Chamkila Farm Live Interview With Swarn Sivia

Поделиться
HTML-код
  • Опубликовано: 8 фев 2025

Комментарии • 354

  • @avtarsingh6477
    @avtarsingh6477 5 лет назад +31

    ਬਹੁਤ ਵਧੀਆ ਉਪਰਾਲਾ ਕੀਤਾ ਸਰਾਂ ਸਾਹਬ, ਸਿਵੀਆ ਜੀ ਨੂੰ ਅਜੇ ਵੀ ਚਮਕੀਲਾ ਜੀ ਦੀ ਮੌਤ ਦਾ ਓਨਾ ਹੀ ਦੁੱਖ ਹੈ,ਸੱਚ ਜਾਣਿਓ ਮੈਂ ਵੀ ਭਾਵੁਕ ਹੋ ਗਿਆ,ਜਿਨ੍ਹਾਂ ਕੰਜਰਾਂ ਨੇ ਚਮਕੀਲਾ ਮਾਰਿਆ ਤੇ ਨਾਲੇ ਜਿਨ੍ਹਾਂ ਨੇ ਮਰਵਾਇਆ ਉਹਨਾਂ ਦੀਆਂ ਸਤਾਰਾਂ ਪੀੜ੍ਹੀਆਂ ਨਰਕਾਂ ਚ ਸੜਨਗੀਆਂ,

  • @preetnimana4767
    @preetnimana4767 5 лет назад +28

    ਸਿਵੀਆ ਵੀਰ ਜੀ ਦਿਲ ਕਰਦਾ ਹੈ ਚਮਕੀਲਾ ਦੀ ਜਿੰਦਗੀ ਦੇ ਵਾਰੇ ਤੁਹਾਡੇ ਕੋਲੋਂ ਸੁਣੀ ਜਾਵਾਂ,,ਚਮਕੀਲਾ ਸਦਾ ਸਾਡੇ ਦਿਲਾਂ ਵਿੱਚ ਜਿਉਂਦੇ ਰਹੇਗਾ

  • @JaswinderSingh-jp6vh
    @JaswinderSingh-jp6vh 3 года назад +6

    ਦਿਲ ਖੁਸ਼ ਹੋ ਗਿਆ ਬਾੲੀ ਚਮਕੀਲੇ ਤੇ ਅਮਰਜੋਤ ਬਾਰੇ ਸੁਣਕੇ ਬਹੁਤ ਸੁਰੀਲੇ ਗਾੲਿਕ ਸੀ

  • @taranpreetbhatti9992
    @taranpreetbhatti9992 5 лет назад +57

    ਬਹੁਤ ਹੀ ਵੱਧੀਆ ਇਨਸਾਨ ਸੀ ਦੂਗਰੀ ਦਾ ਚੰਦ ਚਮਕੀਲਾ ਸਾਹਿਬ ਜੀ ਰੋਡ ਨਾਮ ਅਮਰ ਸਿੰਘ ਚਮਕੀਲਾ ਜੀ ਦੇ ਨਾਮ ਤੇ ਰੱਖਣਾਂ ਚਾਹੀਦਾ ਜਰੂਰ

    • @gurytravels2367
      @gurytravels2367 4 года назад +1

      ਚਮਕੀਲਾ ਬਹੁਤ ਗਰੇਟ ਸੀ

  • @anuvireh6313
    @anuvireh6313 3 года назад +3

    ਸਲਾਮ ਹੈ ਜੀ। ਪੱਤਰਕਾਰ ਵੀਰ ਜੀ ਦੀ ਚੰਗੀ ਸੋਚ ਲਈ।।।

  • @harbansbhangu4385
    @harbansbhangu4385 5 лет назад +31

    ਬਲਤੇਜ ਸਰਾ ਕੀ ਕਰੀਏ ਜਿਵੇਂ ਤੁਸੀਂ ਚਮਕੀਲਾ ਅਮਰਜੋਤ ਜੀ ਨੂੰ ਕਣ ਕਣ ਵਿੱਚੋ ਲਭਦੇ ਹੌ ਪਰ ਕੋਈ ਪੇਸ਼ ਨਹੀਂ ਚਲਦੀ ਪਰ ਸਵਰਨ ਸਿਵੀਏ ਜੀ ਤੋਂ ਕੁੱਝ ਸਤੁੰਸਟੀ ਮਿਲਦੀ ਐ ਵਾਹਿਗੁਰੂ

  • @DhillonRaiyeAla
    @DhillonRaiyeAla 4 года назад +8

    ਬਹੁਤ ਮਨ ੳੁਦਾਸ ਹੋਇਅਾ ਗੱਲਾਂ ਸੁਣਕੇ ਬਹੁਤ ਯਾਦ ਅਾ ਰਹੀ ਚਮਕੀਲੇ ਦੀ ਸਿਰੇ ਦਾ ਗਾਇਕ ਸੀ

  • @gursewakkalsi5279
    @gursewakkalsi5279 5 лет назад +89

    ਵਾਈ ਜੀ , ਸ੍ਰੀ ਅਕਾਲ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫ਼ਤਹਿ,
    ਦੁੱਗਰੀ ਰੋਡ ਅਮਰ ਸਿੰਘ ਚਮਕੀਲਾ ਰੋਡ
    ਰੱਖ ਦਿੱਤਾ ਜਾਣਾ ਚਾਹੀਦਾ । ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਹੋਵੇ ਗਾ।

  • @JaswinderSingh-wd9kr
    @JaswinderSingh-wd9kr 5 лет назад +27

    ਭਾਜੀ! ਕਲਾਕਾਰ ਸਰਕਾਰਾਂ ਦੇ ਕਿਸੇ ਇਨਾਮਾਂ ਮੁਥਾਜ ਨਹੀਂ ਹੁੰਦੇ। ਕਲਾਕਾਰ ਤਾਂ ਆਮ ਲੋਕਾਂ ਦਿਲਾਂ ਵਿਚ ਵਸਦੇ ਆ ਤੇ ਸਦਾ ਵਸਦੇ ਰਹਿਣਗੇ। ਚਮਕੀਲਾ ਜੀ ਅੱਜ ਵੀ ਸਾਡੇ ਦਿਲਾ ਵਿੱਚ ਵੱਸੇ ਆ।

  • @playsong47
    @playsong47 5 лет назад +6

    ਚਮਕੀਲਾ ਤੇ ਅਮਰਜੋਤ ਕੌਰ ਜੀ ਅਜੇ ਲੋਕਾਂ ਦੇ ਦਿਲਾਂ ਦੇ ਬਿਚ ਵਸਦਾ ਹੈ

  • @sonuauto8976
    @sonuauto8976 5 лет назад +36

    ਬੰਦਾ ਉਹੀਆ ਜੋ ਆਪਣੇ ਪੁਰਣੇ ਦਿਨ ਨੀ ਭੁੱਲਦਾ ਉੱਚੇ ਹੋਕੇ ਨੀਵੈ ਦਿਨ ਦੇਖਣਾ ਬੜੇ ਔਖੇ ਹੁੰਦੇ ਨੇ ਪਰ ਚਮਕੀਲੇ ਨੇ ਦੇਖੇ ਤਾਂ ਹੀ ਹਰ ਦਿਲ ਵਿੱਚ ਵਸਦਾ

  • @guramritpalsinghrandhawa5518
    @guramritpalsinghrandhawa5518 5 лет назад +60

    ਬਹੁਤ ਵਧੀਆ ਇੰਟਰਵਿਊ ਪੁਰਾਣੀ ਭਗਤੀ ਦੇ ਮਾਲਕ ਸਨ ਅਮਰ ਸਿੰਘ ਚਮਕੀਲਾ ਜੀ ਅਤੇ ਅਮਰਜੋਤ

  • @bindergill7439
    @bindergill7439 5 лет назад +59

    ਸੀਵੀਆ ਸਾਹਬ ਸਹੀ ਕਿਹਾ ਜਿਥੇ ਚਮਕੀਲਾ ਗਿਆ ਚਮਕੀਲੇ ਦੇ ਨਾ ਨਾਲ ਜੁੜ ਗਿਆ ਚਮਕੀਲਾ ਮਹਾਨਇਨਸਾਨ ਸੀ

  • @gurdasdardi5258
    @gurdasdardi5258 5 лет назад +54

    ਚਮਕੀਲਾ ਤਾਂ ਚਮਕੀਲਾ ਹੀ ਸੀ ਨਾਂ ਤਾਂ ਓਹਦੇ ਜਿਹਾ ਕੋਈ ਹੋਇਆ ਨਾਂ ਹੀ ਹੋਣਾ I Love Chamkila ji

  • @jagsirsingh8912
    @jagsirsingh8912 5 лет назад +75

    ਚਮਕੀਲਾ ਅਤੇ ਅਮਰਜੋਤ ਕੌਰ ਦੀ ਜੋੜੀ ਵਰਗੀ ਕੋਈ ਹੋਰ ਹੋਣੀ ਨਹੀ

  • @avtarsarari7826
    @avtarsarari7826 4 года назад +6

    ਜਬਰਦਸਤ ਕਲਾਕਾਰ ਸੀ ਬਾਈ ਚਮਕੀਲਾ ਮੇਨੂ ਵੀ ਅਖਾੜਾ 1 ਵਾਰ ਸੁਨਣ ਦਾ ਮੋਕਾ ਮਿਲਿਆ ਮਮਦੋਟ ਵਿਚ ਕਿਸੇ ਸ਼ਾਦੀ ਵਿਚ ਅਖਾੜਾ ਲੱਗਿਆ ਆਈ ਤਕਰੀਬਨ 1986 ਵਿਚ

  • @mohinderpaul123
    @mohinderpaul123 4 года назад +7

    ਬਾਈ ਬਲਜੀਤ ਜੀ u r doing great work ਸਿਵੀਆਂ ਜੀ ਤੁਹਾਨੂੰ ਵੀ ਪਿਆਰ ਕਰਦੇ ਹਾਂ ।ਜੋ ਵੀ ਚਮਕੀਲੇ ਦੀਆਂ ਗੱਲਾ ਸੁਣਾਉਂਦੇ ਉਹ ਪਿਆਰਾ ਲੱਗਦੇ ।

  • @HarminderSingh-wn2fw
    @HarminderSingh-wn2fw 5 лет назад +38

    ਬਹੁਤ ਦੇਰ ਪਹਿਲਾਂ ਦੀ ਗੱਲ ਹੈ ।ਸਾਡੇ ਪਿੰਡ ਵਿੱਚ ਇੱਕ ਵਿਆਹ ਤੇ ਸਰਿੰਦਰ ਛਿੰਦਾਂ ਦਾ ਅਖਾੜਾ ਲੱਗਿਆ ਸੀ । ਓਹਦੇ ਵਿੱਚ ਬਹੁਤ ਹੀ ਮਾੜਚੂ ਜਾਹ ਨੌਜਵਾਨ ਹਰਮੋਨੀਅਮ ਵਜਾਉਂਦਾ ਸੀ।ਉਹਨਾਂ ਨੇ ਅਖਾੜੇ ਵਿੱਚ ਇੱਕ ਗੀਤ ਵੀ ਗਾਇਆ ਸੀ ।ਜਿਹਦੇ ਬੋਲ ਸਨ ।
    "ਮੁੱਡਿਆ ਨੂੰ ਸੰਗਤ ਖ਼ਰਾਬ ਮਾਰਦੀ
    ਓਥੋਂ ਬੱਚ ਜਾਣ ਤਾ ਸ਼ਰਾਬ ਮਾਰਦੀ
    ਫੇਰ ਬੱਚ ਜਾਣ ਤਾਂ ਜਵਾਨੀ ਮਾਰਦੀ
    ਓਥੋਂ ਬੱਚ ਜਾਣ ਤਾਂ ਜਨਾਨੀ ਮਾਰਦੀ
    ਮੁੱਡਿਆ ਨੂੰ ਸੰਗਤ ਖ਼ਰਾਬ ਮਾਰਦੀ "।
    ਗਾਉਣ ਵਾਲਾ ਨੌਜਵਾਨ ਸੀ ।
    ਅਮਰ ਸਿੰਘ ਚਮਕੀਲਾ ।

  • @HarjotsinghgurmGurm
    @HarjotsinghgurmGurm 5 лет назад +17

    ਚਮਕੀਲਾ ਨਹੀ ਕਿਸੇ ਨਹੀ ਬਣ ਜਾਣਾ ਦੁਨੀਆ ਆਉਦੀ ਜਾਦੀ ਰਹਿਣੀ ਐ

  • @preetkoldhar8143
    @preetkoldhar8143 5 лет назад +57

    ਵੀਰ ਜੀ ਰਹਿੰਦੀ ਦੁਨੀਆਂ ਤੱਕ ਅਮਰ ਰਹੇਗੀ ਇਹ ਜੋੜੀ।

  • @punjabi9221
    @punjabi9221 4 года назад +16

    ਬਾਈ ਜੀ ਇਸ ਜਗ੍ਹਾ ਨੂੰ ਦੇਖ ਕੇ ਮੇਰਾ ਦਿਲ ਰੋ ਪਿਆ 💔

  • @ramsingh5366
    @ramsingh5366 5 лет назад +42

    ਚਮਕੀਲਾ ਅਮਰਜੋਤ ਅਮਰ ਰਹਿਣ

  • @chamkaurshergill5131
    @chamkaurshergill5131 5 лет назад +15

    ਬਹੁਤ ਵਧੀਆ ਪ੍ਰੋਗਰਾਮ ਜੀਉ ਜੀਉ ਜੀਉ ਜੀਉ

  • @neelusahota5479
    @neelusahota5479 4 года назад +9

    ਬਹੁਤ ਵਧੀਆ ਕਲਾਕਾਰ ਸੀ ਬਾਈ

  • @kuldeepsidhu9005
    @kuldeepsidhu9005 5 лет назад +39

    ਸਰਾ ਸਾਹਬ ਅਤੇ ਸਿਵੀਅਾ ਸਾਹਬ ਚਮਕੀਲੇ ਨੂੰ ਮਰਵਾਓਣ ਵਾਲਿਅਾ ਦੇ ਅਸਲੀ ਚੇਹਰੇ ਲੋਕਾ ਸਾਹਮਣੇ ਪੇਸ਼ ਕਰੋ ੲਿਹੀ ਚਮਕੀਲੇ ਨੂੰ ਅਸਲੀ ਸ਼ਰਧਾਜ਼ਲੀ ਹੋਵੇਗ਼ੀ

    • @kulvindersinghvirk7521
      @kulvindersinghvirk7521 11 месяцев назад

      Mar gya mra gya , ene ve koi punjab waste revolution nai kita ohne , ki kita samaj waste ohne !?? Ek gayak c that it ,

    • @sardarni2216
      @sardarni2216 11 месяцев назад +4

      ​@@kulvindersinghvirk7521singer c that's it... But kasoor ki c ohda jehra ohnu mareya eh v dso???

    • @ramanjeetkaur4663
      @ramanjeetkaur4663 9 месяцев назад

      @@kulvindersinghvirk7521Right gand nu promote krde

  • @ssazadsigh6894
    @ssazadsigh6894 5 лет назад +27

    Bahut hi badiya Amar Singh chamkile baare Jankari deti nice interview Punjab to Bahrain 2011

  • @harbanskour2834
    @harbanskour2834 5 лет назад +5

    Chamkilla ji amar joot bahut soni Jodi waheguru ji iss Jodi nu charna vich rakhi

  • @gurmusic458
    @gurmusic458 5 лет назад +85

    ਘਰ ਘਰ ਪੁੱਤ ਜੱਮਣੇ ਪਰ ਚਮਕੀਲਾ ਨੀ ਕਿਸੇ ਨੇ ਬਣ ਜਾਣਾ

  • @jugaarijattt825
    @jugaarijattt825 5 лет назад +26

    punjab di golden aawaz
    CHAMKILA

  • @kuldeepsidhu9005
    @kuldeepsidhu9005 5 лет назад +7

    ਚਮਕੀਲਾ ੲਿੱਕ ਸਾਧ ਬੰਦਾ ਸੀ ਬਲਤੇਜ਼ ਸਰਾ ਸਿਵੀਅਾ ਸਾਹਵ ਦਾ ਬਹੁਤਧੰਨਬਾਦ

  • @gurmeetsingh-ti2lx
    @gurmeetsingh-ti2lx 5 лет назад +15

    ਚਮਕੀਲਾ ਬਾਈ ਦੁਨੀਆਂ ਤੇ ਜਿਹੀ ਜੀ ਛਾਪ ਛੱਡ ਗਿਆ ਇਹੀ ਜੀ ਕੋਈ ਨੀ ਛੱਡ ਨੀ ਸਕਦਾ

  • @bootasinghwarring1109
    @bootasinghwarring1109 5 лет назад +51

    ਬਾਈ ਜੀ ਚਮਕੀਲੇ ਦੇ ਗੀਤਾ ਵਿਚ ਇਕ ਹੋਰ ਗੱਲ ਨੋਟ ਕਰੀ ਹੈ ਕਿ ਉਸ ਨੇ ਕਿਸੇ ਗੀਤ ਵਿਚ ਅਪਣੇ ਮੂੰਹੋ ਜਟੀ ਸ਼ਬਦ ਨਹੀ
    ਵਰਤਿਆ

  • @ramans5639
    @ramans5639 5 лет назад +43

    Chamkilaji aur Amarjotji sada amar rahenge..legends of punjab..🎤🎼🎶🎵

  • @singarnathjandjandwala9837
    @singarnathjandjandwala9837 4 года назад +1

    ਉਹਨਾਂ ਦਿਨਾਂ ਚ ਪਾਣੀਆਂ ਦੀ ਗਲ ਕੀਤੀ ਚਮਕੀਲਾ ਜੀ ਨੇ ਜਿਹੜੇ ਹੁਣ ਰੌਲੇ ਪੈਂਦੇ ਨੇ

  • @SANDHU_171
    @SANDHU_171 5 лет назад +50

    ਚਮਕੀਲਾ ਸਾਬ ਜਿਥੇ ਵੀ ਗਏ ਆਪਣੀ ਮਹਿਕਾਂ ਖਿਲਾਰਦੇ ਗੲੇ

    • @MadeinPanjab1699
      @MadeinPanjab1699 5 лет назад +6

      haan bai yr siga poora fullan varga mehkn aala klakaar ,,,art kutt kutt bhri hoi c ohde ch ,,,jroori ni bs duet ya single bhadkile songs hi ,,,menu tan chamkila dharmik songs krke bahut pasand aa

    • @fanchamkileda1005
      @fanchamkileda1005 5 лет назад +6

      िਜੳੁਦੇ ਰਹੋ ਵੀਰ

    • @annubishtannubisht
      @annubishtannubisht 5 лет назад +2

      nishan sandhu ਵਾਹ ਜੀ ਵਾਹ

    • @fanofgururandhawa7433
      @fanofgururandhawa7433 5 лет назад +2

      nishan sandhu hue

    • @bajwa4032
      @bajwa4032 4 года назад +1

      I love you chamkala g

  • @gurwinderpunia1522
    @gurwinderpunia1522 5 лет назад +9

    J chamkila kheti karda si fir tan jatt hoya,CHAMKILA JATT sare castes main dilon respect karda haan rab de ghar sab ik ne

  • @sukhpalmaan2272
    @sukhpalmaan2272 5 лет назад +35

    ਨਾ ਰਹਿ ਜਾਉ ਦੁਨੀਆ ਤੇ ਜੇ ਛੁਪ ਚੰਨ ਚਮਕੀਲਾ

  • @tejinderbatth7972
    @tejinderbatth7972 5 лет назад +41

    ਕੁੱਝ ਵੀ ਕੱਹੋ ਚਮਕੀਲਾ ਚਮਕੀਲਾ ਸੀ ਜਾਰ,,,,,, ਚਁਮਕਦਾ ਤਾਰਾ,,,ਜੋ ਅਁਜ ਵੀ ਚਁਮਕ ਰਿਹਾ,,,,

  • @bhurasingh1871
    @bhurasingh1871 4 года назад +1

    ਸਹੀਦ ਗਾੲਿਕ ਜੋੜੀ ਚਮਕੀਲਾ ਅਮਰਜੋਤ ਦਾ ਸਭ ਤੋ ਵੱਡਾ ਵਰੋਧੀ ਹਾਕਮ ਬਖਤੜੀ ਵਾਲਾ ਸੀ

  • @anushpreet8394
    @anushpreet8394 5 лет назад +21

    Jai ho shaheed baba chamkila sabh gggggggg mata amarjot g zindabad

  • @harbansbhangu4385
    @harbansbhangu4385 5 лет назад +6

    ਕਾਸ ਚਮਕੀਲੇ ਜੀ ਨੇ ਅੱਜ ਤੱਕ ਕਿਹੋ ਜਹੀਆ ਤਰਜਾ ਅਤੇ ਗੀਤ ਸੁਣਾਣੀਆ ਸੀ ਘਾਟਾ ਕਦੇ ਪੂਰਾ ਨਹੀਂ ਹੋਣਾ

    • @harjinderbrar2004
      @harjinderbrar2004 5 лет назад +2

      ਮੈ ਹਰਜਿੰਦਰ ਰੋਡੇ ਸਿਰਫ ਸਾਰੀ ਦੁਨੀਆਂ ਵਿਚ 2 ਬੰਦਿਆਂ ਦਾ ਫੈਨ ਹਾਂ ਇਕ ਸੰਤ ਭਿੰਡਰਾਂਵਾਲੇ ਕੌਂਮ ਦਾ ਹੀਰਾ ਅਤੇ ਇਕ ਚਮਕੀਲਾ ਬਾਈ । ਜੇ ਕੋਈ ਮੇਰੀ ਗਲ ਤੇ ਜਿਆਦਾ ਔਖਾ ਹੈਤਾਂ ਤਾਂਜਦੋ ਮਰਜੀ ਮਿਲ ਸਕਦਾ ਹੈ।

  • @AmritSingh-fh9yy
    @AmritSingh-fh9yy 4 года назад +2

    ਚਮਕੀਲੇ ਨੂ ਮਰਵਾਉਣ ਵਾਲਿਆ ਦੇ ਚੇਹਰੇ ਦੁਨੀਆ ਦੇ ਸਾਹਮਣੇ ਲਿਆਉ ਏਹੀ ਅਸਲੀ ਸਰਧਾਸਲੀ ਆ ਜੀ ਚਮਕੀਲਾ ਅਮਰ ਆ ਤੇ ਅਮਰ ਰਹੇ ਗਾ

  • @chamkaursingh5782
    @chamkaursingh5782 5 лет назад +7

    ਚਮਕੀਲਾ िਜੰਦਾਬਾਦ

  • @SANDHU_171
    @SANDHU_171 5 лет назад +71

    ਵੀਰੋ ਚਮਕੀਲਾ ਸਾਬ ਦੀ ਪਿਛਲੇ ਜਨਮ ਦੀ ਭਗਤੀ ਆ ਤਾਹੀਂ ਨਾ ਚਲਦਾ

  • @rameshbhukal4329
    @rameshbhukal4329 5 лет назад +4

    Happy birthday to you Gentlemen Amarsingh Chamkila Ji and Amarjot Ji very nice jodi I like all time my fevret singer amar jodi Amarsingh Chamkila and Amarjot

  • @hanskaur460
    @hanskaur460 5 лет назад +15

    Jini marji charcha krlie oni thodia ji bas dil krda sunde rhie ona diya gallan kito mod liavo chamkila ji te amarjot ji nu

  • @harwindersingh1210
    @harwindersingh1210 5 лет назад +8

    22 chamkile da koi mukabla nii kr skda tusi usde bare jo jankari dinde o usde lai thono dil to thanks..chamkila ek great singer c hai te hmesa hi great legendary singer rehga..usda mukabla koi nii kr skda...

  • @angrejbains3756
    @angrejbains3756 5 лет назад +13

    Mere manpasand singer chamkila gurdas te sartaj

  • @Singh-sv3ng
    @Singh-sv3ng 5 лет назад +4

    ਬਹੁਤ ਬਹੁਤ ਧਨਵਾਦ ਜੀ

  • @ravikumar1975chd
    @ravikumar1975chd 5 лет назад +9

    Baltej ji aapka bahut bahut dhaniywad

  • @pawansehrawat3113
    @pawansehrawat3113 4 года назад +6

    Love you chamkila ji

  • @Vikasguitarist1
    @Vikasguitarist1 2 года назад +2

    Bohot acha insaan ka interview kiya hai aapne bohat respect to you 🙏💐💐💐💐💐

  • @jugaarijattt825
    @jugaarijattt825 5 лет назад +28

    maut to 30 sal bad vi super hit
    CHAMKILA

  • @KrishanKumar-io7kp
    @KrishanKumar-io7kp 5 лет назад +32

    I know one reason he is charmer.. i love chamkila

  • @HarpalSingh-zb9gp
    @HarpalSingh-zb9gp 3 года назад

    ਬਹੁਤ ਹੀ ਵਧੀਆ ਹੈ ਜੀ ਵੀਡੀਓ ਜੀ ਠੀਕ ਹੈ ਧੰਨ ਵਾਦ ਜੀ

  • @deeprandhawa1786
    @deeprandhawa1786 5 лет назад +43

    ਨਹਿੳੁ ਭੁਲਨਾ ਅਾ ਵਛੋੜਾ ਸਾਨੁੰ ਤੇਰਾ ਸਾਰੇ ਦੁਖ ਭੁਲ ਜਾਨ ਗੇ ਚਮਕਿਲਾ ਜੀ ਅਮਰਜੋਤਜੀ ਵਚਾਰੇ ਦੀ ਮੇਣਤ ਸੀ ਕੋੲੀ ਡਾਕੇ ਨਹੀ ਸੀ ਮਾਰਦਾ

    • @fanchamkileda1005
      @fanchamkileda1005 5 лет назад +5

      ਸਹੀ ਗॅਲ ਅਾ ਵੀਰ ਜੀ िਕਥੋਂ ਲॅਭਕੇ िਲਅਾਈਏ ਚਮਕੀਲੇ ਤੇ ਅਮਰਜੋਤ ਨੂੰ ਮੌਤ ਵਾਲੀ िਪਕ ਵੇਖੀ ਨੀ ਜਾਦੀ ਅॅਖਾਂ िਵਚੋ ਅॅਥਰੂ ਵਗ ਪੈਦੇਂ ਨੇ 😂😂😂😂😂

    • @annubishtannubisht
      @annubishtannubisht 5 лет назад +3

      Deep Randhawa ਬਿਲਕੁਲ ਸਹੀ ਗੱਲ ਆ ਵੀਰ ਜੀ

    • @annubishtannubisht
      @annubishtannubisht 5 лет назад +5

      fan chamkile da ਸਹੀ ਕਿਹਾ ਵੀਰ ਜੀ ਓਸ ਗਰੀਬ ਨਾਲ ਹੋਈ ਅਨਹੋਣੀ ਤੇ ਬੇਇਨਸਾਫੀ ਦਿਆਂ ਚੀਸਾਂ ਨਸ ਨਸ ਚ ਦੁਖਦਿਆਂ ਨੇਂ

    • @gurdasdardi5258
      @gurdasdardi5258 5 лет назад +2

      ਬਿਲ ਕੁਲ ਸਹੀ ਗਲ ਆ ਜੀ

    • @gurjentsingh6565
      @gurjentsingh6565 5 лет назад +3

      Very very good veer ji

  • @kanwaljitsidhu
    @kanwaljitsidhu 3 года назад +2

    ਤੂਤ ਦੁਆਰਾ ਲਗਾਵਾ ਦੇਵੌ ।ਧੰਨਵਾਦ ਸਿਵਿਆ ਸਾਹਿਬ

  • @jaswindersingh.thowana3748
    @jaswindersingh.thowana3748 5 лет назад +10

    ਇਸ
    ।ਟਿੱਚ
    ਕੋਈ
    ਸ਼ਕ
    ਨਹੀ
    ਚਮਕੀਲਾ ।ਕਲਾਕਾਰ ।ਬਹੁਤ।ਵਧੀਆ।ਸੀ ।ਪਰ।ਗੀਤਾਂ ।ਦੀ।ਚੌਣ।ਗਲਤ।ਸੀ।ਜੇਚੰਗੇ।ਗੀਤ।ਗਾਉਦਾ।ਅਜ।ਚਮਕੀਲਾ।ਜਿਉਦਾ।ਹੰਦਾ।ਉਸਨੇ।ਧਾਰਿਮਕ।ਗੀਤਞਧੀਆ।ਗਾਏ

    • @annubishtannubisht
      @annubishtannubisht 5 лет назад +2

      JASWINDER SINGH.THOWANA ਵੀਰ ਜੀ ਓਸ ਦੋਰ ਚ ਵੀ ਗੀਤ ਰਿਕਾਰਡ ਕਰਨ ਵਾਲਿਆਂ ਕੰਪਨੀਆਂ ਗਾਇਕਾ ਨੂੰ ਰਿਕਾਰਡਿੰਗ ਵਾਸਤੇ ਏਹੋ ਜਿਹੇ ਹੀ ਗੀਤ ਲ

    • @annubishtannubisht
      @annubishtannubisht 5 лет назад +3

      JASWINDER SINGH.THOWANA ਰਿਕਾਰਡਿੰਗ ਕੰਪਨੀਆਂ ਗਾਇਕਾ ਤੋਂ ਇਹੋ ਜਿਹੇ ਗੀਤਾਂ ਦੀ ਮੰਗ ਕਰਦਿਆਂ ਸਨ ਤਾਂ ਹੀ ਦੁਸਰੇ ਕਲਾਕਾਰਾਂ ਨੇ ਵੀ ਚਮਕੀਲੇ ਤੋਂ ਪਹਿਲਾਂ ਵੀ ਇਸ ਨਾਲੋਂ ਵੀ ਜ਼ਿਆਦਾ ਤੜਕ ਭੜਕ ਗੀਤ ਗਾਏ ਸਨ ਜਿਸ ਤਰ੍ਹਾਂ ਕਿ ਬਾਪੂ ਦਾ ਖੂੰਡਾ। ਬਾਬਾ ਤੇਰੇ ਇੰਜਨ ਤੇ ਬਹਿ ਜਾਂ ਕੇ ਨਾਂ ਅਤੇ ਬਾਬਾ ਵੇ ਕਲਾ ਮਰੋੜ। ਤੇ ਜਗੂ ਛੜੇ ਦਾ ਬਲਬ ਸਾਰੀ ਕੁੜਿਏ। ਆਦਿ

    • @GamingKing-oe4bj
      @GamingKing-oe4bj 4 года назад

      @@annubishtannubisht jj

  • @BalwinderSingh-cw1ch
    @BalwinderSingh-cw1ch 4 года назад +8

    ਬਾਈ ਜੀ ਚਮਕੀਲੇ ਦੀ ਮੋਤ ਦਾ ਦੂਖ ਤਾ ਸੰਬ ਨੂੰ ਹੋਧਾ ਜੇੜੈ ਜੇੜੈ ਉਨ੍ਹਾਂ ਸੁਣਦੇ ਸੀ 32 ਸਾਲ ਹੋਗੈ ਉਨ੍ਹਾਂ ਦੈ ਗੀਤ ਹੂ ਣ ਵੀ ਨਵੇਂ ਲੱਗਦੈ

  • @jugaarijattt825
    @jugaarijattt825 5 лет назад +10

    Super hit interview

  • @jaswindermahla1979
    @jaswindermahla1979 5 лет назад +16

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ ਮਰਕੇ ਵੀ ਅਮਰ ਹੋ ਗਏ ਨੇ

  • @harneksingh8105
    @harneksingh8105 5 лет назад +1

    Ssa both both vadhya amar singh chamkila amarjot or tusi aap ji di team sarbat da bhala

  • @lalisingh9448
    @lalisingh9448 5 лет назад +21

    चमकीले वरगे गीत ना कोई लिख सकदा ना कोई गा सकदा उसने किसे दा कुछ नही बिगाड़ा मारन वाले महा पापी

    • @annubishtannubisht
      @annubishtannubisht 5 лет назад +2

      lali Singh बिलकुल सही कहा आपने बिल्कुल सही

  • @wanderer_bunny_1458
    @wanderer_bunny_1458 2 года назад

    Baltej Sir I Respect uh ...itne saalo baad aaj b aap CHAMKILA G ki videos bnaate ho humaare liye

  • @fanchamkileda1005
    @fanchamkileda1005 5 лет назад +22

    I love you chmkila g

  • @amanbrar7370
    @amanbrar7370 5 лет назад +15

    ੳੁੱਚੀ ਬੋਲਿਆ ਕਰੋ ਧਿਆਨ ਰੱਖਣਾ ਚਾਹੀਦਾ ਹੈ ਵੀਰ ਸਾਰੀ ਸਮਝ ਆਵੇ

  • @MadeinPanjab1699
    @MadeinPanjab1699 5 лет назад +25

    By The Way Baltej Sran Bai g tusi Chamkile de jan pisho v ohdiya yaada'n te gallan nu jeonde rakh rhe o bai g ,, yaari dosti tuhadi poori kaim aa,, bina mtlb ton ,,,,eh gall tuhadi bdi changi lgi bai g ajjkal de jmaane ch v

  • @shaganlalgawri2466
    @shaganlalgawri2466 5 лет назад +4

    Wah sivia ji god bless you.

  • @JaswinderSingh-jp6vh
    @JaswinderSingh-jp6vh 3 года назад

    ਬਲਤੇਜ ਵੀਰ ਸਾਡੇ ਪਿੰਡ ਦੇ ਨੇੜੇ ਪਿੰਡ ਬੱਲਮਗੜ ਵਿਖੇ ਚਮਕੀਲੇ ਤੇ ਅਮਰਜੋਤ ਦਾ ਆਖਾੜਾ ਲੱਗਿਆ ਸੀ ਜੋ ਕਿ ਪਿੰਡ ਸਮਾਣਾ ਸਹਿਰ ਕੋਲ ਹੈ ਉਸ ਵੇਲੇ ਦੇ ਉਹਨਾਂ ਦੇ ਸਾਥੀਆਂ ਕੋਲੋ ਉਸ ਵੇਲੇ ਦੀਆ। ਯਾਦਾ ਜੇਕਰ ਹੋ ਸਕਿਆ ਤਾਂ ਸਾਜੀਆਂ ਕਰਿਅੋ ਬਹੁਤ ਬਹੁਤ ਧੰਨਵਾਦ ਹੋਵੇਗਾ

  • @parmjeetsinghsandhu2866
    @parmjeetsinghsandhu2866 4 года назад +10

    22 ਜੀ ਚਮਕੀਲਾ ਜੀ ਦੀ ਜ਼ਮੀਨ ਦਾ ਬਾਦ ਵਿੱਚ ਕਿ ਹੋਇਆ

    • @manjot2914
      @manjot2914 3 года назад +1

      ਦੱਸੋ ਕੀ ਬਣਿਆ

    • @manjot2914
      @manjot2914 3 года назад +1

      ਕਿਸ ਪਿੰਡ ਵਿੱਚ ਆ ਜਮੀਨ

  • @sodhielectrical696
    @sodhielectrical696 5 лет назад +5

    ਸਦਾਬਹਾਰ ਹੀਰਾ

    • @JaswinderSingh-wd9kr
      @JaswinderSingh-wd9kr 5 лет назад

      ਭਾਜੀ ਅਮਰ ਸਿੰਘ ਚਮਕੀਲਾ ਕੋਹੇਨੂਰ ਹੈ।

  • @deeprandhawa1786
    @deeprandhawa1786 5 лет назад +36

    ਬਲਤੇਜ ਵੀਰੇ ੳੁਹ ਜਗਾ ਤੇ ਤੂੱਤ ਫੇਰ ਲਵਾ ਦੇਵੋ ਜੀ

  • @manpreetladhermusapur97
    @manpreetladhermusapur97 Год назад +1

    Sivaia saab very good person

  • @mukhinderghag8234
    @mukhinderghag8234 5 лет назад +11

    Very nice 👍

  • @Bobansanger
    @Bobansanger 2 года назад

    ਬਹੁਤ ਵਧੀਆ ਵੀਰ ਜੀ

  • @rajwantsingh9168
    @rajwantsingh9168 5 лет назад +3

    ਚਮਕਦਾ ਚਮਕੀਲਾ

  • @RajinderKumar-kq9nn
    @RajinderKumar-kq9nn 4 года назад +3

    Chamkile nu marn wale bhi sochde hon ge ki chamkila ta ajj bhi jinda ha chamkila kadi mar nye sakda chamkila jiunda ha chamkila amar ha wah chamkila ji tuhanu namaskaar 🙏🙏

  • @sabirahmed8261
    @sabirahmed8261 4 года назад +3

    Main taan do hi gaayak sunda c sunda haan te sunda rahanga" (legend) amar singh chamkila" te american rapper (legend) 2pac amaru shakur" dowan di ikko soch c" sach bolna" te sir chakk ke jeena"🤘🤘🤘🤘🤘🤘🤘🙏🏻🙏🏻🙏🏻

  • @yashpal4717
    @yashpal4717 4 года назад +4

    ਅਸੀਂ ਭਾਵੁਕ ਹੋਏ

  • @hanskaur460
    @hanskaur460 5 лет назад +22

    Swran sivia ji tuci bahut karma valio jina ne os mhan insan nal reh chukkio

  • @pro.gurpreetsingh3219
    @pro.gurpreetsingh3219 5 лет назад +8

    Great

  • @wanderer_bunny_1458
    @wanderer_bunny_1458 2 года назад +1

    CHAMKILA / AMARJOT Unmatchable Jodi #legendary

  • @DaljitSingh-mu8wu
    @DaljitSingh-mu8wu 2 года назад +1

    Chamkila great singer ❤️❤️❤️

  • @bootasinghwarring1109
    @bootasinghwarring1109 5 лет назад +7

    Good 22G

  • @jawandasingh3932
    @jawandasingh3932 5 лет назад +5

    Master baltej sarn ji dhanwad.

  • @fanchamkileda1005
    @fanchamkileda1005 5 лет назад +60

    ਤੇਰੀ ਯਾਦ ਵਥੇਰੀ ਅਾੳੁਗੀ ਪਰ ਤੂੰ ਨੀ ਅਾੳੁਣਾ

  • @sukhpalmaan2272
    @sukhpalmaan2272 5 лет назад +45

    ਬਹੁਤ ਅਫਸੋਸ ਹੁੰਦਾ ਕੇ ਮੈ।ਚਮਕੀਲੇ ਦਾ ਅਖਾੜਾ ਨਹੀਂ ਦੇਖ ਸਕਿਆ

    • @fanchamkileda1005
      @fanchamkileda1005 5 лет назад +5

      ਤੁਸੀ ਇਕॅਲੇ ਨਹੀ ਵੀਰ ਵਥੇਰੀ ਦੁਨੀਅਾਂ ਬੈਠੀ ਤਰਸ ਦੀ ਅਾ ੳੁਸ ਦੇ ਦਰਸ਼ਨਾ ਨੂੰ

  • @SanjeevKumar-if8kc
    @SanjeevKumar-if8kc 5 лет назад +7

    Miss you chamkila saab

  • @balvirlandra7727
    @balvirlandra7727 5 лет назад +14

    ਜ਼ਮੀਨ ਕਾਹਤੋ ਵੇਚੀ

  • @JaspalSingh-cg7qk
    @JaspalSingh-cg7qk 5 лет назад +1

    Chamkila Bibi amrjot ji zindabad

  • @singarnathjandjandwala9837
    @singarnathjandjandwala9837 4 года назад

    ਬਹੁਤ ਵਧੀਆ ਜੀ

  • @Vikasguitarist1
    @Vikasguitarist1 2 года назад

    Sirji aapki baatao me aakho me aasu aagaye,

  • @kuldeepchand3460
    @kuldeepchand3460 5 лет назад +4

    Baltej g tuhada thank u dilo

  • @opsharin2820
    @opsharin2820 5 лет назад +1

    Dunia di nober one jodi amar singh chamkila and amar jot ji I miss you

  • @babbarshere1847
    @babbarshere1847 5 лет назад +8

    Baltej veer thank you so much for posting these videos I watch them all the time there absolutely amazing! Just one small request veere in future try to use a microphone cause you can’t hear the video much with windy backgrounds and when filming indoors the sound of echo you can’t hear very well sometimes. Thanks and continue the amazing work spreading the life and journey of Chamkila. ❤️🙏🏾

  • @gurisingh1026
    @gurisingh1026 5 лет назад +3

    Chamkila zindabad

  • @chamkaursingh5782
    @chamkaursingh5782 4 года назад

    ਬਹੁਤ ਵिਧਅਾ ਜੀ

  • @gurmusic458
    @gurmusic458 5 лет назад +77

    ਵਾਈ ਜੀ ਇਕ ਬੇਨਤੀ ਆ ਉਸ ਜਗ੍ਹਾ ਤੇ ਦੁਬਾਰਾ ਤੂੰਤ ਲਵਾ ਦੋ ਜੀ

  • @harbhajansoomal4709
    @harbhajansoomal4709 5 лет назад +7

    I miss you chamkila Bai ji

  • @harnamsingh2067
    @harnamsingh2067 5 лет назад +4

    Swarn sivia ji jaman chamkile nu be geet likh ke Devo ...chamkile nu sardhanjli hovegey...thanwad