Chamkila and Amarjot - Sarhand Di Diware - LIVE

Поделиться
HTML-код
  • Опубликовано: 8 янв 2025

Комментарии • 979

  • @ranjitrajoke8491
    @ranjitrajoke8491 5 лет назад +51

    ਚਮਕੀਲੇ ਅਤੇ ਅਮਰਜੋਤ ਵਰਗਾ ਨਾ ਕਿਸੇ ਨੇ ਗਾਇਆ ਅਤੇ ਨਾ ਕੋਈ ਗਾ ਸਕਦਾ ਮਾਰਨ ਵਾਲੇ ਨੂੰ ਮੇਰੇ ਵੱਲੋ ਲੱਖਾਂ ਲਾਹਨਤਾਂ

  • @iqbalsandhu9344
    @iqbalsandhu9344 5 лет назад +71

    (8) ਮਾਰਚ(1988) ਦਾ ਕਾਲਾ ਕਲਿਹਣਾ ਦਿਨ ਜਿਹੜੀ ਸੁਪਰ ਹਿੱਟ ਗਾਇਕ ਜੋੜੀ ਲੋਕਾਂ ਦੇ ਦਿਲਾ ਦੀ ਧੜਕਣ ਚਮਕੀਲਾ ਅਮਰਜੋਤ ਖੋਹ ਲਏ ਸਦਾ ਲਈ

  • @bholahardbholahard1083
    @bholahardbholahard1083 4 года назад +75

    ਮੇਥਿਆ ਵਾਲੀਆ ਜਿਨੀਆ ਮਰਜੀ ਖਾ ਲੈ ਤੇਰੇ ਤੇ ਰਬ ਦੀ ਬਖਸ਼ਿਸ਼ ਸਲੂਟ ਆ ਚਮਕੀਲੇ

  • @ranabullet
    @ranabullet Год назад +25

    ਧੰਨ ਬਾਬਾ ਜੋਰਾਵਾਰ ਸਿੰਘ ਬਾਬਾ ਫ਼ਤਿਹ ਸਿੰਘ ।ਸ਼ਹੀਦੀ ਕਦੇ ਨਹੀਂ ਭੁੱਲਣੀ ।

  • @pardeepkaur3970
    @pardeepkaur3970 8 месяцев назад +18

    ..... ਮੈਨੂੰ ਤਾਂ ਚਮਕੀਲਾ ਸੋਹਣਾ ਈ ਬਹੁਤ ਲੱਗਦਾ😍❤️❤️

  • @amanatbhullar4431
    @amanatbhullar4431 5 лет назад +9

    ਕਲਾਕਾਰੀ ਦਾ ਕੋਈ ਮੁੱਲ ਨਹੀਂ ਸੀ ਤੇਰੀ ਦਾ ਬੱਸ ਯਾਦਾਂ ਹੀ ਛੱਡ ਗਿਆ ਵੀਰ

  • @OnkarSingh-sm3wg
    @OnkarSingh-sm3wg 5 лет назад +85

    ਦੁਬਾਰਾ ੲਿਹ ਕਲਮ ਨੀ ਮਿਲੀ ਨਾ ਅਜਿਹਾ ਸੰਗੀਤ 👌👌

  • @GurdeepSingh-pv8bw
    @GurdeepSingh-pv8bw 4 года назад +35

    ਜਿਹਦਾ ਨਾਮ ਹੀ ਅਮਰ ਸਿੰਘ ਹੈ ਉਹ ਤਾ ਅਮਰ ਹੀ ਰਹੂ

  • @jagjitkumar2446
    @jagjitkumar2446 2 года назад +19

    ਬਹੁਤ ਹੀ ਖੂਬਸੂਰਤ ਧਾਰਮਿਕ ਗੀਤ ਜਿਸ ਨੂੰ ਪੂਰੀ ਰੀਝ ਨਾਲ ਗਾਇਆ ਦੁਨੀਆਂ ਦੀ ਮਹਾਨ ਤੇ ਖ਼ੂਬਸੂਰਤ ਜੋੜੀ ਨੇ ,ਜੇ ਦੁਨੀਆਂ ਚ ਕਿਤੇ ਨਰਕ ਹੈ ਇਸ ਮਹਾਨ ਗਾਇਕ ਜੋੜੀ ਨੂੰ ਮਾਰਨ ਵਾਲਿਆਂ ਦਾ ਨਰਕ ਚ ਵਾਸਾ ਹੋਵੇ 🙏

  • @rajubisht521
    @rajubisht521 3 года назад +44

    चमकीला जी जैसे हुनरमंद इंसान.. सदियों मै एक बार ही पैदा होते है़.. rip..😭😭🙏🙏

  • @butakhan4008
    @butakhan4008 5 лет назад +40

    ਇਸ ਗਾਣੇ ਦਾ ਕੋਈ ਮੁੱਲ ਨਹੀ ਪਰ ਵੱਸ ਦੀ ਗੱਲ ਨਹੀ ਭਾਣਾ ਮੰਨਣਾ ਪੈਦਾ ਉਸ ਰੱਬ ਦਾ

  • @navipoland6491
    @navipoland6491 6 месяцев назад +4

    ਅੱਜ ਦੇ ਟਾਈਮ ਵਿੱਚ ਕੌਣ-ਕੌਣ ਚਮਕੀਲਾ ਸੁਣਦਾ ❤

  • @bagris3932
    @bagris3932 5 лет назад +59

    ਇਕੱਲੀ ਸੁੱਰ-ਤਾਲ ਹੀ ਨਹੀਂ, ਅਵਾਜ਼ ਹੀ ਨਹੀਂ, ਸ਼ਰਧਾਂਜਲੀ ਦੀ ਸ਼ਬਦਾਵਲੀ ਵੀ ਅੱਤ ਦੀ ਹੈ....,,........

  • @singhsaab9631
    @singhsaab9631 6 лет назад +37

    ਮਿਸ ਯੁ ਚਮਕੀਲਾ ਸਾਬ ਚਮਕੀਲਾ ਹੀ ਇਕ ਅਜਿਹਾ ਗਾਇਕ ਸੀ ਉਸ ਸਮੇਂ ਜਿਸ ਦੇ ਇਕ ਸਾਲ ਵਿੱਚ 368 ਆਖਾੜੇ ਲੱਗੇ ਸਨ ਤੇ ਸੜ ਗਏ ਬਾਕੀ ਗਾਇਕ ਤੇ ਬੱਸ

  • @prabhjitsingh3529
    @prabhjitsingh3529 5 лет назад +11

    ਨਹੀਂ ਰੀਸਾਂ ਬਾਈ ਚਮਕੀਲੇ ਤੇਰੀਆਂ
    ਬੇਸ਼ੱਕ ਜਿੰਨੇ ਮਰਜੀ ਗਾਇਕ ਆ ਜਾਣ
    ਕਾਸ਼ ਕਿਤੇ ਅੱਜ ਇਹ ਜੋੜੀ ਸਾਡੇ ਵਿਚ ਜਿੰਦਾ ਹੁੰਦੀ ਤਾਂ ਗੱਲ ਹੋਰ ਈ ਹੋਣੀ ਸੀ

  • @SURINDERSINGH-po6yd
    @SURINDERSINGH-po6yd 6 дней назад

    Speechless. Koi ni aa sakda chamkeele varga

  • @mmeet3115
    @mmeet3115 6 лет назад +14

    ਬਾਈ ਚਮਕੀਲਾ ੳੁਸ ਟਾਈਮ ਦਾ ਵਧੀਅਾ ਸਿੰਗਰ ਸੀ ਅੱਜ ਦੇ ਕਲਾਕਾਰਾ ਨਾਲੋ ਨਾਲੇ ਚਮਕੀਲਾ ਅੱਜ ਹੁੰਦਾ ਗਾਣਿਅਾ ਦੀ ਨੇਰੀ ਲਿਅਾਈ ਰੱਖਣੀ ਸੀ ..ਹਮੇਸਾ ੳੁਹ ਰੂਹ ਸਾਰੀ ੳੁਮਰ ਯਾਦ ਰਹਿੰਦੀਅਾ ਜੋ ਕੁਝ ਖਾਸ ਹੁੰਦੀਅਾ

  • @Geeta-fu4em
    @Geeta-fu4em 5 лет назад +13

    ਵਾਹਿਗੁਰੂ ਭਲਾ ਕਰੇ ਇਹਨਾਂ ਰੂਹਾਂ ਦਾ।

    • @gurpejpeja3284
      @gurpejpeja3284 5 лет назад

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹Sat shiri akaal ji 🌹🌹🌹🌹🌹🌹🌹🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @satpalSingh-tb3uz
    @satpalSingh-tb3uz 6 лет назад +254

    ਕਰੋੜਾ ਲੋਕੀ ਦੀਆ ਬਦ ਦੁਆਵਾਂ ਨੇ।ਜਿਨਾ ਨੇ ਸਾਡੇ ਕੋਲੋ ਇਸ ਮਹਾਨ ਜੋੜੀ ਨੂੰ ਖੋਹ ਲਿਆ।।

  • @suchaark3067
    @suchaark3067 5 лет назад +82

    ਖੂਬਸੂਰਤ ਤੇ ਵਧੀਆ ਸੁਰ ਸੰਗੀਤ ਵਾਲੀ ਦੁਰਲੱਭ ਜੋੜੀ

  • @jasvirjasvir1505
    @jasvirjasvir1505 4 года назад +6

    ਬਹੁਤ ਬਹੁਤ ਮੁਬਾਰਕਾਂ ਜੀ ਵੱਲੋ ਜਸਵੀਰ ਸਿੰਘ ਕਲੇਰ ਰਾਏਧਰਾਣਾ।

  • @raufseikhu8672
    @raufseikhu8672 5 лет назад +29

    I am from Pakistan... Nice punjabi song.. old is gold...

  • @JAGJEETSingh-lv1dm
    @JAGJEETSingh-lv1dm 3 года назад +3

    ਬਹੁਤ ਈ ਵਧੀਆ ਗਾਇਕ ਜੋੜੀ ਸੀ।
    ਮਾਰਕੇ,
    ਬਹੁਤ ਗਲਤ ਕੀਤਾ, ਜੀ।

  • @MandeepSingh-tt6tm
    @MandeepSingh-tt6tm 6 лет назад +70

    ਪੰਜਾਬ ਦਾ ਹੀਰਾ..ਚਮਕੀਲਾ

  • @IqbalSandhu-pb5cv
    @IqbalSandhu-pb5cv 3 месяца назад

    ਚਮਕੀਲੇ ਮੈ ਜਵਾਨੀ ਚੜਨ ਤੌ ਪਹਿਲਾਂ ਤੇਰੀਆਂ ਕੈਸਟਾਂ ਤਵੇ ਸੁਣਨ ਲੱਗਗਿਆ ਸੀ1985 - 86 ਵਿੱਚ

  • @superhitsvideos1315
    @superhitsvideos1315 5 лет назад +9

    ਹਿੱਕ ਠੋਕ ਕੇ ਗੋਂਦਾ ਸੀ ਚਮਕੀਲਾ ਅੱਜ ਕੱਲ ਪੈਸੇ ਦੇ ਜ਼ੋਰ ਤੇ ਗੰਦ ਪਾਈ ਜਾਂਦੇ ਇਨ੍ਹਾਂ ਕੋਈ ਨੀ ਮਾਰਦਾ

  • @JagtarSingh-xc9ei
    @JagtarSingh-xc9ei 7 лет назад +187

    ਬਾਈ ਚਮਕੀਲਾ ਸਦਾ ਅਮਰ ਰਹੇਗਾ

  • @ਦਿੱਲੀਵਾਲੇ
    @ਦਿੱਲੀਵਾਲੇ 6 лет назад +67

    ਚਮਕੀਲਾ 👌👌👌👌👌👌👌👌👌👌ਹਰੇਕ ਵਿਅਕਤੀ ਨੀ ਬਣ ਸਕਦਾ

  • @Bakecookie3
    @Bakecookie3 6 лет назад +22

    Such a great singer ....bahut hi neech bande se ...jinna ne enna nu mariya. You will always live long ...in our hearts...Chamkila and Amarjot..!!

  • @usergarry196
    @usergarry196 6 месяцев назад +2

    2024 ਚ ਕੋਂਣ ਕੋਂਣ ਸੁਣ ਰਿਹਾ
    ਵਹਿਗੁਰੂ ਜੀ ਮੇਹਰ ਕਰੀ 🙏🏻🙏🏻🙏🏻

  • @jaswinder9982
    @jaswinder9982 5 лет назад +31

    ਦੁਰਲੱਭ ਗਾਇਕ ਜੋੜੀ
    ਅਮਰ ਰਹੇ

  • @kamaljitsingh7741
    @kamaljitsingh7741 Месяц назад

    ਕੋਈ ਸ਼ਬਦ ਨਈ 😢😢😢😢 ਜਿੱਥੇ ਵੀ ਹੋਣ ਦੋਨੋ ਖ਼ੁਸ਼ ਰਹਿਣ 😢😢😢😢

  • @jagsirsingh8912
    @jagsirsingh8912 5 лет назад +6

    ਬਹੁਤ ਵਧੀਆ ਗੀਤ ਚਮਕੀਲੇ ਦਾ ਜੋੜੀ

  • @sandeep-hm7uf
    @sandeep-hm7uf 6 лет назад +76

    ਚਮਕੀਲੇ 22 ਨੇ ਆਪਣੇ ਸਮੇਂ ਦੇ ਸਭ ਗਾਇਕ ਫੇਲ ਕਰ ਦਿੱਤੇ ਸਨ।ਚਮਕੀਲੇ ਸਮੇਂ ਓਹਨਾ ਨੂੰ ਕੋਈ ਪੁੱਛਦਾ ਨਹੀਂ ਸੀ। 8-9 ਸਾਲਾਂ ਦੇ ਸੰਗੀਤਕ ਸਫ਼ਰ ਵਿੱਚ ਚਮਕੀਲੇ ਦੇ ਕੋਈ ਨੇੜੇ ਨਹੀਂ ਸੀ ਢੁਕ ਸਕਿਆ। 27 ਸਾਲ ਦੀ ਉਮਰ ਵਿਚ ਹੀ ਚਮਕੀਲਾ ਦੁਨੀਆ ਤੋਂ ਚਲਾ ਗਿਆ।ਐਨੀ ਘੱਟ ਉਮਰ ਵਿਚ ਚਮਕੀਲੇ ਨੇ ਸੰਗੀਤਕ ਦੁਨੀਆ ਵਿਚ ਜੋ ਮੀਲ ਪੱਥਰ ਸਥਾਪਿਤ ਕੀਤੇ, ਜੋ ਚੜਾਈ ਹਾਸਿਲ ਕੀਤੀ,ਜੋ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਈ, ਜੋ ਮੁਕਾਮ ਹਾਸਿਲ ਕੀਤਾ,ਉਹ ਦੁਨੀਆ ਵਿਚ ਤੇ ਪੰਜਾਬੀ ਸੰਗੀਤ ਵਿਚ ਕੋਈ ਕਦੇ ਵੀ ਹਾਸਿਲ ਨਹੀਂ ਕਰ ਸਕਦਾ।ਸੂਰਮਾ ਸੀ ਚਮਕੀਲੇ ਜਿਹੜਾ ਉਸ ਸਮੇ ਦੇ ਪੰਜਾਬ ਦੇ ਮਾਹੌਲ ਵਿਚ ਵੀ ਲੋਕਾਂ ਲਈ ਧਮਕੀਆਂ ਦੇ ਬਾਵਜੂਦ ਗਾਉਂਦਾ ਰਿਹਾ
    ਚਮਕੀਲਾ ਲੋਕਾਂ ਦੇ ਦਿਲਾਂ ਵਿਚ ਸਦਾ ਜਿਉਂਦਾ ਰਹੇਗਾ।।ਓਹਦੇ ਸਦਾ ਬਹਾਰ ਗੀਤ ਜਦੋਂ ਤੱਕ ਦੁਨੀਆ ਹੈ ਤੇ ਪੰਜਾਬੀ ਹਨ, ਚਲਦੇ ਰਹਿਣਗੇ।ਲੱਲੀ ਛੱਲੀ ਆਉਂਦੇ ਜਾਂਦੇ ਰਹਿਣਗੇ,ਪਰ ਚਮਕੀਲਾ ਸੂਰਜ ਵਾਂਗੂ ਪੰਜਾਬੀ ਸੰਗੀਤ ਵਿਚ ਚਮਕਦਾ ਰਹੇਗਾ । ਸੰਗੀਤ ਲਈ ਸ਼ਹੀਦ ਵਾਲ਼ਾ ਸ਼ਹੀਦ ਅਮਰ ਸਿੰਘ ਚਮਕੀਲਾ ਅਤੇ ਸ਼ਹੀਦ ਬੀਬਾ ਅਮਰਜੋਤ ਕੌਰ ਅਮਰ ਹਨ।

  • @shayardildhillon9789
    @shayardildhillon9789 7 лет назад +28

    *LEGEND CHAMKILA+AMARJOT*
    *CHAMKILA WRITING TALENT +LIVE PERFORMANCE =BEAUTIFUL VIOCE*

  • @balvindersingh5211
    @balvindersingh5211 4 года назад +3

    ਜਦੋਂ ਜੋੜੀ ਦੀ ਆਦ ਔਂਦੀ ਰੋਣ ਨਿਕਲ਼ ਜਾਂਦਾ

  • @gpgsingh12
    @gpgsingh12 7 лет назад +13

    there will never be another chamkila GREATEST SINGER in Panjab

  • @Gurtalman
    @Gurtalman 5 лет назад +1

    Mein hairaan ho gyya chamkila da live dekh ka ! Anna ucha ta saaf sur o v ragg ch baakamal

  • @fanchamkileda1005
    @fanchamkileda1005 6 лет назад +221

    ਅਮਰ िਸੰਘ ਚਮਕੀਲਾ ਤੇ ਅਮਰਜੋਤ ਜੀ ਦੁਨੀਅਾਂ ਦੀ ਮਹਾਨ ਦੁਗਾਣਾ ਜੋੜੀ ਸੀ ੳੁਹ 1988 िਵॅਚ ਇਸ ਦੁਨੀਅਾਂ ਨੂੰ ਅਲिਵਦਾ ਕिਹ ਗਏ ਪਰ ਅॅਜ ਵੀ ਸਾਢੇ िਦਲਾਂ ਤੇ ਰਾਜ ਕਰਦੇ ਹਨ

  • @daljeetgujjar6179
    @daljeetgujjar6179 5 лет назад +1

    Waheguru fir dubara pej chamkile yaar nu fir ronka lagan oh samah bahut vadiya c khule aam akhara lagda c

  • @sandeep-hm7uf
    @sandeep-hm7uf 6 лет назад +59

    ਪੰਜਾਬ ਦੇ ਸਾਰੇ ਗਾਇਕਾ ਦਾ ਪਿਓ ਸ਼ਹੀਦ ਅਮਰ ਸਿੰਘ ਚਮਕੀਲਾ ।

    • @saimsidhu9865
      @saimsidhu9865 5 лет назад

      ਕੋਈ ਸ਼ੱਕ ਨੀਂ ਸੰਦੀਪ ਬਾਈ

    • @Sapnabrar-wx9co
      @Sapnabrar-wx9co 5 лет назад

      Singer good H but piyo kahna Galt gal h

  • @narendersingh2692
    @narendersingh2692 4 года назад +1

    Lockdown vich peg la k bahut maza leya live bahut vdiya

    • @kpsingh8323
      @kpsingh8323 4 года назад +1

      dharmik geet aa sharam karla

  • @manjeetsingh-xi8ip
    @manjeetsingh-xi8ip 5 лет назад +111

    ਇਕੋ ਖਾਸੀਅਤ ਸੀ ਇਸ ਬੰਦੇ ਦੀ ਅਖਾੜਾ ਬਿਲਕੁਲ ਖੁੱਲੇ ਅਸਮਾਨ ਥੱਲੇ ਹੀ ਲਾਉਂਦਾ ਸੀ
    ਬੇਫਿਕਰ
    ਬੇਧੜਕ
    ਬੇਬਾਕ
    ਵਾਹ ਓਏ ਚਕਮੀਲੇ(ਚਮਕੀਲੇ)

  • @preetatwal3068
    @preetatwal3068 3 года назад

    ਬਹੁਤ ਕੁਜ ਗ਼ਲਤ ਸੁਣ ਕੇ ਅਸੀਂ ਵੀ ਗਲਤ ਕਹਿੰਦੇ c ਪਹਿਲਾਂ.. ਅੱਜ ਸੌਂਣ ਤੋਂ ਪਹਿਲਾਂ chamkila ਸੁਣਿਆ. 01. 03. 2021. ਨੂੰ. ਪਤਾ ਲਗਿਆ ਕਿ chamkila ਚੀਜ਼ ਕੀ ਸੀ.. ਕੋਈ ਲਫਜ nhi
    ਨਹੀ ਤਰੀਫ ਚ

  • @sonurahul115
    @sonurahul115 6 лет назад +4

    Martyr Legend singh Chamkila sahib ji is Evergreen.Old is Gold.Amar singh chamkila was an excellent writer, composer & singer.Amar singh Chamkila is full of qualties.I have no word to praise him.Amar singh Chamkila is a king of Punjabi Music

  • @manjitsinghsidhu9663
    @manjitsinghsidhu9663 4 года назад +1

    ਉਦੋਂ ਸਿੰਗਰ ਆਵਾਜ਼ ਨਾਲ ਗਾਉਂਦੇ ਸੀ ਤੇ ਹੁਣ ਸਾਜ਼ ਨਾਲ ਬਾਂਦਰ ਤਰਾਂ

  • @tarsemaheer1817
    @tarsemaheer1817 5 лет назад +56

    ਸੁਪਰ ਹਿਟੱ ਜੋੜੀ ਚਮਕੀਲਾ ਅਮਰਜੋਤ ਜੀ

  • @bobysingh1013
    @bobysingh1013 3 года назад +1

    Bhai chamkila and biba amar jot hamesha saade vich jinda Rehan he brilliant chamkila bhai sada amar rehaga

  • @makhansingh7275
    @makhansingh7275 10 лет назад +21

    Chamkila was talented having a unique quality, never born such singer in this world, I salute Chamkila's talent. Do not be jealousy of other success

  • @saabsandhu407
    @saabsandhu407 6 лет назад +181

    ਨਾ। ਕੋਈ। ਜੰਮਆ। ਨਾ। ਕੋਈ। ਜੰਮਨਾ। ਚਮਕੀਲੇ। ਵਰਗਾ

  • @peterpaul5206
    @peterpaul5206 10 лет назад +40

    amarjot di awaaz kya baat hai bhut sohni aa

    • @balvirram7331
      @balvirram7331 5 лет назад +1

      Good singer punjab

    • @babalbhangu2205
      @babalbhangu2205 4 года назад

      Nyc Jodi sada amar rahuge

    • @NarinderSingh-dp6xs
      @NarinderSingh-dp6xs 3 года назад +2

      ਤਲਵਾਰ ਮੈਂ ਕਲਗੀਧਰ ਦੀ ਹਾਂ।।
      ਵਾਹ ਜੀ ਵਾਹ ਕਿਆ ਬਾਤ ਸੀ।
      ਜਾਦੂਈ ਅਵਾਜ਼।।। ਨੀਲੇ ਆਸਮਾਨ ਚ ਗੁਆਚ ਗਈ।।

  • @HarpreetsinghSingh-fz1vj
    @HarpreetsinghSingh-fz1vj 3 года назад

    ਜੋ ਧਾਰਮਿਕ ਗੀਤ ਗਾਏ ਚਮਕੀਲੇ ਨੇ ਉਹ ਨਈ ਗਾ ਸਕਦਾ ਕੋਈ 👌

  • @GurwinderSingh-qe2oj
    @GurwinderSingh-qe2oj 7 лет назад +129

    ਬਹੁਤ ਸੁਰ ਤਾਲ ਵਿੱਚ ਗੳਦਾ ਚਮਕੀਲਾ

    • @PreetKaur-ts6kp
      @PreetKaur-ts6kp 7 лет назад +1

      Gurwinder Singh too

    • @PreetKaur-ts6kp
      @PreetKaur-ts6kp 7 лет назад +1

      Gurwinder Sin

    • @jaggigrewal2454
      @jaggigrewal2454 5 лет назад +6

      ਸਦਾ ਬਹਾਰ ਕਲਾਕਾਰ ਚਮਕੀਲਾ 22 ਸਾਡਾ ਅੱਜ ਵੀ ਲੋਕ ਇਹ ਗੱਲ ਕਹਿੰਦੇ ਆ ਛੱਡ ਗਾਇਕੀ ਦਾ ਖਹਿੜਾ ਕੀ ਚਮਕੀਲਾ ਬਣਜੇਗਾ

    • @gurjeetsidhu1813
      @gurjeetsidhu1813 5 лет назад +3

      Preet Kaur ji dukh hunda ohna di mout kash aje na hoyi hundi ta aapa aaj bhi mahan kalakaar nu sunde

    • @nikhilthakur8888
      @nikhilthakur8888 5 лет назад

      @@PreetKaur-ts6kp l

  • @deepchoudhary3912
    @deepchoudhary3912 2 года назад

    1986 ਟਾਈਮ ਵਿਚ ਹੈ ਧਕ ਪਆ ਗਿਆ ਉਸਤਾਦ ਅੱਜ ਕਲ ਤਾਂ ਸਲਾ 🎵 ਹੈ ਸਮਜ ਨਈ ਆਉਂਦਾ

  • @Parvinderhanda
    @Parvinderhanda 4 года назад +6

    🚩☬ੴ ਵਾਹਿਗੁਰੂ ਜੀ ਕਾ ਖਾਲਸਾ ੴ☬🚩
    🚩☬ੴ ਵਾਹਿਗੁਰੂ ਜੀ ਕੀ ਫਤਿਹੴ☬🚩

  • @sgurmukhsinghsingh9613
    @sgurmukhsinghsingh9613 7 месяцев назад

    ਚਮਕੀਲਾ ਅਮਰ ਰਹੇਗਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kulwantgill6512
    @kulwantgill6512 5 лет назад +12

    Chamkila and Amarjot both great If listen God a send them again

  • @sukhwantsingh5761
    @sukhwantsingh5761 4 года назад +82

    ਮਰਜੋ ਕਲਾਕਾਰੋ ਪੈਸੇ ਪਿਛੇ ਇਰਖਾ ਤ ਮਰਵਾਤਾ‌ ਚਮਕਿਲਾ ਪਰ ਜਨਮ ਮਰਨ ਤੋ ਮੁਕਤ ਹੋ ਗਿਆ ਹਸਦਾ ਗਾਉਦਾ ਗਿਆ

  • @sebasingh9081
    @sebasingh9081 6 лет назад +38

    ਮਾਰਨੇ ਤੇ ਮਰਵਾਉਣ ਵਾਲਿਓ ਹੈ ਤੁਹਾਡੇ ਕੋਲ ਐਹੋ ਜਿਹਾ ਹੀਰਾ ਕੋਈ ਚਮਕੀਲਾ ਸਾਹਿਬ ਜਿਦਾੰਬਾਦ

    • @SatpalSingh-ql5xq
      @SatpalSingh-ql5xq 5 лет назад

      DIG

    • @ManjitSingh-jf2pt
      @ManjitSingh-jf2pt 5 лет назад +1

      Es veer n gall Shi likhi h jihna ne chamkila jori Maari marvaye ohna Dia 7 7 7 7 7 7 7 pushta de kire pange 100 present ok Manjit Singh

    • @SunnySingh-mn3ic
      @SunnySingh-mn3ic 5 лет назад +1

      Veer Rona a giya chamkila veer nu dekhke

  • @ManiSingh007M
    @ManiSingh007M 9 месяцев назад

    ਅਮਰ ਨੇ ਅਮਰ ਹੀ ਰਹਿਣਾ।
    Legends Both of them

  • @suhkwindersingh1855
    @suhkwindersingh1855 5 лет назад +18

    ਅਜਿਹੇ ਗੀਤ ਗਾੳੁਣ ਵਾਲੇ ਅਸੀ ਚਮਾਰ ਹੀ ਹੁੰਦੇ ਹਨ,👌👌👌👌👌👌👌👌

  • @swaranjitsidhu6010
    @swaranjitsidhu6010 5 лет назад +1

    ਵਾਹਿਗੁਰੂ ਜੀ ਪਰਮਾਤਮਾ ਭਲਾ ਕਰੇ ਜੀ

  • @vikramnahar4302
    @vikramnahar4302 4 года назад +4

    ਇਕ ਇਕ ਬੋਲ ਚਮਕੀਲੇ ਦਾ ਅਜ ਵੀ ਕੰਨਾ ਵਿਚ ਗਰਜਦਾ🙏🙏🙏

  • @gurushransingh9823
    @gurushransingh9823 6 лет назад +15

    I love chamkila ji.. Thanks..

    • @mgarhwal9110
      @mgarhwal9110 5 лет назад

      CHAMIKLA .AMARJOT SADA HE AMAR RAHAN GAY

  • @baljindersingh6746
    @baljindersingh6746 4 года назад +3

    Amar Singh Chamkila varga na koi c na koi hai te na koi huna . Koi v singer Rees nai kar sakda ohna di .
    RIP to the legend 🙏.

  • @PappuSharma-uv3dk
    @PappuSharma-uv3dk Год назад +1

    ਸਤਨਾਮ ਸ੍ਰੀ ਵਾਹਿਗੁਰੂ ਜੀ

  • @dleepdoad
    @dleepdoad 10 лет назад +39

    best dharmik song ever sing by any Punjabi singer chamikila and amarjot was best singer forever

  • @sodhielectrical696
    @sodhielectrical696 4 года назад +3

    ਅਮਰ ਜੋੜੀ
    ਸਦਾਬਹਾਰ ਹੈ

  • @noorjhan4312
    @noorjhan4312 4 года назад +77

    Kon kon sun reha 2020 vich .. Kro like

  • @jagirsingh3430
    @jagirsingh3430 4 года назад

    Chamkeela sur taal da dhane se ek dase jehe bande nu rab ne gaon de ene akal dite se K har taraj super hit bana dinda se

  • @6127_Editz
    @6127_Editz 2 года назад +3

    Amar SinghChamkila and sidhu moosewala are real legend of panjab🧡🧡 miss u both always😓

  • @kaalrecords5641
    @kaalrecords5641 7 лет назад +7

    End hi kra dinda c yr love you chamkile 22 all life time

  • @avtarkarda7482
    @avtarkarda7482 4 года назад +31

    ਲੱਗਦਾ ਧਰਮਰਾਜ ਨੇ ਵੀ ਚਮਕੀਲੇ ਨੂੰ ਦਫਤਰ ਬਣਾ ਕਿ ਦਿੱਤਾ ਹੋਣਾ, ਬੁਕਿੰਗ ਕਲਰਕ ਵੀ ਖੁਦ ਹੋਣਾ

    • @prabhrai4437
      @prabhrai4437 8 месяцев назад

      Tu sala hai tharmraj da 😅😅

  • @swarga_ton
    @swarga_ton 4 года назад +6

    ਸਦਾਬਹਾਰ ❤❤✌🏻

  • @ramans5639
    @ramans5639 5 лет назад +10

    Legends never die they live in our Hearts forever... 😊😊🙏🙏👍👍

  • @satveersidhu7041
    @satveersidhu7041 6 лет назад +4

    22 chamkila ji duniya de end punjabiya de dila te Raj karda rhega

  • @RetroFamilyVids
    @RetroFamilyVids 8 лет назад +40

    Rab vee mureed ho gya see es bande daa.. apne kol hi bula lya

  • @Mandeep_singh0001
    @Mandeep_singh0001 4 года назад +12

    2020 vch sunn re like Kro.

  • @gaganjotsingh1652
    @gaganjotsingh1652 5 лет назад +3

    Legend ustad amar Singh chamkila 🙏🙏 hamesha amar rahu loka de dila ch Raj kru Sher

  • @tarloksingh5755
    @tarloksingh5755 4 года назад +2

    Chamkila and amarjot amar hai ji punjab vich and king jorri amar rahu rahindi duniyaa tak and king song 📣📣📣📣📣

  • @tarloksingh5755
    @tarloksingh5755 6 лет назад +8

    Punjab de no 1 jorry chamkila and amarjot

  • @manisaab3627
    @manisaab3627 5 лет назад +9

    Waw g waw nyc god bless you chamkila and amarjot miss u 😥

  • @davinderbanga382
    @davinderbanga382 7 лет назад +24

    he is a legend and never will die into hearts of his lovers

  • @bobysingh1013
    @bobysingh1013 3 года назад +1

    Biba amar jot ji or bhai amar singh chamkile nu sada dunia yaad rakhi gi

  • @vaidmakhansinghdeol8270
    @vaidmakhansinghdeol8270 5 лет назад +6

    Duniya aa ---aa--- k chli jayugi pr chamkila ni dubara jammna.!!!

  • @hansrajhansraj9884
    @hansrajhansraj9884 4 года назад

    Dunia dear San Tu khobsurat jori air dono he gaike de.betaj badshah

  • @MandeepSingh-dx4mt
    @MandeepSingh-dx4mt 9 лет назад +11

    SWAAD AA GYA 22 G............

  • @narinder2631gh
    @narinder2631gh 6 лет назад +61

    ਚਮਕੀਲਾ ਅਤੇ ਅਮਰਜੋਤ ਅਮਰ ਹਨ ।।।।।।

  • @bellag5463
    @bellag5463 6 лет назад +12

    he is gone but not forgotten.

  • @jagirsingh3430
    @jagirsingh3430 4 года назад

    Kea baat se chamkeela by eve ne hun V lok sunde ostaad je nu

  • @parmindersinghsidhu4734
    @parmindersinghsidhu4734 3 года назад +6

    My favorite song when I listen to it tears come in my eyes.

  • @jassivirk7832
    @jassivirk7832 3 года назад

    ਹੀਰਾ ਬੰਦਾ‌‌ ਸੀ ਉਸਤਾਦ

  • @sandeep-hm7uf
    @sandeep-hm7uf 6 лет назад +39

    ਸ਼ਹੀਦ ਅਮਰ ਸਿੰਘ ਚਮਕੀਲਾ ਅਮਰ ਹੈ।

    • @surindergill746
      @surindergill746 5 лет назад

      How Shahid? Ki oh Bhagat Singh waang desh Lai maria. Ja Sham Singh Attari waang Punjab de Sikh raj lai Maria. Shahid word is so high that it shd not be degraded for a singer. I do not comment on his sin ging, but he was not a martyr, just killed by some fanatics.

    • @shinderdhiman231
      @shinderdhiman231 4 года назад

      Yes

    • @shinderdhiman231
      @shinderdhiman231 4 года назад

      Amar ha b amar

    • @OneHope303
      @OneHope303 4 года назад

      🤣🤣🤣 nYc JoKe
      Reality
      ruclips.net/video/aZ_Hc1tlPPc/видео.html

  • @jaggasingh5799
    @jaggasingh5799 5 лет назад +7

    Waw g waw God bless chamkila and amrjot i miss you

  • @meetagill4242
    @meetagill4242 4 года назад +14

    Waheguru ji 🙏🙏🙏🙏🙏🙏

  • @geetkargurpiarbhikhi9725
    @geetkargurpiarbhikhi9725 3 года назад +2

    ਵਾਹਿਗੁਰੂ ਜੀ ❤🙏

  • @harmindersingh8910
    @harmindersingh8910 9 лет назад +3

    Chamkila bhai je Amarjot kaur je your voices very clear. understanding everything clear. I don't know how thanks to you

  • @GurmeetSingh-tm3se
    @GurmeetSingh-tm3se 2 года назад +1

    Real punjabi singer amer chamkila

  • @manjitvirdi8312
    @manjitvirdi8312 6 лет назад +13

    Both of them have best personality ever, true love forever ❤️

  • @jaswinderkaur4950
    @jaswinderkaur4950 5 лет назад +3

    Na koye hona tere vrga na koey hovega slamm nice jory nu dil krda var var suniey is dute jory nu