ਗੁਲਸ਼ਨ ਕੋਮਲ ਵਾਅਲੀ ਸੋਹਣੀ ਸੀ ਉਹ ਉਹਨੂੰ ਬਾਹਰ ਲੈ ਗਿਆ | ਚਮਕੀਲੇ ਦੇ ਸਾਥੀ ਦਿਲਬਾਗ ਰਾਣਾ ਨੇ ਕਰਤੇ ਵੱਡੇ ਖੁਲਾਸੇ ।

Поделиться
HTML-код
  • Опубликовано: 8 янв 2025

Комментарии •

  • @JagtarSingh-pz1fy
    @JagtarSingh-pz1fy Месяц назад +7

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ ਜੀ

  • @BharpoorSingh-ds6ef
    @BharpoorSingh-ds6ef Месяц назад +7

    ਬਿਲਕੁਲ ਸੱਚਾਈ

  • @birajlal8464
    @birajlal8464 14 дней назад +1

    ਬਹੁਤ ਸੱਚਾ ਬੰਦਾ ਦਿਲਬਾਗ ਸਿੰਘ ਜੀ ਬਿਲਕੁਲ ਦਿਲ ਦੀਆਂ ਰੱਬ ਦੇ ਦਿੱਤੀਆਂ ਖਾਣ ਵਾਲਾ ਹੈ

  • @sukhwantbrar5066
    @sukhwantbrar5066 Месяц назад +9

    ਸੁਖਨੈਬ ਜੀ ਇਸ ਤਰਾ ਦੇ ਅਲੋਪ ਹੋ ਚੁੱਕੇ ਕਲਾਕਾਰਾ ਨੂੰ ਸਾਹਮਣੇ ਲਿਆਉਣ ਲਈ ਧੰਨਵਾਦ

  • @BakhshishBisa-gq5lz
    @BakhshishBisa-gq5lz 22 дня назад +6

    Best wishes 🌹

  • @jit7788
    @jit7788 Месяц назад +10

    ਸਭ ਤੋ ਪिਹਲਾ ਚਮਕੀਲੇ ਦੇ ਗੀਤ ਅਜੈਬ िਸੰਘ ਰਾਏ ਨੇ ਗਾਏ ਨੇ ਸੁਣ िਲਓ ਜੀ

    • @inderjit748
      @inderjit748 Месяц назад

      RANE BAI DEAA BOHAT GALLA SAHI NAHI CHAMKILE DE ÑAM WALE GALL SAHI NHI

    • @HDMusic1313
      @HDMusic1313 Месяц назад

      ਬਾਈ ਸਭ ਤੋਂ ਪਹਿਲਾਂ ਛਿੰਦਾ ਜੀ ਤੇ ਸੋਨੀਆ ਨੇ ਗਾਏ ਨੇ | 1 ਜੇਠ ਗੁਗਲ ਦੀ ਧੂਣੀ
      2 ਮੈਂ ਡਿੱਗੀ ਤਿਲਕ ਕੇ
      3 ਦੁੱਧ ਵਾਂਗੂ ਤੂੰ ਫਟਗੀ
      3 ਪਤਲੀ ਪਤੰਗ ਕੁੜੀ ਫੁੱਲ ਵਰਗੀ ਅਜੈਬ ਰਾਏ ਨੇ 80 ਤੋਂ ਬਾਅਦ ਗਾਏ ਨੇ ਸਾਰੇ ਰਿਧਮ ਕੰਪਨੀ 'ਚ |

  • @birajlal8464
    @birajlal8464 14 дней назад +1

    ਬਿਲ ਕੁਲ ਸਚਾਈ ਹੈ ❤

  • @raman52463
    @raman52463 Месяц назад +11

    ਸਿਰਾ ਗੱਲ ਬਾਤ ਸੁਣੀ ❤

  • @NirmalSingh-vl1bs
    @NirmalSingh-vl1bs Месяц назад +14

    ਰਾਣਾ ਜੀ ਤੁਸੀਂ ਯਾਦਾਂ ਤੋਂ ਜਾਣੂ ਕਰਵਾਇਆ ਬਹੁਤ ਵਧੀਆ ਲੱਗਿਆ ਬਾਕੀ ਗੁਲਸ਼ਨ ਕੋਮਲ ਬਹੁਤ ਸੋਹਣੀ ਸੀ। ਮੈਂ ਛਿੰਦੇ ਹੋਰਾਂ ਨਾਲ ਨੂਰਮਹਿਲ ਲਾਗੇ ਗਾਉਦਿਆਂ ਸੁਣੀਆਂ।

  • @yugplayz2474
    @yugplayz2474 9 дней назад +1

    Bahut hi piyari interview.

  • @palpatrewala
    @palpatrewala Месяц назад +14

    ਰਾਣਾ ਜੀ ਕਿਸਮਤ ਦੀਆਂ ਗੱਲਾਂ ਨੇ,ਕਮੀਂ ਤਾਂ ਕੋਈ ਨਈਂ ਸੀ,ਮੈਂ ਤਾਂ 1988 ਚ ਜਦੋਂ ਵੀਹ ਹਜਾਰ ਦਾ ਕਿਲਾ ਸੀ,ਉਦੋਂ ਤੁਹਾਡੇ ਕਹਿਣ ਤੇ ਵੀਹ ਹਜਾਰ ਲਾਕੇ ਤੁਹਾਡੀ ਕੈਸਟ ਕਰਵਾਈ ਸੀ,ਮੈਂ ਤਾਂ ਇਸ ਫੀਲਡ ਤੋਂ ਅਣਜਾਣ ਸਾਂ ਸਿਰਫ ਲਿਖਣਾਂ ਈ ਜਾਣਦਾ ਸੀ ਕੈਸਟ ਸੀ,"ਕਲ ਮੈਨੂੰ ਕਹਿਣ ਕੁੜੀਆਂ,ਪਰ ਗਲ ਫੇਰ ਕਿਸਮਤ ਤੇ ਆ ਜਾਂਦੀ ਆ,ਗਾਇਆ ਵਧੀਆ ਸੀ ਪਰ ਮਾਰਕੀਟਿੰਗ ਤੋਂ ਅਨਜਾਣ ਸਾਂ

  • @pritvirk1
    @pritvirk1 Месяц назад +9

    ਵਾਹ

  • @JaspalSingh-fi5jy
    @JaspalSingh-fi5jy Месяц назад +7

    Good job

  • @mahalmahal4132
    @mahalmahal4132 Месяц назад +7

    Good chamkila and

  • @PreetPohli
    @PreetPohli 6 дней назад +2

    Rana Bhaji Tusi Fazilka Vich Ve Office Rakea Se Bauth Purani Gall Hai 🙏

  • @tejindersingh1262
    @tejindersingh1262 Месяц назад +7

    ਸੁਰਿੰਦਰ ਨਾਥ ਜੀ ਗਵਰਨਰ ਸਨ

  • @ਸ੍ਰਰਣਜੀਤਸਿੰਘਜੀ

    ਵਧੀਆ ਗੱਲਬਾਤ
    ਕਮਾਲ ਹੋ ਗਈ ਅਜਿਹਾ ਬੰਦਾ ਵੀ ਇਸ ਹਾਲਤ ਵਿੱਚ ਬੈਠਾ ਹੈ

  • @yadwindersingh7091
    @yadwindersingh7091 Месяц назад +2

    Nice interview

  • @HarjinderSingh-dk6pu
    @HarjinderSingh-dk6pu Месяц назад +3

    Good mean C Chamkila❤❤❤❤

  • @SohanDhindsa
    @SohanDhindsa Месяц назад +4

    Very good information 👍🙏

  • @krishandev3633
    @krishandev3633 Месяц назад +2

    Legend y chamkila amrjot ji🙏❤

  • @ManjitKaur-f5y
    @ManjitKaur-f5y 28 дней назад +3

    ਵਾਹ ਅਗੇ ਲੋਕ ਫਕਰ ਤੇ ਭੋਲੇ ਭਾਲੇ ਸ਼ੀ ਕਹਿੰਦਾ ਮੈਨੂੰ ਰੋਟੀ ਜੁੜੇ ਨਾਂ ਜੁੜੇ ਉਹਨੂੰ ਲਿਆ ਕੇ ਦਿੰਦਾ ਸ਼ੀ

  • @badecalentertainmenttv
    @badecalentertainmenttv Месяц назад +8

    ਮੇਰੇ ਘਰ ਤੋਂ 2km ਦੂਰ ਪਿੰਡ relly

  • @mastkalander1065
    @mastkalander1065 Месяц назад +7

    ਕੇਸਰ ਟਿੱਕੀ ਕਿੱਧਰ ਗਿਆ ਜਿਸ ਦੀ ਬਦੌਲਤ ਛਿੰਦੇ ਨੇ ਉਸ ਨੂੰ ਸ਼ਗਿਰਦ ਰੱਖਿਆ

    • @Dilbagdhillon33
      @Dilbagdhillon33 Месяц назад

      ਉਹ ਤਾਂ ਵਿਚਾਰਾ ਚੜ੍ਹਾਈ ਕਰ ਗਿਆ ਹੈ।

  • @RishiSharma-er5nw
    @RishiSharma-er5nw 14 дней назад +1

    Nice ji

  • @tejindersingh1262
    @tejindersingh1262 Месяц назад +8

    Governer Sahab ਗਏ ਸੀ ਪਤਾ ਲੈਣ ਗਏ ਸੀ ਯਮਲਾ ਸਾਹਿਬ ਦਾ
    5000 ਰੁਪਏ ਵੀ ਦੇ ਕੇ ਆਏ ਸੀ

  • @KulwinderSandhu-g7i
    @KulwinderSandhu-g7i Месяц назад +3

    Ràna Ji da dagftar fazilka city vich v c ma vakhya ji

  • @indrakashmiri5367
    @indrakashmiri5367 Месяц назад +4

    Baht vadia 🙏💖

  • @ManjeetSingh-mn7sr
    @ManjeetSingh-mn7sr 13 дней назад +1

    ਧਨੀ ਰਾਮ ਨਾਮ ਸੀ ਚਮਕੀਲੇ ਬਾਈ ਜੀ ਸ਼ਗਿਰਦ ਸ਼ਿੰਦੇ ਦਾ ਸੀ ਸੁਰਿੰਦਰ ਸੋਨੀਆ ਨਾਲ ਟੱਕੂਆ ਤੇ ਟੱਕੂਆ ਖੜ੍ਹਕੇ ਪਹਿਲਾਂ ਗਾਣਾ ਆਇਆ ਸੀ ਗੱਲਾਂ ਇਜ ਦੀਆਂ ਕੁਝ ਠੀਕ ਨਹੀਂ ਸੁਖਵਿੰਦਰ ਪੰਛੀ ਆਪਣੀ ਇੰਟਰਵਿਊ ਵਿੱਚ ਕਿਹਾ ਐ ਪਹਿਲਾਂ ਗਾਣਾ ਜਦੋ ਆਇਆ ਸੀ ਮੈ ਕੁਲਦੀਪ ਮਾਣਕ ਨੂੰ ਕਿਹਾ ਉਸਤਾਦ ਜੀ ਚਮਕੀਲੇ ਦਾ ਗਾਣੇ ਬਹੁਤ ਵਧੀਆ ਆਏ ਆ ਪਹਿਲਾਂ ਨਾਹ ਕਰਦਾ ਸੀ ਐਵੇਂ ਜਵਾਕ ਜਿਹਾ ਇਹਨਾਂ ਦੇ ਕੀ ਗਾਣੇ ਆ ਫਿਰ ਉਹ ਕਹਿੰਦਾ ਮੈ ਕਾਰ ਤੇ ਗੀਤ ਲਾਇਆ ਮਾਣਕ ਕਹਿੰਦਾ ਮੁੰਡੇ ਦੇ ਪੱਲੇ ਹੇਗਾ ਐ ਇਹ ਕਹਿਣਾ ਐ ਗਾਣਾ ਕਿਸੇ ਨੇ ਲਿਆ ਨਹੀਂ ਚਲੋ ਜੀ ਵਕਤ ਆਪਣਾ ਆਪਣਾ ਹੁੰਦਾ ਐ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਹਿੱਟ ਜੋੜੀ ਹੋਈ ਸੀ ਮੈ ਮਿਲਿਆ ਸੀ ਚਮਕੀਲਾ ਬਹੁਤ ਹਲੀਮੀ ਵਾਲਾ ਇਨਸਾਨ ਹਰ ਇੱਕ ਦੀ ਇੱਜ਼ਤ ਬਹੁਤ ਕਰਦਾ ਸੀ ਧਾਰਮਿਕ ਗਾਣੇ ਵੀ ਬਹੁਤ ਵਧੀਆ ਬੋਲੇ ਸੀ ਵਾਹਿਗੁਰੂ ਜੀ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਜੀ

  • @kulbirsinghgurnamsingh590
    @kulbirsinghgurnamsingh590 Месяц назад +6

    Vdia Gal baat. Sidhu Saab

  • @RavidarSingh-e6r
    @RavidarSingh-e6r Месяц назад +1

    ਚਮਕੀਲਾ 1978 ਞਿਚ ਸਿਦੇ ਨੂ ਮਿਲਿਆ, 1970 ਞਿਚ ਸਿਦਾ ਨਹੀ ਗਾਉਂਦਾ ਸੀ

  • @bhajanlal4352
    @bhajanlal4352 Месяц назад +3

    Pind moran vala vich sunian dera vadbhag di ji

  • @Rabb_mehar_kre
    @Rabb_mehar_kre Месяц назад +1

    Eh aa sachian gallan...kyo aive e apni bhain da rishta den nu aunde aa Manak nu....Manak Chamkile nu like ni c krda, eh nhi c krda, woh nhi c krda.... Manak de h geet gaunda c Chamkila hit hon ton pehlan....haters bhain deno ni htde.... Manak Singh Brar zindabad zindabad zindabad

  • @ssdਸੁਨਾਮ
    @ssdਸੁਨਾਮ Месяц назад +1

    gupta music ta aje v hai gaye ne jo tawaya de king rahe ne

  • @ssdਸੁਨਾਮ
    @ssdਸੁਨਾਮ Месяц назад +2

    ਟਿਕੀ ਦਾ ਨਾ ਹੀ ਲਿਆ ਬੇਚਾਰੇ ਦਾ

  • @YashpalKaushel
    @YashpalKaushel 14 дней назад +1

    Chamkile ch gun c veer c, chamkila koi v maa nai jmm sakdi

  • @gurlalsingh6601
    @gurlalsingh6601 18 часов назад

    ਪਹਿਲਾਂ ਚਮਕੀਲਾ ਸੁਖਵੰਤ ਕੋਰ ਤੇ ਟਰਾਈ ਮਾਰਦਾ ਸੀ ਪਰ ਗਲ ਨਹੀਂ ਬਨੀ ਫਿਰ ਅਮਰਜੋਤ ਮਿਲ ਗਈ

  • @ManjitKaur-f5y
    @ManjitKaur-f5y 28 дней назад +1

    ਬਾੲਇਫ ਨਹੀ ਮਿਲਟਰੀ ਵਾਲਿਆ ਦੀ ਧੀ ਆ

  • @ashmeetbrar8169
    @ashmeetbrar8169 Месяц назад +3

    Waheguru Ji

  • @RajKamal-g2i
    @RajKamal-g2i Месяц назад +3

    Chamkila Mar Giya Hun Jine Muh Uhnian Gala Koi Kuch Khi Janda Koi Kuch Kise Nu Ki Pata Koi Sch Bolda Yan Jhuth

  • @GurcharanSingh-y2w
    @GurcharanSingh-y2w Месяц назад +1

    Sorirer pal ji Gaye c

  • @piarasingh9506
    @piarasingh9506 Месяц назад +1

    ਪਹਿਲੀ ਗੱਲ ਤਾਂ ਇਸ ਬੰਦੇ ਨੂੰ ਚਮਕੀਲਾ ਜੀ ਦਾ ਅਸਲ ਨਾਮ ਹੀ ਪਤਾ ਨਹੀਂ। ਹੋਰ ਕੀ ਪਤਾ ਹੋਣਾ। ਕੁੱਝ ਗੱਲਾਂ ਝੂਠ ਲਗਦੀਆਂ ਹਨ

  • @jaljitsingh9977
    @jaljitsingh9977 11 дней назад +1

    ਅੱਧਾ ਝੂਠ ਅਧਾੱ ਸੱਚ

  • @RanbirSingh-wj3ze
    @RanbirSingh-wj3ze Месяц назад +3

    ਝੂਠ ਬੋਲ ਰਿਹਾ ਦੋ ਮਹੀਨੇ ਦਾ ਤਾਂ ਛਿੰਦੇ ਦਾ ਟੂਰ ਸੀ ਇਹ ਕਹਿ ਰਿਹਾ ਤਿੰਨ ਮਹੀਨੇ ਤੋਂ ਬਾਅਦ ਰਿਕਾਟ ਆਈਆਂ

  • @NarinderSingh-qg4iz
    @NarinderSingh-qg4iz Месяц назад +2

    Good job

  • @SURJITSINGH-jm3dp
    @SURJITSINGH-jm3dp Месяц назад +2

    Good job