ਚਮਕੀਲੇ ਨੂੰ ਲੈ ਬਾਪੂ ਬਲਕੌਰ ਦਾ ਚੀਕਾਂ ਕਢਾਉਂਦਾ ਇੰਟਰਵਿਊ | Bapu Balkaur | Chamkila | Waqt De Bol |

Поделиться
HTML-код
  • Опубликовано: 2 дек 2024

Комментарии • 212

  • @GurmeetSingh-vw8pi
    @GurmeetSingh-vw8pi 4 месяца назад +16

    ਪੱਤਰਕਾਰ ਸਾਬ ਤੁਸੀ ਅੱਜ ਕੱਲ੍ਹ ਦੇ ਗੀਤ ਆਪਣੇ ਪਰਿਵਾਰ ਨਾਲ ਬੈਠ ਕੇ ਦੇਖ ਸਕਦੇ ਹੋ।ਗੱਲ ਸਿਰਫ ਜਾਤੀਵਾਦ ਦੀ ਹੈ 35-36 ਸਾਲ ਹੇ ਗਏ ਚਮਕੀਲੇ ਨੂੰ ਤੁਸੀ ਅਜੇ ਵੀ ਖਹਿੜਾ ਨਹੀ ਛੱਡਦੇ।

  • @harnetchoudhary1782
    @harnetchoudhary1782 6 месяцев назад +32

    ❤ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਉਦੋਂ ਤੱਕ ਜਿਉਂਦੇ ਰਹਿਣ ਗੇ ਜਦੋਂ ਤੱਕ ਧਰਤੀ ਤੇ ਦੁਨੀਆਂ ਰਹੇ ਗੀ, ❤

  • @shamshersingh4553
    @shamshersingh4553 4 месяца назад +6

    ਚਮਕੀਲੇ ਦਾ ਤਾਂ ਅੰਤ ਹੋ ਗਿਆ ਪਰ ਚਮਕੀਲੇ ਦੇ ਗਾਣੇ ਦਾ ਜਿਉਂਦੇ ਨੇ। ਅੱਜ ਵੀ ਚਮਕੀਲਾ ਚੱਲ ਰਿਹਾ ਹੈ। ਇਹ ਚਮਕੀਲੇ ਦਾ ਕੋਈ ਕਸੂਰ ਨਹੀਂ ਹੈ, ਸਰੋਤੇ ਤਾਂ ਅੱਜ ਵੀ ਸੁਣਦੇ ਹਨ।
    ਆਹ ਇੰਟਰਵਿਊ ਕਰਨ ਵਾਲਿਆਂ ਨੂੰ ਕੌਣ ਪੁੱਛਦਾ ਹੈ। ਚਮਕੀਲਾ ਜੋੜੀ ਅਮਰ ਹੈ, ਚੱਲਦੀ ਰਹੂੰਗੀ।

  • @Bhupinderdhaliwal123
    @Bhupinderdhaliwal123 4 месяца назад +15

    ਬਾਈ ਜੀ ਅਮਰ ਸਿੰਘ ਚਮਕੀਲੇ ਨੂੰ ਲੋਕ ਲੱਚਰ ਕਰਕੇ ਨਹੀਂ ਸੁਣਦੇ ਸੀ ਉਹ ਇੱਕ ਕਲਾ ਦਾ ਪੂਰਾ ਭਾਡਾ ਸੀ ਮੇਨਤ ਦਾ ਫਲ ਮਿੱਠਾ ਹੁੰਦਾ ਉਸ ਨੇ ਮੇਨਤ ਕੀਤੀ ਸੀ ਧੰਨਵਾਦ ਜੀ

  • @tarsemlalsehgal9136
    @tarsemlalsehgal9136 5 месяцев назад +11

    ਚਮਕੀਲੇ ਦੇ ਵਿਰੋਧੀਆਂ ਨੂੰ ਚਮਕੀਲੇ ਦਾ ਨਾਮ ਪੜ੍ਹ ਸੁਣ ਕੇ ਬਵਾਸੀਰ ਹੋ ਜਾਂਦੀ ਹੈ l
    ਕੀ ਦੀਦਾਰ ਸੰਧੂ, ਮੁਹੰਮਦ ਸਦੀਕ, ਕੇ ਦੀਪ ਜਗਮੋਹਨ ਕੌਰ ਅਤੇ ਹੋਰ ਉਸ ਟਾਈਮ ਦੇ ਕਲਾਕਾਰਾਂ ਦੇ ਦੋ -ਗਾਣੇ ਘਰ ਪਰਿਵਾਰ ਵਿੱਚ ਬੈਠ ਕੇ ਸੁਣੇ ਜਾ ਸਕਦੇ ਹਨ?

  • @dhillonbambiha160
    @dhillonbambiha160 3 месяца назад +6

    ਅੱਜਕਲ੍ਹ ਸ਼ਰੀਫ਼ ਕੌਣ ਹੈ ਜਿਹੜਾ ਸ਼ਰੀਫ਼ ਹੈ ਉਹ ਸਿਰਫ਼ ਬਾਣੀ ਪੜ੍ਹਦਾ ਹੈ ਜਾਂ ਸੁਣਦਾ ਓਹ ਗਾਣੇ ਨਹੀਂ ਸੁਣਦਾ ਜਾਂ ਫਿਲਮਾਂ ਨਹੀਂ ਦੇਖਦਾ

  • @PritamSingh-gw1iq
    @PritamSingh-gw1iq 7 месяцев назад +54

    ਅੱਜ ਵੀ ਦੇ ਰਿਹਾ ਚਮਕੀਲਾ ਲੋਕਾਂ ਨੂੰ ਰੋਜ਼ਗਾਰ ਦੇ ਰਿਹਾ ਹੈ

  • @tirathsingh6539
    @tirathsingh6539 7 месяцев назад +29

    ਚਮਕੀਲਾ ਜੋੜੀ ਅਮਰ ਰਹਿਣਗੇ ❤❤❤

    • @Kamaljit-b7p
      @Kamaljit-b7p 5 месяцев назад

      Sant jarnail singh ji amr aa

  • @kulwinderdugg1866
    @kulwinderdugg1866 4 месяца назад +13

    ਚਮਕੀਲੇ ਤੌ ਇਲਾਵਾ ਕਿਸੇ ਹੋਰ ਕਲਾਕਾਰ ਦੇ ਗੀਤ ਨਹੀਂ ਸੁਣੈ

  • @hargunbhullar4633
    @hargunbhullar4633 7 месяцев назад +21

    ਚਮਕੀਲੇ ਨੇ ਲੱਗਭੱਗ ਹਰੇਕ ਤਰ੍ਹਾਂ ਦੇ ਗੀਤ ਗਾਏ ਨੇ। ਬਾਕੀ ਗੱਲ ਹੁਣ ਵੀ ਭਾਵੇਂ ਜਿਹੜੇ ਮਰਜ਼ੀ ਵੱਡੇ ਤੋਂ ਵੱਡੇ ਗਾਇਕ ਤੋਂ ਸੁਣ ਲਵੋ ਕਿ ਗਾਇਕ ਜਾਂ ਗੀਤਕਾਰ ਸਿਰਫ਼ ਤੇ ਸਿਰਫ਼ ਲੋਕਾਂ ਦੇ ਹਿਸਾਬ ਨਾਲ ਹੀ ਗਾਣਾ ਬਣਾਉਂਦੇ ਹਨ। ਲੋਕਾਂ ਨੂੰ ਜੋ ਕੁਝ ਸੁਣਨਾ ਚੰਗਾ ਲਗਦਾ ਸੀ ਉਸਨੇ ਉਹੀ ਗਾਇਆ। ਚਮਕੀਲਾ ਨੀ ਕਿਸੇ ਨੇ ਬਣ ਜਾਣਾ। ਉਸਨੇ ਤਾਂ ਇਹ ਵੀ ਗਾਇਆ ਸੀ ਕਿ ਜੋ ਨਾਰਾਂ ਉਧਲ ਗਈਆਂ ਉਹਨਾਂ ਨੂੰ ਦਾਜ ਜੁੜੇ ਨਾਂ।

    • @Kamaljit-b7p
      @Kamaljit-b7p 5 месяцев назад

      Veer ji sb kps gill na gawa tahe punjab ajj a hall ch aa

  • @NirmalSingh-vq9gv
    @NirmalSingh-vq9gv 7 месяцев назад +23

    ਕਦੇ ਹਾਈਕੋਰਟ ਜਾ ਕੇ ਦੇਖੋ ਰਿਸ਼ਤਿਆਂ ਦਾ ਉੱਥੇ ਪਤਾ ਲੱਗਦਾ ਜਦੋਂ ਮਾਮਾ ਭਾਣਜੀ, ਇੱਕ ਹੀ ਪਿੰਡ ਦੇ, ਬਾਲਗ ਨ ਬਾਲਗ, ਵਿਆਹੇ ਕੁਆਰੇ ਵਿਆਹ ਕਰਾ ਰਹੇ ਹੁੰਦੇ ਇਸ ਤੋਂ ਇਲਾਵਾ ਕਿੰਨੇ ਜੋੜੇ ਲਿਵ ਇਨ ਰਿਲੇਸ਼ਨ ਵਿੱਚ ਰਹਿ ਰਹੇ ਹਨ ਕਦੇ ਹੋਟਲਾਂ ਚ ਫੜੇ ਜਾਂਦੇ ਹਨ ਕਦੇ ਸਲੋਨਾ ਚ ਫੜੇ ਜਾਂਦੇ ਹਨ ਹੁਣ ਇਹ ਵੀ ਚਮਕੀਲੇ ਤੇ ਦੋਸ਼ ਲਾ ਦਿਓ

  • @Kuldeepsingh-gt1dj
    @Kuldeepsingh-gt1dj 4 месяца назад +6

    🎉,,ਤੁਵੀਆ, ਲਾਲ ਕਰਨ, ਵਾਲਾ ਚੰਨ ਚਮਕੀਲਾ, Hmv, ਦਾ ਦਾਦਾ 🎉

  • @beantsinghsekhon2813
    @beantsinghsekhon2813 7 месяцев назад +18

    Chamkila is good singer

  • @Gurdeepsingh-y8j
    @Gurdeepsingh-y8j 6 месяцев назад +10

    ਮਿੱਤਰਾ ਟੀਉਵਲ ਤੇ ਲੀੜੇ ਧੋਣ ਦੇ ਬਹਾਨੇ ਆਜਾ ਇੱਕ ਹੋਰ ਗੀਤ ਅੱਜ ਦਿਓਰ ਤੇਰੇ ਨੇ ਹਿਕ ਤੇ ਲੇਟਕੇ ਰਹਿਣਾ ਇਹ ਗੀਤ ਚਮਕੀਲੇ ਦੇ ਨਹੀਂ ਹਨ

  • @sanjuchanansingh329
    @sanjuchanansingh329 7 месяцев назад +25

    ਓਸ ਟਾਈਮ ਦੀਆ ਵੀਡਿਓ ਦੇਖ ਸਕਦੇ ਹੋ ਅਖਾੜੇ ਵਿਚ ਜਿੰਨੇ ਬੰਦੇ ਆਉਂਦੇ ਸਨ ਓਨੀਆ ਹੀ ਤਿਮੀਆ ਵੀ ਆਉਦੀਆ ਸੀ ਹੁਣ ਤਾਂ ਬਹੁਤ ਚੰਗਾ ਦੇਖ ਰਹੇ ਹੋ

  • @nikkudhillon1962
    @nikkudhillon1962 7 месяцев назад +32

    ਇੱਕ ਗੱਲ ਜਿਹੜੇ ਗਾਣੇ ਨੀ ਸੁਣ ਸਕਦੇ ਉਹਨੂੰ ਛਪਾਰ ਮੇਲੇ ਲੈ ਜਾਈਂ ਬੋਲਿਆ ਸੁਣਕੇ ਦੱਸੀਂ ਕੇ ਚਮਕੀਲਾ ਸਹੀ ਆ ਕੇ ਆ ਬੋਲੀਆਂ ਵਾਲੇ

  • @tencomplustwo
    @tencomplustwo 7 месяцев назад +13

    ਗੱਲਾਂ ਬਾਤਾਂ ਤੇ ਬਾਬਾ ਜੀ ਬਹੁਤ ਹੀ ਵਧੀਆ ਹਨ ਪਰ, ਹੁਣ ਦੇ ਸਮੇਂ ਵਿੱਚ ਸੈਂਕੜੇ ਚਮਕੀਲੇ ਨਾਲੋਂ ਵੱਧ ਨੰਗੇਜ਼ ਪਰੋਸਿਆ ਜਾਂਦਾ ਹੈ ਜੀ ਸੱਚਾਈ ਹੈ

  • @nikkudhillon1962
    @nikkudhillon1962 7 месяцев назад +50

    ਬਾਪੂ ਨੂੰ ਇੱਹ ਵੀ ਪੁਸ ਲੈ ਕੇ ਸਹੀ ਕੌਣ ਗਾਉਂਦਾ ਸੀ

  • @deshpremi6295
    @deshpremi6295 6 месяцев назад +8

    ਕੀ ਚਮਕੀਲੇ ਦੇ ਮਰਣ ਤੋਂ ਬਾਅਦ ਅਸ਼ਲੀਲਤਾ ਖਤਮ ਹੋ?

  • @YsgdhgYsgdhgsgzgg
    @YsgdhgYsgdhgsgzgg 7 месяцев назад +15

    Chamkila jindabad

  • @Journey_of_Hindi_Stories_Rp
    @Journey_of_Hindi_Stories_Rp 7 месяцев назад +52

    ਨੌਜਵਾਨ ਦਿਲਾ ਦੀ ਧੜਕਣ ਸ.ਅਮਰ ਸਿੰਘ ਚਮਕੀਲਾ ਅਮਰ ਰਹਿ ❤❤

    • @SandhuSandhu64874
      @SandhuSandhu64874 7 месяцев назад

      Hun ta hat jo 36sall ho ge

    • @RajKumar-eo1dc
      @RajKumar-eo1dc 6 месяцев назад +4

      ਭੂਆ ਵਾਲਿਓ।

    • @singhn2705
      @singhn2705 6 месяцев назад +2

      Tere ghardya di dil di dhadkan hou sade ta kise kmm da ni c

    • @RajKumar-eo1dc
      @RajKumar-eo1dc 6 месяцев назад

      @@singhn2705 ਭੂਆ ਵਾਲਿਓ

    • @theworldtoday1636
      @theworldtoday1636 5 месяцев назад +1

      Apni bhen nu b suna dyi 😂😂😂😂😂

  • @RakeshChander-w4l
    @RakeshChander-w4l 2 месяца назад +1

    Chamkila amarjot ji Zindabaad🎉🎉🎉

  • @satishkumar-cp9zn
    @satishkumar-cp9zn 7 месяцев назад +32

    ਬਲਕੋਰੇਆ ਕਿਉਂ ਝੂਠ ਬੋਲਦਾ ਵਿਆਹਾ ਵਿੱਚ ਖਾੜੇ ਲੱਗਦੇ ਸੀ ਬੁੜੀਆਂ ਕੁੜੀਆਂ ਸੱਭ ਸੁਣਦੀਆਂ ਸਨ ਵਿਆਹਾ ਵੇਲੇ ਘਰਾ ਦੇ ਬਨੇਰਿਆਂ ਤੇ ਲਾਉਡ ਸਪੀਕਰ ਤੇ ਚਮਕੀਲੇ ਦੇ ਗਾਣੇ ਚੱਲਦੇ ਸੀ। ਗਾਣਾ ਸੁਣਿਆ ਨੀ ਮੈਂ ਡਿਗੀ ਤਿਲਕ ਕੇ ਛੜੇ ਜੇਠ ਨੇ ਚੁੱਕੀ ਚੱਕ ਛੱੜੇ ਜੇਠ ਨੇ ਬੁਕਲ ਦੇ ਵਿੱਚ ਲੈ ਲਈ ਇਹ ਕਿਹੜੇ ਕਲਾਕਾਰ ਦਾ ਸੱਚ ਬੋਲੋ ਲੱਚਰ ਸੱਭ ਨੇ ਗਾਇਆ ਚਮਕੀਲਾ ਜਾਤੀ ਵਾਦ ਦਾ ਸ਼ਿਕਾਰ ਹੋਇਆ।

    • @angrejsantpura9947
      @angrejsantpura9947 7 месяцев назад

      Balkor singh ne ki kudi chodh li jaatiwad nall mrya hunda ta 10 sal na gaunda

    • @balwinderjass9007
      @balwinderjass9007 7 месяцев назад

      @@angrejsantpura9947 hun tuc apni bhasha de words dekh layo !!

    • @MehardeepSingh-k5g
      @MehardeepSingh-k5g 6 месяцев назад

      Tu eda kr chamkila da gane apne behan nu suna. Ta mna tanu

    • @KuldeepSingh-gp5sr
      @KuldeepSingh-gp5sr 4 месяца назад

      ਘਟੀਆ ਬੂਥੀ ਵਾਲਿਆ ਤੁੰ ਕੀ ਬੋਲਣ ਨੁੰ ਮਰਦਾਂ ਓਏ।
      ਸਰਦਾਰ ਬਲਕੌਰ ਸਿੰਘ ਆ ਓਹ ਮਰਦ ਬੰਦਾ।

  • @KulwantSingh-pu2rb
    @KulwantSingh-pu2rb Месяц назад +1

    ਮਿਲਣਾ ਹੋਵੇ ਜੇਂ ਪਹਿਲੀ ਉਮਰ ਕੁੜੀ ਸੇਫ ਜਗ੍ਹਾ ਨੀ ਕੋਈ ਕਮਾਦ ਵਰਗੀ ਹੁਣ ਇਹ ਦੱਸੋ ਕਿੰਨੇ ਕ ਵਧੀਆ ਬੋਲ ਨੇ ਜਾਂ ਇਹ ਪੰਜਾਬ ਦਾ ਸੱਭਿਆਚਾਰ ਨੇ

  • @ਡੀਮਨਮੁੰਡਾ
    @ਡੀਮਨਮੁੰਡਾ 5 месяцев назад +5

    ਅਮਰ ਸਿੰਘ ਚਮਕੀਲਾ ਜੀ ਬਹੁਤ ਵਧੀਆ ਜੀ ਅਮਰ ਰਹੇ🙏🏻🙏🏻🙏🏻🙏🏻❣️❣️❣️❣️🥰🥰🥰

  • @Journey_of_Hindi_Stories_Rp
    @Journey_of_Hindi_Stories_Rp 7 месяцев назад +13

    ਅਮਰ ਸਿੰਘ ਚਮਕੀਲਾ ਜਿੰਦਾਬਾਦ ❤❤

  • @jaspalmehak1770
    @jaspalmehak1770 7 месяцев назад +14

    ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ।

  • @jas.karan.55
    @jas.karan.55 5 месяцев назад +7

    ਚਮਕੀਲੇ ਦੇ ਗਾਣਿਆਂ ਨਾਲੋਂ ਜ਼ਿਆਦਾ ਗੰਦ ਤਾਂ ਦਸਮ ਗ੍ਰੰਥ ਵਿੱਚ ਲਿਖਿਆ , ਗੱਲ ਇਹ ਆਹ ਚਮਕੀਲਾ famous ਹੋ ਗਿਆ, ਓਹਦੇ ਗਾਣਿਆਂ ਦਾ ਵਿਰੋਧ ਵੀ ਹੋਣ ਲੱਗ ਗਿਆ , ਦੂਜੇ ਪਾਸੇ ਦਸਮ ਗ੍ਰੰਥ ਚੋਂ ਕੁਝ 2-4 ਪੰਨੇ ਕੱਢ ਕੇ ਚੌਪਈ ਸਾਹਿਬ ਬਣਾ ਦਿੱਤਾ, ਬਾਕੀ ਹਜ਼ਾਰਾਂ ਚੌਪਈਆਂ ਵਿਚ ਬਹੁਤ ਅਸ਼ਲੀਲ ਗੰਦ ਲਿਖਿਆ , ਦਸਮ ਗ੍ਰੰਥੀ ਕਹਿੰਦੇ ਇਹ ਪਰਿਵਾਰ ਚ ਨੀ ਪੜ ਸਕਦੇ 😂😂 ਫੇਰ ਚਮਕੀਲੇ ਦੇ ਗੀਤਾਂ ਤੇ ਦਸਮ ਗ੍ਰੰਥ ਚ ਕੀ ਫਰਕ ਹੈ , ਮੈਂ ਚਮਕੀਲੇ ਦੇ ਸਮਾਜ ਵਿਰੋਧੀ ਗੀਤਾਂ ਦਾ ਸਮਰਥਕ ਨਹੀਂ , ਪਰ ਇਸ ਪਿੱਛੇ ਉਸਨੂੰ ਮਾਰ ਦੇਣਾ , ਤੇ ਦੂਜੇ ਪਾਸੇ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖਿਆ ਜਾਂਦਾ ਹਜੂਰ ਸਾਹਿਬ ਤੇ ਪਟਨਾ ਸਾਹਿਬ !! ਸਿੱਖਾ ਦਾ ਦੋਗਲਾਪਣ
    , ਮੇਰਾ ਵਿਚਾਰ ਆ ਜੇ ਬਾਪੂ ਇਨਾਂ ਪੜਿਆ ਹੈ , ਤਾਂ ਚਮਕੀਲੇ ਦੇ ਬਰਾਬਰ ਦਸਮ ਗ੍ਰੰਥ ਨੂੰ ਰੱਖ ਕੇ ਗੱਲ ਕਰਨੀ ਚਾਹੀਦੀ ਹੈ !!
    ਬਾਕੀ ਦਸਮ ਗ੍ਰੰਥੀਆਂ ਨੂੰ challenge ਹੈ , ਦਸਮ ਗ੍ਰੰਥ ਦਾ ਗੰਦ , ਜਿਸਨੂੰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨਾਲ ਧੱਕੇ ਨਾਲ ਜੋੜ ਰਹੇ ਹੋ , ਹਰਿਮੰਦਰ ਸਾਹਿਬ ਤੋਂ ਇਸਦੀ ਕਥਾ ਸ਼ੁਰੂ ਕਰੋ , ਪੂਰੀ ਦੁਨੀਆ ਨੂੰ ਦਸਮ ਗ੍ਰੰਥ ਚ ਲਿਖੇ ਗੰਦ ਬਾਰੇ ਪਤਾ ਲੱਗੇ

  • @ranjit395
    @ranjit395 3 месяца назад +2

    Chamkila ji very nice❤❤❤❤❤❤💯💯💯💯💯💯💯💯❤❤❤👍

  • @sarbjitsingh7753
    @sarbjitsingh7753 7 месяцев назад +45

    ਰਿਪੋਰਟ ਸਾਬ ਦੋਗਲੇਪਣ ਦੀ ਵੀ ਹੱਦ ਹੁੰਦੀ ਆ
    ਮੰਟੋ ਦੀਆਂ ਕਹਾਣੀ ਨੂੰ ਮਹਾਨ ਕਹਿਣੈਓ ਤੁਸੀ ਤੇ ਸਾਰਾ ਸਮਾਜਕ ਮੀਡੀਆ, ਗਾਰਗੀ ਦੇ ਰੇਖਾ ਚਿੱਤਰਾਂ ਦੀ ਤਾਰੀਫ਼ ਕਰਦੇ ਨੀ ਥੱਕ ਦੇ, ਅੰਮ੍ਰਿਤਾ ਪ੍ਰੀਤਮ ਨੂੰ ਮਾਂ ਕਹਿੰਦਾ ਥੋੜੇ ਆਲਾ ਲਾਨਾ
    ਪਰ ਅਮਰ ਸਿੰਘ ਚਮਕੀਲੇ ਤੋ ਬਹੁਤ ਲਾਟ ਵੱਜਦੀ ਆ ਥੋੜੀ
    ਖੁਸ਼ਵੰਤ ਸਿੰਘ ਦੀ ਕਿਤਾਬ ਰੰਨਾ ਚ ਧੰਨਾ ਬਾਰੇ ਕੀ ਖਿਆਲ ਨੇ ਤੁਹਾਡੇ
    ਪਵਿੱਤਰ ਪਾਪੀ ਜਿਸ ਨਾਵਲ ਸਾਹਿਤਕ award ਦਿੱਤਾ ਉਸ ਬਾਰੇ ਕੀ ਖਿਆਲ ਆ
    ਪਰਸਾ ਨਾਵਲ ਜਿਸਨੂੰ ਭਾਰਤ ਦਾ ਸਭ ਤੋਂ ਵੱਡਾ award ਗਿਆਨ ਪੀਠ award ਮਿਲਿਆ ਉਸ ਬਾਰੇ ਕੀ ਕਹੋਗੇ
    ਯੇ ਸਾਹਿਤ ਸਮਾਜ ਦਾ ਸ਼ੀਸ਼ਾ ਏ ਤਾਂ ਇਸ ਗੱਲ ਨੂੰ ਸਵੀਕਾਰ ਕਰੋ ਕਿ ਚਮਕੀਲੇ ਦੇ ਗੀਤ ਵੀ ਉਸ ਸਾਹਿਤ ਦਾ ਹੀ ਹਿੱਸਾ ਨੇ ਜਿਸਨੇ ਤੁਹਾਨੂੰ ਤੁਹਾਡੇ ਸਭਿਅਕ ਸਮਾਜ ਦਾ ਸੱਚ ਦਿਖਾਇਆ
    ਰਹੀ ਗੱਲ ਸੱਸ ਤੇ ਜਵਾਈ ਦੀ ਪਹਿਲਾ ਗਾਲਾ ਕੱਢਣੀਆਂ ਬੰਦ ਕਰਵਾਓ
    ਸਾਲ਼ੇ ਸਾਰੀ ਜਿੰਦਗੀ sunny leon ਨੂੰ ਦੇਖਣ ਵਾਲੇ ਵੀ ਚਮਕੀਲੇ ਨੂੰ ਭੰਡੀ ਜਾਂਦੇ ਆ

    • @Punjab_forever_2024
      @Punjab_forever_2024 7 месяцев назад +4

      Fully agree 22 ji

    • @lionpur
      @lionpur 7 месяцев назад +5

      Bhut vdiya jawab dita veer

    • @BawaSingh-gr7kg
      @BawaSingh-gr7kg 7 месяцев назад +3

      ਪੱਤਰਕਾਰ। ਜੀ ਸਹੀ।ਨਰੌਲ ਸੱਭਿਆਚਾਰਕ। ਕਲਾਕਾਰ। ਬਾਰੇ। ਚਾਨਣ ਪਾੳ

    • @harvindersingh4776
      @harvindersingh4776 7 месяцев назад +2

      Right ji .
      Eh gire hoe lok ne

    • @hargunbhullar4633
      @hargunbhullar4633 7 месяцев назад

      ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦਾ ਗਾਇਕੀ ਵਿੱਚ ਕੋਈ ਸਾਨੀ ਨਹੀਂ। ਇਹ ਗੱਲਾਂ ਹੁਣ ਤੱਕ ਦੀਆਂ ਕਿੰਨੀਆਂ ਹੀ ਇੰਟਰਵਿਊ ਵਿੱਚ ਆ ਚੁੱਕੀਆਂ ਨੇ ਕਿ ਚਮਕੀਲਾ ਸੋਲ੍ਹਾਂ ਕਲਾਂ ਸੰਪੂਰਨ ਗਾਇਕ, ਗੀਤਕਾਰ, ਸੰਗੀਤਕਾਰ ਤੇ ਫੱਕਰ ਬੰਦਾ ਸੀ। ਰਹੀ ਗੱਲ ਉਸਨੂੰ ਲੱਚਰ ਗਾਇਕ ਕਹਿਣ ਦੀ ਤਾਂ ਜਿਹੜੀਆਂ ਬੀਬੀਆਂ ਵਿਆਹ ਸ਼ਾਦੀਆਂ ਵਿੱਚ ਬੋਲੀਆਂ ਪਾਉਦੀਆਂ ਨੇ ਕਿ ਕੁੜਮ ਕੁੜਮਨੀ ਵਰਤਨਗੇ ਵਿਚੋਲੇ ਬੈਠੇ ਤਰਸਣਗੇ। ਇਸਤੋਂ ਵੀ ਕਿਤੇ ਜ਼ਿਆਦੇ ਜਿੰਨਾ ਬਾਰੇ ਲਿਖ ਨਹੀਂ ਸਕਦੇ ਇਹੋ ਜਿਹੀਆਂ ਬੋਲੀਆਂ ਤੇ ਸਿੱਠਣੀਆਂ ਬੋਲਦੀਆਂ ਹਨ। ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ।

  • @DaljeetSingh-pf6pn
    @DaljeetSingh-pf6pn 7 месяцев назад +8

    Chamkile di awaj te gon da stile bada ghaint c

  • @premnafri981
    @premnafri981 7 месяцев назад +28

    ਪੱਤਰਕਾਰ ਸਾਹਿਬ ਜੀ ਕਦੇ ਬੱਗਾ ਸਫਰੀ ਤੇ ਨਗੀਨੇ ਵਾਰੇ ਵੀ ਪ੍ਰੋਗਰਾਮ ਕਰ ਲਿਆ ਕਰੋ ਪਰ ਉਹਨਾਂ ਤੋਂ ਤੁਹਾਨੂੰ ਰੋਟੀ ਨਹੀਂ ਮਿਲਣੀ

  • @dalvirkumar3710
    @dalvirkumar3710 7 месяцев назад +15

    ਤੁਸੀ ਤਾਂ ਲੋਕਾਂ ਨੂੰ ਪਾਗ਼ਲ ਸਮਜਦੇ ਆ,ਤੁਹਾਡੇ ਘਰ ਅੱਜ ਕਲ ਸਾਰਾ ਪਰਵਾਰ ਨਗਿਆ ਕੁੜਿਆ ਨੂੰ ਦੇਖਦੇ ਆ,ਨਾਲੇ ਅਪਣਿਆ ਧਿਆ ਨੋਹਾ ਨਾਲ ਤੁਸੀਂ kiss ਦੇ ਸੀਨ ਬੀ ਦੇਖਦੇ ਆ,ਓਦੋਂ ਆਪਣੇ ਆਪ ਨੂੰ ਬੀ ਗੋਲੀ ਮਾਰ ਲੋ,ਜਾ ਆਪਣੇ ਪਰਿਵਾਰ ਨੂੰ ਗੋਲੀ ਮਾਰ ਦਿਓ,ਤੁਹਾਡੇ ਘਰ ਡਿਸ਼ ਲਗੀ ਆ,je ਲੱਗੀ ਆ ਤੁਹਾਡੀ ਫੈਮਲੀ ਸਾਰਾ ਦਿਨ ਕਿ ਗੁਰਬਾਣੀ ਸੁਣਦੀ ਆ,ਫਾਲਤੂ ਗਲਾ ਕਰੀ ਜਾਂਦੇ ਆ

  • @sukhveersingh5053
    @sukhveersingh5053 4 месяца назад +3

    ਪੱਤਰਕਾਰ ਸਾਬ ਚਮਕੀਲਾ ਤਾਂ ਤੈਨੂੰ ਦਿਸ ਗੇ ਆ ਕਦੇ ਗੁਰਦਾਸ ਮਾਨ ਦਾ ਗੀਤ ਸੁਣ ਕੇ ਵੇ ਖੀ ਨੂੰਹ ਸੋਹਰੇ ਚੁਗਲੀ ਆ ਗੀਤ

  • @sharma614
    @sharma614 7 месяцев назад +15

    ਚਮਕੀਲਾ ਧਰੂ ਤਾਰਾ

  • @balvirsidhu1271
    @balvirsidhu1271 4 месяца назад +2

    ਬਾਈ ਅਮਰ ਸਿੰਘ ਚਮਕੀਲੇ ਬਾਰੇ ਬਲਕੌਰ ਸਿੰਘ ਨੇਂ ਤਾਂ ਕੁਲ ਮਿਲਾ ਕੇ ਤਰਕ ਦੇ ਆਧਾਰ ਤੇ ਗੱਲਾਂ ਕੀਤੀਆਂ ਪਰ ਆਹ ਪੱਤਰਕਾਰ ਨੂੰ ਬਹੁਤ ਕਾਹਲੀ ਐ ਬਾਈ ਚਮਕੀਲੇ ਨੂੰ ਲੱਚਰ ਸਾਬਤ ਕਰਣ ਦੀ। ਏਸ ਹਿਸਾਬ ਨਾਲ ਵੇਖੀਏ ਤਾਂ ਮੋਬਾਇਲ ਫੋਨ ਚ ਕੀ ਨੀਂ blue ਫਿਲਮਾਂ ਤੋਂ ਜਿਆਦਾ ਅਸ਼ਲੀਲ ਤਾਂ ਨੀਂ ਗਾਓਂਦਾ ਸੀ ਚਮਕੀਲਾ ਓਹ ਹੁਣ ਵੇਖਣ ਵਾਲੇ ਤੇ ਐ ਵੀ ਓਹਨੇਂ ਫੋਨ ਚ ਕੀ ਵੇਖਣਾ ਜਾਂ ਕੀ ਸੁਨਣਾ। ਕੋਈ ਧੱਕੇ ਨਾਲ ਤਾਂ ਕਿਸੇ ਨੂੰ ਚਮਕੀਲਾ ਸੁਣਾ ਨਹੀਂ ਰਿਹਾ ਨਜਰਿਆ ਹੈ ਸਭ ਦਾ ਆਪੋ ਆਪਣਾ ਕਿਸੇ ਨੂੰ ਚਮਕੀਲੇ ਚ ਕਲਾ ਵਿਖਦੀ ਐ ਤੇ ਕਿਸੇ ਨੂੰ ਅਸ਼ਲੀਲਤਾ

  • @SHAMSHERSINGH-iv3hp
    @SHAMSHERSINGH-iv3hp 7 месяцев назад +12

    Chamkila zindabad force

  • @janaksingh2886
    @janaksingh2886 7 месяцев назад +26

    ਪ੍ਰੀਵਾਰ ਚ ਬਹਿਕੇ ਤਾਂ ਕਿਸੇ ਵੀ ਕਲਾਕਾਰ ਦੇ ਦੋਗਾਣਾ ਗੀਤ ਨਹੀਂ ਸੁਣੇ ਜਾ ਸਕਦੇ ਜੀ,ਅਤੇ ਨਾ ਹੀ ਕੋਈ ਸੁਣਦਾ ਹੈ।

    • @gurwindersidhu6542
      @gurwindersidhu6542 7 месяцев назад +1

      Bai tusi akakde dekho, us vich bhude be ne jawan be ne bache be ne, te aurta be ne saare chamkile de songs sun rahe a, gurchet chitrkar de marriage ch aurta sat te beh sun rahia ce kotha dig gya ce, usde college de principal te teacher be aye ce, eh ave fda maari janda hun parivar ke picche reh gaya jado saare pind ekhate beth ke akhada dekh lea

    • @KuldeepSingh-gp5sr
      @KuldeepSingh-gp5sr 4 месяца назад

      ਤੁੰ ਦਿਮਾਗੋ ਪੈਦਲ ਆਂ ਤੇਰਾ ਕੁਸ ਨੀ ਹੋ ਸਕਦਾ।
      ਤੇਰਾ ਪਰਿਵਾਰ ਜਿਉਂਦਾ ਰਹੇ।

  • @sukhdevbadla9444
    @sukhdevbadla9444 7 месяцев назад +12

    ਚਮਕੀਲਾ ਜ਼ਿੰਦਾਬਾਦ

  • @ManjitSingh-yp2wj
    @ManjitSingh-yp2wj 7 месяцев назад +7

    The legend chamkila

  • @boban5194
    @boban5194 5 месяцев назад +4

    ਚਮਕੀਲਾ❤

  • @Jagtar-sq5ot
    @Jagtar-sq5ot 4 месяца назад +4

    ਪੰਜਾਬੀਆਂ ਦੀਆਂ ਕਰਤੂਤਾਂ ਉਜਾਗਰ ਕਰ ਦਿੱਤੀਆਂ ਸੀ, ਸਜ਼ਾ ਚਮਕੀਲੇ ਨੂੰ ਮਿਲੀ

  • @kulwinderdugg1866
    @kulwinderdugg1866 4 месяца назад +3

    ਮੈਂਨੂੰ ਲਗਦਾ ਏ ਦੌਨਾ ਵਿੱਚ ਚੌ ਕਿਸੇ ਨੇ ਅਮਰ ਸਿੰਘ ਚਮਕੀਲੇ ਦੇ ਗੀਤ ਨਹੀਂ ਸ਼ਣੈ

  • @satwantkainth5954
    @satwantkainth5954 4 месяца назад +5

    18:55 ਮੈ ਬਲਕੌਰ ਸਿੰਘ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਅਪਣੀ ਪਤਨੀ ਨਾਲ 1 ਮਹੀਨੇ ਵਿੱਚ ਕਿੰਨੀ ਵਾਰੀ ਹਮ-ਬਿਸਤਰ ਹੋਏ ਹੋ?
    ਅਗਰ ਬਲਕੌਰ ਸਿੰਘ ਜੀ ਤੁਸੀਂ ਇੱਕ ਮਹੀਨੇ ਵਿੱਚ 1 ਤੋਂ ਵੱਧ ਵਾਰ ਪਤਨੀ ਨਾਲ ਹਮ-ਬਿਸਤਰ ਹੋਏ ਹੋ ਤਾਂ ਤੁਸੀਂ ਵੀ ਕੁਦਰਤ ਦਾ ਕਾਨੂੰਨ ਤੋੜਿਆ ਹੈ,
    ਕੁਦਰਤ ਦੇ ਬਣਾਏ ਜਾਨਵਰ ਕਦੇ ਕੁਦਰਤ ਦੇ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ, ਜਾਨਵਰ ਵੀ ਉਦੋਂ ਹੀ ਸੈਕਸ ਕਰਦੇ ਹਨ ਜਦੋਂ ਮਾਦਾ ਡੇਟ ਚ ਹੋਵੇ, ਅਸੀਂ ਜਦੋਂ ਦਿਲ ਕਰਦਾ ਜਨਾਨੀ ਦੀਆ ਲੱਤਾਂ ਚੱਕ ਲੈਂਦੇ ਹਾਂ, ਹੁਣ ਤੁਸੀਂ ਦੱਸੋ ਬਲਕੌਰ ਸਿੰਘ ਜੀ ਵੀ ਅਸੀਂ ਜਾਨਵਰਾਂ ਤੋਂ ਚੰਗੇ ਕਿਵੇਂ ਹੋਏ?
    ਰਹੀ ਗੱਲ ਚਮਕੀਲੇ ਦੀ ਤਾਂ ਉਹਨੇ ਉਹੀ ਗਾਇਆ ਜੋ ਉਸ ਨੇ ਦੇਖਿਆ-ਸੁਣਿਆ. ਜਿਨਾਂ ਚਿਰ ਅਸੀਂ ਕਿਸੇ ਬੱਚੇ ਨੂੰ ਗਾਲ ਕੱਢਣਾ ਨਹੀਂ ਸਿਖਾਉਂਦੇ ਓਨਾ ਚਿਰ ਉਹਨੂੰ ਗਾਲ ਕੱਢਣੀ ਨੀ ਆਉਂਦੀ, ਜੇ ਤੁਸੀਂ ਨਹੀਂ ਸਿਖਾਉਗੇ ਤਾਂ ਉਹ ਬਾਹਰੋਂ ਸਮਾਜ ਵਿੱਚੋਂ ਸਿੱਖ ਜਾਂਦਾ, ਸੋ ਚਮਕੀਲੇ ਨੇ ਵੀ ਜੋ ਸਮਾਜ ਚੋਂ ਸਿਖਿਆ ਉਹ ਸਮਾਜ ਚ ਹੀ ਗਾਇਆ,
    ਨਾਲੇ ਇੱਕ ਗੱਲ ਹੋਰ ਦੱਸੋ ਬਲਕੌਰ ਸਿੰਘ ਜੀ ਵੀ ਜਿਹੜੇ 5-5 ਭਰਾ ਇੱਕ ਜਨਾਨੀ ਰੱਖਦੇ ਸੀ ਉਹਨਾਂ ਬਾਰੇ ਕੀ ਕਹੋਗੇ? ਉਹਨਾਂ ਨੂੰ ਦੇਖ ਕੇ ਸਮਾਜ ਵਿੱਚ ਕਿਹੜੀ ਵਧੀਆ ਨੈਤਿਕਤਾ ਦਾ ਨਿਰਮਾਣ ਹੁੰਦਾ ਸੀ,

  • @dr.gurdawerram3823
    @dr.gurdawerram3823 7 месяцев назад +6

    Chamkila zindabad.
    Hun v bahut sare lok ne jo chamkile da nam warat k roti khande a.

  • @SHAMSHERSINGH-iv3hp
    @SHAMSHERSINGH-iv3hp 3 месяца назад +1

    ਸਾਥੋਂ ਬਾਬਾ ਖੋ ਲਿਆ ਤੇਰਾ ਨਾਨਕਾਨਾ

  • @rajwantkaur9639
    @rajwantkaur9639 7 месяцев назад +3

    ਸਰਕਾਰਾਂ ਨੇ ਕਾਲੇ ਕੱਛਿਆਂ ਵਾਲੇ ਕਮਾਡੋਂ ਪੰਜਾਬ ਵਿੱਚ ਲੈ ਕੇ ਆਏ, ਡਰ ਪਾਇਆ ਪੰਜਾਬ ਵਿੱਚ ਕਾਲੇ ਕੱਛਿਆਂ ਵਾਲੇ ਕਮਾਡੋ ਸਿੰਘਾ ਦਾ ਨਾਮ ਬਦਨਾਮ ਕਰਨ ਲਈ, ਘਰ ਵਿੱਚ ਚੋਰੀਆਂ ਕਰ ਰਹੇ ਸਨ?

  • @salindernarr1864
    @salindernarr1864 7 месяцев назад +3

    22 Amar singh chamkila group of all artists legends always and old is gold all the time.

  • @harbhajansoomal4709
    @harbhajansoomal4709 3 месяца назад +1

    Amar jori a Bai ji

  • @jassisingh2885
    @jassisingh2885 3 месяца назад +1

    Chamkila saab and Biba Amarjot the legend forever miss you ❤❤

  • @fatehmaan88
    @fatehmaan88 4 месяца назад +2

    Legend Chamkila ❤❤❤

  • @SurjitSingh-zt1kl
    @SurjitSingh-zt1kl 7 месяцев назад +6

    ਬਹੁਤ ਵਧੀਆ।

  • @rajwantkaur9639
    @rajwantkaur9639 7 месяцев назад +2

    ਅਸੀ ਫਿਲਮ ਚਾਰ ਵਾਰ ਦੇਖੀ , ਪਰ ਜਦ ਅਸੀ ਫਿਲਮ ਦੇਖਣ ਤੋਂ ਬਾਅਦ ਸਿੰਘ ਸਹਿਬ ਦਾ ਬਿਆਨ ਸੁਣਿਆ ਤਾਂ ਪਤਾ ਚੱਲਿਆ ਕੀ ਦੂਸਰੇ ਕਲਾਕਾਰ ਬੱਲਦੀ ਅੱਗ ਵਿੱਚ ਕਿਵੇਂ ਸਹੀ ਰਹੇ, ਕਿਉਂਕਿ ਉਹ ਕਲਾਕਾਰ ਪੰਜਾਬ ਦੀ ਧਰਤੀ ਤੇ ਦਰਬਾਰ ਸਹਿਬ ਦੀ ਕਹਾਣੀ ਸਰਕਾਰਾਂ ਵੱਲੋਂ ਬਣਾਈ ਤੇ ਦਰਦ ਵਿੱਚ ਸਨ, ਉਸ ਵਕਤ?

  • @Football_editz932
    @Football_editz932 7 месяцев назад +5

    CHAMKILA ji te rehndi dunia Tak rahega

  • @pappuaustria1037
    @pappuaustria1037 7 месяцев назад +10

    ਸਰ ਜੀ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਦੋ ਹਨੀ ਸਿੰਘ ਨੇ ਇੱਕ ਸ਼ਰੇਆਮ ਔਰਤ ਦੇ ਅੰਗਾਂ ਤੇ ਗਾਲਾਂ ਕੱਢ ਕੇ ਗਾਣਾ ਗਾਇਆ ਸੀ
    ਉਸ ਟਾਈਮ ਨਾ ਕੋਈ ਪੱਤਰ ਕਾਰ ਉਠਿਆ ਤੇ ਨਾ ਹੀ ਕੋਈ ਏਦਾਂ ਦੇ ਵਿਦਵਾਨ ਲੱਭੇ

    • @jagjitkumar2446
      @jagjitkumar2446 5 месяцев назад +2

      ਮਾੜੇ ਬੰਦੇ ਤੇ ਹਰ ਕੋਈ ਟਿੱਪਣੀ ਕਰਨ ਲੱਗ ਜਾਂਦਾ
      ਕਦੇ ਤਕੜੇ ਬੰਦੇ ਤੇ ਗੱਲ ਕਰਕੇ ਞੇਖਣ ਅਗਲਾ ਮੂੰਹ ਬੰਦ ਕਰਾ ਦਿੰਦਾ

  • @gurmattv24
    @gurmattv24 7 месяцев назад +3

    very good

  • @kulwinderdugg1866
    @kulwinderdugg1866 4 месяца назад +3

    ਸੁਰਿੰਦਰ ਸਿਂਦਾ ਦਾ ਗੀਤ ਨਹੀਂ ਸੁਣਾਉ
    ਮੈਂ ਮਰਦੀ ਨੇ ਆਕ ਚੱਬਿਆ ਵੇ ਹਾਰਕੇ ਜੇਠ ਨਾਲ ਲੀਆਂ

  • @KiratKamboj-o3w
    @KiratKamboj-o3w Месяц назад +1

    Odo Ta Ganda Se Hun Hot Video Apniya Mava Bhena Ta Vekhdia Hee Nahi Yadde Sraft De Bhutni Deo Chamkile De Akhade Deya Video Vekhea Karo Pehli Gall 💯% Vekhde Hi Hovoge

  • @surjitram7159
    @surjitram7159 5 месяцев назад +2

    ਕੁੜਮ ਤੇ ਕੁੜਮਣੀ ਰਿਸ਼ਤਾ

  • @rajwantkaur9639
    @rajwantkaur9639 7 месяцев назад +1

    ਨੰਬਰ 4 ਕੀ ਸਿਧੂੰ ਮੂਸੇਵਾਲੇ ਦੇ ਨਾਲ ਚਮਕੀਲੇ ਦਾ ਨਾਮ ਜੋੜ ਰਹੇ ਨੇ ਲੋਕ ਕੀ ਸਿਧੂੰ ਦੇ ਨਾਲ ਤੁਲਨਾ ਕਰ ਸਕਦੇ, ਚਮਕੀਲੇ ਦੀ ਫਿਲਮ ਵਿੱਚ ਇੱਕ ਪਤਨੀ ਨੂੰ ਅੱਧ ਵਿਚਾਲੇ ਦੂਸਰਾ ਵਿਆਹ, ਸਿਰਫ ਆਪਣੇ ਪੈਸੇ ਕਮਾਉਣ, ਲਈ?

  • @rajwantkaur9639
    @rajwantkaur9639 7 месяцев назад +1

    ਬਾਪੂ ਜੀ ਸਿੰਘਾ ਤੇ ਇਲਜ਼ਾਮ ਕਿਓ ਲ਼ਾਇਆ ਸੀ ਕਨੇਡਾ ਆ ਕੇ ਚਮਕੀਲੇ ਨੇ, ਪਾਸੇ ਦੇ ਮੈਂ ਆਪਣਾ ਰਾਹ ਸਹੂੰ ਕਰ ਲਿਆ, ਜੋ ਦਿਲ ਆਵੇ ਗਾਨੇ ਬੋਲ ਸਕਦਾ?

    • @raghbirsingh2054
      @raghbirsingh2054 3 месяца назад

      ਇਹ ਕਿਸੇ ਬੰਦੇ ਨੇ ਸਿੰਘਾ ਕੋਲ ਚੁਗਲੀ ਮਾਰੀ ਸੀ ਜਿੰਨਾ ਚਮਕੀਲਾ ਸਿੰਘਾ ਤੋਂ ਡਰਦਾ ਸੀ ਹੋਰ ਕਲਾਕਾਰ ਨਹੀਂ ਡਰਦਾ ਸੀ ਸਭ ਤੋਂ ਵਧੀਆ ਕਲਾਕਾਰ ਸੀ ਕਿਸੇ ਨੂੰ ਮਾਰਨ ਦਾ ਕਿਸੇ ਨੂੰ ਕੀ ਹੱਕ ਵਧੀਆ ਗੀਤਕਾਰ ਵੀ ਸੀ

  • @DAWINDERSINGH-c6n
    @DAWINDERSINGH-c6n 5 месяцев назад

    ਹੁਣ ਤੇ ਪਠਾਣ ਵੀ ਸਿੱਖ ਕੌਮ ਤੇ ਹੱਸਦੇ ਨੇ ਇਹ ਕਿਹੜੇ ਹਰੀ ਸਿੰਘ ਨਲੂਏ ਦੇ ਵਾਰਸ ਨੇ ਇਹ ਤੇ ਨੱਚਣ ਟੱਪਣ ਗਾਉਣ ਵਜਾਉਣ ਭੰਡਪੁਣਾ ਨਸ਼ੇੜੀ ਵਿਹਲੜ ਤੇ ਹੋਰ ਲੰਡੀ ਬੁਚੀਆਂ ਨੂੰ ਆਪਣੇ ਹੀਰੋ ਮੰਨਣ ਲੱਗ ਗਏ ਜੋ ਘੋਨੇ ਮੋਨੇ ਸਿੱਖ ਕੌਮ ਦੇ ਅਸੀਂ ਸ਼ਹੀਦ ਬਣਾ ਛੱਡੇ ਉਹਨਾਂ ਨੂੰ ਪੁਰਾਣੇ ਯੋਧਿਆ ਨਾਲ ਮਿਲਾ ਦਿੱਤਾ ਜਾਤਾਂ ਨੂੰ ਵੇਖ ਕੇ ਅਸੀਂ ਕੋਈ ਵੀ ਲੰਡੀ ਬੁੱਚੀ ਨੂੰ ਪ੍ਰਮੋਟ ਕਰ ਦਿੰਨੇ ਆ ਇਹਦੇ ਚ ਕੋਈ ਗੱਲ ਨਹੀਂ ਬਾਪੂ ਜੀ ਇਹ ਪੰਜਾਬੀਆਂ ਦੇ ਹੀਰੋ ਬਣ ਗਏ ਨੇ ਇਹਨਾਂ ਨੂੰ ਸਿੱਖ ਯੋਧਿਆਂ ਦਾ ਪਤਾ ਹੋਵੇ ਜਾਂ ਨਾ ਹੋਵੇ ਇਹਨਾਂ ਲੋਕਾਂ ਨੂੰ ਗਾਉਣ ਵਜਾਉਣ ਵਾਲਿਆਂ ਦਾ ਨੱਚਣ ਟੱਪਣ ਵਾਲਿਆਂ ਨੂੰ ਇਹ ਲੋਕ ਆਪਣਾ ਗੁਰੂ ਮੰਨਣ ਲੱਗ ਗਏ ਹਨ

  • @rajwantkaur9639
    @rajwantkaur9639 7 месяцев назад +1

    ਨੰਬਰ ਦੋ, ਉਸ ਟਾਇਮ ਤਾਂ ਸਰਕਾਰ ਸਿੰਘਾ ਦੇ ਖੂਨ ਨਾਲ ਸ਼ਹਿਰ ਦੇ ਸ਼ਹਿਰ ਪਿੰਡਾਂ ਦੇ ਪਿੰਡ ਰੰਗ ਰਹੀ ਸੀ, ਚਮਕੀਲਾ ਬਹੁਤ ਚੰਗਾ ਦੱਸ ਰਹੇ ਹੋ, ਉਹਨੂੰ ਦਰਦ ਨਹੀ ਸੀ ਦਰਬਾਰ ਸਹਿਬ ਤੇ ਅੱਤਿਆਚਾਰ ਹੋਇਆ ਸੀ ਤੇ ਸਿੰਘਾ?

    • @GurdeepSingh-sp9ul
      @GurdeepSingh-sp9ul 6 месяцев назад

      ਯਾਰ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਲੋਕਾਂ ਨੇ ਵਿਆਹ ਸਾਦੀ ਅਤੇ ਹੋਰ ਖੁਸੀਆ ਮਨਾਉਣੀਆਂ ਬੰਦ ਕਰ ਦਿੱਤੀਆਂ ਸਨ ? ਚਮਕੀਲੇ ਦੇ ਪ੍ਰੋਗਰਾਮਾਂ ਵਿੱਚ ਸਾਬਤ ਸੂਰਤ ਸਿੱਖ ਵੀ ਬਹੁਤ ਹੁੰਦੇ ਸਨ। ਓਹਨਾ ਨੂੰ ਦਰਦ ਨਹੀਂ ਸੀ? ਐਸੀ ਫਜ਼ੂਲ ਗੱਲਾਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ

  • @nardokhkumar3483
    @nardokhkumar3483 7 месяцев назад +7

    Chamkeele No Dunean Mande A Film No 1 hai

  • @enlighteningtheplanet2473
    @enlighteningtheplanet2473 4 месяца назад

    Good conversation Thanks

  • @Football_editz932
    @Football_editz932 7 месяцев назад +5

    Balkaur ji ik gall da jawab deo, jadon lok ik, adha, jameen da kila bachaun layee 5-6 bhaian vichon ik nu hi viaheya janda si, uh samaj kis ne chalaya si, uh tan chamkile ne nhi chalayea si, uthe aurat di izzat te satkar kithe gaya ? Lorh hai k asi dogle na baniye, sach nu sach kahiye

  • @rajwantkaur9639
    @rajwantkaur9639 7 месяцев назад +1

    ਬੱਚੇ 10,12 ਸਾਲ ਦੇ ਬੱਚਿਆਂ ਤੇ ਪੰਜਾਬ ਪੁਲਿਸ ਕਹਿਰ ਕਰ ਰਹੀ ਸੀ, ਉਸ ਦੀ ਸਿਰਫ ਪੈਸਾ ਕਮਾਉਣਾ ਹੀ ਦਰਦ ਸੀ?

  • @rajwantkaur9639
    @rajwantkaur9639 7 месяцев назад

    ਜੇ ਪੰਜਾਬ ਵਿੱਚ ਏਨੀ ਵੱਡੀ ਮਾਤਰਾ ਵਿੱਚ ਕਲਾਕਾਰ ਸਨ , ਪੰਜਾਬ ਦੇ ਦੁਖਾਤ ਦੇਖ ਕੇ , ਉਹ ਕਲਾਕਾਰ ਦੁੱਖ ਵਿੱਚ ਸਨ, ਤਾਂ ਚਮਕੀਲੇ ਦੀ ਕੀ ਸੋਝੀ ਸੀ , ਉਸ ਵਕਤ?

  • @pamajawadha5325
    @pamajawadha5325 7 месяцев назад +5

    Good bapu balkor singh ji Chamkila nu thoda time. Ganda geet band kar n chida c varider actor v mari gya Gulshan kumar dilshad Akhtar nu swarn ghotna n goli mari gi us ta Chamkila da spoter kiu nhi bolda vrider v us time 1988 vich katl. Kita gya

  • @PunjabHP
    @PunjabHP 7 месяцев назад +2

    Singer and writers writes what happens in the society. So it was a harsh reality that Chamkila showed

  • @Munda_PhD_wala
    @Munda_PhD_wala 3 месяца назад

    ਨੈਤਿਕਤਾ ਨੂੰ ਭਗਤ ਨਹੀਂ ਸਮਝਣਗੇ... ਬਾਕੀ ਆਪੋ ਆਪਣੀ ਸੋਚ ...

  • @gurpreetrathour898
    @gurpreetrathour898 6 месяцев назад +2

    Bapu tuc kiha shareef bandde BAPU andron ta tuc v jandae oan k banda shareef hon da dhong ya vikhawa ta kar sakda par Bapu sach sach dassi 22 ki bandda v kaddde shareef hoya

  • @parminderbrar6768
    @parminderbrar6768 7 месяцев назад

    Bahut vdiya ਵੀਡਿਓ a good bappu g

  • @gauravjaria191
    @gauravjaria191 6 месяцев назад +2

    Chamkila toh uppar koi kalakaar ni jammeya.

  • @KuldeepSingh-gp5sr
    @KuldeepSingh-gp5sr 4 месяца назад +1

    ਸਰਦਾਰ ਬਲਕੌਰ ਸਿੰਘ ਜੀ ਤੁਸੀਂ ਪੰਜਾਬੀਆਂ ਵਿੱਚ ਮਿਲੇ ਹੋਏ ਮੁਲਾਂ ਦੇ ਬੀਆਂ ਨੁੰ ਮਿਰਚਾਂ ਲਾਈਆਂ।
    ਕਮੈਟਾਂ ਚ ਵੇਖ ਲਓ ਮੁਗਲਾਂ ਦੇ ਬੀਅ ਤੁਹਾਨੁੰ ਗਲਤ ਕਹਿੰਦੇ ਆ।

  • @parminderbrar6768
    @parminderbrar6768 7 месяцев назад +1

    Very gud veer

  • @rajkumar-jl3em
    @rajkumar-jl3em 5 месяцев назад +1

    Hun dekh layo tik tok tay punjabi versa

  • @gurmattvhd
    @gurmattvhd 7 месяцев назад +3

    Good 👍👍🎉

  • @parkjimink
    @parkjimink 5 месяцев назад +1

    nam jap la

  • @mohitsangar0013
    @mohitsangar0013 7 месяцев назад +2

    Hun TV LED nhi dekhde tusi apne pariwar vich beth ke dekh de o naa bolo sab kuj dekh rahe ne pariwar vich beth ke phone te sab kuj he aaj jo har Ghar vich he

  • @SHAMSHERSINGH-iv3hp
    @SHAMSHERSINGH-iv3hp 3 месяца назад

    ਬਾਬਾ ਫ਼ਰੀਦ

  • @rajwantkaur9639
    @rajwantkaur9639 7 месяцев назад

    ਜੇ ਉਹ ਆਪਣੇ ਘਰ ਵਿੱਚ ਬੇਨਿਆਜ਼ ਕਰ ਰਿਹਾ ਸੀ, ਬਾਹਰ ਦੁਨਿਆਵੀ ਦੇ ਰਿਸ਼ਤਿਆਂ ਦੀਆਂ ਤੱਦੀਆਂ ਤਾਂ ਹੀ ਉਡਾ ਰਿਹਾ ਸੀ, right?

  • @SandeepKaur-w2t8m
    @SandeepKaur-w2t8m 6 месяцев назад

    Brilliant video thanks 🙏🏼

  • @raghbirsingh2054
    @raghbirsingh2054 3 месяца назад

    ਰਾਤ ਦੇ ਹਨੇਰੇ ਵਿੱਚ ਧੋਖਾ ਖਾਹ ਗਿਆ ਪਜਾਮੇ ਦੇ ਭੁਲੇਖੇ ਵਿੱਚ ਸਲਵਾਰ ਪਾ ਗਿਆ ਇਹ ਕਿਯ ਲਿਖਿਆ ਅਤੇ ਕਿਸ ਨੇ ਗਾਇਆ ਇਸ ਤੋਂ ਵੱਧ ਲਚਰਤਾ ਕਿ ਹੋ ਸਕਦੀ ਹੈ

  • @dr.gurdawerram3823
    @dr.gurdawerram3823 7 месяцев назад +1

    Chamkile di movie 60 crore ch bni te160 crore di kamai kiti. Bapu di hun chiti dari ho gayee te bahla giani ban gya.

    • @gurtejsinghsidhu4685
      @gurtejsinghsidhu4685 7 месяцев назад

      Bhappo hun tusin giyani ban Gaye ho jedi virasat tusin sanbh krakhi hai chadra kurta asinine tan,suneya k weli Bande tan tedi pag,dhooma sit k rakh hunde c ji kiyon gyani ja dhramik lok tan kurte paijame ja choose dar pajamiyan jehiyan hi jiyada pounde c ji baki gall chamkeemke di chkeela apni bhar jawani vich c te juwani vich koi vi banda ghat hi smaj bare bahota choch da hay jo ase pase,dekh da c ohi lakh da te ohi ground c jeker chamkeela 35ja40 sal is to uper da hunda,tan oh shayd tate geet gaoune jroor band Kar dinda omar de hisab nal sare hi lokan di soch vich fark aa janda,hay ji ohdi omer da Asar c kiyon c baki sabh Kala Kara ne vi ihna sare hi rishtiyan te gaya kurm kudmni jeeja Sali jeth bhrajaiyan de geet sare Kala Kara Gaye hun pr oohna omer da fark hon karn gaunn de lehje ch Thora jeha fark hunda c baki os time sare ihee kush gaounde cji

  • @balwinderjass9007
    @balwinderjass9007 7 месяцев назад +1

    chamkile bai di film aun naal kayi apniya khudda cho nikal rahe ne ,kayiya de tikkhiya mircha lagiya hoyiya ne 🤣🤣

  • @harbanssingh4500
    @harbanssingh4500 7 месяцев назад +2

    Ki ajj de singers de songs tusi parivaar c sun sakde ho.

  • @bhupindersingh-qs5jb
    @bhupindersingh-qs5jb 2 месяца назад

    World famous Singer c Chamkila, Amarjot.
    Hun da jmana vekho....

  • @ranjit395
    @ranjit395 3 месяца назад +1

    Tusi🐶🐒

  • @SanjeevKumar-zh8rm
    @SanjeevKumar-zh8rm 4 месяца назад +1

    Bapu g chamkile da ik hi pakh dekh rahe ne lacherta bare hi boli ja rahe ne chamkila g ne jo dharmik geet gaye ohna da record aj v nahi tuta kise kolo, baki har sike de do pehlu hunde ne. Bani vich guru g ne likhya hai, MURAT KE BAL JAU , GUR kI, what's its meaning.

  • @ramtirath490
    @ramtirath490 7 месяцев назад +1

    Khalstani killed Shahid Amar Singh Chamkila ji

  • @sukhdevsingh-sn3uv
    @sukhdevsingh-sn3uv 7 месяцев назад +3

    Je tuhadi mansikta sahi hai ta chamkila ji de gaane yaad kyo ne tuhanu es da matlab tusi v poora sunya par bhandey chamkila nu ho

  • @nesha06thakur48
    @nesha06thakur48 7 месяцев назад +1

    Ashlilta tuhade dimag vich hai gaaneya vich nahi chamkeela apna kaam bahut honesty naal karda si ehna hi kaafi hai kisey di hatya ya murder tah nahi kita koi ehda hi etna safal nahi ho jaanda dhool chehre per thi aur hum aaina saaf kartey rahe kisey di hatya karna sirf isliye ki oh ashleel gaaney gaanda si fir usdi aurat nu bhi maar dita

  • @BalbirSingh-se2mo
    @BalbirSingh-se2mo 7 месяцев назад

    aasal vich Banda ohi changa huda hai jo apne aap Nu gunahgar samjhda hai aur dujeya de ogan nahin dekhda. Bani kehndi hai hum nhi Change Bura nahin koi

  • @Simbazue
    @Simbazue 6 месяцев назад +1

    I’m sorry to say but bapu tusi kaum hyo ho lol you are living 100 years behind! Chamkila is an easy target cause of his caste! It makes absolutely fuk all sense that how all the other artists of the time sang the same kind of songs as him but he was targeted cause of his popularity.
    No matter how much you try criticising chamkila I’m sorry but that trying to cover up the real truth bs ain’t gonna work anymore.

  • @SandhuSandhu64874
    @SandhuSandhu64874 7 месяцев назад +1

    Bai ji hindi pujabi filma vich ijet loti jandi c ?chamkila ta gaonda c filma vich dhkhaonde c filma vadhia? Daso,,,,

  • @MehardeepSingh-k5g
    @MehardeepSingh-k5g 6 месяцев назад

    Chamkila nu sarkar shaeed bna rahi a. He was just a singer

  • @hardeosingh3215
    @hardeosingh3215 5 месяцев назад +1

    Bhaichare cho koi kudi bhjdi fir ki gl keh skde ho.oh ptundro klakar ohi gl bolda jo Sade smaaj ch ho rhi he.tusi suno n suno.

  • @AjaibSingh-g9m
    @AjaibSingh-g9m 5 месяцев назад +1

    Oh tym hor c eh bapu v sunda reha je sunde c lok chamkile nu tahi song chlde c Baki Tusi interview krke Gltia Kdn da ki fyada

  • @ravindergill9225
    @ravindergill9225 7 месяцев назад +1

    ਜੀ, ਦੁੱਲਾ ਭੱਟੀ ਦੀ ਕੋੲਈ ਪਿਕਚਰ ਨਹੀਂ ਬਣਾਉਦਾ, ਕਿਸਾਨੀ ਦਾ ਪਹਿਲਾ ਨਾੲਇਕ, ਧਮਕ੍ਹ ਨਗਾਰੇ ਦੀ, ਨਾਟਕ ਖੇਡਿਆ ਗਿਆ, ਕੋੲਈ ਚਰਚਾ ਨਹੀਂ,. ਚਮਕੀਲੇ ਦੇ ਭਗਤ ਆਪਣੀ ਬੱਚੀ ਦਾ ਨਾਂ ਹੀਰ ਰੱਖ ਕੇ ਦੇਖ ਲੈਣ,.