ਕਰੋੜਾਂ ਚ ਖੇਡਣ ਵਾਲਾ ਕਲਾਕਾਰ ਅੱਜ ਕਰ ਰਿਹਾ ਮਜ਼ਦੂਰੀ ਕਦੇ ਕੋਲ 33 ਨੌਕਰ ਸੀ Avtar Chamak Interview | New Song

Поделиться
HTML-код
  • Опубликовано: 9 янв 2025

Комментарии • 141

  • @KuldeepSingh-vv6dm
    @KuldeepSingh-vv6dm Год назад +8

    ਬਾਈ ਅਵਤਾਰ ਸਿੰਘ ਚਮਕ ਦਿਲ ਦਾ ਸਾਧ ਫ਼ੱਕਰ ਬੰਦਾ ਹੈ ਆਪਣੇ ਤੇ ਸਾਡੇ ਸਮੇਂ ਦਾ ਸੁਪਰ ਹਿੱਟ ਗਾਇਕ ਸੀ ਵਹਿਗੁਰੂ ਜੀ ਮੇਹਰ ਕਰੋ ਚਮਕ ਵੀਰ ਉੱਪਰ ਵਹਿਗੁਰੂ ਜੀ

  • @muridpursaab5692
    @muridpursaab5692 Год назад +30

    ਆਪਣਾ ਚੈਨਲ ਬਣਾ ਕੇ ਉਹਦੇ ਤੇ ਆਪਣੇ ਸਾਰੇ ਪੁਰਾਣੇ ਗੀਤ ਪਾਉ ਬਹੁਤ ਕਮਾਂਈ ਹੋਉਗੀ

  • @jagjitkumar2446
    @jagjitkumar2446 11 месяцев назад +1

    ਬਹੁਤ ਹੀ ਵਧੀਆ ਮੁਲਾਕਾਤ ਜਿੰਨੀ ਵੀ ਸਿਫ਼ਤ ਕੀਤੀ ਜਾਵੇ ਘੱਟ ਹੈ 👍👏👏

  • @gurjeetsingh5877
    @gurjeetsingh5877 Год назад +5

    ਬਹੁਤ ਵਧੀਆ ਇੰਟਰਵਿਊ ਬਾਈ ਜੱਸ,,,,,,ਸਾਧ ਬੰਦਾ ਚਮਕ,,,

  • @yudhveeraulakhyt3688
    @yudhveeraulakhyt3688 Год назад +3

    ਬੰਦਾ ਅਵਤਾਰ ਚਮਕ ਸਾਫ ਦਿਲ ਐ ❤

  • @MaanSaab-gy9mm
    @MaanSaab-gy9mm Год назад +19

    ਬਾਈ ਚਮਕ ਦੀ ਅਵਾਜ਼ ਅੱਜ ਵੀ ਉਵੇਂ ਹੀ ਚਮਕਦੀ ਪਈ ਆ

  • @sukhmanjotsingh7427
    @sukhmanjotsingh7427 Год назад +8

    ਜਸ ਵੀਰ‌ ਬਹੁਤ ਵਧੀਆ ਹੈ ❤❤

  • @jagmeetsingh4648
    @jagmeetsingh4648 Год назад +9

    ਵੀਰੇ ਮਨਜੀਤ ਸੰਧੂ ਦੀ ਮੁਲਾਕਾਤ ਕੀਤੀ ਜਾਵੇ ਸੁੱਖਣ

  • @AmrikSingh-yj9re
    @AmrikSingh-yj9re 9 месяцев назад

    ਅਵਤਾਰ ਵੀਰੇ ਤੇਰੇ ਕੋਲ ਬਹੁਤ ਵੱਡਾ ਗੁਣ ਆ ਬਾਈ ਚੰਗੀ ਕਲਾਕਾਰ ਲੱਭਕੇ ਕੰਮ ਸ਼ੁਰੂ ਕਰੋ

  • @penduunionzindaad
    @penduunionzindaad Год назад +47

    ਉਦੋਂ ਸੰਭਾਲੇ ਹੁੰਦੇ ਪੈਸੇ ਅੱਜ ਜ਼ਿੰਦਗੀ ਸਹੀ ਹੁੰਦੀ

  • @RanjitSingh-rq3ts
    @RanjitSingh-rq3ts Год назад +11

    * ਜਦੋਂ ਨਵਾਂ ਨਵਾਂ ਗਾਉਣ ਲੱਗਿਆ ਸੀ ਚਮਕੀਲਾ। ਹਰ ਥਾਂ ਵੱਜਣ ਲੱਗੀਆਂ ਰੀਲਾਂ ਐਸੀ ਹੋਈ ਚੜਾਈ ਸਾਰੇ ਘਰੇ ਬਿਠਾਤੇ ਸੀ ਤੂੰਬੀਆਂ ਕਿਲੇ ਤੇ ਲੁਧਿਆਣਿਓ ਬੋਰਡ ਲੁਹਾਤੇ ਸੀ।

  • @labhBrarsantybrar
    @labhBrarsantybrar Год назад +6

    ਸਾਡੇ ਪਿੰਡ ਲਾਲਪੂਰੇ ਸਿੱਖਾ ਵਾਲੇ 2002 ਚ ਅਖਾੜਾ ਲਾਯਾ ਸੀ ਗੰਗਾਨਗਰ ਰਾਜਸਥਾਨ
    ਓਦੋ ਗਾਣਾ ਆਈਯਾ ਸੀ
    ਆੱਜਾ ਸਾਲੀਏ ਖੇਡੀਏ ਗੋਲੀਆਂ ਵੇੜੇ ਦੇ ਵਿਚਾਲੇ ਪੱਟ ਘੂੱਤੀ ਓਹੋ ਵੀ ਦਿਨ ਸੀ

  • @ਲਵਜੋਤ_ਗਿੱਲ
    @ਲਵਜੋਤ_ਗਿੱਲ Год назад +14

    ਤੇਰੇ ਰੰਗ ਨਿਆਰੇ ਵਾਹਿਗੁਰੂ ਤੇਰੇ ਰੰਗ ਨਿਆਰੇ 🙏
    33 ਕੰਮ ਕਰਨ ਵਾਲੇ 17 ਡਰਾਈਵਰ ਬਹੁਤ ਚੜਾਈ ਸੀ ਬਾਈ ਕਿੱਸੇ ਟਾਈਮ । ਹੁਣ ਵਿੱਚਾਰਾ ਵੇਹਰ- ਹਾਊਸ ਵਿੱਚ ਕੰਮ ਕਰਦਾ 8-10 ਹਜ਼ਾਰ ਤੇ

  • @harjitmehlanchowk4820
    @harjitmehlanchowk4820 Год назад +5

    Avtar chamak ਇੱਕ ਉਦਾਹਰਨ aa ਕਿ ਜਦੋ ਕੰਮ ਸਿਰੇ ਤੇ ਹੋਵੇ ਕੁਝ saving ਕਰਨੀ ਕਿੰਨੀ ਜ਼ਰੂਰੀ ਆ

  • @arshalika6509
    @arshalika6509 8 месяцев назад

    ਬਹੁਤ ਵਧੀਆ ਇੰਟਰਵਿਊ ਜੀ ❤

  • @BrarFarmBudhsinghwala
    @BrarFarmBudhsinghwala Год назад +9

    ਜੇ ਜਮੀਨ ਖਰੀਦੀ ਹੂੰਦੀ ਓਦੋ ਇਹ ਦਿਨ ਨਹੀਂ ਆਉਣੇ ਸੀ ।।

  • @HarjinderSingh-ir7vs
    @HarjinderSingh-ir7vs Год назад +3

    ਚਮਕ.ਸਾਬ.ਜੀ.ਅਜੇ.ਵੀ.ਕੁਝ.ਨਹੀ.िਵਗिੜਅਾ.ਸ਼ਾਮ.ਦਾ
    ਭੁिॅਲਅਾ.ਘਰ.ਅਾਜੇ.ਤੇ.िਸਅਾਣੇ.ੳੁਨੂੰ.ਭੁिਲਅਾ.ਨਹੀ.ਮੰਨਦੇ.ਪिਰਵਾਰ.ਸਾਰਾ.ਕॅਠਾ.ਹੋਜੋ..िਸਅਾਣੇ.ਬਂਣੋ.ਤੁਹਾਢੀ.ਲੜਾੲੀ.ਨਾਲ.ਸਰੌिਤਅਾ.ਨੂੰ.ਬਹੁਤ.ਦੁॅਖ.ਹੁੰਦਾ..ਹੋਰ.ਨਵਾ.ਗੀਤ.ਚਮਕ.ਸਾਬ.ਬਹੁਤ.िਪਅਾਰਾ.ਗੀਤ.ਤੇ.ਬਹੁਤ.िਪਅਾਰੀ.ਅਵਾਜ.ਕੋੲੀ.ਸ਼ॅਕ.ਨਹੀ

  • @PUNJAB-FATEHGARH-SAHIB
    @PUNJAB-FATEHGARH-SAHIB Год назад

    ਚਮਕ ਦੀ ਕੇਸਟ ਜਹਿੜੀ ਦੋ ਸਪੀਕਰਾਂ ਚ ਚਲਦੀ ਸੀ ਬਹੁਤ ਵਧੀਆ ਸੀ ਸਲਾਮ ਏ ਜੀ

  • @gurdhiansinghgill
    @gurdhiansinghgill Год назад +2

    Sanj pyara di sira galbat

  • @pamajawadha5325
    @pamajawadha5325 Год назад +1

    Yaar ik gal a dil da saf a main ta is di help k karn nu kkahaga dhanwad

  • @journeyplayer
    @journeyplayer Год назад +7

    ਸਿੱਰਾ ਇਟਰਵਿਓ ਆ ਕੋਕੇ ਜੜਤੇ 👌

  • @sdashmesh
    @sdashmesh Год назад +5

    Avtar chamak have still potential of singing same as starting time .

  • @KuldeepSingh-od5tl
    @KuldeepSingh-od5tl Год назад +3

    ਬਹੁਤ ਸੁਣਿਆ ਗਾ ਇਹ ਕਲਾਕਾਰ ਨੂੰ ਮੈ

  • @Ducki7514
    @Ducki7514 Год назад +1

    Avtar chamak g⭐️

  • @KulwinderSingh-lj6nj
    @KulwinderSingh-lj6nj 8 месяцев назад

    Beautiful Interview 👌👌👌👌👌

  • @BuntySran-wg4rt
    @BuntySran-wg4rt Год назад +3

    Top da singer c

  • @manjitbains5726
    @manjitbains5726 Год назад +1

    Vaheguru ji vaheguru ji Satnam ji vaheguru ji

  • @gurdialhothi5181
    @gurdialhothi5181 Год назад +1

    Mera song gayaa c bi ne munda chan warga veer bahut wadhiaa banda

  • @HarjinderSingh-sd9qi
    @HarjinderSingh-sd9qi Год назад +2

    Waheguru fir ton gaddi track te liya den sir di

  • @prof.kuldeepsinghhappydhad5939
    @prof.kuldeepsinghhappydhad5939 Год назад +1

    May God bless you sir ji

  • @SOMAL-c9v
    @SOMAL-c9v Год назад +1

    Chamkila amarjot punjabi Sangeet de 🌟 kalakar 🌷

  • @KuldeepSingh-od5tl
    @KuldeepSingh-od5tl Год назад +6

    ਖਾੜਕੂਵਾਦ ਦਾ ਟਾਈਮ ਬਹੁਤ ਵਧੀਆ ਸੀ ਨਾ ਕੇ ਮਾੜਾ ਸੀ ਵੀਰ

    • @ਪਿੰਡਾਂਆਲੇ-ਛ1ਥ
      @ਪਿੰਡਾਂਆਲੇ-ਛ1ਥ Год назад

      tera koi mrya ni na hona, ja police ta tattu howege jo tainu chnga lgda, salya ohna mava to push jina ne avde putt koh koh k mrde dekhe, sale kl jwak matta dinde

    • @nijjarbtown
      @nijjarbtown Год назад

      Ki vadia se kharku time ch everyday news paper Javan mundea dea death nal bharea hundia se ja banda kharkuvaad ch marda se police mukable ch teno ki vadia lagga kharkuvaad de time ch

    • @nijjarbtown
      @nijjarbtown Год назад

      Ja ke dekh majhe ch Kai pinda ch koi banda nahi reha ,, kharku ve sare sahi thodo se galat bande jada kharku ban gai se punjab nu ae lootde se

    • @DHALIWAL-rs
      @DHALIWAL-rs 11 месяцев назад +1

      ਜਿੰਨਾਂ ਦੇ ਮਰੇ ਆ ਉਨਾਂ ਤੋਂ ਪੁੱਛ।

  • @Jassijalandharwala
    @Jassijalandharwala Год назад +2

    Waheguru

  • @prof.kuldeepsinghhappydhad5939
    @prof.kuldeepsinghhappydhad5939 Год назад +1

    Great ❤❤❤❤

  • @mansiratkaur8989
    @mansiratkaur8989 Год назад +2

    Chamkila king se te king hi rhu.ohde samne ਕੋਈ ਨਹੀਂ sare zero

  • @sukhvirsingh8255
    @sukhvirsingh8255 Год назад +2

    Very good Josh 22 🎉🎉

  • @pamajawadha5325
    @pamajawadha5325 Год назад +1

    Good gal bat

  • @nishangill3115
    @nishangill3115 Год назад +1

    By ji veer ban k rmesh breta sab de geet v jrur gayo

  • @user-shama88
    @user-shama88 8 месяцев назад

    ਬਾਈ ਦੇ ਤਿੰਨ ਅਖਾੜੇ ਇਕ ਦਿਨ ਵਿੱਚ ਮੈ ਦੇਖੇਨਿਲਾਵਲੀ ਅਬੁਸ਼ਿਰ ਰਾਜਪੁਰਾ ਡੱਬਵਾਲੀ ਦੇਕੋਲ

  • @LakhwinderSingh-wb4fw
    @LakhwinderSingh-wb4fw Год назад +1

    WA bai Ji

  • @SOMAL-c9v
    @SOMAL-c9v Год назад +1

    Chamkila amarjot punjabi Sangeet de star ⭐ kalakar 🌷

  • @HarbajhanSingh-r7r
    @HarbajhanSingh-r7r Год назад

    Avtar chamak boht badea singer a

  • @bahadursingh2645
    @bahadursingh2645 Год назад +1

    ਪਰਮਾਤਮਾ ਦੇ ਰੰਗ ਨਿਆਰੇ, ਵੇਖੋ ਅਰਸ, ਤੇ ਫ਼ਰਸ਼,ਤੇ।ਲੲਇਤਾ। ਬੇਅੰਤ ਅਤ। ਰੱਬ ਹੈ

  • @JaskaranSingh-oj4mc
    @JaskaranSingh-oj4mc Год назад +3

    Very good 👍

  • @ParminderSingh-ur7uh
    @ParminderSingh-ur7uh Год назад +6

    ਨੰਬਰ ਵੀ ਸ਼ੇਅਰ ਕਰ ਦਿਆਂ ਕਰੋ artists da

  • @rinkusurya2323
    @rinkusurya2323 11 месяцев назад

    Lovely music co Sirsa Haryana

  • @shindersingh1482
    @shindersingh1482 Год назад +3

    ਬਈ ਜੀ ਕੋਈ sad ਗੀਤ ਵੀ ਕੱਢੋ ਬਹੁਤ ਟਾਈਮ ਹੋ ਗਿਆ ਹੈ ਸੁਣਿਆ ਨੂੰ

  • @KulwinderSingh-sh2jk
    @KulwinderSingh-sh2jk Год назад +3

    ਇਹ ਵੀਰ ਨੂੰ ਦਾ ਪਤਾ ਚਮਕੀਲਾ ਅਸਲ
    ਵਿਚ ਖਾੜਕੂਆਂ ਹੱਥੋ ਹੀ ਮਾਰਿਆ ਗਿਆ
    ਸੀ ਕਿਸੇ ਕਲਾਕਾਰ ਨੇ ਨਹੀ ਮਰਵਾਇਆ

  • @NavtejKhosa-mu7dj
    @NavtejKhosa-mu7dj Год назад +1

    Very nice 👌

  • @GurjeetSingh-yt4kj
    @GurjeetSingh-yt4kj 11 месяцев назад

    Very Good VEER Ji Avtar. Chamk. Die. Kisa. Wakt. Full. Balla. Balla. C. Par. Hun. V. Kuj. Nahi. Hoaya. Veir. Kamm. Ho. Srota. Tara. Nall. Tamm. Changa. Mara. Jindgi da. Hisa.

  • @nishangill3115
    @nishangill3115 Год назад +2

    ਬਾਈ ਮੇਰੇ ਵਿਆਹ ਚ ਆਇਆ ਸੀ ਬਹੁਤ ਵਧੀਆ ਪ੍ਰੋਗਰਾਮ ਲਾਇਆ ਸੀ

    • @Nadalon992
      @Nadalon992 Год назад

      Upload Live Show

    • @nishangill3115
      @nishangill3115 Год назад

      @@Nadalon992 veer oh cassat h khrab ji hoyi pyi h

  • @SimranKaur-go6gl
    @SimranKaur-go6gl 6 месяцев назад

    ❤❤❤❤

  • @SatnamSingh-su3kq
    @SatnamSingh-su3kq Год назад +2

    Very good

  • @manjeet996
    @manjeet996 Год назад +1

    Really nice video

  • @virkboy9544
    @virkboy9544 Год назад +3

    ਕਿਸੇ ( ਬੇਲੇ ) 😂 ਪੱਤਰਕਾਰ ਦਾ ਹਾਲ ਪੰਜਾਬੀ ਗ਼ਲਤ ਹੀ ਬੋਲੀ ਜਾਦਾ
    ਬੇਲੇ ਨਹੀ ਵੇਲੇ ਹੁੰਦਾ 😂😂😂

    • @dhanwantmoga
      @dhanwantmoga Год назад +1

      Veer ah area area da hissab ah….asel shabda velah he hai

    • @virkboy9544
      @virkboy9544 Год назад

      @@dhanwantmoga ji

  • @giddyupprecords9513
    @giddyupprecords9513 Год назад

    Bht vdia

  • @harbanssingh3796
    @harbanssingh3796 Год назад

    Song Avtar ji Tarsa mai Tere pyar nu

  • @MohanSingh-er7oy
    @MohanSingh-er7oy Год назад +2

    ❤❤

  • @sonusandhu5877
    @sonusandhu5877 4 месяца назад

    ਬਾਈ ਜੀ ਨੂੰ ਦੂਜਾ ਚਮਕੀਲਾ ਆਖਦੇ ਸੀ

  • @ananyasharma9210
    @ananyasharma9210 Год назад +1

    🎉🎉🎉

  • @SukhwinderSingh-uq4gt
    @SukhwinderSingh-uq4gt Год назад +3

    Awaz vich poora dum hai

  • @HekulwantsinghKulwant
    @HekulwantsinghKulwant 11 месяцев назад

    🌹🌹♥️♥️🙏🙏

  • @bhupinderkalra5188
    @bhupinderkalra5188 Год назад +2

    The singer is very confident to regained the lost viewership in the past

  • @ranjodhbrar649
    @ranjodhbrar649 Год назад

    Nice brother

  • @HarpalSingh-uv9ko
    @HarpalSingh-uv9ko Год назад +1

    Nice

  • @user-shama88
    @user-shama88 8 месяцев назад

    ਬਾਈ ਗਾਨਾ ਕਿੱਥੇ ਹੈ ਮਜਾ ਮੇਰਾ ਗੀਤ ਬਾਈ ਦਾ

  • @arnavmann2249
    @arnavmann2249 Год назад +5

    Kde time c chamak da

  • @lakhvindersandhu998
    @lakhvindersandhu998 Год назад +7

    ਏ ਤਾਂ ਪੁੱਛਿਆ ਹੀ ਨਹੀਂ ਕਮਾਈ ਦਾ ਪੈਸਾ ਗਿਆ ਕਿਥੇ।

    • @HarneetKalas-nf8nd
      @HarneetKalas-nf8nd Год назад +1

      ਇਸਦੇ ਸੋਹਰੇ ਡਕਾਰ ਗਏ

    • @asingh680
      @asingh680 Год назад

      Bhole bande aa veer... chaatar lok kha jaande a bande nu
      53:24 53:40 te sun lao, kinna bhola banda...

  • @sktfilmsstatus
    @sktfilmsstatus Год назад +1

    Title dkho kehja rkhya crora ch kithe khelda hona oh time ch eh ohdo ta hazara massa kamande c singer

  • @sayamlal4314
    @sayamlal4314 Год назад

    ਬਾਈ ਦੇ ਵੀਂ 3 ਅਖਾੜੇ ਮੈ ਦੇਖੇ

  • @JaspalSingh-fi5jy
    @JaspalSingh-fi5jy Год назад

    Good job

  • @SOMAL-c9v
    @SOMAL-c9v Год назад +1

    Chamkila amarjot kirpa ne shounk poore keeta

  • @prkkmusic
    @prkkmusic 9 месяцев назад

    *Ek Sawal, kya Chamkila Movie me Avtar Chamak ko real character ka Jikar hua??*

  • @user-shama88
    @user-shama88 8 месяцев назад

    ਬਾਈ ਤੇਰਾ ਕੰਮ ਬਹੁਤ ਚਲਦਾ ਪਤਾ ਕੀ ਨਜ਼ਰ ਲੱਗੀ

  • @BharpoorSingh-ds6ef
    @BharpoorSingh-ds6ef Год назад +1

    ਅਵਤਾਰ ਚਮਕ ਅਮਨਜੋਤ ਤੋਂ ਹਾਕਮ ਬਖਤੜੀ ਦਲਜੀਤ ਕੌਰ ਬਹੁਤ ਪਿਛੇ ਸੀ

  • @PardeepSingh-ut3wh
    @PardeepSingh-ut3wh Год назад +1

    ਗਾਣੇ ਤਾ ਸਾਰੇ ਕੰਜ਼ਰ ਪੁਣੇ ਵਾਲੇ 😅

  • @KIRAT-m9y
    @KIRAT-m9y Год назад +1

    chamkila bhai direes ho n
    hi nahi sakdi

  • @Jaskaranchahal-f6f
    @Jaskaranchahal-f6f Год назад +1

    Ajj vi lokk pyar karngye chamk nu

  • @gurmeetsingh-db9sn
    @gurmeetsingh-db9sn Год назад +2

    Dubara try karo bhai ji...

  • @KanwarjitSinghGill-fn4iq
    @KanwarjitSinghGill-fn4iq Год назад +8

    ਅਵਾਜ ਬਹੁਤ ਵਧੀਆ ਬਾੲਈ ਦੀ,ਇਨਸਾਫ ਨਹੀਂ ਹੋਇਆ,

  • @nishangill3115
    @nishangill3115 Год назад +2

    Chak k rkho by km hje ta poore jwan h

  • @Villagerworldwide5911
    @Villagerworldwide5911 Год назад

    Investment jruri a

  • @rinkusurya2323
    @rinkusurya2323 11 месяцев назад

    LMC Sirsa

  • @BalwinderSingh-nf8ly
    @BalwinderSingh-nf8ly Год назад +1

    ਕੰਜਰਖਾਨੇ ਚ ਅਖੀਰ ਚ ਪਛਤਾਵਾ ਹੀ ਮਿਲਦਾ

  • @arnavmann2249
    @arnavmann2249 Год назад

    Y jass kemal sunam de interview kro

  • @mansiratkaur8989
    @mansiratkaur8989 Год назад +2

    ਕਿੰਗ chamkila ਸਾਮਨੇ ਸਿੱਧੂ mosse wale ਬੱਚਾ a. King chamkile da ਕੋਈ ਸਾਨੀ ਨਹੀਂ l

  • @arnavmann2249
    @arnavmann2249 Год назад +3

    Ode rang ohi jane

  • @factcontent
    @factcontent Год назад

    Veer ji gusse gille shaddo phir ton joint family bich raho bai tuhada lokan ne fark paea veerotuhada koi raula nee eh Naa socho ke lok ki kahenge lokan di parwah nahin karde hunde😢😢😢😢😢😢😢😢😢

  • @gursingh299
    @gursingh299 Год назад

    Camak Camak hi ha

  • @vikramjitsingh3019
    @vikramjitsingh3019 Год назад +1

    Chamkila banna khed ni bhra

  • @musicmind2862
    @musicmind2862 Год назад +1

    ਇਕ ਤਾਂ ਇਹ ਚੈਨਲਾਂ ਵਾਲਿਆਂ ਨੇ ਬਹੁਤ ਲੈਣੀ ਕੀਤੀ ਹੋਈ ਆ। ਮੋਦੀ ਜੀ ਇਹੋ ਜਿਹੇ ਚੈਨਲਾਂ ਨੂੰ ਬੰਦ ਕਰਾਉਣ ਦੀ ਕਦੋਂ ਵਾਰੀ ਆਏਗੀ।

    • @kalasidhu-wo3pv
      @kalasidhu-wo3pv Год назад +1

      ਮੋਦੀ।ਨੇ।ਤਾਂ।ਕਿ।ਲੈਣਾ।ਭਗਵੰਤ।ਗਦਾਰ।ਦਿੱਲੀ।ਦੇ।ਦੱਲੇ।

    • @AK-bp2qp
      @AK-bp2qp Год назад

      ਤੂੰ ਨਾ ਵੇਖ ਦੱਲਿਆ

    • @kalasidhu-wo3pv
      @kalasidhu-wo3pv Год назад

      @@AK-bp2qp ਤੇਰੀ।ਮਾਂ।ਦੀ।ਫੁਦੀ।ਕੁਤੇ।ਦੀ।ਦੇ।ਭਗਵੰਤ।ਦਾ।ਪਿਆਰ।ਆਉਦਾ।ਜਵਾਈ।ਬਣਾਉਲਾ

  • @varinder3847
    @varinder3847 Год назад +1

    Nikku nalo 100 darje Ankhi Banda ay AVTAR CHMAK,,,Kise kolo Hath jod ke Minnta kar ke Kam Ni mangiya ,,,,
    INDARJIT NIKKU aun wale time ch Music industry di mehfila vich Sir ucha kar ke gall Karan joga Ni reha ,,,baad Cho sab feel houga

  • @YashpalKaushel
    @YashpalKaushel 9 месяцев назад

    Nai jamna chamkila amarjot ji ne

  • @HarjeetSingh-sr9cf
    @HarjeetSingh-sr9cf Год назад

    ਅਮਨਜੋਤ ਨੇ ਮਾਨਸਾ ਲੱਛੂ ਦੇ ਨਾਲ ਵੀ ਬਹੁਤ ਰਿਆਸ਼ਲ ਕੀਤੀ ਹੈ

  • @jasvirkumar7041
    @jasvirkumar7041 6 месяцев назад

    BHIKHI❤❤❤❤❤❤

  • @balvirsidhu1271
    @balvirsidhu1271 Год назад

    ਭੈਣ ਦਾ ਲੌੜਾ ਗੱਪ ਮਾਰਨ ਚ ਤਾਂ ਸੁੱਖੇ ਅਮਲੀ ਤੇ ਮੋਦੀ ਨੂੰ ਵੀ ਪਿੱਛੇ ਛੱਡ ਗਿਆ ਏਹ ਭੈਣਚੋਦ ਛੇ ਸਾਲ ਤਾਂ ਕਿ ਛੇ ਦਿਨ ਵੀ ਬਾਈ ਚਮਕੀਲੇ ਨਾਲ ਨੀਂ ਰਿਹਾ ਜੇ ਬਾਈ ਅਮਰ ਸਿੰਘ ਚਮਕੀਲੇ ਦੀ ਪੂਰੀ ਟੀਮ ਖਤਮ ਹੋ ਜਾਂਦੀ ਤਾ ਏਹਦਾ ਝੂਠ ਚੱਲ ਜਾਂਦਾ ਪਰ ਬਾਈ ਚਮਕੀਲੇ ਦੇ ਕੁਸ ਸਾਥੀ ਅੱਜ ਵੀ ਏਸ ਦੁਨਿਂਆਂ ਤੇ ਹੈ। ਕਿੱਥੇ ਬਾਈ ਚਮਕੀਲੇ ਦੀ ਆਵਾਜ ਤੇ ਕਿੱਥੇ ਤੇਰੀ ਆਵਾਜ। ਬਾਈ ਅਮਰ ਸਿੰਘ ਚਮਕੀਲਾ ਨਾਂ ਕੋਈ ਬਣ ਸਕਿਆ ਤੇ ਨਾਂ ਹੀ ਕਿਸੇ ਨੇਂ ਬਨਣੈ ਸਾਲੀ ਗਲੱਕ ਆਵਦੇ ਆਪ ਨੂੰ ਚਮਕੀਲਾ ਸਮਜੀ ਬੈਠੀ ਐ

  • @DavinderSingh-u7s5x
    @DavinderSingh-u7s5x Год назад +1

    Sadhu.lajand

  • @sukhjitsingh8813
    @sukhjitsingh8813 Год назад

    Sukhji5

  • @vikramjit9891
    @vikramjit9891 Год назад +2

    बाई जी इस धी घर वाली मार गई बाई नू नही ता टॉप धी हस्ती सी अपना टाइम

  • @DavinderSingh-u7s5x
    @DavinderSingh-u7s5x Год назад +2

    Jatta.nal.sanjhee.hunda.cee