ਮਾਲਦਾਰ ਛੜੇ ਦੇ ਭਾਗੂ ਦਾ Exclusive ਇੰਟਰਵਿਊ

Поделиться
HTML-код
  • Опубликовано: 2 июл 2024
  • ਮਾਲਦਾਰ ਛੜੇ ਦੇ ਭਾਗੂ ਦਾ Exclusive ਇੰਟਰਵਿਊ
    ਦੂਜਿਆ ਨੂੰ ਹਸਾਉਣ ਵਾਲੇ ਨੇ ਜ਼ਿੰਦਗੀ 'ਚ ਦੇਖੇ ਕਿੰਨੇ ਦੁੱਖ
    ਦਰਬਾਰ ਸਾਹਿਬ ਜਾ ਕੇ ਕਿਵੇਂ ਬਦਲੀ ਜ਼ਿੰਦਗੀ ?
    #maldarshada #jassadhillon #bhagu #punjabifilmindustry #viralpost #viralvideo #youtuber #punjab #panjabprathamhd
    About Channel:
    Panjab Pratham is Punjabi leading web news channel that covers all aspects of Punjab like political news, farming sector, entertainment news in which we cover latest Punjabi movies with reviews, viral videos and social network with the latest coverage, exclusive interviews, political debates, and discussion programs, which are very popular among Punjab as well as in other countries.Panjab Pratham Covers latest trending videos and stories in Punjabi.

Комментарии • 205

  • @shamshermanes2315
    @shamshermanes2315 9 дней назад +2

    ਅੱਸੀ ਹਰ ਸਮੇਂ ਵੀਡਿਉ ਦੇਖਦੇ ਹਾਂ ਇਕ ਇੰਦਰ ਵੀਰ ਭਾਗੁ ਦੀਆ ਵੀਡਿਉ ਦੇਖਦੇ ਹਾਂ ਦੂਜਿਆਂ ਧਰਣਾਟ ਝਿੰਜਰ ਦੀਆ ਬਾਕੀ ਮਾਲਦਾਰ ਛੜਾ ਤੇ ਲੁੱਚਾ ਬੁੱਢਾ ਦੇਖ ਕੇ ਮਨ ਦੀ ਸਟ੍ਰੈੱਸ ਟੈਂਸ਼ਨ ਦੂਰ ਹੋ ਜਾਂਦੀ ਏ ਦੂਜਾ ਇੰਦਰ ਵੀਰ ਦੀ ਐਕਟਿੰਗ ਵੀ ਦਿਨੋ ਦਿਨ ਨਿੱਖਰ ਰਹਿ ਰਹੀ ਏ

  • @SukhdevSingh-rq7ph
    @SukhdevSingh-rq7ph 5 дней назад +1

    ਭਾਗੁਆ ਉਏ ਭਾਗੁਆ ਵੀਰਾਂ ਵੀ ਬਹੁਤ ਖੂਬ ਜਿਉਂਦੇ ਰਹੋ ਖੁਸ਼ ਰਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਸਾਰੀ ਟੀਮ ਨੂੰ

  • @PalaAULAKH
    @PalaAULAKH Месяц назад +17

    ਭਾਗੂ ਬਾਈ ਕੀ ਹਾਲ ਆ ਜੱਸਾ ਬੀਰਾ ਬਾਬਾ ਧੂਤਾ ਹਰਮਨ ਕੰਮੀ ਆਲਾ ਬੰਤ ਪ੍ਰਧਾਨ ਸਾਰੀ ਟੀਮ ਬਹੁਤ ਘੈਂਟ ਆ ਲਵਜੂ ਬਾਈ ਭਾਗੂ 👍👍👍👍👍

  • @rajindersinghraj9569
    @rajindersinghraj9569 23 дня назад +4

    ਪੰਜਾਬ ਪ੍ਰਥਮ ਬਹੁਤ ਵਧੀਆ ਨਾਮ ਆ ਜੇਕਰ ਹੋਸਟ ਕਰ ਵਾਲੇ ਵੀ ਪੱਗ ਬੰਨ ਕੇ ਪ੍ਰੋਗਰਾਮ ਪੇਸ਼ ਕਰਨ ਤਾਂ ਹੋਰ ਸੋਹਣਾ ਹੋ ਜਾਵੇ ❤ਬਾਕੀ ਭਾਗੁ ਹੋਣਾ ਦੀਆ ਸਾਰੀਆ ਵੀਡਿਓ ਦੇਖੀ ਦੀਆ ਬਹੁਤ ਸੋਹਣੀਆ ਹੁੰਦੀਆ ਨਾਲ ਸੁਨੇਹਾ ਵੀ ਹੁੰਦਾ ਨਕਲੀ ਬਾਬੇ ਦੇ ਬਾਰੇ

  • @gurjeetsingh5877
    @gurjeetsingh5877 Месяц назад +18

    ਪਹਿਲਾਂ ਬੰਦਾ ਜਿਹੜਾ ਆਪਣੇ ਯੂਨੀਅਰਾ ਦੀ ਐਨੀ ਤਾਰੀਫ਼ ਕਰਦੇ ਨਹੀਂ ਤਾਂ ਆਪਣਾ ਰੰਡੀ ਰੋਣਾ ਨਹੀਂ ਮੁਕਦਾ ਹੁੰਦਾ ਆਪਦੀ ਤਾਰੀਫ਼ ਹੀ ਕਰੀ ਜਾਂਦੇ ਹੁੰਦੇ ਨੇ

    • @user-vn3po5pz1p
      @user-vn3po5pz1p 10 дней назад

      ਇਹ ਜਿੱਡਾ ਭਲਾ ਮਾਣਸ ਲੱਗਦਾ ਉਡਾ ਹੈ ਨਹੀਂ ਸਿਰੇ ਦਾ ਤੀਵੀਂ ਬਾਜ ਮੌਕਾ ਪ੍ਰਸਤ ਤੇ ਫੁਕਰਾ ਬੰਦਾ ਹੈ ਕੱਲੇ ਇੰਟਰਵਿਊ ਨਾ ਵੇਖੋ ਪਰਸਨਲ ਜ਼ਿੰਦਗੀ ਦਾ ਪਤਾ ਕਰੋ ਇਹਦੇ ਪਤਾ ਲੱਗ ਜਾਊਗਾ

  • @charanjeetgill1708
    @charanjeetgill1708 Месяц назад +12

    ਭਾਗੂ ਵੀਰ ਬਹੁਤ ਵਧੀਆ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।

  • @JasdeepSingh-sr8gj
    @JasdeepSingh-sr8gj 24 дня назад +8

    ਲੁੱਚਾਂ ਬੁੱਢਾ ਮਾਲਦਾਰ ਸੜਾ ਬਹੁਤ ਸੋਹਣੇ ਭਾਗ ਆ love ਯੂ ਭਾਗੁ ਊਏ ਵੀਰੇ ਨੂੰ ਵੀ

  • @Davinderdhaula
    @Davinderdhaula 27 дней назад +6

    ਸਹੀ ਗੱਲ ਆ ...ਇੰਦਰ ਪੜ੍ਹਿਆ ਤਾਂ ਵਧੀਆ ਪਰ ਭਾਗੂ ਦੇ ਰੋਲ ਚ ਜਮ੍ਹਾਂ ਦੇਸੀ ਜਿਆ ਅਨਪੜ ਜਿਆ ਲਗਦਾ ..ਜਿਵੇ ਸੱਚੀਓ ਅਨਪੜ ਹੁੰਦਾ

    • @user-vn3po5pz1p
      @user-vn3po5pz1p 10 дней назад

      ਸਭ ਝੂਠ ਹੈ ਅਸਲੀਅਤ ਬਹੁਤ ਹੋਰ ਤਰ੍ਹਾਂ ਦੀ ਹੈ

  • @jagdevsingh7524
    @jagdevsingh7524 29 дней назад +3

    ਬੱਸ ਇੱਕੋ ਗੱਲ ਇੰਦਰ ਅਤੇ ਇੰਦਰ ਦੀ ਸਮੁੱਚੀ ਟੀਮ ਲਈ, ਜਿਉਂਦੇ ਵੱਸਦੇ ਰਹੋ। ਹਮੇਸ਼ਾ ਖੁਸ਼ ਰਹੋ। ਅਕਾਲ ਪੁਰਖ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ।

  • @sukhdebgill4016
    @sukhdebgill4016 Месяц назад +25

    ❤ ਵੀਰਾਂ ਪਹਿਲੇ ਦਿਨ ਤੋਂ ਛੋਟੀਆਂ ਵੀਡੀਓ ਦੇਖਦੇ ਆਂ ਸੁਬਹ ਸੁਬਹ ਮਨ ਖੁਸ਼ ਹੋ ਜਾਂਦਾ ਤੁਡੀ ਵੀਡੀਓ ਦੇਖ ਕੇ ਸਾਉਦੀ ਅਰਬ ਦਮਾਮ ਸੀਟੀ

    • @sardarni2216
      @sardarni2216 Месяц назад +5

      Rabb da naam le lo ohde ch mann khush hona gand dekh k Mann khush hunda thoda ohh waheguru

    • @gurdevsidhu5414
      @gurdevsidhu5414 29 дней назад +1

      ​@@sardarni2216😂😂😂😂,,, ਤੂੰ ਲਈ ਜਾ ਰੱਬ ਦਾ ਨਾਂ,,,,ਅਸੀਂ ਤਾਂ ਜਿੰਦਗੀ ਜਿਊਣ ਆਏ ਆ,,,ਤੁਹਾਡੇ ਵਾਂਗ ਨਹੀਂ ਕੇ ਡਰ ਦੇ ਮਾਰੇ ਰੱਬ ਨੂੰ ਯਾਦ ਕਰਦੇ ਆ,,ਬੁਬਣੇ ਸਾਧਾਂ ਨੇ ਤੁਹਾਡੀ ਮਤ ਮਾਰ ਦਿੱਤੀ ਆ,,,ਤੁਹਾਨੂੰ ਗ੍ਰੀਸ ਵੀ ਕਰਦੇ ਆ ,,ਤੇ ਪੈਸੇ ਵੀ ਲੁੱਟਦੇ ਆ,,,,ਅਸੀਂ ਤਾਂ ਭਾਗੁ ਹੋਣਾ ਦੇ ਫੈਨ ਆ,,,ਅਸੀਂ ਤਾਂ ਪ੍ਰੋਡਿਊਸਰ xxx ਵੀ ਦੇਖਦੇ ਆ ,,,ਜੱਟ ਬਾਬੇ ਵੀ ਦੇਖਦੇ ਆ ,,,ਤੁਸੀ ਫੜਲੋ ਰੱਬ ਦੀ ਪੂਛ,,,,😂😂😂

    • @CraZyForYoU
      @CraZyForYoU 26 дней назад

      @@sardarni2216dekhia tan tu v ne oh v boht dhyan nal bs dukh ess gll da v ehe aine agge kyon aage 😂

    • @KuldeepSingh-pj9hq
      @KuldeepSingh-pj9hq 20 дней назад

      ​@@gurdevsidhu5414ਤੇਰਾ ਭਾਗੂ ਤਾਂ ਆਪ ਕਹਿ ਰਿਹਾ ਕਿ ਮੇਰੀ ਜ਼ਿੰਦਗੀ ਰੱਬ ਦੇ ਘਰ ਜਾਕੇ ਬਦਲੀ ਆ

  • @user-vn3po5pz1p
    @user-vn3po5pz1p 10 дней назад +1

    ਕਈ ਸੱਜਣਾਂ ਨੇ ਵਿੱਚ ਕਹਿ ਰੱਖਿਆ ਹੈ ਕਿ ਇੰਦਰ ਬਾਈ ਆਪਣੇ ਵਿਆਹ ਬਾਰੇ ਦੱਸ... ਦੱਸਣਾ ਬਾਈ ਕੀ ਹੈ ਸਾਡੇ ਨਾਲ ਦੇ ਪਿੰਡ ਛਾਜਲੀ ਦਾ ਹੈ ਇਹ ਪੰਡਤਾਂ ਦਾ ਮੁੰਡਾ ਹੈ ਇਹ ਦੋ ਜਵਾਕਾਂ ਦਾ ਪਿਉ ਹੈ ਮੁੰਡਾ ਇਹਦਾ ਵੱਡਾ ਹੈ 18 19 ਸਾਲ ਦਾ ਤੇ ਕੁੜੀ ਛੋਟੀ ਹੈ। ਹਾਂ ਏਨਾ ਜਰੂਰ ਹੈ ਲੋਕਾਂ ਨੂੰ ਇਹ ਆਪਣੇ ਆਪ ਨੂੰ ਜੱਟਾਂ ਦਾ ਮੁੰਡਾ ਦੱਸਦਾ ਹੈ ਉਹ ਵੀ ਆਪਣੇ ਆਪ ਨੂੰ ਕੁਵਾਰਾ ਦੱਸ ਬਥੇਰੀਆਂ ਕੁੜੀਆਂ ਸੈਟ ਕਰ ਰੱਖੀਆਂ ਨੇ। ਜਿਹੜੇ ਲੋਕਾਂ ਨੂੰ ਲੱਗਦਾ ਨਾ ਕਿ ਪਤਾ ਨਹੀਂ ਕਿੰਨਾ ਕੁ ਇਹਦਾ ਸੰਘਰਸ਼ ਹੈ।😂

  • @sukhdeepdhindsa6157
    @sukhdeepdhindsa6157 29 дней назад +16

    ਸਾਡੇ ਜਦੋਂ ਰਾਤ ਨੂੰ ਕਮਰੇ ਵਿਚ ਟੀਵੀ ਦੇਖਦੇ ਹੁੰਦੇ ਆ ਤੇ ਮੈਂ ਚੁੱਲ੍ਹੇ ਤੇ ਰੋਟੀ ਬਣਾਉਦੀ ਬਣਾਉਂਦੀ ਇਹਨਾਂ ਦੀਆਂ ਵੀਡੀਉ ਦੇਖਦੀ ਰਹਨੀਆ😂

    • @gurdevsidhu5414
      @gurdevsidhu5414 29 дней назад

      😂😂😂😂😂😂😂

    • @sidhupb13vala78
      @sidhupb13vala78 29 дней назад

      😂😂😂😂😂

    • @INDERJEETDHOT
      @INDERJEETDHOT 17 дней назад

      Ok ji

    • @RamandeepKaur-ye8hn
      @RamandeepKaur-ye8hn 9 дней назад

      @@sukhdeepdhindsa6157 ਰੋਟੀ ਬਣੋਨ ਸਮੇ ਨਹੀਂ ਐਦਾ ਦੇ ਵਿਡਿਓ ਦੇਖੀ ਦੇ ਰੈਹਰਾਸ ਲਗਾਇਆ ਕਰੋ ਜੈਸਾ ਖਾਈਏ ਅੱਨ ਵੈਸਾ ਹੋਵੇ ਮੰਨ ਕਹਾਵਤ ਆ ਗੁਰੂਆਂ ਦੀ

  • @paviteraujla2209
    @paviteraujla2209 29 дней назад +3

    ਇੰਦਰ (ਭਾਗੂ) ਬਾਈ ਬਹੁਤ ਵਧੀਆ ਐਕਟਿੰਗ ਆ ,ਫੁੱਲ ਕਾਮੇਡੀ ਫੇਸ ਆ ਬਾਈ

  • @jagrajchahal5978
    @jagrajchahal5978 26 дней назад +3

    ਜਮਾ ok ਭਾਗੂ ਬਾਈ ਤੇ ਸਾਰੀ teem👍👍👍

  • @user-ws5uj2ht5h
    @user-ws5uj2ht5h 21 день назад +1

    🌹🙏🙏🌹ਬਾਈ ਜੀ ਬਹੁਤ ਘੈਟ ਜੱਟ ਪੰਜਾਬੀ 🌹👍👍👌👌👍🙏🌹🌹ਖੂਸੀ ਹੋਈ ਹੈ 🌹

  • @gurjindersingh3638
    @gurjindersingh3638 14 дней назад

    ਇੰਦਰਜੀਤ ਜੀ 🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏👍

  • @SukhdevSingh-kd5vg
    @SukhdevSingh-kd5vg Месяц назад +2

    ਬਹੁਤ ਵਧੀਆ inder and ਭਾਗੂ ❤love you inder ਬਾਈ ❤

  • @Mani6126
    @Mani6126 Месяц назад +4

    Aj tak koi v eho jeha episode nhi hega jehra mai miss kita hove

  • @manpreetsidhu8269
    @manpreetsidhu8269 Месяц назад +3

    ਜਿੳੁਦਾ ਰਹਿ ੲਿੰਦਰ ਬਾੲੀ ਲੰਮੀਅਾ ੳੁਮਰਾਂ ਬਖਸ਼ੇ ਪਰਮਾਤਮਾ ਜੀ।

  • @harjeet_maan_
    @harjeet_maan_ Месяц назад +3

    ਜਿਹੜਾ ਬੰਦਾ ਨੀਵਾਂ ਹੋਕੇ ਰਹਿੰਦਾ ਉਹਨੂੰ ਮਾਲਕ ਉਪਰ ਚੁਕਦਾ ਭਾਗੂ ਵੀਰ ਇੱਕ ਦੱਸਣਾ ਜਿਹੜਾ ਤੁਹਾਡੀ ਕਮੇਡੀ ਵਿਚ ਪੁਲ ਦਿਸਦਾ ਉਹ ਕਿਹੜਾ ਪੁਲ ਆ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਨੂੰ ਰਾਜਾ ਚੁੱਘੇ ਕਲਾਂ ਬਠਿੰਡਾਂ

    • @RamandeepKaur-ye8hn
      @RamandeepKaur-ye8hn 28 дней назад

      @@harjeet_maan_ ਉਗਰਾਹੀ ਤੋ ਛਾਜਲੀ ਵਾਲੀ ਸੜਕ ਤੇ ਆ ਬਾਈ ਪੁਲ

  • @SukhwinderSingh-wq5ip
    @SukhwinderSingh-wq5ip 28 дней назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @KuldeepSingh-sg1pf
    @KuldeepSingh-sg1pf 27 дней назад

    ਭਾਗੂ ਵੀਰ ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @Manjitmovie
    @Manjitmovie 29 дней назад

    ਵਧੀਆ ਇੰਟਰਵਿਊ ,ਵਧੀਆ ਗੱਲਾਂ ਬਾਤਾਂ ਜੀ,ਜਿੰਦਗੀ ਦੀ ਸੱਚਾਈ ਬਿਆਨ ਕੀਤੀ ਜੀ
    ਮਨਜੀਤ ਲਹਿਰਾਗਾਗਾ

  • @charanpreetgill1666
    @charanpreetgill1666 Месяц назад +2

    Voht vdea actor a bhagu 22 sare cracters vich voht sohna kam krda y ❤

  • @MrShivjotSingh
    @MrShivjotSingh 2 дня назад

    Bai main Kuwait a addi sare video dekhde a man khush ho janda

  • @amnarori2105
    @amnarori2105 Месяц назад +3

    Inder veer bahut nice person o tusi waheguru meher paria hath rakhe

  • @karambaidwan5336
    @karambaidwan5336 Месяц назад +1

    Bhaagu ❤❤❤❤ end inder bai end ❤️❤️

  • @charanjilal6465
    @charanjilal6465 17 дней назад

    ਬਹੁਤ ਵਧੀਆ ਇੰਦਰ ਛਾਅ ਜਾਉ

  • @punjabientertainment3982
    @punjabientertainment3982 20 дней назад

    bhut vdia y❤️

  • @RaviBassi-er2vw
    @RaviBassi-er2vw Месяц назад +3

    Good interview ❤❤raj mamber chhajla🙏🙏 jatt beat record📹

  • @ParamjitKaur-uu4dm
    @ParamjitKaur-uu4dm 23 дня назад

    ਬਹੁਤ ਵਧੀਆ ਵੀਡੀਓ।

  • @HarpreetSingh-rs3bn
    @HarpreetSingh-rs3bn 19 дней назад

    Vadiya bai

  • @rimpyhanda4936
    @rimpyhanda4936 5 дней назад

    ਆ ਗਿਆ ਸਾਡਾ ਭਾਗੁ❤

  • @mrsinghsingh795
    @mrsinghsingh795 23 дня назад

    bohat vdya program hnda

  • @SONYTV-h4y
    @SONYTV-h4y 8 дней назад

    V good 👍

  • @user-wi4iz1ol4t
    @user-wi4iz1ol4t 6 дней назад

    Very good work

  • @NarinderSingh-de9xw
    @NarinderSingh-de9xw 9 часов назад

    Talented artist

  • @musicdrug4719
    @musicdrug4719 29 дней назад +1

    Bai Hakdar Aa Punjabi ਸਿਨਮੇ ਦਾ Ghaint Actor Bnu Rabb Kre Bai Wadia Moive aa ch ave tarkia kre 💯📈🙏🏻

  • @balkarsingh-nn5le
    @balkarsingh-nn5le 21 день назад

    ਬਹੁਤ ਵਧੀਆ ਵੀਰ ਜੀ ❤

  • @SandeepKhanna-ok9yd
    @SandeepKhanna-ok9yd Месяц назад +2

    Parmatma mehar sab te kare. Love you baggu

  • @balvirsingh1212
    @balvirsingh1212 16 дней назад

    ਬਹੁਤ ਵਧੀਆ ਵਿਚਾਰ ਇੰਦਰਵੀਰ

  • @GurpreetKaur-pg3gf
    @GurpreetKaur-pg3gf Месяц назад +2

    Right veer ji ❤❤❤❤

  • @gurugavri1915
    @gurugavri1915 29 дней назад +1

    ਸਿਰਾ ਬੰਦਾ ਭਾਘੂ❤

  • @chuharsingh6259
    @chuharsingh6259 27 дней назад +1

    ਭਾਗੂ ਬਾਈ ਸੋਦਾ ਸਾਧ ਪਾਖੰਡੀ ਸਾਧਾਂ ਬਾਰੇ ਸਹੀ ਬੋਲਦਾ ਹੈ ਪਾਖੰਡੀ ਸਾਧ ਸਰਸਾ ਵਾਲੇ

  • @devinderdhanoa6973
    @devinderdhanoa6973 9 дней назад

    Very nice bhagu bhai

  • @harpreetSinghsidhu22
    @harpreetSinghsidhu22 27 дней назад

    ਬਹੁਤ ਵਧੀਆ ਬਾਈ ਬਹੁਤ ਵਧੀਆ ਗੱਲਾਂ ਕੀਤੀਆਂ

  • @jagdishjawanda3722
    @jagdishjawanda3722 18 дней назад

    Bohut vadiya interview veer ❤️🙏

  • @rinkubewal8653
    @rinkubewal8653 20 дней назад

    Good teem work bahgu ji

  • @dilkiratkaur1878
    @dilkiratkaur1878 13 дней назад

    ਇੰਦਰ ਵੀਰ ਹੁਣ ਸਾਰੇ ਪਾਤਰ ਬਹੁਤ ਵਧੀਆ ਨੇ ਪਹਿਲਾਂ ਕਮਲ ਗਸਤੀ ਸੀ

    • @user-vn3po5pz1p
      @user-vn3po5pz1p 10 дней назад

      ਤੇ ਇਹ ਕਿਹੜਾ ਭਲਾਮਾਣਸ ਆ

  • @jagmeetsingh9973
    @jagmeetsingh9973 29 дней назад

    Good job

  • @sajanpreetsingh3361
    @sajanpreetsingh3361 Месяц назад +1

    Good veer inder

  • @DiljeetSing-t5g
    @DiljeetSing-t5g 26 дней назад

    Very good

  • @lashkindersingh6585
    @lashkindersingh6585 28 дней назад

    Vdya massage. g

  • @harbhajansoomal4709
    @harbhajansoomal4709 27 дней назад

    Very good Bai ji

  • @YUVRAJFUNNYJOK
    @YUVRAJFUNNYJOK 29 дней назад +1

    ਭਾਗੂ ਬਾਈ ਤੂੰ ਮਿਹਨਤੀ ਤੂੰ

  • @user-zt5wq7bg8s
    @user-zt5wq7bg8s 20 дней назад

    waheguru ji mehr karn sab ty🙏🏻🇨🇦

  • @Desi_Beat_Record
    @Desi_Beat_Record 12 дней назад

    waheguru hor traki bakhse bai nu ghaint bnda bai inder milke pta lgda insan da main milea ❤❤❤

  • @socialupdaterz2232
    @socialupdaterz2232 29 дней назад

    Bhagu sira BNDA luv u y

  • @AngrejSingh-uo3ec
    @AngrejSingh-uo3ec Месяц назад

    Nyc vidio g

  • @JotBoda2
    @JotBoda2 Месяц назад

    Nice 👍👍👍

  • @malkeetkaur445
    @malkeetkaur445 23 дня назад

    Parmtama veer ji bauat sukh deve

  • @jaseerdassnathdass8544
    @jaseerdassnathdass8544 27 дней назад

    Very nice ❤❤👍

  • @kalabatth2650
    @kalabatth2650 8 дней назад

    ❤❤❤❤❤

  • @gagandeepsingh5760
    @gagandeepsingh5760 24 дня назад

    ਭਾਗੂ ਵਾਈ ਲਵ ਯੂ❤❤

  • @chuharsingh6259
    @chuharsingh6259 27 дней назад +1

    ਪਕਾਸਤਾਨੀ ਬੰਦਾਂ ਬਹੁਤ ਹੀ ਵਧੀਆ ਹੈਂ

  • @baljeetgill2676
    @baljeetgill2676 23 дня назад

    ਇੰਦਰ ਬਾਈ ਤੁਹਾਡੀਆਂ ਵੀਡੀਓ ਬਹੁਤ ਦੇਖਦੇ ਹਾ ਬੜੀ ਹੀ ਚੰਗੀਆਂ hun ਬਾਈ ਬੰਤ ਤਾ ਵੱਟ ਕੱਢੀ ਜਾਦਾ

  • @ishwersidhu9929
    @ishwersidhu9929 29 дней назад

    ਬਹੁਤ ਸੋਹਣੀਆਂ ਵੀਡਿਓ ਹੁੰਦੀਆਂ ਵਾਈ ਦੀਆਂ ❤

  • @KashmirSingh-mu4cy
    @KashmirSingh-mu4cy 29 дней назад

    Shi gal aa bai..kde greebi na Luka ke rakho..sma jrur badal janda..bhut vadiya bhagu bai ji

  • @NpsuNoni
    @NpsuNoni Месяц назад

    👍👍

  • @satwindersingh1156
    @satwindersingh1156 24 дня назад

    Bhagu bai mamber Ban Jana pakka love u bai

  • @herjeetdhaliwal2170
    @herjeetdhaliwal2170 26 дней назад

    ਭਾਗੂ ਸਿਰਾ

  • @Sandhu525
    @Sandhu525 Месяц назад +1

    Best wishes From Fatehgarh Sahib..

  • @kewalsekhon8206
    @kewalsekhon8206 19 дней назад

    Good

  • @karanbaraich2300
    @karanbaraich2300 Месяц назад

  • @user-uj4jb3bq2r
    @user-uj4jb3bq2r 26 дней назад

    Sira banda jinve I let's wale student nu visa di wait rehndi a einve thode episode di

  • @abhidher1153
    @abhidher1153 Месяц назад

    ❤❤

  • @user-ze8eg1cw3g
    @user-ze8eg1cw3g 15 дней назад

    Pargat.guranay.bi.bagu..g.bi.srbgeet.doonda.wali.gl.krgy..guru.grnth.sabh.noo.guru.man.wali.thanks.veer.sare.teem.da.🙏🙏🙏🌹🌹🌷🌷🌳🌳😄😄😄😄

  • @singhp3527
    @singhp3527 10 дней назад

    ❤❤❤

  • @hardeepchahalchahal5897
    @hardeepchahalchahal5897 26 дней назад

    ❤❤❤❤

  • @kahlon899
    @kahlon899 29 дней назад

    👍

  • @rubbysharma4018
    @rubbysharma4018 25 дней назад

    ਬਾਈ ਸਿਰਾ ਗੱਲਬਾਤ ਜੀ ਸਹੀ ਸਹੀ ਆ

  • @user-zt5wq7bg8s
    @user-zt5wq7bg8s 20 дней назад

    paji pind v🇨🇦canada v har ki bahg dhiki da att a kam baba mehr kary sab ty 🙏🏻🙏🏻🙏🏻🇨🇦🇨🇦🇨🇦❤️❤️❤️❤️

  • @jagdevsingh7524
    @jagdevsingh7524 29 дней назад +1

    44:40 ਬਹੁਤ ਵਧੀਆ ਸੁਨੇਹਾ। ਇੱਕ ਵੀਡੀਓ ਵਿੱਚ ਇੰਦਰ ਹੋਰੀਂ ਗੁਰੂ ਘਰ ਦੀ ਗੱਲ ਕਰ ਰਹੇ ਸਨ ਪਰ ਪਿੱਛੇ ਇੱਕ ਡੇਰੇਦਾਰ ਦੀ ਫੋਟੋ ਪਈ ਸੀ। ਮੈਂ ਕੁਮੈਂਟ ਕੀਤਾ ਕਿ ਬਾਈ ਜੀ ਸੀਨ ਅਤੇ ਸੰਵਾਦ ਦੇ ਮੁਤਾਬਕ ਇਹ ਫੋਟੋ ਠੀਕ ਨਹੀਂ ਲੱਗੀ। ਹੁਣ ਇਸ ਨੂੰ ਇੰਦਰ ਦੀ ਨਿਮਰਤਾ ਹੀ ਕਹਾਂਗਾ ਕਿ ਬਾਈ ਨੇ ਜਵਾਬ ਦਿੱਤਾ ਕਿ ਬਾਈ ਜੀ ਅਸੀਂ ਤਾਂ ਗੁਰੂ ਘਰ ਨਾਲ ਹੀ ਜੁੜੇ ਹਾਂ, ਜਿਸ ਘਰ ਵਿੱਚ ਸ਼ੂਟ ਚੱਲ ਰਿਹਾ ਸੀ, ਉੱਥੇ ਫੋਟੋ ਪਈ ਸੀ। ਅਸ਼ਕੇ ਇੰਦਰ ਦੇ ਉਸ ਤੋਂ ਬਾਅਦ ਕਦੇ ਵੀ ਅਜਿਹਾ ਨਹੀਂ ਹੋਇਆ, ਹਾਂ ਕਹਾਣੀ ਦੀ ਮੰਗ ਅਨੁਸਾਰ ਗੱਲ ਹੋਰ ਹੈ। ਵੀਰ ਦੀ ਇੱਕ ਇੰਟਰਵਿਊ ਪਹਿਲਾਂ ਸੁਣੀ ਸੀ ਜਿਸ ਵਿੱਚ ਬਾਈ ਇੰਦਰ ਆਪਣੀ ਮਾਤਾ ਨਾਲ ਮੰਜੇ ਤੇ ਬੈਠਾ ਸੀ ਤੇ ਹੱਥ 'ਤੇ ਰੋਟੀ ਰੱਖ ਕੇ ਦੇਸੀ ਤਰੀਕੇ ਨਾਲ ਛੱਕ ਰਿਹਾ ਸੀ। ਸੱਚ ਜਾਣਿਓ ਉਹ ਵੀਡੀਓ ਅਤੇ ਇਹ ਵੀਡੀਓ , ਦੋਵੇਂ ਵੀਡੀਓਜ਼ ਮੈਂ ਰੋਂਦੇ ਰੋਂਦੇ ਦੇਖੀਆਂ। ਵਾਹਿਗੁਰੂ ਇੰਦਰ ਅਤੇ ਸਮੁੱਚੀ ਟੀਮ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ।

    • @user-vn3po5pz1p
      @user-vn3po5pz1p 10 дней назад

      ਗੁਰੂ ਘਰ ਵਾਲਾ ਤਾਂ ਇਸ ਕੋਲੇ ਬਹੁਤ ਤਕੜਾ ਪਖੰਡ ਹੈ ਇਕ ਨੰਬਰ ਦਾ ਝੂਠਾ ਫਰੇਬੀ ਤੀਵੀਬਾਜ ਬੰਦਾ ਇਹ ਆਪਣੇ ਆਪ ਨੂੰ ਕੁਵਾਰਾ ਦੱਸ ਕੇ ਕਿੰਨੀਆਂ ਕੁੜੀਆਂ ਫਸਾ ਰੱਖੀਆਂ । ਪੰਡਤਾਂ ਦਾ ਮੁੰਡਾ ਹੈ ਇਹ ਆਪਣੇ ਆਪ ਜੱਟ ਦੱਸਦਾ ਇਸਦੀ ਦੀ ਇਕੱਲੀ ਮਾਂ ਨੀ ਇਸਦੀ ਘਰਵਾਲੀ ਹੈ ਦੋ ਬੱਚੇ ਹਨ ਮੁੰਡਾ ਘੱਟੋ ਘੱਟ 2o ਸਾਲ ਦਾ ਹੈ ਇਹਦਾ। ਲੋਕਾਂ ਨੂੰ ਕਵਾਰਾ ਦੱਸਦਾ। ਸਾਡੇ ਸਾਰੇ ਪਿੰਡ ਛਾਜਲੀ ਨੂੰ ਇਹਦੀ ਅਸਲੀਅਤ ਪਤਾ।

    • @jagdevsingh7524
      @jagdevsingh7524 10 дней назад

      @@user-vn3po5pz1p ਜੇ ਇਹ ਸਭ ਕੁੱਝ ਸੱਚ ਹੈ ਫਿਰ ਤਾਂ ਬਹੁਤ ਗਲਤ ਹੈ ਬਾਈ ਜੀ। ਗਲਤ ਪ੍ਰਚਾਰ ਕਰਕੇ ਜਨਤਾ ਦੀ ਹਮਾਇਤ ਲੈਣੀ , ਕੋਈ ਚੰਗੀ ਗੱਲ ਤਾਂ ਨਹੀਂ ਹੈ।

  • @mr.janakrajjkmohalofficial1178
    @mr.janakrajjkmohalofficial1178 Месяц назад +1

    Sira gal baat jatt Jaat beat record so videos ❤

  • @user-tu4od7uc1t
    @user-tu4od7uc1t 23 дня назад

    Inderbygod bless you ❤❤❤❤❤❤

  • @user-js2em5vw8e
    @user-js2em5vw8e 26 дней назад

    ❤❤❤❤❤❤

  • @Parminder_chahal31
    @Parminder_chahal31 25 дней назад

    Bai Inder tere bare bare jaiye maan a y tere ty ❤❤❤

  • @user-ob6uq1wk9o
    @user-ob6uq1wk9o 29 дней назад

    Nice person inder bro

  • @ArshdeepSingh-fj7uf
    @ArshdeepSingh-fj7uf Месяц назад +1

    Inder y sira banda

  • @gursewakgursewak5904
    @gursewakgursewak5904 29 дней назад

    🙏🏻🙏🏻

  • @LoveHayer-3
    @LoveHayer-3 Месяц назад

    ❤️🙏🏻

  • @charanjitnatt8636
    @charanjitnatt8636 28 дней назад +1

    🙏🙏🙏

  • @BinderThind-di1ie
    @BinderThind-di1ie 14 дней назад

    🙏🙏🙏🙏🙏👌👌👌👌👌

  • @harbantsingh1522
    @harbantsingh1522 25 дней назад +2

    ਭਾਗੂ ਬਾਈ ਜ਼ਿੰਦਾਬਾਦ ਪੰਚਾਇਤ ਮੈਂਬਰ ਜਿੰਦਾਬਾਦ

  • @kaurgurmail3189
    @kaurgurmail3189 29 дней назад

    Dutta is very nice ❤️

  • @manjitkaurkaur2145
    @manjitkaurkaur2145 27 дней назад

    Bai dutta ad inder sir great❤❤

  • @RajuSingh-ls5mh
    @RajuSingh-ls5mh Месяц назад

    😊😊😊😊😊😊😊😊😊😊

  • @SammerPandit
    @SammerPandit 12 дней назад

    ❤❤👌👌👌👌👌👌👌 23:53

  • @123-z4e
    @123-z4e 27 дней назад

    Ramdas guru sab da

  • @maanveersingh7366
    @maanveersingh7366 27 дней назад

    Inder is gem 💎