ਜਦੋਂ ਚਮਕੀਲੇ ਨੇ ਮੁਆਫ਼ੀ ਮੰਗੀ ਮੈਂ ਨਾਲ਼ ਸੀ। ਚਮਕੀਲੇ ਦੇ ਬੂਕਿੰਗ ਕਲਰਕ ਨੌਧ ਸਿੰਘ ਨੇਂ ਦੱਸਿਆ ਅੰਦਰਲਾ ਸੱਚ।

Поделиться
HTML-код
  • Опубликовано: 3 дек 2024

Комментарии • 179

  • @BaltejSidhugurunanakdasi-if7wz
    @BaltejSidhugurunanakdasi-if7wz 7 месяцев назад +51

    ਇੰਟਰਵਿਊ ਬਹੁਤ ਪੱਤਰਕਾਰ ਭਰਾ ਕਰਦੇ ਆ,ਪਰ?
    ਇਸ ਬਾਈ ਵਰਗਾ ਸਮਝਦਾਰ ਕਿਹੜਾ ਐਸੀ ਇੰਟਰਵਿਊ ਕਰਦਾ ਸਲਾਮ ਹੈ ਬਾਈ ਨੂੰ, ਬਹੁਤ ਸਿਆਣਪ ਨਾਲ ਪੁੱਛਿਆ ਸਾਰੀ ਗੱਲ ਬਾਤ ਸਬਰ ਸੰਤੋਖ ਨਾਲ,ਐਨੇ ਠਰੰਮੇ ਨਾਲ ਹਰੇਕ ਦੇ ਵੱਸ ਦੀ ਗੱਲ ਨਹੀਂ?

    • @rangpunjabdedharmaharyau9220
      @rangpunjabdedharmaharyau9220  7 месяцев назад

      ਬਹੁਤ ਬਹੁਤ ਧੰਨਵਾਦ ਜੀ

    • @jawandasaab2403
      @jawandasaab2403 7 месяцев назад +1

      Thanku ji

    • @LakhwinderSingh-eo7rr
      @LakhwinderSingh-eo7rr 7 месяцев назад

      ❤❤​@@rangpunjabdedharmaharyau9220

    • @Sukh_Brar_Malwa_Reaction
      @Sukh_Brar_Malwa_Reaction 7 месяцев назад +3

      Host ਵੀਰ ਤਰਕਸ਼ੀਲ ਸੋਚ ਵਾਲਾ ਹੈ, ਅਤੇ ਗਿਆਨਵਾਨ ਵੀ ਹੈ, ਇਸ ਨੂੰ ਕਹਿੰਦੇ ਮੇਜ਼ਬਾਨੀ ਕਲਾ

    • @rajindersingh3934
      @rajindersingh3934 7 месяцев назад +1

      ਬਹੁਤ ਵਧੀਆ ਗੱਲਾਂ

  • @baldevsingh9391
    @baldevsingh9391 7 месяцев назад +10

    ਬਹੁਤ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ ਗਈ ਹੈ

  • @jpjagdeep6.073
    @jpjagdeep6.073 7 месяцев назад +62

    ਕਿੰਨਾ ਚੰਗਾ ਸੀ ਦਿਲ ਦਾ ਚਮਕੀਲਾ ਹਰ ਇੱਕ ਨੂੰ ਨੀਵਾ ਹੋਕੇ ਮਿਲਦਾ । ਮਾਰਨਾ ਥੋੜੀ ਸੀ ਯਰ ਦਰਵੇਸ ਸੀ ਬੰਦਾ । ਉਹ ਤਾਂ ਅੱਜ ਵੀ ਜਿੳਦਾ ਬੱਚੇ ਤੋ ਲੈਕੇ ਬੁੱਢੇ ਤੱਕ ੳਸਦੀ ਥਾਂ ਨੀ ਕੋਈ ਲੈ ਸਕਦਾ । ਹੋਰ ਗਾਇਕਾਂ ਨਾਲੋ ਤਾਂ ਕਿਤੇ ਵਧੀਆ ਸੀ ਉਸ ਟਾਈਮ ਹੋਰ ਗਾਇਕ ਕਿਹੜਾ ਗੰਦਾ ਗਾਉਦੇ ਨੀ ਸੀ ਅੱਜ ਆਲੇ ਵੀ ਗਾਈ ਜਾਦੇ ਨੇ । ਨਿਹੱਥੇ ਤੇ ਗੋਲੀਆਂ ਮਾਰੀਆਂ ਕੀ ਕੱਢ ਲਿਆ ਮਾਰਕੇ ਨਾਲੇ ਉਹਨੇ ਧਾਰਮਿਕ ਗੀਤ ਅਤੇ ਟੇਪਾਂ ਵੀ ਕੀਤੀਆ ਸੀ ਚੰਗਾ ਪੱਖ ਤਾ ਵਿਚਾਰੇ ਦਾ ਦੇਖਿਆ ਨੀ । ਪਰ ਚਮਕੀਲਾ ਨੀ ਕਿਸੇ ਨੇ ਬਣ ਜਾਣਾ

    • @motivationguru2783
      @motivationguru2783 7 месяцев назад

      Aho g thodi bhen ch bhi jeonda tuci aap hi mhan kiha meno gala kadan to pehla soch jror lai

    • @ChandMaur-rm6oj
      @ChandMaur-rm6oj 7 месяцев назад +1

      ਬਹੁਤ ਹੀ ਦਰਵੇਸ਼ ਫ਼ਨਕਾਰ ਸੀ ਸ੍ਰ: ਅਮਰ ਸਿੰਘ ਚਮਕੀਲਾ

    • @GotaSingh-gj7dq
      @GotaSingh-gj7dq 7 месяцев назад +2

      ​@@motivationguru2783ਆਪਣੀ ਭੈਣ ਨੂੰ ਤਾਂ ਹਰੇਕ ਭੈਣ ਕਹਿੰਦਾ ਦੂਸਰੇ ਦੀ ਭੈਣ ਨੂੰ ਭੈਣ ਮੰਨੇਂ ਉਹ ਅਸਲੀ ਇਨਸਾਨ ਹੁੰਦਾ ਤੁਸੀ ਲੋਕ ਗੁਰਬਾਣੀ ਦੇ ਵਿਰੁੱਧ ਹੋਕੇ ਬੋਲਦੇ ਹੋ ਕੀ ਫ਼ਰੀਦ ਜੀ ਕਬੀਰ ਜੀ ਮਾੜੇ ਸੀ ਨਹੀ ਉਨ੍ਹਾਂ ਫਿਰ ਵੀ ਨੀਵਾਂ ਹੋ ਕੇ ਸਾਨੂੰ ਸਮਝਾਇਆਂ ਹਮੁ ਨਾਹਿ ਚੰਗੇ ਬੁਰਾ ਨਾਹਿ ਕੋਇ ਬਾਕੀ ਤੁਹਾਨੂੰ ਮਾੜਾਂ ਕਹਿਣ ਦਾ ਹੱਕ ਮੈਨੂੰ ਵੀ ਨਹੀਂ

  • @singh.rupinder
    @singh.rupinder 7 месяцев назад +18

    ਬਹੁਤ ਹੀ ਵਧੀਆ ਅਤੇ ਇਮਾਨਦਾਰੀ ਨਾਲ ਗੱਲ ਬਾਤ ਕੀਤੀ ਨੋਧ ਸਿੰਘ ਜੀ ਨੇ। ਚਮਕੀਲੇ ਜੀ ਦੇ ਪੁੱਤ ਜੈਮਲ ਨੂੰ ਨੋਧ ਸਿੰਘ ਜੀ ਕੋਲ ਮੁੜ ਕੇ ਆਉਣਾ ਚਾਹੀਦਾ ਹੈ ਅਤੇ ਓਹਨਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਵਾਹਿਗਰੂ ਚੜਦੀਆਂ ਕਲਾਂ ਚ ਰੱਖਣ। ਧਰਮਾ ਜੀ ਦਾ ਧੰਨਵਾਦ।

    • @ramsinghgill4845
      @ramsinghgill4845 7 месяцев назад +1

      Brother jaiman da subha kujh jaada vadhiya nahi.banda thik-thak e ai gallbaat ton pta lag janda

    • @gurwindersidhu6542
      @gurwindersidhu6542 7 месяцев назад +3

      Bina maa baap to palya usnu jiho jehe mame masiya to sanskar mile oh jeha ho gya, baaki ek jado oh shota ce udo kise ne us tak pauch nhi keete khadku to darde

  • @chamkauraulakh8036
    @chamkauraulakh8036 7 месяцев назад +8

    ਬਹੁਤ ਹੀ ਵਧੀਆ ਇੰਟਰਵਿਊ ਹੈ ।ਪਤਰਕਾਰ ਬਾਕਮਾਲ।ਬਹੁਤ ਵਧੀਆ ।

  • @BasantiSingh-rj5jc
    @BasantiSingh-rj5jc 7 месяцев назад +34

    ਬਹੁਤ ਵਧੀਆ ਗੱਲ ਕਰੀ ਆ ਬਾਈ ਚਮਕੀਲਾ ਬਾਈ ਜਿੰਦਾਬਾਦ

  • @jwalagaget8057
    @jwalagaget8057 7 месяцев назад +6

    Bahut ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ ਨੇ

  • @GurpalSingh-jr2sr
    @GurpalSingh-jr2sr 7 месяцев назад +27

    ਅੱਜ ਨਿੱਟ ਉਤੇ ਰਾਜਨੀਤਕ ਲੇਖਣੀਆਂ ਨਾਲੋਂ ਚਮਕੀਲੇ ਬਾਰੇ ਫਿਲਮ ਜਾਂ ਉਸ ਨਾਲ ਸਬੰਧਤ ਗੱਲਾਂ ਦੀ ਵੱਧ ਚਰਚਾ ਹੈ ਇਹ ਨੌਧ ਸਿੰਘ ਹੁਰੀਂ ਤਾਂ ਚਮਕੀਲੇ ਦੇ ਨੇੜਲੇ ਅਤੇ ਚੰਗੇ ਦਿਨਾਂ ਦੇ ਸਾਥੀ ਹਨ ਇਹਨਾਂ ਨੇ ਵੀ ਬਹੁਤ ਨਵੀਆਂ ਤੇ ਚੰਗੀਆਂ ਗੱਲਾਂ ਸਾਂਝੀਆਂ ਕੀਤੀਆਂ।

  • @rrahulg
    @rrahulg 7 месяцев назад +16

    ਜੈਮਲ ਚਮਕੀਲੇ ਬਾਰੇ ਸੁਣ ਕੇ ਬਹੁਤ ਮਾੜਾ ਲਗਿਆ, ਰੱਬ ਇਸਨੁੰ ਸੀਰਤ ਬੱਖਸ਼ੇ। ਬਹੁਤ ਲਾਜਵਾਬ ਇੰਟਰਵਿਉ।।

  • @santhoksingh3516
    @santhoksingh3516 7 месяцев назад +26

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਬਾਈ ਜੀ ਚਮਕੀਲੇ ਨਾਲ ਬਹੁਤ ਮਾੜਾ ਕਰਿਆ ਬਾਈ ਜੀ 36 ਸਾਲ ਹੋ ਗਏ ਪਰ ਸਾਡੇ ਦਿਲਾਂ ਚੁਣੀ ਜਾਂਦਾ ਜਦੋਂ ਚਮਕੀਲੇ ਦੀ ਯਾਦ ਆਉਂਦੀ ਹੈ ਬਸ ਮਨ ਭਰਿਆ ਹੁੰਦਾ

    • @Pargatsarao936
      @Pargatsarao936 7 месяцев назад

      ਵਾਹਿਗੁਰੂ ਕਿਊ ਲਿਖਦਾ ਇਸ ਗੰਦ ਦੇ ਅੱਗੇ

  • @amarjeeetsingh5692
    @amarjeeetsingh5692 7 месяцев назад +23

    ਅਮਰ ਅਵਾਜ਼ਾਂ ਅਮਰ ਰਹਿਣਗੀਆ ਅਮਰਜੋਤ ਚਮਕੀਲਾ ਜਿਦਾਂਬਾਦ

  • @diljitboss156
    @diljitboss156 7 месяцев назад +18

    ਬਿਲਕੁਲ ਸਹੀ ਗੱਲ ਏ ਬਾਈ ਜੀ 🙏ਉਸਤਾਦ ਗੁਰੂ ਵਰਗਾ ਕੋਈ ਨਈ ਹੋ ਸਕਦਾ ♥️🌹

  • @NirmalSingh-bz3si
    @NirmalSingh-bz3si 7 месяцев назад +9

    ਜਵੰਦਾ ਸਾਹਿਬ ਮੈ ਸਾਰੀਆ ਗੱਲਾਂ ਸੁਣੀਆ ਬਹੁਤ ਵਧੀਆ ਬਹੁਤ ਵਧੀਆ ਬੰਦੇ ਓ ਤੁਸੀ ??ਸਸਅ

  • @bilwinderbillu2776
    @bilwinderbillu2776 7 месяцев назад +13

    ਬਹੁਤ ਵਧੀਆ ਇੰਟਰਵਿਊ ਬਾਈ ਜੀ

  • @baghelkulana7502
    @baghelkulana7502 6 месяцев назад +3

    ਦੋਨਾਂ ਜਾਣੇ ਆਂ ਨੇ ਸਧਾਰਨ ਢੰਗ ਨਾਲ ਗੱਲਬਾਤ ਕੀਤੀ 🙏🙏

  • @harmeghsingh2399
    @harmeghsingh2399 7 месяцев назад +4

    ਵੀਰ ਚਮਕੀਲਾ ਜੀ ਮੇਰੀ ਜਾਨ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਜਿਹੜੇ ਪਾਪੀਆਂ ਨੇ ਸਾਥੋਂ ਹੀਰਾ ਗਵਾਇਆ ਹੇ ਵਹਿਗੁਰੂ ੳਨਾਂ ਦੀਆਂ
    ਕੁਲਾਂ ਦਾ ਨਾਸ਼ ਹੋ ਜਾਵੇ ਮਰਗੇ ਮੇਰੇ ਸਾਲ਼ੇ ਬੱਸ ਇੱਕ ਦੁਕਾ ਰਹਿਗੇ ਚਮਕੀਲਾ ਜੀ
    ਅੱਜ ਵੀ ਅਮਰ ਹੈ ਅਮਰ ਹੀ ਰਹਿਣਗੇ

  • @KesarSingh-bt2yo
    @KesarSingh-bt2yo 7 месяцев назад +4

    ਸਰ ਜੀ ਬਹੁਤ ਵਧੀਆ ਇੰਟਰਵਿਊ ਸੀ ਤੁਹਾਡੀ ਬਹੁਤ ਵਧੀਆ ਗੱਲਾਂ

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 7 месяцев назад +11

    ਬਿੱਲਕੁਲ ਸਹੀ ਗੱਲਾਂ ਨੇ ਬਾਪੂ ਜੀ ਦੀਆਂ ਬਾਪੂ ਚਮਕੀਲਾ ਜੀ ਮਾਤਾ ਅਮਰਜੋਤ ਕੌਰ ਜੀ ਬਹੁਤ ਵਧੀਆ ਸਿੰਗਰ ਤੇ ਘੈਟ ਸੋਚ ਦੇ ਮਾਲਕ ਸਨ

  • @KesarSingh-bt2yo
    @KesarSingh-bt2yo 7 месяцев назад +6

    ਕਿੰਨੇ ਵਧੀਆ ਇਨਸਾਨ ਸੀ ਚਮਕੀਲਾ ਸਾਹਿਬ ਰਹਿੰਦੀ ਦੁਨੀਆਂ ਤੱਕ ਰਹਿਣਗੇ ਅਮਰ ਹੋ ਗਏ ਹੋ ਤਾਂ

  • @DynomRitOfficial
    @DynomRitOfficial 7 месяцев назад +2

    Nice INTERVIEW

  • @Palvindersingh-io2fe
    @Palvindersingh-io2fe 7 месяцев назад +47

    ਬਾਈ ਜੀ ਚਮਕੀਲਾ ਕਲਾਕਾਰ ਤੁਸੀਂ ਜਿਹੜੇ ਲਿਹਾਜ਼ ਨਾਲ ਦੇਖਿਆ ਤੁਹਾਡੀ ਆਪਨੀ ਅਪਨੀ ਸੋਚ ਹੈ। ਜ਼ਿਆਦਾ ਲੋਕਾਂ ਦਾ ਵਿਚਾਰ ਹੈ ਕਿ ਚਮਕੀਲਾ ਲੱਚਰ ਗਾਉਂਦਾ ਮਨ ਲਿਆ ਤੁਸੀਂ ਇਕ ਜਵਾਬ ਦੇ ਦੇਵੋ ਜਿਹੜਾ ਆਪਣੇ ਸਾਰੇ ਘਰਾਂ ਵਿੱਚ ਇੱਕਲੇ ਇੱਕਲੇ ਜੀਅ ਦੇ ਹੱਥਾਂ ਵਿੱਚ ਮੋਬਾਇਲ ਫੋਨ ਹੈ ਇਸ ਵਿੱਚ ਕੀ ਹੈ। ਆਪਣੇ ਬੱਚਿਆਂ ਦੇ ਹੱਥਾਂ ਵਿਚ ਹੁੰਦਾ ਇਸ ਨਾਲੋਂ ਵੱਧ ਲੱਚਰਪੁਣਾ ਕਿਸੇ ਦੇਖਿਆ ਨਹੀਂ ਹੋਣਾ।ਇਸ ਬਾਰੇ ਕਦੇ ਕਿਸੇ ਨਹੀਂ ਬੋਲਿਆ। ਧਿਆਨ ਦੇਣ ਦੀ ਲੋੜ ਹੈ

    • @Karan-nr5xj
      @Karan-nr5xj 7 месяцев назад

      22 g Oho kala thode ganda c ode ton v Jada gand gaya mank ona me pr Hun jeda gand pya hoya ehda ki bnu

    • @rajinderhans7168
      @rajinderhans7168 7 месяцев назад

      Sir ji, Abb Song ke Song ke sath video bhi hote ,, Dekha jae to Song me kuch hota hi nahi Sirf log video hi Dekh rahe hote ha , , Chamkela ke Sath hi Didar Sandhu, Aur bhi thhe ,,wo Kiya Ghar me Sune Jane Wale Song Gaate thhe,, Bilkul nahi,, Ak insaan ko yee bol kar Maar dena ,yee to Laccher Song Gaata hai, , Bhai may Punjab ka rehne wala hu , villege me 10 ghar se door Kuch issse bhi Nazdeek Ladkiyo ko paata lete , , Yee Ladke karte hai , apko bhi pata hai Lekin koi iss Sach ko Manega nahi,, Lekin hum to bade Saaf log ha ,, Ak baat aur Chamkela ji ka Aakhada Ladkiya , Apne Ghar ke Chaat par baith kar sunte thhe,, Waha bade Umar ke log bhi Baithe hote thhe ,, Bhai ,, Yaar kise ko Maar dena to ,, yee to Antakwadi hi kar Sakta hai,, SAT SHREE AKAL 🙏🏽 JAI BHARAT 🇮🇳🇮🇳🇮🇳

    • @kya_kya_kya
      @kya_kya_kya 7 месяцев назад

      Veer padd nikal gaya mera,teri gal sunke

    • @jasssidhuindianarmy4075
      @jasssidhuindianarmy4075 7 месяцев назад +1

      ​@@kya_kya_kyagaajer ja mooli fsa k rkhya kr ram piyari ch bai

    • @Karan-nr5xj
      @Karan-nr5xj 7 месяцев назад

      @@jasssidhuindianarmy4075 apni Penn ni pej da odi ch chety badd Jani

  • @jaspalmehak1770
    @jaspalmehak1770 7 месяцев назад +10

    ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ

  • @salindernarr1864
    @salindernarr1864 7 месяцев назад +2

    Very nice interview and 22 Amar singh chamkila group of all artists legends always.

  • @bhagatsingh7004
    @bhagatsingh7004 7 месяцев назад +15

    ਸ ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @avtarbanger9003
    @avtarbanger9003 7 месяцев назад +6

    Tahion ajj khalse de sir sohdiyan ne dastaran kesri: bahut hi vadhiya geet ha,Amarjot ne gaya ha.

  • @jeetajosan3199
    @jeetajosan3199 7 месяцев назад +4

    Very good 👍 interview

  • @adrees4426
    @adrees4426 7 месяцев назад +4

    Nodh g your way of speaking is very lovely

  • @GurwinderSingh-q1o
    @GurwinderSingh-q1o 7 месяцев назад +25

    ਇਕ ਦੋ ਗੀਤ ਹੀ ਗਾਏ ਸੀ ਚਮਕੀਲਾ ji ਨੇ ,, ਇਹਦੇ ਤੋਂ ਬੱਦ ਤਾਂ ਕਰਤਾਰ ramla, ਬੱਗਾ ਸਫ਼ਰੀ, bakhtadi ਵਾਲਾ ਇਹ be ਲੱਚਾਰ ਗਾਉਂਦੇ ਹੀ ਰਹੇ ਆ,, ਚਮਕੀਲਾ vadiaa ਬੰਦਾ ਸੀ

    • @SukhjinderSingh-rh9ut
      @SukhjinderSingh-rh9ut 7 месяцев назад

      Sahi gal a y

    • @ramsinghgill4845
      @ramsinghgill4845 7 месяцев назад

      Right

    • @gagansekhon1234
      @gagansekhon1234 7 месяцев назад

      ਅੰਤ ਨੀ ਤਰੱਕੀ ਵੈਰੀ ਬਣ ਦੀ ਬਾਈ

    • @whitegameryt3700
      @whitegameryt3700 7 месяцев назад

      ਸਾਜਨ ਫਿਰੋਜ਼ਪੁਰੀ ਦੇ ਸੁਣੋ ਜੋਂ ਉਸ ਵਕਤ ਦਾ ਹੀ ਹੈ

  • @pappysingh3486
    @pappysingh3486 7 месяцев назад +2

    Bahut badhiya interview ji

  • @tencomplustwo
    @tencomplustwo 7 месяцев назад +4

    ਬਾਈ ਜੀ ਜੇਕਰ ਉਸ ਕੁੱਟਣ ਵਾਲੇ ਕਮਰੇ ਵਿੱਚ ਲੈ ਜਾਂਦੇ ਤਾਂ ਫਿਰ ਸਾਡੇ ਕੋਲੋਂ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਬੁੱਚੜਾਂ ਦੇ ਹੱਥ ਨਹੀਂ ਆਉਣਾ ਸੀ ਚਮਕੀਲਾ ਬਾਈ ਜੀ ❤❤❤❤❤❤❤ ਤੋਂ 😂😂😂😂😂 ਹਾਂ ਜੀ, ਪਰ ਫ਼ਿਲਮ ਨਹੀਂ ਦੇਖੀ ਪਰ ਰੋਜ਼ ਹੀ ਇੱਕ ਦੋ ਅਖਾੜੇ ਰੋਜ਼ਾਨਾ ਹੀ ਰਾਤ ਨੂੰ ਇਕੱਲੇ ਬੇਠ ਕੇ ਕਮਰੇ ਵਿੱਚ ਪਰ ਬੁੱਚੜਾਂ ਨੂੰ ❤😂 ਹੈਂ ਜੀ ਫ਼ਕੀਰ ਮਾਰਿਆ ਹੈ

  • @gopi2bhatti
    @gopi2bhatti 7 месяцев назад +6

    ਇਸ ਬੰਦੇ ਸਹੀ ਗੱਲ ਕੀਤੀ

  • @kamalsingh4523
    @kamalsingh4523 7 месяцев назад +5

    Super duper hit Jodi amar Singh Chamkila ji and amar jot ji ❤❤❤❤😊❣️❣️❣️❣️❣️❣️

  • @Singhharpal-r2k
    @Singhharpal-r2k 7 месяцев назад +5

    Mera bachpan ch ta chamkila de song hi hr pase chlse c

  • @gursharankaur848
    @gursharankaur848 7 месяцев назад +5

    Nice information ❤

  • @rajgur4794
    @rajgur4794 7 месяцев назад +3

    Thanks veer g

  • @RajdeepKaur-o2g
    @RajdeepKaur-o2g 7 месяцев назад +2

    ਬਹੁਤ ਵਧੀਆ ਇੰਟਰਵਿਊ

  • @SOMAL-c9v
    @SOMAL-c9v 7 месяцев назад +2

    Chamkila amarjot 🌟 star kalakar 👍

  • @manjeetstudiolehragaga5312
    @manjeetstudiolehragaga5312 7 месяцев назад +4

    ਦਰਵੇਸ਼ ਬੰਦੇ ਨੋਧ ਸਿੰਘ
    ਮਿਲਾਦੇ ਧਰਮੇ ਬਾਈ ਨੂੰ

  • @navneetkaur2096
    @navneetkaur2096 7 месяцев назад +2

    Chamkila sada
    Amar rehngefrom delhi❤❤❤❤❤❤

  • @sonifirozpuria7776
    @sonifirozpuria7776 7 месяцев назад +2

    Good interview ❤❤❤

  • @harneksingh8105
    @harneksingh8105 7 месяцев назад +2

    Ssa va kamaal amar singh chamkila amarjot sarbat da bhala

  • @gursharankaur848
    @gursharankaur848 7 месяцев назад +5

    Naudh Singh ji🙏.....Nice soul.

  • @qprp8394
    @qprp8394 6 месяцев назад

    Singh Saab ji tuhadiyan gallan soon ke bra changa lga Rub tuhadi Lambi umar kare

  • @shaviyharyau465
    @shaviyharyau465 7 месяцев назад +2

    Bahut khub

  • @AMARJITBAINS-z7i
    @AMARJITBAINS-z7i 7 месяцев назад +2

    Good JOB

  • @vijaykahlon2876
    @vijaykahlon2876 7 месяцев назад +1

    Patarkar veer ji tuhada subah bahut vadia aa ji 🙏🙏🙏🙏🙏

  • @AvtarSingh-pw7fv
    @AvtarSingh-pw7fv 7 месяцев назад +4

    ਜਦੋਂ ਚਮਕੀਲਾ ਛਿੰਦੇ ਦੇ ਨਾਲ ਜਾਂਦਾ ਸੀ ਤਾਂ ਉਹ ਸਾਡੇ ਨੇੜਲੇ ਪਿੰਡ ਬਹਿਲਾਣੇ ਆਇਆ ਸੀ ਤੇ ਮੈਂ ਖੁਦ ਉਸ ਅਖਾੜੇ ਨੂੰ ਦੇਖਣ ਗਿਆ ਸੀ ਉਸੇ ਸਟੇਜ ਤੇ ਚਮਕੀਲੇ ਨੇ ਆਪਣਾ ਲਿਖਿਆ ਗਾਣਾ ( ਨੀਂ ਮੈਂ ਡਿੱਗੀ ਤਿਲਕ ਕੇ ) ਗਾਇਆ ਸੀ

  • @sunilstudiobholath
    @sunilstudiobholath 7 месяцев назад

    Very nice video and nodh singh you are very sweet voice ❤❤❤🎉

  • @ramsinghgill4845
    @ramsinghgill4845 7 месяцев назад +2

    Very good interview 👌👍🙏

  • @Kuldeepsingh-gt1dj
    @Kuldeepsingh-gt1dj 7 месяцев назад +4

    ❤, Hmv, ਦਾ ਦਾਦਾ ❤

  • @PritamSingh-gw1iq
    @PritamSingh-gw1iq 7 месяцев назад +4

    ਅਮਰ ਜੋੜੀ ਜੀਂਦਾ ਬਾਦ

  • @SantokhChander
    @SantokhChander 7 месяцев назад +1

    Well said brother 🙏

  • @somrajsingh3978
    @somrajsingh3978 6 месяцев назад

    Good job ❤

  • @harjindersingh-qw9fy
    @harjindersingh-qw9fy 2 месяца назад

    Sada bro bhai Amar Singh Amar rhe

  • @sadiqmasih3215
    @sadiqmasih3215 7 месяцев назад +2

    Great 👍

  • @gurjantsingh7964
    @gurjantsingh7964 2 месяца назад

    Good interview

  • @SOMAL-c9v
    @SOMAL-c9v 7 месяцев назад +7

    Chamkila amarjot ne Daljit nu v amar kar dita❤

  • @cheenubatra4902
    @cheenubatra4902 7 месяцев назад

    Waheguru ji🙏🙏🙏

  • @BalveerSingh-yu2hq
    @BalveerSingh-yu2hq 7 месяцев назад +3

    S chamkila ji Amar rahe

  • @Abhi302_0
    @Abhi302_0 7 месяцев назад +3

    Legend ❤

  • @humanbody580
    @humanbody580 7 месяцев назад +7

    Cmkella number one singer

  • @RoshanLal-hn5qn
    @RoshanLal-hn5qn 7 месяцев назад +3

    Chamkila zindabaad❤❤❤

  • @zindabaad6533
    @zindabaad6533 7 месяцев назад +5

    ਜੈਮਲ ਬਾਰੇ ਸੁਣ ਕੇ ਬੁਰਾ ਲੱਗਿਆ ਵੀ ਉਸ ਨੂੰ ਬੋਲਣ ਦੀ ਵੱਡਿਆਂ ਨਾਲ ਲਿਆਕਤ ਨਹੀਂ

    • @gurcharansingh1660
      @gurcharansingh1660 11 дней назад

      ਤਾਂ ਹੀ ਲੋਕਾਂ ਨੇ ਮੂੰਹ ਨਹੀਂ ਲਾਇਆ, ਅਮਰ ਜੋੜੀ ਦੀ ਛਾਂ ਹੇਠ ਰਹਿਣ ਸਿੱਖ ਜਾਂਦਾ, ਪੰਜਾਬੀ ਲੋਕਾਂ ਨੇ ਹੱਥੀਂ ਛਾਵਾਂ ਕਰਨੀਆ ਸੀ, ਉਸ ਜੋੜੀ ਦੇ ਸਿਰ 'ਤੇ ਹੀ ਮਾਲਾ ਮਾਲ ਹੋ ਜਾਂਦਾ 🙏🙏

  • @roshansahijbangar
    @roshansahijbangar 7 месяцев назад +2

    Chamkila all time God

  • @rakeshchander9170
    @rakeshchander9170 7 месяцев назад +3

    Amar awaza zindabaad🎉🎉🎉🎉🎉🎉

  • @malkitsingh8608
    @malkitsingh8608 7 месяцев назад +1

    Both are you well person.

  • @BaldevKaur-it8or
    @BaldevKaur-it8or 7 месяцев назад +1

    ❤❤👍👌👌

  • @jeetajosan3199
    @jeetajosan3199 7 месяцев назад +1

    Good 👍 ❤❤❤🎉🎉🎉🎉

  • @sandeepkumar-zf4ne
    @sandeepkumar-zf4ne 7 месяцев назад

    Love you camkila sir g❤

  • @gurcharansingh1660
    @gurcharansingh1660 11 дней назад

    100 ਪ੍ਰਸ਼ੈਂਟ ਸਹੀ ਕਿਹਾ ਬਾਈ ਨੌਧ ਸਾਹਿਬ, ਹਜਾਰਾਂ ਲੋਕਾਂ ਨੇ ਦੱਸਿਆ ਪਰ ਸੱਚ ਇਹ ਹੈ ਜੋ ਤੁਸੀਂ ਕਿਹਾ, 6 ਮਾਰਚ 1988 ਨੂੰ ਆਪਣੇ ਪਿੰਡਾਂ ਕੋਲ ਜਖੇਪਲ ਪਿੰਡ ਵਿੱਚ, ਸੂਬੀ ਕੂਕਾ ਕਬੱਡੀ ਖਿਡਾਰੀ ਦੇ ਵਿਆਹ ਵਿੱਚ ਆਇਆ ਸੀ, ਬੀਬੀ ਅਮਰਜੋਤ ਕੌਰ ਨਹੀਂ ਸੀ ਕਿਉਂਕਿ 20,21,ਦਿਨ ਦਾ ਬੇਟਾ ਸੀ ਉਸ ਵਕਤ, ਅਮਰ ਜੋੜੀ ਅਮਰ ਹੀ ਰਹਿਣਗੇ ਪਰ ਕਤਲ ਕਰਨ ਵਾਲੇ ਦੁਸ਼ਟਾਂ ਨੂੰ ਨਰਕ ਵਿੱਚ ਵੀ ਢੋਈ ਨਾ ਮਿਲੇ ❤❤🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ ਚੰਡੀਗੜ੍ਹ ❤🙏🙏

  • @AvtarSingh-pw7fv
    @AvtarSingh-pw7fv 7 месяцев назад +6

    ਬਾਈ ਜੀ ਉਨਾਂ ਵੇਲਿਆਂ ਵਿੱਚ ਮਨੇਜਰ ਕੌਣ ਰੱਖਦਾ ਸੀ ? ਹਾਂ ਦਫ਼ਤਰ ਵਿੱਚ ਜੋ ਬੰਦਾ ਬੈਠਕੇ ਅਖਾੜੇ ਬੁੱਕ ਕਰਦਾ ਸੀ ਉਸਨੂੰ ਬੁਕਿੰਗ ਕਲਰਕ ਕਿਹਾ ਜਾਂਦਾ ਸੀ ਤੇ ਇਹ ਬਾਈ ਵੀ ਬੁਕਿੰਗ ਕਲਰਕ ਜਰੂਰ ਹੋ ਸਕਦੇ ਹਨ

    • @gurwindersidhu6542
      @gurwindersidhu6542 7 месяцев назад

      Manager hunde ce, kai kalakar rakhde ce jehde aap anpadh hunde ce, eh ta booking agent ce , manager ta kulwinder singh kuki ce

    • @HarjinderSingh-ez6ur
      @HarjinderSingh-ez6ur 2 месяца назад

      Jaiman nu kaho ji ki beta koi kare..bachha kare ji..age kul chala ..

  • @avtarbanger9003
    @avtarbanger9003 7 месяцев назад +3

    Chamkila lokan de dillan ch ajj v jeonda ha,baki marr ta sabh ne jana aapne aapne time te.

  • @gurpiarsingh578
    @gurpiarsingh578 7 месяцев назад +1

    Chamklia legend

  • @Gurtejkotra
    @Gurtejkotra 7 месяцев назад +2

    Good

  • @ShamsherSingh-k6b
    @ShamsherSingh-k6b 7 месяцев назад +1

    4000-5500 ਵਿੱਚ ਬੁੱਕ ਹੋਣ ਵਾਲੀ ਗੱਲ ਤੇ ਕੁੱਕੀ ਨੇ ਕਹੀ ਸੀ ਕਿ ਮੈਂ ਰੇਟ ਵਧਾਇਆ ਤਾਂ ਚਮਕੀਲੇ ਨੇ ਕਿਹਾ ਕਿ ਏਨੇ ਪੈਸੇ ਨਾ ਮੰਗ ਲੋਕਾਂ ਨੇ ਬੁੱਕ ਨਹੀਂ ਕਰਨਾ।

  • @ggill3991
    @ggill3991 6 месяцев назад

    👍👍❤️

  • @sukhvirsingh1706
    @sukhvirsingh1706 7 месяцев назад +1

    Bai Nodh singh di jindgi v sangarsh bhari hi c

  • @chanddeen1216
    @chanddeen1216 7 месяцев назад +1

    Good 🙏👏

  • @SatnamsinghShopal
    @SatnamsinghShopal 7 месяцев назад +2

  • @harjinderkaur5954
    @harjinderkaur5954 7 месяцев назад +1

    ❤❤🎉🎉

  • @harneksingh8105
    @harneksingh8105 7 месяцев назад +2

    Nahi reesa bhi amar singh chamkila amarjot

  • @ਜਸਵਿੰਦਰਸਿੰਘਲੇਹਲ-ਜ9ਤ

    ਚਮਕੀਲੇ ਦੀ ਮੌਤ ਦਾ ਕਾਰਨ ਜਿਆਦਾ ਸੀ ਜਿਹੜਾ HMV ਕੰਪਨੀ ਨੇ ਰੀਕਾਰਡ ਕਢਿਆ ਸੀ ਖਾੜਕੂਐ ਨੂੰ ਲਗਿਆ ਕਿ ਫਿਰ ਲੱਚਰ ਗੀਤ ਗਾਉਣ ਲਗ ਪਿਆ ਹੈ

  • @jugrajsinghsidhu1551
    @jugrajsinghsidhu1551 7 месяцев назад +1

    ਬਾਈ ਧਰਮੇ ਇਹ ਬਾਈ ਆਪਣੇ ਪਿੰਡਾਂ ਦਾ ਰਹਿਣ ਵਾਲਾ ਹੈ ਇੱਕ ਹੋਰ ਬੰਦਾ ਦਾਵਾ ਕਰ ਰਿਹਾ ਹੈ ਉਹ ਬੰਦਾ ਕਹਿ ਰਿਹਾ ਮੈ ਬੁਕਿੰਗ ਕਲਕਰ ਰਿਹਾ ਹਾਂ ਇਸ ਬਾਈ ਦੀ ਪਹਿਲਾਂ ਵੀ ਇੰਟਰਵਿਊ ਸੁਣੀ ਹੈ ਦੂਜੀ ਗੱਲ ਇਹ ਦੋ ਕਲਕਰ ਹੋਣ ਦਾ ਦਾਵਾ ਕਿਵੇ ਕਰ ਰਹੇ ਹੈ

    • @rangpunjabdedharmaharyau9220
      @rangpunjabdedharmaharyau9220  7 месяцев назад +1

      ਜਿਹੜੀ ਇੱਕ ਬੂਕਿੰਗ ਦੀ ਸਲਿੱਪ ਵਾਇਰਲ ਹੋ ਰਹੀਆ ਓਹਦੇ ਉੱਤੇ ਇਹਨਾਂ ਦੇ ਸਿਗਨੇਚਰ ਨੇ ਜੀ। ਨੋਧ ਜਵੰਦਾ

  • @avtarsingh1572
    @avtarsingh1572 7 месяцев назад

    ਮਹਿਸਾਮਪੁਰ ਆਲਾ ਪ੍ਰੋਗਰਾਮ 8000 ਚ ਬੁੱਕ ਹੋਇਆ ਸੀ, ਇਹ ਗੱਲ ਖੁੱਦ ਮਾਣਕੁ ਜੀ ਨੇ ਦੱਸੀ ਸੀ, ਕਈ ਇੰਟਰਵਿਊਆਂ ਚ

  • @satguruelectrician8343
    @satguruelectrician8343 7 месяцев назад +9

    Sidhu mosse Wale ne ta lachrta vi nhi gayi singar ee jalsi krde ne tahi Bai chamkila marta

  • @baljindermallhi1053
    @baljindermallhi1053 7 месяцев назад +1

    ਕੁੱਕੀ ਆਂਦਾ ਹੈ ਕਿ ਚਮਕੀਲੇ ਦਾ ਕਲਾਰਕ ਮੈਂ ਹਾਂ ਇਹ ਆਖਦਾ ਕਲਾਰਕ ਮੈਂ ਹਾਂ ਸੀਵੀਆ ਆਖਦਾ ਹੈ ਹਰਮਿੰਦਰ ਸਾਹਿਬ ਚਮਕੀਲੇ ਨਾਲ ਮੈਂ ਗਿਆ ਸਾਂ

  • @SukhdevSingh-b3p6h
    @SukhdevSingh-b3p6h 7 месяцев назад +2

    Bai ji kad te kadake tuc

  • @JaspalSingh-fi5jy
    @JaspalSingh-fi5jy 7 месяцев назад

    Very good

  • @kishansingh5846
    @kishansingh5846 7 месяцев назад +3

    ਲੱਚਰਤਾ ਖਤਮ ਕਰਨੀ ਚਾਹੀਦੀ ਸੀ ਨਾ ਕਿ ਚਮਕੀਲਾ

  • @jaspalanand8336
    @jaspalanand8336 7 месяцев назад

    🙏🙏🙏

  • @BeantSingh-qf5yn
    @BeantSingh-qf5yn 7 месяцев назад +3

    ਹਰ ਕੋਈ ਕਹਿੰਦਾ ਕਲਾਕਾਰਾ ਨੇ ਮਰਵਾਇਆ

  • @SurinderKaur-tg2bc
    @SurinderKaur-tg2bc 6 месяцев назад

    ਅੱਜ ਕੱਲ੍ਹ ਤਾਂ ਬਹੁਤ ਲੱਚਰਤਾ ਹੈ ਨਾਲੇ ਪਹਿਲਾ ਲੋਕ ਸਿੰਗਲ ਸਿਗਲ ਸੁਣਦੇ ਸਨ ਪਰ ਹੁਣ ਤਾਂ T v ਤੇ ਛੋਟੇ ਛੋਟੇ ------ਵਿਚ ਨਾ ਸ਼ਰਮ ਨਾ ਹਇਆ ਪ੍ਰਵਾਰ ਨਾਲ ਕੋਈ ਗੀਤ ਨਹੀਂ ਰਲ ਕੇ ਦੇਖ ਸਕਦੇ

  • @rajkamal1702
    @rajkamal1702 7 месяцев назад

    Saradar ji ne billkul sollane Sacha bolla ha Amar Singh chamakilla ji

  • @Mandeepbhamri590
    @Mandeepbhamri590 7 месяцев назад +1

    ਬਾਈ ਮੈਂ ਡਿੱਗੀ ਤਲਿਕ ਕੇ song ਚਮਕੀਲੇ ਨੇਂ ਸਟੇਜ ਤੇ ਗਾਇਆ ਉਹ ਅਖਾੜਾ payo

  • @DEON765
    @DEON765 14 дней назад

    Chmkle da fan new song suno veer ❤❤❤LAKHI DEON wale Singer

  • @karanbaraich2300
    @karanbaraich2300 7 месяцев назад

    👍

  • @rajpaltiwana9249
    @rajpaltiwana9249 7 месяцев назад

    ਲੈਜਿਡ ਜੋੜੀ

  • @SarbjitSingh-m2k
    @SarbjitSingh-m2k 7 месяцев назад

    ❤❤❤❤❤❤

  • @HarminderPalKaur
    @HarminderPalKaur 7 месяцев назад

    🎉🎉🎉🎉🎉🎉🎉🎉

  • @harleymotionpictures
    @harleymotionpictures 7 месяцев назад

    Uncle is great person ,,, pls give his. No … jawanda saab da