ਮੈਂ ਕਰੋੜਾਂ ਰੁਪਏ ਕਮਾਏ ਪਰ ਮੇਰੇ ਕੋਲ 100 ਰੁਪਏ ਵੀ ਨਹੀਂ ਰਹਿਣ ਦਿੰਦੇ ਸੀ Avtar Chamak Interview||

Поделиться
HTML-код
  • Опубликовано: 9 янв 2025

Комментарии • 407

  • @jagmeetteona6186
    @jagmeetteona6186 2 года назад +89

    ਬਹੁਤ ਵਧੀਆ ਕਾਲਕਾਰ ਅਵਤਾਰ ਚਮਕ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ

  • @ਜਸਵੀਰਸਿੰਘਬੈਣੀਵਾਲ

    ਅਵਤਾਰ ਚਮਕ ਤੇ ਅਮਨਜੋਤ ਕੌਰ ਬਹੁਤ ਵਧੀਆ ਕਲਾਕਾਰ ਹੈ ਦੂਜੇ ਕਲਾਕਾਰਾਂ ਨੂੰ ਅਵਤਾਰ ਚਮਕ ਦੀ ਚੜ੍ਹਾਈ ਵੇਖੀਂ ਨਹੀ ਗਈ ਕੋਈ ਗੱਲ ਨੀ ਅਵਤਾਰ ਚਮਕ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਰੱਖਣਗੇ ਜੀ

  • @resputin8012
    @resputin8012 Год назад +6

    ਆਹ ਗੱਲ ਬਹੁਤ ਚੰਗੀ ਤੇ ਸਮਝ ਵਾਲੀ ਕੀਤੀ, ਕੇ ਜਦੋਂ ਤਰੱਕੀ ਆ ਜਾਵੇ ਤਾਂ ਪਿੰਡ ਛੱਡ ਦੇਣਾ ਚਾਹੀਦਾ।

  • @HarpalSingh-uv9ko
    @HarpalSingh-uv9ko 2 года назад +55

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਇਸ ਵੀਰ ਨੂੰ।

  • @ramjeetrama5966
    @ramjeetrama5966 2 года назад +75

    ਸਹੀ ਗੱਲ ਆ ਵਾਈ ਜੀ । ਕੋਈ ਨਹੀਂ ਜਰਦਾ ਗੁਆਂਢੀ ਜਾਂ ਬਰਾਬਰ ਦਾ ਸ਼ਰੀਕ ਚੰਗਾ ਰੁਤਬਾ ਦੇਖ ਕੇ ਮਰਵਾ ਮੂਸਾ ਜੱਟ ਟਿੱਬਿਆਂ ਦਾ ਪੁੱਤ

    • @preetsingh-sy6oz
      @preetsingh-sy6oz 2 года назад +4

      Jehde gaddi vich naal c ohna da 200% hath aa. Bapu ji nu ohna te ykeen ni krna chahida. Jehdi first video aayi c. Oss vich back seat wala munda bilkul theek aa. Oh video bnon to rok reha. Full confidence naal bol reha. Lock hoyi gaddi vicho prna kida gayab ho gya. Eh case nia agency nu de dena chahida. Nia dobara scene recreate krugi. Ki keha bnda kehdi position te betha c gaddi vich. Ohna ne sab kuch dekhna. Call details tower location. Fer kayi vdde officers v fsne jinna katal vich madad kiti

    • @kuldeepkumar-zy3cl
      @kuldeepkumar-zy3cl 2 года назад

      Bilkul sahe gal

    • @BalrajSingh-ge4xe
      @BalrajSingh-ge4xe 10 месяцев назад

      😊

  • @JagdeepSingh-zg7dc
    @JagdeepSingh-zg7dc 2 года назад +45

    ਪੰਜਾਬੀਆ ਨੇ ਏਸ ਗਾਇਕ ਨੂੰ ਬਹੁਤ ਸਤਿਕਾਰ ਦਿੱਤਾ ਅਵਤਾਰ ਚਮਕ ਨੂੰ ਘਰ ਦੇ ਕਲੇਸ਼ ਨੇ ਬਹੁਤ ਮਾਰ ਪਾਈ

  • @MandeepSingh-gu7si
    @MandeepSingh-gu7si 2 года назад +59

    ਸਾਰੇ ਕਲਾਕਾਰਾਂ ਨੂੰ ਬੇਨਤੀ ਆ ਵੀਰ ਤੁਸੀ ਇਹੋ ਜਿਹੇ ਗਰੀਬ ਤੇ ਮਿਹਨਤੀ ਲੋਕਾਂ ਨੂੰ ਅੱਗੇ ਲੈਕੇ ਆਓ ਨਿੱਕੂ ਵਰਗੇ ਐਸ਼ਪਰਾਸਤ ਬੰਦੇ ਤਾਂ ਆਪੇ ਕਰਜਾਈ ਹੁੰਦੇ ਆ।

    • @charnjeetmiancharnjeetmian6367
      @charnjeetmiancharnjeetmian6367 2 года назад +6

      ਬਿਲਕੁੱਲ ਵੀਰ ਜੀ, ਨਿੱਕੂ ਨੂੰ 2ਲੱਖ ਦੀ ਮਦਦ ਹੋਈ,ਜਦੋਂ ਓਹ ਡੇਰੇ ਤੇ ਗਿਆ।ਓਹਦੇ ਕੋਲ ਜੱਦੀ ਜ਼ਮੀਨ ਆ ਓਹਦੇ ਕੋਲ਼,ਚੰਗਾ ਘਰ ਆ,
      ਓਹੀ ਮਦਦ ਇਹਦੀ ਕਰ ਦੇਣ ਪੈਸੇ ਵਾਲ਼ੇ ਲੋਕ 🙏🙏

    • @baljindersinghhappy4195
      @baljindersinghhappy4195 2 года назад +2

      Ik vaar fir chamku veer chamak

    • @baljindersinghhappy4195
      @baljindersinghhappy4195 2 года назад +1

      Bus thodi help kro

  • @anmolbrar3391
    @anmolbrar3391 2 года назад +13

    ਬਾਈ ਚਮਕ ਦੇ ਦਰਦਾਂ ਨੂੰ ਸੁਣਕੇ ਮਨ ਬਹੁਤ ਦੁੱਖੀ ਹੁੰਦਾ ਏ।ਆਪ ਨੂੰ ਵੀ ਕੇਵਲ ਅਮਨਜੋਤ ਨੇ ਹੀ ਫੇਲ੍ਹ ਕਰਿਆ ਹੈ।ਇਕ ਗੀਤ ਬਾਈ ਦੀ ਜਿੰਦਗੀ ਉਪਰ ਬਹੁਤ ਹੀ ਢੁੱਕਦਾ ਹੈ ਕਿ
    ਨੀ ਮੈਂ ਅਮੀਰ ਤਾਂ ਹੋ ਗਿਆ ਸੀ
    ਕਮਲੀ ਰੰਨ ਨੇ ਨੰਗ ਬਣਾਤਾ।ਬਾਈ ਚਮਕ ਜੀ ਆਪ ਹੁਣ ਗੁਰੂ ਜੀਉ ੳਪਰ ਭਰੋਸਾ ਕਾਇਮ ਰੱਖ ਕਿ ਹੌਸਲਾ ਜਰੂਰ ਹੀ ਰਖਿਉ।
    ਜੇਕਰ ਦਿਨ ਚੰਗੇ ਨਹੀ ਰਹੇ ਹਨ
    ਫਿਰ ਦਿਨ ਮਾੜੇ ਵੀ ਸਦਾ ਨਹੀਂ ਰਹਿਣੇ ਹਨ।
    ਬਾਈ ਜੀ ਮੇਰੀ ਜੱਟ ਸਾਧ ਦੀ ਲਿਖੀ ਗਈ ਸਚਾਈ ਪੜਕੇ ਆਪ ਯਾਦ ਜਰੂਰ ਰੱਖਣੀ ਕਿ ਆਪ ਦੀ ਕਿਸਮਤ ਅਤੇ ਮਿਹਨਤ ਇਕ ਨਾ ਇਕ ਦਿਨ ਜ਼ਿੰਦਗੀ ਵਿੱਚ ਬਹੁਤ ਵਧੀਆ ਰੰਗ ਜਰੂਰ ਹੀ ਲਿਆਏਗੀ।
    ਪਰ ਹੰਕਾਰ ਵਿਚ ਰਹਿ ਕਿ ਅਮਨਜੋਤ ਇਸ ਸਮੇਂ ਲਈ ਆਪਣੇ-ਆਪ ਵਿੱਚ ਜਰੂਰ ਪਛਤਾਏਗੀ।
    ਬਾਈ ਹੱਥੀਂ ਮਿਹਨਤ ਕਰਨ ਵਾਲੇ ਲੋਕ ਹੀ ਅਸਲ ਵਿੱਚ ਸੱਚੇ ਸਾਧ ਹੁੰਦੇ ਹਨ।
    ਧੰਨਵਾਦ ਜੀਉ।

  • @gursewakgill2616
    @gursewakgill2616 2 года назад +10

    ਬਹੁਤ ਬਦੀਆਂ ਗਇਕ ਨੇ ਬਹੁਤ ਕੈਸਟਾਂ ਸੁਣੀਆਂ ਜੀ ਪਰਮਾਤਮਾ ਏਨਾਂ ਨੂੰ ਲੰਮੀਆਂ ਉਮਰਾਂ ਤੇ ਤੰਦਰੁਸਤੀਆ ਅਤੇ ਤਰੱਕੀਆ ਬਕਛੇ 🙏🙏❤️❤️ ਪੱਤਰਕਾਰ ਭੈਨ ਦਾਵੀ ਧੰਨਵਾਦ 🙏🙏 ਗਿੱਲ ਸ਼ਿਮਲਾ

  • @bhindersran2170
    @bhindersran2170 Год назад +7

    ਬਹੁਤ ਵਧੀਆ ਗਾਇਕ ਹੈ ਜੀ ਵਾਹਿਗੁਰੂ ਜੀ ਮੇਹਰ ਕਰੇ ਵੀਰ ਅਤੇ ਅਣਖੀ ਬੰਦਾ ਹੈ ਅਵਤਾਰ ਚਮਕ

  • @KuldeepSingh-vv6dm
    @KuldeepSingh-vv6dm Год назад +2

    ਸੱਚ ਮੁੱਚ ਹੀ ਸਾਧ ਬੰਦਾ ਹੈ ਬਾਈ ਅਵਤਾਰ ਸਿੰਘ ਚਮਕ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਗੇ ਵਹਿਗੁਰੂ ਜੀ

  • @bhindersran2170
    @bhindersran2170 2 года назад +32

    ਕਲਾਕਾਰ ਬਹੁਤ ਵਧੀਆ ਸੀ ਘਰ ਦਾ ਕਲੇਸ਼ ਮਾਰ ਗਿਆ ਹੈ ਔਰਤ ਮਰਦ ਦੀ ਤਾਕਤ ਹੁੰਦੀ ਹੈ

    • @kuldeepkumar-zy3cl
      @kuldeepkumar-zy3cl 2 года назад

      Bilkul veerje ma ah he bhugat raya aurat chajde nahe mili hun apni moot de udeek ha kado Parmatma bulanda

  • @amriksingh9589
    @amriksingh9589 2 года назад +22

    ਬਾਈ ਦੀਆਂ ਜਦੋ ਪਹਿਲਾਂ ਪਹਿਲਾਂ 4+5+,ਕੇਜਟਾ ਆਇਆ ਉਦੋ ਬਾਈ ਦਾ ਸਰੀਰ ਵੀ ਗੁਦਵਾ ਹੁੰਦਾ ਸੀ ਬਾਈ ਬਹੁਤ ਖੁਸ਼ ਹੋਕੇ ਗਾਊਦਾ ਸੀ ਹੱਸ ਹੱਸ ਕੇ ਗਾਉਦਾ ਹੁੰਦਾ ਸੀ ਪਰ ਰੱਬ ਦੇ ਰੰਗ ਨਿਆਰੇ ਨੇ ਪਤਾ ਨੀ ਰੱਬ ਕਿਹੜਿਆ ਰੰਗਾ ਵਿਚ ਰਾਜ਼ੀ

  • @sayamlal4314
    @sayamlal4314 2 года назад +21

    ਬਾਈ ਚਮਕ ਰਾਜ ਕਰਦਾ ਸਾਡੇ ਹਰਿਆਣਾ ਵਿੱਚ ਬਹੁਤ ਪ੍ਰੋਗਰਾਮ ਲਏ ਨੀਲਾ ਬਾਲੀ ਰਾਜਪੁਰਾ ਅਬੁਬਸ਼ਿਰ 3 ਏਕ ਦਿਨ ਵਿਚ ਲਾਏ ਸੀ

  • @rajmohindersingh2869
    @rajmohindersingh2869 Год назад +6

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਇਸ ਵੀਰ ਦੀ ਪੁਰਜ਼ੋਰ ਮਦਦ ਕਰੋ।

  • @Mr.SultanSingh
    @Mr.SultanSingh 2 года назад +7

    ਬਹੁਤ ਹੀ ਚੋਟੀ ਦੇ ਕਲਾਕਾਰ ਸਨ, ਮੇਰਾ ਵੀਰ ਚਮਕ 🌻⚘👍ਵਾਹਿਗੁਰੂ ਕਿਰਪਾ ਕਰਨ । I LOVE U MY BROTHER 👍🙏

  • @manjitsingh1278
    @manjitsingh1278 2 года назад +25

    ਧੀਆਂ ਭੈਣਾਂ ਮਾਂਵਾਂ ਬੱਚੇ ਬੱਚੀਆਂ ਪਸ਼ੂ ਪੰਛੀ ਜਾਨਵਰਾਂ ਤੇ ਦਇਆ ਕਰੋ ਉਨ੍ਹਾਂ ਨੂੰ ਨਾ ਮਾਰੋ ਨਾ ਤੰਗ ਪਰੇਸ਼ਾਨ ਕਰੋ ਕਿਉਂਕਿ ਹਰ ਚੰਗੇ ਮਾੜੇ ਕੰਮ ਦੀ ਸਜਾ ਫਲ ਪੁੰਨ ਮਿਲਦਾ ਹੈ ਪਿਆਸੇ ਨੂੰ ਪਾਣੀ ਭੁੱਖੇ ਨੂੰ ਰੋਟੀ ਲੋੜਵੰਦ ਨੂੰ ਕਪੜਾ ਦਵਾਈ ਪੜਾਈ ਦਵਾਈ ਰਾਸ਼ਨ ਮਕਾਨ ਦਾ ਇੰਤਜ਼ਾਮ ਕਰੋ ਧੰਨਵਾਦ ਜੀ

    • @gurvindersingh5674
      @gurvindersingh5674 Год назад

      🎉🎉

    • @SukhdevSingh-rq7ph
      @SukhdevSingh-rq7ph Год назад

      ਵੀਰ ਜੀ ਅਵਤਾਰ ਦੀ ਵੀ ਮਦੱਦ ਕਰੋ ਕਿਉਂਕਿ ਤੁਹਾਡੇ ਨੇੜੇ ਹੋਣਗੇ

  • @sanjurandhawa7016
    @sanjurandhawa7016 2 года назад +6

    ਵੀਰ ਜੀ ਦੁ,,,, ਮਾਤੀਬਲੀ ਅਾ ਜਦੌ ਮੜੇ िਦਨ ਅਾੳੁਦੇ ਅਾ ਕੋਈ ਲਾਗੇ ਨਹੀ ਲਗਦਾ ਰॅਬ ਤੇਨੂੰ ਲॅਮੀ ੳੁਮਰ ਦੇਵੇ,😂😂🙏🙏🙏🙏🙏💔💔💔💔💪💪💪💘

  • @harpreet_99
    @harpreet_99 2 года назад +14

    ਰੱਬ ਚੜਦੀਕਲਾ ਵਿੱਚ ਰੱਖੇ ♥️

  • @jessijudge3315
    @jessijudge3315 2 года назад +5

    ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਉੱਤੇ ਬਾਈ ਜੀ

  • @rajmohindersingh2869
    @rajmohindersingh2869 Год назад +4

    ਇਹ ਰਿਸ਼ਤਾ ਵੀ ਕਿਸੇ ਜ਼ਨਮ ਦਾ ਰਿਸ਼ਤਾ ਹੈ, ਤੇਨੂੰ ਤੇ ਸਤਿਕਾਰ ਯੋਗ ਮਾਤਾ ਜੀ ਨੂੰ,ਰੱਬ ਰਾਜ਼ੀ ਰੱਖੇ।

  • @mahinderpal9404
    @mahinderpal9404 2 года назад +7

    ਇਹ ਗੀਤ ਤਾਂ ਅਮਰ ਸਿੰਘ ਚਮਕੀਲਾ ਜੀ ਦਾ ਗਾਇਆ ਗਿਆ ਅਤੇ ਉਸ ਦਾ ਮਸ਼ਹੂਰ ਗੀਤ ਹੈ ।

    • @balvirsidhu1271
      @balvirsidhu1271 2 года назад

      ਬਾਈ ਮੇਰੀ ਅਮਰ ਸਿੰਘ ਚਮਕੀਲਾ ਜੀ ਦੇ ਖਾਸ ਸਾਥੀ ਨਾਲ ਗੱਲ ਹੋਈ ਸੀ ਚਮਕੀਲੇ ਦੇ ਤਾਂ ਏਹ ਮੱਥੇ ਵੀ ਨੀਂ ਲੱਗਿਆ ਬਾਈ ਦੇ ਲਿਖੇ ਗੀਤ ਕਿੱਥੋਂ ਮਾਰ ਲੈ ਗਿਆ ਏਹ ਨੀਂ ਸਮਜ ਆਈ ਮੈਨੂੰ ਲਗਦੈ ਵੀ ਏਹ ਕੰਮ ਅਮਰਜੋਤ ਦੇ ਪਰਵਾਰ ਨੇਂ ਪੈਸੇ ਪਿੱਛੇ ਕੀਤਾ

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB Год назад +3

    ਵਾਹਿਗੁਰੂ ਜੀ ਅਵਤਾਰ ਜੀ ਚੜ੍ਹਦੀ ਕਲਾ ਬਖਸ਼ੇ ਜੀ

  • @badhanproduction2286
    @badhanproduction2286 2 года назад +15

    ਪਰਮਾਤਮਾ ਚੜਦੀ ਕਲਾਂ ਵਿੱਚ ਰੱਖੇ
    ਵਹਿਗੁਰੂ ਸਤਿਨਾਮ ਦਾ ਜਾਪ ਕਰਿਅਾ ਕਰੋ

  • @tvcdgavymandouli5532
    @tvcdgavymandouli5532 2 года назад +8

    ਸਦਾ ਨੀਉ ਬੰਦਿਆ ਚੜਾਈਆ ਰਹਿੰਦੀਆਂ 🙏🙏🙏

  • @guddubuttar7762
    @guddubuttar7762 2 года назад +1

    ਉਏ ਹੋਏ ਵੀਰ ਕਿਆ ਬਾਤਾਂ, ਜੀ ਇਹਦੀਆ ਵੀ ਟੋਪ ਤੇ ਈ ਸੀ ਸ਼ੌਗਾਤਾਂ,

  • @gavenpreet7339
    @gavenpreet7339 2 года назад +6

    ਐਂਕੋਰ ਬਾਉੱਤ ਸੋਹਣੀ ਲਵ ਯੂ 👌👌👌👌👌

  • @harrybathinda9252
    @harrybathinda9252 2 года назад +56

    ਜਿਹੜੇ ਗਾਇਕ ਨੇ ਇੰਦਰਜੀਤ ਨਿੱਕੂ ਦੀ ਸਪੋਟ ਕੀਤੀ ਸੀ। ਉਹਨਾਂ ਨੂੰ ਇਸ ਨਿਮਾਣੇ ਕਲਾਕਾਰ ਦੀ ਸਪੋਰਟ ਕਰਨੀ ਚਾਹੀਦੀ ਹੈ।

  • @jandwalianath7279
    @jandwalianath7279 2 года назад +1

    ਚਮਕ ਜੀ ਨੂੰ ਜਿਨਾ ਮੈ ਮਿਲਿਆ ਮੇਰੇ ਗੀਤ ਗਾਏ ਬੰਦਾ ਬਹੁਤ ਚੰਗਾ ਹੈ

  • @rickmaan1733
    @rickmaan1733 2 года назад +6

    ਤਪੋ ਰਾਜ
    ਰਾਜੋ ਨਰਕ
    ਵਾਹਿਗੁਰੂ ਜੀ ।

  • @Deepdamantv
    @Deepdamantv 2 года назад +13

    ਅੱਜ ਜੇਕਰ ਖਾੜਕੂ ਵਾਦ ਹੁੰਦਾ ਤਾਂ ਸਿਧੂ ਵਾਲਾ ਵੀ ਕਤਲ ਸਿਘਾ ਦਾ ਨਾਮ ਲੱਗਣਾ ਸੀ

  • @jagdevbhunder9877
    @jagdevbhunder9877 2 года назад +7

    ਬਹੁਤ ਵਧੀਆ ਸੀ ਕਲਾਕਾਰ
    ਅਵਤਾਰ ਚਮਕ ਸਾਬ

    • @premsanehi8960
      @premsanehi8960 Год назад +1

      ਅਵਤਾਰ ਜੀ ਕਿਉਂ ਇਹਨਾਂ ਪ੍ਰੈਸ ਵਾਲਿਆਂ ਦੇ ਵਿਊ ਬਨਾਉਂਦੇ ਓ,,, ਪਹਿਲਾਂ ਐਂ ਦਸ ਕਿਸੇ ਪ੍ਰੈਸ ਵਾਲੇ ਨੇ ਤੇਰੀ ਹੈਲਪ ਕੀਤੀ ਐ,,,ਇਹ ਸੁਆਦ ਲੈਣ ਆਉਂਦੇ ਨੇ

  • @LambuS-z6y
    @LambuS-z6y Год назад +3

    ਰੱਬ ਬਾਈ ਦੀ ਚਮਕ ਨੂੰ ਚਮਕਾਈ ਰੱਖੇ

  • @KamalSingh-dl6yc
    @KamalSingh-dl6yc 2 года назад +2

    ਪਰਮਾਤਮਾ ਚੜਦੀ ਕਲਾਂ ਵਿੱਚ ਰੱਖੇ

  • @JaswinderSingh-yv2xz
    @JaswinderSingh-yv2xz Год назад

    ਬਹੁਤ ਵਧੀਆ ਕਲਾਕਾਰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @bittusingh7513
    @bittusingh7513 2 года назад +2

    ਗੁੱਡ ਅਵਤਾਰ ਚਮਕ ਬਾਈ ਡਾ ਬਿੱਟੂ ਘੋੜੇਨਵ

  • @varinderdhawan2046
    @varinderdhawan2046 2 года назад +5

    Bhai g tohade interview sun k,,
    Tohade awaz sun k bohot vadia lagya,, bohot kush sikhan nu milya
    Rabb sab nu razi rakhe,, samme da koi pata nahi lagda, jado maara time oonda koi nahi apna banda,, kallakara de sarkar nu spot karne chahede

  • @BaldevSingh-fh9in
    @BaldevSingh-fh9in 2 года назад

    Best of luck.
    ਬਾਈ ਅਵਤਾਰ ਚਮਕ ਜੀ।

  • @adityamarwaha8481
    @adityamarwaha8481 2 года назад +5

    Waheguru Mehar kraa thada te Avtar ji

  • @amritchauhan5937
    @amritchauhan5937 2 года назад +6

    ਬਾਈਜੀਦਿੜਬੇਅਲਾਕੇਬਹੁਤ ਆਖੜੇ ਸੁਣੇਜੀ ਅੰਮਿ,ਤ ਚੌਹਾਨ ਤੁਹਾਡਾਫੈਨ

  • @tggaming18516
    @tggaming18516 2 года назад +6

    ਅੱਜ ਦੇ ਸਮੇਂ ਵਿੱਚ ਜੇਕਰ ਪੁੱਤ ਨੂੰ ਬਾਪ ਦੀ ਸ਼ਰਮ ਨੀ ਧੀ ਨੂੰ ਮਾਂ ਦੀ ਸ਼ਰਮ ਨੀ ਤਾਂ ਉਹ ਇਹੋ ਜਿਹੇ ਗਾਇਕਾਂ ਦੀ ਹੀ ਦੇਣ ਹੈ। ਇਸ ਦੀ ਇੰਟਰਵਿਊ ਲੈਣ ਤੋਂ ਪਹਿਲਾਂ ਇਸ ਦੀਆਂ ਚਾਰ ਕੈਸਟਾਂ ਦੇ ਗਾਣੇ ਤਾਂ ਸੁਣ ਲੈਂਦੀ ਬੀਬਾ ਜੀ।

  • @ramchander4544
    @ramchander4544 2 года назад

    Avtaar ji ajtk tahda m koi vii geet nahi suneya,bt aa tahdi sari glvaat suni jo mn ch baith gyi, tagda svbhav tahdi glvaat bahut vadhiya laggi😍😍🥰🥰🥰🥰

  • @SSDeol
    @SSDeol 2 года назад +1

    ਬਹੁਤ ਚਲਦੇ ਰਹੇ ਆ ਚਮਕ ਦੇ song, ਬੰਦਾ ਖੁਸਤਬੀਅਤ ਆ।

  • @SSwarvalSingh-se3ib
    @SSwarvalSingh-se3ib Год назад +1

    ਆਵਤਾਰ ਜੀ ਤੁਹਾਡੀ ਵੀਡੀਓ ਦੇਖੀ ਅਤੇ ਸੁਣੀ ਸਾਨੂੰ ਪਤਾ ਲੱਗ ਗਿਆ ਗਲਤੀ ਕਿਸ ਦੀ ਹੇ ਅਮਨਜੋਤ ਕੇਹਰ ਰਹੀ ਹੇ ਕੀ ਹੁਣ ਤਾ ਹਥ ਪੇਰ ਚਲਦੇਏ ਨੇ ਕਰਦੀ ਮੇਰੇ ਕੋਲ ਤਾ ਮੇਰੇ ਧੀ ਪੁੱਤਰ ਹਨ ਮੇਰੀ ਤਾ ਊਹ ਸੇਵਾ ਕਰ ਲੈਣਗੇ ਇਹਦੀ ਕੌਣ ਕਰੁ ਪਰ ਮੇ ਤੁਹਾਨੁ ਸਲਾਹ ਦਿੰਦਾ ਹੈ ਇਕ ਵਾਰ ਦੁਬਾਰਾ ਸਟੇਜਾ ਲਾ ਕੇ ਦੁਬਾਰਾ ਊਸ ਰਾਹ ਤੇ ਆ ਸਕਦੇ ਹੋ ਕਿਓਕੀ ਤੁਹਾਡੇ ਕੋਲ ਹੁਨੰਰ ਅਤੇ ਕਲਾਂ ਹੇ,

  • @nindabawa5716
    @nindabawa5716 2 года назад +1

    Bohot hi vadia interview kete je
    Sidhu pajji bohot hi Big Dil wala insaan se Dekh lao sidhu pajji de Hall vadia Dasse tuse pajji

  • @Sukhvindersingh1313-i2b
    @Sukhvindersingh1313-i2b 2 года назад +6

    ਵੀਰ ਦੀਆਂ ਕੈਸਟਾ ਟਰੱਕ ਵਿੱਚ ਸੁਣਦੈ ਰਹੈ ਜੋ ਨਵੀ ਕੈਸਟ ਓਦੀ ਸੀ ਸਬ ਤੋ ਪਹਿਲਾ ਲੇਦੈ ਸੀ ਟੈਕਰ ਵਾਲਾ ਰਗੜ ਗਿਆ ਕਾਰ ਮਰੂਤੀ ਮੇਰੀ ਮੈ ਗੱਡੀਆਂ ਵਾਲੀ ਆਈ ਵੈ ਲੈ ਤਕਲੈ ਖੁਰਚਨੈ ਬਹੁਤ ਹਿਟ ਗਾਣੈ ਰਹੈ ਰੱਬ ਕਿਦਰ ਲੈ ਗਿਆ ਵੀਰ ਨੂੰ😢

  • @amriksingh9589
    @amriksingh9589 2 года назад +11

    ਬਾਈ ਨੂੰ ਲੋਕ ਚਮਕੀਲੇ ਦਾ ਹੀ ਰੂਪ ਮੰਨਦੇ ਸੀ ਬਾਈ ਫਿਕਰ ਨਾ ਕਰ ਰੱਬ ਸੱਬ ਵਧੀਆ ਕਰੂ

  • @anmolbrar3391
    @anmolbrar3391 Год назад +2

    ਆਪ ਨੂੰ ਲੁੱਟਣ ਆਲਿਆ ਨੂੰ ਗੁਰੂ ਸਾਹਿਬ ਜੀਉ ਇਕ ਨਾ ਇਕ ਦਿਨ ਸਜਾਵਾਂ ਜਰੂਰ ਦੇਣਗੇ।ਜਦ ਆਪ ਬਹੁਤ ਬੁਲੰਦ ਸੀ ਮੈ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੋਇਆ ਹਰ ਸਨੀਵਾਰ ਨੂੰ ਆਪ ਦੇ ਗੀਤ ਕਲਾਸ ਵਿੱਚ ਸੁਣਾਉਂਦਾ ਸੀ
    ਧੰਨਵਾਦ ਜੀਉ।

  • @harpalmader1628
    @harpalmader1628 Год назад

    ਬਿਲਕੁਲ ਸਹੀ ਗੱਲਾਂ 100%

  • @deepsidhu4343
    @deepsidhu4343 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @anmolbrar3391
    @anmolbrar3391 Год назад

    ਬਾਈ ਚਮਕ ਨੂੰ ਤਾਂ ਇਸ ਦੀ ਰੰਨ ਅਮਨਜੋਤ ਅਤੇ ਖੁਦ ਇਸਦੇ ਸਾਲੇ ਹੀ ਲੁੱਟ ਕੇ ਖਾ ਗਏ ਹਨ।ਅੱਜ ਕੱਲ ਦੇ ਜ਼ਮਾਨੇ ਵਿੱਚ ਦੁਨੀਆ ਭੈਣ ਭਰਾਵਾਂ ਦੀ ਬਜਾਏ ਕੇਵਲ ਪੈਸੇ ਨਾਲ ਈ ਜੁੜ ਗਈ ਹੈ।
    ਧੰਨਵਾਦ ਜੀਉ।

    • @SukhrajSingh-li7vy
      @SukhrajSingh-li7vy 8 месяцев назад

      ਬਿਲਕੁਲ ਠੀਕ ਗੱਲ ਹੈ ਤੁਹਾਡੀ ਵੀਰ ਜੀ ਕੋਈ ਭੈਣ ਨਹੀਂ ਕੋਈ ਭਰਾਂ ਨਹੀਂ ਸਭ ਪੈਸੇ ਦੇ ਯਾਰ ਨੇ

  • @bikersingh8632
    @bikersingh8632 2 года назад +2

    veer chamak ji waheguru ji tare te mehar karan and all famely Te vi karpa karan

  • @darshansingh6143
    @darshansingh6143 Год назад +1

    ਸਹੀ ਗੱਲ ਆ ਉਸ ਟਾਈਮ ਬਾਈ ਦੀ ਬਹੁਤ ਚੜਾਈ ਸੀ ਉਦੋਂ ਚਮਕ ਚਮਕ ਪਈ ਹੁੰਦੀ ਸੀ ,

  • @JasbirSingh-vh8sl
    @JasbirSingh-vh8sl Год назад +2

    ਸਮਾਂ ਬੜਾ ਬਲਵਾਨ ਹੁੰਦਾ ਹੈ ਕੱਖੋਂ ਲੱਖ ਕਰ ਦਿੰਦਾ ਲੱਖੋ ਕੱਖ ਕਰ ਦਿੰਦਾ

  • @RajpalSingh-hc2yc
    @RajpalSingh-hc2yc 2 года назад +1

    ਵਾਹਿਗੁਰੂ ਮੇਹਰ ਕਰੇ

  • @Sukhvindersingh1313-i2b
    @Sukhvindersingh1313-i2b 2 года назад +2

    ਵੀਰ ਤੂ ਆਪਣੇ ਹੱਥੀ ਆਪਣੇ ਹੱਥ ਵੱਡਲੈ ਜਦੋ ਪੇਸਾ ਬੰਦਾ ਆਪ ਕਮੋਦਾ ਪੇਸੇ ਆਪਣੇ ਖਾਤੈ ਵਿੱਚ ਰਖਣੇ ਚਾਹੀਦੈ ਸੀ ਪਰਿਵਾਰ ਦਾ ਨਾਮ ਜਵੈਟ ਕਰਾ ਦੇਦੈ ਧਾਡੈ ਮਗਰੋ ਓਨਾ ਦਾ ਹੱਕ ਹੁੰਦਾ ਹਰ

  • @baldevsingh9391
    @baldevsingh9391 2 года назад +8

    बहुत बढ़िया आवाज है

  • @baljindermallhi1053
    @baljindermallhi1053 Год назад +1

    ਬਹੁਤ ਵਧੀਆ ਸੀ ਚਮਕ ਭਾਜ਼ੀ

  • @SSwarvalSingh-se3ib
    @SSwarvalSingh-se3ib Год назад

    ਅਵਤਾਰ ਤਹਾਨੰਉ ਚਾਹੀਦਾ ਹੇ ਤੁਸੀ ਗਾਊ ਸਟੇਜਾ ਤੇ ਚੜ੍ਹਹੌ ਭਾਵੇਏ ਕਿਸ ਕੁੜੀ ਨਾਲ ਗਾਊ ਪਰ ਤੁਹਾਡੀ ਸਟੇਜ ਬਹੁਤ ਵਧੀਆ ਸੀ

  • @darshanlal9703
    @darshanlal9703 Год назад +7

    ਬਾਈ ਚਮਕ ਤੂੰ ਉਹ ਵੀ ਵੇਲਾ ਕਿਉਂ ਨਹੀਂ ਦੱਸਦਾ। ਜਦੋਂ ਤੇਰੀ ਤੂਤੀ ਬੋਲਦੀ ਹੁੰਦੀ ਸੀ। ਤੇਰੇ ਦਫ਼ਤਰ ਵਿੱਚ ਮੈਂ ਖੁਦ ਇੱਕ ਵਾਰ ਗਿਆ ਸਾਂ। ਉਸ ਦਿਨ ਬਹੁਤ ਗਰਮੀ ਸੀ ਮੇਰੇ ਬੈਠਿਆਂ ਤੇਰੇ ਕੋਲ ਚਾਰ ਇਨਸਾਨ ਹੋਰ ਵੀ ਆਏ ਸਨ। ਤੇ ਤੂੰ ਤਾਂ ਪਾਣੀ ਵੀ ਨਹੀਂ ਪਿਆਉਂਦਾ ਸੀ ਚਾਹ ਤਾਂ ਬੜੀ ਦੂਰ ਦੀ ਗੱਲ ਸੀ। ਉਸ ਵਕਤ ਤੇਰੇ ਕੋਲ ਗਏ ਨਵੇਂ ਗਏ ਗੀਤਕਾਰਾਂ ਕੋਲੋਂ ਪੈਸੇ ਵੀ ਮੰਗਦਾ ਸੇਂਅ।
    ਜੇਕਰ ਤੂੰ ਰੱਬ ਦੇ ਭੈਅ ਵਿੱਚ ਹੁੰਦਾ ਤਾਂ ਇਹ ਦਿਨ ਨਾ ਦੇਖਣੇ ਪੈਂਦੇ ਤੂੰ ਖੁਦ ਖੁਦਾ ਬਣ ਬੈਠਾ ਸੀ। ਯਾਦ ਰੱਖੀਂ ਅਸਲੀ ਮਰਦ ਕਦੇ ਤਰਲੇ ਨਹੀਂ ਕਰਦੇ। ਇੱਕ ਪਿੱਛੇ ਝਾਤੀ ਮਾਰ।

    • @Zorfateh
      @Zorfateh Год назад

      Shyad main. Kujh chnga sikh lea es bande ton

  • @manpreetvlloges2029
    @manpreetvlloges2029 2 года назад +2

    ਅਵਤਾਰ ਚਮਕ ਜੀ ਦਾ ਫ਼ੋਨ

  • @dhillonjattbathindewala88
    @dhillonjattbathindewala88 2 года назад +10

    Paterkarni sohni bahot an te avtar chamak de gaane bahot an ghaint an

    • @kindasingh6235
      @kindasingh6235 2 года назад

      ਪਰ ਜੇ ਇਹ ਛਾਤੀ ਚੁੰਨੀ ਨਾਲ ਢੱਕ ਕੇ ਬੈਠਦੀ ਹੋਰ ਸੋਹਣੀ ਲਗਦੀ

    • @satnamsinghsattu6761
      @satnamsinghsattu6761 Год назад +1

      Chamak ne tan pehlan he kehta Bai k mai jehdi cheez te akh rakh lainda shad da ni

  • @jaspreetbrar6411
    @jaspreetbrar6411 Год назад +1

    ਅਖਾੜਿਆਂ ਦਾ ਬਾਦਸ਼ਾਹ ਸੀ ਉਸ ਟਾਇਮ ਅਵਤਾਰ ਚਮਕ ਮੈਨੂੰ ਵੀ ਇਨ੍ਹਾਂ ਦਾ ਪ੍ਰੋਗਰਾਮ ਵੇਖਣ ਦਾ ਮੌਕਾ ਮਿਲਿਆ ਸੀ ਪਿੰਡ ਰੁਪੱਈਆਂ ਵਾਲੇ ਜ਼ਿਲ੍ਹਾ ਫਰੀਦਕੋਟ ਵਿੱਚ

  • @ravidhaliwal5805
    @ravidhaliwal5805 2 года назад +1

    ਬਹੁਤ ਵਧੀਆ ਕਲਾਕਾਰ ਸੀ ਅਵਤਾਰ ਚਮਕ ਇਹਨੂ ਘਰ ਦਾ ਕਲੇਸ ਲੈ ਕੇ ਬਹਿ ਗਿਆ ਅਮਨ ਜੋਤ ਨੇ ਗਰਤ ਸਮਝਿਆ ਇਹਨੂ ਬਾਕੀ ਇਹਨਾ ਨੂ ਪਤਾ

  • @bodhsingh3640
    @bodhsingh3640 2 года назад +3

    Very very nice video.
    Me sister Amanjot ji nu request karda ha ki pl tusi v dubara aik ho javo pl.
    Singer Jyoti ji nu dek lo us di ki galti c us ne vi saroteya di bat man lai c.
    Sister Amanjot ji ap v apni puri family's nu le ke jabo sade brother Avtar Chamk de house te una nu le kar apne house aa javo.
    Sister Amanjot ji aje v jori ban jave bahut hi achha lage ga.
    Ap da jajba bahut hai.Sister Amanjot ji apne baccho ke liye jarur Karo.
    Aje v baccho ki kismat badal sakte hai.galti kise di nahi c time karab c .Apna Garh Family's sadh ke koi nahi jaanda o time karab c.Sister Aman ji Baccho lay jarur Karo pl.

  • @harjinderdhillon9094
    @harjinderdhillon9094 2 года назад +9

    Waheguru ji Mehar karo bai ji te.. Punjabi culture zindabaad 👍💯♥️🙏🚜🙋‍♂️

  • @navpreetsidhu6031
    @navpreetsidhu6031 Год назад +9

    ਅਮਰਜੀਤ ਨਗੀਨਾ ਤੇ ਅਵਤਾਰ ਚਮਕ ਦੋਨਾਂ ਦੇ ਹਾਲਾਤ ਖਰਾਬ ਹੋ ਗਏ,, ਕਿਸੇ ਟਾਇਮ ਸੁਪਰਸਟਾਰ ਰਹੇ😢😢😢😢😢

  • @shindersinghgill1728
    @shindersinghgill1728 2 года назад +1

    gait ਸਿੰਗਰ ਸੀ ਅਵਤਾਰ ਚਮਕ ਬਹੁਤ ਸੁਣਿਆ ਬਹੁਤ ਬਦੀਆ ਇਨਸਾਨ ਨੇ

  • @1yrsrfde
    @1yrsrfde 2 года назад +3

    Very nice Avtar chamak

  • @lakhadhillon2999
    @lakhadhillon2999 2 года назад +3

    ਮੈਂ ਤਾਂ ਅੱਜ ਵੀ ਸੁਣਾ ਦਾ ਚਮਕ ਨੂੰ

  • @manpreetsinghchahal617
    @manpreetsinghchahal617 Год назад

    Bhoot vadia siraaa my best frbareet

  • @binderpatialewala
    @binderpatialewala 2 года назад

    Eho ਜਹੇ ਕਲਾਕਾਰਾਂ ਦੀ support krni ਚਾਹੀਦੀ aa

  • @tarsemmannp5499
    @tarsemmannp5499 2 года назад +5

    Waheguru ji 🙏 mehar kri sab te ♥

  • @darshansingh667
    @darshansingh667 Год назад +3

    ਇਸਨੇ ਪੈਸੇ ਦੀ ਕਦਰ ਨਾ ਕੀਤੀ ਬਸ ਉਹੀ ਰਿਹਾ ਰੱਬ ਨੂੰ ਭੁੱਲ ਗਿਆ

  • @RAJESHKUMAR-bs3vo
    @RAJESHKUMAR-bs3vo 2 года назад +1

    Madam G Darbar Sahib Nhi
    SHREE DARBAR SAHIB G
    TUHADE TE BOHUT MANN HAI
    GOD BLESS YOU

  • @maninderkumar9356
    @maninderkumar9356 2 года назад

    🙏🙏 ਚਮਕ ਸਹਿਬ ਜੀ

  • @TheBalwinder1980
    @TheBalwinder1980 2 года назад +1

    True bhaji passe Jinna marzi hove, Banda sukhi Hona cahida..

  • @buggarsinghsidhu7186
    @buggarsinghsidhu7186 Год назад

    ਇਹ ਗਾਇਕ ਪੈਸਿਆਂ ਦੀ ਕਦਰ ਨਹੀਂ ਕਰਦੇ । ਜਦੋਂ ਜੇਬ ਭਰੀ ਹੁੰਦੀ ਹੈ ਤਾਂ ਇਹ ਭਵਿੱਖ ਦੀ ਨਹੀਂ ਸੋਚਦੇ । ਖੁਲਾ ਉਡਾਉਂਦੇ ਹਨ ਇਹ ਆਪ ਦਸ ਰਿਹਾ ਕੇ ਉਸਦੀ ਰੋਜਾਨਾ ਕਮਾਈ 50,000 ਰੁਪਏ ਸੀ ਜਦੋਂ ਉਸ ਸਮੇਂ ਕਲਰਕ,ਟੀਚਰ, ਸਿਪਾਹੀ ਆਦਿ ਦੀ ਮਹੀਨੇ ਦੀ ਤਨਖਾਹ 300 ਰੁਪਏ ਹੁੰਦੀ ਸੀ ਓਹਨਾਂ ਨੇ ਆਪਣੇ ਬੱਚੇ ਪੜ੍ਹਾਏ ਹਨ,ਚੰਗੀਆਂ ਨੌਕਰੀਆਂ ਤੇ ਲਵਾਏ ਹਨ ਅਤੇ ਵਧੀਆ ਜੀਵਨ ਜੀ ਰਹੇ ਹਨ । ਇਹ ਬਹੁਤ ਸਾਰੇ ਗਾਇਕਾਂ ਅਤੇ ਕਲਾਕਾਰਾਂ ਦਾ ਹਾਲ ਕਿਉਂ ਹੈ ।ਜਿਸਨੇ ਪੈਸੇ ਦੀ ਕਦਰ ਕੀਤੀ ਉਹ ਵਧੀਆ ਹਾਲਤ ਵਿਚ ਹਨ

  • @mixvideo464
    @mixvideo464 2 года назад +9

    Good singer

  • @Lovecrackmehkmawala
    @Lovecrackmehkmawala Год назад +2

    miss uu sidhu brother mosawala

  • @gaganpatto5019
    @gaganpatto5019 2 года назад +5

    Waheguru ji kirpa krine.time da kuj pta ni🙏💐

  • @HarpreetKaur-zb4bw
    @HarpreetKaur-zb4bw 2 года назад +1

    Bahut badhiya singer god bless you 🙏🙏🙏

  • @sukhmandervirk3252
    @sukhmandervirk3252 2 года назад +2

    Very nice information, sister

  • @kachraseth690
    @kachraseth690 2 года назад +1

    Super star 🌟🌠⭐🌟🎇 singer hi c ✅✅

  • @kishansinghsabarwall2860
    @kishansinghsabarwall2860 Месяц назад

    Great singer bahut wadia performere

  • @Ramjanalikhan-qm1ie
    @Ramjanalikhan-qm1ie Год назад +1

    Rabb de Rang niyare❤❤❤

  • @hardeepSingh-ev8hz
    @hardeepSingh-ev8hz 2 года назад +8

    Superstar singer Avtar chamk ji

  • @YG22G
    @YG22G 2 года назад

    ਬੁਹਤ ਵਧੀਆ ਲੱਗਾ ਹੈ।

  • @amarjeetdhillon8248
    @amarjeetdhillon8248 2 года назад +1

    ਬਹੁਤ ਵਧੀਆ ਕਲਾਕਾਰ ਹੈ ਪਰ ਬੰਦਾ ਸਾਧ ਹੈ ਮੈਂ ਬਹੁਤ ਪਸੰਦ ਕਰਦਾ ਹਾਂ ਚਮਕ ਨੂ

  • @raman52463
    @raman52463 2 года назад +4

    ਅਸੀ 2005 ਚ ਬਠਿੰਡੇ ਬਸ ਸਟੈਂਡ ਦੇ ਪਿੱਛੇ ਬੈਕ ਸ਼ਾਇਦ ਰਹਿਣਦੇ ਸੀ ਚਪੋੜਾ ਹਾਊਸ ਚ ਉਸ ਬਿਲਡਿਗ ਚ ਇਹ ਵੀ ਰਹਿਣਦੇ ਸੀ ਐਸ ਬੰਦੇ ਨੇ ਦਾਰੂ ਪੀਣੀ ਤੇ ਆਵਦੀ ਜਨਾਨੀ ਕੁਟਨੀ ਰੋਜ ਇਸ ਬੰਦੇ ਨੇ ਜਿਨਾ ਪੈਸਾ ਕਮਾਇਆ ਸੀ ਇਸ ਨੇ ਆਪਣੀ ਐਸ ਪਰਸਤੀ ਚ ਗਵਾ ਤਾ ਉਸ ਟਾਈਮ ਮੌਕਾ ਸਮਬਾਲਿਆ ਨਿ ਕਟਾਰ ਸਿੰਘ ਪਿੰਡ ਬਠਿੰਡੇ ਕੋਠੀ ਲਈ ਸੀ ਉਹ ਵੀ ਵੇਚ ਤਿ ਸਟੂਡੀਓ ਬਣਾਇਆ ਸੀ ਇਸ ਬੰਦੇ ਚ ਹਕਾਰ ਵੀ ਏਨਾ ਸੀ ਮਾੜੇ ਬੰਦੇ ਨਾਲ ਗਲ ਨਿ ਕਰਦਾ ਸੀ

  • @DOGLOVERKAKA
    @DOGLOVERKAKA 2 года назад +2

    Good job 👍

  • @manpreetsinghchahal617
    @manpreetsinghchahal617 Год назад

    Waheguru ji kirpa krn baiji te

  • @jassjass21
    @jassjass21 2 года назад +1

    Lyrics minder mirpuriye kol vaddu song like pye aa ji.pallan tussi minder mirpurie da song gayiaa ji

  • @majorsingh1124
    @majorsingh1124 2 года назад +1

    Very good singer 22ji

  • @surindersinghdugriwala3767
    @surindersinghdugriwala3767 Год назад

    ਪਰਮਾਤਮਾ ਦੇ ਰੰਗ ਹਨ ਜੀ

  • @parkashsingh8033
    @parkashsingh8033 2 года назад +1

    Kaun greeba de nal rakhda sanj piyara di bahut hi sunea baki veer ji tuhade bahut hi badhia geet c sare

  • @JagdishSingh-jv5xg
    @JagdishSingh-jv5xg Год назад

    God bless u bapu ji 🙏 Miss u Sidhu Jann 😘

  • @sukhjitsingh07005
    @sukhjitsingh07005 2 года назад

    ਇੰਟਰਵੀਊ ਤੇ ਮੈਡਮ ਦੀ ਚੂੰਨੀ ਸਿੱਟ ਕਰ ਕੇ ਭੈਜਿਆ ਕਰੋਂ ਜੀ ਬਾਕੀ ਗੱਲ ਇੰਟਰਵੀਊ ਬਹੁਤ ਵਧੀਆ ਲੱਗੀ

  • @JasbirSingh-rv9pf
    @JasbirSingh-rv9pf 2 года назад +2

    ਬਾਈ ਅਵਤਾਰ ਜੀ ਸਿਆਣੇਆ ਨੇ ਕਿਹਾ ਪੈਸਾ ਸਾਭੇ ਬਾਣੀਆ ਖੇਤੀ ਸਾਭੇ ਜੱਟ ਹੋਰ ਕਿਸੇ ਦੇ ਵੱਸ ਦਾ ਰੋਗ ਨਹੀ ਗਾਇਕੀ ਦਾ ਵੀ ਟਾਇਮ ਹੁੰਦਾ ਨਹੀ ਸਭਾਲਿਆ ਗਿਆ

  • @paramjitsinghpamma6174
    @paramjitsinghpamma6174 2 года назад +3

    ਸਮਾਂ ☝☝☝☝☝