Attack on Sukhbir Badal | ਸੁਖਬੀਰ ਬਾਦਲ 'ਤੇ ਗੋਲੀ ਚਲਾਉਣ ਵਾਲੇ ਦੀ ਅਸਲੀਅਤ! Breaking | Jathedar

Поделиться
HTML-код
  • Опубликовано: 11 дек 2024

Комментарии • 177

  • @takhatpanjab
    @takhatpanjab  8 дней назад +32

    ruclips.net/video/lBkm66FTbN0/видео.html
    ਬਦਜ਼ੁਬਾਨ ਬਾਦਲਕੇ! ਸਜ਼ਾ ਲਵਾ ਕੇ ਵੀ ਨਹੀਂ ਸੁਧਰੇ! ਬੁੱਢੇ ਨਾਲੇ ਦਾ ਗੰਦ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ | Akali Dal

  • @jagjitsingh4360
    @jagjitsingh4360 8 дней назад +29

    ਬਹੁਤ ਮਾੜੀ ਗੱਲ ਹੈ ਗੋਲੀ ਨਹੀਂ ਵੱਜੀ

    • @makhansinghghuman3993
      @makhansinghghuman3993 7 дней назад +1

      Ape pakhand karaunde, loka de taras da patar banan lai. Vota lai

  • @RajinderSingh-wh2mj
    @RajinderSingh-wh2mj 8 дней назад +32

    ਪ੍ਰੋ ਮਨਜੀਤ ਸਿੰਘ ਦੁਕੀ ਦਾ ਵਿਦਵਾਨ, ਇਸ ਤੋਂ ਪੁੱਛੋਂ ਜੋ ਸੁਖਵੀਰ ਨੇ ਗੁਰੂ ਸਾਹਿਬ ਤੇ ਪੰਥ ਨਾਲ ਕੀਤਾ kiਉਸ ਹਿਸਾਬ ਨਾਲ ਤਾ ਉਹ ਮੱਸੇ ਰੰਗੜ ਤੋਂ ਘੱਟ ਹੈ,ਨਤੀਜੇ ਤਾ ਮਿਲਨੇ ਹੀ ਨੇ

    • @jasjitsingh7293
      @jasjitsingh7293 8 дней назад +1

      Totally agreed with you sir I have no more respect for him sometimes he talks shit

    • @KhushdeepsinghChandi
      @KhushdeepsinghChandi 8 дней назад

      Eh duki da vidvan va
      ਇਹ ਅੱਜ ਕਲ ਸੁੱਖੇ ਦੇ ਹੱਕ ਵਿੱਚ ਬੋਲ ਰਿਹਾ ਇਹਨੂੰ ਵੀ ਸੁੱਖੇ ਨੇ ਕੋਈ ਨੋਟ ਦਿੱਤੇ ਹੋਣੇ
      ਇਹ ਮਨਜੀਤ ਸਾਲਾਂ ਬੰਦਾ ਸੁੱਖੇ ਦਾ

    • @amarjeetsinghchawla1386
      @amarjeetsinghchawla1386 8 дней назад

      Rajinder Singh ji, dharmik dristi naal Jo saja lagai gai aa oh tankhiya karar kar dena hee saja hai. Agge Sikh khud political saja dain.

  • @gurdeepsingh9470
    @gurdeepsingh9470 8 дней назад +10

    ਇਹ ਤਾਂ ਇੰਦਰਾ ਗਾਂਧੀ ਤੋਂ ਵੀ ਵਧ ਗੁਨਾਹਾਂ ਗਾਰ ਹੈ ਇਸ ਪਰਿਵਾਰ ਨੂੰ ਅਜੇ ਪ੍ਰਮਾਤਮਾ ਨੇ ਸਜ਼ਾ ਦੇਣੀ ਹੈ

  • @punjjaabdesh8659
    @punjjaabdesh8659 8 дней назад +40

    ਸੁਖਬੀਰ ਬਾਦਲ ਤੇ ਵੱਡੇ ਬਾਦਲ ਦੇ ਪੈਪ ਐਨੇ ਵੱਡੇ ਨੇ, ਲੋਕਾਂ ਦੀ ਨਫ਼ਰਤ ਦਾ ਪਾਤਰ ਬਣ ਗਿਆ

  • @malkitdhillon870
    @malkitdhillon870 8 дней назад +12

    ਸੁਖਬੀਰ ਬਾਦਲ ਦੀ z ਸਕਿਓਰਟੀ ਹੈ ਜੋ ਸੈਂਟਰ ਸਰਕਾਰ ਦੀ ਹੈ ਨਾ ਕਿ ਪੰਜਾਬ ਸਰਕਾਰ ਦੀ ।

  • @GurdevSingh-mh9ur
    @GurdevSingh-mh9ur 8 дней назад +27

    ਪਾਰਟੀ ਵਿੱਚੋਂ ਬਾਹਰ ਕੱਢਣ ਚਾਹੀਦਾ ਬਾਦਲ ਜੁਬਲੀ ਨੂੰ

  • @raghbirsingh9961
    @raghbirsingh9961 8 дней назад +20

    ਡਰਾਮਾ ਹੋਇਆ ਲੋਕਾਂ ਦੀ ਹਮਦਰਦੀ ਲੈਣ ਲਈ ਸ਼ਰਮ ਆਉਂਦੀ ਤਖਤੀ ਪਾਕੇ ਲੋਕਾਂ ਸਾਹਮਣੇ ਪੇਸ਼ ਹੋਣਾ

  • @ShardpalSingh-r5q
    @ShardpalSingh-r5q 8 дней назад +28

    ਪ੍ਰੋ ਮਨਜੀਤ ਸਿੰਘ ਮੂਰਖਤਾ ਤੇ ਉੱਤਰ ਆਇਆ

  • @malkitsidhu8098
    @malkitsidhu8098 8 дней назад +35

    ਤੁਸੀਂ ਹਾਲੇ ਵੀ ਸੁਖਬੀਰ ਤੋਂ ਪਾਰਟੀ ਚਲਾਉਣ ਦੀ ਇਛਾ ਰੱਖਦੇ ਹੋ ?ਫੇਰ ਤੁਸੀਂ ਪੰਜਾਬ ਦੋਖੀ ਹੋ

  • @prabjit7425
    @prabjit7425 8 дней назад +36

    ਜੇਕਰ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਰਗੇ ਜਿਉੰਦੇ ਹੁੰਦੇ ਤਾਂ ਕੌਮ ਦੇ ਗਦਾਰਾਂ ਨੂੰ ਸਹੀ ਸਜ਼ਾਵਾਂ ਦਿੰਦੇ ਜਿਵੇਂ ਮੱਸੇ ਰੰਗੜ ਨੂੰ ਸਜ਼ਾ ਦਿੱਤੀ ਸੀ ।

  • @KalaSerron
    @KalaSerron 8 дней назад +12

    ਕੋਮ ਜਿਉਦੀ ਹੈ ਬਾਦਲਾ ਜਰੁਰ ਲ਼ਉ

  • @harpsandhu37
    @harpsandhu37 8 дней назад +28

    ਗੁਰਦਵਾਰੇ ਇਦਾ ਦੇ ਕੰਮ ਨਹੀਂ ਹੋਣੇ ਚਾਹੀਦੇ ||
    ਖੋਟੇ ਸਿੱਕੇ ਨੂੰ ਵੋਟਾਂ ਨਾ ਪਾਓ ||
    ਕਹਾਣੀ ਖਤਮ ||

  • @boharsingh5225
    @boharsingh5225 8 дней назад +1

    ਸੱਜਣੋ ਸਿਖੀ ਦੇ ਗਦਾਰਾਂ ਨੂੰ ਏਕਾ ਚੰਗਾ ਨਹੀਂ ਲੱਗਦਾ। ਰਬ ਖੈਰ ਕਰੇ ।

  • @jagdeepsandhu9659
    @jagdeepsandhu9659 8 дней назад +3

    ਪੰਜਾਬ ਨੂੰਹ ਬਰਬਾਦ ਕਰਨ ਦਾ ਸੇਹਰਾ ਬਾਦਲਾਁ ਸਿਰ । ਹੁਣ ਵੀ ਡਰਾਮੇ ਤੋਁ ਬਾਜ ਨ੍ਹੀ ਆਉਦੇ ।

  • @ParamjitSingh-vo7tf
    @ParamjitSingh-vo7tf 8 дней назад +16

    ਤਹਾਨੂੰ ਸਰਮ ਚਾਹੀਦੀ ਹਾਲੇ ਵੀ ਸੁਖਬੀਰ ਬਾਦਲ ਰਾਹੀ ਪੰਜਾਬੀਆ ਦੀ ਪਾਰਟੀ ਖੜੀ ਕਰਨਾ ਚਾਹੁੰਦੇ

  • @narinderjitkaur6227
    @narinderjitkaur6227 8 дней назад +8

    ਪੰਜਾਬ ਵਿਚ ਕੋਈ ਹੋਰ ਸੂਝਵਾਨ ਲੀਡਰ ਕੌਮ ਦੀ ਅਗਵਾਈ ਕਰੇ,ਲੋਕਾਂ ਦੀ ਮੰਗ ਹੈ।

    • @gr3324-br
      @gr3324-br 7 дней назад

      The people of punjab chose bhand ghagwant man he has shown the actual talent how to manage stage not state or his personal family or health it shows

  • @jaswindersinghsingh513
    @jaswindersinghsingh513 8 дней назад +2

    ਇਹਨਾ ਗਦਾਰਾਂ ਨੂੰ ਸਹੀ ਸਜਾ ਨਹੀਂ ਮਿਲੀ
    ਸਹੀ ਸਜ਼ਾ ਵਾਹਿਗੁਰੂ ਜੀ ਆਪੇ ਹੀ ਦੇਣਗੇ ਜੀ
    🙏🙏🙏🙏🙏🌺🌺🌺🌺🌺

  • @udhokedev7656
    @udhokedev7656 8 дней назад +11

    ਸੁਖਵਿੰਦਰ ਜੀ ਸਤਿ ਸ੍ਰੀ ਅਕਾਲ ਇਹ ਇਕ ਬੇਹੱਦ ਨੌਟੰਕੀ ਹੈ ਅਗਰ ਜੇ ਉਹ ਸਰੀਰਕ ਤੌਰ ਤੇ ਠੀਕ ਹੀ ਨਹੀਂ ਕੋਈ ਸੇਵਾ ਹੀ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਸਜ਼ਾ ਦੇਣ ਦਾ ਟਾਈਮ ਥੋੜਾ ਗਾਂ ਵੀ ਕੀਤਾ ਜਾ ਸਕਦਾ ਸੀ ਪਰ ਬੇਹਦ ਮੈਨੂੰ ਤੇ ਇਵੇਂ ਲੱਗਦਾ ਇਸ ਨੂੰ ਦੁਬਾਰਾ ਪਾਰਟੀ ਵਿੱਚ ਖੜਾ ਕਰਨ ਦਾ ਇੱਕ ਨਵਾਂ ਤਰੀਕਾ ਹੈ

    • @mohinderpalsingh2581
      @mohinderpalsingh2581 8 дней назад

      ਇਹ ਸਭ ਡਰਾਮਾ ਕਰਵਾਇਆ ਗਿਆ ਸੁਖਬੀਰ ਚੰਦ ਨੂੰ ਹਮਦਰਦੀ ਦਿਵਾਉਣ ਲਈ।

  • @manjeetsinghbhullar8808
    @manjeetsinghbhullar8808 8 дней назад +12

    ਗੁਰੂ ਘਰ ਦੀ ਹਦੂਦ ਅੰਦਰ ਕਿਸੇ ਉੱਪਰ ਹਮਲਾ ਕਰਨਾ ਸਿੱਖੀ ਸਿੰਧਾਤਾਂ ਦੇ ਉਲਟ ਹੈ।

  • @bahadursingh2006
    @bahadursingh2006 8 дней назад +8

    ਬਿਲਕੁਲ ਸਹੀ ਗੱਲ ਹੈ ਬਾਈ ਜੀ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨਾ ਬਹੁਤ ਮੰਦਭਾਗੀ ਗੱਲ ਹੈ ਇਹ ਤਾ ਪੰਜਾਬ ਅੱਗ ਲਾਉਣ ਵਾਲੀ ਗੱਲ ਹੈ ਮਾਨ ਸਰਕਾਰ ਦਾ ਫੇਲੀਅਰ ਸਾਬਤ ਹੋ ਰਿਹਾ ਹੈ ਜਦੋਂ ਅਕਾਲ ਤਖਤ ਸਾਹਿਬ ਜੀ ਤੋ ਸ਼ਜਾ ਸੁਣਾਈ ਗਈ ਹੈ ਫੇਰ ਇਹ ਕਿਉ ਹਮਲਾ ਹੋਇਆ ਹੈ ਪੰਜਾਬ ਨੂੰ ਬਹਾਰੀ ਸ਼ਕਤੀਆ ਖਤਮ ਕਰਨ ਦੀਆਂ ਕੋਝੀਆਂ ਚਾਲਾ ਚੱਲ ਰਹੀ ਸਾਡੇ ਪੰਜਾਬ ਦੀ ਖੇਤਰੀ ਪਾਰਟੀ ਦਾ ਮਜਬੂਤ ਹੋਣਾ ਬਹੁਤ ਜਰੂਰੀ ਤੇ ਜੱਥੇਦਾਰ ਸਿੰਘ ਸਹਿਬਾਨਾਂ ਨੇ ਇਹ ਫੈਸਲਾ ਸੋਚ ਸਮਝ ਕੇ ਹੀ ਕੀਤਾ ਹੈ ਇਸ ਦਾ ਸੁਆਗਤ ਕਰਨਾ ਚਾਹੀਦਾ ਹੈ ਧੰਨਵਾਦ

  • @baldevsingh1986
    @baldevsingh1986 7 дней назад +1

    Pro manjit duki banda

  • @kulvirmultani2401
    @kulvirmultani2401 8 дней назад +11

    Drama 🎭 drama 🎭 drama drama badal dal company drama

  • @kuldeeprattu100
    @kuldeeprattu100 8 дней назад +8

    ਬਕਵਾਸ ਬਸ ਕਰ ਕਿਉ ਅੱਗ ਲਾ ਰਿਹਾ

  • @bahadursingh2006
    @bahadursingh2006 8 дней назад +1

    ਮਾਨ ਸਾਹਬ ਜੀ ਪੂਰੇ ਅਕਾਲੀ ਦਲ ਦੀ ਰਾਖੀ ਕੀਤੀ ਜਾਵੇ

  • @zulfkarali735
    @zulfkarali735 8 дней назад +2

    ਸਤਿ ਸ੍ਰੀ ਅਕਾਲ ❤ਵਾਹਿਗੁਰੂ

  • @BaljeetSingh-y6f
    @BaljeetSingh-y6f 7 дней назад +2

    ❤ ਖਾਲਿਸਤਾਨ ਜਿੰਦਾਬਾਦ

  • @KalaSerron
    @KalaSerron 8 дней назад +5

    ਹਲੇ ਕੋਮ ਜਿਉਦੀ ਹੈ ਬਾਦਲਾ ਜਰੁਰ ਲ਼ਉ ਬਾਦਲ ਕੰਜਰ ਤੋ

  • @rajwinder1968
    @rajwinder1968 8 дней назад +1

    ਕਿੰਨੀ ਕੁਰੱਖਤ ਅਵਾਜ ਹੈ

  • @pardeepsharma4754
    @pardeepsharma4754 8 дней назад +4

    बहुत मंद भागी घटना है हर पंजाबी इस का विरोध करता है🙏

  • @sukhwantgill5459
    @sukhwantgill5459 8 дней назад +5

    I think Manjit Singh is Against Bhagwant Man.

  • @khalsafreefire9273
    @khalsafreefire9273 8 дней назад +12

    ਬਹੁਤ ਮੰਦਭਾਗੀ ਘਟਨਾ ਕੀਤੀ ਗਈ। ਮਤਭੇਦ ਹੋਣਾ ਵੱਖਰੀ ਗੱਲ ਹੈ ਪਰ ਐਹੋ ਜਿਹਾ ਕਾਇਰਾਨਾ ਕੰਮ ਨਹੀਂ ਸੀ ਕਰਨਾ ਚਾਹੀਦਾ ਉਹ ਗੁਰੂ ਰਾਮਦਾਸ ਜੀ ਦੇ ਦਰ ਤੇ। ਮੈ ਵੀ ਸੁਖਬੀਰ ਬਾਦਲ ਨੂੰ ਪਸੰਦ ਨਹੀਂ ਕਰਦਾ ਪਰ ਮੈ ਏਸ ਦੀ ਜੋਰਦਾਰ ਨਿੰਦਾ ਕਰਦਾ ਹਾਂ। 😢

  • @JasbirSingh-tx9ed
    @JasbirSingh-tx9ed 7 дней назад

    👍👍👍👍👍

  • @ParamjitSingh-vo7tf
    @ParamjitSingh-vo7tf 8 дней назад +3

    ਵੈਸੇ ਜੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਆਇਆ ਹੋਂਦਾ ਪਾਗ਼ਲ ਕਹਿ ਕਿ ਛਡ ਦੇਣਾ ਸੀ ਇਸਦੇ ਪਤਾ ਨਹੀਂ ਮਨਜੀਤੇ ਨੇ ਪਾਕਿਸਤਾਨ ਜਾ ਹੋਰ ਕਿਸ ਕਿਸ ਨਾਲ ਸਬੰਧ ਸਿਧ ਕਰ ਦੇਣਾ

  • @GursahibSingh-y9b
    @GursahibSingh-y9b 7 дней назад

    ਭਰਾਵੋ ਇਹਨਾਂ ਨੂੰ ਤੁਸੀਂ ਏਡਾ ਪੰਜਾਬੀ ਪਾਰਟੀ ਤੇ ਉਹ ਤੇ ਪਲਾਨਿੰਗ ਅਕਾਲੀਆਂ ਨੂੰ ਇਡਾ ਉੱਚਾ ਰੁਤਬਾ ਨਾ ਦਿਆ ਕਰੋ ਇਹ ਕੋਈ ਰੀਜਨਲ ਪਾਰਟੀ ਨਹੀਂ ਜੇ ਸਾਰੇ ਦੇ ਸਾਰੇ ਇਹਨਾਂ ਦਾ ਇਤਿਹਾਸ ਹੀ ਗੰਦਾ ਰਿਹਾ ਇਹ ਸਾਰੇ ਦੇ ਸਾਰੇ ਕਾਂਗਰਸ ਦੀ ਬੀ ਟੀਮ ਰਹੇ ਨੇ

  • @GursahibSingh-y9b
    @GursahibSingh-y9b 7 дней назад

    ਜਿਹੜੀ ਪੰਜਾਬੀ ਪਾਰਟੀ ਆ ਇਹ ਪਿਓ ਪੁੱਤਾਂ ਦੀ ਪੰਜਾਬੀ ਪਾਰਟੀ ਕਿਹੜੀ ਗੱਲ ਕਰੀ ਵੱਜਣੀ ਚਾਹੀਦੀ ਸਿਰ ਚ ਕੰਧ ਕੁੰਦ ਨਾ ਵੱਜ ਕੇ ਵਾਪਸ ਆ ਗਏ ਉਹ ਅੱਜ ਦੀ ਸਿਰ 'ਚ ਠੀਕ ਹ ਨਾ ਅਸੀਂ ਤੇਨੂੰ ਅਰਦਾਸ ਕਰਦੇ ਇਹ ਬਾਈਬਲ ਕਲਾਂ ਗੋਲੀ ਕਾਂਡ ਦਾ ਦੋਸ਼ੀ ਹ ਇਹ ਪੂਰੀ ਦੁਨੀਆ ਵਿੱਚ ਹੀ ਇਨਸਾਫ ਹੁੰਦਾ

  • @parhaladsingh8437
    @parhaladsingh8437 8 дней назад +7

    ਨਰੈਣ ਸਿੰਘ ਚੌੜਾ ਦਾ ਸਬੰਧ ਸਿੱਧਾ ਹੀ ਕਾਂਗਰਸੀ ਆਗੂਆਂ ਨਾਲ ਹੈ ਅਤੇ ਇਸਦਾ ਭਰਾ ਕਾਂਗਰਸ ਦਾ ਸਰਪੰਚ ਵੀ ਰਿਹਾ ਹੈ ਅਤੇ ਲੋਕਾਂ ਨੂੰ ਧਮਕਾਉਂਦਾ ਵੀ ਰਿਹਾ ਹੈ।

  • @Sonu-eb8qf
    @Sonu-eb8qf 8 дней назад +1

    ਬਹੁਤ ਮਾੜੀ ਘਟਨਾ ਹੈ ਜਦੋਂ ਸਜ਼ਾ ਮਿਲੀ ਹੈ ਭੁਗਤ ਦੇਣ ਹੋਰ ਥਾਂ ਤੇ ਿਜਦਾ ਕੱਢ ਲੈਣ ਗੁਰੂ ਕਰ ਗੋਲੀਆਂ ਨਾਲ ਹੋਰ ਨੁਕਸਾਨ ਬਹੁਤ ਹੋ ਜਾਣਾ ਸੀ ਗੁਰੂ ਭਲਾ ਕਰਨ ਰਾਮਦਾਸ ਜੀ

  • @malkitsingh-cl3wb
    @malkitsingh-cl3wb 8 дней назад +1

    ਹਰਦੋਲਾਹਣਤ ਤੇਰੇ ਤੇ ਮਨਜੀਤ ਸਿਆ।ਗੁਰੂ ਪਾਤਸ਼ਾਹ ਦੇ ਅੰਗ ਖਿਲਾਰੇ ਉਨਾ ।

  • @sukhwantgill5459
    @sukhwantgill5459 8 дней назад

    I am agree with you

  • @nonihalsinghs0dhinikku734
    @nonihalsinghs0dhinikku734 День назад

    ਪ੍ਰੋਫੈਸਰ ਸਾਹਿਬ ਬਹੁਤ ਵੱਡੇ ਬੁਧੀਜੀਵੀ ਹਨ। ਉਹਨਾਂ ਦੀ ਹਰ ਗੱਲ ਚ ਬੜਾ ਵਜ਼ਨ ਹੁੰਦਾ ਹੈ।। ਪ੍ਰੋਫੈਸਰ ਸਾਹਿਬ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵੱਡੇ ਅਲੰਬਰਦਾਰ ਹਨ।

  • @lakhmirsingh6082
    @lakhmirsingh6082 8 дней назад

    Salute Sukhwinderji

  • @LakhasinghSingh-r7y
    @LakhasinghSingh-r7y 8 дней назад

    ❤❤❤❤❤

  • @GurpreetSingh-b9q7p
    @GurpreetSingh-b9q7p 8 дней назад +3

    ਜਿਹੜੇ ਇੰਨਾ ਨੇ ਮਰਵਾਏ, ਜਿਹੜੀਆਂ ਗੁਰੂ ਵਿਚ ਇੰਨਾ ਬੇਅਦਬੀਆ ਕਰਵਾਇਆ ਇਹ ਗੁਰੂ ਤੌ ਵੱਡੇ ਹੋ ਗਏ। ਉਹਨਾ ਦਾ ਜਵਾਬ ਤੂੰ ਦੇਦੇ।ਖਾਲਿਸਤਾਨ ਤੌ ਬਗੈਰ ਤੂੰ ਦੱਸ ਹੱਲ ਕੀ ਹੈ।

  • @baldevsingh1986
    @baldevsingh1986 7 дней назад +1

    Pr muralh banda he

  • @prabjit7425
    @prabjit7425 8 дней назад +4

    ਇਹੀ ਸਹੀ ਸਜ਼ਾ ਹੋਣੀ ਚਾਹੀਦੀ ਸੀ ਜੋ ਜੱਥੇਦਾਰ ਨਹੀਂ ਦੇ ਸਕੇ ।

  • @bhupindersinghmangat1785
    @bhupindersinghmangat1785 8 дней назад +4

    ਪਰਮਜੀਤ ਸਿੰਘ ਸ਼ਰਮ ਤਾਂ ਤੁਸੀ ਕਰੋ ਪੰਜਾਬ ਨੁੰ ਬਲਦੀ ਅੱਗਵਿੱਚ ਝੋਕਣ ਵਾਲੀ ਗੱਲ ਨਾ ਕਰੋ ਜੀ

  • @saytruth1382
    @saytruth1382 8 дней назад +1

    By accepting the verdict of Sri Akal takhat sahib,Sukhbir has enhanced the prestige of Sikh dictates .Renascence of Akali dal is not palatable to the Indian despotic state as the latter is considering a threat to Brahminical concept.
    I hope the new Akal dal will emerge as a strong force with the support of Punjabis

  • @harmeetkour3982
    @harmeetkour3982 8 дней назад

    ❤️🙏🏿🙏🏿🙏🏿🙏🏿🙏🏿

  • @bakhshishsingh5079
    @bakhshishsingh5079 8 дней назад

    ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਮਹਾਨ ਹੈ ਪਰ ਹਮਲਾ ਗਲਤ ਹੋਇਆ ਸੇਵਾਦਾਰ ਸੁਖਬੀਰ ਸਿੰਘ ਬਾਦਲ ਸੇਵਾ ਕਰ ਰਿਹਾ ਹਮਲਾ ਗਲਤ ਹੋਇਆ

  • @HSMehton
    @HSMehton 8 дней назад +5

    ਸਿਆਸੀ ਲੋਕ ਆਪ ਹੀ ਕਰਵਾ ਲੈਦੇ

  • @mukhtiarsinghsandhu7348
    @mukhtiarsinghsandhu7348 8 дней назад +2

    Drama.

  • @kulwindersingh3912
    @kulwindersingh3912 8 дней назад +2

    Sukhbir singh sewadaar sewa Nibhaounn ton fail ho giaa....ihho jihhian dee guru ghran nu jaroorat nahi...guru fateh

  • @GursahibSingh-y9b
    @GursahibSingh-y9b 7 дней назад

    ਝੋਲੀ ਭਰਾਵਾਂ ਦੇ ਵੱਜ ਜਾਂਦੀ ਤੇ ਵਧੀਆ ਹੁੰਦਾ ਕਲੰਕ ਲੈਂਦਾ ਲੋਕ ਇਨਸਾਫ ਹੁੰਦਾ ਵੇਦੇ ਕਿਉਂਕਿ ਫਿਰ ਲੋਕਾਂ ਜਥੇਦਾਰਾਂ ਨੂੰ ਕਹਿੰਦੇ ਤੁਸੀਂ ਨਹੀਂ ਸੀ ਕਰ ਸਕਦੇ ਆਹ ਕਰਤਾ ਜੇ ਮਹਾਰਾਜ ਇਹ ਗੁਰੂ ਰਾਮਦਾਸ ਪੂਰੀ ਕਰਦਾ ਹੈ ਅਸੀਂ ਕਹਿੰਦੇ ਮਹਾਰਾਜ ਹੁਣ ਹੀ ਹੋ ਜੇ ਇਹ ਤੇ ਇਹ ਦਰਸ਼ਨੀ ਡੋਲੀ ਦੇ ਵਿੱਚ ਕਿਤੇ ਡਿੱਗੇ

  • @GurmeetSingh-e8x3h
    @GurmeetSingh-e8x3h 8 дней назад

    ਗਲਤ ਕੋਮੈਂਟਸ ਪਾਉਣ ਵਾਲੇ ਗੁਰੂ ਦੇ ਸਿੱਖ ਨਹੀਂ ਹੋ ਸਕਦੇ, ਮਨਜੀਤ ਸਿੰਘ ਸਹੀ ਬੋਲ ਰਹੇ ਹਨ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਸਿੰਘ ਬਾਦਲ ਉੱਤੇ ਗੋਲੀ ਚਲਾਉਣ ਵਾਲੇ ਗ਼ਲਤ ਹਨ

  • @jorawarsingh4400
    @jorawarsingh4400 8 дней назад

    ਸਿੱਖ ਪੰਥ ਤੇ ਕੌਮ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ । ਇਹਨਾਂ ਲੋਕਾ ਦੀ ਮਾਨਸਿਕਤਾ ਬਿਮਾਰ ਹੈ ।

    • @Gsb59116
      @Gsb59116 8 дней назад

      Tu pakka ram rahim da bhakt hai

    • @jorawarsingh4400
      @jorawarsingh4400 7 дней назад

      @@Gsb59116 ਮੇਰੇ ਵੀਰ ਤੇਨੂੰ ਕਿੱਥੇ ਮਿਰਚਾਂ ਲੜਿਆ ਹਨ ।
      ਮੈਂ ਸਿਰਫ ਸਿੱਖ ਪੰਥ ਨੂੰ ਸਮਰਪਤ ਹੈ । ਨਾਲੇ ਮੈਂ ਤੇਰੇ ਵਰਗੇ ਲੋਕਾ ਕੋਲੋ ਕੋਈ ਪ੍ਰਮਾਣ ਨਹੀਂ ਚਾਹੀਦਾ ।

  • @parmjitkaur7966
    @parmjitkaur7966 7 дней назад

    Sukhbir badal should leave the party and resign to move on.

  • @hakamsingh6861
    @hakamsingh6861 8 дней назад

    .ਜਦੋਂ ਸੁਖਬੀਰ ਦੋ ਗੋਲੀ ਮਾਰੀ ਚੌੜੇ ਨੇ ਫੇਰ ਸੁਖੇ ਕੋਲ ਬਰਛਾ ਸੀ ਸੁਖੇ ਨੇ ਚਲਾਇਆ ਕਿੳ ਨਹੀਂ ।ਲੋਕਾਂ ਦੇ ਪੁਤਾਂ ਨੂੰ ਕਹਿਣ ਯੋਗੇ ਐ ਫਲਾਨੇ ਨੇ ਕੁਰਬਾਨੀ ਦੇਤੀ ।ਕਦੋਂ ਇਹ ਕੁਰਬਾਨੀ ਦੇਣਗੇ ਆਪਣੀ ਖਾਤਰ?

  • @jatindertakkar2447
    @jatindertakkar2447 8 дней назад

    Kehri agency oye.
    Tussin aap karaya eh sab

  • @Ravi-vj6fm
    @Ravi-vj6fm 8 дней назад

    ਕੁਝ ਨਹੀਂ ਹੋਇਆ ਐਵੇਂ ਡਰਾਮਾ ਕਰਦੇ ਆ ਬਾਦਲਕੇ

  • @manmohansingh-su3sm
    @manmohansingh-su3sm 8 дней назад +2

    Sukhe nu ghar baith jana chahida ehna de paapan da palla bhara ho gia Badalan ne paap he ene kitte lok bhul nahi rahay

  • @jaswantsingh9903
    @jaswantsingh9903 8 дней назад

    ਵਧੀਆ

  • @harbhajansuman9082
    @harbhajansuman9082 8 дней назад

    Many thanks for your wise talk. It is v disturbing incident. Thank you remi ding our punjab community the parlllals of pallistnians. No body will come to. Help us. This is an ammunition to mr modi and bjp to sharpen their propaganda against sikh community. Thanks again for your bold and balanced views.

  • @paramjitsinghgill4034
    @paramjitsinghgill4034 8 дней назад

    Jo bijia so. Vadd rahe ne. S

  • @simarjitgarcha3873
    @simarjitgarcha3873 8 дней назад

    ਇਹ ਨੂੰ ਵੀ ਵਿਦੇਸ਼ੀ ਏਜੇਂਸੀਆਂ ਦਾ ਸੁਪਨਾ ਆਗਿਆ ਹਾ ਹਾ ਆਖਿਰ ਕਾਮਰੇਡੀ ਅੰਦਰ ਤਾਂ ਜਿਉਂਦੀ ਹੀ ਹੈ ਉਹ ਭਾਈ ਸਾਬ ਚੌੜੇ ਨੂੰ ਸੁਖਬੀਰ ਨੇ ਸੈਣੀ ਤੋਂ ਕੁਟਵਾਇਆ ਆਪਣੇ ਰਾਜ ਚ

  • @JatinderPadda-i6r
    @JatinderPadda-i6r 8 дней назад +1

    This.man.is.nastik.😊😊😊😊😊😊

  • @JasvirSingh-nf7ge
    @JasvirSingh-nf7ge 8 дней назад

    S sukhbir singh badal zindabad

  • @bmtoydrawings3067
    @bmtoydrawings3067 7 дней назад

    Manjit singh ji eh syast hai eh lagda badalkyan da hi banda hai

  • @BalkarSingh-og4xb
    @BalkarSingh-og4xb 8 дней назад +1

    ਜਥੇਦਾਰਾਂ ਦੀ ਵੀ ਸੁਰਖਿਆ ਵਧਾਈ ਜਾਣੀ ਚਾਹੀਦੀ ਹੈ, ਢਿੱਲ ਨਾ ਕੀਤੀ ਜਾਵੇ, ਸੁਖਬੀਰ ਸਿੰਘ ਦੇ ਹਮਲੇ ਤੋਂ ਬਾਅਦ ਬਹੁਤ ਜਰੂਰੀ ਹੋ ਗਿਆ ਹੈ।

  • @JatinderPadda-i6r
    @JatinderPadda-i6r 8 дней назад +1

    In
    Goldantempel
    This.man.is.very.bad.action.n.chora.god.gieve.punsment.😊😊😊😊😊😊😊😊

  • @manjeetkaur1146
    @manjeetkaur1146 8 дней назад

    🙏🙏waheguru ji log rbb to v nai darde guru ghar ja k v ehna ghinona km krde guru ghar di shantti bhang karn thule hoye sacche patshaa ji kirpa kro ji🙏🙏

  • @litpnc845
    @litpnc845 8 дней назад

    Amritpal should be in jail forever he is dangerous for Sikh community

  • @ajitpalsekhon1863
    @ajitpalsekhon1863 8 дней назад +1

    Professor sahib sara kuch Badal ke taber ne he kitta hai RSS Nu sade ser te baitha ditta hai

  • @jaswantrai5840
    @jaswantrai5840 8 дней назад

    Darbar Sahib vich eho je action Darbar Sahib de maryada de olangna hai. Kise ve religious bande nu eho ja kamm ne karna chahinda.

  • @devindergrewal2004
    @devindergrewal2004 8 дней назад +1

    Oh bhai manjeet , thand rakh. Jina de nojwan putt ihna sarkara ne mare aa . Aina tapan di ki lor hai ?

  • @rajindermalla1613
    @rajindermalla1613 8 дней назад +1

    ਬਹੁਤ ਮਾੜੀ ਗੱਲ ਐ ਕਿਉਕਿ ਦਰਬਾਰ ਸਾਹਿਬ ਦੀ ਹਦੂਦ ਅੰਦਰ ਗੋਲੀ ਚਲਾਉਣੀ ਉਹ ਵੀ ਉਸ ਇਨਸਾਨ ਤੇ ਜਿਸ ਨੂੰ ਅਕਾਲ ਤਖਤ ਸਾਹਿਬ ਵੱੱਲੋ ਤਨਖਾਹ ਲਾਕੇ ਤੇ ਉਸ ਨੂੰ ਨਿਭਾਉਣ ਲਈ ਦਰਬਾਰ ਸਾਹਿਬ ਦੇ ਗੇਟ ਤੇ ਬੈਠੇ ਤੇ ਗੋਲੀ ਚਲਾਉਣੀ ਬਹੁਤ ਮਾੜੀ ਗੱਲ ਐ ਤੇ ਨਿੰਦਣਯੋਗ ਹੈ

    • @rajwantkaur8703
      @rajwantkaur8703 8 дней назад

      ਕੋਈ ਮਦਭਾਗੀ ਗੱਲ ਨਹੀਂ, ਬਾਦਲ ਨੂੰ ਕੋਈ ਮਾਫ਼ੀ ਨਹੀ

  • @lakheeaulakh2475
    @lakheeaulakh2475 6 дней назад

    Ehi taa sajisha ne, ehna di planning hee eh hai ke Punjab vich koi naa koi sajish karke punjab de loka nu ulghaie rakho

  • @LakhvirSingh-co3lr
    @LakhvirSingh-co3lr 8 дней назад

    ਕਲਾਨ ਕਿਸੇ ਥਾਂ ਦਾ ।। ਤੇਰਾ host

  • @Punjzaabi_guy_
    @Punjzaabi_guy_ 8 дней назад +1

    Total failure of inteligence...someone at higher level should take responsibility

  • @manisidhu625
    @manisidhu625 8 дней назад

    ਗ਼ਲਤ ਗੱਲ ਆ ਇਹ ਤੇ ਸ਼੍ਰੀ ਅਕਾਲ ਤਖ਼ਤ ji ਦੇ ਫੈਸਲੇ ਦੀ ਉਲੰਗਣਾ ਕੀਤੀ ਆ ਅਕਾਲ ਤਖ਼ਤ ਤੋਂ ਵੱਡਾ ਕੋਈ ਨਹੀਂ ਗ਼ਲਤ ਕੀਤਾ ਓਦਾਂ ਜਿਥੇ ਮਰਜੀ ਗੋਲੀ ਮਾਰਦੇ ਪਰ ਗੁਰੂ ਘਰ ਵਿਚ ਗੋਲੀ ਚਲਾਈ ਗਲਤ ਕੀਤਾ

  • @HarjeetSingh-oh4dy
    @HarjeetSingh-oh4dy 8 дней назад

    Pura drama kita Gaya

  • @GurdeepSingh-ck4of
    @GurdeepSingh-ck4of 8 дней назад

    Ha Ha Ha Ha Ha Drama okey

  • @daljitsingh-xb6bg
    @daljitsingh-xb6bg 8 дней назад

    ਸੋਸ਼ਲ ਮੀਡੀਆ ਵਿਦਵਾਨੋ ਸ਼ਰਮ ਕਰੋ। ਅਕਾਲ ਤਖ਼ਤ ਸਾਹਿਬ ਜੀ ਤੋਂ ਵੀ ਵੱਡੇ ਹੋ ਗਏ ਹੋ? ਦੁਨੀਆ ਵਿਚ ਅੱਜ ਸਿੱਖ ਧਰਮ ਦੀ ਬਦਨਾਮੀ ਹੋਈ ਹੈ।

  • @RobinSingh-sg1xi
    @RobinSingh-sg1xi 7 дней назад

    😂😂😂😂

  • @ajaybatra2024
    @ajaybatra2024 8 дней назад +2

    Drame baaji sewa toh jaan bachan vaste kiti Jaa rahi Pehle Latt te plaster lagwa lo wheel chair te baith ke Chowkedari😊

  • @pritpalkaur3636
    @pritpalkaur3636 8 дней назад

    Sara drama amalia da

  • @brarjot4714
    @brarjot4714 8 дней назад

    Fer ta sukha singh mehtab singh ne v nindan yog kam hi kita hona

  • @harbhajansingh224
    @harbhajansingh224 8 дней назад

    Manjit Singh nu bhut peerh ho rhee lagdi

  • @jaswantsinghchhina
    @jaswantsinghchhina 8 дней назад

    Jadon kaum sukhbir Badal nu saja de Rahi hai tan ikka duka bandian nu os utte Hamla nahi karna chahida Centre nu Khush Karan da yatan na keeta jave. Es taran centre nu Punjab vich dakhal den da mauka milega

  • @Humanity0101
    @Humanity0101 8 дней назад

    Anti Sikhi comrate Manjit bolda

  • @happykang2613
    @happykang2613 8 дней назад

    😂😂😂

  • @mohindersingh9254
    @mohindersingh9254 8 дней назад

    Eh galt faisle da natija hai

  • @KulwantSingh-ft1wm
    @KulwantSingh-ft1wm 8 дней назад +1

    Fake hamal

  • @amgalsingh5628
    @amgalsingh5628 7 дней назад

    Drama lgda video vekh k

  • @brokenheart77777
    @brokenheart77777 8 дней назад

    ਸੁਖਬੀਰ ਬਾਦਲ ਜਿੰਦਾਬਾਦ

  • @SukhjinderSingh-c5c
    @SukhjinderSingh-c5c 8 дней назад

    Akli dal vicho bhar da rastha veko badal parivar nu ae koi gal ne jar

  • @mastansingh1036
    @mastansingh1036 8 дней назад

    Ehna nu ska q lagi. Ehna de katnamean karke.

  • @KulwinderSingh-qh5sb
    @KulwinderSingh-qh5sb 8 дней назад +1

    Eh sab drama hai

  • @JaswinderKaur-ge3wq
    @JaswinderKaur-ge3wq 8 дней назад

    A kejrival kush vi kar sakda he ke sikha ne maph kar dita ta b j p kejrival nu kise ne vot nhi deni akali dal panjab vich jit jana he ena de taparr rul jane han

  • @JagjitSingh-ox1zy
    @JagjitSingh-ox1zy 8 дней назад

    Eh hmala chhk wala lgda hai, je eh bahut njdeek ho goli Marni c tan usnu ( goli Marne wale ) kaboo kive kr liya. Investigation ton baad pta lgega eh hmbaver kon hai. Ki eh partian da drama/ shajis tan nahi hai? Punjab nu bdnam krna chaude hon.