Mera tan ji kerda ke jithe ihna da khoon dulia si uthu dharti Vichu rabb es jorhi noo pergat ker ke chamtkar kar deve ji mera ena nu dekhan layee man bahut kahla penda wahe guru ji kardo kirpa.papian ton ehna di charhay jer nhi hoee.wahe guru ji Karo kirpa meri benti sunu ji
Bht vadia singer c. Dil da saaf c. Te rooh naal gaun Wala c. Aven marta vichara. Kinne shone awaj da malik c. Jive marji sunlo live ja CD. Ja kest ch awaj same c. Waheguruji WaheGuru ji es jodi nu apne charna ch niwas bakshe. Miss you chamkile bai. And Amarjot Ji.
Chamkila te amarjot vargi awaz de malak es dunia te kise ne ni ban jana Rab ne awaz te kalam da dhani bnaeya c camkila g nu es Amar jori da nam rehdi dunia tak Amar rehega. Es jori nu Marn wale Bhuban Mar Mar k rode honge ke asi kida vda paap khat l. Es Amar jori nu dil ton sari dunia Salam kardi rehegi. Chamkila g new os samay te aun wale samay di rachna apne Geeta raahi Sade SAB de sanmuk raki. Ewen ni es jori de nam naal amar lageya eh jori hi amar hon lai I c. Aaj tak es tra di klakari hor kise v klakar vicho vekan nu ni mili.
I found what I was looking for Chamkila was always animated on stage and the humour was delightful he really was a fine young man with so much to offer he was my kind of person it wud av been an honour to have spent an hour or two with him
ਬਹੁਤ ਹੀ ਵਧੀਆ ਅਖਾੜਾ,ਸੁਣ ਕੇ ਦੇਖ ਕੇ ਬਹੁਤ ਮਨ ਖ਼ੁਸ਼ ਹੋਇਆ, ਸਾਰੇ ਹੀ ਗੀਤ ਪੂਰੀ ਰੀਝ ਨਾਲ ਗਾਏ ਸਾਂਝੀਆਂ ਨੇ ਵੀ ਕਮਾਲ ਕਰਤੀ, ਬਹੁਤ ਬਹੁਤ ਧੰਨਵਾਦ 👌🙏
ਪੂਰੀ ਦੁਨੀਆ ਵਿਚ ਇਕ ਹੀ ਗਾਇਕ ਸੀ ਚਮਕੀਲਾ ਜਿਸ ਨੂੰ ਕੋਈ ਵੀ ਲੰਡੋ ਸਿੰਗਰ ਹੱਥ ਨਹੀ ਪਾ ਸਕਦਾ। ਸੁਰਤਾਲ ਦੀ ਕਿੰਨੀ ਜਿਆਦਾ ਪਕੜ ਸੀ ਆਪ ਲਿਖਣਾ ਆਪ ਹੀ ਗਾਣਾ। ਸਲਾਮ ਹੈ ਉਹਦੀ ਮਿਹਨਤ ਨੂੰ ਤਰਜਾਂ ਵੀ ਆਪਣੀਆਂ ।
ਨਹੀਂ ਜੰਮਣਾ ਮੁੜ ਕੇ ਚਮਕੀਲੇ ਨੇ ਬਾਈ ਜੀ ਨਾ ਕੋਈ ਗਾ ਸਕਦਾ ਹੁਣ ਵੀ ਲੱਗਦਾ ਸਾਡੇ ਸਾਮ੍ਹਣੇ ਗਾਉਂਦਾ
ਇੱਕ ਵਾਰ ਫੇਰ ਭੇਜ ਦਿਓ ਇਸ ਦੁਨੀਆਂ ਤੇ, ਮੇਰੇ ਸਤਿਗੁਰੂ ਜੀ, ਬੀਬਾ ਅਮਰ ਜੋਤ ਕੌਰ ਜੀ ਤੇ ਅਮਰ ਸਿੰਘ ਚਮਕੀਲਾ ਸਾਹਿਬ ਜੀ ਨੂੰ। ਬਹੁਤ ਦਿੱਲ ਕਰਦਾ ਇਹ ਜੋੜੀ ਦੇਖਣ ਨੂੰ। ਦਿੱਲ ਰੋ ਪੈਂਦਾ ਯਾਦ ਕਰਕੇ😭
ਉਸਤਾਦ ਜੀ ਅਮਰ ਸਿੰਘ ਜੀ👍 ਤੇ ਬੀਬੀ ਅਮਰਜੋਤ ਕੌਰ ਜੀ ਵਰਗੀ ਜੋੜੀ ਮੈਂ ਤਾਂ ਕਦੇਵੀ ਨਹੀਂ ਦੇਖੀ ਨਾ ਹੀ ਸਾਇਦ ਹੈ ਸੱਚੀਂ ਅੱਖਾਂ ਚੋਂ ਪਾਣੀ ਆ ਗਿਆ ਬਹੁਤ ਹੀ ਜਿਆਦਾ ਮਿਹਨਤ ਸੀ ਚਮਕੀਲਾ ਜੀ ਤੇ ਬੀਬਾ ਜੀ ਦੀ ਸਵਰਗਾਂ ਚ ਵਾਸ ਹੋਵੇ ਵਾਹਿਗੁਰੂ ਜੀ👍।।
Sahi gal Bro
ਬਲਤੇਜ ਜੀ,ਚਮਕੀਲਾ ਜੀ ਦੀਆਂ ਜੋ ਵੀ ,ਵੀਡੀਓ ਨੇ ਬਹੁਤ ਹੀ ਵਧੀਆ ਯਾਦਾ ਨੇ ਦੇਖਕੇ ਬੀਤਿਆ ਸਮਾਂ ਜਾਦ ਆਜਾਂਦੈ 85 ਚ ਮੈ ਚਮਕੀਲਾ ਜੀ ਨੂੰ ਬਿੱਲ ਕੁਲ ਕੋਲ ਹੋਕੇ ਦੇਖਿਆ ਸੁਣਿਆ ਬੜਾ ਹੀ ਮਜਾਕੀ ਹੱਸਮੁੱਖ ਤੇ ਖੁਸ਼ਦਿਲ ਸੀ ਅਖਾੜੇ ਤੇ ਜਾਣ ਵੇਲੇ ਤਿਆਰ ਹੁੰਦਾ ਦੇਖਿਆ ਬਿਲਕਲ ਸੈਪਲ ਤਿਆਰ ਹੋਇਆ ਸੀ ਬੱਚਿਆ ਨਾਲ ਬੜੀ ਛੇੜਛਾੜ ਕੀਤੀ ਪਾਣੀ ਪੀਦੇ ਨੇ ਇੱਕ ਬੱਚੇ ਦੇ ਗਲਮੇਂ ਚ ਪਾਣੀ ਪਾਕੇ ਕਹਿੰਦਾ ਤੂੰ ਅੱਜ ਨਾਤਾ ਨੀ ਓਏ ਬਟੇਰਾ ਜਿਆ ਤਿਆਰੀ ਹੋ ਚੁੱਕੀ ਸੀ ਅਮਰਜੋਤ ਘਰ ਵਾਲੀਆ ਬੀਬੀਆ ਕੋਲ ਬੈਠੀ ਸੀ ਚਮਕੀਲੇ ਨੇ ਇਸਾਰੇ ਨਾਲ ਸੱਦੀ ਤੇ ਕਹਿੰਦਾ ਚੱਲੋ ਯਾਰ ਸੱਦੀ ਜਾਂਦੈ ਐ ਬਿਲਕੁਲ ਨੇੜੇ ਹੀ ਸੀ ਭੀੜ ਪਰੇ ਕਰਦੇ ਹੋੲਏ ਸਟੇਜ ਤੇ ਪਹੁੰਚਗੇ ਬੱਲੇ ਬੱਲੇ ਇੱਕਠ ਬਹੁਤ ਹੀ ਜਿਆਦਾ ਰੈਲੀ ਵਾਂਗੁ ਸੀ ਉਹ ਬੀਤਿਆ ਸਮਾਂ ਬਲਤੇਜ ਜੀ ਕਦੇ ਨਹੀ ਆਉਣਾ ਪਰ ਚਮਕੀਲਾ ਅਮਰਜੋਤ ਦੀ ਅਵਾਜ ਸਦਾ ਅਮਰ ਰਹੇਗੀ 9888986361 🙏
Jagseer Numberdar bai ji my name is shsmsher singh sohi kehre pind akhara dekhya daseo
Really he was a great and sweet singer.
ਆਪਣਾ ਪਤਾ ਭੇਜੋ ਤੁਹਾਨੂੰ ਮੈਂ ਕਿਤਾਬ ਭੇਜਾਗਾਂ ਚਮਕੀਲਾ ਅਮਰਜੋਤ ਜੀ ਦੇ ਜੀਵਨ ਤੇ ਜੋ ਮੇਰੀ ਲਿਖੀ ਹੋਈ ਨਵੀਂ ਛਪੀ ਹੈ ਵਟਸਐਪ ਕਰੋ ਆਪਣਾ ਪੂਰਾ ਪਤਾ 9876474671 ਨੰਬਰ ਤੇ ਵੱਲੋਂ ਸ਼ਮਸ਼ੇਰ ਸਿੰਘ ਸੋਹੀ
ਵਾਹ ਬਈ ਵਾਹ ਵਾਕਈ ਕਲਾਕਾਰ ।
ਦੋਨੋ ਅੱਜ ਵੀ ਅਮਰ
ਅੱਜ ਚਮਕੀਲਾ ਬਾਈ ਜਿਉਦਾ ਹੁੰਦਾ ਿਜਹੜੀਆ ਅਧਨੰਗੇ ਜਿਹੇ ਕੱਪੜੇ ਪਾ ਤਕੇ ਨੱਚ ਿਦਆ ਨੇ ਿੲਹ ਬੰਬੇ ਤੋਂ ਪਰੇ ਹੀ ਿਮਲਣੀਆ ਸੀ ਸੋਹੀ ਬਾਂਈ ਵੀਡੀਓ ਅਪਲੋਡ ਕਰਨ ਦਾ ਵੀਰੇ ਦਾ ਬਹੁਤ ਧੰਨਵਾਦ !!!!!
buy
Kv Lion uyut
Hmm ji
Kv Lion.
@@kulwinderkaur5099ਊ
ਚਮਕੀਲਾ ਅਮਰਜੋਤ ਜੋੜੀ ਅਮਰ ਰਹੇ ਉਨ੍ਹਾ ਮਹਾਨ ਗਾਇਕ ਜੋੜੀ ਦੇ ਸਦਾਬਹਾਰ ਗੀਤ ਸੁਣਕੇ ਨਜਾਰਾ ਆ ਜਾਂਦਾ ਹੈ ਧੰਨਵਾਦ ਕੀਤਾ ਜਾਦਾ ਹੈ ਤੁਹਾਡਾ ਵੀਰ ਜੀ
Mera tan ji kerda ke jithe ihna da khoon dulia si uthu dharti Vichu rabb es jorhi noo pergat ker ke chamtkar kar deve ji mera ena nu dekhan layee man bahut kahla penda wahe guru ji kardo kirpa.papian ton ehna di charhay jer nhi hoee.wahe guru ji Karo kirpa meri benti sunu ji
ਅੱਜ ਕੋਈ ਐਸਾ ਕਲਾਕਾਰ ਹੈ ਜੋ ਬਾਈਁ ਅਮਰ ਸਿੰਘ ਚਮਕੀਲੇ ਵਾਂਗ ਗਾ ਸਕੇ ਕੋਈ ਨਹੀਂ ਬਾਈਁ ਅਮਰ ਸਿੰਘ ਚਮਕੀਲੇ ਵਾਂਗ ਗਾ ਸਕਦਾ।
visit www.chamkila.in to purchase chamkila books
ਅਮਰਜੋਤ ਕੌਰ ਬਖਾਰ ਸੀ ਅਖਾੜਾ ਲਾਏਆ ਅੰਨੇ ਮੇਹਨਤੀ ਜੋੜੀ ਸੀ ਅਮਰਜੋਤ ਬਹੁਤ ਹੀ ਖਾਸੀ ਸੀ ਵਾਈ ਏ ਸਭ ਦੇਖ ਮਨ ਬਹੁਤ ਦੁਖੀ ਰੋਹ ਪੰਨੇ ਆ
ਅਖਾੜਾ ਸੁਣ ਕੇ ਅੱਖਾਂ ਚ ਪਾਣੀ ਆਉਦਾਂ ਵਧੀਆ ਕਲਾਕਾਰ ਸੀ ਦਿਲ ਨਾਲ ਗਾਉਦਾ ਸੀ ਤੇ ਅਵਾਜ ਦੋਨਾਂ ਦੀ ਬਾ ਕਾਮਾਲ ਸੀ ਤੇ ਲ਼ਾਇਵ ਤਾ ਸਿਰਾ ਕਰਾੳਦਾ ਸੀ
I love Sports hlo
ਮਮਮਮਮਮਯ
@@ramandeepsingh3461 .
XﹰHamster
@@GurpreetSingh-cr4jm aaaàaaaaaaaààaaaaaaaaaaaaaaaaaàaaaaaaaaaàaaàaaaaaaaaaaàaàaaaaaaaaaaaaaaaaaaaaaaaaaaaaàaaaaaaàaaaaaaaaaaaaaaaaaaaàaaaaaàaaaaaaaàaàaàaaaàaaààaaaaaaaaaaaaaàaaaaaaàààaaaaaaaaaaaaaaaaaaaaaàaaaaaàaaaaaaaaaaaaaaaàaaaaaaaaaaaaaaàaaaaaaaaaaaaaaaaaaàaaaaaàaaaaaàaàaaaàaàaàaaaaaaaaaaaaaaaaaaaaaaaa
ਜਿੱਥੇ ਝੰਡੇ ਬਾਈ ਚਮਕੀਲੇ ਤੇ ਬੀਬਾ ਅਮਰਜੋਤ ਜੀ ਨੇ ਗੱਡੇ ਉਹ ਝੰਡੇ ਕੋਈ ਮਾਈ ਦਾ ਲਾਲ ਨੀ ਪੱਟ ਸਕਦਾ ਚਾਹੇ ਕੋਈ ਕਿੰਨਾ ਜ਼ੋਰ ਲਾਈ ਜਾਵੇ ਕੋਈ sabad ni ਮੇਰੇ ਕੋਲ ਬੱਸ ਇਹੀ end ਮੁਹਾਵਰੇ ਵਰਤਣ ਵਾਲਾ ਇੱਕੋ ਇੱਕ fankar ਬਾਈ chamkila end aa ਇਸਤੋਂ ਅੱਗੇ ਕੋਈ ਨੀ bas ਏਹੀ end 🔚 🙏🙏🙏👍👍👍👍👌👌👌❤️❤️💪💪💪😅😅😅
ਜੇ ਕਰ ਅੱਜ ਚਮਕੀਲਾ ਜਿਊਂਦਾ ਹੁੰਦਾ ਤਾਂ ਆਪਣੇ ਵਿਆਹ ਵਿੱਚ ਚਮਕੀਲਾ ਦਾ ਅਖਾੜਾ ਲਗਵੋਨਾ ਸੀ
p
pppppppp
pppp
pppppppp
ਕਾਸ਼ ਅੱਜ ਬਾਈ ਚਮਕੀਲਾ ਅਤੇ ਅਮਰਜੋਤ ਦੁਨਿਆਵੀ ਤੌਰ ਤੇ ਸਾਡੇ ਵਿਚਕਾਰ ਹੁੰਦੇ ਤਾਂ ਬਾਲੀਵੁੱਡ ਵੀ ਧੱਕ ਪੈਣੀ ਸੀ। ਅਸਲੀ 5911 ਸਾਡਾ ਬਾਈ ਹੀ ਸੀ ਅਤੇ ਬਾਈ ਹੀ ਰਹੇਗਾ । ਜ਼ਿੰਦਾਬਾਦ ਬਾਈ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ।
ਚਮਕੀਲਾ ਧਨੀ ਹੈ, ਧਨੀ ਰਹੇਗਾ, ਮੇਰੇ ਕੋਲ ਸੀ ਨਾਮ ਦਾ ਸ਼ਬਦ ਨਹੀਂ ਹੈ, ਇਸ ਮਹਾਨ ਆਤਮਾ ਲਈ। ਅੱਜ ਕੱਲ ਦੇ ਗਾਇਕ ਤਾਂ ਆਪਣੇ ਪੈਸੇ ਦੇ ਬੱਲ ਤੇ ਹਨ। ਚਮਕੀਲਾ ਜੀ ਤਾਂ ਕਲਾ ਦੇ ਨਾਲ ਚਮਕੀਲਾ ਹੈ।
ਆਪਣਾ ਪਤਾ ਭੇਜੋ ਤੁਹਾਨੂੰ ਮੈਂ ਕਿਤਾਬ ਭੇਜਾਗਾਂ ਚਮਕੀਲਾ ਅਮਰਜੋਤ ਜੀ ਦੇ ਜੀਵਨ ਤੇ ਜੋ ਮੇਰੀ ਲਿਖੀ ਹੋਈ ਨਵੀਂ ਛਪੀ ਹੈ ਵਟਸਐਪ ਕਰੋ ਆਪਣਾ ਪੂਰਾ ਪਤਾ 9876474671 ਨੰਬਰ ਤੇ ਵੱਲੋਂ ਸ਼ਮਸ਼ੇਰ ਸਿੰਘ ਸੋਹੀ
Aj manu bot khushi hoi ki aj v thode warge veer chamkile nu pasand karde ne i m very happy
Bai chamkila sadi jaan aa
@@JaspalSingh-tc5eg n
Sach sunde ne Lok sale kutte dere gurudware bnaee jande aa sanu mansik gulam banone laee
िੲਸ ਜੋੜੀ ਨੂੰ ਪ੍ਮਾਤਮਾ ਅਾਪਣੇ ਚਰਨਾ ਚ िਨਵਾਸ ਵਖਸ਼ੇ ਬਹੁਤ ਬਹੁਤ ਧੰਨਵਾਦ ਸੋਹੀ ਸਾिਹਬ ਜੀ !
ਆਪਣਾ ਪਤਾ ਭੇਜੋ ਤੁਹਾਨੂੰ ਕਿਤਾਬ ਭੇਜਾਗਾਂ ਚਮਕੀਲਾ ਅਮਰਜੋਤ ਜੀ ਦੇ ਜੀਵਨ ਤੇ ਜੋ ਨਵੀਂ ਛਪੀ ਹੈ ਵਟਸਐਪ ਕਰੋ ਆਪਣਾ ਪੂਰਾ ਪਤਾ 9876474671 ਨੰਬਰ ਤੇ
ਐਬ ਪਏ ਠ
A6
ਚਮਕੀਲਾ ਰੈਦੀ ਦੁਨੀਆਂ ਤਕ
ਚੱਲੋ ਸਦਾ ਕਾਇਮ ਰਹਿਣ ਵਾਲਾ ਹੈ
ਚਮਕੀਲੇ ਬਾਈ ਵਰਗੀ ਤੂਬੀ ਨਹੀ ਕੋਈ ਖੜਕਾ ਸਕਦਾ * ਕਾਸ਼ ਕਿਤੇ ਆਜ ਜਿਊਦਾ ਹੁੰਦਾ
ਸਦਾ ਅਮਰ ਰਹੂ ਇਹ ਜੋੜੀ,,,ਦਿਲੋਂ ਸਲਿਉਟ ਚਮਕੀਲੇ ਦੀ ਕਲਾ ਨੂੰ
Bht vadia singer c. Dil da saaf c. Te rooh naal gaun Wala c. Aven marta vichara. Kinne shone awaj da malik c. Jive marji sunlo live ja CD. Ja kest ch awaj same c. Waheguruji WaheGuru ji es jodi nu apne charna ch niwas bakshe. Miss you chamkile bai. And Amarjot Ji.
ਵੀਰ ਜੀ,
ਬਚੇ ਇਹਨੂੰ ਮਰਵਾਉਣ ਵਾਲੇ ਵੀ ਨਹੀਂ।ਸਾਰੀ ਕਤੀੜ ਨਰਕਾਂ ਨੂੰ ਜਾਉਗੀ।
ਸਦਾ ਅਮਰ ਰਹੂ ਬਾਈ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ,,,,
10:30 ਅਮਰਜੋਤ ਟੱਪਾ ਭੁੱਲ ਗਈ ਸੀ ਤੇ ਚਮਕੀਲੇ ਨੇ ਕਿੱਦਾਂ ਆਪਣੇ ਅੰਦਾਜ਼ ਵਿੱਚ ਮੌਕਾ ਸਾਂਭਿਆ 👏👏👏👏👏
Oye rende
ਸਾਰੇ,ਗਇਕਾ,ਦਾ,ਬਾਪੂ,,22,,ਚਮਕੀਲਾ,HMV
ਅਮਰ ਸਿੰਘ ਚਮਕੀਲਾ ਸਦਾ ਹੀ ਅਮਰ ਰਹੇ ਗਂ ਬਹੁਤ ਹੀ ਵਧੀਆ ਅਪਰਲਾ ਕੀਤਾ ਵੀਰ ਜੀ ਰੂਹ ਖੁਸ਼ ਹੋ ਕਰਤੀ ਵੀਰ
ਆਪਣਾ ਪਤਾ ਭੇਜੋ ਤੁਹਾਨੂੰ ਕਿਤਾਬ ਭੇਜਾਗਾਂ ਚਮਕੀਲਾ ਅਮਰਜੋਤ ਜੀ ਦੇ ਜੀਵਨ ਤੇ ਜੋ ਨਵੀਂ ਛਪੀ ਹੈ ਵਟਸਐਪ ਕਰੋ ਆਪਣਾ ਪੂਰਾ ਪਤਾ 9876474671 ਨੰਬਰ ਤੇ
@@ShamsherSinghSohi 22 ਮੈਂਨੂੰ ਚਾਹੀਦੀ ਆ ਕਿਤਾਬ7355165800
ਗੁੱਡ ਵੈਰੀ ਵੈਰੀ ਗੁੱਡ ਅਮਰ ਸਿੰਘ ਅਮਰਜੋਤ ਕੌਰ ਦੀਆਂ ਅਯਾਦਾਂ ਅਮਰ ਰਹਿਣਗੀਆਂ
11:25 ਕਿਹੜਾ ਰੀਸ ਕਰਲੂ ਯਾਰ ਚਮਕੀਲੇ ਦੀ ! ਐਨੀ ਐਨਰਜੀ ਤੇ ਅੰਦਾਜ਼, ਵਾਕਿਆ ਹੀ ਦੋਬਾਰਾ ਨੀ ਬਣ ਸਕਦਾ ਕੋਈ ਚੰਨ ਚਮਕੀਲਾ
INCREDIBLE SWEET 🍭🍬🍭 VOICE AMAR KOR TE CHAMKILA G 💖💖💖🤗
🙏🙏🙏
ਚਰਨਜੀਤ ਅਹੂਜਾ ਕਹਿੰਦਾ ਇਕੋ ਗੋਨ ਵਾਲਾ ਸੀ ਜੋ ਆਪਣੀਆਂ ਤਰਜ਼ਾਂ ਪਹਿਲਾ ਏ ਬਣਾ ਕੇ ਲਿਓਂਦਾ ਸੀ,ਅੱਜ ਦੇ ਤਾਂ ਸਾਰੇ ਈ ਬਾਈ ਦੀਆਂ ਤਰਜ਼ਾਂ ਚੱਕਦੇ ਨੇ
What.chmikla
ਬਾਈ ਜੀ ਚਰਨਜੀਤ ਅਹੂਜਾ ਸੰਗੀਤਕਾਰ ਸੀਂ ਚਮਕੀਲਾ ਗਾਉਣ ਵਾਲਾ ਸੀਂ
@@shehbaj902 veer compose app krda c chamkila usde nal walea sabb dia interview sunia mai tusi sun skde baltej sran channel to
@@shehbaj902 baki veere jo song likhda hunda oho tarz bnonda hunda kyuki phli war ohne e gayea hunda bnake jhdi beat ohde mind ch oni ohda e song bnda
pppp😅😅😮😓🙏😢😮😮
ਮੈਂ ਚਮਕੀਲਾ live ਨਹੀਂ ਦੇਖ ਸਕਿਆ ਬਾਈ ਸਿਰਾ ਸੀ ਜਦੋਂ ਸਾਡੇ ਪਿੰਡ ਉਕੰਦਵਾਲੇ(ਫਰੀਦਕੋਟ) ਆਇਆ ਮੈਂ ਪਿੰਡ ਨਹੀਂ ਸੀ
Renatus Mission Rich India bhaji apna number send kareo
ਆਪਣਾ ਪਤਾ ਭੇਜੋ ਤੁਹਾਨੂੰ ਕਿਤਾਬ ਭੇਜਾਗਾਂ ਚਮਕੀਲਾ ਅਮਰਜੋਤ ਜੀ ਦੇ ਜੀਵਨ ਤੇ ਜੋ ਨਵੀਂ ਛਪੀ ਹੈ ਵਟਸਐਪ ਕਰੋ ਆਪਣਾ ਪੂਰਾ ਪਤਾ 9876474671 ਨੰਬਰ ਤੇ
ੳਕੰਦਵਾਲੇ ਦਾ ਅਖਾੜਾ ਪਤਾ ਕਰੋ ਵੀਡੀਓ
Waaah ustad ji🙏🙏 no words
ਚਮਕੀਲੇ ਜੀ ਦੇ ਅਖਾੜਿਆ ਦਾ ਵੱਖਰਾ ਹੀ ਨਜ਼ਾਰਾ ਸੀ 👍👍👍🤞🤞👇
Chamkila -Amarjot jaisa great koi bhi nahin hai. Excellent!
ਐਹੋ ਜਿਹੇ ਹੀਰੇ ਕਿਤੇ ਵਾਰ ਵਾਰ ਜੰਮਦੇ ਨੇ
ਅੱਜ ਤਕ ਕੋਈ ਨਹੀਂ ਚਮਕੀਲਾ ਬਣ ਸਕਿਆ
ਬਹੁਤ ਵਧੀਆ ਅਮਰ ਸਿੰਘ ਚਮਕੀਲਾ ਘੈਂਟ
ਹੁਣ ਵਾਲੇ ਕਲਾਕਾਰਾਂ ਦਾ ਹਾਲ ਦੇਖ ਕੇ ਲਗਦਾ ਹੈ ਕਿ ਚਮਕੀਲੇ ਨੂੰ ਮਾਰਨ ਵਾਲਿਆਂ ਨੇ ਬਹੁਤ ਗਲਤ ਕਰਿਆ ਸੀ
ਬਹੁਤ ਹੀ ਵਧੀਆ ਸਿੰਗਰ ਸੀ ,ਅਸੀਂ ਲਾਈਵ ਇਹ ਆਖਾੜਾ ਵੇਖਿਆ , ਕਮਾਲ ਦੀ ਗਾਇਕੀ
ਕਮਾਲ ਦੀ ਜੋੜੀ ਸੀ ਇਹ ਪੰਜਾਬ ਦੇ ਹੀਰੇ ਸੀ ਜਦੋਂ ਮਰਜ਼ੀ ਸੁਣੋ ਨਵੇਂ ਨਵੇਂ ਲੱਗਣਗੇ ।
ਸਾਰੇ ਦੋਗਾਣੇ ਵਿਚ ਤੁਬੀ ਵਜਾਉਣ ਵਾਲਾ ਇਕੋ ਇਕ ਗਾਇਕ ਚਮਕੀਲਾ ਬਲੇ ਬਲੇ ਨਹੀ ਰੀਸ ਤੇਰੀ
ਚਮਕੀਲਾ ਤਾ ਮਾਰ ਦਿਤਾ ਪਰ ਬਾਈ ਦੀ ਅਵਾਜ ਨਹੀ ਮਾਰ ਸਕੇ ਪਰ ਉਹ ਲੋਕ ਬਹੁਤ ਬੁਰੀ ਤਰਾ ਮਰੇ ਹੋਣਗੇ ਉਹਨਾ ਦਾ ਤਤਾ ਨਾ ਵੀ ਨਹੀ ਰਿਹਾ ਹੋਣਾ ਪਰ ਚਮਕੀਲੇ ਤੇ ਅਮਰਜੋਤ ਦੀ ਅਵਾਜ ਅੱਜ ਵੀ ਜਿਉਦੀ ਹੈ
ਚਮਕੀਲੇ ਤੋਂ ਬਾਅਦ ਲੋਕ ਸਿਰਫ ਮੂਸੇ ਵਾਲੇ ਦੇ ਗਾਣੇ ਸਿਰਾ ਦੋਨੋਂ ਏਕੋ ਜਹੇ legend ਸੀ ਆਪਣੇ ਆਪਣੇ ਸਮੇਂ ਚ ਆਪਣੇ ਆਪਣੇ ਸੋਰੇਤਿਆਂ ਚ
Chamkila was the best , he will never be equalled or bettered.
Superb.
Chamkila te amarjot vargi awaz de malak es dunia te kise ne ni ban jana Rab ne awaz te kalam da dhani bnaeya c camkila g nu es Amar jori da nam rehdi dunia tak Amar rehega. Es jori nu Marn wale Bhuban Mar Mar k rode honge ke asi kida vda paap khat l. Es Amar jori nu dil ton sari dunia Salam kardi rehegi. Chamkila g new os samay te aun wale samay di rachna apne Geeta raahi Sade SAB de sanmuk raki. Ewen ni es jori de nam naal amar lageya eh jori hi amar hon lai I c. Aaj tak es tra di klakari hor kise v klakar vicho vekan nu ni mili.
ਮੈਂ ਨਿਤ ਹੀ ਚਮਕੀਲੇ 22 ਬਾਈ ਅਖਾੜਾ ਸੁਣਦਾ
All these people in video are lucky who listened Chamkila Saab Live on stage . Superbbb
Bhupinder Singh hipp
ਘਰ ਘਰ ਪੁਤ ਜੰਮਦੇ
ਚਮਕੀਲਾ ਨਹੀ ਕਿਸੇ ਨੇ ਬਣ ਜਾਣਾ
ਪੰਜਾਬੀ ਸੱਭਿਆਚਾਰ ਤੇ ਪੰਜਾਬੀਅਤ
ਚਮਕੀਲਾ ਸੁਣ ਸੁਣ ਕੇ ਡਿਢ ਨੀ ਭਰਦਾ ਪਰ ਅੱਖਾਂ ਭਰ ਆਉਦੀਆ ਨੇ ਇਨੀ ਗਰੀਬੀ ਵਿਚੋਂ ਉਠ ਕੇ ਰਾਤ ਦਿਨ ਮੇਹਨਤ ਕੀਤੀ ਪਤਾ ਨੀ ਵੈਰੀਆਂ ਨੂੰ ਮਾਰ ਕੀ ਮਿਲਿਆ ਉਦੋਂ ਕਹਿੰਦੇ ਸੀ ਚਮਕੀਲਾ ਲੱਚਰ ਗਾਉਂਦਾ ਅੱਜ ਸਮੇਂ ਵਿੱਚ ਕਲਾਕਾਰ ਕੀ ਗਾਉਂਦੇ ਨੇ ਉਹ ਸਾਲਿਆਂ ਨੂੰ ਦੀਦਾ ਨੀ ਐਵੇਂ ਵਿਚਾਰਾਂ ਗਰੀਬ ਮਾਰ ਦਿੱਤਾ
ਆਪਣਾ ਪਤਾ ਭੇਜੋ ਤੁਹਾਨੂੰ ਕਿਤਾਬ ਭੇਜਾਗਾਂ ਚਮਕੀਲਾ ਅਮਰਜੋਤ ਜੀ ਦੇ ਜੀਵਨ ਤੇ ਜੋ ਨਵੀਂ ਛਪੀ ਹੈ ਵਟਸਐਪ ਕਰੋ ਆਪਣਾ ਪੂਰਾ ਪਤਾ 9876474671 ਨੰਬਰ ਤੇ
Chimkila tu ajj ve sade lee zinda hai
Koi nahi tera sani . Tu sade dila tay raj kita 22 g
l
⅞ and
ਇਹ ਜੋਡ਼ੀ ਉਪਰੋ ਉਤਰੀ ਸੀ ਉੱਪਰ ਚਲੇ ਗੀ ਕਹਿੰਦੇ ਆ ਉਪਰ ਰੱਬ ਕੋਲ ਵੀ ਚੰਗੇ
ਲੌਕਾਂ ਦੀ ਲੋਡ਼ ਰਹਿੰਦੀ ਆ ਪੂਰਾ ਦਿਨ ਮੂੰਹ ਜੁਬਾਨੀ ਗਾਉਣਾ ਹੈ ਕਿਸੇ ਦੀ ਹਿੰਮਤ
ਚਮਕੀਲਾ ਚਮਕੀਲਾ ਹੀ ਸੀ ਬਾਈ
Nice song bro
@@hardevsingh7014kko
Right bro
0
@@hardevsingh7014
In
ਚਮਕੀਲੇ ਵਰਗੀ ਤੂੰਬੀ ਨਹੀਂ ਆਖਿੜ ਵਿੱਚ ਕੋਈ ਵਖੜਕਾ ਸਕਿਆ ਵਾਹ ਵਾਹ ਜੀ
very nice couple ਚਮਕੀਲਾ ਜੋੜੀ
ਚਮਕੀਲੇ ਨੂੰ ਤਾਂ ਅੱਜ ਵੀ ਲੋਕ ਸੁਣਦੇ ਆ ਪਰ ਮਾਰਨ ਵਾਲਿਆਂ ਦਾ ਤਾਂ ਕੋਈ ਨਾਮ ਵੀ ਨਹੀਂ ਲੈਦਾ।
ਵਾਈ,ਈਹਨੂ ਕਹਿਦੈ ਚਮਕੀਲਾ,ਅਮਰਜੋਤ,ਨਵਾਸਿਹਰ,ਤੋ
chamkile bi vich guna da bhandaar c big salute.....
ਹੋਣ ਤਾਂ ਸਾਜ ਹੀ ਵੱਜੀ ਜਾਂਦਿਆ ਇੱਕ ਚਮਕੀਲਾ ਹੀ ਸੀ ਜਿਹੜਾ ਹਿੱਕ ਦੇ ਜੋਰਤੇ ਗਾਊਂਦਾ ਸੀ ਸਾਜ ਥੋੜਾ ਟਾਇਮ ਤੇ ਆਵਾਜ਼ ਬਾਲਾ ਟਾਇਮ ਸੀ 🙆👍👌👌😢
ਕਿੰਨੇ ਨਜਾਰੇਦਾਰ ਬੰਦੇ ਸੀ ਬਾਈ ਹੋਰੀਂ
Jido sun lo eda lagda jida new song hunda a ji, Mann ni bharda jina marji suni jao super duper parform 👍❤️❤️🌹🌺❤️
Right Bro ❤
Super jodi loka de mnoranjn lai dhur drgaho aic thodhe smai lai.shaheed he mera veer.umr shoti pr soch kini vdi c.2020 ch sunnn wale veer like kro .
ਜਿਦੰਜਾਨ ਮੇਰੀ ਜਾਨ ਅਮਰ ਸਿੰਘ ਚਮਕੀਲਾ ਸਾਹਿਬ ਜੀ ਤੇ ਬਿਬਾ ਅਮਰਜੋਤ ਕੌਰ ਜੀ ਸਹੀਦ ਜੋੜੀ
Myjanamarsinghchamila
ਅਮਰ ਸਿੰਘ ਚਮਕੀਲਾ ਨਹੀ ਬਣ ਜਾਣਾ ।
ਘਰ ਘਰ ਪੁੱਤ ਜੰਮਦੇ ।
ਚਮਕੀਲਾ ਤੇ ਅਮਰਜੋਤ ਦੀ ਜੋੜੀ ਅਮਰ ਹੀ ਰਹੂਗੀ ।
Manohar pandori
King of live performance.
What a level of energy!!
Great entertainer!!
ਅਮਰ ਸਿੰਘ ਚਮਕੀਲਾ ਤੇ ਅਮਰਜੋਤ ਹਮੇਸ਼ਾ ਲਈ ਅਮਰ ਹੋ ਗਏ ਹਨ
Jis din Bai noo live ni sunde Mann noo chain ni auda ha Jis din Bai chamkile noo live na sunia ta aakhri din houga meri raat da
ਚਮਕੀਲਾ ਅੱਜ ਵੀ ਅਮਰ ਆ ਪਰੰਤੂ ਚਮਕੀਲੇ ਨੂੰ ਮਾਰਨ ਵਾਲਿਆ ਦਾ ਅੱਜ ਕੋਈ ਨਾਮ ਨਹੀ ਜਾਣਦਾ
Jatinder Sharma ji, ਕੀਮਤ ਗੁਣਾਂ ਦੀ ਪੈਂਦੀ ਹੈ! ਅਵਗੁਣਾ ਦਾ ਨਹੀਂ। ਜਿਸ ਤਰ੍ਹਾਂ ਮੁੱਲ ਫੁੱਲਾਂ ਦਾ ਪੈਂਦਾ, ਕੰਡਿਆਂ ਦਾ ਨਹੀਂ। ਕੰਡਿਆਂ ਤੋਂ ਇਨਸਾਨ ਡਰਦਾ ਜਰੂਰ ਹੈ। ਪਰ ਕੰਡਿਆਂ ਦਾ ਸਤਿਕਾਰ ਨਹੀਂ ਕਰਦਾ। ਇਨਸਾਨਾਂ ਨੂੰ ਹੀ ਯਾਦ ਕੀਤਾ ਜਾਂਦਾ ਹੈ। ਕੁੱਤੇ ਬਿੱਲੀਆਂ ਨੂੰ ਕੌਣ ਯਾਦ ਕਰਦਾ?
रोमकोशन
रोमकोशॅन ।
Marn waleyan diyan roj Lok bhain garhde ne
Nyc song chamkila ustaad ji
ਮਹਾਨ ਦੋਗਾਣਾ ਜੋੜੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ , ਬਹੁਤ ਮਾੜਾ ਕੰਮ ਕੀਤਾ , ਰੱਬੀ ਰੂਹਾਂ ਸੀ,
ਅਮਰ ਸਿੰਘ ਚਮਕੀਲਾ ਅਜ ਵੀ ਅਮਰ ਹੈ
By ਚਮਕੀਲੇ ਦਾ ਇਹ ਅਖਾੜਾ ਧਨੌਲਾ ਦੀਪਕ ਢਾਬੇ ਤੇ ਲੱਗਿਆ ਕਿ 1987ਵਿਚ ਮੇ ਆਪਣੇ ਅੱਖੀਂ ਵੇਖਿਆ c ਵੋਹਤ ਵਧੀਆ ਅਖਾੜਾ ਸੀ ਇਸ ਟਾਈਮ ਦਾ
ਨਹੀਂ ਰੀਸਾਂ ਚਮਕੀਲੇ ਦੀਆਂ
Joori bhut vadia, raab ji eha dunia ch hunda, miss you both
ਅੱਜ ਵੀ ਕੇਸਟ ਸੋਣਲੋ ਆਵਾਜ਼ ਸਾਰਿਆ ਨਾਲ਼ੋਂ ਜ਼ਿਆਦਾ ਹੋਵੇਗੀ
ਜੱਸਾ ਮਾਲੇਵਾਲ ਬਹੁਤ ਵਧੀਆ ਅਖਾੜੇ ਨੇ ਚਮਕੀਲਾ ਸਾਹਿਬ ਦੇ
Suramritveer 6283235704Sahota kitab vi chap gayi hai ji apni likhi amarjot te chamkila ji bare
Amarjot ji ki Taviyat Thik nahi thi Fir v unhone live show Kiya tha vo bi Bhut mast
I miss you chamkila ji and amarjot ji
RANJIT. S. MAKHA. CIA MANNSA
@@RanjitSingh-dw4ng hyeeeee
ਚਮਕੀਲਾ
ਕਿਆ ਬਾਤ ਹੈ ਬਾਬਾ ਜੀ
Amar chamkila amar he rahe ga . Punjab de shaan. 🇮🇳♥️🇮🇳
Dil ch waada kadna bahaut okha bai nu
great singer...best ever tumbi master .... thanks guys for loading the .....M.C
very famous singer in 20century amar singh chamkila punjab di jaan te shaan all time
ਬਾਈ ਚੱਮਕੀਲਾ ਅਮਰ
Super duper hit duet jorhi amar Singh chamkila and biba amarjot ji ajj v punjabian dila raj kardi eh
ਧਨ ਇਹ ਜੋੜੀ ਸੁਣ ਦੇ ਗਿਤ ਅਕ ਦੇ ਹੀ ਨਹੀ ਅਖਾ ਨਹੀ ਭਰਦੀਆ
ਨਹੀ ਜੱਮਣਾ ਕੋਈ ਦੁਜਾ ਅਮਰ ਚਮਕੀਲਾ
ਲਾਜਵਾਬ 👌👌
very very very Good songs once again thank you very much sohi sahib
ਹੋਰ। ਸਾਰੇ ਕਲਾਕਾਰ ਦੇ। ਅਖਾੜੇ।ਵੇਖੇ। ਕਿਸਮਤ ਮਾੜੀ। ਚਮਕੀਲਾ ਦਾ। ਅਖਾੜਾ ਨਹੀਂ ਵੇਖਿਆਂ ਗਿਆ।ਸਣ। ਲੈਂਦੇ ਸੀ।ਫਲਾਨੇ। ਪਿੰਡ ਅਖਾੜਾ ਲੱਗਿਆ।ਦਸ।ਸਾਲ।ਦੀ।ਉਮਰ। ਸੀ ਮੇਰੀ। ਧੰਨਵਾਦ ਵੀਰ। ਦੇ ਵੀਡੀਓ ਸਾਭੀ। ਸੀ।ਤਾ। ਅਖਾੜਾ ਸਣ। ਲੲੀ। ਦਾ
ਅਸਲ ਗਾਇਕੀ ਅਮਰਜੋਤ ਜੀ ਠੀਕ ਨਹੀਂ ਸੀ ਫਿਰ ਵੀ ਇੰਨੀ ਮਹਿਨਤ ਦੇ ਨਾਲ ਗਾ ਰਹੇ ਆ ਦਿਲੋਂ ਸਲੂਟ ਅਮਰ ਜੋੜੀ ਨੂੰ ਅਮਰਜੋਤ ਜੀ ਬਾਪੂ ਅਮਰ ਸਿੰਘ ਚਮਕੀਲਾ ਜੀ
Aj kall de kalakar sare hi Bai chamkila sahib di reec te action karde ne Bai tu hun v saria de dila vich Raj karde
Gallbaat poori end aa sare kalaara de baah PA k rakhi Hoi c Bai ne
ਮੈ ੧੯੮੮ ਚ ਬਤੌਰ ਪਿੰਡ ਗੁਲਾਬਗੜ ਸੈਕਟਰੀ ਨੌਕਰੀ ਕਰਦਾ ਸੀ ੮ਮਾਰਚ ਨੂ ਜਦੋ ਖਬਰ ਸੁਣੀ ਤਾਂ ਛੂਟੀ ਲੈ ਕੈ ਘਰੇ ਆ ਗਿਆ ਉਸ ਦਿਨ ਕੁਛ ਖਾਦਾ ਪੀਤਾ ਇਨਾ ਦੁਖ ਹੋਇਆ ਪਾਪੀ ਮਾਰਨ ਵਾਲਿਆ ਦੀ ਕੁਲ ਵੀ ਨਾ ਰਹੇ ਸਾਲੇ ਕੁਤੇ
bhut vadhia amar awaz
I found what I was looking for Chamkila was always animated on stage and the humour was delightful he really was a fine young man with so much to offer he was my kind of person it wud av been an honour to have spent an hour or two with him
ਚਮਕੀਲਾ ਫਿਰ ਨਹੀਂ ਆਉਣਾ ਚਮਕੀਲਾ
Nice jodi
Kya kalakar si chamkila bhai rona aounda sun k live sunen di reez dil ch hi reh gyi
ਆਪਾਂ ਵੀ ਇਹ ਅਖਾੜਾ ਲਾਈਵ ਦੇਖਿਆ ਸੀ ਆਪਣੇ ਪਿੰਡ ਕੋਲ ਆ ਕੋਠੇ ਪਿੰਡ
ਭਾਗਾ ਵਾਲੇ ਹੋ ਬਾੲੀ ਜੀ
ਨਹੀਂ ਜੰਮਣਾ ਵਾਰ ਵਾਰ ਚਮਕੀਲਾ
Ajjj sachi rona aa gya a dilo ardas nikli aa waheguru ji es jori nu apne charna na la lye
😭😭😭😭🙏🙏🙏🙏🙏
Chamkila buhat jabardast singer c
ਕਰੋੜਾਂ ਵਿੱਚੋਂ ਇੱਕ ਧਾਕੜ ਆਵਾਜ ਦਾ ਮਾਲਕ ਸੀ ਅਮਰ ਸਿੰਘ ਚਮਕੀਲਾ। ਅੱਜ ਵੀ ਉਸ ਦੀ ਦਿਲ ਨੂੰ ਛੂਹਣ ਵਾਲੀ ਅਵਾਜ ਫਿਜਾਂਵਾਂ ਵਿਚ ਗੂੰਜਦੀ ਹੈ।
Sh.chamkila ji king of Tumbi
the most loved couple in punjabi music history
All time legend..
Godfather of punjabi music and industry