Это видео недоступно.
Сожалеем об этом.
ਗੱਲਾਂ ਬਾਤਾਂ | ਗੀਤਕਾਰ ਬਲਬੀਰ {ਬਾਂਡੀ} ਗਰੇਵਾਲ਼ ਨਾਲ਼ | Balbir {Bandi} Grewal With Dilbag Hundal |
- Добавить в
- Мой плейлист
- Посмотреть позже
- Поделиться
Поделиться
HTML-код
Размер видео:
- Опубликовано: 20 ноя 2020
- Presentation-Bawa Records
#SurinderShinda#KartarRamla#BhinderDabwali
Комментарии • 156
Следующие
Автовоспроизведение
ਪ੍ਰਸਿੱਧ ਗਾਇਕ ਤੇ ਗੀਤਕਾਰ ਦੀਦਾਰ ਸੰਧੂ ਬਾਰੇ✅ਅਜੇ ਕੱਲ੍ਹ ਦੀ ਗੱਲ ਐ-3HARJIT SINGH NAGRA
Просмотров 66 тыс.
ਗੱਲਾਂ ਬਾਤਾਂ | ਬਾਂਸਲ ਬਾਪਲ਼ੇ ਵਾਲ਼ੇ ਨਾਲ਼ | Bansal Baple Wala With Dilbag Hundal |BAWA RECORDS
Просмотров 74 тыс.
'ਗੋਰੇ ਰੰਗ ਨੇ ਰਗੜਤਾ' (ਕਰਤਾਰ ਰਮਲਾ)ਵਾਲ਼ੇ ਗੀਤਕਾਰ ਦੇ ਗੀਤ ਕਿਸੇ ਨੇ ਚੋਰੀ ਕੀਤੇ ਸੀ।Rang Punjab De।Rang Punjab De : Dharma Haryau
Просмотров 64 тыс.
I Played Fortnite Chapter 2LazarBeam
Просмотров 3,3 млн
HIGHLIGHTS | NEW ZEALAND v ARGENTINA | The Rugby Championship 2024TRC & SUPER RUGBY PACIFIC
Просмотров 696 тыс.
Men's 100 Meter Finals Were HISTORIC || Noah Lyles VS. Kishane Thompson - Paris Olympics 2024Total Running Productions
Просмотров 2,9 млн
I took my Childhood Crush on Her Dream Date (15 Years Later)loveliveserve
Просмотров 580 тыс.
ਅੱਕ ਕੇ ਖੋਲ੍ਹੇ ਗਾਇਕਾਂ ਦੇ ਕਾਲੇ ਚਿੱਠੇ | Geetkaar Bant Rampure wala | ਬੇਬਾਕ Interview | ਤੋੜੀ ਚੁੱਪ !!Channel Sattrang
Просмотров 56 тыс.
ਗੱਲਾਂ ਬਾਤਾਂ | ਬੀਤੇ ਸਮੇ ਦੇ ਪ੍ਰਸਿੱਧ ਗਾਇਕ ਮੋਹਣ ਮਸਤਾਨਾ ਨਾਲ਼ | Mohan Mastana With Dilbag Hundal |BAWA RECORDS
Просмотров 38 тыс.
ਗੱਲਾਂ ਬਾਤਾਂ | ਗੀਤਕਾਰ ਸੁਰਜੀਤ ਢਿੱਲੋਂ ਪਿੱਥੋਂ ਵਾਲ਼ੇ ਨਾਲ਼ | Surjit Dhillon Pithon With Dilbag Hundal |BAWA RECORDS
Просмотров 52 тыс.
"Bikkar Mehraj in "Heere Punjab De with Happy Randev ॥ਬਿੱਕਰ ਮਹਿਰਾਜ ॥ ਹੀਰੇ ਪੰਜਾਬ ਦੇ॥Apple Records
Просмотров 85 тыс.
ਅਸੀ ਰਾਤ ਝਾੜੀਆਂ ਵਿੱਚ ਲੁੱਕ ਕੇ ਕੱਟੀ Real Partition Story l Bittu Chak WalaDaily Awaz
Просмотров 155 тыс.
ਕੁਲਦੀਪ ਮਾਣਕ ਦਿੰਦਾ ਸੀ 5500 ਰੁਪਏ ਗੀਤ ਦੇ BITTU BEPARWAH PB 19 #kuldeepmanak #devthreekewalaBITTU BEPARWAH PB19
Просмотров 196 тыс.
ਚਮਕੀਲੇ ਬਾਰੇ ਆਹ ਗੱਲਾਂ ਕਿਸੇ ਨੇ ਕਿਉਂ ਨੀ ਦੱਸੀਆਂ ? ਸੁਣੋ ਦਿਲ ਦਾ ਕਿੰਨਾ ਅਮੀਰ ਸੀ ਤੇ ਕੁੜੀਆਂ ਨੂੰ #panjabfactPanjab Fact
Просмотров 307 тыс.
ਮੁਹੰਮਦ ਸਦੀਕ ਸਮੇਤ ਵੱਡੇ ਕਲਾਕਾਰਾਂ ਲਈ ਗੀਤ ਲਿਖਣ ਵਾਲਾ ਬੇਨਾਮੀ ਗੀਤਕਾਰ ਇਕ ਵਚਨ ਨੇ ਲੁਕੋਈ ਰੱਖਿਆ ਇਹ ਹੀਰਾPendu Station
Просмотров 6 тыс.
ਗੱਲਾਂ ਬਾਤਾਂ | ਪਰਮਜੀਤ ਸਲਾਰੀਆ ਨਾਲ਼ | ਭਾਗ 1 | Paramjit Salaria | With Dilbag Hundal | Part 1 |BAWA RECORDS
Просмотров 77 тыс.
МАФИЯ в РЕАЛЬНОЙ ЖИЗНИ: Масленников, Матвиенко, Булкин, Сабина, Бустер, Дилара, Гурам, Леон, ЯнчикДима Масленников
Просмотров 4,4 млн
Keindahan Malaikat VS Iblis! 😇 Gadget makeup stroberi keren #kecantikanGo Gizmo! Indonesian
Просмотров 2,2 млн
ПРЕДПОСЛЕДНИЙ ЗАХОД ► SCHOOLBOY RUNAWAY #3Kuplinov ► Play
Просмотров 1,1 млн
Будзек и рецепт🐝KeshaTV
Просмотров 96 тыс.
Чёрная ДЫРА 🕳️ | WICSUR #shortsБискас
Просмотров 1,1 млн
Самый продаваемый в истории #микрофон #трамп #музыкаПослезавтра
Просмотров 1,5 млн
"Они просто УЕХАЛИ": россияне из СУДЖИ рассказывают, как их БРОСИЛИ свои #shortsFREEДOM
Просмотров 266 тыс.
ПРОЖАРКА ЛУЧШИХ КОМИКОВ #иванабрамов #прожарка #shortsИван Абрамов
Просмотров 193 тыс.
ਜੋ ਗੱਲ ਕੀਤੀ ਠੋਕ ਕੇ ਕੀਤੀ,ਨਜਾਰਾ ਲਿਆਤਾ, ਧੰਨਵਾਦ ਜੀ ।
ਹੀਰੇ ਪੰਜਾਬ ਦੇ ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਵਧੀਆ ਸਦਾਬਹਾਰ ਗੀਤ ਸਾਰੀ ਉਮਰ ਚਲਦੇ ਰਹਿਣ ਗੲੇ
ਬਾਂਡੀ ਪਿੰਡ ਦਾ ਨਾਅ ੳੱਚਾ ਕਰਨ ਵਾਲੇ ਗੀਤਕਾਰ ਸ. ਬਲਵੀਰ ਗਰੇਵਾਲ
ਰੂਹ ਖੁਸ਼ ਹੋ ਗਈ ਬਾਡੀ ਸਾਹਿਬ ਜੀ ਦੀਆਂ ਗੱਲਾਂ ਸੁਣ ਕੇ
ਹੁੰਦਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਪੁਰਾਣੇ ਗੀਤਕਾਰਾਂ ਦੀਆਂ ਇੰਟਰਵਿਊ ਪੇਸ਼ ਕਰਦੇ ਓ ਜਿਵੇਂ ਬਲਵੀਰ ਸਿੰਘ ਗਰੇਵਾਲ ਬਾਂਡੀ ਨਾਲ। ਧੰਨਵਾਦ ਜੀ
ਰਿੰਗ ਬਦਲਕੇ ਪਿਸਟਨ ਪਾ ਕੇ
ਦੂਜੀ ਵਾਰੀ ਟੌਹਰ ਬਣਾ ਕੇ
ਕਰਕੇ ਆਪਣੇ ਮਤਲਬ ਜੋਗੀ
ਟੈਮ ਲੰਗਾਹ ਦੂ ਦੂਹਰਾ
ਬਹੁਤ ਵਧੀਆ ਲੱਗਿਆ ਪੁਰਾਣੇ ਮਿੱਤਰ ਬਲਵੀਰ ਸਿੰਘ ਗਰੇਵਾਲ ਜੀ ਦੇ ਦਰਸ਼ਨ ਕਰਕੇ ਪੁਰਾਣੇ ਸਮਿਆਂ ਵੇਲੇ ਦੇ ਹਮ ਸਕੂਲੀ ਵਿਦਿਆਰਥੀ ਨੂੰ ਸੁਣਕੇ ਅਸੀਂ 1977,78,79,80 ਵੇਲੇ ਦੀਆਂ ਯਾਦਾਂ ਨੂੰ ਤਾਜ਼ਾ ਕਰਤਾ ਵੀਰ ਨੇ
ਸਤਿੰਦਰ ਬੀਬਾ ਜੀ ਨੂੰ ਜਿਹੜਾ ਪਹਿਲਾਂ ਗੀਤ ਦਿੱਤਾ ਸੀ ਉਹ ਤੁਹਾਡਾ ਆਪਣਾ ਲਿਖਿਆ ਸੀ ਉਸ ਤੇ ਵੀ ਵਿਵਾਦ ਉੱਠਦਾ
ਤੇਰੀ ਫਿਅਟ ਤੇ ਜੇਠ ਨਜ਼ਾਰੇ ਲੈਦਾ ਬਹੁਤ ਸੋਹਣਾ ਗੀਤ ਸੀ 🙏🙏🙏
ਹੁੰਦਲ ਸਾਹਿਬ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾਂ ਹਾਂ ਤੁਸੀਂ ਪੁਰਾਣੇ ਗੀਤਕਾਰਾਂ ਅਤੇ ਗਾਇਕਾਂ ਨਾਲ ਮੁਲਾਕਾਤ ਕਰਦੇ ਹੋ ਸਾਡੀ ਰੂਹ ਖੁਸ਼ ਹੋ ਜਾਂਦੀ ਹੈ । ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਤਹਾਨੂੰ ਹਰ ਖੁਸ਼ੀ ਮਿਲੇ
ਇੱਕ ਗੀਤਕਾਰ ਸੰਗਰੂਰ ਕੋਲ ਦਾ ਓਹਦੇ ਗੀਤ ਤਾਂ ਨਾਮਾਤਰ ਹੀ ਆਏ ਨੇ ਮੈਂ ਨਾਮ ਭੁੱਲ ਗਿਆ ਓਸ ਦਾ ਕਹਿੰਦਾ ਮੈਂ ਦਿੱਤਾ ਸੀ ਸਤਿੰਦਰ ਬੀਬਾ ਜੀ ਨੂੰ ਤੇ ਓਹਨਾਂ ਰਿਕਾਰਡ ਵੇਲੇ ਨਾਮ ਗਰੇਵਾਲ ਦਾ ਪਾ ਦਿੱਤਾ ਹੁਣ ਇਹ ਗਰੇਵਾਲ ਜੀ ਕਹਿੰਦੇ ਨੇ ਕਿ ਮੈਂ ਦਿੱਤਾ ਬੀਬਾ ਜੀ ਨੂੰ ਇਹ ਗੀਤ ੳਂਅ ਦੇਖਣੀ ਪਾਖਣੀ ਓਹ ਗੀਤਕਾਰ ਵੀ ਇਹਨਾਂ ਵਰਗਾ ਹੀ ਲੱਗਦੈ ਹੁਣ ਕੌਣ ਸੱਚਾ ਤੇ ਕੌਣ ਝੂਠਾ ਓਹ ਇਹ ਜਾਨਣ
ਵਧੀਆ ਨੀ ਬਹੁਤ ਵਧੀਆ ਗੀਤ ਨੇ ਬਾਂਡੀ ਗਰੇਵਾਲ ਜੀ ਦੇ
ਵੀਰ ਜੀ ਤੁਸੀਂ ਪੁਰਾਣੇ ਗੀਤਕਾਰਾਂ ਬਾਰੇ ਖੋਜ਼ ਭਰਪੂਰ ਜਾਣਕਾਰੀ ਦਿੱਤੀ ਹੈ ਬਹੁਤ ਵਧੀਆ ਲੱਗਾ
ਬਹੁਤ ਹੀ ਵਧੀਆ ਦੋਗਾਣੇ ਲਿਖਦੇ ਹਨ ਗਰੇਵਾਲ ਸਾਹਿਬ।
ਗੀਤ ਦੇ ਬੋਲ ਸਨ ਮੇਰੇ ਨਾਲ ਦੇ ਲਿਆਏ ਸਾਰੇ ਫੁੱਲ ਵਰਗੀ
ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਮੈ ਫੈਨ ਹਾਂ ਪੁਰਾਣੇ ਗੀਤ ਕਾਰ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਗੀਤਕਾਰ ਨੂੰ ਮਿਲਾਂ ਰਹੇ ਹੋ ਜਿਉਂਦੇ ਰਹੋ ਵੀਰੋ
Diamonds of India jug jug jeo Ustad Ji ❤❤❤❤❤❤🎉🎉🎉🎉
ਬਹੁਤ ਵਧੀਆ ਲੱਗਿਆ ਜੀ
ਇਹ ਗੀਤਕਾਰ ਗਾਉਂਦਾ ਵੀ ਬਹੁਤ ਵਧੀਆ ਆ ਇਸ ਦਾ ਗੀਤ ਅਸੀ ਪਿੰਡ ਡੋਲਨਗਰ ਰਾਜਸਥਾਨ ਸੁਣਿਆ ਸੀ ਬਹੁਤ ਚਿਰ ਦੀ ਗੱਲ ਆ
ਗਰੇਵਾਲ ਜੀ ਨਾਲ ਗੱਲਬਾਤ ਸੁਣ ਕੇ ਬਹੁਤ ਵਧੀਆ ਲੱਗਿਆ
ਸਿਰਾ ਸੌਂਗ ਨੇ ਬਾਈ ਗਰੇਵਾਲ ਸਾਬ ਦੇ ❤❤❤❤❤🙏🙏🙏🙏🙏
ਬਾਪੂ ਦੇ ਗੀਤ ਬਹੁਤ ਸੋਹਣੇ ਸੀ । ❤❤❤
Bapu ji nu milaya bai boht boht dhanvaad rooh khush hogi
ਬਾਈ ਜੀ ਅਸੀਂ ਤਾਂ ਭਿੰਦਰ ਨੂੰ ਹੀ ਗਰੇਵਾਲ ਸਮਝਦੇ ਰਹੇ, ਜਾਣਕਾਰੀ ਲਈ ਬਹੁਤ ਧੰਨਵਾਦ,,
ਬਹੁਤ ਵਧੀਆ ਇੰਟਰਵਿਊ ਬਹੁਤ ਜਰੂਰਤ ਸੀ
ਬਾਪੂ ਗਰੇਵਾਲ ਬਾੰਡੀ ਜੀ ਯੁੱਗ ਯੁੱਗ ਜਿਉ
ਬਹੁਤ ਵਧੀਆ ਮੁਲਾਕਾਤ ਗਰੇਵਾਲ ਜੀ ਦੇ ਨਾਲ
ਬਾਈ ਦਿਲਬਾਗ ਜੀ ਗਰੇਵਾਲ ਸਾਹਿਬ ਨਾਲ ਇੰਟਰਵਿਊ ਬਹੁਤ ਵਧੀਆ ਲੱਗੀ ਓਲਡ ਫੋਟੋਆਂ ਵੀ ਲਾਈਆਂ ਕਰੋ ਬਾਈ ਜੀ
ਬੇਬਾਕ ਗੱਲਾਂਬਾਤਾਂ ਹੋਈਅਾਂ ਗਰੇਵਾਲ ਸਾਹਿਬ ਨਾਲ ਹੁੰਦਲ ਸਾਹਿਬ ਅਸੀ ਸਕੂਲ ਟਾਇਮ ਇਹਨਾਂ ਦਾ ਨਾਂ ਤੇਰੀ ਫੀਅਟ ਵਾਲੇ ਗੀਤ ਚ ਸੁਣਕੇ ਬਹੁਤ ਹੀ ਪ੍ਭਾਵਤ ਹੁੰਦੇ ਸੀ ਅੱਜ ਤੁਹਾਡੇ ਜਰੀਏ ਇਹਨਾ ਦੇ ਦਰਸ਼ਨ ਕਰਕੇ ਮਨ ਬਹੁਤ ਹੀ ਖੁਸ਼ ਹਇਅਾ
लख लख बधाई अंकल जी मेरे बलों सलाम है आप की कलम को सुखविंदर सिंह गांव घुकांवली आप दे पुराने मित्र धन्यवाद
ਤੇਰੀ ਫੀਅਟ ਤੇ
ਸੁਰਿੰਦਰ ਛਿੰਦਾ ਗੁਲਸ਼ਨ ਕੋਮਲ
ਗੀਤਕਾਰ ਬਲਵੀਰ ਬਾਂਡੀ ਗਰੇਵਾਲ
ਨਾਮ ਪਾਇਆ ਠੋਕਕੇ✅✅
ਬਾੲੀ ਜੀ ਹਰਜਾਗ ਟਿਵਾਣਾ ਜਿੰਦਲਪੁਰ ਦੀ ਵੀ ਮੁਲਾਕਾਤ ਕਰਵਾੳੁ ਜਿਨਾ ਦੇ ਗੀਤ ਦਿੱਦਾਰ ਸੰਧੂਂ ਜੀ ਨੇ ਗਾੲੇ ਨੇ
ਬਹੁਤ ਬਹੁਤ ਧੰਨਵਾਦ ਬਾਈ ਜੀ ਜੋ ਤੁਸੀਂ ਸਾਡੇ ਪਿੰਡ ਨੂੰ ਪ੍ਰਮੋਟ ਕੀਤਾ ਜੋ ਸਾਡੇ ਛੁਪੇ ਚੰਨ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਧੰਨਵਾਦ ਮੇਰੇ ਪਿੰਡ ਦੀ ਰੂਹ ਆ
Grewal Saab ji chhupya chann na kho ji eh punya da chann ne ji.eh sfa bhar geetkar ne.grewal saab ne super duper hitt geet likhy han ji
Sache patsh chardi kla ch rakhy ji
ਬਹੁਤ ਵਧੀਆ ਗੀਤਕਾਰ ਹੈ
DHANVAD ji......S.Grewal ji de DARSHAN karwaun lai... Mera jawani vich v.......te aaj favorite geet hai......
TERI FEAT TE JETH NAZARE.........
ਬਾਂਡੀ ਗਰੇਵਾਲ ਜੀ ਦੇ ਸੁਰਿੰਦਰ ਛਿੰਦਾ ਗੁਲਸ਼ਨ ਕੋਮਲ, ਕਰਤਾਰ ਰਮਲਾ,ਸੁੱਖਵੰਤ ਸੁੱਖੀ ਜੀ ਆਦਿ ਕਲਾਕਾਰਾਂ ਦੀ ਅਵਾਜ਼ ਵਿੱਚ ਰਿਕਾਰਡ ਹੋਏ ਗੀਤ ਜਿਵੇਂ ਹੁਣ ਵੀ ਪੂਰਾ ਸਰੂਰ ਦਿੰਦੇ ਨੇ, ਹੁੰਦਲ ਸਾਹਿਬ ਉਸੇ ਤਰ੍ਹਾਂ ਇਹ ਇੰਟਰਵਿਊ ਵੀ ਬੜੀ ਚੰਗੀ ਲੱਗੀ
ਦੀਦਾਰ ਸੰਧੂ ਜੀ ਦੇ ਚੇਲੇ ,
ਹੁੰਦਲ ਸਾਹਿਬ ਜੀ ਕਦੇ ਮਾਰ ਨਹੀਂ ਖਾਂਦੇ ,ਦੀਦਾਰ ਭਗਤ ਬੰਦਾ ਸੀ ,ਉਸ ਵਰਗਾ ਕੋਈ ਕਲਾਕਾਰ ਨਹੀਂ ,ਮੀਠੀ ਅਵਾਜ ਦਾ ਮਾਲਕ ਦੀਦਾਰ ,ਕਈ ਸਾਲੇ ਕੁਤੇ ਕਹਿਣਗੇ ,ਦੀਦਾਰ ਨੂੰ ਗਾਉਣਾ ਨਹੀਂ ਆਉਂਦਾ
@@manjitsingh7488 700
Wah ji wah kiaa bat aa ji
ਬਾਈ ਤੇਰਾ ਵਧੀਆ ਉਪਰਾਲਾ ਪੁਰਾਣੇ ਗੀਤਕਾਰਾਂ ਨੂੰ ਲੋਕਾਂ ਨਾਲ ਮਿਲਾਉਣਾ
ਬਹੁਤ ਬਹੁਤ ਧਨਵਾਨ ਦਿਲਵਾਗ ਹੁੰਦਲ ਜੀ
ਬਾਪੂ ਬਲਵੀਰ ਸਿੰਘ ਗਰੇਵਾਲ ਬਾੰਡੀ ਜੀ
ਸਰੋਤਿਆਂ ਦੇ ਸਾਮ੍ਹਣੇ ਪੇਸ਼ ਕੀਤਾ
ਗਵਾਚੇ ਹੀਰੇ💎 ਭਾਲਣ ਲਈ ਬਾਈ ਰਾਮੇ ਮਾਨ ਦਾ ਵੀ ਕੋਟ ਕੋਟ ਧਨਵਾਨ
ਬਾਂਡੀ ਜੀ ਨੂੰ ਮਿਲਾਣ ਦਾ ਬਹੁਤ ਸੁਕਰੀਆਂ ਬਾਈ ਜੀ।
Waaaah 👍🙏
Thanks Ji 🙏🙏
ਬਹੁਤ ਵਧੀਆਂ ਗੱਲਬਾਤ
ਬਹੁਤ ਹੀ ਵਧੀਆ ਇੰਟਰਵਿਊ ਕੀਤੀ ਐ ਹੁੰਦਲ ਸਾਹਬ
ਬਹੁਤ ਵਧੀਆ,,
Very nice interwieo
Very good writer grewal Saab g
ਜਦੋ ਛਿੰਨ ਕੇ ਬਲੋਰੀ ਅੱਖ ਮਾਰੀ ਜੇਠ ਹੱਥੋ ਛੱਨਾ ਡਿੱਗੀਆਂ 👍👍👍
ਕੁੱਝ ਗਲਤ ਨਹੀਂ ਲਿਖਿਆ। ਵਕਤ ਵਕਤ ਦੀ ਗੱਲ ਹੁੰਦੀ ਆ। ਉਸ ਵੇਲੇ ਭਾਬੀਆਂ ਈ ਰਿਸ਼ਤੇ ਕਰਵਾਉਂਦੀਆਂ ਸਨ।ਦੇਰ ਜੇਠ ਉਹਨਾਂ ਦੀਆਂ ਮਿੰਨਤਾ ਕਰਦੇ ਸਨ 😅
Chehal Saab ji bahut sohna coment kita ji
Gall rishtya di kiti he ji. Bahut vadhia lagya ji
Very nice g God bliss you y g kisan majdoor ekta zindabaad
ਹੁੰਦਲ ਜੀ ਦੇ ਕਾਰਨ ਮੈਂ ਅਤੇ ਗਰੇਵਾਲ ਜੀ ਨੇ 30 ਸਾਲ ਬਾਅਦ ਗੱਲਬਾਤ ਕੀਤੀ ।
ਸ਼ੁਕਰੀਆ ਹੁੰਦਲ ਜੀ ।
ਰਾਜ ਕੋਇਰ ਸਿੰਘ ਵਾਲਾ ।
ਨਾ ਬਾਡੀਂ ਵਾਲੇ ਗਰੇਵਾਲ ਦਾ ਸੁਪਨਾ ਆਵੇ 👍🙏
ਬਹੁਤ ਵਧੀਆ ਜੀ ਨਜ਼ਾਰਾ ਆ ਗਿਆ
ਬਾਈ ਜੀ ਸਾਰੀ ਟੀਮ ਦਾ ਧੰਨਵਾਦ
ਸਿੱਧਾ ਸਾਦਾ ਸਾਫ਼ ਬੰਦਾ ਗਰੇਵਾਲ ਸਾਹਿਬ
❤
Very good Bawa Saheb
ਬਹੁਤ ਖੂਬ ਹੁੰਦਲ ਸਾਬ
Very good uncle ji
Very nice 👌🏻 ❤
ਬਹੁਤ ਵਧੀਆ ਇਨਸਾਨ ਹਨ ਗਰੇਵਾਲ ਸਾਬ
Koi shakk ni bai grewal saab bahut vadhia inssan ne ehna dia galla sun ke rajj ni aunda
ਬਹੁਤ ਹੀ ਵਧੀਆ ਜੀ
ਪਰ ਬੇਨਤੀ ਹੈ ਕਿ ਸ਼ਿੰਦੇ ਦੇ
ਬੇਹੱਦ ਤੱਤੇ ਗੀਤਾਂ ਵਿਚ ਇਕ
ਨਾ ਦਿਵਾਲੀ ਵਾਲੇ ਦਾ ਨਾਮ
ਅਉਦਾ ਹੁੰਦਾ ਹੈ ਓਹਨਾਂ ਬਾਰੇ ਵੀ ਦੱਸੋ ਜੀ ਸ਼ੁਕਰੀਆ
ਸੁਆਦ ਲਿਆ ਦਿੱਤਾ ਬਾਈ ਗਰੇਵਾਲ ਸਾਬ ਨੂੰ ਮਿਲਾ ਕੇ
Bandisahb bhot khariyn galan kitiyan satshriakal ji
ਅਮਲੀਆਂ ਦਾ ਹਾਲ ਵੀ ਲਿਖਿਆ ਗਰੇਵਾਲ ਸਾਹਬ ਨੇ
mere pind da balvir bahut vdiya insaan ne bahut vdiya
Very nice interview Grewal and Jindal Sahib
Very Very Very good 👍 interview sir ji
more popular singer babir bandi god bless his life balbir singh vpo kanech snl ldh pb now live in usa
thanx ,hundal sahib .tushi angolia geetkara nu apney program ch pashe kardey ho .
Very nice Grewal sab ji
Bahut badhia gallbaat, meharbani .
And geetkar hai sade taya ji Grewal sahab
Satsri aakal g
Satpal saloh nsr
ਅਨਪੜ ਆਸੀ ਵਾਲੇ ਦੀ ਇੰਟਰਵਿਊ ਕਰੂ ਵੀਰ 🙏🙏🙏🙏🙏
ਬਹੁਤ ਹੀ ਵਧੀਆ ਇੰਟਰਵਿਊ ਵੀਰ ਜੀ
bandi sab mob no bhejo ji
Good 👍
ਬਹੁਤ ਖੂਬਸੂਰਤ
ਤੇੇਰੀ ਫੀੲੇਟ ਤੇ ਜੇਠ ਨਜ਼ਾਰੇ ਲੈਂਦਾ। ਅਸੀਂ ਤਾਂ ਸਮਝਦੇ ਸੀ ਕਿ ੲਿਹ ਗੀਤ ਭਿੰਦਰ ਡੱਬਵਾਲੀ ਦਾ ਲਿਖਿਅਾ ਹੋੲਿਅਾ।
ਬਹੁਤ ਵਧੀਆ ਬਾਈ ਜੀ ਸਿਰਾਂ ਲਾ ਤਾ
mere pind de ne bai g bahut bdiya insaan ne
Balbir good man sat shri akkaal
All, songs, nice one ji
Grewal ji bhut badhea
Very nice Grewal saab
ਬਹੁਤ ਬਹੁਤ ਧਨਵਾਨ ਦਿਲਵਾਗ ਹੁੰਦਲ ਜੀ
ਬਾਪੂ ਬਲਵੀਰ ਸਿੰਘ ਗਰੇਵਾਲ ਬਾੰਡੀ ਜੀ ਨੂੰ ਸਰੋਤਿਆਂ ਦੇ ਸਾਮ੍ਹਣੇ ਪੇਸ਼ ਕੀਤਾ
ਗੁਵਾਚੇ ਹੀਰੇ💎 ਨੂੰ ਭਾਲਣ ਵਾਸਤੇ ਬਾਈ ਰਾਮੇ ਮਾਨ ਨੂੰ ਸਪੈਸ਼ਲ ਥੈਂਕਸ
Very nice Grewal
I loved you brother you mission kuldip paras sahib je 💘💝👌💘💌👏👍👌👌👌
ਇਸ ਦੇ ਗੀਤ ਚਮਕੀਲੇ ਨਾਲੋ ਕੀ ਘੱਟ ਗੰਦੇ ਸੀ ਸਿਰਫ ਚਮਕੀਲਾ ਤਾ ਆਵੇ ਬਦਨਾਮ ਸੀ
Good
Very good Grewal bro
Bhut vdia hundal ji
Sade pind da geetkar balveer
Bhut badiya g
Very good hundal ji
Very Good
Very nice 👍
Nyc.....
ਪਹਿਲਾਂ ਵੀ ਗੀਤ ਏਹੋ ਹੁੰਦੇ ਸੀ
Didar sandhu ji siraa c
Sirra aa y
ਨਾਥ ਜੰਡਵਾਲਾ ਗੱਲਾਂ ਬਾਤਾਂ
Att c
Bahut hi vdhiya gal bat ji.bahut hi vadda upralA ji
V good
Nice g