Chajj Da Vichar (1330) || ਸਤਵਿੰਦਰ ਬਿੱਟੀ ਨੇ ਕੀਤੇ ਖੁਲਾਸੇ ਕਿਉਂ ਹੋਈ ਮੈਂ ਗਾਇਕੀ ਤੋਂ ਦੂਰ

Поделиться
HTML-код
  • Опубликовано: 28 июл 2021
  • #PrimeAsiaTV​​​ #ChajjDaVichar​​​ #SwarnTehna​​​ #HarmanThind #SatwinderBitti
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 622

  • @gurmukhssingh8253
    @gurmukhssingh8253 3 года назад +271

    ਇਹਨਾ ਦੀ ਧਾਰਮਿਕ ਕੈਸੇਟ ਧੰਨ ਤੇਰੀ ਸਿਖੀ ਦਾ ਅਜੇ ਤੱਕ ਕੋਈ ਰਿਕਾਰਡ ਨਹੀ ਤੋੜ ਸਕਿਆ

    • @jaspreetbrar1413
      @jaspreetbrar1413 3 года назад +5

      right...I love that album

    • @pawandipsingh3315
      @pawandipsingh3315 3 года назад +7

      ਬਿਲਕੁਲ ਵੀਰ ਜੀ ਅੱਜ ਵੀ ਸੁਣਕੇ ਸਕੂਨ ਮਿਲਦਾ ਏ

    • @user-mi3or6it9x
      @user-mi3or6it9x 3 года назад +1

      ਸਹੀ ਕਹਿਆ ਜੀ

    • @HarpreetSingh-bl7mp
      @HarpreetSingh-bl7mp 3 года назад +6

      Baba tera nankana cmkila Nd satgur Nanak Aja yamla ehna da record koe nhi Tod skeya

    • @harpreetsingh1431
      @harpreetsingh1431 3 года назад +3

      Veerji Ajj takk dharmik cassette jida record nhi
      Tutta oh hai. Patta patta singha da vairi. By hans raj hans.

  • @jagsirmandran7439
    @jagsirmandran7439 3 года назад +17

    ਸਤਵਿੰਦਰ ਬਿੱਟੀ ਦਾ ਅਖਾੜਾ 2001 ਵਿੱਚ
    ਪਿੰਡ ਮੋਫ਼ਰ (ਮਾਨਸਾ) ਵੇਖਿਆ । ਅਸੀਂ ਮੁਲਕੋਂ ਟਿਊਸ਼ਨ
    ਤੇ ਜਾਂਦੇ ਸੀ ਉਥੋਂ ਬਿੱਟੀ ਜੀ ਦਾ ਅਖਾੜਾ ਵੇਖਿਆ।
    ਬਹੁਤ ਇਕੱਠ ਹੋਇਆ। ਨਜ਼ਾਰਾ ਆਮ ਗਿਆ।👍👍👍

  • @surjitkhosasajjanwalia9796
    @surjitkhosasajjanwalia9796 3 года назад +38

    ਜੀ, ਬਿੱਟੀ ਜੀ ਪਿਹਲੀ ਵਾਰ ਥੋਨੂੰ ਜਾਨਣ ਦਾ ਮੌਕਾ ਮਿਲਿਆ, ਬਹੁਤ ਹੀ ਵਧੀਆ ਲੱਗਾ ਜੀ

    • @jasvirsingh-hl9co
      @jasvirsingh-hl9co 3 года назад

      Reel ch add aundi hundi c..fir reel lyi sifarish nal nal..jbaak j hunde c asi odo

  • @rajinderaustria7819
    @rajinderaustria7819 3 года назад +64

    ਸਤਵਿੰਦਰ ਬਿੱਟੀ ਜੀ ਨੇ ਬਹੁਤ ਅੱਛਾ ਅਤੇ ਅੱਛੇ ਤਰੀਕੇ ਨਾਲ਼ ਗਾਇਆ ਬਹੁਤ RESPECTFUL ਹਨ
    RAJINDER SINGH AUSTRIA

  • @raovarindersingh1253
    @raovarindersingh1253 3 года назад +81

    ਬਿੱਟੀ ਦਾ ਗੀਤ,ਦੱਸ ਭਾਬੀਏ ਨੀ ਮੁੰਡਾ ਕਿਹੜੇ ਪਿੰਡ ਦਾ ਗਿੱਧੇ ਵਿੱਚ ਜਿਹਨੇ ਮੇਰੀ ਫ਼ੜ ਲਈ ਸੀ ਬਾਂਹ ਬਹੁਤ ਵਧੀਆ ਸੀ, ਬਾਕੀ ਧਾਰਮਿਕ ਕੈਸਟ ਤਾਂ ਬਹੁਤ ਹੀ ਕਮਾਲ ਦੀ ਸੀ ਅਸੀਂ ਬਹੁਤ ਵਾਰ ਸੁਣਿਆ

    • @maansaab3986
      @maansaab3986 3 года назад +6

      ਧਾਰਮਿਕ ਕੈਸਟਾਂ ਦਾ ਤੇ ਮੇਲ ਹੀ ਕੋਈ ਨਹੀਂ ਆ ਵੀਰੇ

  • @kesarsinghghumaan1793
    @kesarsinghghumaan1793 3 года назад +32

    ਧੰਨ ਤੇਰੀ ਸਿੱਖੀ ਦੇ ਸਾਰੇ ਹੀ ਗੀਤ ਕਮਾਲ ਸੀਗੇ ਗੀਤਕਾਰੀ ਪੱਖੋਂ ਵੀ ਤੇ ਗਾਇਆ ਤਾਂ ਕਮਾਲ ਈ ਐ ਬਿੱਟੀ ਜੀ ਨੇ ।ਸਤਿ ਸ੍ਰੀ ਅਕਾਲ ਜੀ ।

  • @sukhvirkaur9145
    @sukhvirkaur9145 3 года назад +63

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏👍👍👍👌👌👌

    • @gurandittasinghsandhu5238
      @gurandittasinghsandhu5238 3 года назад

      ਸਰਵਗੁਣੀੰ ਗਾਇਕ ਹੈ,
      ਸਤਵਿੰਦਰ ਬਿੱਟੀ।
      ਅੰਦਰੋਂ ਸੋਹਣੀ ਬਾਹਰੋਂ ਸੋਹਣੀ ,
      ਅਵਾਜ ਬੜੀ ਮਿੱਠੀ।

    • @GurdevSingh-fy9bt
      @GurdevSingh-fy9bt 3 года назад

      @MANPREET. DHANOA to be the best regards John sent to the same the best of my favourite songs to the best regards David sent to the same to the best of my life I the only one father so much

  • @sukhwinderkaur7145
    @sukhwinderkaur7145 3 года назад +91

    ਉਸ ਟਾਈਮ ਦੇ ਪ੍ਰੋਗਰਾਮ ਲਿਸ਼ਕਾਰਾ, ਯਾਰਾਂ ਨਾਲ ਬਹਾਰਾ,ਨੂੰ ਬੜੇ ਉਤਸ਼ਾਹ ਨਾਲ ਉਡੀਕਦੇ ਹੁੰਦੇ

  • @shashibhatti4686
    @shashibhatti4686 3 года назад +6

    ਵਾਹ ਕਮਾਲ ਕਰਤੀ ਸਤਵਿੰਦਰ ਬੇਟੀ ਜੀ ਜ਼ਿੰਦਗੀ ਜ਼ਿੰਦਾਬਾਦ ਹਮੇਸਾ ਚੜਦੀਕਲਾ ਵਿੱਚ ਰਹੋ

  • @ravo_jasp2006
    @ravo_jasp2006 3 года назад +27

    ਦੁਰਗਾ ਰੰਗੀਲਾ ਜੀ ਨੂੰ ਬੁਲਾਓ ਕਿਸੇ ਦਿਨ ਸ਼ੋ ਚ ।

  • @user-gd9pp9hy2r
    @user-gd9pp9hy2r 4 месяца назад +1

    ਮੈਡਮ ਬਿੰਟੀ ਜੀ ਬਹੁਤ ਵਧੀਆ ਇਨਸਾਨ ਐ।👍👌👌🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯

  • @avtarphull854
    @avtarphull854 3 года назад +15

    ਮੈਂ ਬਿੱਟੀ ਜੀ ਦਾ ਪਹਿਲਾ ਗਾਣਾ 1997 ਵਿੱਚ ਇੰਗਲੈਂਡ ਦੇ ਲੈਸਟਰ ਸ਼ਹਿਰ ਵਿੱਚ ਹੋ ਸੁਣਿਆ ਸੀ
    ਕੱਢਣੀ ਮੈਂ ਫੁੱਲਕਾਰੀ ਅੱਜ ਮੇਰੇ ਮਾਹੀ ਨੇ ਆਉਣਾ..
    ਇੰਨਾਂ ਨਾਲ ਕੇ ਦੀਪ, ਜਗਮੋਹਨ ਕੌਰ, ਸੁਰਜੀਤ ਬਿੰਦਰੱਖੀਆ ਤੇ ਯੋਗੇਸ਼ ਛਾਬੜਾ ਜੀ ਆਏ ਸਨ।

    • @maalaksingh6470
      @maalaksingh6470 2 года назад

      My favourite singer and her dance sholder ghuma k j bhut sohna dance Karde c bhut piara dance lagda hai ♥ful raspect

  • @geetkarkalakhanpuri7625
    @geetkarkalakhanpuri7625 3 года назад +3

    ਗਾੲਿਕਾ ਸਤਵਿੰਦਰ ਬਿੱਟੀ ਜੀ ਨੇ ਜਿੰਨਾ ਵੀ ਗਾੲਿਅਾ ਸਾਭਿਅਾਚਾਰ ਦੇ ਦਾੲਿਰੇ ਵਿੱਚ ਰਹਿਕੇ ਗਾੲਿਅਾ ਜੀ ਅੱਜ ੲਿਹਨਾ ਦੀਅਾ ਗੱਲਾ ਵੀ ਟਹਿਣਾ ਵੀਰ ਬਹੁਤ ਚੰਗੀਅਾ ਲਁਗੀਅਾ ਜੀ

  • @albelapunjabisangeet6004
    @albelapunjabisangeet6004 3 года назад +5

    ਮਾਂ ਬੋਲੀ ਪੰਜਾਬੀ ਦਾ ਮਾਣ ਹੈ ਆਨ ਸ਼ਾਨ ਹੈ,
    ਬੀਬਾ ਸਤਵਿੰਦਰ ਬਿੱਟੀ।
    ਵਾਹਿਗੁਰੂ ਨੇ ਦਿੱਤਾ ਗਾਇਕੀ ਦਾ ਵਰਦਾਨ ਹੈ,
    ਅਵਾਜ਼ ਮਾਖਿਓਂ ਮਿੱਠੀ।

  • @ajaysarhali8506
    @ajaysarhali8506 3 года назад +1

    ਮੇਰੇ ਦਿਲ ਦੀ ਛੱਤਰੀ ਤੇ ਬੈ ਗਿਆ ਇੱਕ ਕਬੂਤਰ ਚੀਨਾ ਗੀਤ,ਤੇ ਦਾਤਾ ਧੰਨ ਤੇਰੀ ਸਿੱਖੀ ਮੇਰੀ ਪਸੰਦੀਦਾ ਕੈਸਿਟ ਆ,ਦੱਸੀ ਕਲਗੀ ਵਾਲਿਆ ਨੇ, ਸੁਣ ਕੇ ਗੱਲ ਪੁੱਤ ਦੀ ਸਤਿਗੁਰ ਛਾਤੀ ਨਾਲ ਲਾਉਦੇ ਨੇ,

  • @harjinderkaur-qw4zp
    @harjinderkaur-qw4zp 4 месяца назад +1

    Sachi bitti ji tuhanu bhut respect mili aa singing to
    Really mere hanju aa gye jd tuc kiha k lokk aap knde c k mudiyeo piche ho raho
    Kudiye tu gaa
    Really proud of you sis❤

  • @narinderjeetsingh3994
    @narinderjeetsingh3994 3 года назад +8

    I listen akhada during marriage of my sister-in-law at Dode wala (Abohar) in 1996. Good singer and lovely voice. God blessing 👌👌👌🙏🙏. One of my favourite singer

  • @KuldeepSingh-nm1mc
    @KuldeepSingh-nm1mc 3 года назад +27

    ਬਹੁਤ ਵਧੀਆ ਲੱਗੀ ਅੱਜ ਦੀ ਇਹ ਇੰਟਰਵਿਊਂ।
    ਧੰਨਵਾਦ ਜੀ।

  • @sushilkaur4257
    @sushilkaur4257 Год назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌼🌺🌺 🌹🌹🙏🙏

  • @gurpreetsinghgopi2155
    @gurpreetsinghgopi2155 3 года назад +8

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਬਖਸ਼ਣ ਜੀ

  • @JassDhillon-vg8xc
    @JassDhillon-vg8xc 3 года назад +21

    Satwinder Bitti ji di beautiful and sweet voice great artist 👍

  • @kamaljitsingh3035
    @kamaljitsingh3035 3 года назад +9

    ਪੰਜਾ ਗੁਰਾ ਨੇ ਪਹਾੜ ਵਿੱਚ ਲਾਇਆ ਗੀਤ ਬ ਕਮਾਲ(ਇਸ ਗੀਤ ਦਾ ਸੰਗੀਤ ਬਹੁਤ ਹੀ ਵਧੀਆ)

  • @maansaab3986
    @maansaab3986 3 года назад +22

    ਧੰਨ ਤੇਰੀ ਸਿੱਖੀ ਨਾਲ਼ ਦੀ ਕੈਸਿਟ ਅੱਜ ਤੱਕ ਨਹੀਂ ਬਣੀ

  • @khushrajsingh33sandhu31
    @khushrajsingh33sandhu31 3 года назад +3

    ਬਹੁਤ ਸਹਿਜ ਅਤੇ ਸਲੀਕਾ ਹੈ ਗੱਲਬਾਤ ਵਿਚ ਜੀ।।। I am big fan of you madam

  • @pawandipsingh3315
    @pawandipsingh3315 3 года назад +10

    ਸਤਿ ਸ੍ਰੀ ਅਕਾਲ ਟਹਿਣਾ ਵੀਰ ਜੀ, ਥਿੰਦ ਭੈਣ ਜੀ, ਬਿੱਟੀ ਭੈਣ ਬਹੁਤ ਵਧੀਆ, ਸਾਦੇ ਤੇ ਰੱਬੀ ਰੂਹ ਦੇ ਮਾਲਿਕ ਹਨ

  • @user-tr9ym2qm9i
    @user-tr9ym2qm9i 3 года назад +8

    ਤੁਹਾਡੇ ਚੰਗੇ ਕਰਮ ਹੀ ..ਹਮੇਸ਼ਾ ਤੁਹਾਡਾ ਸਾਥ ਨਿਭਾਉਂਦੇ ਹਨ.. ਹਾਦਸੇ ਜ਼ਿੰਦਗੀ ਦਾ ਮੋੜ ਬਦਲਣ ਲਈ ਹੁੰਦੇ ਹਨ..

  • @Aarambhseantttak
    @Aarambhseantttak 3 года назад +2

    ਬਿੱਟੀ ਜੀ ਨੇ ਬਹੁਤ ਵਧੀਆ ਪਰਿਵਾਰਕ ਗੀਤ ਗਾਏ, very nice parsonalty bitti ji ,,
    God Bless you. Wish you all da best.

  • @11001415
    @11001415 3 года назад +4

    Down to earth personality satwinder bitti ji ajj v guru ghar ch koi program hunda tan dhan teri sikhi de hi shabad chalde aa

  • @RajinderSingh-xv7gf
    @RajinderSingh-xv7gf 2 года назад +3

    Ms Satwinder Betty is highly talented artist. She is very civilized, very warm and respectful to all, esp to elders.Her voice has high melodious content. Her over all communication is exceptionally, vibrant, dynamic and effective. Her smile is graceful.

  • @manpreetwaraich9666
    @manpreetwaraich9666 2 года назад +2

    ਬਹੁਤ ਵਧੀਆ ਆਵਾਜ ਬਹੁਤ ਵਧੀਆ ਗਾਇਕ ਦੁਬਾਰਾ ਕੋਈ ਨਵੀ ਕੈਸਟ ਲੈ ਕੇ ਆੳ ਜੀ ਵਾਹਿਗੁਰੂ ਜੀ ਮੇਹਰ ਕਰਨਾ ਜੀ ਚੜਦੀ ਕਲਾ ਵਿੱਚ ਰੱਖਣਾ ਜੀ

  • @khaira_G
    @khaira_G 2 года назад +2

    ਮੇਰੀ ਮੋਮ ਨੂੰ ਬਹੁਤ ਪਸੰਦ ਓ ❤️ਬਿਟੀ ਮੈਮ 🙏🏻ਜੀ

  • @dehatijadibuti1928
    @dehatijadibuti1928 3 года назад +1

    ਬਿੱਟੀ ਭੈਣ ਦੇ ਗੀਤਾਂ ਦੀ ਕੋਈ ਬਰਾਬਰਤਾ ਨਹੀ ਕਰ ਸਕਦਾ ਗੀਤ ਬਾਰ ਬਾਰ ਸੁਣਨ ਨੂੰ ਜੀ ਕਰਦਾ

  • @Komal-fh6dz
    @Komal-fh6dz 4 месяца назад +1

    Satvindar biti bhenjy bahut hi vadya sigar ne very nice God bless you ❤👍👍💐🌹👑

  • @gurdipdehar7070
    @gurdipdehar7070 3 года назад +1

    ਸਤਵਿੰਦਰ ਬਿੱਟੀ ਬਹੁੱਤ ਖੂਬਸੂਰਤ ਤੇ ਵਧੀਆ ਗਾਇਕਾ ਹੈ, ਅੱਜ ਵੀ ਉਹੀ ਗੱਲਾਂ ਨੇ ਜਿਹੜੀਆਂ 25/26 ਸਾਲ ਪਹਿਲਾਂ ਸੀ। ਵਾਹਿਗੁਰੂ ਜੀ ਮਿਹਰ ਕਰਨ ਬਿੱਟੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ

  • @prabhjeet3161
    @prabhjeet3161 2 года назад +1

    Bitti didi ji da interview sun k bhout changa lageya ji ma aaj meri age 28 saal ho gayi ma 8 saal da c jdo onha nu koi relative di marriage te bulaya c kgs palace jalandhar ma onha kol geya c didi ne godi vich chuk leya vaddi sister vang pyar dita bhout changi nature ha didi twadi god bless you

  • @futureperfect1034
    @futureperfect1034 3 года назад +1

    ਬਹੁਤ ਬਹੁਤ ਬਹੁਤ ਵਧੀਆ ਗੱਲਬਾਤ। ਧੰਨਵਾਦ ਟਹਿਣਾ ਸਾਹਿਬ। ਸਤਵਿੰਦਰ ਬਿੱਟੀ ਜੀ ਦੀ ਇੰਟਰਵਿਊ ਅੱਜ ਤੱਕ ਦੇਖੀਆਂ ਸਾਰੀਆਂ ਇੰਟਰਵਿਊ ਤੋਂ ਵਧੀਆ ਲੱਗੀ। ਉਹਨਾਂ ਦੀ ਸਾਦਗੀ, ਆਵਾਜ਼, ਤੇ ਨਿਮ੍ਰਤਾ ਵਿਚੋਂ ਰੂਹਾਨੀਅਤ ਝਲਕਦੀ ਆ। ਕਿਸੇ ਨਾਲ ਕੋਈ ਗਿਲਾ ਨੀ, ਕਿਸੇ ਦੇ ਖਿਲਾਫ ਕੋਈ ਗੱਲ ਨੀ।। ਕਿਸੇ ਦਾ ਕੋਈ ਵਿਰੋਧ ਨੀ। ਪਰਮਾਤਮਾ, ਲੰਬੀ ਉਮਰ ਬਖਸ਼ੇ। ਧੰਨਵਾਦ ਬੀਬੀ ਹਰਮਨ ਤੇ ਟਹਿਣਾ ਸਾਹਿਬ।

  • @narinderbhaperjhabelwali7965
    @narinderbhaperjhabelwali7965 3 года назад +5

    ਬੀਟੀ ਗੁੱਡੂ ਸੰਧਵਾਂ ਵਾਲੇ ਅਤੇ ਸਮਸ਼ੇਰ ਸੰਧੂ ਦਾ ਥੋਡੀ ਗਾਇਕੀ ਵਿੱਚ ਬਹੁਤ ਯੋਗਦਾਨ ਹੈ ਇਹ ਮੇਰੇ ਦੋਸਤ ਹਨ ਡਾ ਨਰਿੰਦਰ ਭੱਪਰਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਮੁਕਤਸਰ

  • @jaswinderpalkaur6707
    @jaswinderpalkaur6707 3 года назад +2

    ਟਹਿਣਾ ਵੀਰ ਜੀ ਤੇ ਬੀਬਾ ਥਿੰਦ ਜੀ ਆਏ ਮਹਿਮਾਨ ਸਾਰੀ ਟੀਮ ਨੂੰ ਸਤਿਕਾਰ ਭਰੀ ਸਤਿਸ਼ਿਰੀ ਅਕਾਲ ਜੀ ।।ਸਤਵਿੰਦਰ ਬਿਟੀ ਜੀ ਨੇ ਮਾਹਣਾ ਬਠਿੰਡੇ ਵਾਲੇ ਵੀਰ ਜੀ ਦੇ ਗੀਤ ਵੀ ਗਾਏ ਨੇ ਜੀ ।ਬਿਟੀ ਜੀ ਮੈ ਪੰਜਾਬੀ ਇੰਡਸਟਰੀ ਦੀ ਮੇਅਪ ਆਰਟਿਸਟ ਮਨਪਰੀਤ ਦੀ ਮਂਮੀ ਸੰਗਰੂਰ ਤੋ ਹਾਂ ਜੀ ਤੂਸੀਂ ਬਾਲਮੁਕੰਦ ਸ਼ਰਮਾ ਜੀ ਦੀ ਲੋਹੜੀ ਪਰੋਗਰਾਮ।ਦੀ ਸ਼ੂਟ ਤੇ ਵੀਡੀਓ ਕਾਲ ਨਾਲ ਗਲ ਕਰਵਾਈ ਸੀ ਜੀ ।ਆਪ ਜੀ ਦੇ ਗੀਤ ਬਹੁਤ ਸੋਹਣੇ ਹੁੰਦੇ ਨੇ ਜੀ ਗਲਵਕੜੀ ਗੀਤ ਬਹੁਤ ਸੋਹਣਾ ਲਗਦਾ ਐ ਜੀ ।।ਸੰਗਰੂਰ ।।

  • @kismatachchi4190
    @kismatachchi4190 3 года назад +16

    WAHEGURUJI MEHAR MDAD KROJI KISAN MJDOOR EKTA ZINDABAD NARENDRA MODI KISAN VIRODHI NXT PM MAMTA DI SAT SHRI AKAAL TEHNA SAAB TE HARMAN JI TE BITTI JI SINGING DI QIEEN

  • @satpalgujjarpb3847
    @satpalgujjarpb3847 3 года назад +3

    ਸਵਰਨ ਸਿੰਘ ਟਹਿਣਾ ਜੀ ਤੇ ਭੈਣ ਹਰਮਨ ਥਿੰਦ ਜੀ ਸਤਵਿੰਦਰ ਬਿੱਟੀ ਜੀ ਸਤਿ ਸ੍ਰੀ ਆਕਾਲ ਜੀ
    ❤️ ਬਹੁਤ ਵਧੀਆ ਪ੍ਰੋਗ੍ਰਾਮ ਹੈ ❤️🙏🏿👍

  • @boharsingh7725
    @boharsingh7725 3 года назад +20

    ਬਹੁਤ ਹੀ ਵਧੀਆ ਬਿੱਟੀ, ਹਰਮਨ, ਟੇਹਿਣਾ ਸਾਬ ਜੀ✅ ਸਤਿ ਸ੍ਰੀ ਅਕਾਲ👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @harrydhaliwal4997
    @harrydhaliwal4997 3 года назад +7

    ਬਹੁਤ ਸਲੀਕੇ ਨਾਲ ਗੱਲ ਕਰਦੇ ਨੇ ਸਤਵਿੰਦਰ ਬਿੱਟੀ ਜੀ। ਬਚਪਨ ਵਿਚ ਬਹੁਤ ਸੁਣਿਆ ਹੈ ਬਿੱਟੀ ਨੂੰ

  • @gursimratktheeksg9750
    @gursimratktheeksg9750 3 года назад +12

    ਸਤਿੰਦਰ ਬਿੱਟੀ ਬਹੁਤ ਵਧੀਆ ਗਾਇਆ ਜੀ
    ਆਵਾਜ਼ ਬੁਲੰਦ ਗੀਤ ਵੀ ਬਹੁਤ ਵਧੀਆ ਜੀ 👌👌👌🌹💅

  • @tangocharly4217
    @tangocharly4217 3 года назад +1

    ਟੈਣਾ ਸਾਬ ਧੰਨ ਤੇਰੀ ਸਿੱਖੀ ਨੇਂ ਰਿਕਾਰਡ ਤੋੜ ਜਿੱਤ ਹਾਸਲ ਹੋਈ ਸੀ,
    ਤੇ ਮੈ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਵਿਚ ਵੇਚੀ ਤੇ ਕਮਾਈ ਕੀਤੀ ਸੀ,,,

  • @sukhjindersandhu4141
    @sukhjindersandhu4141 3 года назад +8

    ਬਹੁਤ ਵਧੀਆ ਕਿਸ਼ਤ ਅੱਜ ਦੀ 👍👍👍👍👍

  • @BSRay-wo3un
    @BSRay-wo3un 3 года назад +1

    Nahi nibhani ....Kar le mod muhaiya ve ..my favorite song..
    Meri vadi sister warege lagde ne bitti g...love 🥰 u sister

  • @AmandeepSingh-lc6jl
    @AmandeepSingh-lc6jl 3 года назад +4

    ਬਹੁਤ ਵਧੀਆ ਪ੍ਰੋਗਰਾਮ ਕੀਤਾ ਹੈ ਵੀਰ ਜੀ ਮੈ ਤੁਹਾਡਾ ਆਪਣਾ ਵੀਰ ਅਮਨਦੀਪ ਸਿੰਘ

  • @ramamsandhu3143
    @ramamsandhu3143 3 года назад +6

    Beautiful interview

  • @JasbirSingh-iq1ev
    @JasbirSingh-iq1ev 3 года назад +1

    ਬਹੁਤ ਵਧੀਆ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @InderjitSingh-hl6qk
    @InderjitSingh-hl6qk 3 года назад

    Ssa swaran singh te Harman ji. Ba-kamaal interview te.sachi suchi ba-kamaal bitti bibi ji de mithbolrri .tehh dill ton dhanwaad.
    .dillon dhanwaad

  • @jagdevgill1406
    @jagdevgill1406 3 года назад

    Harman ji , veer ji and Biti ji Sat shri Akal. Dil baag baag ho gia tuhadian sarian galan sun key👌👍🙏❤️❤️ Jo Biti ji nay gaia hor koi nhi ga sakda 🙏🇨🇦🙏. Mai ihna dey kafi show's enjoy kitey han Winnipeg bich. 💐💐🎈🥰😍 Gbu all

  • @harbhjannandayli3304
    @harbhjannandayli3304 3 года назад +10

    Krma wale singer hunde ne jeena di album amar ho jand hai i satwinder bitti ji di album date dhan teri sikhi amar ho gyi God bless you

  • @daljitsroya2038
    @daljitsroya2038 3 года назад +53

    ਇਹ ਤਾਂ ਗਲ ਮੰਨਣੀ ਪਊ ਕਿ ਨਜ਼ਾਰੇ ਆਈ ਜਾਂਦੇ ਨੇ ਜਾਈ ਜਾਂਦੇ ਨੇ ।

  • @ajgill8360
    @ajgill8360 3 года назад

    Beautiful show Biti ji nal 90’s diyan yadaan tajha ho gaiyan my teenage crush lol!! And Tehna saab and bhen tusi program bahut vadia conduct kita waiting for next episode eagerly!

  • @jshinda7708
    @jshinda7708 3 года назад +1

    ਜਦੋਂ ਬਿੱਟੀ ਨੇ ਪ੍ਰੋ ਮੋਹਨ ਸਿੰਘ ਮੇਲੇ ਤੇ ਗਾਇਆ ਸੀ ਇਹ ਮੇਲਾ ਮੈਨੂੰ।ਅਜੇ। ਵੀ ਯਾਦ ਹੈ ਉਦੋਂ ਲੋਕ ਕਹਿਣ ਲਗੇ ਪੇਏ ਸੀ ਇਹ ਇਕ ਦਿਨ ਜਰੂਰ ਅਗੇ ਆਵੇਗੀ ਬਹੁਤਵਧੀਆ ਗੀਤ ਗਾਇਆ ਸੀ

  • @JaswantSingh-mn3bz
    @JaswantSingh-mn3bz 3 года назад +1

    ਧੰਨਵਾਦ। ਜੀ। ਬਹੁਤ। ਵਧੀਆ। ਲਗਿਆ।

  • @deeprataindia1170
    @deeprataindia1170 3 года назад +1

    ਪੂਰੇ ਸੁਪਰ ਸਟਾਰ ਰਹੇ ਹਨ ਬਿੱਟੀ ਜੀ ਜਿੰਨਾ ਚਿਰ ਇਹਨਾ ਨੇ ਗਾਇਆ। ਧੰਨਵਾਦ ਟਹਿਣਾ ਸਾਹਿਬ ਜੀ ਤੇ ਥਿੰਦ ਭੈਣਜੀ।
    ,,Ballu ਰਟੈਂਡਾ,,

  • @daljitsinghmaan652
    @daljitsinghmaan652 3 года назад +4

    Very good Satti ji beautiful voice & performance 👍👍👍👍 special thanks to Dhan teri Sikhi

  • @jarnailsingh5134
    @jarnailsingh5134 3 года назад +1

    What a nice artist bitti ji, happy to hear her, lot can be learnt from her life

  • @satvirsinghtiwana4120
    @satvirsinghtiwana4120 2 года назад +1

    Dhan tere sikhi Albumb bahut hi pasand aah bacpan toh menhu merea bhenha nu aaj v jaad aah 🙏

  • @gurarpansingh3475
    @gurarpansingh3475 3 года назад +1

    ਧੰਨ ਤੇਰੀ ਸਿੱਖੀ ਵਾਲੀ ਐਲਬੰਮ ਬਹੁਤ ਵਧੀਆ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਮੋਦੀ ਸਰਕਾਰ ਕੈਪਟਨ ਸਰਕਾਰ ਮੁਰਦਾਬਾਦ ਹੈ

  • @HarwinderSingh-fc7jh
    @HarwinderSingh-fc7jh 3 года назад +3

    Vhut vhut respect mam... God bless uh vhut chnga lgea.. Eh video dekh k

  • @gagandeepsinghriar1678
    @gagandeepsinghriar1678 3 года назад +25

    ਅਮਰਿੰਦਰ ਗਿੱਲ ਤੇ ਨਿੰਮਾ ਲੌਹਾਰਕੇ ਨੂੰ ਵੀ ਸੱਦਾ ਭੇਜੋ

  • @HappyPunjab1
    @HappyPunjab1 Год назад +3

    ਸਾਰਿਆ ਨੂੰ ਸੱਤ ਸ਼੍ਰੀ ਆਕਾਲ ਜੀ, ਸਤਵਿੰਦਰ ਬਿੱਟੀ ਜੀ ਨੂੰ ਦੇਖ ਕੇ ਮੇਰੇ ਅੱਖਾ ਵਿਚੋਂ ਖੁਸ਼ੀ ਦੇ ਹੰਝੂ ਆ ਗਏ,ਬੜੇ ਟਾਈਮ ਬਾਅਦ ਇਹਨਾਂ ਨੂੰ ਸੁਣਿਆ ਤੇ ਦੇਖੀਆ,ਬਿੱਟੀ ਜੀ ਤੁਸੀ ਸਾਡੇ ਦਿਲਾਂ ਵਿੱਚ ਅੱਜ ਵੀ ਵੱਸਦੇ ਓ, ਅੱਜ ਵੀ ਤੁਹਾਨੂੰ ਉਨ੍ਹਾਂ ਹੀ ਪਿਆਰ ਕਰਦੇ ਹਾ ਜਿਨ੍ਹਾ ਪਹਿਲਾਂ ਕਰਦੇ ਸੀ,ਪਰ ਬਿੱਟੀ ਜੀ ਤੁਸੀ ਸਾਡੀ ਝੋਲੀ ਇਕ ਹੋਰ ਪੂਰੀ ਧਾਰਮਿਕ ਐਲਬਮ ਸਾਡੀ ਝੋਲੀ ਪਾਓ, ਜਿਦਾ ਪਹਿਲਾਂ ਤੁਸੀਂ ਧੰਨ ਤੇਰੀ ਸਿੱਖੀ ਸਾਡੀ ਝੋਲੀ ਪਾਈ ਸੀ, ਤੁਸੀ ਫਿਰ ਬਾਕੀ ਕੰਮ ਛੱਡ ਕੇ ਮਾਰਕਿਟ ਵਿੱਚ ਆਓ,,ਰਾਜ ਨੀਤੀਆਂ ਨੂੰ ਛੱਡ ਕੇ ਸਾਨੂੰ ਪਹਿਲਾਂ ਵਾਲੀ ਬਿੱਟੀ ਚਾਹੀਦੀ ਏ ਜਿਸ ਨੂੰ ਰਾਜ ਨੀਤੀਆਂ ਨਾਲ ਕੋਈ ਮਤਲਬ ਨੀ ਸੀ,ਅਸੀ ਤੁਹਾਨੂੰ ਫੇਰ ਜੋਰਾ ਛੋਰਾ ਨਾਲ ਸਟੇਜ ਪਰ ਦੇਖਣਾ ਚਾਉਨੇ ਆ ਪਲੀਜ ਬਿੱਟੀ ਜੀ,, ਪਰਮਾਤਮਾ ਤੁਹਾਡੀ ਉਮਰ ਹਜ਼ਾਰ ਸਾਲ ਕਰੇ,

  • @harrymahi1784
    @harrymahi1784 3 года назад +2

    ਸਤ ਸ੍ਰੀ ਅਕਾਲ ਬਿੱਟੀ ਜੀ ਬਹੁਤ ਵਧੀਆ ਇਟਵੀਉ ਸੀ ਮੁਰਾਣੀਆ ਜਾਦਾ ਤਾਜੀਆ ਹੋ ਗਈਆ ਆਈ ਲਵ ਯੂ

  • @reetChauhan9728
    @reetChauhan9728 6 месяцев назад +1

    ਵਾਹਿਗੁਰੂ ਜੀ ❤🎉

  • @tarasinghsamagh1300
    @tarasinghsamagh1300 3 года назад +1

    Very nice good intervewtehna saab ji te Harman thind Ji SSA

  • @pargatsingh-sw9wz
    @pargatsingh-sw9wz 3 года назад +2

    ਬਹੁਤ ਹੀ ਵਧੀਆ ਇੰਟਰਵਿਊ ਬਿੱਟੀ ਜੀ ਨਾਲ

  • @parmjitsinghsian159
    @parmjitsinghsian159 3 года назад +2

    Bhut vidya singer.....
    Lla la lala lla..... lla vava lla vava ....love gya ni mnu love ho gya....
    Jini sohni app ha oni sohni awaz.
    My first childhood crush....bitti ji

  • @jaswindernbbardar5800
    @jaswindernbbardar5800 3 года назад +2

    ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨ ਜੀ ਤੇ ਸਤਵਿੰਦਰ ਬਿੱਟੀ ਜੀ🙏🙏🙏

  • @KuldeepSingh-ly5me
    @KuldeepSingh-ly5me 3 года назад +2

    Waheguru Ji 🙏 Kirpa krn 🙏 Sarbat da bhla krn 🙏 Waheguru Ji 🙏

  • @sukhwinderkaur7145
    @sukhwinderkaur7145 3 года назад +83

    ਨਮਸਕਾਰ ਜੀ,ਬਿੱਟੀ ਜੀ ਬੜੇ ਸਾਊ ਕਲਾਕਾਰ ਹਨ, ਅਸੀਂ ਬਹੁਤ ਸੁਣਿਆ ਹੋਇਆ ਬੜੀ ਪਿਆਰੀ ਅਵਾਜ ਹੈ

  • @user-dt5vi1wf7j
    @user-dt5vi1wf7j 3 года назад +1

    ਬਹੁਤ ਸੁੰਦਰ ਲੱਗੀਆਂ 👍🙏👍ਜੀ👍

  • @avtarsingh6340
    @avtarsingh6340 3 года назад +3

    ਬਾ-ਕਮਾਲ। ਬਚਪਨ ਜਵਾਨੀ ਸਭ ਯਾਦ ਕਰਾ ਦਿੱਤਾ।

  • @gagangill3453
    @gagangill3453 3 года назад +2

    Song sab vdia ne..pr mera favourite song yaara ve tera challa

  • @AdeshBear
    @AdeshBear 3 года назад +4

    1996 da akhada in Moga mainu aj vi yaad a
    Dilshaad hotel moga. Respect

  • @narinderbhaperjhabelwali7965
    @narinderbhaperjhabelwali7965 3 года назад +2

    ਹਾਕੀ ਦੇ ਖਿਡਾਰੀ, ਨੇਤਾ ,ਗਾਇਕਾ ,ਵਧੀਆ ਪਰਫਾਰਮੈਂਸ ,ਬੀਟੀ ਜੀ ਡਾ ਨਰਿੰਦਰ ਭੱਪਰਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਮੁਕਤਸਰ

    • @narinderbhaperjhabelwali7965
      @narinderbhaperjhabelwali7965 3 года назад +1

      ਗੁੱਡੂ ਸੰਧਵਾਂ ਵਾਲੇ ਅਤੇ ਸ਼ਮਸ਼ੇਰ ਸੰਧੂ ਤੁਹਾਡੀ ਬਹੁਤ ਤਰੀਫ ਕਰਦਿਆਂ ਹਾਨਮੇਰੇ ਮੇਰੇ ਦੋਸਤ ਹਨ ਡਾ ਨਰਿੰਦਰ ਭੱਪਰਝਬੇਲਵਾਲੀ ਪਿੰਡ ਤੇ ਡਾਕਖਾਨਾ jhabelwaliਜ਼ਿਲ੍ਹਾ ਮੁਕਤਸਰ

  • @jassman1
    @jassman1 2 года назад +1

    Satwinder Bitti Chardi Kala !! Awesome and beautiful voice and chera.

  • @LakhveerSingh-tj8ks
    @LakhveerSingh-tj8ks 3 года назад +9

    ਬੀਟੀ ਜੀ ਤਹਾਡਾ ਗੀਤ ਮੇਰੀ ਜਵਾਨੀ ਦਾ ਫੇਵਰੈਟ ਗੀਤ ਦਿਲ ਦੇ ਮਰੀਜ਼ ਦਾ ਇਲਾਜ

    • @user-lm6qx1yu6q
      @user-lm6qx1yu6q 3 года назад +1

      ਬਿੱਟੀ ਬਾਈ ਜੀ

    • @00kamal72
      @00kamal72 3 года назад +1

      ਤੂੰ ਤਾ ਲੱਗਦਾ ਪੰਜਾਬੀ ਦਾ ielts ਕੀਤਾ ਆ ਬੀਟੀ😂😂

  • @gurbindersingh3070
    @gurbindersingh3070 2 года назад

    Satwinder bitti ji.i miss you.your all songs very good and nice.and good morning ji.🌹🌷⚘🍀🍁

  • @gurwindersingh1320
    @gurwindersingh1320 11 месяцев назад +1

    ਧੰਨ ਤੇਰੀ ਸਿੱਖੀ ਕੈਸਟ ਮੇਰੀ ਜਿੰਦ ਜਾਨ

  • @Evningcraving2028
    @Evningcraving2028 3 года назад +3

    My favourite singer satwinder bitti🥰😍

  • @rajvirsodhi3504
    @rajvirsodhi3504 3 года назад

    Ajj buht time baad tuhanu dekh k buht chgga lgya thanks a lot

  • @BaljinderSingh-ri9gw
    @BaljinderSingh-ri9gw 3 года назад +1

    ਧੰਨ ਤੇਰੀ ਸਿੱਖੀ ਤਾਂ ਅਜੇ ਵੀ ਸੁਣਦੇ ਹਾਂ ਇਹੋ ਜਿਹਾ ਕੋਈ ਨਹੀਂ ਗਾ ਸਕਦਾ

  • @mejorsingh6923
    @mejorsingh6923 2 года назад +1

    ਸਤਵਿੰਦਰ ਬਿੱਟੀ ਜੀ ਬਹੁਤ ਅੱਛੇ ਗਾਇਕ ਨੇ

  • @dilpreetsingh1984
    @dilpreetsingh1984 3 года назад +38

    ਬੰਬੀ ਮਾਝੇ ਚ ਕਹਿੰਦੇ ਆ।
    ਦੋਆਬੇ ਚ ਚਲ੍ਹਾ ਕਹਿੰਦੇ ਆ

    • @manmohanheer8781
      @manmohanheer8781 3 года назад +1

      ਮੱਖੂ ਦੇ ੲਿਲਾਕੇ ਚ' ਮੋਟਰ ਨੂੰ ਖੂਹ ਵੀ ਕਹਿ ਦਿੰਦੇ ਨੇ..

    • @maansaab3986
      @maansaab3986 3 года назад +1

      ਦੋਆਬੇ ਵਿੱਚ ਖ਼ੈਲ ਵੀ ਕਹੀਦਾ ਵੀਰ

  • @punjabi-ae-zubane9708
    @punjabi-ae-zubane9708 3 года назад +1

    ਬਿੱਟੀ ਜੀ ਦੀ ਅਵਾਜ ਬਹੁਤ ਹੀ ਸੁਰੀਲੀ ਹੈ।ਧੰਨ ਤੇਰੀ ਸਿੱਖੀ ਕਮਾਲਦੀ ਕੈਸਟ ਹੈ।ਬਿੱਟੀ ਜੀ ਦੇ ਗਾਉਦੇ ਸਮੇ ਲੱਗਦਾ ਜਿਵੇਂ ਮੂੰਹੋ ਫੁੱਲ ਕਿਰਦੇ ਹੋਣ। ਸ਼ਮ਼ ਸ਼ੇਰ ਸੰਧੂ ਦੇ ਲਿਖੇ ਤੇ ਬਿੱਟੀ ਤੇ ਬਿੰਦਰਖੀਏ ਦੇ ਗਾਏ ਗੀਤਾਂ ਦਾ ਕੀ ਕਹਿਣਾ।ਹਰਮਨ ਤੇ ਟਹਿਣਾ ਜੀ ਦਾ ਗੱਲਬਾਤ ਦਾ ਅੰਦਾਜ ਬਹੁਤ ਵਧੀਆ ਹੁੰਦਾ।

  • @goldysingh1828
    @goldysingh1828 3 года назад +1

    Bhut wdyiA interview🙏

  • @harmansinghchahal9135
    @harmansinghchahal9135 3 года назад

    ਬਹੁਤ ਖੂਬ ਜੀ

  • @butaramuwala1313
    @butaramuwala1313 3 года назад

    ਵਾਹਿਗੁਰੂ ਜੀ

  • @hskhangura2115
    @hskhangura2115 3 года назад +1

    Bahut Vadhia..........💖💖💖💖💖💖💖💖💖💖💖💖

  • @satvinderkaurbhola3400
    @satvinderkaurbhola3400 3 года назад

    My favorite song ah le samb le yara ve teera chala I love this song

  • @shujakhan9651
    @shujakhan9651 2 года назад +1

    ਸਤ ਸ਼੍ਰੀ ਅਕਾਲ ਬਿੱਟੀ ਜੀ, ਤੁਸੀਂ ਮੇਰੇ ਪਸੰਦੀਦਾ ਗਾਇਕ ਹੇ,

  • @tanuk8000
    @tanuk8000 3 года назад

    My favorite singer ho tuc tnu jaan k bdi khushi hoyi

  • @gurvinderkahlon619
    @gurvinderkahlon619 3 года назад

    ਬਹੁਤ ਵਧੀਆ ਜੀ

  • @JaspalSingh-ib4ip
    @JaspalSingh-ib4ip 3 года назад +1

    Salute aa bhen ji tohanu bahut vadia msg aa tohada kudian nu 🙏🏻🙏🏻🙏🏻👍👍👍

  • @writtersingersukhchain4675
    @writtersingersukhchain4675 3 года назад +5

    ਸਾਰੇ ਗੀਤ ਵਧੀਆ ਗਾਏ
    ਬਿੱਟੀ ਜੀ ਨੇ

  • @Veeru.khaira-vlog
    @Veeru.khaira-vlog 3 года назад +1

    Ajj v pura dham a awaj ch .. 👍👍👍👍👍❤️

  • @harmeetkamboj660
    @harmeetkamboj660 2 года назад

    Bahut humble personality ne ji....Maza a gya interview dekh ke

  • @amankattu5084
    @amankattu5084 3 года назад +2

    Saab to ghanit galbat veere chaj de vichar which