Coffee With Kangarh | Podcast Ep 1 | Shamsher Sandhu | Harjit Singh Nagra

Поделиться
HTML-код
  • Опубликовано: 27 июн 2024
  • Welcome to Coffee With Kangarh Podcast Episode 1
    Subscribe Now : / @ladikangarh
    Spotify Podcast Link : open.spotify.com/show/7BzmmLK...
    Host : Ladi Kangarh
    Guest : Shamsher Sandhu & Harjit Singh Nagra
    Shoot & Edit : The LV Production
    Digitally Managed : Harpreet Harrie
    #coffeewithkangarh #podcast #ladikangarh
    Coffee With Kangarh : coffeewithk...
    Instagram : kangarhladi...
    Facebook : iladikangarh...

Комментарии • 295

  • @user-ng7jg5xu5z
    @user-ng7jg5xu5z 8 дней назад +7

    ਪੋਡਕਾਸਟ ਤਾਂ ਵੀਰ ਬਹੁਤ ਸੁਣੇ ਪਰ ਜੋ ਨਜ਼ਾਰਾ ਅੱਜ ਆਇਆ ਓ ਨੀ .... ਸਾਹਿਤ ਨੂੰ ਪਿਆਰ ਕਰਨ ਵਾਲੇ ਵੀ ਬਹੁਤ ਨੇ । ਨਵੇਂ ਮਹਿਮਾਨ' ਸ਼ਕਸੀਅਤ ਦੀ ਉਡੀਕ ਰਹੂ ਵੀਰ ।

  • @amritsidhu7296
    @amritsidhu7296 13 дней назад +11

    (ਚਾਹ ਕਾਂਗੜ ਨਾਲ ) ਏ ਸਹੀ ਨਾਮ ਲੱਗਦਾ ਜੇ ਬਦਲ ਸਕਦੇ ਓ ਤਾਂ !

  • @PunjabiBasic
    @PunjabiBasic 13 дней назад +27

    ਇਹ ਇਤਿਹਾਸਕ ਪੋਡਕਾਸਟ ਬਣ ਗਿਆ
    Very Good Ladi Veer 👍🏻

    • @Wrestlar_372
      @Wrestlar_372 День назад

      ਤੇਰੀ ਬੀਬੀ ਦਾ ਘੂਸਾ ਇਤਿਹਾਸਿਕ ਬਣ ਗਿਆ ।

  • @jagjeetsingh1068
    @jagjeetsingh1068 12 дней назад +7

    ਮੈਂ ਜਦੋਂ ਤੱਕ ਪੰਜਾਬ ਰਿਹਾ ਮੇਰੇ ਦਾਦੇ ਦੇ ਨੂੰਹ ਕੱਟਣ ਦੀ ਡਿਊਟੀ ਮੇਰੀ ਹੁੰਦੀ ਸੀ ਬਾਈ ਮੈਂ ਬਾਹਰ ਆ ਗਿਆ ਦਾਦਾ ਰੱਬ ਨੂੰ ਪਿਆਰਾ ਹੋ ਗਿਆ ਅੱਜ ਪੌਡ ਕਾਸਟ ਚ੍ਹ ਗੱਲ ਕਰਕੇ ਵਕਤ ਯਾਦ ਆ ਗਿਆ ...😊😊

  • @Motivational_life429
    @Motivational_life429 13 дней назад +9

    ਬਹੁਤ ਸੋਹਣਾ ਪੋਡਕਾਸਟ ਲਾਡੀ ਵੀਰੇ ❤ਵੱਡੀ ਗੱਲ ਤੁਸੀਂ ਮਹਿਮਾਨਾਂ ਨੂੰ ਬੋਲਣ ਦਾ ਪੂਰਾ ਮੌਕਾ ਦਿੱਤਾ 🎉 ਸਾਡੇ ਸਾਰਿਆਂ ਦੀ ਪਹੁੰਚ ਵਿਚ ਸਾਡਾ ਸੈਲੀਬਰਿਟੀ ਸਾਡਾ ਲਾਡੀ ਕਾਂਗੜ ❤❤❤ ਗੁਰੂ ਮਹਾਰਾਜ ਤੁਹਾਨੂੰ ਤਰੱਕੀ ਬਖਸ਼ਣ ❤

  • @kirandeepkaurjattana4357
    @kirandeepkaurjattana4357 12 дней назад +2

    ਬਹੁਤ ਸੋਹਣਾ ਲੱਗਿਆ ਪੁਰਾਣੀਆਂ ਗੱਲਾਂ ਸੁਣ ਕੇ .. ਇੱਕ ਗੱਲ ਵੀ ਸਿੱਖਣ ਨੂੰ ਮਿਲੀ ਵੀ ਅੱਜਕੱਲ੍ਹ ਜੋ ਪੱਤਰਕਾਰੀ ਹੋ ਰਹੀ ਐ ਉਸਨੂੰ ਪੀਲੀ ਪੱਤਰਕਾਰੀ ਕਿਹਾ ਜ਼ਾਂਦਾ .. ਅੱਜਕੱਲ੍ਹ ਦੇ ਜ਼ਮਾਨੇ ਚ ਐਨੇ ਠਹਿਰਾਉ ਵਾਲੇ ਇਨਸਾਨ ਵੀ ਹੈਗੇ ਆ .. ਬਹੁਤ ਸੋਹਣਾ ਸੱਚੀਂ ਵੀਰ ਜੀ ਬਾਕਮਾਲ 🤗👌🏻👌🏻💯

  • @malkeetsinghaulakh3423
    @malkeetsinghaulakh3423 21 час назад

    ਬਹੁਤ ਸੋਹਣੀਆਂ ਗੱਲਾ ਕੀਤੀਆ, ਕੁੱਲ ਮਿਲਾ ਕੇ ਬਹੁਤ ਵਧੀਆਂ ਪੋਡਕਾਸਟ ਵੀਰੇ..ਚੰਗਾ ਲੱਗਾ

  • @sukhmanjotsingh7427
    @sukhmanjotsingh7427 10 дней назад +2

    ਲਾਡੀ ਵੀਰ ਬਹੁਤ ਬਹੁਤ ਮੁਬਾਰਕਾ ਦੋਵੇਂ ਜਾਣੇ ਇੱਕਠੇ ਕਰਨ ਲਈ। ਸਵਾਦ ਲਿਆ ਤਾਂ ਬਹੁਤ ਕੁਝ ਪਤਾ ਲੱਗਾ ਧੰਨਵਾਦ ਵੀਰ ।

  • @amrindersinghgrewal9179
    @amrindersinghgrewal9179 12 дней назад +1

    ਬਹੁਤ ਵਧੀਆ ਢੰਗ ਗੱਲਬਾਤ ਕੀਤੀ।। ਧੰਨਵਾਦ

  • @karanjitsingh6198
    @karanjitsingh6198 9 дней назад +2

    ਲਾਡੀ ਵੀਰ ਬਹੁਤ ਵਧੀਆ ਉਪਰਾਲਾ
    ਸੰਧੂ ਜੀ ਤੇ ਨਾਗਰਾ ਜੀ ਦੀਆਂ ਗੱਲਾਂ ਬਹੁਤ ਵਧੀਆਂ ਤੇ ਅਣਮੁੱਲੀਆਂ ਨੇ
    ਬਹੁਤ ਬਹੁਤ ਧੰਨਵਾਦ ਲਾਡੀ ਵੀਰ

  • @amardeepsingh-yp9zp
    @amardeepsingh-yp9zp 10 дней назад +2

    ਬਹੁਤ ਵਧੀਆ ਲੱਗਿਆ ਬਾਈ ਪੂਰੀ ਇੰਟਰਵਿਊ ਸੁਣ ਕੇ।

  • @manpreetkaurmk
    @manpreetkaurmk 11 дней назад +1

    Bohot sohniya,suhird shabdabli vich vartalap kitti, sunn k bohot kuj sikhan nu milleya, Dhanwad ji

  • @jagbirsingh5243
    @jagbirsingh5243 12 дней назад

    Veer g dil kush ho gya Ajj

  • @monga11051988
    @monga11051988 13 дней назад

    @ladikangarh bai very nice bai..
    Bai full support..

  • @truckerjatt302
    @truckerjatt302 2 дня назад

    ਬਹੁਤ ਹੀ ਖੂਬ..ਰੱਬ ਤੇਨੂੰ ਹੋਰ ਤਰੱਕੀ ਦੇਵੇ ਵੀਰ

  • @gouravvlogs2793
    @gouravvlogs2793 13 дней назад

    ਬਹੁਤ ਹੀ ਖੂਬਸੂਰਤ ਪਹਿਲਾਂ ਹੀ ਪੌਡਕਾਸਟ

  • @sukhmanisandhukhaira56
    @sukhmanisandhukhaira56 13 дней назад +1

    Epic !
    Congratulations bhaaji.
    Wishing you all the very best always.
    Rabb mehar kare 🙏

  • @hkeekat2954
    @hkeekat2954 13 дней назад

    Bhut sohna podcast

  • @sanjeevkamboj7364
    @sanjeevkamboj7364 13 дней назад

    Bhut sohne.

  • @AkaalOldCycle
    @AkaalOldCycle День назад

    ਨਾਗਰੇ ਵੀਰ ਨਾਲ ਮਨਾਲੀਆਂ ਹੁੰਦਾ ਤਾ 🤭🤭🤭 ਸਿਰਾ ਗੱਲ ਬਣ ਜਾਂਦੀ 😂😂😂 ਕਾਂਗੜ੍ਹ ਵੀਰ 🫣🫣

  • @rajandeepsingh219
    @rajandeepsingh219 13 дней назад +6

    ਹਰਜੀਤ ਨਾਗਰਾ ਤੇ ਸ਼ਮਸ਼ੇਰ ਸੰਧੂ ਦੀਆਂ ਗੱਲਾਂ ਬਹੁਤ ਵਜ਼ਨਦਾਰ ਤੇ ਇਤਿਹਾਸਿਕ ਹੁੰਦੀਆਂ❤

  • @bathindadoordarshan2166
    @bathindadoordarshan2166 13 дней назад

    ❤❤❤❤waheguru trakkiya bakshe kangar walya

  • @youth_of_punjab_
    @youth_of_punjab_ 2 дня назад

    bohat vadia podcast veer boht kujh sikhn nu milya ❤

  • @HarrySidhu271
    @HarrySidhu271 3 дня назад

    Esnu khenda aw podcast eve lgda c jive kol bethe hoie. Bhut kuj sikhn nu milea. ❤

  • @navisingh1376
    @navisingh1376 13 дней назад

    Laadi kangarh bro best wishes🤗🤗🎉🎉👌👌

  • @preetS1234.
    @preetS1234. 13 дней назад

    Bahut sohni gll baat 👍

  • @Ranjitsingh-lu2rx
    @Ranjitsingh-lu2rx 13 дней назад

    wah kya podcast aa👌👌❤

  • @GagreebGambler
    @GagreebGambler 13 дней назад

    ਰੱਬ ਮੇਹਰ ਰੱਖੇ

  • @SarbjitKaur-wt9fd
    @SarbjitKaur-wt9fd 13 дней назад

    Ladi vere nu baba deep Singh ji trakiya bakshan 🙏❤️❤️

  • @Tashneek-b3z
    @Tashneek-b3z 13 дней назад

    Bahut sohna kmm ❤ best off luck veer

  • @maanveersingh7366
    @maanveersingh7366 12 дней назад

    Bahut sohna 3 of u legend

  • @bhardwajanildeep3422
    @bhardwajanildeep3422 13 дней назад

    Congratulations ji...🎉🎉
    Excellent program...👍👍

  • @ShivayaSharma-1008
    @ShivayaSharma-1008 12 дней назад

    ਇਸ ਤੇਰਾ ਦੇ ਵਿਚਾਰ ਸੁਣੇ ਨਾਲ ਸਮਾਜ ਵਿਚ ਸੁਧਾਰ ਆ ਸਕਦਾ ਹੈ 💯💐 ਭਾਜੀ ਵਧਾਇਆ ਕੰਮ ਕਰ ਰਹੇ ਹੋ

  • @jagdeeps.1009
    @jagdeeps.1009 13 дней назад

    Bahut ਵਧੀਆ ਵੀਰ!
    ਨਜ਼ਾਰੇ ਮੇਰੇ ਘੈਂਟ ਵੀਰ ਦੇ ।
    💓💓

  • @Sukhchainchaina_
    @Sukhchainchaina_ 12 дней назад

    Bahut Ghaint 👌👌👌

  • @himanshurishi9966
    @himanshurishi9966 9 дней назад

    Bhut vdiya podcast

  • @pawandipkhehra3659
    @pawandipkhehra3659 13 дней назад

    Bhut wdia veere🎉

  • @unitedpanjabi
    @unitedpanjabi 13 дней назад +2

    ਨਾਗਰਾ ਸਾਬ੍ਹ
    ਰਾਜ ਸਭਾ ਦੀਆਂ ਪੰਜਾਬ ਦੀਆਂ ਸੀਟਾਂ ਇਹਨਾਂ ਨੇ ਵੇਚ ਕੇ ਵਪਾਰੀ ਭੇਜ ਦਿੱਤੇ , ਜਿਹੜੇ ਅੱਜ ਲਭਦੇ ਵੀ ਨਈ!
    ਇਹ ਬਲੰਡਰ ਹੀ ਆ ਜੀ
    ਦਿਖ਼ਦਾ ਵੀ ਆ

  • @Amaanikauraulakh
    @Amaanikauraulakh 2 дня назад

    Bhut sohniya gallan sunan nu milya

  • @Bathinda_City
    @Bathinda_City 13 дней назад

    Congrats laddi bai❤❤❤❤ bahut vadia ji

  • @maanveersingh7366
    @maanveersingh7366 12 дней назад +1

    Great Ladi veere

  • @gurneetkaur6562
    @gurneetkaur6562 5 дней назад

    What a beautiful episode. Many thanks for bringing this up. More power to you .

  • @sukhbantsingh4575
    @sukhbantsingh4575 10 дней назад

    Bahut vadiya ji

  • @madanms8309
    @madanms8309 12 дней назад

    Boht wdiya ladi veere

  • @reshamsingh7609
    @reshamsingh7609 8 дней назад

    Nice.... Bahut badhiya.... God bless all of you.... Carry on....

  • @ramvirsingh2255
    @ramvirsingh2255 2 дня назад

    🎉🎉

  • @studentrajvir6970
    @studentrajvir6970 13 дней назад

    God Bless You All Of You

  • @pb19wale24
    @pb19wale24 12 дней назад

    Laddi veer sawad aa geya sunh ke ❤❤❤

  • @singhjagsir1989
    @singhjagsir1989 12 дней назад

    ਗੱਲਾਂ ਬਾਤਾਂ ਵਧੀਆ ਨੇ

  • @sukhsukh5042
    @sukhsukh5042 42 минуты назад

    Bout Shona podcast a veer ❤

  • @jashan7244
    @jashan7244 9 дней назад

    Bhut vdia 22 g craa

  • @karandeeplsing2376
    @karandeeplsing2376 13 дней назад

    ਰੱਬ ਤਰੱਕੀ ਬਖਸ਼ੇ

  • @vickypunia2169
    @vickypunia2169 7 дней назад

    ਬੁਹਤ ਸੋਹਣਾ

  • @pranavdwivedi7950
    @pranavdwivedi7950 13 дней назад

    Bhakamal podcast bhai ji ❤

  • @karanbaraich2300
    @karanbaraich2300 7 дней назад

    Bahut vadia ji

  • @grbrar8965
    @grbrar8965 День назад +1

    ਮੰਦੀ ਭਾਸ਼ਾ ਵਰਤਣਾ ਖੁਦ ਦੀ ਮਾਨਸਿਕਤਾ ਦੱਸਦਾ

  • @SukhRandhawa-bn4hc
    @SukhRandhawa-bn4hc 6 дней назад

    ਬਹੁਤ ਸੋਹਣੀ ਗੱਲਬਾਤ ਵੀਰੇ ਅਨੰਦ ਆ ਗਿਆ। ।

  • @jagwindersingh6512
    @jagwindersingh6512 13 дней назад

    Mara kaintt bhraaaa ♥️♥️

  • @gurirandhawa8208
    @gurirandhawa8208 13 дней назад

    satshriakal veere
    boht sohna lggea mainu kangarh saab dia sandhu saab te nagra saab nal kitia glla kyu ki eh c ohna dia ohna vllo kitia gyia glla oh lok ne dono sajjan jede bohtt vdde punjabi sabiachar de moddi ne pr nwea wang koi tam jham ni ..parwar dia glla.. apni punjabi boli dia glla .. Boht sohna lggea veer malk chardikla kre .. ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ @kangarhladi

  • @shivsandhu5144
    @shivsandhu5144 13 дней назад

    Congratulations Ladi veer ❤🎉

  • @jaswindersinghvicky5481
    @jaswindersinghvicky5481 5 дней назад

    ਬਹੁਤ ਵਧੀਆ ਬਾਈ ਜੀ ਸੁਣ ਕੇ ਨਜ਼ਾਰਾ ਆ ਗਿਆ🙏

  • @balseerbrar3542
    @balseerbrar3542 9 дней назад

    22 g bahut sohna podcast. waheguru g chardi kala vich rakhan industry de thamm nu. ❤❤❤❤❤❤

  • @BhinderBurj
    @BhinderBurj 13 дней назад

    Best wishes shah g. Jaldi fer

  • @kamalpaul7311
    @kamalpaul7311 12 дней назад

    ਬਹੁਤ ਵਧੀਆ ਵੀਰੇ

  • @narindersinghtata9663
    @narindersinghtata9663 8 дней назад

    laddi bai best of luck .... ਚੱੜ੍ਰਦੀ ਕਲਾ 🎯

  • @mandipbrar678
    @mandipbrar678 11 дней назад

    Great job ladi g

  • @MuchnLittleboutique
    @MuchnLittleboutique 13 дней назад

    ਸੋਹਣੀ ਵੀਡਿਓ ਬਾਈ

  • @ArshdeepSingh-du9tl
    @ArshdeepSingh-du9tl 9 дней назад

    bhut vadiya bai ji

  • @harjpanesar5380
    @harjpanesar5380 13 дней назад

    Good bai

  • @harpalrana4042
    @harpalrana4042 13 дней назад

    Best wishes

  • @harmandeephallan
    @harmandeephallan 13 дней назад

    Good work Kangarh Bai ji... Best wishes!!

  • @gurnamspodcast
    @gurnamspodcast 7 дней назад

    ਬਹੁਤ ਵਧੀਆ

  • @ShivayaSharma-1008
    @ShivayaSharma-1008 13 дней назад

    ❤❤❤ superb Veera Ji

  • @kalarsingh-cq6oi
    @kalarsingh-cq6oi 13 дней назад

    Nice interview sir g

  • @gurpreetsandhu9398
    @gurpreetsandhu9398 13 дней назад

    Ghaint balbat laddi bro❤❤

  • @tusharlath
    @tusharlath 13 дней назад

    Bahoot sohna podcast ❤❤

  • @yodhadhillondodewala239
    @yodhadhillondodewala239 2 дня назад

    ਜਿਉਂਦਾ ਰਹ ਬਾਈ ਲਾਡੀ ਨਜਾਰਾ ਅ ਗਿਆ ਪੌਡਕਾਸਟ ਦਾ

  • @user-mi1do5vy6z
    @user-mi1do5vy6z День назад

    Good 🎉

  • @bgenuine3971
    @bgenuine3971 12 дней назад

    ਬਾਈ ਜੀ ਬਹੁਤ ਚੰਗਾ ਕੀਤਾ ।। ਇਸ ਤਰਾਂ ਦੇ ਗੁਣੀ ਲੋਕਾਂ ਦੇ ਤਜਰਬੇ ਸੁਣਨ ਨੂੰ ਮਿਲੇ ।। ਤੁਸੀ ਗੁਰਭਜਨ ਗਿੱਲ ਹੁਰਾਂ ਨਾਲ ਜਰੂਰ ਕਰੋ ਪੋਡਕਾਸਟ ਬਹੁਤ ਘੈਂਟ ਬੰਦੇ ਨੇ ਉਹ ।। ਹੋਰ ਵੀ ਸੀਨੀਅਰ ਕਲਾ ਦੇ ਮਾਹਿਰ ਲੋਕਾਂ ਨਾਲ ਪੋਡਕਾਸਟ ਕਰੋ ।। ਖ਼ਾਸ ਕਰ ਲੇਖਕ ।।
    ਧੰਨਵਾਦ 🙏🙏 ਜਿਉਂਦੇ ਵੱਸਦੇ ਰਹੋ 🙏🙏

  • @calijatt7556
    @calijatt7556 13 дней назад

    ਬਹੱਤ ਵਧੀਆ ਮਹਾਨ ਲੌਕ

  • @gurjeetsingh5877
    @gurjeetsingh5877 12 дней назад

    ਬਹੁਤ ਵਧੀਆ ਪੋਡਕਾਸਟ

  • @JawaranjeetGill
    @JawaranjeetGill 12 дней назад +1

    Very nice Bai ji

  • @LuckySarao-dm8kq
    @LuckySarao-dm8kq 5 дней назад

    Good job laddi veere ji

  • @manvirsingh892
    @manvirsingh892 9 дней назад

    ❤❤

  • @satveerkaur5898
    @satveerkaur5898 5 дней назад

    ਵੀਰ ਜੀ ਇਹ ਪੋਡਕਾਸਟ ਬਹੁਤ ਹੀ ਵਧੀਆ ਲੱਗਿਆ ਮੈਂ ਤੁਹਾਡਾ ਸਾਰਾ ਪੋਡਕਾਸਟ ਸੁਣਿਆ

  • @gurlalsarpanch8360
    @gurlalsarpanch8360 13 дней назад

    Congratulations 22ji

  • @amriksinghkhela6286
    @amriksinghkhela6286 13 дней назад

    👌👍

  • @harryvirkk1980
    @harryvirkk1980 13 дней назад

    It is awesome. Keep it up.. I took a day off from work to watch it. Thank you so much for such productive discussion .

  • @KALAKARSTORE
    @KALAKARSTORE 13 дней назад

    🎉🎉 ਵਧਾਈਆਂ 🎉

  • @lallikangar
    @lallikangar 13 дней назад +1

    ❤❤❤

  • @kuldeepbeniwal7231
    @kuldeepbeniwal7231 13 дней назад +1

    Aa gaya sade aala 💪🏻

  • @preetbrar998
    @preetbrar998 13 дней назад

    ਮੁਬਾਰਕਾਂ ਲਾਡੀ ਵੀਰ , ਬਹੁਤ ਵਧੀਆ ਉਪਰਾਲਾ ਕੀਤਾ ਤੁੰਸੀ ਵੀ ਨਾਗਰੇ ਬਾਈ ਦੇ ਸੁਣਦੇ ਸੀ ਬਹੁਤ ਵਧੀਆ ਗੱਲਬਾਤ ਹੁੰਦੀ ਆ , ਚੱਲੋ ਜੇ ਹੁਣ ਉਹ ਲੇਟ ਕਰਨ ਗੇ ਗੱਲ ਤਾਂ ਥੌਡੇ ਆਲਾ ਆ ਜਾਇਆ ਕਰੋ 🙏🙏

  • @dawinderchauke2226
    @dawinderchauke2226 13 дней назад

    Nice kangarh Saab

  • @amanahil6333
    @amanahil6333 12 дней назад

    Great ❤,,as always

  • @gagandeepmaan-hs5vb
    @gagandeepmaan-hs5vb 12 дней назад

    Very good podcast

  • @kmljhinjer
    @kmljhinjer 10 дней назад

    ਸੋਹਣੀਆਂ , ਪਿਆਰੀਆਂ ਗੱਲਾਂ , ਸਾਂਝ ❤

  • @jagjitsingh9224
    @jagjitsingh9224 13 дней назад

    ਬਹੁਤ ਵਧੀਆ ਜੀ ❤

  • @gaganbrar6279
    @gaganbrar6279 12 дней назад

    👍💯

  • @amrinderkumar3919
    @amrinderkumar3919 13 дней назад

    Vdyia kam tor leya Laddi y ne baki tere nal de sare zyada active c tere nalo hun Laddi y aa gya congratulations y g

  • @FALCON-us5yk
    @FALCON-us5yk 9 дней назад

    Bahut vadiya gallan kitiyan ❤️🦅🙏