ਕੁਲਦੀਪ ਮਾਣਕ ਦੇ ਪੁਰਾਣੇ ਘਰ ਵਿੱਚ ਹੋਈ ਉਸਦੇ ਭਰਾ ਦੇ ਪੋਤੇ ਨਾਲ ਮੁਲਾਕਾਤ

Поделиться
HTML-код
  • Опубликовано: 9 окт 2024
  • #suchasoorma #labhheera #kuldeepmank #doger #babbumaan

Комментарии • 20

  • @HarjitSingh-by5gr
    @HarjitSingh-by5gr 2 дня назад

    ਬਹੁਤ ਹੀ ਵਧੀਆ ਜੀ🙏🏻🙏🏻

  • @fakirsaida786
    @fakirsaida786 День назад

    ਬਾਈ ਜੀ ਪੱਤਰਕਾਰ ਜੀ ਤੁਸੀਂ ਆਪਣੀ ਕਹਾਣੀ ਚੋਂ ਕੱਲੀ ਹਨਾ ਕੱਟ ਦਿਉ ਕਹਾਣੀ ਬਹੁਤ ਵਧੀਆ ਹੋਜੂਗੀ

  • @rachhpalsinghsingh4465
    @rachhpalsinghsingh4465 6 дней назад

    ਮਾਣਕ ਸਾਬ ਤਾਂ ਇਕੋ ਇਕ ਕੋਹੇ ਨੂੰਰ ਹੀਰਾ ਸੀ ਭਾਈ

  • @madanlal2746
    @madanlal2746 6 дней назад

    Baji sss Akal ji Baji bahut hi vadia laga ji aap ji da aa Vala manik sahib ji da pind aur gahr manik sahib ji di kabar aap ji hamesha hi kush Raho ji 🙏 ❤❤❤❤❤

  • @jasvirsingh4301
    @jasvirsingh4301 5 дней назад

    ਮੁਲਾਕਾਤ ਕਰਤਾ ਜੀ ਅਤੇ ਸ੍ਰੀ ਕੁਲਦੀਪ ਮਾਣਕ ਸਾਹਿਬ ਜੀ ਦੇ ਪੋਤਰਾ ਸਾਹਿਬ ਜੀ ਤੁਸੀਂ ਉਹਨਾਂ ਦੀ ਅਸਲ ਜ਼ਿੰਦਗੀ ਅਤੇ ਗਾਇਕੀ ਬਾਰੇ ਕੁਝ ਵੀ ਜਾਣੇ ਤੋਂ ਬਿਨਾਂ ਹੀ ਬੋਲੀ ਜਾਂਦੇ ਹੋ। ਮਾਣਕ ਸਾਹਿਬ ਦੇ ਉਸਤਾਦ ਕੌਣ ਸਨ, ਉਹਨਾਂ ਦਾ ਪਹਿਲਾ ਗੀਤ ਕਦੋਂ ਅਤੇ ਕਿਹੜੀ ਕੰਪਨੀ ਵਿੱਚ ਰਿਕਾਰਡ ਹੋਇਆ, ਗੀਤਕਾਰ ਕੌਣ ਸਨ, ਮਾਣਕ ਨਾਂ ਕਿਵੇਂ ਪਿਆ, ਕਿਹੜੀ ਕਿਹੜੀ ਗਾਇਕਾਂ ਨਾਲ ਗਾਇਆ? ਤੁਹਾਨੂੰ ਕੁਝ ਉਹਨਾਂ ਦੀ ਜ਼ਿੰਦਗੀ ਦੇ ਇਤਿਹਾਸ ਬਾਰੇ ਪਤਾ ਹੈ ਤਾਂ ਗੱਲ ਕਰੋ ਜੀ।

  • @rachhpalsinghsingh4465
    @rachhpalsinghsingh4465 6 дней назад

    ਕੁਲਦੀਪ ਮਾਣਕ ਸਾਬ ਦਾ ਕੱਦ ਭਾਵੇਂ ਛੋਟਾ ਸੀ ਪਰ ਦੁਨੀਆਂ ਉਨ੍ਹਾਂ ਦਾ ਰੁਤਵਾ ਕੱਦ ਬਹੁਤ ਉਚਾ ਸੀ

  • @sukhdevsinghsohi1951
    @sukhdevsinghsohi1951 10 дней назад

    voice ta appde sweet hai

  • @palasingh5151
    @palasingh5151 18 дней назад +1

    ਕੁਲਦੀਪ ਮਾਣਕ ਸਾਹਿਬ ਨਾਂਮ ਬਹੁਤ ਉੱਚਾ ਹੈ

  • @bachittarsingh1093
    @bachittarsingh1093 11 дней назад

    ❤❤

  • @ਗੁਰਲਾਲPB19
    @ਗੁਰਲਾਲPB19 23 дня назад

    ❤🎉

  • @gurtejsingh3851
    @gurtejsingh3851 23 дня назад +2

    ਗੁਰਤੇਜ ਸਿੰਘ ਪਿੰਡ ਸੁਮਾਓ ਜਵੰਧਾ

    • @satvircheema4369
      @satvircheema4369 12 дней назад

      ਸੁੱਚੇ ਸੂਰਮੇ ਦਾ ਪਿੰਡ ਸੁਮਾਓ ਗੋਤ ਜਵੰਦਾ

    • @baldevsingh9391
      @baldevsingh9391 10 дней назад

      ਸੁੱਚਾ ਸੂਰਮਾ ਦਿਦਾ ਬਾਦ

  • @najarkhan4354
    @najarkhan4354 17 дней назад

    ❤❤❤❤❤❤❤❤❤❤❤

  • @LakhwinderSingh-jm9gw
    @LakhwinderSingh-jm9gw 10 дней назад

    Bai ji eh kehda jalal. Aa bathinde wala ya barnale wala❤

  • @ਜਸਵਿੰਦਰਸਿੰਘ-ਯ2ਮ

    ਪਤਰਕਾਰ ਜੀ ਇਨਾ ਨੂੰ ਕਈ ਪਤਾ ਕੈਸਿਟਾ ਦਾ ਮੈ ਦਸਦਾ ਕੁਲਦੀਪ ਮਾਣਕ ਦੀਆ 220 ਕੈਸਿਟਾ ਤੇ ਤਵੇ 48 ਕੈਸਿਟਾ ਧਾਰਮਿਕ ਸਨ

    • @foxinvestments2982
      @foxinvestments2982 5 дней назад

      ਬਾਈ ਆਪਣਾ ਮੋਬਾਇਲ ਨੰਬਰ ਦਿਓ