Amar Singh Chamkila | ਚਮਕੀਲੇ ਨੂੰ ਸਟਾਰ ਬਣਾਉਣ ਵਾਲੇ ਸਾਥੀ ਨੇ ਦੱਸੀ ਝੂਠ ਬੋਲ ਫਗਵਾੜੇ ਵਿਆਹ ਕਰਾਉਣ ਦੀ ਕਹਾਣੀ

Поделиться
HTML-код
  • Опубликовано: 25 май 2021
  • Amar Singh chamkila and amarjot..kesar Singh tikki interview

Комментарии • 270

  • @inderjit1285
    @inderjit1285 Месяц назад +16

    ਕੇਸਰ ਸਿੰਘ ਟਿੱਕੀ ਬੰਦਾ ਬਹੁਤ ਵਧੀਆ ਆ । ਚਮਕੀਲਾ ਨੂੰ ਚਮਕੀਲਾ ਬਣਾਉਣ ਵਾਲਾ ਟਿੱਕੀ ਆ ।❤❤❤❤❤❤❤ ਮੈ ਕਈ ਵਾਰ ਮਿਲਿਆ ਟਿੱਕੀ ਸਾਬ੍ਹ ਨੂੰ ।

  • @tarsem7935
    @tarsem7935 Месяц назад +28

    ਹਾਆ ਟਿੱਕੀ ਸਾਬ੍ਹ ਨੇ ਬਹੁਤ ਸੋਹਣਾ ਜਵਾਬ ਦਿੱਤਾ ਅੱਜ ਦੇ ਟਾਇਮ ਦਾ ਚ੍ਹ ਲੋਕ ਚਮਕੀਲੇ ਮਾੜਾ ਕਹਿਣ ਵਾਲੇ ਅੰਨ੍ਹੇ ਨੇ ਅੱਜ ਦਾ ਟਾਇਮ ਨੀ ਦਿਸ ਦਾ ਲੋਕਾਂ ਨੂੰ 👍👍👍

    • @rajgur4794
      @rajgur4794 Месяц назад +1

      Very nice information

  • @mikagangar9927
    @mikagangar9927 Год назад +35

    ਬੀਬਾ ਅਮਰ ਜੋਤ ਜੀ ਅਮਰ ਸਿੰਘ ਚਮਕੀਲਾ ਸਾਬ ਹਮੇਸ਼ਾ ❤❤ ਜਿਉਂਦੇ ਰਹੇ ਨੇ

  • @sukhmaansaab1963
    @sukhmaansaab1963 2 года назад +21

    ਟਿੱਕੀ ਸਾਬ ਗੱਲਾ ਬਹੁਤ ਵਧੀਆ ਕਰਦੇ। ਨੇ ਜੋਂ ਕਿਹਾ ਸੱਚ ਹੀ ਕਿਹਾ ,ਸਦਾ ਅਮਰ ਸਿੰਘ ਚਮਕੀਲਾ ਜੀ ਯਾਦ ਰਹਿਣ ਗੇ ਲੋਕਾ ਚਾਂ ,,,

  • @SukhpalSingh-kr2sw
    @SukhpalSingh-kr2sw Год назад +25

    ਜਿਊਦਾ ਰਹਿ ਟਿੱਕੀ ਬਾਈ

  • @SurinderKaur-tg2bc
    @SurinderKaur-tg2bc Месяц назад +1

    ਵਾਹ ਵਾਹ ਟਿੱਕੀ ਜੀ ਬਹੁਤ ਵਧੀਆ ਇੰਟਰਵਿਊ ਹੈ ਜੀ ਬਹੁਤ ਸੱਚ ਬੋਲਣ ਵਾਲਾ ਇਨਸਾਨ ਹੈ ਜੀ
    ਬਹੁਤ ਸੱਚ ਬੋਲਿਆ ਦਿਲੋਂ ਸਲਾਮ ❤❤

  • @balwinderpadda2311
    @balwinderpadda2311 Год назад +40

    ਅਮਰਜੋਤ ਅਤੇ ਚਮਕੀਲਾ ਜੀ ਅਮਰ ਰਹੇ।

  • @sachsidak7869
    @sachsidak7869 Год назад +17

    ਬਾਪੂ ਚਮਕੀਲਾ ਤੇਰੇਆਂ ਦੁੱਖ਼ਾਂ ਚ ਜਾਵਾਂ ਵੈਲੀ ਬਣਦਾ

  • @SukhpalSingh-kr2sw
    @SukhpalSingh-kr2sw Год назад +30

    ਦੁੱਗਰੀ ਦੇ ਵਿੱਚ ਚਮਕੀਲੇ ਹੋਰਾ ਕੋਲ ♥️

  • @jarnailsigh8643
    @jarnailsigh8643 2 года назад +47

    ਘਰੋਂ ਅਖਾੜਾ ਲਾਊਣ ਲਈ ਤੁਰੇ ਕਰਕੇ ਤਿਆਰੀ ੍ ਨਿਕਲਕੇ ਗੁਹਾਰਿਆ ਚੋਂ ਗੋਲੀ ਚਾਰਾ ਦੇ ਹਿੱਕ ਵਿੱਚ ਮਾਰੀ।ਹਰ ਕੋਈ ਧਾਹਾਂ ਮਾਰਦਾ ਸੀ ਵੇਖ ਅਣਹੋਣੀ ਦੇ ਕਾਰੇ੍ 8 ਮਾਰਚ ਨੂੰ ਵਿਛੋੜਾ ਦੇ ਗਏ ਚਮਕੀਲਾ ਅਮਰਜੋਤ ਗਾਇਕ ਪਿਆਰੇ . ਜਰਨੈਲ ਸਿੰਘ ਵਜੀਦਪੁਰ

    • @dhanwantmoga
      @dhanwantmoga Год назад

      Kahde guware ..? Lahntya oh Sectorte aye san

  • @jshinda7708
    @jshinda7708 3 года назад +29

    ਖਾੜਕੂ ਵੀ।ਕਲਾਕਾਰਾਂ ਨੂੰ ਵੇਖ ਸਨ ਮਾਣਕ ਦੈ ਅਖਾੜੇ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਵੀ ਵੇਖਦਾ ਹੁੰਦਾ ਸੀ ਉਹ ਕੱਲੇ ਚਮਕੀਲੇ ਨੂੰ ਨਹੀ ਵੇਖਦੇ ਸਨ
    ਬਾਕੀ ਟਿਕੀ ਦੀਆ ਗੱਲਾਂ ਬਿਲਕੁਲ ਸਹੀ ਹਨ

  • @MajorsinghKalyan
    @MajorsinghKalyan 2 месяца назад +5

    ਓਹ ਬਾਬੇ ਹੁਣ ਕਿਥੇਆ ਜਿਹੜੇ ਲੱਚਰ ਗੀਤ ਸੰਗੀਤ ਸੁਣਦੇ ਨਹੀ ੫ ੬ ਕਲਾ ਕਾਰਾ ਤੋਂ ਬਿਨਾਂ ਹੋਰ ਸਾਰੇ ਲੱਚਰ ਗੀਤ ਹੀ ਗਾਉਂਦੇ ਹਨ

  • @driversaab4668
    @driversaab4668 2 года назад +17

    Chamkila chamkila chamkila chamkila chamkila chamkila 😭😭😭😭 😭😭😭😭😭😭😭 miss you

  • @seeradaudhar8436
    @seeradaudhar8436 Год назад +15

    ਅਮਰਜੋਤ ਚਮਕੀਲਾ ਜੀ ਅਮਰ ਰਹੇ

  • @jinderSingh-zl1sz
    @jinderSingh-zl1sz 3 года назад +25

    My favourite chamkela ji singer all songs very nice 🙏👍

  • @bhurasingh1871
    @bhurasingh1871 3 года назад +53

    ਖਾੜਕੂ ਵੀ ਚਮਕੀਲਾ ਅਮਰਜੋਤ ਦੇ ਅਖਾੜੇ ਸੁਣ ਦੇ ਸੀ

  • @7INDERMusic
    @7INDERMusic Год назад +8

    ਕਲਾਕਾਰ ਜਦ ਬਣ ਜਾਂਦਾ ਤਾਂ ਬਹੁਤੇ ਲੋਕ ਦਾਅਵੇ ਕਰਦੇ ਆ ਕਿ ਮੈਂ ਬਣਾਇਆ
    ਪਰ ਸੱਚਾਈ ਆ ਜਨੂੰਨ ਹੀ ਕਲਾਕਾਰ ਬਣਾਉਂਦਾ ਉਸਤਾਦ ਚ ਗੁਣ ਸੀ ਉਹਨੇ ਪੱਥਰ ਪਾੜ ਕੇ ਵੀ ਅੱਗੇ ਆ ਜਾਣਾ ਸੀ । ਜਿਹਦੇ ਚ ਗੁਣ ਨਾ ਹੋਵੇ ਉਹਨੂੰ ਕੋਈ ਨੀ ਪੁੱਛਦਾ। ਟਿੱਕੀ ਜੀ ਤੁਸੀਂ ਵੀ ਉਹਦੇ ਚ ਕੋਈ ਗੁਣ ਦੇਖਿਆ ਤਾਂਹੀ ਸਾਥ ਦਿੱਤਾ ਹੋਊ ਇਸਲਈ ਇਹ ਕਹਿਣਾ ਅਤਿਕਥਨੀ ਹੈ ਕਿ "ਉਹਨੂੰ ਮੈੱ ਬਣਾਇਆ"

  • @sayamlal4314
    @sayamlal4314 Год назад +5

    ਬਾਈ ਗਰੀਬ ਸੀ ਓਹ। ਪਰ ਉਸ ਦੀ ਕਦਰ ਨਹੀ ਕਿਤੇ ਉਹ ਦੇ ਬਰਗਾ ਕਲਾ ਕਰ ਹੈ ਨਹੀ। ਤੁਬੀ ਕਿਸੇ ਨਾਂ। ਬਜਾਏ

  • @avtarsinghsandhu9338
    @avtarsinghsandhu9338 2 года назад +20

    ਜੋ ਮਰਜੀ ਕਹਿ ਲਾਉ ਜੀ, ਚਮਕੀਲਾ ਵਧੀਆ ਗਾਇਕ ਸੀ।
    ਕਹਿਣ ਮੁਤਾਬਕ ਤਾਂ ਬਹੁਤ ਕੁੱਝ ਕਹਿ ਲਾਉ।

  • @nishans1713
    @nishans1713 2 года назад +10

    ਟਿਕੀ ਐਵੇਂ ਗਪੋੜ ਰੇੜੀ ਜਾਂਦਾ
    ਜਿਨ੍ਹਾਂ ਟਾਇਮ ਚ ਇਕ ਰੁਪਏ
    ਦੋ
    ਪੰਜ ਰੁਪਏ ਵੇਲ ਹੁੰਦੀ ਸੀ
    ਤੇ ਅਖਾੜੇ ਦਾ ਰੇਟ ਤਿੰਨ ਤੋ ਪੰਜ ਹਜਾਰ ਹੁੰਦਾ ਸੀ
    ਫਿਰ ਉਸ ਟਾਇਮ ਚ 45000 ਟਿਕੀ ਕੋਲ ਕਿਥੋਂ ਆ ਗਿਆ
    ਜੇ ਸੱਚੀ ਟਿਕੀ ਕੋਲ ਏਨੇ ਪੈਸੇ ਹੈਗੇ ਸੀ
    ਤਾਂ ਉਹ ਏਨੀ ਅਮੌਂਟ ਤਾਂ ਫਿਰ ਚਮਕੀਲੇ ਦੀ ਹੀ ਹੋ ਸਕਦੀ ਏ

    • @kalasingh8704
      @kalasingh8704 2 года назад +1

      Ehh ta gppa da pyo aa eh nu kon janda chmkile nu duniya jandi aa ..eh fukra. bol da chmkile nu satar me app hitt krwaiya 😂

  • @jagtarsinghsodhi6019
    @jagtarsinghsodhi6019 Год назад +3

    ਵੀਰ ਅਮਰ ਸਿੰਘ ਚਮਕੀਲਾ ਜੀ ਅਤੇ ਅਮਰਜੋਤ ਜੀ ਅੱਜ ਵੀ ਅਮਰ ਨੇ ਜੀ
    ਪਰ ਜਿੰਨਾਂ ਨੇ ਜੋੜੀ ਨੂੰ ਮਾਰਿਆ ਉਹਨਾਂ ਨੂੰ ਕੋਈ ਵੀ ਨਹੀਂ ਜਾਣਦਾ
    ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਪਰਮਜੀਤ ਸਿੰਘ ਪੱਪੂ ਜੀ ਕੋਟਦੁਨਾ( ਹਾਲ ਆਬਾਦ ਮੇਰੇ ਨਗਰ ਧਨੌਲਾ ) ਦੇ ਵਸਨੀਕ ਹਨ ਜੀ ਮੇਰੇ ਪਰਮ ਮਿੱਤਰ ਨੇ ਵੀਰ ਪਰਮਜੀਤ ਪੱਪੂ ਜੀ

  • @tarloksingh5755
    @tarloksingh5755 Год назад +4

    Amar singh chamkila and amarjot amar hai ji punjab vich and king jorri amar rahu rahindi duniyaa tak and king song sira

  • @studentrajvir6970
    @studentrajvir6970 Месяц назад +1

    ਟਿੱਕੀ ਸਾਬ ਵਧੀਆ ਨੇ ਔਰ ਬੇਬਾਕ ਨੇ

  • @chamkaursing411
    @chamkaursing411 3 года назад +17

    ਟਿੱਕੀ ਸਾਹਿਬ ਕਹਿੰਦੇ ਨੇ ਜਦੋਂ ਚਮਕੀਲਾ ਵਿਹਲਾ ਹੁੰਦਾ ਸੀ ਉਦੋਂ ਹੋਰ ਨਾਲ ਪ੍ਰੋਗਰਾਮ ਤੇ ਜਾਂਦੇ ਹੁੰਦੇ ਸੀ ਪ੍ਰੰਤੂ ਚਮਕੀਲੇ ਨੂੰ ਤਾਂ ਉਹਨਾਂ ਦਿਨਾਂ ਵਿੱਚ ਵਿਹਲ ਹੀ ਨਹੀਂ ਸੀ ਹੁੰਦਾ।

    • @prabhjitsinghbal1090
      @prabhjitsinghbal1090 2 года назад +4

      ਚਮਕੀਲੇ ਨੂੰ ਵੇਹਲ ਨਹੀਂ ਸੀ ਪਰ ਜਦੋਂ ਧਨੀ ਰਾਮ ਸੀ ਉਦੋਂ ਖੁਦ ਵਿਹਲਾ ਸੀ, ਬਾਕੀ ਟਿੱਕੀ ਗੱਲਾਂ ਠੀਕ ਕਹਿ ਰਿਹਾ ਪਰ ਹੈਂਕੜ ਜਿਆਦਾ ਮੈਂ ਆਹ ਕੀਤਾ ਔਹ ਕੀਤਾ

    • @manjeetstudiolehragaga5312
      @manjeetstudiolehragaga5312 2 года назад

      ਮੈ ਮੈ

  • @charanjeetsingh9799
    @charanjeetsingh9799 3 месяца назад +17

    ਚਮਕੀਲਾ ਹੁਣ ਇਸ ਜਹਾਨ ਚ ਹੈ ਨੀ ਇਸ ਲਈ ਟਿੱਕੀ ਫਿੱਕੀ ਤੂੰ ਜੋ ਮਰਜੀ ਕਹੀਂ ਜਾਹ ਜਦਕਿ ਸਚਾਈ ਤਾਂ ਇਹ ਹੈ ਕਿ ਤੇਰੇ ਵਰਗੇ ਚਮਕੀਲੇ ਦੇ ਮਗਰ ਮਗਰ ਤੁਰੇ ਫਿਰਦੇ ਸਨ ਮੈਂ ਅੱਖੀਂ ਦੇਖਿਆ ਦੱਸ ਰਿਹਾਂ 1958 ਦਾ ਜੰਮਪਲ ਹਾਂ ਬਥੇਰੇ ਤੇ ਬਥੇਰਿਆਂ ਦੇ ਅਖਾੜੇ ਸੁਣੇ ਦੇਖੇ ਹਨ ! ਤੈਨੂੰ ਕਿਹੜਾ ਟੋਕਣੈਂ ਕਿਸੇ ਨੇ ਬੱਕਰੀ ਵਾਂਗ ਮੈਂ ਮੈ੍ੰ ਕਰੀ ਜਾਨੈ !!!

    • @Sukh.Samridhi
      @Sukh.Samridhi Месяц назад

      😅

    • @ravindersingh9125
      @ravindersingh9125 Месяц назад

      ਫੁਕਰਾ ਝੂਠ ਹੀ ਬੋਲੀ ਜਾਂਦਾ ਅਮਲੀ

    • @user-SunnYSingHo7pb3fc3r
      @user-SunnYSingHo7pb3fc3r Месяц назад +1

      O pardan koi v bnda sidda uchaiya nai chohda....kisy na kisy bndy da jindgi ch auna jana hunda jis nal bndy d kismat chamkdi a...nai ta tikki d jga tu na bolda hunda...jis kisy bndy da kisy nal rabta hunda a ta e o bnda frsh to arsh tk janda...baki kai loka nu na tarraki jri jandi aa ty na sajjantai...

  • @sidhumoosewala5045
    @sidhumoosewala5045 5 месяцев назад +2

    Amar singh chamkila ruh C music di ❤ you chamkila and tikki ji

  • @Kuldeepsingh-gt1dj
    @Kuldeepsingh-gt1dj Месяц назад +1

    ❤,ਤੁਵੀਆ, ਲਾਲ ਕਰਨ ਵਾਲਾ ਚੰਨ ਚਮਕੀਲਾ,,Hmv,, ਦਾ ਦਾਦਾ ❤

  • @JaspreetSingh-wo4xr
    @JaspreetSingh-wo4xr Год назад +2

    Amar Singh Chamkila Amarjot ਦੇ ਬਹੁਤ ਵਦੀਆਂ ਗੀਤ ਸੀ ਹੁਣਦੇ ਟੇਮ ਨਾਲੋ

  • @gurlalsingh6601
    @gurlalsingh6601 9 месяцев назад +35

    ਚਮਕੀਲੇ ਨੂੰ ਲੋਕ ਅੱਜ ਵੀ ਯਾਦ ਕਰਦੇ ਹੈ ਕਿਤੇ ਮਾਰਨ ਵਾਲੇ ਕੁਤਿਆਂ ਨੂੰ ਯਾਦ ਕੀਤਾ ਕਿਸੇ ਨੇ ਚਮਕੀਲਾ ਅਜ ਵੀ ਅਮਰ ਹੈ

    • @cool9532
      @cool9532 Месяц назад +1

      ਲੋਕਾਂ ਨੇ ਕੌਮ ਦਾ ਸ਼ਹੀਦ ਮੰਨਦੇ ਕਾਤਲ ਨੂੰ😂😂😂

  • @BaljeetSingh-xp9cl
    @BaljeetSingh-xp9cl 2 года назад +8

    Top.Hero.C.22. Chamkila. G

  • @harbhajansoomal4709
    @harbhajansoomal4709 2 года назад +6

    Amar jori a chamkila Bai ji

  • @manjeetstudiolehragaga5312
    @manjeetstudiolehragaga5312 2 года назад +27

    ਜਦੋ ਚਮਕੀਲਾ ਵਹਿਲਾ ਹੁਦਾ ਸੀ
    ਮੈ ਕਿਸੇ ਹੋਰ ਨਾਲ ਤੁਰ ਜਾਦਾ ਸੀ
    ਹਾਹਾਹਾ
    ਪੜੂਆ ਚਮਕੀਲਾ ਵਹਿਲਾ ਹੀ ਨੀ ਹੁਦਾ ਸੀ
    ੳਸ ਟਾਈਮ 45000 ਬੱਲੇ ਬੱਲੇ
    18 000 ਦਾ ਕਿਲਾ ਆ ਜਾ ਦਾ ਸੀ ਉਸ ਟਾਈਮ

  • @Sarpanch.2
    @Sarpanch.2 2 года назад +6

    ਏ ਜਿੰਨੇ ਵੀ ਚਮਕੀਲੇ ਨਾਲ ਸੀ ਸਾਰੇ ਪੈੱਗ ਸ਼ੈਗ ਵਾਲੇ ਸੀ

  • @motivationchannel9886
    @motivationchannel9886 Год назад +4

    Good efforts for humanity

  • @Singh-np1vb
    @Singh-np1vb 3 года назад +18

    Na koi jammeya te na koi jammna chamkile vrga.

  • @HarjinderSingh-ir7vs
    @HarjinderSingh-ir7vs 3 года назад +16

    ਕੇਸਰ.िਸੰਘ.िਟॅਕੀ.ਵਧੀਅਾ.ਗॅਲਾ.ਕੀਤੀਅਾ.ਚਮਕੀਲੇ.ਬਾਰੇ.ਹਰ.ਗॅਲ.ਸਹੀ.ਕੀਤੀ.िਸਵੀਅਾ.ਸਾਬ.ਨੇ.ਕਦੀ.ਚਮਕੀਲੇ.ਬਾਰੇ.ਕਦੀ.ਮਾੜਾ.ਨਹੀ.ਬੋिਲਅਾ.ਬਹੁਤ.ਹੀ.ਦੋਵਾ.ਦੀ.ਤਰੀਫ.ਕਰਦਾ.ਹੈ.िਦਲੀ.िਪਅਾਰ.िਸਵੀਅਾ.ਸਾਬ.ਦਾ...ਚਮਕੀਲੇ..ਤੇ.ਅਮਰਜੋਤ.ਨਾਲ..ਰॅਬ..ਵਾਗ.ਪੂਜਦਾ.ਹੈ..ਅਸੀ.ਵੀ.ੳਸ..ਮਹਾਨ.ਜੋੜੀ..ਨੂੰ.ਅਾਪਣਾ.ਸੀਸ਼.ਝਕਾੳੁਦੇ..ਹਾ.ਅॅਜ.ਤॅਕ.33.ਸਾਲ.ਹੋ.ਗੲੇ.ਅਾ

  • @khushwindersingh5422
    @khushwindersingh5422 2 года назад +5

    ਚਮਕੀਲਾ ਅੱਤਵਾਦੀਆਂ ਨੇ ਹੀ ਮਾਰਿਆ ਲੋਹੇ ਤੇ ਲਕੀਰ ਐ

  • @Singh-np1vb
    @Singh-np1vb 3 года назад +10

    Yr viah di gll sivia saab hor trah dasde ne. Te tikki ji hor trike naal dasde. Hun sach kon bolda rabb hi Jane.

  • @balwindersingh4038
    @balwindersingh4038 2 года назад +4

    WaheGuru g

  • @bantijosan645
    @bantijosan645 2 года назад +6

    Good singer chamkila ji

  • @gurdialkaur3137
    @gurdialkaur3137 Месяц назад

    Tikky is speaking truth and giving facts .... Straight forward like any orignal punjabi

  • @usbaljindersi
    @usbaljindersi 3 года назад +6

    Nyc job

  • @lachhmansinghsingh2069
    @lachhmansinghsingh2069 2 года назад +1

    Tark y Ji Good

  • @Singh-np1vb
    @Singh-np1vb 3 года назад +11

    Chamkila rehndi duniya tak chalda rehna

  • @ManjeetSingh-ll9io
    @ManjeetSingh-ll9io 2 года назад +7

    Vadiya galla kitiya tiki veer ne

  • @gurvindermann9449
    @gurvindermann9449 3 года назад +7

    Veer ji tuhada bahut bahut shukriya jo tusi chamkila ji dian yaadan nu saaade naal sanjian karde ho bahut bahut thanks bro please amar Singh chamkila ji dian hoor video v upload karyeo

  • @virdiboy9263
    @virdiboy9263 Месяц назад

    Legend Amar Singh Chamkila and Amarjot g❤❤❤❤❤❤❤

  • @user-sf1jw4dr4b
    @user-sf1jw4dr4b 25 дней назад

    Tikki you are great

  • @starpunjabi2639
    @starpunjabi2639 2 года назад +4

    ਬਾਈ ਕੇਸਰ ਜੀ ਦੀ ਮੱਦਦ ਵੀ ਕਰੋ ਜੀ ਕੱਲੇ ਆਪਣੇ ਵੀਓ ਦਾ ਨਾ ਸੋਚੋ

  • @rickysingh2775
    @rickysingh2775 3 месяца назад +1

    Hey how many people coming to do shair there story ❤❤❤❤❤you guys god blessed you guys

  • @nachhatarchangaliwala4617
    @nachhatarchangaliwala4617 2 года назад +20

    Chamkila was very nice singer he will be live forever

  • @pardeepxxverma378
    @pardeepxxverma378 2 года назад +7

    Agar aaj chamkila hota to sayed itni katid na bhadti jisko gana hai vo bhi kam nhi or jisko nhi gana ata vo bhi kam nhi chamkile jaisa sangeet kar dubara nhi ayega 😥😥😥

  • @karanbaraich2300
    @karanbaraich2300 Год назад +1

    Bahut vadia

  • @Singh-np1vb
    @Singh-np1vb 3 года назад +13

    Chamkila ji bhut great person c

  • @SanjeevKumar-cu6yk
    @SanjeevKumar-cu6yk 2 года назад +11

    🙏🙏 GREATEST CHAMKILA 🙏🙏

    • @doabatalent7197
      @doabatalent7197 2 года назад

      ruclips.net/video/6KIrjH1Jy_c/видео.html

  • @dcminternationalschooldanc2265
    @dcminternationalschooldanc2265 2 года назад +2

    Tiki sahb good inshan

  • @karanbraich6667
    @karanbraich6667 3 года назад +4

    Good

  • @darshansingh6179
    @darshansingh6179 Год назад +1

    This man to be consulted while making chamkila movie!

  • @manojkumar-et6br
    @manojkumar-et6br Месяц назад

    Tiki bhai jinda reh rab lambi Umar kre jehdi kudi di gal kiti uhde krma nal hun sade bich bethe o baki hoya bhut galt aa 20 sal to ute hoge menu v sunde chamkile de song 83 ch me jamiya ambala Haryana

  • @humanbody580
    @humanbody580 Месяц назад

    Number one banda tikki ji

  • @HarpreetSingh-vd2fu
    @HarpreetSingh-vd2fu 2 года назад +4

    Very good interview sir ji

  • @nishans1713
    @nishans1713 2 года назад +5

    ਤੁਸੀਂ ਸਭ ਸਮਝਦਾਰ ਉ
    50ਰੁਪੲਏ ਫੀਸ ਟਿਕੀ ਬਾਈ ਆਪ ਮੰਨ ਰਿਹਾ ਏ
    ਤੇ ਇਕ ਮਹੀਨੇ ਦਾ 1500 ਹੋ ਗਿਆ
    ਫਿਰ ਇਸ ਵਿਚੋਂ ਖਰਚਾ ਵੀ ਨਿਕਲਨਾ ਏ
    ਘਰ ਪਰਿਵਾਰ ਬੱਚੇ
    45000 ਕੋਰਾ ਝੂਠ

  • @RajKumar-pn7mn
    @RajKumar-pn7mn 2 года назад +8

    Bai ji ahe Banda chamkile Bai nu marwon de which h 100 parsent keoki os time 45 hzar bot vdi rakam si te upro ehe kenda bi dihadi 35 rup si anuu pucho 1050 rup mhine de te sal de 12600rup kamai c judge vicho 5rup Di botal te 2rup da bhujiya Yani 7 rup ta eda kharcha c Jo sal da 2520 rup hoge 15 rup Ghar da kharcha lalo Yani 5400 rup sal de kul hoge 8000de nede sala jhuth bolda Baki Bai chamkile da ene namak khada Rab ape saja deu

  • @jagroopsinghjohal8482
    @jagroopsinghjohal8482 2 года назад +2

    Good answer give tiki

  • @GurwinderSingh-bz9yq
    @GurwinderSingh-bz9yq 2 года назад +4

    Ustad barkat sidhu da shgird vi reha si chamkila

  • @user-nk7cq7vx3y
    @user-nk7cq7vx3y Месяц назад

    Koi ni chamkon wala sirf saath poora ditta but chamkile da talent c jo ohna nu uper le ke gya ...

  • @lakhnbhai8955
    @lakhnbhai8955 2 года назад

    Salut bhai g

  • @manpreetsingh164
    @manpreetsingh164 Год назад +1

    ਚਮਕੀਲੇ ਨੂੰ ਤੂੰ ਸਟਾਰ ਬਣਾਇਆਂ ਸੀ ਆਪਣੇ ਨਿਆਣਿਆਂ ਨੂੰ ਕਿਉਂ ਨਹੀਂ ਬਣਾਇਆ। ਗੱਪਾਂ ਮਾਰ ਰਿਹਾ।
    ਨਾਲੇ ਕਹਿੰਦੇ ਚਮਕੀਲੇ ਕੋਲ ਕੰਮ ਬਹੁਤ ਸੀ, ਜਦੋਂ ਵਿਹਲਾ ਹੁੰਦਾ ਓਦੋਂ ਹੋਰ ਕਲਾਕਾਰਾਂ ਨਾਲ ਚਲੇ ਜਾਂਦਾ।

    • @LAKHVINDERSINGH-nj4uz
      @LAKHVINDERSINGH-nj4uz Месяц назад

      1988 vich ede kol 4500/ si..... CHAMKILA ton mile si .......isda jwab hai NAHI....KEHNDA mein baaki singer naal kamm te zanda si otho kamaye si .e odo di gal hai jado baki singer Ghar vele baithe si.... BHAI SAHAB GADBAD HAI

  • @BalbirSingh-rl3hi
    @BalbirSingh-rl3hi 2 года назад +10

    ਵੀਰ ਜੀ ਚਮਕੀਲਾ ਖਾੜਕੂਆ ਨੇ ਨਹੀਂ ਮਾਰਿਆਂ ਉਹ ਦੁੱਕੀ ਤਿੱਕੀ ਲਟੇਹਿਆ ਪੈਸੇ ਨਾਂ ਮਿਲਣ ਕਾਰਨ ਮਾਰਿਆਂ ਜ਼ਿਹਨਾਂ ਵਿੱਚੋਂ ਇੱਕ ਲੁਟੇਰਾ ਕੈਂਟ ਬਣ ਗਿਆ ਅਤੇ ਬਾਕੀ ਲੁਟੇਰੇ ਪੁਲੀਸ ਹੱਥੋਂ ਮਾਰੇ ਗਏ

    • @kanvaljitsinghdhardeo320
      @kanvaljitsinghdhardeo320 Год назад +2

      Same he Sidhu moosewala nal Hoya

    • @user-ze2ib4mv9m
      @user-ze2ib4mv9m Год назад

      ਗਰਦੀਪ ਦੀਪਾ ਖਾੜਕੂ ਸੀ ਓਸ ਨੇ ਮਾਰਿਆ ਸੀ ਪੈਸੇ ਦੀ ਮੰਗ ਕਰਦਾ ਸੀ ਤੇ ਦੋ ਵਾਰ ਪੈਸੇ ਲੈ ਵੀ ਚੁੱਕਾ ਸੀ ਤੀਜੀ ਵਾਰ ਮੰਗ ਰਿਹਾ ਸੀ ਰੋਜ ਕੋਣ ਦੇਵੇ ਪੈਸੇ ਲੁਟੇਰੇ ਸੀ ਪੈਸਾ ਬਣਾਉਣ ਤੇ ਲੱਗੇ ਸੀ

  • @vinylRECORDS8518
    @vinylRECORDS8518 3 года назад +63

    ਟਿੱਕੀ ਗੱਲਾਂ ਵਧੀਆ ਕਰਦਾ ਹੈ। ਦੋ ਤਿੰਨ ਇੰਟਰਵਿਊ ਸੁਣੀਆਂ ਇਸਦੀ, ਕੋਈ ਫਰਕ ਨਹੀਂ ਕਿਸੇ ਇੰਟਰਵਿਊ ਵਿੱਚ। ਚਮਕੀਲਾ ਬਹੁਤ ਗਰੀਬੀ ਵਿੱਚੋਂ ਉੱਠਿਆ ਬਹੁਤ ਵਧੀਆ ਗਾਇਕ ਸੀ। ਕਮੀਆਂ, ਖੂਬੀਆਂ ਹਰੇਕ ਬੰਦੇ ਵਿੱਚ ਹੀ ਹੁੰਦੀਆਂ। ਸੰਪੂਰਨ ਕੋਈ ਆਦਮੀ ਵੀ ਨਹੀਂ ਹੁੰਦਾ। ਚਮਕੀਲਾ ਜਿਉਂਦਾ ਰਹਿੰਦਾ, ਹਾਲੇ ਬਹੁਤ ਉਚਾਈਆਂ ਤੱਕ ਪਹੁੰਚਣਾ ਸੀ ਪਰ ਜੋ ਰੱਬ ਨੂੰ ਮੰਨਜੂਰ ਹੁੰਦਾ, ਹੋਣਾ ਉਹੀ ਹੁੰਦਾ।

  • @wsos5031
    @wsos5031 Месяц назад

    ghaint bnda yra e respect

  • @baljinderkumar1002
    @baljinderkumar1002 Месяц назад

    Tikki ji salute for you bai ji

  • @manjeetstudiolehragaga5312
    @manjeetstudiolehragaga5312 3 года назад +13

    ਨਹਾ ਧੋ ਕੇ ਕੱਪੜੇ ਕੁਪੜੇ ਪਾ ਕੇ
    ਬਿਨਾ ਕੱਪੜਿਆ ਤੋ ਕੋਣ ਆੳਦਾ
    ਹਾਹਾ ਟਿਕੀ ਸਾਹਿਬ

  • @AnwarKhan-mi5jm
    @AnwarKhan-mi5jm Месяц назад

    Tiki Bhai is great ❤❤❤❤

  • @ashawanikumar1461
    @ashawanikumar1461 Год назад +1

    Ok chamkila 22 👏👏 ok

  • @NirmalSingh-vq9gv
    @NirmalSingh-vq9gv 2 года назад +4

    Chamkila jo samaj vich vicharda C ohi gauda c

  • @chulbulpandey1239
    @chulbulpandey1239 2 года назад +1

    Good tike kotkapra to

  • @krishandev3633
    @krishandev3633 5 месяцев назад +1

    ਚਮਕੀਲਾ ਅਮਰਜੋਤ ਜੀ ਅਮਰ ਨੇ

  • @gulzarsingh3746
    @gulzarsingh3746 Год назад +1

    Very good jori c chamkele d bai ji Amar rahe gee jori very good patarkar ji

  • @RakeshKumar-hx4lv
    @RakeshKumar-hx4lv 2 года назад +3

    Good kesr ji

  • @ekamxpreet_496
    @ekamxpreet_496 2 года назад +1

    Sir sawai di book kado a rahi

  • @AliKhan-ys1pi
    @AliKhan-ys1pi Месяц назад +1

    ਇਹ ਢੋਲਕੀ ਵਜਾਉਂਦਾ ਸੀ ਬਾਕੀ ਉਹ ਕੀਂ ਕੀਂ ਕਿਥੇ ਕਿਥੇ ਜਾਂਦਾ ਸੀ ਇਹਨੂੰ ਕੀਂ ਪਤਾ,, ਇਹ ਤਾਂ ਅਪਣੀ ਛੱਡੀ ਜਾ ਰਿਹਾ, ਪਿਸ਼ਾਬ ਏਹਦੇ ਨਾਲ ਕਰਦਾ ਸੀ, ਏਹ ਤਾਂ ਅਪਣੀ ਕਹੀ ਜਾ ਰਿਹਾ

  • @sukhbhullarfzk3012
    @sukhbhullarfzk3012 Месяц назад

    ਤੁਸੀਂ ਆਂਦੇ ਖਾੜਕੂਆਂ ਨੇ ਮਾਰਿਆ ਖੜਕਾਉਣੇ ਨਹੀਂ ਫਿਰ ਮਾਰਿਆ ਜੀ ਜਿਹੜਾ ਧੱਕੇ ਨਾਲ ਵਿਆਹ ਕਰਾਉਣ ਵਾਲਿਆਂ ਨੇ ਮਾਰਿਆ ਜੀ

  • @randirdhaliwal1103
    @randirdhaliwal1103 Год назад +1

    ਵੀਡੀਓ 19:33ਬੇਸ਼ਰਮ ਮੁੰਨੀ ਦਾੜੀ ਆਲਾ ਫੋਨ ਤੇ ਗੱਲਾ ਕਰੀ ਜਾਂਦਾ।
    ਇਹਨਾ ਲੋਕਾਂ ਨੂੰ ਆਏ ਨੀ ਅਕਲ ਵੀ ਕਿਸੇ ਦੀ ਇੰਟਰਵਿਉ ਹੋ ਰਹੀ ਆ ਅਸੀ ਨਾ ਬਕਵਾਸ ਕਰੀਏ।

  • @jagdevsinghsingh4949
    @jagdevsinghsingh4949 3 года назад

    y ji a insan Rab da Roop aa. sahi bol raha ji. Good y ji jio God billss you.

  • @ashawanikumar1461
    @ashawanikumar1461 Год назад +1

    Ok chamkila great

  • @HoneySingh-dj4ki
    @HoneySingh-dj4ki 2 года назад +8

    Ene bulla te ki lagaya...kehnda chamkila mere karke banya😁😁😁Chamkila apne dam te banya..hun har koi sehra len nu ferda...odo sare sath chad gai ccc..

    • @harptoor
      @harptoor 2 года назад +1

      hmm sahi a

  • @manidergrewal472
    @manidergrewal472 2 года назад +3

    Chamkila love you yara

  • @hardeepkaur2300
    @hardeepkaur2300 2 года назад

    Kesar Singh ji da number chahida ji kirpa karke jarur gaur karni ji.
    Thankuu ji.

  • @kanwalveersingh
    @kanwalveersingh 3 месяца назад

    ਟਿੱਕੀ ਛਾਬ ਕੀ ਹਾਲ ਜੇ

  • @sagarsandila1194
    @sagarsandila1194 2 года назад

    Auna a Paji apa thik a Yarr juban a apni pra

  • @karan_vilasra1230
    @karan_vilasra1230 2 года назад +1

    ਓਮ ਹੈ ਬੋ

  • @sukhdevsinghsohi1951
    @sukhdevsinghsohi1951 3 года назад +1

    Veer Ji gal ta theek hai

  • @vanshikamodi5740
    @vanshikamodi5740 2 года назад +1

    Tikey ber ji very nice .doste

  • @pardeepxxverma378
    @pardeepxxverma378 2 года назад +6

    Agar chamkila ganda sangeet gata tha to aaj Punjab k un logo se sawal hai jin logo ne chamkile ko mara to aaj Punjab k gayek Punjab me nanga nach Kar rahe aaj hai inko koi rokne vala gareeb ko mardiya 😥😥

  • @kalasingh8704
    @kalasingh8704 2 года назад

    Dhanaula sada pind aa ..tikki bhai

  • @sukeenmohammad6579
    @sukeenmohammad6579 Год назад

    Bhai g jis di interview kiti jandi hai,pehlan oss di gal poori ho janh diya karo,uss toh baad sawal kariye karo,

  • @bhurasingh1871
    @bhurasingh1871 Год назад +15

    ਚਮਕੀਲਾ ਅਮਰਜੋਤ ਦਾ ਸਭ ਤੋਂ ਵੱਡਾ ਵਿਰੋਧੀ ਹਾਕਮ ਬਖਤੜੀ ਦਲਜੀਤ ਕੌਰ ਸੀ

    • @ManmohanSingh-mu3zx
      @ManmohanSingh-mu3zx Месяц назад

      Yaar eh sareaa da hi hain

    • @user-uw5dz8ui3u
      @user-uw5dz8ui3u Месяц назад +3

      ਓਨਾ ਦੀ ਬੁੰਡ ਜੋ ਫਟੀ ਪਈ ਸੀ,, ਨਾਲ ਹੋਰ ਸਬ ਸਿੰਗਰਾਂ ਦੀ

    • @KuldeepSingh-wh1it
      @KuldeepSingh-wh1it Месяц назад +1

      Shinda v c y

  • @happyfreefire6273
    @happyfreefire6273 Месяц назад

    Tiky save you are right

  • @kalasingh8704
    @kalasingh8704 2 года назад +4

    Coach saab😂😂