Exclusive Podcast with Deep Bajwa | Most Funny Video Ever | Punjabi Singer | Gurpreet Bal | Kudrat

Поделиться
HTML-код
  • Опубликовано: 26 янв 2024
  • Exclusive Podcast with Deep Bajwa | Most Funny Video Ever | Punjabi Singer | Gurpreet Bal | Kudrat
    #deepbajwa #podcast #funny
    Deep Bajwa
    Deep Bajwa Podcast
    Punjabi Podcast
    Funny
    Ishqpura Films
    Team 7 Pictures
    Anchor - Gurpreet Bal
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

Комментарии • 202

  • @kudratchannelofficial
    @kudratchannelofficial  5 месяцев назад +23

    ਹੋਰ ਵੀਡਿਓਜ਼ ਦੇਖਣ ਲਈ ਚੈਨਲ ਨੂੰ subscribe ਕਰਲੋ ਜੀ
    ਅਗਰ ਤੁਹਾਡੇ ਕੋਲੇ ਵੀ ਕੋਈ ਅਨੋਖੀ ਸਟੋਰੀ ਹੈ ਤਾਂ ਸਾਨੂੰ ਮੈਸਜ ਕਰੋ 🙏🏻

    • @kaimmehtaapb07
      @kaimmehtaapb07 5 месяцев назад

      ਵੀਰੇ ਮੇਰਾ BREKUP HO GYA FR PTA HI AA SAB NU JAD HUNDA PURI TRA HASNA BHUL JNADA BNDA 😊😊 ਪਰ ਆ ਵੀਰ ਦਾ ਪੂਰਾ 2 HOURS DA LIVE DEKHKE JO SMILE FACE TE AYI ME DAS NI SKDA 😊😊 ਬਾਕੀ 2 HOURS DI LIVE 1020 PIXAL TE DEKHI 😊😊 SUBSCRIBE VI KRTA 😊😊

    • @Gurjant_music
      @Gurjant_music 5 месяцев назад +2

      Bai g oh keda show aa anchor wala

    • @mann6786
      @mann6786 4 месяца назад

      ❤❤

    • @SatnamSingh-wm5il
      @SatnamSingh-wm5il 3 месяца назад

      ..​

  • @paramsidhu4190
    @paramsidhu4190 4 месяца назад +14

    ਮਾਂ ਬਾਪ ਬੜੇ ਭਾਗਾਂ ਵਾਲੇ ਅਾ ਦੀਪ ਵਰਗਾ ਪੱਤ ਮਿਲਿਅਾ👏

  • @yashpreetsingh9479
    @yashpreetsingh9479 4 месяца назад +19

    ਇਹ ਸਾਦਗੀ ਨੂੰ ਬਰਕਰਾਰ ਰੱਖਣਾ ਪੁੱਤਰ ਜੀ। ਪਰਮਾਤਮਾ ਉਹਨੂੰ ਤੱਰਕੀ ਬਖਸ਼ੇ।

  • @alamsandhu5956
    @alamsandhu5956 4 месяца назад +9

    ਦੀਪ ਪੁੱਤਰ ਭਾਵੇਂ ਮੈ 50 ਸਾਲ ਦੇ ਕਰੀਬ ਹੋ ਗਿਆ ਹਾਂ ਪਰ ਜਦੋਂ ਤੇਰੇ ਗੀਤ ਸੁਣਦਾ ਹਾਂ
    ਤਾਂ ਕਦੇ ਆਪਣੇ ਆਪ ਨੂੰ old ਨਹੀਂ ਲਗਦਾ
    New ਸਟਾਈਲਿਸ਼ ਜਿਹਾ ਜਾਪਦਾ ਹੈਂ
    ਤੇਰੀਆਂ ਕਹੀਆਂ ਗੱਲਾਂ ਬਹੁਤ ਵਧੀਆ ਲਗੀਆਂ
    ਤੇਰਾ ਸਤਿਕਾਰ ਪਹਿਲਾਂ ਨਾਲੋਂ ਵੀ ਕਈ ਗੁੰਣਾ ਹੋਰ ਵੱਧ ਗਿਆ
    Thanks ਦੋਸਤਾ

  • @SandeepKaur-ex2jn
    @SandeepKaur-ex2jn 4 месяца назад +9

    ਬਾਈ ਦੀ ਇੰਟਰਊ ਸੁਣ ਕੇ ਵਧੀਆ ਸਕੂਨ ਮਿਲਿਆ ਏਦਾ ਦੀ ਇੰਟਰਵਿਊ ਕਦੇ ਨੀ ਸੁਣੀ ਬਾਈ ਚ ਕੋਈ ਮਾਨ ਨੀ ਸਾਫ ਦਿਲ ਦਾ ਬੰਦਾ ਸੀ

  • @amansumal5875
    @amansumal5875 5 месяцев назад +70

    ਇਹ ਤਾ ਪੌਡਕਾਸਟ ਬਹੁਤ ਛੋਟਾ ਜਿਨੀਆ ਗੱਲਾਂ ਦੀਪ ਬਾਜਵੇ ਕੋਲ ਆ ਕਦੀ ਬੰਦਾ ਬੋਰ ਨੀ ਹੋ ਸਕਦਾ ਸਿਰਾ ਬੰਦਾ ਇਹ ਤਾ ਸਾਨੂੰ ਸੋਗ ਚ ਬੀ ਹਸਾ ਦਿੰਦਾ ਬਾਬਾ ਇਹਨੂੰ ਹਮੇਸ਼ਾ ਖੁਸ਼ ਰੱਖੇ ਤੇ ਭਰਾਵਾ ਦਾ ਪਿਆਰ ਇਦਾ ਹੀ ਬਣਿਆ ਰੈਹੈ❤❤

  • @Harryallrounder
    @Harryallrounder 5 месяцев назад +21

    22 ਦੀਆਂ ਗੱਲਾਂ ਸੁਣ ਕੇ ਦਿਲ ਖੁਸ਼ ਹੋ ਗਿਆ ਤੇ ਆਪਣੇ ਸਕੂਲ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਬਾਈ ਮੈਂ ਤਾਂ ਤੇਰਾ ਅੱਜ ਤੋਂ ਪੱਕਾ ਫੈਨ ਹੋ ਗਿਆ

  • @sahil2613
    @sahil2613 5 месяцев назад +10

    ਦੀਪ ਬਾਈ ਦੀਆਂ ਗੱਲਾਂ ਸੁਣ ਕੇ ਰੂਹ ਖੁਸ਼ ਹੋਗੀ ਬਹੁਤ ਵਧੀਆਂ ਗੱਲਾਂ ਕੀਤੀਆਂ ਤੇ ਗੱਲਾਂ ਸੁਣ ਕੇ ਹਾਸਾ ਵੀ ਆਇਆ ਤੇ ਬਹੁਤ ਗੱਲਾਂ ਨੇ ਭਾਵੁੱਕ ਵੀ ਕੀਤਾ। ਜਿਵੇਂ ਦੀਪ ਬਾਈ ਨੇ ਆਖਰ ਚ ਇਕ ਗੱਲ ਦੱਸੀ ਸੀ ਜਦੋਂ ਫ਼ੋਨ ਕੱਟਣ ਸਮੇਂ ਗਲਤੀ ਨਾਲ ਵੀਰੇ ਕੋਲੋਂ ਉਹਨਾਂ ਦੇ ਮੰਮੀ ਦੇ ਵੱਜਗੀ ਸੀ ਤੇ ਬਾਅਦ ਚ ਵੀਰੇ ਨੇ ਮਾਫ਼ੀ ਮੰਗੀ ਉਹ ਗੱਲ ਨੇ ਬਹੁਤ ਭਾਵੁਕ ਕੀਤਾ। ਬਸ ਮਾਲਕ ਬਾਈ ਨੂੰ ਚੜਦੀਕਲਾਂ ਚ ਰੱਖੇ ਤੇ ਬਾਈ ਦੀ ਯਾਰੀ ਸਦਾ ਜਿੰਦਾਬਾਦ ਰਵੇ….। ❤❤

  • @sutanterdullat9163
    @sutanterdullat9163 4 месяца назад +10

    ਜਿਉਂਦੇ ਰਹੇ ਬੱਚੇ।ਤਰੱਕੀਆਂ ਕਰੋ।

  • @rinkusekhon4386
    @rinkusekhon4386 3 месяца назад +2

    ਕਿੰਨਾ ਪਿਆਰਾ ਤੇ ਸਾਦਾ ਜਿਹਾ ਇਨਸਾਨ ਆ । Respect🙏🙏

  • @surinderpalsingh4916
    @surinderpalsingh4916 День назад

    Dear Deep Bajwa ਬਹੁਤ ਵਧੀਆ ਤਰੀਕੇ ਨਾਲ ਤੇ ਸੱਚੇ ਸੁੱਚੇ ਤਰੀਕੇ ਨਾਲ ਗੱਲਾਂ ਕੀਤੀਆਂ, ਬਹੁਤ ਚੰਗਾ ਲੱਗਾ 🎉God bless you 🙏

  • @sarassinghjoy9734
    @sarassinghjoy9734 5 месяцев назад +10

    ਵੀਰੇ podcast ਦੇਖਦੀ ਸੁਣਦੀ ਨੂੰ ਐਨਾ ਕੁ ਵਦੀਆ ਲਗਿਆ ਕਿ ਨਾਈਟ ਦਾ 1 ਬਜਣ ਲਗਾ ਪਹਿਲਾ ਸਵਿਤਾਜ ਬਰਾੜ ਵਾਲਾ ਸੁਣਿਆ o v vdia c te ਹੁਣ ਆ ਆਲਾ
    ਚੰਗਾ ਲਗਿਆ ਪਰ ਨੀਂਦ ਬੜੇ ਜ਼ੋਰ ਦੀ ਆ ਰਹੀ ਹੈ ਵੀਰੇ। 2 ਬਚੇ ਆ ਮੇਰੇ ਛੋਟੇ ਛੋਟੇ ਸਾਰਾ ਦਿਨ ਤਾਂ ਬਹੁਤ ਸਾਰੇ ਫ਼ਰਜ਼ ਵੀ ਹੁੰਦੇ ਆ ਪਰ ਆ ਨੀ ਸਮਝ ਆਇਆ ਕਿਉ ਅੱਧੀ ਰਾਤ ਤੱਕ ਜਾਗਦੇ ਪਰ ਚੰਗਾ ਲਗਿਆ ਬਿਨਾ ਮਤਲਬ ਤੋਂ ਬਹੁਤ ਹਾਸਾ ਆਇਆ 🙏🏻🙏🏻God bless you all ਵੀਰ ਜੀ 🙏🏻🙏🏻 ਮੇਰੇ ਬੇਟੇ ਨੇ v reel ਬਣਾਈ ਹੈ ਵੀਰੇ ਦੇ song ਓਹੀ ਆ ਨੀ ਓਹੀ ਆ 👍😊

  • @rajinderdhiman5710
    @rajinderdhiman5710 5 месяцев назад +8

    ਬਾਈ ਰੂਹ ਨੂੰ ਸ਼ਕੂਨ ਦੇਣ ਵਾਲੀਆਂ ਗੱਲਾਂ ਕੀਤੀਆਂ ਤੁਸੀਂ 🌹🌹💞🙏

  • @rupinderjotkaur
    @rupinderjotkaur 5 месяцев назад +9

    Jinni e sohni awaaz a deep veere di, ohton kite e zada sohni soach te vichar ne …
    waheguru sb nu ewe di mtt wakshe 🙏🏻

  • @RajwantKaur-xq2ny
    @RajwantKaur-xq2ny 3 месяца назад +1

    , ਦੀਪ ਪੁੱਟ ਬੁਹੁਤ ਸਿਆਣਇਆ ਗੱਲਾਂ ਕਰਦਾ ਤੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @gurmailbrar5321
    @gurmailbrar5321 5 месяцев назад +8

    ਅੱਤ ਗੱਲ ਬਾਤ ਦੀਪ ਬਾਜਵਾ ਜੀ ❤

  • @baldhirsekhon4765
    @baldhirsekhon4765 5 месяцев назад +7

    ਬਹੁਤ ਵਧੀਆ ਪੋਡਕਾਸਟ, ਹਾਸਾ ਹੀ ਆਈ ਜਾਂਦਾ

  • @kirpalsinghbajwa5565
    @kirpalsinghbajwa5565 4 месяца назад +7

    ਪੁਤਰਾ ਅਕਾਲ ਪੁਰਖੁ ਦੀ ਬਖਸ਼ਿਸ਼ ਅਤੇ ਮਾਤਾ ਪਿਤਾ ਦੀਆਂ ਅਸੀਸਾਂ ਸਦਕਾ ਤੇਰੀ ਜਿੰਦਗੀ ਦਾ ਸਫ਼ਰ ਹਮੇਸ਼ਾਂ ਸੁਖਾਲਾ ਰਹੇਗਾ । ਮਾਤਾ ਪਿਤਾ ਪ੍ਤੀ ਤੇਰੀ ਸੋਚ ਨੂੰ ਸਲਾਮ। ਮੈਂ ਜੀਵਨ ਦੇ ੭੧ ਸਾਲ ਪੂਰੇ ਕਰ ਲਏ ਹਨ ਅਤੇ ਮੇਰੇ ਤੇ ਪਰਮਾਤਮਾ ਦੀ ਅਸੀਮ ਮਿਹਰ ਹੈ ਅਤੇ ਔਲਾਦ ਵਲੋਂ ਵੀ ਖੁਸ਼ ਹਾਂ ਪਰ ਆਪਣੇ ਮਾਪਿਆਂ ਦੇ ਗ਼ਰੀਬੀ ਵਿਚ ਕੱਟੇ ਦਿਨਾਂ ਨੂੰ ਯਾਦ ਕਰਕੇ ਮੇਰੀਆਂ ਅੱਖਾਂ ਆਪ ਮੁਹਾਰੇ ਨਮ ਹੋ ਜਾਂਦੀਆਂ ਹਨ। ਕਾਸ਼ ਉਹ ਜਿਊਂਦੇ ਹੁੰਦੇ ਤੇ ਮੈਂ ਉਨ੍ਹਾਂ ਦੀਆਂ ਖਾਹਿਸ਼ਾਂ ਪੂਰੀਆਂ ਕਰ ਸਕਦਾ

  • @baljinderkaler1713
    @baljinderkaler1713 4 месяца назад +1

    Good boy Bari Khushi hoi beta ji nu mil ke God bless you Deep

  • @gurmailbrar5321
    @gurmailbrar5321 5 месяцев назад +4

    ਬਹੁਤ ਖੁਸ਼ੀ ਹੋਈ ਜੀ ਗੱਲ ਬਾਤ ਸੁਣ ਕੇ ❤

  • @mandeepkaurmandeepkaur316
    @mandeepkaurmandeepkaur316 5 месяцев назад +6

    ਜ਼ੁਕਾਮ...ਵਿੱਚ ਵੀ ਅਵਾਜ਼ ਫੁੱਲ ਟੁਣਕਦੀ ਅਾਹ...❤❤

  • @gurmailbrar5321
    @gurmailbrar5321 5 месяцев назад +5

    ਬਹੁਤ ਵਧੀਆ ਜੀ 🙏

  • @gumailsingh570
    @gumailsingh570 5 месяцев назад +6

    ਬਹੁਤ ਵਧੀਆ ❤🎉

  • @manpreetKaur-cy9yo
    @manpreetKaur-cy9yo 5 месяцев назад +4

    Amazing person & his all friends r very nice.. May God bless you all ❤😊

  • @user-dq7bm5ox4y
    @user-dq7bm5ox4y 3 месяца назад

    Gurpreet baai g thonu vekhdya ee rooh khush ho jandi aa ,bdi postivity mildi aa ,umra wale hovo tusi😊

  • @Daljeet-od4tk
    @Daljeet-od4tk 4 месяца назад +1

    Beta ji waheguru ji hamesha khush rakhy

  • @harmansinghharmansingh3830
    @harmansinghharmansingh3830 5 месяцев назад +2

    Swaad aagya ver jma he👏👏❣️❣️❣️❤️‍🩹❤️‍🩹❤️‍🩹

  • @JapBrar-ze3hf
    @JapBrar-ze3hf 2 месяца назад

    Bahut sone bahut khub God bless you veerji ❤❤❤

  • @nainabajwa1991
    @nainabajwa1991 5 месяцев назад +1

    Bohat vdia lga sun ke mjja aa gya 😁😁🤣

  • @randhirsingh2337
    @randhirsingh2337 4 месяца назад +1

    ਵਧੀਆ ਲੱਗੀਆਂ ਗੱਲਾਂ ਬਾਤਾਂ

  • @user-qj4wd5ok9f
    @user-qj4wd5ok9f 4 месяца назад +2

    Bht vadhia❤❤❤

  • @charnjeetkaur3987
    @charnjeetkaur3987 Месяц назад +1

    ਬਹੁਤ ਵਧੀਆ ਬੇਟਾ good

  • @_Rehmat786.
    @_Rehmat786. 5 месяцев назад +1

    Bhut vadiya lgya podcast ❤️❤️❤️❤️

  • @noordhaliwal6857
    @noordhaliwal6857 2 месяца назад

    ਬਾਈ ਜੀ ਦੀਆਂ ਗੱਲਾਂ ਸੁਣ ਕੇ ਇਨ੍ਹਾਂ ਕ ਸਕੂਨ ਮਿਲਿਆ ਤੇ ਸਿੱਖਣ ਨੂੰ ਵੀ ਬਹੁਤ ਮਿਲਿਆ 😌

  • @jaspreetkaur9442
    @jaspreetkaur9442 4 месяца назад +1

    Full funny mja aa gya

  • @gurmeetdhillon5201
    @gurmeetdhillon5201 4 месяца назад +2

    Very nice putter ji all good 👍 ❤

  • @gurditsinghbajwa4362
    @gurditsinghbajwa4362 5 месяцев назад +4

    ਬਹੁਤ ਵਧੀਆ ਜੀ ❤

  • @harmanpreetsandhu6502
    @harmanpreetsandhu6502 5 месяцев назад +1

    Bhttt vdiaa bajwa saab ❤🎉

  • @komaljitkaur1984
    @komaljitkaur1984 3 месяца назад

    Waheguru kirpa krn vere te 🌺.
    Bhut hsaya vere ne😂😂👍👍

  • @JAGJITSINGH-xm2ju
    @JAGJITSINGH-xm2ju 5 месяцев назад +1

    ਬਹੁਤ ਵਦੀਆ ਬਾਈ dep

  • @HarmanjeetHarman-bo1ms
    @HarmanjeetHarman-bo1ms 5 месяцев назад +1

    Bahut khush kita

  • @MandeepSingh-er1zg
    @MandeepSingh-er1zg 5 месяцев назад +2

    Lbu a jatta bhout vadiya prodcast hunda tuhada full enjoyment

  • @user-harvinderjoyGNE
    @user-harvinderjoyGNE 5 месяцев назад +3

    Bhut sohna ❣️❣️ bhut yaadan ne jo eh chote jhe podcast te dseya nahi ja skdi 👌 down to earth bnda

    • @kaimmehtaapb07
      @kaimmehtaapb07 5 месяцев назад

      Girlfriend call kari aa din ch 70 80 missed call kar rahi aa 😢😢 ਉਸਕੋ switch off kese btaye koi esa setting bta do plzz 😭😭😔😔😔😢

  • @beantkaur2637
    @beantkaur2637 3 месяца назад

    Waheguru ji khush rakhe veere nu

  • @baldhirsekhon4765
    @baldhirsekhon4765 5 месяцев назад +3

    ਇਹ ਪੋਡਕਾਸਟ ਇੰਜ ਲਗਦਾ ਜਿੱਡਾ ਸਾਡੀ ਗੱਲਬਾਤ ਹੋਵੇ ,ਸਕੂਲ ਟਾਈਮ ਦੀ।

  • @GaganDeepSingh-rx3ek
    @GaganDeepSingh-rx3ek 4 месяца назад +1

    Waheguru mehar rakhan ji vir te

  • @SukhminderKaur-wh4bo
    @SukhminderKaur-wh4bo 4 месяца назад +1

    Deep beta bohat sohnian gallan karde ho God bless you

  • @user-tl3mz3hv2t
    @user-tl3mz3hv2t 5 месяцев назад +2

    Waahh😂

  • @Hypeofficial144
    @Hypeofficial144 5 месяцев назад

    ghaint 🔥

  • @harpreetdhaliwal4315
    @harpreetdhaliwal4315 3 месяца назад

    God Bless you. Very honest soul.

  • @jasmolmarok7737
    @jasmolmarok7737 5 месяцев назад +1

    End gal bat 🔥🔥

  • @user-ls4iv6cd3g
    @user-ls4iv6cd3g 5 месяцев назад

    ❤bai ji mahnat bhut wadi chij aa emandari USS to wadi chij aa eh dono thode kol aa tn tuc sarea to umir o

  • @calijatt7556
    @calijatt7556 5 месяцев назад

    Vdia galbaat pra di

  • @gagandeepgill756
    @gagandeepgill756 2 месяца назад

    Wah bai g sirra hi lata yaar

  • @kulvirsingh4077
    @kulvirsingh4077 2 месяца назад

    Bahut vdia gal baat kiti Deep g

  • @jaswinderkaurbansal2484
    @jaswinderkaurbansal2484 4 месяца назад

    Bhot vadia podcast c

  • @RajinderSingh-wi9bq
    @RajinderSingh-wi9bq 5 месяцев назад

    Bilkul shi.

  • @rozygrewal536
    @rozygrewal536 2 месяца назад

    Main a video instagram tey dekhi tey finally main full video ithey dekhi..Boht funny tey bo sohni interview c😁😁

  • @gurjitkaur147
    @gurjitkaur147 Месяц назад

    Nic ji very nice talking

  • @hardeepsain2499
    @hardeepsain2499 4 месяца назад

    Waheguru chardi Kala ch rakhe deep bajwa

  • @rajindersingh5988
    @rajindersingh5988 4 месяца назад

    Asi kathe khedde rahe c Deep ,edia sisters te asi sare brother sister's.❤

  • @kuljitkanda1276
    @kuljitkanda1276 5 месяцев назад

    ਬੋਹਤ ਬੱਦੀਆ ਗੱਲਾਂ

  • @jasajatt4096
    @jasajatt4096 4 месяца назад +1

    Waheguru ji tera shoker

  • @jagdev5863
    @jagdev5863 4 месяца назад

    Very funny interview 🔥🔥❤️❤️👌👍

  • @user-mk1wh5or9p
    @user-mk1wh5or9p 2 месяца назад

    Sab too alag kita veer ji ne podcast bhut samj te happy c podcast thankuuuuu bro mere beta 10year da menu taa lgda mera beta v bro wang soch de bnan ❤❤ rajsthan anupgarh bro ne keha v ek din jana sb ne soch k akha br aaiundiya mere nal v same hunda bro jdo v m free huni aa mera bhi mn br aaounda te waheguru ji da jaap kran lg jaiyda waheguru ji bro nu chardikla bkse life ch trkiya bkse khush rakhe lmiyaa umraa bkse waheguru ji 🙏

  • @prabhubhiofficial
    @prabhubhiofficial 5 месяцев назад

    Hje tn bht kujh reh gya 😂😂 lv u Bajwe ❤

  • @HarpreetSingh-hd6oc
    @HarpreetSingh-hd6oc 5 месяцев назад

    Bhut ❤️❤️🤗sohna

  • @inderjitchahal305
    @inderjitchahal305 3 месяца назад

    ਸੋਹਣੀ ਅਵਾਜ਼ ਸੋਹਣੇ ਗੀਤ ਚੰਗਾ ਸੁਭਾਅ ਮੁੰਡੇ ਦਾ ਰੱਬ ਖੁਸ਼ ਰੱਖੇ

  • @paramjeetkaur2264
    @paramjeetkaur2264 4 месяца назад

    Bhut bdhiya deep tere gaane mainu bhut pasand h

  • @kuldeepsabharwal4417
    @kuldeepsabharwal4417 5 месяцев назад +1

    ਸਿਰਾ interview 10-15 ਵਾਰੀ ਵੇਖ ਲਈ😃😃✅✅

  • @kuldeepsabharwal4417
    @kuldeepsabharwal4417 5 месяцев назад

    Ghaint ❤

  • @khushatwal5819
    @khushatwal5819 3 месяца назад

    Very nice podcast ❤❤

  • @Usr3473
    @Usr3473 3 дня назад

    We love all your songs

  • @mayanklakhanpal342
    @mayanklakhanpal342 5 месяцев назад +3

    ਪਠਾਨਕੋਟੀਆ ਭਾਉ❤

  • @user-dq7bm5ox4y
    @user-dq7bm5ox4y 3 месяца назад

    Sat sri akal gurpreet baai g ,thoda podcast bda vadiya lagda par aj deep bajwa baai g diya galaa sun k bda vadiya lagya,jug jug jio baai g thodi awaaz bdi mann nu skoon den wali aa ,sda khush rvo veer g ,dilavar kaur gill from moga

  • @PaliTibbian
    @PaliTibbian Месяц назад

    Veer appana v four jar❤❤❤❤❤❤❤❤❤❤❤❤❤

  • @SatnaamGill-fg8nc
    @SatnaamGill-fg8nc 4 месяца назад

    ਵੀਰ ਜੀ ਤੁਸੀਂ ਬਹੁਤ ਵਧੀਆ ਗਾਉਂਦੇ❤❤❤

  • @JaspalSingh-fo9hh
    @JaspalSingh-fo9hh 3 месяца назад

    Very nice ji love you beta ji ❤❤🎉🎉🎉

  • @bhupindergill5485
    @bhupindergill5485 3 месяца назад

    Deep vere parmatma kre ap ka har pal khushiya bhra hove aj tere akhada v vekheya c

  • @JAGWINDERJAGGIBRAR
    @JAGWINDERJAGGIBRAR 3 месяца назад

    Very nice ❤❤

  • @VivoVivo-tr3zj
    @VivoVivo-tr3zj 5 месяцев назад +1

    Good veer 😂 love you

  • @balrajsingh4363
    @balrajsingh4363 4 месяца назад

    truth of childhood very nice bajwa

  • @amandeepkaur9868
    @amandeepkaur9868 4 месяца назад +1

    ਬਹੁਤ ਵਧੀਆ ਪੌਡਕਾਸਟ ਵੀਰ ਜੀ ਪਲੀਜ ਗੈਰੀ ਸੰਧੂ ਦੀ‌ ਪੌਡਕਾਸਟ ਜਰੂਰ ਕਰੋ ❤

  • @user-rk5lu3gz2g
    @user-rk5lu3gz2g 4 месяца назад

    Very nice

  • @urmilarani814
    @urmilarani814 5 месяцев назад

    Very nice Deep ji❤❤

  • @charanjitkaur6653
    @charanjitkaur6653 5 месяцев назад +1

    Good job

  • @ruvaldhaliwal
    @ruvaldhaliwal 4 месяца назад

    Very NYC bi g

  • @mshundal9833
    @mshundal9833 4 месяца назад +1

    Gud

  • @EntertainmentHub-td4cn
    @EntertainmentHub-td4cn 5 месяцев назад +1

    ਪੱਤਰਕਾਰ ਬਾਈ ਸੀਰੀਅਸ ਹੀ ਬਾਹਲਾ ਹੋਕੇ ਬੈਠਾ ਚਿਹਰੇ ਤੇ ਥੋੜਾ ਹਾਸਾ ਲਿਆ ਭਰਾ।

  • @pardeepkaile2991
    @pardeepkaile2991 5 месяцев назад +2

    👍

  • @navvbrar1943
    @navvbrar1943 5 месяцев назад

    👌👌👌❤️

  • @gurmailbrar5321
    @gurmailbrar5321 5 месяцев назад

    Good job 👍

  • @gurdarshansingh1227
    @gurdarshansingh1227 5 месяцев назад +1

    Bahut Wadiya Te Asha Mehsoos Hoeya...Hr Side To Podcast Li 5 Out Of 5.....Diljit,Ranjit, To Baad Aj To Deep Da B Fan Haan❤

    • @kaimmehtaapb07
      @kaimmehtaapb07 5 месяцев назад +1

      Me vi veér ajj to baad ❤❤ pehla।nimrat khaira da si hun deep da vi ❤❤ kulwinder bila❤

  • @SumitOfficial
    @SumitOfficial 5 месяцев назад +5

    ਬਹੁਤ ਸੋਹਣਾ ਇੰਟਰਵਿਊ... ❤❤❤

  • @GurjitSingh-bv9vh
    @GurjitSingh-bv9vh 4 месяца назад

    ❤❤🎉🎉VERY NICE Deep bajwa❤❤🎉🎉

  • @Amarjeetsingh-ki4wf
    @Amarjeetsingh-ki4wf 5 месяцев назад +2

    Deep veera bahut aage jauga🔥🔥🔥

  • @Geetvideo2652
    @Geetvideo2652 5 месяцев назад +1

    Paji main Abu Dhabi to
    Sun reha tanu
    Maja ah gya 😀👍👍

  • @user-nt7qr5ow4g
    @user-nt7qr5ow4g 4 месяца назад

    You guy both good person😊

  • @amanrajbir3205
    @amanrajbir3205 5 месяцев назад

    balle shera..

  • @vipankumar6694
    @vipankumar6694 5 месяцев назад +1

    🔥🔥❤