ਮਜ਼ਾਕ ਉਡਾਉਣ ਵਾਲੇ Gurdeep Manalia ਦੀ ਜ਼ਿੰਦਗੀ ਦੇ ਕਿੱਸੇ ਸੁਣ ਰਹਿ ਜਾਓਂਗੇ ਹੈਰਾਨ | ProPunjabTv

Поделиться
HTML-код
  • Опубликовано: 18 янв 2025

Комментарии • 377

  • @sulakhansingh3145
    @sulakhansingh3145 Год назад +40

    ਕਟਿੰਗ ਲੰਬੀ ਸੀ ਪਰ ਰੂਚੀ ਵੱਧ ਗਈ ਤੇ ਸਾਰੀ ਇੰਟਰਵਿਓ ਦੇਖਣ ਤੇ ਮਜਬੂਰ ਹੋ ਗਿਆ ਤੇ ਆਪਾ ਤਾਂ ਫੈਨ ਆ ਗੁਰਦੀਪ ਬਾਈ ਦੇ।

    • @minigreenland3256
      @minigreenland3256 7 месяцев назад

      ਸਹੀ ਗੱਲ ਐ ਏਨੀ ਲੰਬੀ ਵੀਡੀਓ ਪਹਿਲੀ ਵਾਰੀ ਪੂਰੀ ਵੇਖੀ ਆ ਮਜ਼ਾ ਆ ਗਿਆ😊

  • @inderdeepsingh8105
    @inderdeepsingh8105 Год назад +124

    ਗੁਰਦੀਪ ਨੇ ਜਿਹੜੀ ਵੀਡੀਓ ਪੰਜਾਬ ਦੀ ਹੜ੍ਹਾਂ ਦੀ ਦਾਸਤਾਨ ਤੇ ਪਾਈ ਸੀ ਜੱਟਾ ਦੇ ਵੱਡੇ ਟਰੈਕਟਰ ਤੇ ਸੀਰੀ ਤਾ ਸਾਡੇ ਚਾਚੇ ਤਾਏ ਨੇ ਇਹਨੀ ਸੋਹਣੀ ਵੀਡੀਓ ਹੈ ਜੱਟ ਤੇ ਸੀਰੀ ਦੀ ਸਾਂਝ ਜਿਹੜੇ ਲੋਕ ਜੱਟਾ ਦੇ ਵੱਡੇ ਟਰੈਕਟਰਾਂ ਨੂੰ ਮਖੌਲ ਉਡਾ ਰਹੇ ਸੀ ਵੀਡੀਓ ਵਿੱਚ ਦੱਸਿਆ ਗਿਆ ਇਹਨਾਂ ਟਰੈਕਟਰਾਂ ਨੇ ਹੀ ਡੁੱਬ ਦੇ ਪੰਜਾਬ ਨੂੰ ਬਚਾਇਆ ਸੀ ❤❤

  • @kamalgill2746
    @kamalgill2746 Год назад +7

    ਬਹੁਤ ਵਧੀਆ ਲੱਗੀ ਇੰਟਰਵਿਊ ਜੀ ਗੁਰਦੀਪ ਮਨਾਲੀਏ ਵੀਰ ਜੀ 🙏

  • @GaganSingh0784
    @GaganSingh0784 Год назад +57

    ਪਹਿਲੀ ਇੰਟਰਵਿਊ ਆ ਜਿਹੜੀ ਬੜੀ ਲੰਮੀ ਆ ਤੇ ਸਾਰੀ ਸੁਣਨ ਦਾ ਸੁਆਦ ਆ ਗਿਆ …ਬਾਈ ਮਨਾਲੀਆ ਕਰਕੇ ❤

  • @SukhwinderSingh-jg8lb
    @SukhwinderSingh-jg8lb Год назад +10

    ਬਹੁਤ ਵਧੀਆ ਗੁਰਦੀਪ ਬਾਈ,,, ਪ੍ਮਤਾਮਾ ਹਮੇਸ਼ਾ ਚ੍ੜਾਦੀ ਕਲਾ ਵਿੱਚ ਰੱਖੇ ਤੁਹਾਨੂੰ ਬਾਈ ਜੀ

  • @yadwindergill3200
    @yadwindergill3200 Год назад +31

    ਇਹ ਪੱਟੂ ਹੱਡ ਬੀਤੀਆਂ ਸੁਣਾ ਜਾਂਦਾ ,ਜਿਉਂਦਾ ਰਹਿ ❤

  • @KU77AR
    @KU77AR Год назад +40

    ਬਾਈ ਅਗਲੀ ਇੰਟਰਵਿਊ ਤਾਰਾਪਾਲ ਦੀ ਲਓ ਉਹ ਵੀ ਬੰਦਾ ਬਹੁਤ ਗੁੱਡ ਆ , ਤੁਹਾਨੂੰ ਬਹੁਤ ਸਾਰਾ ਪਿਆਰ ਮਲੋਟ ਤੋਂ

    • @VikramSingh-jc5go
      @VikramSingh-jc5go Год назад +2

      ਮੈਂ ਮਲੋਟ ਸ਼ਹਿਰ ਤੋਂ ਆ Bai gurdeep

    • @MsSands2011
      @MsSands2011 Год назад

      Yes please he is also gem 💎 person,his expressions voice,and content,super and entertaining 🌺🌺🙏🏼🙏🏼

  • @GurnekSingh-b2y
    @GurnekSingh-b2y Год назад +1

    ਬਿਲਕੁਲ ਸਹੀ ਕਿਹਾ ਵੀਰ ਨੇ।👍👍☝️☝️☝️☝️✍️✍️💯

  • @sharanjitkaur4351
    @sharanjitkaur4351 Год назад +11

    ਸਾਫ਼ ਸਫ਼ਾਈ ਨੂੰ ਪਹਿਲ ਦੇਂਦੇ ਓ ਗੁਰਦੀਪ ਵਧੀਆ ਗੱਲ ਹੈ👍

  • @harjinderkaurghumman7771
    @harjinderkaurghumman7771 Год назад +20

    ਵੀਰੇ ਚੜ੍ਹਦੀ ਕਲਾ ਵਿੱਚ ਰਹੋ ਸਦਾ 🙏🙏🙏🙏🙏

  • @luckymaan9928
    @luckymaan9928 Год назад +23

    ਬਹੁਤ ਵਧੀਆਂ ਵੀਰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ 🙏

  • @gurjeetsingh5877
    @gurjeetsingh5877 Год назад +7

    ਬਹੁਤ ਹੀ ਵਧੀਆ ਇੰਟਰਵਿਊ ਬਾਈ ਅਜਿਹੇ ਕੰਟੈਂਟ ਹੋਰ ਲੈ ਕੇ ਆਇਆ ਕਰੋ,,,,

  • @Bajwaeurope
    @Bajwaeurope Год назад +1

    AAJ TAK DA SAB TO WADIA VIDEO. Thanks Yadvinder Bai. JO MANALIA NU LE KE AAYE..

  • @babbugrewal549
    @babbugrewal549 Год назад +5

    ਬਾਈ ਵਾਰੇ ਜਾਨਣ ਨੂੰ ਮਿਲਿਆ ਬੁਹਤ ਸੋਹਣਾ

  • @harpreetdhindsa7676
    @harpreetdhindsa7676 Год назад +16

    ਖੁਸ਼ ਰਹੋ,ਲੰਮੀਆਂ ਉਮਰਾਂ ਮਾਣੋ ।

  • @divjotsingh3646
    @divjotsingh3646 Год назад +6

    ਪਤਾ ਹੀ ਨਹੀ ਲਗਿਆ ਕਦੋ ਇੰਤਰਵਿਊ ਖਤਮ ਹੋ ਗਈ❤

  • @Imjdhiman
    @Imjdhiman Год назад +12

    ਮੈਨੂੰ ਫਿਲਮਾਂ ਜਾਂ ਹੋਰ ਗਿਆਨਵਰਧਕ ਵੀਡੀਓਜ਼ ਦੇਖ ਕੇ ਨੀਂਦ ਆਉਣ ਲੱਗ ਜਾਂਦੀ ਆ... ਇਹ ਪਹਿਲੀ ਆ ਜਿਹਨੂੰ ਟੈਮ ਕੱਢ ਕੱਢ ਦੇਖਿਆ

  • @VeerpalKaur-kg3sw
    @VeerpalKaur-kg3sw Год назад +10

    ਵਾਹਿਗੁਰੂ ਚੜ੍ਹਦੀ ਕਲਾ ਰਾਖੇ

  • @sanchitmidha2816
    @sanchitmidha2816 Год назад +6

    ਬਾਈ ਸੁਆਦ ਆ ਗਿਆ… ਇੱਕ ਪਾਰਟ ਹੋਰ ਮਨਾਲੀਏ ਬਾਈ ਨਾਲ ਆਓਣ ਦਿਉ..।

  • @yadwindersingh3517
    @yadwindersingh3517 Год назад +12

    ਬਹੁਤ ਬਹੁਤ ਦੁਆਵਾ ਗੁਰਦੀਪ ਵੀਰੇ ।
    ਤਰੱਕੀਆਂ ਬਖਸ਼ੇ ਵਾਹਿਗੁਰੂ💝🙏

  • @Harmandhillonyt
    @Harmandhillonyt Год назад +5

    ਬਹੁਤ ਸੁਥਰੀਆਂ ਗੱਲਾਂ ❤️

  • @maanproduction2658
    @maanproduction2658 Год назад +1

    ਝੋਟਾ ਬੰਦਾ ਗੁਰਦੀਪ ਭਰਾ ਸਾਡਾ, ਦੇਸੀ ਸੀ ਦੇਸੀ ਹੈ ਦੇਸੀ,ਰਹੂਗਾ,

  • @gurlal4302
    @gurlal4302 Год назад +69

    ਗੁਰਦੀਪ ਬਾਈ ਦੀਆਂ ਵੀਡੀਓ ਦੇਖ ਕੇ ਸਾਰੀਆਂ ਟੈਨਸਨਾ ਦੂਰ ਹੋ ਜਾਂਦੀਆਂ ਹੈ ❤❤❤

    • @VikramSingh-jc5go
      @VikramSingh-jc5go Год назад +1

      Tu kar la ਟੈਨਸਨ ਦੂਰ ਸਾਨੂੰ ਸਲਾਅ ਨਾ ਦੇ

    • @VehlaMunda-ny3hs
      @VehlaMunda-ny3hs Год назад +3

      ਮੈਨੂੰ ਆਸ ਨਹੀਂ ਸੀ ਕੀ ਬਾਈ ਇੰਨੀ ਜਿਆਦਾ ਫੂਦੂ ਗੱਲ ਕੱਰੋ ਬੋਲ ਰਹਿਆ ਮੈਨੂੰ ਮੇਰੇ ਨਿੱਚੇ ਵਾਲੇ ਨਾਂਹ ਦੇਖਣ ਉਹ ਬੰਦੇ ਨਹੀ ਅਸੀਂ ਤਾ ਬਾਈ ਤੇਰੇ ਸੁਭਾਹ ਕਰਕੇ ਜਦ ਤੇਰੇ 200 follow ਸੀ ਜਦ ਫੋਲੋ ਕੀਤਾ ਸੀ ਆਪ ਨੂੰ

    • @VehlaMunda-ny3hs
      @VehlaMunda-ny3hs Год назад

      ਮੈਨੂੰ ਆਸ ਨਹੀਂ ਸੀ ਕੀ ਬਾਈ ਇੰਨੀ ਜਿਆਦਾ ਫੂਦੂ ਗੱਲ ਕੱਰੋ ਬੋਲ ਰਹਿਆ ਮੈਨੂੰ ਮੇਰੇ ਨਿੱਚੇ ਵਾਲੇ ਨਾਂਹ ਦੇਖਣ ਉਹ ਬੰਦੇ ਨਹੀ ਅਸੀਂ ਤਾ ਬਾਈ ਤੇਰੇ ਸੁਭਾਹ ਕਰਕੇ ਜਦ ਤੇਰੇ 200 follow ਸੀ ਜਦ ਫੋਲੋ ਕੀਤਾ ਸੀ ਆਪ ਨੂੰ

    • @garryhundal71
      @garryhundal71 Год назад +1

      @@VehlaMunda-ny3hstusi aavde aap nu ohde thalle kyo samjhade ho…ohne soch ch thalle keha paise di gal Nahi keeti

    • @reshamsingh2550
      @reshamsingh2550 Год назад

      ​@@garryhundal71sahi gl aa Bai

  • @kamallehra6097
    @kamallehra6097 Год назад +2

    @Gurdeepmanalia ਘੈਟ ਬੰਦਾ ਦਿਲਦਾਰ ਬੰਦਾ

  • @PunjabiClubhouseTalks
    @PunjabiClubhouseTalks Год назад +1

    ਯਾਦਵਿੰਦਰ ਦੇ ਚੈਨਲ ਦੀ ਪਹਿਲੀ ਵੀਡੀਉ ਜੋ ਸ਼ੁਰੂ ਤੋਂ ਅਖੀਰ ਤੱਕ ਵੇਖੀ 👌👌

  • @rubykaur6973
    @rubykaur6973 Год назад +1

    ਬਹੁਤ ਵਧਿਆ ਛੋਟੇ ਵੀਰ keep it up

  • @ParamjeetKour-wh1tx
    @ParamjeetKour-wh1tx Год назад +6

    ਬਹੁਤ ਵਧੀਆ ਗੱਲਾਂ ਪੁੱਤ ਤੁਹਾਡੀਆਂ ਵਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ

  • @KawalNijjar-fd4pl
    @KawalNijjar-fd4pl Год назад +4

    ਗੁਰਦੀਪ ਦੀ ਇੰਟਰਵਿਊ ਬਹੁਤ ਵਧੀਆ ਹੈ।
    ਤਾਰਾਪਾਲ ਨਾਲ ਵੀ ਇੰਟਰਵਿਊ ਕਰੋ

  • @RanvirKaur-t9j
    @RanvirKaur-t9j 4 месяца назад

    ਸਾਫ ਤੇ ਸੱਚੀਆਂ ਗੱਲਾਂ ਬਹੁਤ ਵਧੀਆ ਲੱਗੀਆਂ ❤❤🎉🎉

  • @mobile.problems.solutions
    @mobile.problems.solutions Год назад +11

    ਗੁਰਦੀਪ ਬਾਈ ਜੀ ਬਹੁੱਤ ਵਧੀਆ ਲੱਗਾ ਤੁਹਾਡਾ ਪੋਡਕਾਸਟ ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ.... ਸਤਿ ਸ਼੍ਰੀ ਅਕਾਲ

  • @bholasinghsidhu5167
    @bholasinghsidhu5167 Год назад +10

    ਬਹੁਤ ਵਧੀਆ ਵੀਰ ਜੀ ਯਾਦਵਿੰਦਰ ਸਿੰਘ ਤੇ ਗੁਰਦੀਪ ❤ ਮੁਬਾਰਕ

  • @lovebatth4298
    @lovebatth4298 6 месяцев назад

    Bht vdia gurdeep bai interview sun k mzza ayea ....bht vdia gallan kittiya ❤❤❤

  • @manpreetsinghtoor3526
    @manpreetsinghtoor3526 Год назад +1

    😂😂❤ Kya e baata yr… Gurdeep bhar ❤️❤️👌👌👌 .. Pelli interview Dekhi jide ch v Yaara hassaa hasa doore krte yr👌👌👌 love uh bhra . Rabb tere supne pore kre

  • @laddikotra9714
    @laddikotra9714 Год назад +2

    ਬਹੁਤ ਵਧੀਆ ਬਾਈ ਜੀ 🎉🎉🎉🎉🎉🎉🎉🎉🎉🎉🎉❤❤❤

  • @BHUPINDERKAUR-wy8me
    @BHUPINDERKAUR-wy8me 3 месяца назад

    ਜਿਉਂਦਾ ਰਹਿ ਪੁੱਤ❤

  • @baljeetkaur2551
    @baljeetkaur2551 Год назад +20

    ਸਾਡੇ ਜਿਲ੍ਹੇ ਬਰਨਾਲੇ ਦਾ ਮਾਣ ਬਾਈ ਗੁਰਦੀਪ ਹਮੇਸ਼ਾ ਖੁਸ਼ ਰਹਿ ਬਾਈ

    • @deepisandhu5841
      @deepisandhu5841 7 месяцев назад +1

      Pind kehda y ??

    • @rajwantgillsandhu9594
      @rajwantgillsandhu9594 6 месяцев назад

      ਕਿਹੜਾ ਪਿੰਡ ਆ ਅਸੀਂ ਮਲੇਰਕੋਟਲਾ ਤੋਂ ਆ

  • @SurinderSingh-zq8yh
    @SurinderSingh-zq8yh Год назад +5

    ਗੱਲਾਂ ਬਾਤਾਂ ਵਧੀਆ ਲੱਗਿਆਂ ਬਾਈ। ਬਾਕੀ ਪਿੰਡਾਂ ਆਲੇਆਂ ਦੀ ਕਹਾਣੀ ਇੱਕੋ ਜਹੀ ਹੁੰਦੀ ਆ।

  • @MajorsinghSingh-u7r
    @MajorsinghSingh-u7r День назад

    Nice to hear, dear. Marvellous.

  • @sattisingh3831
    @sattisingh3831 Год назад +1

    ਬਹੁਤ ਵਧੀਆ ਗੱਲ ਹੈ

  • @NirmalSingh-x5v
    @NirmalSingh-x5v 3 месяца назад

    Bai yadwinder singh ji bahot vadya interview

  • @ਲਵਜੋਤ_ਗਿੱਲ
    @ਲਵਜੋਤ_ਗਿੱਲ Год назад +13

    ਸਹੀ ਗੱਲ ਆ ਯਾਦਵਿੰਦਰ ਬਾਈ , ਰੱਬ ਦੇ ਘਰ ਜਾਕੇ ਕਾਹਲੀ ਕਰਨੀ ਵਾਹਿਗੁਰੂ ਜੀ ਨੂੰ ਇਹ ਦਿਖਾਉਣਾ ਵੀ ਮੈ ਆਇਆ ਮੱਥਾ ਟੇਕਣ ਇਹ ਨੀਚ ਬੰਦਿਆਂ ਦਾ ਕੰਮ ਹੁੰਦਾ
    ਨੀਚ ਲੋਕੋ ਰੱਬ ਦੇ ਘਰ ਤੁਸੀਂ ਜਾਣੇ ਓ, ਪ੍ਰਮਾਤਮਾ ਥੋੜੀ ਆਉਂਦਾ ਸੋਡੇ ਕੋਲ

  • @jagtarghuman9891
    @jagtarghuman9891 Год назад +2

    Bhut vidiya ji
    Waheguru ji mehar kare 😊

  • @nasibkaurdhillon6823
    @nasibkaurdhillon6823 Год назад +3

    Gurdeep puter mai tuhadia saria video dekhdi ha Tension door ho jadi hai is tra hi video bnaode rho😊

  • @gurwindersingh7190
    @gurwindersingh7190 6 месяцев назад

    Bht wdiya gurdeep y g❤

  • @ManpreetKaur-eq9hi
    @ManpreetKaur-eq9hi Год назад +1

    bhut vadiya ..jiyoo

  • @geetabhalla5768
    @geetabhalla5768 Год назад +2

    Gurdeep veer di interview dekh ke swad aa gya😂😂, time da tan pta hi nhi lagga❤❤

  • @buntysidhu4604
    @buntysidhu4604 Год назад +10

    ਮਨਾਲੀਆ ਸਾਬ ਵਾਲੀਆ ਵੱਡੀਆਂ ਗੱਲਾਂ ਕਰ ਗਿਆ ❤

  • @Zss679
    @Zss679 Год назад +4

    This guy is deep….🙏🏻🙏🏻✊

  • @RupinderDeol-iy8xf
    @RupinderDeol-iy8xf Год назад +4

    Gurdeep veere parmatama tenu hamesha khush rakhe good interview c

  • @komalbajwa8338
    @komalbajwa8338 Год назад +3

    Gurdeep bhai sirra❤❤❤❤

  • @baljinder685
    @baljinder685 Год назад +1

    ਗੁਰਦੀਪ ਦਾ ਟੇਸਟ ਮੇਰੇ ਨਾਲ ਮਿਲਦਾ

  • @amrindersingh4244
    @amrindersingh4244 Год назад +1

    Really Thanks Gurdeep veere❤

  • @gurjeetsekhon768
    @gurjeetsekhon768 Год назад +2

    Putter parmatma tuhanu eho jiha bnai rakhe god bless u everywhere putter jvania mano💕💕

  • @-paramjeetkamboj
    @-paramjeetkamboj Год назад +1

    ਬਹੁਤ ਹੀ ਵਧੀਆ ਗੱਲਾਂ ਕਰ ਰਿਹਾ ਮਨਾਲਿਆ ਬਾਈ

  • @mandeepsamra1834
    @mandeepsamra1834 8 месяцев назад

    Gurdeep Singh Ji very nice interview ❤❤❤❤❤❤

  • @sukhpalsingh9477
    @sukhpalsingh9477 Год назад

    ਗੁਰਦੀਪ ਬਹੁਤ ਵਧੀਆ ਕਮੇਡੀਅਨ ❤❤

  • @rajvir990rajvir
    @rajvir990rajvir Год назад +2

    Bhut sohniye gllan kittyian yrr ❤❤❤❤❤ghaint rooh aw mnalia ❤❤mein milya bhraa nu admission

  • @simranjitsinghchauhan9451
    @simranjitsinghchauhan9451 Год назад +5

    ਹੀਰਾ ਬੰਦਾ❤❤❤

  • @mohalkhattra4779
    @mohalkhattra4779 Год назад +2

    Baba mehr kre gurdip y te.... ❤❤❤ great interview

  • @kamalbal8761
    @kamalbal8761 Год назад +1

    👌🍀

  • @JKR85
    @JKR85 Год назад +1

    Ist interview h Manile y jo thodi m full dekhi ..o v interest nal....bhut vdia thinking h u d.. waheguru thonu olwys chrdi kllan ch rkhe...nd m bhut kuj learn kita ...keep it up y ❤

  • @jagroopmaan7792
    @jagroopmaan7792 4 месяца назад

    God bless you ❤

  • @iqbalbhullar4213
    @iqbalbhullar4213 6 месяцев назад

    Excellent Interview Blessings to both of you Beta ji

  • @shubhamsharma432
    @shubhamsharma432 8 месяцев назад

    Bhut sahi gal kitti manalia 22 naay , yadwinder bhaji bhut jyadaa apni knowledge aglee aggay ya uttay thoop daayy aa bhut vaar

  • @thenaturevlogger9816
    @thenaturevlogger9816 Год назад +3

    Manaliya nu jado mai pehli war insta video ch sunya .. mnu wadia hi ese layi lagga c .. k tuhadi tone stire d bhagwant mann warga e style c .. aassi v bachpan toh bhagwant mann dia reela suniya .. tuc oh sab dobara le k aunda ❤❤

  • @decentbutdevil989
    @decentbutdevil989 Год назад +21

    ਮਨਾਲੀਏ ਬਾਈ ਨੂੰ ਦੇਖ ਕੇ ਮੱਲੋ ਮੱਲੀ ਹੀ ਚਿਹਰੇ ਉੱਤੇ ਮੁਸਕੁਰਾਹਟ ਆ ਜਾਂਦੀ ਆ😊
    ਐਵੇਂ ਹੀ ਜਦੋਂ ਪਹਿਲੀ ਵਾਰੀ ਯਾਦਵਿੰਦਰ ਨੂੰ ਸੁਣਿਆ ਸੀ ਤਾਂ ਲੱਗਦਾ ਸੀ ਵੀ ਆਹ ਆ ਸਟੈਂਡ ਆਲਾ ਬੰਦਾ, ਇਹ ਕੱਢੂ ਚਿੱਬ ਕਹਿੰਦੇ ਕਹਾਉਂਦਿਆਂ ਦੇ.. ਪਰ ਅੱਜ ਬੇਹੱਦ ਅਫਸੋਸ ਨਾਲ ਕਹਿਣਾ ਪੈ ਰਿਹਾ ਆ ਤੈਨੂੰ ਦੇਖ ਕੇ ਖੁਦ ਉੱਤੇ ਸ਼ਰਮ ਆਉਂਦੀ ਆ.
    ਵੱਡੇ ਵੀਰ ਤੂੰ ਵੀ ਨੈਸ਼ਨਲ ਗੋਦੀ ਮੀਡੀਆ ਵਾਂਗੂੰ ਬਿਨਾਂ ਰੀੜ ਵਾਲਾ ਹੀ ਹੋ ਨਿੱਬੜਿਆ..
    ਵਾਹਿਗੁਰੂ ਭਲੀ ਕਰੇ ਤੇ ਸੁਮੱਤ ਬਖਸ਼ੇ🙏

    • @sherapadda
      @sherapadda Год назад +1

      Shi gl a yrrrr

    • @mehto..boy9362
      @mehto..boy9362 Год назад +1

      ਇਹ ਧੂਰੀ ਆਲੇ ਗੋਲਡੀ ਤੇ ਲੱਖੇ ਦਾ ਬੜਾ ਵੱਡਾ ਚਮਚਾ ਸੀ , ਵਧੀਆ ਰਹਿੰਦਾ ਨਿਊਟਲ ਹੋ ਕੇ ਚਲਦਾ

  • @rajinderbrar6934
    @rajinderbrar6934 Год назад +7

    ਬਾਈ ਅਲੋਚਨਾ ਕਰਨ ਵਾਲਾ ਤਾੰ ਅਸਲ ਵਿੱਚ ਤੁਹਾਡਾ ਸ਼ੁਭਚਿੰਤਕ ਹੁੰਦਾ ਤੇ ਤੁਹਾਡਾ ਵਧੀਆ ਦੋਸਤ ਹੁੰਦਾ।ਉਸਦੀ ਅਲੋਚਨਾ ਤੁਹਾਨੂੰ ਬੇਹਤਰ ਮਨੁੱਖ ਬਣਾਓਦਾ ਹੈ

  • @BalwinderKaur-vt9eb
    @BalwinderKaur-vt9eb Год назад

    Very nice i watching every day xx

  • @paramjeetthreeke
    @paramjeetthreeke Год назад +3

    Bahut dina baad aj bda swaad aya interview sunn k ❤

  • @gurpreetsinghdhillon7128
    @gurpreetsinghdhillon7128 Год назад +3

    Gurdeep da mind bhuit vadya,gl sira kr da

  • @jagmailkhokher1020
    @jagmailkhokher1020 Год назад +1

    bahot vadiya interview aa bai❤❤

  • @manindermadahar24
    @manindermadahar24 Год назад +2

    ਗੁਰਦੀਪ ਭਗਵੰਤ ਮਾਨ ਕਾਮੇਡੀ ਅਲੀ ਗੱਲ ਠੀਕ ਆ ਪਰ ਹੁਣ ਪੰਜਾਬ ਸਰਕਾਰ ਚ ਅਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਰਿਹਾ ਬਰਬਾਦ ਕਰ ਰਿਹਾ

    • @Soaringsky379
      @Soaringsky379 Год назад

      Ki hogea? Keda ghapla krta maan sarkar ne bai ?

  • @SonuSingh-kq8ib
    @SonuSingh-kq8ib 3 месяца назад

    God bless you beta

  • @lucky-bu1ji
    @lucky-bu1ji Год назад

    Bahut vadhiya munda gurdeep 👍

  • @laddisharma2313
    @laddisharma2313 Год назад +1

    Bhut kamaal bai

  • @manjitgrewal65
    @manjitgrewal65 5 месяцев назад

    Excellent interview to both of you God bless bless you

  • @harpreetsinghsra7253
    @harpreetsinghsra7253 Год назад

    ਬਹੁਤ ਵਧੀਆ

  • @dalbirsinghgrewal4531
    @dalbirsinghgrewal4531 6 месяцев назад

    Very good puttar ji

  • @AlveenaYunas-vy9hg
    @AlveenaYunas-vy9hg 8 месяцев назад

    Well said brother you are our near place..am your fan..God bless you..

  • @Hnjibaiji
    @Hnjibaiji Год назад +3

    Bai bohat grounded aw ma bai rojj dekhda positive vibes only kich k rakha jatta

  • @deepsidhu3954
    @deepsidhu3954 7 месяцев назад

    ਮੇਰੇ ਜਿਲ੍ਹੇ ਬਰਨਾਲੇ ਤੋ ਬਾਈ ਜਿਉਂਦਾ ਰਹਿ ਬਹੁਤ ਹੱਸਣ ਵਾਲੀਆਂ ਗੱਲਾਂ ਕਰਦਾ ਵੀਰ

  • @gurpreetjattana6334
    @gurpreetjattana6334 Год назад +1

    Podcast bhut Vdia lgya manalia stud farm alaya ❤️❤️

  • @babbugrewal549
    @babbugrewal549 Год назад +3

    ਗੁਡ ਮੋਰਨਿੰਗ ਬਾਈ ਜੀ

  • @jassrar3402
    @jassrar3402 Год назад +1

    Very nice bro

  • @rajindersingh4077
    @rajindersingh4077 Год назад

    Yaadwinder dhannvaad good job

  • @mohantoor6798
    @mohantoor6798 Год назад +2

    gurdeep bai diyan gallan ❤️❤️

  • @amarjitbrar9260
    @amarjitbrar9260 Месяц назад

    Hello Gurdeep you doing great job keep up the great job 🙏🙏🙏🙏🙏🙏🙏🙏🙏🙏🙏🙏🌷🌷🌷🌷🌷🌷🌷🌷🌷🌷🌹🌹🌹🌹🌹🌹🌹🌹🌹🌹🤲🤲🤲🤲🤲🤲🤲🤲🤲🤲❤️💕🧡💛💜🩵💙💚🩷❤️💜💚🩵💙

  • @jimmybindra
    @jimmybindra Год назад

    1:13:30 ..haha Gurdeep ..aah sahi si ..aahe koi Problem taan haigee hai !! Vadhiya Interview si Yadwinder bai. Heard his perspective of life for the 1st time.

  • @kuldipkaur5688
    @kuldipkaur5688 5 месяцев назад

    Excellent interview gb both of u veer.

  • @BugraJagdevsingh
    @BugraJagdevsingh Год назад +4

    🙏🙏🙏🙏👌

  • @h.s.gill.4341
    @h.s.gill.4341 Год назад +1

    ਮਨਾਲੀਆ ਯਾਰ ਮੈਂ ਵੀ ਇਕ ਦੋ ਫਿਲਮਾਂ ਚ ਕੰਮ ਕੀਤਾ ਐ

  • @waryamsingh5268
    @waryamsingh5268 5 месяцев назад

    Good speech manalia Dil to diti bilkul khare saf

  • @varindersingh-vc4cn
    @varindersingh-vc4cn Год назад +3

    ਗੁਰਦੀਪ ਸਿੰਘ ਪੂਰਾ ਸਿਰਾ ਬੰਦਾ

  • @jasbinderkaur212
    @jasbinderkaur212 Год назад

    Gurdeep beta waheguru ji umra bakshan...

  • @mohantoor6798
    @mohantoor6798 Год назад

    Bai… Gurdeep manalia dae fan aa bai 🔥🔥🔥🔥🔥🔥🔥🔥🔥🔥🔥🔥❤️

  • @piarasingh7405
    @piarasingh7405 Год назад +3

    ਯਾਦਵਿੰਦਰ ਦਾ ਚੈਨਲ ਮੈਂ ਹਰ ਰੋਜ਼ ਵੇਖਦਾ ਸੀ ਜਦੋਂ ਕਿਸੇ ਖ਼ਬਰ ਦਾ ਸੱਚ ਪਤਾ ਕਰਨਾਂ ਹੁੰਦਾ ਸੀ ਤਾਂ ਯਾਦਵਿੰਦਰ ਦੇ ਚੈਨਲ ਤੇ ਜਾਕੇ ਸੱਚ ਪਤਾ ਲੱਗਦਾ ਸੀ ਕਿ ਇਹ ਖ਼ਬਰ ਸੱਚੀ ਹੈ। ਪਰ ਹੁਣ ਜਦੋਂ ਦਾ ਯਾਦਵਿੰਦਰ ਨੇ ਗੋਦੀ ਮੀਡੀਏ ਦਾ ਸਰਟੀਫਿਕੇਟ ਲਿਆ ਹੈ ਤਾਂ ਉਸ ਟਾਇਮ ਤੋਂ ਸੁਣਨਾਂ ਬੰਦ ਕੀਤਾ ਹੋਇਆ ਹੈ ਤੇ ਅੱਜ ਵੀ ਸਿਰਫ਼ ਤੇ ਸਿਰਫ਼ ਮਨਾਲੀਏ ਗੁਰਦੀਪ ਕਰਕੇ ਵੇਖਣਾਂ ਪਿਆ ਹੈ। ਪਰ ਇੱਕ ਗੱਲ਼ ਦੀ ਹਾਲੇ ਤੱਕ ਸਮਝ ਨਹੀਂ ਲੱਗੀ ਕਿ ਯਾਦਵਿੰਦਰ ਇਨ੍ਹਾਂ ਪੜਿਆ ਲਿਖਿਆ ਤੇ ਸੂਝਵਾਨ ਇਨਸਾਨ ਗੋਦੀ ਮੀਡੀਏ ਦੀ ਸਟੈਂਪ ਕਿਊਂ ਲੈ ਬੈਠਿਆ ਹੈ। ਹੋਰ ਪਤਾ ਨਹੀਂ ਮੇਰੇ ਵਰਗੇ ਕਿੰਨੇ ਕੂ ਹੋਣੇਂ ਨੇ ਜਿਹੜੇ ਯਾਦਵਿੰਦਰ ਨੂੰ ਬਲੋਕ ਕਰ ਚੁੱਕੇ ਨੇ।

  • @diljotgill777
    @diljotgill777 Год назад +8

    Easiest interview for Yadwinder bai: enjoy all the realistic monologues

  • @sonusodhi6679
    @sonusodhi6679 Год назад +1

    Veri nic veer g tuhadeya video bohat nic hudiya a g

  • @sarjeetsran7170
    @sarjeetsran7170 Год назад

    🙏🙏

  • @MALWA-ec1hd
    @MALWA-ec1hd Год назад +1

    bai bahut vadia aw