ਚਮਕੀਲੇ ਦੀ ਕੁੜੀ ਹੋਈ ਭਾਵੁਕ ਆਪਣੇ ਬਾਪੂ ਦੀਆ ਗੱਲਾਂ ਕਰਕੇ ॥Kamal Chamkila 1st Interview || Part 1
HTML-код
- Опубликовано: 21 авг 2023
- #chamkilaamarjot #chamkilalive #diljitchamkila #chamkilamovie #amarjotparniti #chamkilacosinger #chamkilastatus #chamkilaamarjot #chamkilasongs #chamkilabarsi #chamkilaharneetneetu #harneetneetuchamkila #chamkilaamarnoori #chamkilaushakiran #amarjotchamkila #chamkilasonia #chamkilasurindersonia #chamkilakesarsinghtikki #kikkardalewala #chamkilasonjaimanchamkila #jaimanchamkilariyasandhu #chamkilawifeamarjot #chamkilawifegurmailkaur #chamkiladughteraman #kamalchamkila #amanchamkila
Join this channel to get access to perks:
/ @sochpunjabdiofficial
LABEL - SOCH PUNJAB DI
PRESENTED BY - AMAN PHULLANWAL {9808000010}
EDIT BY - EKNOOR SINGH
Other Social Medis Links :-
Facebook :- / sochpunjabdi
Twitter :- amandee75953781?s...
Instagram :- instagram.com/
......
Disclaimer: This channel DOES NOT promotes or encourages any illegal activities and all content provided by this channel is meant for Entertain PURPOSE only.
Copyright Disclaimer Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research.
Fair use is a use permitted by copyright statues that might otherwise be infringing. Non-Profit, educational or personal use tips the balance in favor of FAIR USE. Развлечения
ਬੇਟਾ ਕਮਲ ਚਮਕੀਲਾ ਜੀ, ਤੁਹਾਡੇ ਡੈਡੀ ਕੋਲ ਘਰੇਲੂ ਸਮਾਂ ਬਹੁਤ ਘੱਟ ਸੀ। ਫਿਰ ਵੀ ਤੇਰੇ ਡੈਡੀ ਅਤੇ ਵੱਡੀ ਮੰਮੀ ਦੇ ਸਬੰਧਾਂ ਦਾ ਤੇਰਾ ਜਨਮ ਹੋਣਾਂ ਹੀ ਵੱਡਾ ਸਬੂਤ ਹੈ। ਕਿ ਬਾਈ ਚਮਕੀਲਾ ਜੀ ਨੇ ਤੇਰੀ ਵੱਡੀ ਮੰਮੀ ਅਤੇ ਧੀਆਂ ਦਾ ਵੀ ਪੂਰਾ ਖਿਆਲ ਰੱਖਿਆ।
ਅਮਰ ਸਿੰਘ ਚਮਕੀਲਾ ਤੇ ਅਮਰਜੋਤ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਰਹਿਣਗੇ ਤੇ ਕਾਤਲਾਂ ਨੂੰ ਹਰ ਪੀੜ੍ਹੀ ਲਾਹਨਤਾਂ ਪਾਉਂਦੀ ਰਹੇਗੀ
E
ਅਮਰ ਹੋ ਗਿਆ ਅਮਰ ਸਿੰਘ ਚਮਕੀਲਾ
ਵਕਤ ਸਾਹਮਣੇ ਅਸੀਂ ਨਿਮਾਣੇ ਵਕਤ ਜਿਹਾ ਬਲਵਾਨ ਨਾ ਕੋਈ ❤❤❤❤
All time my favorite super star Chamkila ji and amar jot ji ❤❤❤❤❤❤❤
ਬਹੁਤ ਵਧੀਆ ਗੱਲਬਾਤ ਕੀਤੀ
Jaiman nu apniyan bahenan naal zarur milna vartna chahida hai.
ਬਹੁਤ ਵਧੀਆ ਇੰਟਰਵਿਊ
22 . Amar singh chamkila legend always and old is gold all the time.
Chamkila family di sab to nice video laggi bhut soniya galla kitiya kuri ne
ਕਮਲ.ਭੈਣ.ਜੀ.ਤੇ.ਅਮਨ.ਭੈਣ.ਜੀ.ਦੀਅਾ.ਜਦੋ.िੲੰਟਰिਵੳੁ.ਚੇ.ਗॅਲਾ.ਸੁਣਦੇ.ਅਾ.ਤੇ.ਬਹੁਤ.ਦੁॅਖ.ਹੁੰਦਾ.ਬਾਕੀ.ਮੇਰੀ.ਕਮਲ.ਭੈਣ.ਨੇ.ਅਮਰਜੋਤ.ਜੀ.ਨੂੰ.ਮੰਮੀ.ਅਾिਖਅਾ.ਬਹੁਤ.ਚੰਗਾ.ਲॅਗਾ.ਹੋਰ.ਜੈਮਨ.ਬਾਰੇ.ਤੇ.ਜਸਵੰਤ.ਕੋਰ.ਅਮਰਜੋਤ.ਦੀ.ਭੈਣ.ਬਾਰੇ.िੲਕ.ਵੀ.ਲਫਜ.ਮਾੜਾ.ਨਹੀ.ਬੋिਲਅਾ..ਬਾਕੀ.ਜੈਮਨ.ਵੀਰੇ..ਕਮਲ.ਤੇ.ਅਮਨ.ਭੈਣ.ਨੂੰ.ਜਰੂਰ.िਮिਲਅਾ.ਕਰ..ਮਾਲਕ..ਤੈਨੂੰ.ਤਰॅਕੀ.ਜਰੂਰ.ਦੇਵੇਗਾ..ਜੇ.ਸਾਢੇ.ਸਾिਤਕਾਰ.ਯੋਗ.ਜੋੜੀ.ਦਾ..ਪੁॅਤ.ਅਾ.ਤੇ.ਭੈਣਾ.ਨੂੰ.ਜਰੂਰ.िਮिਲਅਾ.ਕਰ..ਅਸੀ.ਵੀ.ਤੇਰੇ.ਮੰਮੀ.ਪਾਪਾ.ਦੇ.ਬਹੁਤ.ਹੀ.ਰੀਣੀ.ਅਾ.ਤੇ.िਦਲੋ.िਪਅਾਰ.ਸਾिਤਕਾਰ.ਕਰਦੇ.ਅਾ
Bhot vadiya Galla kitia sister sanu b khani sun ke rona aunda tusi such mata amar jot barge aaa
ਵੀਰੋ ਚਮਕੀਲੇ ਦੇ ਗੀਤ ਭਾਵੇਂ ਪਰਿਵਾਰ ਵਿਚ ਬੈਠ ਕੇ ਨਹੀਂ ਸੁਣੇ ਜਾਂਦੇ ਪਰ ਚਮਕੀਲੇ ਦੇ ਗਾਣੇ ਹੈ ਬਬਚੀ ਹਰ ਬੱਚਾ ਹਰ ਬਜ਼ੁਰਗ ਹਰ ਬੁੜੀ ਹਰ ਬੀਬੀ ਹਰ ਬੰਦੇ ਕਹਿਣ ਤੋਂ ਮੁਰਾਦ ਕਾਇਨਾਤ ਜਿੰਨੇ। ਵੀ ਮਨੁੱਖ ਦੇ ਗੀਤਾਂ ਮੁਹਾਵਰੇ ਯਾਦ ਨੇ ਹਨ ਅਸਲੀਲਤਾ ਦਾ ਹਿਸਾਬ ਤੁਸੀਂ ਲਾ ਲਵੋ
Both sisters talk very sweetly 😂❤
Very nice beta ji
Very nice
Good beta jee God bless you
Jainam ehna da apna veer aa
Very nice good sister ji
🩷Chamkila 🩷
❤❤
Amar Singh Chamkila 🌹🌹
ਕਿੰਨਾ ਚੰਗਾ ਹੁੰਦਾ ਜੇ ਮੈਡਮ ਅਮਰਜੋਤ ਵਰਗੀ ਦੀਆ ਇਦਾ ਇੰਟਰਵਿਊਆ ਹੁੰਦੀਆ ਜਿਵੇ ਸੁਖਵੰਤ ਸੁਖੀ ਮੈਡਮ ਦੀਆ ਰਮਲੇ ਦੇ ਗੀਤਾਂ ਵਾਲੀ (ਕੀ ਖੱਟ ਲਿਆ ਡਰਾਈਵਰਰਾ ) (ਟੁਟ ਪੈਨੇਆ ਕਸੂਤੀ ਸੱਟ ਵਜ ਗਈ ) ਇਸ ਤਰਾ ਦਾ ਜਦੋ ਪਤਾ ਨਹੀ ਸੀ ਮੁਖਤਿਆਰ ਮਾਨਵੀ
Chamkeela Sada Amar Rahe Gaa
ਚਮਕੀਲੇ ਦੀ ਰੀਸ ਕੋਈ ਨਾ ਕਰ ਸਕੇਗਾ
Very nice singer
Thanks Raju
Good ❤❤
ਚਮਕੀਲੇ ਨੂੰ ਸੁਣ ਕੇ ਗਾ ਕੇ ਅੱਜ ਕਲਾਕਾਰ ਬਣ ਗਏ ਅੱਜ ਦੇ ਸਭਿਆਚਾਰ ਬਾਰੇ ਤੁਹਾਡਾ ਕੀ ਵਿਚਾਰ ਆ ਜੋ ਅਸ਼ਲੀਲ ਨੰਗਾ ਪਨ ਅਸਲਾ ਨਸ਼ਾ ਮਾਰਧਾੜ ਚੱਲ ਰਹੀ ਆ?????
Very nice chimkal ji
Good thinking beta
ਮੈ ਉਹਨਾਂ ਦੇ ਗਾਣੇ ਸੁਣਨ ਟਾਈਮ ਸੋਚਿਆ ਵੀ ਇੰਨੇ ਸੋਹਣੇ ਗਾਣੇ ਪਹਿਲਾਂ ਵੀ ਨੀ ਸੁਣੇ ਤੇ ਸਾਇਦ ਆਉਣ ਵੀ ਨਾ ਕਹਿੰਦੇ ਨਹੀ ਨਵੇ ਕਰਕੇ ਲਗਦੇ ਨੇ ਪਰ ਮੈ ਤਾ ਜਿਆਦਾ ਉਹਨਾਂ ਦੀਆ ਹੀ ਇੰਟਰਵਿਊਆ ਸੁਣਦਾ ਹਾ ਮੁਖਤਿਆਰ ਮਾਨਵੀ
♥️♥️♥️♥️
🎉🎉
Kamal ji tusi bilkul sahi keha
Very good
ਚਮਕੀਲੇ ਨੇ ਉਸ ਸਮੇਂ ਇਹੋ ਜਿਹੇ ਅਸ਼ਲੀਲ ਗੀਤ ਗਾਏ ਜੋ ਅਸੀ ਪ੍ਰੀਵਾਰਾਂ ਵਿਚ ਬੈਠ ਕੇ ਨਹੀਂ ਸੁਣ ਸਕਦੇ ਸੀ
Wrong
ਕੰਧੇ ਸਰਹੰਦ ਦੀਏ ।
Tahion ajj khalsa de sir sohdian ne dastaran kesri........
pani diya bulbuliya.....
Sara sansar aslilta ch hi paida ho riha.Asi ma baap nu nhi puchh sakda k mera ja mera behn bhra da janam kyon te kidda hoeya ha........sayed nhi puchh sakde.......ki tusi aapni ma ja baap nu puchhiya ha............
ਸਹੀ ਜਵਾਬ @@satpalsinghsingh2571
Pehla photo ghat khichonde ce, jaiman naal be kuch ke photos ne
Good Putara
GURMAIL KAUR DI CHAMKILE KADI VEE NAHI BANDI C ESH KARKE KE KOI VEE TASVIR NAHI HAI 🙏🙏
Same amarjot wargi lgdi
🙏🏼🙏🏼🙏🏼👌👌👌👌👍👍👍👍
Photo no matter meri bacchpan ki koi photo nahi hai ....woo sath rahte tha singer es lea
Is Kamal sister naal meri boht pehla gal hoi si facebook te
Amar ho gae jatt
Amarjot and chamkela kabel a tarif aasi jodi top class singer and beautyfull nahi aaege awaz kabal a tarif
así tan beta chamkile de akhare ve bahout de khe aa
Chamkila dler banda se good bnda se
ਕਮਲਜੋਤ ਚਮਕੀਲਾ
Jaiman chamkila tuhade ghar da chirag aa
😢 ਬਹੁਤ ਹੀ ਗੰਦਾਗਾੳਉਦੈਸੀ
Sansar ch hr nasal da jiv narr te madda de gande karam nal hi paida ho riha ha,gall ki kamm vashna hi sansar da main kark ha,kamm vashna de karn hi asi ajj vakh vakh nasalan de jivan pranian nu dekh rhe ha,sivay isda kujh v sambhav nhi ha.
Gand thode samaj ch ce, jananiya aap jetha nu gaala kadea keyon kardea edha je jeth bda bhai hunda ta, deor bhabhi de riste baare sbnu pta, saali adhi gharvali eh samaj ne banaya chamkile ne Sirf gaya
Us time photo da vohta chalan nahi c
Paise kr K maria C Italy 🙏🙏
Aih kudi gaon Lag jave.
Chamkile vrga kise nhi bn jana.
ਬੇਟੀ ਤੇਰਾ ਡੈਡੀ ਨੇ ਕਾਫੀ ਗਾਣੇ ਦੂਹਰੇ ਅਰਥਾਂ ਵਾਲੇ ਅਸਲੀਲ ਗਾ ਦਿੱਤੇ ਸਨ। ਸੱਭਿਆਚਾਰ ਦੇ ਨਾਂਅ ਤੇ ਦੁਰਾਚਾਰ ਫੈਲਾਉਣ ਵਾਲੇ ਸਨ। ਧਰਮ ਯੁੱਧ ਮੋਰਚੇ ਦੇ ਸਮੇਂ ਦੀ ਨਜਾਕਤ ਨਹੀਂ ਪਛਾਣ ਸਕੇ। ਚੰਗਾ ਤਾਂ ਵੱਸ ਲਗਦਾ ਹਾਲਾਤਾ ਵੱਸ ਮਜਬੂਰੀ ਵਿੱਚ ਥੋੜਾ ਜਿਹਾ ਹੀ ਗਾਇਆ।ਉਸ ਦੌਰ ਵਿੱਚ ਇਕੱਲਾ ਕੁਲਦੀਪ ਮਾਣਕ ਹੀ ਗਾਉਦਾ ਸੀ। ਬਾਕੀ ਕੱਚਾ ਪਿੱਲਾ ਗਾਉਣ ਵਾਲੇ ਤਾਂ ਘਰ ਬਹਿ ਗਏ ਸਨ।ਹਾਲਾਤਾ ਨੂੰ ਨੀ ਸਮਝ ਸਕੇ ਬੇਟੇ।
Hun ashleel gany gaun waly muk gay. Hun ve marny chaidy ah.
Kuldeep manak de song jija akhea na maar main kl de kudi, kutre dea taniya dellia ne sun putt
Kehda dharam Yudh morcha ce saalea, dharam de naam bane pa ke singha vaale dhea de umar dea saaliya Rakhi ferde ce thode khadku, sukdev Singh Babbar khadku bina marriage to duji aurat rakhi ferda ce, usde najayaj munde nu lakon ly kinne jhoot bole,
Ethe lok gariba nu taraki, kardea nu marde ne,tang karde ne
ਲੈਂਜਡ ਜੋੜੀ ਸੀ
Manak sire da hankari c
Veti tere papa jiha bhulke v jmm nai sakda, jassa,
Beta ek var gauna chahida se
Choota chamkila amanjot
Gand bakan wala Punjabi singer