Chamkila ਨੂੰ ਮਰਵਾਇਆ ਸੀ ਆਹ Singers ਨੇ, ਦਿੱਤੇ 60-60 ਹਜ਼ਾਰ ਰੁਪਏ |

Поделиться
HTML-код
  • Опубликовано: 9 окт 2024
  • #safar #chamkila #kuldeepmanak #surindershinda
    Chamkila ਨੂੰ ਮਰਵਾਇਆ ਸੀ ਆਹ Singers ਨੇ, ਦਿੱਤੇ 60-60 ਹਜ਼ਾਰ ਰੁਪਏ | #safar
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ 98777-71662
    ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ.. Safar Thanks to all
    Welcome to our channel! In this video, we have an exclusive interview with Safar, a talented Punjabi artist. Join us as we dive deep into his journey, inspirations, and what drives his creativity. Get ready to be inspired and entertained by Safar's captivating stories and experiences. Don't forget to hit the subscribe button to stay updated with all our exciting interviews with renowned artists. Explore the world of Punjab through our channel and enrich your appreciation for Punjabi culture. Subscribe now and never miss out on our fascinating interviews!

Комментарии • 149

  • @Serra42safri
    @Serra42safri 5 дней назад +19

    ਮਾਣਕ ਦੇ ਮੁੰਡੇ ਦਾ ਹਾਲ ਵੇਖ ਲਾਉ ਘਰ ਵਿੱਚ ਬੱਤੀ ਜਗੳਉਣ ਵਾਲਾ ਵੀ ਨੀ ਪਾਪ ਕਦੇ ਗੁੱਝਾ ਨੀ ਰਹਿੰਦਾ ਗਿਆਨੀ ਬੂਟਾ ਸਿੰਘ ਜੀ ਬਹੁਤ ਵਧੀਆ ਜਾਣਕਾਰੀ

  • @BasantiSingh-rj5jc
    @BasantiSingh-rj5jc 7 дней назад +27

    ਜਿਉਂਦਾ ਰਹਿ ਓ ਬੂਟਾ ਸਿੰਘ ਜੇ ਚ ਸੱਚ ਬੋਲਣ ਦੀ ਹਿੰਮਤ ਆਈ

  • @RavidarSingh-e6r
    @RavidarSingh-e6r 6 дней назад +17

    ਸਹੀ ਇਹ ਦੋਨੋ, ਮਾਣਕ ਅਤੇ ਛਿੰਦਾ ਦੋਨੋ ਚਮਕੀਲੇ ਕੋਲੋ ਖਾਰ ਖਾਦੇ ਸੀ, , ਕਈ ਲੋਕਾ ਨੇ ਅਪਣੀ ਇਟਰਞਿਊ ਞਿਚ ਦਁਸਿਆ ਹੈ.

  • @hsd-vy1ww9ri6m
    @hsd-vy1ww9ri6m 4 дня назад +7

    ਉਸ ਦੇ ਘਰ ਦੇਰ ਜ਼ਰੂਰ ਹੈ ਪਰ ਅੰਧੇਰ ਨਹੀਂ। ਅੱਜ ਮਾਣਕ ਦੇ ਪਰਿਵਾਰ ਦਾ ਹਾਲ ਦੇਖ ਲਵੋ, ਨੂੰਹ ਭੱਜ ਗਈ, ਮੁੰਡਾ ਨਸ਼ੇ ਨਾਲ ਪਾਗਲ ਹੈ ਅਤੇ ਰੋਟੀ ਖਾਣ ਜੋਗਾ ਵੀ ਨਹੀਂ ਰਿਹਾ। ਇਹੀ ਹਾਲ ਛਿੰਦੇ ਦੇ ਪਰਿਵਾਰ ਦਾ ਹੋਵੇਗਾ।

  • @JagsirSingh-ve1kk
    @JagsirSingh-ve1kk 7 дней назад +15

    ਉਸਤਾਦ ਜਨਾਬ ਅਮਰ ਸਿੰਘ ਚਮਕੀਲਾ ਜੀ ਤੇ ਬੀਬਾ ਅਮਰਜੋਤ ਜੀ ਜਿੰਦਾਬਾਦ

  • @RavidarSingh-e6r
    @RavidarSingh-e6r 6 дней назад +13

    ਸਁਚ ਕਦੇ ਛੁਪਿਆ ਨਹੀ ਰਹਿੰਦਾ, ਪਤਾ ਸਭ ਨੂ ਹੈ, ਕਿ ਇਹ ਦੋ ਕਲਾਕਾਰਾ ਨੇ ਮਰਞਾਇਆ,, ਚਮਕੀਲੇ ਨੂ,ਪਰ ਕੈਮਰਾ ਅੱਗੇ ਕੋਈ ਬੋਲਣ ਦੀ ਹਿੰਮਤ ਨਹੀ ਕਰਦਾ, ਸਿਰਫ ਨਿਧੱੜਕ ਸਰਦਾਰ ਬੂਟਾ ਸਿੰਘ ਜੀ ਤੋ ਇਲਾਞਾ,,, ਹਰ ਕੋਈ ਦੁਸ਼ਮਣੀ ਤੋ ਬਚਦਾ ਹੈ.

  • @kuldipbadyal1013
    @kuldipbadyal1013 6 дней назад +12

    कुलदीप मानक और सुरिंदर शिंदा ने मरवाया था इक नेक आदमी

  • @FirozKhan-rb4iu
    @FirozKhan-rb4iu 2 дня назад +4

    ਜਦੋਂ ਮਾਣਕ ਤੇ ਛਿੰਦਾ ਜਿਉਂਦੇ ਸੀ ਉਦੋਂ ਕਿਤੋਂ ਨੀਂ ਬੋਲਿਆ ਹੁਣ ਯਾਦ ਆ ਗਿਆ

  • @KhushveerSingh-yx8up
    @KhushveerSingh-yx8up 7 дней назад +27

    ਵੇਰੀ ਗੁੱਡ ਗਿਆਨੀ ਬੂਟਾ ਸਿੰਘ ਜੀ

  • @JatinderSingh-o9t
    @JatinderSingh-o9t 6 дней назад +11

    ਸਹੀ ਗੱਲ ਕਹੀ ਗਿਆਨੀ ਬੂਟਾ ਜੀ ਨੇ

  • @BalwinderSingh-f4o
    @BalwinderSingh-f4o 5 дней назад +4

    ਗਿਆਨੀ ਜੀ ਲੋਕਾਂ ਸਾਹਮਣੇ ਸਚਾਈ ਲਿਆਉਣ ਲਈ ਧੰਨਵਾਦ ਚਮਕੀਲਾ ਏਨਾ v ਮਾੜਾ ਨਹੀਂ ਸੀ ❤🎉

  • @karamsingh1479
    @karamsingh1479 3 дня назад +4

    Giani.ji.verry.good 100%True

  • @AvtarRam-m7s
    @AvtarRam-m7s День назад +1

    Amar Singh chamkila and Amarjit zindabaad❤❤❤❤❤❤

  • @GurlalSingh-j7i
    @GurlalSingh-j7i 5 дней назад +7

    ਜਮਾਂ ਸਹੀ ਗੱਲ ਹੈ ਤੁਹਾਡੀ ਮਾਣਕ ਬਹੁਤ ਲੱਗਦਾ ਸੀ ਸੁਰਿੰਦਰ ਸ਼ਿੰਦਾ ਦੇ ਅਖਾੜੇ ਲੱਗਣੇ ਬੰਦ ਹੋ ਗਿਆ ਸੀ

  • @JasvinderSingh-ww1sv
    @JasvinderSingh-ww1sv 6 дней назад +10

    ਸਤ ਸੀ੍ ਅਕਾਲ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਲੋਕਾਂ ਸਾਹਮਣੇ ਸਚਾਈ ਲਿਉਣ ਵਾਸਤੇ ਜੀ

  • @Ganota595
    @Ganota595 3 дня назад +4

    ਸੱਚ ਹਮੇਸ਼ਾ ਕੌੜਾ ਹੁੰਦਾ ਹੈ ਬਾਈ ਜੀ

  • @sehajsingh6437
    @sehajsingh6437 3 дня назад +4

    ਆਹ ਗੱਲ ਕੀਮਤੀ ਕੀਤੀ ਬਾਬਾ ਜੀ

  • @lachhmanchumber7334
    @lachhmanchumber7334 3 дня назад +4

    Amar Singh Chamkila hameshan AMAR Rahega.
    "ਕੂੜ ਨਿਖੁਟੇ ਨਾਨਕਾ ਓੜਕ ਸੱਚ ਰਹੀ"

  • @tencomplustwo
    @tencomplustwo 5 дней назад +3

    ਗਿਆਨੀ ਜੀ ਮੈਂ ਤਾਂ ਇਹ ਗੱਲਾਂ ਬਾਤਾਂ ਬਹੁਤ ਹੀ ਜ਼ਿਆਦਾ ਪਹਿਲਾਂ ਹੀ ਬਹੁਤ ਜ਼ਿਆਦਾ ਸੁਣਦਾ ਹੀ ਰਹਿੰਦਾ ਸੀ ❤😂 ਹੈ ਪਰ ਕਿਤੇ ਨਾ ਕਿਤੇ ਸੱਚਾਈ ਨਹੀਂ ਮਿਲਦੀ ਸੀ ਲਾਹਨਤਾਂ ਉਏ ਲਾਹਨਤੀਉ ਪੰਜਾਬ ਦੇ ਲੋਕਾਂ ਦਾ ਪਿਆਰ ਮੁਹੱਬਤ ਕਰਦੇ ਹੋਏ ਕਲਾਕਾਰ ਦੀ ਜ਼ਿੰਦਗੀ ਖਤਮ ਕਰ ਦਿੱਤੀ ਗਈ ਹੈ ਚੰਦ ਪੈਸਿਆਂ ਦੀ ਖਾਤਰ ❤😂

  • @sidhurureke
    @sidhurureke 6 дней назад +12

    ਬਾਬਾ ਪਹਿਲਾਂ ਕਿਉਂ ਨੀ ਬੋਲਿਆ ਹੁਣ ਤਾਂ ਲਕੀਰ ਦੇ ਸੱਪ ਵਾਲੀ ਗੱਲ ਆ

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 5 дней назад +3

      Koi ni chmaar bhai de haq layi awaaz chuki aa ,,,lage rho Giani butta singh ji ,,,,,,,😅😅😅

    • @sidhurureke
      @sidhurureke 5 дней назад +1

      @@ਪਿੰਡਾਂਵਾਲ਼ੇ22 ਚਮਕੀਲੇ ਨੂੰ ਜਾਤੀ ਸ਼ਬਦ ਬੋਲਣਾ ਗਲਤ ਹੈ ਬਾਈ ਜੀ ਕਲਾਕਾਰ ਦੀ ਕੋਈ ਜਾਤ ਨੀ ਹੁੰਦੀ ਇਹ ਸਭ ਦੇ ਸਾਂਝੇ ਹੁੰਦੇ ਆ

    • @hargunbhullar4633
      @hargunbhullar4633 4 дня назад

      ਉਹ ਵੀਰ ਇਹ ਬੂਟ ਲੀਰ ਤਾਂ ਆਪ ਗੋਲਕ ਚੋਰ ਤੇ ਟਾਊਟ ਹੈ। ਇਸ ਦੇ ਬੂਥੜ ਨੂੰ ਧਿਆਨ ਨਾਲ ਦੇਖੋ, ਸਾਰਾ ਕੁਝ ਸਾਫ ਹੋ ਜਾਊ।

  • @MalkitSingh-e6m
    @MalkitSingh-e6m 6 дней назад +8

    Dear information is very clear. You are brave as lion. Mr. Amar Singh Chimkala & Madan Amarjot was very good singer. Really tribute to both of them.

  • @kalakhan4778
    @kalakhan4778 3 дня назад +2

    ਸੱਚੀ ਗੱਲ ਕੀਤੀ ਹੈ ਇਸ ਬਾਈ ਜੀ ਨੇ ਇਹ ਤਾਂ ਬਹੁਤ ਬਹੁਤ ਲੋਕਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਪਰ ਛਿੰਦੇ ਨੇ ਗੁਰੂ ਚੇਲੇ ਰਿਸ਼ਤਾ ਬਦਨਾਮ ਕਰ ਦਿੱਤਾ ਜਦੋਂ ਕਿ ਚਮਕੀਲਾ ਛਿੰਦੇ ਨੂੰ ਉਸਤਾਦ ਮੰਨਦਾ ਸੀ

  • @jaswantsingh-rk6fm
    @jaswantsingh-rk6fm 5 дней назад +5

    ਉ ਭਾਈ ਬੁਟਾ ਜੀ ਕੋਲ ਸਿੰਗਾਂ ਦੀ ਬਦਨਾਮੀ ਦਾ ਲਸੰਸ ਹੈ ਇੰਨੇ ਕਦੇ ਵੀ ਨਹੀਂ ਸੋਚਿਆ ਕਿ ਵਾਹਿਗੁਰੂ ਜੀ ਦੀ ਮਰਜ਼ੀ ਬਿਨਾਂ ਕੁਝ ਵੀ ਨਹੀਂ ਹੁੰਦਾ ਤੇ ਬੁਟਾ ਜੀ ਦੇ ਦੱਸਣ ਨਾਲ ਸਿਰਫ਼ ਲੋਕਾਂ ਦੇ ਦਿਲਾਂ ਵਿੱਚ ਇੱਕ ਦੂਜੇ ਦੋਸਤੀ ਵਿੱਚ ਬਹੁਤ ਫ਼ਰਕ ਪਾਉਂਦਾ ਹੈ ਜੋ ਹੋ ਗਿਆ ਹੁਣ ਏਦੇ ਦੱਸਣ ਨਾਲ ਕੁਝ ਹੋਰ ਨੀ ਹੋਣਾ ਏਨਾ ਸਿਰਫ਼ ਲੋਕਾਂ ਵਿੱਚ ਪਿਆਰ ਵਧਾਉਣ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ ਵਾਹਿਗੁਰੂ ਜੀ ਗਲਤੀ ਹੋਗੀ ਹੋਵੇ ਤੇ ਮਾਫ ਕਰਨਾ

    • @RavidarSingh-e6r
      @RavidarSingh-e6r 5 дней назад

      ਕੀ ਨਿਰਦੋਸ਼ ਲੋਕਾ ਨੂ ਮਾਮੂਲੀ ਗਁਲਾ ਤੋ ਮਾਰਨਾ , ਬਁਚੇ ਯਤੀਮ ਕਰਨਾ, ਔਰਤਾ ਨੂ ਞਿਧਞਾ ਕਰਨਾ, ਔਰਤਾ ਨੂ ਮਾਰਨਾ, ਕੀ ਪੰਥ ਦੀ ਸੇਵਾ ਹੈ, ਕੀ ਗੁਰੂ ਦੀ ਸੇਵਾ ਹੈ???? ਭਿੰਡਰਾਵਾਲੇ ਦਾ ਪੁਤਰ ਨਹੀ ਮਾਰਿਆ, ਬਾਦਲ ਨੇ ਅਪਣੇ ਮੁੰਡੇ ਨੂ ਸੁਖੇ ਨੂ ਅਮਰੀਕਾ ਪੜਨ ਲਈ ਭੇਜਿਆ, ਬਰਨਾਲਾ, ਟੌਹੜਾ, ਰਾਮੂਵਾਲੀਆ, ਲੌਂਗੋਵਾਲ, ਭਿੰਡਰਾਂਵਾਲੇ ਨੇ ਲੋਕਾ ਦੇ ਪੁਤਰ, ਬਁਚੇ, ਔਰਤਾ ਮਰਞਾਈਆ, ਬਾਦਲ, ਟੌਹੜਾ, ਰਾਮੂਵਾਲੀਆ, ਬਰਨਾਲਾ , ਨਿਰਦੋਸ਼ ਲੋਕਾ ਨੂ ਦਰਬਾਰ ਸਾਹਿਬ ਅੰਦਰ ਮਰਨ ਲਈ ਛੱਡ ਕਿ ਆਪ ਬਾਹਞਾ ਖੜੀਆਂ ਕਰਕੇ ਬਾਹਰ ਅਆ ਗਏ ਸੀ

  • @armaanranga6932
    @armaanranga6932 5 дней назад +6

    ਅੱਤਵਾਦੀਆਂ ਬਹੁਤ ਮਹੋਲ ਖਰਾਬ ਕੀਤਾਂ ਹੋਇਆ ਸੀ। ਬਹੁਤ ਮਾੜਾਂ ਟਾਈਮ ਸੀ ਉਹ

  • @KuldeepSingh-ru5sz
    @KuldeepSingh-ru5sz 4 дня назад +4

    ਗਾਨੀ ਜੀ ਵੈਰੀ ਗੁੱਡ ❤❤❤

  • @ArvinderSingh-n8s
    @ArvinderSingh-n8s 6 дней назад +6

    Manak ne Chamkile ton vadh Lachar gaaya Shinde ne jo lachar gaaya Chamkile ne os da sirf 10℅ v nahin gaaya

  • @Nathapainterboha
    @Nathapainterboha 6 дней назад +8

    ਸੱਚ ਬੋਲਿਆ ,,,,ਗਿਆਨੀ ਜੀ

  • @malkitsingh8608
    @malkitsingh8608 3 дня назад +3

    Carry on Buta Singh.

  • @SukhjinderSingh-rh9ut
    @SukhjinderSingh-rh9ut 6 дней назад +9

    Sahi gal a baba Teri

  • @IqbalSingh-l9t
    @IqbalSingh-l9t 6 дней назад +6

    Truth is not hide

  • @pardeepkaur1120
    @pardeepkaur1120 4 дня назад +4

    Sahi kaha ❤

  • @AmritpalSingh-w6k
    @AmritpalSingh-w6k 2 дня назад +1

    SABI COMMENTS BABA BUTA SINGH,& CHAMKILA K HAQ MEIN HAIN.

  • @NishanSingh-yx9od
    @NishanSingh-yx9od 6 дней назад +10

    ਸੱਚ ਬੋਲਣ ਵਾਸਤੇ ਬਹੁਤ ਧੰਨਵਾਦ

  • @Gurmeetsingh-u6u
    @Gurmeetsingh-u6u 6 дней назад +7

    Very good sach voln vaste

  • @lakhwindersingh8276
    @lakhwindersingh8276 6 дней назад +5

    ਖਾਲਸਾ ਜੀ ਜੇ ੲੇਨਾ ਦੋਨਾ ਕਰਵਾ ਕੇ ਕੀ ਖਟਿਅਾ ੳੁਸ ਜੋੜੀ ਸਦਾ ਬਹਾਰ ਹੈ ਤੇ ਸੀ ਰਹੇਗੀ ਅਾਪ ਵੀ ਮਰ ਗੲੇ ਚਮਕੀਲਾ ਅਮਰਜੋਤ ਜਿਸਾਬਾਦ

  • @HarwinderSingh-en3og
    @HarwinderSingh-en3og 6 дней назад +6

    Very good

  • @warischamkiledachamakchamk1561
    @warischamkiledachamakchamk1561 6 дней назад +6

    Waheguru je

  • @Jaggadaku1447
    @Jaggadaku1447 6 дней назад +5

    ਮਾਣਕ ਨੂੰ ਕੋਈ ਲੋੜ ਨਹੀਂ ਸੀ

  • @BharpoorSingh-ds6ef
    @BharpoorSingh-ds6ef 7 дней назад +12

    ਚਮਕੀਲਾ ਅਮਰਜੋਤ ਜ਼ਿੰਦਾਬਾਦ

    • @RamuSingh-fp9zi
      @RamuSingh-fp9zi 5 дней назад

      Amarsinghchamkilajiamarjotjijandabadjiamarjodiji

  • @IqbalSingh-l9t
    @IqbalSingh-l9t 6 дней назад +5

    Very good views khalsa ji❤❤❤❤❤❤❤❤❤❤hi a ❤ttendance

  • @RoshanLal-dw1br
    @RoshanLal-dw1br 6 дней назад +3

    jinna ne chamkeela marwaya(jkr sehi hai tan) oh ajj kithey han.

  • @bansal077
    @bansal077 4 дня назад +2

    ਹੁਣ ਬੋਲਣ ਦਾ ਕੀ ਫਾਇਦਾ ,ਹੁਣ ਤਾਂ ਮਾਣਕ ਤੇ ਛਿੰਦਾ ਦੋਵੇਂ ਇਸ ਜਹਾਨ ਤੇ ਨਹੀਂ ਹਨ,ਉਸ ਵੇਲੇ ਕਿੱਥੇ ਸੀ ਉੱਦੋਂ ਕਿਉਂ ਨੀ ਬੋਲਿਆ

  • @TaruSingh-d4t
    @TaruSingh-d4t 3 дня назад +1

    ਨਾ ਚਮਕੀਲਾ ਹੈ ਦੀਪਾ ਹੈ ਨਾ ਹੀ ਮਾਣਕ ਰਿਹਾ ਗੱਡੇ ਮੁਰਦੇ ਪੱਟ ਕੇ ਕੀ ਸਬਤ ਕਰਨਾ ਚਹੋ ਨੇ ਓ ਨਾਸੇ ਨਾਲ ਰੋਜ 100 150 ਮੁੰਡਾ ਮਰ ਜਾਂਦਾ ਏ ਤੇ ਬੋਲੋ 84 94ਤੱਕ 20=30=50ਹੱਦ ਸੀ ਹੂਣ ਦੀ ਗੱਲ ਕਰੋ ਜੀ

  • @MohanSingh-o4b
    @MohanSingh-o4b 6 дней назад +3

    Eh. ?? Konn hai. ? ?? 37 sall bad. Bol rehya.

  • @RajeshKumar-cp6rb
    @RajeshKumar-cp6rb 2 дня назад +1

    Very nice ji

  • @BaljitSingh-se1ye
    @BaljitSingh-se1ye 6 дней назад +5

    ਕਿਉਂ ਸਾਰਾ ਦਿਨ ਝੂਠ ਬੋਲਦਾ

  • @HarcharnSingh-cu3oo
    @HarcharnSingh-cu3oo 2 часа назад

    ਯੋਗਰਾਜ ਨੇ ਮਰਞਾਈਆ ਏ ਜੇ ਹਿਮਤ ਹੈ ਤਾ ਞੀਡੀਉ ਬਣਾ ਮਰੇ ਹੋਏ ਆ ਦੇ ਨਾਮ ਲੈਣੇ ਚੰਗੀ ਗਲ ਨਹੀ

  • @user-shama88
    @user-shama88 2 дня назад +2

    ਕੁਲਦੀਪ ਮਾਣਕ ਦਾ ਨਾਂ ਗਲਤ ਕੁਲਦੀਪ ਮਾਣਕ ਦੀ ਰੀਸ ਕੋਈ ਨਹੀਂ ਕਰ ਸਕਦਾ

  • @ankitankitkk3665
    @ankitankitkk3665 7 дней назад +6

    🙏🙏🙏🙏🙏🙏🙏🙏🙏🙏

  • @SOMAL-c9v
    @SOMAL-c9v День назад

    100% right

  • @sirajdeen9165
    @sirajdeen9165 5 дней назад

    Buta Singh Zindabad No one speak Bundle of Truth and Reality and in Bravery attitude without any pressure

  • @harindersingh7550
    @harindersingh7550 22 часа назад

    Very true

  • @LalSingh-mr2oc
    @LalSingh-mr2oc 11 часов назад

    It is true which is the spken by boota singh ji

  • @Sewak-m5m
    @Sewak-m5m День назад

    Chamkila ta amar ho gya

  • @gurmanbrar8945
    @gurmanbrar8945 3 дня назад +1

    ਸੱਚ

  • @tejindersingh2977
    @tejindersingh2977 7 дней назад +3

    Vry gud sahi gl ea

  • @Manider-q5n
    @Manider-q5n 6 дней назад +1

    Wahe ji Sacha bulaya waheguru ji Mehar kare tere te Gurpreet pind chahal Faridkot

  • @tejindersingh2977
    @tejindersingh2977 7 дней назад +3

    💯sahi gl kitte ea

  • @GURWINDERSUNNY-z1n
    @GURWINDERSUNNY-z1n 7 дней назад +3

    Ok report🙏 gianni buta💯 singh G

  • @diljeetsingh83
    @diljeetsingh83 5 дней назад +1

    ਬਿਲਕਲ ਗਲਤ

  • @Carryfans973
    @Carryfans973 3 дня назад

    O Sajan ji kaise guarantee ho sakti ki vah sach bol raha hramkhor pata nahin Kaun hai Kaun nahin tu apni video apna aap khud aisi Apne andaje lagai ja rahe hain

  • @HarjindersinghJinder-v2r
    @HarjindersinghJinder-v2r 6 дней назад +2

    ❤❤

  • @jagtarsingh8126
    @jagtarsingh8126 6 дней назад +4

    Manak saab di awaj da aj vi koi Tod ni. Chamkile nu sirf mandeer sunde ci

    • @diljeetsingh83
      @diljeetsingh83 5 дней назад +1

      ਗਿਆਨੀ ਬੂਟਾ ਸਿੰਘ ਜੀ ਚਮਕੀਲੇ ਨੂੰ ਕਿਸ ਨੇ ਮਰਿਆ ਪਤਾ ਤੁਹਾਨੂੰ ਵੀ ਨਹੀ ਬਿਲਕੁਲ ਗਲਤ ਦੱਸਿਆ

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 5 дней назад +1

      ​@@diljeetsingh83es jga tusi galat ho,,
      Purane akhade chek kro pehlan ,sab sunde ci ,,,,????
      ❤ Dugri da Chamkila❤

    • @BalbirSingh-ur8dt
      @BalbirSingh-ur8dt 3 дня назад +1

      ਇਤਹਾਸ ਗਵਾ ਹੈ, ਕਿ ਮਾਣਕ ਤੋਂ ਜਿਆਦਾ ਸੱਭਿਆਚਾਰ ਤੇ ਸਾਫ਼ ਗਾਣੇ ਕਿਸੇ ਨੇ ਨਹੀਂ ਗਏ, ਚਮਕੀਲੇ ਦੇ ਗਾਣਿਆਂ ਵਿਚ ਗੰਦ ਤੋਂ ਸਿਵਾ ਕੁਛ ਵੀ ਨਹੀ ਸੀ ਕੀ ਚਮਕੀਲੇ ਦੇ ਗਾਣੇ ਪਰਿਵਾਰ ਵਿਚ ਬਹਿ ਕੇ ਸੁਣੇ ਜਾ ਸਕਦੇ ਸੀ

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 3 дня назад +1

      @@BalbirSingh-ur8dt ਬੱਗਾ ਸਫਰੀ 🤣🤣🤣
      ਕਿਉਂ ਨਹੀਂ ਮਾਰਿਆ ਜੀ 🤔🤔🤔🤔
      ??

  • @TECHNOGAME-rl4sh
    @TECHNOGAME-rl4sh День назад

    Right now

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਦੋਵਾਂ ਦੀ ਮੌਤ ਹੋ ਪਹਿਲਾ ਕਿਥੇ ਸੀ

  • @MohanSingh-o4b
    @MohanSingh-o4b 6 дней назад +2

    Phelan. Kyoun. Ne. Boliya

  • @manjeetstudiolehragaga5312
    @manjeetstudiolehragaga5312 6 дней назад +2

    ਦਲੰ ਸਲਟ

  • @kuldeepchandgrc4390
    @kuldeepchandgrc4390 5 дней назад

    Very good S. Buta Singh ji

  • @surjitkumar8920
    @surjitkumar8920 6 дней назад +1

    👍👍👍👍

  • @gurpreetbhushan8145
    @gurpreetbhushan8145 6 дней назад +1

    good

  • @DilbagSingh-vn7nw
    @DilbagSingh-vn7nw 4 дня назад

    ਬੁਟਾ ਸਿੰਘ ਜੀ ਤੁਸੀਂ 💯💯💯💯💯💯💯ਸਾਹੀ ਕੇਹਾ ਹੈ

  • @kripal2008
    @kripal2008 7 дней назад +1

    Sidhu moosewale nu v enj hi marwaya hona fer singers ne paise de ke

  • @jagtarsingh8126
    @jagtarsingh8126 6 дней назад +3

    Manak ton upper koi singer nahi ci

  • @SandeepSingh-hi5ej
    @SandeepSingh-hi5ej 6 дней назад +1

    Veri good Baba ji

  • @KaramvirSingh-bv2ch
    @KaramvirSingh-bv2ch 4 дня назад

    The most

  • @MandipShing
    @MandipShing 4 дня назад

    Very good khalsa ji

  • @RoopSinglh
    @RoopSinglh День назад

    Singer ne iss laie marvaiea ke chamkila SC( Ramdasia ) c

  • @charanjitsingh2534
    @charanjitsingh2534 5 дней назад +1

    Pahla eh yograj da nam lai janda c

  • @satbirsingh3122
    @satbirsingh3122 5 дней назад

    Chamkila amar hai ❤

  • @Ashok-p1b
    @Ashok-p1b 3 дня назад

    Vhamkilala Amar hai

  • @pammimaholi2931
    @pammimaholi2931 5 дней назад

    Vaarygoodkhalsaji

  • @Ashok-p1b
    @Ashok-p1b 3 дня назад

    Amar Singh Chamkila Amar hai

  • @HgvjVi
    @HgvjVi 3 часа назад

    Jine vi inu fudu nu sunde a sare fudu 😂😂😂

  • @Didarkhan-hi2dj
    @Didarkhan-hi2dj 5 дней назад

    Good good good

  • @HgvjVi
    @HgvjVi 3 часа назад

    Tu baba a sochia kar ke chori kithe karni 😂😂😂

  • @KumarMahi-u4j
    @KumarMahi-u4j 6 дней назад +1

    Sach. Bolen. Lye. Himent Te. Dalrye. Chyede. He

  • @kishansinghsabarwall2860
    @kishansinghsabarwall2860 8 часов назад

    Kuldeep mank ne atwadia nu keha si marn lai

  • @JaswinderSingh-gf7xk
    @JaswinderSingh-gf7xk 5 дней назад

    bilkul sach hai

  • @nimmapakhi1835
    @nimmapakhi1835 5 дней назад

    🙏🏼🙏🏼🙏🏼🙏🏼👌👌👌👌👍👍👍👍

  • @KaramvirSingh-bv2ch
    @KaramvirSingh-bv2ch 4 дня назад

    4:29 AM

  • @DilbaghSingh-le1po
    @DilbaghSingh-le1po 5 дней назад

    Jindabad..

  • @amritchauhan5937
    @amritchauhan5937 5 дней назад

    , ਚਮਕੀਲਾ ਤਾ ਅਮਰ ਹੌ ਗਿਆ

  • @coffeesandhu21
    @coffeesandhu21 4 дня назад

    Apne ve kartoot daso

  • @kishansinghsabarwall2860
    @kishansinghsabarwall2860 8 часов назад

    Bilkul sahi aa 100 percent

  • @rimpyjhajj21
    @rimpyjhajj21 6 дней назад +2

    Sahi Banda buta

  • @KaramvirSingh-bv2ch
    @KaramvirSingh-bv2ch 4 дня назад

    5:01

  • @satbirsingh3122
    @satbirsingh3122 5 дней назад

    Deepa heera wala jatt nahi c oh dalit c

  • @nirmalarani218
    @nirmalarani218 3 дня назад

    Manak kabar GHA ugiya piya

  • @ANGREJSINGHHYUNDAI
    @ANGREJSINGHHYUNDAI 2 дня назад

    Manak ni ho sakda

  • @ssrikhi3205
    @ssrikhi3205 3 дня назад

    Madi karan wala app hee khatam ho gay