ਆਇਆ ਮੋੜ ਬੇਅਦਬੀ ਮਾਮਲਿਆਂ 'ਚ ! ਕੀ ਨੇ ਸਰਪੰਚੀ ਚੋਣ 'ਚ ਨਵੇਂ ਨਿਯਮ... Punjab Television

Поделиться
HTML-код
  • Опубликовано: 2 ноя 2024

Комментарии • 126

  • @baljitsingh6957
    @baljitsingh6957 Месяц назад +14

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @deepbrar.
    @deepbrar. Месяц назад +24

    ਸਮੁੰਦਰ ਵਰਗਾ ਸੁਭਾਅ ਹੈ ਸਾਡਾ ...
    *ਮਤਲਬੀਆਂ ਨੂੰ ਕਿਨਾਰੇ ਲਗਾ ਦਿੰਦੇ ਹਾਂ*
    ਅਸੀਂ ਹਾਂ ਪੰਜਾਬ ਦੇ ਪੁੱਤਰ ਪੰਜਾਬੀ

  • @JoyfulSandcastle-cf7gg
    @JoyfulSandcastle-cf7gg Месяц назад +17

    ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਰਕ ਬਿਲਕੁਲ ਸਹੀ ਹੈ ਕਿ ਬਰਗਾੜੀ ਬਹਿਬਲ ਕਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਂਡ ਦਾ ਇਨਸਾਫ਼ ਤਾਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਹੁਣ ਆਪ ਹੀ ਕਰਨਗੇ ਕਿਉਂਕਿ ਜਿੱਥੇ ਚੋਰ ਕੁੱਤੀ ਰੱਲ ਜਾਣ ਉਥੇ ਇਨਸਾਫ ਦੀ ਤਵੱਕੋ ਕਿਵੇਂ ਕਰ ਸਕਦੇ ਹਾਂ।

    • @shminderkumar1735
      @shminderkumar1735 Месяц назад +1

      Kanwar Vijay Partap Singh MLA say very correct and true.I appreciated of Kanwar Vijay Partap Singh speech in vidhan sabha,speaker and bhagwant Singh Mann is completely silent .

  • @deepbrar.
    @deepbrar. Месяц назад +9

    ਤੇਰੇ ਦੁੱਖ ਤੇਰੇ ਹੀ ਰਹਿਣਗੇ ਮੁਰਸ਼ਦ
    *ਤੂੰ ਚਾਹੇ ਇਹਨੂੰ ਸੁਣਾ ਚਾਹੇ ਉਹਨੂੰ ਸੁਣਾ*

  • @deepbrar.
    @deepbrar. Месяц назад +10

    ਬੁਰਜ ਜਵਾਹਰ ਸਿੰਘ ਵਾਲਾ ਗ੍ਰੰਥੀ ਦਾ ਇੰਟਰਵਿਊ, ਬਾਹਾਂ ਪਿੱਛੇ ਬੰਨ੍ਹ ਕੇ ਬਰਫ 'ਤੇ ਲਿਟਾ ਦੇਂਦੇ ਸੀ '
    *ਪੰਥਕ ਸਰਕਾਰ ਸਮੇਂ ਨਿਰਦੋਸ਼ ਗ੍ਰੰਥੀ ਦੀ ਦਾਸਤਾਨ*

  • @sukhmindersingh4843
    @sukhmindersingh4843 Месяц назад +11

    ਬੇਅਦਬੀ ਦੇ ਮੁੱਖ ਦੋਸ਼ੀ ਬਾਦਲ ਹਨ ਕਰਨੈਲ ਸਿੰਘ ਪੀਰਮੁਹੰਮਦ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਚਮਚਾਗਿਰੀ ਕਰਨ ਲਈ ਕਿੰਨਾ ਡਿੱਗ ਰਿਹਾ ਹੈ

  • @dasaundhasinghpannu6612
    @dasaundhasinghpannu6612 Месяц назад +9

    ਪੀਰ ਮੁਹੰਮਦ ਦੀ ਗਲ ਠੀਕ ਆ ਕਿ ਇਨਾ ਉਲਝਾ ਦਿਓ ਤਾ ਜੋ ਜਥੇਦਾਰ ਸਾਹਿਬ ਕੋਈ ਠੋਸ ਫੈਸਲਾ ਲੈ ਨਾ ਸਕਣ।

  • @bb-vi5db
    @bb-vi5db Месяц назад +20

    ਪੀਰ ਮਹੱਮਦ ਬਾਦਲਾ ਦਾ ਦੱਲਾ ਹੈ ਇਨਾ ਅਕਾਲ ਤਖਤ ਦੀ ਮਰਿਯਾਦਾ ਤਾਰ ਤਾਰ ਕਰਨਾ ਬਾਦਲਾ ਦਾ ਦੱਲਾ ਪੀਰ ਮਹੱਮਦ ਰੰਧਾਵਾ ਜੀ ਸਿਖ ਸਿਖ ਦਾ ਵੈਰੀ ਬੰਦੀ ਸਿਖਾ ਦੇ ਬਾਦਲ ਵੱਡੇ ਵਿਰੋਧੀ ਨੇ ਬੰਦੀ ਸਿੰਘ ਬਾਹਰ ਆਉਦੇ ਹਨ ਤਾ ਬਾਦਲਾ ਨੁ ਡਰ ਲੱਗਦਾ ਹੈ ਬੰਦੀ ਸਿੰਘ ਜਿਦਗੀ ਮੋਤ ਦੀ ਲੜਾਈ ਲੜ ਕੇ ਰੱਬ ਤੇ ਡੋਰੀ ਛੱਡੀ ਹੈ ਵਹਿਗੁਰੂ ਸਹਿਬ ਭਲੀ ਕਰਨ

  • @BaljitSingh-bj4vm
    @BaljitSingh-bj4vm Месяц назад +6

    ਜੇ ਜਥੇਦਾਰ ਨੇ ਠੀਕ ਫੈਸਲਾ ਨਾ ਕੀਤਾ ਤਾਂ ਜਥੇਦਾਰ ਨੂੰ ਕੀ ਬੋਲਾਂਗੇ ਇਦੀਆ ਪੀੜ੍ਹੀਆਂ ਯਾਦ ਰਹਿਣਗੀਆ

  • @balwindercheema5147
    @balwindercheema5147 Месяц назад +5

    ਲੋਕਾਂ ਨੂੰ ਤਾਂ ਸਮਝ ਆ ਚੁੱਕੀ ਹੈ ਕੋਈ ਭੀ ਸਰਕਾਰ ਰਹੀਮ ਨੁ ਸਜ਼ਾ ਨਿ ਦੇਵੇਗੀ

  • @deepbrar.
    @deepbrar. Месяц назад +7

    ਕਿਧਰੋਂ ਜ਼ਹਿਰ ਖ਼ਰੀਦਣ ਨਿੱਕਲੇ ਹੋ ...
    *ਏਹ ਦੁਕਾਨਾਂ ਤੇ ਨਹੀਂ ਜ਼ੁਬਾਨਾਂ ਤੇ ਮਿਲਦਾ ਹੈ*

    • @BaljitSingh-bj4vm
      @BaljitSingh-bj4vm Месяц назад +3

      ਵਾਹਿਗੁਰੂ ਜੀ ਬਿਲਕੁਲ ਸਹੀ ਹੈ

    • @deepbrar.
      @deepbrar. Месяц назад

      @@BaljitSingh-bj4vm ਵਾਹਿਗੁਰੂ ਜੀ 😍🙏

  • @deepbrar.
    @deepbrar. Месяц назад +7

    ਮੁਹੱਬਤ ਅਤੇ ਵਫ਼ਾਦਾਰੀ ਸਿੱਖਣੀ ਹੈ ਤਾਂ
    *ਇਨਸਾਨ ਕੋਲੋਂ ਨਹੀਂ ਕੁੱਤਿਆਂ ਕੋਲੋਂ ਸਿੱਖੋ...*

    • @BaljitSingh-bj4vm
      @BaljitSingh-bj4vm Месяц назад +4

      ਬਹੁਤ ਹੀ ਵਧੀਆ ਭਾਈ ਸਾਹਿਬ ਵਾਹਿਗੁਰੂ ਜੀ ਮੇਹਰ ਕਰਨ

    • @deepbrar.
      @deepbrar. Месяц назад

      @@BaljitSingh-bj4vm ਧੰਨਵਾਦ ਜੀ 😍🙏

  • @balrajsingh8247
    @balrajsingh8247 Месяц назад +10

    ਰੰਧਾਵਾ ਸਾਹਬ ਰਾਮ ਰਹੀਮ ਦੱਲਾ ਬੰਦਾ ਏਦੇ ਨਾਮ ਪਿੱਛੇ ਤੁਸੀਂ ਸਿੰਘ ਕਿਉਂ ਲਾਉਂਦੇ ਹੁੰਦੇ ਜੋ ਏ ਗਲਤ ਗੱਲ ਆ ਤੁਹਾਡੀ ਰੰਧਾਵਾ ਸਾਹਬ ਓਹਨੇ ਆਪਣੇ ਗੁਰੂ ਸਾਹਿਬ ਜੀ ਦੀ ਬੇਅਬਦੀ ਕਰਵਾਈ ਏ

  • @baljindersingh7802
    @baljindersingh7802 Месяц назад

    Waheguru ji

  • @harjinderkaur3978
    @harjinderkaur3978 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @jarnailsingh9949
    @jarnailsingh9949 Месяц назад +1

    28522nd viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @AvtarSingh-rg9hy
    @AvtarSingh-rg9hy Месяц назад +1

    ਆਵਾਜ਼ ਬਿਲਕੁੱਲ ਠੀਕ ਆ ਰਹੀ ਹੈ ਵੀਰ ਜੀ ।

  • @BaljitSingh-bj4vm
    @BaljitSingh-bj4vm Месяц назад +5

    ਸੁਖਬੀਰ ਚੰਦ ਜੋ ਮਰਜੀ ਕਰ ਲੲਏ ਇਹ ਹੁਣ ਨਹੀ ਆ ਸਕਦਾ

  • @balwantsinghdhadda2644
    @balwantsinghdhadda2644 Месяц назад

    Very nice information Randhawa Ji

  • @HarjinderSingh-lu5xv
    @HarjinderSingh-lu5xv Месяц назад +4

    ਸੁਖਬੀਰਗਦਾਰਾਗੁਨਾਹਕਰਨੇਸੌਖੇਨੇਭੁਗਤਣੇਬਹੁਤਔਖੇਨੇਹੁਣਨਿਕਲਣਾਬਹੁਤਔਖੈਪਾਪਕੀਤੇਨੇਹੁਣਭੁੱਲਜਾਜਥੇਦਾਰਤੇਰੇਲਾਏਨੇਮਾਫਕਰਸਕਦੇਨੇਹੁਣਕੌਮਸਮਝਚੁੱਕੀਐਤੁਸੀਤਿੰਨਪੀਹੜੀਆਤੋਲੱਗੇਓਕੌਮਨੂੰਖਤਮਕਰਨ

  • @deepbrar.
    @deepbrar. Месяц назад +4

    ਸਾਡੇ ਸਾਊਥਹਾਲ ਵਿੱਚ ਵੀ ਮੈਰੀਜੂਆਨਾ
    *ਭੰਗ ਚੋਰੀ ਛਿੱਪੇ ਚੱਲਦੀ ਹੈ ਰੰਧਾਵਾ ਅੰਕਲ ਜੀ*

  • @generalstark3032
    @generalstark3032 Месяц назад +4

    ਭਗਵੰਤ ਦੀ ਗੱਲ ਨੂੰ ਬਾਹਲਾ ਸੀਰੀਅਸ ਨਾ ਲਿਆ ਕਰੋ ਰੰਧਾਵਾ ਸਾਹਿਬ

  • @majorbajwa7575
    @majorbajwa7575 Месяц назад +5

    ਹਮੀਰ ਸਿੰਘ ਜੀ ਮੇਰਾ ਪਿੰਡ ਹੈ ।
    ਮੰਡਵੀ ਮੂਨਕ ਕੋਲ ਹੈ

    • @generalstark3032
      @generalstark3032 Месяц назад +1

      ਘੱਗਰ ਚ ਪਾਣੀ ਕਿਵੇਂ ਆ ਹੁਣ

  • @Nanak-rc1go
    @Nanak-rc1go Месяц назад

    Ssa ji

  • @KalaSerron
    @KalaSerron Месяц назад +1

    ਫਖਰੇ ਕੌਮ ਦਾ ਅਵਾੜ ਵਾਪਸ ਲੈਣ ਬਾਦਲ ਮਸੰਦ ਤੋਂ ਲੋਕੋ ਜਾਗੋ ਜਾਗੋ ਲੋਕੋ ਜਾਗੋ

  • @LakhwinderSingh-tp8oy
    @LakhwinderSingh-tp8oy Месяц назад +2

    ਸਤਿ ਸ੍ਰੀ ਆਕਾਲ ਜੀ।

  • @surjeetsingh8809
    @surjeetsingh8809 Месяц назад

    👍👍👌👌

  • @balbirkalia1697
    @balbirkalia1697 Месяц назад +9

    ਰੰਧਾਵਾ ਸਾਹਿਬ, ਪੰਜਾਬ ਸਰਕਾਰ ਨੇ ਲੋਕਾਂ ਤੇ ਨਵੇਂ ਬੋਝ ਪਾ ਕੇ ਆਪਣੀ ਹੀ ਇਸ ਗੱਲ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ ਕਿ ਅਸੀਂ ਜਦੋਂ ਸੱਤਾ ਵਿੱਚ ਆਏ ਤਾਂ ਵੱਖ ਵੱਖ ਖੇਤਰਾਂ ਵਿੱਚ ਰੈਵੇਨਿਊ ਕੱਢ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਿਆਂਗੇ।

  • @RimpyBrar-sv9uh
    @RimpyBrar-sv9uh Месяц назад +2

    ਸਾਸਰੀਂਕਾਲ ਸਰਦਾਰੋ ❤

  • @pargatbal4108
    @pargatbal4108 Месяц назад

    ❤❤❤❤ 🙏🙏🙏🙏 Welcome ❤.

  • @dalipsingh1507
    @dalipsingh1507 Месяц назад

    Sat shri akal v intelligent anylsist

  • @ajaibsinghpanesarCanada
    @ajaibsinghpanesarCanada Месяц назад

    S S A 🙏🙏 Randhawa Sahib ji and S.Hamir Singh ji

  • @balbirkalia1697
    @balbirkalia1697 Месяц назад +7

    ਰੰਧਾਵਾ ਸਾਹਿਬ, ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਕਿ ਜਿਸ ਬਦਲਾਅ ਕਰਕੇ ਅਸੀਂ ਰਵਾਇਤੀ ਪਾਰਟੀਆਂ ਨੂੰ ਪਿੱਛੇ ਕੀਤਾ ਹੈ ਅੱਜ ਆਪ ਸਰਕਾਰ ਵੀ ਉਹਨਾਂ ਲੀਹਾਂ ਤੇ ਜਾ ਰਹੀ ਹੈ। ਚੱਲੋ ਪਹਿਲਾਂ 10-12% ਲੋਕਾਂ ਦੇ ਕੰਮ ਸਿਸਟਮ ਦੇ ਅਨੁਸਾਰ ਹੁੰਦੇ ਸਨ ਅੱਜ ਉਨੇ ਕੰਮ ਵੀ ਨਹੀਂ ਹੋ ਰਹੇ ਹਨ।

  • @angrejsingh-zk5lj
    @angrejsingh-zk5lj Месяц назад

    🙏🙏👍

  • @jagjitsingh5212
    @jagjitsingh5212 Месяц назад

    Good news and views thanks Randhawa saab and Hamir saab ❤🙏🏻🙏🏻

  • @manjitsinghmatharu
    @manjitsinghmatharu Месяц назад

    🙏🙏

  • @RavinderSingh-u2y
    @RavinderSingh-u2y Месяц назад +4

    ਰੰਧਾਵਾ ਸਾਹਿਬ ਹਰਿਆਣਾ ਦੇ ਕਾਫ਼ੀ ਰਿਪੋਰਟਰ ਰਾਮ ਰਹੀਮ ਹੀ ਬੋਲਦੇ ਹਣ ਓਹਨੂੰ ਤੂਸੀਂ ਕਿਓਂ ਸਾਧ ਨੂੰ ਸਿੰਘ ਬੁਲਾਉਂਦੇ ਹੋ ।

  • @Takdir-Singh_Gill
    @Takdir-Singh_Gill Месяц назад

    Nice discussion.

  • @TarsemSingh-cx8mj
    @TarsemSingh-cx8mj Месяц назад

    Nice

  • @tehalsingh4006
    @tehalsingh4006 Месяц назад +1

    High security jail nahi. New jail nabha vich bittu da katal hoyia c

  • @ajaibsinghpanesarCanada
    @ajaibsinghpanesarCanada Месяц назад

    S S A 🙏🙏🙏🙏🙏🙏🙏🙏🙏 to all members present at this time in program

  • @lakhbirsingh4351
    @lakhbirsingh4351 Месяц назад +4

    ਅਫੀਮ ਮੰਗੇ ਰਿਉੜੀਆਂ, ਪੋਸਤ ਮੰਗੇ ਗੰਨੇ।
    ਭੰਗ ਵਚਾਰੀ ਆਲੀ ਭੋਲੀ ਜੋ ਆਇਆ ਸੋ ਬੰਨੇ।

  • @BaljeetSingh-sd7jl
    @BaljeetSingh-sd7jl Месяц назад +1

    ਜੇਲ੍ਹ ਚੋਂ ਬਿਸ਼ਨੋਈ ਨੂੰ ਇਜਾਜਤ ਹੈ ਆਪਣੀ ਸਰਕਾਰ ਚਲਾਉਣ ਦੀ ਤੇ ਕੇਜਰੀਵਾਲ ਨੂੰ ਕਿਉਂ ਨਹੀਂ

  • @baba__ji999
    @baba__ji999 Месяц назад

    🌹🌹🙏🙏

  • @HarbansSingh-zs7vz
    @HarbansSingh-zs7vz Месяц назад

    Good ji

  • @JagjitSingh_
    @JagjitSingh_ Месяц назад +1

    ਰੰਧਾਵਾ ਸਾਹਿਬ ਸ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਮੈਂ ਅੱਗੇ ਵੀ ਕਈ ਵਾਰੀ ਦੱਸਿਆ ਕੋਈ ਪਾਰਟੀ ਨਹੀਂ ਜਿਤਾ ਸਕਦੀ ੧੯੯੩ ਵਿੱਚ ਮੈਂ ਸਰਪੰਚ ਖੜਾ ਸੀ ਜਿੱਤਆ ਵੀ ਮੈਂ ਆਪਣੇ ਕਿਸੇ S P ਰਿਸ਼ਤੇਦਾਰ ਨੂੰ ਪੁਛਿਆ ਕਿਹੜੀ ਪਾਰਟੀ ਵੱਲੋਂ ਚੋਣ ਲੜਾਂ ਉਸਨੇ ਕਿਹਾ ਜਿਤਾਉਣਾ ਤਾਂ ਲੋਕਾਂ ਨੇ ਹੈ ਬਹੁਤ ਚੋਣ ਲੜੀਆਂ ਵੀ ਲਗਾਤਾਰ ਜਿਤਿਆ ਵੀ ੮੩ ਅੱਜ ਤਕ ਚਾਲੀ ਸਾਲਾਂ ਵਿੱਚ ਸਿਰਫ਼ ਇੱਕ ਵਾਰੀ ਹਾਰਿਆ ਸੀ ਬਾਕੀ ਜਿਤਿਆ ਹੀ ਹਾਂ ਲੋਕਾਂ ਦੇ ਪਿਆਰ ਨਾਲ

  • @gurmailsingh994
    @gurmailsingh994 Месяц назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @sukhmindersingh4843
    @sukhmindersingh4843 Месяц назад +1

    ਪਿੰਡਾਂ ਵਿੱਚ ਪੰਚਾਇਤੀ ਚੋਣਾਂ ਤਾਂ ਹੁਣ ਰਾਜਨੀਤਕ ਚੇਹਰੇ ਮੋਹਰੇ ਤੇ ਲੜੀਆਂ ਜਾਂਦੀਆਂ ਹਨ

  • @JoyfulSandcastle-cf7gg
    @JoyfulSandcastle-cf7gg Месяц назад +1

    ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਵਾਲਿਆਂ ਦੇ ਨਜਦੀਕੀ ਹੋਣ ਦਾ ਦਮ ਭਰਨ ਵਾਲੇ ਬਾਦਲ ਦੱਲ ਵਿੱਚ ਸਾਮਿਲ ਬਹੁਤੇ ਸ਼ਾਬਕਾ ਫੈਡਰੇਸਨ ਆਗੂ ਵੱਡੇ ਚਾਪਲੂਸ ਬਣ ਕੇ ਉੱਭਰੇ

  • @rajinderbath5891
    @rajinderbath5891 Месяц назад +1

    ਭਾਈ ਅਮ੍ਰਿਤਪਾਲ ਸਿੰਘ ਦੀ ਲਾਵਾਂਗੇ

  • @gurpiarsingh3713
    @gurpiarsingh3713 Месяц назад +1

    ਪਿਛਲੀਆਂ ਪੰਚਾਇਤੀ ਚੋਣਾਂ ਵਿੱਚ ਪੋਸਟਰ ਤੇ ਲੀਡਰਾਂ ਦੀਆਂ ਫੋਟੋਆਂ ਕੲਈ ਲੋਕਾਂ ਨੇ ਲਾਈਆਂ ਸੀ।

  • @sadiqmalik-mb4ui
    @sadiqmalik-mb4ui Месяц назад +1

    ਰਾੜਾ ਸਾਹਿਬ ਨਹਿੰਗ ਸਿੰਘਾਂ ਦਾ ਘੋਟਾ ਪੀ ਕੇ ਬੰਦਾ ਦਿਮਾਗ ਤੇ ਕੰਟਰੋਲ ਹੀ ਨਹੀਂ ਕਰ ਸਕਦਾ ਆਮ ਹੀ ਮਿਲ ਜਾਂਦਾ ਉਹ ਵੀ ਸੱਸਤੇ ਵਿਚ.

  • @balourbrar3498
    @balourbrar3498 Месяц назад

    ਰੰਧਾਵਾ ਜੀ ਅਸਲ ਭੰਗ ਦਾ ਬੂਟਾ ਜੋ ਸਹੀ ਹੁੰਦਾ ਹੈ ਜਿਵੇਂ ਕਿ ਕਨੇਡਾ ਵਿੱਚ ਖੇਤੀ ਹੁੰਦੀ ਹੈ ਆਪਣੇ ਵਾਲਾ ਨਹੀ ਹੈ ਕਲੀਅਰ ਕਰੋ ਜੀ ।

  • @dasaundhasinghpannu6612
    @dasaundhasinghpannu6612 Месяц назад +2

    ਰੰਧਾਵਾ ਸਾਹਿਬ ਕੁਛ ਨ੍ਹੀ ਹੋਣਾ,ਬੇਅਦਬੀ ਮਾਮਲੇ ਦਾ।ਕਿਸੇ ਇਕ ਨੁਕਤੇ ਤੇ ਲੋਕ ਬਰੀ ਹੋ ਜਾਂਦੇ ਆ।ਇਥੇ ਤਾ ਕਈ ਵਖ ਵਖ ਏਜੰਸੀਆ ਤੇ ਸਿਟਾ ਪੜਤਾਲ ਕਰ ਚੁਕੀਆ, ।100%ਰਿਪੋਰਟ ਤਾ ਮਿਲ ਨਹੀ ਸਕਦੀ।ਇਥੇ ਅਦਾਲਤ ਵੀ ਕੀ ਫੈਸਲਾ ਲਊ।

  • @Gurbachan-qq2im
    @Gurbachan-qq2im Месяц назад

    ਹਮੀਰ ਸਿੰਘ ਜੀ ਦਾ ਵਿਆਹ ਚ ਸ਼ਰਾਬ ਬਾਰੇ ਗੱਲਾਂ ਬਿਲਕੁਲ ਸੱਚੀਆਂ ਨੇਂ ਰੰਧਾਵਾ ਸਾਹਿਬ ਜਾਣਦੇ ਹੋਏ ਵੀ ਅਣਜਾਣਤਾ ਪ੍ਰਗਟ ਕਰ ਰਹੇ ਨੇ ਜ਼ੋ ਠੀਕ ਵੀ ਐ

  • @shminderkumar1735
    @shminderkumar1735 Месяц назад

    Kanwar Vijay Partap Singh MLA very very respected great honest leader and above from all politics leaders in punjab.

  • @hajinderpal2061
    @hajinderpal2061 Месяц назад +1

    Sarpanch should be graduate

  • @omparkashomparksh7676
    @omparkashomparksh7676 Месяц назад +1

    Randhawa ji sukhi da phela kamm ho gaya

  • @gurmeetgill1898
    @gurmeetgill1898 Месяц назад

    ਅਸੀ ਹਜ਼ੂਰ ਸਾਹਿਬ ਜਾ ਰਹੇ ਸੀ ਤੇ ਕਾਂਗਰਸ ਦੀਆਂ ਝੰਗੀਆਂ ਬਹੁਤ ਝੂਗੀਆਂ ਦੇ ਵਿੱਚ ਲੱਗੀਆਂ ਸੀ ਹੋਰ ਕਿਸੇ ਪਾਰਟੀ ਦੀਆਂ ਨਹੀਂ ਵੇਖੀਆਂ।।

  • @SurindersinghSurindersin-qh3gc
    @SurindersinghSurindersin-qh3gc Месяц назад

    ਸ੍ਰ ਹਮੀਰ ਸਿੰਘ ਜੀ ਸਾਡੇ ਪਿੰਡ ਵਿੱਚ ਲਗਾਤਾਰ 20/25 ਸਾਲ ਹੋ ਗਏ ਲਗਾਤਾਰ ਸਰਪੰਚ ਜਰਨਲ ਹੀ ਬਣਦਾ ਹੈ ਜੀ ਅਰਜਰਵ ਕਰਵਾਉਣ ਲਈ ਕੁਝ ਹੋ ਸਕਦਾ ਹੈ ਜੀ

  • @bhagwantsingh611
    @bhagwantsingh611 Месяц назад +1

    ਰੰਧਾਵਾ ਸਹਿਬ ਦੂਜਿਆ ਤੋ ਪੁਛ ਕੇ ਪੌਕੜਿਆ ਬਾਰੇ ਪਤਾ ਨਹੀ ਲੱਗਦੈ ਇੱਕ ਦਿਨ ਛੁੱਟੀ ਕਰਕੇ ਤਜਰਬਾ ਕਰ ਹੀ ਲਵੋ

  • @sharmatenthouse1848
    @sharmatenthouse1848 Месяц назад

    Hamir Singh Randhawa by sat shri akal

  • @hardevsingh459
    @hardevsingh459 Месяц назад

    ਰੰਧਾਵਾ ਜੀ ਤੇ ਹਮੀਰ ਸਿੰਘ ਜੀ, ਕੀ ਕੇਜਰੀਵਾਲ ਕੋਲ ਕਿਸੇ ਅਧਿਕਾਰੀ ਨੇ ਫਾਈਲ ਪੇਸ਼ ਕੀਤੀ ਹੈ ਅਤੇ ਜੇ ਕਰ ਫਾਈਲ ਹੀ ਓਹਨਾਂ ਨੂੰ ਪੇਸ਼ ਨਹੀਂ ਕੀਤੀ ਗਈ ਤਾਂ ਕੇਜਰੀਵਾਲ ਦਾ ਕੀ ਕਸੂਰ ਹੈ।

  • @gurdeepsinghmannphul455
    @gurdeepsinghmannphul455 Месяц назад

    ਇਕ ਵਾਰ ਨਿਆਣਪੁਣੇ ਵਿੱਚ ਪੀਤੀ ਸੀ ਲੱਗਭਗ 38 ਸਾਲ ਪਹਿਲਾਂ ਮੇਲੇ ਵਿੱਚ

  • @JogaSingh-zi5fk
    @JogaSingh-zi5fk Месяц назад

    ਹੁਬ ਕੇ ਕਿਹਾ।

  • @premjitsingh2962
    @premjitsingh2962 Месяц назад +1

    ਸਰਦਾਰ ਜਗਮੀਤ ਸਿੰਘ ਬਰਾੜ ਨੇਵੀ ਉਠਾਇਆ ਸੀ ।

  • @sarabpalboparai2431
    @sarabpalboparai2431 Месяц назад +1

    Karnail Singh pirmohamad feddretion no any standing.

  • @SatnamSingh-gj7mb
    @SatnamSingh-gj7mb Месяц назад

    ❤❤❤❤❤❤❤❤❤😂😂😂

  • @dasaundhasinghpannu6612
    @dasaundhasinghpannu6612 Месяц назад +3

    ਹਮੀਰ ਸਿੰਘ ਜੀ,ਪੰਚਾਇਤ ਚੋਣਾ ਚ ਪੋਸਟਰ ਨਹੀ ਲਗਦੇ।ਇਹ ਹੁਣ ਨਵੀ ਪਰੰਪਰਾ ਛੁਰੂ ਕਰਵਾਉਣ ਲਗੇ ਫੋਟੋ ਲਵਾ ਕੇ।

  • @DavinderSidhu-p3r
    @DavinderSidhu-p3r Месяц назад

    ਰੰਧਾਵਾ ਸਹਿਬ'-ਮੁੱਖ ਮੰਤਰੀ ਸਰਕਾਰੀ ਕਰਮਚਾਰੀ ਹੈ। ਇਕ ਸਰਕਾਰੀ ਕਰਮਚਾਰੀ ਜੇ ਕਰ ੪੮ਘੰਟੇ ਜ਼ੁਡੀਸ਼ੀਅਲ ਹਿਰਾਸਤ ਵਿੱਚ ਰਹਿੰਦਾ ਹੈ।ਉਸ ਕਰਮਚਾਰੀ ਨੂੰ ਮੁਅੱਤਲ ਸਮਝਿਆ ਜਾਂਦਾ ਹੈ। ਕੇਜਰੀਵਾਲ ਵੀ ਆਪਣੇ ਸਰਕਾਰੀ ਆਹੁਦੇ ਤੋਂ ਮੁਅੱਤਲ ਸਮਝੇ ਜਾਣਗੇ।

  • @amrikathwal2119
    @amrikathwal2119 Месяц назад

    ਭੰਗ ਤਾਂ ਕਮਲ਼ਾ ਨਸ਼ਾ ਆ ਬਹੁਤ ਪੁਰਾਣੀਆਂ ਗੱਲਾਂ ਚੇਤੇ ਆ ਜਾਂਦੀਆਂ

  • @jaswantsinghbrar3845
    @jaswantsinghbrar3845 Месяц назад

    ਬੇਅਦਬੀ ਦੇ ਕੇਸਾਂ ਵਿਚ ਸਰੋਮਣੀ ਕਮੇਟੀ ਅਤੇ ਜਥੇਦਾਰਾਂ ਕੀ ਰੋਲ ਸੀ ? ਇਹ ਪੰਥਕ ਧਿਰਾਂ ਚੁਪ ਕਿਉ ਰਹੀਆਂ ? ਕੀ ਇਹ ਗੁਰੂ ਦੀਆਂ ਗੋਲਕਾ ਵਿਚੋ ਮੁਫਤ ਦੀਆਂ ਸਹੂਲਤਾ ਲੈਣ ਲਈ ਬਣੀਆਂ ਹਨ ।👏

  • @RamKumar-ce8xy
    @RamKumar-ce8xy Месяц назад

    ਐਤਕੀ ਤਾਂ ਕਰੀਬ ਕਰੀਬ ਸਾਰੇਰ ਉਮੀਦਵਾਰ ਭਗਵੰਤ ਸਿੰਘ ਮਾਨ ਦਾ ਹੀ ਫੋਟੋ ਲਾਉਣਗੇ।

  • @jagdishsingh-uc7ud
    @jagdishsingh-uc7ud Месяц назад +1

    Jina chir Bhai Amritpal S g te sathi bina ksoor Jail vich han kejriwal v nhi chhutda Desh di ekta te akhandta da bhoot BJP de nal aap valia te v swar oh Sikha nal Dhaka kr k Desh bhagat bnde

  • @gurmailsingh994
    @gurmailsingh994 Месяц назад

    Yes I eat two time

  • @jagdishpuri5366
    @jagdishpuri5366 Месяц назад

    295 vich permission den vastey te supreme court jaan di lor nai

  • @sharansingh-yt7jq
    @sharansingh-yt7jq Месяц назад +1

    Eh 161 BANISH KARNA CHEADA ES DA GALAT ISTAMAL KARDA NA RAJNETA JINA DA APNA RECORD VI KOI BAHUT ACHA NHI MOST F THEM

  • @parkashsinghkhurmi2941
    @parkashsinghkhurmi2941 Месяц назад

    ਕੁਝ ਨਹੀਂ ਸੀ ਹਮੀਰ ਸਿੰਘ ਜੀ ਬਿੱਟੂ ਅਤੇ ਪੂਹਲੇ ਦਾ ਕਤਲ ਜਾਣ ਬੁੱਝ ਕੇ ਕਰਵਾਏ ਹਨ ਇਸ ਪਿੱਛੇ ਕਿਸੇ ਵੱਡੇ ਪੌਲਟੀਸਨ ਦਾ ਹੱਥ ਹੈ

  • @harbanssingh2167
    @harbanssingh2167 Месяц назад

    This plant is antiseptic

  • @ajaibsingh3350
    @ajaibsingh3350 Месяц назад

    Kionki vaddey Badal Saheb akkhan meech gaye han is karke samay de officer ya karamchari hun aggey aa rahe han eh nahin pta kanooni torte eh kinner ku sarthik han?

  • @ਜਗਵਿੰਦਰ
    @ਜਗਵਿੰਦਰ Месяц назад

    Jab se media gulam ho gaya neta log ajad ho gaya

  • @omparkashomparksh7676
    @omparkashomparksh7676 Месяц назад +1

    Poster nahi lage chahide budget vi badhda hai

  • @Carryfans973
    @Carryfans973 Месяц назад +1

    Mukhymantri Arvind Kejriwal jail with isliye kara Gaya tha Jo Haryana mein yah Congress ke sath samjhauta na Karen agar kare to let kare to Jo BJP ko fayda ho sake

  • @lakhmirsinghkhalsa8282
    @lakhmirsinghkhalsa8282 Месяц назад +1

    ਅਫਸੋਸ ਇਹ ਹੈ ਆਪਣੇ ਆਪ ਨੂੰ ਪੰਥ ਕਹਾਉਣ ਵਾਲਿਆਂ ਨੇ ਬਜਰ ਗੁਨਾਹ ਆਪਣੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਵਾਲਿਆਂ ਨੂੰ ਉਚੇ ਅਹੁਦੇ ਕਾਤਲਾਂ ਨੂੰ ਪੰਥ ਦੇ ਬਰਾਬਰ ਭਾਈਵਾਲ ਬਲਾਤਕਾਰੀ ਦੇ ਪੈਰਾਂ ਹੇਠਾਂ ਡਿੱਗ ਕੇ ਜੀ ਹਜੂਰੀ ਕਰਨੀ ਪਰਕਾਸ਼ ਚੰਦ ਬਾਦਲ ਸੁਖਬੀਰ ਚੰਦ ਬਾਦਲ ਨੂੰ ਮਾਫੀ ਨਹੀਂ ਪੰਥ ਵਿੱਚੋਂ ਛੇਕਿਆ ਜਾਵੇ ਤਾਂ ਕਿ ਖਾਲਸਾ ਪੰਥ ਰਿਵਾਇਤਾਂ ਮੁਤਾਬਕ ਸਜ਼ਾ ਦਿੱਤੀ ਜਾਵੇ

  • @ajaibsingh3350
    @ajaibsingh3350 Месяц назад

    Panchayti kharch vadaun Vali gall hai ji leader di photo lazmi karke jo ki galat hai

  • @shminderkumar1735
    @shminderkumar1735 Месяц назад

    All goli kand is a religious political matters,which will be never resolved.

  • @RajKumar-lt9po
    @RajKumar-lt9po Месяц назад

    ਭੰਗ da nasha ,funny te darpok a

  • @sarabpalboparai2431
    @sarabpalboparai2431 Месяц назад +1

    IN Haryana assembly election, right thinking people's should appose of Ranjit Singh chottala and former jailer sangwan ,for giving parole and furlow again and again to Gurmeet Ram Rahim.

  • @omparkashomparksh7676
    @omparkashomparksh7676 Месяц назад

    Aarti par karna chaida jathedar sahib ni

  • @jagdishpuri5366
    @jagdishpuri5366 Месяц назад

    Jayalalithaa v cm hunde hoye resign kar k he jail gai c te saza v hoi c

  • @dpsingh7689
    @dpsingh7689 Месяц назад

    never taisted bhang in life

  • @jaspalsinghkutba6462
    @jaspalsinghkutba6462 Месяц назад

    Manvi

  • @rajindergupta2235
    @rajindergupta2235 Месяц назад

    Rand Hawaii sahib, politicians ne sare system nu currupt kar dita hai, j sarkaran Immandar hon tan koi vi enquiry 1 month vich complete karke share deni chahidi hai.

  • @parkashsinghkhurmi2941
    @parkashsinghkhurmi2941 Месяц назад

    ਰੰਧਾਵਾ ਸਾਹਿਬ ਸਭ ਕੁਝ ਰਲਿਆ ਮਿਲਿਆ ਹੈ ਭਗਵੰਤ ਮਾਨ ਨੂੰ ਅਗਾਂਹ ਕਿਸੇ ਨੇ ਮੂੰਹ ਨਹੀਂ ਲਾਉਣਾ ਕਿਉਂਕਿ ਇਹ ਵੀ ਪੁਰਾਣੀਆਂ ਸਰਕਾਰਾਂ ਦੀ ਤਰ੍ਹਾਂ ਹੀ ਚਲ ਰਿਹਾ ਹੈ ਕੋਈ ਵੀ ਫਰਕ ਨਹੀਂ

  • @dasaundhasinghpannu6612
    @dasaundhasinghpannu6612 Месяц назад +2

    ਭੰਗ ਬਾਰੇ ਤਾ ਅਖੌਤੀ ਗ੍ਰੰਥ ਚ ਵੀ ਬੜੀ ਮਹਿਮਾ ਕੀਤੀ ਗਈ ਆ।

  • @hssidhubathinda
    @hssidhubathinda Месяц назад

    ਅਨਦਾਣਾ ਮੰਡਵੀ

  • @AjitSingh-el4gf
    @AjitSingh-el4gf Месяц назад

    Baglol

  • @SukhwinderSingh-2107
    @SukhwinderSingh-2107 Месяц назад +2

    ਕਾਂਗਰਸੀ ਬਾਅਦ ਵਿੱਚ ਪਹਿਲਾਂ ਸਿੱਖ

  • @JagjeetSidhu-f1j
    @JagjeetSidhu-f1j Месяц назад

    ਇਹ ਸਾਰੇ ਚੌਰ ਤੇ ਠੱਗ ਇੱਕਠੇ ਹੋਏ ਹਨ।

  • @pritammanshahia3030
    @pritammanshahia3030 Месяц назад

    ਹਮੀਰ ਸਿੰਘ ਜੀ ਜਥੇਦਾਰ ਇਹ ਗੱਲ ਕਰ ਦੇਣ ਬਹੁਤ ਵਧੀਆ ਹੋਵੇਗਾ ਅਕਾਲੀ ਕਾਂਗਰਸ ਨੂੰ ਚੋਣਾਂ ਲੜਣ ਤੋਂ ਰੋਕ‌ ਦੇਣ ਦੱਸ ਸਾਲ ਤੱਕ ਨਵੀਂ ਲੀਡਰਸ਼ਿਪ ਆ ਜਾਵੇ ਇੱਨਾ ਪਰਾਣੇ ਖੰਡਾ ਨੂੰ ਕੱਢਕੇ ਪਰਾ ਮਾਰਣ ਜਮਾਂ ਲੱਜ਼ਤ ਆ ਜਾਵੇ