ਅਕਾਲੀ ਦਲ ਵਿੱਚੋਂ ਬਾਦਲ ਖਤਮ ਕਰਤੇ ਅਕਾਲ ਤਖ਼ਤ ਸਾਹਿਬ ਨੇ, Sukhbir Badal ਦੀ ਸਾਰੀ ਸਿਆਸਤ ਰੱਦ!

Поделиться
HTML-код
  • Опубликовано: 3 дек 2024

Комментарии • 47

  • @bahadursingh2006
    @bahadursingh2006 20 часов назад +7

    ਮਾਲਵਿੰਦਰ ਸਿੰਘ ਮਾਲੀ ਸਾਹਬ ਜੀ ਹੁਣ ਜੱਥੇਦਾਰ ਸਿੰਘ ਸਹਿਬਾਨਾਂ ਨੂੰ ਬੇਨਤੀ ਹੈ ਕਿ ਜੋ ਗਲਤ ਸਿੱਖ ਇਤਿਹਾਸ ਬੱਚਿਆਂ ਨੂੰ ਪੜਾਇਆ ਗਿਆ ਜਾ ਗਲਤ ਛਾਪਿਆ ਗਿਆ ਹੈ ਉਸ ਨੂੰ ਅੱਜ ਵੈਨ ਕਰਨ ਤੋਂ ਸਵਾਏ ਉਸ ਇਤਿਹਾਸ ਦੀ ਕਿਤਾਬਾਂ ਨੂੰ ਵਾਪਸ ਕਿਉਂ ਨਹੀ ਕਰਵਾ ਕੇ ਆਪਣੇ ਕਬਜੇ ਵਿੱਚ ਲਿਆ ਇਹ ਵੀ ਸਿੰਘ ਸਹਿਬਾਨਾਂ ਨੂੰ ਬੇਨਤੀ ਹੈ ਜਲਦੀ ਫੈਸਲਾ ਲਿਆ ਜਾਵੇ ਧੰਨਵਾਦ

  • @MohinderSingh-kj4vo
    @MohinderSingh-kj4vo 8 часов назад +2

    ਸੁਖਬੀਰ ਸਿੰਘ ਬਾਦਲ ਨੂੰ ਸਿੱਖ ਪੰਥ ਪ੍ਰਵਾਨ ਕਰੇਗਾ ਸਭ ਤੋੰ ਵੱਡੀ ਗੱਲ ਤਾਂ ਇਹ ਹੈ।

  • @Gurmeetpaul
    @Gurmeetpaul 17 часов назад +2

    ਲਾਹਨਤ ਲੱਗ ਗਈ ਸਾਰੀ ਪਾਰਟੀ ਤੇ l ਇੱਸੇ ਦੇ ਹੱਕਦਾਰ ਸਨ l ਸ੍ਰੀ ਅਕਾਲ ਤਖ਼ਤ ਸਾਹਿਬ ਪੰਜ ਸਿੱਖ ਸਾਹਿਬਾਨ ਦਾ ਫੈਸਲਾ ਪੰਥਕ ਮਰਿਯਾਦਾ ਅਨੁਸਾਰ ਸਹੀ ਹੈ l ਇਸ ਉਪਰ ਕੋਈ ਕੋਈ ਕਿੰਤੂ ਪ੍ਰੰਤੂ ਨਹੀਂ ਹੋਣੀ ਚਾਹੀਦੀ l ਇਲਜਾਮਾਂ ਨੂੰ ਸਵੀਕਾਰ ਕੀਤਾ ਗਿਆ l ਇਹ ਵੀ ਸਹੀ ਹੈ l ਕਾਰਵਾਈ ਹੁਣ ਪੰਜਾਬ ਸਰਕਾਰ ਕਾਨੂੰਨੀ ਤੌਰ ਤੇ ਕਰੇ l ਕਿਹੜੀ ਧਾਰਾ ਕਿਸ ਤੇ ਲੱਗਣੀ ਹੈ l ਕਾਨੂੰਨੀ ਕਾਰਵਾਈ ਜ਼ਰੂਰ ਹੋਵੇ l ਸਭ ਕਲੀਅਰ ਹੋ ਗਿਆ l

  • @tejindersingh4588
    @tejindersingh4588 19 часов назад +3

    ਸਹੀ ਵੀਚਾਰ ਨੇ ਼਼਼ਧੰਨਵਾਦ ਼਼ਵਾਹਿਗੁਰੂ ਜੀ

  • @HarwinderSingh-my6jn
    @HarwinderSingh-my6jn 20 часов назад +5

    ਬਾਦਲ ਵਾਦ ਖ਼ਤਮ ਸੱਚ ਹੈ ਮਾਲੀ ਜੀ

  • @jaswinderpalsingh3622
    @jaswinderpalsingh3622 20 часов назад +3

    ਬਹੁਤ ਵਧੀਆ ਫੈਸਲਾ ਕੀਤਾ ਗਿਆ ਜਥੇਦਾਰ ਸਹਿਬਾਨ ਵੱਲੋਂ ਜਿੰਨਾ ਨੇ ਨਹੀਂ ਖੁਸ਼ ਹੋਣਾ ਉਨ੍ਹਾਂ ਨੇ ਭਾਵੇਂ ਸੁਖਵੀਰ ਨੂੰ ਫਾਂਸੀ ਤੇ ਟੰਗ ਦਿਉ ਉਹਦੇ ਵਿੱਚ ਵੀ ਨੁਕਸ ਕੱਢ ਦੇਣਾ

  • @HarjinderSingh-vq7xv
    @HarjinderSingh-vq7xv 8 часов назад +2

    ਆਹ reporter ਤਾਂ ਵਧੀਆ ਹੈ ਸਿੱਧੂ, ਪ੍ਰੰਤੂ ਅੱਜ ਕਿਵੇ ਜੀ-ਜੀ-ਜੀ ਕਰੀ ਜਾਂਦਾ ਜਿਵੇ ਜੀ ਵਾਲੀ ਚਾਬੀ ਦਿੱਤੀ ਹੋਵੇ, ਕੋਈ question ਤਾਂ ਕਰ ਨਹੀਂ ਰਿਹਾ, ਜੀ, ਜੀ, ਜੀ ਜੀ🤣😉😁 😂😂😂😂😂

  • @JarnailMaan-p8m
    @JarnailMaan-p8m 19 часов назад +3

    ਸਿਮਰੋ ਕੁਰਸੀ ਖ਼ਾਤਰ ਕੁਝ ਵੀ ਕਰ ਸਕਦੀ ਹੈ

  • @KalaSerron
    @KalaSerron 20 часов назад +2

    ਸਹੀ ਗੱਲ ਹੈ ਬਾਈ ਪੱਤਰਕਾਰ ਗੱਡ🎉 ਗੱਲ ਹੈ

  • @hardialsingh5972
    @hardialsingh5972 9 часов назад

    ਮਾਲੀ ਸਾਹਿਬ ਬਹੁਤ ਵਧੀਆ ਵਿਚਾਰ 👌❤️🌹🙏

  • @KalaSerron
    @KalaSerron 20 часов назад +2

    ਪੱਤਰਕਾਰ ਸਹ ਗੱਲ ਹੈ ਗੱਡੁ ਗੱਲ ਤਾਂ ਖ਼ਤਮ ਹੈਂ

  • @gurnamdhandhi4741
    @gurnamdhandhi4741 19 часов назад +1

    ਬਹੁਤ ਵਧਿਆ ਫੈਸਲਾ ਕੀਤਾ ਇਹਨਾਂ ਧਰਮ ਦੀ ਬੇੜੀ ਵਟੇ ਪਾਏ ਨੇ

  • @gurmitsingh3286
    @gurmitsingh3286 20 часов назад +1

    ਬਹੁਤ ਵਧੀਆ ਵਿਚਾਰ। ਮਾਲੀ ਸਾਹਿਬ।

  • @pargatdullat7672
    @pargatdullat7672 18 часов назад +1

    Very Very good nice ❤

  • @gurnamdhandhi4741
    @gurnamdhandhi4741 19 часов назад +1

    ਗੱਲ ਸਚਾਈ ਹੈ ਅਸੀਂ ਸੁਣਿਆਂ ਸੀ ਕਿ ਬਰਨਾਲਾ ਨੇ ਕੋਈ ਫ਼ੈਕਟਰੀ ਇਲੈਕਟ੍ਰਾਨ ਨਾਲ ਸੰਬੰਧਤ ਸੀ ਇਹ ਸਚਾਈ ਹੈ ਮਾਲੀ ਸਾਹਿਬ ਜੀ ਪਤਾ ਹੈ ਨਹੀਂ ਹੈ

  • @gsdhillon9748
    @gsdhillon9748 7 часов назад

    ਪੰਜਾਬ ਪੱਖੀ ਇਕੋ-ਇਕ ਪਾਰਟੀ ਆ ਅਕਾਲੀ ਦਲ ਗਲਤੀ ਆ ਜਰੂਰ ਹੋਈਆ ਪਰ ਜੇ ਪਾਰਟੀ ਖਤਮ ਹੋ ਗਈ ਬਹੁਤ ਔਖਾ ਹੋ ਜੂ ਪੰਜਾਬ ਵਾਸਤੇ

  • @gurmeetsingh-db9sn
    @gurmeetsingh-db9sn Час назад

    ਰੋਣਾ ਆਉਂਦਾ ਬਦਲ ਪਰਿਵਾਰ ਦੇ ਹਾਲਾਤ ਵੇਖ ਕੇ,,,, 2011 ਵਿੱਚ ਇਹਨਾਂ ਨੂੰ ਪੁੱਛੇ ਬਿਨਾਂ ਕੋਈ ਮੂਤ ਕਰਨਾ ਨਹੀਂ ਜਾਂਦਾ ਸੀ

  • @kuldipsinghgrover1306
    @kuldipsinghgrover1306 18 часов назад +1

    Sat siri akal Mali ji

  • @harpsandhu37
    @harpsandhu37 12 часов назад +1

    Badal nu Gadare Kaum Award 🥉 Deo

  • @bhupindercheema399
    @bhupindercheema399 13 часов назад

    ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਨੇ ਖ਼ਿਤਾਬ ਦਿੱਤਾ ਸੀ ਉਸਦਾ ਕੀ ਬਣਿਆ ਜੀ ? ਮਾਲੀ ਸਾਬ ਜੀ ਦੱਸਿਉ ਪਲੀਜ ਧੰਨਵਾਦ ਜੀ

  • @GulbaharSingh-Bat
    @GulbaharSingh-Bat 18 часов назад

    Good ❤🎉🎉

  • @NarinderSingh-w3t
    @NarinderSingh-w3t 6 часов назад

    Akali dal jindabad ji

  • @anitagupta678
    @anitagupta678 19 часов назад +1

    Badal has earned enough now they don’t worry.They are safe.

  • @kulwantuppal2964
    @kulwantuppal2964 13 часов назад

    ਆਮ ਪਾਰਟੀ ਨੇ ਇੰਨੀ ਚੂੜੀ ਟੈਟ ਕਰਤੀ ਕਿ ਲੋਕ ਬਾਦਲਾਂ ਦੀ ਗੱਲ ਕਰਨ ਲੱਗ ਪਿਆ ਸਰਕਾਰ ਦੀ ਗੱਲ ਕਰਨੋ ਹਟ ਗਏ. ਇਹਨੂੰ ਕਹਿੰਦੇ ਆ ਪਾਵਰ.

    • @balvirsinghkuthala2515
      @balvirsinghkuthala2515 12 часов назад

      ਬਾਈ ਜੀ !! ਉਹ ਚੱਲ ਰਹੇ ਮੁੱਦੇ ਬੋਲਦੇ ਹਨ ।ਬੇਜੁਬਾਨ ਤੇ ਬਦਜੁਬਾਨ ਨੇਤਾ ਦੇ ਚਮਚੇ ਨਹੀਂ ਹਨ

  • @gurnamdhandhi4741
    @gurnamdhandhi4741 19 часов назад +1

    ਹੰਕਾਰ ਇਨਸਾਨ ਨੂੰ ਡੁਬਾ ਦਿੰਦਾ ਤੇ ਅੱਜ ਦੇ ਫੈਸਲੇ ਨੇ ਦਸਤਾ ਕਿ ਸਿੱਖਾਂ ਦੇ ਮਸਲੇ ਹਲ ਕਰਨ ਦਾ ਅਧਿਕਾਰ ਅਕਾਲ ਤਖ਼ਤ ਸਾਹਿਬ ਜੀ ਆਪ ਹੀ ਕਰਨ

  • @KawaljitSingh-ts5qm
    @KawaljitSingh-ts5qm 18 часов назад +1

    Mami sahb bhardan fer sukhbir hi ban na

  • @harpsandhu37
    @harpsandhu37 12 часов назад

    Awaz Sahi Nahi Aa Rahi 😮

  • @prateeksingh9807
    @prateeksingh9807 17 часов назад

    ਜੀ ਼਼਼਼਼਼਼਼਼਼਼।ਕੁਝ ਜ਼ਿਆਦਾ ਨਹੀਂ ਹੋ ਗਿਆ?

  • @smsmahal3805
    @smsmahal3805 18 часов назад

    BADAL da PANTH RATAN da khitab vi vapas laina chahida hai.

  • @balkaur3979
    @balkaur3979 11 часов назад +1

    ਤੁਸੀਂ ਦੇਖ ਲਿਓ ਅਗਲੀਆਂ ਚੌਣਾਂ ਵਿੱਚ ਸਖਵੀਰ ਬਾਦਲ ਫੇਰ ਆਉਗਾ। ਇਸ ਨੂੰ ਪੰਥ ਵਿੱਚੋਂ ਛੇਕਣ ਚਾਹੀਦਾ ਸੀ। ਤਾਂ ਕਿ ਦੁਬਾਰਾ ਅਕਾਲੀ ਪਾਰਟੀ ਵਿੱਚ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਕਦੇ ਹਿੱਸਾ ਨਾ ਲੈ ਸਕੇ।

  • @shibcutevideo
    @shibcutevideo 6 часов назад

    Ana nu koi apny kety ty pashtwa nhi hi press reporter ty shamny huss rayia ny

  • @preetsingh7609
    @preetsingh7609 19 часов назад +1

    Aggle vota di tyari karde te tu bakwash mar da😅😅

  • @sukhpreetsinghdhillon6988
    @sukhpreetsinghdhillon6988 3 часа назад

    Eh host de cahh peen de style ton pareshan ho k video off karni pai

  • @AmarjitSingh-bn3mj
    @AmarjitSingh-bn3mj 16 часов назад

    Es kamred nu sikhi da bot fiker wa jina da darm nal koi wasta hi nai wa