bilkul sach hai ji.... par ona diyan ydan nu taza kardi hun tak koi yadgar nahi bani... main kuj books likhiyan onna bare te hun onna di koi yadgar vi banavaga
There will never ever be a singer in punjab like Chamkila. His voice was pure punjabi. If he was still alive people like gurdas mann and sartinder sartaj would be blown away with one breath. That's the TRUTH.
ਮੇਰੀ ਉਮਰ 32 ਸਾਲ ਅਾ, ਸੱਚ ਜਾਣਿਓ ਜਦੋਂ ਦਾ ਚਮਕੀਲਾ ਸੁਣਿਆ ਅੱਜ ਕੱਲ ਦੀ ਕਤੀੜ ਆਟੇ ਵਿੱਚ ਲੂਣ ਬਰਾਬਰ ਅਾ, ਚਮਕੀਲਾ ਜੋੜੀ ਨੂੰ ਮੈਂ ਸਿਰ ਝੁਕਾਉਂਦਾ ਹਾ।😭😭 ਰੱਬਾ ਕਿਉ ਪੰਜਾਬ ਦੇ ਸੱਭਆਚਾਰ ਦੇ ਹੀਰਿਆਂ ਦੀ ਚਮਕ ਖੋਹ ਲਈ😟। ਰੂਹ ਨੂੰ ਬਹੁਤ ਸਕੂਨ ਮਿਲਿਆ ਸੁਣ ਕੇ। ਕੁਝ ਰੱਬ ਦੇ ਬੰਦੇ ਦੁਨੀਆ ਵਿਚ ਇੱਕੋ ਵਾਰੀ ਆਉਂਦੇ ਨੇ ਤੇ ਨਾ ਭੁੱਲਣ ਯੋਗ ਯਾਦਾ ਛੱਡ ਜਾਂਦੇ ਨੇ। ਅੱਜ ਕੱਲ੍ਹ ਦੇ ਗੰਦ ਨੂੰ ਮੈਂ ਸੁਣਦਾ ਨਹੀਂ ਨਾ ਦਿਲ ਕਰਦਾ। ਪਰਮਾਤਮਾ ਜੀ ਅਮਰ ਸਿੰਘ ਨੂੰ ਅਮਰ ਰੱਖੀ 🙏🙏🙏🙏🙏🙏🙏🙏😭😭😭
ਉਦੋਂ ਮੇਰਾ ਜਨਮ ਵੀ ਨਹੀਂ ਹੋਇਆ ਸੀ ਧੰਨ ਉਹ ਲੋਕ ਜੋ ਇਸ ਮਹਾਨ ਆਤਮਾ ਨੂੰ ਸੁਣ ਦੇ ਸੀ।
....
A
Chamkila Amar rhu rehndi duniya tak 🙏
ਹਰ ਵਾਰ ਜਦੋਂ ਮੈਂ ਚਮਕੀਲਾ ਨੂੰ ਗਾਉਂਦਾ ਦੇਖਦਾ ਹਾਂ ਤਾਂ ਮੇਰਾ ਦਿਲ ਰੋਂਦਾ ਹੈ। ਉਹ ਬਿਨਾਂ ਕਿਸੇ ਕਾਰਨ ਦੇ ਪੰਜਾਬੀ ਸੰਗੀਤ ਪ੍ਰੇਮੀਆਂ ਤੋਂ ਇੱਕ ਬੇਸ਼ਕੀਮਤੀ ਹੀਰਾ ਲੈ ਗਏ ਸਨ। ਅੱਜ ਚਮਕੀਲਾ ਅਮਰ ਹੈ ਅਤੇ ਉਸ ਦੇ ਕਾਤਲਾਂ ਨੂੰ ਅੱਤਵਾਦੀਆਂ ਵਜੋਂ ਜਾਣਿਆ ਜਾਂਦਾ ਹੈ।
bilkul ji sach likhya tusi
Very nice song ji
ਦੋ ਵਾਰ ਅਖਾੜਾ ਲਾਇਆ ਚਮਕੀਲੇ ਬਾਈ ਨੇ ਮੇਰੇ ਪਿੰਡ ਉਹ ਮਰ ਕੇ ਵੀ ਜ਼ਿੰਦਾ ਅੱਜ ਵੀ ਸਾਡੇ ਦਿਲਾਂ ਵਿੱਚ
kehra pind bhaji video bani c us akhare di contact me 9876474671
Tucci kArma wale o y g
ਹੁਣ ਵਾਲੇ ਗਾਇਕਾਂ ਵਾਂਗੂੰ ਫੜਾਂ ਨਹੀਂ ਮਾਰਦੇ ਸੀ ਬਾਈ ਚਮਕੀਲਾ, ਅਤੇ ਨਾ ਹੀ ਅਸਲੇ ਵਾਲੇ ਗੀਤ ਗਾ ਕੇ ਲੋਕਾਂ ਦੇ ਬੱਚੇ ਗਲਤ ਰਸਤੇ ਪਾਇਆ । ਇਹ ਹਰਮਨ ਪਿਆਰੀ ਜੋੜੀ , ਕਾਸ਼ ਅੱਜ ਜਿਉਂਦੀ ਹੁੰਦੀ , ਗਾਇਕੀ ਦਾ ਇਤਿਹਾਸ ਹੀ ਕੁਝ ਨਵਾਂ ਹੋਣਾ ਸੀ।
Jealous lok hai aj vi
❤
ਅਜ ਮੈਂ ਪਹਿਲੀ ਵਾਰ ਸੁਣਿਆ ਚਮਕੀਲਾ ਜੀ
ਵਾਕਿਆ ਹੀ ਚਮਕੀਲਾ ਹਿੱਕ ਦੇ ਜ਼ੋਰ ਨਾਲ ਗਾਉਂਦਾ ਸੀ। ਅਜ ਦੇ ਕਲਾਕਾਰ ਇਸ ਦੀ ਰੀਸ ਨਹੀਂ ਕਰ ਸਕਦੇ। ਚਮਕੀਲਾ ਜੀ ਨੂੰ ਸੁਣਿਆ ਸੀ ਅਜ ਦੇਖ ਵੀ ਲਿਆ ਜੀ ਬਹੁਤ ਬਹੁਤ ਹੀ ਵਧੀਆ ਜੀ। ਪੁਰਾਣੇ ਸਮੇਂ ਲੋਕਾਂ ਦੇ ਦਰਸ਼ਨ ਕਰਕੇ ਇਕੱਠ ਦੇਖ ਕੇ ਦਿਲ ਖੁਸ਼ ਹੋ ਗਿਆ ਪਰ ਚਮਕੀਲਾ ਜੀ ਦੀ ਮੌਤ ਦਾ ਅਫਸੋਸ ਹਮੇਸ਼ਾ ਰਹੇਗਾ। ਵਾਕਿਆ ਹੀ ਚਮਕੀਲਾ ਅਮਰ ਹੋ ਗਿਆ।
www.chamkila.in
God of singing of Punjab
ਸੋਹੀ ਜੀ ਚਮਕੀਲਾ ਜੀ ਦੇ ਅਖਾੜੇ ਤਾਂ ਅੱਜ ਵੀ ਬੜੇ ਯਾਦ ਆਉਦੇ ਐ ਬੜਾ ਨਜਾਰਾ ਸੀ,ਕੀਲ ਕੇਰੱਖ ਦਿੰਦਾ ਸੀ ,ਬੜਾ ਇੱਕਠ ਹੁੰਦਾ ਸੀ,ਦੁਰ ਦੁਰ ਤੋਂ ਲੋਕ ਆਉਦੇ ਸੀ ਯਾਰ ਸਿਰਫ ਰੂਹ ਦੇਖਣ ਲੲਈ,ਹੁਣ ਨ੍ਹੀ ਆਉਣਾ ਚਮਕੀਲਾ😭😭😭
ਕਿੱਥੋਂ ਰੀਸਾਂ ਕਰ ਲੈਣ ਗੇ ਅੱਜ ਦੇ ਕਲਾਕਾਰ ਇਸ ਮਹਾਨ ਸ਼ਖਸੀਅਤ ਦੀ 👌💜💜💜💜💜💜
ਪੂਰਨ ਗਾਇਕ ਗੀਤਕਾਰ ਤੇ ਅਦਾਕਾਰੀ ਦਾ ਸੁਮੇਲ ਸੀ ਚਮਕੀਲਾ ਜੋੜੀ 👌💗🌹👌💗🌹🌟💗🌹🤳 ਦਿਲੋਂ ਸਲੂਟ ਆ ਜੀ 🙏 ਕਲਮ ਅਤੇ ਅਵਾਜ਼ ਨੂੰ 🙏
ਇਸ ਤਰਾਂ ਦੀ ਜੋੜੀ ਨਹੀਂ ਲੱਭਣੀ, ਕੁਝ ਮਾੜੀ ਸੋਚ ਦੇ ਲੋਕਾਂ ਨੇ ਖਤਮ ਕਰਤਾ ਇਹਨਾਂ ਨੂੰ, ਅੱਜ ਵੀ ਗੀਤਾਂ ਵਿੱਚ ਤਾਜ਼ਗੀ ਦਾ ਅਹਿਸਾਸ ਹੁੰਦਾ
ਜੇ ਅੱਜ ਦੇ ਟਾਈਮ ਵਿੱਚ ਚਮਕੀਲਾ ਬਾਈ ਹੁੰਦਾ ਹੋਰ ਸੁਣਨ ਨੂੰ ਬਹੁਤ ਕੁਝ ਮਿਲਣਾ ਸੀ,, ਵੈਸੇ ਤਾਂ ਉਸ ਦੇ ਪਹਿਲੇ ਗੀਤ ਹੀ ਨੀ ਮੁਕਦੇ ਜਿੰਨੇ ਵਾਰੀ ਸੁਣੋ ਨਵੇਂ ਹੀ ਲੱਗਦੇ ਨੇ,, good ਚਮਕੀਲਾ
Ryt y g
ਚਮਕੀਲਾ ਅਤੇ ਅਮਰਜੋਤ ਦੀ ਜੋੜੀ ਦਾ ਅਜੇ ਤੱਕ ਕੋਈ ਤੋੜ ਨਹੀਂ ਹੈ
ਵਾਹ ਕਿਆ ਬਾਤ ਅੱਜ ਦੇ ਹਿੱਟ ਸਿੰਗਰਾ ਦੇ ਅਖਾੜੇ ਤੋਂ ਵੱਧ ਇਕੱਠ ਹੁੰਦਾ ਸੀ ਉਸ ਟਾਇਮ। ਬਾਈ ਚਮਕੀਲਾ ਜੀ।ਦੇ ਪ੍ਰੋਗਰਮਾਂ ਚ।siraà mud k ni jmna hira eda da koi. .
ਆਪਣਾ ਪਤਾ ਭੇਜੋ ਤੁਹਾਨੂੰ ਮੈਂ ਕਿਤਾਬ ਭੇਜਾਗਾਂ ਚਮਕੀਲਾ ਅਮਰਜੋਤ ਜੀ ਦੇ ਜੀਵਨ ਤੇ ਜੋ ਮੇਰੀ ਲਿਖੀ ਹੋਈ ਨਵੀਂ ਛਪੀ ਹੈ ਵਟਸਐਪ ਕਰੋ ਆਪਣਾ ਪੂਰਾ ਪਤਾ 9876474671 ਨੰਬਰ ਤੇ ਵੱਲੋਂ ਸ਼ਮਸ਼ੇਰ ਸਿੰਘ ਸੋਹੀ
@@ShamsherSinghSohi 9815518865..Name.Vasdev..S.o..tilak Raj..vill marulli brahmana...P.o Bassi daulat khan... Hoshiarpur
@@ShamsherSinghSohi 146001.pin code paji
ਜਦੋ ਵੀ ਚਮਕੀਲਾ ਸੁਣਦਾ ਆ ਅਜ ਵੀ ਰੂਹ ਖੂਸ਼ ਹੋ ਜਾਦੀ ਆ ਉਹ ਲੋਕ ਬਹੁਤ ਹੀ ਲਕੀ ਸਨ ਜਿਹਨਾ ਨੇ ਚਮਕੀਲੇ ਵਰਗੇ ਕਲਾ ਕਾਰ ਦੇ ਦਰਸ਼ਨ ਕੀਤੇ ਜਿੰਨੀ ਵਾਰ ਮਰਜੀ ਸੋਣਲੋ ਮਨ ਨੀ ਕਣਤਾ ਦਾ
ਬਾਈ ਜੀ ਮੈਂ ਤਾਂ, ਬਾਈ ਚਮਕੀਲੇ ਦੇ ਗੀਤਾਂ ਨੂੰ ਹਮੇਸ਼ਾਂ ਲਈ ਹੀ ਆਪਣੇ ਦਿਲ ਵਿਚ ਵਸਾਈ ਰੱਖਦਾ ਹਾਂ, ਨਸ਼ਾ ਅਾ ਜਾਂਦਾ ਹੈ ,, ਵਾਹਿਗੁਰੂ ਜੀ ਕਿਤੇ ਫੇਰ ਜਨਮ ਦੇ ਦੇਵੇ ,, ਇਸ ਕਲਾਕਾਰ ਦੀ ਲਿਖਤ ਵਿੱਚ ਸਚਾਈ ਹੈ,, ਆਵਾਜ ਦੇ ਵਿੱਚ ਲੋਹੜਿਆਂ ਦੀ ਸੁਰਤਾਲ ਹੈ ਸੰਗਮ ਵੀ ਅੱਤ ਦਾ ਸੀ,, ਇੱਕ ਖਾਸ ਗੱਲ ਇਹ ਹੈ ਕਿ, ਲੋਕਾਂ ਦੇ ਜੀਵਨ ਤੇ ਸਾਹਾਂ ਵਿੱਚ ਹਮੇਸ਼ਾਂ ਚਮਕੀਲਾ ਵੱਸਦਾ ਰਹੇਗਾ,,
www.chamkila.in
2024 ਚ ਬਹੁਤ ਜਿਆਦਾ search ਕੀਤਾ ਗਿਆ ਤੇ ਸੁਣਿਆ ਗਿਆ 22 ਚਮਕੀਲਾ
Bilkul Sahi keha Jassy Gill paji
Right keha bro
ਬਹੁਤ ਹੀ ਸਤਿਕਾਰ ਯੋਗ ਜੋੜੇ ਦੀਆਂ ਯਾਦਾਂ ਜਿੰਨਾ ਚਿਰ ਦੁਨੀਆਂ ਰਹੂਗੀ ਉਨ੍ਹਾਂ ਚਿਰ ਸਾਡੇ ਦਿਲਾਂ ਵਿੱਚ ਰਹਿਣਗੀਆਂ । ਅਮਰਜੋਤ ਅਤੇ ਚਮਕੀਲਾ ਬਾਈ ਜਿਉਂਦੇ ਵੀ ਅਮਰ ਸੀ ਅੱਜ ਵੀ ਅਮਰ ਹਨ। ਨਾ ਗਾਉਣ ਵਿੱਚ ਰੀਸ , ਨਾ ਲਿਖਣ ਵਿੱਚ ਰੀਸ , ਤੁਸੀਂ ਸਰੀਰਕ ਤੌਰ ਤੇ ਛੇਤੀ ਦੁਨੀਆਂ ਨੂੰ ਅਲਵਿਦਾ ਕਹਿ ਗਏ, ਸਾਨੂੰ ਏਹੀ ਮਾਰੀ ਜਾਂਦੀ ਹੈ ਚੀਸ।
ਚਮਕੀਲਾ ਬਾਈ ਤੇ ਬੀਬਾ ਅਮਰਜੋਤ ਸਿਰਾ ਸਭ ਨੋ। ਕਾਸ਼ ਦੋਵੇਂ ਜਿਉਂਦੇ ਹੁੰਦੇ 😢😢😭😭😭😭
ਅਮਰ ਸਿੰਘ ਚਮਕੀਲਾ ਟਰੱਕ ਡਰਾਈਵਰਾਂ ਦੇ ਦਿਲਾਂ ਦੀ ਧੜਕਣ ਸੀ। ਅੱਜ ਵੀ ਡਰਾਈਵਰ ਵੀਰ ਚਮਕੀਲਾ ਜੀ ਉਨੇ ਹੀ ਪਿਆਰ ਨਾਲ ਸੁਣਦੇ ਆ ਜਿੰਨ੍ਹੇ ਅੱਜ ਤੋਂ 30/ਸਾਲ ਸੁਣਦੇ ਸੀ। ਇਹ ਅਮਰ ਕਲਾਕਾਰ ਅੱਜ ਵੀ ਉਸੇ ਤਰ੍ਹਾਂ ਦਿਲਾਂ ਵਸਦਾ ਆ।
👌👌👌👌👌👌
ਅਮਰ ਸਿੰਘ ਚਮਕੀਲਾ ਅੱਜ ਵੀ ਸਪਰ ਹੈਟ
ਏ🌹⚘🌹⚘🌹⚘🌹⚘🌹⚘🌹⚘🌹⚘🌹⚘🌹⚘
ý du
2024 ਚ ਬਹੁਤ ਜਿਆਦਾ search ਕੀਤਾ ਗਿਆ ਤੇ ਸੁਣਿਆ ਗਿਆ 22 ਚਮਕੀਲਾ
ਧੰਨਵਾਦ ਬਹੁਤ ਬਹੁਤ ਧੰਨਵਾਦ ਸੋਹੀ ਸਾਵ ਜੀ िਜਹਨਾ ਨੇ ਬਹੁਤ ਮੇਹਨਤ ਕਰਕੇ ਬਾੲੀ ਚਮਕੀਲੇ ਦੇ ਅਖਾੜੇ ਯੁ िਟੳੁਬ ਤੇ ਪਾੲੇ ਨੇ
Baldev Singh bajjer thanks ji
gill mal ka gill mal ka plz tohanu koi live mile kise pind di tan daseo
Very very nice singer
Bae g video u tub te pale tusi Sade te Ahsan keta jaoda rha
ਆਪਣਾ ਪਤਾ ਭੇਜੋ ਤੁਹਾਨੂੰ ਮੈਂ ਕਿਤਾਬ ਭੇਜਾਗਾਂ ਚਮਕੀਲਾ ਅਮਰਜੋਤ ਜੀ ਦੇ ਜੀਵਨ ਤੇ ਜੋ ਮੇਰੀ ਲਿਖੀ ਹੋਈ ਨਵੀਂ ਛਪੀ ਹੈ ਵਟਸਐਪ ਕਰੋ ਆਪਣਾ ਪੂਰਾ ਪਤਾ 9876474671 ਨੰਬਰ ਤੇ ਵੱਲੋਂ ਸ਼ਮਸ਼ੇਰ ਸਿੰਘ ਸੋਹੀ
ਦਿਨ ਵਿਚ ਚਾਰ ਚਾਰ ਅਖਾੜੇ ਲੌਉਂਦਾ ਸੀ,,, ਹਿੱਕ ਦੇ ਜ਼ੋਰ ਨਾਲ ਗੀਤ ਗੋਂਦਾ ਸੀ,,,, ਕੋਈ ਨਹੀਓ ਫ਼ਨਕਾਰ ਉਸ ਵਰਗਾ,,, ਜੋ ਮਰ ਕੇ ਵੀ ਨਾਂ,,, ਅਮਰ ਕਰਾ ਗਿਆ,, ਅੱਜ ਕਲ ਦੇ ਗਾਇਕ,, ਭਾਵੇਂ ਕਿੰਨੇ ਮਸ਼ਹੂਰ,,, ਪਰ ਗਇਆ ਨਹੀਓ ਜਾਣਾ,,, ਜੋ ਚਮਕੀਲਾ ਗਾ ਗਿਆ,,,,
ਉਸ ਸਮੇਂ ਹਰ ਟਰੱਕ ਵਾਲੇ ਦੀ ਪਹਿਲੀ ਪਸੰਦ ਇਹ ਗਾਇਕ ਜੋੜੀ ਹੀ ਹੁੰਦੀ ਸੀ। ਇਸ ਤੋਂ ਇਲਾਵਾ ਖੇਤਾਂ ਵਿੱਚ ਟਰੇੈਕਟਰਾਂ ਤੋਂ ਇਹਨਾਂ ਦੇ ਗੀਤਾਂ ਦੀਆਂ ਆਵਾਜ਼ਾਂ ਆਮ ਹੀ ਸੁਣਨ ਨੂੰ ਮਿਲ ਜਾਂਦੀ ਸੀ। ਤੇਜ਼ ਤਰਾਰ ਅਤੇ ਹਰਫਨਮੋੌਲਾ ਗਾਇਕ ਜੋੜੀ ਸੀ ਆਪਣੇ ਸਮੇਂ ਦੀ। ਅੱਜ ਦੇ ਬਹੁਤੇ ਗਾਇਕ ਪੇੈਸੇ ਦੇ ਦਮ ਤੇ ਗਾਂਉਦੇ ਹਨ ਭਾਂਵੇ ਆਵਾਜ਼ ਵਿੱਚ ਕੋਈ ਸੁਰ ਨਾ ਹੋਵੇ ।
ਅਮਰਜੋਤ ਜੀ ਅਤੇ ਚਮਕੀਲਾ ਜੀ ਨੇ ਹਜ਼ਾਰਾਂ ਲੋਕਾਂ ਨੂੰ ਯੂ ਟਿਊਬ ਅਤੇ ਕਲਾਕਾਰਾਂ ਨੂੰ ਅੱਜ ਵੀ ਰੋਜਗਾਰ ਬਖਸ਼ਿਆ ਹੋਇਆ ਹੈ।ਅਤੇ ਉਨ੍ਹਾਂ ਨੂੰ ਚਾਹੁਣ ਵਾਲੇ ਕਰੌੜਾ ਫੈਨ ਹਨ। ❤❤❤❤❤
bilkul sach hai ji.... par ona diyan ydan nu taza kardi hun tak koi yadgar nahi bani... main kuj books likhiyan onna bare te hun onna di koi yadgar vi banavaga
Sohi saab ❤❤❤❤
ਸੋਹੀ ਸਾਹਿਬ ਵਧਾਈਆਂ ਦੇ ਪਾਤਰ ਹਨ। ਜਿੰਨਾ ਨੇ ਕੋਹੇਨੂਰ ਹੀਰਿਆਂ ਦੀਆਂ ਤਾਜੀਆਂ ਕਰਾਈਆਂ । ਬਾਈ ਚਮਕੀਲਾ ਅਤੇ ਅਮਰਜੋਤ ਮਾਂ ਬੋਲੀ ਦੇ ਬਗੀਚੇ ਦੇ ਗੁਲਾਬ ਦੇ ਫੁੱਲ ਹਨ ਉਹਨਾਂ ਦੇ ਸਦਾ ਬਹਾਰ ਗੀਤ ਸਾਨੂੰ ਸਦਾ ਮਹਿਕਾਂ ਦਿੰਦੇ ਰਹਿਣਗੇ । ਸੁਖਵਿੰਦਰ ਢੋਲਣ ਲਿਖਾਰੀ ।
ਸੋਹੀ ਸਾਹਿਬ ਵਧਾਈਆਂ ਦੇ ਪਾਤਰ ਹਨ। ਜਿੰਨਾ ਨੇ ਇਨ੍ਹਾਂ ਕੋਹੇਨੂਰ ਹੀਰਿਆਂ ਦੀਆਂ ਯਾਦਾਂ ਤਾਜੀਆਂ ਕਰਾਈਆਂ ।
ਵਾਹ ਓਹ ਤੇਰੇ ਬਾਈ ਓਹ ਵੀ ਕੋਈ ⏲️ ਟਾਈਮ ਸੀ ❤️🙏
ਲੱਗਦੈ ਅੱਜ ਹੀ ਰਿਲੀਜ ਹੋਏ ਗੀਤ ਨੇ, ਵਾਹ ਵਈ ਵਾਹ ਕਲਾ ਏ ਕਾਰ।
www.chamkila.in
ਸੋਹੀ ਸਾਹਿਬ ਤੁਹਾਡਾ ਕੋਟਿਨ ਕੋਟ ਧੰਨਵਾਦ ਜੀ ।ਜਿਹਨਾਂ ਤੁਸੀਂ ਹੀਰੇ ਵਰਗੇ ਗਾਇਕ ਦੀ ਪੁਰਾਣੀ ਵੀਡੀਓ ਪੇਸ਼ ਕਰਕੇ ਉਸ ਮਹਾਨ ਚਮਕੀਲੇ ਬਾਈ ਨੂੰ ਸਾਡੇ ਲਈ ਪੇਸ਼ ਕੀਤਾ ਗਿਆ ਹੈ ।ਕੋਟਿਨ ਕੋਟਿ ਸਲਾਮ ਹੈ ਇਹੋ ਜਿਹੇ ਹੀਰਿਆਂ ਨੂੰ ।
send u address main tohanu kitab bhejaga 9876474671
@@ShamsherSinghSohi kitab kedi
life of chamkila ji and amarjot ji
ਅਮਰਜੋਤ ਅਤੇ ਚਮਕੀਲਾ ਦੀ ਰੀਸ ਨਾ ਉਨ੍ਹਾਂ ਦੇ ਜਿਊਂਦਿਆਂ ਕਿਸੇ ਤੋਂ ਹੋਈ, ਨਾ ਹੀ ਉਨ੍ਹਾਂ ਦੇ ਅਮਰ ਹੋਣ ਤੋਂ ਬਾਅਦ ਵਿੱਚ ਕਿਸੇ ਤੋਂ ਹੋਈ। ਨਾ ਹੀ ਰਹਿੰਦੀ ਦੁਨੀਆਂ ਤੱਕ ਕਿਸੇ ਤੋਂ ਹੋਣੀ ਹੈ । ਕਾਸ਼ ਕਿੰਨਾ ਚੰਗਾ ਹੁੰਦਾ ਜੇ ਉਹ ਸਾਡੇ ਵਿੱਚਕਾਰ ਹੁੰਦੇ । ਪਰਮਾਤਮਾ ਨੇ ਉਨ੍ਹਾਂ ਨੂੰ ਬਹੁਤ ਘੱਟ ਸਮਾਂ ਦਿੱਤਾ, ਉਨ੍ਹਾਂ ਸਮੇਂ ਦੇ ਗਾਇਕਾਂ ਦੇ ਹੱਥ ਖੜੇ ਕਰਾਤੇ ਸੀ। ਜ਼ਿੰਦਾਬਾਦ ਸੀ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗੀ। ਉਹੀ ਲੋਕ ਅਮਰ ਹੁੰਦੇ ਹਨ, ਜਿਹੜੇ ਸਾਡੇ ਦਿਲਾਂ ਵਿੱਚ ਧੜਕਦੇ ਹਨ।
ਸਾਡੇ ਇਲਾਕੇ ਦਾ ਪ੍ਰੋਗਰਾਮ ਵੀਰ ਜੀ miss you ਚਮਕੀਲਾ ਜਿਨਾ ਨੇ ਮਾਰਿਆ ਖਤਮ ਹੋ ਜਾਵੇ ਓਹਨਾ ਦਾ ਬਚਿਆ ਹੋਇਆ ਕਬੀਲਾ
❤️
ਜੋੜੀ ਅਮਰ ਸੀ ਤੇ ਅਮਰ ਹੀ ਹੋ ਗਈ 🙏
ਅੱਜਕਲ ਦਾ ਕੋਈ ਵੀ ਕਲਾਕਾਰ ਰੀਸ ਨਹੀਂ ਕਰ ਸਕਦਾ ਚਾਹੇ ਓਹ ਕਿੰਨਾ ਵੀ ਵੱਡਾ ਕਯੋਂ ਨਾ ਹੋ ਜਾਵੇ
ਉਸ ਸਮੇਂ ਕੋਈ ਵੀ ਏਨਾ ਵਧੀਆ ਮਿਊਜ਼ਿਕ ਸਿਸਟਮ ਨਹੀਂ ਹੁੰਦਾ ਨਾ ਹੀ ਲਾਈਵ ਰਿਕਾਰਡਿੰਗ ਦੀ ਕੋਈ ਖਾਸ ਤਕਨੀਕ ਸੀ ਫਿਰ ਵੀ ਅੱਜ ਦੇ ਸਿੰਗਰਾਂ ਨਾਲੋਂ 100 ਗੁਣਾਂ ਚੰਗੀ ਲਾਈਵ ਪ੍ਰਫੋਰਮੈਂਸ ਹੈ ਜੀ ,,,,,
ਚਮਕੀਲਾ ਤੇ ਅਮਜੋਤ ਜੀ ਮੇਰੇ ਸਬ ਤੋਂ fevrit ਸਿੰਗਰ ਸੀ ਹੈ ਤੇ ਰਹਿਣ ਗੇ
ਚਮਕੀਲਾ ਅਤੇ ਅਮਰਜੋਤ ਧਾਰਮਿਕ ਗੀਤ ਵੀ ਮਨ ਨੂੰ ਬਹੁਤ ਸ਼ਾਂਤੀ ਅਤੇ ਸਕੂਨ ਦਿੰਦੇ ਹਨ। ਧੰਨ ਸੀ ਉਹ ਕਲਮ, ਜਿਸ ਵਿਚੋਂ ਨਿਕਲੇ ਸ਼ਬਦਾਂ ਦੇ ਬਹੁਤ ਗਹਰੇ ਅਰਥ ਸਨ।
ਬਹੁਤ ਵੱਧੀਅਾ ਪੁਰਾਣਾ ਸਮਾ ਯਾਦ ਦਲਵਾਓਣ ਦਾ ਧੰਨਬਾਦ
ਮੈਂ ਬਹੁਤ ਵੱਡਾ ਫੈਨ ਆ ਛੋਟੇ ਹੁੰਦੇ ਤੋ ਲੈ ਕੇ ਹੁਣ ਤੱਕ ਸੁਣ ਦੇ ਨੀ ਥੱਕਦੇ ਕਦੇ ਵੀ ਕਾਸ ਅੱਜ ਵੀ ਜਿਉਂਦੇ ਹੁੰਦੇ 👍
Yes
ਬਹੁਤ ਵਧੀਆ ਅਖਾੜਾ ਚਮਕੀਲੇ ਜੀ ਦਾ ਅਤੇ ਅਮਰਜੋਤ ਜੀ ਦਾ ਸੁਣ ਕੇ ਨਜਾਰਾ ਆ ਮੇਰੀ ਉਮਰ 20 ਸਾਲ ਦੀ ਆ ਜੀ ਸੁਣ ਕੇ ਸੁਵਾਦ ਆ ਗਿਆ ਜੀ ਹੁਣ ਵਾਲੇ ਕਲਾਕਾਰ ਰੀਸ ਨੀ ਕਰ ਸਕਦੇ ਚਮਕੀਲੇ ਦੀ miss you chamkila ji 🙏🙏😥😥 ਦੇਖ ਕੇ ਰੋਣਾ ਆ ਗਿਆ 2021.11,13
ਬਾਈ ਸੁਆਦ ਆ ਗਿਆ, ਆਖਾੜਾ ਸੁਣ ਕੇ । ਚਮਕੀਲਾ ਸਿਰੇ ਦਾ ਗਾਇਕ ਸੀ।
Zz
zz
ਧਾਰਮੀਕ ਗੀਤ ਦੀਆ ਤਾ ਲੇਨਾ ਹੁਣ ਤੱਕ ਨੀ ਕਿਸੇ ਤੋ ਲਿਖੀਆ ਗਈ👍👍👍 ਸਿਰਾ ਸੀ ਚਮਕੀਲਾ
Sahi gall hai g kina sona bolya sahib jadeya de bare😔😔😭😭🙏🙏
Shi ਗੱਲ aa veere
2024 ਚ ਬਹੁਤ ਜਿਆਦਾ search ਕੀਤਾ ਗਿਆ ਤੇ ਸੁਣਿਆ ਗਿਆ 22 ਚਮਕੀਲਾ
ਅਮਰ ਰਹਿਣਗੇ ਅਮਰਜੋਤ ਤੇ ਚਮਕੀਲਾ ਸਲਾਮ ਹੈ ਜੋੜੀ ਨੂੰ।
www.chamkila.in
ਪੰਜਾਬੀ ਆ ਦੇ ਦਿਲਾਂ ਵਿਚ ਰਾਜਕਰਗਿਆਚਮਕਿਲਾ
ਚਮਕੀਲਾ ਦੀ ਵਰਸੀ ਤੇ ਤਾਂ ਬਣੇ ਜ਼ੋਰ ਸ਼ੋਰ ਨਾਲ ਮੇਲੇ ਲੱਗਦੇ ਹਨ ਤੇ ਲੱਗਦੇ ਰਹਿਣਗੇ ਪਰ ਮਾਰਨ ਵਾਲੇ ਕਾਤਲ ਨੂੰ ਅਜੇ ਤੱਕ ਲੋਕ ਕੋਸਦੇ ਹਨ ਤੇ ਕੋਸਦੇ ਰਹਿਣਗੇ!
ਚਮਕੀਲਾ ਆਪਣੇ ਦਮ ਤੇ ਗਾਉਂਦਾ ਸੀ ਨਾਂ ਕਿ ਅੱਜ-ਕੱਲ੍ਹ ਦੇ ਲੱਲੂ ਪੰਜੂ ਵਾਂਗੂ !
ਮੈਂ ਖ਼ੁਦ ਉਸ ਦੇ ਅਖਾੜੇ 1984-1988 ਤੱਕ ਸੁਣੇ ਹਨ ਜੋ ਕਿ ਅੱਜ-ਕੱਲ੍ਹ ਦੇ ਗਾਇਕ ਉਸ ਦਾ ਮੁਕਾਬਲਾ ਨਹੀਂ ਕਰ ਸਕਦੇ, ਇਸੇ ਕਰਕੇ ਚਮਕੀਲੇ ਦੀਆ videos ਅਜੇ ਤੱਕ ਬੜੇ ਚਾਅ ਨਾਲ ਦੇਖੀਆਂ ਜਾਂਦੀਆਂ ਹਨ।
ਖਾੜਕੂ ਕਹਿੰਦੇ ਸਨ ਕਿ ਉਹ ਗੰਦੇ ਗਾਣੇ ਗਾਉਂਦਾ ਸੀ ਪਰ ਮੈਨੂੰ ਦੱਸੋ ਕਿ ਗੰਦੇ ਗਾਣੇ ਪਹਿਲਿਆਂ ਤੋਂ ਲੈ ਕੇ ਅੱਜ-ਕੱਲ੍ਹ ਦੇ ਗਾਇਕਾਂ ਵਿੱਚੋਂ ਕਿਸ ਨੇ ਨਹੀਂ ਗਾਏ ਪਰ ਉਸ ਦੀ ਅਤੇ ਅਮਰਜੋਤ ਦੀ ਹੀ ਜਾਨ ਕਿਉ ਲਈ ਗਈ?
ਕੀ ਉਸ ਦੇ ਧਾਰਮਿਕ ਗਾਣੇ ਨਹੀਂ ਸੁਣੇ?{ ruclips.net/video/m6t70reo5HE/видео.html}
ਹੁਣ ਉਸ ਦੀਆ ਵਰਸੀਆ ਨੂੰ ਵੀ ਇਹ ਰੋਕ ਲੈਣ?
ਇਹਨਾ ਦੀਆ ਇਹ ਕਰਤੂਤਾਂ ਕਰਕੇ ਹੀ ਪੰਜਾਬ ਵਿੱਚ ਇਹ ਲਹਿਰ ਖਤਮ ਹੋਈ।
ਬਾਕੀ ਜੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੇ ਤਾਂ ਬੁਰਾ ਨਹੀਂ ਮਨਾਉਣਾ ਪਰ ਵਿਚਾਰ ਜ਼ਰੂਰ ਕਰਨਾ।
bhaji kehre kehre pind akhare dekhe tusi
ਬਹੁਤ ਹੀ ਵੱਡ ਭਾਗੀ ਨੈ ਓਹ ਲੋਕ ਜਿੰਨਾ ਈਸ ਹੀਰੈ ਦੇ ਦਰਸ਼ਨ ਕੀਤੇ ਹਨ
Very great good
ਬਿਲਕੁਲ ਸਹੀ ਗਲ ਹੈ ਜੀ ❤💖🙏🌹
ਬਾਈ ਜੀ 8 ਸਾਲ ਦਾ ਸੀ ਅਖਾੜਾ ਵੀ ਦੇਖਿਆ ਸੀ ਏਨਾ ਕੁ ਪਤਾ ਹੈ ਕਿ ਲੋਕਾਂ ਨੇ ਦਿਹਾੜੀਆਂ ਸੱਡ ਦਿੱਤੀਆਂ ਸਨ ਕਿ ਚਮਕੀਲੇ ਨੇ ਅਉਣਾ ਸਟੇਜ ਤੇ ਸ਼ੇਰ ਵਾਂਗੂੰ ਬੁੱਕਦਾ ਸੀ
ਚਮਕੀਲਾ ਜੀ ਦੀ ਸਿਫਤ ਕਿੰਨਾ ਸਬਦਾ ਵਿਚ ਕਰਾ ਮੇਰੇ ਕੋਲ ਸਿਫਤ ਕਰਨ ਲਈ ਸਬਦ ਮੁੱਕ ਜਾਦੇ ਨੇ । ਸਭ ਤੋ ਵੱਧ ਧਨਵਾਦ ਸੋਹੀ ਸਾਹਿਬ ਜੀ ਦਾ ਜਿਨ੍ਹਾ ਨੇ ਇਹ ਵੀਡੀਓ ਸਾਂਭ ਕੇ ਰੱਖੀਆ।
@Mehakdeep singh ਆਆਕਕਾਕਕਾਏਆਕਾਆਆਆਆਆਆAਕ਼ਕ਼ਕ਼ਕ਼ਕ਼ਕ਼ਕ਼ਕਾਕਵਵਕਵਵਵਕਵਾਕਾਵਾਏਆਆਆਆਆਆਆਵਵਾWW111ਆA।ਮਮ1AAA111A11ਸ1ਸੁਵWWਸ2ਸ2ਸ
Ll
thanks bhaji
bai,ji,tuhada,bahut danvaad.B.S.S.SALANI
ਅਸਲੀ ਲਾਈਵ ਇਹ ਹੁੰਦੇ ਜੀ 👌ਸੋਹੀ ਸਾਬ੍ਹ ਜੀ 🙏 ਬਹੁਤ ਹੀ ਵਧੀਆ ਮਿਹਨਤ ਨਾਲ ਵੀਡੀਓ ਬਣਾਈ ਆ ਜੀ 🙏
ਬਹੁਤ ਹੀ ਬਦਲਿਆ ਅਖਾੜਾ ਹੈਸੀ ਅਮਰ ਸਿੰਘ ਚਮਕੀਲਾ ਬੀਬਾ ਅਮਰ ਜੋਤ ਕੌਰ❤ ਨਰਿਦਰ ਸਿੰਘ ਭੋਗ ਪੁਰ ਜਲੰਧਰ❤
ਬਹੁਤ ਬਹੁਤ ਧੰਨਵਾਦ ਸਮਸੇਰ ਸਿੰਘ ਸੋਹੀ ਜੀ
2024 ਚ ਬਹੁਤ ਜਿਆਦਾ search ਕੀਤਾ ਗਿਆ ਤੇ ਸੁਣਿਆ ਗਿਆ 22 ਚਮਕੀਲਾ
ਇਹਨਾਂ ਦੋਹਾਂ ਦੀਆਂ ਅਵਾਜ਼ਾਂ, ਸਟੇਜ ਦੀ ਅਸਲ ਮਲਵਈ ਬੋਲਾਂ ਨਾਲ ਜੋੜਨ ਦੀ ਲੋੜ ਹੈ ਜੀ ਧੰਨਵਾਦ ਜਰੂਰ ਕਰ ਉਪਰਾਲਾ ਕੀਤਾ ਜਾਵੇ ਜੀ ਸਚਮੁੱਚ ਹੀ ਆਖਿਆ ਜਾਂਦਾ ਹੈ ਬਾਈ ਜੀ
live chamkila sunn k mnn kush ho gyaa..eh taa great legendary singer aa jisda koi mukabla kr hi nhi skdaa..
ਅਮਰ ਚਮਕੀਲਾ ਸੀ ਸੋ ਬਹੁਤ ਹੀ ਘੱਟ ਸਮੇਂ ਵਿੱਚ ਆਪਣਾ ਅੈਸਾ ਨਾਂ ਬਣਾ ਗਿਆ ਕਿ ਮਰਨ ਤੋਂ ਐਨੇ ਸਾਲਾਂ ਬਾਅਦ ਵੀ ਉਸ ਤੋਂ ਵੀ ਜ਼ਿਆਦਾ ਸੁਣਿਆ ਤੇ ਦੇਖਿਆ ਜਾ ਰਿਹਾ ਹੈ
2024 ਚ ਬਹੁਤ ਜਿਆਦਾ search ਕੀਤਾ ਗਿਆ ਤੇ ਸੁਣਿਆ ਗਿਆ 22 ਚਮਕੀਲਾ
ਮਰਜਾਣੇ ਨੂੰ ਗਾਉਣ ਦਾ ਚਾਅ ਈ ਐਨਾ ਹੁੰਦਾ ਸੀ ਕਿ ਟਾਇਮ ਤੋ ਦੋ ਦੋ ਘੰਟੇ ਵੱਧ ਗਾ ਜਾਂਦਾ ਸੀ ❤
ਅੱਜ ਕੱਲ ਦੇ ਫੁੱਦੂ ਸਿੰਗਰਾਂ ਕੋਲ਼ ਓਨੇ ਸਾਜੀ ਨੀ ਹੁੰਦੇ ਜਿੰਨੇ ਬਾਂਉਸਰ ! ਉਹ ਤੁੰਬੀ ਢੋਲਕੀ ਤੇ ਹਿੱਕ ਦੀ ਅਵਾਜ ਤੇ ਦੁਨੀਆ ਜਿੱਤ ਗਿਆ
ਅਮਰ ਜੋੜੀ ਸਰਦਾਰ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ
ਵਾਹ ਵਾਹ ਸਾਡੇ ਪਿੰਡ ਦੇ ਕੋਲ ਹੀ ਹੈ ਇਹ ਪਿੰਡ ਲੜੋਆ ਜਿਲ੍ਹਾ ਨਵਾਂਸ਼ਹਿਰ।
sade pind de kol hi a laroya pind sada pind aur
ਸੋਹੀ ਬਾਈ 👍👍👌👌👏👏 ਬਹੁਤ ਵिਧਆ ਵੀਰ ਅॅਤ ਆ ਬਾਈ ਤੁਸੀਂ ਵੀ ਜੋ ਖਜਾਨਾ ਸਾਂਭ ਕੇ ਰॅिਖਆ ਧੰਨਵਾਦ ਆ ਜੀ ਸੋਹੀ ਵੀਰ !
gill mal ka gill mal ka plz tohanu koi live mile kise pind di tan daseo
NALU
mal ka gill 见面
ਸੋਹੀ ਸਾਹਿਬ ਜਿਊਦੇਂ ਰਹੋ। ਬਹੁਤ ਹੀ ਬਦਿਆ ਆਖਾੜਾ । ਇਕ ਪਜਾਬੀ ਗੀਤਾ ਦਾ ਖਜਾਨਾ ਹੀ ਪੇਸ਼ ਕਿਤਾ।
Balwinder Rathore h
ਵੀਰ ਜੀ... ਸਟੂਡੀਓ ਵਾਲੇ ਵੀਰ ਵੀ ਵਧਾਈ ਦੇ ਪਾਤਰ ਹਨ... ਬਹੁਤ ਈ ਵਧੀਆ ਸ਼ੂਟਿੰਗ ਕੀਤੀ ਹੈ.... ਸਟੂਡੀਓ ਦਾ ਨਾਮ ਵੀ ਲਿਖ ਦਿੰਦੇ.....
ਵਾਹ ਜੀ ਵਾਹ ਬਾਈ ਜੀ ਚਮਕੀਲਾ ਜੀ ਨੂੰ ਸਲੂਟ ਆ ਮੇਰਾ
parmtma hamesha una Di atma nu shanti daway
ਬਹੁਤ ਹੀ ਵਧੀਆ ਜੋੜੀ ਸੀ ਦੋਵਾਂ ਦੀ ਬਾਕੀ ਜੋ ਤੁਦ ਭਾਵੇ ਸਹੀ ਗਲ ਚੰਗੀ। ਵਾਹਿਗੁਰੂ ਜੀ
ਭਾੲੀ ਜੀ ਬਹੁਤ ਬਧਿਅਾ ਧੰਨਵਾਦ ਜੀ👍👌👌👌👌👌🙏
ਮਾੜੇ ਸਾਉਡ ਨਾਲ ਅਖਾੜਾ ਲਗਾਉਣਾ ਲਾਈਵ ਵਰਗਾ ਬਹੁਤ ਵਧੀਆ ਜੀ
ਚੜ੍ਹਦੇ ਪੰਜਾਬ ਦਾ ਅੱਜ ਤੱਕ ਦਾ ਸੱਭ ਤੋਂ ਮਹਾਨ ਲਿਖਾਰੀ ❤️ ਉਸਤਾਦ ਚਮਕੀਲਾ ਜੀ❤️।। ਅੱਜ ਤੱਕ ਸੱਭ ਤੋਂ ਵੱਧ ਏਨਾਂ ਦੀਆਂ ਬਣਾਈਆਂ ਹੋਈਆਂ ਤਰਜਾਂ copy ਕੀਤੀਆਂ ਗਈਆਂ ਏਦਾ ਦਾ ਬੰਦਾ ਨੀ ਜੰਮਣਾ ਮੁੜ ਕੇ ਪੰਜਾਬੀ ਗਾਇਕੀ ਵਿੱਚ❤️
ਮੈਂ ਆਪਣੇ ਆਖ਼ਰੀ ਸਾਹਾਂ ਤੱਕ ਚਮਕੀਲਾ ਉਸਤਾਦ ਜੀ ਦਾ ਮੁਰੀਦ ਰਹਾਂਗਾ🙏🏻❤️
bilkul sahi ji www.chamkila.in
ਸੋਹੀ ਸਾਬ ਦੇਖਣ ਵਾਲੀ ਗੱਲ ਇਹ ਹੈ ਲੋਕੀ ਦੁਰ ਦੁਰ ਤਕ ਰਾਮ ਨਾਲ ਬੈਠ ਕੇ ਅਖਾੜਾ ਸੁਣ ਰਹੇ ਨੇ ਬਹੁਤ ਵਧੀਆ ਜੀ ।
ਸੋਹੀ ਸਾਹਿਬ ਬਹੁਤ ਬਹੁਤ ਧੰਨਵਾਦ ਨਹੀਂ ਭੁਲਦਾ ਦੂਗਰੀ ਦਾ ਚੰਦ ਚਮਕੀਲਾ ਸਾਹਿਬ
ਆਪਣਾ ਪਤਾ ਭੇਜੋ ਤੁਹਾਨੂੰ ਮੈਂ ਕਿਤਾਬ ਭੇਜਾਗਾਂ ਚਮਕੀਲਾ ਅਮਰਜੋਤ ਜੀ ਦੇ ਜੀਵਨ ਤੇ ਜੋ ਮੇਰੀ ਲਿਖੀ ਹੋਈ ਨਵੀਂ ਛਪੀ ਹੈ ਵਟਸਐਪ ਕਰੋ ਆਪਣਾ ਪੂਰਾ ਪਤਾ 9876474671 ਨੰਬਰ ਤੇ ਵੱਲੋਂ ਸ਼ਮਸ਼ੇਰ ਸਿੰਘ ਸੋਹੀ
ਆਪਣਾ ਪਤਾ ਭੇਜੋ ਤੁਹਾਨੂੰ ਮੈਂ ਕਿਤਾਬ ਭੇਜਾਗਾਂ ਚਮਕੀਲਾ ਅਮਰਜੋਤ ਜੀ ਦੇ ਜੀਵਨ ਤੇ ਜੋ ਮੇਰੀ ਲਿਖੀ ਹੋਈ ਨਵੀਂ ਛਪੀ ਹੈ ਵਟਸਐਪ ਕਰੋ ਆਪਣਾ ਪੂਰਾ ਪਤਾ 9876474671 ਨੰਬਰ ਤੇ ਵੱਲੋਂ ਸ਼ਮਸ਼ੇਰ ਸਿੰਘ ਸੋਹੀ
@@ShamsherSinghSohi village uggoke distic barnala tehsil tapa ਜੀ
ਕਮੈਂਟ ਕਰਨ ਵਾਲੇ ਸਾਰੇ ਵੱਡੇ ਤੇ ਛੋਟੇ ਦੋਸਤਾਂ ਨੂੰ ਸਤਿ ਸੀ੍ ਅਕਾਲ. ਦੋਸਤੋ ਗੱਚ ਭਰ ਆਉਂਦੈ ਜਦੋਂ ਕੋਈ ਵੀਡੀਓ ਦੇਖ ਲੈਨੇ ਆਂ । ਕਿੰਨੀਆ ਹੀ ਯਾਦਾਂ ਨੇ। ਪਰ ਜਿਹੜੀ ਗੱਲ ਕਰਨ ਲਗਾਂ ਸ਼ਾਇਦ ਕਈ ਦੋਸਤ ਸਹਿਮਤ ਨਾ ਹੋਣ ਤੇ ਕਈਆਂ ਨੂੰ ਗੁੱਸਾ ਵੀ ਲੱਗ ਸਕਦੈ। ਸ਼ਾਇਦ ਚਮਕੀਲੇ ਨੂੰ ਮਾਰਨ(ਸ਼ਹੀਦ) ਕਰਨ ਪਿੱਛੇ ਜਾਤੀ(ਜਾਤ ਪਾਤ) ਸੋਚ ਵੀ ਹੋ ਸਕਦੀ ਐ।ਕੁੱਲ ਮਿਲਾ ਕੇ ਇੱਕ ਅਣਮੋਲ ਹੀਰਾ ਖੋਹ ਲਿਆ ਸਾਡੇ ਕੋਲੋਂ ।ਬਹੁਤ ਗੱਲਾਂ ਲਿਖਣ ਨੂੰ ਦਿਲ ਕਰਦੈ। ਪਰ...ਦੋਸਤੋ ਕਿਸੇ ਨੂੰ ਯਾਦ ਐ ਕਿ ਚਮਕੀਲੇ ਬਾਈ ਨੂੰ ਪ੍ਰੋਫੈਸਰ ਮੋਹਨ ਸਿੰਘ ਮੇਲੇ ਵਿੱਚ ਸਨਮਾਨਿਤ ਕੀਤਾ ਗਿਆ ਸੀ? ਜੇ ਨਹੀਂ ਤਾਂ ਇਹਦੇ ਪਿੱਛੇ ਵੀ ਜਾਤੀ ਸੋਚ ਹੋ ਸਕਦੀ ਐ।ਮਾਫੀ ਦੋਸਤੋ ਧੰਨਵਾਦ ਜੀ।
ਰੂਹ ਖੁਸ਼ ਹੋਗੀ ਬਾਬੇ ਚਮਕੀਲੇ ਨੂੰ ਸੁਣਕੇ
ਗੱਲ ਤਾਂ ਹੁਣ ਆ ਜੇਕਰ ਕਿਸੇ ਕਲਾਕਾਰ ਨੂੰ ਮਾਰੇ, ਜੋ ਗੰਦੇ ਗਾਣੇ ਗਾਉਂਦੇ ਨੇ, ਉਹ ਗਰੀਬ ਸੀ ਇਸ ਕਰਕੇ ਧੱਕਾ ਹੋਇਆ। ਸਦਾ ਤੋਂ ਨਾਲ ਗਰੀਬਾਂ ਦੇ ਧੱਕੇ ਸਾਹੀਆਂ ਹੋਈਆਂ ਨੇ। ਅਮਰ, ਅਮਨ ਰੱਬ ਜੋਤਾਂ ਸੀ, ਹੈ , ਰਹਿਣਗੀਆਂ ਰਹਿੰਦੀ ਦੁਨੀਆਂ ਤੱਕ
❤, Hmv, ਦਾ ਬਾਪੂ, ਚਮਕੀਲਾ 22❤
ਬਹੁਤ ਸੋਹਣਾ ਅਖਾੜਾ ਕਿਆ ਬਾਤ ਹੈ ਚਮਕੀਲੇ ਅਮਰਜੋਤ ਦੀ ਬਹੁਤ ਸੋਹਣੀ ਲੱਗਦੀ ਹੈ ਜੋੜੀ
ਮੇਰਾ ਵੀਰ ਸ਼ਮਸ਼ੇਰ ਸਿੰਘ ਜੀ ਤੁਹਾਡਾ ਦਿਲੋ ਧੰਨਵਾਦ ਜੀ
Thanx to Shamsher Sohi ji for bringing old artists like Amar Singh Chamkila and Amarjotkaur before us. Great job Sohi ji.
apna address bhejo 9876474671 te chamkila ji di kitab tohanu bhejaga
ਪਹਿਲੀ ਵਾਰ ਚਮਕੀਲੇ ਦਾ ਸੌਗ 2020 ਵਿਚ ਸੁਣਿਆ ਬਹੁਤ ਅਨੰਦ ਆਇਆ ,👌👌✍️🥰 ਹੁਣ ਵਾਲ਼ੇ ਕਲਾਕਾਰ ਇਹਨਾਂ ਦੀ ਰੀਸ ਵੀ ਨੀ ਕਰ ਸਕਦੇ ਗੁਰਮੀਤ ਸਿੰਘ ਚੈਨਾ
ਅੱਜ ਦੇ ਦੌਰ ਵਿਚ ਨਵੇ ਸਿੰਗਰ ਫੂਕਰੀਆਂ ਹੀ ਮਾਰ ਸਕਦੇ ਨੇ ਗਾਇਕੀ ਦੇ ਘਰ ਬਹੁਤ ਦੂਰ ਨੇ ।ਅਨਮੋਲ ਜੋੜੀ ਸੀ Amar Singh Chamkila and Amarjot
ਨਈਂ ਬਣ ਜਾਣਾ ਓਏ ਬਾਈ ਕਿਸੇ ਨੇ ਤੇਰੇ ਵਰਗਾ
ਅੱਜ ਪਤਾ ਲੱਗਿਆ ਵੀ ਕਿਉਂ ਉਹ ਲਹਿਰ ਖਤਮ ਹੋ ਗਈ ਸੀ ਪੰਜਾਬ ਚੋਂ ਕੀ ਖੱਟ ਲਿਆ ਯਰ ਗਰੀਬ ਮਾਰ ਕੇ
38:43 ਬਾਈ ਨੂੰ ਪੈਸਿਆਂ ਦਾ ਵੀ ਲਾਲਚ ਨੀ ਸੀ
ਬੱਸ ਗਰੀਬ ਦੀ ਚੜਾਈ ਨੀ ਦੇਖੀ ਗਈ
ਜਿਵੇਂ ਹੁਣ ਭਗਵੰਤ ਮਾਨ ਮਗਰ ਪਏ ਵੇ ਆ
ਲਾਹਨਤਾਂ ਤੇਰੇ ਤੇ ਮਾਰਨ ਵਾਲਿਆ ਵਿਕ ਗਿਆ ਹੋਵੇਂਗਾ ਓਏ ਬਾਈ ਹਨਾ ਧਰਮ ਕਰਕੇ ਨੀ ਮਾਰਿਆ ਉਹ ਤਾਂ ਇੱਕ ਬਹਾਨਾ ਮਿਲ ਗਿਆ
ਦੀਪਿਆ ਚਮਕੀਲਾ ਤਾਂ ਅੱਜ ਵੀ ਜਿਉਂਦਾ ਤੇ ਸਦਾ ਈ ਰਹਿਣਾ ਜਿੱਥੇ ਜਿੱਥੇ ਚਮਕੀਲੇ ਦਾ ਜਿਕਰ ਹੋਊ ਤੈਨੂੰ ਲਾਹਨਤਾਂ ਪੈਂਦੀਆਂ ਰਹਿਣੀਆਂ
ਬਿੱਲਕੁੱਲ ਦੁਰੱਸਤ ਫੁਰਮਾਇਆ ਜੀ ਤੁਸੀਂ ਉਸ ਸਮੇਂ ਤੋਂ ਬਾਅਦ ਅੱਜ ਜਿਆਦਾ ਲੋਕ ਸੁਣਦੇ ਆ
Sohi saab ik akhara pind kadiana da c ludiana
@@Geetmp-qv1wl ਬਡਟਢਟਝਢਝ
Sahi kiha g tusi hamesha lantaa pengiaa os kamene nu jis ne eh kam kita pendiyaa ne or pendiyaa hi rehngiyaa😡😡😔
Je inna daler c samne maarda kutte garib maarta
बहुत अच्छा चमकीला भाई मजा आ गया सुनके पुराने अखाड़े पुराने सी
Is awaz nu 2020vich jo sun reha jarur like kare
Nahi koi Chamkile jiha dunia te jam sakda na kise di awaj
@@baljindersingh7698 ਹੈ
਼ ਭਰ ਭਰ ਬਣ
M b sunda ha
@@baljindersingh7698 ggghdgdhfdgfhfhdhdhfffh
@@baljindersingh7698 gfh
ਸੁਆਦ ਆਗੀਆ ਚਮਕੀਲਾ ਤੇ ਅਮਰਜੋਤ ਦਾ ਅਖਾੜਾ ਸੁਣ ਕੇ ❤❤
ਚਮਕੀਲੇ ਸਾਬ ਦਾ ਰਿਕਾਰਡ ਕੋਈ ਨੀ ਤੋੜ ਸਕਦਾ
Uਏੋਏੋਏ
ਕੋਈ ਸ਼ੱਕ ਨੀ। ਅੱਜ ਵੀ ਬਿਲਕੁੱਲ ਤਾਜ਼ਾ ਪਏ ਆ ਸਾਰੇ ਗਾਣੇ, ਇੱਕ ਪਲ ਲਈ ਵੀ ਬੰਦਾ ਬੋਰ ਨੀ ਹੁੰਦਾ। ਪੂਰੇ ਅਖਾੜੇ ਦੌਰਾਨ ਇੱਕ ਵਾਰ ਵੀ ਵੀਡੀਓ ਅਗਾਂਹ ਲੰਘਾਉਣ ਨੂੰ ਦਿਲ ਨੀ ਕੀਤਾ।
Kine lucky c oh log jinna ne ess Legend jodi nu live suneya🙏🏻
Sahi gal a veer ji
Awaj Mardi nhi good better best
ਸ਼ਮਸ਼ੇਰ ਸਿੰਘ ਸੋਂਹੀ ਜੀ ਬਹੁਤ ਬਹੁਤ ਧੰਨਵਾਦ
ਚਮਕੀਲਾ ਜੀ ਕੋਈ ਵੀ ਲਾਈਵ ਆਖਾੜਾ ਨਹੀ ਸੀ ਹੈਗਾ ਅੱਜ ਤੱਕ ਯੂ ਟੂਬ ਤੇ,,,ਪਰ ਤੁਸੀ ਚਮਕੀਲਾ ਜੀ ਦਾ ਆਖਾੜਾ ਅਪਲੋਡ ਕੀਤਾ ਮੇਰੇ ਕੋਲ ਤੁਹਾਡਾ ਧੰਨਵਾਦ ਕਰਨ ਲਈ ਲਫ਼ਜ ਨਹੀ ਹਨ ਇਸ ਲਈ ਮਾਫ ਕਰਨਾ
ਗੀਤਕਾਰ ਨਿਸ਼ਾਨ ਕੰਡਿਆਲਾ thanks bhaji ...tohade side onna da koi akhara live mile tan daseo
@@ShamsherSinghSohi
ਜਰੂਰ ਦੱਸਾਗੇ ਸ਼ਮਸ਼ੇਰ ਸਿੰਘ ਸੋਂਹੀ ਜੀ
ਗੀਤਕਾਰ ਨਿਸ਼ਾਨ ਕੰਡਿਆਲਾ bohat ne veere akhde you tube te
bhaji tohade side kise pind da live hove tan mainu jaroor daseo new live koi
ਗੀਤਕਾਰ ਨਿਸ਼ਾਨ ਕੰਡਿਆਲਾ
L
ਬਾਈ ਸਿਆਂ ਮਜ਼ਾ ਆ ਗਿਆ ਨਜ਼ਾਰਾ ਆ ਗਿਆ ਬਾਈ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ ਦਾ ਲਾਈਵ ਅਖਾੜਾ ਦੇਖ ਸੁਣ ਕੇ ਧੰਨਵਾਦ
ਸਦਾ ਲਈ ਸਦਾ ਬਹਾਰ ਗਾਇਕ ਬਾਈ ਚਮਕੀਲਾ ਜੀ
ਚਮਕੀਲੇ ਵਰਗਾ ਲੇਖਕ ਅਤੇ ਗਾਇਕ ਨਹੀ ਜੰਮ ਸਕਦਾ ਚਮਕੀਲੇ ਨੂੰ ਮਾਰਨ ਵਾਲੇ ਤਾਂ ਖਤਮ ਹੋ ਗਏ ਪਰ ਚਮਕੀਲਾ ਅਮਰ ਹੋ ਗਿਆ
ਬਲਛਿੰਦਰ ਜਿਹੜਾ ਇੰਗਲੈਂਡ ਬੈਠਾ ਹੈ ਭੈਣ ਆਵਦੀ ਦਾ ਕੁਝ ਲੱਗਦਾ ਜਦੋ ਫਰੋਤੀ ਲਈ ਉਸ ਟਾਈਮ ਠੀਕ ਸੀ ਗਾਣੇ ਜਿਸ ਟਾਈਮ ਪੈਸੇ ਨਹੀਂ ਦਿੱਤੇ ਓਦੋਂ ਗਲਤ ਸੀ ਗਾਣੇ ਜਿਸ ਟਾਈਮ ਪੈਸੇ ਲੈਕੇ ਗਏ ਸੀ ਉਸੇ ਵੇਲੇ ਪਿੰਗ ਪਾਇ ਆ ਪਿਆ ਸੀ ਉਹ ਮੂੰਤ ਬਲਛਿੰਦਰ ਕੁੱਤੇ ਨੇ ਪੀਤਾ ਚੱਕ ਕੇ ਚਮਕੀਲੇ ਦੇ ਦਫਤਰ ਵਿੱਚ ਮੂੰਤ ਪੀ ਕੇ ਲੈਚੀਆ ਮੰਗੀਆ ਵੈਸੇ ਇਸ ਦਾ ਅੰਬਰਿੰਤ ਛੰਕਿਆ ਸੀ
3Dr z@@rajwinderdhaliwal5390
Ryt bro
@@rajwinderdhaliwal5390 kehre shahr rehndaa saala.u k ch
Aa
ਇਕ ਵਾਰੀ ਕਹਿਦੇ ਮੈਨੂੰ ਮਾਂ ,, 👍👍
ਸੋਹੀ ਸ਼ਾਬ ਬਹੁਤ ਬੁਹਤ ਮੇਹ੍ਰਬਾਨੀ
ਇਸ ਹੀਰੇ ਕਲਾਕਾਰ ਦੀ ਲਾਈਵ ਕਵਰੇਜ ਵਿਖਾਉਣ ਲਈ my u live long
www.chamkila.in
ਵਕਤ ਦੀ ਸੱਚਾਈ ਨੂੰ ਪੇਸ਼ ਕਰਨ ਦੀ ਤਾਕਤ ਸਿਰਫ.... ਚਮਕੀਲਾ ਜੀ ਨੇ ਹੀ ਕੀਤੀ ਸੀ.... ਜੋ ਬਹੁਤੇ ਲੋਕਾਂ ਨੂੰ ਹਜ਼ਮ ਨਹੀਂ ਹੋਈ......... ਸਲਾਮ ਐ ਜੀ ਇਸ ਅਣਮੁੱਲੀ ਜੋੜੀ ਨੂੰ... 🙏🙏🙏🙏🙏
ਚਮਕੀਲਾ ਬੜਾ ਸਿਆਣਾ ਕਲਾਕਾਰ ਸੀ। ਅਖਾੜਿਆ ਵਾਲਾ ਕਲਾਕਾਰ ਸੀ। ਓਦੋ ਦੀ ਗਾਇਕੀ ਇਸੇ ਤਰਾਂ ਹੀ ਪ੍ਵਵਾਨ ਕਰਦੇ ਸੀ। ਤਾਂਹੀ ਉਹ ਇਨਾਂ ਮਸ਼ਹੂਰ ਸੀ। ਜੇ ਉਹਨਾਂ ਨੇ ਮਨੋਰੰਜਣ ਲੲਈ ਲੱਚਰ ਗਾਇਆ, ਉਥੇ ਧਾਰਮਿਕ ਵੀ ਬਹੁਤ ਵਧੀਆ ਗਾਇਆ। ਚਮਕੀਲਾ ਅੱਜ ਵੀ ਓਨਾਂ ਹੀ ਸੁਣਿਆ ਜਾਂਦਾ।
ਬਾਈ ਕਿਆ ਬਾਤਾ ਬਾਈ ਚਮਕੀਲੇ ਦੀਆ
ਸਿਰਾ ਅਵਾਜ ਦੋਵਾ ਦੀ👌👌👌
ਜ਼ਿੰਦਗੀ ਥੋੜ੍ਹੀ ਹੁੰਦੀ ਮਰਦ ਦਲੇਰਾ ਦੀ 🙏🏻
Bilkul schi gl khi he veere.
ਬਿਲਕੁਲ ਸਹੀ ਆਖਿਆ 💔💔🙏
22 eda na puchoo v 2019 ja 2020 kon sun reha song nu eh chamkilla a lifetime chalna
ਇਹ ਅਖਾੜਾ ਸੁਣ ਕੇ ਵੇਖ ਕੇ ਦਿਲ ਨੀ ਰੱਜਦਾ। ਕਤੀੜਾ ਨੇ ਐਵੇਂ ਮਾਰਤਾ ਦਰਵੇਸ਼। ਰੱਬ ਕਰਕੇ ਗੁਗੇ ਬੋਲੇ ਹੀ ਪੈਦਾ ਹੋਣ ਉਹਨਾਂ ਦੇ ਜੀਨੇ ਮਾਰਿਆ ਬਾਈ ਚਮਕੀਲਾ।
2020 ch kon kon sun reha please like kro ta Jo pta lg ske k chamkila nu hje v una hi sunya ja reha jinna pehla sunde c
Nahi reesa chamkilla te Bibi Amarjot dia koi Kar sakda see
Hamesha hi sunde Han veer g,,
Best time tha ye yaar .. isko bolte hai ASLI KALAKAAR ❤️
2019 di v super hit jodi. The great jodi.
ਕੇਵਲ ਗੋਨਿਆਣਾ ਬਠਿੰਡਾ 👍👌 ਬਹੁਤ ਵਧੀਆ ਬਚਪਨ ਜਾਦ ਕਰਾਤਾ 🙏
ਕੱਟੜ ਫੈਨ ਚਮਕੀਲੇ ਦੇ
Sunny Khan me v
Purani Yaad !
purre kttd aaa
5ufspetusdhsrykscvtenti
gka
Gmgtqmej7
Nice video
ਬॅਬਰ ਸ਼ੇਰ ਸੀ ...ਅਮਰ िਸ਼ੰਘ ਚਮਕੀਲਾ ❤❤❤❤
ਸੋਹੀ ਵੀਰ ਜੀ ਤੁਹਾਡੀ ਮਿਹਨਤ ਨੂੰ ਪ੍ਰਮਾਤਮਾ ਰੰਗਭਾਗ ਲਾਵੇ।
karam singh shukriya veer ji
Sirra akhada mere bai da
Shamsher Singh Sohi veer ji jagjit jugnu de all song upload
@@ShamsherSinghSohi ਵੀਰ ਜੀ 🙏🙏 ਮੇਰੇ pind िਵॅਚ ਆਖਾੜਾ ਲॅਗਣਾ ਸੀ ਉਸਤਾਦ ਦਾ ਤੇ ਮਾੜੀ ਨਜਰ ਲॅਗ ਗਈ ਇॅਕ िਦਨ ਪिਹਲਾਂ ਕਤਲ ਹੋ िਗਆ
ਆਪਣਾ ਪਤਾ ਭੇਜੋ ਤੁਹਾਨੂੰ ਮੈਂ ਕਿਤਾਬ ਭੇਜਾਗਾਂ ਚਮਕੀਲਾ ਅਮਰਜੋਤ ਜੀ ਦੇ ਜੀਵਨ ਤੇ ਜੋ ਮੇਰੀ ਲਿਖੀ ਹੋਈ ਨਵੀਂ ਛਪੀ ਹੈ ਵਟਸਐਪ ਕਰੋ ਆਪਣਾ ਪੂਰਾ ਪਤਾ 9876474671 ਨੰਬਰ ਤੇ ਵੱਲੋਂ ਸ਼ਮਸ਼ੇਰ ਸਿੰਘ ਸੋਹੀ
ਅੱਜ ਦੇ singer ਕਿੱਥੇ ਰੀਸ ਕਰਨਗੇ ਬਾਈ ਚਮਕੀਲੇ ਦੀ ਤੇ ਅਮਰਜੋਤ ਦੀ👌👌
Yyuyyyy gtt they 4!!66+.?bxtg e the
Tgyyugyytdtutttt t, yyyyyyyyyj y yyyyyyyyyj
ਚਮਕੀਲੇ ਵਰਗਾ ਹੋਰ ਕੋਈ ਨਹੀਂ ਗਾ ਸਕਦਾ ਚਮਕੀਲਾ ਬਸ ਸਿਰਾ ਸੀ
Fuddu c
Sarbjo,tera
@@sarabjitsingh5900 is
@@sarabjitsingh5900,
Gurmeet Gill tenu kine keta
3,9,22 chh v Sun rhe aa
Chamkila nd Amrjot jugaa,Jugga tak lok sunde rehnge
All sison All time
Old is Gold
ਚਮਕੀਲਾ ਤੇ ਅਮਰਜੋਤ ਹਮੇਸ਼ਾ ਹੀ ਅਮਰ ਹੋ ਗਏ ਉਹਨਾਂ ਵਰਗਾ ਨਾਂ ਕੋਈ ਹੋਇਆ ਨਾ ਕੋਈ ਹੋਣਾ ਹੈ ਅਤੇ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਚਮਕੀਲੇ ਨੂੰ ਮਿਲਣ ਦਾ ਮੌਕਾ ਮਿਲਿਆ
sachi gal a 22 g
Kida da subah c gal krna da ???? Kuch gallan v daso sir
Ena sukhrr kite singha de hatth ni chrr gya
.
@@ShamsherSinghSohi Sohi sahib, can you scan that book and send it via whatsapp, if possible please. Thanks.
ਨਹੀਂ ਲੱਭਣਾ ਇਹੋ ਜਿਹਾ ਕਲਾਕਾਰ ਤੇ ਇਹੋ ਜੀ ਜੋੜੀ ਮੁੜਕੇ, ਯਾਰ I
There will never ever be a singer in punjab like Chamkila. His voice was pure punjabi. If he was still alive people like gurdas mann and sartinder sartaj would be blown away with one breath. That's the TRUTH.
Sirrra
You Absolutely right thank you sir ji 🙏
M S DTO ਮੇਰੀ ਉਮਰ 54 ਸਾਲ ਅਾ, ਸੱਚ ਜਾਣਿਓ ਜਦੋਂ ਦਾ ਚਮਕੀਲਾ ਸੁਣਿਆ ਅੱਜ ਕੱਲ ਦੀ ਕਤੀੜ ਆਟੇ ਵਿੱਚ ਲੂਣ ਬਰਾਬਰ ਅਾ, ਚਮਕੀਲਾ ਜੋੜੀ ਨੂੰ ਮੈਂ ਸਿਰ ਝੁਕਾਉਂਦਾ ਹਾ।😭😭 ਰੱਬਾ ਕਿਉ ਪੰਜਾਬ ਦੇ ਸੱਭਆਚਾਰ ਦੇ ਹੀਰਿਆਂ ਦੀ ਚਮਕ ਖੋਹ ਲਈ😟। ਰੂਹ ਨੂੰ ਬਹੁਤ ਸਕੂਨ ਮਿਲਿਆ ਸੁਣ ਕੇ। ਕੁਝ ਰੱਬ ਦੇ ਬੰਦੇ ਦੁਨੀਆ ਵਿਚ ਇੱਕੋ ਵਾਰੀ ਆਉਂਦੇ ਨੇ ਤੇ ਨਾ ਭੁੱਲਣ ਯੋਗ ਯਾਦਾ ਛੱਡ ਜਾਂਦੇ ਨੇ। ਅੱਜ ਕੱਲ੍ਹ ਦੇ ਗੰਦ ਨੂੰ ਮੈਂ ਸੁਣਦਾ ਨਹੀਂ ਨਾ ਦਿਲ ਕਰਦਾ। ਪਰਮਾਤਮਾ ਜੀ ਅਮਰ ਸਿੰਘ ਨੂੰ ਅਮਰ ਰੱਖੀ 🙏🙏🙏🙏🙏🙏🙏🙏😭😭😭
ਉਦੋਂ ਮੇਰਾ ਜਨਮ ਵੀ ਨਹੀਂ ਹੋਇਆ ਸੀ ਧੰਨ ਉਹ ਲੋਕ ਜੋ ਇਸ ਮਹਾਨ ਆਤਮਾ ਨੂੰ ਸੁਣ ਦੇ ਸੀ।
ਜਨਮ ਤਾ ਕਿਉਂ ਨਹੀ ਹੋਇਆ ਮੇਰੀ ਉਮਰ 56 ਸਾਲ ਦੀ ਹੈ ਮੈ 2ਵਾਰੀ ਦਰਸਨ ਕੀਤੇ ਹਨ ਅੇਮ ਅੈਸ
Sahi gl aa y g
ਚਮਕੀਲੇ ਵਰਗਾ ਦੁਬਾਰਾ ਨਹੀ ਜੰਮਣਾ ਵੀਰ ਤੇਰਾ ਸਵਾਰਗ ਵਿੱਚ ਵਾਸਾ ਹੋਵੇ।