I like the way Gurdeep Manalia clearly said yes we work for money. Meditation only make sense when you have worked for 20-30 years in row and you slow down for retirement. It is different stage of life. I started my race with similar mindset at age 25, now slowing down at age 49 in goals for earning money but I still need it to certain extent.
Mnaliya ta fr mnaliya hi aa asi jihde nal jude 0 to aj oh 90 te aa apne ap te proud hunda k apa glt zaz ni krde apa gud person nu hi followe kita gud mnaliya proud of you man
22 gurdeep tu ta rawa ta yaar soh lge mai teria storyea war war vekhda c pr ajj enna emmotional mood vekh k soh rabb di aakhan khol ditia meriya mai maa da ik nashedi putt pr chlo baba Deep Singh mehar kru Sade te v yakeen a
Boht wadia episode es veer nu dubara v le k aaeo keo k ena kol boht kuj a bolan jo aapan sikh sakde aan social media de duniya ton elawa v ena kol jinndgi jene enjoy karn waste boht kuj a jo das sakde ne Thanks
ਰਤਨ ਵੀਰ ਤਰਾਪਾਲ ਵੀ ਬੁਲਾਓ ਜਰੂਰ
Ryt
ਸਹੀ ਗੱਲ
Ji
Haan ohda bnn da Yr
Bilkul bai
ਮਨਾਲੀਏ ਬਾਈ ਦਿਲ ਦੀ ਹੋਰ ਡੂੰਘੀ ਖੂਹੀ ਚੱ ਉੱਤਰ ਗਿਆ ਅੱਜ ਤੂੰ❤️❤️
ਤਾਰਾਂ ਪਾਲ ਵੀਰ ਨੂੰ ਵੀ ਜਰੂਰ ਸੱਦੋ ਤੁਸੀਂ ਆਪਣੇ ਵੀਡੀਓ ਚ ਉਹ ਵੀ ਬਹੁਤ ਵਧੀਆ ਬੰਦਾ
ਤਾਰੇਪਾਲ ਨਾਲ ਮੁਲਾਕਾਤ ਪਹਿਲ ਦੇ ਆਧਾਰ ਤੇ ਕਰੋ ਜੀ
ਸਹੀ ਗੱਲ
ਰੱਬ ਬੰਦਾ ਰੱਬ ਲੈ ਗਿਆ 😭😭ਬੜਾ ਦੁੱਖ ਲੱਗਦਾ ਜਦੋਂ ਕੋਈ ਗੀਤ ਵੀਰ ਦਾ ਸੁਣੀਦਾ 😭😭😭😭😭ਰੱਬ ਭੇਜ ਦੀ ਮੁੜਕੇ Sidhu ਵੀਰ ਨੂੰ ਨਿੱਕਾ ਹੀ ਬਣਾ ਕੇ ਭੇਜ ਦੇ 🙏😭😭❤ੳਹਦੇ ਮਾਪੇ ਵੀ ਉਡੀਕ ਰਹੇ ਰਾਹਾਂ ਦੇਖਦੇ 😭😭
ਗੁਰਦੀਪ ਸਿੰਘ ਜੀ ਬਹੁਤ ਵਧੀਆ ਵਿਚਾਰ ਪੁੱਤਰ ਜੀ 🙏🙏 ਜੀਂਦੇ ਰਹੋ ਖੁਸ਼ ਰਹੋ ਪ੍ਰਮਾਤਮਾ ਚੜ੍ਹਦੀਕਲਾ ਬਖ਼ਸ਼ਣ ਜੀ
ਅਸੀਂ ਪਿਉਰ ਪੰਜਾਬੀ ਦੇ ਸ਼ਬਦਾਂ ਤੋਂ ਬਹੁਤ ਦੂਰ ਹੋਗੇ ਪਰ ਰਤਨ ਬਾਈ ਤੁਹਾਡੇ ਵਰਗੇ ਲੋਕਾਂ ਦੀ ਮਿਹਨਤ ਨੂੰ ਸਲਾਮ 🙏
.!
Pure ਵੀ ਪੰਜਾਬ ਸ਼ਬਦ 😢ਨਹੀ ਅਸਲੀ
ਜੀਓ ਸ਼ੇਰਾ ❤️
ਬਹੁੱਤ ਵਧੀਆ ਛੋਟੇ ਵੀਰ ਗੁਰਦੀਪ ਤੇਰੀਆਂ ਵੀਡੀਓ ਵੇਖ ਕੇ ਮੇਰਾ ਡਿਪਰੈਸਨ ਘੱਟ ਜਾਂਦਾ.... ਪਿੱਛੋਂ ਜ਼ਿਲਾ ਸਾਡਾ ਵੀ ਲਾਇਲਪੁਰ ਆ
Very good ਛੋਟੇ ਬੱਚਿਆਂ ਨੇ ਵਧੀਆ ਕੰਮ ਕੀਤਾ gurdeep Very nice comedy clips bubby sidhu Canada 🇨🇦
ਮੈਂ ਸਿਰਫ ਇੱਕ ਵਾਰ ਹੀ ਗਿਆ ਹਾਂ ਮੁਕਤਸਰ , ਬਿਲਕੁਲ ਸਹੀ ਗੱਲ ਆ ਰੋਡ ਬਹੁਤ ਸੋਹਣਾ ,
ਜਮਾ ਖੈਂਟ ਬੰਦਾ ਮਨਾਲੀਆ ਸੁਆਦ ਆ ਗਿਆ ਸੁਣ ਕੇ❤❤
22 ਜੀ ਕੁਦਰਤੀ ਖੇਤੀ ਕਿਸਾਨਾ ਨੂੰ ਵੀ ਬੁਲਾਉ
ਸਹੀ ਕਿਹਾ ਬਾਈ ਬਠਿੰਡਾ ਤੋਂ ਸ੍ਰੀ ਮੁਕਤਸਰ ਆਲਾ ਦਿਲ ਦੇ ਬਹੁਤ ਨੇੜੇ ਆ ਕਿਉਂਕਿ ਮੇਰੀ ਭੂਆ , ਨਾਨਕੇ ਤੇ ਮਾਸੀ ਦੇ ਪਿੰਡਾ ਦੇ ਰਾਹ ਨੇ ਧੰਨਵਾਦ ਬਹੁਤ ਬਹੁਤ ਬਾਈ 🙏🙏🙏
ਬਠਿੰਡੇ ਤੋਂ ਸ੍ਰੀ ਮੁਕਤਸਰ ਸਾਹਿਬ ਵਾਲ਼ਾ ਰਾਸਤਾ। ਮੇਰੇ ਮਨ ਦੀ ਗੱਲ ਕਹਿ ਦਿੱਤੀ ਤੁਸੀ। ਮੁਕਤਸਰ ਮੇਰੇ ਨਾਨਕੇ ਨੇ ਐਸ ਰਸਤੇ ਨਾਲ ਮੇਰਿਆ ਬਹੁਤ feelings ਨੇ ਪਟਿਆਲਾ ਤੋਂ ਮੁਕਤਸਰ ਨਾਨਕੇ 😊😊❤❤
ਬਾਈ ਮਾੜਾ ਜਿਹਾ ਅੱਗੇ ਮਲੋਟ ਨੂੰ ਵੀ ਆਓ, ਮੁਕਤਸਰ ਮਲੋਟ ਰੋਡ ਵੀ ਬੜਾ ਸੋਹਣਾ 😂😂❤
@@ajaypalsandhu7364gadi di alignment check kroni hove tn jrur ayo bai 🤣
Karanveer Dhillon bri khusi hoi mai v dhillon ha mera pind Baja khana hai Bhatinda ta jade ha pr is raste jarur javagi
@@nasibkaurdhillon6823ਨਸੀਬਕੌਰ ਜੀ ਮੈਂ ਤਹਾਡੇ ਗੁਆਂਢੀ ਪਿੰਡ ਡੋਡ ਤੋਂ 😂😂😂
Mre v nanke muktser area ch a ji..sahib chnd pind..te muktser bathinda road bhut ghnt a...
ਬਹੁਤ ਵਧੀਆ ਸੋਚ ਹੈ ਬਾਈ ਗੁਰਦੀਪ ਸਿੰਘ ਜੀ
ਬਹੁਤ ਵਧੀਆ ਇਨਸਾਨ ਯਾਰ ਫੁਕਰੀ ਤੋ ਦੂਰ
ਬਹੁਤ ਵਧੀਆ ਉਪਰਾਲਾ ਜੀ।
ਦਿਲ ਖੁਸ਼ ਹੋਂ ਜਾਂਦਾ ਬਾਈ ਦੀਆ ਗੱਲਾ ਸੁਣ ਕੇ ❤
ਬਾਈ ਤਾਰੇ ਨੂੰ ਵੀ ਲਿਆਓ
ਇੱਕ ਸ਼ਖਸੀਅਤ ਡਾ ਪਿਆਰੇ ਲਾਲ ਗਰਗ ਨੂੰ ਵੀ ਲਿਆਓ
ਧੰਨਵਾਦ 🙏🏽
ਬਹੁਤ ਵਧੀਆ ਇਨਸਾਨ ਵੀਰਾ❤❤❤
ਬਹੁਤ ਵਧੀਆ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਦੋਵਾਂ ਵੀਰਾਂ ਨੂੰ 🙏
ਬਹੁਤ ਬਹੁਤ ਵਦੀਆਵਿਚਾਰ,ਗਲਾਂ ਜੀ
Kotshamir to Talwandi Sabo … bhut sohna raah ❤
Gurdeep veer ਨੇ ਮੇਰੇ ਅੰਦਰ ਵਾਲੀ ਗੱਲ ਕਰਤੀ ❤ ਸੱਚ ਤਾਂ ਸੱਚ ਹੀ ਏ💯
ਸਧਾਰਨ ਤੇ ਸਪੱਸ਼ਟ, ਬਹੁਤ ਹੀ ਵਧੀਆ ਸਾਰੀ ਵਾਰਤਾਲਾਪ ਦੋਨਾਂ ਵੀਰਾਂ ਦੀ ❤🎉💯🔥🙏🙌
ਹੁਣ ਸਾਡਾ ਵੀ ਜ਼ਿਲ੍ਹਾ ਮਾਲੇਰਕੋਟਲਾ ਆ
ਹਲਕਾ ਅਮਰਗੜ੍ਹ ਦੇ ਨਾਲ ਲੱਗਗਾ ਪਿੰਡ ਆ
ਮੈ ਬਾਈ ਗੁਰਦੀਪ ਦਾ ਬਹੁਤ ਵੱਡਾ ਫੈਨ ਆ ❤️❤️❤️❤️🙏🙏
ਵਾਹਿਗੁਰੂ ਤਰੱਕੀ ਦੇਵੇ ਪੁੱਤਰ ਲੰਬੀ ਉਮਰ ਵਖਸੈ ਬਹੁਤ ਬਹੁਤ ਪਿਆਰ ਬੇਟਾ ਜੀ
ਵੀਰੇ ਬਹੁਤ ਸਹੀ ਗੱਲ ਏ ਪੈਸੇ ਤੋ ਬਿਨਾ ਤਾ ਕੋਈ ਥੱੜੇ ਨਹੀ ਚੜਣ ਦਿਦਾ 👌👌👌🙏🏻🙏🏻
I like the way Gurdeep Manalia clearly said yes we work for money. Meditation only make sense when you have worked for 20-30 years in row and you slow down for retirement. It is different stage of life. I started my race with similar mindset at age 25, now slowing down at age 49 in goals for earning money but I still need it to certain extent.
ਸਾਰੇ ਵੀਰਾ ਨੂੰ ਪਿਆਰ ਭਰੀ ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬਿਲਕੁਲ ਸਹੀ ਕਿਹਾ
ਕੱਲ੍ਹ ਮੈਂ ਬੀਰੇ ਬਾਬੇ ਨਾਲ ਗੱਲਬਾਤ ਦਾ ਆਨੰਦ ਮਾਣਿਆ ਤੇ ਅੱਜ ਗੁਰਦੀਪ ਬਾਈ ਦਾ ਇਹਨਾਂ ਦੋਵਾਂ ਚੋਂ ਇੱਕ ਗੱਲ ਸਾਂਝੀ ਨਿਕਲੀ ਕਿ ਗੱਲਬਾਤ ਪੈਸੇ ਤੇ ਆ ਕੇ ਮੁੱਕ ਜਾਂਦੀ ਆ।। ਜਦੋਂ ਗੱਲ ਘਰਦਿਆਂ ਤੇ ਆਉਂਦੀ ਆ, ਵੀ ਯਰ ਤੂੰ ਕਿਹੜੇ ਕੰਮੀ ਪਿਆ ਜਾਂ ਕੀ ਕੰਮ ਕਰਦਾ।।
ਬਹੁਤ ਵਧੀਆ ਲਗਦਾ ਇਹ ਸਭ ਦੇਖ ਕੇ ਜਦੋਂ ਸਿੱਧੀ ਗੱਲਬਾਤ ਹੁੰਦੀ ਆ।। ਜੀਉ ਬਹੁਤ ਬਹੁਤ ਸਤਿਕਾਰ।।🎉
ਇਹ ਵੀਰ ਦੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ 😊😊
ਸਹੀ ਕਿਹਾ 👍
ਵਾਹਿਗੁਰੂ ਤੁਹਾਨੂੰ ਬਹੁਤ ਕਾਮਯਾਬੀ ਬਖਸ਼ੇ ਪੁਤ
ਓਏ ਬਾਬਿਓ ਆਹ ਤੇ ਮੇਰੇ ਪਿੰਡ ਦਾ ਗੰਡੇਵਾਲ ਦਾ ਗਵਾਂਢੀ ਆ ਇੱਕ ਇਹ ਇੱਕ ਸੰਦੀਪ ਕੁਰੜ
God bless you all Punjabi podcast team members 👍🙏❤️🙏
Love you so much dear sodi gall baat
ਬਹੁਤ ਵਧੀਆ ਰਤਨ ਵੀਰ ਤੇ ਮਨਾਲੀਆ ਵੀਰ ❤❤❤
ਸਵਾਦ ਆ ਗਿਆ ❤
Mnaliya ta fr mnaliya hi aa asi jihde nal jude 0 to aj oh 90 te aa apne ap te proud hunda k apa glt zaz ni krde apa gud person nu hi followe kita gud mnaliya proud of you man
ਰਤਨ ਵੀਰ ਤੁਹਾਨੂੰ ਪਹਿਲੀ ਵਾਰ ਦੇਖਿਆ ਬਹੁਤ ਪਿਆਰੇ ਲੱਗੇ ਬਾਕੀ ਗੁਰਦੀਪ ਬਾਈ ਦਾ ਤਾਂ ਕਹਿਣਾ ਹੀ ਕੀ ਇੱਕ-ਇੱਕ ਗੱਲ ਸੋਚ ਸਮਝ ਕੇ ਬੋਲੀ ਆ ਲਵ ਯੂ ਡੀਅਰ ਬਰੋ ❤❤❤❤
ਬਾਈ ਮਲੋਟ ਦਾ ਜਿਕਰ ਕਰਨ੍ ਲੈ ਲਈ ਧੰਨਵਾਦ ❤ ਬਾਈ ਕਦੇ ਅਬੋਹਰ ਜਾ ਮਲੋਟ ਆੳ
22 gurdeep tu ta rawa ta yaar soh lge mai teria storyea war war vekhda c pr ajj enna emmotional mood vekh k soh rabb di aakhan khol ditia meriya mai maa da ik nashedi putt pr chlo baba Deep Singh mehar kru Sade te v yakeen a
ਬਹੁਤ ਵਾਡੀਆ ਲਗਿਆ ਗੁਰਦੀਪ ਮਨਾਲੀਆ ਦੀ ਬੇਬਾਕ ਇੰਟਵਰਵਿਊ ਸੁਣ ਕੇ …. ਮੈਨੂੰ ਗੁਰਦੀਪ ਦਾ ਸੈਂਸ
ਆਫ ਹਿਊਮਰ ਤੇ ਉਸ ਦੀ ਟਾਈਮਿੰਗ ਠੇਠ ਪੰਜਾਬੀ ਭਾਸ਼ਾ ਵਿਚ ਬਹੁਤ ਹੀ ਜਿਆਦਾ ਵਦੀਆ ਲਗਦੀ ਹੈ …. ਅੱਗੇ ਵੀ ਹੋਰ ਪੋਡਕਾਸਟ ਲੈ ਕੇ ਆਉਂਦੇ ਰਹੋ ਜੀ …. ਮੈਂ ਬਠਿੰਡਾ ਨੂੰ ਬਿਲੋਂਗ ਕਰਦਾ ਹਾਂ ਪਰ ਹੁਣ ਵੈਨਕੂਵਰ ਵਿਖੇ ਹਾਂ …. ਸਾਡਾ ਪਿੱਛਾ ਬਰਨਾਲਾ ਦਾ ਹੈ 🙏
ਕਾਇਮ ਐ ਮਨਾਲੀਆ। ਮੈਨੂੰ ਲਗਦਾ ਹੁਣੇ ਹੀ ਬਾਈ ਨੂੰ ਮਿਲਿਆ ਜਾਵੇ ਫਿਰ ਕਿਤੇ ਵੱਡਾ ਸਟਾਰ ਬਣ ਕੇ ਪਹੁੰਚ ਚ ਨਾ ਦੂਰ ਹੋਜੇ
ਗੁਰਦੀਪ ਬਾਰੇ ਸੁਣ ਕੇ ਲੱਗਦਾ ਪਰ ਪਤਾ ਲੱਗਾ ਕਿ ਇਹਦਾ ਪਿਛੋਕੜ ਮਾਝੇ ਦਾ ਲਹਿੰਦੇ ਪੰਜਾਬ ਦੇ ਜਿਹੜੇ ਸ਼ਹਿਰ ਨਾਲ ਉਥੇ ਜੁਗਤਾਂ ਬਹੁਤ ਹੁੰਦੀਆਂ
Good observation brother
ਗੁਰਦੀਪ ਮਨਾਲੀਆ ਪੁੱਤਰ ਜੀ ਬਹੁਤ ਵਧੀਆ ਲੱਗਿਆਂ ਤੁਹਾਡੀਆਂ ਗੱਲਾਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਤੁਹਾਡੇ ਸਾਰੇ ਪ੍ਰਵਾਰ ਨੂੰ ਵੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ
Bahut wadiya lgya bai da serious roop Dekh k, bahut wadiya galla kitiya, GOD BLESS YOU BROTHER
ਜੁਗ ਜੂਗ। ਜੀੳ। ਵੀਰ ਜੀ
ਬਹੁਤ ਵਧੀਆ ਬਾਈ ਮਨਾਲੀਆ
ਧੰਨਵਾਦ ਰਤਨ ਬਾਈ
Y dhanwad veer nu bloan lyi
ਬਹੁਤ ਵਧੀਆ ਗੱਲਬਾਤ ਕੀਤੀ
Luv u ਦਿੱਲ ਤੋਂ ਵੀਰੇ ❤❤
Bohot vdia bai ji
ਪੁੱਤਰ ਜੀ ਘੈਂਟ ਗੱਲਾਂ ਕਰ ਗਿਆ।
ਮੈਂ 30 ਸਾਲ ਵੱਡਾ ਵੀ ਨਹੀਂ ਸੋਚ ਸਕਿਆ।
ਬਹੁਤ ਖੂਬ ਸੋਚ ਤੇ ਵਿਚਾਰ ਆ 🎉🎉
22 ne puriya sachiya gallan dassiya
Boht wadia episode es veer nu dubara v le k aaeo keo k ena kol boht kuj a bolan jo aapan sikh sakde aan social media de duniya ton elawa v ena kol jinndgi jene enjoy karn waste boht kuj a jo das sakde ne
Thanks
Bhout Vdia 👌👌
ਬਾਈ ਸਾਡੇ ਮੁਕਤਸਰ ਸ਼ਹਿਰ ਤੋਂ ਅਬੋਹਰ ਵੱਲ ਨੂੰ ਜਾਕੇ ਦੇਖੋ ਸੜਕ ਦੇ ਦੋਨੋਂ ਪਾਸੇ ਕਿੰਨੂੰ ਹੀ ਕਿੰਨੂੰ ਨਜ਼ਰ ਆਉਣਗੇ!ਬਹੁਤ ਸੋਹਣਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ!
ਸਰੀਰ ਦੀ ਤੰਦਰੁਸਤੀ ਵੀ ਜਰੂਰੀ ਏ ਪਰਮਾਤਮਾ ਬੀਮਾਰੀ ਇਹੋ ਜਿਹੀ ਲਗਾ ਦਿਂਦਾ ਪੈਸਾ ਕੋਈ ਮਾਅਨੇ ਨਹੀਂ ਰੱਖਦਾ ਹਰ ਚੀਜ਼ ਹੀ ਪੈਸਾ ਨਹੀਂ ਹੁੰਦਾ
ਬਹੁਤ ਵਧੀਆ ਲੱਗਿਆ ਬਾਈ, Full of positivity
Y nu miliya v aa te glla sun k v pta lgg da v y ghaint bnda @gurdeep manaliya👍👌
ਸਾਰਿਆਂ ਦੀਆਂ ਗੱਲਾਂ ਵਧੀਆ ਨੇ
God bless you veer ji
ਅੱਜ ਤੱਕ ਬਹੁਤ ਪੋਡਕਾਸਟ ਸੁਣੇ ਤੇ ਦੇਖੇ । ਪਰ ਸਬ ਤੋ ਰੋਚਕ ਤੇ ਕੈਂਟ ਪੋਡਕਾਸਟ 💯
ਬਹੁਤ ਵਧਿਆ ਪੋਡਕਾਸਟ ❤❤
ਬਹੁਤ ਵਧੀਆ ਬੰਦਾ ਮਨਾਲਿਆ ਬਾਈ
ਬਹੁਤ ਵਧਿਆ ਲੱਗਾ ਜੀ
V.Nice .logical and down to earth person . Watched and laughed on his many reels many times , but today saw the different aspect of his personality .
Bahut vadhia hundia ne puter teria video mai saria dekhdi ha dil khush ho jada 🎉🎉🎉🎉🎉🎉
vahut vadhya laga veer vare janke
ਬਾਈ ਜੀ ਰੱਸਾ ਟੱਪਣ ਵਾਲੀ ਵੀਡੀਓ ਨੇ ਮੈਨੂੰ ਬਹੁਤ ਪਰਭਾ ਪਿਆ ਹੁਣ mien daliy ਰੱਸਾ ਟੱਪਣ ਲੱਗ ਗਿਆ
ਬਾਕੀ ਕਾਮੇਡੀ ਤਾਂ ਬਹੁਤ ਵਧੀਆ ਹੈ
ਕਿਤਾਬ ਪੜ੍ਹਨ ਦਾ ਸ਼ੌਕੀਨ ਹੋ ਗਿਆ
ਜੇ ਕਦੇ ਬਾਈ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਬਹੁਤ ਬੜੀ ਪ੍ਰਾਪਤੀ ਸਮਝਾ ਸਕਦਾ ਹਾਂ ❤❤❤❤
ਬਾਈ ਗੁਰਦੀਪ ਮਨਾਲੀਆ ਬਹੁਤ ਵਧੀਆ ਇਨਸਾਨ ਹੈ ਕਈ ਸਾਲਾਂ ਤੋਂ ਲਗਾਤਾਰ ਬਾਈ ਜੀ ਨੂੰ ਫਲੋ ਕਰ ਰਹੇ ਹਾਂ
Thank you God bless wali pary ਚਾ ਦਾ 🍵 ਹੱਥ ਵਿਚ ਨਾਲ਼ ਬਾਈ ਜੀ ਦੀ vadio
ਬਾਈ ਜੀ ਰੱਸਾ ਟੱਪਣ ਵਾਲੀ ਵੀਡੀਓ ਨੇ ਮੈਨੂੰ ਬਹੁਤ ਪਰਭਾ ਪਿਆ ਹੁਣ mien daliy ਰੱਸਾ ਟੱਪਣ ਲੱਗ ਗਿਆ
ਬਾਕੀ ਕਾਮੇਡੀ ਤਾਂ ਬਹੁਤ ਵਧੀਆ ਹੈ
ਕਿਤਾਬ ਪੜ੍ਹਨ ਦਾ ਸ਼ੌਕੀਨ ਹੋ ਗਿਆ
ਜੇ ਕਦੇ ਬਾਈ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਬਹੁਤ ਬੜੀ ਪ੍ਰਾਪਤੀ ਸਮਝਾ ਸਕਦਾ ਹਾਂ ❤❤❤❤
ਬਹੁਤ ਹੀ ਵਧੀਆ ਜੀ
Manalia y da eh nature shyd bhut ght lokaa nu ptaaa hove bhut sohnia glaaa c y g bhut kch sikhn nu milyaaa chardi kalllaa y g 🙏🏻🙏🏻🙏🏻
parmatma tarakhi bakshe
Bhaut kushi hoyi Khaas karke jehri gal last vich kiti
Manalia baii tee always fvrt aw apna❤ dil toun love you aw verre parmatma lambian umra bakshe praa nu bss iwe e traki vadh di rwee pra dii💫🫶
Bahut vdia lgyea podcast ❤
ਸਿਰਾ ਕਰ ਦਿੱਤਾ
Bahut vadhia Gurdeep veer...
Bahut ghainttt comedy krda bai...
Podcast excellent aaa
Swaad aagya bhaii gurdeep bhaii buhat good bnda
ਵੀਰੇ ਤੂੰ ਕਿਹਾ ਹੈ ਕਿ ਘਰਦਿਆਂ ਨੇ ਮੈਨੂੰ ਕੁੱਤੇ ਖੱਸੀ ਕਰਨ ਨੂੰ ਪੈਸੇ ਦਿੱਤੇ ਮੈਂ ਆਪਣੇ ਬੱਚਿਆਂ ਨੂੰ ਕੁਟ ਕੇ ਰੱਖ ਦਾ ਪੁੱਤਰਾਂ ਜੱਦੋ ਬੱਚੇ ਹੋ ਗਏ ਫਿਰ ਇਹ ਗੱਲ ਯਾਦ ਕਰਕੇ ਵੇਖੀ ਕਿ ਤੂੰ ਇਹ ਕਰ ਸਕਦਾ ਹੈ ❤❤
True😊
Gurdeep veer ne bot khul ke gal kiti boht vdiya lgya
Bhut sohni gal baat veere 🙏🏻
Wah g wa
ਜਮਾ ਸਹੀ ਗੱਲ ਕਹੀ ਆ ਬਾਈ ਨੇ ਬਿਨਾ ਪੈਸੇ ਦੇ ਕੋਈ ਨੀ ਪੁੱਛਦਾ ਪੈਸਾ ਜ਼ਰੂਰੀ ਆ।
Bhout vadia lagea vir best of luck
ਬਾਈ ਗੁਰਦੀਪ ਮਨਾਲੀਆ ਬਹੁਤ ਵਧੀਆ ਇਨਸਾਨ ਹੈ ਕਈ ਸਾਲਾਂ ਤੋਂ ਲਗਾਤਾਰ ਬਾਈ ਜੀ ਨੂੰ ਫਲੋ ਕਰ ਰਹੇ ਹਾਂ
Thank you God bless wali pary ਚਾ ਦਾ 🍵 ਹੱਥ ਵਿਚ ਨਾਲ਼ ਬਾਈ ਜੀ ਦੀ vadio
ਬਾਈ ਜੀ ਰੱਸਾ ਟੱਪਣ ਵਾਲੀ ਵੀਡੀਓ ਨੇ ਮੈਨੂੰ ਬਹੁਤ ਪਰਭਾ ਪਿਆ ਹੁਣ mien daliy ਰੱਸਾ ਟੱਪਣ ਲੱਗ ਗਿਆ
ਬਾਕੀ ਕਾਮੇਡੀ ਤਾਂ ਬਹੁਤ ਵਧੀਆ ਹੈ
ਕਿਤਾਬ ਪੜ੍ਹਨ ਦਾ ਸ਼ੌਕੀਨ ਹੋ ਗਿਆ
ਜੇ ਕਦੇ ਬਾਈ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਬਹੁਤ ਬੜੀ ਪ੍ਰਾਪਤੀ ਸਮਝਾ ਸਕਦਾ ਹਾਂ ❤❤❤❤
ਬਾਈ ਤਾਰਾ ਪਾਲ ਨੂੰ ਵੀ ਬੁਲਾਇਓ
bhut vdea c te bhut e mature gllan kitia 22 ne bhut kuj sikhan nu milya
ਘੈੰਟ ਬੰਦਾ ..... ਗੱਲਾ. v
Good job Rattan Bai 🙏❤️🙏
Very good veer g good interview God bless you
Bahut vdia g
Bahut vadiya veer ❤
❤Va ji va kea baat hai❤
Very nice gurdeep singh veer,love you too ❤ from Bathinda to..❤
Happy to see Manalia in podcast❤️