Satwinder Bitti ਨੂੰ ਕੌਣ ਕਹਿੰਦਾ ਮੈਂ ਘੈਂਟ ਹਾਂ। ਮੈਨੂੰ ਦੁੱਖ ਹੁੰਦਾ ਸੀ ਮੈਂ ਗਾਉਣ ਦਾ ਪੰਗਾ ਕਿਓਂ ਲਿਆ Interview

Поделиться
HTML-код
  • Опубликовано: 10 дек 2024

Комментарии • 28

  • @AvtarSingh-pw7fv
    @AvtarSingh-pw7fv Год назад +15

    ਉਸ ਵਕਤ ਜਦੋਂ ਜਲੰਧਰ ਦੂਰਦਰਸ਼ਨ ਤੇ ਲਿਸ਼ਕਾਰਾ ਚਲਦਾ ਸੀ ਤਾਂ ਚੱਲਦੇ ਚਲਦੇ ਟੀਵੀ ਤੇ ਲਾਈਨਾਂ ਜਿਹੀਆਂ ਆਉਣ ਲੱਗ ਜਾਂਦੀਆਂ ਤਾਂ ਚੁਬਾਰੇ ਤੇ ਲੱਗਿਆ ਵੀਹ ਫੁੱਟ ਦੇ ਪਾਈਪ ਤੇ ਲੱਗਿਆ ਇੰਟਿਨਾ ਬਹੁਤ ਵਾਰ ਘੁਮਾਇਆ ਜਾਂਦਾ ਸੀ

  • @jaswantkaur73
    @jaswantkaur73 Год назад +2

    Down to earth artist , Waheguru ji maher karan

  • @SukhwinderSingh-wq5ip
    @SukhwinderSingh-wq5ip Год назад +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @JagsirSingh-b1c
    @JagsirSingh-b1c 8 месяцев назад

    Jio Punjab da maan Satwinder bitti ji hamesha khush rehan wala chera jio sister god bless you

  • @sukhvinderkaur7051
    @sukhvinderkaur7051 Год назад +1

    Talented artist GBU

  • @bittitalwandisabo5343
    @bittitalwandisabo5343 Год назад +4

    ਜਿਉਂਦੇ ਰਹੋ

  • @gill47sandhu750
    @gill47sandhu750 Год назад +2

    ਸਤਿ ਸ੍ਰੀ ਅਕਾਲ ਬਿੱਟੀ ਜੀ ਬਹੁਤ ਵਧੀਆ ਲੱਗਾ ਤੁਹਾਡੀਆਂ ਗੱਲਾਂ ਸੁਣਕੇ ਮੈਂ ਬਚਪਨ ਤੋਂ ਹੀ ਤੁਹਾਨੂੰ ਸੁਣ ਰਹੀ ਆ ਤੁਹਾਡੇ ਤੇ ਹਰਭਜਨ ਮਾਨ ਦੀ ਗਾਈਕੀ ਸੇਮ ਹੈ ਲਵ ਯੂ ਭੈਣ 👍

  • @GhulamMustafa-dj4tc
    @GhulamMustafa-dj4tc 11 месяцев назад

    My favourite actress satwinder bitti

  • @kulwantmangat-w6b
    @kulwantmangat-w6b 4 месяца назад

    Very nice interview ji 🙏🏻👌🏻🇺🇸

  • @Letsdivein-27
    @Letsdivein-27 Год назад +2

    ਸਾਫ, ਸ਼ੁੱਧ 💓ਦਿਲ

  • @inderjitkeepitupcheerssing6573
    @inderjitkeepitupcheerssing6573 9 месяцев назад

    Great Personality Punjab

  • @AmarjitSingh-bc2sl
    @AmarjitSingh-bc2sl Год назад

    Beautiful artist ❤❤

  • @abhireetbhullar2917
    @abhireetbhullar2917 Год назад

    Beautiful think strong lady 🔥🔥

  • @JasbirKaur-bc8vv
    @JasbirKaur-bc8vv Год назад

    🙏🙏. Sat shre akal bhen te veer ji🙏🙏

  • @manimandahar
    @manimandahar 6 месяцев назад

    "ਮਲਿਕਾ ਏ ਆਵਾਜ - ਮਲਿਕਾ ਏ ਹੁਸਨ"
    Respected "Ma'am": ਸਤਵਿੰਦਰ ਕੌਰ ਖੈਰਾ urf ਬਿੱਟੀ

  • @sukhdevkaur3948
    @sukhdevkaur3948 Год назад

    Nice 🙏

  • @tajwrsingh5990
    @tajwrsingh5990 Год назад

    Data dhan Teri sikhi ❤🙏

  • @AvtarSingh-pw7fv
    @AvtarSingh-pw7fv Год назад +2

    ਮੈਨੂੰ ਨਹੀਂ ਪਤਾ ਸੀ ਕਿ ਬਿੱਟੀ ਜੀ ਸਾਡੇ ਹੀ ਇਲਾਕੇ ਤੋਂ ਸਨ ਤੇ ਉਨਾਂ ਦਾ ਜੱਦੀ ਪਿੰਡ ਭਾਗੋਮਾਜਰਾ ਹੈ ਤੇ ਉਨਾਂ ਦੇ ਨਾਨਕੇ ਸਿੱਲ ਬੱਤਾ ਹਨ

    • @GS-vs7zf
      @GS-vs7zf Год назад

      ਉਹਨਾ ਦੇ ਨਾਨਕੇ ਪਿੰਡ ਹੁਲਕਾ ਜਿਲਾ ਮੋਹਾਲੀ ਹਨ।

  • @punjabsingh4428
    @punjabsingh4428 Год назад

    🙏🙏

  • @iamranjitsingh6963
    @iamranjitsingh6963 Год назад

    Veer ji Jaswinder brar madam de v interview karo

  • @inderjitkeepitupcheerssing6573
    @inderjitkeepitupcheerssing6573 9 месяцев назад

    Bitty ji you are my sister classfellow mcm college sec 36 chandigarh

  • @hardeepsingh-uj2ic
    @hardeepsingh-uj2ic Год назад

    She go with Sardool and Gudo

  • @hardeepsingh-uj2ic
    @hardeepsingh-uj2ic Год назад

    Bitti you for get Gudo

  • @kulvirsingh421
    @kulvirsingh421 Год назад

    babu,,man,da,nam,ke,gal,ho,sakdeey

  • @swaranjitdalio5521
    @swaranjitdalio5521 Год назад

    ਨਮਾਣਾ ਖੱਟਿਆ ..... ਦਰੁੱਸਤ ਨਹੀਂ ਜੀ ,
    ਦਰੁੱਸਤ ਐ .... ਨਾਮਣਾਂ ਖੱਟਿਆ ਐ

  • @balwinderbauranalisingh8666
    @balwinderbauranalisingh8666 Год назад

    Hun budi ho ge

    • @jaswantkaur73
      @jaswantkaur73 Год назад +2

      Who doesn’t get old, no body can stay ever young, and this is the rule of nature