Sat sri akaal g. Bai g tuhadiya videos dekh ke main tuhada te uncle g da fan ho gya. Main aap ehda di organic life jeeni chaunda. Uncle g pure organic life jee rahe aa. Waheguru g chardi kala ch rakhan tahanu sab nu
Please bring his full interview we want to see his house tour te oh india to Canada de journey kive te kado aai about their kids and ohnaa ne kehde kehde job kite would be great 👍 Thanks 🙏
Bahout dil kush hoea zindagi vich simplicity vi honi Chayide va.... par sade loka da vi Sera pya va... Kade kise nu Shaheed, Yodhe, Raab, Amar Shaheed Fakir .... Fakir Pata ki hunde va....
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਤੁਹਾਡੇ ਖੁੱਲੇ ਡੁੱਲੇ ਘਰ ਦੇਖ ਕੇ ਲਗਦਾ ਐ ਅਸੀਂ ਵੀ ਇਥੇ ਹੀ ਆ ਕੇ ਰਹਿਣ ਲੱਗ ਜਾਈਏ ਜੀ ਬਹੁਤ ਵਧੀਆ ਲੱਗਿਆ ਇਸ ਪਰਿਵਾਰ ਦਾ ਜੀਵਨ ਦੇਖ ਕੇ 👏👏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਨਾਮ ਸ੍ਰੀ ਵਾਹਿਗੁਰੂ ਜੀ।
VEERY GOOD GJ 👍 👌 👏
Waheguru ji waheguru ji waheguru 🙏🏻🙏🏻🙏🏻🙏🏻🙏🏻
Eh ta huyi gal♥️
ਸਤਿਕਾਰ ਜੀ
Satnam ji
Satnam ji
Wah baba ji
Bhout vdia video 🙏🙏🙏
Waheguru ji
ਬਹੁਤ ਵਧੀਆ ਲੱਗਿਆ ਵੀਰ ਜੀ ਕਨੇਡਾ ਵਿੱਚ ਕਿਹੜੀ ਜਗਾ ਹੈ ਜ਼ਰੂਰ ਦੱਸਿੳ
Peace River, Alberta
Bhut vadia lagia dekh ke
Very good
Sirra la ta bapu g ne
Very good job
Baba Ji Great 👍
ਫੱਕਰ ਬੰਦਾ ਲਗਦਾ ❤❤ ਮੰਗਾ ਬਿਲਗਾ
ਪੰਜਾਬ ਦੇ ਲੋਕ ਵੀ ਪਹਿਲਾਂ ਏਸੇ ਤਰ੍ਹਾਂ ਹੀ ਰਹਿੰਦੇ ਰਹੇ ਹਨ, ਹੁਣ ਜਦੋਂ ਦੇ ਲੋਕ ਲਾਲਚੀ ਅਤੇ ਸਰਕਾਰਾਂ ਵੱਲੋਂ ਲੋਕਾਂ ਨੂੰ ਬੇਵਜ੍ਹਾ ਬੇਵਕੂਫ਼ ਬਣਾਇਆ ਜਾ ਰਿਹਾ ਹੈ,ਸਭ ਕੁੱਝ ਮੁਫ਼ਤ ਕਰਨ ਦੀ ਚਾਲ ਨਾਲ, ਸਭਨਾਂ ਨੂੰ ਵਿਹਲੜ ਅਤੇ ਆਲਸੀ ਬਣਾ ਛੱਡਿਆ ਸੂ। ਇਹ ਸਭ ਕੁੱਝ ਕਿਸ ਲਈ ਕੀਤਾ ਜਾਂਦਾ ਹੈ। ਨਹੀਂ ਸੀ ਹੋਣਾ ਚਾਹੀਦਾ। ਰੱਬ ਰਾਖਾ ਜੀ।
Excellent
Good.
Good job excellent
Sat sri akaal g. Bai g tuhadiya videos dekh ke main tuhada te uncle g da fan ho gya. Main aap ehda di organic life jeeni chaunda. Uncle g pure organic life jee rahe aa. Waheguru g chardi kala ch rakhan tahanu sab nu
❤🎉
So Nice proud on your whole family I know all members because I am near about your village in India
Which village uncle from punjab?
@@supreetsaini5126 village Madho Pur Tehsil Phagwara near Lovely professional university
Very great job
Very nice parson and Mata ji waheguru ji ka khalsa waheguru ji ki Fateh
Very nice 🙏👌brother ji
ਬਹੁਤ ਵਧੀਆ ਜੀ
Thank you
Very nice 😊
❤❤❤❤❤❤
Good job bro
ਕਨੇਡਾ ਵਿੱਚ 😂ਵੀ ਗਾ ਲੱਤ ਮਾਰਦੀ ਆ😊
Please bring his full interview we want to see his house tour te oh india to Canada de journey kive te kado aai about their kids and ohnaa ne kehde kehde job kite would be great 👍
Thanks 🙏
We will try
Very nice video God bless you
Great video. Simple and beautiful family🙏👍
ਵਾਹ ਬੀ ਵਾਹ, ਸੱਚੀਓਂ ਫੱਕਰ ਬੰਦਾ ਲਗਦਾ
Bahout dil kush hoea zindagi vich simplicity vi honi
Chayide va.... par sade loka da vi Sera pya va...
Kade kise nu Shaheed, Yodhe, Raab, Amar Shaheed
Fakir ....
Fakir Pata ki hunde va....
ਸੱਚੀ ਵੀਰ ਲੱਗਦਾ ਨੀ ਬਾਈ ਵਰਗੇ ਬੰਦੇ ਅੱਜ ਸਮੇਂ ਵਿੱਚ ਹਨ,,,,❤❤
😇
Singh is king
Akal purkh bless you and your family 🎉❤
Very nice
Agriculture te pashua de sir te desh te economy chaldi aa
Very nice video ji
Tusi prince grorge ch rehandey ho ?😊
What is rate of milai per litre mention the place wherr live
❤❤AAH VEER HARFAN MAULA.GHANT BANDA❤❤
ਵੀਰ ਜੀ ਇਹ ਕਨੇਡਾ ਵਿੱਚ ਕਿੱਥੇ ਰਹਿੰਦੇ ਹਨ ਮਿਲਣਾ ਚਾਹੁੰਦੇ ਹਾਂ
ਵੀਰ ਜੀ ਜਦੋਂ Prince George ਆਏ ਤਾਂ ਜਰੂਰ ਮਿਲਾਗੇ
❤❤❤❤❤❤❤❤❤❤❤
🙏🏿❤️🙏🏿
J ahi kush karna. C punjab kio sadea punjab ch,v a kush ho sakda
Punjab ch ki eh kuj patent hai,
Kion iss vich mada ki ae?
Baba ji ma be ana Canada ji pls bla lavo ji pls .pls. ... hath jor k benti hai ji
May be you are S Balwinder singh ji Madho Pur
Awaj buht ghat hundi videos di .. Kro koi hal ehda next
punjab hi laghda
ਪੇਟ ਘੱਟ ਹੋਣ ਵਾਲਾ ਹੈ ਜੀ
Brother kith a canda vich uncle aunti very nice. Pls jga. Dasn
Peace River Alberta
Fakeer Aa ke amir aa ?
Amir. Aa
ਵੀਰ ਜੀ ਸਤਿ ਸ੍ਰੀ ਆਕਾਲ ਮੈਨੂੰ ਅਤੇ ਮੇਰੇ ਹਸਬੈਂਡ ਨੂੰ ਵੀ ਕਨੇਡਾ ਬੂਲਾ ਲਵੋ ਜੀ ਅਸੀਂ ਦਿਲੀਂ ਵਿਚ ਰਹਿੰਦੇ ਹਾਂ
I'm Canada to
Hi
BFF by🎉
🎉🎉Balwinder. Mere. Baste. V. Dudh. Rakh Leo. Bhabi. Ji. Kle. Na. P. Jao. Milk.
Veer ji tuhaada con..no mil sakda
ਬਾਈ ਜੀ ਕਾਫੀ ਹਿਮਤ ਤੇ ਹੋਸਲੇ ਵਾਲੇ ਲਗਦੇ ਨੇ, ਬਾਈ ਜੀ ਤਹਾਨੂੰ ਇਹ ਜਰੂਰ ਪਤਾ ਹੋਵੇਗਾ, ਜਰਸੀ ਬਰੀਡ ਵੀ ਵਧੀਆ ਪਰ ਇਸ ਤੋ ਵਧੀਆ ਅਪਣੀਆ ਦੇਸੀ ਗਾਵਾਂ ਜਿਵੇ ਸਾਹੀਵਾਲ, ਗਿਰ ਤੇ ਹੋਰ ਵੀ ਕਿਨੀਆ ਜਿਨਾ ਦਾ ਦੁੱਧ A2 ਹੈ। ਜੇ ਹੋ ਸਕਿਆ ਗੁਗਲ ਤੇ ਸਰਚ ਮਾਰਿੳ। ਮੈ ਤਾ ਆਸ ਕੀਤੀ ਸੀ ਕਿ ਬਾਈ ਜੀ ਕੋਲ ਜਰੂਰ ਦੇਸੀ ਗਾਵਾਂ ਹੋਣਗੀਆ। ਵੀਡੀੳ ਦੇਖ ਕੇ ਬਹੁਤ ਵਧੀਆ ਲਗਦਾ ਜੋ ਇਨਸਾਨ ਸੰਤੁਸਟ ਹੈ ਜਿਦਗੀ ਤੋ ਉਹੀ ਕਰ ਸਕਦਾ ਇਹ ਹਰ ਕਿਸੇ ਦੇ ਬਸ ਦੀ ਗੱਲ ਨੀ। 🙏
Bai Canada ch kitho la k aun dasi bai krcha bhut aw manvon te
Appna no dena ji
You know😂
Misleading and wrong information
But I still liked the video a lot keep it up
Ki chakar bai?ki wrong te misleading daseo jaroor, thanks
Punjab ch ta tuhade to virsa ni sambh hoiea. Ethe pakand Kari Jane oo
Aa var var you no aungraji nu muh jyada marda
Veer Gi. .mabal .nabar. dan