‘ਮੇਰੇ ਭਰਾ Akshay Kumar ਨੇ ਮੇਰੇ ਲਈ ਆਕਸੀਜਨ ਦਾ ਕੀਤਾ ਕੰਮ Glory Bawa | Gurmeet Bawa | Akshay kumar

Поделиться
HTML-код
  • Опубликовано: 4 окт 2024
  • ‘ਮੇਰੇ ਭਰਾ Akshay ਨੇ ਮੇਰੇ ਲਈ ਆਕਸੀਜਨ ਦਾ ਕੀਤਾ ਕੰਮ’
    Akshay Kumar ਵੱਲੋਂ 25 ਲੱਖ ਮਿਲਣ ਤੋਂ ਬਾਅਦ ਕੈਮਰੇ ‘ਤੇ ਬੋਲੀ Glory Bawa
    #GloryBawa #Akshaykumar #GurmeetBawa #Punjab #AmritsarNews #Ptcnews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

Комментарии • 175

  • @harpalsinghsandhu7571
    @harpalsinghsandhu7571 3 месяца назад +92

    ਅਕਸ਼ੈ ਕੁਮਾਰ ਨੇ ਇਨਸਾਨੀਅਤ ਵਿਖਾਈ ਹੈ. ਬਹੁਤ ਚੰਗਾ ਕੀਤਾ ਹੈ. ਰੱਬ ਕਰੇ ਕਿਸੇ ਤੇ ਇਸ ਤਰਾਂ ਮੁਸੀਬਤ ਨਾ ਆਵੇ 🙏

    • @gurdialsingh6843
      @gurdialsingh6843 3 месяца назад

      ਸੁਖਬੀਰ ਬਾਦਲ ਬੁੱਚੜ ਇਹਨਾਂ ਗਧਿਆਂ ਨੂੰ ਇੱਕ ਇੱਕ ਘੰਟੇ ਦੇ, ਦੋ ਦੋ , ਚਾਰ ਚਾਰ, ਕਰੋੜ ਦਿੰਦਾ ਰਿਹਾ ਕਬੱਡੀ ਕੱਪਾਂ ਤੇ ਵਿਚੋਂ ਕਿਸੇ ਨੂੰ ਰੂੰਗਾ ਦੇਣ ਨਾਲ ਕੋਈ ਦਾਨੀ ਸੱਜਣਾਂ ਵਿੱਚ ਨਹੀਂ ਗਿਣਿਆ ਜਾਂਦਾ ਓਦੋਂ ਵੀ ਇਹਨਾਂ ਪੈਸਿਆਂ ਨਾਲ ਕਿੰਨੇ ਹੀ ਕੈਂਸਰ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾ ਸਕਦੀਆਂ ਸੀ ਬਾਈ

  • @rajwantkaur2937
    @rajwantkaur2937 3 месяца назад +48

    ਅਕਸ਼ੇ ਕੁਮਾਰ ਨੇ ਮਦਦ ਕਰਕੇ ਮਿਸਾਲ ਕਾਇਮ ਕੀਤੀ, ਸਾਡੀ ਪੰਜਾਬੀ ਇੰਡਸਟਰੀ ਨੂੰ ਸ਼ਰਮ ਆਉਣੀ ਚਾਹੀਦੀ 😢

  • @chahal-pbmte
    @chahal-pbmte 3 месяца назад +49

    ਅਕਸ਼ੇ ਕੁਮਾਰ ਜੀ ਨੇ ਬਹੁਤ ਵੱਡਾ ਜਿਗਰਾ ਵਿਖਾਇਆ ਹੈ। ਹਰ ਕੋਈ ਨਹੀਂ ਕਰ ਸਕਦਾ।

  • @BaljeetSingh-yl3sp
    @BaljeetSingh-yl3sp 3 месяца назад +40

    ਅਕਸ਼ੈ ਕੁਮਾਰ ਨੇ ਸਾਬਿਤ ਕਰ ਦਿੱਤਾ ਕਿ ਉਸਦਾ ਦਿਲ ਬਹੁਤ ਵੱਡਾ, ਉਸਨੇ ਆਪਣੇ ਪੰਜਾਬੀ ਹੋਣ ਦਾ ਫਰਜ਼ ਅਦਾ ਕੀਤਾ, ਅਫਸੋਸ਼ ਕਿ ਵੱਡੀਆਂ ਵੱਡੀਆ ਗੱਲਾਂ ਕਰਨ ਵਾਲੇ ਆਪਣੇ ਆਰਟਿਸ ਚੁੱਪ ਰਹੇ

  • @gurusevachd
    @gurusevachd 3 месяца назад +80

    ਮੈਂ ਅਕਸ਼ੇ ਕੁਮਾਰ ਨੂੰ ਪਸੰਦ ਨਹੀਂ ਕਰਦਾ ਪਰ ਬਹੁਤ ਵਧੀਆ ਆ ਅਕਸ਼ੇ ਕੁਮਾਰ ਜੀ

  • @arshpreetjandu8162
    @arshpreetjandu8162 3 месяца назад +33

    ਅਕਸ਼ੇ ਕੁਮਾਰ ਜੀ ਧੰਨਵਾਦ 🙏

  • @gurdeepkaur2506
    @gurdeepkaur2506 3 месяца назад +13

    ਬਹੁਤ ਵਧੀਆ ਕੀਤਾ ਅਕਸ਼ੈ ਵੀਰੇ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਚੜ੍ਹਦੀ ਕਲਾ ਚਾ ਰੱਖਣ

  • @vishals1162
    @vishals1162 3 месяца назад +28

    Akshay Kumar good human being....
    Parmatma Akshay nu sukh deve.

  • @paramjeetkaur7042
    @paramjeetkaur7042 3 месяца назад +11

    ਬਹੁਤ ਵਧੀਆ ਅਕਸ਼ੇ ਪੁੱਤ, ਵਾਹਿਗੁਰੂ ਤਾਹਨੂੰ ਸਬ ਬਖਸ਼ੇ 👌👌👌

  • @COMEDIANBANDEMAR-EKTAKALAMACH
    @COMEDIANBANDEMAR-EKTAKALAMACH 3 месяца назад +9

    ਸਵਰਨ ਸਿੰਘ ਟਹਿਣਾ ਜੀ ਟੀਮ ਦਾ ਵੀ ਧੰਨਵਾਦ ਬਹੁਤ ਯੋਗਦਾਨ ਪਾਇਆ

  • @ShamSham-so8zq
    @ShamSham-so8zq 3 месяца назад +10

    ਅਕਸ਼ੈ ਕੁਮਾਰ ਜੀ ਨੇ ਬੁਹਤ ਵਧੀਆ ਕੀਤਾ ਜੀ ਪ੍ਮਾਤਮਾ ਤਰਕੀਆ ਬਕਸ਼ੈ ਂਂਂਂ

  • @sukhjotdhillon3385
    @sukhjotdhillon3385 3 месяца назад +7

    ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਇਹੋ ਜਿਹਾ ਜਿਗਰਾ ਕਿਸੇ ਵਿਰਲੇ ਵਿੱਚ ਹੁਦਾ👍👍

  • @schahal2759
    @schahal2759 3 месяца назад +21

    PTC ਚੈਨਲ ਦਾ ਬਹੁਤ ਬਹੁਤ ਧੰਨਵਾਦ ਬਾਕੀ ਇਨ੍ਹਾਂ ਦੀਆਂ ਦੁਕਾਨਾਂ ਤੇ ਨਜਾਇਜ਼ ਕਬਜ਼ੇ ਦਾ ਵੀ ਮੁੱਦਾ ਚੁੱਕੋ

    • @BalwinderKaur-mu9zb
      @BalwinderKaur-mu9zb 3 месяца назад

      ਹਾਂ ਜੀ ਜ਼ਰੂਰ ਚੁੱਕਣਾ ਚਾਹੀਦਾ ਹੈ ਜਿੰਨਾਂ ਨੇ ਇੰਨਾ ਦੀਆਂ ਦੁਕਾਨਾਂ ਤੇ ਕਬਜ਼ਾ ਕੀਤਾ ਹੋਇਆ ਹੈ ਉਨ੍ਹਾਂ ਨੂੰ ਉਨ੍ਹਾਂ ਦੀਆਂ ਔਲਾਦਾਂ ਦਾ ਵਾਸਤਾ , ਰਬ ਤੋਂ ਡਰੋ 😡 ਸ਼ਰਮ ਕਰੋ 😡

  • @Lovenature-nt8zm
    @Lovenature-nt8zm 3 месяца назад +26

    ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏

  • @pawankumarpawan9879
    @pawankumarpawan9879 3 месяца назад +5

    ਸ਼ਰਮ ਅਉਣੀ ਚਾਹੀਦੀ ਹੈ ਸਾਡੀ ਪੰਜਾਬ ਪੂਰੀ ਮਿਊਜ਼ਿਕ ਇਡਸਟਰੀ ਨੂੰ ਇੱਕ bomby ਤੋਂ ਅਕਸ਼ੇ phaji ਨੇ ਹੈਲਪ ਕੀਤੀ

  • @jaspaskaurjaspalkaur9417
    @jaspaskaurjaspalkaur9417 3 месяца назад +17

    BHT dhanwad for Akshay Kumar ji

  • @RanjitSingh-zo2it
    @RanjitSingh-zo2it 3 месяца назад +15

    Good Akshay Kumar waheguru app ko hor bahut sara deve.

  • @renukaahuja664
    @renukaahuja664 3 месяца назад +11

    Thanks to Akshay Kumar Ji and S Kuldeep Dhariwal Sir and Administration for your humanity and helping the needy daughter of Punjab🙏 Waheguru Ji bless you all always 🙏

  • @tarsemsingh55024
    @tarsemsingh55024 3 месяца назад +11

    ਅੱਜ ਸੁਪਰ ਸਟਾਰ ਪੁਰਸ ਬਣ ਗਿਅਾ A K

  • @GurpreetSingh-hm8jv
    @GurpreetSingh-hm8jv 2 месяца назад +2

    ਤੇ ਆਪਾ ਸਾਰੇ ਲੰਗਰ ਲਾਉਦੇ ਰਹੀ ਦੇ ਸਾਡੇ ਘਰਾ ਤੇ ਪੁਰਖਿਆਂ ਦਾ ਆ ਹਾਲ ਏ ਬੱਲੇ ਪੰਜਾਬੀਓ ਫਿਰ ਅਸੀਂ ਟੋਪੀ ਵਾਲਾ ਹਿੰਦੂ ਆਗਿਆ ਆ ਖਾ ਗਿਆ ਕਰਦੇ ਹਾਂ ਗੁਰੂ ਜੀ ਨੇ ਐਸੇ ਕੰਮਾ ਵਾਲਿਆਂ ਦੀ ਕੁਆਲਟੀ ਨੂੰ ਸਿਖ ਜਾ ਸਿਖੀ ਕਿਹਾ ਸੀ ਗੁਡ ਬਾਈ ਅਕਸੈ ਜੀ ਧੰਨਵਾਦ

  • @tirathsingh6539
    @tirathsingh6539 3 месяца назад +10

    ਸਲਾਮ ਬਾਬੇ 🎉

  • @ashwanikumar8669
    @ashwanikumar8669 3 месяца назад +13

    ਵਾਹ ਯਾਰ ਅਕਸ਼ੇ ਕੁਮਾਰ ਬਹੁਤ ਵਧੀਆ ਕੰਮ ਕੀਤਾ ਤੁਸੀਂ, ਪਤਾ ਨਹੀਂ ਪੰਜਾਬ ਵਿੱਚ ਕਿੰਨੇ ਕਲਾਕਾਰ ਹਨ ਜਿਹੜੇ ਪਤਾ ਨਹੀਂ ਕਿੱਥੇ ਸੁੱਤੇ ਹਨ l

  • @Sunny_2586
    @Sunny_2586 3 месяца назад +4

    Nai hona koi hor khiladi warga dunia machdi khiladi to ,koi hor punjabi ni kr sakda ehh 🫡 proud fan since 92 ❤❤❤ dekh lea punjabio jinu gallan kad de si 2 sallan to, 🙏🏼

  • @demongamer4708
    @demongamer4708 3 месяца назад +12

    Akshay Kumar ji bahut bahut dhanbad ji

  • @Kuldipsingh-v8s
    @Kuldipsingh-v8s 3 месяца назад +9

    Akshey ji u have done great job 👍

  • @bittitalwandisabo5343
    @bittitalwandisabo5343 3 месяца назад +7

    ਜਿਉਂਦੇ ਵਸਦੇ ਰਹੋ ਕੁਲਦੀਪ ਧਾਲੀਵਾਲ ਜੀ

  • @ManjitKaur-fs8wo
    @ManjitKaur-fs8wo 3 месяца назад +6

    Akshay Kumar bahut nice insaan a

  • @karamjitsingh7110
    @karamjitsingh7110 3 месяца назад +5

    Salute u Akshay Paji

  • @JagtarSingh-cd5tf
    @JagtarSingh-cd5tf 3 месяца назад +10

    akeshy nu parmatma chardi kala ch rakha v v nice man

  • @manpreetkaurmapbi.-isem3335
    @manpreetkaurmapbi.-isem3335 3 месяца назад +7

    Mam tusi paji lai bohot sohna geet gaia❤

  • @ranbirsingh1346
    @ranbirsingh1346 3 месяца назад +2

    ਕਿਤੇ ਤਾਂ ਇਨਸਾਨੀਅਤ ਜਿੰਦਾਂ ਹੈ। ਪਰਮਾਤਮਾ ਇਹੋ ਜਿਹੇ ਲੋਕਾਂ ਦੀ ਉਮਰ ਲੰਬੀ ਕਰੇ। ਇਹਨਾਂ ਤੋਂ ਸਿੱਖਣ ਦੀ ਲੋੜ ਹੈ। ਮਿਹਨਤ ਕਰੋ। ਸਮੇਂ ਦਾ ਕੋਈ ਪਤਾ ਨਹੀਂ।

  • @DilbagSingh-fk2if
    @DilbagSingh-fk2if 3 месяца назад +28

    .ਸਾਡੇ ਸਿੰਗਰ ਵੰਡਣ ਫੱਟਣ ਵਾਲੇ ਗਾਣੇ ਗਾਉਣ ਵਾਲੇ ਕਿੱਥੇ ਨੇ

  • @tirathsingh6539
    @tirathsingh6539 3 месяца назад +6

    ਸਲਾਮ ਕੁਮਾਰ ਜੀ🎉🎉

  • @ParmatmaSingh-so1cd
    @ParmatmaSingh-so1cd 3 месяца назад +9

    ਸ੍ਰੀ ਅਕਸ਼ੇ ਕੁਮਾਰ ਜੀ ਪੈਸੇ ਦਾ ਸਤ ਉਪਯੋਗ ਹੋਇਆ ਹੈ ਜੀ । ਅਸੀਸਾਂ ਦੇ ਪਤਰ ਹੋ ਜੀ ।

  • @jaspaskaurjaspalkaur9417
    @jaspaskaurjaspalkaur9417 3 месяца назад +10

    Very good

  • @desasingh7038
    @desasingh7038 3 месяца назад +3

    ਸ਼ੁਕਰੀਆ ਬਹੁਤ ਵਧੀਆ ਕੀਤਾ ਅਕਸ਼ੈ ਕੁਮਾਰ ਨੇ

  • @surindersingh757
    @surindersingh757 2 месяца назад

    ਵਾਹਿਗੁਰੂ ਜੀ ਸਦਾ ਚੜਦੀ ਕਲਾ ਰੱਖਣ ਭੈਣ ਨੂੰ

  • @SukhwinderSingh-wq5ip
    @SukhwinderSingh-wq5ip 2 месяца назад +1

    ਬਹੁਤ ਵਧੀਆ ਬਾਈ ਜੀ ਕੰਮ ਕੀਤਾ

  • @paramjitkhattra937
    @paramjitkhattra937 3 месяца назад +3

    Akshay bhaji thank you you help Gloria Bawa God bless you ❤

  • @parminderkaur2028
    @parminderkaur2028 3 месяца назад +7

    Good bless you

  • @manpreetkaurmapbi.-isem3335
    @manpreetkaurmapbi.-isem3335 3 месяца назад +5

    Very good akshay sir❤🙏🙏🙏🙏🙏

  • @amanaujla3116
    @amanaujla3116 3 месяца назад +4

    ❤❤❤ god bless you Akshay sir ❤❤❤ thanks

  • @manjeetkaur7201
    @manjeetkaur7201 3 месяца назад +5

    God bless you bro 🙏

  • @manpreetkaurmapbi.-isem3335
    @manpreetkaurmapbi.-isem3335 3 месяца назад +6

    Akshay paji please tusi Glory bawa ji nu bollybood film vich koi song gaoun lai daio,bollybood ch punjabi culture bohot sohna lagda a ja possible ho sake ta tusi zaroor kario keoki ese tra punjabi culture jeounda reh sakda hai🥰🥰🥰🥰🥰
    Thank you for the love for sister glory bawa.jdo tuhade ghar koi party hoi like Birthday,Anniversary othe v sir tusi apni bhen nu singing event da sakde ho ja tuhanu teek lage.

  • @parmjitkaur2020
    @parmjitkaur2020 2 месяца назад +1

    ਬਹੁਤ ਵਧੀਆ ਕੀਤਾ ਅਕਸੇ ਕੁਮਾਰ

  • @RajpalSingh-jz3dj
    @RajpalSingh-jz3dj 3 месяца назад +3

    Waheguru mehar kre veer ji

  • @trendingnews5751
    @trendingnews5751 3 месяца назад +3

    Sade punjabi singer kithe ne

  • @SharanjeetKaur-n4l
    @SharanjeetKaur-n4l 3 месяца назад +5

    Nhi hun dso tuhade chahte singer gippy daljit and other kithe gye

  • @kirpalsingharora4038
    @kirpalsingharora4038 3 месяца назад +1

    Really appreciable that Akkshay bhaaji has come forward to help Glory Bawa.

  • @gurindergrewal5450
    @gurindergrewal5450 2 месяца назад +1

    ਇਸ ਕਰਕੇ ਹੀ ਸਿਆਣੇ ਕਹਿੰਦੇ ਆਪਣੀ ਆਮਦਨ ਵਿੱਚੋਂ ਕੁੱਝ ਨਾਂ ਕੁੱਝ ਬਚਾ ਕੇ ਜਮਾਂ ਕਰਨਾਂ ਚਾਹੀਦਾ।ਪਤਾ ਨਹੀਂ ਸਮੇਂ ਦਾ

  • @satnaamsingh7614
    @satnaamsingh7614 2 месяца назад

    Waheguruwaheguru ji ❤❤❤❤🎉🎉🎉🎉

  • @sukhdevsingh8051
    @sukhdevsingh8051 2 месяца назад

    ਪ੍ਰਮਾਤਮਾ, ਤੁਹਾਡੇ ਦੁਖ ਦੂਰ ਕਰੇ

  • @Sonu-o4b
    @Sonu-o4b 2 месяца назад

    Satnam Shri waheguru ji mehar kar sab te ji kise ky kabhi jarurat na pawe kise nu

  • @RanjitKaur-sb8oq
    @RanjitKaur-sb8oq 2 месяца назад

    ਵਾਹਿਗੁਰੂ ਜੀ ਮਹਿਰ ਭਰਿਆ ਹਥ ਰੱਖੇ ਅਕਸੈ ਕੁਮਾਰ ਤੇ ਗਰੀਬ ਦੀ ਮਦਦ ਕਰਨ ਤੇ

  • @indukolambkar8761
    @indukolambkar8761 3 месяца назад +1

    Akshay sir❤️❤️🙏

  • @HarjinderSingh-vq7xv
    @HarjinderSingh-vq7xv 3 месяца назад +1

    Very good, God bless you Akshey ji. 🙏

  • @enjoymasti2157
    @enjoymasti2157 3 месяца назад +4

    Akshay Kumar nic person ji

  • @baljindersandhu6815
    @baljindersandhu6815 3 месяца назад +6

    Sade punjab de singer sute nay .

  • @kamaljitkaur9209
    @kamaljitkaur9209 3 месяца назад +2

    j aj sidhu mossewala hunda tna ohne aj nal a khrna c ..bhut help krda c lokan di

    • @KaramjeetSandhu-g7k
      @KaramjeetSandhu-g7k 2 месяца назад

      Tusi Rehan dya kro Mera veer,Mande aa banda vadiya c,assi v Pasand krde c,par bina gal ton koi gal Di 100% jimewari na chukiya kro,

  • @ranbirkaur7751
    @ranbirkaur7751 3 месяца назад +1

    Thanks Aksheey bhaji bhut vda km kita

  • @dr.harjitdakoha4815
    @dr.harjitdakoha4815 2 месяца назад

    13-13 EK ONKAR SATNAM SHRI WAHEGURU JI 🧠🇮🇳🌎✍️✊

  • @hardeepkaur-cy1xr
    @hardeepkaur-cy1xr 2 месяца назад

    ਬਾਬਾ ਜੀ ਲੰਮੀ ਉਮਰ ਬਕਸ਼ੇ ਅਕਸ਼ੈ ਕੁਮਾਰ ਜੀ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ

  • @Gurjot_singh475
    @Gurjot_singh475 3 месяца назад +1

    ❤❤

  • @deepikajain1751
    @deepikajain1751 3 месяца назад +1

    Kuldip dhariwal ji bhut bhut shukriya

  • @gurmailsingh7741
    @gurmailsingh7741 3 месяца назад +1

    Aksha good boy done good job gs newzealañd❤

  • @EG_Gamer24
    @EG_Gamer24 3 месяца назад

    Waheguru ji ka Khalsa Waheguru ki Fateh 🙏

  • @harpreetram6645
    @harpreetram6645 2 месяца назад

    Waheguru Ji Maher Karna Ji

  • @sattigurayakaur3553
    @sattigurayakaur3553 Месяц назад

    Akshay kumar good job God bless you beta ji waheguruji tandrusti bakshan ji ❤ 👌

  • @amandeepgoyal9955
    @amandeepgoyal9955 3 месяца назад +2

    Akshay good job

  • @bhaiamarjitsinghrattangarh781
    @bhaiamarjitsinghrattangarh781 3 месяца назад

    ਬਹੁਤ ਬਹੁਤ ਧੰਨਵਾਦ ਹੈ ਅਕਸ਼ੈ ਦਾ

  • @sukhwindersingh424
    @sukhwindersingh424 3 месяца назад +1

    Akhshey sir ji dill to Salam punjabi kalkaran nu bi bada dill dikhona cahida

  • @jaswindersinghbarring4310
    @jaswindersinghbarring4310 3 месяца назад

    Good job Akshay bai ji 👍 Sukhvinder kaur Barnala 🌹

  • @harkanwaluppal7121
    @harkanwaluppal7121 3 месяца назад +1

    Excellent job Akshay

  • @mandeep7533
    @mandeep7533 2 месяца назад

    Thanks to akshay Kumar sir and Kuldeep dhaliwal ji

  • @321js
    @321js 3 месяца назад +1

    God job Akshay ji❤🎉

  • @hartejsingh8939
    @hartejsingh8939 2 месяца назад

    May god bless you.

  • @gurbaj_bajwa9096
    @gurbaj_bajwa9096 3 месяца назад +1

    💯💯💯👌👌very good 👍 sir😊😊😊😊

  • @MohansinghMeharsingh
    @MohansinghMeharsingh 2 месяца назад

    Wha ke awaj bhot soni awaj

  • @KomalpreetKaur-t1e
    @KomalpreetKaur-t1e 3 месяца назад

    Waheguru g

  • @jatindersandhu8433
    @jatindersandhu8433 3 месяца назад +1

    Salute Respected Akshay Kumar Ji 🙏

  • @AmandeepKaur-vt4np
    @AmandeepKaur-vt4np 3 месяца назад

    Thanks 🙏 akshy Kumar ji waheguru ji Mhar rahke lammi Umar kare ❤❤

  • @ranjitmegafilmscreation4708
    @ranjitmegafilmscreation4708 2 месяца назад

    Akshay paji tusi great koi rabbi ruh ho estra rabb hi help karda 🎉❤❤

  • @SurinderSingh-ih1dk
    @SurinderSingh-ih1dk 2 месяца назад +1

    Aj salute hai akshay nu ..

  • @navneetkaur1406
    @navneetkaur1406 2 месяца назад

    Thanku Akshay sir

  • @kuljitsingh5883
    @kuljitsingh5883 2 месяца назад

    jo v parivar nal aukhey time te bawa parivar nal kharya una da saria da dhanwad per cab min dhaliwal ji ate akhshet kumar ji da khas taur te dhanwad jina ne parivar nal khar k madad kiti dil dia gahrain to dhanwad

  • @khullarfamily3478
    @khullarfamily3478 3 месяца назад

    ਸਲੂਟ ਅਕਸੇ ਨੂੰ🎉

  • @jaspalkaur9146
    @jaspalkaur9146 3 месяца назад +1

    Great job Akshay Kumar ❤❤❤❤❤❤ Salute ❤❤❤❤❤❤

  • @amankaur260
    @amankaur260 3 месяца назад +5

    Aj d singer dekho kina Paisa ohna kol

  • @narinderkaur1675
    @narinderkaur1675 2 месяца назад

    Very nice

  • @HarjinderKaur-
    @HarjinderKaur- 3 месяца назад

    Thanks

  • @gurtejsinghsidhu9161
    @gurtejsinghsidhu9161 3 месяца назад

    So proud Sir Akshy Kumar ji 🙏

  • @vikramnanda6199
    @vikramnanda6199 3 месяца назад +1

    Thanks to Akshay Kumar ji

  • @Paramjitsharma-f1r
    @Paramjitsharma-f1r 3 месяца назад

    God Bless you Akshay Beta Ji ❤🙏❤

  • @RanbirSingh-ip4gc
    @RanbirSingh-ip4gc 3 месяца назад +1

    Kuldeep. Dhariwal saab ne v jimmewari samji 😊😊

  • @ritubala1680
    @ritubala1680 2 месяца назад

    Very good brother

  • @KuldeepKaur-tl1gk
    @KuldeepKaur-tl1gk 3 месяца назад

    Great Akshay Bhaji...

  • @professionalstudiokartar
    @professionalstudiokartar 2 месяца назад

    Akshay Ji Slaam hai ji Bahutiya Duawan Ne Aap nu Malak Har Pal Aap Nu Bulandiya Bakshe

  • @sunitajassal5198
    @sunitajassal5198 3 месяца назад

    God bless you

  • @deepdhillon4724
    @deepdhillon4724 3 месяца назад +1

    Akshay good sir thanks

  • @GURDEEPSINGH-fw4gl
    @GURDEEPSINGH-fw4gl 3 месяца назад

    Waheguru g mehar rakhi priwar ta