Manpreet Badal ਨੂੰ ਬੋਲੀ ਸੁਣਾਈ ਤਾਂ ਓਹ ਚੁੱਪ ਕਰ ਗਿਆ ਲੀਡਰਾਂ ਦੇ ਭਿਓਂ ਭਿਓਂ ਮਾਰਨ ਵਾਲਾ ਕਲਾਕਾਰ Jagsir Jeeda

Поделиться
HTML-код
  • Опубликовано: 24 окт 2024

Комментарии • 82

  • @santlashmanmuni6045
    @santlashmanmuni6045 3 месяца назад +8

    ਬਹੁਤ ਵਧੀਆ ਪਦਾਰਥ ਵਾਦੀ ਜੁੱਗ ਦੇ ਵਿੱਚ ਪੈਸਾ ਪੈਸਾ ਕਰਨ ਵਾਲੀ ਦੁਨੀਆ ਚ, ਸੰਘਰਸ਼ ਕਰਨ ਵਾਲੀਆਂ ਧਿਰਾਂ ਨਾਲ ਖੜ੍ਹਨਾ ਵੀ ਕੁਰਬਾਨੀ ਸਮਝਦੇ ਹਾਂ। ਜਗਸੀਰ ਜੀਦਾ ਜੀ ਲਾਲ ਸਲਾਮ

  • @jaggabrar2908
    @jaggabrar2908 3 месяца назад +5

    ਬਹੁਤ ਵਧੀਆ ਜੀਂਦਾ ਸਾਹਿਬ ਪ੍ਰਮਾਤਮਾ ਲੰਬੀ ਉਮਰ ਬਖਸ਼ੇ

    • @HarbhajanSingh-x6z
      @HarbhajanSingh-x6z 2 месяца назад +1

      Diljeetkour&BachitersinhhsosarainsinghsoBhaginghVpoNallh

  • @Harjinderbrar-j2e
    @Harjinderbrar-j2e 3 месяца назад +10

    ਬਾਈ ਜਗਸੀਰ ਜੀਦਾ ਜੀ।
    ਅੱਜ ਕੱਲ੍ਹ ਖਾਸ ਤੌਰ ਤੇ ਬਹੁਤ ਰੱਜੇ ਪੁੱਜੇ ਘਰਾਂ ਵਿੱਚ ਜਨਮੇਂ ਹੋਏ ਲੀਡਰਾਂ ਵੱਲੋਂ ਹੁਣ ਵੀ ਬਹੁਤ ਅਮੀਰ ਹੋਣ ਦੇ ਬਾਵਜੂਦ ਪਰ ਫਿਰ ਵੀ ਖਾਸ ਕਰ ਕੇ ਰਾਜੇ ਕੌਰੂ ਬਾਦਸ਼ਾਹ ਵਰਗੇ ਮਨਾਂ ਅੰਦਰ ਭੁੱਖ ਰੱਖਣ ਕਾਰਨ ਭਟਕਦੇ ਹੋਏ ਲੀਡਰਾਂ ਦੀਆਂ ਬਹੁਤ ਹੀ ਕੌੜੀਆਂ ਪਰ ਅਸਲ ਵਿੱਚ ਸੱਚੀਆਂ ਗੱਲਾਂ ਨੂੰ ਬਹੁਤ ਨਿੱਡਰਤਾ ਨਾਲ ਗਾਉੰਣ ਦੀ ਬਹੁਤ ਹੀ ਹਿੰਮਤ ਕਰਦੇ ਹਨ। ਧੰਨਵਾਦ ਜੀ।

    • @SarabjeetKaur-b9g
      @SarabjeetKaur-b9g 2 месяца назад +1

      कामरेड। भुलर। लाल। सलाम। भाऊ। जी। सरसे। वाला। भाऊ। माजे। वाला

    • @SarabjeetKaur-b9g
      @SarabjeetKaur-b9g 2 месяца назад

      यतणथझद

  • @HardeepKumar-j3d
    @HardeepKumar-j3d 2 месяца назад +2

    ਪਹਿਲਾਂ ਬਾਈ ਜੀ ਦੋ ਕੱਪ ਚਾਹ ਦੇ ਭੇਜ ਦੇਵੋ। ਕਿਉਂਕਿ ਅਸੀਂ ਦੋਵੇਂ ਪਤਨੀਆਂ ਤੋਂ ਦੁਖੀ ਤਾਂ ਨਹੀਂ ਪਰ ਆਤਮ ਹੱਤਿਆਂ ਦੇ ਸਤਾਏ ਹੋਏ ਹਾਂ। ਸਾਡੀ ਮੌਤ ਨਹੀਂ ਚਾਹੁੰਦੀ ਕਿ ਕਿ ਆਤਮਿਕ ਸ਼ਾਂਤੀ ਮਿਲ ਜਾਵੇ।ਇਸ ਲਈ ਦੋ ਕੱਪ ਚਾਹ ਦੇ।ਰਹੀ ਗੱਲ ਪ੍ਰੋਗਰਾਮ ਵਾਰੇ।ਇਹ ਕਿਸੇ ਦੀ ਮਸ਼ਹੂਰੀ ਨਹੀਂ ਹੈ। ਸਾਡੇ ਸਮਾਜ ਨੂੰ ਲੱਗਿਆ ਕੁੱਝ ਰਾਜਨੀਤਕ ਕੁਝ ਧਾਰਮਿਕ ਤੇ ਬਾਕੀ ਬਚਦਾ ਸਰਮਾਏਦਾਰੀ ਦਾ ਕੋਹੜ ਹੈ। ਜਿਹੜਾ ਸਾਡੀ ਅਗਾਂਹ ਵਧੂ ਵਿਗਿਆਨਕ ਸੋਚਾਂ ਨਾਲ ਹੀ ਵੱਢਿਆ ਜਾਣਾ ਹੈ।ਮੈਂ ਖੁਦ ਬਾਹਮਣ ਜਾਤ ਦਾ ਹਾਂ ਪਰ ਮੇਰਾ ਬਾਪ ਹੀ ਇਸ ਬਾਹਮਣੀ ਸੋਚ ਨੂੰ ਖਤਮ ਕਰਨ ਵਾਲਾ ਮੇਰਾ ਗੁਰੂ ਸੀ।ਮਨ ਬਦਲੋ ਸੋਚ ਬਦਲੋ ਨਵੀਂ ਚੇਤਨਾ ਨਵਾਂ ਯੁਗ ਸ਼ੁਰੂ ਹੋ ਗਿਆ ਹੈ। ਸਮੇਂ ਦੀ ਸਰਕਾਰ ਨੇ ਨਾਹਰਾ ਦਿੱਤਾ ਹੈ "ਆਪਦੀ ਸਰਕਾਰ ਆਪਦੇ ਦੁਆਰ"! ਆਉ ਆਪਾਂ ਵੀ ਨਾਹਰਾ ਕਰੀਏ ਬੁਲੰਦ "ਕਿਰਤੀ,ਕਿਸਾਨ ਤੇ ਤਰਕ ਜ਼ਰੂਰੀ । ਪਖੰਡਾਂ ਲਈ ਵੱਟੀਏ ਘੂਰੀ।" ਮੇਰੇ ਵੀਚਾਰ ਕਿਸੇ ਵੀ ਪਾਰਟੀ ਜਾਂ ਵੀਰ ਭੈਣ ਨੂੰ ਬੁਰਾ ਲੱਗਿਆ ਤਾਂ ਬਹੁਤ ਬਹੁਤ ਨਿਮਰਤਾ ਸਹਿਤ ਹੱਥ ਬੰਨ੍ਹ ਕੇ ਮੁਆਫੀ ਮੰਗਦਾ ਹਾਂ।

  • @JS50108
    @JS50108 3 месяца назад +37

    ਤੂੰਬੀ ਵਾਲੇ ਬਾਈ ਦੀ ਆਵਾਜ਼ ਸਿਰਾ, ਕੋਕਾ। ਜੀਦੇ ਬਾਈ ਦੀ ਲੇਖਣੀ 👌🏼ਕਰੋ ਲਾਈਕ ਜੇ ਸਹਿਮਤ ਹੋ ਤਾਂ ।

  • @santokhsingh227
    @santokhsingh227 2 месяца назад +1

    Very Nice veer je khus raho Whaguru je from Holland

  • @balwantsinghsidhu1650
    @balwantsinghsidhu1650 3 месяца назад +4

    ਧੰਨਵਾਦ ਇਹ ਵੀਰ ਗਾਇਕਾਂ ਦਾ ।

  • @charanjeetsingh7782
    @charanjeetsingh7782 3 месяца назад +6

    ਜੀਂਦਾ ਸਾਹਬ ਸੱਤ ਸ਼੍ਰੀ ਆਕਾਲ ਜੀ ਬਹੁਤ ਵਧੀਆ। ਪ੍ਰੋਗਰਾਮ ਲੱਗਿਆ ਆਪਾਂ ਚਾਹ ਦੀਆਂ ਚੁਸਕੀਆਂ ਲੈਂਦੇ ਰਹੇ ਹਾਂ ਪਿੰਡ ਥਰਾਜ ਵਾਲੇ ਵਿੱਚ ਜਿਉਂਦੇ ਰਹੇ

  • @MalkitSingh-u8i
    @MalkitSingh-u8i 3 месяца назад +2

    ਬਹੁਤ ਹੀ ਵਧੀਆ ਜ਼ਥੇਦਾਰ ਮਲਕੀਅਤ ਸਿੰਘ ਥਾਂਦੇਵਾਲਾ

  • @Jagtarsingh-rx6gk
    @Jagtarsingh-rx6gk 2 месяца назад +1

    Very Good Veer Ji ,Parmatma Tand Rusti Bakhshe

  • @ravindersharma2267
    @ravindersharma2267 2 месяца назад +1

    Bahut buland sochde malik ne jeeda sahib. Aj de padarthvadi duniya vich eho jahe roshan soch valian da honsla vadaun di lod hai

  • @soneydhaliwal1899
    @soneydhaliwal1899 3 месяца назад +6

    ਬਾਈ ਪਤਰਕਾਰਾਂ ਦੇ ਕੋਟ ਦੇਖ ਮੈਨੂੰ ਏ ਸੀ ਚ ਗਰਮੀ ਆਉਣ ਲੱਗ ਗੀ 😂😂

  • @CanadaKD
    @CanadaKD 3 месяца назад +5

    ਪੱਕੇ ਆੜੀ ਦੀ ਕਿਸ਼ਤ ਤਾਂ ਉਡੀਕ ਦੇ ਰਹਿੰਦੇ ਆਂ ਬਾਈ ਜੀ ਤੁਹਾਡੇ ਪ੍ਰੋਗਰਾਮ ਦੀ।

  • @RANJITSINGH-v3s
    @RANJITSINGH-v3s 2 месяца назад +2

    ਕਲਾਕਾਰਾਂ ਦੀ ਜਨਮ ਮਿਤੀ ਬਾਰੇ ਅਤੇ ਪਿੰਡ ਬਾਰੇ ਪੜਾਈ ਬਾਰੇ ਵੀ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ ਧੰਨਵਾਦੀ ਹੋਵਾਂਗਾ

  • @singarasingh8104
    @singarasingh8104 3 месяца назад +4

    ਪੱਤਰਕਾਰ ਵੀਰ ਕੋਟ ,,,, ,,, ,,।ਪ੍ਰੋਗਰਾਮ ਵਧੀਆ ਹੈ।🌷🌷🙏🏻🙏🏻🌷🌷

  • @jarnailsingh1731
    @jarnailsingh1731 3 месяца назад +2

    ਬਹੁਤ ਹੀ ਵਧੀਆ ਸਮਾਜ ਦੀ ਸੇਵਾ ਕਰਦੇ ਹਨ। ਜਿਉਂਦੇ ਰਹੋ।

  • @bootasingh4530
    @bootasingh4530 3 месяца назад +4

    ਉਚਾਰਨ ਬਹੁਤ ਵਧੀਆ ਹੈ

  • @prembansal1114
    @prembansal1114 3 месяца назад +1

    Bahut Vadhia soch de malik ho tusi veer ji.Apne dhang naal samaj de bahut Vadhia sewa kar rahe ho

  • @KulwinderSingh-lj6nj
    @KulwinderSingh-lj6nj 3 месяца назад +1

    Optimum utilisation of Art,God gifted.,they are awaring the punjabies against the social evils.Carry on 👍👍👍👍👍God bless the whole team

  • @chhinderpalsinghpanjeta3035
    @chhinderpalsinghpanjeta3035 2 месяца назад +1

    Lokan de kalakar waheguru ji chardi kala bakhsan

  • @NarinderBrar-f7z
    @NarinderBrar-f7z 3 месяца назад +6

    ਬਹੁਤ ਡੂਘੀਆ ਗੱਲਾ ਬਹੁਤ ਅਨੰਦ ਆਇਆ ਸੁਣ ਕੇ

  • @bhupindersingh4185
    @bhupindersingh4185 3 месяца назад +1

    Wonderful program of making aware of public about bad policies of govt /politicians

  • @KulwinderSingh-lj6nj
    @KulwinderSingh-lj6nj 3 месяца назад +2

    Very very beautiful lyrics.👌👌👌👌👌

  • @SukhwinderSingh-qb5sk
    @SukhwinderSingh-qb5sk 3 месяца назад +4

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ

  • @arjansingh5884
    @arjansingh5884 3 месяца назад +2

    Very nice, thanks

  • @ranjitsingh-tu8pw
    @ranjitsingh-tu8pw 3 месяца назад +1

    Sir ji very Good views .Thanks .

  • @HardeepKumar-j3d
    @HardeepKumar-j3d 2 месяца назад +1

    ਰੁੱਖ ਵੱਢਤੇ ਸਾਰੇ ਤੇ ਚੌਲਾਂ ਨਾਲ ਮੀਂਹ ਭਾਲਦੇ।

  • @manjitsinghmanjitsingh8722
    @manjitsinghmanjitsingh8722 2 месяца назад +1

    Very good Bai❤❤❤❤❤❤❤

  • @NarinderSingh-nt4xc
    @NarinderSingh-nt4xc 3 месяца назад +2

    Wah kmaal peshkari God bless you and your team keep it up 👍

  • @randhirnagra5731
    @randhirnagra5731 3 месяца назад +2

    ਜ਼ਹਿਰਾਂ ਨਾਲ ਫ਼ਸਲਾਂ ਪਕਦੀਆਂ ਨੇ ਅਸੀ ਰਹੇ ਧਿਆਉਂਦੇ ਬਾਣੀ ਨੂੰ 👍👍👍👍👍👍👍

  • @balwindersinghkhalsa2370
    @balwindersinghkhalsa2370 3 месяца назад +1

    ਬਹੁਤ ਵਧੀਆ ਜਗਸੀਰ ਜੀਦਾ ਜੀ

    • @SarabjeetKaur-b9g
      @SarabjeetKaur-b9g 2 месяца назад +2

      वीर। ज़िदा। जी।असी। सिरसा। जीला। तो। हा॰।पर। अज। वी। असीप। पजाबी। ते। पजाब। नू। आपना। मन। दे। हा। जी।कामरेड। भुलर। साहब। दी। लाल। सलाम

  • @surienderdhillon2118
    @surienderdhillon2118 3 месяца назад +2

    ਬਹੁਤ ਵਧੀਆ😅😅😅😅😅🎉🎉

  • @kuldippannu5145
    @kuldippannu5145 3 месяца назад +4

    By Ji bahut vadia

  • @harjitlitt1375
    @harjitlitt1375 3 месяца назад +3

    Very good video. Very talent singer

  • @hardialdeo2954
    @hardialdeo2954 3 месяца назад +3

    Very good views God bless you

  • @JS50108
    @JS50108 3 месяца назад +2

    Real artists and real Punjabi songs 👌🏼👌🏼👍👍

  • @tehalsingh6046
    @tehalsingh6046 2 месяца назад

    ਰਿਕਾਰਡਿੰਗ ਵਿੱਚ ਆਵਾਜ਼ ਦੀ ਸਪੀਡ ਕਦੇ ਕਦੇ ਇੰਨੀ ਤੇਜ਼ ਹੋ ਜਾਂਦੀ ਹੈ ਕਿ ਸਮਝ ਹੀ ਨਹੀਂ ਲੱਗਦੀ।

  • @parmindersingh3895
    @parmindersingh3895 2 месяца назад +1

    Veere epsiode jaldi jaldi lai k ayeya karo

  • @BalrajBrar-tf1pf
    @BalrajBrar-tf1pf 2 месяца назад +1

    Very good jeeda ji

  • @jindermangat2541
    @jindermangat2541 3 месяца назад +2

    ❤good job sidhu and grewal

  • @manjitpal1156
    @manjitpal1156 3 месяца назад +2

    Great. Baiii. G

  • @lakhbirsingh7306
    @lakhbirsingh7306 3 месяца назад +1

    Very good jeedda ji

  • @lakhbirsingh7306
    @lakhbirsingh7306 3 месяца назад +1

    Jida veer Jindal bad

  • @sunnyjhamat1151
    @sunnyjhamat1151 3 месяца назад +1

    Maza aa gya sun ke viral pta ni kiyo ni honde arse podcast

  • @dalvirsingh5222
    @dalvirsingh5222 3 месяца назад +1

    Great thoughts.🙏🙏❤️

  • @dr.gobindram3222
    @dr.gobindram3222 3 месяца назад +1

    Very good g balo gobind ram rd

  • @NarinderSingh-nt4xc
    @NarinderSingh-nt4xc 3 месяца назад +1

    Pakke Aadio tea stall vahaut sohani h jekar ik jna mulskaat same chah bna k sarea nu deve ta sone te sohaga hovega jarur gor kareo plz all the best 👌

  • @RajaKhosla-t9i
    @RajaKhosla-t9i 3 месяца назад +1

    By ji about vadia nice🎉🎉🎉 ❤❤

  • @JaswantBrar-uw9fn
    @JaswantBrar-uw9fn 3 месяца назад +1

    Bahut war sunea ugrahan di stage to par man nahi bharda ji ta karda har roj Programe howe

  • @VijaySingh-fw9wz
    @VijaySingh-fw9wz 3 месяца назад +1

    Very Nice

  • @pavittarsingh739
    @pavittarsingh739 3 месяца назад +2

    ਟੱਲ ਹੋ ਗਿਆ ਮੰਦਰ ਚੋਂ ਚੋਰੀ, ਸੰਕਟ ਮੋਚਨ ਦਾ।
    ਗੁਰੂਘਰਾਂ ਦੀ ਰਾਖੀ ਕਰੀਏ, ਰੱਬ ਰਾਖਾ ਦੁਨੀਆਂ ਦਾ।

  • @sarbbrar4173
    @sarbbrar4173 3 месяца назад +2

    Wah ji wah 👌👌😅

  • @ajmersingh2361
    @ajmersingh2361 3 месяца назад +2

    Good very nice video sir

  • @jasvirsingh1566
    @jasvirsingh1566 3 месяца назад +2

    Very good

  • @AnandpalSingh-f2w
    @AnandpalSingh-f2w 3 месяца назад +1

    Universal

  • @karnailskang
    @karnailskang 3 месяца назад +1

    Bahut khoob

  • @AmrikSingh-tt6ni
    @AmrikSingh-tt6ni 3 месяца назад +1

    Good

  • @NXTGAMING-pe5ei
    @NXTGAMING-pe5ei 3 месяца назад +1

    Very very good 22 g

  • @karanbaraich2300
    @karanbaraich2300 2 месяца назад +1

    👍

  • @kewalsinghsidhu2189
    @kewalsinghsidhu2189 3 месяца назад +1

    good

  • @RandhirSingh-hq8os
    @RandhirSingh-hq8os 3 месяца назад +1

    👌👌

  • @kewalsinghsidhu2189
    @kewalsinghsidhu2189 3 месяца назад +1

    nice

  • @JaswantBrar-uw9fn
    @JaswantBrar-uw9fn 3 месяца назад +1

    Jeeda ji ik boli ta rehgi
    Putt na banea mukh mantri

  • @amarjitsidhu5124
    @amarjitsidhu5124 3 месяца назад +1

    Very nice

  • @ManjitKaur-oy6kw
    @ManjitKaur-oy6kw 3 месяца назад +1

    👌👌👌👍👍👍

  • @BaljeetSingh-fr3by
    @BaljeetSingh-fr3by 3 месяца назад +1

    ❤❤

  • @SukhpalSingh-f1j
    @SukhpalSingh-f1j 2 месяца назад +1

    Kalakar phone no. ??

  • @Deepdholan07
    @Deepdholan07 3 месяца назад +1

    Good 👍 xeer
    Bujku du ghatt aa

  • @DarshanSingh-l2d
    @DarshanSingh-l2d 3 месяца назад +1

    Sant ram udashi ji de Yadav aa Bai ji

  • @gurvirdhaliwal9412
    @gurvirdhaliwal9412 3 месяца назад +1

    1980 da vich student huda c

  • @bootasingh4530
    @bootasingh4530 3 месяца назад +1

    ਬਾ ਕਮਾਲ

  • @JarnailSingh-ud8gb
    @JarnailSingh-ud8gb 3 месяца назад

    Hai. Ta. Raib. Dai. Bandai. Koie. Keto. Sarai. All.Bard.hai.Raib.bandai.ke.voli.jaino.punjaib.to.kenainaikumri.taik

  • @kewalsinghsidhu2189
    @kewalsinghsidhu2189 3 месяца назад +1

    berry. good

  • @kulbirkang8558
    @kulbirkang8558 3 месяца назад +1

    bhai.jog.jog.jee

  • @charansingh9880
    @charansingh9880 3 месяца назад +1

    Good