Harbhajan maan, speaking so sweet and softly , when I listen his interview, I feel so calm, peaceful and positive, god bless him, giving us soul full songs
He is my favourite, I agree with what he says but it's easy to say when u have earned much in life .people who are not financially well can't say this .they have to be secure for future
ਪਤਾ ਨਹੀਂ ਕਿਉਂ ਇਦਾ ਲਗਦਾ ਕਿ Harbhajan Mann ਦੁਨੀਆਂ ਦਾ ਸਭ ਤੋਂ ਸੁਘੜ ਸਿਆਣਾ ਤੇ ਸਾਊ ਮੁੰਡਾ। ਕੁਝ ਲੋਕ ਆਪਣੇ ਸੱਭਿਆਚਾਰ ਦੀ ਵਿਰਸੇ ਦੀ ਜਿਊਂਦੀ ਜਾਗਦੀ ਤਸਵੀਰ ਹੁੰਦੇ ਨੇ ਅਤੇ ਹਰਭਜਨ ਮਾਨ ਉਨ੍ਹਾਂ ਲੋਕਾਂ ਚੋਂ ਇਕ ਹੈ।
❤
ਸਾਨੂੰ ਮਾਣ ਹੈ ਸਾਡੇ ਪੰਜਾਬੀ ਵਿਰਸੇ ਨੂੰ ਜਿੰਦਾ ਰੱਖਣ ਵਾਲੇ ਸਾਡੇ ਮਾਨ ਸਾਹਿਬ ਜੀ ਤੇ।
ਮੈਨੂੰ ਮਾਨ ਹੈ ਹਰਭਜਨ ਮਾਨ ਜੀ ਤੇ ਇਹਨਾ ਦੇ। ਮੈਨੂੰ ਸਾਰੇ ਪੁਰਾਣੇ ਗੀਤ ਬਹੁਤ ਵਧੀਆ ਲੱਗਦੇ ਨੇਂ
ਵੀਰੇ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਕਿਉਂਕਿ ਤੁਸੀ ਪੰਜਾਬੀ ਸਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੋਇਆ ਤੁਹਾਡੇ ਸਾਰੇ ਪਰਿਵਾਰ ਦੀ ਉਮਰ ਲੰਬੀ ਹੋਵੇ ਸੁਖੀ ਰਹੋ ਖੁਸ ਰਹੋ ਪਰਮਾਤਮਾ ਤਹਾਨੂੰ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਕਸੇ
❤
God bless u brother
ਬਹੁਤ ਵਧੀਆ ਵਾਰਤਾਲਾਪ ਦੋਨਾਂ ਵੱਲੋਂ ਵਧੀਆ ਸਖਸ਼ੀਅਤ ਮਾਨ ਸਾਹਿਬ
Love from Haryana Maan saab
waaahhh dil khush ho geya.. mere manpasand gayak… Dhanwad 🙏🫶🏻
Harbhajan maan, speaking so sweet and softly , when I listen his interview, I feel so calm, peaceful and positive, god bless him, giving us soul full songs
ਜੁਗ ਜੁਗ ਜੀਓ ਵੀਰੇ ਤੁਸੀਂ ਇੱਕ ਗਾਇਕ ਤੋਂ ਇਲਾਵਾ ਇੱਕ ਬਹੁਤ ਹੀ ਵਧੀਆ ਗੁਣਾਂ ਨਾਲ਼ ਭਰਭੂਰ ਇਨਸਾਨ ਹੋ❤️❤️❤️❤️❤️❤️❤️🫡🫡🫡🫡🫡🫡🫡
Very nice Maan ji
Harbhajan man saab da teh dilo ਸ਼ੁਕਰੀਆ anchor ਵੀ ਬਹੁਤ ਕਮਾਲ ਦੇ ਨੇ
Very nice maan Saab ji🎉🎉🎉
ਸਾਨੂੰ ਮਾਣ ਹੈ ਵੀਰ ਹਰਭਜਨ ਮਾਨ ਵੀਰ ਤੇ 🙏🙏
ਸਾਨੂੰ ਮਾਣ ਹੈ ਹਰਭਜਨ ਮਾਨ ਤੇ।
Mera veer mann
ਜੀ ਕਰਦਾ ਸੁਣੀ ਜਾਵਾਂ ਹਰਭਜਨ ਮਾਨ ਨੂੰ।
Boht vadia Soch a paji d jihre lok Apne virse nal roots nal jure rehnde ne oh kadi dukhi nai hunde
Bilkul shi gall maan ji
ਖ਼ੁਸ਼ ਹੋ ਕੇ ਗੱਲਾਂ ਕਰੋ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ 🎉🎉🙏
ਸੁੰਘੜ ਸਿਆਣਾ ਗਾਇਕ ਹਰਭਜਨ ਮਾਨ ਵੀਰ,ਜੁਗ ਜੁਗ ਜੀਵੇ
Bhout vdia singer ajj v ena d song di wait hundi 💖,,, sooch v bhout vdia Maan Saab di 🎉🎉
Very good maan saab
ਜੁਗ ਜੁਗ ਜੀਵੌ ਹਰਭਜਨ ਮਾਨ ਵੀਰ ਜੀ ਮੇ ਤੁਹਾਡੀ ਫੈਨ ਜੇ ਕੀਤੇ ਪ੍ਰਮਾਤਮਾ ਨੇ ਮਿਲਾਇਆ ਤਾ ਜ਼ਰੂਰ ਮਿਲਣਗੇ ਵੀਰ
ਹਰਭਜਨ ਮਾਨ ਜੀ ਤੁਹਾਨੂੰ ਫਿਲਮਾਂ ਵਿੱਚ ਦੁਬਾਰਾ ਕੰਮ ਕਰਨਾ ਚਾਹੀਦਾ "" ਜਰੂਰੀ ਨਹੀਂ ਹੀਰੋ ਵਾਲੇ ਹੀ ਰੋਲ ਕਰਨੇ ਆ " ਗੁਗੂ ਗਿੱਲ ਤੇ ਅਮਿਤਾਭ ਬੱਚਨ ਵਰਗੇ ਸੁਪਰ ਸਟਾਰ ਅੱਜ ਵੀ ਫਿਲਮਾਂ ਵਿੱਚ ਕੰਮ ਕਰ ਰਹੇ ਆ " ਤੁਸੀਂ ਵੀ ਫਿਲਮਾਂ ਵਿੱਚ ਕੰਮ ਕਰੋ ਦੁਬਾਰਾ "
Very simple person. Enjoyed to listen to you. Great personality.
Veer ... U r a gem ... Tuhaade darshan karne aa 22g.... Kde tuhaanu live sunnnn daa dil karda ji ... Rabb tuhaanu bahut bahut tarakki deve hor v .
ਸਹੀ ਗੱਲ ਬਾਏ
God bless you vveere mera gott v mann aa bahut vdia lagi tuhadi gallbaat
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Very nice personality living legend S.Harbhajan Maan ji.....and very good conversation from both sides
He is really a living legend, so humble person
Manu hamesa harbhajan man apna bhara lagda
Very good Singer
He was the one who brought life to Punjabi movies
ਪੰਜਾਬੀਆਂ ਦੀ ਸਾਨ ਹਰਭਜਨ ਮਾਨ ❤🌹
My favorite singer
Gud singer aa bai thinking positive gud
Very nice interview 👌👌👌👍👍👍👍
ਪੰਜਾਬ ਦਾ ਸਭ ਤੋ ਸੋਹਣਾ ਕਲਾਕਾਰ ਹਰਭਜਨ maan5🙏❤️
Mara farivet singer harbhajan. Maan g love you verra
Bht sohna. Sehaj ਸੁਭਾਅ
Very nice interview 👌👌
Big fan of him
Very Humble Man❤❤
ਬੱਚੇ ਨੱਸੇ ਨਾ ਕਰਨ ਫਿਲਮ ਬਣਾੳੁ ਜੀ🙏🙏🙏
Definitely Mann sb is my favourite.
Mann thuada subha bhut vdyia ji
ਹਰਭਜਨ ਵੀਰ ਹਕੀਕਤਵਾਦੀ ਅਤੇ ਆਦਰਸ਼ਵਾਦੀ ਮਨੁੱਖ ਹੈ, ਉਹਦੀ ਹਰ ਲਾਈਨ ਚੋਂ ਸਿਆਣਪ ਝਲਕਦੀ ਐ। ਤੰਦਰੁਸਤੀ ਅਤੇ ਖੁਸ਼ਹਾਲੀ ਦੀ ਤਾਕੀਦ ਐ ਜੀ।
ਹਰਭਜਨ ਮਾਨ wakiae ਸੁਘੜੁ siayana ਕਲਾਕਾਰ ਹੈ.
mann is great man
Harbhajan mann sir was my favorite childhood singer ❤❤
Good singer my favourite singer
My most favorite singer.
Proud of you Mann saab
This is a great interview and beautiful information of Harbhajan Mann singing journey.
You are my favourite singer, great 22 g
Pioneer of modern punjabi cinema .
Love from Rajasthan
He is my favourite, I agree with what he says but it's easy to say when u have earned much in life .people who are not financially well can't say this .they have to be secure for future
Very nice Mann sahab.
ਸਲਾਮ ਪਿਆਰ ਸਤਿਕਾਰ ਜੀ 🙏❤️❤️
ਮਾਨ, ਸਾਹਿਬ ਜ਼ਿੰਦਾਬਾਦ
ਬਹੁਤ shoni ਆਵਾਜ਼ ਦੇ ਮਾਲਕ ਮਾਨ ਸਾਬ ❤❤
Waheguru ji meher kari Bai te
Very nice 👌 Veer ji waheguru ji mehar rkhn
Maan is the best
My best singer
Very nice thought veer ji god bless uuu
👌👌👍
Very nice thought❤❤❤
Good man mann ji
Legeandary artist of our panjabi virsa ❤
Very nice veer 🙏🙏
Mann sahab Nice person ...👌👌🙏
ਪੱਤਰਕਾਰ ਜਿੰਨੀ ਸਿਆਣੀ ਬਨੀ ਜਾਂਦੀਂ ਆ ਓਨੀ ਹੈਨੀ
Very nice song
Good man man ji
Very nice singer aa
Super singer sohni gayki saaf suthri gayki
👌🏻👌🏻👌🏻👌🏻🥰
100' /. ਸਲਾਮ
Sweet parson Mere veer harbhajan❤
May good bhai
👍🏻❤️
Nice maan saab ❤
Panjab day man harbhajn man
Very nice
❤❤❤❤❤
VV.Good.Mann.ShibG
hun vi gaonde reho maan sahib samaz di seva karn wale milde ni aj kal
love you from 🇵🇰🇵🇰
Harbhajan maan ਜੀ ਨੂੰ ਮੈ sidhu moose wala ਜੀ ਨਾਲ ਦੇਖਣਾ ਮਨ ਸੀ।
ਔਰਤ ਸਾਹਮਣੇ ਨੀਵੇ ਪਾ ਕੇ ਗੱਲ ਕਰਨਾ
ਨਸਲੀ ਸਰਦਾਰ ਦੀ ਨਿਸ਼ਾਨੀ ਹੁੰਦੀ ਹੈ
Bahutvadia bai
Suit aa veer jee
Maana mar janiya yada reh yaia good luck. AAP de bhara dee mout da bahut dukh Mann Bhai. by Gurdas Bhai.
ਸਾਨੂੰ ਮਾਣ ਹੈ ਮਾਨ ਸਾਬ ਤੇ
Manna marjiyana oy yaada rah janiya
Bill Kul right
Ik naam hai chagi soch da naam harbajan maan. Jo vidia sunda te sunavda. Easa ik insaan ji aaia ne badal ta. Filma da badlav
Good brother ❤
ਮੇਰਾ ਸਬ ਤੋਂ ਵੱਦ ਪਿਆਰਾ ਕਲਾਕਾਰ ਬਾਈ ਹਰਭਜਨ ਮਾਣ।🦄🦄🦄🦄
ਨਹੀਂ ਕੋਈ ਰੀਸ ਹਰਭਜਣ ਮਾਨ ਦੀ,,,