Show with Bhai Mandhir Singh | Political | EP 466 | Talk with Rattan

Поделиться
HTML-код
  • Опубликовано: 6 сен 2024
  • #bhaimandhirsingh #talkwithrattan #akalidal
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

Комментарии • 45

  • @user-cm4vq3yy5r
    @user-cm4vq3yy5r Месяц назад +16

    ਬਹੁਤ ਵਧੀਆ ਕਾਰਜ ਸ਼ੁਰੂ ਕੀਤਾ ਤੁਹੀਂ ਰਤਨਦੀਪ ਸਿੰਘ ਜੀ ਭਾਈ ਮਨਧੀਰ ਸਿੰਘ ਡਾ: ਸੇਵਕ ਸਿੰਘ ਅਰਗੇ ਵਿਦਵਾਨਾਂ ਨਾਲ ਪ੍ਰੋਗਰਾਮ ਕਰ ਰਹੇ ਹੇ ਕਿਰਪਾ ਕਰ ਕੇ ਇਮੇਂ ਦੇ ਵਿਦਵਾਨਾਂ ਦੀ ਹੋਰ ਇੰਟਰਵਿਊ ਜਾਰੀ ਰੱਖਿਆ ਜੀ

  • @harjindersingh-pr4ef
    @harjindersingh-pr4ef Месяц назад +6

    ਭਾਈ ਮਨਧੀਰ ਸਿੰਘ ਤੇ ਡਾ ਸੇਵਕ ਸਿੰਘ ਵਰਗੇ ਸਿੰਘਾਂ ਦੇ ਵਿਚਾਰ ਹਰ ਸਿੱਖ ਤੱਕ ਪਹੁੰਚਣੇ ਜਰੂਰੀ ਹਨ

  • @sukhdeep55ful
    @sukhdeep55ful Месяц назад +4

    ਖਾਲਸਾ ਪੰਥ ਦੀ ਰਵਾਇਤ ਅਤੇ ਖਾਲਸਾ ਪੰਥ ਦੀ ਸਰਬੱਤ ਦੇ ਭਲੇ ਦੀ ਰਾਜਨੀਤੀ ਨੂੰ ਬਹੁਤ ਖੂਬਸੂਰਤ ਲਫਜ਼ਾਂ ਵਿਚ ਬਿਆਨ ਕੀਤਾ ਹੈ ਭਾਈ ਮਨਧੀਰ ਸਿੰਘ ਹੁਣਾਂ ਨੇ। ਅਕਾਲ ਪੁਰਖੁ ਵਾਹਿਗੁਰੂ ਜੀ ਇਨ੍ਹਾਂ ਨੂੰ ਸਦਾ ਚੜ੍ਹਦੇ ਕਲੇ ਬਖਸ਼ਣ ਜੀ 🙏🙏

  • @punjjaabdesh8659
    @punjjaabdesh8659 Месяц назад +3

    ਆਨੰਦ ਪੂਰਨ ਆਨੰਦ। ਭਾਈ ਮਨਧੀਰ ਸਿੰਘ ਦੀਆਂ ਵੀਡਓਜ ਮੈਂ ਲੱਭ ਲੱਭ ਕੇ ਸੁਣਦਾ ਰਹਿਨਾਂ। ਬਹੁਤ ਸੁਣੀਦਾ ਇਹਨਾਂ 🙏🙏

  • @jsmanjhpur
    @jsmanjhpur Месяц назад +4

    ਬਹੁਤ ਹੀ ਉਮਦਾ ਤਰੀਕੇ ਨਾਲ ਭਾਈ ਮਨਧੀਰ ਸਿੰਘ ਨੇ ਵਿਚਾਰ ਦਿੱਤੇ ਹਨ…

  • @ataudio3690
    @ataudio3690 Месяц назад +2

    ਬਹੁਤ ਸੋਹਣੀ ਗੱਲਬਾਤ ਸਿੱਖਾਂ ਨੂੰ ਆਪਣੀ ਰਵਾਇਤ ਵੱਲ ਮੁੜਨਾ ਪਵੇਗਾ ਇਹ ਰਵਾਇਤ ਕਦੇ ਬੁੱਢੀ ਨਹੀਂ ਹੋਵੇਗੀ ਚਾਹੇ ਕਈ ਜੁੱਗ ਬਦਲ ਜਾਣ।ਸਿੱਖ ਦਾ ਟੀਚਾ ਗੁਰੂ ਦੀ ਨਿਗਾਹ ਵਿੱਚ ਠੀਕ ਰਹਿਣ ਦਾ ਗੁਰੂ ਰਹਿਣੀ ਵਿੱਚ ਪੱਕਾ ਮੰਗਦਾ ਸਿੱਖ ਨੂੰ ਰਾਜ ਤਾਂ ਸਿੱਖ ਦੇ ਕਦਮੀਂ ਰੁਲਦੇ ਨੇ ਜੇ ਸਿੱਖ ਜੀਵਨ ਵਿੱਚ ਆ ਜਾਵੇ।ਗੁਰਬਰ ਅਕਾਲ ❣️

  • @dhadigurdevsinghtohfa3410
    @dhadigurdevsinghtohfa3410 Месяц назад +3

    ਬਹੁਤ ਖੂਬਸੂਰਤ ਵੀਚਾਰ

  • @guy4mpunjab
    @guy4mpunjab Месяц назад +1

    ਬਹੁਤ ਵਧੀਆ ਵਿਚਾਰ। ਨਿਰਛਲ ਅਤੇ ਨਿਰਪੱਖ ਤੇ ਸਪਸ਼ਟ।

  • @chamkaur_sher_gill
    @chamkaur_sher_gill Месяц назад +5

    ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-kn1yb3xy2b
    @user-kn1yb3xy2b Месяц назад

    ਚੜ੍ਹਦੀ ਕਲਾ ਜੀ।🙏🏾🙏🏾🙏🏾🙏🏾🙏🏾

  • @mohindersingh8896
    @mohindersingh8896 Месяц назад

    ਬਹੁਤ ਵਧੀਆ ਸਾਰਥਿਕ ਵੀਚਾਰ ਚਰਚਾ ਹੋਣੀ ਚਾਹੀਦੀ ਐ ਜੀ।ਆਸ ਕਰਦੇ ਐ ਕਿ ਪੰਜਾਬ,ਪੰਥਕ, ਤੇ ਮਨੁੱਖੀ ਅਧਿਕਾਰਾਂ ਤੇ ਵੱਡੀਆਂ ਵੀਚਾਰ ਗੋਸ਼ਟੀਆਂ ਦੀ ਜ਼ਰੂਰਤ ਐ ਜੀ। ਕਿਸੇ ਵੀ ਮੁੱਦੇ ਤੇ ਇਹ ਪੰਥਕ ਲੀਡਰਸ਼ਿਪ ਦਾ ਕਰਾਈਸਸ ਟੁੱਟ ਸਕਦ। ਲੱਗੇ ਰਹੋ ਗੁਰੂ ਦੇ ਪਿਆਰਿਓ। ਜੀ ਭਾਈ ਮਨਧੀਰ ਸਿੰਘ ਤੇ ਸ੍ਰ ਰਤਨਦੀਪ ਸਿੰਘ ਧਾਲੀਵਾਲ ਦਾ ਬਹੁਤ। ੍ਬਹੁਤ ਧੰਨਵਾਦ ਜੀ।।

  • @gurpalsingh7119
    @gurpalsingh7119 Месяц назад

    ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਮਨਧੀਰ ਸਿੰਘ ਜੀ ਨੇ

  • @Gagan2022
    @Gagan2022 Месяц назад +3

    Good interview 👍

  • @sodhibajwa8191
    @sodhibajwa8191 Месяц назад +1

    ਭਾਈ ਮਨਧੀਰ ਸਿੰਘ ਅਤੇ ਦਲਜੀਤ ਸਿੰਘ ਬਿੱਟੂ ਬਹੁਤ ਵੱਧੀਆ ਕੰਮ ਕਰ ਰਹੇ ਨੇ

  • @DavinderSingh-fs6eb
    @DavinderSingh-fs6eb Месяц назад

    One of the best interview I am listen after long time well done Rattan veer

  • @user-vc2cc6xb2n
    @user-vc2cc6xb2n Месяц назад +4

    18 )੧੮ ਵੀ ਸਦੀ ਦੇ ਸਿੱਖਾ ਨੂੰ ਤੇ ਸਿੱਖੀ ਨੂੰ ਦੋਬਰਾ ਜਨਮ ਲੈਣਾ ਪੈਣਾ
    ਫਿਰ ਸਿੱਖ ਕੌਮ ਦੇ ਮਸਲੇ ਹੱਲ ਹੋਣੇ
    ਵਾਹਿਗੁਰ ਕਿਤੇ ਏਨੀ ਮਿਹਰ ਕਰ ਦੇ

  • @harjugrajbhullar6829
    @harjugrajbhullar6829 Месяц назад +1

    Bhai Sahib de bahut vadea vichar ne .

  • @langeriboys
    @langeriboys Месяц назад

    Waheguru ji

  • @GurmailSingh-cz2mb
    @GurmailSingh-cz2mb Месяц назад

    Its the best interview till date, issues explained so well with right intention. Rattan veer tuhanu hor v SIKH aggua nal interview karni chahidi he. Hun tak Nirpakh hoke kiti gal baat nu salute he bhai sahab❤

  • @DNAPANJAB
    @DNAPANJAB Месяц назад

    ਭਾਈ ਮਨਧੀਰ ਸਿੰਘ ਜੀ ਪੰਥਕ ਸੇਵਕ ਦੁਆਬਾ ਦੇ ਇੱਕ ਹੋਣਹਾਰ ਜਥੇਦਾਰ ਹਨ ਜੋਂ ਕਿ ਹਮੇਸ਼ਾ ਪੰਜਾਬ ਦੇ ਮਸਲਿਆਂ ਦੀਆਂ ਜੜ੍ਹਾਂ ਤੇ ਗੱਲ ਕਰਦੇ ਹਨ,,ਇਹ ਸਾਰੇ ਸਿੰਘ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਜਾਗਦੀਆਂ ਜ਼ਮੀਰਾਂ ਵਾਲੇ ਸਿੰਘ ਹਨ ❤

  • @jassjassarh1760
    @jassjassarh1760 Месяц назад

    Baut sohni gal bat

  • @punjjaabdesh8659
    @punjjaabdesh8659 Месяц назад

    ਬਾਬਾ ਜਿੰਨਾ ਤੁਹਾਨੂੰ ਪਤੈ, ਇਹਤੋਂ ਤੇ 10% ਵੀ ਵੱਡੇ ਵਿਦਵਾਨਾਂ ਨੂੰ ਪਤਾ ਨਹੀਂ, ਪਰ ਫ਼ੇਰ ਵੀ ਉਹਨਾਂ ਨੂੰ ਸੁਣਨਾ ਪੈਂਦਾ।

  • @GoPYDhaliwal
    @GoPYDhaliwal Месяц назад

    Bahut vadia soch aa baba ji di sanu eda di soch follow karni chaidi aa ta k panjab nu vadia bna sakie.

  • @JaspalSingh-qw4gb
    @JaspalSingh-qw4gb Месяц назад

    Bhai Mandhir Singh de vichar bahut he vadhi ate uchi soch vale han 🙏

  • @punjjaabdesh8659
    @punjjaabdesh8659 Месяц назад

    ਰਤਨ ਬਾਈ, ਜਦੋਂ ਇਹੋ ਜਿਹੀ ਸਖਸ਼ੀਅਤ ਨਾਲ ਇੰਟਰਵਿਊ ਕਰਨੀ ਹੋਵੇ, ਸਵਾਲਾਂ ਦੀ ਪੂਰੀ ਲੜੀ ਬਣਾ ਕੇ ਜਾਇਆ ਕਰੋ, ਚਾਹੇ ਪਹਿਲਾਂ ਸਖਸ਼ੀਅਤ ਨਾਲ ਔਫ ਕੈਮਰਾ ਸਵਾਲਾਂ ਬਾਰੇ ਵਿਚਾਰ ਚਰਚਾ ਕਰ ਲਿਆ ਕਰੋ।

  • @Singhmpower
    @Singhmpower Месяц назад

    Baut vadiya vichar 🙏

  • @sukhwindersingh-mj3lm
    @sukhwindersingh-mj3lm Месяц назад

    🙏🏻🙏🏻

  • @starlightlego8363
    @starlightlego8363 Месяц назад

    Great interview 👍

  • @mahigill1
    @mahigill1 Месяц назад

    ਕੌਮ ਨੂੰ ਵੀ ਵੱਡਾ ਦਿਲ ਦਿਖਾਉਣਾ ਪਵੇਗਾ ਵੱਡੀ ਤਾਕਤ ਖੜੀ ਕਰਨੀ ਪਵੇਗੀ। ਨਵੀਂ ਧਿਰ ਨੂੰ ਮੌਕਾ ਦੇਣਾ ਪਵੇਗਾ ਜੋ ਖੇਤਰੀ ਪਾਰਟੀ ਬਣ ਕੇ ਉੱਭਰੇ। ਜਿਹੜੇ ਖਾੜਕੂ ਲਹਿਰ ਚ ਲੜੇ ਉਹਨਾਂ ਨੂੰ ਮੂਹਰੇ ਲੈ ਕੇ ਆਉਣਾ ਪਵੇਗਾ ਜੋ ਰੋਸ਼ਨ ਦਿਮਾਗ਼ ਨੇ।

  • @tarndeepsingh3834
    @tarndeepsingh3834 Месяц назад +1

    Love rattan veer

  • @dilvargill-nw7xo
    @dilvargill-nw7xo Месяц назад

    Ssa ji 🙏🙏🙏🙏🙏🙏🏻🙏🏻🙏🏻🙏🏻🙏🏻

  • @sukhvirkaur789
    @sukhvirkaur789 Месяц назад

    🙏🏻🙏🏻🙏🏻

  • @Abu_Dhabi_vala_jatt
    @Abu_Dhabi_vala_jatt Месяц назад

  • @JagroopM
    @JagroopM Месяц назад

    I would accept that who this Bhai Sahib is, but I must say that he is very well spoken and seems to be well informed, given that I not as well informed. All I wish is that politicians would listen to what he is saying. But problem is that none these politicians are her to serve but make money for their generations to come…and that is a harsh reality, accept it or not.

  • @karnailsinghkhalsausa176
    @karnailsinghkhalsausa176 Месяц назад

    ਗੁਲਾਮੀ ਵਿੱਚ ਏਕਤਾ ਬਹੁਤ ਔਖਾ ਕੰਮ ਹੈ। ਕਿਉਂਕਿ ਭਾਰਤ ਸਰਕਾਰ ਦੇ ਹੱਥ ਸਾਰੀ ਤਾਕਤ ਹੋਣ ਕਰਕੇ ਉਹ ਆਪਣੇ ਸ਼ਾਮ ਦਾਮ ਦੰਡ ਭੇਦ ਰਾਹੀਂ ਖ਼ਾਲਸਾ ਪੰਥ ਦੇ ਸੁਹਿਰਦ ਯਤਨਾਂ ਨੂੰ ਤਾਰ ਤਾਰ ਕਰ ਦਿੰਦੀ ਹੈ।

  • @simardeepsingh9908
    @simardeepsingh9908 Месяц назад +2

    Paji Bhai sahab naal mulakat kive ho skdi hai?
    Bhai sahab rehnde kithe ne?
    Reply jarur kreyo🙏🏼

    • @user-og4in5yx2i
      @user-og4in5yx2i Месяц назад

      ਵੀਰ ਜੀ ਹੁਕਮ ਕਰੋ ਮੁਲਾਕਾਤ ਦਾ ਪਤਾ ਲਗਾ ਲਵਾਂਗੇ

    • @simardeepsingh9908
      @simardeepsingh9908 Месяц назад

      @@user-og4in5yx2i bohot mehrbani hougi veer je mulakat da jariya pata lg jave, mai next month panjab visit krn wala haan te soch reha jina ho ske ina mahan sakshiyatan naal mulakaat krke kuj sikhan.

    • @simardeepsingh9908
      @simardeepsingh9908 Месяц назад

      @@user-og4in5yx2i veer ji bohot meharbani hou tuhadi je tusi mulakat krwa sko, mai next month panjab visit krna wa te mann di isha hai k purane singhan naal mulakaat kr k kush gyaan lai skiye🙏🏼

    • @jsmanjhpur
      @jsmanjhpur Месяц назад

      maps.google.com/?q=31.070442,76.268997

  • @Harryvlogs755
    @Harryvlogs755 Месяц назад

    Panjaab🎠 💯❤

  • @sukhdeepsandhu3104
    @sukhdeepsandhu3104 Месяц назад +1

    Kapure

  • @HPSingh-sx4if
    @HPSingh-sx4if Месяц назад

    Can panjab be a internal sovereign state in the union of India

    • @arshdeepgosal4114
      @arshdeepgosal4114 Месяц назад +3

      Punjab can be a sovereign state with its borders but not in Indian regime. India and punjab have different ideologies with different cultures, languages

    • @user-og4in5yx2i
      @user-og4in5yx2i Месяц назад

      ਭਾਰਤ,ਪੰਜਾਬ ਨੂੰ ਕਦੀ ਵੀ ਅਜ਼ਾਦੀ ਨਹੀਂ ਦੇਵੇਗਾ,ਭਾਰਤ ਦੇ ਹਕੂਮਤੀ ਲੋਕ ਅਤੇ ਜਨਤਾ ਮੱਕਾਰ ਹੈ,ਮਨੁੱਖੀ ਅਧਿਕਾਰਾਂ ਨੂੰ ਕੁਚਲਣ ਵਾਲਾ ਹੈ,ਸਿੱਖੀ ਮਨੁੱਖੀ ਹੱਕਾਂ ਨੂੰ ਬਚਾਉਣ ਵਾਲੀ ਹੈ,ਅਸਲੀ ਮਸਲਾ ਹੈ ਸਿੱਖੀ ਅਤੇ ਬ੍ਰਾਹਮਣਵਾਦੀ ਸੋਚ ਦਾ।ਇਸ ਲਈ ਭਾਰਤ ਨਾਲ ਪੰਜਾਬ ਦਾ ਕਦੀ ਵੀ ਕੁਝ ਬਣ ਸਕਦਾ।