇ ਆਪ ਨੂੰ ਬਹੁਤ ਵੱਡਾ ਸਮਾਜ ਸੁਧਾਰਕ ਸਮਝਦਾ ਹੈ ਤਾਂ ਹੁਣ ਇਸ ਬੀਬਾ ਦੀ ਅੱਖ ਦਾ ਸਾਰਾ ਇਲਾਜ ਆਪਣੀ ਜੇਬ ਚੋ ਕਰਵਾਏ ।

  • @gurmeetsingh-gu8pq
    @gurmeetsingh-gu8pq 7 месяцев назад +112

    ਟਹਿਣਾ ਜੀ ਇੱਕ ਹੋਰ ਇੰਟਰਵਿਊ ਕੀਤੀ ਜਾਵੇ, ਪੰਜਾਬੀ ਲੋਕ ਗਾਇਕ ਸਤਨਾਮ ਸਾਗਰ ਅਤੇ ਸ਼ਰਨਜੀਤ ਸ਼ੰਮੀ ਜੀ ਦੇ ਨਾਲ,,,

  • @dhillonsingh7450
    @dhillonsingh7450 7 месяцев назад +12

    ਵਾਹ ਸਾਗਰ ਸਾਬ ਵਾਹ ਟਹਿਣੇ ਦੀ ਪੂਰੀ ਖੁੰਬ ਠੱਪਕੇ ਰੱਖੀ,,,,ਗੱਲ ਨੀ ਕਰਨ ਦਿੱਤੀ ਬਾਹਲੇ ਸਿਆਣੇ ਨੂੰ,,,

  • @swaransingh1659
    @swaransingh1659 7 месяцев назад +20

    ਬਹੁਤ ਖੂਬਸੂਰਤ ਸ਼ਾਇਰ ਹੈ ਸਾਗਰ ਅਫਸੋਸ ਪਹਿਲੀ ਵਾਰ ਹੀ ਸੁਣਿਆ ਤੇ ਦੇਖਿਆ ਸਬੱਬ ਬਣਿਆ ਨਾਮਾਰਾਸ਼ੀ ਟਹਿਣਾ ਸਾਹਿਬ ਤੁਹਾਡੇ ਇਸ ਇੰਟਰਵਿਊ ਨੂੰ ਦੇਖ ਕੇ ਓਹ ਵੀ ਕਨਾਡਾ ਵਿੱਚ

  • @MdEajabul
    @MdEajabul 6 месяцев назад +2

    Jode reho Sagar paaji Nd Babhi Ji Nd Sab Ghar parwar 🎉🎉❤❤❤❤❤

  • @fikarmandmedia
    @fikarmandmedia 7 месяцев назад +38

    ਹਾਜਰ ਜਬਾਬ ਹੈ ਬੰਦਾ ਬਹੁਤ ਵਧੀਆ ਜਬਾਬ ਦਿੱਤੇ ਸਾਗਰ ਨੇ

  • @BakhshishBisa-gq5lz
    @BakhshishBisa-gq5lz 6 месяцев назад +2

    ਕਿਆ ਬਾਤਾਂ ਸਾਗਰ ਭਾਜੀ,
    ਵਾਹਿਗੁਰੂ ਜੀ ਤੁਹਾਨੂੰ ਖੂਬ ਤਰੱਕੀਆਂ ਬਖ਼ਸ਼ੇ ❤️

  • @harjitbhullar3018
    @harjitbhullar3018 7 месяцев назад +86

    ਅੱਜ ਝੋਟਾ ਮੂਸੇ ਆਲਾ ਹੁੰਦਾ ਤਾਂ ਸਾਗਰ ਬਾਈ ਦਾ ਗੀਤ ਜ਼ਰੂਰ ਕਰਦਾ

    • @mcjag8265
      @mcjag8265 7 месяцев назад +6

      Aah kitia gal 22 .bilkuk sahi keha. Es greeb di dubara baah fad leni c Sidhu ne. ❤

    • @MalkeerHeer
      @MalkeerHeer 7 месяцев назад +5

      ​@@mcjag8265ਜਿਸਦੀ ਬਾਂਹ ਪਰਮਾਤਮਾਂ ਨੇ ਫੜ ਲੲੀ ਬਾਦ ਚ ਅਜੇ ਵੀ ਕਿਸੇ ਦੀ ਲੋੜ ਅਾ..

    • @Harindersinghmander97
      @Harindersinghmander97 7 месяцев назад +1

      @@MalkeerHeerਵਾਹ ਓ ਵਾਈ ਜੀ ਸਹੀ ਕਿਹਾ

    • @terachahal4491
      @terachahal4491 7 месяцев назад +3

      ਬੈਠ ਕੇ ਜ਼ਨਾਨੀਆਂ ਨਾਲ ਕਰਦੇ ਨੇ ਚੁਗਲੀਆਂ ਤੇ ਸ਼ੁਭ ਨਾਮ ਰੱਖਦੇ ਨੇ ਚੱਜ ਦਾ ਵਿਚਾਰ,,,ਵਾਹ ਉਏ ਛੋਟੇ ਵੀਰ ਸਿੱਧੂ ਮੂਸੇਵਾਲਾ ਬਹੁਤ ਸੋਹਣੀ ਗੱਲ ਕਰ ਗਿਆ,,, ਇਹਨਾਂ ਨੂੰ ਪੁੱਛੋ ਕਦੇ ਮੁੱਖ ਮੰਤਰੀ ਨੂੰ ਸਾਹਮਣੇ ਬਿਠਾ ਇਸ ਤਰ੍ਹਾਂ ਦੇ ਸਵਾਲ ਕੀਤੇ ਨੇ ਜਾਂ ਕਰ ਸਕਦੇ ਓ,,,ਟਹਿਣਾ ਸਾਹਿਬ ਤੇ ਬੀਬਾ ਜੀ,,,ਜੇ ਇਹਨਾਂ ਕੁੱਝ ਗਾ ਦਿੱਤਾ,,, ਫ਼ੇਰ ਕੀ ਹੋਇਆ ,,ਲੋਕ ਬਹੁਤ ਸਾਰੇ ਗੰਦ ਪਾਈ ਜਾਂਦੇ ਨੇ,,,,

    • @ParveenKumar-lf4my
      @ParveenKumar-lf4my 6 месяцев назад

      ਗੱਲ ਆ ਸਹੀ ਆ

  • @paramjitsingh3914
    @paramjitsingh3914 7 месяцев назад +6

    ਸਾਗਰ ਸਾਬ ਬਹੁਤ ਹੀ ਵਧੀਆ ਜਵਾਬ ਦਿਤੇ ਤੁਸੀ..ਇਹ ਬੇ ਫਾਲਤੂ ਗਁਲਾ ਬਹੁਤ ਕਰਦਾ ਆ

  • @ShindaSurjit
    @ShindaSurjit 7 месяцев назад +45

    ਟਹਿਣਾ ਸਹਿਬ ਅੱਜ ਤੁਸੀਂ ਸਤਨਾਮ ਸਾਗਰ ਦੇ ਗੀਤਾਂ ਤੇ ਸਵਾਲ ਉਠਾਏ ਹਨ ਪਰ ਲਗਦਾ ਹੈ ਕਿ ਤੁਸੀਂ ਸਤਨਾਮ ਸਾਗਰ ਦੇ ਗੀਤਾਂ ਨੂੰ ਸੱਭ ਤੋਂ ਵੱਧ ਦਿਲ ਚਸਪੀ ਨਾਲ ਸੁਣਿਆ ਹੈ।

    • @KuleeeprajaKuldeepraja
      @KuleeeprajaKuldeepraja 7 месяцев назад

      Beth kea janniya nal karde a chugliya tea nale mere kale kale geet yadd nea

  • @SukhwinderSingh-wq5ip
    @SukhwinderSingh-wq5ip 7 месяцев назад +51

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @randipsingh5700
    @randipsingh5700 7 месяцев назад +36

    ਬਹੁਤ ਸੋਹਣੀ ਇੰਟਰਵਿਊ ਕੀਤੀ ਤੇ ਬਹੁਤ ਸੋਹਣੇ ਜਵਾਬ ਦਿੱਤੇ ਸਤਨਾਮ ਸਾਗਰ ਜੀ ਨੇ ਰੱਬ ਸਦਾ ਖੁਸ਼ ਰੱਖੇ

  • @punjabsingh1702
    @punjabsingh1702 7 месяцев назад +19

    ਸਾਡੇ ਪਿੰਡ ਬਹੁਤ ਖਾਹੜੇ ਲਾਏ ਨੇ ਆਸੀ ਉਸ ਵੇਲੇ ਨੀਕੇ ਨੀਕੇ ਹੁੰਦੇ ਸੀ ਵੀਸੀਆਰ ਦੀਆਂ ਵੀਡੀਓ ਬਹੁਤ ਬਾਣੀ ਨੇ ਸੱਤਨਾਮ ਸਾਗਰ ਦੀਆਂ ਬਹੁਤ ਵੱਧੀਆ ਕਲਾਕਾਰ ਏ

  • @sukhbhullarfzk3012
    @sukhbhullarfzk3012 7 месяцев назад +103

    ਸਾਗਰ ਸਾਹਿਬ ਜੇ ਬਾਬੇ ਨਾਨਕ ਤੇ ਵਿਸ਼ਵਾਸ ਰੱਖਦਾ ਤੇਰਾ ਵਾਲ ਨਹੀਂ ਨਿਗਾ ਹੁੰਦਾ

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 7 месяцев назад +3

      Je,,?
      Bhaji shayed mona ghona hon de bjaye sade nalo jyada mnda hove ,,🤔

    • @BHULLAR1.5M
      @BHULLAR1.5M 7 месяцев назад +1

      ਵਾਲ ਵਿੰਗਾ ਹੁੰਦਾ ਭਰਾਵਾ ਨਿਗਾ ਨੀ 🤣

  • @sonukhatri2967
    @sonukhatri2967 6 месяцев назад +3

    ਬਾਈ ਜੀ ਗੁਡ ਗੁਡ ਸਾਗਰ ਸਾਬ ਜੀ ਸੌਨੂ ਖਤਰੀ ਅਬੋਹਰ ਤੋ

  • @reshamsingh7501
    @reshamsingh7501 7 месяцев назад +59

    ਅਸੀ ਵੀ ਵੀਰੇ ਦੁਆਬੇ ਤੋਂ ਹਾਂ ਅਸੀ ਤੁਹਾਡੀ ਪੂਰੀ ਸਪੋਟ ਕਰਦੇ ਹਾਂ ਤੁਸੀਂ ਖੁਸ ਰਹੋ ਨਵਾਂ ਸ਼ਹਿਰ ਵਾਲੇ P B 32 ਵਾਲੇ

  • @mansimarn1332
    @mansimarn1332 7 месяцев назад +17

    ਉਸ ਟਾਈਮ ਦਾ ਸਿੱਧੂ ਮੂਸੇਆਲਾ ਸੀ ਸਾਗਰ ਸ਼ੰਮੀ ਲਾਈਨ ਚ ਲਗ ਲਗ ਕੇ ਕੈਸਟਾਂ ਮਿਲਦੀਆਂ ਸੀ ਜੇ ਕਿਤੇ ਉਸ ਟਾਈਮ ਸੋਸ਼ਲ ਮੀਡੀਆ ਹੁੰਦਾ ਤੇ RUclips ਹੈਗਂ ਹੋ ਜਾਇਆ ਕਰਨਾ ਸੀ।

  • @karamjitkaur2459
    @karamjitkaur2459 7 месяцев назад +32

    ਕਈ ੧੨ਵੀ ਕਲਾਸ ਪਾਸ ਕੁੜੀਆਂ ਵੀ ਇਹ ਗਾਣਾ ਸੁਣ ਕੇ ਗੱਡੀ ਚਲਾਉਣਾ ਸਿੱਖ ਜਾਣਗੀਆਂ

  • @pargatsosan9873
    @pargatsosan9873 7 месяцев назад +7

    ਸਾਗਰ ਜੀ ਬਹੁਤ ਬਹੁਤ ਵਧਾਈ ਗੱਲ ਬਾਤ ਕੀਤੀ ਧੰਨਵਾਦ ਵੀਰ ਜੀ

  • @KuldeepSingh-ug2di
    @KuldeepSingh-ug2di 7 месяцев назад +36

    ਵਾਹ ਵਾਹ ਸਾਗਰ ਸਾਹਿਬ, ਬਹੁਤ ਵਧੀਆ ਜਵਾਬ ਦਿਤੇ,,
    ਬਹੁਤ ਵਧੀਆ ਸਾਗਰ ਸਾਹਿਬ 🙏🏾🙏🏾🙏🏾🙏🏾

  • @sudagarsingh9151
    @sudagarsingh9151 6 месяцев назад +2

    ਟੈਹਣਾ ਸਾਹਿਬ ਜੀ ਥਿੰਦ ਸਾਹਿਬ ਜੀ ਤੁਸੀਂ ਵਾਹਿਗੁਰੂ ਨੂੰ ਭੁੱਲਦੇ ਓ ਇਹ ਇਨਸਾਨ ਆ ਮੇਰਾ ਵੀਰ ਯਰ ਕੋਈ ਗੱਲ ਨੀ ਸੰਸਾਰ ਤੇ ਭੇਜਨ ਵਾਲੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ

  • @virsasingh6859
    @virsasingh6859 7 месяцев назад +49

    ਪ੍ਰਮਾਤਮਾ ਜੋੜੀ ਨੂੰ ਤੰਦਰੁਸਤੀ ਦੇਵੇ 🙏🙏

  • @arnsthans8850
    @arnsthans8850 6 месяцев назад +3

    ਸਾਗਰ ਜੀ ਤੁਹਾਡੀ ਕੈਸਟ ਅਸੀਂ ਫੁਲਾਂ ਵਾਲੀ ਰਜ਼ਾਈ ਦਾ ਗੀਤ ਸੁਣਿਆ ਸੀ ਉਸ ਨੂੰ ਸੁਣ ਕੇ ਅਸੀਂ ਵੀ ਸਾਗਰ ਜੀ ਦੇ ਫ਼ੈਨ ਹੋ ਗਏ ਅੱਜ ਵੀ ਹੈਗੇ ਆ ਅਸੀਂ ਇਹ ਗਾਣਾ ਅਸੀਂ ਆਪਣੇ ਸੋਰਿਆ ਦੇ ਪਿੰਡ ਬਗੇਲਾ ਤਸਵੀਰ ਨਕੋਦਰ ਨੇੜੇ ਮੈਹਤਪੁਰ ਪਰ ਸਾਨੂੰ ਸਾਗ਼ਰ ਸੱਮੀ ਜੀ ਦੇ ਮਸੀਹੀ ਗੀਤ ਅੱਜ ਵੀ ਸੁਣਦੇ ਹਾਂ ਧਨਵਾਦ ਜੀ ❤❤❤❤❤❤❤

  • @palasingh5151
    @palasingh5151 7 месяцев назад +93

    ਵਧੀਆ ਪ੍ਰੋਗਰਾਮ ਹੈ

  • @gurtejshing6785
    @gurtejshing6785 7 месяцев назад +9

    ਬੰਦੀ ਸਿੰਘਾਂ ਦੀ ਗੱਲ ਕੀਤੀ ਸਾਗਰ ਜੀ ਧੰਨਵਾਦ ਜੀ

  • @sonasingh7271
    @sonasingh7271 7 месяцев назад +50

    ਸਾਗਰ ਸ਼ੰਮੀ ਪੰਜਾਬ ਦੀ ਸੁਪਰ ਹਿੱਟ ਜੋੜੀ ਰਬ ਚੜਦੀਕਲਾ ਵਿੱਚ ਰਖੇ❤❤

  • @pardeepgill917
    @pardeepgill917 7 месяцев назад +5

    ਸ਼ਮੀ ਦੀ ਅਵਾਜ਼ ਨੇ ਹਿੱਟ ਕੀਤਾ

  • @arshsandhu9936
    @arshsandhu9936 7 месяцев назад +85

    ਆ ਸਾਰੇ ਗਾਏ ਗੰਦੇ ਗੀਤਾਂ ਦਾ ਧੋਣਾ ਧੋ ਦਿੱਤਾ,ਸਾਗਰ ਅਤੇ ਸੰਮੀ ਨੇ ਬੰਦੀ ਸਿੰਘਾਂ ਬਾਰੇ ਗਾਣਾ ਗਾ ਕੇ। ਜਿਉਂਦੇ ਰਹੋ।

  • @virenderchamkila2627
    @virenderchamkila2627 7 месяцев назад +16

    ਦਿਲ ਦਾ ਹੀਰਾ ਸਤਨਾਮ ਸਾਗਰ

  • @amtabsingh8523
    @amtabsingh8523 7 месяцев назад +87

    ਸਾਗਰ,ਸਾਗਰ ਆ ਨਦੀ ਜਾਂ ਦਰਿਆ ਨਹੀ,ਸਾਗਰ,ਸਾਗਰ ਆ

  • @Palvindersingh-io2fe
    @Palvindersingh-io2fe 6 месяцев назад +2

    ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਸਤਿ ਸ਼੍ਰੀ ਆਕਾਲ ਜੀ
    ਸਾਗਰ ਬੰਦਾ ਅਜ ਦੇਖਿਆ ਬਹੁਤ ਹਾਜ਼ਰ ਜਵਾਬ ਹੈ।ਰੱਬ ਰਾਖਾ

  • @MohanSingh-ty9gz
    @MohanSingh-ty9gz 7 месяцев назад +58

    ਸਤਨਾਮ ਸਾਗਰ ਨੂੰ ਬੇਨਤੀ ਆ ਆਪਣਾ ਯੂਟਿਊਬ ਚੈਨਲ ਬਣਾ ਕੇ ਆਪਣੇ song ਪਾਇਆ ਕਰੋ ਤੇ new song ਵੀ ਕੱਢੂ ਬਹੁਤ ਚੱਲੋ

  • @GURPINDERPAL_SINGH
    @GURPINDERPAL_SINGH 7 месяцев назад +162

    ਟਹਿਣਾ ਸਾਬ ਅੱਜ ਤੁਹਾਨੂੰ ਕੋਈ ਗੱਲ ਨਹੀ ਆਈ!ਸਾਗਰ ਨੇ ਬਹੁਤ ਤਸੱਲੀ ਕਰਵਾਈ ਤੁਹਾਡੀ

  • @goldengoldy5185
    @goldengoldy5185 7 месяцев назад +34

    ਇੰਟਰਵਿਊ ਦਾ ਅੰਤ ਬਹੁਤ ਵਧੀਆ ਸੀ ਨੀਵਾਂ ਗਾਉਣ ਦੀ ਮਜ਼ਬੂਰੀ ਗ਼ਰੀਬੀ ਸੀ ਜੋ ਕੁੱਝ ਵੀ ਚੰਗਾ ਮਾੜਾ ਕਰਵਾ ਦਿੰਦੀ ਏ ਖੁਸ਼ ਰਹੋ ਸਾਗਰ ਤੇ ਸ਼ੱਮੀ ਜੀ

  • @boharsingh7725
    @boharsingh7725 7 месяцев назад +58

    ਬਹੁਤ ਹੀ ਵਧੀਆ ਜੀ ,ਸਤਿ ਸ੍ਰੀ ਅਕਾਲ਼
    🙏🙏🙏🙏🙏

  • @SukhjeetKaur-w3k
    @SukhjeetKaur-w3k 7 месяцев назад +28

    ਟਹਿਣਾ ਸਾਬ ਇੱਕ ਬੰਦਾ ਹਰ ਇੱਕ ਨੂੰ ਖੁਸ਼ ਨਹੀਂ ਕਰ ਸਕਦਾ l ਮੈਨੂੰ ਤੁਸੀਂ ਵੀ ਦੰਦ ਕੱਢਦੇ ਚੰਗੇ ਨਹੀਂ ਲੱਗਦੇ l ਸਟੇਜ ਤੇ ਆ ਕੇ ਫੁਕਰੀ ਜਹੀਆਂ ਮਾਰਦੇ ਰਹਿੰਦੇ ਹੋ l ਪਤਾ ਹੀ ਨਹੀਂ ਲੱਗਦਾ ਕੇ ਤੁਹਾਡੇ ਕੀ ਰਿਲੇਸ਼ਨ ਹੋਣਗੇ l ਕੰਮ ਦੇ ਗੱਲ ਤਾਂ ਘੱਟ ਹੀ ਕਰਦੇ ਹੋ l ਜਿਆਦੇ ਫੁਕਰੀਆਂ ਹੀ ਹੁੰਦੀਆਂ ਤੁਹਾਡੇ kol

    • @GurcharanSingh-pi9qm
      @GurcharanSingh-pi9qm 7 месяцев назад

      ਆਪਣਾ ਆਪਣਾ ਸੁਭਾਅ ਹੁੰਦਾ ਹੈ ਜੀ ਗੱਲ ਕਰਨ ਦਾ, ਇਹ ਵੀ ਲੇਖਕ ਹੈ

  • @KuldeepSingh-ug2di
    @KuldeepSingh-ug2di 7 месяцев назад +36

    ਸਤਿਨਾਮ ਸਾਗਰ ਤੇ ਸਰਨਜੀਤ ਸਮੀ
    ਸੁਪਰ ਹਿੱਟ ਦੋਗਾਣਾ ਜੋੜੀ ਸੱਬ ਤੋਂ ਪਿਆਰੀ ਜੋੜੀ ਵਾਹਿਗੁਰੂ ਜੀ ਚੜ੍ਹਦੀਕਲਾ ਕਰਨ 🙏🏾🙏🏾🙏🏾🙏🏾🙏🏾🙏🏾🙏🏾❤️❤️❤️❤️❤️❤️

  • @sarupsingh5316
    @sarupsingh5316 7 месяцев назад +21

    ਗੁਡ ਬਹੁਤ ਵਧੀਆ ਕਿਹਾ ਸਹੀ ਕਿਹਾ ਸਾਗ਼ਰ ਸਾਹਿਬ ਜੀ ਜਿਦਾਂ ਬਾਦ

  • @LovelyStudio-v8r
    @LovelyStudio-v8r 7 месяцев назад +4

    ਇੰਟਰਵਿਊ ਦੇਖ ਕੇ ਨਜ਼ਾਰਾ ਆ ਗਿਆ।Best of luck.

  • @harmitsingh374
    @harmitsingh374 7 месяцев назад +20

    ਟੈਹਣਾ ਵੀਰ ਤੁਹਾਡਾ ਸਵਾਲ 100 % ਸਚ ਆ ਇਹ ਬੰਦਾ ਬਹੁਤ ਬਹੁਤ ਤੇਜ ਆ

  • @jassijassi844
    @jassijassi844 7 месяцев назад +7

    ਸਾਗਰ ਬਾਈ ਟਹਿਣੇ ਦੇ ਹੱਥ ਖੜੇ ਕਰਾ ਗਿਆ😂

  • @gursidhu895
    @gursidhu895 7 месяцев назад +32

    ਵਾਹਿਗੁਰੂ ਕਿਰਪਾ ਕਰਨ ਬਾਈ ਜੀ ਅਤੇ ਮੈਡਮ ਜੀ ਤੇ ❤❤❤❤

    • @ReshamSingh-l9t
      @ReshamSingh-l9t 7 месяцев назад

      Very good nice ❤😂❤❤❤❤❤😮😮😢😢

  • @gurindersidhu719
    @gurindersidhu719 7 месяцев назад +6

    ਲੱਖ ਲਾਹਨਤ ਇਸ ਟਕੇ ਟਕੇ ਵਿਕਣ ਵਾਲੇ ਵਿਕਾਊ ਮੀਡੀਆ ਤੇ।

  • @BalveerSingh-bq2vh
    @BalveerSingh-bq2vh 7 месяцев назад +22

    ਸਾਗਰ ,ਸੰਮੀ ਜੀ ਨੂੰ ਗੀਤ ਸੁਪਰ ਹਿੱਟ ਹੋਣ ਤੇ ਵਧਾਈਆਂ ਜੀ
    😅
    ਸਾਗਰ ਦੀ ਵੋਹਟੀ ਲੈਂਦੀ ਇੰਡੀਕਾ ਚਲਾ
    ਦਿਨੋਂ ਦਿਨ ਰਹੀ ਉਹ ਪ੍ਰਦੁਸ਼ਣ ਵਧਾ
    ਇਮੀਜੇਟਰੀ 'ਅਗਰੋਈਆ' ਰੁੱਖ ਤੂੰ ਲਗਾ
    ਪ੍ਰਦੂਸ਼ਿਤ ਹੋਇਆ ਵਾਤਾਵਰਣ ਬਚਾ।
    🌳🌳🌳🌳🚓🌳🌳🌳🌳

  • @karmjitsingh2230
    @karmjitsingh2230 6 месяцев назад +2

    ਗੀਤ ਕਾਰ ਬੰਦਾ ਟੇਨੇ ਨਾਲ ਗੱਲਾਂ ਵਿੱਚ ਮੁਕਾਬਲਾ ਕਿਤਾ।

  • @GurkiratSingh-fs1dx
    @GurkiratSingh-fs1dx 7 месяцев назад +51

    ਸਾਗਰ ਤੇ ਸ਼ਮੀ ਬਹੁਤ ਵਧੀਆ ਕਲਾਕਾਰ ਹੈ ਇਕ ਜਾ ਦੋ ਗਾਣੇ ਹੈ ਜੋ ਬੇ ਅਲਫ ਹੈ ਬਾਕੀ ਸਬ ਠੀਕ ਹੈ

  • @BhullarSahab-vr8iw
    @BhullarSahab-vr8iw 7 месяцев назад +21

    ਟਹਿਣਾ ਸਾਬ ਜੀ ਇੱਕ ਗੱਲ ਤਾਂ ਹੈ ਸਾਗਰ ਜੀ ਨੇ ਦਿੱਲ ਦੀਆਂ ਹੀ ਗੱਲਾਂ ਕੀਤੀਆਂ ਤੇ ਜੋਂ ਲਾਸਟ ਤੇ ਗੀਤ ਗਾਇਆ ਸਿਰੇ ਦੀ ਮਿਸਾਲ ਬਣੂੰ ਜੇ ਰਿਕਾਰਡ ਹੋ ਜੇ ਗਾਣਾ

  • @tarsemgharu4658
    @tarsemgharu4658 7 месяцев назад +17

    ਬਹੁਤ ਸੋਹਣਾ ਸਾਗਰ ਜੀ

  • @bhagwantsingh2611
    @bhagwantsingh2611 7 месяцев назад +6

    ਸਾਗਰ ਬਾਈ ਬਹੁਤ ਵਧੀਆ ਦਿਲ ਦਾ ਸਾਫ ਬਾਈ

  • @darshanmasihladder7733
    @darshanmasihladder7733 7 месяцев назад +53

    ਸਾਗਰ ਜੀ ਤੁਹਾਡੇ ਵਾਸਤੇ,,,, ਮਾਂ ਤੈਨੂੰ ਲੋਰੀਆਂ ਸੁਣਵੇ ਮੇਰੇ ਲਾਲ ਵੇ,,, ਬੁੜਾਪੇ ਵਿਚ ਰੱਖੀ ਮਾਂ ਦਾ ਖਿਆਲ ਵੇ,,, ਦੇ ਦੇ ਲੋਰੀਆਂ ਮਾਂ ਤੈਨੂੰ ਏ ਸਵਾਲ ਦੀ,,, ਤੇਰੇ ਉਠਣ ਤੋਂ ਪਹਿਲਾਂ ਮਾਂ ਤੈਨੂੰ ਏ ਨਿਹਾਰਦੀ ਦੀ,,, ਤੇਰੇ ਮਾਂ ਤੈਨੂੰ ਪਿਆਰ ਕਰੇ ਬੇਮਿਸਾਲ ਵੇ,,, ਬੁੜਾਪੇ ਵਿਚ,, ਰੱਖੀ ਮਾਂ ਦਾ,,, ਖਿਆਲ ਵੇ

  • @SukhwinderKaur-qf6bs
    @SukhwinderKaur-qf6bs 7 месяцев назад +21

    ਸਾਗਰ ਦੀਆਂ ਗਲਾਂ ਸੁਣ ਕੇ ਬਹੁਤ ਖੁਸ਼ੀ ਮਿਲੀ ਅਸੀਂ ਬਹੁਤ ਹੱਸੇ

    • @balkrishan1739
      @balkrishan1739 2 месяца назад

      Tehna ji ajj dil ke arman anshuon me beh ge bali gal

  • @Trucksvlogsnarinder321
    @Trucksvlogsnarinder321 7 месяцев назад +3

    ਯਾਰ ਸਾਗਰ ਸਾਬ ਸਹੀ ਹਨ ਆਪਦੀ ਜਗਾ ਜ਼ਿਦਗੀ ਦੇ ਤਿੰਨ ਰੰਗ ਹਨ ਬਚਪਨ ਜਵਾਨੀ ਬੁਢਾਪਾ ਬਚਪਨ ਚ ਬਚਪਨ ਵਾਲੇ ਖਿਆਲ ਆਉਂਦੇ ਤੇ ਜਵਾਨੀ ਵਿਚ ਜਵਾਨੀ ਵਾਲੇ ਤੇ ਬੁਢਾਪੇ ਵਿਚ ਬੁਢਾਪੇ ਵਾਲੇ ਮਤਲਬ ਹਰੇਕ ਰੰਗ ਨੂੰ ਹਰੇਕ ਇਨਸਾਨ ਮਾਣ ਦਾ ਹੈ ਬਾਕੀ ਟਹਿਣਾ ਸਾਬ ਤੁਹਾਡੇ ਤੇ ਵੀ ਜਵਾਨੀ ਹੋਣੀ ਬਾਕੀ ਆਪਦੇ ਆਪ ਤੋਂ ਵੱਧ ਆਪਣੇ ਆਪ ਨੂੰ ਕੋਈ ਨਹੀਂ ਜਾਣਦਾ❤

  • @MankaranSingh-wu3py
    @MankaranSingh-wu3py 7 месяцев назад +14

    ਵਧੀਆ ਗੱਲਬਾਤ ।

  • @JagdeepSingh-hc8zg
    @JagdeepSingh-hc8zg 2 месяца назад

    ਸੁਆਦ ਆ ਗਿਆ, ਗੱਲਾਂ ਸੁਣ ਕਿ , ❤❤ ਹਰ ਇੱਕ ਗੱਲ ਦਾ ਜਵਾਬ ਦਿੱਤਾ ਸਾਗਰ 👌👍

  • @GurjeetSingh-pu2zk
    @GurjeetSingh-pu2zk 7 месяцев назад +15

    ਬਹੁਤ ਵਧੀਆ ਟਹਿਣਾ ਵੀਰ ਜੀ ਤੇ ਮੈਡਮ ਜੀ ਤੇ ਵੀਰ ਸਾਗਰ ਜੀ ਤੇ ਮੈਡਮ ਜੀ ਤੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ

  • @Sunnysk094
    @Sunnysk094 6 месяцев назад +2

    ਕਿਵੇਂ ਭੋਲਾ ਬਣੀ ਜਾਂਦਾ ਜਿਵੇਂ ਕੁਝ ਪਤਾ ਹੀ ਨਾ ਹੋਵੇ 11:20

  • @ManjitSingh-xv9rs
    @ManjitSingh-xv9rs 7 месяцев назад +46

    ਸਾਗਰ ਜੀ ਸੰਮੀ ਜੀ ਬਹੁਤ ਵਧੀਆਂ ਕਲਾਕਾਰ ਹਨ ਇਨ੍ਹਾਂ ਨੇ ਲੋਕਾਂ ਦਾ ਬਹੁਤ ਮਨੋਰੰਜਨ ਕੀਤਾ।

  • @shindersingh5708
    @shindersingh5708 7 месяцев назад +1

    ਬਹੁਤ ਵਧੀਆ ਵਿਚਾਰ ਲੱਗੇ ਹਰਮਨ ਥਿੰਦ ਤੇ ਟਹਿਣਾ ਵੀਰ ❤❤❤ ਧੰਨਵਾਦ ਜੀ

  • @darshanjoga2038
    @darshanjoga2038 7 месяцев назад +41

    ਟਹਿਣਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀ ਸਾਗਰ ਦੀ ਇੰਟਰਵਿਊ ਕਰ ਰਹੇ ਹੋ ਪਰ ਇੱਕ ਗੱਲ ਆ ਕਿ ਕਲਾਕਾਰ ਨੂੰ ਤੁਸੀ ਇਹ ਸਵਾਲ ਹੀ ਨਾ ਕਰਿਆ ਕਰੋ ਕਿ ਤੁਹਾਨੂੰ ਕਿਹੜੇ ਗੀਤ ਗਾਉਣ ਦਾ ਦੁੱਖ ਆ ਕਿਉ ਕਿ ਕਲਾਕਾਰ ਨੂੰ ਸਾਰੇ ਗੀਤ ਹੀ ਚੰਗੇ ਲਗਦੇ ਨੇ।ਦੂਜੀ ਗੱਲ ਸਮਝਣ ਵਾਲੀ ਹੈ ਕਿ ਜਦੋ ਜੁਆਨੀ ਵਿੱਚ ਇਨਾਂ ਨੇ ਗਾਇਆ ਤਾਂ ਊਸ ਵੇਲੇ ਇਨਾਂ ਦੇ ਸਾਹਮਣੇ ਸੁਨਣ ਵਾਲੇ ਇਕੱਲੇ ਨੌਜੁਆਨ ਨਹੀ ਹੁੰਦੇ ਸਨ ਵੱਡੀ ਉਮਰ ਦੇ ਲੋਕ ਵੀ ਹੁੰਦੇ ਸਨ ਉਹਨਾਂ ਨੇ ਵੀ ਸੁਣਿਆ ਤੇ ਇਤਰਾਜ ਵੀ ਨਹੀ ਕੀਤਾ ਅਤੇ ਹੁਣ ਸਾਗਰ ਦੀ ਉਮਰ ਵੱਡੀ ਹੋਣ ਨਾਲ ਸਾਗਰ ਨੂੰ ਗਿਲਾ ਕਿਉ ਹੋਵੇ।ਸਾਗਰ ਨੇ ਵੀ ਬਿਲਕੁਲ ਧੁਰੋਂ ਦਿਲੋਂ ਸਾਰੀ ਗੱਲ ਕੀਤੀ ਹੈ ਉਹ ਵੀ ਸਪਸ਼ਟ ।ਸੱਚਾ ਬੰਦਾ ਬਾਈ ਸਾਗਰ ਗਰੀਬ ਪਰਿਵਾਰ ਵਿਚੋ ਉਠਿਆ ਬੰਦਾ।ਵਧੀਆ ਲੱਗੀ ਗੱਲਬਾਤ।

    • @harkomalbrar1552
      @harkomalbrar1552 7 месяцев назад

      ਬਿਲਕੁਲ ਸਹੀ ਲਿਖਿਆ! !👏👏

    • @harkomalbrar1552
      @harkomalbrar1552 7 месяцев назад

      ਵਿਸ਼ਵਾਸ ਨੀ ਆਉਂਦਾ ਕਿ ਹਾਲ਼ੇ ਤੱਕ ਵੀ ਦੋਨਾਂ ਦੀ ਅਵਾਜ ਏਨੀ ਪਿਆਰੀ ਹੈ ਜਿਵੇੰ 20 ਸਾਲ ਪਹਿਲਾ ਹੁੰਦੀ ਸੀ!
      They both look so adorable 🥰 ❤❤

    • @ManjitSingh-qc7gu
      @ManjitSingh-qc7gu 7 месяцев назад

      🙏🙏👍👌👏🎄🎇🎆🥂🍹🥂🍬

    • @nirmalsinghsangha6296
      @nirmalsinghsangha6296 6 месяцев назад +1

      ਗੱਲਬਾਤ ਵਧੀਆ ਲੱਗੀ। ਸਾਗਰ ਵਾਕਿਆ ਹੀ ਸਾਗਰ ਹੈ। ਦਿੱਲੀ ਵਿੱਚ ਕੋਈ ਉਹਲਾ ਨਹੀਂ ਰੱਖਦਾ।

  • @sudagarsingh9151
    @sudagarsingh9151 6 месяцев назад +1

    ਟੈਹਣਾ ਸਾਹਿਬ ਇਹ ਅਨੇਕਾਂ ਤੇਰੇ ਬੜੀ ਚੂਬੀਆਂ ਆਪਦੀ ਗੱਲ ਨੂੰ ਵੱਧ ਮੁੱਖ ਰੱਖਦਾਂ

  • @jagdishpalsingh2049
    @jagdishpalsingh2049 7 месяцев назад +62

    ਕੌਈ ਗੱਲ ਨਹੀ ਸਮੇ ਨਾਲ ਗੱਲ ਪਰਵਾਨ ਹੁੰਦੀ ਹੈ। ਹੁਣ ਚਮਕੀਲਾ ਤੇ ਫਿਲਮਾ ਬਣ ਰਹੀਆ ਹਨ।

    • @NirmalSingh-bz3si
      @NirmalSingh-bz3si 7 месяцев назад

      ਇਹ ਰੱਬ ਦੇ ਰੰਗ ਨੇ ??ਚਮਕੀਲਾ ਸਾਹਿਬ ਤਾਂ ਕਰੋੜਾਂ ਕੋਹਾਂ ਦੂਰ ਆ ??😂😂😂😂😂

    • @iqbalsingh1601
      @iqbalsingh1601 7 месяцев назад

      ​@@Balbirsinghusaਹਾਂ ਜੀ ਏਹ ਉਹੀ ਆ, ਪੱਡੇ ਵੀਰ ਨੇ jagg ਜ਼ਾਹਿਰ ਕੀਤੀ

    • @jagdishpalsingh2049
      @jagdishpalsingh2049 7 месяцев назад

      @@Balbirsinghusa ਮਾਫੀ ਮੰਗ ਲਈ ਹੈ ਉਸ ਨੇ ਤੇ ਕੁੱਟ ਵੀ ਖਾਧੀ

    • @kuldipsingh2817
      @kuldipsingh2817 7 месяцев назад

      ਸਮੇ ਦੇ ਨਾਲ ਸਭ ਕੁਝ ਠੀਕ ਆ

    • @artwithanu22
      @artwithanu22 5 месяцев назад

      ​@@Balbirsinghusayoung age vich banda bahut kush bol dinda. Hot blood hunda. Time naal behavior change ho janda. 20 saal ho gye us gal nu par lok chhadde nhi. Eh v bande nu badnam karan da ik tarika hai.

  • @ravibhagat6448
    @ravibhagat6448 7 месяцев назад +2

    ਸਾਗਰ ਸਾਹਿਬ ਵਧੀਆ ਗਾਇਕ ਹੈ,,,ਸਪੋਰਟ ਕਰਨੀ ਚਾਹੀਦਾ ਏ,,,,ਗਰੀਬ ਹੋਣ ਦੇ ਨਾਤੇ

  • @Nareshkumar-yw4il
    @Nareshkumar-yw4il 7 месяцев назад +14

    ਬਹੁਤ ਵਧੀਆ

  • @parmTV-kv8ue
    @parmTV-kv8ue 6 месяцев назад +1

    ਬਾਈ ਸਾਗਰ ਜੀ ਨਾ ਮੈ ਤੇਰੇ ਗੀਤ ਕਦੇ ਸੁਣੇ ਸੀ। ਪਰ ਜਦੋਂ ਟਹਿਣਾ ਸਾਹਿਬ ਕਿਸੇ ਦੀ ਵੀ ਇੰਟਰਵਿਊ ਕਰਦੇ ਹਨ। ਤਾਂ ਮੈ ਉਹ ਇੰਟਰਵਿਊ ਜਰੂਰ ਸੁਣਦਾ ਆ ਪਰ ਅੱਜ ਦੀ ਗੱਲਬਾਤ ਸੁਣਕੇ ਮੈ ਤੈਨੂੰ 100ਚੋ 100 ਨੰਬਰ ਦਿੰਦਾ ਹਾ।ਪਰ ਤੇਰੇ ਗਾਏ ਗੀਤਾਂ ਕਰਕੇ ਨਹੀ ਇਹ ਇਸ ਲਈ ਕਿ ਤੇਰੀ ਹਾਜਰ ਜਵਾਬੀ ਤੇ ਤਰਕ ਭਰਪੂਰ ਗੱਲ ਕਰਨ ਦੇ ਤਰੀਕੇ ਕਰਕੇ ।ਬਾਕੀ ਜਿਹੜਾ ਤੁਸੀਂ ਕਿਹਾ ਮੇਰਾ ਕਸੂਰ ਨਹੀ ਕਸੂਰ ਉਹਨਾਂ ਦਾ ਜਿਹੜੇ ਆਪਣੀ ਸੋਚ ਮੁਤਾਬਿਕ ਗੀਤਾਂ ਦਾ ਮਤਲਬ ਕਢਦੇ ਹਨ ਇਹ ਗੱਲ ਤੇਰੀ ਬਿਲਕੁੱਲ ਸਹੀ ਹੈ ।ਮੈਨੂੰ ਕੋਈ 35 ਕੁ ਸਾਲ ਪਹਿਲਾ ਦੀ ਇਕ ਗੱਲ ਯਾਦ ਆ ਗਈ ਇਕ ਸੰਤ ਨਾਲ ਮੈ ਗੱਲਬਾਤ ਕਰ ਰਿਹਾ ਸੀ।ਸੰਤ ਕਹਿਣ ਲੱਗੇ ਡਾ ਰਾਤੀਂ ਮੇਰੇ ਕੰਨਾਂ ਚੌ ਇਕ ਗਾਣੇ ਦੇ ਬੋਲ ਪਏ ਤੇ ਮੈ ਪਰੇਸਾਨ ਹੋਗਿਆ ਮੈ ਪੁਛਿਆ ਜੀ ਕਿਹੜਾ ਗੀਤ ਸੀ ਤੇ ਸੰਤ ਕਹਿਣ ਲੱਗੇ ਉਹ ਗੀਤ ਸੀ ਅੱਧੀ ਰਾਤੋਂ ਰਾਤ ਲੰਘ ਗਈ ਬਾਰਾਂ ਰਾਤ ਦੇ ਵੱਜੇ ਮੁਟਿਆਰੇ। ਮੈਂ ਹੈਰਾਨ ਹੋ ਕੇ ਪੁਛਿਆ ਮਹਾਰਾਜ ਆਪਣਾ ਇਸ ਗੀਤ ਨਾਲ ਕੀ ਸਬੰਧ ਇਹਤਾ ਲੱਚਰ ਗੀਤ ਆ ਤਾ ਸੰਤ ਕਹਿਣ ਲੱਗੇ ਨਹੀ ਉਹ ਲੱਚਰ ਗੀਤ ਨਹੀਂ ਆਪਣੀ ਸੋਚ ਲੱਚਰ ਆ ਮੈ ਪੁਛਿਆ ਜੀ ਕਿਵੇਂ ਕਹਿਣਾ ਲੱਗੇ ਉਹ ਗੀਤ ਲੋਕਾਂ ਲਈ ਲੱਚਰ ਹੋ ਸਕਦਾ ਪਰ ਮੈਨੂੰ ਉਹ ਗੀਤ ਸੁਨੇਹਾ ਦੇ ਰਿਹਾ ਸੀ ਕਿ ਅੱਧ ਤੋਂ ਵੱਧ ਤੇਰੀ ਉਮਰ ਵਕਾਰਾ ਚੋ ਖਤਮ ਹੋਗਏਆ ਹੁਣ ਵੀ ਸੁਚੇਤ ਹੋਕੇ ਰੱਬ ਦਾ ਸਿਮਰਨ ਕਰ ਲਏ।
    😊

  • @gurmitsinghgurmitbhullar9121
    @gurmitsinghgurmitbhullar9121 7 месяцев назад +32

    ਸਾਗਰ ਜੀ ਸਾਡੇ ਪਿੰਡ ਲਾਗੇ ਬੱਲਬਾਵਾ ਵਿਸਾਖੀ ਦਾ ਮੇਲਾ ਲੱਗਦਾ ਸੀ ਉਥੇ ਆਏ ਸੀ 1999 ਵਿਚ ਬਹੁਤ ਰੋਣਕਾਂ ਲਾਈਆਂ ਸੀ

  • @garybal8166
    @garybal8166 7 месяцев назад +6

    ਸ਼ੰਮੀ ਅਖੀਰ ਜੇ ਚ ਕਹਿਦੀ ਲੈ ਫਿਰ ਉਸੇ ਗੱਲ ਤੇ ਆ ਗਿਆ 😃

  • @jagdishraj7565
    @jagdishraj7565 7 месяцев назад +14

    ✌✌👍👍very nice a good person is old singer🎤 blessings to couple👫🎉🎉🙏🙏