ਡਿੰਪੀ ਚੰਦਭਾਨ ਦੇ ਵਿਆਹ ਤੇ ਮੁਖਤਾਰ ਅੰਸਾਰੀ ਵਰਗਿਆਂ ਨੇ ਐਨੇ ਫਾਇਰ ਕੀਤੇ |Podcast With Dimpy Chandbhan's Friend

Поделиться
HTML-код
  • Опубликовано: 2 дек 2024

Комментарии • 431

  • @goodvibesyes
    @goodvibesyes 5 месяцев назад +86

    ਪੂਰੀ ਫੁੱਲ ਚੜਾਈ ਸੀ ਡਿੰਪੀ ਚੰਦਭਾਨ ਦੀ ਉਹਨਾਂ ਸਮਿਆਂ ਚ ,up ,mp, bombay ਤੋ ਲੋਕ ਦੇਖਣ ਮਿਲਣ ਆਓਦੇਂ ਸੀ ਬਾਈ ਨੂੰ, ਬਹੁਤ ਜਿਆਦਾ ਚਲਦੀ ਸੀ ਬਾਈ ਦੀ ਅਸੀ ਆਪ ਦੇਖਿਆ ਤੇ ਬਹੁਤ ਹੀ ਮਦਦ ਕਰਨ ਵਾਲਾ ਬੰਦਾ ਸੀ ਡਿੰਪੀ

    • @user-ke4xg8kf6i
      @user-ke4xg8kf6i 4 месяца назад +2

      ਆਹੋ ਬਹੁਤ ਚੰਗੇ ਸੀ ਸਾਰੇ ਲਗੌੜ

  • @dharmsharma772
    @dharmsharma772 5 месяцев назад +93

    ਸ਼ਾਇਦ ਡਿੰਪੀ ਚੰਦਭਾਨ ਗੈਂਗਸਟਰ ਬਨਾਇਆ ਗਿਆ, ਬਾਬੇ ਕੇ ਚੰਦਭਾਨ ਦੇ ਮਸ਼ਹੂਰ ਸਖਸ਼ੀਅਤ ਸਨ। ਡਿੰਪੀ ਦੇ ਪਿਤਾ ਅਮਰਜੀਤ ਸਿੰਘ ਦੀ ਅਚਨਚੇਤੀ ਮੌਤ ਪਿੰਡ ਚੰਦਭਾਨ ਦੇ ਟਰਾਂਸਫਾਰਮਰ ਜੋ ਕਿ ਡਰੇਨ ਦੇ ਨੇੜੇ ਲੱਗਿਆ ਸੀ, ਦੇ ਨਾਲ ਲੱਗਣ ਕਾਰਨ ਹੋਈ ਸੀ। ਬਹੁਤ ਬਹੁਤ ਵਧੀਆ ਤੇ ਸਰੀਫ਼, ਗਰੀਬ ਲੋਕਾਂ ਦੇ ਮਸੀਹਾ ਖਾਨਦਾਨ ਵਿੱਚੋਂ ਸੀ।

  • @GurpreetSidhunumberdaar
    @GurpreetSidhunumberdaar 5 месяцев назад +26

    ਵੀਰ ਡੈਪੀ ਨੂੰ ਕਾਲੇ ਧਨੋਲੇ ਨਾਲ ਮਿਲੇ ਸੀ ਜੱਟ ਵਾਕਿਆ ਹੀ ਬੁਹਤ ਘੈਟ ਸੀ ਤੇ ਨਾਮ ਵੀ ਵੀਰ ਦਾ ਪੰਜਾਬ ਵਿੱਚ ਪਿਹਲੇ ਨੰਬਰ ਤੇ ਸੀ

  • @rbrar3859
    @rbrar3859 5 месяцев назад +70

    ਸੱਚੀ-ਸੁੱਚੀ ਪੱਤਰਕਾਰੀ ਇਸ ਚੈਨਲ ਤੇ ਸੁਣਦੇ ਹਾਂ।
    ਧੰਨਵਾਦ ਜੀ।

  • @pavitarjeet
    @pavitarjeet 5 месяцев назад +31

    ਡਿੰਪੀ ਬਹੁਤ ਵਧੀਆ ਇਨਸਾਨ ਸੀ ਸਾਰਾ ਪਰਿਵਾਰ ਬਹੁਤ ਵਧੀਆ

  • @SunnyDhaliwal84
    @SunnyDhaliwal84 5 месяцев назад +45

    ਭਾਈ ਸਾਹਿਬ ਕਲੇ ਖਾੜਕੂ ਨਾ ਕਹੋ
    ਸ਼ਹੀਦ ਸਿੰਘ ਨਾਲ ਲਾਵੋ
    ਡਿੰਪੀ ਚੰਦਭਾਨ ਦੀ ਦਿਲੋਂ ਸਤਿਕਾਰ ਕਰਦਾ ਮੈ
    ਪਰ ਡਿੰਪੀ ਚੰਦਭਾਨ ਸਾਡੇ ਖਾੜਕੂ ਸ਼ਹੀਦ ਸਿੰਘਾਂ ਜਿੱਡਾ ਨਹੀਂ ਹੋ ਸਕਦਾ ,
    ਜਿੰਨਾ ਯੋਧਿਆਂ ਨੇ ਸਿੱਖੀ ਲਈ ਹਥਿਆਰ ਚੁੱਕੇ ਤੇ ਹਕੂਮਤ ਨੂੰ ਦਸਿਆ ਕਿ ਸਿੱਖ ਕੌਣ ਨੇ ਓਹ ਸਾਡੇ ਮਹਾਨ ਯੋਧੇ ਸੀ ।

  • @jassaman8951
    @jassaman8951 5 месяцев назад +35

    ਵਧੀਆ ਜਾਣਕਾਰੀ 👍🏻

  • @vikramjitsingh7710
    @vikramjitsingh7710 5 месяцев назад +20

    ਡਿੰਪੀ ਜਾ ਹੋਰ ਕੋਈ ਭੀ ਹੋਵੇ ਇਨਸਾਨ ਚੰਗਾ ਮਾੜਾ ਬਾਦ ਵਿੱਚ ਦੇਖਦੇ ਲੋਕ ਪਹਿਲਾ ਰਾਹ ਦੇਖਦੇ ਕੀ ਸਹੀ ਜਾ ਗਲਤ। ਆਜ ਜੌ ਨੌਜਵਾਨ ਇਸ ਰਾਹ ਦੀ ਸਿਰਫ ਟੌਹਰ ਦੇਖਦੇ ਪਰ ਇਸਦਾ ਅੰਤ ਨਹੀ ਦੇਖਦੇ। ਇਸ ਰਾਹ ਤੇ ਜਦੋ ਕੋਈ ਭੀ ਮਸ਼ਹੂਰ ਹੋਇਆ ਤਾਂ ਉਸਦੇ ਆਪਣੇ ਹੀ ਉਸਦੇ ਦੁਸ਼ਮਣ ਬਣ ਜਾਂਦੇ ਤੇ ਅੰਤ ਆਪਣੀਆਂ ਦੇ ਹੱਥੋ ਹੁੰਦਾ ਜਿਨਾ ਤੇ ਜਕੀਨ ਹੁੰਦਾ।

  • @JaswantSingh-sw9qi
    @JaswantSingh-sw9qi 5 месяцев назад +34

    ਮੈਨੂੰ ਵੀ ਡਿੰਪੀ ਦਾ ਸਾਥ ਨਿਭਾਉਣ ਦਾ ਮੌਕਾ ਮਿਲਿਆ ਸੀIਬਠਿੰਡਾ ਅਸੀਂ ਇਕੱਠੇ ਈ ਹੁੰਦੇ ਸੀIਚੰਦ ਭਾਨ ਤੋਂ ਬਾਰਾਤ ਦੌਲਾ ਆਈ ਸੀ ਉਸ ਦਿਨ ਡਿੰਪੀ ਮੇਰੇ ਘਰ ਆਈਆ ਸੀ I ਡਿੰਪੀ ਚਾਹ ਨਹੀਂ ਪੀਂਦਾ ਸੀ ਦੁੱਧ ਪੀ ਕੇ ਗਿਆ ਸੀIਯਾਰਾਂ ਦਾ ਯਾਰ ਸੀ ਡਿੰਪੀ. ਚੰਦ ਭਾਨIਨਹੀਂ ਲੱਭਣਗੇ ਯਾਰ ਗੁਆਚੇ ਮਿੱਟੀ ਨਾ ਫਰੋਲ ਜੋਗੀਆI

    • @iqbaldhaliwal1356
      @iqbaldhaliwal1356 5 месяцев назад +1

      ਅੱਜ ਬਾਈ ਡਿੰਪੀ ਦੇ ਪਰਿਵਾਰ ਦੀ ਕਿ ਸਥਿਤੀ ਹੈ ਪਤਾ ਕੁਝ ਵੀਰੇ

    • @JaswantSingh-sw9qi
      @JaswantSingh-sw9qi 5 месяцев назад +1

      @@iqbaldhaliwal1356 ਵੀਰ ਹੁਣ ਮੈਂ ਅਮਰੀਕਾ ਵਿਚ ਰਿਹਾ ਹਾਂ ਜਿਆਦਾ ਤਾਂ ਪਤਾ ਨਹੀਂ ਪਰ halat ਬਹੁਤ ਚੰਗੇ ਨਹੀਂ ਹਨI

  • @ਅੰਨਪੜ੍ਹ_ਬਾਬਾ
    @ਅੰਨਪੜ੍ਹ_ਬਾਬਾ 5 месяцев назад +64

    ਵੱਡੇ ਵੀਰ ਨੇ ਇਹ ਨਹੀਂ ਦੱਸਿਆ ਕਿ ਵਿਆਹ ਵਾਲੇ ਦਿਨ ਡਿੰਪੀ ਦੇ ਘਰ ਚੌਟਾਲੇ (ਓਮ ਹਿਟਲਰ) ,ਮੁਖਤਿਆਰ ਅੰਸਾਰੀ ਗਰੁੱਪ ਅਤੇ ਸੁਖਜੀਤ ਫਾਜ਼ਿਲਕਾ ਜਦ ਕਿ ਰੋਕੀ ਓਦੋਂ ਚੱੜਦੀ ਜਵਾਨੀ ਚ ਸੀ।ਓਸ ਸਮੇ ਡਿੰਪੀ ਦੇ ਵੇਹੜੇ ਚ ਦਰਖਤ ਖੜਾ ਸੀ,ਗੱਲ ਚੱਲੀ ਕਿ ਫੈਰ ਕੱਢਕੇ ਇਹ ਦਰਖਤ ਡੇਗਣਾ ਹੈ,ਸਾਰੀ ਰਾਤ ਫੈਰ ਮਾਰ ਮਾਰ ਰਾਤ ਨੂੰ ਦਰਖਤ ਡੇਗ ਦਿੱਤਾ ਸੀ। ਸਵੇਰੇ ਬੇਰਾਂ ਦੀ ਤਰਾਂ ਵੇਹੜਾ ਪਿੱਤਲ ਨਾਲ ਭਰ ਗਿਆ ਸੀ। ਬੇਸ਼ਕ ਡਿੰਪੀ ਗੈਂਗਸਟਰ ਸੀ,ਮੈ ਬਹੁਤ ਵਾਰ ਮਿਲੀਆਂ,ਓਸਦਾ ਸੁਭਾਅ, ਬੋਲਵਾਣੀ ਤੇ ਚਿਹਰਾ ਬੰਦੇ ਨੂੰ ਮਿੰਟ ਚ ਮੋਹ ਲੈਂਦਾ ਸੀ।ਹਥਿਆਰਾਂ ਦਾ ਬਿਜ਼ਨਸ ਦਸਦੇ ਸਨ ਉਸਦੇ ਨਾਲ ਦੇ। ਸਿਮਰਨਜੀਤ ਮਾਨ ਨਾਲ ਰਿਸ਼ਤੇਦਾਰੀ ਕਰਕੇ ਅਕਸਰ ਪੁਲਿਸ ਨਰਮ ਸੀ ਡਿੰਪੀ ਪ੍ਰਤੀ।ਮੱਖਣ ਭਾਉ ਕਾਂਡ ਅੰਤ ਤਕ ਡਿੰਪੀ ਦੇ ਉਹ ਸੈੱਲ ਜਿਨ੍ਹਾਂ ਬਾਰੇ ਅਸੀਂ ਆਮ ਬੰਦੇ ਸੋਚ ਵੀ ਨਹੀਂ ਸਕਦੇ।ਹਰ ਵਰਗ ਚ ਓਸਦਾ ਲਿੰਕ ਸੀ,ਥੱਲੇ ਤੋਂ ਲੈਕੇ ਬਹੁਤ ਉੱਚੇ ਤਕ ਓਸਦਾ ਰਹਸਮਈ ਸੰਸਾਰ ਸੀ।ਬੰਗਲੌਰ ਕੇਸ ਤੋਂ ਭਗੌੜਾ ਹੋਕੇ ਚੌਟਾਲਿਆਂ ਨੇ ਦਿੜ੍ਹਬੇ farmhouse ਚ ਰਿਹਾ ਸਰਕਾਰੀ ਸੁਰੱਖਿਆ ਤਹਿਤ ਗੰਨ ਮੈਨ ਦਿੱਤੇ ਹੋਏ ਸਨ।

  • @jassbir1363
    @jassbir1363 5 месяцев назад +22

    ਵਾਹਿਗੁਰੂ ਤੋ ਡਰ ਕੇ ਇਨਸਾਨ ਨੂੰ ਕਦੇ ਵੀ ਕਿਸੇ ਇਨਸਾਨ ਨਾਲ ਧੱਕਾ ਨਹੀ ਕਰਨਾ ਚਾਹੀਦਾ ਹੈ ਜੀ , ਜੇ ਵਾਹਿਗੁਰੂ ਕਿਸੇ ਨੂੰ power ਦਿੰਦਾ ਹੈ ਤਾਂ ਉਸ ਦੀ ਸਹੀ ਵਰਤੋ ਕਰਨੀ ਬਣਦੀ ਹੈ ਜੀ ।

    • @avtardhaliwal9690
      @avtardhaliwal9690 3 месяца назад

      ÀàafafatataààaàaDdddddddddddddddddÀà3Eeàq2 ep g

  • @mcdonaldtrump3679
    @mcdonaldtrump3679 5 месяцев назад +9

    Eh banda bahut hee genuine aa…koi gapp nahi, koi fukti nahi maari…weldone veer. Je koi hor hundaa taa fukri bahut marni c. God Bless You!!!

    • @Onhuntt
      @Onhuntt 5 месяцев назад +3

      Jihne eh bhugtya hunda bai oh humble hi hunda

  • @1699TC
    @1699TC 5 месяцев назад +13

    ਯਾਰ ਜੋ ਨਾਲ ਖੜ ਖੜ ਕਿੱਤੇ ਵੱਡੇ,
    ਓਹ ਵੱਡੇ ਰੱਖ ਰੱਖ ਖਾਰ ਹੋਏ,
    ਜੱਦ ਵੀ ਹੋਏ ਸਾਡੇ,
    ਪਿੱਠ ਤੇ ਹੀ ਵਾਰ ਹੋਏ,
    ਸਾਡੀਆਂ ਹੀ ਪਨੀਰਆਂ ਨੇ,
    ਜੋ ਅੱਜ ਕੇਂਦੇ ਕਹਾਉਂਦੇ ਖੂੰਖਾਰ ਹੋਏ,
    ਬਾਜ਼ਾ ਏ ਧਰਤੀ ਬਾਗੀਆਂ ਦੀ,
    ਐਥੇ ਸਦਾ ਹੀ ਪੈਦਾ ਝੂਝਾਰ ਹੋਏ...
    ਬਾਜ਼

  • @XRO7_
    @XRO7_ 5 месяцев назад +4

    ਹਾਂ ਜੀ ਮੈਂ ਵੀ ਡਿੰਪੀ ਚੰਦਭਾਨ ਦੇ ਸ਼ਗਨ ਤੇ ਗਿਆ ਸੀ ਬਹੁਤ ਹੀ ਜ਼ਿਆਦਾ ਇਕੱਠ ਸੀ

  • @punjabiludhiana332
    @punjabiludhiana332 5 месяцев назад +26

    ਸ਼ਿਕਾਰ ਖੇਡਣਾ ਬਹੁਤ ਗੱਲਤ ਗੱਲ ਆ ਵੀਰ । ਬੇਜ਼ੁਬਾਨ ਜਾਨਵਰਾਂ ਨੂੰ ਮਾਰਨਾ ਆਪਣੀ ਜੀਵ ਦੇ ਸਵਾਦ ਲਈ ਬਹੁਤ ਗੱਲਤ ਗੱਲ ਆ ਵੀਰ ।🙏🙏

    • @amansingh-jd7ql
      @amansingh-jd7ql 5 месяцев назад +7

      Nahi 22 shikaar khedna raajeya layi soorme layi ate Kshatriya layi bilkul gallat nahi hai Baaki tere layi galt jaroor ho sakda

    • @punjabiludhiana332
      @punjabiludhiana332 5 месяцев назад +6

      @@amansingh-jd7ql ਕਿਓ ਵੀਰ ਮੇਰੇ ਤੇਰੇ ਤੇ ਉਹਨਾਂ ਵਿੱਚ ਕੀ ਫਰਕ ਆ । ਬੇਜ਼ੁਬਾਨ ਜਾਨਵਰ ਤਾਂ ਸਾਰਿਆਂ ਲਈ ਇੱਕ ਹੀ ਆ

    • @amansingh-jd7ql
      @amansingh-jd7ql 5 месяцев назад +1

      @@punjabiludhiana332 paaji tusi jado Bahar vichar de ho gaddi motorcycle tractor bud vich udo v bahut bejuman Janwar Jo apa insects kehnde haan kitne hi marde ne

    • @ajaygujjar4764
      @ajaygujjar4764 5 месяцев назад

      Sahi gall bai

    • @goodvibesyes
      @goodvibesyes 5 месяцев назад +2

      ਵੀਰ ਤੈਨੂੰ ਸਮਝ ਨਹੀਂ ਸ਼ਿਕਾਰ ਦੀ,ਤੂੰ ਸਿਰਫ ਇਹ ਦੇਖਦਾ ਕਿ ਜਾਨਵਰ ਮਾਰਤਾ ,ਪਰ ਬਾਈ ਜਾਨਵਰ ਦੀ ਇੱਛਾ ਹੁੰਦੀ ਆ ਮੁਕਤ ਹੋ ਕੇ ਸਫਰ ਕਰਨ ਦੀ,ਰੂਹਾਨੀਅਤ ਵਾਲੀਆਂ ਗੱਲਾਂ ਨੇ,ਬਹੁਤ ਘੱਟ ਲੋਕਾਂ ਨੂੰ ਸਮਝ ਆਓਦੀ ਆ,ਸ਼ਿਕਾਰ ਨਾ ਵੀ ਕਰੀਏ ਤਾਂ ਵੀ ਮਰਨਾ ਤਾਂ ਹੁੰਦਾ ਹੈ,ਸ਼ਿਕਾਰ ਨਾਲ ਉਧਾਰ ਜਲਦੀ ਹੋ ਜਾਂਦਾ ਹੈ,ਹਰ ਆਮ ਬੰਦਾ ਸ਼ਿਕਾਰ ਨਹੀਂ ਕਰ ਸਕਦਾ

  • @surjeetsingh4130
    @surjeetsingh4130 5 месяцев назад +56

    ਬਾਈ ਡਿੰਪੀ ਨੂੰ ਅਸੀਂ ਹਰੀ-ਨੌਂ ਪਿੰਡ ਵਿੱਚ ਮਿਲੇ ਸੀ... ਜੱਗੇ ਬਾਈ ਸ਼ੈਣੇਵਾਲੇ ਵਾਲੇ ਨਾਲ ਯਾਰੀ ਸੀ ਡਿੰਪੀ ਦੀ..... ਬਹੁਤ ਵਧੀਆ ਬੰਦਾ ਸੀ ਡਿੰਪੀ ਬਾਈ ਜੀ...🙏

    • @jotsidhu3056
      @jotsidhu3056 5 месяцев назад +3

      ਮੇਰਾ ਪਿੰਡ ਵੀ ਹਰੀ ਨੌ ਆ

    • @ManjodhSingh-y7f
      @ManjodhSingh-y7f 5 месяцев назад +2

      😅😅

    • @kuldeepjassal3
      @kuldeepjassal3 5 месяцев назад +2

      ਬਾਈ ਸ਼ੈਨੇ ਵਾਲੇ ਫਤਹਿ, ਵੀਰਾ ਹੁੰਦੇ c ik ਇਕਬਾਲ ਸ਼ਾਇਦ ਫਤਹਿ ਦਾ ਭਰਾ ਸੀ ਓਹ ਕਿਧਰ ਗਏ ਬਾਈ ?

    • @inderjeetsidhu2521
      @inderjeetsidhu2521 5 месяцев назад +1

      ​@@kuldeepjassal3haige a bai ਬੀਰਾ ਚਾਚਾ ਸਰਪੰਚ a hun pind da

    • @mekekejeididskksisirididukd
      @mekekejeididskksisirididukd 5 месяцев назад

      bhi dimpy to bad usdi family da ki hoea

  • @vickysinghvicky2618
    @vickysinghvicky2618 5 месяцев назад +329

    ਸਿੱਧੂ ਮੂਸੇ ਵਾਲਾ ਆਪਣੇ ਗਾਣੇ ਵਿੱਚ ਜਿਸਦਾ ਨਾਮ ਲੈਂਦਾ ਸੀ ਉਹ ਕੌਈ ਆਮ ਨਹੀਂ ਹੋ ਸਕਦਾ ❤

    • @fuffad254
      @fuffad254 5 месяцев назад +20

      💯💯 right

    • @GurpreetBhangu-dl6bx
      @GurpreetBhangu-dl6bx 5 месяцев назад +7

      101% Right veere

    • @MandeepSingh-w9n6k
      @MandeepSingh-w9n6k 5 месяцев назад +11

      A badal wargae ta Pani bhar da c 22 da time mada a gya nahi Punjab nu leader bahaut vadiya milnae c

    • @guru.g_
      @guru.g_ 5 месяцев назад +11

      Akal deve rabb thuadi catagory nu

    • @sidhudaman3943
      @sidhudaman3943 5 месяцев назад

      Moosewala kya chij si ? Bc rab hi bnaya hoya sale jwaka jeha ne , budha ohda rahhul gndhi de tattey chungda firsa

  • @raghveersingh4282
    @raghveersingh4282 5 месяцев назад +19

    ਤੇ ਉਸ ਪਿੱਤਲ ਨੂੰ ਵੇਚ ਕੇ ਐਨਾ ਪੈਸਾ ਇਕੱਠਾ ਹੋਇਆ ਪੰਜਾਬ ਚ ਕੋਈ ਗਰੀਬ ਨਾ ਰਿਹਾ ਹਰ ਕੋਈ 5-5 ਕਿੱਲੇ ਦਾ ਮਾਲਕ ਬਣ ਗਿਆ। ਬਮਾਰੀ ਠਮਾਰੀ ਖਤਮ ਹੋ ਗਈ ਬੱਚਿਆਂ ਨੇ ਪੜ ਲਿਖ ਕੇ ਰਿਸਰਚ ਕੀਤੀ ਤੇ ਸਾਰੇ ਸੰਸਾਰ ਵਿੱਚ ਪੰਜਾਬ ਦਾ ਨਾਂ ਕੀਤਾ। ਬਹੁਤ ਵੱਡੀ ਦੇਣ ਹੈ ਡਿੰਪੀ ਚੰਦਭਾਨ ਦੀ

  • @GurjeetSingh-nn9zn
    @GurjeetSingh-nn9zn 5 месяцев назад +23

    ਬਹੁਤ ਨਾਮ ਸੀ ਡਿੰਪੀ ਚੰਦਭਾਨ ਜੀ ਦਾ

    • @inderjagraon2806
      @inderjagraon2806 5 месяцев назад +1

      Tu kdo krvona apna name

    • @rajinderpartapsingh2964
      @rajinderpartapsingh2964 5 месяцев назад

      ਉਹਦਾ ਆਵਦੀ ਭੈਣ ਨਾਲ ਕਰੇਵਾ ਭਰਵਾਦੇ.. ਉਹਦਾ ਵੀ ਨਾਮ ਹੋਜੂਗਾ।​@@inderjagraon2806

  • @gurbakshsingh1749
    @gurbakshsingh1749 5 месяцев назад +3

    ਦੇ ਪੂਰੀ ਦੀ ਪੂਰੀ ਜਾਣਕਾਰੀ ਗਲਤ ਦੇ ਰਹੇ ਨੇ ਇਹ ਸਾਹਿਬ ਜੀ ਬਦਨਾਮ ਕਰਨ ਵਿੱਚ ਮਜ਼ਾ ਆਉਂਦਾ ਇਹਨਾਂ ਨੂੰ

  • @Sukh_Brar_Malwa_Reaction
    @Sukh_Brar_Malwa_Reaction 2 месяца назад +4

    ਬੌਣਾ ਜਿਹਾ ਐਵੇਂ ਗੈਂਗਸਟਰਾਂ ਨੂੰ ਪਰਮੋਟ ਕਰ ਰਿਹਾ ਹੈ ਐਡੀ ਵੀ ਕੋਈ ਗੱਲ ਨਹੀ ਸੀ ਉਦੋਂ ਏਹ ਡਿੰਪੀ ਤੋਂ ਸੌ ਕੋਹ ਦੂਰ ਰਹਿੰਦਾ ਹੋਣਾ, ਹੁਣ ਐਵੇਂ ਉਹਦਾ ਨਾਮ ਲੈ ਕੇ ਚੀਚੀ ਉਂਗਲੀ ਨੂੰ ਲਹੂ ਲਗਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਨਹੀਂ ਤਾਂ ਹੁਣ ਤੱਕ ਇਸ ਦਾ ਨਾਮ ਵੀ ਸ਼ਹੀਦਾਂ ਦੀ ਲਿਸਟ ਵਿੱਚ ਹੋਣਾ ਸੀ

  • @onkarsahota1677
    @onkarsahota1677 5 месяцев назад +12

    ਮੁਖਤਿਆਰ ਅੰਸਾਰੀ ਨੂੰ ਯੋਗੀ ਨੇ ਅਨਯਾਈ ਮੋਤ ਮਾਰ ਦਿੱਤਾ

  • @SukhBeer-hc8vf
    @SukhBeer-hc8vf 5 месяцев назад +32

    ਆਵੇਂ ਥੋੜਾ ਸਿੱਧੂ ਮੂਸੇ ਵਾਲਾ ਨਾਂ ਲੈਦਾ ਕੋਈ ਗੱਲ ਬਾਤ ਹੁੰਦੀ

  • @vickysinghvicky2618
    @vickysinghvicky2618 5 месяцев назад +15

    ਵੀਰ ਜੀ ਇਕ ਹੋਰ ਪੋਡਕਾਸਟ ਕਰੋ ❤

  • @pannu174
    @pannu174 5 месяцев назад +13

    ਜਿਹੜੇ ਬਾਬੇ ਮਾਹਨੋਚਾਲ ਨੇ 1000-1000 ਬੰਦਾ crpf ਦਾ ਅੱਗੇ ਲਾਕੇ ਭਜਾਇਆ ਸੀ ਉਹਦੇ ਅੱਗੇ ਡਿੰਪੀ ਦੀ ਕੀ ਔਕਾਤ ਸੀ ਬੋਲਣ ਦੀ। ਇਹ ਹੋ ਸਕਦਾ ਕਿ ਮਿੰਨਤ ਤਰਲਾ ਕਰਕੇ ਯਾ ਮਾਨ ਸਾਬ ਦੀ ਲਿਹਾਜ਼ ਕਰਕੇ ਅਸਲਾ ਵਾਪਿਸ ਮਿਲ ਗਿਆ ਹੋਵੇ।

  • @kamaljeetsidhu3060
    @kamaljeetsidhu3060 5 месяцев назад +1

    ਸੱਭ ਤੋਂ ਵੱਡਾ ਖੱਚ ਕੰਮ ਤੁਸੀਂ ਕੀਤੇ ਹਨ।
    ਇਹ ਫੁਕਰੀਆਂ ਦੀ ਔਕਾਤ ਹੈ । ਅਸੀਂ
    ਬਹੁਤ ਮਾੜਾ ਵੇਖਿਆ ਹੈ।

  • @Sukhdev03596
    @Sukhdev03596 5 месяцев назад +6

    ਬਹੁਤ ਹੀ ਵਧੀਆ ਹੈ
    ਬਾਈ ਜੀ ਕੋਹਾਰ ਵਾਲੇ ਦੇ ਸਵਰਗਵਾਸੀ ਸਰਪੰਚ ਜਗਰਾਜ ਸਿੰਘ ਸੰਧੂ ਦੇ ਪਰਿਵਾਰ ਨਾਲ ਇੰਟਰਵਿਊ ਜਰੂਰ ਕਰੋ 1987 88 ਚ ਬਹੁਤ ਮਸ਼ਹੂਰ ਇਨਸਾਨ ਸੀ
    ਜਿਸ ਦਿਨ ਬਾਈ ਦੀ ਮੋਤ ਹੋਈ ਕੋਟਕਪੂਰਾ ਸ਼ਹਿਰ ਬੰਦ ਸੀ ਸਾਰਾ

  • @ਅੰਨਪੜ੍ਹ_ਬਾਬਾ
    @ਅੰਨਪੜ੍ਹ_ਬਾਬਾ 5 месяцев назад +41

    ਰੋਕੀ ਫਾਜ਼ਿਲਕਾ ਡਿੰਪੀ ਚੰਦਭਾਨ ਨੂੰ ਭਾਉ ਸੰਦੀਪ ਦੇ ਲਿੰਕ ਸੁਖਜੀਤ ਢਿੱਪਾਂ ਵਾਲੀ ਹੋਤਾ ਨਾਲ ਸਨ।ਸੁਖਜੀਤ ਰੋਕੀ ਕੇ ਪਰਿਵਾਰ ਵਿੱਚੋ ਸੀ।ਵਾਰਦਾਤ ਤੋਂ ਬਾਅਦ ਸੰਦੀਪ ਭਾਉ ਤੇ ਡਿੰਪੀ ਅਕਸਰ ਢਿੱਪਾਂ ਵਾਲੀ ਆ ਜਾਂਦੇ ਤੇ ਫੇਰ ਫਾਜ਼ਿਲਕਾ ਰੋਕੀ ਦੇ ਪਿਤਾ ਮਹਿੰਦਰ ਸਿੰਘ ਕੋਲ ਵੀ ਆਕੇ ਫਰਾਰੀ ਕਟਦੇ ਸਨ।ਰੋਕੀ ਬਚਪਨ ਤੋਂ ਹੀ ਡਿੰਪੀ ਦੇ touch ਵਿਚ ਸੀ ਤੇ ਡਿੰਪੀ ਦੇ ਹਥਿਆਰਾਂ ਤੋਂ ਪ੍ਰਭਾਵਿਤ ਸੀ।ਇਕ ਵਾਰ ਸੰਜੇ ਦੱਤ ਚੌਟਾਲੇ ਆਇਆ ਤੇ ਰਿਹਾ,ਰੋਕੀ ਵੀ ਇਹਨਾਂ ਨਾਲ ਸੰਜੇ ਦੱਤ ਨੂੰ ਮਿਲਿਆ,ਓਸ ਸਮੇ ਸੰਜੇ ਦੱਤ ਦੀ ਗੈਂਗਸਟਰ ਤੇ ਫਿਲਮ ਆਈ ਸੀ।ਰੋਕੀ ਨੇ ਵਾਲਾ ਦਾ ਸਟਾਇਲ ਵੀ ਸੰਜੇ ਦੱਤ ਵਰਗਾ ਰੱਖ ਲਿਆ।ਜਦੋਂ +2 ਤੋਂ ਬਾਅਦ ਰੋਕੀ ਡਿੰਪੀ ਨਾਲ ਚੋਣਾਂ ਵਿੱਚ ਅੰਸਾਰੀ ਦੇ ਹਲਕੇ ਮਉ ਗਿਆ ਤਾਂ ਰੋਕੀ ਦਾ ਡੀਲ ਡੌਲ ਦੇਖ ਇਹਨਾਂ ਨੇ ਰੋਕੀ ਨੂੰ ਗਰੁੱਪ ਚ ਰੱਖ ਲਿਆ ਤੇ ਬੰਗਲੌਰ ਡਿੰਪੀ ਅੰਸਾਰੀ ਰੋਕੀ ਆਦਿ ਨੇ ਇਕ ਵਿਉਪਾਰੀ ਨਿਰਮਲ ਜੈਪੁਰੀਆ ਸਿਲਕ ਕਿੰਗ ਦਾ ਕਿਡਨੈਪ ਕਰ ਲਿਆ, ਉਸਤੋਂ ਬਾਅਦ ਇਹ ਗਰੁੱਪ ਇਕਠਾ ਹੋ ਗਿਆ।ਇਹ ਸਾਰੀਆਂ ਗੱਲਾਂ ਰੋਕੀ ਨੇ ਮੇਰੇ ਨਾਲ ਚੰਡੀਗੜ੍ਹ ਪੜੱਦਿਆਂ ਕੀਤੀਆਂ ਸਨ।ਰੋਕੀ ਨਾਲ ਮੇਰਾ ਭਰਾਵਾਂ ਵਾਲਾ ਨਾਤਾ ਸੀ,ਪਰ ਮੈ ਘਰ ਦੀ ਪੁਜੀਸ਼ਨ ਦੇਖਦਿਆਂ ਕਦੇ ਇਹਨਾਂ ਨਾਲ ਗਲਤ ਨਹੀਂ ਗਿਆ ਸੀ।ਬਾਕੀ ਇਹ ਕਿ ਕਰਦੇ ਹਨ ਇਸ ਗੱਲ ਦਾ ਪਤਾ ਉਦੋਂ ਜਦੋਂ ਇਹ ਬੰਗਲੌਰ ਫੜੇ ਗਏ,ਫੇਰ ਲੱਗਿਆ

    • @JassBhullar-hb2ef
      @JassBhullar-hb2ef 5 месяцев назад

      Veer ji Thanu v intervew krni chaidi aaa je thanu roki de jiwan ware kus pta haiga ta kyo ke bhut loka di nazar vich roki gangstar mtlb vadiya ni dseya geya mada e daseya geya par roki v banda bhut vadiya c sada ik fnd c jo ish duniya vich ni oh dsda c roki v yaraiya nivon de chakar ch e eh rah te tur peya c ik do jhoote parche hoge c bina galo jina da roki nal koi taluk v nahi c oh v galt sistam de krke galt rah te ayia os time de leedra ne roki to apne nazazaj galt km krvaye lalch de ke ohdo oumar e idan di hundi aa banda samj ni sakda ki ohde lai chnga te ki mada bas saem ohde nal v idan e hoeya c shayd jida mera dost dsda hunda c ohdi roki nal jail vich dosti hoi c kosis krio bai je thanu roki vare kush pta ta lokan nu daso oh kidan da c apan nu ni pta oh sahi c ja galt bas suniya e aa v banda yara da yar c yarian pisse e apni jindgi kharb krli de mar ke e kheda suteya baki sare eh bande aps vich e lad ke mar gye bas sada iko banda hai lakha sidhana jo ish dal dal vucho nikal geya nahi ajj tak koi banda idan da nagi haiga jo ish badmasi wale chakra ch pye ke apne nam nal gangstar sahb judn to vadh ish dal dal vicho nikleya hove minu ni lagda koi banda hona sirf ik sade bai lakha sidhana to bina jo ajj kal punjab te punjabiat lai bhut kush kr reha
      Dhanvad by...... jass bhullar

    • @amannmarahar1637
      @amannmarahar1637 5 месяцев назад

      ਰੌਕੀ ਤੈਨੂੰ ਚੰਡੀਗੜ੍ਹ ਕਿੱਥੇ ਤੇ ਕਿਹੜੀ ਜੇਲ ਚ ਮਿਲਿਆ ਸੀ? ਮੈਂ ਵੀ 11 ਸਾਲ ਜੇਲ ਕੱਟੀ ਆ।

  • @TalkwithBanny
    @TalkwithBanny 5 месяцев назад +2

    dill khush hogia changi soch te changia glan sun ke waheguru ji meher krn............. thanks sidhu veere

  • @tejbeerpadda7936
    @tejbeerpadda7936 5 месяцев назад

    Thanks!

  • @AujlaJagvir
    @AujlaJagvir 5 месяцев назад +16

    ਏਸ ਤਰ੍ਹਾਂ ਦੀਆਂ ਜਬਲੀਆਂ ਲੋਕਾਂ ਨੂੰ ਸੁਣਾਉਣ ਦਾ ਕੋਈ ਲਾਭ ਹੈ ਭੈ,,,,ਯੱਕਿਓ ਆਪਣੇ ਵਿਊ ਲੈਣ ਲਈ ਨਵੀਂ ਪਨੀਰੀ ਦਿ ਬੇੜਾ ਗਰਕ ਕਰ ਰਹੇ ਓਂ,,,ਕਿੰਨੇ ਘਰ ਪੱਟੇ ਗਏ ਏਹਨਾ ਕੰਮਾਂ ਵਿੱਚ ਓਹ ਵਿਖਾਓ ਲੱਖ ਲਾਹਨਤ ਏਹਨਾਂ ਲੰਡੂ ਚੈਨਲਾਂ ਤੇ

  • @gursewaksingh5352
    @gursewaksingh5352 5 месяцев назад +18

    ਜਿਨਾ ਯੋਧਿਆ ਨੇ ਸਿਮਰਨਜੀਤ ਮਾਨ ਦਾ ਸਾਥ ਦਿੱਤਾ ਉਹ ਧੋਖਿਆ ਨਾਲ ਮਾਰੇ ਗਏ
    ਪਰ ਸਿਮਰਨਜੀਤ ਮਾਨ ਨਹੀ ਮਰਿਆ ਸਿਆਸਤੀ ਬੰਦਾ

  • @kalasidhu-wo3pv
    @kalasidhu-wo3pv 5 месяцев назад +10

    ਪੰਜ।ਡਪੇਟਾ।ਹੋਰ।ਕਰੁ।ਜੀ।ਬਾਈ।ਮਨਿੰਦਰ।ਜੀ।ਪਰ।ਪੁਰੀ।ਜਾਣਕਾਰੀ।ਦਿਉ।ਅਸੀ।ਵੀ।ਕਦੇ।ਕਦੇ।ਜਾਦੇ।ਸੀ।ਬਾਕੀ।ਧੰਨਵਾਦ

  • @rkaur1640
    @rkaur1640 5 месяцев назад +6

    ਡਿੰਪੀ ਚੰਦਭਾਨ ❤

  • @amanchatha9686
    @amanchatha9686 5 месяцев назад +4

    Dimpi chacha g mere dady de mama g da beta c real aur bahut vadia insan c gareeb loka da masiha c oh

  • @AS-pu7gj
    @AS-pu7gj 5 месяцев назад +26

    ਜਦੋਂ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾ ਸੀ ਤਾਂ ਸਾਰਾ ਬੁੱਧੀਜੀਵੀ ਵਰਗ ਅਤੇ ਉੱਘੇ ਪੱਤਰਕਾਰ ਉਹਨੂੰ ਗਾਲਾਂ ਕੱਢਦੇ ਹੁੰਦੇ ਸਨ ਜਦੋਂ ਗੈਂਗਸਟਰਾਂ ਵਾਲੇ ਗੀਤ ਗਾਉਂਦਾ ਸੀ
    ਤੇ ਅੱਜ ਇਹ ਪਤਰਕਾਰ ਸਿੱਧੂ ਮੂਸੇਵਾਲੇ ਦਾ ਨਾਮ ਲੈ ਕੇ ਇਹ ਦੱਸ ਰਹੇ ਨੇ ਕਿ ਡਿੰਪੀ ਚੰਦਭਾਨ ਦਾ ਨਾਮ ਸਿੱਧੂ ਮੂਸੇ ਵਾਲੇ ਨੇ ਆਪਣੇ ਗਾਣੇ ਵਿੱਚ ਲਿਆ ਸੀ ਵਾਹ ਓਹ ਤੇਰੇ

  • @rusikumari2716
    @rusikumari2716 2 месяца назад +5

    ਪੂਰੀ interview ਦੇਖ ਕੇ ਮੈਨੂੰ ਸਮਝ ਲਗਾ ਆਹ ਬੰਦਾ ਚਲਾਕ ਸੀ ਡਿੰਪੀ ਸਿਰੋ ਆਪਣਾ ਕਾਰੋਬਾਰ ਸੈੱਟ ਕਰ ਗਿਆ,, ਬਾਦ ਚ ਇਹ ਬੰਦਾ ਡਿੰਪੀ ਤੋਂ ਪਾਸਾ ਵੱਟ ਗਿਆ

  • @sangatpuradhappi3112
    @sangatpuradhappi3112 5 месяцев назад +4

    .Very good interview good personality Bai ji

  • @shinderpalsingh3645
    @shinderpalsingh3645 5 месяцев назад +8

    ਮੈ ਵੀ ਉਸ ਵਿਆਹ ਵਿੱਚ ਸ਼ਾਮਲਾਟ ਸੀ , ਇਹ ਸਹੀ ਐ ਚਾਨਣੀਆਂ ਵਿੱਚ ਫ਼ਾਇਰਾਂ ਨਾਲ ਸੁਰਾਖ ਬਹੁਤ ਹੋ ਗਏ ਸੀ

    • @Virkreview512
      @Virkreview512 5 месяцев назад +1

      kede palace ch hoya c g?

  • @gurlabhsingh8072
    @gurlabhsingh8072 5 месяцев назад +23

    ਇਹ ਸਫੈਦੇ ਤੋੜਨ ਵਾਲੀ ਗੱਲ ਇੱਕ ਸੌ ਇੱਕ ਫੀਸਦੀ ਸੱਚ ਹੈ

    • @BaljinderSran-l8s
      @BaljinderSran-l8s 5 месяцев назад +2

      Safede todan di gal sach ho skdi aa pr 3 kilo pittal ta 150 rond da hoju te 150rond nal safeda kive Tutt ju

    • @AkashdeepVirk95
      @AkashdeepVirk95 5 месяцев назад

      Veer ji ohna ne ehh keya o bnda kehnda k main 3 killo pittal vechya pr ohna ne ehh ni keya k saara pittal 3 killo he c ohna de pind de dsde aa k 1000 round de nede tede fire hoye c uss din​@@BaljinderSran-l8s

    • @Iamrajdeol18
      @Iamrajdeol18 5 месяцев назад +1

      @@BaljinderSran-l8stodan wale sab kujj tord dinde aa veere
      Kde sidhu ne vi socheya nhi c vi mere nall mere pinda vich ah kujj huju.
      Par hogeya dekhla

    • @simransandhu6492
      @simransandhu6492 5 месяцев назад

      315 Bore nal​@@BaljinderSran-l8s

    • @SharnjeetSingh-nn2kx
      @SharnjeetSingh-nn2kx 5 месяцев назад +1

      Bai mere dady gye c marrige ch te hi palace ch hi hoya c vyah te sra din vngu hi khushi ch firing kiti c 💯👍

  • @rajwindersingh-ov3tc
    @rajwindersingh-ov3tc 5 месяцев назад +17

    ਬਹੁਤ ਵਧੀਆ ਬੰਦਾ ਸੀ ਮੇਰੀ ਭੁਆ ਦਾ ਮੁੰਡਾ ਨਾਲ ਸੀ ਉਹ ਡਿੰਪੀ ਦਾ ਨਿਕਾ ਭਰਾ ਬਨਾਇਆ ਸੀ

    • @inderjagraon2806
      @inderjagraon2806 5 месяцев назад

      Boaht bnda vadiyaa c mera ek phone ta kmm krvaa dindaa c

  • @kalasidhu-wo3pv
    @kalasidhu-wo3pv 5 месяцев назад +12

    😢ਬਹੁਤ।ਖੁਬ।ਇੱਟਰਬੁਹ।ਹੈ।ਹੋਰ।ਕਰੁ

  • @bittertruth2210
    @bittertruth2210 5 месяцев назад +1

    Thonu Last ch kehna Chahida si ki
    "MAADE KUM DA MAADA HI NATEEJA HUNDA hai "
    Teh Choutala da aaj haal dekh lao ki hai, Haje tah Choutaleya naal hor v Bura hona hai kyuki bahut loka naal bahut Galat keeta hai ohna nei.... Power da Najayaz nahi Bahut Najayaz Faiyda chakeya c onaa nei..
    May God Bless Everyone with Good Deeds....🎉
    God bless u all.. 🎉

  • @MandeepMann-w9u
    @MandeepMann-w9u 5 месяцев назад +6

    ਬਾਈ ਮੈਂ ਅੱਖੀਂ ਦੇਖਿਆ ਅਸੀਂ ਪੁਲਿਸ ਪਬਲਿਕ ਸਕੂਲ ਚ ਪੜਦੇ ਸੀ, ਜੇਲ ਦੇ ਨਾਲ ਹੀ ਸਾਡਾ ਸਕੂਲ ਸੀ,ਤੇ ਅਸੀਂ ਟਿਊਸ਼ਨ ਪੜ ਦੇ ਸੀ ਜੇਲ ਦੇ ਬਾਹਰ ਗੇਟ ਦੇ ਸਾਹਮਣੇ, ਸਾਡੇ ਕਈ ਵੇਲੀ ਜੇਲ ਕੁਆਟਰਾਂ ਚ ਰਹਿੰਦੇ ਸੀ, ਸਿਆਲਾਂ ਦੇ ਦਿਨ ਸੀ ਅਸੀਂ ਜੇਲ ਦੇ ਸਾਹਮਣੇ ਰਾਹ ਤੋਂ ਕੁਆਟਰਾਂ ਵੱਲ ਜਾ ਰਹੇ ਸੀ 6 ਕ ਵੱਜੇ ਸੀ ਇੱਕ ਮਰਸਡੀਜ਼ ਆਈ ਨੰਬਰ ਪਲੇਟ ਤੇ ਸ਼ੇਰ ਲੱਗਿਆ ਸੀ ਕੋਈ ਕੇਂਦਰ ਦਾ ਮਨਿਸਟਰ ਸੀ , ਕਾਰ ਖੜੀ 15 ਮਿੰਟ ਬਾਅਦ ਡਿਪੀ ਬਾਹਰ ਨਿਕਲਿਆ ਹੱਥ ਮਿਲਿਆ ਤੇ ਚਲੇ ਗਏ, ਜਾਂਦਾ ਜਾਂਦਾ ਬਾਈ ਕਹਿੰਦਾ ਮੇਰਾ ਸੈੱਲ ਸਾਫ ਕਰਾਦੇਓ, ਅਸੀਂ ਤਾਂ ਓਹਦੇ ਦੇਖਿਆ ਪ੍ਰਭਾਵ ਜੱਟ ਦਾ, ਬਾਅਦ ਵਿੱਚ ਮੁੰਡੇ ਦੱਸਦੇ ਸੀ ਓਹਨਾ ਦਾ ਬਾਪੂ ਦਸਦਾ ਸੀ ਮੁੜਕੇ ਸਵੇਰੇ ਆਏ ਸੀ

  • @sarbbrar4173
    @sarbbrar4173 5 месяцев назад +4

    Bilkul sahi gal

  • @jattdaman8150
    @jattdaman8150 5 месяцев назад +2

    ਪੱਪੂ ਭਾਜੀ ਵੀ ਬੜੇ ਸਮਝਦਾਰ ਬੰਦੇ ਆ ਬੜੀ ਸਮਝਦਾਰੀ ਨਾਲ ਗੱਲ ਕੀਤੀ ਆ। ਬਾਕੀ ਡਿੰਪੀ ਤਾਂ ਸੀ ਹੀ legand ਬੰਦਾ।ਮੈਨੂੰ ਯਾਦ ਜਦੋਂ ਇਹ ਖ਼ਬਰ ਸੁਣੀ ਸੀ 2007 ਚ

  • @yuvrajss9467
    @yuvrajss9467 5 месяцев назад +4

    Moose wala itihaas padha giya loka nu ❤

  • @sarajmanes4505
    @sarajmanes4505 5 месяцев назад +2

    Sat Shri Akal Ji Lajawab Podcast Jiode Vasde Raho Rab Rakha Dhanwad Ji 🙏

  • @sarajmanes4505
    @sarajmanes4505 5 месяцев назад +19

    ਮੈ ਵੀ ਇਕ ਵਾਰ ਦਰਸ਼ਨ ਕੀਤੇ ਹਨ ਇਸ ਰੂਹ ਦੇ ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਜੀ ਆਇਆ 🙏🙏🙏

    • @inderjagraon2806
      @inderjagraon2806 5 месяцев назад +2

      Ena ijtt chaa naal kda guru sahibh da darshan kita c

    • @GURWINDERSINGH-uv3qb
      @GURWINDERSINGH-uv3qb 5 месяцев назад

      ​@@inderjagraon2806sahi keha verr m v ehi kehna c😂

  • @RamnaSingh-i9w
    @RamnaSingh-i9w 5 месяцев назад +9

    ਜੇ ਕਿਤੇ ਡਿੰਪੀ ਜੀ ਜਿਉਂਦੇ ਰਹਿ ਜਾਂਦੇ ਤਾ ਮੇਰੀ ਰੀਝ ਸੀ ਕਿ ਮੈਂ ਉਹਦੇ ਨਾਲ ਰਹਿੰਦਾ ਤੇ ਉਹਦੀ ਗੱਡੀ ਚਲਾਉਂਦਾ । ❤❤❤❤❤😢😢😢😢😢😢😢ਪ੍ਰਦੀਪ ਸਿੰਘ (ਰਮਨਾ ਪ੍ਰਧਾਨ ਚੰਦ ਭਾਨੀਆਂ)

  • @harrysidhu4930
    @harrysidhu4930 2 месяца назад

    Very nice. Brother you are improveing day by day. Nice content. Bring some more persons who can give ideas for middle or lower-middleclass to grow their business while staying in our own country "PANJAB" and not to go abroad. Please give us the ideas, because all young generation is moving to abroad, in this way only small children and senior citizens will be left hear and people from other states (ਪਰਵਾਸੀ) are going to capture and establish in our PANJAB. ਇਹ ਨਾ ਹੋਵੇ ਬੀ ਪੰੰਜਾਬ ਇਕ ਦਿਨ ਸ਼ੇਰਾਂ ਤੇ ਵੀਰਾਂ ਦੀ ਧਰਤੀ ਤੋਂ ਭੇਡਾਂ-ਬਕਰੀਆਂ ਤੇ ਲੀਰਾਂ ਦੀ ਧਰਤੀ ਬਣ ਜਾਵੇ।

  • @nishantsingh7988
    @nishantsingh7988 5 месяцев назад +5

    ਮਾੜੇ ਕੰਮਾਂ ਦਾ ਅੰਤ ਮਾੜਾ ਏ ਹੁੰਦਾ ਬਾਈ

  • @parwindersinghmander6475
    @parwindersinghmander6475 5 месяцев назад +6

    35:30 ਬਾਈ ਜੀ ਬੇਅੰਤ 92 ਚ ਆ ਗਿਆ ਸੀ ਬਾਈਕਾਟ ਕਰਨ ਕਰਕੇ । 95 ਵੇਂ ਚ ਤਾਂ ਬੁੰਡ ਧਰਮਰਾਜ ਮਾਰਦਾ ਸੀ ਉਹਦੀ । 96ਵੈਂ ਚ ਕਿੱਥੇ ਆ ਗਿਆ ਓ

  • @gurlabhsingh8072
    @gurlabhsingh8072 5 месяцев назад +6

    ਮੈ ਰੋਕੀ ਨਾਲ ਵੀ ਜੇਲ ਕੱਟੀ ਫਾਇਜਲਕਾਂ ਸਬ ਜੇਲ ਅਤੇ ਢੈਪਈ ਚੰਦ ਭਾਨ ਨਾਲ ਵੀ ਦੋਵੇ ਹੀ ਵਧੀਆ ਇਨਸਾਨ ਸਨ

  • @LovyManchanda
    @LovyManchanda 5 месяцев назад +1

    ਬਹੁਤ ਸਿਆਣਪ ਵਾਲੀ ਗੱਲ ਸੀ

  • @AS-pu7gj
    @AS-pu7gj 5 месяцев назад +9

    ਪੱਤਰਕਾਰ ਮਨਿੰਦਰ ਜੀਤ ਸਿੱਧੂ ਵੀਰ ਆਹ ਕੀ ਦਿਖਾ ਰਹੇ ਹੋ , ਤੁਹਾਡੇ ਤੋਂ ਆਹ ਉਮੀਦ ਨਹੀਂ ਸੀ , ਸਾਡੇ ਜਵਾਕਾਂ ਤੇ ਮਾੜਾ ਅਸਰ ਪੈਂਦਾ ਇਹੋ ਜਿਹੇ ਵੀਡਿਓ ਦੇਖ ਕੇ।

    • @ashjkf
      @ashjkf 5 месяцев назад +4

      ਨਾ ਦਿਖਾਓ ਆਪਣੇ ਜਵਾਕਾਂ ਨੂੰ ਫੇਰ ਜੀ ਤੁਸੀਂ ਆਹ ਵੀਡੀਓ .

    • @gurshindersingh6303
      @gurshindersingh6303 5 месяцев назад +1

      😂😂​@@ashjkf shi gall

    • @karanpannu144
      @karanpannu144 5 месяцев назад +7

      ਜਵਾਕਾਂ ਨੂੰ ਲੁਕਾ ਲਵੋ ਐਵੇਂ ਗੱਲਾਂ ਸੁਣ ਕੇ ਜਨਾਨਿਆਂ ਤੋਂ ਮਰਦ ਨਾ ਬਣ ਜਾਣ

    • @AS-pu7gj
      @AS-pu7gj 5 месяцев назад +3

      @@karanpannu144 ਵੀਰ ਸਾਨੂੰ ਤਾਂ ਜਵਾਕ ਇਹੋ ਜਿਹੇ ਮਾੜੇ ਅਨਸਰਾਂ ਤੋਂ ਲੁਕੋਏ ਹੀ ਚੰਗੇ ਨੇ ਤੁਸੀਂ ਆਵਦੇ ਜਵਾਕ ਇਹੋ ਜਿਹੇ ਵੀਡਿਓ ਦਿਖਾ ਕੇ ਪ੍ਰਭਾਵਿਤ ਕਰ ਲਓ ਅਤੇ ਆਪਣੇ ਜਵਾਕਾਂ ਨੂੰ ਵੀ ਗੋਲੀ ਨਾਲ ਮਰਵਾ ਲਓ ਫਿਰ ਉਹ ਅਸਲ ਮਰਦ ਬਣਨਗੇ।

    • @AS-pu7gj
      @AS-pu7gj 5 месяцев назад

      @@karanpannu144 ਪਹਿਲਾਂ ਦਾ ਤੂੰ ਚੱਲ ਕੇ ਮਰਦ ਬਣ, ਕੱਟ ਕੇ ਦਿਖਾ ਜੇਲ, ਤੇ ਖਾ ਕੇ ਦਿਖਾ ਬੰਦੂਕਾਂ ਦੀਆਂ ਗੋਲੀਆਂ

  • @BachiterSingh-j8q
    @BachiterSingh-j8q 5 месяцев назад +3

    Sardar giving very good information

  • @KulwinderSingh-sh2jk
    @KulwinderSingh-sh2jk 5 месяцев назад +6

    ਮਾਨੋਚਾਹਲ ਦੇ ਬੰਦੇ ਤੋ ਕੋਈ ਰਫਲ ਨਹੀ
    ਫੜ ਸਕਦਾ ਨਾ ਹੀ ਉਹ ਦਿੰਦੇ ਸੀ ...ਹਾਂ
    ਪਿਆਰ ਨਾਲ ਗੱਲ ਕਰਕੇ ਕੋਈ ਮੰਗ ਲਵੇ
    ਤਾਂ ਉਹ ਵੱਖਰੀ ਗੱਲ ਆ ... ਇਹ ਹਜਮ
    ਨਹੀ ਆਉਂਦੀ

    • @gurpreetkaur-zl2ie
      @gurpreetkaur-zl2ie 5 месяцев назад

      Hmm

    • @JashanPreet-u3h
      @JashanPreet-u3h 5 месяцев назад

      ਬਾਬੇ ਮਾਨੋਚਾਹਲ ਦੇ ਨਾਲ ਹੁੰਦਿਆਂ ਉਹਦੇ ਸਾਥੀਆਂ ਤੋਂ ਰਫਲ ਰਖਾਉਣ ਦੀ ਔਕਾਤ ਨਾਂ ਤਾਂ ਡਿੰਪੀ ਦੀ ਸੀ ਤੇ ਨਾ ਸਿਮਰਨਜੀਤ ਮਾਨ ਦੀ। ਸਰਕਾਰ ਦੀ ਸ਼ਹਿ ਤੇ ਬਦਮਾਸ਼ੀ ਕਰਨ ਤੇ ਸਰਕਾਰ ਨਾਲ ਮੱਥਾ ਲਾਉਣ ਦੇ ਵਿੱਚ ਬਹੁਤ ਫਰਕ ਹੁੰਦਾ। ਗੱਲਾਂ ਨਾਲ ਜਿੰਨੇ ਮਰਜੀ ਪਹਾੜ ਢਾਈ ਜਾਉ

  • @ParamjitkaurAlune
    @ParamjitkaurAlune 5 месяцев назад +5

    ਇੱਕ ਗੱਲ ਦੀ ਸਮਝ ਨਹੀਂ ਆਈ ਕਿ ਖਾੜਕੂ ਸਿੰਘਾਂ ਨਾਲ ਖੁਲ੍ਹੇਆਮ ਰਿਸ਼ਤੇ ਸੀ ਅਤੇ ਕਈ ਵਾਰ ਗ੍ਰਿਫਤਾਰੀ ਵੀ ਹੋਈ ਪਰ ਜਿਨ੍ਹਾਂ ਨਾਲ ਰਿਸ਼ਤੇ ਸਬੰਧ ਸੀ ਓਹ ਸਭ ਮਾਰ ਦਿੱਤੇ ਗਏ ਪਰ ਇਹ ਕਿਵੇਂ ਬਚਿਆ ਰਿਹਾ..... ਬਚਿਆ ਹੀ ਨਹੀਂ ਸਗੋਂ ਸ਼ਰੇਆਮ ਪੁੱਠੇ ਸਿੱਧੇ ਕੰਮ ਕਰਦਾ ਰਿਹਾ ਜ਼ਿਆਦਾਤਰ ਅਸਲਾ ਵੀ ਲਾਇਸੰਸੀ ਨਹੀਂ ਸੀ

    • @jassgrewaljassgrewal4289
      @jassgrewaljassgrewal4289 5 месяцев назад +1

      ਪੰਜਾਬ ਤੋਂ ਬਾਹਰ ਨਿਕਲ ਗਿਆ ਸੀ ਉਸ ਵਕਤ" ਜਦੋਂ ਮੁਕਾਬਲੇ ਬਣਾਉਣ ਦਾ ਦੌਰ ਚੱਲਿਆ ਉਸ ਵਕਤ ਤਾਂ ਡਿੰਪੀ ਯੂਪੀ ਔਰ ਬੰਬੇ ਦੇ ਅੰਡਰਵਲਡ ਚ ਅਪਦਾ ਪੂਰਾ ਅਧਾਰ ਬਣਾ ਚੁਕਿਆ ਸੀ, ਪੰਜਾਬ ਪੁਲਿਸ ਤਾਂ ਦੂਰ ਬੰਬੇ ਔਰ ਦਿੱਲੀ ਦੀ ਪੁਲਿਸ ਨੀ ਲੱਭ ਸਕੀ ਸੀ"

  • @gaganjhita5679
    @gaganjhita5679 5 месяцев назад +4

    ਇਹ ਗੱਲ ਬਿਲਕੁਲ ਸੱਚ ਐ । ਸਾਡਾ ਸੱਜਣ ਵਿਆਹ ਤੇ ਗਿਆ ਸੀ ਆਹ ਰੁੱਖ ਚ ਗੋਲੀਆ ਵਾਲੀ ਗੱਲ ਉਹ ਵੀ ਦੱਸਦਾ ਹੁੰਦਾ

  • @GurTerajot
    @GurTerajot 3 месяца назад

    Bhot sohni podcast aa veer g

  • @bhupindersingh4084
    @bhupindersingh4084 5 месяцев назад +2

    ਵੀਰ।ਜੀ।ਮੈ।ਬਠਿੰਡੇ।ਜੇਲ।ਚ।ਡਿੰਪੀ।ਵੀਰ।ਨਾਲ।ਰਿਹਾ।ਸੀ।ਬਹੂਤ।ਵਧੀਆ।ਬੰਦਾ।ਸੀ।ਡਿੰਪੀ।ਮਾਮੇ।ਦੇ।ਲੜਕੇ।ਪੂਸ਼ਵਿੰਦਰ।ਹੋਰੀ।ਵੀ।ਨਾਲ।ਸੀ

  • @bahadursingh9718
    @bahadursingh9718 5 месяцев назад +5

    ਪੱਤਰਕਾਰ ਵੀਰੇ ਇਹ ਵੀਰ ਮੌਜੀ ਦਾ ਨਾਮ ਲੈਂਦੈ ਹਨ ਉਸ ਮੌਜੀ ਦੀ ਸਾਡੇ ਪਿੰਡ ਲੜਾਈ ਹੋ ਗਈ ਸੀ। ਕੋਈ ਗਦਾਰਾਂ ਪਿੰਡ ਦੀ ਕੁੜੀ ਦੇ ਚੱਕਰ ਵਿੱਚ। ਉਸ ਬਾਅਦ ਮੌਜੀਂ ਸਾਡੇ ਪਿੰਡ ਨਹੀਂ ਆਇਆ। ਧੰਨਵਾਦ ਸਹਿਤ

  • @sukhisidhu9361
    @sukhisidhu9361 2 месяца назад

    good intervew

  • @RanjitSingh-si6jx
    @RanjitSingh-si6jx 2 месяца назад

    Nice subah heh bha ji da

  • @sdnfalconbhullar6918
    @sdnfalconbhullar6918 5 месяцев назад

    ਬਾਈ ਜੀ ਬਹੁਤ ਸੋਹਣੀ ਸ਼ਬਦਾਵਲੀ ਵਰਤੀ

  • @shinduwaraich007
    @shinduwaraich007 5 месяцев назад +1

    Tadi v parsenelty bohat tagdi as bhai ji

  • @INDER888
    @INDER888 5 месяцев назад +3

    ਮੇਰੇ ਭਾਈ ਦਾ ਪੱਕਾ ਯਾਰ ਸੀ ਡਿੰਪੀ ਏ ਚੰਡੀਗੜ੍ਹ ਮਿਲੇ ਸੀ ਉੱਥੇ ਇੱਕ ਗਰੀਬ ਪਰਿਵਾਰ ਨੂੰ ਕੋਈ ਤੰਗ ਕਰਦਾ ਤਾਂ ਡਿੰਪੀ ਨੂੰ ਜਦੋਂ ਦੱਸਿਆ ਤਾਂ ਉਸਨੇ ਉੱਥੇ ਜਾ ਕੇ ਉਸ ਪਰਿਵਾਰ ਦਾ ਸਾਥ ਦਿੱਤਾ ਸੀ ਤੇ ਜੋ dc bande ਸੀ ਬਾਅਦ ਵਿਚ ਉਹ ਹੱਥ ਜੋੜ ਕੇ ਮਾਫੀ ਮੰਗ ਕੇ ਗਏ ਸੀ ਤੇ ਗਰੀਬ ਪਰਿਵਾਰ ਨੂੰ ਉਨ੍ਹਾਂ ਦੀ 125 ਗਜ਼ ਜਮੀਨ ਵਾਪਸ ਦਵਾ ਦਿੱਤੀ ਸੀ ਮੇਰਾ ਭਾਈ ਦੱਸਦਾ ਸੀ ਏ ਸਭ ਬਾਕੀ ਡਿੰਪੀ ਸ਼ੇਰ ਸੀ

  • @baljindersinghbrar3541
    @baljindersinghbrar3541 5 месяцев назад +1

    Best patarkar

  • @jagmailsidhu7534
    @jagmailsidhu7534 2 месяца назад +1

    Dimpy veer croter da sahi banda c

  • @khalsa7332
    @khalsa7332 5 месяцев назад +9

    ਹਾਲਾ ਕਿ ਪ੍ਰਭਜਿੰਦਰ ਸਿੰਘ ਬਰਾੜ ਚੰਦਭਾਨ ਮੇਰਾ ਵੀ ਸੱਜਣ ਸੀ-!! ਪਰ ਇਹ ਪੱਪੂ ਨੇ ਜੋ ``ਸ਼ਹੀਦ ਬਾਬੇ ਮਾਨੋਚਾਹਲʼʼ ਬਾਰੇ ਗੱਲਤ ਬਿਆਨੀ ਕੀਤੀ ਬਹੁੱਤ ਗਲਤ ਕੀਤਾ--! ਕੋਈ ਡਿੰਪੀ-ਮੁੱਖਤਾਰ ਜੁਲਾਹੇ ਦੀ ਐਡੀ ਔਕਾਤ ਨੱਹੀ `ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਬੇ ਮਾਨੋਚਾਹਲ ਤੋਂ rifle ਖੋਹਣ ਬਾਰੇ ਯਾਂ ਧੱਕੇ ਨਾਲ ਮੰਗਣ ਬਾਰੇ ਸੋਚ ਵੀ ਸੱਕਣ-! ਜਿੰਨਾ ਮਗਰ ਹਿੰਦੂਸ਼ੈਤਾਨ ਦੀਆਂ 7 Division ਫੌਜ ਲੱਗੀ ਸੀ ਤੇ ਜਿੰਨਾ ਫੌਜ ਨਾਲ ਕੱਈ 72-72 ਘੰਟੇ ਦੇ ਮੁਕਾਬਲੇ ਕੀਤੇ ਹੋਣ --ਉਨਾਂ ਮਹਾਪੁਰਖਾ ਨਾਲ ਇਨਾ ਲੰਡੂ ਬਦਮਾਸ਼ਾਂ ਦਾ ਕੀ ਮੁਕਾਬਲਾ

    • @TvaliKaran
      @TvaliKaran 5 месяцев назад +1

      Sahi gl a y

    • @dhillon11
      @dhillon11 5 месяцев назад

      Eh Bhull Gye Baba Manochahal Ji Da Naam Baba ਬੌਹੜ Chapde C Akhbar Wale V Sangarsh Da Baba Bohar Aa, Hun Kehra Kise Ne Jawab Dena Jini Marji Taur Banayie Eda Sochde

  • @PrabhjotSingh-ku5nv
    @PrabhjotSingh-ku5nv 5 месяцев назад

    1:04:45 ghaint gall hai

  • @charanjeetguraya1432
    @charanjeetguraya1432 5 месяцев назад +1

    Good Podcast

  • @Sardewinder
    @Sardewinder 5 месяцев назад +5

    Tell also people Sandeep bhau sirki or silki bazar Bhathida .

  • @HarpreetKubbe
    @HarpreetKubbe 5 месяцев назад

    ਆ ਗੱਲ ਜਮਾ ਸੱਚ ਨੇ

  • @jatindermall05
    @jatindermall05 5 месяцев назад +1

    Good job ji

  • @gurindersinghdhillon1434
    @gurindersinghdhillon1434 5 месяцев назад +1

    Podcast background ਬਹੁਤ vadia

  • @RanjeetSingh-ve7hc
    @RanjeetSingh-ve7hc 5 месяцев назад +2

    Good

  • @GhotraSimranjit
    @GhotraSimranjit 5 месяцев назад

    🦁 ⚔️ 🐊 #ਪੰਜਾਬ 💯👌

  • @mekekejeididskksisirididukd
    @mekekejeididskksisirididukd 5 месяцев назад +2

    bhi dimpy di family di video la ka aho

  • @RanjeetSingh-ve7hc
    @RanjeetSingh-ve7hc 5 месяцев назад +1

    Very good

  • @KulwinderSingh-sh2jk
    @KulwinderSingh-sh2jk 5 месяцев назад +6

    ਫਿਰੌਤੀ ਵਾਲੀ ਗੱਲ ਟਾਲ ਗਿਆ ਜਦੋ ਕਿ
    ਸਾਰੇ ਹੀ ਗੈਗਸਟਾਰ ਫਿਰੌਤੀਆਂ ਲੈਦੇ ਸਨ

  • @gurpreetsinghkhippal3073
    @gurpreetsinghkhippal3073 5 месяцев назад +1

    Top

  • @SikanderdhindsaKala
    @SikanderdhindsaKala 5 месяцев назад +2

    Dapi dapi ee ta love you ❤❤❤❤❤

  • @khalsa7332
    @khalsa7332 5 месяцев назад +14

    ਸ਼ਹੀਦ ਬਾਬੇ ਮਾਨੋਚਹਿਲ ਦੇ ਮਗਰ ਹਿੰਦੋਸਤਾਨ ਦੀ 7 division ਫੌਜ਼ ਲੱਗੀ ਹੋਈ ਸੀ (ਤੇ ਉਹ *ਅਕਾਲ ਤਖਤ* ਸਾਹਿਬ ਦੇ ਜੱਥੇਦਾਰ ਤੇ ਪੰਥਕ ਕਮੇਟੀ ਤੇ ਖਾਲਿਸਤਾਨ ਐਲਾਨਾਮੇ ਦੇ ਮੋਢੀ ਸਨ-!! ਥੋੜਾ ਸੋਚ ਸੱਮਝ ਕੇ ਗੱਲ ਕਰ ਬਾਈ ਪੱਪੂ-ਇਹ ਗੱਤਲ ਬਿਆਨੀ ਭਾਰੀ ਪੈ ਸਕਦੀ ਐ --ਦਸ ਿਹ ਕੋਈ ਗਲ ਐ ਕਰਨ ਆਲੀ) Dimpy ਨਾਲ ਸਾਡਾ ਵੀ ਸਹਿਚਾਰ ਸੀ---ਪਰ ਬਾਬੇ ਮਾਨੋਚਾਹਲ ਨੂੰ ਮਾਨੋਚਾਹਲ ਕਹਿਣਾ ਤੂੰ ਤੇ ਮੁੱਖਤਾਰ ਨੂੰ ਮੁੱਖਤਾਰ ਜੀ --ਮੁੱਖਤਾਰ ਜੁਲਾਹੇ ਨੂੰ ਭੈਣ ਪੇਸ਼ ਕੀਤੀ ਐ ਤੂੰ ---ਤੇ (ਸ਼ਹੀਦ ਬਾਬੇ ਗੁਰਬੱਚਨ ਸਿੰਘ ਮਾਨੋਚਾਹਲ ਨੂੰ ਛੋਟਾ ਕਰਕੇ ਵਿਖਾਓਣ ਦੀ ਕੋਸ਼ਿਸ ਐ ਤੇਰੇ ਅਰਗੀ ਜੂੱਠ ਦੀ--ਦੁੱਨੀਆ ਭੱਜਣ ਨੂੰ ਛੋਟੀ ਪੈ ਜੂ ਜੇ ਮਹਾਪੁਰਖਾਂ ਬਾਰੇ ਕੁੱਝ ਵੀ ਬੋਲਿਆ --ਜਨਤੱਕ ਮਾਫੀ ਮੰਗ ਗਲੱਤ ਬਿਆਨੀ ਦੀ ---ਅੱਖੇ ਬਾਬੇ ਮਾਨੋਚਾਹਲ group ਦੇ ਮੁੰਡੇ rifleਆਂ ਖੋਹਦੇ ਐ --ਥੋਡੇ ਸਾਲਿਓ ਮੁੱਖਤਾਰ -ਡਿੰਪੀ ਨੇ ਜਿੰਦਗੀ ਚ ਉਹ rifles ਨੱਹੀ ਵੇਖੀਆਂ ਹੋਣੀ ਜਿਨੀਆਂ ਮਹਾਪੁਰਖਾਂ ਕੋਲ ਰੁੱਲਦੀਆ ਫਿੱਰਦੀਆਂ ਸਨ---ਕਰਦੇ ਤੇਰਾ ਹਿਸਾਬ ਵੀ -- ਸਾਲਾ ਪੰਥ ਦੋਖੀ ਖੱਚ, ਦਾੜਾ ਕਿੱਵੇ ਰੰਗਿਆਂ ਯੱਧੇ ਦਾ

  • @sandhu8002
    @sandhu8002 5 месяцев назад +3

    ਬਾਈ ਜੀ ਓ ਟਾਈਮ ਈ ਹੋਰ ਸੀ ਯਾਰੀਆ ਦਾ ਅੱਜ ਟਾਈਮ ਆ ਬੱਸ ਕੈਨੇਡਾ ਜਾਓ ਵੀਜ਼ਾ ਕਿਵੇਂ ਲੱਗੂ ਅੱਜ ਕੋਈ ਯਾਰੀ ਯੌਰੀ ਨੀ

  • @jagmeetsingh9973
    @jagmeetsingh9973 5 месяцев назад +2

    Good 👍

  • @Satpalsingh-be9hr
    @Satpalsingh-be9hr 5 месяцев назад +2

    ਘਰ ਆਲਿਆਂ ਰਫਲ ਵੀ ਸੰਸਕਾਰ ਵੇਲੇ ਨਾਲ ਪਾਤੀ ਦਰਸ਼ਨ ਠੇਕੇਦਾਰ ਇਨ੍ਹਾਂ ਮਾਰਤਾ ਉਹ ਬਹੁਤ ਆਕੜੀਆ ਸੀ

  • @CharanjitSingh-ho1hv
    @CharanjitSingh-ho1hv 24 дня назад

    Hi brother bupu ji,I use to live in your area bai ji sat Sri akal aruf gamdur Singh I knew your friend charna seva wala I was very Yung charna fuoji Hi dissed to leave fuoji life Hi end up I was there in seva wala when he start be is a formasist severing medication anyway I really want to stay with them but some how change come to my life I end up to Singapore after that haven't Seen him but after many years I did have conversations once I was in America such of good gentleman i know his entire family mam dad brother sister His dad was very humble bhua ji I still miss them any way if god give me chance I want to see them sat Sri akal brother gamdur ji god bless you guys hopefully see you guys sometime.

  • @jassabrar1632
    @jassabrar1632 5 месяцев назад +5

    ਮਠਿਆਈ ਦਾ ਬਹੁਤ ਸ਼ੌਕੀਨ ਸੀ ਬਾਈ ਡਿੰਪੀ

  • @delta_charlee
    @delta_charlee 5 месяцев назад +2

    sirra bai❤

  • @MandeepsinghTatla-uv5lk
    @MandeepsinghTatla-uv5lk 5 месяцев назад +1

    Bahut sohna podcast..bai Dimpy bare jankari mili

  • @mooslmoosl8389
    @mooslmoosl8389 5 месяцев назад +6

    ਦੇਖਲਾ ਮਰਵਾ ਦਿੱਤਾ ਇਕ ਜਨਾਨੀ ਨੇ।ਕੇਹਂਦੀ ਸ਼ੇਰ ਅਖਵਾਉਣਾ ਤੇ ਕਲੱਬ ਵਿੱਚੋ ਬਾਹਰ ਨੀ ਆ ਸਕਦਾ।ਅਸ਼ਾ ਓਸਦੇ ਕੋਈ ਗੋਲੀ ਨੂੰ ਵਜੀ ਬਾਈ ਨੂੰ ਵਿਨ ਕੇ ਰੱਖ ਦਿੱਤਾ

  • @RobinpreetsinghDhillon
    @RobinpreetsinghDhillon 5 месяцев назад +1

    Bai vadia podcast hai koi research karo koi photo lao ya koi Akhbar di clipping lao jo vadh interest pawe

  • @Pangli2897
    @Pangli2897 5 месяцев назад +8

    ਪਰਿਵਾਰ ਚ ਕੋਣ ਕੋਣ ਆ

  • @raja1842
    @raja1842 5 месяцев назад +3

    Yaraan da yaar si Dimpy miss you vadde veer

  • @jagasingh8627
    @jagasingh8627 5 месяцев назад +8

    1:03:01ਭਾਊ ਜੀ ਏ ਤੇ ਤੁਸੀਂ ਗੱਲ ਬਹੁਤ ਫੁਦੂ ਤਰੀਕੇ ਨਾਲ ਕੀਤੀ ਜੇ 😂 ਮੋਨੋਚਾਲ ਵਾਸਤੇ ਡਿਮਪੀ ਕੀ ਸੀ ਜਿਨੂੰ ਸਾਰੇ ਪੰਜਾਬ ਦੀ ਤੇ ਹਿੰਦੁਸਤਾਨ ਦੀ ਫੋਰਸ ਲੱਬਨ ਲੱਗੀ ਸੀ ਮਾਰਨ ਨੂੰ. ਓਦੇ ਨਾਲ ਦੇ ਬੰਦੇ ਕੋਲੋਂ ਬੰਦੂਕ ਲੈਣੀ ਤੇ, ਬਹਾਦ ਚ ਵਾਪਸ ਨੀ ਦੇਣੀ ਏ ਮਜਾਕ ਵਾਲੀ ਗੱਲ ਜੇ. ਏ ਮੋਨੋਚਾਲ ਦੀ ਦਿਆਰ ਦਿੱਲੀ ਹੁੰਨੀ ਜਿੰਨੇ ਕੁਛ ਕਿਆ ਨੀ. ਉਸ ਦਾ ਟੀਚਾ ਬਹੁਤ ਵੱਡਾ ਸੀ. ਉਸ ਸਮੇ ਆਮ ਖਾੜਕੂ ਲੋਕਾਂ ਕੋਲੋਂ ਹਥਿਆਰ ਮੰਗ ਲੈਦੇ ਸੀ, ਜਾ ਕੋਹ ਲੈਦੇ ਸੀ ਅਸਲਾ ਨਾ ਹੋਣ ਕਰਕੇ. ਉਸ ਟੀਮ ਇਕ ਬੰਦੂਕ ਵਾਸਤੇ ਡਿਪੀ ਨੂੰ ਮਾਰਨਾ ਇਕ ਮਜਾਕ ਬਣਾ ਸੀ BTF ਵਾਸਤੇ, ਏ ਗੱਲ ਤੁਸੀਂ ਸੁਣੀ ਸ਼ਨੀ ਦੱਸਣ ਲਗੇ ਜੇ ਤੁਹਾਡੀ ਗੱਲ ਤੂੰ ਪਤਾ ਲਗ ਦਾ, ਤੇ ਜਾ ਮਨੋਚਾਲ ਨੂੰ ਸਚੀ ਪਤਾ ਨਾ ਹੋਵੇ ਐਸਿ ਗੱਲ ਦਾ ਕੀ ਬਹਾਰ ਕੀ ਗੱਲ ਚੱਲ ਦੀ ਪਾਈ ਬੰਦੂਕ ਦੀ ਜਾਹਦੋ ਅੰਦਰ ਮੀਟਿੰਗ ਹੁੰਦੀ ਹੋਵੇ. ਡਿਪੀ ਵਰਗੇ 20 ਬਣਾ ਕੇ ਵੀ ਮੋਨੋਚਾਲ ਨੀ ਬਹਾਨਾ. ਉਹ ਇਕ ਫੁਕਰਾ ਟਾਈਪ ਇਨਸਾਨ ਸੀ ਤੇ ਬਦਮਾਸ਼ੀ ਫੁਕਰ ਪੁਣੇ ਚ ਗੱਲ ਪੈਗਾਈ, ਸੰਦੀਪ ਭਾਊ ਹੁਣਾ ਦੇ ਕਿਤੇ ਕੰਮ ਤੇ ਨਾਮ ਡਿਮਪੀ ਦਾ ਲਗ ਗਿਆ ਮੱਖਣ ਨੂੰ ਮਾਰਨ ਦਾ. ਬਹਾਦ ਵਿਚ ਉਸ ਨੇ ਫੁਕਰ ਪੁਣੇ ਚ ਜਾਨ ਗਵਾਈ. ਏਦਾ ਦੇ ਬਦਮਾਸ਼ ਬਹੁਤ ਆਏ ਤੇ ਗਏ. ਡਿਮਪੀ ਦੀ ਕੋਈ ਦੇਣ ਨੀ ਪੰਜਾਬ ਨੂੰ ਮੂਸੇਵਾਲੇ ਨੇ ਓਦਾਂ ਨਾਮ ਲੈ ਤਾਂ ਮਹੱਤਲਬ ਉਹ ਮਹਾਨ ਸੀ.

    • @baljindersingh8527
      @baljindersingh8527 5 месяцев назад

      ਬਿਲਕੁਲ ਬਾਈ ਜੀ ਬਾਬਾ ਮਾਨੋਚਾਲ ਹੋਣਾਂ ਦੀ ਰੀਸ ਤੇ ਡਿੰਪੀ ਹੋਣੀ ਕਿੱਥੋਂ ਕਰ ਲੈਣਗੇ

  • @rabinderrandhawa38B68
    @rabinderrandhawa38B68 5 месяцев назад +4

    Saannhh Jatt c Dimpy Chandbhan ..

  • @ParamjitkaurAlune
    @ParamjitkaurAlune 5 месяцев назад +3

    ਸਿਆਣਿਆਂ ਨੇ ਜ਼ਿੰਦਗੀ ਦੇ ਤੱਥ ਕੱਢੇ ਆ
    ਐਂਵੇ ਨਹੀਂ ਕਿਹਾ ਕਿ "ਬੁਰੇ ਕੰਮ ਦਾ ਹਮੇਸ਼ਾ ਬੁਰਾ ਹੀ ਨਤੀਜਾ ਨਿਕਲਦਾ ਹੈ"
    ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਚੈਨਲਾਂ ਵਾਲੇ ਸਾਬਿਤ ਕਿ ਕਰਨਾ ਚਾਹੁੰਦੇ ਨੇ ❓❓❓❓❓
    ਜੋ ਇੰਨੇਂ ਕਤਲ ਕੀਤੇ ਨੇ ਜਿਨ੍ਹਾਂ ਚ ਨਜਾਇਜ਼ ਵੀ ਬਹੁਤ ਸੀ
    ਲੋਕਾਂ ਤੋਂ ਓਹਨਾਂ ਦੀ ਹੱਕ ਦੀ, ਮਿਹਨਤ ਦੀ ਕਮਾਈ ਫਿਰੋਤੀਆਂ ਦੇ ਰੂਪ ਵਿੱਚ ਲੈਣੀ
    ਲੋਕਾਂ ਤੋਂ ਟੈਂਡਰ ਭਰਨ ਦੇ ਹੱਕ ਖੋਹ ਲੈਣੇ
    ਸ਼ਰਾਬ ਦਾ ਧੰਦਾ ਕਰਨਾ
    ਕਿ ਇਹ ਸਹੀ ਹੈ

    • @baljindersingh8527
      @baljindersingh8527 5 месяцев назад

      ਬਿਲਕੁਲ ਬਾਈ ਜੀ ਇਹ ਚੈਨਲਾਂ ਵਾਲੇ ਵੀ ਹਰੇਕ ਨੂੰ ਹੀਰੋ ਲੱਗ ਪੈਂਦੇ ਬਣਾਉਣ

    • @ParamjitkaurAlune
      @ParamjitkaurAlune 5 месяцев назад

      @@baljindersingh8527 ਵੀਰ ਜੀ ਪੰਜਾਬ ਨੁਕਸਾਨ ਦਾ ਵੱਡਾ ਕਾਰਨ ਇਹ ਵੀ ਹੈ ਕਿ ਮੀਡੀਆ ਆਪਦੀ ਬਣਦੀ ਜਿੰਮੇਵਾਰੀ ਨਿਭਾਉਣ ' ਚ ਅਸਮਰੱਥ ਹੈ
      ਪਤਾ ਨਹੀਂ ਕਿਉਂ ਇਹਨਾਂ ਨੂੰ ਪਤਾ ਹੀ ਨਹੀਂ ਕੇ ਕਿ ਵਿਖਾਉਣਾ ਹੈ ਤੇ ਕਿ ਨਹੀਂ
      ਦਰਅਸਲ ਕਲਯੁਗ ਦਾ ਜਿਆਦਾ ਜ਼ੋਰ ਹੈ ਧਰਮ ਨਾਲੋਂ ਅਸੀਂ ਟੁੱਟ ਗਏ ਹਾਂ ਤਾਂ ਕਰਕੇ ਕੁਰਾਹੇ ਪੈ ਗਏ ਹਾਂ ਜੀ

  • @balla.b6267
    @balla.b6267 5 месяцев назад +5

    ਬਾਈ ਜੀ ਦੇ ਹੁਣ ਟੱਬਰ ਚ ਕੋਣ ਕੋਣ ਆ