Bilkul Sahi badde paaji AJ de time de vich ate janab chamkila ji de time de vich kehde singer ne mada ni gayia sarian ne bahut mada gayia par janab di chadayi ni zari gayi
Bde paaji lokaan ne taan aiven hi badnaaminda tag la ke maar Dita janab nu par ke janab di chadayi kiti hai Bollywood janab di film bana ke samjda hai ki asi lokan ne j anab di movie bana ke chadayi kiti hai par pratukh nu praman di koi lod nahi Baki aaap ji nu sab pta hi hai thanks😊
ਚਮਕੀਲੇ ਦਾ ਕਿਸੇ ਖੇਤਰ ਵਿਚ ਕੋਈ ਮੁਕਾਬਲਾ ਨਹੀ ।
ਕਿਆ ਬਾਤ ਸਾਨ ਜਟ ਚਮਕੀਲਾ ਬਾਈ ।
Very nice song ji ❤️🌹🌹
ਅਮਰ ਰਹੇ ਵੀਰ ਚਮਕੀਲਾ ਵਾਹਿਗੁਰੂ ਜੀ
ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਨਹੀਂ ਰੀਸਾਂ ਤੇਰੀਆਂ ਬਾਈ ਜੀ ਤੇਰੀਆਂ ਵਹਿਗੁਰੂ ਤੇਰਾ ਭਲਾ ਕਰੇ ਰੱਬ ਰਾਖਾ
Chamkila Saab ਵਰਗੀ ਗਾਇਕੀ ਤੇ ਲੇਖਣੀ ਨੀਂ ਲੱਭਣੀ ਮੁੜ੍ਹਕੇ ❤🎉
Very nice Akhada hai ji 💯💯💯🌹🙏🌹 God bless you 👍👍👍
Mahn joari aamr hee te rihe gi❤🎉🎉🎉🎉🎉
ਜਿੰਨੇ ਵੀਰ ਬੈਠੇ ਸਭ ਨੇ ਪੱਗਾਂ ਬੰਨ੍ਹੀ ਆ
ਸਿਰਾ ਸੀ ਬਾਈ ਚਮਕੀਲਾ ਅਤੇ ਅਮਰਜੋਤ
ਇਸ ਨੂੰ ਕਹਿੰਦੇ ਹਨ ਅਖਾੜਾ ❤❤❤ ਪਰ ਬਾਈ ਬਰਾਤੀ ਥੋੜੇ ਸਰਾਬੀ ਹਨ । ਚਮਕੀਲਾ ਬਾਈ ਹਰ ਇੱਕ ਸਬਦ ਕਿਵੇ ਨਿਮਰਤਾ ਨਾਲ ਕਹਿ ਕਿ ❤❤❤ ❤ ਸਭਦੇ ਲੁੱਟ ਲੈਦਾ ।। ❤❤❤❤❤
❤great cahmkila amarjot😢😢😢😢😢
Wha. Wha
Amar. Singh. Chamkila. Amar. Rahu
Thank uuu sodhi sahib chamkila g de darshan krwaon lay
ਬੇਰਾ ੲੈ ਵਿਛੋੜਾ ਚਮਕੀਲੇ ਬਾਈ ਦਾ । 😂
Top jori in the world 🌍
Nahi Reesa Teareya Bayi ji Buhat vadhya Video Akhada Bayi ji❤❤😂😂💯💯💯🌷🌷🌷👏👏🌷👌👌👌
Y g. asi ta y de bahut akhare live sune ne
Kihre ma dkhona me oh nhe dekhe tu c
Best
❤ME APNE VIHAH TE MR. CHAKILA SAHIB JI AKHARHA 1982 VITCH RS. 1800/ AMOUNT DA LAGAYA SI. SADA AMAR RAHE.
ਵਾਹ ਓ ਚਮਕੀਲੇ ਜਿਹੜੇ ਕਹਿੰਦੇ ਨੇ ਕਿ ਚਮਕੀਲੇ ਦੇ ਗੀਤ ਲੱਚਰ ਸੀ ਇਹ ਅਖਾੜਾ ਓਹਨਾਂ ਦੇ ਮੂੰਹ ਤੇ ਚਪੇੜ ਹੈ।
ਕਿਉਕਿ ਇਥੇ ਬੀਬੀਆਂ ਵੀ ਆਈਆਂ ਹਨ ਅਤੇ ਓਹਨੂੰ ਇਨਾਮ ਵੀ ਦੇ ਰਹੀਆ ਹਨ। ਸਾਰੇ ਸਰੋਤੇ ਪੜੇ ਲਿਖੇ ਹਨ ਅਤੇ ਖਾਸ ਤੌਰ ਤੇ ਸਾਬਤ ਸੂਰਤ ਸਿੱਖ ਹਨ
ਜਿਹੜੇ ਚਮਕੀਲੇ ਨੂੰ ਮਾੜਾ ਕਹਿੰਦੇ ਹਨ ਓਹਨਾ ਨੂੰ ਸ਼ਰਮ ਆਉਣੀ ਚਾਹੀਦੀ ਹੈ।
Bilkul Sahi badde paaji AJ de time de vich ate janab chamkila ji de time de vich kehde singer ne mada ni gayia sarian ne bahut mada gayia par janab di chadayi ni zari gayi
ਮਹਾਨ ਗਇਕ ਜੋੜੀ ਅਮਰ ਹੈ
GOAT
ਪਿੰਡ ਚੋਂ ਸਿਰ ਕਡਮੇ ਲਾਣੇ ਦੀ ਧੀ ਆ ਤੂੰ ਕੀ ਸ਼ਬਦ ਮੋਤੀਆਂ ਵਾਂਗ ਪਰੲਏ
Bde paaji lokaan ne taan aiven hi badnaaminda tag la ke maar Dita janab nu par ke janab di chadayi kiti hai Bollywood janab di film bana ke samjda hai ki asi lokan ne j anab di movie bana ke chadayi kiti hai par pratukh nu praman di koi lod nahi Baki aaap ji nu sab pta hi hai thanks😊
❤❤❤❤❤❤👍👍👍💯💯💯
Att c chamkila
Good
Sobhee ji mai ta ghto ghat 20 khare live sune ne
Tu oh geet v kdi nhe sine kihre ma snone aa
❤❤❤❤
Amarjot chamkila ❤❤
ਸੋਢੀ ਸਾਬ ਸਤਿ ਸ੍ਰੀ ਆਕਾਲ ਜੀ। ਬਹੁਤ ਦੇਰ ਬਾਦ ਅੱਜ ਪੂਰਾ ਅਖਾੜਾ ਦੇਖਿਆ । ਧਨਵਾਦ ਜੀ।
ਸੋਢੀ ਸਾਬ **ਸਾਡੇ ਦਿਲ ਦਾ ਸੀਸਾ*ਗੀਤ ਵਿੱਚ ਇੱਕ ਕੈਸੇਟ ਦਾ ਜ਼ਿਕਰ ਕੀਤਾ ਸੀ ਚਮਕੀਲਾ ਜੀ ਨੇ । ਕੀ ਉਹ ਰਿਕਾਰਡ ਕੀਤੀ ਸੀ ? ਦਸਿਓ ਕੀ ਬਣਿਆ ! ਮੇਹਰਬਾਨੀ ਹੋਵੇਗੀ ਵੀਰ ਜੀ
@@GurdeepSingh-ne8jy ਹਾਂਜੀ ਇੰਗਲੈਂਡ ਵਿਚ ਰਲੀਜ਼ ਹੋਈ ਸੀ ਪਰ ਹੁਣ ਮਿਲੀ ਨਹੀ
❤❤🪕
ਲਾਦੀਆ
👍👍👍👍👍.
❤❤❤❤❤