Raj Brar ਦਾ ਮੈਨੂੰ ਬਹੁਤ ਵੱਡਾ ਘਾਟਾ ਪਿਆ। ਮੇਰੇ ਕੋਲ ਤਾਂ ਰੋਟੀ ਖਾਣ ਜੋਗੇ ਪੈਸੇ ਨਹੀਂ ਸੀ Anita Samana

Поделиться
HTML-код
  • Опубликовано: 31 дек 2024

Комментарии • 468

  • @Makhan-r1j
    @Makhan-r1j Месяц назад +158

    ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਅਨੀਤਾ ਸਮਾਣਾ ਦੀ ਮੱਦਦ ਕਰਿਓ ਜੀ

  • @jaswantrauke5149
    @jaswantrauke5149 Месяц назад +74

    ਅਨੀਤਾ ਸਮਾਣਾ ਜੀ ਦੀ ਬੰਸਰੀ ਵਰਗੀ ਆਵਾਜ਼ ਦਾ ਮੈਂ ਮੁੱਢ ਤੋਂ ਹੀ ਫੈਨ ਹਾਂ।
    ਬਹੁਤ ਹੀ ਵਧੀਆ ਗਾਉਂਦੇ ਹਨ ।

  • @GurdevSingh-cj5tw
    @GurdevSingh-cj5tw Месяц назад +55

    ਬਹੁਤ ਵਧੀਆ ਆਵਾਜ਼ ਆ ਬਹੁਤ ਹਿੱਟ ਗੀਤ ਦਿੱਤੇ ਅਨੀਤਾ ਸਮਾਣਾ ਨੇ

  • @jagseerchahaljag687
    @jagseerchahaljag687 Месяц назад +33

    ਦੁੱਧ ਰਿਹਗਿਆ ਗਲਾਸ ਵਿੱਚ ਪਾਇਆ।
    ਮਾਹੀ ਆਕੇ ਮੁੜ ਨੀਂ ਗਿਆ।
    ਟਰੱਕ ਡਰਾਈਵਰ ਵੀਰਾਂ ਵਾਸਤੇ ਬਹੁਤ ਹੀ ਖੂਬਸੂਰਤ ਗੀਤ।
    ਗੀਤ ਲਈ ਬਹੁਤ ਬਹੁਤ ਧੰਨਵਾਦ ਅਨੀਤਾ ਸਮਾਣਾ ਜੀ ਦਾ।

  • @Dr-Saraj-Khan
    @Dr-Saraj-Khan Месяц назад +115

    ਆਰ ਨੇਤ ਨੂੰ ਬੇਨਤੀ ਹੈ ਕਿ ਅਨੀਤਾ ਸਮਾਣਾ ਨਾਲ ਗਾਣਾ ਕਰੋ

    • @ramanghumaan7981
      @ramanghumaan7981 Месяц назад +8

      Sahi gl aw ..y r nait hi kr skda gana record

    • @baljindermann2752
      @baljindermann2752 Месяц назад

      Gaana ta y hoju sanmaan ton ton vad maan kre jindgi bdle r nait y kr sakda

    • @JonyBansal-p1j
      @JonyBansal-p1j 3 дня назад

      R nait kar ਕ੍ਰਿਪਾ y

  • @KuldeepSingh-vv6dm
    @KuldeepSingh-vv6dm Месяц назад +39

    ਬਹੁਤ ਹੀ ਹਰਮਨਪਿਆਰੀ ਗਾਇਕਾਂ ਹੈ ਅਨੀਤਾ ਸਮਾਣਾ ਜੀ ਵਹਿਗੁਰੂ ਜੀ ਲੰਬੀਆਂ ਉਮਰਾਂ ਬਖ਼ਸ਼ੇ

  • @TheInderjit1973
    @TheInderjit1973 Месяц назад +129

    ਸੱਚੀ ਰੱਬ ਰੂਹ ਏ ਅਨੀਤਾ ਸਮਾਣਾ ਜੀ

  • @waraich.bathinde.aala-jv2wv
    @waraich.bathinde.aala-jv2wv Месяц назад +38

    ਬਹੁਤ ਸਾਫ ਦਿਲ ਦੀ ਗਾਇਕਾ ਅਨੀਤਾ ਸਮਾਣਾ ਜੀ

  • @jagseerchahaljag687
    @jagseerchahaljag687 Месяц назад +28

    ਇਹ ਐ ਅਸਲ ""ਪੰਜਾਬ ਦੇ ਮਾਣ"" ਪੰਜਾਬੀ ਦੇ ਵਾਰਿਸ ਅਨੀਤਾ ਸਮਾਣਾ।
    ਬਹੁਤ ਬਹੁਤ ਧੰਨਵਾਦ ਚੈਨਲ ਦੇ ਅਨੀਤਾ ਸਮਾਣਾ ਨਾਲ ਰੂਬਰੂ ਕੀਤਾ।
    ਧੰਨਵਾਦ ਜੀ

  • @bhagsingh9639
    @bhagsingh9639 Месяц назад +27

    ਰੱਬ ਤੇ ਅਥਾਹ ਵਿਸਵਾਸ਼ ਹੈ ਇਸ ਗਾਇਕਾ ਦਾ।

  • @gurindersingh3073
    @gurindersingh3073 Месяц назад +76

    ਅਨੀਤਾ ਸਮਾਣਾ ਗਰੀਬੀ ਵਿੱਚ ਰਹਿ ਕੇ ਵੀ ਸਬਰ ਰੱਖਦੀ ਆ

  • @jaskaranbrar1697
    @jaskaranbrar1697 Месяц назад +20

    ਬਾਈ ਜੀ ਮੱਦਦ ਭਾਵੇਂ ਨਾਂ ਕਰੋ ਪਰ ਆਪਣੇ ਵਿਆਹਾਂ ਸਮਾਗਮਾਂ ਵਿੱਚ ਅਨੀਤਾ ਸਮਾਣਾ ਨੂੰ ਸੱਦਣ ਲੱਗ ਪਉ ਵੀਰੋਂ ਇਹਨਾਂ ਕਲਾਕਾਰਾਂ ਨੂੰ ਅਰਸ਼ ਤੇ ਵੀ ਤੁਸੀਂ ਪਹਿਚਾਉਦੇ ਹੋ ਤੇ ਫ਼ਰਸ਼ ਤੇ ਵੀ ਤੁਸੀਂ ਲਿਉਦੇ ਹੋ ਪਰ ਇਹਨਾਂ ਕਲਾਕਾਰਾਂ ਨੂੰ ਸੱਦ ਕੇ ਤੁਸੀਂ ਇਹਨਾਂ ਦਾ ਚੁੱਲ੍ਹਾ ਚਲਾ ਸਕਦੇ ਹੋ। ਨਾਲੇ ਟਾਇਮ ਜਿਨ੍ਹਾਂ ਮਰਜ਼ੀ ਗਵਾਂ ਲਵੋ ਇਹ ਜਵਾਬ ਨੀ ਦਿੰਦੇ ਵੱਡੇ ਕਲਾਕਾਰ ਤਾਂ ਗੱਲਾਂ ਦੇ ਪੈਸੇ ਹੀ ਲੈ ਜਾਂਦੇ ਹਨ ਜੀ।

  • @ramana8041
    @ramana8041 Месяц назад +102

    ਰਾਜ ਬਰਾੜ ਨਾਲ ਹਿੱਟ ਗੀਤ ਕਰਕੇ ਵੀ ਰੁਲਦੀ ਫਿਰਦੀ ਏ ਪੁਰਾਣੀਂ ਸਟਾਰ। ਇੱਕ ਗੱਲ ਏ ਜਿਹੜਾ ਵੀ ਗਾਇਕ ਅਨੀਤਾ ਸਮਾਣਾ ਨਾਲ ਗੀਤ ਕਰੂਗਾ ਉਹ ਹਿੱਟ ਹੋਊਗਾ ਵੱਖਰੀ ਆਵਾਜ਼ ਏ ❤❤❤❤❤

    • @Lovelybrar-us6fs
      @Lovelybrar-us6fs Месяц назад +3

      ਇਹ ਰਾਜ਼ ਬਰਾੜ ਸਾਡੇ ਪਿੰਡ ਦਾ ਸੀ ਪਰ ਪਿੰਡ ਦਾ ਕੁਝ ਨਹੀਂ ਕੀਤਾ

    • @ramana8041
      @ramana8041 Месяц назад +3

      @@Lovelybrar-us6fs ਪਿੰਡ ਨੂੰ ਛੱਡੋ ਪਿੰਡਾਂ ਦੇ ਵਿਕਾਸ ਲਈ ਸਰਕਾਰ ਬਹੁਤ ਪੈਸੇ ਦਿੰਦੀ ਏ। ਪਰ ਇਸ ਵਾਸਤੇ ਰਾਜ ਬਰਾੜ ਨੂੰ ਘਰ ਬਣਾਕੇ ਦੇਣਾ ਚਾਹੀਦਾ ਭਾਵੇਂ ਛੋਟਾ ਜਿਹਾ ਹੁੰਦਾ ।

    • @manwinferlsidhu9291
      @manwinferlsidhu9291 Месяц назад +3

      @@Lovelybrar-us6fsਪਿੰਡ ਨੇ ਰਾਜ ਵਾਸਤੇ ਕੀ ਕੀਤਾ ਬੇਚਾਰੇ ਨੇ ਇੱਕ ਓੜਾਂ ਨਹੀਂ ਰੱਖੀ ਕਰਜ਼ੇ ਚ ਹੀ ਗਵਾ ਦਿੱਤੀ

    • @tejvirk3150
      @tejvirk3150 Месяц назад +1

      Wah g wah,, Salute aa anita samana ji di soch nu,, Aini tangi turshi bhre jiwan ch v khush ne te waheguru ji da shukrana kr rhe ne 🙏🙏🙏🙏

    • @Jatt673
      @Jatt673 Месяц назад

      Shi aao ek vaar fir time

  • @geetkarrajkoirsinghwala4962
    @geetkarrajkoirsinghwala4962 Месяц назад +11

    ਕੁਝ ਲੋਕ ਜ਼ਮਾਨੇ ਮੇਂ,
    ਐਸੇ ਭੀ ਤੋਂ ਹੋਤੇ ਹੈਂ,
    ਮਹਿਫ਼ਲ ਮੇਂ ਤੋ ਹਸਤੇਂ ਹੈ,
    ਤਨਹਾਈ ਮੇਂ ਰੋਤੇ ਹੈਂ।
    ਬਹੁਤ ਦੁਖ ਹੁੰਦਾ ਏ ਇਸ ਤਰ੍ਹਾਂ ਦੇ ਕਲਾਕਾਰਾਂ ਨੂੰ ਵੇਖ ਕੇ।
    ਗੀਤਕਾਰ ਰਾਜ ਕੋਇਰ ਸਿੰਘ ਵਾਲਾ।😊😊😊😊

  • @Mrjanamaan
    @Mrjanamaan Месяц назад +24

    ਅੱਜ ਵੀ ਬਹੁਤ ਵਧੀਆ ਲੱਗਿਆ ਸਰਪੰਚੀ ਗਾਣਾ ਸੁਣ ਕੇ।।। ਰਾਜ ਬਰਾੜ ਅਨੀਤਾ ਸਮਾਣਾ ਹਿੱਟ ਗੀਤ ਸੀ ਸਰਪੰਚੀ ਗੀਤ lv u ,,miss u ਰਾਜ ਬਰਾੜ ❤❤❤❤

  • @BhinderSingh-nb5tp
    @BhinderSingh-nb5tp Месяц назад +18

    ਰੁਪਿੰਦਰ ਹੋਡਾਂ ਨੂੰ ਤਾਂ ਆਪ ਨੂੰ ਨਹੀਂ ਕੋਈ ਪੁੱਛਦਾ ਵਿਚਾਰੀ ਨੂੰ .ਇਵੇ ਹਵਾਬਾਜ਼ੀ ਵਿੱਚ ਗੱਲਾਂ ਦਾ ਕੜਾਹ ਬਣਾ ਕੇ ਚਲੇ ਗਈ .ਤੁਸੀਂ ਬਹੁਤ ਵੱਡੇ ਕਲਾਕਾਰ ਆ ਕਰੂ ਰੱਬ ਕਿਰਪਾ ਕਰੋ ਤੁਸੀਂ ਗੀਤ ਦੱਭ ਕੇ ਸੁਪੋਰਟ ਕਰਾਂਗੇ

  • @Parmeetdevgun
    @Parmeetdevgun Месяц назад +19

    ਅਨੀਤਾ ਸਮਾਣਾ ਨੂੰ ਲੋਕ ਭੁੱਲ ਗਏ ਸਨ ਟਹਿਣਾ ਸਾਹਿਬ ਨੇ ਜਿੰਦਾ ਕੀਤਾ ਹੁਣ ਦੁਬਾਰਾ ਜਿੰਦਾ ਬਾਦ ਕਰੋ ਜੀ ਸਰੋਤੇ

  • @pappidhurkot
    @pappidhurkot Месяц назад +27

    ਸਿੰਗਰ ਗੱਗੂ ਧੂੜਕੋਟ ਤੇ ਅਨੀਤਾ ਸਮਾਣਾ ਦੀ ਜੋੜੀ ਦਾ ਹਿੱਟ ਸੋਂਗ ਸਰਪੰਚੀ 👌👌👌👌

  • @KuldeepSingh-vv6dm
    @KuldeepSingh-vv6dm Месяц назад +11

    ਗੱਗੂ ਵੀਰ ਜੀ ਬਹੁਤ ਵਧੀਆ ਇਨਸਾਨ ਹੈ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @shivrajsidhu7400
    @shivrajsidhu7400 Месяц назад +46

    ਬਹੁਤ ਪਿਆਰੀ ਅਵਾਜ਼ ਦੀ ਮਲਕਾ, ਤੁਸੀਂ ਹੁਣ ਵੀ ਗਾਉਣਾ ਜਾਰੀ ਰੱਖੋ ਜੀ |ਅਨੀਤਾ ਜੀ ਦਾ Mb. ਨੰਬਰ ਜਰੂਰ ਦਿਓ ਜੀ 👌🏻👌🏻👌🏻👌🏻

  • @GurpreetSingh-x3e9b
    @GurpreetSingh-x3e9b Месяц назад +14

    ਪੰਜਾਬ ਦੀ ਕੋਇਲ ਆਵਾਜ਼ " ਅਨੀਤਾ ਸਮਾਣਾ" 💯💯💯💯👌👌👌👌🌹🌹🌹🌹🔥🔥🔥🔥🔥💝💝💝💝💝

  • @MandeepKaur-c1g
    @MandeepKaur-c1g Месяц назад +14

    ਬਹੁਤ ਵਧੀਆ ਕਲਾਕਾਰ ਹੈ ਜੀ ਬਿਲਕੁਲ ਰਣਜੀਤ ਕੌਰ ਵਰਗੀ ਅਵਾਜ਼ ਹੈ

  • @dilpreetdhiman4042
    @dilpreetdhiman4042 Месяц назад +24

    ਅਨੀਤਾ ਸਮਾਣਾ ਬਹੁਤ ਹੀ ਚੰਗੇ ਕਲਾਕਾਰ ਇਹਨਾਂ ਨੂੰ ਦੁਬਾਰਾ ਮੌਕਾ ਦੇਣਾ ਚਾਹੀਦਾ ਸਪੋਟ ਕਰਨ ਨਾਲ ਇਹ ਫ਼ਿਰ ਤੋਂ ਅੱਗੇ ਆ ਸਕਦੇ ਨੇ।

  • @SSB489
    @SSB489 Месяц назад +5

    ਪੱਕੇ ਆੜੀ ਚੈਨਲ ਦਾ ਬਹੁਤ ਧੰਨਵਾਦ ਅਨਿਤਾ ਸਮਾਣਾ ਜੀ ਦੇ ਦਰਸ਼ਨ ਕੀਤੇ

  • @GurtejSingh-wd4qo
    @GurtejSingh-wd4qo Месяц назад +8

    ਸਦਾਬਹਾਰ ਹਸਤੀ ਆ ਭੈਣ ਜੀ ਜਿਓਂਦੇ ਵਸਦੇ ਰਹਿਣ

  • @Makhan-r1j
    @Makhan-r1j Месяц назад +21

    ❤ ਬਹੁਤ ਬਹੁਤ ਜ਼ਿਆਦਾ ਵਧੀਆ ਇਨਸਾਨ ਦੀ ਇੰਟਰਵਿਊ ਕਰਦੇ ਹੋ❤

  • @SurjitSingh-zc5zq
    @SurjitSingh-zc5zq Месяц назад +21

    ਬਾਈ ਜੀ ਤੁਹਾਡੇ ਤੇ ਅਨੀਤਾ ਲਿਆਕੇ ਕੇ i ਮੁਲਾਕਾਤ ਕੀਤੀ । ਬਹੁਤ ਵਧੀਆ l ਲੱਗਾ । ਬਹੁਤ ਵਧੀਆ thanks ji thanks Kamal sir ji

  • @lalkulaar9689
    @lalkulaar9689 Месяц назад +15

    ਅੱਜ ਵੀ ਓਹੀ ਅਵਾਜ

  • @kamaljitkaur7128
    @kamaljitkaur7128 Месяц назад +18

    ਜਿਸ ਤਰ੍ਹਾਂ ਜਸਵਿੰਦਰ ਦੀ ਆਵਾਜ਼ ਵੀ ਦੱਬ ਗਈ ਸੀ ਪਰ ਸੀ ਦੁਬਾਰਾ ਹਿੱਟ ਹੋ ਗਈ ਪਰ ਪਰਮਾਤਮਾ ਦੁਬਾਰਾ ਤਰੱਕੀਆਂ ਬਖਸੇ

  • @manjitbhandal595
    @manjitbhandal595 Месяц назад +12

    ਅਨੀਤਾ ਸਮਾਣਾ ਜੀ ਇਨੀ ਪੁਰਾਣੀ ਗਾਈਕਾ ਰੁਲਦੀ ਵਿਚਾਰੀ ਸਾਰੇ ਸਮਾਣੇ ਵਾਲੇ ਔਰ ਪੰਜਾਬੀ ਗਾਇਕ ਅਨੀਤਾ ❤ ਮਦਦ ਕਰੋ ਪੰਜਾਬੀਓ ਪਹਿਲਾ ਵੀ ਐਟਰਵਿਉ ਸੁਣੀ ਆ ਰਾਜ ਬਰਾੜ ਵਧੀਆ ਜੋੜੀ ਸੀ 😊🎉

  • @KuldeepSingh-vv6dm
    @KuldeepSingh-vv6dm Месяц назад +5

    ਅਨੀਤਾ ਸਮਾਣਾ ਜੀ ਵਹਿਗੁਰੂ ਜੀ ਦੇ ਭਾਣੇ ਅੰਦਰ ਰਹਿ ਰਹੇ ਹਨ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @grewalgaming9946
    @grewalgaming9946 Месяц назад +14

    ਸੁਨੀਤਾ ਸਮਾਣਾ ਬਹੁਤ ਵਧੀਆ ਆਵਾਜ ਹੈ

  • @ਜਸਵੀਰਸਿੰਘਬੈਣੀਵਾਲ

    ਸਾਡੇ ਸ਼ਹਿਰ ਸਮਾਣੇ ਦੀ ਸ਼ਾਨ ਅਨੀਤਾ ਸਮਾਣਾ ਜੀ ਸਮਾਣਾ ਵਾਸਿਆਂ ਨੂੰ ਬੇਨਤੀ ਹੈ ਕਿ ਅਨੀਤਾ ਸਮਾਣਾ ਜੀ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਸ਼ਹਿਰ ਸਮਾਣੇ ਦਾ ਨਾਮ ਰੌਸ਼ਨ ਕਰਨ ਜੀ

  • @jaswindersingh6410
    @jaswindersingh6410 Месяц назад +3

    ਕੈਸੇ ਅਜੀਬ ਲੇਖ ਲਿਖੇ ਹਨ ਵਾਹਿਗੁਰੂ ਨੇ!ਇੱਕ ਪਾਸੇ ਦੁਨੀਆ ਤੋਂ ਵੱਖਰੀ ਆਵਾਜ਼,ਸਰਸਵਤੀ ਮਾਂ ਦੀਆਂ ਏਨੀਆਂ ਮਿਹਰਾਂ!ਵੱਡੀਆਂ ਗਾਇਕਾਂਵਾਂ ਵਾਂਗ ਨਾਮ ਪਰ ਦੂਜੇ ਪਾਸੇ ਦੁੱਖ ਆਰਥਿਕ ਤੰਗੀਆਂ ਤੁਸ਼ਟੀਆਂ!ਜਾਂ ਤਾਂ ਉਹ ਬੰਦੇ ਨੂੰ ਗੁੰਮਨਾਮ ਹੀ ਰੱਖੇ ਜਾਂ ਆਰਥਿਕ ਤੰਗੀਆਂ ਨਾ ਦੇਵੇ!ਐਸਾ ਇਨਸਾਨ ਹੋਰ ਕੋਈ ਛੋਟਾ ਮੋਟਾ ਕੰਮ ਵੀ ਨਹੀਂ ਕਰ ਸਕਦਾ ਪਰ ਓਹਦੇ ਭਾਣੇ ਅੱਗੇ ਸਾਡੀਆਂ ਸਿਆਣਪਾਂ ਨਹੀਂ ਚੱਲਦੀਆਂ!ਵਾਹਿਗੁਰੂ ਸਭ ਤੇ ਮਿਹਰ ਕਰੇ!🙏
    ਨਾ ਕੋ ਮੂਰਖੁ ਨਾ ਕੋ ਸਿਆਣਾ!!
    ਵਰਤੈ ਸਭ ਕਿਛੁ ਤਿਸ ਕਾ ਭਾਣਾ!!🙏

  • @darshanbrar1371
    @darshanbrar1371 Месяц назад +6

    ਬਹੁਤ ਵਧੀਆ ਇੰਟਰਵਿੳ ਹੈ ਸਮਾਣਾ ਬੇਟੀ ਜੋ ਕਲਾ ਵਹਿਗੁਰੂ ਨੇ ਤੈਨੂੰ ਬਖਸ਼ੀ ਹੈ ਇਹ ਕਰੋੜਾਂ ਚੋ ਬਖਸ਼ਿਸ਼ ਹੁਦੀ ਬੈ💕

  • @sarabjitsingh464
    @sarabjitsingh464 Месяц назад +1

    ਪਹਿਲੀ ਵਾਰ ਇੰਨੀ ਵਧੀਆ ਇੰਟਰਵਿਊ ਅਸੀਂ ਸਾਰੇ ਪਰਿਵਾਰ ਨੇ ਬੈਠ ਕੇ ਸੁਣੀ ਹੈ ਬੜਾ ਵਧੀਆ ਲੱਗਿਆ ਤੁਹਾਡੀ ਸਾਦਗੀ ਲਾਜਵਾਬ ਹੈ ਦੂਸਰੀ ਗੱਲ ਇਹ ਵੀ ਵਧੀਆ ਲੱਗੀ ਕਿ ਐਂਕਰ ਬਿਲਕੁਲ ਸ਼ਾਂਤ ਸੀ ਸਭ ਤੋਂ ਵੱਧ ਸਮਾਂ ਅਨੀਤਾ ਜੀ ਨੂੰ ਦਿੱਤਾ ਗਿਆ ਆਪਣੀ ਗੱਲ ਰੱਖਣ ਦਾ, ਬਾਈ ਗੱਗੂ ਧੂੜਕੋਟ ਜੀ ਦੀ ਗੱਲਬਾਤ ਅਤੇ ਉਹਨਾਂ ਦੀ ਸਾਦਗੀ ਸਮਰਪਣ ਦੀ ਭਾਵਨਾ ਬੜੀ ਵਧੀਆ ਲੱਗੀ। ਅਜਿਹੀ ਰੱਬੀ ਰੂਹ ਨਾਲ ਗੱਲ ਕਰਵਾ ਕੇ ਤੁਸੀਂ ਵੀ ਲਾਜਵਾਬ ਕੰਮ ਕੀਤਾ ਹੈ। ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹਨਾਂ ਦੀਆਂ ਗੱਲਾਂ ਤੋਂ ਕਿ ਇਨਸਾਨ ਨੂੰ ਹਮੇਸ਼ਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਇਹ ਸਭ ਉਸ ਪਰਮਾਤਮਾ ਦੀ ਹੀ ਦਇਆ ਮਿਹਰ ਹੈ। ਅਸੀਂ ਵੀ ਭਾਵੇ ਗਰੀਬ ਹਾਂ ਪਰ ਮੇਰੀ ਬੇਟੀ ਨੇ ਵਾਅਦਾ ਕੀਤਾ ਹੈ ਕਿ ਜਦੋਂ ਵੀ ਮੇਰੀ ਨੌਕਰੀ ਲੱਗ ਗਈ ਸਭ ਤੋਂ ਪਹਿਲਾਂ ਮੈਂ ਇਹਨਾਂ ਦੀ ਮਦਦ ਕਰਨਾ ਜਰੂਰ ਜਾਵਾਂਗੀ ਵਾਹਿਗੁਰੂ ਤਰੱਕੀਆ ਬਖਸ਼ਣ।

  • @GurniwazMander
    @GurniwazMander Месяц назад +3

    ਅਨੀਤਾਂ ਸਮਾਣਾਂ ਜੀ ਕਿਆ ਬਾਤ ਆ ਤੁਹਾਡੀ ਅਵਾਜ ਸਦਾ ਸਲਾਮਤ ਰਹੇ🙏🙏❤️❤️❤️❤️❤️

  • @dildeepsinghpb0367
    @dildeepsinghpb0367 6 дней назад +1

    ਬਹੁਤ ਸੋਹਣੀ ਆਵਾਜ਼ ਹ ਅਨੀਤਾ ਸਮਾਣਾ ਦੀ ਜਿਉਂਦੇ ਵਸਦੇ ਰਹੋ ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਦੇਣ

  • @KartarsinghChohan-xi3fo
    @KartarsinghChohan-xi3fo Месяц назад +7

    ਸਾਡੇ ਸਮਾਣਾ ਸਹਿਰ ਦੀ ਰੱਬੀ ਰੂਹ ਅਨੀਤਾ ਸਮਾਣਾ ਜੀ

  • @ParmSidhu-nq4iv
    @ParmSidhu-nq4iv Месяц назад +3

    ਉਮੀਦ ਦਾ ਸਮਾਣ ਲਈ ਬਹੁਤ ਸੋਹਣੀ ਆਵਾਜ਼ ਆ ਉਡੀ ਚਲ ਮੋਰਨੇ ਤੰਗ ਡਾਡੇ ਦੇ ਲਿਖਵਾਇਆ ਬਹੁਤ ਸੋਹਣਾ ਗਾਣਾ

  • @sukhmanjotsingh7427
    @sukhmanjotsingh7427 Месяц назад +11

    ਬਹੁਤ ਵਧੀਆ ਲੱਗਿਆ ਬਾਈ ਜੀ ਸਿੱਧੂ ਵੀਰ।

  • @jaswantrauke5149
    @jaswantrauke5149 Месяц назад +4

    ਗੱਗੂ ਧੂੜਕੋਟ ਮੇਰੇ ਇਲਾਕੇ ਦਾ ਹੋਣਹਾਰ ਤੇ ਬਹੁਤ ਹੀ ਵਧੀਆ ਗੀਤਕਾਰ ਹੈ ।
    ਜਸਵੰਤ ਰਾਊਕੇ

  • @malkeetpannu1447
    @malkeetpannu1447 Месяц назад +12

    ਪੰਜਾਬੀ ਵੀਰੋ ਵਿਆਹਾਂ ਦੇ ਵਿਚ ਅਨੀਤਾ ਸਮਾਣਾ ਦਾ ਅਖਾੜਾ ਲਗਾਓ ਇਸ ਦੀ ਮੱਦਦ ਵੀ ਹੋਜੂ ਧੰਨਵਾਦ ਜੀ

  • @hardeepkaur2551
    @hardeepkaur2551 Месяц назад +11

    Very down to earth madam love your singing❤

  • @TarsemSingh-ot5eb
    @TarsemSingh-ot5eb Месяц назад +8

    Anita is very good singer

  • @fannyvideo7508
    @fannyvideo7508 Месяц назад +24

    ਸਵਰਨ ਸਿੰਘ ਟਹਿਣੇ ਬਾਈ ਨੂੰ ਵੀ ਬੇਨਤੀ ਆ ਕਿ ਅਨੀਤਾ ਸਮਾਣਾ ਦੀ ਇੰਟਰਵਿਊ ਜਰੂਰ ਕਰਨ ਬਹੁਤ ਵਧੀਆ ਪਾਪੂਲਰ ਸਿੰਗਰ ਨੇ ਜੀ ਇਹਨਾਂ ਦੀ ਇੰਟਰਵਿਊ ਜਰੂਰ ਕਰਨੀ❤

    • @ManpreetBrar-hy7fu
      @ManpreetBrar-hy7fu Месяц назад +1

      ਸਬ ਤੋਂ ਪਹਿਲਾਂ ਉਹਨਾਂ ਨੇ ਹੀ ਕੀਤੀ ਜੀ ਇੰਟਰਵਿਊ ਚੈਕ ਕਰੋ

  • @kiranjeetsidhu6901
    @kiranjeetsidhu6901 Месяц назад +7

    ਚੱਜ ਦੇ ਵਿਚਾਰ ਵਿੱਚ ਟਹਿਣਾ ਸਾਹਿਬ ਤੇ ਹਰਮਨ ਭੈਣ ਭੈਣ ਜੀ ਨੇ ਤੁਹਾਡੀ ਪਹਿਲੀ ਵਾਰ ਇੰਟਰਵਿਊ ਮੈਂ ਦੇਖੀ ਕਿ ਉਦੋਂ ਦੇਖਿਆ ਕਿ ਤੁਸੀਂ ਨੇਤਾ ਸਮਾਣਾ ਹੋ ਨਹੀਂ ਪਹਿਲਾਂ ਤਾਂ ਤੁਹਾਨੂੰ ਅਸੀਂ ਬਾਜਵਾ ਜਦੋਂ ਪਹਿਚਾਣਦੇ ਸੀ ਔਰ ਸਾਨੂੰ ਕੋਈ ਤੁਹਾਡੀ ਪਹਿਚਾਣ ਨਹੀਂ ਸੀ

  • @Sukh.Samridhi
    @Sukh.Samridhi Месяц назад +5

    Anita didi ji kolo boht kuch sikhn nu mileya hai🌲🌺🙏🌹

  • @AvtarSingh-lf1gz
    @AvtarSingh-lf1gz Месяц назад +1

    Proud of Punjab Punjabi Duet Song Anita Samana GBU always stay blessed and healthy

  • @VinodSharma-mw8ce
    @VinodSharma-mw8ce Месяц назад +4

    ਪਟਿਆਲੇ ਵੱਲ ਅਨੀਤਾ ਸਮਾਣਾ ਤੇ ਨਿਰਮਲ ਭੜਕੀਲੇ ਨਾਲ ਮੈਂ ਵੀ ਸਟੇਜ ਅਟੈਂਡ ਕੀਤਾ ਬਹੁਤ ਵਧੀਆ ਸ਼ਿੰਗਾਰ ਹਨ ਵਹਿਗੁਰੂ ਜੀ ਅਨੀਤਾ ਜੀ ਨੂੰ ਤਰੱਕੀਆਂ ਬਖ਼ਸ਼ੇ ਲੱਮੀ ਉਮਰ ਬਖਸ਼ੇ ਖੁਸ਼ੀਆਂ ਬਖਸ਼ੇ

  • @parmdhaliwal573
    @parmdhaliwal573 Месяц назад +15

    ਹੁਣ ਬਦਲੋ ਤਸਵੀਰ ਮਾਲਕ ਨੇ ਬਾਂਹ ਫੜ ਲਈ ਹੁਣ

  • @ajmerbrar7490
    @ajmerbrar7490 Месяц назад +3

    Waheguru ji mehar karn ge beti Anita Sumana Te

  • @HarjinderSingh-jp3wn
    @HarjinderSingh-jp3wn Месяц назад +1

    ਬਾਈ ਮੁੱਲ ਨਹੀਂ ਪਿਆ ਭੈਣ ਦਾ ਦੁਨੀਆਂ ਦੀ ਸਬ ਤੋਂ siraaa ਅਵਾਜ਼ ਸੀ ਜੀ 🙏🏻

  • @LakhvinderSingh-dx7dy
    @LakhvinderSingh-dx7dy Месяц назад +1

    ਜਮਾ ਹੀ motivational ਹੈ ਗਿਲਾ ਨਹੀਂ ਕਰਨਾ ਸਬਰ ਚ ਰਹਿਣਾ ਬਹੁਤ ਸੋਹਣਾ

  • @PargatSingh-nw9qc
    @PargatSingh-nw9qc Месяц назад +2

    🙏ਧੰਨ ਐ, ਮੇਰੀ ਭੈਣੇ, ਧੰਨ ਐ, ਤੇਰਾ ਸਬਰ🙏

  • @sikanderdhillon9062
    @sikanderdhillon9062 Месяц назад +3

    ਬਾਈ ਜੀ ਇਹਨਾ ਦਾ ਇੱਕ ਗਾਣਾ ਸੀ ਮੇਰਾ ਯਾਰ ਜਾਦਾ ਹੀਰੋ ਹਾਡੇ ਤੇ ਬਹੁਤ ਮਸ਼ਹੂਰ ਹੋਇਆ ਸੀ ਇਹ ਗੀਤ ਇਹਨਾ ਨੇ ਕੱਲਿਆਂ ਦਾ ਗਾਈਆਂ ਸੀ ਉਸ ਟਾਈਮ ਮੇਰੀ ਉਮਰ ਵੀ ਛੋਟੀ ਸੀ

  • @JaswinderSingh-lx5zo
    @JaswinderSingh-lx5zo Месяц назад +8

    Anita ji super

  • @karamjitkaur3559
    @karamjitkaur3559 Месяц назад +3

    Anita ji vichare bahut innocent ne te bahut kmal de artist ne

  • @jaswindermaluka1281
    @jaswindermaluka1281 Месяц назад +3

    Mam tusi famous ho jao 2025 ch Mera parmatma te trust aa❤❤❤❤❤❤❤❤❤❤ God bless you dear sister

  • @rupinderverynicevideourrup5145
    @rupinderverynicevideourrup5145 Месяц назад +1

    ਪਰਿਵਾਰਕ ਗੀਤ ਹੁੰਦੇ ਸੀ ਤੁਹਾਡੇ ਜੀ।ਬੱਚਿਆਂ ਨਾਲ ਬੈਠ ਕੇ ਵੀ ਸੁਣ ਸਕਦੇ ਸੀ।ਤੁਹਾਡਾ ਉਹ ਗੀਤ ਸਾਡਾ ਫੇਵਰਿਟ ਸੀ ਭੱਠੀ ਚੱਲਦੀ ਫੜੀ ਅਤੇ ਮੇਰੇ ਜੇਠ ਦੀਆ ਦਸਤਾਰਾਂ ਦੇ ਨਿੱਤ ਰੰਗ ਬਦਲਦੇ

  • @sukhmandersidhu1651
    @sukhmandersidhu1651 20 дней назад +1

    ਅੱਜ ਵੀ ਸੁਣਦੇ ਆ11/12/2024ਵਿਚ ਸੋਡੇ ਗੀਤ ਅਨੀਤਾ ਜੀ

  • @randhirsingh1011
    @randhirsingh1011 Месяц назад +2

    🙏 Very good jodi Bai Gaggu Dhurkot and Biba Anita Smana.

  • @gogavirk3403
    @gogavirk3403 Месяц назад +2

    Very nice voice anita samana my blessings are always with anita samana god blessed ❤❤❤❤❤❤❤❤❤❤❤❤❤❤❤❤❤❤❤❤❤

  • @shivanisharma5562
    @shivanisharma5562 2 дня назад +1

    ਸਹੀ ਕਿਹਾ ਹੈ ਜੀ,

    • @shivanisharma5562
      @shivanisharma5562 2 дня назад +1

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਵਿਖੇ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਸ਼ਿਵਸੈਨਾ ਮੁਖੀ ਵੀ ਥਰ ਥਰ ਕੰਬਦਾ ਹੈ ਇਸ ਗੂੰਡੇ ਗੋਲਡੀ ਤੋਂ,

  • @PalwinderSingh-tg1fk
    @PalwinderSingh-tg1fk Месяц назад +3

    ਪ੍ਰਮਾਤਮਾ ਚਲਦੀ ਕਲਾ,ਬਖਸ਼ੇ ਆਨੀਤਾ ਸਮਾਣਾ

  • @BARNALA.22.
    @BARNALA.22. Месяц назад +5

    ਬਾਈ ਇੰਟਰਵਿਊ ਸੁਣਕੇ ਬਹੁਤ ਦੁੱਖ ਲੱਗਿਆ। ਬਾਕੀ ਇੰਡਸਟਰੀ ਨੂੰ ਲੱਖ ਦੀ ਲਾਹਨਤ ਹੈ ਜੀ।

  • @BhinderSran-ky8ok
    @BhinderSran-ky8ok День назад

    ਬਹੁਤ ਵਧੀਆ ਕਲਾਕਾਰ ਹੈ ਹੈ ਬਾਈ ਅਨੀਤਾ ਸਮਾਣਾ ਸੱਚੀ ਰੱਬ ਰੂਪ ਹੈ ਬਾਈ ਬਹੁਤ ਬਹੁਤ ਧੰਨਵਾਦ ਜੀ ਮਨਜਿੰਦਰ ਸਿੱਧੂ ਬਾਈ ਜੀ

  • @jeetsingh3172
    @jeetsingh3172 5 дней назад +1

    ਭੈਣ ਅਨੀਤਾ ਜੀ ਬਿਲਕੁੱਲ ਸਾਧ ਬਿਰਤੀ ਦੇ ਇਨਸਾਨ ਨੇ

  • @sukhpalkaur8316
    @sukhpalkaur8316 Месяц назад +3

    Bhain ji kya baat hai sabh kismat di khed ha sadh banddyan da tan parmatma hi hunda ha ki

  • @KuldeepSingh-xg9qs
    @KuldeepSingh-xg9qs Месяц назад +1

    ਰੱਬੀ ਰੂਹ ਅਨੀਤਾ ਸਮਾਣਾ ਪੰਜਾਬ ਦੀ ਕੋਇਲ ਆ❤️❤️🙏🏻🙏🏻

  • @RajinderKaur-dg3yk
    @RajinderKaur-dg3yk Месяц назад +2

    Shareef bande da chalak lok faida chakde ne anita samana very nice singer ..nice voice and very good woman

  • @rupinderverynicevideourrup5145
    @rupinderverynicevideourrup5145 Месяц назад +1

    ਅਸੀਂ ਬਹੁਤ ਸੁਣਦੇ ਸੀ ਤੁਹਾਡੇ ਗੀਤ ਮੈਡਮ।ਮੇਰੇ ਕੋਲ ਅੱਜ ਵੀ ਤੁਹਾਡੀਆਂ ਤੇ ਰਾਜ ਬਰਾੜ ਦੀਆਂ ਸਾਰੀਆਂ ਕੈਸਟਾਂ ਹਨ ।

  • @baljindermann2752
    @baljindermann2752 Месяц назад +2

    ਕਦੇ ਡੇਢ ਘੰਟੇ ਇੰਟਰਵਿਊ ਨਹੀਂ ਸੁਣੀ ਸੀ
    ਦਿਲ ਨੂੰ ਖੁਸ਼ੀ ਵੀ ਹੋਈ ਬਾਈ ਦੁੱਖ ਵੀ
    ਕਿਉਂ ਕਿ ਅਸੀਂ ਸਰੋਤੇ ਹਾਂ ਬਾਈ
    ਦੁੱਖ ਕਲਾਕਾਰਾਂ ਤੇ
    ਕਹਿਣ ਨੂੰ ਤਾਂ ਬਾਈ ਬਹੁਤ ਕੁਝ ਲਿਖਿਆ ਜਾ ਸਕਦਾ ਪਰ ਨਹੀਂ
    ਸਮਝ ਸਕਦੇ ਓ ਸਾਰੀ ਇੰਟਰਵਿਊ ਸੁਣ ਲਿਓ

  • @paramjitsingh2879
    @paramjitsingh2879 Месяц назад +2

    V nice 👌 voice ji GBU ji

  • @writtersingersukhchain4675
    @writtersingersukhchain4675 Месяц назад +1

    ਬਹੁਤ ਵਧੀਆ ਆਵਾਜ਼ ਦੀ ਮਲਿਕਾ ਹੈ ਅਨੀਤਾ ਸਮਾਣਾ 🎉

  • @diljeetkaur5858
    @diljeetkaur5858 Месяц назад +5

    ਬਹੁਤ ਵੱਡੀ ਗਾਇਕਾਂ ਹੈ ਅਨੀਤਾ ਸਮਾਣਾ ਬਹੁਤ ਮਿੱਠੀ ਅਵਾਜ਼ ਹੈ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ

  • @grewalgaming9946
    @grewalgaming9946 Месяц назад +4

    ਵਾਹਿਗੁਰੂ ਚੜਦੀ ਕਲਾ ਕਰੂ

  • @JasvirSingh-eq5ur
    @JasvirSingh-eq5ur Месяц назад +2

    ਬਹੁਤ ਵਧੀਆ ਗਾਇਕਾ ਹੈ
    ਬੁਲੰਦ ਆਵਾਜ਼ ਦੀ ਮਾਲਕ ਆ ਜੀ

  • @sandhu03526
    @sandhu03526 Месяц назад +1

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਿਓ ਜੀ।

  • @AmritpalSingh-oz5jr
    @AmritpalSingh-oz5jr Месяц назад +3

    Good singer ji

  • @AmritSingh-pb8mm
    @AmritSingh-pb8mm Месяц назад +4

    ਵਾਹ ਜੀ ਵਾਹ ਜੀ ❤❤

  • @baldishkaur9953
    @baldishkaur9953 Месяц назад +4

    Anita is a good singer ❤❤

  • @DDgallan
    @DDgallan Месяц назад +3

    Sanu Tuhade Geeta di aj v wait a

  • @Balveersingh-pf8xl
    @Balveersingh-pf8xl Месяц назад +1

    Anita Smana ji dhanbad thonu kadi Milan ge jrur❤❤❤❤❤

  • @dildeepsinghpb0367
    @dildeepsinghpb0367 6 дней назад +1

    ਆਵਾਜ਼ ਨਾਲ ਮਨ ਨੂੰ ਸਕੂਨ ਬਹੁਤ ਮਿਲਦਾ❤

  • @madanpal698
    @madanpal698 Месяц назад +4

    Madam Anita ji salute ji

  • @ProfessorSKVirk
    @ProfessorSKVirk Месяц назад +2

    Great Artist G
    Real Star ✨✨✨✨✨✨✨

  • @dildeepsinghpb0367
    @dildeepsinghpb0367 6 дней назад +1

    ਆਰਨੇਤ ਬਾਈ ਨੂੰ ਬੇਨਤੀ ਆ ਇੱਕ ਗਾਣਾ ਅਨੀਤਾ ਸਮਾਣਾ ਨਾਲ ਆਉਣਾ ਚਾਹੀਦਾ

  • @GurniwazMander
    @GurniwazMander Месяц назад +1

    ਅਨੀਤਾਂ ਜੀ ਤੁਹਾਡੀਆ ਗੱਲਾਂ ਸੁਣਨ ਤੋ ਬਾਅਦ ਅਸੀ ਤੁਹਡੇ ਵਾਰੇ ਆਖਦੇ ਹਾਂਕਿ ਤੁਸੀ ਮਨ ਦੇ ਸੱਚੇ ਓ ਪ੍ਰਮਾਤਮਾ ਤੁਹਾਨੂੰ ਤਰੱਕੀਆ ਬਕਸਣ🙏🙏🙏🙏❤️❤️❤️❤️❤️🤗🤗🤗🤗

  • @palkhillan2217
    @palkhillan2217 2 дня назад

    ਰੱਬ ਨੂੰ ਦਿਲੋਂ ਮੰਨਣ ਵਾਲ਼ੀ ਗਾਇਕਾ ਅਨੀਤਾ ਸਮਾਣਾ ਜੀ

  • @dhaliwalpb3116
    @dhaliwalpb3116 Месяц назад +1

    ਅਨੀਤਾ ਵਰਗੀ ਅਵਾਜ ਕਦੇ ਨੀ ਸੁਣੀ ਘੈਂਟ 👌

  • @chanchalsingh9938
    @chanchalsingh9938 Месяц назад +1

    ਬਹੁਤ-ਬਹੁਤ ਵਧੀਆ ਗਾਇਕੀ ਸੀ ਸਮਾਣਾ ਮੈਡਮ ਈਮਾਨਦਾਰ ਬੀਬੀ ਪਰ ਬਾਹ ਨਹੀ ਫੜੀ ਕਿਸ ਨੇ ਵੀ ਸਾਰੀਆ ਨੂੰ ਵਁਧ ਤੌ ਵਁਧ ਮਦਦ ਕਰਨੀ ਚਾਹੀਦੀ ਹੈ

  • @charanjitkaur9692
    @charanjitkaur9692 Месяц назад +6

    ਅਨੀਤਾ ਸਮਾਣਾ ਦੀ ਆਵਾਜ਼ ਵਿਚ ਬਹੁਤ ਮਿਠਾਸ ਹੈ , ਦਿਲ ਦੀ ਵੀ ਬਹੁਤ ਸਾਫ ਹੈ

  • @vinodbhagsar5432
    @vinodbhagsar5432 Месяц назад +1

    ਬੜੀ ਖੂਬਸੂਰਤ ਆਵਾਜ਼ ਏ👌👌💕💕

  • @RajinderKaur-dg3yk
    @RajinderKaur-dg3yk Месяц назад +3

    Anita ji tuhadi age da koi jivansathi mil Sakda hai ji try kro ji eh Dunia bich bahut lok honge try kro very nice very beautiful ho ji. ssa ji

  • @gurdevsidhu8164
    @gurdevsidhu8164 Месяц назад +2

    Looking she’s brave female.
    She has lots up down in her life. She has sweet voice, people needs help give her more and more work

  • @ਨਰਿੰਦਰਧਾਲੀਵਾਲ

    ਸਤਿ ਗੁਰੂ ਜੀ ਦੀ ਯਾਦ ਵਿਚ ਬਣਿਆ ਰਹਿਣਾ ਚਾਹੀਦਾ ਹੈ ਆਪੇ ਰੱਬ ਜਰੂਰ ਸੁਣ ਰਿਹਾ ਹੈ

  • @harmanleelan8972
    @harmanleelan8972 Месяц назад +6

    ਪ੍ਰਮਾਤਮਾ ਤੁਹਾਡੀ ਉਮਰ ਲੋਕ ਗੀਤ ਜਿਨੀ ਲੰਮੀ ਕਰੇ ਦੋਵਾਂ ਦੀ

  • @amjadkhan-1977
    @amjadkhan-1977 Месяц назад +2

    Gaggu bai da te Anita samana ji da song jrur suno sare jane hit krdo yaar

  • @nachhattarsinghgill4968
    @nachhattarsinghgill4968 Месяц назад +5

    ਅਨੀਤਾ ਸ਼ਮਾਣਾ ਦਾ ਅਡਰੈਸ ਚਾਹੀਦਾ