- Видео 79
- Просмотров 998 827
Pakke Aadi Tea Stall (ਪੱਕੇ ਆੜੀ)
Индия
Добавлен 18 янв 2024
#PakkeAadiTeaStall #
Raja Sidhu ਨੂੰ ਪਛਤਾਵਾ ਅੱਜ ਵੀ ਇਸ ਗੱਲ ਦਾ Miss Pooja ਨੂੰ 1 ਲੱਖ 60 ਹਜ਼ਾਰ ਦਿੱਤਾ ਸੀ ਅਸੀਂ | Episode 13
#PakkeAadiTeaStall #RajaSidhu #MissPooja
----------------------------------------------------
Our Team
Host:- Jass Grewal, Maninderjeet Sidhu
CameraMan:- Gurpreet Singh, Lovepreet Singh
DOP:- Amritpal Singh
Editor:- kamalpreet singhmaan Hardishan singh
----------------------------------------------------------------------------------
Our Social Media Links
Facebook:- pakkeaaditea...
Instagram:- pakkeaadite...
RUclips:- / @pakkeaaditeastall

Просмотров: 180 214
Видео
ਮੈਂ ਦਿਹਾੜੀ ਕਰ ਰਿਹਾ ਸੀ ਜਦ ਮੇਰਾ ਯਾਰਾ ਵੇ ਗੀਤ ਰਿਲੀਜ਼ ਹੋਇਆ | Pakke Aadi Tea Stall | Kuldeep Kandiara
Просмотров 49 тыс.Месяц назад
#PakkeAadiTeaStall #KuldeepKandiara #KaramjitAnmol #GippyGrewal Our Team Host:- Jass Grewal, Maninderjeet Sidhu CameraMan:- Gurpreet Singh, Lovepreet Singh DOP:- Amritpal Singh Editor:- Jaspreet Singh Jassi Our Social Media Links Facebook:- pakkeaaditea... Instagram:- pakkeaadite... RUclips:- / @pakkeaaditeastall
Raj Brar ਦਾ ਮੈਨੂੰ ਬਹੁਤ ਵੱਡਾ ਘਾਟਾ ਪਿਆ। ਮੇਰੇ ਕੋਲ ਤਾਂ ਰੋਟੀ ਖਾਣ ਜੋਗੇ ਪੈਸੇ ਨਹੀਂ ਸੀ Anita Samana
Просмотров 169 тыс.Месяц назад
Raj Brar ਦਾ ਮੈਨੂੰ ਬਹੁਤ ਵੱਡਾ ਘਾਟਾ ਪਿਆ। ਮੇਰੇ ਕੋਲ ਤਾਂ ਰੋਟੀ ਖਾਣ ਜੋਗੇ ਪੈਸੇ ਨਹੀਂ ਸੀ Anita Samana
Gurdas Sandhu ਪਿੰਡਾਂ ਵਾਲਿਆਂ ਦਾ ਫੱਕਰ ਕਲਾਕਾਰਡਾਂਗਾਂ ਵਰਗੇ ਗੀਤ ਤੇ ਸ਼ੇਅਰ ਠਾਹ ਕਰਕੇ ਵੱਜਦੇ ਆ EP 10
Просмотров 11 тыс.2 месяца назад
Gurdas Sandhu ਪਿੰਡਾਂ ਵਾਲਿਆਂ ਦਾ ਫੱਕਰ ਕਲਾਕਾਰਡਾਂਗਾਂ ਵਰਗੇ ਗੀਤ ਤੇ ਸ਼ੇਅਰ ਠਾਹ ਕਰਕੇ ਵੱਜਦੇ ਆ EP 10
Harpreet Dhillon ਜੋੜੀ ਟੁੱਟਣ ਤੋਂ ਬਾਅਦ ਬੋਲਿਆ ਖੁੱਲ ਕੇ ਮੈਨੂੰ ਆਪਣਾ ਕਹਿ ਕੇ ਹੀ ਕਈ ਧੋਖਾ ਦੇ ਗਏ l Sim Kaur
Просмотров 38 тыс.3 месяца назад
Harpreet Dhillon ਜੋੜੀ ਟੁੱਟਣ ਤੋਂ ਬਾਅਦ ਬੋਲਿਆ ਖੁੱਲ ਕੇ ਮੈਨੂੰ ਆਪਣਾ ਕਹਿ ਕੇ ਹੀ ਕਈ ਧੋਖਾ ਦੇ ਗਏ l Sim Kaur
Hardev Mahinangal ਨੂੰ ਔਖੇ ਵੇਲੇ ਸਾਰੇ ਹੀ ਛੱਡ ਗਏ ਸੀ ? ਮੈਂ ਜਿੰਨ੍ਹਾਂ ਦਾ ਕੀਤਾ ਓਹ ਵੀ ਮੇਰੇ ਨਾਲ ਨੀਂ ਖੜੇ
Просмотров 70 тыс.3 месяца назад
Hardev Mahinangal ਨੂੰ ਔਖੇ ਵੇਲੇ ਸਾਰੇ ਹੀ ਛੱਡ ਗਏ ਸੀ ? ਮੈਂ ਜਿੰਨ੍ਹਾਂ ਦਾ ਕੀਤਾ ਓਹ ਵੀ ਮੇਰੇ ਨਾਲ ਨੀਂ ਖੜੇ
Parmish Verma ਨਾਲ ਮੇਰੀ ਯਾਰੀ ਮਤਲਬ ਵਾਲੀ ਨਹੀਂ। ਧੋਖਾ ਖਾਧੇ ਆਸ਼ਕਾਂ ਦਾ ਡਾਕਟਰ Jimmy Kotkapura Interview
Просмотров 10 тыс.4 месяца назад
Parmish Verma ਨਾਲ ਮੇਰੀ ਯਾਰੀ ਮਤਲਬ ਵਾਲੀ ਨਹੀਂ। ਧੋਖਾ ਖਾਧੇ ਆਸ਼ਕਾਂ ਦਾ ਡਾਕਟਰ Jimmy Kotkapura Interview
ਲੋਕ ਸਾਡੇ ਘਰ ਆਪਣੇ ਜਵਾਕ ਛੱਡ ਜਾਂਦੇ ਸੀ ਕਹਿੰਦੇ ਇਹ ਪਸ਼ੂ ਸਾਭ ਲਊ ਇਹਨੂੰ ਕਲਾਕਾਰ ਬਣਾਓ Bhinder Dabwali Interview
Просмотров 53 тыс.5 месяцев назад
ਲੋਕ ਸਾਡੇ ਘਰ ਆਪਣੇ ਜਵਾਕ ਛੱਡ ਜਾਂਦੇ ਸੀ ਕਹਿੰਦੇ ਇਹ ਪਸ਼ੂ ਸਾਭ ਲਊ ਇਹਨੂੰ ਕਲਾਕਾਰ ਬਣਾਓ Bhinder Dabwali Interview
Harbhajan Mann ਲਈ ਤਾਂ ਮੈਂ 24 ਸਾਲ ਵੀ ਉਡੀਕ ਕਰ ਲੈਂਦਾ।ਮੇਰੀ ਵੀ ਰਾਂਝੇ ਵਾਂਗੂੰ ਸ਼ਰਤ ਹੀ ਲੱਗੀ ਹੋਈ ਸੀ Interview
Просмотров 12 тыс.5 месяцев назад
Harbhajan Mann ਲਈ ਤਾਂ ਮੈਂ 24 ਸਾਲ ਵੀ ਉਡੀਕ ਕਰ ਲੈਂਦਾ।ਮੇਰੀ ਵੀ ਰਾਂਝੇ ਵਾਂਗੂੰ ਸ਼ਰਤ ਹੀ ਲੱਗੀ ਹੋਈ ਸੀ Interview
Manpreet Badal ਨੂੰ ਬੋਲੀ ਸੁਣਾਈ ਤਾਂ ਓਹ ਚੁੱਪ ਕਰ ਗਿਆ ਲੀਡਰਾਂ ਦੇ ਭਿਓਂ ਭਿਓਂ ਮਾਰਨ ਵਾਲਾ ਕਲਾਕਾਰ Jagsir Jeeda
Просмотров 65 тыс.6 месяцев назад
Manpreet Badal ਨੂੰ ਬੋਲੀ ਸੁਣਾਈ ਤਾਂ ਓਹ ਚੁੱਪ ਕਰ ਗਿਆ ਲੀਡਰਾਂ ਦੇ ਭਿਓਂ ਭਿਓਂ ਮਾਰਨ ਵਾਲਾ ਕਲਾਕਾਰ Jagsir Jeeda
"ਮੇਰੀ ਘਰਵਾਲੀ ਨੂੰ ਮੇਰੀ ਪੁਰਾਣੀ ਕਾਪੀ ਲੱਭ ਗਈ ਓਹ ਹੈਰਾਨ ਸੀ ਹੁਣ ਮੈਨੂੰ ਸ਼ਰਮ ਆਉਂਦੀ ਆ" Tea With Baba Beli
Просмотров 30 тыс.7 месяцев назад
"ਮੇਰੀ ਘਰਵਾਲੀ ਨੂੰ ਮੇਰੀ ਪੁਰਾਣੀ ਕਾਪੀ ਲੱਭ ਗਈ ਓਹ ਹੈਰਾਨ ਸੀ ਹੁਣ ਮੈਨੂੰ ਸ਼ਰਮ ਆਉਂਦੀ ਆ" Tea With Baba Beli
ਮੈਨੂੰ ਬਾਬਾ ਸਮਝ ਕੇ ਲੋਕ ਮੱਥਾ ਟੇਕਣ ਲੱਗ ਪਏ ਸੀ ਟੁੱਟੇ ਦਿਲਾਂ ਵਾਲੇ ਆਸ਼ਕਾਂ ਲਈ ਖਾਸ ਇੰਟਰਵਿਊ Tea With Sai Sultan
Просмотров 13 тыс.7 месяцев назад
ਮੈਨੂੰ ਬਾਬਾ ਸਮਝ ਕੇ ਲੋਕ ਮੱਥਾ ਟੇਕਣ ਲੱਗ ਪਏ ਸੀ ਟੁੱਟੇ ਦਿਲਾਂ ਵਾਲੇ ਆਸ਼ਕਾਂ ਲਈ ਖਾਸ ਇੰਟਰਵਿਊ Tea With Sai Sultan
'"ਕੰਵਰ ਗਰੇਵਾਲ ਦੇ ਤੂੰਬੇ ਚੋਂ 2 ਕਿੱਲੋ ਅਫ਼ੀਮ ਫੜੀ ਗਈ ਕੋਈ ਆ ਕੇ ਪਿੰਡ ਕਹਿ ਗਿਆ" Tea With Kanwar Grewal
Просмотров 94 тыс.8 месяцев назад
'"ਕੰਵਰ ਗਰੇਵਾਲ ਦੇ ਤੂੰਬੇ ਚੋਂ 2 ਕਿੱਲੋ ਅਫ਼ੀਮ ਫੜੀ ਗਈ ਕੋਈ ਆ ਕੇ ਪਿੰਡ ਕਹਿ ਗਿਆ" Tea With Kanwar Grewal
ਇਹ ਨੇ ਪੱਕੇ ਆੜੀ,ਲੈ ਕੇ ਆ ਰਹੇ ਨੇ ਆਪਣਾ ਨਵਾਂ ਸ਼ੋਅ' ਪੱਕੇ ਆੜੀ ਟੀ ਸਟਾਲ ' ' Pakke Aadi Tea Stall '
Просмотров 6628 месяцев назад
ਇਹ ਨੇ ਪੱਕੇ ਆੜੀ,ਲੈ ਕੇ ਆ ਰਹੇ ਨੇ ਆਪਣਾ ਨਵਾਂ ਸ਼ੋਅ' ਪੱਕੇ ਆੜੀ ਟੀ ਸਟਾਲ ' ' Pakke Aadi Tea Stall '
May u live long and khush raho g
Aabaj bhute hi vadiya ji 👌👌👌
Very nice
Don't worry. Be Happy
Very nice. Jodi
Raja sidhu y nu me ਚਉਕੇ kabaddi cup te live te dekhiaa sira londa c
Assi mile aa raja sidhu y ji nu danechak babe k pind bhut vdiyaa insaan aa y ji raja sidhu ji
ਦੌਲਤਪੁਰਾ ਨੀਵਾਂ ਪਿੰਡ ਆ ਨਿੱਕੇ ਦਰਦੀ ਦਾ ਜ਼ਿਲ੍ਹਾ ਮੋਗਾ
Ghent artists
❤❤❤ SIRRE GANNE BAI G
ਉਗਰਾਹਾਂ ਦੇ ਧਰਨਿਆਂ ਵਿੱਚ ਜ਼ਿਆਦਾ ਏਹੀ ਬਾਈ ਹੁੰਦੇ ਆ ❤😂❤😢😅😊😊
ਬਹੁਤ ਵਧੀਆ ਭਰਾ
Paji shera boharwalia podcast 🙏🙏
God bless you
God bless you
Very nice
God bless you.R.
Teja. Geda
Very nice
Very, very, nice, vee
ਰੱਬ ਮਿਹਰ ਕਰੇ 🙏🙏
Major ta ghant jatt c nice banda cc
ਡੱਬ ਵਾਲੀ ਮੰਡੀ ਦੁੱਧ ਪਾਉਂਦੇ ਹੁੰਦੇ ਸੀਗੇ ਜੀ ਉਹਨਾਂ ਟਾਈਮਾਂ ਦੇ ਵਿੱਚ ਇਹਨਾਂ ਦੀ ਕੈਸਟਾਂ ਦੀ ਦੁਕਾਨ ਹੁੰਦੀ ਸੀ ਗੀ ਅਸੀਂ ਕੈਸਟਾਂ ਭਰਾਉਣ ਜਾਂਦੇ ਤੇ ਕਦੇ ਕਹਿੰਦੇ ਆ ਗੀਤ ਭਰਦੇ ਕਦੇ ਕਹਿੰਦੇ ਆ ਗੀਤ ਭਰਦੇ ਤਿੰਨ ਤਿੰਨ ਚਾਰ ਚਾਰ ਵਾਰੀ ਉਹ ਗੀਤ ਢਵਾ ਕੇ ਤੇ ਭਰਾਈ ਜਾਂਦੇ ਪਰ ਕਦੇ ਖਿੱਝਦੇ ਨਹੀਂ ਸੀ ਵੱਧ ਤੋਂ ਵੱਧ ਇਹ ਕਹਿੰਦੇ ਯਾਰ ਇੱਕ ਵਾਰੀ ਸੋਚ ਲਓ ਅਸੀਂ ਇਹਨਾਂ ਦੀ ਦੁਕਾਨ ਤੋਂ ਗੈਸ ਲੈਂਦੇ ਡੱਬ ਵਾਲੀਆਂ ਗੁਰਦੁਆਰੇ ਦੇ ਅੰਦਰ ਕਰਨਾ ਸੀ ਖੁਰਮੀ ਨਾ ਕੀ ਦੁਕਾਨ ਸੀ ਉਹ ਦਿਨ ਅੱਜ ਵੀ ਚੇਤੇ ਆਉਂਦੇ ਹਨ ਬੜਾ ਅੱਛਾ ਲੱਗਦਾ ਉਹ ਟਾਈਮ ਯਾਦ ਕਰਕੇ ਜਿਵੇਂ ਕੱਲ ਪਰਸੋਂ ਦੀਆਂ ਗੱਲਾਂ ਹੋਣ
ਬਹ ਵਧੀਆ ਪ੍ਰਦਰਸ਼ਨ ਕੀਤਾ ਹੈ ਬਾਈ ਜੀ ਹੋਰਾਂ ਨੇ ਚੜਦੀ ਕਲਾ ਵਿਚ ਰਹਿਣ ਮੇਰੇ ਬੱਚੇ
good job
ਵੀਡੀਓ ਰੁਕਦੀ ਹੈ
❤❤❤
ਬਾਈ ਜੀ ਪੱਤਰਕਾਰ ਜੀ ਇਹ ਬੰਦਾ ਉ ਹੀ ਕਹੀ ਜਾਂਦਾ ਵੀ ਮੈਂ ਨਹੀਂ ਮੇਰਾ ਕੰਮ ਕਰਨ ਦਾ ਮਨ ਨਹੀਂ ਸੀ ਬਾਈ ਇਹ ਇੱਕ ਪੈਂਤੜਾ ਹੁੰਦਾ ਤੁਸੀਂ ਸਮਝਦੇ ਹੋਵੋਗੇ
ਬਾਈ ਜੀ ਗਾਣੇ ਤਾਂ ਹੋਰ ਵੀ ਬਹੁਤ ਗਾਇਕਾਂ ਦੇ ਸੁਣੇ ਆ , ਪਰ ਇਹੋ ਜਿਹੀ ਗੀਤਕਾਰੀ ਸੁਣ ਕੇ ਬਾਕੀ ਮਨ ਨੂੰ ਸਕੂਨ ਜਾ ਮਿਲਦਾ, ਨਾਲੇ ਪੁਰਾਣਾ ਸਮਾਂ ਚੇਤੇ ਆਉਦਾ।
Supar hit Anita samana ji
Raja sidhu great person ❤
Mera favorite singer y raja sidhu ❤
❤❤❤❤
Raja sidhu sira kra reha yr 😅😅😅
Ganganagar Rajasthan
Veer g sadea vhiea tea v aea c bai raja sidu baut videa c g
❤❤❤
ਬਹੁਤ ਵਧੀਆ ਲੱਗਿਆ ਹੈ
Good blass you sandhu saab
Thanks jeeda ji lal sallaam
ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਥਰ ਥਰ ਕੰਬਦੀ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ,
ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ,
ਅਨੀਤਾ ਸਮਾਣਾ ਦੀ ਆਵਾਜ ਅੱਜ ਵੀ ਉਹੀ ਆ ਜਿਹੜੀ ਵੀਹ ਸਾਲ ਪਹਿਲਾ ਸੀ ਮੈ ਵੀ ਫੈਨ ਆ ਅਨੀਤਾ ਸਮਾਣਾ ਜੀ ਦਾ ਝਾਜਰ ਬਣ ਮਿੱਤਰਾ ਤੈਨੂੰ ਅੱਡੀਆ ਕੂਚ ਕੇ ਪਾਮਾ ❤ ਡ
Bhindar ji Happy new year 2025 m aal ji di intarveo Sune very
Babe beli di ik ik GL beshkimtee aa mere wlon sidhu sahib Grewal sahib te babe beli ji naal program pesh krn lyi v v thanks.pr vichon disterbance hoyi aa awaz vich.?
ਬਹੁਤ ਵਧੀਆ ਬਾਈ ਗਰੇਵਾਲ ਸਲਾਮ ਤੈਨੂੰ ਵੀਰ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
ਰੂਹ ਖੁਸ਼ ਹੋ ਗਈ 22 ਦੀ interview ਸੁਣ ਕੇ
❤❤
❤❤ਧਰਮਪ੍ਰੀਤ ❤❤
Asi chhotte hunde dekhde c pind phullo mithi ch bai nu