Размер видео: 1280 X 720853 X 480640 X 360
Показать панель управления
Автовоспроизведение
Автоповтор
ਇਹ ਬਾਪੂ ਜੀ ਦਾ ਇੱਕ ਘੰਟੇ ਦਾ ਪੋਡਕਾਸਟ ਜ਼ਰੂਰ ਕਰਿਉ ਬਾਈ ਜੀ ਕਿਉਂਕਿ ਇਹ ਬਜ਼ੁਰਗਾਂ ਦਾ ਸਾਰੇ ਪੰਜਾਬ ਦੇ ਲੋਕਾਂ ਨਾਲ ਅਤੇ ਰਾਜਨੀਤਿਕ ਆਗੂਆਂ ਦੇ ਕੰਮ-ਕਾਜ ਵੇਖ ਕੇ ਨਤੀਜਾ ਕੱਢਿਆ ਹੋਇਆ ਜਿਸ ਤਜਰਬਿਆਂ ਨੂੰ ਬਾਪੂ ਜੀ ਨੇ ਆਪਣੀ ਲਿਖਤ ਨਾਲ ਕਾਵਿਤਾਵਾ ਸ਼ੇਅਰ ਗਾਣਿਆਂ ਚ ਦਰਸਾਇਆ ਹੈ ਇੰਨਾਂ ਦੇ ਤਜਰਬੇ ਨੂੰ ਨਵੀਂ ਨੌਜਵਾਨ ਪੀੜੀ ਨੂੰ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ🙏🏻🙏🏻🙏🏻
ਬਾਪੂ ਜੀ ਬਹੁਤ ਚੰਗੀ ਗੱਲਬਾਤ ਕਰ ਰਹੇ ਨੇ, ਅਸੀਂ ਅਭਾਗੇ ਆ ਇਹੋ ਜਿਹੇ ਬਜੁਰਗਾਂ ਦੀ ਸੰਗਤ ਨਹੀਂ ਮਿਲੀ।
ਬਹੁਤ ਬਧੀਆ।ਭਰਦਾਨ।ਜੀ.ਕਿਸਾਨ. ਏਕਤਾ.ਜਿਦਾਬਾਦ
ਭਰ ਦਾਨ ਨਹੀ ਜੀ ਪਰ ਧਾਨ
Naoujwan kamaal kr diti.Jinda dil insan.Khuli kitab.
ਬਾਪੂ ਜੀ ਔਰਤ ਦੀ ਬਹੁਤ ਇੱਜ਼ਤ ਕਰਦੇ ਆ। ਧੰਨਵਾਦ ਬਾਪੂ ਜੀ।
ਬਹੁਤ ਸੋਹਣਾ ਬਾਬਾ ਜੀ
ਬਾਬੇ ਦੀ ਗੱਲ ਸਹੀ ਹੈ, ਪਹਿਲਾਂ ਕਾਲੇ ਕੱਛਿਆਂ ਵਾਲੇ ਰਾਤ ਨੂੰ ਆਕੇ ਲੁੱਟਦੇ ਤਾਂ ਪਹਿਰੇ ਲੱਗਦੇ ਸਨ, ਹੁਣ ਤਾਂ ਦਿਨ ਦਿਹਾੜੇ ਲੁੱਟ ਰਹੇ ਹਨ, ਕੰਮ ਪੁਲਿਸ ਦਾ ਹੈ, ਪੁਲਿਸ ਚੋਰਾਂ ਨਾਲ ਮਹੀਨਾ ਕਰਕੇ ਖੁੱਲ ਦਿੰਦੀ ਹੈ, ਮੇਰੇ ਕੋਲ ਸਬੂਤ ਹੈ,, ਹੁਣ ਤਾਂ ਲੋਕਾਂ ਨੂੰ ਆਪਣੇ ਬਚਾਅ ਲਈ ਆਪਣੇ ਲਾਇਸੈਂਸ ਵਾਲੇ ਅਸਲੇ ਨਾਲ ਆਪਣੀ ਰਾਖੀ ਕਰਨੀ ਚਾਹੀਦੀ ਹੈ, ਹੋਰ ਕੋਈ ਹੱਲ ਨਹੀਂ, ਬੇਸ਼ੱਕ ਕੋਈ ਚਿੱਟ ਕੱਪੜੀਏ ਨੂੰ ਮਾਰਨਾ ਪਵੇ ਜੋ ਗ਼ਲਤ ਲੋਕਾਂ ਦੀ ਮੱਦਦ ਕਰਦੇ ਹਨ
Bilkulsach 100persent
ਬਾਈ ਜੀ ਬਹੁਤ ਵਧੀਆ ਜੀਵਨ ਕੰਮ ਆਉਣ ਵਾਲੀਆਂ ਗੱਲਾ ਨੇ ਬਾਈ ਜੀ ਖੁਸ਼ ਦਿਲ ਆ
ਧੰਨ ਧੰਨ ਕਰਵਾਤੀ ਬਾਪੂ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਬਹੁਤ ਵਧੀਆ ਸੁਭਾਅ ਦੇ ਮਾਲਕ ਹਨ ਬਾਬਾ ਜੀ
ਕਦੇ ਮਰਨ ਮਰਦੇ ਗਰੀਬ ਹੀ ਹ ਵਾਰੀ ਗਰੀਬਾਂ ਦੀ ਆਉਂਦੀ ਹੈ 84 ਦੇ ਦੰਗਾ ਚ ਵੀ ਗਰੀਬੀ ਮਾਰੇ ਗਏ ਆ
ਬਹੁਤ ਵਧੀਆ ਬਾਪੂ ਜੀ
ਬਹੁਤ ਵਧੀਆ
ਬਾਪੂ ਜੀ ਵੱਟ ਕੱਢੀ ਆਉਂਦੇ ਆ
ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿਆਦਾ ਬਾਦ
ਵਾ ਬਾਈ ਵਆ ਬਾਈ । ਲੱਖਾ ਦਾ ਬੰਦਾ ਕਿਸੇ ਸਰਕਾਰ ਨੇ ਮੁੱਲ ਨਹੀਂ ਪਾਇਆ।
ਬਹੁਤ ਵਧੀਆ ਹੈ ਜੀ
ਬਾਬਾ ਮਨੋਰੰਜਨੀ ਏ ਪੁੱਠਾ ਨਾ ਸੋਚਿਆ ਬਾਈ
Bohat khooob baba gg umra lambia hon❤️
ਬੱਹੁਤ ਸੋਹਣਾ ਗੱਲ ਬਾਤ ਬਾਈ ਸੀਰਾਲਾਤਾ😂😂😂
ਬਾਬੇ ਦੀਆਂ ਗੱਲਾਂ ਸੱਚੀਆਂ ਨੇ❤
ਕਿਸਾਨ ਬਾਪੂ ਜਿੰਦਾਬਾਦ
ਹੁਣ ਤਾਂ ਜਮਾਨਾ ਨਿਗਰ ਗਿਆ ਲੀਡਰਾਂ ਨੂੰ ਤਾਂ ਆਪਣੀ ਕੁਰਸੀ ਪਿਆਰੀ ਹੈ ਬਾਪੁ ਜੀ ਨੇ ਜੋਂ ਗੱਲਾਂ ਕੀਤੀਆਂ ਸਮੇਂ ਦੀ ਚਾਲ ਤੇ ਕੀਤੀਆਂ ਧੰਨਵਾਦ
😊
@@SukhjeetGill-oh2mk qqqq
@@happyralla8259gurdec 8:11
ਕੱਲੀ ਕੱਲੀ ਬਾਪੂ ਜੀ ਦੀ ਹਰ ਇੱਕ ਗੱਲ ਸੱਚੀ ਹੈ
Baba ji Sat Sri Akal ji 🙏 Bahut achhi video
ਪ੍ਰਕਾਸ਼ ਸਿੰਘ ਬਾਦਲ ਦਾ।ਦਾਦਾ।ਮੇਰੇ।ਪਿੳ।ਦੇ।ਚਾਚੇ।ਨੇ।ਮਾਰਿਆ ਸ਼ੀ।ਅੰਗਰੇਜ਼ਾਂ ਦਾ।ਸ਼ੀ।ਕਹਿੰਦੇ ਬਾਦਲ ਦਾ।ਦਾਦਾ।ਓਡਾਂ।ਦੀ।ਕੁੜੀ।ਨੂੰ।ਗਲਤ।ਬੋਲਿਆ ਸ਼ੀ।ਮੇਰੇ।ਪਿੳ।ਦਾ।ਚਾਚਾ।ਕਹਿੰਦਾ।ਆਪਣੇ।ਸ਼ਿਰ ਤੇ ਤਾਂ।ਕੁੜੀ।ਛਡ।ਕੇ।ਗਏ। ਆ।ਅਗੋਂ।ਬਾਦਲ।ਦਾ।ਦਾਦਾ।ਕਹਿਂਦਾ।ਤੇਰੀ ਕੇਹੜਾ। ਮਾਮੇ।ਦੀ।ਧੀ।ਲਗਦੀ।ਆ।ਫੇਰ। ਮੇਰੇ।ਦਾਦੇ।ਨੇ।ਗੋਲੀ।ਮਾਰੀ।ਸ਼ੀ।ਇਹ।ਘੋੜੀ।ਤੇ।ਸ਼ੀ।ਮੇਰਾ।ਦਾਦਾ।ਬੋਤੇ।ਤੇ।ਸ਼ੀ।ਇਹ।ਬਿਲ।ਕੁਲ।ਸ਼ਚੀ।ਗਲ।ਆ।ਕੁਸ਼। ਚਿਰ।ਤਾਂ।ਫੇਰ। ।ਰੂਪੋੰਸ਼।ਰਹਿਅਆ।।ਫੇਰ।ਅੰਗਰੇਜ਼ਾਂ। ਨੇ।ਫਾਂਸ਼ੀ।ਦੇਤਾ।ਸ਼ੀ।
Y g soda mobile number send. Kro kerpa karke mae jankare laene hae
ਬਾਈ ਸਮਝ ਨੀ ਲੱਗੀ ਯਾਰ ਕੱਦੀ ਤੂੰ ਕਿਹ ਰਿਹਾਂ ਦਾਦੇ ਦੇ ਚਾਚੇ ਨੇ ਮਾਰਿਆ ਸੀ ਨਾਲੇ ਕਿਹ ਰਿਹਾਂ ਦਾਦਾ ਉਠ ਤੇ ਸੀ ਦਾਦੇ ਨੇ ਗੋਲੀ ਮਾਰੀ ਸੀ ਯਾਰ ਕੋਈ ਗੱਲ ਜੀ ਨਹੀ ਬਣੀ 🤔
@@harmanjeetsingh8308ਬਾਈ ਆਪਣੇ ਪਿਓ ਦਾ ਚਾਚਾ ਵੀ ਤਾਂ ਦਾਦਾ ਈ ਹੁੰਦਾ
rmanjeetsingh8308 ਓਹ ਆਵਦੇ ਪਿਓ ਦੇ ਚਾਚੇ ਨੂੰ ਦਾਦਾ ਕਹਿ ਰਹੇ ਹਨ
ਵਾਹ ਕਮਾਲ ਬਾਬਾ ਜੀ
ਨਾ।ਭਗਤ ਸਰਾਬੇ।ਞਾਲੀ।ਅਜਦੀ।ਆਈ।ਞੇ।ਲੋਕੋ।ਕਿਸਾਨ। ਆਗੂ
ਵੱਡੇ ਬਾਦਲ ਦੇ ਬਾਪ ਦਾ ਨਾਮ ਰਘੂਰਾਜ ਸੀ ਮੇਘਰਾਜ ਨਹੀਂ ਬਾਬਾ ਜੀ, ਅੱਜਕਲ੍ਹ ਬਹੁਤ ਕਤੀੜਾਂ ਊਟਪਟਾਂਗ ਲਿਖੀ ਜਾਂਦੀਆਂ ਹਨ, ਪਰ ਬਾਬੇ ਵਾਂਗ ਕੋਈ ਨਹੀਂ ਲਿਖਦਾ, ਰਿਪੋਰਟਰ ਵੀ ਫੁੱਦੂ ਹੈ ਜਦੋਂ ਬਾਬੇ ਨੇ ਕਹਿ ਦਿੱਤਾ ਮੇਰਾ ਮੁੰਡਾ ਅਮਰੀਕਾ ਗਿਆ ਹੈ ਫੇਰ ਬਿਨਾਂ ਵਿਆਹ ਤੋਂ ਹੋ ਗਿਆ ਹੈ 😂
Sirra yaar Babe 😂😂😂
ਬੱਲੇ,ਉਏ ਬਾਈ
ਇਸ ਬਾਪੂ ਦਾ ਫੋਨ ਨੰਬਰ ਜਰੂਰ ਲਿਖੋ
ਕਮਾਲ ਕਰਤੀ ਬਾਬਾ ਜੀ
Very good bapuji Pb31mansavale punjab
Veery.nice.babaji❤❤❤❤❤
ਇਹ ਸਰਦਾਰ ਜੰਗਲ ਚੋ ਮੰਗਲ ਲਾਈ ਬੈਠੇ ਹੈ
Baba ji bahut wadia
Nice,baba,g
Bhut vdhia video ❤🎉🎉🎉
Bhut bdia baba ji
Bahut sach boliya baba ji
ਸਵਾਦ ਆ ਗਿਆ ਬਜ਼ੁਰਗਾਂ ਕੋਈ ਹਿੰਮਤ ਹੀ ਰੱਖਦਾ ਹੈ ਸੱਚ ਕਹਿਣਾ ਬਹੁਤ ਔਖਾ ਹੈ
BHOT VDIAA KULM MAN SAAB WALA TTUPA DOBARA SUONO RSDHALIWALL FDK PUNJAB ❤
Bhut koob h ji gal baat
Serahekeratheyverynice
Bhut vadiya bapu g
Very good baba ji
Nice 👍👍👍👍👍👍
true bppu ji
Very good
Very nice 👍
👏👍👌
Very good video ❤❤❤❤❤❤❤❤❤❤❤
ਬਹੁਤ ਹੀ ਵਧੀਆ ਹੈ ਜੀ
ਬਾਬੇ ਦੇ ਸੇਅਰ ਸੰਭਾਲ ਲਵੋ
ਘੈਂਟ ਬਾਬਾ
ਦਿਲੀ.ਦਾ.ਰਸਤਾ ਖੋਲੋ.ਸਰਕਾਰ। ਜੀ .ਕਿਸਾਨ.ਏਕਤਾ.ਜਿਦਾਬਾਦ.ਪਂਜਾਬ.ਕਿਸਾਨ ਯੂਨੀਅਨ ਜਿਦਾਬਾਦ
❤
Very good Baba ji 🙏 👍 👌
Very. Good. Baba. Ji
Shikehrheokhalsaji pb31mansavale punjab
ਬਹੁਤ ਡੂੰਘੀ ਸੌਚ ਹੈ
ਬਾਧੂ।ਦੀ.ਭਕਾਈ.ਖੁਡਾਲ.ਚਰਚਾ।ਤਾ।ਇਦੂ।ਚਗੀ।ਹੁਦੀ।ਐ
true bappu ji
Baba sira 😂. Hun kis ne full support kroAdd nagi kudia harmi share karde aAnki bnda baba nu share kro
Bapu ek vedio bana ke viral kero bahut wadia
ਬਾਬੇ ਦੀਆਂ ਹੋਰ ਵੀਡੀਓ ਵੀ ਸੇਤੀ ਪਾ ਦਿਓ ਜੀ
ਇੱਥੇ ਸਵਾਦ ਲੈਣਾ ਬਾਬਾ ਬੈਠਾ ਗਾਣੇ ਦਾ ਢੋਲੇ ਤੇ ਲਾਉਣਾ ਨਜ਼ਾਰੇ ਲੈਨਾ ਇਸ ਤਰਾਂ ਲੁੱਟਦਾ ਬੁੱਲੇ ਵੜਨਾ ਘਰੇ ਆਉਣ ਨੂੰ ਤੁਹਾਨੂੰ ਕੀ ਹੋਇਆ ਚੰਬੜੇ ਵਿਊ
❤❤❤❤❤🎉😊😊
❤❤❤😂
ਬਾਪੂ ਦੀ ਆਵਾਜ਼ ਪਾਟਦੀ ਪਈ ਆ, ਡਲਾ ਮੋਟਾ ਖਾਦਾ ਜਾਪਦਾ..
❤❤❤❤❤❤
😥🙏
Ih ta 130 chor han baba chori kari jande Han
Nhi reesan teriyan
❤❤❤❤🎉🎉🎉🎉🎉
😂😂🎉🎉
BABA da name ki hai
😂
kia pheahkari he baba di
ਆਬਦੀ।ਮੰਜੀ।ਹੇਠਾ।ਸੌਟੀ।ਫੇਰ।ਞੀਰ।ਜੀ।ਗਾਤਰਾ।ਤੇਰੇ।ਞੀ।ਨੀ।ਬਾਡਰ।ਤੇ।ਬੈਠਾ।ਲਗਦੈ
ਉਹ ਕਿਹੜਾ ਕਹਿੰਦਾ ਮੈ ਪੰਥਕ ਜਾ ਅਕਾਲੀ ਹਾ
Gall sunn bnde dii tu kii laina ohdi life aa
ਗਾਤਰਾ।ਤੇਰੇ।ਞੀ।ਨੀ।ਦਿਸਦਾਮੇਹਣੇ।ਮਾਰਦੈ।ਸੁਖਬੀਰ। ਬਾਦਲ।ਨੂੰ
baba ohna diya kartoota te kehnda jerhe apne apnu panth de thekedar kehnde hor mehne marn nu oh kerha draani jathaani aa
ਬਾਬਾ ਉਮਰ ਨੂੰ ਵੇਖ ਦਾੜੀ ਚਿਟੀ ਦਾ ਖ਼ਿਆਲ ਰਖ ਭੱਕੀ ਜਾਂਦਾ ਤੇਰੇ ਵਰਗੇ ਖੁਸਰੇ ਕੀ ਸਰਕਾਰ ਤੋਂ ਮੰਗਾਂ ਮਨਾ ਲੈਣਗੇ
ਖੋਤੇ ਦਿਆ ਪੁੱਤਾ ਚੱਜ ਨਾਲ ਸੁਣ ਲਾ ਬਕਵਾਸ ਕਰੀ ਜਾਨਾਂ
ki ohne glt bolta khache ik ronki bnda aa tu ghre apde baap nu v khusra kehnda huna?chwl jmane di
ਕੰਜ
Baba sach bol Raha hai eda de he lok ne aaj kal
❤❤❤❤❤
❤❤❤
❤❤❤❤
ਇਹ ਬਾਪੂ ਜੀ ਦਾ ਇੱਕ ਘੰਟੇ ਦਾ ਪੋਡਕਾਸਟ ਜ਼ਰੂਰ ਕਰਿਉ ਬਾਈ ਜੀ ਕਿਉਂਕਿ ਇਹ ਬਜ਼ੁਰਗਾਂ ਦਾ ਸਾਰੇ ਪੰਜਾਬ ਦੇ ਲੋਕਾਂ ਨਾਲ ਅਤੇ ਰਾਜਨੀਤਿਕ ਆਗੂਆਂ ਦੇ ਕੰਮ-ਕਾਜ ਵੇਖ ਕੇ ਨਤੀਜਾ ਕੱਢਿਆ ਹੋਇਆ ਜਿਸ ਤਜਰਬਿਆਂ ਨੂੰ ਬਾਪੂ ਜੀ ਨੇ ਆਪਣੀ ਲਿਖਤ ਨਾਲ ਕਾਵਿਤਾਵਾ ਸ਼ੇਅਰ ਗਾਣਿਆਂ ਚ ਦਰਸਾਇਆ ਹੈ ਇੰਨਾਂ ਦੇ ਤਜਰਬੇ ਨੂੰ ਨਵੀਂ ਨੌਜਵਾਨ ਪੀੜੀ ਨੂੰ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ🙏🏻🙏🏻🙏🏻
ਬਾਪੂ ਜੀ ਬਹੁਤ ਚੰਗੀ ਗੱਲਬਾਤ ਕਰ ਰਹੇ ਨੇ, ਅਸੀਂ ਅਭਾਗੇ ਆ ਇਹੋ ਜਿਹੇ ਬਜੁਰਗਾਂ ਦੀ ਸੰਗਤ ਨਹੀਂ ਮਿਲੀ।
ਬਹੁਤ ਬਧੀਆ।ਭਰਦਾਨ।ਜੀ.ਕਿਸਾਨ. ਏਕਤਾ.ਜਿਦਾਬਾਦ
ਭਰ ਦਾਨ ਨਹੀ ਜੀ ਪਰ ਧਾਨ
Naoujwan kamaal kr diti.Jinda dil insan.Khuli kitab.
ਬਾਪੂ ਜੀ ਔਰਤ ਦੀ ਬਹੁਤ ਇੱਜ਼ਤ ਕਰਦੇ ਆ। ਧੰਨਵਾਦ ਬਾਪੂ ਜੀ।
ਬਹੁਤ ਸੋਹਣਾ ਬਾਬਾ ਜੀ
ਬਾਬੇ ਦੀ ਗੱਲ ਸਹੀ ਹੈ, ਪਹਿਲਾਂ ਕਾਲੇ ਕੱਛਿਆਂ ਵਾਲੇ ਰਾਤ ਨੂੰ ਆਕੇ ਲੁੱਟਦੇ ਤਾਂ ਪਹਿਰੇ ਲੱਗਦੇ ਸਨ, ਹੁਣ ਤਾਂ ਦਿਨ ਦਿਹਾੜੇ ਲੁੱਟ ਰਹੇ ਹਨ, ਕੰਮ ਪੁਲਿਸ ਦਾ ਹੈ, ਪੁਲਿਸ ਚੋਰਾਂ ਨਾਲ ਮਹੀਨਾ ਕਰਕੇ ਖੁੱਲ ਦਿੰਦੀ ਹੈ, ਮੇਰੇ ਕੋਲ ਸਬੂਤ ਹੈ,, ਹੁਣ ਤਾਂ ਲੋਕਾਂ ਨੂੰ ਆਪਣੇ ਬਚਾਅ ਲਈ ਆਪਣੇ ਲਾਇਸੈਂਸ ਵਾਲੇ ਅਸਲੇ ਨਾਲ ਆਪਣੀ ਰਾਖੀ ਕਰਨੀ ਚਾਹੀਦੀ ਹੈ, ਹੋਰ ਕੋਈ ਹੱਲ ਨਹੀਂ, ਬੇਸ਼ੱਕ ਕੋਈ ਚਿੱਟ ਕੱਪੜੀਏ ਨੂੰ ਮਾਰਨਾ ਪਵੇ ਜੋ ਗ਼ਲਤ ਲੋਕਾਂ ਦੀ ਮੱਦਦ ਕਰਦੇ ਹਨ
Bilkulsach 100persent
ਬਾਈ ਜੀ ਬਹੁਤ ਵਧੀਆ ਜੀਵਨ ਕੰਮ ਆਉਣ ਵਾਲੀਆਂ ਗੱਲਾ ਨੇ ਬਾਈ ਜੀ ਖੁਸ਼ ਦਿਲ ਆ
ਧੰਨ ਧੰਨ ਕਰਵਾਤੀ ਬਾਪੂ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਬਹੁਤ ਵਧੀਆ ਸੁਭਾਅ ਦੇ ਮਾਲਕ ਹਨ ਬਾਬਾ ਜੀ
ਕਦੇ ਮਰਨ ਮਰਦੇ ਗਰੀਬ ਹੀ ਹ ਵਾਰੀ ਗਰੀਬਾਂ ਦੀ ਆਉਂਦੀ ਹੈ 84 ਦੇ ਦੰਗਾ ਚ ਵੀ ਗਰੀਬੀ ਮਾਰੇ ਗਏ ਆ
ਬਹੁਤ ਵਧੀਆ ਬਾਪੂ ਜੀ
ਬਹੁਤ ਵਧੀਆ
ਬਾਪੂ ਜੀ ਵੱਟ ਕੱਢੀ ਆਉਂਦੇ ਆ
ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿਆਦਾ ਬਾਦ
ਵਾ ਬਾਈ ਵਆ ਬਾਈ । ਲੱਖਾ ਦਾ ਬੰਦਾ ਕਿਸੇ ਸਰਕਾਰ ਨੇ ਮੁੱਲ ਨਹੀਂ ਪਾਇਆ।
ਬਹੁਤ ਵਧੀਆ ਹੈ ਜੀ
ਬਾਬਾ ਮਨੋਰੰਜਨੀ ਏ ਪੁੱਠਾ ਨਾ ਸੋਚਿਆ ਬਾਈ
Bohat khooob baba gg umra lambia hon❤️
ਬੱਹੁਤ ਸੋਹਣਾ ਗੱਲ ਬਾਤ ਬਾਈ ਸੀਰਾਲਾਤਾ😂😂😂
ਬਾਬੇ ਦੀਆਂ ਗੱਲਾਂ ਸੱਚੀਆਂ ਨੇ❤
ਕਿਸਾਨ ਬਾਪੂ ਜਿੰਦਾਬਾਦ
ਹੁਣ ਤਾਂ ਜਮਾਨਾ ਨਿਗਰ ਗਿਆ ਲੀਡਰਾਂ ਨੂੰ ਤਾਂ ਆਪਣੀ ਕੁਰਸੀ ਪਿਆਰੀ ਹੈ ਬਾਪੁ ਜੀ ਨੇ ਜੋਂ ਗੱਲਾਂ ਕੀਤੀਆਂ ਸਮੇਂ ਦੀ ਚਾਲ ਤੇ ਕੀਤੀਆਂ ਧੰਨਵਾਦ
😊
@@SukhjeetGill-oh2mk qqqq
@@happyralla8259gurdec 8:11
ਕੱਲੀ ਕੱਲੀ ਬਾਪੂ ਜੀ ਦੀ ਹਰ ਇੱਕ ਗੱਲ ਸੱਚੀ ਹੈ
Baba ji Sat Sri Akal ji 🙏
Bahut achhi video
ਪ੍ਰਕਾਸ਼ ਸਿੰਘ ਬਾਦਲ ਦਾ।ਦਾਦਾ।ਮੇਰੇ।ਪਿੳ।ਦੇ।ਚਾਚੇ।ਨੇ।ਮਾਰਿਆ ਸ਼ੀ।ਅੰਗਰੇਜ਼ਾਂ ਦਾ।ਸ਼ੀ।ਕਹਿੰਦੇ ਬਾਦਲ ਦਾ।ਦਾਦਾ।ਓਡਾਂ।ਦੀ।ਕੁੜੀ।ਨੂੰ।ਗਲਤ।ਬੋਲਿਆ ਸ਼ੀ।ਮੇਰੇ।ਪਿੳ।ਦਾ।ਚਾਚਾ।ਕਹਿੰਦਾ।ਆਪਣੇ।ਸ਼ਿਰ ਤੇ ਤਾਂ।ਕੁੜੀ।ਛਡ।ਕੇ।ਗਏ। ਆ।ਅਗੋਂ।ਬਾਦਲ।ਦਾ।ਦਾਦਾ।ਕਹਿਂਦਾ।ਤੇਰੀ ਕੇਹੜਾ। ਮਾਮੇ।ਦੀ।ਧੀ।ਲਗਦੀ।ਆ।ਫੇਰ। ਮੇਰੇ।ਦਾਦੇ।ਨੇ।ਗੋਲੀ।ਮਾਰੀ।ਸ਼ੀ।ਇਹ।ਘੋੜੀ।ਤੇ।ਸ਼ੀ।ਮੇਰਾ।ਦਾਦਾ।ਬੋਤੇ।ਤੇ।ਸ਼ੀ।ਇਹ।ਬਿਲ।ਕੁਲ।ਸ਼ਚੀ।ਗਲ।ਆ।ਕੁਸ਼। ਚਿਰ।ਤਾਂ।ਫੇਰ। ।ਰੂਪੋੰਸ਼।ਰਹਿਅਆ।।ਫੇਰ।ਅੰਗਰੇਜ਼ਾਂ। ਨੇ।ਫਾਂਸ਼ੀ।ਦੇਤਾ।ਸ਼ੀ।
Y g soda mobile number send. Kro kerpa karke mae jankare laene hae
ਬਾਈ ਸਮਝ ਨੀ ਲੱਗੀ ਯਾਰ ਕੱਦੀ ਤੂੰ ਕਿਹ ਰਿਹਾਂ ਦਾਦੇ ਦੇ ਚਾਚੇ ਨੇ ਮਾਰਿਆ ਸੀ ਨਾਲੇ ਕਿਹ ਰਿਹਾਂ ਦਾਦਾ ਉਠ ਤੇ ਸੀ ਦਾਦੇ ਨੇ ਗੋਲੀ ਮਾਰੀ ਸੀ ਯਾਰ ਕੋਈ ਗੱਲ ਜੀ ਨਹੀ ਬਣੀ 🤔
@@harmanjeetsingh8308ਬਾਈ ਆਪਣੇ ਪਿਓ ਦਾ ਚਾਚਾ ਵੀ ਤਾਂ ਦਾਦਾ ਈ ਹੁੰਦਾ
rmanjeetsingh8308 ਓਹ ਆਵਦੇ ਪਿਓ ਦੇ ਚਾਚੇ ਨੂੰ ਦਾਦਾ ਕਹਿ ਰਹੇ ਹਨ
ਵਾਹ ਕਮਾਲ ਬਾਬਾ ਜੀ
ਨਾ।ਭਗਤ ਸਰਾਬੇ।ਞਾਲੀ।ਅਜਦੀ।ਆਈ।ਞੇ।ਲੋਕੋ।ਕਿਸਾਨ। ਆਗੂ
ਵੱਡੇ ਬਾਦਲ ਦੇ ਬਾਪ ਦਾ ਨਾਮ ਰਘੂਰਾਜ ਸੀ ਮੇਘਰਾਜ ਨਹੀਂ ਬਾਬਾ ਜੀ, ਅੱਜਕਲ੍ਹ ਬਹੁਤ ਕਤੀੜਾਂ ਊਟਪਟਾਂਗ ਲਿਖੀ ਜਾਂਦੀਆਂ ਹਨ, ਪਰ ਬਾਬੇ ਵਾਂਗ ਕੋਈ ਨਹੀਂ ਲਿਖਦਾ, ਰਿਪੋਰਟਰ ਵੀ ਫੁੱਦੂ ਹੈ ਜਦੋਂ ਬਾਬੇ ਨੇ ਕਹਿ ਦਿੱਤਾ ਮੇਰਾ ਮੁੰਡਾ ਅਮਰੀਕਾ ਗਿਆ ਹੈ ਫੇਰ ਬਿਨਾਂ ਵਿਆਹ ਤੋਂ ਹੋ ਗਿਆ ਹੈ 😂
Sirra yaar Babe 😂😂😂
ਬੱਲੇ,ਉਏ ਬਾਈ
ਇਸ ਬਾਪੂ ਦਾ ਫੋਨ ਨੰਬਰ ਜਰੂਰ ਲਿਖੋ
ਕਮਾਲ ਕਰਤੀ ਬਾਬਾ ਜੀ
Very good bapuji
Pb31mansavale punjab
Veery.nice.babaji❤❤❤❤❤
ਇਹ ਸਰਦਾਰ ਜੰਗਲ ਚੋ ਮੰਗਲ ਲਾਈ ਬੈਠੇ ਹੈ
Baba ji bahut wadia
Nice,baba,g
Bhut vdhia video ❤🎉🎉🎉
Bhut bdia baba ji
Bahut sach boliya baba ji
ਸਵਾਦ ਆ ਗਿਆ ਬਜ਼ੁਰਗਾਂ ਕੋਈ ਹਿੰਮਤ ਹੀ ਰੱਖਦਾ ਹੈ ਸੱਚ ਕਹਿਣਾ ਬਹੁਤ ਔਖਾ ਹੈ
BHOT VDIAA KULM MAN SAAB WALA TTUPA DOBARA SUONO RSDHALIWALL FDK PUNJAB ❤
Bhut koob h ji gal baat
Serahekeratheyverynice
Bhut vadiya bapu g
Very good baba ji
Nice 👍👍👍👍👍👍
true bppu ji
Very good
Very nice 👍
👏👍👌
Very good video ❤❤❤❤❤❤❤❤❤❤❤
ਬਹੁਤ ਹੀ ਵਧੀਆ ਹੈ ਜੀ
ਬਾਬੇ ਦੇ ਸੇਅਰ ਸੰਭਾਲ ਲਵੋ
ਘੈਂਟ ਬਾਬਾ
ਦਿਲੀ.ਦਾ.ਰਸਤਾ ਖੋਲੋ.ਸਰਕਾਰ। ਜੀ .ਕਿਸਾਨ.ਏਕਤਾ.ਜਿਦਾਬਾਦ.ਪਂਜਾਬ.ਕਿਸਾਨ ਯੂਨੀਅਨ ਜਿਦਾਬਾਦ
❤
Very good Baba ji 🙏 👍 👌
Very. Good. Baba. Ji
Shikehrheokhalsaji pb31mansavale punjab
ਬਹੁਤ ਡੂੰਘੀ ਸੌਚ ਹੈ
ਬਾਧੂ।ਦੀ.ਭਕਾਈ.ਖੁਡਾਲ.ਚਰਚਾ।ਤਾ।ਇਦੂ।ਚਗੀ।ਹੁਦੀ।ਐ
true bappu ji
Baba sira 😂. Hun kis ne full support kro
Add nagi kudia harmi share karde a
Anki bnda baba nu share kro
Bapu ek vedio bana ke viral kero bahut wadia
ਬਾਬੇ ਦੀਆਂ ਹੋਰ ਵੀਡੀਓ ਵੀ ਸੇਤੀ ਪਾ ਦਿਓ ਜੀ
ਇੱਥੇ ਸਵਾਦ ਲੈਣਾ ਬਾਬਾ ਬੈਠਾ ਗਾਣੇ ਦਾ ਢੋਲੇ ਤੇ ਲਾਉਣਾ ਨਜ਼ਾਰੇ ਲੈਨਾ ਇਸ ਤਰਾਂ ਲੁੱਟਦਾ ਬੁੱਲੇ ਵੜਨਾ ਘਰੇ ਆਉਣ ਨੂੰ ਤੁਹਾਨੂੰ ਕੀ ਹੋਇਆ ਚੰਬੜੇ ਵਿਊ
❤❤❤❤❤🎉😊😊
❤❤❤😂
ਬਾਪੂ ਦੀ ਆਵਾਜ਼ ਪਾਟਦੀ ਪਈ ਆ, ਡਲਾ ਮੋਟਾ ਖਾਦਾ ਜਾਪਦਾ..
❤❤❤❤❤❤
😥🙏
Ih ta 130 chor han baba chori kari jande Han
Nhi reesan teriyan
❤❤❤❤🎉🎉🎉🎉🎉
😂😂🎉🎉
BABA da name ki hai
😂
kia pheahkari he baba di
ਆਬਦੀ।ਮੰਜੀ।ਹੇਠਾ।ਸੌਟੀ।ਫੇਰ।ਞੀਰ।ਜੀ।ਗਾਤਰਾ।ਤੇਰੇ।ਞੀ।ਨੀ।ਬਾਡਰ।ਤੇ।ਬੈਠਾ।ਲਗਦੈ
ਉਹ ਕਿਹੜਾ ਕਹਿੰਦਾ ਮੈ ਪੰਥਕ ਜਾ ਅਕਾਲੀ ਹਾ
Gall sunn bnde dii tu kii laina ohdi life aa
ਗਾਤਰਾ।ਤੇਰੇ।ਞੀ।ਨੀ।ਦਿਸਦਾ
ਮੇਹਣੇ।ਮਾਰਦੈ।ਸੁਖਬੀਰ। ਬਾਦਲ।ਨੂੰ