ਤਾਰੀ ਬਾਬਾ ਕਰਦਾ ਰਿਹਾ ਪੁੱਠੇ ਕੰਮ Mann Bathinde aala

Поделиться
HTML-код
  • Опубликовано: 5 янв 2025

Комментарии • 215

  • @GurwinderSingh-zi4fd
    @GurwinderSingh-zi4fd 2 месяца назад +9

    ਸਿਆਣੇ ਕਹਿੰਦੇ ਹਨ,,, ਕਿ ਚੋਰੀ ਯਾਰੀ ਨੂੰ ਮਿਹਣਾ,,, ਮਿਹਨਤ ਨੂੰ ਕੋਈ ਮਿਹਣਾ ਨਹੀਂ,,, ਜਿਊਂਦੇ ਵੱਸਦੇ ਰਹੋ,,

  • @harmilapsinghtoor9572
    @harmilapsinghtoor9572 2 месяца назад +6

    ਮੈ ਵੀਡੀੳ ਦੋ ਵਾਰੀ ਦੇਖੀ ਨਜਾਰਾ ਆ ਗਿਆ ਤਾਰੀ ਬਾਈ ਜਿਦਾਬਾਦ

  • @gurpreetrandhawa2230
    @gurpreetrandhawa2230 Месяц назад +4

    ਬਹੁਤ ਵਧੀਆ, ਨਜ਼ਾਰਾ ਆ ਗਿਆ,ਤਾਰੀ ਬਾਬਾ ਜ਼ਿੰਦਾਬਾਦ

  • @GurdialSingh-u7s
    @GurdialSingh-u7s 2 месяца назад +5

    ਮਾਨ ਬੰਦਾ ਵੀ ਬਹੁਤ ਵਧੀਆ ਆ ਵੀਡੀਓ ਦੇਖਦੇ ਰਹਿੰਦੇ ਆ ਮਨ ਸੱਚ ਹੱਕ ਦੀ ਗੱਲ ਕਰਦਾ ਬਾਈ

  • @lakhvindersingh4955
    @lakhvindersingh4955 2 месяца назад +3

    मान साहब तारी बाबा जुमेवारी का मुहताज नहीं बहुत दिलदार है तारी बाबा जी ❤

  • @indersingh2239
    @indersingh2239 2 месяца назад +1

    ਜਮਾਂ ਘੈਂਟ ਕੰਮ ਐ ।ਵਾਹ ਤਾਰੀ ਬਾਬਾ ਜਦੋਂ ਪੰਜਾਬ ਆਏ ਜਰੂਰ ਮਿਲਾਂਗੇ।

  • @SukpalMaan-ni2um
    @SukpalMaan-ni2um 2 месяца назад +2

    ਬੋਬੇ taapu ਸ਼ਹਿਰ ਆ ਬਾਬਾ ji ਜੀਦਾ ਵਡਾ ਨੀ ਜੀ ਲਵ ਯੂ ਬਾਬਾ ਜੀ

  • @jkpunjabi578
    @jkpunjabi578 2 месяца назад +3

    ਬਾਬਾ ਦਿਵਾਲੀ ਤੋਂ ਪਹਿਲਾਂ ਹੀ ਪਟਾਕੇ ਖ਼ਤਮ ਕਰ ਦੇ ਹੁਣ ਤਾਂ ਟਾਈਮ ਪਾਸ ਈ ਆ ਆਪ ਹੀ ਗੱਲ ਸੁਣਾ ਕੇ ਧੱਕੇ ਨਾਲ਼ ਹੱਸੀ ਜਾਂਦਾ ਓ ਹੀ ਪੁਰਣਾਈਆ ਗੱਲਾਂ ਪਹਿਲਾਂ ਸੁਣਾ ਰਿਹਾ ਕੋਈ ਕੋਈ ਗੱਪ ਦੂਜੀ ਤੀਜੀ ਵਾਰ ਸੁਰੂ ਕਰ ਦਿੱਤੇ

  • @MyJob-zo1lh
    @MyJob-zo1lh 2 месяца назад +4

    Yaar ikk gal dekh k bhot Khushi hundi Apne Punjabi lokk Punjab ch reh k RUclips ton paise kmma lende a bhot vdia veero

  • @sukhibinner6238
    @sukhibinner6238 2 месяца назад +4

    ਤਾਂਰੀ ਬਾਬਾ ਬਿਲਕੁਲ ਸੱਚ ਬੋਲਦਾ ਮੇਰੇ ਮਿੱਤਰ ਕੋਲ ਆਉਦਾ ਸੀ

  • @rajindersingh-so4hw
    @rajindersingh-so4hw 2 месяца назад +4

    ਬਹੁਤ ਵਧੀਆ

  • @lohgarh_dx
    @lohgarh_dx 2 месяца назад +37

    ਤਾਰੀ ਬਾਬਾ ਘੈਟ ਬੰਦਾ ਐ ❤ਲਵ ਯੂ ਐ

    • @ninderrai3665
      @ninderrai3665 2 месяца назад +4

      😅😅😅😅😅😅😅😅🙏🏾😅😅😅😅😅😅😅😅😅😅😅😅😅😅😅😅😅

  • @karanvirlally62
    @karanvirlally62 Месяц назад +3

    ਬਿਨਾ ਟਾਈਮ ਖਰਾਬ ਕੀਤੇ ਵੀਡੀਓ ਸ਼ੁਰੂ ਕੀਤੀ ਚੰਗਾ ਲੱਗਾ। ਬਾਕੀ ਤਾਰੀ ਬਾਬਾ ਤਾਂ ਖੁਸ਼ਦਿਲ ਬੰਦਾ ਆ❤❤❤

  • @710manpreetsingh5
    @710manpreetsingh5 2 месяца назад +14

    ਬਾਈ ਸਾਡੀ ਗੱਡੀ ਦਾ acident ਹੋ ਗਿਆ ਸੀ ਤਾਰੀ ਬਾਬੇ ਦੇ ਢਾਬਾ ਕੋਲ ਹੀ ਤਾਰੀ ਬਾਬਾ ਦੇ ਭਾਈ ਰਾਜੂ ਨੇ ਬਹੁਤ ਮਦਦ ਕਰੀ ਸੀ ਪੰਜ ਦਿਨ ਰਹੇ ਸੀ ਢਾਬਾ ਤੇ ਪੰਜ ਦਿਨਾਂ ਦੀ ਰੋਟੀ ਦੇ ਜਮ੍ਹਾ ਪੈਸੇ ਨੇ ਲਏ ਨਾਲੇ ਦਿੰਦੇ ਸੀ ਲਏ ਨਿ ਬਹੁਤ ਮਦਦ ਕੀਤੀ ਸੀ❤

    • @pamajawadha5325
      @pamajawadha5325 Месяц назад +1

      Fer baba kol v kuj nhi aaj paisa bina kam nhi chlda banda greb ho jda

  • @jaswindernamberdar2844
    @jaswindernamberdar2844 Месяц назад +1

    ਗੱਲਾਂ ਬਹੁਤ ਵਧੀਆ ਕਰਦਾ ਐ ਤਾਰੀ ਬਾਬਾ ।

  • @RajuShah-zr3om
    @RajuShah-zr3om Месяц назад +4

    ਰਾਜੂ ਸਾਹ ਸਾਨੀਪੁਰ ❤🌹🙏🙏🌹🕋🤲🤲🌹👏👏🌹❤👍

  • @Mattu65
    @Mattu65 2 месяца назад +6

    ਮਾਨ ਨੇ ਗੱਲ ਸਹੀ ਕਹੀ ਸਿੱਧੂ ਰਾਜਨੀਤੀ ਵਾਲਾ ਤੇ ਹੈ ਨੀ ਸੀ ਬਹੁਤ ਨਰਮ ਸੀ ਮੇਰਾ phone ਡਿਗ ਗਿਆ ਸੀ ਮੂਸੇ ਮੈਨੂੰ ਕਹਿਦਾ ਤੂੰ ਨੀ ਫੋਟੋ ਤਰੋਣੀ ਮੈ ਕਿਹਾ ਮੇਰਾ phone ਕੱਡਲਿਆ ਕਿਸੇ ਨੇ ਉਸ ਬੰਦੇ ਨੇ ਨਾਲ ਈ ਦੁਕਾਨ ਵਾਲੇ ਨੂੰ phone ਕਰਿਆ ਕਹਿਦਾ ਮੂੰਡੇ ਨੂੰ ਨਵਾ ਫੋਨ ਦੇਦੀ ਪੈਸੇ ਨਾਂ ਲਈ Love u jatta moosewala ❤

  • @buttaatwal2557
    @buttaatwal2557 2 месяца назад +4

    ਸਿਰਾ ਬੰਦਾ ਤਾਰੀ ਬਾਬਾ

  • @GurdeepSingh-ck9ze
    @GurdeepSingh-ck9ze 2 месяца назад +2

    ਤਾਰੀ ਬਾਬਾ ਹੀਰਾ ਬੰਦਾ

  • @jasbirsingh-dv7yd
    @jasbirsingh-dv7yd 2 месяца назад +4

    ਅਸੀਂ ਵੀ ਗਏ ਆਂ ਬਾਬੇ ਕੋਲੇ ਰਾਜਸਥਾਨ

  • @Azaadsandhu
    @Azaadsandhu 2 месяца назад +2

    Tari baba ghaint insan ah ❤

  • @malakdeol2249
    @malakdeol2249 Месяц назад +5

    Tari baba punjabiya da brand aa ❤

  • @swarnsingh6145
    @swarnsingh6145 2 месяца назад +2

    ਆਪ ਹੀ ਗੱਲ ਕਰਕੇ ਆਪ ਹੀ ਹੀ ਹੀ

  • @KaranSharma-vc5nx
    @KaranSharma-vc5nx 2 месяца назад +8

    ਸਿਧਾ ਦੱਸ ਭੁਕੀ ਵਾਲਾ ਕੰਮ ਕੀਤੇ

  • @LakhveerSingh770
    @LakhveerSingh770 2 месяца назад +4

    ਤਾਰੀ ਬਾਬਾ ਬਹੁਤ ਘੈਂਟ ਬੰਦਾ।

  • @harmilapsinghtoor9572
    @harmilapsinghtoor9572 2 месяца назад +1

    ਮਾਨ ਨਜਾਰਾ ਲਿਆਤਾ ਤਾਰੀ ਬਾਈ ਦੀ ਇਟਰਵਿੳ ਕਰਕੇ ਮੇਰੇ ਵਲੋ 10000 ਨਬਰ

  • @JaskaranSingh-m5l
    @JaskaranSingh-m5l Месяц назад +1

    Att krati Babe ne❤❤❤

  • @harindersingh8587
    @harindersingh8587 2 месяца назад +3

    ਬਾਬਾ ਬਾਬਾ ਕਹੀ ਜਾਂਦੇ ਮਾਨ,ਕਿਤੇ ਰੜਕ ਗਿਆ ਪੁਰਾਣੇ ਵੈਲੀ ਨੂੰ ਕਿਤੇ ਖੋਪੜ ਨਾ ਖੋਲ ਦੇਵੇ।

  • @SatnamSingh-zi8kj
    @SatnamSingh-zi8kj 2 месяца назад

    ਸਤਿ ਸ੍ਰੀ ਆਕਾਲ ਬਾਬਾ ਜੀ ❤❤❤❤❤

  • @RomyRaikot-bs2ql
    @RomyRaikot-bs2ql 2 месяца назад +2

    Tere pind da he SI shotter Manu khusa baba....Tere sukpreet Bude ne mazbur kr k es line ch badeya Manu nu .....

  • @jaswindersinghdhab9085
    @jaswindersinghdhab9085 2 месяца назад +4

    ਜੋੜੀ ਵਧੀਆ ਬਣਗੀ ਤਾਰੀ ਮਾਨ ਦੀ 🤫😄

  • @rajraju76
    @rajraju76 2 месяца назад +1

    I, love you❤ ਬਾਬਾ ਜੀ

  • @RanjeetSingh-nu5dz
    @RanjeetSingh-nu5dz 2 месяца назад +3

    ਤੁਸੀ ਦੋਨੇ ਹੀ ਮਹਾਨ ਹਸਤੀਆ ਤੂੰ ਵੀ ਸਾਗ ਵੇਚੇਗਾ

  • @gurjeetsingh5877
    @gurjeetsingh5877 2 месяца назад +2

    ਬਾਬਾ ਤੇਰੀਆ ਗੱਲਾਂ ਤੇ ਵੀਡੀਓ ਦਾ ਫਾਇਦਾ ਤਾਂ ਪ੍ਰੀਤ ਲੈ ਗਿਆ ਹੁਣ ਤਾਂ ਤੇਰੇ ਅੱਧੇ ,,,,,, ਹੁੰਦੇ ਆ

  • @JatinderchahalChahal-uc1es
    @JatinderchahalChahal-uc1es 2 месяца назад +1

    Super hit maan Saab ji 🙏🙏🙏🙏🙏🙏

  • @lakhvircheema4426
    @lakhvircheema4426 2 месяца назад +4

    7_8ਮੱਕੀ ਦੀਆਂ ਰੋਟੀਆਂ ਗਰਣ ਗਰਣ ਅੰਦਰ ਕਰਕੇ ਮਾਨ ਨੇ.

  • @sukhidhandhwar5476
    @sukhidhandhwar5476 2 месяца назад +1

    ❤❤❤❤❤ good 👍

  • @ManjotSingh-8181
    @ManjotSingh-8181 2 месяца назад +1

    ਤਾਰੀ ਬਾਬਾ ❤❤❤❤

  • @ਜਗਦੀਸ਼ਸਿੰਘਜਗਦੀਸ਼ਸਿੰਘ

    ਇੱਥੇ ਵੀ ਜਦੋਂ ਬਾਬੇ ਕੋਲ ਸ ਲੱਖ ਕ ਹੋ ਗਿਆ ਉਦੋਂ ਭੱਜ ਹੀ ਜਾਣਾ ਬਾਬੇ ਨੇ

    • @KaranSidhu-sd4vy
      @KaranSidhu-sd4vy 2 месяца назад +2

      Crora rupiya yaariya ch khrab krte loka de ghar paye kudiya de viah kite tu ki janda babe nu oye

  • @harbhajansoomal4709
    @harbhajansoomal4709 Месяц назад +2

    Very good Baba ji

  • @sukhmanjotsingh7427
    @sukhmanjotsingh7427 2 месяца назад

    ਬਾਬਾ ਘੈਂਟ ਚੀਜ ਆ

  • @Lovelybrar-us6fs
    @Lovelybrar-us6fs 2 месяца назад +2

    Bhaf faludi road ty tari baba dhabha 5 din rhy dhabha ty rhy roti da 1 Paisa vi nhi c leya sirra bnnda c baba apny pind nall hi malke pind

  • @VijayYadav-dp1cm
    @VijayYadav-dp1cm Месяц назад +1

    Good 👍

  • @KuldeepSingh-nx3lc
    @KuldeepSingh-nx3lc 2 месяца назад +3

    ਬਾਈ ਝੂਠ ਤਾ ਫੜਿਆ ਜਾਂਦਾ ਜਿਨਾ ਮਰਜੀ ਹਸੀ ਜਾਉ ❤❤

  • @swarnsingh6145
    @swarnsingh6145 2 месяца назад +2

    ਬਾਈ ਤਾਰੀ ਰੋਟੀ ਵਾਲਾ ਕੋਈ ਨਹੀਂ ਆਇਆ। ਸਲੈਡਰ ਉਡੀਕ ਰਿਹਾ ਤੈਨੂੰ ਪਿੱਛੇ

  • @inderjeetgrewal9731
    @inderjeetgrewal9731 2 месяца назад +1

    ਬਾਬਾ ਜੀ ਗੂੰਦ ਦੇ ਲਡੂਆਂ ਵਾਸਤੇ ਪੌਨ ਨੂੰਹ ਦਸੌ ਕੈਰੀਅਰ ਰਾਹੀਂ

  • @HarjeetBrar-f7j
    @HarjeetBrar-f7j 16 дней назад

    2 good bai g

  • @Lovelybrar-us6fs
    @Lovelybrar-us6fs 2 месяца назад +2

    Baba sirra bnnda sada vi 1 kmm kddvaya c jail vala kmm c gujrat cha cha case pyy gya c apny bnndy ty

  • @happychahal2201
    @happychahal2201 Месяц назад +2

    ਬਾਬਾ ਦੀ ਉਮਰ ਕਿੰਨੀ ਹੈ ਗੱਲ ਤਾਂ ਠੀਕ ਲੱਗਦੀ ਆ

  • @gurbajbuttar8058
    @gurbajbuttar8058 2 месяца назад +1

    gud luck bai

  • @mandeepsekhon3582
    @mandeepsekhon3582 Месяц назад +9

    ਬਾਬਾ ਜੀ ਸਮਾਲਸਰ ਰਾਜਸਥਾਨ ਵਾਲਾ ਹੈ ਜਾਂ ਕੋਈ ਹੋਰ ਥਾਂ ਹੈ

    • @dildeepsinghpb0367
      @dildeepsinghpb0367 Месяц назад

      ਬਾਗੇ ਪੁਰਾਣੇ ਤੋਂ ਮੋਗਾ ਰੋਡ ਤੇ ਹੈ ਸਮਾਲਸਰ ਪਿੰਡ

  • @malkiatkaur3747
    @malkiatkaur3747 2 месяца назад +2

    ਤਾਰੀ‌ ਬਾਬਾ ਜੀ ਬਹੁਤ ਦਿਨਾ ਤੋ ਕਿਥੇ ਸੀ

  • @rajeshbangerbanger3509
    @rajeshbangerbanger3509 2 месяца назад +1

    Nice parson BaBa g

  • @jaspreetsinghbrar286
    @jaspreetsinghbrar286 2 месяца назад +1

    ਬਹੁਤ ਵਧੀਆ

  • @guradittasidhu5115
    @guradittasidhu5115 2 месяца назад +1

    Baba. Teria Galla. Bahot badhia he

  • @moninderkumar9344
    @moninderkumar9344 Месяц назад +3

    🎉❤

  • @JagseersinghGill-n9r
    @JagseersinghGill-n9r Месяц назад +2

    👍👍👍

  • @tchnogamrza1663
    @tchnogamrza1663 Месяц назад +1

    Love you baba ji

  • @goraghali
    @goraghali Месяц назад +7

    ਬਾਬਾ ਸਿੰਗਾਪੁਰ ਤੋਂ ਸੁੱਟੀ ਆਉਣਾ ਤੇਰਾ ਕੋਲ ਰੋਟੀ ਖਾਣ ਆਉਣਾ

  • @GabbarBhullar
    @GabbarBhullar 2 месяца назад +1

    Good job bro

  • @minturoomigill2997
    @minturoomigill2997 2 месяца назад +4

    Kera Road hai ji jithe bathe ho kera pind a

  • @sawranjeetsinghsidhusawran1384
    @sawranjeetsinghsidhusawran1384 2 месяца назад +2

    ਕੲਈ ਗੁਰਦੁਆਰਾ ਸਾਹਿਬ ਵਿਚ ਲੱਸੀ ਬਹੁਤ ਹੁੰਦੀ ਹੈ ਉਥੋਂ ਡਰਮ ਭਰ ਕੇ ਲਿਆ ਕਰੋ

  • @palvindersingh-xh2eo
    @palvindersingh-xh2eo Месяц назад +1

    6:18 Bilkul Sachi gall aa Post ta Afeem da Rate 2013 to Baad vadya aa 2009-2010 vich Pyor Afeem 2000 nu 50Gram ce Haryana vich ta 300 Rupya killo Post ce

  • @GursahibSingh-y8b
    @GursahibSingh-y8b Месяц назад +4

    ਇਹ ਵੀ ਹੁਨਰ ਹੁੰਦਾ ਬੰਦੇ ਦਾ ਇੱਕ ਦੇ ਵੱਸ ਦੀ ਗੱਲ ਨਹੀਂ ਹੈਗੀ

  • @gurjeetsingh5877
    @gurjeetsingh5877 2 месяца назад +2

    ਕਿਹਦਾ ਜਵਾਕ ਨਹੀਂ ਬਿਮਾਰ ਹੋਇਆ ਕੀ ਸਾਰੀਆਂ ਨੇ ਨਾ ਬਦਲੇ ਨੇ,,,,,

  • @BHAGWANSINGH-lo5of
    @BHAGWANSINGH-lo5of Месяц назад +4

    ਤਾਰੀ ਬਾਬੇ ਨੇ ਫੇਰ ਖੋਲਿਆ ਢਾਬਾ, ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ, ਆਓ ਖਾ ਕੇ ਲਵੋ ਸੁਆਦ

  • @JagsirBhangu
    @JagsirBhangu 2 месяца назад +3

    22 ਜੀ ਇਹਦੇ ਪੱਲੇ ਗੱਲਾਂ ਦਾ ਮੁੱਲ ਆ ਪਰ ਪੱਲੇ

  • @jagrajsinghjagrajsingh3787
    @jagrajsinghjagrajsingh3787 28 дней назад

    👍👌

  • @ਜਵੰਦਾ
    @ਜਵੰਦਾ 2 месяца назад +5

    ਮਾਣ ਬਾਈ ਕੇਲਿਆਂ ਵਾਲਾ ਤਾਂ ਝੂਠ ਰੋੜ ਗਿਆ ਇਹ ਤਾਂ ਬਾਬੇ ਦੀ ਗੱਲ ਸੀ ਜਿਹੜੀ ਤੂੰ ਕਾਪੀ ਕਰ ਗਿਆ

  • @baljindersinghsingh6292
    @baljindersinghsingh6292 Месяц назад +3

    ਇੰਟਰਵਿਊ ਲੈ ਕੇ ਇਸ ਬੱਸ ਕਰਾ ਦੇਣੀ ਆ

  • @JaspalSingh-vt2zg
    @JaspalSingh-vt2zg 29 дней назад +1

    ਤਾਰੀ ਬਾਬਾ ਪਹਿਲਾ ਪੰਜਾਬੀ ਲਿਖਣੀ ਸਿੰਖ

  • @safipaljohal6872
    @safipaljohal6872 2 месяца назад

    Tri bai good

  • @GurjantSingh-vd8mt
    @GurjantSingh-vd8mt 2 месяца назад

    Very nice 👌

  • @kukujatana3305
    @kukujatana3305 Месяц назад +2

    ਵਾਈ ਮਾਨ ਭੁਕੀ ਰੱਜਕੇ ਖਾਦੀ ਹੋਈਆ

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 2 месяца назад

    ਬੱਸ ਨਾਲੋ ਬਾਬਾ ਜੀ container ਲੈਅ ਲੋ। ਕੰਟੇਨਰ ਪੂਰਾ resturent ਬਣ ਜਾਦਾ। ਵਿੱਚ kitchen, ਵਿੱਚ ਹੀ ਰੈਸਟੂਰੈਂਟ।

  • @madhosidhupb31wale71
    @madhosidhupb31wale71 2 месяца назад

    ਬਾਬੇ ਦੇ ਫਲੋਦੀ ਰੋਡ ਵਾਲੇ ਢਾਬੇ ਤੇ ਬਹੁਤ ਖੜਦੇ ਰਹੇ ਆ ਅਸੀਂ

  • @Darsnjvnda
    @Darsnjvnda Месяц назад +7

    ਪੰਜਾਬੀ ਚ।ਕਮੈਟ।ਕਰੇਆ ਕਰੋ।ਅਗਰੇਜੀ।ਪੜੀ।ਨੀ।ਜਾਦੀ

    • @PTZ1313
      @PTZ1313 Месяц назад +1

      ਤੇਰੀ ਪੰਜਾਬੀ ਨਹੀਂ ਪੜ੍ਹੀ ਜਾਂਦੀ।

    • @HøneyR1
      @HøneyR1 Месяц назад

      ਆਜਾ ਤੇਰੀ ਕਲਾਸ ਲਾਵਾਂ😅😅

  • @SukhwinderSingh-dc5xg
    @SukhwinderSingh-dc5xg 2 месяца назад +4

    Tari baba. Jinda bad 8 roti. Kha. Ke. Swaad ageya

  • @rajwindersinghrajasandhu2900
    @rajwindersinghrajasandhu2900 2 месяца назад

    Tare baba jindabad

  • @ManbirMaan1980
    @ManbirMaan1980 2 месяца назад +2

    ਬਹੁਤ ਵਧੀਆ ਵੀਡੀਓ ਸੀ ਬਾਬਾ ਗੱਲਾਂ ਨਾਲ ਬੰਨ੍ਹ ਕੇ ਰੱਖਦਾ ਬੰਦੇ ਨੂੰ 😂

  • @AmritSingh-om2vm
    @AmritSingh-om2vm 2 месяца назад

    Maan 22 chandigarh de naal manimajra pind boln lgya c chup kr gya lgya menu

  • @sukhvirsinghmaan4928
    @sukhvirsinghmaan4928 2 месяца назад +41

    ਚੌਰਸ ਈ ਰੋੜੀ ਜਾਦਾ

    • @deepukumar-ih4nd
      @deepukumar-ih4nd Месяц назад +2

      Bai tusi roadn jande ta rod deo😂

    • @Tomboy_mafia_girl
      @Tomboy_mafia_girl Месяц назад +1

      ਪਤੰਦਰ ਗੋਲ ਵੀ ਨਹੀਂ ਕਰਦੇ

    • @RajinderKumar-oo1vb
      @RajinderKumar-oo1vb Месяц назад +2

      Vr merea je kise bare pta na hove nhi boli da baki tere comment nal ni koi frk ni painda​@@Tomboy_mafia_girl

    • @HøneyR1
      @HøneyR1 Месяц назад

      😂😂😂

    • @JadawMganiyaa
      @JadawMganiyaa Месяц назад

      Time pass badia

  • @JaswantSingh-br2oy
    @JaswantSingh-br2oy 2 месяца назад +1

    ਕੰਮ ਤਾਂ ਬਹੁਤ ਕਰੇ ਤਾਰੀ ਨੇ ਕੰਮ ਦੇ ਨਾਲ ਨਾਮ ਵੀ ਬਦਲੇ ਢੱਬੇ ਤੇ ਏਦੇ ਯਾਰ ਦੱਸ ਦੇ ਗੱਡੀਆਂ ਵਾਲੇ ਢੱਬੇ ਬਹੁਤ ਪੁਠੇ ਕੰਮ ਕੀਤੇ ਏ ਠੱਗ ਨੇ ਤੇ ਨਾਲਦਾ ਮਾਨ ਮਹਾਂ ਠੱਗ ਏ ਗੱਪੀ ਨੂੰ ਗੱਪੀ ਮਿਲ ਗਿਆ ਭਾਫ ਡੋਡੇ ਦੇ ਵਿੱਚ ਬੋਰਾ ਰੇਤਾ ਬਹੁਤ ਸੀ ਗੱਪ 9ਦੇ ਵਿੱਚ ਕਦੋਂ ਏ ਰੇਟ ਸੀ ਗੱਪੀ

    • @manjinderdeol7471
      @manjinderdeol7471 2 месяца назад

      ਬਾਈ ਰਾਜਸਥਾਨ ਵਿੱਚ ਸੀ ਪੰਜਾਬ ਵਿੱਚ 2004 ਵਿੱਚ 300 ਜਾਂ 400 ਰੇਟ ਸੀ

  • @stephanchaudhary4727
    @stephanchaudhary4727 Месяц назад

    ਯਾਰ ਪੋਸਤ ਡੋਡੇ ਆਲਾ ਕੋਈ ਵੀਰ ਪਰਾ ਡੀਲਰ ਹੋਵੇ ਤਾਂ reply ਜਰੂਰ ਕਰਿਓ ਮੈਂ ਲੇਣੀ ਆ

  • @Darsnjvnda
    @Darsnjvnda Месяц назад +6

    ਬਰਾੜ।ਗਂਪੀ।ਬਹੁਤ। ਹੁਦੇਐ।ਸਿੱਧੂ

  • @KauraRauli-jk4ss
    @KauraRauli-jk4ss 2 месяца назад +1

    Tari baba meri intrewo kark gea c kaura kabaadi plar bai rauli

  • @paramjeetaulakh2820
    @paramjeetaulakh2820 2 месяца назад

    TARI BAI JI , DHANWAD BAHUT BAHUT

  • @Addy-745
    @Addy-745 Месяц назад

    Hi sir, i am new 😊

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 2 месяца назад +1

    ਬਸ ਮਿਲੂਗੀ 3ਲੱਖ ਦੀ ਤੇ ਟਰੈਕਟਰ container 1.50 ਕ ਲੱਖ ਦਾ ਬਨਜੁ

  • @malkeetsingh4657
    @malkeetsingh4657 Месяц назад +1

    🎉

  • @KauraRauli-jk4ss
    @KauraRauli-jk4ss 2 месяца назад

    Mana tu v jama desi banda a vadia lagda tari ta fr sira he aa eho ji intrewo he chngi lagdi a desi jea gala hasa thta dodia dea gala ferm hasa thata chnga lagia maana

  • @brarmuktsar7138
    @brarmuktsar7138 2 месяца назад

    Tari baba youtube page uper hai veere

  • @ParbaazSingh-b6x
    @ParbaazSingh-b6x 2 месяца назад +2

    Sade nede pind da baba sacha bnda jma gap na smzeo bai

  • @BikramjeetSingh-i5d
    @BikramjeetSingh-i5d Месяц назад +8

    2008ਵਿੱਚ ਭੁੱਕੀ 600ਰੂ ਕਿਲੋ ਸੀ ਇਹ ਗੱਪ ਮਾਰਨ ਲੱਗਾ ਵੀ ਸੀਰਾ ਲਾਈ ਜਾਦਾ

    • @SpeakigSoldierISShahi
      @SpeakigSoldierISShahi Месяц назад

      600 ਰੁਪਏ ਕਿੱਲੋ 2004-05 ਵਿੱਚ ਮੇਰਠ ਟਰਾਂਸਪੋਰਟ ਨਗਰ ਆਲ਼ੇ ਸਰਕਾਰੀ ਠੇਕੇ ਤੇ ਮਿਲ਼ਦੀ ਹੁੰਦੀ ਸੀ, ਰਾਮਗੰਜ, 400 ਰੁਪਏ ਕਿੱਲੋ ਬਰੀਕ ਪਾਊਡਰ ਸੀ। ਹੁਣ ਸ਼ਾਇਦ ਉਹ ਠੇਕਾ ਬੰਦ ਹੋ ਗਿਆ।

    • @parminder7154
      @parminder7154 Месяц назад +2

      Rajsthan da rate das riha

    • @tejwindersingh7093
      @tejwindersingh7093 Месяц назад +3

      Ohdi gall nu sunn ta lai chngi tra commnt krta main khana bhuki rajstan mildi rahiya

  • @GurlalSingh-j2k
    @GurlalSingh-j2k 2 месяца назад

    ❤❤

  • @harpreetbhullar536
    @harpreetbhullar536 Месяц назад +1

    ਬਾਈ ਤੈਨੂੰ ਨਹੀਂ ਪਤਾ ਟਰੱਕਾਂ ਦੇ ਕਾਹਦੇ ਵਾਸਤੇ ਜਾਈਦਾ ਬਾਬਾ ਕਮਾਈ ਕਰਨੀ ਗਿਆ ਹੋਊਗਾ ਆਪਦੀ ਰੋਜੀ ਰੋਟੀ ਵਾਸਤੇ ਹੀ ਗਿਆ ਹੋਊ ਸਿਰਾ ਲਾ ਦਿੰਨਾ ਬਾਈ ਤੂੰ ਵੀ ਵੈਸੇ

  • @KauraRauli-jk4ss
    @KauraRauli-jk4ss 2 месяца назад +1

    Mana sat sari aakal bolia kar bai

  • @RanjitSingh-k7e
    @RanjitSingh-k7e Месяц назад +4

    Tari.baba.achar.da.farmula.pura.daso.

  • @AmritSingh-om2vm
    @AmritSingh-om2vm 2 месяца назад

    Bhuki ch paani bs 4 k ghante rkho pura asar aa janda bhuki da nhi ta baaa bhar jandi hai

  • @hardeepsandhu3406
    @hardeepsandhu3406 2 месяца назад

    ਬਾਬਾ ਵਹਿਵਤੀ ਲਗਦਾ😅