Jyoti Nooran VS Kunal Passi| ਜੋਤੀ ਨੂਰਾਂ ਦੇ Ex. Husband ਦਾ ਛਲਕਿਆ ਦਰਦ, ਕਿਹਾ " ਮੈਨੂੰ ਹਜੇ ਵੀ ਯਾਦ ਆਉਂਦੀ

Поделиться
HTML-код
  • Опубликовано: 26 ноя 2024

Комментарии • 479

  • @HiraLahoria
    @HiraLahoria 4 месяца назад +71

    ਪੰਜਾਬ ਪੁਲਿਸ ਨੂੰ ਬੇਨਤੀ ਹੈ ਕਿ ਜੋਤੀ ਦੇ ਨਵੇਂ ਯਾਰ ਨੂੰ ਜੁੱਤੀ ਫੇਰੋ ਬਾਂਦਰ ਦੇ

  • @SunilKumar-gv6fy
    @SunilKumar-gv6fy 4 месяца назад +128

    ਯਾਰ ਛੱਡ ਇਹਦਾ ਖੇਹੜਾ,,,ਬਹੁਤੀ ਇਜਤ ਨਾ ਦਿਆ ਕਰ ਜੋਤੀ ਨੂੰ ਏਨਾ ਮਾੜਾ ਕਰ ਗਈ ਤੇਰੇ ਨਾਲ ਪਾਸੀ ਬਾਈ,,,ਕੱਲ ਨੂੰ ਤੇਨੂੰ ਮਰਾਵਾ ਵੀ ਸਕਦੀ ਏ,,ਕੋਈ ਇਤਬਾਰ ਨੀ ਭਰਾ ਅੱਜ ਕੱਲ ਕਿਸੇ ਦਾ,,ਤੂੰ ਬੰਦਾ ਸਹੀ ਏ ਇਸ ਨੂੰ ਤਲਾਕ ਦੇ ਕੇ ਆਪਣਾ ਘਰ ਦੁਬਾਰਾ ਵਸਾ ਲੇ ਭਰਾ,,,

  • @diljitboss156
    @diljitboss156 4 месяца назад +178

    ਕੁਨਾਲ ਪੱਸੀ ਬਿਲਕੁਲ ਸਹੀ ਆ

    • @sargun4566
      @sargun4566 4 месяца назад +7

      Ki sahi aa eh pora nashedi aa

    • @namansahu0976
      @namansahu0976 4 месяца назад +3

      Gl nshe Vali te kiti nhi usne gl tan sun liya kro

    • @sargun4566
      @sargun4566 4 месяца назад

      @@namansahu0976 suni aa gal tuci kive bolde pasi sahi aa

    • @KainthAmritsaria
      @KainthAmritsaria 4 месяца назад +2

      ​@@sargun4566 tusi dekhia nasha krde jinni der dekho naa onni der tk iljam na laao
      Tusi ethe baithe judge BNni jnde

    • @sargun4566
      @sargun4566 4 месяца назад +3

      @@KainthAmritsaria hmmm dekhya ta hi kiha ok sade ghr de kol aa ghr ehda smghe

  • @raniitsingh3915
    @raniitsingh3915 4 месяца назад +43

    ਪਾਸੀ ਨੇ ਜੋਤੀ ਨੂੰ ਕਾਮਯਾਬ ਕਰਨ ਵਿੱਚ ਬਹੁਤ ਮਿਹਨਤ ਕੀਤੀ ਹੈ , ਕੋਈ ਸ਼ੱਕ ਨਹੀਂ

  • @gurdeepkaur2506
    @gurdeepkaur2506 4 месяца назад +155

    ਕੁਨਾਲ ਪਾਸੀ ਬਿਲਕੁਲ ਸਹੀ ਆ ਜੋਤੀ ਫੁਕਰੀ ਦਾ ਖਹਿੜਾ ਛੱਡੋ

  • @Sukhalambi1971
    @Sukhalambi1971 4 месяца назад +75

    ਭਰਾਵੋ ਇਸ ਜਨਾਨੀ ਦੇ ਅੰਦਰ ਕੱਲਾ ਦਿਲ ਨੀ ਕੁਝ ਵੀ ਹੈ ਨਹੀ
    ਨਾ ਸ਼ਕਲਾਂ ਨਾ ਆਵਾਜ ਐ ਨਾ ਸੁਰ ਐ ਨਾ ਤਾਲ ਐ ਬੱਸ ਵਾਹਿਗੁਰੂ ਦੀ ਮਿਹਰ ਐ
    ਸਾਡੇ ਆਲੇ ਦੁਆਲੇ ਏਨੇ ਵਧੀਆਂ ਕੁੜੀਆਂ ਮੁੰਡੇ ਸੁਰੀਲੇ ਤੇ ਅਦਬ ਵਾਲੇ ਐ ਗਾਇਕੀ ਕੁੱਟ ਕੁੱਟ ਕੇ ਭਰੀ ਐ ਪਰ ਵਿਚਾਰਿਆਂ ਨੂੰ ਗਰੀਬੀ ਦੱਬੀ ਬੈਠੀ ਐ !
    ਅੱਜ ਕੱਲ ਤਾਂ ਉਹ ਗੱਲ ਐ ??????
    ਲੰਡਾ ਲੁੱਚਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ
    ਬਾਈ ਜੀ ਕੁਨਾਲ 100% ਸਹੀ ਐ !
    ਬੱਸ ਠੱਗਾਂ ਵਿੱਚ ਫਸ ਗਿਆ !

    • @jassisingh6319
      @jassisingh6319 4 месяца назад +3

      😂chel oye ghusia kyu mechi firda kyu ghusia bhor reha 😂 oh jaisi merji hove per jo tu ehe ghusia bhor reha ehe bilkul savh nehi k ohnu singing ni aundi na sur na awaz jo tu bol reha te na oh suru to ameer si oh v gareeb hi si jed suru kita si 😂 oh personal life vich jaisi merji howe per ehe bol dena k sur awaz nehi hegi awe hi singer ben gyi ehe ta ghusia bhor reha tu 😂 aajkel de kise v singer nu samne betha deyi j sur di gal kerda tu 😂

    • @HarpreetAulakh-m5y
      @HarpreetAulakh-m5y 4 месяца назад +2

      ਜੋਤੀਮੁਰਦਾਬਾਦ

    • @mandeepgill5832
      @mandeepgill5832 4 месяца назад +1

      ​@@jassisingh6319tu ohnu gala kadi jana teri saleya bhen lagdi aa eh sali gastod jahi ki aa ehde ple ds le main kehna v fukri aa sali ik nunber di. te duji gal jo tu kahi k joti v shuru to hi gareeb c j gareeb c tahi ta o wali khawat sach krn lagi a k bhukhe di bhee raji te kheh udon lagi j kuj jhuth a ta boli ehne t sali ne gareba di v bejati krva diti aa jehi apne maa baap di nai bani apne gharwale di nai bani oho sali ki kise di banegi main ta ehnu kuj v nai samjhda tu bhaven rakhdi bna ja k ohde to pr age to ohde piche lag k kise hor nu galt na boli nai ta jawab den wale mere varge hor v bht ne tenu ds deva

    • @Haseena-vr6zd
      @Haseena-vr6zd 4 месяца назад

      Yes 👍

    • @Haseena-vr6zd
      @Haseena-vr6zd 4 месяца назад +1

      ​@@jassisingh6319very nice 👍

  • @lakhvirchand357
    @lakhvirchand357 4 месяца назад +31

    ਮੈਂ 101% ਇਜੱਤ ਕਰਦਾ ਹਾਂ ਗੁਲਸ਼ਨ ਮੀਰ ਜੀ ਦੇ ਪਰਿਵਾਰ ਦੀ ਸਿਰਫ 1 ਜੋਤੀ ਨੂੰ ਛੱਡ ਕੇ
    ਇਸਨੇ ਇੰਨੇ ਘਟੀਆ ਕੰਮ ਕੀਤੇ ਨੇ ਸਾਰਾ ਪੰਜਾਬ ਜਾਂਣਦਾ ਹੈ
    ਕੁਨਾਲ ਪਾਸੀ ਵੀਰ ਬੁਹਤ ਹੀ ਵਧੀਆ ਇਨਸਾਨ ਹੈ
    ਕੁਨਾਲ ਵੀਰ ਜਾਦ ਵੀ ਕਿਸੇ ਨਾਲ ਗੱਲ ਕਰਦਾ ਹੈ
    ਬੁਹਤ ਹੀ ਠੰਡੇ ਸੁਬਾਹ ਨਾਲ ਵਧੀਆ ਲਹਿਜੇ ਨਾਲ ਗੱਲ ਕਰਦਾ ਹੈ
    ਔਰ ਜੋਤੀ ਇੱਕ ਦਿਨ ਪਛਤਾਏਗੀ ਇਸਨੂੰ ਪ੍ਰੋਗਰਾਮ ਮਿਲਣੇ ਵੀ ਇਕ ਦਿਨ ਹੌਲ਼ੀ ਹੌਲੀ ਬੰਦ ਜੌ ਜਾਣਗੇ
    ਜੋਤੀ ਨੂੰ ਹੰਕਾਰ ਨੇ ਮਾਰਨਾ ਆ ਹੁਣ ਬਸ
    ਇਹਨੂੰ ਹੰਕਾਰ ਆ ਕੇ ਮੇਰਾ ਹੁਣ ਨਾਮ ਬੁਹਤ ਬਣ ਗਿਆ ਆ
    ਤੂੰ ਆਪਣੀ ਸ਼ਕਲ ਦੇਖ ਇਮੇ ਲਗਦਾ ਜਿਵੇਂ ਸਟੇਸ਼ਨ ਤੋਂ ਤੂੰ ਹੁਣੇ ਹੀ ਉਤਰੀ ਆ ਪੱਕੀ ਬਿਹਾਰ ਤੋਂ ਲਗਦੀ ਆ
    ਔਰ ਜੋਤੀ ਦੀ ਭੈਣ ਨੂੰ ਸਲੂਟ ਕਰਦੇ ਆ ਓਹ ਬੁਹਤ ਹੀ ਚੰਗੀ ਰਹਿ ਗਈ ਆ ਏਦੇ ਨਾਲੋਂ ਜੋੜੀ ਤੋੜ ਕੇ
    ਓਸਦੇ ਲਈ ਮੈਂ ਦੁਆ ਕਰਦਾ ਆ ਕੇ ਅੱਲਾ ਪਾਕ ਓਸ ਭੈਣ ਨੂੰ ਬੁਹਤ ਜਿਆਦਾ ਤਰੱਕੀ ਦੇਵੇ
    ਮੈਂ ਕੁਨਾਲ ਵੀਰ ਨੂੰ ਸਪੋਰਟ ਕਰਦਾ ਹੈ ਕਿਉਂ ਕੇ ਓਹ ਇੱਕ ਸੱਚਾ ਪਿਆਰ ਕਰਨ ਵਾਲਾ ਇਨਸਾਨ ਹੈ
    ਵਧੀਆ ਰੂਹ ਵਾਲਾ ਬੰਦਾ ਹੈ ਯਾਰ
    Love you ਕੁਨਾਲ ਭਾਜੀ
    ਚਲਦਾ ਮੇਰੇ ਨਾਲ ਵੀ ਇਹੋ ਕੁਝ ਆ ਯਾਰ ਜੌ ਕੁਝ ਤੇਰੇ ਨਾਲ ਹੋ ਰਿਹਾ ਆ ਸੇਮ ਮੇਰੇ ਨਾਲ ਵੀ ਇਹੋ ਹੀ ਚਲਦਾ ਪਿਆ ਆ
    ਅੱਜ ਪੱਤਾ ਲਗਾ ਆ ਭਾਜੀ ਲੋਕ ਕਿਉਂ ਕਹਿੰਦੇ ਨੇ ਕੇ
    Love merige ਕਦੇ ਨਹੀਂ ਨਿਵਦੀ ਕਿਉਂ ਕੇ
    ਕੁੜੀ ਮੁੰਡੇ ਚ ਇੱਕ ਸੱਚਾ ਪਰਸਨ ਪਿਆਰ ਕਰਦਾ ਹੁੰਦਾ ਆ
    ਖ਼ਾਸ ਕਰਕੇ ਕੁੜੀ ਇੱਕ ਹਬਸ ਦੇ ਲਈ ਘਰ ਛੱਡ ਕੇ ਸਾਡੇ ਨਾਲ ਵਿਆਹ ਕਰਾ ਤਾਂ ਲੈਂਦੀ ਹੈ ਪਰ
    ਓਸਦਾ ਸਾਲ ਕ ਤੱਕ ਮੈਂ ਭਰ ਜਾਂਦਾ ਆ ਪੱਤਾ ਨੀ ਕਿਉਂ ਕੁੜੀਆਂ ਇਹੋ ਕੁਝ ਕਰਦਿਆਂ ਨੇ
    ਬੰਦਾ ਵੀ ਓਹੀ ਗ਼ਲਤ ਹੋ ਸਕਦਾ ਆ ਜੌ ਦਿਹਾੜੀ ਦਾਰ ਹੋਵੇ ਘਾਰਦਾ ਖਰਚਾ ਨਾ ਚੁੱਕ ਸਕਦਾ ਹੋਵੇ
    ਜਾ ਫੇਰ ਓਹ ਨਸ਼ਾ ਕਰਦਾ ਹੋਵੇ ਕੋਈ ਜਿਵੇਂ ਚਿੱਟਾ ਸ਼ਰਾਬ ਭੰਗ ਇੰਨਾ ਤੋਂ ਦੁਖੀ ਹੋ ਕੇ ਕੁੜੀ ਦਾ ਛੱਡ ਜਾਣਾ ਬਿਲਕੁਲ ਜਾਇਜ ਹੈ
    ਪਰ ਕੇ ਬੰਦਾ ਕੁਝ ਨਸ਼ਾ ਹੀ ਨਾ ਕਰਦਾ ਹੋਵੇ ਜਿਵੇਂ ਮੈਂ ਹੈ ਔਰ ਰੋਜ 2 ਤੋਂ 4 ਹਜਾਰ ਕਮਾ ਕੇ ਲਿਆਵੇ ਤਾਂ ਫੇਰ ਕੀ ਕਹੋਗੇ ਓਸ ਕੁੜੀ ਵਾਰੇ ਕਿ ਓਸ ਲਈ ਇਹ ਕਦਾਂ ਗ਼ਲਤ ਨਹੀਂ ਹੈ
    ਕੁਨਾਲ ਭਾਜੀ ਤੁਹਾਡੀ ਹੁਣ ਦੁਨੀਆਂ ਚ ਪਹਿਚਾਣ ਬਣੀ ਹੋਈ ਆ ਤੁਸੀ ਟੈਂਸ਼ਨ ਨਾ ਲਾਓ
    ਤੁਸੀ ਇੱਕ ਸੋਹਣੀ ਜਿਹੀ ਕੁੜੀ ਨਾਲ ਵਿਆਹ ਕਰਾਓ
    ਜਿੰਦਗੀ ਦੇ ਮਜ਼ੇ ਲਾਓ
    ਛੱਡੋ ਜੋਤੀ ਜੁੱਤੀ ਨੂੰ
    ਮੇਰਾ ਵੀ ਤਲਾਕ ਹੋ ਜਾਵੇ ਤਾਂ ਮੈ ਵੀ ਖੁਸ਼ ਹੋਵਾਂਗਾ

  • @Ukrainianindian7625
    @Ukrainianindian7625 4 месяца назад +29

    22 yaar madi kiti tere naal……..durge rangile da song yaad aagya ……ਸਾਨੂੰ ਚੁਣ ਕੇ ਉਮੀਦਵਾਰ ਦਿਲ ਦਾ ਅੰਗੂਠਾ ਕਿਤੇ ਹੋਰ ਲਾ ਗਈ।

  • @bantybaaz1313
    @bantybaaz1313 4 месяца назад +76

    ਜੋਤੀ ਹੰਕਾਰੀ ਹੋਈ ਹੈ,,,,, ਜਿੱਤ ਸੱਚ ਦੀ ਹੋਣੀ ਹੈ,, ਇਹ ਲੰਡੂ ਜਿਸ ਦੇ ਮਗਰ ਲੱਗੀ ਹੋਈ, ਇਹਨਾਂ ਨੇ ਬਹੁਤ ਬੇਇੱਜਤ ਕਰਵਾਇਆ ਜੋਤੀ ਨੂੰ,,,,,

  • @sandeepsinghkhanoura4850
    @sandeepsinghkhanoura4850 4 месяца назад +9

    ਕੁਨਾਲ ਪਾਸੀ ਸੱਚਾ ਤੇ ਨਿਮਰਤਾ ਵਾਲਾ ਵਿਅਕਤੀ ਹੈ

  • @GurpreetSingh-lk6hq
    @GurpreetSingh-lk6hq 4 месяца назад +17

    ਪਾਸੀਂ ਸਹੀ ਹੈ ਜੋਤੀ ਨੂਰਾਂ ਦਾ ਬੁਢਾਪੇ ਵਿੱਚ ਬਹੁਤ ਮਾੜੇ ਹਲਾਤਾਂ ਵਿੱਚ ਨਿਕਲੇਗਾ। ਚਮਕੀਲੇ ਦੀ ਮੌਤ ਤੋਂ ਬਾਅਦ ਵਿੱਚ ਇੱਕ ਸਿੰਗਰ ਚਮਕ ਚਮਕੀਲਾ ਮਸ਼ਹੂਰ ਹੋਇਆ ਸੀ ਜੋਤੀ ਦੇ ਲੱਛਣ ਵੀ ਉਸ ਵਰਗੇ ਹਨ ਉਹ 6/6 ਗੱਡੀਆਂ ਦਾ ਮਾਲਕ ਸੀ ਕੋਠੀਆਂ ਸਨ ਪਰ ਇਸ ਸਮੇਂ ਚੌਕੀਦਾਰਾਂ ਕਰਦਾ ਹੈ

  • @farmer4456
    @farmer4456 4 месяца назад +45

    ਜੋਤੀ ਇਸ ਹੱਦ ਤੱਕ ਗਿਰ ਗਈ ਏਨਾ ਤਾਂ ਕੋਈ ਰਾਂਡ ਵੀ ਨਹੀਂ ਗਿਰਦੀ

  • @Thekedarjasswinder
    @Thekedarjasswinder 4 месяца назад +43

    ਤੂੰ ਅੰਬ ਲੈਣ ਜਾਨਾ ਜਦ ਕੇਸ ਕੋਰਟ ਵਿੱਚ ਚਲਦਾ ਜੋ ਕੋਰਟ ਕਰੇਗਾ ਉਸ ਤੇ ਅਮਲ ਕਰੋ

  • @bantybaaz1313
    @bantybaaz1313 4 месяца назад +42

    ਸਾਰੇ ਪੰਜਾਬ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਜੋਤੀ ਨੂਰਾਂ ਨਾਂ ਕਿਹਾ ਕਰੋ ਇਸ ਨੂੰ,, ਨੂਰਾਂ ਜੀ ਦੇ ਪੈਰ ਵਰਗੀ ਵੀ ਨਹੀਂ,, ਇਹਨਾਂ ਲੋਕਾਂ ਤੋਂ ਆਪਣੇ ਬੱਚੇ ਬਚਾਓ,,, ਜਿਹੜੇ ਬੱਚੇ ਇਸ ਨੂੰ ਆਪਣਾ ਆਈਡੀਅਲ ਮੰਨਦੇ ਨੇ, ਉਹ ਕਿ ਸਿੱਖਣਗੇ,,,
    ਇਹਨਾਂ ਨੂੰ ਪ੍ਰੋਗ੍ਰਾਮ ਤੋਂ ਬਾਈਕਾਟ ਕਰੋ।।

    • @Makhan-r1j
      @Makhan-r1j 4 месяца назад +3

      ❤ ਸਹੀ ਗੱਲ ਹੈ ਵੀਰ ਜੀ ❤

  • @JASSਕਰਨ
    @JASSਕਰਨ 4 месяца назад +19

    ਵੀਰ ਤੂੰ ਖਿਹੜਾ ਛੱਡ ਨਹੀ ਤਾਂ ਤੇਰਾ ਨੁਕਸਾਨ ਕਰਾਦੂ

  • @HarpalSingh-uv9ko
    @HarpalSingh-uv9ko 4 месяца назад +14

    ਜਦੋਂ ਉਹ ਤੇਰੇ ਨਾਲ ਰਹਿਣਾ ਹੀ ਨਹੀਂ ਚਾਹੁੰਦੀ ਮੇਰੇ ਵੀਰ। ਫਿਰ ਕਿਉਂ ਤੂੰ ਉਸ ਪਿੱਛੇ ਲੱਗਾ ਏ। ਜੇ ਤੇਰੇ ਕੋਲ ਉਹ ਵਾਪਸ ਆ ਵੀ ਗਈ ਉਹ ਗੱਲ ਫਿਰ ਨਹੀਂ ਬਣਨੀ ਥੋਡੇ ਵਿੱਚ। ਲੜਾਈ ਝਗੜੇ ਫੇਰ ਰਹਿਣੇ ਆ। ਇਸ ਕਰਕੇ ਇੱਕ ਸਾਈਡ ਤੇ ਹੋ ਜਾ ਭਰਾ। ਜਾਨ ਏ ਤਾਂ ਜਹਾਨ ਏ।

  • @KiranBala-ko4vk
    @KiranBala-ko4vk 4 месяца назад +48

    Help karo sara Kunal passi brother de

  • @gurmeetkaur1523
    @gurmeetkaur1523 4 месяца назад +15

    Eh Banda bilkul 💯 sach bolda paya Jo ladki apne maa baap apni sister nu sadd sakdi aa fr husband nu saddan is lyi koi baddi gall nae

  • @GurpreetSingh-lk6hq
    @GurpreetSingh-lk6hq 4 месяца назад +66

    ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸਿੰਗਰਾਂ ਨੂੰ ਸਕਿਓਰਟੀ ਨਾ ਦਿੱਤੀ ਜਾਵੇ ਜੇ ਕਿਸੇ ਨੂੰ ਖਤਰਾ ਹੈ ਤਾਂ ਉਹ ਪ੍ਰਾਈਵੇਟ ਤੌਰ ਤੇ ਸਕਿਓਰਟੀ ਲੈਣ।

  • @baljindersinghjassal6874
    @baljindersinghjassal6874 4 месяца назад +2

    ਬੰਦਾ ਸੱਚਾ 100 percent❤❤❤❤

  • @vishalmehra4742
    @vishalmehra4742 4 месяца назад +8

    Kunal passi boht vdiya insaan a saaf dil da ...rabba sda khush passi saab nu ..god bless you

  • @HiraLahoria
    @HiraLahoria 4 месяца назад +1

    ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਕੁਨਾਲ ਪਾਸੀ ਜੀ ਨੂੰ ਇਨਸਾਫ ਦਿਵਾਇਆ ਜਾਵੇ

  • @harjinder7435
    @harjinder7435 2 месяца назад +3

    ਏਹਨਾ ਲੋਕਾਂ ਚ ਹੰਕਾਰ ਵੀ ਬਹੁਤ ਜਲਦੀ ਆ ਜਾਂਦਾ ਸਿਆਣੇ ਕਹਿੰਦੇ ਨੇ ਕਿ ਸ਼ੋਹਰਤ ਵੀ ਹਰ ਇੱਕ ਨੂੰ ਹਾਜ਼ਮ ਨੀ ਆਉਂਦੀ

  • @simranradawara-wl9bw
    @simranradawara-wl9bw 4 месяца назад +14

    ਪੁਲਿਸ ਨੂੰ ਚਾਹੀਦਾ ਇਹਨਾਂ ਤਿੰਨਾਂ ਨੂੰ ਜੁੱਤੀ ਫੇਰੋ ਚੰਗਾ ਜਲੂਸ ਕੱਢੋ ਇਸ ਜਨਾਨੀ ਦਾ ਜੋ ਤੀਜੇ ਦਿਨ ਨਵੇਂ ਤੋ ਨਵੇਂ ਡਰਾਮੇ ਰਚ ਰਹੀ।ਜਾਣ ਬੁੱਝ ਕੇ ਇਸ ਨੂੰ ਪ੍ਰੇਸ਼ਾਨ ਕਰ ਰਹੀ ਉਹ, ਇਸੇ ਕਰਕੇ ਕਹਿੰਦੇ ਬਦਕਾਰ ਜਨਾਨੀ ਵੀ ਨਾ ਟੱਕਰ ਜਾਵੇ ਕਿਸੇ ਨੂੰ ਬੇੜਾ ਗ਼ਰਕ ਕਰ ਦੇਂਦੇ ਘਰ ਦਾ ਜੀ।

  • @Sandeep_Sandhu
    @Sandeep_Sandhu 4 месяца назад +4

    ਮੈਨੂੰ ਇੱਕ ਕੁੜੀ ਤੇ ਏਨਾ ਜਿਆਦਾ ਭਰੋਸਾ ਨਹੀਂ ਮਾਨ ਸੀ,ਏਨਾ ਮੈਨੂੰ ਮੇਰੇ ਮਾਂ ਪਿਓ ਤੇ ਨਹੀਂ ਸੀ,ਕਿਸੇ ਤੇ ਵੀ ਨਹੀਂ ਸੀ,ਓਹਨੇ ਛੱਡਿਆ ਤਾਂ ਆਪਣਾ ਆਪ ਖਤਮ ਕਰ ਲਿਆ ਚਿੱਟੇ ਨਾਲ,ਹੁਣ ਮੈਨੂੰ ਕੋਈ ਕੁਝ ਵੀ ਗੱਲ ਕਹਿੰਦਾ ਹੋਵੇ ਮੈਂ ਆਹੀ ਸਮਜਦਾ ਹੁਣਾ ਕਿ ਕਿੰਨਾ ਸੋਹਣਾ ਝੂਠ ਬੋਲਦਾ, ਸਾਰੀਆਂ ਕੁੜੀਆਂ ਧੋਖੇਬਾਜ,ਮਕਾਰ,ਇੱਕ ਨੰਬਰ ਦੀਆਂ ਝੂਠੀਆਂ ਹੁੰਦੀਆਂ ਨੇ,ਰੋ ਰੋ ਕੇ ਝੂਠ ਬੋਲ ਕੇ ਧੋਖਾ ਦਿੰਦੀਆਂ ਨੇ 😭😭😭😭😭😭

  • @HarpalSingh-uv9ko
    @HarpalSingh-uv9ko 4 месяца назад +15

    ਹੁਣ ਵਾਲਾ ਜੋ ਮੁੰਡਾ ਜੋਤੀ ਨੂਰਾ ਨਾਲ ਰਹਿ ਰਿਹਾ ਹੈ ਉਹ ਵੀ ਪੈਸੇ ਕਰਕੇ ਹੀ ਰਹਿੰਦਾ ਏ। ਜੇ ਤੂੰ ਵੀ ਉਸ ਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਤਾਂ ਉਸ ਦੀ ਵਜ੍ਹਾ ਪੈਸਾ ਵੀ ਹੋ ਸਕਦਾ ਏ। ਬਾਕੀ ਰੱਬ ਜਾਣਦਾ ਏ ਭਰਾ।

  • @ManjotSingh-vz3of
    @ManjotSingh-vz3of 4 месяца назад +10

    ਬਾਈ ਜੀ ਜੋਤੀ ਨਾਮ ਦੀਆਂ ਕੁਦੀਂ ਬਹੁਤ ਚੁਸਤ ਹੁੰਦੀਆਂ ਬਚ ਕੇ ਰਹਿ

    • @guri9049
      @guri9049 3 месяца назад

      😂😂👍

  • @BhagwandasAggarwalBhana
    @BhagwandasAggarwalBhana 4 месяца назад +5

    ਚੱਲ ਬਾਈ ਹੁਣ ਸਿਆਣਾ ਬਣ ਜਾ ਬਚ ਕੇ ਰਹਿ ਵੀਰਾ

  • @preetkaur7207
    @preetkaur7207 2 месяца назад +2

    ਵਾਹਿਗੁਰੂ ਬਹੁਤ ਬੇਅੰਤ ਮਾਲਕ ਤੇ ਛੱਡ ਦਿੳ ਸਬਰ ਕਰ ਪਾਸੀ ਵੀਰੇ

  • @jaggisinghuk18
    @jaggisinghuk18 4 месяца назад +12

    ਸਰਕਾਰ ਨੇ ਤਾਂ ਬਾਈ ਤੈਨੂੰ ਹੀ ਚੱਕ ਕੇ ਜੇਲ ਚ ਸੁੱਟਣਾ ..ਪੈਸੇ ਵਾਲੇ ਦੀ ਤੇ ਔਰਤ ਦੀ ਹੀ ਸੁਣੀ ਜਾਂਦੀ ਆ ਇਥੇ।

  • @gora9973
    @gora9973 4 месяца назад +12

    ਇੱਕ ਪਿਉ ਦਾ ਦਿਲ ਦੁਖਾਇਆ ਸੀ ਤੂੰ ਭਜਾ ਕੇ ਲੈ ਗਿਆ ਸੀ ਉਹਦੇ ਪਿਉ ਦੀ ਇੱਜ਼ਤ ਰੋਲੀ ਸੀ ਤੇਰਾ ਇਹੀ ਹਾਲ ਹੋਣਾ ਸੀ

  • @navjitsingh7483
    @navjitsingh7483 4 месяца назад +7

    This man is true

  • @parthmalik3004
    @parthmalik3004 2 месяца назад +1

    ਜੋਤੀ ਇਸ ਤਰ੍ਹਾਂ ਦੀ ਨਿਕਲੂਗੀ ਕਦੇ ਸੋਚਿਆ ਵੀ ਨਹੀਂ ਸੀ। ਇਸਦੀ ਸੁੰਦਰਤਾ ਦਾ ਸੀ ਮੈਂ ਕਾਇਲ ਪਰ ਇਸਦੀ ਹਰਕਤਾਂ ਨੇ ਕਰ ਦਿੱਤਾ ਮੈਨੂੰ ਘਾਇਲ।

  • @tanveerbains2486
    @tanveerbains2486 4 месяца назад +4

    God bless you bacha 🙏🙏buhat ashe insan ho tusi kunal 😘

  • @jaspinderbhatti9948
    @jaspinderbhatti9948 2 месяца назад +1

    ਠੀਕ ਬੋਲ ਰਿਹਾ ਲਗਦਾ। ਸੱਚ ਸਾਹਮਣੇ ਆ ਜਾਉ

  • @karajsingh1388
    @karajsingh1388 4 месяца назад +6

    ਯਾਰ ਮੈਂ ਤਾਂ ਹੈਰਾਨ ਆਂ ਕਿ ਬੰਦਿਆਂ ਵਰਗੀ ਅਵਾਜ ਤੇ ਚਿਤੜ ਚੁਕ/2 ਮਾਰੀ ਜਾਣ ਨੂੰ ਸੂਫੀ ਗਾਇਕੀ ਆਖਦੇ ਆ ਯਾਰ ਕਦੇ ਰੂ ਲਾਕੇ ਸਰਤਾਜ ਆ ਗੁਲਾਮ ਅਲੀ ਸਾਬ ਜੀ ਨੂੰ ਸੁਣਕੇ ਦੇਖੋ ਜੇ ਸ਼ਕਲ ਦੇਖਣੀ ਵੀ ਪਸੰਦ ਕਰਜੋ ਤਾਂ ਦਸਣਾਂ😂

    • @HOMEMAD_D4K
      @HOMEMAD_D4K 4 месяца назад

      😂😂😂😂😂😂😂😂😂😂😂😂😂😂😂😂😂😂😂😂❤❤❤❤❤❤❤❤❤❤❤

    • @Inshafarooqi-ub7kt
      @Inshafarooqi-ub7kt 2 месяца назад

      Ryt 😅

  • @MonikaMultani-q3l
    @MonikaMultani-q3l 4 месяца назад +2

    So right paji ,10 💯💯

  • @Inderjitsingh001
    @Inderjitsingh001 4 месяца назад +1

    ਕੁਨਾਲ ਸਹੀ ਹੈ ਜੋਤੀ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ

  • @surjitsinghsingh6596
    @surjitsinghsingh6596 4 месяца назад +2

    ਕੁਨਾਲ ਜੀ ਦਫ਼ਾ ਕਰੋ,,ਆਪਣੀ ਜਿੰਦਗੀ ਜੀਓ
    ਤੁਹਾਨੂੰ ਕੋਣ ਨਹੀਂ ਜਾਣਦਾ , ਮੌਜਾਂ ਲਵੋ

  • @punjabi_canadian
    @punjabi_canadian 4 месяца назад +6

    ਪਿਆਰ ਵੀ ਕਿਸੇ ਹੱਦ ਤਕ ਠੀਕ ਹੁੰਦਾ ਜੇ ਸਾਹਮਣੇ ਵਾਲਾ ਜਿਹਨੂੰ ਆਪਾਂ ਪਿਆਰ ਕਰਦੇ ਆ ਉਹ ਆਪਣੀ ਔਕਾਤ ਦਿਖਾ ਦਵੇ ਫੇਰ ਭਿਖਾਰੀ ਬਣ ਕ ਅਗਲੇ ਦੇ ਮਗਰ ਨੀ ਪੈ ਜਾਣਾ ਚਾਹੀਦਾ ਸਗੋਂ ਉੱਚੀ ਸੋਚ ਰੱਖ ਕ ਆਪਣੀ ਤਰੱਕੀ ਨਾਲ ਓਹਦੀ ਸਕਸ਼ਿਯਾਤ ਨੂੰ ਹਰੋਂਣ ਦਾ ਦੱਮ ਰੱਖਣਾ ਚਾਹੀਦਾ ਇਹੀ ਜਿੰਦਗੀ ਆ

  • @preetkaur7207
    @preetkaur7207 2 месяца назад

    ਸਹੀ ਕੁਨਾਲ ਭਾਜੀ ਰੱਬ ਤੇ ਛੱਡ ਦਿੳ ❤

  • @bhupinderkaur6669
    @bhupinderkaur6669 Месяц назад

    ਵਾਹਿਗੁਰੂ ਜੀ ਉਹ ਹੋ

  • @lakhveersharma6407
    @lakhveersharma6407 2 месяца назад

    ਕੁਲਦੀਪ ਮਾਣਕ ਗੀਤ ਦਿਨੇ ਡਰਣ ਪੜ੍ਹ ਛਿਆਮੁਓ ਰਾਤੀਂ ਨਾਦੀਆ ਕਰਨ ਨਾਲ ਉਹ ਜ਼ਨਾਨੀ ਹੈ

  • @Ninzoo-d2n
    @Ninzoo-d2n 4 месяца назад +20

    KUNAL PYAR KARDA JOTI NU SACH AA PAR GALAT KAR RHI AA JOTI KUNAL NAL

  • @KiranjeetKaur-lr7gw
    @KiranjeetKaur-lr7gw 4 месяца назад +6

    Shi keh rhe aa kunal paasi ji

  • @gurwantsingh3187
    @gurwantsingh3187 4 месяца назад +7

    kunal is gud man

  • @MuthuSajan
    @MuthuSajan 3 месяца назад +2

    Veri good avigal academy Baki Baki ke Labh Fera Sahi Gala💗

  • @TarsemsinghTarsemsingh-u3c
    @TarsemsinghTarsemsingh-u3c 4 месяца назад +5

    ਜਿਦੁ ਤੇਰਾ ਅਦਾਲਤ ਚੋ ਕੇਸ ਲੱਗਾ ਤਲਾਕ ਦਾ ਤੂੰ ਟੱਟੂ ਫੜਨ ਗਿ ਸੀ ਜੋਤੀ ਦੇ ਮਾਗਰ ਖੱਚ ਤਾ ਤੂੰ ਵਾਂ😮😮

  • @manvirsingh9204
    @manvirsingh9204 Месяц назад

    ਵੀਰ। ਕੋਈ ਪਰਬਾਹ ਨਾ ਕਰ
    ਆਪਣੀ ਵਧੀਆ ਜਿਦਗੀ ਬਤੀਤ। ਕਰ।

  • @HiraLahoria
    @HiraLahoria 4 месяца назад

    ਜੋਤੀ ਬਹੁਤ ਹੀ ਗ਼ਲਤ ਹੈ ਇਸ ਦਾ ਬਾਈਕਾਟ ਕਰਨਾ ਚਾਹੀਦਾ ਹੈ

  • @punjabi_canadian
    @punjabi_canadian 4 месяца назад

    ਮੈਂ ਤਾਂ ਇਸ ਗੱਲ ਤੇ ਹੈਰਾਨ ਆਂ ਕ ਜਿੰਨਾ ਟਾਈਮ
    ਤੁਸੀ ਜਯੋਤੀ ਜਯੋਤੀ ਕਰਨ ਚ ਬਰਬਾਦ ਕਰ ਰਹੇ ਹੋ ਉੰਨਾ ਟਾਇਮ ਤੁਸੀਂ ਡਾਢੇ ਰੱਬ ਦਾ ਨਾਮ ਲਾਇ ਕ ਆਪਣੀ ਮੇਹਨਤ ਤੇ ਹੌਸਲੇ ਨਾਲ ਇੰਨਾ ਅੱਗੇ ਵੱਧ ਜੋ ਕ ਤੁਹਾਨੂੰ ਪਿਛਲਾ ਯਾਦ ਹੀ ਨਾ ਆਵੇ ਅਗਲੀ ਪੈਸੇ ਸ਼ਾਅਪੀ ਜਾਂਦੀ ਆਪਣਾ ਦਿਮਾਗ ਵਰਤ ਕ ਤੁਸੀ ਆਸ਼ਕਾਂ ਦੀ ਤਰਾਂ ਓਹਦੇ ਮਗਰ ਮਗਰ ਜਰਾ ਸੋਚੋ ਜਿੰਨਾ ਮਾਰ ਓਹਨੇ ਤੁਹਾਡੇ ਨਾਲ ਕਰਤਾ ਉਹ ਘੱਟ ਸੀ ?? ਜ ਫੇਰ ਵੀ ਤੁਸੀ ਹਟ ਰਹੇ ਇਹਦਾ ਮਤਲਬ ਓਹਨੂੰ ਲਗਦਾ ਹੋਰ ਨਾਚੁਨਾ ਚਾਹੀਦਾ ਉਂਗਲਾਂ ਤੇ ਤੁਹਾਨੂੰ ....ਇਕ ਮਰਦ ਹੋਣ ਦੇ ਨਾਤੇ ਤੁਸੀ ਔਰਤਾਂ ਤੋਂ ਡਰੀ ਜਾਂਦੇ ਓ

  • @jaljitsingh9977
    @jaljitsingh9977 4 месяца назад

    ਭੈੜੀ ਸ਼ਕਲ ਭੈੜੇ ਕੰਮ ਸ਼ੋਹਰਤ ਤਾਂ ਤੂੰ ਹੀ ਤੇਰੇ ਕਰਕੇ ਹੀ ਖਤਮ ਵੀ ਹੋਈ

  • @surjitsinghsingh6596
    @surjitsinghsingh6596 4 месяца назад +2

    ਪੈਸੇ ਨੇ ਤੇ ਕੀਤਾ ਹੀ ਪਰ ਲੋਕਾਂ ਨੇ ਵੀ ਜੋਤੀ ਦਾ ਦਿਮਾਗ ਖ਼ਰਾਬ ਕਰ ਦਿੱਤਾ

  • @sonasingh7271
    @sonasingh7271 4 месяца назад

    Kunal ਪਾਸੀ ਸਹੀ ਹੈ

  • @amarjitsingh5153
    @amarjitsingh5153 4 месяца назад +7

    This man is true 😢

  • @PreetKaurPteetkaur
    @PreetKaurPteetkaur 4 месяца назад +1

    ਬੰਦਾ ਵਿਚਾਰਾ ਘਬਰਾਇਆ ਹੋਇਆ ਜੋਤੀ ਚਵਲ ਏਦੇ ਸੋ ਬੰਦ ਕਰੋ ਕੰਜ਼ਰੀ ਜਨਾਨੀ ਬੰਦਾ ਦਾ ਬੂਰਾ ਹਾਲ ਕੀਤਾ 😢

  • @DayniteBakersSirsa
    @DayniteBakersSirsa Месяц назад +1

    ਪੰਜਾਬ ਹਿੱਲ ਗਿਆ 😁😁😁

  • @rachna7683
    @rachna7683 4 месяца назад

    eh gal sahi aa

  • @vijaybhullamusic7634
    @vijaybhullamusic7634 4 месяца назад

    ਅਜੇ ਵੀ ਜੀ ਜੀ ਕੀ ਫਾਇਦਾ ਹੁਣ, ਹੁਣ ਤੇ ਇਹੋ ਕਲਾਮ ਗਾਓ ਮੈਨੂੰ ਯਾਦਾ ਤੇਰੀਆ ਆਉਂਦੀਆਂ ਨੇ,,ਤੁਹਾਡਾ ਦੋਨਾ ਦਾ ਸਟੈਂਡ ਨਹੀਂ ਨਾ ਲੈਅ ਰਿਹਾ ਏ,

  • @GuridhaliwalSingh-i5u
    @GuridhaliwalSingh-i5u 2 месяца назад

    Right gal 22

  • @gurvindersinghpakka3109
    @gurvindersinghpakka3109 4 месяца назад

    ਹਾਂਜੀ ਵੀਰ ਜੀ ਉਹ ਤਾਂ ਫੁਕਰੀਆਂ ਨੇ ਤੁਸੀਂ ਕਿੱਥੇ ਫਸ ਗਏ ਉਹਨਾਂ ਵਿੱਚ

  • @ManpreetSingh-qq5de
    @ManpreetSingh-qq5de 15 дней назад

    😂 ਬਾਈ ਜੀ ਆਪਣੀ ਜਨਾਨੀ ਤੇ ਬਿਲਕੁਲ ਬੀ ਨਾਲ ਵਿਸ਼ਵਾਸ ਕਰੋ ਪਤਾ ਨਹੀਂ ਉਹ ਕਿੱਦਾਂ ਦੀਆਂ ਦਿਲ ਦਿਮਾਗ ਤੋਂ

  • @sspomcanelludhiana
    @sspomcanelludhiana 4 месяца назад +1

    Kunal pasi good

  • @Jogasingh824
    @Jogasingh824 4 месяца назад

    👍

  • @AmanDeep-lo3zx
    @AmanDeep-lo3zx 4 месяца назад

    ਜੋਤੀ ਘਟੀਆ ਦਰਜੇ ਦੀ ਔਰਤ ਹੈ,💉✋✋🙏💥

  • @paramdhillon-bk5de
    @paramdhillon-bk5de 4 месяца назад +2

    Wmk g sabh te g🙏🙏

  • @sukdevaulakh7840
    @sukdevaulakh7840 4 месяца назад +1

    ਯਰ ਮੈਂ ਸੋਚਦਾ ਕਿ ਇਸਨੂੰ ਏਨੇ ਅੰਗਰੇਜ਼ੀ ਦੇ ਸ਼ਬਦ ਸਿਖਾਏ ਕਿਸਨੇ ਆ

    • @HOMEMAD_D4K
      @HOMEMAD_D4K 4 месяца назад

      😂😂😂😂😂😂 👌👌👌👌👌👌👌👌👌👌

  • @SukhwinderKaur-wy3sb
    @SukhwinderKaur-wy3sb 4 месяца назад +4

    Kunal veer sach bol reha .

  • @GaganDeep-ff1wf
    @GaganDeep-ff1wf 4 месяца назад

    Kunal paji bhot vdia insaan ne bhot vdia ❤ GBU🙏 paji nu insaaf diyo ty milna chida

  • @MB-uv4qu
    @MB-uv4qu 4 месяца назад +4

    Kunal Passi 💯sahi han
    Wahiguruji hemesha tuhada saath dayngay
    Jyoti nu Ego problem hai, es nu duniaya nahi disdi

  • @merapyarekunjbihari5668
    @merapyarekunjbihari5668 4 месяца назад

    He is very respected person really

  • @lalitsharma1927
    @lalitsharma1927 4 месяца назад

    God bless

  • @ramanpreetsingh835
    @ramanpreetsingh835 2 месяца назад

    Waheguru ji❤

  • @RickyArora-k4n
    @RickyArora-k4n 4 месяца назад

    ਜਿਹੜੀ ਆਵਦੇ ਮਾਂ ਬਾਪ ਦੀ ਨਹੀ ਬਣੀ ਉਹ ਤੇਰੀ ਨੀ ਬਣਨ ਲੱਗੀ ਵੀਰ ਆਵਦੇ ਬਾਪ ਗੁਰੂ ਦੀ ਨਹੀ ਬਨੀ ਉਹ ਕਿਸੇ ਦੀ ਨਹੀ ਬਣਨ ਲੱਗੀ

  • @manminderlakha5417
    @manminderlakha5417 4 месяца назад

    ਦੋ ਬੱਚਿਆਂ ਵਾਲ਼ੇ ਬੰਦੇ nu ਸ਼ਰਮ ni ਆਉਂਦੀ ਜੋਤੀ ਦਾ ਤਲਾਕ ni ਹੋਇਆ tu ਕਿਹੜੇ ਹੱਕ ਨਾਲ ਜੋਤੀ ਨਾਲ ਰਹਿੰਦਾ aa ਏਹਦਾ 22 ਕਾਟ ਕਰੋ

  • @SukhpalSingh-wj5ke
    @SukhpalSingh-wj5ke 4 месяца назад

    Nice person passi jii Waheguru ji kirpa Karan 👏❤️

  • @ashokbharti1800
    @ashokbharti1800 4 месяца назад +4

    Mr Kunal you can make counter FIR for attemp to murder and kidnapping

  • @DhillonRaiyeAla
    @DhillonRaiyeAla 4 месяца назад

    ਕੁਨਾਲ sahi aa

  • @RAVIKUMAR-ic9lx
    @RAVIKUMAR-ic9lx 23 дня назад

    pasi bhai great hai

  • @sentybhardwaj5807
    @sentybhardwaj5807 4 месяца назад +2

    kunal veer love you tuhadi gal 16 ahane sach A veer❤

  • @Pargat.gi_ll
    @Pargat.gi_ll 4 месяца назад

    ਅਬਾਨੀ ਦੇ ਮੁੰਡਾ ਦੀਆ ਵਿਅਾਹ ਯੂਕਰੇਨ ਤਾ ਰੂਸ ਜੰਗ ਤਾ ਐਨਹਾ ਡੀ ਲਰਾਈ ਨੀ ਖਤਮ ਹਉਨੀ

  • @DalwinderRani
    @DalwinderRani 3 месяца назад

    Good kunal👍👍👍

  • @meenukhanna7372
    @meenukhanna7372 4 месяца назад

    You are very very nice person bro 🙏🏻sai blessing you 👍🏻

  • @punjabi_canadian
    @punjabi_canadian 4 месяца назад +1

    ਕੀ ਆ ਇਹ ਮਰਾਸੀ ਜਹੇ ਨਾ ਹੋਣ ਤਾਂ ਤੀਏ ਕ ਦਿਨ ਇਹਨਾਂ ਦਾ ਰੌਲਾ ਪਿਆ ਰਹਿੰਦਾ 😅ਕਈ ਵਾਰ ਰੱਬ ਆਪਣੀ ਮੇਹਰ ਕਰਕੇ ਔਕਾਤ ਨਾਲੋਂ ਜ਼ਿਆਦਾ ਦੇ ਦਵੇ ਤਾਂ ਇਹੀ ਹਾਲ ਹੁੰਦਾ

  • @RaguvirSingh-uk8wo
    @RaguvirSingh-uk8wo 4 месяца назад

    Kunal paji bilkul thik a

  • @KRISHANGOGNA2062
    @KRISHANGOGNA2062 4 месяца назад

    Very good brother

  • @vikasmodgill9203
    @vikasmodgill9203 3 месяца назад

    ਛੱਡ ਭਰਾ ਕਿੱਥੇ ਫਸਿਆ ਪਿਆ ਤੂੰ ਮਰਾਸੀਆਂ ਚ ,,ਨਾਲੇ ਏਦਰ ਦਾ ਜੌ area ਐ ਨਕੋਦਰ , ਸ਼ਾਹਕੋਟ ਵਗੈਰਾ ਹੈਅ ਈ ਏਦਾ ਦਾ

  • @rameshkumar-xk7ki
    @rameshkumar-xk7ki 4 месяца назад +2

    Pasi right

  • @ranveergamingyt1143
    @ranveergamingyt1143 4 месяца назад +13

    jyoti noora ek no. di hram di hai es nu te dargaaha voch jaan ni dena chhahida

  • @balwinderkaurkhalsa2442
    @balwinderkaurkhalsa2442 4 месяца назад +1

    ਇਹ ਇੰਨਸਾਨ ਬਿਲਕੁਲ ਠੀਕ ਕਹਿ ਰਿਹਾ ਹੈ। ਇਹ ਭਡਣੀ, ਗ਼ਲਤ ਜਨਾਨੀ ਹੈ

  • @gurdeepkaur2506
    @gurdeepkaur2506 4 месяца назад +11

    ਜੋਤੀ ਦੇ ਪੈਸਾ ਸਿਰ ਚੜ੍ਹ ਬੋਲਦਾ

  • @JAANI-g7p
    @JAANI-g7p 4 месяца назад

    Eh Banda shi lgda yr❤

  • @AchharJanjua
    @AchharJanjua Месяц назад

    Good bro

  • @lalitsharma1927
    @lalitsharma1927 4 месяца назад

    Truth always wins.

  • @MahendraSingh-zz8cv
    @MahendraSingh-zz8cv 2 месяца назад

    ज्योति जी सही है

  • @rashpalsinghraikotisingh4940
    @rashpalsinghraikotisingh4940 4 месяца назад +4

    Kunal good

  • @ParminderJit-q6i
    @ParminderJit-q6i 4 месяца назад

    ਕੁਨਾਲ ਸਹੀ ਆ

  • @singerbalisaab865
    @singerbalisaab865 4 месяца назад

    Kunal pasi bilkul saiya

  • @dheer_saab_noor
    @dheer_saab_noor 4 месяца назад +1

    Kunal jinda bad

  • @MontyBrar-mu4ek
    @MontyBrar-mu4ek 4 месяца назад

    Sir jyoti nooran nu shohrat nahi pachi eh gal sach ah eh har show ch kise na kise nal ladai v kardi ah te eh taa success hoyi se bcz ehde naal ehdi sister sultana v gaondi se te ohdi awaz bahot sohni se ehdi taa awaz v bande vargi ah