ਕਰੋੜਪਤੀ ਹਿੱਟ ਗਾਇਕ ਦਿਹਾੜੀ ਕਰਕੇ ਕਰ ਰਿਹਾ ਹੈ ਗੁਜ਼ਾਰਾ - Singer Avtar Chamak Interview | Amrit Jsl

Поделиться
HTML-код
  • Опубликовано: 9 янв 2025

Комментарии • 27

  • @KuldeepSingh-vv6dm
    @KuldeepSingh-vv6dm Год назад +1

    ਬੰਦਾ ਦਿਲ ਦਾ ਸਾਧ ਬੰਦਾ ਹੈ ਬਾਈ ਅਵਤਾਰ ਸਿੰਘ ਚਮਕ ਵਹਿਗੁਰੂ ਜੀ ਦੁਆਰਾ ਮਹੇਰ ਕਰੇ ਵਹਿਗੁਰੂ ਜੀ

  • @baljindermallhi1053
    @baljindermallhi1053 Год назад +1

    ਬਹੁਤ ਵਧੀਆ ਚਮਕ ਜੀ

  • @bodhsingh3640
    @bodhsingh3640 6 месяцев назад +1

    Chamk is the great singer.
    Chamk is king.

  • @sayamlal4314
    @sayamlal4314 Год назад +2

    ਬਾਈ ਟਾਇਮ ਦੀ ਗੱਲ ਹੈ

  • @sayamlal4314
    @sayamlal4314 Год назад +1

    ਬਾਈ ਤਾ ਫ਼ਕੀਰ ਬੰਦਾ ਹੈ ਕਰਮਾ ਦੀ ਗੱਲ ਕੋਈ ਨੀ ਸਮਾਂ ਆਬੇ ਗਾ

  • @karanbaraich2300
    @karanbaraich2300 Год назад +1

    Bahut vadiya Singer

  • @sukhvirsingh8255
    @sukhvirsingh8255 Год назад

    Very nice Avtar veer🎉🎉🎉🎉

  • @harbanslal4428
    @harbanslal4428 Год назад +1

    God bless you ,you r very good singer

  • @gurnamsingh4259
    @gurnamsingh4259 Год назад +3

    Very nice brother.keep it up 🙏

  • @kawalmintu7476
    @kawalmintu7476 Год назад +1

    Good thinking veer g

  • @BharpoorSingh-ds6ef
    @BharpoorSingh-ds6ef Год назад +3

    ਅਵਤਾਰ ਚਮਕ ਅਮਨਜੋਤ ਦੀ ਹਿਟ ਗਾਇਕ ਜੋ਼ੜੀ ਤੋਂ ਹਾਕਮ ਬਖਤੜੀ ਦਲਜੀਤ ਕੌਰ ਥਰਥਰ ਕੰਬਦੇ ਸੀ

  • @HarbajhanSingh-r7r
    @HarbajhanSingh-r7r Год назад

    Sade Pind ayea c Kheri barna patiala vich boht badea singer Bhai avtar chamak

  • @sukhjinderdhillon8111
    @sukhjinderdhillon8111 Год назад +2

    Good*Bi

  • @kuljitsingh2620
    @kuljitsingh2620 Год назад +2

    Waheguru ji is gayak par Mahar karna

  • @kewalsekhon8206
    @kewalsekhon8206 Год назад

    🙏🙏

  • @BharpoorSingh-ds6ef
    @BharpoorSingh-ds6ef Год назад +4

    ਅਵਤਾਰ ਚਮਕ ਇਮਾਨਦਾਰੀ ਵਰਤਦਾ ਪਰ ਕਰੋਨਾ ਦੇ ਬਖਤ ਹਾਕਮ ਬਖਤੜੀ ਵਾਲਾ ਵਾਧੂ ਪੈਸਾ ਖਾ ਗਿਆ

  • @BharpoorSingh-ds6ef
    @BharpoorSingh-ds6ef Год назад +3

    ਇਹ ਜੋੜੀ ਹਾਕਮ ਬਖਤੜੀ ਦੀ ਵਿਰੋਧਤਾ ਦੀ ਸ਼ਿਕਾਰ ਹੋਈ

  • @sayamlal4314
    @sayamlal4314 Год назад +4

    ਬਾਈ 3ਅਖਾੜੇ ਮੇਦੇਖੇ 1ਦਿਨ

  • @manjitbains5726
    @manjitbains5726 Год назад +1

    Paisa sanbh ni hoya
    Veer to

  • @user-shama88
    @user-shama88 9 месяцев назад +1

    ਅਮਲੀ ਗੌਣ ਵਾਲਾ ਮਲ ਜੋਬਨ ਵਿੱਚ ਬਹਾਰ

  • @AmarjitSingh-jh1bb
    @AmarjitSingh-jh1bb Год назад +1

    ਲੱਚਰ ਗਉਣ ਵਲਿਆ ਦਾ ਇੰਡ ਬਹੁਤ ਮਾੜਾ ਹੋਇਆ ਪਿਛੇ ਜਾਤ ਮਾਰਕੇ ਦੇਖ ਲ਼ਉ

  • @desraj684
    @desraj684 Год назад +2

    ਬਾੲੀ ਪਹਿਲੇ ਕਮਾੲੇ ਪੈਸੇ ਕਿਥੇ ਅਾ

  • @jagjitsingh3803
    @jagjitsingh3803 Год назад +1

    Veer.no.bhlmanse.maar.gai

  • @learnpunjabiwithparkashsin1075
    @learnpunjabiwithparkashsin1075 5 месяцев назад

    ਅਵਤਾਰ ਸਿੰਘ ਚਮਕ ਦਾ ਮੋਬਾਈਲ ਨੰਬਰ ਦਿਓ ਜੀ

  • @GurdevSingh-tl4dh
    @GurdevSingh-tl4dh Год назад +5

    ਆ ਤਾਂ ਝੂਠ ਬਹੁਤ ਬੋਲਦਾ ਇਕ ਗੱਲ ਵੀ ਸੱਚੀ ਨਹੀਂ ਹੁੰਦੀ ਇਸ ਦੀ
    ਇਸ ਦੀ ਘਰ ਵਾਲੀ ਨੂੰ ਤਾਂ ਪੁਛੋ ਇਸ ਦੱਲੇ ਕੀ ਖਰੀਦਿਆ ਸੀ
    ਜੋ ਇਹ ਕਹਿਦਾ ਮੈਂ ਨੌ ਕਰੋੜ ਰੁਪਏ ਦੀ ਪਰੋਪਟੀ ਖਰੀਦੀ ਸੀ ਇਹ ਸਭ ਝੂਠ ਹੈ
    ਉਸ ਟਾਈਮ ਨੌ ਕਰੋੜ ਰੁਪਏ ਵਿੱਚ ਤਾਂ 1000 ਕਿੱਲੇ ਜ਼ਮੀਨ ਲੈਕੇ ਵੀ ਨੌ ਕਰੋੜ ਰੁਪਏ ਚੌ ਬਹੁਤ ਪੈਸੇ ਬੱਚ ਜਾਂਦੇ
    ਉਸ ਟਾਈਮ ਇੱਕ ਲੱਖ ਰੁਪਏ ਤੋਂ ਵੀ ਘੱਟ ਸੀ ਇੱਕ ਕਿੱਲੇ ਜ਼ਮੀਨ ਦਾ ਰੇਟ ਇਹ ਤਾਂ ਸਭ ਨੂੰ ਹੀ ਪਤਾ ਹੈ
    ਸੰਨ 2000 ਤੋਂ ਪਹਿਲਾਂ ਇੱਕ ਲੱਖ ਰੁਪਏ ਤੋਂ ਘੱਟ ਰੇਟ ਸੀ ਜਮੀਨ ਦਾ
    ਹੂਣ ਆਪ ਹੀ ਹਿਸਾਬ ਲਾ ਲਵੋ ਨੌ ਕਰੋੜ ਰੁਪਏ ਦੀ ਕਿੰਨੀ ਪਰੋਪਟੀ ਆ ਜਾਂਦੀ ਸੀ
    ਚਮਕੀਲੇ ਤੋਂ ਵੱਧ ਪੈਸਾ ਤਾਂ ਕਿਸੇ ਨੇ ਵੀ ਨਹੀਂ ਸੀ ਕਮਾਇਆ
    ਫੇਰ ਆਪ ਹੀ ਸੋਚੋ ਚਮਕੀਲੇ ਨੇ ਵੀ ਸਿਰਫ 8..10 ਕਿੱਲੇ ਜ਼ਮੀਨ ਖਰੀਦੀ ਸੀ ਇਕ ਘਰ ਖਰੀਦੀਆ ਸੀ
    ਜੋ ਬੰਦਾ ਏਨਾ ਝੂਠ ਬੋਲਦਾ ਹੈ ਉਸ ਦਾ ਤਾਂ ਫੇਰ ਆ ਹੀ ਹਾਲ ਹੁੰਦਾ ਏ

    • @sidhubromoose
      @sidhubromoose Год назад

      Y tushi galt ho me khud dekhia hai apnia akhna nal apne khash bandea da hall oh kror pati san 20 kille jamen c us time pure takde paise walea insana ch name aunda c ajj ik kella nhi hega te kakho holi ho gye aa kuj ni pale bachia hega ehi kuj avtar chamk nal howea ga y ji