Kuldeep Manak ਤੇ Amar Singh Chamkila ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ! || S Ashok Bhaura ਨਾਲ ਖਾਸ ਮੁਲਾਕਾਤ!

Поделиться
HTML-код
  • Опубликовано: 2 дек 2024
  • #amarsinghchamkila #kuldeepmanak #punjabisinger
    Kuldeep Manak ਤੇ Amar Singh Chamkila ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ! || Life of Manak and Chamkila.
    ਪੰਜਾਬੀ ਗਾਇਕੀ ਦੇ ਸਫਰ ਬਾਰੇ ਗੀਤਕਾਰ ਤੇ ਲੇਖਕ ਐਸ ਅਸ਼ੋਕ ਭੋਰਾ ਨਾਲ ਖਾਸ ਮੁਲਾਕਾਤ!

Комментарии • 73

  • @varindersinghbrar5665
    @varindersinghbrar5665 4 месяца назад +4

    ਬਹੁਤ ਵਧੀਆ ਇੰਟਰਵਿਊ ਲੱਗੀ ਭੌਰਾ ਜੀ ਤੋਂ ਮਾਣਕ ਸਾਬ ਦੀਆਂ ਗੱਲਾਂ ਬਾਤਾਂ ਬਹੁਤ ਵਧੀਆ ਲੱਗੀਆਂ ਮਾਣਕ ਮਣਕਾ ਮੋਤੀ ਦਾ 💎 ਗਾਇਕ ਤਾਂ ਮਿੱਤਰੋ ਚੋਟੀ ਦਾ 👌👌👍❤️ ਵਿੱਕੀ ਲੱਖੇਵਾਲੀ 🙏

  • @SHAMSHERSINGH-iv3hp
    @SHAMSHERSINGH-iv3hp 4 месяца назад +12

    Chamkila zindabad force❤😢

  • @gurjantsingh7964
    @gurjantsingh7964 4 месяца назад +16

    ਜਦੋਂ ਦਾ ਭੌਰਾ ਜੀ ਦਾ ਜਦੋਂ ਦਾ ਨਾਮ ਸੁਣਦੇ ਹਾਂ ਲੱਗਦਾ ਸੀ ਹੁਣ ਤਾਂ ਖੂੰਡੇ ਨਾਲ ਤੁਰਦੇ ਹੋਣਗੇ।ਪਰ ਗੁਰਦਾਸ ਮਾਨ, ਜਨਾਬ ਮੁਹੰਮਦ ਸਦੀਕ ਵਾਂਗੂੰ ਇਹ ਵੀ ਸਦਾ ਜਵਾਨ ਹੀ ਰਹਿਣਗੇ । ਭੌਰਾ ਜੀ ਅਸੀਂ ਵੀ ਦਿਦਾਰ ਸੰਧੂ ਤੇ ਅਮਰ ਨੂਰੀ ਦਾ ਦੋਗਾਣਾ ਵੇ ਨਾ ਮਾਰ ਜ਼ਾਲਮਾਂ ਵੇ ਪੇਕੇ ਤੱਤੜੀ ਦੇ ਦੂਰ ਰੇਡੀਓ ਤੇ ਸੁਣਦੇ ਸੀ ਉਦੋਂ ਨਵਾਂ ਨਵਾਂ ਨਵਾਂ ਸੀ ਗੀਤ ਤਕਰੀਬਨ ਹਰ ਸ਼ਨੀਵਾਰ 09:30 ਵਜੇ ਰਾਤ ਨੂੰ ਆਉਂਦਾ ਸੀ।ਹਰ ਕਲਾਕਾਰ ਦੀ ਜ਼ਿੰਦਗੀ ਬਾਰੇ ਤੁਸੀਂ ਸੱਚ ਪੇਸ਼ ਕੀਤਾ। ਇੰਟਰਵਿਊ ਬਾ ਕਮਾਲ ਦੀ ਹੈ ਇਸ ਲਈ ਤੁਹਾਡਾ ਤੇ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ।

  • @pargatsinghpargatsingh2086
    @pargatsinghpargatsingh2086 4 месяца назад +9

    Manak te manak see I am miss you manak saab

  • @krishandev3633
    @krishandev3633 4 месяца назад +11

    Legend y chamkila amrjot ji❤

  • @BharpoorSingh-ds6ef
    @BharpoorSingh-ds6ef 4 месяца назад +6

    ਸ਼ਹੀਦ ਅਮਰ ਸਿੰਘ ਚਮਕੀਲਾ ਅਮਰਜੋਤ ਜ਼ਿੰਦਾਬਾਦ

  • @sukhwantsingh8772
    @sukhwantsingh8772 4 месяца назад +7

    ਭੋਰਾ ਸਾਹਿਬ ਜੀ ਦੀ ਪਹਿਚਾਣ ਹੀ ਨਹੀ ਆਉਂਦੀ ਵਧੀਆ ਲਗਦੇ ਹੋ❤❤❤❤❤❤❤

  • @chamkaursingh6080
    @chamkaursingh6080 4 месяца назад +4

    ਗੁਰਚਰਨ ਪੋਲੀ ਨਾਲ ਇੰਟਰਵਿਊ ਜਰੂਰ ਕਰੋ ਭੌਰਾ ਸਾਹਿਬ

  • @Mandeepbhamri590
    @Mandeepbhamri590 4 месяца назад +20

    ਬਾਈ ਇੱਕ ਗੱਲ ਜ਼ਰੂਰ ਆ,, ਬਾਈ ਚਮਕੀਲਾ ਜੀ ਦੀ ਗੱਲ ਜਦੋਂ ਹੁੰਦੀ ਆ ਨਾਂ,, ਫਿਰ ਤਾਂ ਦੱਸਣ ਵਾਲਾਂ ਵੀ ਇੱਕ ਥਾਂ ਥੰਮ ਜਾਂਦਾ,, ਭਾਵੇਂ ਪਹਿਲਾਂ ਕਿੰਨੇ ਆ ਸਿੰਗਰਾਂ ਦੀ ਗੱਲ ਕੀਤੀ,, ਪਰ ਜਦੋਂ ਬਾਈ ਚਮਕੀਲੇ ਦਾ ਨਾਂ ਆਇਆ,, ਤਾਂ ਸਭ ਫਿੱਕੇ ਪੈ ਗਏ,, ਆ ਚਮਕੀਲੇ ਦਾ ਟੌਰ ਆ,,

  • @baghelkulana7502
    @baghelkulana7502 4 месяца назад +2

    ਅਸ਼ੋਕ ਭੋਰਾ ਪੰਜਾਬੀ ਲੋਕਾਂ ਦੀ ਜੁਬਾਨ ਤੇ ਚੜ੍ਹਿਆ ਰਚਿਆਂ ਨਾਮ ਆ ਵਧੀਆ ਸਾਫ ਸੁਥਰੇ ਲਫਜਾਂ ਵਾਲੀ ਮੁਲਾਕਾਤ 🙏🙏

  • @charnjeetmiancharnjeetmian6367
    @charnjeetmiancharnjeetmian6367 4 месяца назад +11

    ਮੈਨੂੰ ਕਲਾ ਨਾਲ਼ ਜੁੜੀਆਂ ਹਸਤੀਆਂ ਦੀਆਂ ਗੱਲਾਂ ਸੁਣਨਾ ਬਹੁਤ ਚੰਗਾ ਲਗਦਾ।thanks chanal walio

  • @SHAMSHERSINGH-iv3hp
    @SHAMSHERSINGH-iv3hp 4 месяца назад +9

    Sirf chamkila ji🎉❤

  • @PunjabiTolla
    @PunjabiTolla 4 месяца назад +7

    Chamkila 😊

  • @parvindersinghsidhu7383
    @parvindersinghsidhu7383 4 месяца назад +7

    ਭੌਰਾ ਸਾਹਿਬ ਪੰਗ ਨਾਲ ਬਹੁਤ ਵਧੀਆ ਲਗਦੇ ਓ ਚੈਨਲ ਵਾਲੇ ਵੀਰਾ ਨੂੰ ਬੇਨਤੀ ਕੇ ਭੋਰਾ ਜੀ ਨਾਲ ਵੱਧੋ ਵਧ ਇੰਟਰਵਿਊ ਕਰੋ

  • @palasingh5151
    @palasingh5151 4 месяца назад +7

    ਮਾਣਕ ਕਲੀਆਂ ਦਾ ਬਾਦਸ਼ਾਹ ਸੀ ਪ੍ਰਤਾਪ ਸਿੰਘ ਕੈਰੋਂ ਦਾ ਨਾਮ ਰੱਖਿਆ ਸੀ

  • @chamkurthind7765
    @chamkurthind7765 4 месяца назад +2

    ਬਾਈ ਜੀ ਭੋਰਾ ਵੀਰ ਸਤਿ ਸ੍ਰੀ ਅਕਾਲ ਬਹੁਤ ਹੀ ਵਧੀਆ ਗੱਲਾ ਕੀਤੀਆਂ ਭੋਰਾ ਸਾਹਿਬ ਮਾਣਕ ਬਾਈ ਰੱਬੀ ਰੂਹ ਸੀ

  • @mallrecords
    @mallrecords 4 месяца назад +2

    ਵਧੀਆ ਗੱਲਬਾਤ 👍

  • @baljitsinghbaljitbaljitsin1000
    @baljitsinghbaljitbaljitsin1000 4 месяца назад +1

    Kuldeep manak Very good

  • @SOMAL-c9v
    @SOMAL-c9v 2 месяца назад +1

    Chamkila da koi mukabla nhi , chahe manak Hove , chamkila ta har rang , har sur ,kalian da, dharmik geet , dute koi mukabla na c na hai❤

  • @TeenaLoi
    @TeenaLoi 4 месяца назад +2

    Amar Singh Chamkila Supar Star Punjabi Singer ❤❤❤❤❤❤❤❤

  • @sukhwindersukhi4872
    @sukhwindersukhi4872 4 месяца назад +2

    ਬਹੁਤ ਵਧੀਆ ਗੱਲਬਾਤ

  • @dalbirgill6955
    @dalbirgill6955 4 месяца назад +3

    Great ❤

  • @charanjeetsharma5730
    @charanjeetsharma5730 4 месяца назад +1

    Salute vir ji chamkila jindabad

  • @reshamsandhu9655
    @reshamsandhu9655 4 месяца назад +1

    ਜਨਾਬ ਭੌਰਾ ਸਾਹਿਬ ਅਤੇ ਸਮਸੇਰ ਸੰਧੂ ਕੋਲ ਪੁਰਾਣੇ ਗਾਇਕਾ ਸਬੰਧੀ ਬਹੁਤ ਦਿਲਚਪਸ ਕਿੱਸੇ ਰਨ ਦੋ ਸੁਣਨ ਲਈ ਬੜੇ ਹੀ Intresting ਹਨl

  • @sonyjarg5657
    @sonyjarg5657 4 месяца назад +3

    👍👍

  • @kuldeepjawandha3890
    @kuldeepjawandha3890 3 месяца назад

    Very very good coverage g

  • @SOMAL-c9v
    @SOMAL-c9v 2 месяца назад

    Chamkila amarjot super 🌟 star klakar ❤️

  • @manjeetstudiolehragaga5312
    @manjeetstudiolehragaga5312 3 месяца назад

    ਮੈਂ ਭੋਰਾ ਸਾਹਿਬ ਦਾ ਉਸ ਸਮੇਂ ਦਾ ਮੁਰੀਦ ਹਾਂ ਜਦੋਂ ਚਮਕੀਲਾ ਸਾਹਿਬ ਦੀ ਪਹਿਲੀ ਇੰਟਰਵਿਊ ਸ਼ਾਇਦ 1987 ਚ ਪੰਜਾਬੀ ਟ੍ਰਿਬਿਊਨ ਚ ਛਪੀ ਸੀ
    ਇਹਨਾਂ ਨਾਲ ਫੋਨ ਤੇ 2 ਵਾਰ ਗੱਲ ਕੀਤੀ ਐ
    ਯਕੀਨ ਨੀ ਆਇਆ ਏਨਾ ਪਹੁੰਚਿਆ ਬੰਦਾ
    ਇਨੇ ਸਲੀਕੇ ਨਾਲ ਗੱਲ ਕਰਦੇ
    Thanku Channel ਵਾਲਿੳ

  • @khushwindersingh7570
    @khushwindersingh7570 4 месяца назад +3

    ਭੋਰਾ ਸਾਹਿਬ ਦੀ ਵੱਧ ਤੋ ਵੱਧ ਇੰਟਰਵਿਊ ਕਰੋ.ਪੁਰਣੇ ਕਲਾਕਾਰਾ ਯੂਨੀਵਰਸਲ ਹੈ.ਚੈਨਲ ਵਾਲਿੳ ਵੱਧ ਤੋ ਵੱਧ ਇੰਟਰਵਿਊ ਕਰੋ.

  • @ParminderSingh-eg9oy
    @ParminderSingh-eg9oy 4 месяца назад +1

    Chamkila❤❤

  • @shivr2925
    @shivr2925 4 месяца назад

    buhut time baad ek vadia punjabi patarkar nu dekh sun ke vadia lgga❤❤ gurshamsheer paaji good luck

  • @jagirinanuwalia5568
    @jagirinanuwalia5568 4 месяца назад

    Very very nice interview

  • @Rabb_mehar_kre
    @Rabb_mehar_kre 4 месяца назад +3

    Manak sahib zindabad zindabad zindabad

  • @J4jatt555
    @J4jatt555 4 месяца назад

    ਮੇਰੇ ਬਹੁਤ ਹੀ ਸਤਕਾਰ ਯੋਗ ਭੌਰਾ ਸਾਹਬ

  • @AmanSingh-cs8wj
    @AmanSingh-cs8wj 4 месяца назад

    Very impressive interview!! Host and interviewer both very professional!!

  • @AvtarSingh-lf1gz
    @AvtarSingh-lf1gz 4 месяца назад

    Very nice Bhaura Sahib

  • @GurwinderSingh-yr1rv
    @GurwinderSingh-yr1rv 4 месяца назад

    ਬਹੁਤ ਵਧੀਆ ਜੀ

  • @ashokbhaura
    @ashokbhaura 4 месяца назад

    ਬਹੁਤ ਸਤਿਕਾਰ ਸਭ ਦਾ।

  • @KhushveerSingh-yx8up
    @KhushveerSingh-yx8up 4 месяца назад +2

    ਚਮਕੀਲਾ ਅਮਰਜੋਤ ਕੌਰ ਜ਼ਿੰਦਾਬਾਦ

  • @surjansingh6995
    @surjansingh6995 4 месяца назад +1

    Very good views wast knowledge anker and Ashok bhora ji your best proformance good luck

  • @ssasurmukhshamma4276
    @ssasurmukhshamma4276 4 месяца назад

    Very good g 👌👏

  • @mewasinghmewasingh1364
    @mewasinghmewasingh1364 4 месяца назад +1

    Amar Singh chamkila and par tyy zindabad

  • @GURWINDERSUNNY-z1n
    @GURWINDERSUNNY-z1n 4 месяца назад

    Amar singh chamkila💯🙏 jodi super⭐ star aa

  • @harneksingh8105
    @harneksingh8105 4 месяца назад

    Ssa va kamaal va kamaal amar singh chamkila amarjot

  • @harbansbhangu4385
    @harbansbhangu4385 4 месяца назад

    🎉❤

  • @ਜਸਵਿੰਦਰਸਿੰਘਲੇਹਲ

    ਭੋਲੂ ਹੋਟਲ ਅਜੇ ਵੀ ਹੈ ਮੁਲਾਂਪੁਰ ਹੁਣ ਉਸਦਾ ਮੁੰਡਾ ਹੈ ਹੋਟਲ ਕਰਦਾ ਹੈ

  • @KuggiKuggi
    @KuggiKuggi 4 месяца назад +1

    Chamkilazindavaad

  • @pappikenya
    @pappikenya 3 месяца назад

    Hotel is still exiting at Mullanpur

  • @MANJITSINGH-iu8bc
    @MANJITSINGH-iu8bc 4 месяца назад +2

    ਬੈਠਾ ਰਹਿੰਦਾ ਘਰ ਮੂਹਰੇ ਜਿਉਂ ਜੈਤੋ ਵਾਲਾ ਤਾਰੀ......

    • @parvindersinghsidhu7383
      @parvindersinghsidhu7383 4 месяца назад

      ਭੋਰਾ ਸਾਹਿਬ ਸਨੇਹ ਲਤਾ ਅਤੇ ਦੀਦਾਰ ਸੰਧੂ ਦਾ ਗਾਣਾ ਜੋ ਤੁਸੀ ਅਮਰਨੁਰੀ ਨਾਲ ਕਿਹ ਗਏ ਚਮਕੀਲੇ ਦਾ ਪਹਿਲਾ ਈ ਪੀ ਟੱਕੁ ਤੇ ਟੱਕਰ ਖੜਕੇ ਸੀ ਜੋ ਸੁਪਰ ਹਿੱਟ ਸੀ

  • @BalwinderSingh-rh8qd
    @BalwinderSingh-rh8qd 4 месяца назад +3

    Chamkila sda bahar gayak c , te rahuga

  • @jarnailbalamgarh4449
    @jarnailbalamgarh4449 3 месяца назад

    ਭੌਰਾ ਜੀ ਮੁਕਤਸਰ ਸਾਹਿਬ ਇਲਾਕੇ 'ਚ ਮਾਣਕ ਨੂੰ ਕਿਸੇ ਕਿਹਾ ਵਾਰ ਬੰਦਾ ਸਿੰਘ ਬਹਾਦਰ ਗਾਓਣ ਵਾਸਤੇ ਤਾਂ ਮਾਣਕ ਬਹੁਤ ਖੁਸ਼ ਹੋਇਆ ਫਿਰ ਕਹਿਣ ਲੱਗਾ ਕਿ ਲੋਕ ਸਾਨੂੰ ਕੰਜਰ ਕਹਿੰਦੇ ਐ ਅਸੀਂ ਕੰਜਰ ਨਹੀਂ ਉਹ ਲੋਕ ਕੰਜਰ ਨੇ ਜਰਨੈਲ ਕਹਿੰਦੇ ਐ ਚਿਓਂਦੇ ਚਿਓਂਦੇ ਗੀਤ ਗਾਓ

  • @AmanSingh-cs8wj
    @AmanSingh-cs8wj 4 месяца назад

    Can you do another interview just on chamkila ji, please

  • @angrejsingh-vf5oo
    @angrejsingh-vf5oo 3 месяца назад

    Manak punjabi gaiki da Dullah Bhatti a

  • @gulberglal8577
    @gulberglal8577 4 месяца назад +1

    ਭੋਰਾ ਜੀ ਦਾ ਸੰਪਰਕ ਨੰਬਰ ਦਸੋ ਜੀ

  • @KulwantSingh-s8c
    @KulwantSingh-s8c 3 месяца назад

    bhaura sahb gurchan pooli di intervi

    • @daljitsingh1686
      @daljitsingh1686 3 месяца назад

      Gurcharn pohli and pami pohli living in San Jose California 2hrs from my city Sacramento 🙏

  • @harmanpreetsingh5660
    @harmanpreetsingh5660 4 месяца назад

    😅😮..😢😅

  • @JatinderSingh-sb5jv
    @JatinderSingh-sb5jv Месяц назад

    Chamkila dashmeesh pitaa, dia, siftaaa kar ke aaj bi jeaondaa

  • @SOMAL-c9v
    @SOMAL-c9v 2 месяца назад

    Bhora sahib tuhade Punjabi lekh parhe ne pr tusi hun badal ge

  • @keystone7264
    @keystone7264 4 месяца назад

    sirf chamkila te biba amarjot bare bolo vadia lagda hai

  • @mewasinghmewasingh1364
    @mewasinghmewasingh1364 4 месяца назад

    😂 good Singh sab g

  • @narusingh4440
    @narusingh4440 4 месяца назад

    MANAK di rees nahi kar sakda koi .Sureeli avaz suran da malak kaliyan da king

  • @SOMAL-c9v
    @SOMAL-c9v 2 месяца назад

    Bhora sahib m chamkila v live sunya , manak v sunya par manak hankari banda c

  • @SOMAL-c9v
    @SOMAL-c9v 2 месяца назад

    Chamkila amarjot purane gaikan ne hi marvya

  • @rickyrai1266
    @rickyrai1266 3 месяца назад

    DEV KLIAN CHORI KR K LAI GIA C HAJURA SINGH DIAN LIKHIA IH GL 76 , 77 DE 12VE MHINE DI HAI , HAJURA SINGH DA SHAGIRD C HARNAM MASHIH

  • @Rabb_mehar_kre
    @Rabb_mehar_kre 4 месяца назад

    Yaar kmaal di interview kiti aa tusi.. very good bhraa ji...carry on....vdhia lggya k Punjab ch v koi enna vdhia interview lain wala jeonda Hale...nhi tan podcast walyan ne tan gandd Paya pya....

  • @kamalpreet3283
    @kamalpreet3283 4 месяца назад +4

    Sala ganja pag banan lag geya. Dhan Dhan Dani Ram Chamkila mata amarjot. Dhan Dhan Guru Ravidass ji