Sukhbir Badal ਗੋਲੀ ਕਾਂਡ ਦੀ ਖੁੱਲ੍ਹ ਗਈ ਪੋਲ! ਧਾਮੀ ਨੂੰ ਮਿਲਿਆ ਸੀ ਨਰੈਣ ਸਿੰਘ ਚੌੜਾ! ਅਕਾਲ ਤਖ਼ਤ ਤੋਂ ਇਨਕਾਰੀ?

Поделиться
HTML-код
  • Опубликовано: 12 дек 2024

Комментарии • 19

  • @RachhpalSingh-n3l
    @RachhpalSingh-n3l 23 часа назад +1

    ਸੁਖਵਿੰਦਰ ਸਿੰਘ ਮਨਜੀਤ ਸਿੰਘ ਸਚ ਬੋਲਣ ਤੇ ਧੰਨਵਾਦ ਜੀ ਮੁੰਦਾ ਇਹ ਚੁਕੋ ਜਦੋ ਤੱਕ ਬੇਅਦਬੀਆ ਤੇ ਅਸਤੀਫ਼ੇ ਨਹੀ ਦੇਦੇ ਓਨਾ ਚਿਰ ਅਰਦਾਸ ਨਹੀ ਕਰਨੀ ਚਾਹੀਦੀ ਬਾਦਲ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਦਾ ਅਕਾਲ ਤਖਤ ਸਾਹਿਬ ਮਹਾਣ ਦਾ ਦੋਸ਼ੀ ਇਸ ਨੂੰ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਵਲੌ ਛੇਕਿਆ ਜਾ ਚੁੱਕਾ ਹੈ ਅਸਤੀਫ਼ਾ ਕਿਓ ਨਹੀ ਦੇ ਰਿਹਾ ਆਪ ਦਾ ਧੰਨਵਾਦ

  • @winderbansal9727
    @winderbansal9727 День назад +3

    ਸਤਿ ਸ੍ਰੀ ਆਕਾਲ ਜੀ

  • @HardialSandhu-si7gq
    @HardialSandhu-si7gq 20 часов назад +1

    ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਸੀ ਤਿੰਨ ਦਿਨਾਂ ਵਿੱਚ ਕੋਰ ਕਮੇਟੀ ਫੈਸਲਾ ਕਰੇ ਆਪਣੇ ਅਸਤੀਫੇ ਦੇਣ ਕਿੱਥੋਂ ਤੱਕ ਮੰਨਿਆ ਗਿਆ

  • @jugrajsingh6318
    @jugrajsingh6318 День назад +3

    ਵੀਰ ਜੀ ਟੁਟੀ ਲਤ ਨਾਲ ਕੀ ਸੇਵਾ ਹੁੰਦੀ ਹੈ ਲੋਕਾਂ ਨੂੰ ਗੁਮਰਾਹ ਕੀਤਾ ਗਿਆ ਹੈ ਜਥੇਦਾਰਾਂ ਦੀ ਭੂਮਿਕਾ ਛਕੀ ਹੈ

  • @HardialSandhu-si7gq
    @HardialSandhu-si7gq 20 часов назад

    ਅਫਸਰਾਂ ਨੇ ਕਦੀ ਦਿਆਨਤਦਾਰੀ ਨਾਲ ਕੰਮ ਕੀਤਾ ਇਹ ਵੀ ਜਵਾਬ ਦੇ ਦਿਓ

  • @ParamjitSingh-vo7tf
    @ParamjitSingh-vo7tf День назад +1

    ਹੁਣ ਪਤਾ ਲਗ ਗਿਆ ਹਮਲਾ ਏਨਾ ਆਪ ਹੀ ਕਰਾਇਆ

  • @HardialSandhu-si7gq
    @HardialSandhu-si7gq 20 часов назад

    ਰਾਜਨੀਤਿਕ ਸਜਾਵਾਂ ਬਾਰੇ ਦੱਸੋ

  • @kulwindersingh3912
    @kulwindersingh3912 День назад +1

    Sardaar Chaourha ate S.Sukhbir singh case vich poora case khaaraj ਕਰ dena chahida...khaas karke pehhl Sukhbir singh nu karnni chahidee...is ton wadheea koee hall nahi hai...Badal dal ja Badal co kol..guru fateh

  • @jugrajsingh6318
    @jugrajsingh6318 День назад

    ਇਹ ਡਰਾਮਾ ਧਿਆਨ ਭੜਕਾਉਣ ਲਈ ਕੀਤਾ ਗਿਆ ਲਗਦਾ ਹੈ

  • @RachhpalSingh-n3l
    @RachhpalSingh-n3l 23 часа назад

    ਮਨਜੀਤ ਸਿੰਘ ਜੀ ਮਸੇਰੰਗੜ ਨੂੰ ਸਿੰਘਾ ਸਿਰ ਵਡ ਕੇ ਮਸੇ ਦਾ ਨੇਜੇ ਤੇ ਟੰਗ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚੋ ਲੈ ਕੇ ਗਏ ਸਨ ਬਾਦਲ ਦੋਸ਼ੀਆ ਪਤਿਤ ਪ੍ਰਵਾਰ ਤੇ ਮਸੇਰੰਗੜ ਦੋਵੇ ਭਰਾ ਨੇ ਬਾਦਲ ਨੇ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਵਿੱਚ ਬੇਅਦਬੀਆ ਤੇ ਮਸੇਰੰਗੜ ਤਰਾ ਦੋਸ਼ੀ ਏ ਨਾ ਪੰਥਕ ਦੀ ਗਲ ਕੀਤੀ ਨਾ ਪੰਜਾਬ ਦੇ ਮਸਲਿਆ ਦੀ ਗਲ ਕੀਤੀ ਸਿਰਫ ਸਿੱਖ ਕੋਮ ਸੰਗਤ ਸਹੀਦੀਆ ਦੇਣ ਵਾਲਿਆ ਨੂੰ ਬਰਬਾਦ ਕੀਤਾ ਬੀਜੇਪੀ ਨਾਲ ਅਜ ਤਕ ਕਿਹੜੇ ਕੰਮ ਕੀਤੇ ਓਹ ਕੰਮ ਮਾੜੇ ਮੋਟੇ ਕੰਮ ਸਾਰੀਆ ਪਾਰਟੀਆ ਕਰਦੀਆ ਨੇ

  • @JasPinder-gx3xs
    @JasPinder-gx3xs День назад +1

    JEKR DHAMI SAHIB NOO OHE MIL LIAA,TA ESS WICHDHAMI DA KEE DOSH HAI, OHNA NOO TABHOT AADMI MILDE HONGE JI THANKS RS DHALIWALL FDK PUNJAB ❤

  • @ajabsingh2610
    @ajabsingh2610 23 часа назад

    ਵੀਡੀਓ ਇਸ ਨਹੀਂ ਦੇਂਦੇ ਜਦੋਂ ਗੋਲੀ ਚੱਲੀ ਸੁਖਬੀਰ ਕੁਰਸੀ ਛੱਡ ਕੇ ਭੇਜਿਆ ਦਿਖਦਾ ਹੈ

    • @TSBADESHA
      @TSBADESHA 19 часов назад

      ਨਹੀਂ ਜੀ ਭੱਜਿਆ ਨਹੀਂ ਸੀ

  • @gurlabhsinghbhairupa2049
    @gurlabhsinghbhairupa2049 23 часа назад

    ਵੀਰ ਸੁਖਵਿੰਦਰ ਸਿੰਘ ਜੀ ਇਹੋ ਜਿਹੇ ਬਾਦਲ ਦੇ ਕੋਲੀ ਚੱਟ ਬੰਦਿਆ ਨੂੰ ਨਾ ਲਿਆ ਕਰੋ।ਇਹ ਤਾ ਕੱਟੜ ਕਾਮਰੇਡ ਰਿਹਾ।ਹੁਣ ਇਹ ਅਕਾਲੀ ਦਲ ਬਾਦਲ ਦਾ ਚਮਚਾ ਬਣਿਆ ਹੋਇਆ। ਮੇਰੀ ਵੀਰ ਮੇਰਿਆ ਹੱਥ ਜੋੜ ਕੇ ਬੇਨਤੀ ਆ ਕੋਈ ਸਾਝਾ ਇਮਾਨਦਾਰ ਪੱਤਰਕਾਰ ਲਿਆ ਕਰੋ।ਕਿਉਕਿ ਅਸੀ ਤੁਹਾਡੀ ਹਰ ਪ੍ਰੋਗਰਾਮ ਦੇਖਦੇ ਹਾ ਪਰ ਜਦੋ ਇਸ ਨੂੰ ਦੇਖਦੇ ਆ ਅਸੀ ਫਿਰ ਚੈਨਲ ਬਦਲਣ ਲਈ ਮਜਬੂਰ ਹੋ ਜਾਂਦੇ ਹਾ।ਵਾਹਿਗੁਰੂ ਤੁਹਾਨੂੰ ਤੇ ਸਾਰੀ ਟੀਮ ਨੂੰ ਤਰੱਕੀਆ ਬਖਸਿਸ ਕਰਨ।

  • @balbirsinghbalbirsingh3575
    @balbirsinghbalbirsingh3575 День назад

    talk to kinder Singh, but you know Tv Sharma mad

  • @BholaSingh-j1o9r
    @BholaSingh-j1o9r День назад

    Tu sad vich jana hai