Pattarkaar saab ji bahut bahut dhanvaad tuhada tusi mukhmantri de kol jaa ke ohna da pakh samne rakhyaa naa ki sirf view de li vídeo paayi. Te naal hi bhai davinder Singh ji da vi dhanvaad ji 🙏🏻
Mtlb k koi pagg wala duje pagg wale d pagg di beadbi kr skda a...baad ch beh k smjhota ho skda...par j koi hor dhrm da hove ta sodha laya jayega ohde naal koi gl baat ni....ohde ch kis d glti o v ni dekhi javegi
ਬਹੁਤ ਵਧੀਆ ਉਪਰਾਲਾ ਕੀਤਾ ਭਾਈ ਸਾਹਿਬ ਜੀ।
ਤੁਹਾਡਾ ਬਹੁਤ ਬਹੁਤ ਧੰਨਵਾਦ।
ਗ਼ਰੀਬ ਦੁਨੀਆ ਬਹੁਤ ਹੈ ਹਰ ਗਰੀਬ ਦੀ interview ਲਿਆ ਕਰੋ ਪਾਈ ਸਾਹਿਬ 🙏
ਪੱਤਰਕਾਰ ਦਾ ਖ਼ੁਦ ਦਾ ਇਲਾਜ਼ ਕਰਾਉਣ ਵਾਲਾ ਹੈ... ਨਜਾਇਜ਼ ਸਟੋਰੀਆਂ ਬਣਾਉਣਾ ਚਾਹੁੰਦਾ ਹੈ !
Durfitte munh thode.. Saaleyo patrkar nu supna aanda k kehdha greeb kithe mushkil ch ae.. Ik greeb nazar ch aaya taan agla interview kar taan reha
ਮੁੱਖ ਮੰਤਰੀ ਬਹੁਤ ਵਧੀਆ ਸ਼ਰੀਫ਼ ਅਤੇ ਸਿੱਧਾ ਬੰਦਾ ਵਾਹਿਗੁਰੂ ਚੜਦੀਕਲਾ ਬਖਸ਼ਣ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਖ਼ਾਲਸਾ
Emerging future Sikh Leader, Mukh Mantri.!!!!
ਚੈਨਲਾਂ ਵਾਲਿਆਂ ਨੂੰ ਨਜ਼ਾਰੇ ਲੱਗ ਗਏ...
ਵੈਸੇ ਮੁੱਖ ਮੰਤਰੀ ਨੂੰ ਚਾਹੀਦਾ ਜਿਹੜਾ ਵੀ ਚੈਨਲ ਵਾਲਾ ਇੰਟਰਵਿਊ ਲੈਣ ਆਉਂਦਾ ਓਸ ਕੋਲੋਂ ਪਹਿਲਾਂ ਪੈਸੇ ਲਏ ਜਾਣ ਫੇਰ ਇੰਟਰਵਿਊ ਦਿੱਤੀ ਜਾਵੇ
Right ji
Waheguru ji❤
ਜੀਓ ਤੇ ਜੀਊਣ ਦੇਵੋ ,,,,,,,ਇਹ ਗੱਲ ਪਿੰਡ ਵਾਲੇ ਭੁੱਲ ਗਏ ਹਨ । ਬਹੁਤ ਗਲਤ ਕਰ ਰਹੇ ਨੇ ਪਿੰਡ ਵਾਲੇ । ਇਸ ਵਿਚ ਵੀ ਪ੍ਰਮਾਤਮਾ ਦੀ ਹੀ ਜੋਤ ਹੈ । ਸਾਰਾ ਪਿੰਡ ਰਲਕੇ ਇਸ ਵੀਰ ਦਾ ਇਲਾਜ ਕਰਵਾਉਣ। ਇਹ ਵੀ ਕਿਸੇ ਦਾ ਪੁੱਤਰ, ਵੀਰ ਹੈ। ਇਸੇ ਨੂੰ ਤਾਂ ਇਨਸਾਨੀਅਤ ਕਹਿੰਦੀ ਹੈ ਦੁਨੀਆ । ਰੱਬ ਤੋਂ ਡਰੋ, ਅਗਲੇ ਮਿੰਟ ਦਾ ਕਿਸੇ ਨੂੰ ਕੀ ਪਤਾ ਕੀ ਹੋਣਾ ।
Waheguru ji 🙏
Waheguru ji❤
ਸਤਿਨਾਮ ਵਾਹਿਗੁਰੂ ਜੀ 🙏
Very good bhai davinder singh ji 🙏
ਬੈਠਣ ਦਾ ਤਰੀਕਾ ਬਹੁਤ ਸੋਹਣਾ ਲੱਗਿਆ ਮੰਤਰੀ ਸਾਹਬ ਦਾ❤
Waheguru ji waheguru ji
Wahaguru ji 🙏
Waheguru Waheguru Waheguru Waheguru Waheguru 👏
ਵਾਹਿਗੁਰੂ ਤੈਨੂ ਮੱਤ ਦੇਵੇ
Waheguru ji
ਪੁਲੀਸ ਨੇ ਬਹੁਤ ਵਧੀਆ ਕੀਤਾ ਮੰਤਰੀ ਦਾ ਧਮਕ ਬੇਸ ਬਜਾ ਕੇ ਏ ਬਦਮਾਸ਼ੀ ਕਰ ਰਿਹਾ ਸੀ ਲੋਕਾ ਨੂੰ ਦਾਤ ਦਿਖਾ ਕੇ ਗੁੱਡ ਵਰਕ ਪੰਜ਼ਾਬ ਪੁਲੀਸ ਜ਼ਿੰਦਾਬਾਦ
ਮੁੱਖ ਮੰਤਰੀ ਬੰਦਾ ਦਿਲ ਦਾ ਨੀ ਮਾੜਾ
4 ਦਿਨ ਘਰੇ ਰੱਖ ਲਾ ਲਗ ਜੂ ਪਤਾ।ਜਨਤਾ ਸਾਰੀ ਟੂਟਲ ਆ ਜਾਂ ਲਾਈਕ ਦੀ ਭੁੱਖੀ ਆ।
Bahut wadia veer ji❤
Sony maan ne ki ਫੇਦਾ ਚੁੱਕ ਲਿਆ ਓਨਾਂ ਏਨੂੰ ਨਾਲ ਰੱਖਿਆ ਦਵਾਈ ਦਿਵੋਦੇ ਰਹੇ ਅੱਜ ਕੱਲ ਭਲਾ ਕਰਨ ਦਾ ਕੋਈ ਫੇਦਾ ਨੀ ਬਾਅਦ ਵਿੱਚ ਲਾਹਣਤ ਹੀ ਮਿਲਦੀ ਆ
ਬਹਿ ਕੇ ਗੱਲ ਨਹੀ ਲੰਮੇ ਪਾ ਗੱਲ ਕੀਤੀ ਪੁਲਿਸ ਦੀ ਗਲਤ ਗੱਲ ਹੈ
ਵਾਹਿਗੁਰੂ ਭਲੀ ਕਰੇ ਪੁਲਿਸ ਤਾਂ ਪਹਿਲਾਂ ਤੋਂ ਸ਼ਰਾਬੀ ਕਬਾਬੀ ਲੋਕਾਂ ਦੀ ਸਪੋਟ ਵਿੱਚ ਹੈ ਵੀਰੋ
ਵਾਹਿਗੁਰੂ ਭਲੀ ਕਰੇ ਪੁਲਿਸ ਤਾਂ ਪਹਿਲਾਂ ਤੋਂ ਸ਼ਰਾਬੀ ਕਬਾਬੀ ਲੋਕਾਂ ਦੀ ਸਪੋਟ ਵਿੱਚ ਹੈ ਵੀਰੋ
😊ਹੁਣ ਤਾ ਗਰੀਬ ਦਾ ਘਰ ਪਾ ਕੇ ਦਵੌ 😊
ਵੀਰ ਜੀ ਇਸ ਦਾ ਬੀ ਪੀ ਹਾਈ ਹੈ ਇਸ ਨੂੰ ਦਵਾਈ ਦੀ ਲੋੜ ਹੈ ਮਿਰਗੀ ਦਾਂ ਦੌਰਾ ਪੈਂਦਾ ਹੈ ਉਹ ਲੰਮਾ ਇਲਾਜ ਹੈਂ ਚਲ਼ਦਾ ਹੈ। ਹੁਣ ਇਸ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ।
ਕਰਤਾ ਕਰੇ ਸੋ ਹੋਇ
ਜਿੰਨੇ ਵੀ ਦਿਮਾਗੀ ਪਰੇਸ਼ਾਨ ਨੇ ਉਹਨਾਂ ਨੂੰ ਨਿਹੰਗ ਬਣਾ ਦਿਓ
😂
Bhai Davinder Singh ji ka bahut bahut dhanyvad Jo ek Garib they come I
Waheguru ji Waheguru ji Waheguru ji Waheguru ji
ਕਿਉਂ ਚਮਲਾਈ ਜਾਂਦੇ ਹੋ ਪੰਜਾਬ ਦੇ ਤੇ ਲੋਕਾਂ ਹੋਰ ਮਸਲੇ ਬਥੇਰੇ ਕੋਈ ਮੁੱਖਮੰਤਰੀ ਕੋਈ ਪ੍ਰਧਾਨਮੰਤਰੀ ਪੱਤਰਕਾਰਾ ਰਾਸ਼ਟਰਪਤੀ ਬਣਾਕੇ ਜਾਂਈ ਇਹਨੂੰ
ਭਈਆ ਨੂੰ ਏਨਾ ਚਮਲਾ ਰੱਖਿਆ ਇਕ ਦਿਮਾਗੀ ਬਿਮਾਰ ਬਿਮਾਰ ਸਿੱਖ ਮੁੰਡਾ ਏਦਾ ਕੁਸ਼ ਬਣ ਜੂ ਪਰਵਾਰ ਦੇ ਹਾਲਾਤ ਸੁਧਰ ਜਾਣ ਮਾੜੀ ਗੱਲ ਆ.. ਜਦ ਆਪਣੇ ਤੇ ਪੈਂਦੀ ਫੇਰ ਪਤਾ ਲਗਦਾ
ਤੁਹਾਡੇ ਵਰਗੇ ਨਹੀਂ ਛੱਡਦੇ ਉਗਲਾਂ ਵਾਲੇ ਬਾਕੀ ਤੇ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ
Jaat hanakari lgda tu
Tenu ki takleef bai ji interview le Liya j
@ ਮੈਨੂੰ ਵੀਰ ਤਕਲੀਫ ਤਾਂ ਕੋਈ ਨਹੀ ਇਹੋ ਜਿਹੇ 1-2ਕੁਰੈਕਟਰ ਹਰ ਪਿੰਡ ਚ ਨੇ ਕਿੰਨੇ ਪੱਤਰਕਾਰ ਚਾਹੀਦੇ ਨੇ ਹਰ ਇੱਕ ਲਈ ਨਾਲੇ ਵੀਰ ਰੋਮਨ ਅੱਖਰਾਂ ਚ ਨਹੀ ਬਾਈ ਗੁਰਮੁਖੀ ਅੱਖਰਾਂ ਚ ਪੰਜਾਬੀ ਵਧੀਆ ਲੱਗਦੀ ਆ
ਮੁੱਖਮੰਤਰੀ ਬਹੁਤ ਵਧੀਆ ਬੰਦਾ ਵਾਹਿਗੁਰੂ ਜੀ ਖੁਸ਼ ਰੱਖੇ
ਬਹੁਤ ਸਾਰੇ ਫੈਸਲਿਆ ਪਿੱਛੇ ਕੀ ਸ਼ੈਅ ਹੁੰਦੀ ਆ ਆਪਾ ਸਭ ਜਾਣਦੇ ਹਾ ਦੱਸਣ ਦੀ ਲੋੜ ਨਹੀ
Rabbi rooh aa bai 🙏🏻
ਵੀਰ ਜੀ prigabanil cap ਅਸਲ ਵਿਚ ਮਿਰਗੀ ਦੇ ਇਲਾਜ ਵਿਚ ਸਹਾਇਕ ਦਵਾਈ ਹੈ। ਜਿਹੜੀ 75 ਮਿਲੀਗ੍ਰਾਮ ਹੈ। ਅਗਰ ਇਸ ਤੋਂ ਜਿਆਦਾ ਮਿਲੀਗ੍ਰਾਮ ਦੀ ਡੋਜ਼ ਦਿੱਤੀ ਹੈ ਤਾਂ ਗਲਤ ਹੈ ਅਗਰ 75 ਮਿਲੀਗ੍ਰਾਮ ਦੀ ਡੋ ਜ਼ ਸਿਰਫ ਇੱਕ ਸਮੇਂ ਹੀ ਦਿੱਤੀ ਹੈ ਤਾਂ ਬਿਲਕੁਲ ਸਹੀ ਹੈ।
ਮੁੱਖ ਮੰਤਰੀ ਬਹੁਤ ਵਧੀਆ ਬੰਦਾ ਆ
Punjab Police Moradabad
Dhan dhan Baba Deep Singh ji
ਬਾਈ ਸੋਨੀਮਾਨ ਦਾ ਇਸ ਨਾਲ ਵਿਆਹ ਕਰਵਾ ਦਿਉਂ ਜੀ ਉਸ ਨੇ ਨਸ਼ੇ ਤੇ ਲਾਇਆ ਹੈ ਮੰਤਰੀ ਨੂੰ
Banda sach bolda
ਜੈ ਮੁੱਖ ਮੰਤਰੀ ਕੋਲ ਦਿਮਾਗ ਹੁੰਦਾ
ਅੱਜ ਊ ਰਾਜਾ c
You tube t 1m suscribekr kr skda c mukh mtri apna page bana k 😮
Kse ne guide v n keta na kse ne bah fdi 😢😢
👍🏻💯
Good 👍
ਬਾਈ ਜੀ ਉਹਨਾਂ ਨੇ ਤਾਂ ਫਾਇਦਾ ਚੱਕ ਲਿਆ ਹੁਣ ਤੁਸੀਂ ਵੀ ਲੱਗੇ ਪਏ ਹੋ ਫਾਇਦਾ ਚੱਕਣ ਵਿਊਆਂ ਦੇ ਚੱਕਰ ਚ ਸਾਫ ਦਿਲ ਦਾ ਬੰਦਾ ਮੁੱਖ ਮੰਤਰੀ ਨਾ ਕਰੋ ਬ੍ਰਦਰ ਐਦਾਂ
👍🏻
Sach bol reha guru da sacha sikh aa dharampreet mukhmantri waheguru ji mehar karan dharampreet te
Shi gl ae veer ji
Good bro babe nu v hassa agya per😂😂
Sahi gal kahi praa thone yrr
ਐਂਕਰ ਸਾਹਬ, ਕਿਉਂ ਸਮਝਦਾਰ ਹੋ ਕੇ ਸਿੱਧਰੇ ਬੰਦੇ ਨੂੰ ਫ਼ਿਲਾਸਫ਼ਰਾਂ ਵਾਲ਼ੇ ਸਵਾਲ ਕਰਨ ਲੱਗਾ ਪਿਆ ਹੈਂ?
ਕਮਾਲ ਆ ਜਨਤਾ ਦਾ। ਜਿਹੜੇ ਜਿਹੜੇ ਇਹਨੂੰ ਠੀਕ ਸਮਝਦੇ ਆ ਉਹ ਇਹਨੂੰ ਇੱਕ ਮਹੀਨਾ ਕਿਰਾਏ ਤੇ ਘਰੇ ਰੱਖੋ।ਫੇਰ ਮੰਨਾਗੇ ਵੀ ਤੁਹਾਨੂੰ ਦੁਨੀਆਂ ਦੀ ਕਿੰਨੀ ਪਰਵਾਹ ਆ।
Kaint banda aw mukhmantari
❤❤❤
Police did a great service
Maybe another service required
Next MP
ਵਾਹਿਗੁਰੂ ਜੀ
Waheguru ji,,,,, ❤❤❤❤❤❤❤❤❤❤❤❤❤❤❤❤
Waheguru bless all those helping this soul.
ਜੇ ਇਹਨੂੰ ਕਵਿਸ਼ਰੀ ਬਣਾ ਦਿੱਤਾ ਇਹਦਾ ਦਿਮਾਗ ਹੋਰ ਖਰਾਬ ਹੋ ਜਾਣਾ ਹੈ
Kinney horr ghar gareeb hain jinna dey ghar khaan nu rashan hai nahee , saarey punjab vich Babaji jaea karo
Rabb mehrban a ehde te
ਮੁੱਖਮੰਤਰੀ ਭੋਲਾ ਸਿੱਧਾ ਸੱਚਾ ਗੁਰਸਿੱਖ ਹੈ,
❤🎉🙏🙏🙏🌹👍🌺💐
CM.Maan ji nu sath deena chidda a ji🙏🏼
nice
ਅਵਾਜ ਚ ਕਾਮੇਡੀ ਆ ਬਹੁਤ ਵਧੀਆ ਬੰਦਾ ਇਹ
ਵੇਖੀ ਮੰਤਰੀ ਕਿਤੇ ਬਾਬਾ ਮੇਜਰ ਸਿੰਘ da ਸਿਰ ਪਾੜ ਦੇਵੀਂ ਓਥੇ ਵੀ ਡਾਂਗ bahut ਫਿਰਨੀ A😂🤣
Ok baba j
ਉਹਨਾਂ ਦੀਆਂ ਵੀ ਬੈਂਸਾਂ ਪਾੜ ਗਈਆ😂😂😂😂😂😂😂
Waheguru ji mehar kare 🙏🏻
ਏਹੋ ਜਿਹਾ ਦੀ ਇੰਟਰਵਿਊ ਕਰਨ ਮਿੰਟ ਚ ਜਾਂਦੇ ਕਦੀ ਉਹ ਲੋਕਾ ਦੇ ਘਰ ਵੀ ਜਾ ਕੇ ਆਇਆ ਕਰੋ ਜਿਹਨਾ ਨੇ ਆਪਣੇ ਜਵਾਕ ਮੁੰਡੇ ਸ਼ਹੀਦ ਕਰਵਾ ਦਿੱਤੇ ਦੇਸ਼ ਲਈ ਕਿੱਦਾ ਦਿਨ ਕੱਟ ਦੇ ਓਹਨਾ ਦੇ ਜਾਓ ਕਿਸੇ ਗਰੀਬ ਦੇ ਘਰ ਜਾਓ view ਲਓ ਤੇ ਓਹਨਾ ਦੀ ਸਾਰ ਲਓ ਦੱਲਿਓ
ਮੰਤਰੀ ਹੱਸਦਾ ਆ 14:4😂😂😂😂😂😂😂😂😂😂😂😂😂
Pattarkaar saab ji bahut bahut dhanvaad tuhada tusi mukhmantri de kol jaa ke ohna da pakh samne rakhyaa naa ki sirf view de li vídeo paayi. Te naal hi bhai davinder Singh ji da vi dhanvaad ji 🙏🏻
ਸਹੀ ਕਹਿੰਦਾ ਸੀ ਦੀਪ ਸਿੱਧੂ ਕਲੰਨਾ ਦਾ ਦੇਸ਼ ਐ
Hun syi hatha vich ayia aw mantri ❤❤
ਇਹ ਕਰੈਕ ਨੇ ਕਿਸੇ ਮਾਂ ਦੀ ਕੁੱਖ ਉਜਾੜਤੀ ਭਵਿੱਖ ਵਿੱੱਚ। ਜ਼ਿੰਮੇਵਾਰੀ ਤੇਰੀ ਆ । ਇਸ ਤੋੰ ਲਿਖ ਕੇ ਲੈਣਾ ਸੀ।
भाई सिदा सादा लगा रहा है 🙏
Brother ahna ney tuhadey too filosfra Wale sawal karney aaa tuu veer Sidra jeha Banda rab daa naam leya kar veery
Bai music lona jaruri aa
Kine soni panjabi bolda aa rb mehar kra edha taa👏👏👏
Dil saf mukhmantri
Singh saab ji sach keh rhe aa 😭😢
Waheguru mehr krnge ji...eh bnda ni digdaa.... support veer full
Es ch gun hai kal nu koi samj nhi rha yr😂😂🎉🎉
ਨਸ਼ੇ ਤੇ ਲਾ ਕੇ ਵੀਰ ਨੂੰ ਮੈਂਟਲੀ disturb ਕੀਤਾ
22 g prega capsule mirgi Wale patient lyi he hunde aa
Tu aiwe dakter bnayea pea
mantri pannn da kasam hle v dandd kdd reha 😂😂😂😂😂
ਬਹੁਤ ਮਾੜਾ ਕੰਮ ਕੀਤਾ ਸੋਨੀਆ ਮਾਨ ਨੇ
ਇਹ ਪੱਤਰਕਾਰ ਵਿਊ ਲੈਣ ਦਾ ਮਾਰਾ ਵਿਚਾਰੇ ਭਲੇਮਾਣਸ ਕੋਲੋਂ ਪੁੱਠੇ ਸਿੱਧੇ ਸਵਾਲ ਪੁੱਛ ਕੇ ਸੋਨੀ ਮਾਨ ਨੂੰ ਵਿੱਚ ਲਿਆ ਰਿਹਾ। ਮੁੱਖ ਮੰਤਰੀ ਕੋਲੋਂ ਏਥੇ ਭਲਾ ਇਹ ਗੱਲਾਂ ਪੁੱਛਣ ਦਾ ਕੀ ਹੱਕ ਆ। ਜੋ ਧੱਕੇਸ਼ਾਹੀ ਹੋਈ ਆ ਓਹਦੇ ਬਾਰੇ ਪੁੱਛੇ ਬਸ।
ਵਿਚਾਰਾ ਮੈਟਲ ਹੇ ਬਾਈ ਗਿੱਦੜਾ ਦਾ ਗੁ ਪਹਾੜੀ ਝੜਾਉਦੇ ਹੇ❤❤❤❤❤❤❤❤❤❤❤❤❤❤❤❤❤❤
ਪਤਾ ਨਹੀਂ ਕਿਓਂ ਇਹਨੂੰ ਦੋਬਾਰਾ ਚਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ।ਬਾਕੀ ਪੰਜਾਬ ਦੀ ਪਤਰਕਾਰੀ ਚ ਬੱਸ ਅਹ ਹੀ ਰਹਿ ਗਿਆ
ਹੁਣ ਵੀ ਚੰਗਾ ਭਲਾ ਗੱਲ ਕਰ ਰਿਹਾ ਗੱਲ ਸਾਰੀ ਫ਼ੇਮ ਦੀ ਆ ਸੋਨੀ ਮਾਨ ਨਾਲ ਨਜ਼ਾਰੇ ਲਏ ਹੁਣ ਕੰਮ ਕਰਨਾ ਪੈ ਗਿਆ ਹੁਣ ਇਹ ਚਿੱਕਾ ਮਾਰਦਾ ਮੇਰੇ Dog 🐕 ਦੇ ਤੂੰ ਡੰਡਾ ਮਾਰ ਕੇ ਦਿਖਾ ਤੈਨੂੰ ਦੱਸਾਂ ਫੇਰ ਪੱਤਰਕਾਰਾਂ ਨੂੰ ਬੇਨਤੀ ਆ ਇਹੋ ਜਹੇ ਦੀ ਇੰਟਰਵਿਊ ਨਾ ਲਿਆ ਕਰੋ 🙏🙏
Bai ji ends na lavo
Bai ji Hena da nam lavo
ਐਡਾ ਵੱਡਾ ਮਸਲਾ 😂
Gurru swagat j mukhymantri bahut hi bola Banda hai j
Bhai lachar nu hor lachar nahi karna chai da pind nu
Banda kaintt aa baba tu
Jehdey doctor da naam lea reya ohnu v samney leyana chahida oh dsu chngi Tarah Hor v sach samney aau shayead
बेहद गहरी सम्वेदना और समज भाई की.....😢
ਲੰਗਰਾਂ ਨੇਤਾ ਬੇੜਾ ਬਿਠਾਇਆ ਪੰਜਾਬ ਦਾ
Good y reporter ji
Sony mann nu Grammy mil geya
Mtlb k koi pagg wala duje pagg wale d pagg di beadbi kr skda a...baad ch beh k smjhota ho skda...par j koi hor dhrm da hove ta sodha laya jayega ohde naal koi gl baat ni....ohde ch kis d glti o v ni dekhi javegi