Harbhajan Mann ਲਈ ਤਾਂ ਮੈਂ 24 ਸਾਲ ਵੀ ਉਡੀਕ ਕਰ ਲੈਂਦਾ।ਮੇਰੀ ਵੀ ਰਾਂਝੇ ਵਾਂਗੂੰ ਸ਼ਰਤ ਹੀ ਲੱਗੀ ਹੋਈ ਸੀ Interview

Поделиться
HTML-код
  • Опубликовано: 9 сен 2024

Комментарии • 32

  • @surjitverma825
    @surjitverma825 Месяц назад +4

    ਬਹੁਤ ਹੀ ਨੇਕ ਇਨਸਾਨ
    ❤Manpreet Sir❤

  • @kuljitsinghsekhon2014
    @kuljitsinghsekhon2014 Месяц назад +3

    ਬੇਹੱਦ ਖੂਬਸੂਰਤ ਗੱਲ-ਬਾਤ
    ਅਨੰਦ ਆ ਗਿਆ ਸੁਣ ਕੇ ਵਾਹਿਗੁਰੂ ਮਨਪ੍ਰੀਤ ਵੀਰ ਦੀ ਕਲਮ ਤੋਂ ਹੋਰ ਸੋਹਣਾ ਲਿਖਵਾਉਣ ਪੱਕੇ ਆੜੀਆਂ ਲਈ ਵੀ ਢੇਰ ਦੁਆਵਾਂ

  • @amrikathwal2119
    @amrikathwal2119 Месяц назад +2

    ਬਹੁਤ ਵਧੀਆ ਗਲਬਾਤ ਹੋਈ ਤੇ ਸੁਣੀ ਟਿਵਾਣਾ ਸਾਬ ਵਧੀਆ ਸੁਹਿਰਦ ਤੇ ਸਹਿਜ ਵਾਲੇ ਇਨਸਾਨ ਨੇ ਸਾਫ ਸੁਥਰੀ ਸ਼ਾਇਰੀ ਤੇ ਇੰਨਾਂ ਦੀ ਕਲਮ ਨੂੰ ਵਾਹਿਗੁਰੂ ਹੋਰ ਬਲ ਬਖਸ਼ੇ

  • @BaldevSingh-tk5ge
    @BaldevSingh-tk5ge Месяц назад +3

    ਬਹੁਤ ਵਧੀਆ ਗੱਲਬਾਤ
    ਬਾਈ ਮਨਪ੍ਰੀਤ ਪੰਜਾਬੀ ਗੀਤਕਾਰੀ ਦਾ ਮਾਣ
    ਬਹੁਤ ਖੂਬ 👍

  • @simerjitkaur4337
    @simerjitkaur4337 Месяц назад +3

    Manpreet Tiwana very nice person

  • @BhagwantLitt
    @BhagwantLitt Месяц назад +3

    ਬਿਲਕੁੱਲ ਗੀਤਾਂ ਵਾਂਗ ਹੀ ਮਨਪ੍ਰੀਤ ਟਿਵਾਣਾ ਦੀ ਮੁਲਾਕਾਤ ਵੀ ਬਹੁਤ ਹੀ ਵਧੀਆ

  • @balwinderbagha3951
    @balwinderbagha3951 Месяц назад +3

    ਪੰਜਾਬੀ ਮਾਂ ਬੋਲੀ ਦਾ ਸਪੂਤ ਮਨਪ੍ਰੀਤ ਟਿਵਾਣਾ । ਖ਼ੂਬਸੂਰਤ ਗੀਤਾਂ ਦਾ ਰਚੇਤਾ । ਦਿਲਦਾਰ ਇਨਸਾਨ ਆ ਸਾਡਾ ਵੀਰ ਮਨਪ੍ਰੀਤ ਟਿਵਾਣਾ 🎉🎉🎉

  • @stalinveer1908
    @stalinveer1908 Месяц назад +3

    ਬਹੁਤ ਸੋਹਣੀਆਂ ਗੱਲਬਾਤਾਂ ਮਨਪ੍ਰੀਤ ਬਾਈ ਦੀਆਂ ❤

  • @KulvinderKanwal686
    @KulvinderKanwal686 Месяц назад +3

    ਬੜੇ ਸਹਿਜ ਸਵਾਲ, ਢੁੱਕਵੇਂ ਜਵਾਬ

  • @Ravibatishm
    @Ravibatishm Месяц назад +4

    ਮਨਪ੍ਰੀਤ ਹੀਰਾ ਬੰਦਾ ਹੈ ਤੇ ਸਾਡੇ ਪਿੰਡ ਮਹਿਲ ਕਲਾਂ ਦੀ ਸ਼ਾਨ ਹੈ ਵਾਹਿਗੁਰੂ ਤਰੱਕੀਆਂ ਬਖਸ਼ੇ

  • @HarryBrar31
    @HarryBrar31 Месяц назад +3

    Wah Tiwana Saab ❤❤

  • @KulvinderKanwal686
    @KulvinderKanwal686 Месяц назад +2

    ਬਹੁਤ ਸ਼ਾਨਦਾਰ,ਸਹਿਜ ਯਥਾਰਥੀ ਗੱਲ ਬਾਤ

  • @SG-fx5rb
    @SG-fx5rb Месяц назад +2

    Dildar Nekdil Jindadil insan Manpreet Veer

  • @harmindersingh2992
    @harmindersingh2992 Месяц назад +3

    Wahut wadia interview g.

  • @BalwanSingh-gu1bz
    @BalwanSingh-gu1bz Месяц назад +2

    ਬਹੁਤ ਵਧੀਆ ਬਾਈ ਜੀ।

  • @SagarKumar-vx2rc
    @SagarKumar-vx2rc Месяц назад +3

    ਘੈਂਟ ਗੱਲਬਾਤ ❤

  • @simerjitkaur4337
    @simerjitkaur4337 Месяц назад +2

    Pakke arri Tea stall bhut vdiya

  • @surindernijjar7024
    @surindernijjar7024 Месяц назад +3

    Very nice

  • @GurcharanSingh-bf7vw
    @GurcharanSingh-bf7vw Месяц назад +3

    Congratulations Tiwana ji👍👍

  • @hssidhubathinda
    @hssidhubathinda Месяц назад +2

    Very nice interview

  • @dharmpreetdhillon3891
    @dharmpreetdhillon3891 Месяц назад +1

    geetkar Manpreet Tewana bai ji jina vdeya geetkar aa ona vdeya ensan vi aa ji

  • @NinderGhugianvi
    @NinderGhugianvi Месяц назад +3

    4:49 ਟਿਵਾਣਾ ਬੜਾ ਨੇਕ ਤੇ ਸੁਹਿਰਦ ਇਨਸਾਨ ਹੈ। ਮੇਰਾ ਇਨਾਂ ਦੇ ਪਰਿਵਾਰ ਨਾਲ ਨਾਤਾ 1997 ਤੋਂ ਹੈ। ਹਾਲੇ ਤਕ ਨਿਰੰਤਰ ਰਾਬਤਾ ਹੈ। ਸਾਰਾ ਪਰਿਵਾਰ ਹੀ ਰੂਹ ਦੇ ਰੱਜੇ ਹੋਏ ਲੋਕ ਨੇ। ਸਾਊ ਤੇ ਨੇਕ। ਇਸਦੀ ਹਰ ਪ੍ਰਾਪਤੀ ਉਤੇ ਮਾਣ ਹੁੰਦਾ ਹੈ। ਇਸਦੇ ਲਿਖੇ ਗੀਤ ਲੋਕ ਗੀਤਾਂ ਦੇ ਸਕੇ ਭਾਈ ਲਗਦੇ ਨੇ। ਗੀਤਕਾਰ ਦੇ ਨਾਲ ਨਾਲ ਪਾਠਕ ਤੇ ਸਰੋਤਾ ਵੀ ਵਧੀਆ ਹੈ। ❤

  • @Bhupinderbrg
    @Bhupinderbrg Месяц назад +4

    ਬਹੁਤ ਕਮਾਲ ਇਨਸਾਨ ਮਨਪ੍ਰੀਤ ਟਿਵਾਣਾ

  • @KalaSerron
    @KalaSerron Месяц назад +1

    ਰੱਜੀ ਰੁਹ ਦਾ ਵਾਲਾ ਸਹੀ ਬੰਦਾ

  • @DeepsinghDeepsingh-bo4ns
    @DeepsinghDeepsingh-bo4ns День назад

    ਬਾਈ, ਹਰਮਨਜੀਤ ,ਲੌਂਗ ਲਾਚੀ,ਵਾਲੇ ਗੀਤਕਾਰ ਨੂੰ ਵੀ ਬੁਲਾਓ। ਅੱਜ ਦੇ ਸਮੇਂ ਦਾ ਸਭਤੋਂ ਸੋਹਣਾ ਗੀਤਕਾਰ। ਬੁਲਾਓ ਮਹਾਨ ਹਰਮਨਜੀਤ ਨੂੰ request

  • @balkarsingh4816
    @balkarsingh4816 Месяц назад +3

    ਇਹ ਚਮਕੀਲਾ ਸਾਹਿਬ ਨੇ ਤਾਂ ਬਹੁਤ ਪਹਿਲਾਂ ਲਿਖਿਆ ਤੇ ਗਾਇਆ ਪਾਣੀ ਦਿਆ ਬੁਲ ਬੁਲਿਆ

  • @pindermaan8269
    @pindermaan8269 Месяц назад +2

    ਦੋ ਮੰਜਿਆਂ ਦੀ ਕਮੀਂ ਹੈ ਬਾਈ

  • @hssidhubathinda
    @hssidhubathinda Месяц назад +2

    Eh tea stall kithe hai ?

  • @KalaSerron
    @KalaSerron Месяц назад +1

    ਸਹੀ ਗੱਲ ਹੈ ਬਾਈ ਦੀ ਲਵ ਯੂ

  • @KalaSerron
    @KalaSerron Месяц назад +2

    ਟਿਵਾਣਾ ਸਾਬ ਅਸਲੀ ਨਸਲੀ ਅਖਣੀ ਬੰਦਾ ਰੱਜੀ ਰੁਹ ਵਾਲਾ ਸਹੀ।ਬੰਦਾ