Coffee With Kangarh | Podcast Ep 2 | Gurdeep Manalia

Поделиться
HTML-код
  • Опубликовано: 4 июл 2024
  • Welcome to Coffee With Kangarh Podcast Episode 2
    Subscribe Now : / @ladikangarh
    Spotify Podcast Link : open.spotify.com/episode/6UhK...
    Host : Ladi Kangarh
    Guest : Gurdeep Manalia
    Production by : The LV Production
    Digitally Managed : Harpreet Harrie
    #coffeewithkangarh #podcast #ladikangarh
    Coffee With Kangarh : coffeewithk...
    Instagram : kangarhladi...
    Facebook : iladikangarh...

Комментарии • 409

  • @user-ek4iy8kd2j
    @user-ek4iy8kd2j 14 дней назад +9

    22 dhrm nal pehli war ehna swad aye podcast son ke te bhot koj sikhn nu b mile ....love you Bhai khech ke rakhi hun te agla podcast Tarapal nal hoje oh b ghaint bnda ❤️❤️❤️❤️

  • @harpreetsandhu800m
    @harpreetsandhu800m 11 дней назад +5

    ਮਨਾਲੀਆ, ਨੈਣੇਵਾਲੀਆਂ, ਘੁੱਦਾ ਵੀਰ ਇਹਨਾਂ ਦੀਆਂ ਫੇਸਬੁੱਕ ਤੇ ਲਿਖਤਾਂ ਬਹੁਤ ਵਧੀਆ ਹੁੰਦੀਆਂ ਸੀ 2014/2019 ਕੁ ਤੱਕ ਮੈਂ ਇਹਨਾਂ ਤਿੰਨਾਂ ਦੀਆਂ ਲਿਖਤਾਂ ਪੜ ਦਾ ਰਿਹਾ ਹੁਣ ਤਾਂ ਬੰਦ ਕਰਤੀ ਫੇਸਬੁੱਕ ਵਗੈਰਾ

  • @jagjeetsingh1068
    @jagjeetsingh1068 22 дня назад +13

    ਇੱਕ ਗੱਲ ਚੰਗੀ ਵੀ ਮਨਾਲ ਆਲ਼ੇ ਦੀ ਵੀ ਗੰਦ ਮੰਦ ਤੋਂ ਕੂਹਾ ਦੂਰ ਸਾਫ਼ ਸੁਥਰੀ ਕਲਾਕਾਰੀ ਪਰਿਵਾਰ ਚ੍ਹ ਬੈਠੇ ਸੁੱਣ ਸਕਦੇ ਆ ❤❤

  • @arashwadhwa
    @arashwadhwa 21 день назад +7

    ਬਾਈ ਜੀ ਐਂਨਾ ਸਮਾ ਨਹੀ ਹੁੰਦਾ ਅੱਜ ਕੱਲ, ਪਰ ਇਕ ਇਕ ਗੱਲ ਸੁਨਣ ਵਾਲੀ ਸੀ. ਪੂਰਾ ਸੁਣਕੇ ਹੀ ਬੰਦ ਕੀਤਾ. ਮੈਂ ਅਜ ਤੱਕ 5-6 PODCAST ਹੀ ਸੁਣੇ ਨੇਂ ਪੂਰੇ. ਜਿੳਦੇ ਵੱਸਦੇ ਰਹੋ ਬਾਬਾ ਤਰੱਕੀਆਂ ਬਖਸ਼ੇ.ਅੰਨੇ ਵਾਹ ਪਿਆਰ।

  • @Politics-Situation
    @Politics-Situation 23 дня назад +17

    ਲਾਡੀ ਵੀਰ ਇਹ ਕੰਮ ਤਾਂ ਕਈ ਸਾਲ ਪਹਿਲਾਂ ਹੀ ਸ਼ੁਰੂ ਕਰਨਾ ਬਣਦਾ ਸੀ ਪਰ ਚੱਲੋ ਲੇਟ ਸਹੀ🎉 ਪਰ ਮੈਨੂੰ ਪਹਿਲਾ ਹੀ ਪਤਾ ਸਾਰੇ ਪੋਡਕਾਸਟ ਸਿਰਾ ਹੋਣਗੇ❤❤

  • @amrindersingh6594
    @amrindersingh6594 13 дней назад +2

    it's really nice to see you both of you guys esp gurdeep manalia the good thing is manal pind mere nanke ne pehli var mere nankeia de pind da naam sunya. i am businessman in usa it's been 15 years wapas nanke jaan da time nahi milya per gurdip ne menu mere nanke yaad karate thanks gurdip vir so proud of you.

  • @SarbjitKaur-wt9fd
    @SarbjitKaur-wt9fd 23 дня назад +5

    Baba deep Singh ji ladi vere te mehar bharya hath rakhyo chrdikla bht bht kamyabi dyo mere veer nu🙏

  • @taranjitsingh7467
    @taranjitsingh7467 14 дней назад +1

    ਤਾਰਾਪਾਲ ਤੇ ਸਿਕੰਦਰ ਗਿਲ ਢੁਡੀਕੇ ਦੋਹਾਂ ਨਾਲ ਤੁਹਾਡੀ ਜਾਨ ਪਛਾਣ ਬਾਈ , ਇਕ ਇਕ ਪੋਡਕਾਸਟ ਦੋਨਾ ਨਾਲ ਹੋਜੇ
    ਖਾਸ ਤੌਰ ਤੇ ਸਿਕੰਦਰ ਨਾਲ , ਉਨੇ ਲਾਇਫ ਸਟੋਰੀ ਬਹੁਤ ਵਾਰੀ ਦਸੀ ਐ , ਪਰ ਨਸ਼ਾ ਛਡ ਕੇ ਕਿਵੇਂ ਰਿਹਾ ਜਾਂਦਾ , ਕਿਵੇਂ ਅਪਾ ਖੁਸ਼ੀ ਗਮੀ ਆਲੀਆਂ ਘਟਨਾਵਾਂ ਤੇ ਆਪਣੇ ਆਪ ਨੂੰ ਕੰਟਰੋਲ ਕਰਨਾ ਵੀ ਨਸ਼ਾ ਨਹੀਂ ਚਕਣਾ ਜੇ ਛਡਤਾ ਇਕ ਵਾਰੀ , ਤਾਂ ਸਿਕੰਦਰ ਗਿਲ ਨਾਲ ਇਕ ਪੋਡਕਾਸਟ ਕਰੋ ਤਾਂ ਜੋ ਨਸ਼ੇ ਚ ਫਸੇ ਨੌਜਵਾਨ ਕੋਈ ਸੇਧ ਲੈਣ 🙏

  • @yodhadhillondodewala239
    @yodhadhillondodewala239 19 дней назад +4

    ਬਾਈ ਸਵਾਦ ਅ ਗਿਆ ਯਰ ਪੂਰਾ ਪੋਡਕਾਸਟ ਸੁਣਿਆ ਯਰ ਭਰਾ ਗੁਰਦੀਪ ਤਾ ਬਾਲਾ ਅੱਗੇ ਦੀ ਸੋਚ ਵਾਲਾ ਬੰਦਾ ਜੱਟਾ ਦਿਲੋ ਸਪੋਰਟ ਦਿਲੋ ਲਵ ਯੂਓ ਆ

  • @parrymianiwala
    @parrymianiwala 22 дня назад +8

    ਲਾਡੀ ਵੀਰ ਤੇ ਗੁਰਦੀਪ ਵੀਰ ਧੰਨਵਾਦ ਦੋਹਾਂ ਦਾ ਮੈਂ ਇਸ ਨੂੰ ਪੌਡਕਾਸਟ ਨਹੀ ਬਹੁਤ ਸਾਰੀਆਂ ਕਿਤਾਬਾਂ ਦਾ ਨਿਚੋੜ ਕਹਾਂਗਾ ਗੱਲਾਂ ਸੁਣ ਕੇ ਇੰਝ ਲੱਗ ਰਿਹਾ ਜਿਵੇਂ ਕੋਈ ਕਿਤਾਬਾਂ ਦਾ ਨਿਚੋੜ ਪੜ ਰਹੇ ਹੋਈਏ ਹਾਲੇ ਦੇਖ ਰਿਹਾਂ ਅੱਧ ਵਿਚ ਰੋਕ ਕੇ ਇਹ ਲਿਖ ਰਿਹਾ ਬਹੁਤ ਬਹੁਤ ਦੁਆਵਾਂ ਖੁਸ਼ ਰਹੋ ਦੋਨੋ ਵੀਰ ❤️❤️❤️🫡

  • @AMAN62336
    @AMAN62336 18 дней назад +3

    ਬਹੁਤ ਸੋਹਣਾ ਪੌਡਕਾਸਟ ਵੀਰੇ👌 ਮਨਾਲੀਆ ਬਾਈ ਘੈਂਟ ਬੰਦਾ

  • @bainsyboy
    @bainsyboy 20 дней назад +3

    Tuhanu dona nu te nagre bai nu bombay airport same flight vistara ch dekhiya c tuhada aura positive lga jida hmesha videos ch lagda raunak layi rakhde bai tusi khich ke kam nu organic bande poore koi shosha bashi ni koi filter ni

  • @RajvirSingh-ds5su
    @RajvirSingh-ds5su 23 дня назад +3

    Kangarh saab bhut vdya ❤❤.. Gurdeep Manali ❤❤

  • @maanveersingh7366
    @maanveersingh7366 23 дня назад +3

    Wah laddi veer and Gurdeep Veera

  • @videos5146
    @videos5146 18 дней назад +2

    Baba nanak tarrika dewe manal bai nu sirrra bnda veera ❤️‍🩹

  • @tusharlath
    @tusharlath 23 дня назад +4

    Bhoot sohna podcast ❤❤

  • @jatinjassi7869
    @jatinjassi7869 19 дней назад +2

    ਬੋਹਤ ਸੋਹਣਾ podcast ਲਾਡੀ ਭਾਜੀ...keep it Up❤❤❤

  • @gumnaamdhaliwal7474
    @gumnaamdhaliwal7474 23 дня назад +14

    raat de 9 vaj chuke ,fim dekhan di planning c , manaliye nu dekh k mood e badal gya ,

  • @kavitajoshi871
    @kavitajoshi871 23 дня назад

    ❤❤❤❤ dil de murad Puri ho gae God bless both

  • @chamkorsinghsandhu8410
    @chamkorsinghsandhu8410 22 дня назад

    ਬਹੁਤ ਵਧੀਆ ਤੇ ਸਿਆਣੀਆਂ ਗੱਲਾਂ ਜਿਉਦੇ ਵਸਦੇ ਰਹੋ ਮਿਤਰੋ 🩷🩷🌸🌸

  • @mewagrewal1406
    @mewagrewal1406 8 дней назад

    ਲਾਡੀ ਵੀਰ ਬਹੁਤ ਵਧੀਆ ਪੋਡ ਕਾਸਟ , ਪਹਿਲੀ ਵਾਰ ਪੂਰਾ ਪੂਰਾ ਸੁਣਿਆ। ਗੁਰਦੀਪ ਵੀਰ ਬਹੁਤ ਵਧੀਆ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ।

  • @shilpaarora5452
    @shilpaarora5452 23 дня назад

    His childhood is imbibed in gurudwara.. Bht deep thoughts hai…this has groomed his personality 👏👏 keep shining ❤

  • @rajveerkaur-l4q
    @rajveerkaur-l4q 12 дней назад

    veere eda lgiya mai apna bachpan dobara jee lya. love it, i am also a student of BGS. Its so good.

  • @hardipsingh2656
    @hardipsingh2656 20 дней назад

    Njara aw gya bhai
    Kaint bnde dono bai jionde rho God bless your ❤❤

  • @navirsingh2600
    @navirsingh2600 19 дней назад +1

    ਪਹਿਲੀ ਵਾਰ ਢਾਈ ਘੰਟੇ ਦਾ ਪੋਡਕਾਸਟ ਪੂਰਾ ਸੁਣਿਆ 👍

  • @upminderkaurbajwa4604
    @upminderkaurbajwa4604 21 день назад

    Thanks for the wonderful Podcast.

  • @user-qs5vb6gu7t
    @user-qs5vb6gu7t 22 дня назад +2

    Bht bht vdia❤❤❤❤

  • @DamanBagri
    @DamanBagri 22 дня назад +2

    ਵਧੀਆ ਪੇਂਡੂ ਗੱਲਾਬਾਤਾਂ , ਮਨਾਲੀਆ ਮੇਰੇ ਗਵਾਂਢ ਪਿੰਡ ਤੋਂ ਆ ਮੈਨੂੰ ਵੀ ਉਦੋਂ ਪਤਾ ਲੱਗਿਆ ਸੀ ਜਦੋਂ ਲਿਖਦਾ ਹੁੰਦਾ ਸੀ
    ਮੇਰੇ ਮਿੱਤਰ ਨੇ ਐਡ ਕਰਵਾਇਆ ਸੀ ਫੇਸ਼ਬੁੱਕ ਤੇ, ਮੈਂ ਵੀ ਸੋਚਿਆ ਕਿਤੇ ਮਨੀਲਾ ਤੋਂ ਆ 😂😂😂😂
    ਬਾਅਦ ਚ ਪਤਾ ਲੱਗਿਆ ਵੀ ਇਹ ਤਾਂ ਸਾਡੇ ਪਿਡ ਕਾਤਰੋਂ ਦੇ ਨੇੜੇ ਦਾ ਹੀ ਆ ਮਨਾਲ ਵਾਲਾ ਮਨਾਲੀਆ
    ❤❤

  • @sukhmanisandhukhaira56
    @sukhmanisandhukhaira56 23 дня назад +1

    Good going ! Best wishes to both of you.

  • @jaspreet_sandhu321
    @jaspreet_sandhu321 20 дней назад +1

    Bai sirra lata yr jma film e bnati gbu bai Wmk❤️

  • @singhsabb7855
    @singhsabb7855 9 дней назад +1

    ਥੋਡੀ ਗੱਲ-ਬਾਤ ਸੁਣਕੇ ਬਾਈ ਇਵੇ ਲੱਗਿਆ ਜਿਵੇਂ ਪਿੰਡ ਅੱਡੇ ਤੇ ਬਹਿਕੇ ਆਇਆ❤❤❤❤❤

  • @newman1497
    @newman1497 21 день назад

    ਡਾਰਲਿੰਗ ਵਿੱਬ ਸਿਰੀਜ ਈ ਆ .. 4 ਵਾਰ ਚ ਪੂਰੀ ਹੁੰਦੀ । ਬਾਬਾ ਨਾਨਕ ਮਿਹਰ ਕਰੇ ਯਾਰਾਂ ਤੇ ❣️👏🏻

  • @manpreetchahal4102
    @manpreetchahal4102 21 день назад +3

    ਮੈ ਤੇ ਮਨਾਲੀਆ ਨੇ ਮਲੇਰਕੋਟਲਾ ਕਾਲਜ ਚੁ BCA ਕਰੀ ਆ ਇੱਕ ਸਾਲ ਬਹੁਤ ਵਿਆਹ ਦੇਖੇ ਆ

  • @musaafirhoonyaaro
    @musaafirhoonyaaro 22 дня назад +1

    ਸਵੇਰੇ ਸਵੇਰੇ ਖੂਨ ਵਧ ਗਿਆ! ਜਿਉਂਦੇ ਵਸਦੇ ਰਹਿਣ ਦੋਨੇ ਭਰਾ ❤

  • @kaybvlogs9172
    @kaybvlogs9172 11 дней назад

    Boht wdia podcast c bai. Pehli wari enna lamba podcast dekheya net te. Mai ta ajj tak ikk movie takk ni dekhi in one go. Boht interesting c gallan tuhadia. 2nd v banayeo

  • @kirandeepmitu699
    @kirandeepmitu699 16 дней назад

    I have many childhood memories of kangarh.
    Superb podcast

  • @pawandipkhehra3659
    @pawandipkhehra3659 22 дня назад

    Bhut wdia veere 🙏

  • @Amaanikauraulakh
    @Amaanikauraulakh 21 день назад

    ❤ bhut good podcast ae tuhada. I completely enjoyed it

  • @chachowaliya
    @chachowaliya 23 дня назад +1

    Laddi bhaji balle balle…

  • @altolovers4074
    @altolovers4074 19 дней назад +1

    ❤bhut vadia person a bai Gurdeep sirra nature te bhut vadia soch ⭐️

  • @richkidvlogs
    @richkidvlogs 21 день назад

    Bht bht mubaraka laddi veere rabb tera ah new show superhit kre ...

  • @babbisingh584
    @babbisingh584 17 дней назад +1

    Superb podcast bro...so much learning

  • @GurpreetKaur-zm5kv
    @GurpreetKaur-zm5kv 18 дней назад

    Lots of love Gurdeep beta your reel and real life. God bless you🙏😍

  • @rajindersingh206
    @rajindersingh206 21 день назад

    Waheguru mehr kre 🙏🏻

  • @pranavdwivedi7950
    @pranavdwivedi7950 23 дня назад

    Yaar bhaji end podcast❤

  • @gurlalsarpanch8360
    @gurlalsarpanch8360 23 дня назад +1

    Very good Laddi veer Gurdeep veer ji❤❤❤

  • @Dsingh652
    @Dsingh652 13 дней назад

    ਵਧੀਆ ਲੱਗਿਆ..ਮੈਂ ਵੀ ਆਪਣੇ ਮਾਂ ਬਾਪ ਦੀ ਟੋਕਾ ਟਾਕੀ ਬਹੁਤ ਕਰਦਾ ਹਾਂ..ਗੁਰਦੀਪ ਦੀ ਜਿੰਦਗੀ ਜਿਉਣ ਵਾਲੀ ਗੱਲ ਬਹੁਤ ਵਧੀਆ ਲੱਗੀ..ਕੋਸ਼ਿਸ ਕਰੂਗਾ ਬੰਦ ਕਰਨ ਦੀ

  • @sarajmanes4505
    @sarajmanes4505 10 дней назад

    Sat Shri Akal Ji Lajawab Program Jiode Vasde Raho Rab Rakha Dhanwad Ji 🙏 ❤

  • @underoverbeats
    @underoverbeats 22 дня назад +1

    Y ji bhut khaint saara Kuj chihe daily kr liya kro ji 2:30 ghante v eda Lange jida 20 mint hon love you all team and special gurdeep veer ♥️

  • @kuldeepbeniwal7231
    @kuldeepbeniwal7231 23 дня назад

    god bless both of you brother ❤️❤️❤️ .

  • @navdeep8869
    @navdeep8869 22 дня назад

    ਨਜ਼ਾਰਾ ਆ ਗਿਆ ਬਾਈ ਦੇਖ ਕੇ👌

  • @talwindersinghbajwa7196
    @talwindersinghbajwa7196 22 дня назад +2

    Ek hor part aune deo veero ❤

  • @rimsohi
    @rimsohi 15 дней назад

    My husband and I met Manaliya bai in Chandigarh, bai was very humble and sweet!

  • @jaismeenkaursandhu993
    @jaismeenkaursandhu993 22 дня назад

    Amazing amazing amazing ❤❤

  • @Tashneek
    @Tashneek 19 дней назад

    Bahut sohna Podcast ❤

  • @SurprisedCello-ef5gb
    @SurprisedCello-ef5gb 22 дня назад +1

    16:41 Rockkk tooo v wadh busy ea 😂❤

  • @Honey45656
    @Honey45656 18 дней назад

    ਪੂਰੀਆਂ ਗੱਲਾਂ ਸੁਣੀਆ ਬਾਈ ਦੀਆਂ ਗੱਲਾਂ ਬਾਤਾਂ ❤

  • @thelifecoach7571
    @thelifecoach7571 17 дней назад +1

    ਬਹੁਤ ਵਧੀਆ Podcast ਆ ਵੀਰੇ। ਮੈ ਸਾਰਾ ਸੁਣਿਆ।

  • @bindagrewal3750
    @bindagrewal3750 23 дня назад

    Good Pordcast Lady I am Grewal Malerkotla USA 🇺🇸🇺🇸🇺🇸🇺🇸

  • @HarrySidhu271
    @HarrySidhu271 20 дней назад

    Bhut vdia gla kityia manalia bai ne ❤

  • @JassasinghRajgarhh
    @JassasinghRajgarhh 21 день назад

    ਬਹੁਤ ਸੋਹਣਾ ਪੋਡਕਾਸਟ ਬਾਈ ਬਹੁਤ ਸਾਰੀਆਂ ਮੁਬਾਰਕਾਂ ਲਾਡੀ ਵੀਰ

  • @goldyaulakh5550
    @goldyaulakh5550 22 дня назад

    Dil khush Ho gya bai ❤

  • @tarsemdhaliwal4088
    @tarsemdhaliwal4088 19 дней назад +1

    ਬਹੁਤ ਵਧੀਆ ਗੱਲਬਾਤ ਵੀਰੋ ।।

  • @makhanramgharia
    @makhanramgharia 22 дня назад +1

    ❤️❣️❤️

  • @harpalsingh6220
    @harpalsingh6220 22 дня назад

    Bht ghaint💯💯💯💯

  • @Dhawanpandher
    @Dhawanpandher 17 дней назад

    ਘੈਂਟ ਬੰਦੇ ਘੈਂਟ ਸ਼ੋਅ 🎉🎉 ਸੁਪਰ ਹਿੱਟ ।

  • @JaspreetSingh-it3qh
    @JaspreetSingh-it3qh 22 дня назад

    Buhat vadiya ji

  • @rajvirsekhon6076
    @rajvirsekhon6076 21 день назад

    Bahut sohna veer bahut sohniea gallan

  • @Gaggi0z
    @Gaggi0z 22 дня назад

    Baba Nanak Hor Vaadha Bakshe ♥️

  • @iqbalmaan4686
    @iqbalmaan4686 15 дней назад

    ਬਹੁਤ ਘੈਂਟ ਪੋਡਕਾਸਟ ladhi ਬਾਈ

  • @SurprisedCello-ef5gb
    @SurprisedCello-ef5gb 22 дня назад

    Khich k rakheio bai podcast ❤❤❤❤

  • @gurpreetsaini5544
    @gurpreetsaini5544 16 дней назад

    Bhot vaddi gall aa bai ik v comment negative ni main special sare comments read kite ne bhot wdia show c 🎉🎉

  • @anmolbrar4355
    @anmolbrar4355 23 дня назад +1

    It’s called the podcast❤

  • @AmanDeep-xs4zx
    @AmanDeep-xs4zx 19 дней назад

    Bhut kmaal galbaat ❤

  • @madammath
    @madammath 23 дня назад

    👌👌

  • @harkirat9001900001
    @harkirat9001900001 23 дня назад

    Bahut ghaint siraaa laa ta ❤😂👌👌

  • @harmanmangat834
    @harmanmangat834 20 дней назад

    👍👍

  • @jagjeetbains4034
    @jagjeetbains4034 23 дня назад

    Sirra laadi khich k rakh bai … bhot khubsuratt

  • @7ubedar
    @7ubedar 21 день назад +3

    ਮੈ ਫਿਲਮ ਸ਼ੁਰੂ ਕੀਤੀ ਸਵਾਦ ਜਾ ਨੀ ਆਇਆ ਮੁੜਕੇ ਇਧਰ ਆ ਗਿਆ ਗਾਂਹਾਂ ਨੂੰ ਚਾਰ ਘੰਟੇ ਦਾ ਬਣਾਓ ਬਾਈ ਦਪਹਿਰਾ ਵਧੀਆ ਲੰਘਦਾ

  • @sheradhindsa8169
    @sheradhindsa8169 23 дня назад

    Best podcast ever 🙌❤

  • @sidhukaram567
    @sidhukaram567 23 дня назад

    Ghaint bhra ❤️🔥

  • @pardeepsinghsingh7928
    @pardeepsinghsingh7928 21 день назад +1

    ❤❤❤

  • @ebrahimlibra44
    @ebrahimlibra44 14 дней назад

    Phla prodcast aa veer jehda purra sunya knt bnda Gurdeep Manalia ❤

  • @narindergrewal7371
    @narindergrewal7371 21 день назад

    end gl baat ❤

  • @jaspalram1570
    @jaspalram1570 17 дней назад +1

    ❤2 dina ch ruk ruk sunye very long

  • @jagmohandhillon
    @jagmohandhillon 20 дней назад

    ਪੰਜਾਬੀ ਇੰਡਸਟਰੀ ਦੀ ਸੁਪਰਹਿੱਟ ਜੋੜੀ ❤❤

  • @sunnybaggla133
    @sunnybaggla133 6 дней назад

    ❤️❤️

  • @gurvinderkaur6738
    @gurvinderkaur6738 23 дня назад +3

    Bhut vdia podcast 🙏🏻🙏🏻🙏🏻

  • @karanbaraich2300
    @karanbaraich2300 22 дня назад

    👍

  • @govthighsmartschoolhusnars8423
    @govthighsmartschoolhusnars8423 22 дня назад

    ਬਹੁਤ ਵਧੀਆ 👍👍👍

  • @GiLL108
    @GiLL108 23 дня назад

  • @maanveersingh7366
    @maanveersingh7366 23 дня назад

    Laddi is also becoming shining star 🌟

  • @khairagagan5029
    @khairagagan5029 23 дня назад +1

    Yaar tuhadian saklan dekh hi hasa nikli janda baki mere ta naal de pind da mnal wala gandewal to

  • @beantbilling9189
    @beantbilling9189 23 дня назад

    Great person's

  • @m_a_a_n2629
    @m_a_a_n2629 23 дня назад

    ❤❤❤❤❤

  • @meetgill5457
    @meetgill5457 20 дней назад +1

    je ajj sidhu❣️ hunda ona da podcast onda dil nu bouat khushi mildi bouat glln sunan nu mildia bai di jindgi bare 💔sidhu ta sidhu c

  • @AjaySingh-tu7om
    @AjaySingh-tu7om 23 дня назад

    Love you bai sida Amrika Ton❤️

  • @Pb1Gamer
    @Pb1Gamer 22 дня назад

    ਬਹੁਤ ਵਧੀਆ ❤

  • @TajinderSinghStatus
    @TajinderSinghStatus 22 дня назад +1

    Happy Raikoti Naal Podcast Please 😊

  • @veerpalkaur3390
    @veerpalkaur3390 22 дня назад

    ❤🙌