Chamkila live akhada paddi Jagir goraya,Chamkila Amarjot latest live show,

Поделиться
HTML-код
  • Опубликовано: 1 фев 2025

Комментарии • 42

  • @Fun_with_fateh
    @Fun_with_fateh 7 дней назад +21

    ❤❤❤❤ ਕਿੱਥੇ ਸ ਓ ਗਿਆ ਦੁੱਗਰੀ ਦਿਆ ਛੇਰਾ । ਉਏ ਕਿੱਥੇ ਤੇਰੀ ਅੱਖ ਲੱਗ ਗ ਈ । ਛੱਡ ਗਾਉਣ ਦਾ ਖਹਿੜਾ ਵੇ ਕੀ ਚਮਕੀਲਾ ਬਣਜੇਗਾ । ਹਰ ਰੋਜ ਯਾਦ ਸਤਾਉਦੀ ਏ ਬਾਈ ਚਮਕੀਲੇ ਤੇਰੀ ਜਾ ਤਾ ਮੁੜਕੇ ਆਜਾ । ਨਹੀ ਫਿਰ ਆਪਣੇ ਕੋਲ ਬੁਲਾ ਲੈ । ❤❤❤❤❤❤❤❤❤

  • @harmeghsingh2399
    @harmeghsingh2399 20 часов назад +3

    ਸੋਢੀ ਵੀਰ ਧੰਨਵਾਦ
    ਚਮਕੀਲੇ ਵੀਰ ਵਰਗਾ ਗਾਇਕ ਨਾ ਕੋਈ ਜੰਮਿਆ ਨਾ ਹੀ ਜੰਮੇਗਾ ਕਿੰਨਾ ਨਰਮ ਦਿਲ ਇਨਸਾਨ ਸੀ ਕਿੰਨੇ ਪਿਆਰ ਨਾਲ ਬੋਲਦਾ ਸੀ

  • @darbarasingh9145
    @darbarasingh9145 6 дней назад +9

    ਮਹਾਨ ਗਾਇਕ ਸੀ ਚਮਕੀਲਾ ।

  • @DineshKumar-cg8dd
    @DineshKumar-cg8dd 7 дней назад +11

    ਹੈ ਓਏ ਰੱਬਾ ।ਅਣਿਆਈ ਮੌਤ

  • @bsbhatti7938
    @bsbhatti7938 День назад +2

    ਚਮਕੀਲੇ ਵੀਰ ਵਰਗਾ ਵੀ ਕੋਈ ਪੈਦਾ ਨਹੀਂ ਹੋਣਾ

  • @musiclovers5387
    @musiclovers5387 6 дней назад +9

    ਭਾਜੀ ਬਹੁਤ ਵਧੀਆ ਲੋਕਾਂ ਚੈਨਲ ਬਣਾਏ ਆ ਹੋਰਾਂ ਦੇ ਚੈਨਲਾਂ ਤੋਂ ਚੱਕ ਕੇ ਵੀਡੀਓ ਪਾਈ ਜਾਂਦੇ ਆ ਪਰ ਮੈਂ ਆ ਅਖਾੜਾ ਨਹੀਂ ਦੇਖਿਆ ਬਹੁਤ ਹੀ ਵਧੀਆ ਤੇ ਅਨੰਦ ਆ ਗਿਆ ਪ੍ਰਮਾਤਮਾ ਤਰੱਕੀਆਂ ਬਖਸ਼ੇ ਵੀਰ ਨੂੰ

  • @JasbirSingh-i1r2b
    @JasbirSingh-i1r2b 2 дня назад +4

    Amar singh Amar ❤

  • @keystone7264
    @keystone7264 6 дней назад +6

    22 ji ajj tak koi singer ni chamkile de level tak ponch skea . boht mada kamm kita jina ne v kita

  • @Sewak-m5m
    @Sewak-m5m 7 дней назад +23

    ਅਮਰ ਸਿੰਘ ਜੀ ਚਮਕੀਲੇ ਦੇ ਬਰਾਬਰ ਦਾ ਕੋਈ ਸਿੰਗਰ ਅਜੇ ਤੱਕ ਪੈਦਾ ਨਹੀਂ ਹੋਇਆ

  • @SukhwinderKaur-c4c
    @SukhwinderKaur-c4c 3 дня назад +4

    Chamkila ji bhut hi vadia singr

  • @harbhajansoomal4709
    @harbhajansoomal4709 7 дней назад +8

    Very good Bai ji i miss you all ways 💓

  • @DineshKumar-cg8dd
    @DineshKumar-cg8dd 7 дней назад +12

    ਨਾ ਹੀ ਕੋਈ ਜੰਮਣਾ

    • @RajKamal-g2i
      @RajKamal-g2i 3 дня назад

      Khi Jande Nahi Jamna Jami Jande Nali Chamkile

  • @gurisandhu3160
    @gurisandhu3160 7 дней назад +10

    ✨ CHAMAR AMAR SINGH CHAMKILA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA ✨ LEGEND CHAMAR ✨ STILL HIS LEGACY IS ALIVE ✨

    • @GurdeepSingh-ne8jy
      @GurdeepSingh-ne8jy 6 дней назад

      ਬਾਈ ਜੀ ਸਾਡੇ ਬਾਈ ਨੂੰ ਕਿਸੇ ਇੱਕ ਜਾਤ ਜਾਂ ਧਰਮ ਦੇ ਨਾਲ਼ ਨਾ ਜੋੜੋ।ਓਹ ਤਾਂ ਸਭ ਦਾ ਸਾਂਝਾ ਸੀ। ਹੋ ਸਕਦਾ ਕਿ ਅਸੀਂ ਜੱਟ ਜਿੰਮੀਦਾਰ ਓਹਨੂੰ ਵੱਧ ਪਿਆਰ ਕਰਦੇ ਹੋਈਏ।

    • @gurisandhu3160
      @gurisandhu3160 6 дней назад +1

      @GurdeepSingh-ne8jy veere Shaan aa oh CHAMARA di Jodage hi te sare Jeev aithe CHAMAR hi aa jo chamdi maas rakat toh bne aa Tuc bhi CHAMAR hi ho jina jldi man jaoge sokha rhe ga 👍🏻😊🫂 ✨ CHAMAR AMAR SINGH CHAMKILA ✨ LEGEND CHAMAR ✨

  • @happyitlaymilan123
    @happyitlaymilan123 7 дней назад +11

    Ustad Amar Singh chamkila

  • @jaspalmehak1770
    @jaspalmehak1770 7 дней назад +8

    Very nice 👌 👍

  • @HarmanMahla-j2c
    @HarmanMahla-j2c День назад +3

    Nice🎉❤

  • @GurwinderSingh-my4op
    @GurwinderSingh-my4op 2 дня назад +3

    Miss u bhai 😢

  • @RajaWarring-h5k
    @RajaWarring-h5k 7 дней назад +9

    ❤❤❤❤

  • @Harvinder_lucky
    @Harvinder_lucky 6 дней назад +5

    🙏🙏🙏🙏♥️♥️

  • @Kulwant-u4x
    @Kulwant-u4x 6 дней назад +4

    Thanbaad sodhi sahib

  • @NareshSharma-q6n
    @NareshSharma-q6n 5 дней назад +5

    Nahi jam sakda koi only chamkila love u very much

  • @samans4202
    @samans4202 4 дня назад +3

    ❤❤❤❤❤❤❤❤

  • @GurdeepSingh-ne8jy
    @GurdeepSingh-ne8jy 6 дней назад +4

    ਸੋਢੀ ਸਾਬ ਕੀ ਗੱਲ repeat ਤੇ ਚਲ ਪਈ ਗੱਡੀ??

    • @SodhiMuthada
      @SodhiMuthada  6 дней назад +3

      @@GurdeepSingh-ne8jy ਫੁੱਲ ਅਖਾੜੇ ਦੇਖੋ ਤਰਸ ਕੇ ਦੇਖਣ ਦੀ ਲੋੜ ਨਹੀਂ ਇੱਕ ਮਹੀਨੇ ਵਿੱਚ ਤਿੰਨ ਪੂਰੇ ਅਖਾੜੇ ਨਹੀਂ ਦਿਖਾਉਣੇ ਕਿਸੇ ਨੇਂ ਧੰਨਵਾਦ ਜੀ

    • @GurdeepSingh-ne8jy
      @GurdeepSingh-ne8jy 6 дней назад +3

      ਸੌਰੀ ਸੋਢੀ ਸਾਬ,ਯਾਰ ਮੈ ਤਾਂ ਮਜ਼ਾਕ ਮਜ਼ਾਕ ਵਿੱਚ ਕਿਹਾ ਸੀ, ਥੋਡੇ ਵਰਗਿਆਂ ਦੀ ਕ੍ਰਿਪਾ ਨਾਲ ਹੀ ਬਾਈ ਦੇ ਨਵੇਂ ਨਵੇਂ ਅਖਾੜੇ ਦੇਖੀਦੇ ਨੇ ,ਦੂਜਾ ਤੁਹਾਡਾ ਦੋਸਤ ਹੈ ਟਿਵਾਣਾ , ਮਿਊਜ਼ਿਕ ਐਵੋਲੂਸ਼ਨ ਵਾਲਾ ,ਦੋਵਾਂ ਦੇ ਚੈਨਲ ਦੇਖੀਦੇ ਨੇ ਦਿਨ ਚ ਇਕ ਵਾਰ ਜਰੂਰ ਚੈਕ ਕਰੀਦੇ ਨੇ ।

    • @surjitsingh3440
      @surjitsingh3440 5 дней назад +2

      ਅਮਰ ਸਿੰਘ ਚਮਕੀਲਾ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ ਤੇ ਨਾ ਹੀ ਉਨ੍ਹਾਂ ਵਾਂਗ ਕੋਈ ਗਾਂ ਸਕਦਾ ਪ੍ਰਮਾਤਮਾ ਉਨ੍ਹਾਂ ਦੋਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ। ਉਨ੍ਹਾਂ ਦਾ ਅਖਾੜਾ ਸਾਡੇ ਲਾਂਗੇ ਪਿੰਡ ਮਹਿਤਾਬਪੁਰ ਵਿਚ ਆਇਆ ਸੀ ਉਹ ਅੱਜ ਵੀ ਸਾਨੂੰ ਉਸ ਤਰ੍ਹਾਂ ਹੀ ਗਾਉਂਦੇ ਨਜ਼ਰ ਆਉਂਦੇ ਨੇ।

  • @musiclovers5387
    @musiclovers5387 6 дней назад +4

    ਇਨੀਂ ਨਿਮਰਤਾ ਨਾਲ ਸਟੇਜ ਤੇ ਕੰਮ ਕਰਨਾ ਹਰੇਕ ਦੇ ਵੱਸ ਦੀ ਗੱਲ ਨਹੀਂ ਪ੍ਰਮਾਤਮਾ ਰੂਹ ਨੂੰ ਸ਼ਾਂਤੀ ਬਖਸ਼ੇ

  • @kulvirsingh1742
    @kulvirsingh1742 6 дней назад +5

    Sare klakara nu ajj vi dabbi firda a

  • @RajKamal-g2i
    @RajKamal-g2i 3 дня назад +2

    Makhan Dhkan

  • @GurcharanSingh-y2w
    @GurcharanSingh-y2w 6 дней назад +4

    Poor😅i Jan lake gaunda c bai

  • @SidhuSaab-jg3zv
    @SidhuSaab-jg3zv 7 дней назад +5

    Huda. V. Ni

  • @SidhuSaab-jg3zv
    @SidhuSaab-jg3zv 7 дней назад +5

    Hunda. V. Ni

  • @Sewak-m5m
    @Sewak-m5m 7 дней назад +9

    ❤❤❤❤

  • @jaskaurgrewal4764
    @jaskaurgrewal4764 7 дней назад +7