Amar Singh chamkila ne jado nehar vich furniture suttya | ਜਦੋਂ ਚਮਕੀਲੇ ਨੇ ਨਹਿਰ ਵਿੱਚ ਫਰਨੀਚਰ ਸੁੱਟਿਆ

Поделиться
HTML-код
  • Опубликовано: 6 сен 2024
  • Amar singh chamkila ' musician friend kesar singh tikki interview at vill.dugri on 8 March 2022 recording
    #amarsinghchamkila #amarjotchamkila #piticlive #babateranankana #sahanddidiwar #kesarsinghtikki

Комментарии • 274

  • @jagjitkumar2446
    @jagjitkumar2446 2 года назад +63

    ਕੇਸਰ ਸਿੰਘ ਟਿੱਕੀ ਚਮਕੀਲਾ ਜੀ ਦਾ ਜਿਗਰੀ ਯਾਰ, ਬਹੁਤ ਵਧੀਆ ਮੁਲਾਕਾਤ, ਧੰਨਵਾਦ 👌👍🙏

  • @jagseersingh3620
    @jagseersingh3620 Год назад +10

    ਬਹੁਤ ਬਹੁਤ ਬਧੀਆ ਜਾਣਕਾਰੀ ਹੈਂ ਜੀ

  • @daljitsingh5129
    @daljitsingh5129 3 года назад +32

    ਟਿੱਕੀ ਸਾਭ ਨੇ ਬਿਲਕੁਲ ਸਚਾਈ ਦੱਸੀ

  • @Punjabi7139
    @Punjabi7139 3 года назад +29

    ਅਮਰ ਸਿੰਘ ਚਮਕੀਲਾ ਰਹਿਦੀ ਦੁਨੀਆਂ ਨਾਮ ਰਿਹੁਗਾ

  • @KuldeepSingh-sj9rv
    @KuldeepSingh-sj9rv 3 года назад +35

    ਬਾਈ ਦੁਨੀਆ ਨੂੰ ਚਮਕੀਲਾ ਵੀ ਰੱਬ ਦੀ ਹੀ ਦੇਣ ਸੀ ਭਰਾਵਾ ਬਾਈ ਚਮਕੀਲਾ ਤੇ ਅਮਰਜੋਤ ਬਾਕਮਾਲ ਜੋੜੀ ਸੀ ਰਹਿੰਦੀ ਦੁਨਿਆ ਤੱਕ ਅਮਰ ਰਹੂ

  • @harjitsinghshorts5410
    @harjitsinghshorts5410 3 года назад +16

    चमकिला इक इतिहास बन गया ते अपनी गायकी दे दमते अमर हो गया जीनी कहनीआ आज के टाईम मे लोग सुनाते हैं ओर किसी गुजरे जमाने दे कलाकार दी इतनी महानता नही है

  • @RanaRana-tp7ry
    @RanaRana-tp7ry 2 года назад +16

    ਵੀਰ ਨੇ ਦੱਸਿਆ ਚਮਕੀਲੇ ਵਾਰੇ ਸੱਚ ਬੋਲਿਆ
    ਬਹੁਤ ਧੰਨ ਵਾਦ ਜੀ

  • @inderjitsinghdhumi4197
    @inderjitsinghdhumi4197 2 года назад +30

    ਅਮਰ ਸਿੰਘ ਚਮਕੀਲਾ
    ਤੇ ਅਮਰ + ਜੋਤ
    ਦੋਂਨੋ ਹੀ ( ਅਮਰ ) ਹੋ ਗਏ

  • @timmabhaika2736
    @timmabhaika2736 2 года назад +13

    ਬਹੁਤ ਵਧੀਆ ਇੰਟਰਵਿਊ ਦਿੱਤੀ ਹੈ ਟਿਕੀ ਜੀ ਨੇ ਚਮਕੀਲੇ ਬਾਰੇ

  • @manvirmann2943
    @manvirmann2943 2 года назад +9

    good ਕਲਾਕਾਰ 22 g miss you

  • @GurdeepSingh-jg1hi
    @GurdeepSingh-jg1hi 2 года назад +16

    ਚਮਕੀਲਾ ਜੀ ਬਹੁਤ ਵਧੀਆ ਕਲਾਕਾਰ ਸੀ ਵੀਰ ਜੀ ਨੇ ਵਧੀਆ ਜਾਨਕਾਰੀ ਦਿੱਤੀ ਧੰਨਵਾਦ ਜੀ।

  • @sukhdhalimanderdhaliwal3179
    @sukhdhalimanderdhaliwal3179 Год назад +5

    ਚਮਕੀਲਾ ਦੀ ਪਤਨੀ ਗੁਰਮੇਲ ਬਾਅਦ ਸਾਡੇ ਪਿੰਡ ਤਖਤੂਪੁਰਾ ਜਿਲਾ ਮੋਗਾ ਰਹਿੰਦੀ ਰਹੀਂ ਹੈ

  • @tarloksingh5755
    @tarloksingh5755 Год назад +10

    Amar singh chamkila and amarjot amar hai ji punjab vich and king jorri amar rahu rahindi duniyaa tak and king song sira

  • @AngrejSingh-xl3xc
    @AngrejSingh-xl3xc 2 года назад +24

    ਟਿੱਕੀ ਦੀ ਗੱਲ ਬਿਲਕੁਲ ਸਹੀ ਹੈ ਜੀ

  • @jasvirram9829
    @jasvirram9829 5 месяцев назад +3

    Veery nice interview tiki ji de wahuguru lambi umar baksa tiki de

  • @mikeb6476
    @mikeb6476 4 месяца назад +4

    Best story teller Tikki saab ❤

  • @balvirsidhu501
    @balvirsidhu501 3 года назад +6

    ਸਹੀ ਬੋਲ ਰਿਹੈ ਬਾਈ ਟਿੱਕਿ ਬਾਈ ਚਮਕੀਲੇ ਬਾਰੇ

  • @harbhajansoomal4709
    @harbhajansoomal4709 3 года назад +21

    I miss you chamkila Bai ji

  • @baljitkuar8179
    @baljitkuar8179 2 года назад +7

    Chamkila ek mahaan kalakar c. Rehendi duniya tak Amar ho giya. Vahut hi badhiya jaankari veer ne diti aa.

  • @RanaRana-tp7ry
    @RanaRana-tp7ry 5 месяцев назад +2

    ਬਿਲ ਕੁਲ ਵੀਰ ਜੀ ਨੇ ਦੱਸੀਆ ਸਹੀ

  • @kakasaini2011
    @kakasaini2011 4 месяца назад +2

    Jindabad rhega hmesha Chamkeela ji

  • @shehnajsuman5127
    @shehnajsuman5127 3 года назад +7

    ਚਮਕੀਲਾ ਬਾਈ ਜਿੰਦਾਬਾਦ

  • @balwinderbalwinder-tu2yr
    @balwinderbalwinder-tu2yr 3 года назад +11

    Rehndi duniya tak jodi Amar rhugi

  • @JaswinderSingh-vb1us
    @JaswinderSingh-vb1us Год назад +2

    Amar singh chamkila bahut vadhia likhari te bahut vadhia gaek c.

  • @RajwinderSingh-ds9ul
    @RajwinderSingh-ds9ul 3 года назад +6

    Very nice bai chamkila te amarjot

  • @harbhanhar1673
    @harbhanhar1673 3 года назад +2

    HKG.shahpuria..veer.ji...tiki.kolo.camkila.te.amarjot.bare.ehna.de.niji.jindgi.te.chnana.paia..sun.ke.bahut.parabhit.hoia..tiki.da.bahut.bahut.dhanbad....

  • @anumehra8546
    @anumehra8546 3 года назад +13

    ਏਨਾ ਈ ਆ ਫੇਰ ਤਾਂ ਤੇਰੇ ਵਰਗਾ ਲੱਖਾ ਚਮਕੀਲੇ ਬਣਾ ਦੇ ਦਾ ਹੁਣ ਨੂੰ ਹਜੇ ਵੀ ਚਮਕੀਲੇ ਦੇ ਨਾਂ ਤੇ ਈ ਖਾਈ ਜਾਂਦੇ ਲੋਕ

  • @Surinderkaur-en4rx
    @Surinderkaur-en4rx 4 месяца назад +3

    ਤਿੱਕੀ ਬਾਈ ਮੁਹੱਬਤ ਨਹੀਂ ਭੁੱਲਣੀ ਤੇਰੇ ਦ

  • @bhaiamarjitsinghrattangarh781
    @bhaiamarjitsinghrattangarh781 2 года назад +5

    ਬਹੁਤ ਵਧੀਆ ਗੱਲ ਬਾਤ ਹੋਈ ਹੈ

  • @nepalsingh2923
    @nepalsingh2923 2 года назад +4

    Leagend great Golden Singer Amar Singh Chamkila

  • @brarmarjana2067
    @brarmarjana2067 3 года назад +11

    ਬਹੁਤ ਵਧੀਆਂ ਕਲਾਕਾਰ ਸੀ ਚਮਕੀਲਾ ਸਾਬ ਜੀ ਮੇਰਾ ਫੇਵਰਿੱਟ ਕਲਾਕਾਰ ਸੀ

  • @surindersafri4785
    @surindersafri4785 3 года назад +3

    Very nice Tiki veer good intarvio.👌👌👌👌

  • @ssptasspta3729
    @ssptasspta3729 3 года назад +20

    ਦੀਦਾਰ ਸੰਧੂ ਅਤੇ ਅਮਰ ਸਿੰਘ ਚਮਕੀਲਾ ਇਕ ਟੋਪ ਦੇ ਕਲਾਕਾਰ ਸਨ।ਇਹਨਾਂ ਦੇ ਗਾਣੇ ਅਜ ਸਾਰੀ ਦੁਨੀਆਂ ਵਿੱਚ ਮਸ਼ਹੂਰ ਕਲਾਕਾਰ ਮੰਨੇ ਜਾਂਦੇ ਹਨ। ਸੁਰਜੀਤ ਸਿੰਘ ਗੋਰੀਆ ਪਟਿਆਲਾ

  • @chandsingh8567
    @chandsingh8567 3 года назад +20

    ਬੁਹਤ ਹੀ ਚੰਗਾ ਲੱਗੀਆ ਬਾਈ ਜੀ

    • @ssptasspta3729
      @ssptasspta3729 3 года назад +1

      ਟਿਕੀ ਸਾਹਿਬ ਦੀ ਜਿਹੜੀ ਇੰਟਰਵਿਊ ਦੁੱਗਰੀ ਸਾਹਿਬ ਨਾਲ ਹੋਈ ਹੈ ਓਹ ਬਿਲਕੁਲ ਇਕ ਸਚਾਈ ਤੇ ਜਾਣਕਾਰੀ ਭਰਪੂਰ ਸੀ।ਇਹ ਇੰਟਰਵਿਊ ਇਕ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਗਈ ਸੀ। ਸੁਰਜੀਤ ਸਿੰਘ ਗੋਰੀਆ ਪਟਿਆਲਾ

    • @palwindersingh3731
      @palwindersingh3731 5 месяцев назад

      THANKS VEERE FOR ALL THE SHOW.

  • @sukhilail511
    @sukhilail511 3 года назад +5

    Veer Virk sahib ji bhut changi jankari diti chamkile vare god bless you

  • @SUKHDEVSingh-ve8me
    @SUKHDEVSingh-ve8me 2 года назад +67

    ਜੇ ਚਮਕੀਲਾ ਅੱਜ ਜਿੳੁਦਾ ਹੁੰਦਾ ਤਾਂ ਟਿੱਕੀ ਦੀ ਜਿੰਦਗੀ ਵੀ ਹੋਰ ਹੁੰਦੀ।

    • @SumandeepDhillon-hw7qw
      @SumandeepDhillon-hw7qw 6 месяцев назад +6

      Bal tikki Tu rabb de seva kare

    • @user-cr3bm9oj3j
      @user-cr3bm9oj3j 5 месяцев назад

      😊​@@SumandeepDhillon-hw7qw

    • @kamaljitbadwal2982
      @kamaljitbadwal2982 5 месяцев назад +3

      Sahi gl aa ji

    • @PawanKumar-mx8lg
      @PawanKumar-mx8lg 5 месяцев назад

      ​😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊mm

    • @damandeepsingh7721
      @damandeepsingh7721 3 месяца назад

      Chamkila ajj v 💕jiunda usde gaane ajj v sunida marriage Parties ch

  • @kamalsingh4523
    @kamalsingh4523 3 года назад +6

    Super hit chamkila ji

  • @deephardeep235
    @deephardeep235 3 года назад +7

    Miss you chamkila 22 ji

  • @Kakuss2588
    @Kakuss2588 2 года назад +2

    Thanx for the information about Chamkila gt

  • @bhinderduhewala2853
    @bhinderduhewala2853 3 года назад +24

    ਬਹੁਤ ਵਧੀਆ ਗੱਲਾ ਕੀਤੀਆ ਜੀ ਬਹੁਤ ਬਹੁਤ ਧੰਨਵਾਦ ਜੀ

  • @JaswinderSeikhon
    @JaswinderSeikhon 4 месяца назад

    Very nice interview ask good questions

  • @JChoudhary4835
    @JChoudhary4835 Год назад +6

    कलाकार की कोई जात नहीं होती चाहे किसी भी जाति का हो
    जेसे फौजी के लिए कोई जात पात नहीं
    सब लोग एक समान
    वैसे ही कलाकार के लिए

  • @wanderer_bunny_1458
    @wanderer_bunny_1458 2 года назад +4

    LEGENDARY STUFF- AMAR SINGH CHAMKILA 🔥🔥🔥

  • @bikramsingh6101
    @bikramsingh6101 3 года назад +14

    Great singer

  • @gshsggshhahsh6083
    @gshsggshhahsh6083 2 года назад +3

    BAUHT BAHUT DHANYAVAAD JI
    BESHKEEMTI

  • @ranalahoria199
    @ranalahoria199 2 года назад +1

    yara da yar tiky bhaji steja te bot chamkila ji nal dekhia noy rang bande c chamkila de parmoter vi kai sakdr aa jug jug jio yara de yar

  • @merasaimusicofficial
    @merasaimusicofficial 3 года назад +12

    eh sacha banda yr selute ✌

  • @nathsingh222
    @nathsingh222 5 месяцев назад +2

    Very good

  • @dharminderSingh-tp3ff
    @dharminderSingh-tp3ff 4 месяца назад

    Very good information thanks bro 🎉🎉🎉🎉

  • @harjindersinghralmil2392
    @harjindersinghralmil2392 2 года назад +4

    Good tikki bai👍🙏🏾

  • @naseebsinghmanhas6819
    @naseebsinghmanhas6819 3 года назад +8

    Very sweet sound tiki pa ji

  • @sukhjitsinghdhaliwal6733
    @sukhjitsinghdhaliwal6733 2 года назад +4

    Very nice interview

  • @amarjitsingh2745
    @amarjitsingh2745 2 года назад +3

    Very nice je

  • @protejasinghdhandra8025
    @protejasinghdhandra8025 5 месяцев назад +1

    ਕਮਾਲ ਦੀ ਇੰਟਰਵਿਊ ਟਿੱਕੀ ਬਾਈ। ਧੰਨਵਾਦ।

  • @KLFKhalsa
    @KLFKhalsa Год назад +1

    Bahut e vadia Tikke 22 sira. Bahut vadia gal batt

  • @arshnoor873
    @arshnoor873 3 года назад +4

    Tikki bai ji Great.
    Chamkile da sacha dardi

  • @harmindersingh5148
    @harmindersingh5148 3 года назад +7

    Honest person tiki je best gentleman 💌🙏💌🙏👌💘👏👍👍👍👍👍👍👍👍👍👍👍

  • @aenimurtaza2705
    @aenimurtaza2705 2 года назад +1

    zabardast zabardast zabardast zabardast zabardast

  • @jugrajsingh9101
    @jugrajsingh9101 6 месяцев назад +2

    ਚਮਕੀਲਾ ਤਾਂ ਚਮਕੀਲਾ ਹੀ ਸੀ ਨਾ ਕੋਈ ਪੈਦਾ ਹੋਇਆ ਨਾ ਹੀ ਹੋਵੇਗਾ

  • @parmjeetdhillon8637
    @parmjeetdhillon8637 2 года назад +6

    I miss you chimkila and amorjot

  • @sheradolowalia1181
    @sheradolowalia1181 3 года назад +11

    22 ਜੀ ਚਮਕੀਲਾ 22 ਤੁਹਾਡੀ ਹੀ ਦੇਣ ਸੀ

    • @SurjeetSingh-mf4xp
      @SurjeetSingh-mf4xp Год назад

      Very nice this video iam surjeet s. From jammu Kashmir d rajouri v sangpur m pind

  • @GaganKumar-my5vn
    @GaganKumar-my5vn 2 года назад +3

    Superb Jodi

  • @ksmahlaproduction5003
    @ksmahlaproduction5003 3 года назад +5

    Bahut vadia ji

  • @gobindergill1545
    @gobindergill1545 3 года назад +14

    Tike raja banda sacha banda

  • @satwantsingh3918
    @satwantsingh3918 3 года назад +7

    Legend Chamkila

  • @gurmailsingh278
    @gurmailsingh278 2 года назад +2

    Good tjkri ji

  • @qprp8394
    @qprp8394 4 месяца назад

    हीरा बंदा सी धनीराम चमकीला जी

  • @SSDeol
    @SSDeol 3 года назад +6

    Very nice Interviw ji .

  • @Jagdishkumar-lx8ox
    @Jagdishkumar-lx8ox 2 года назад +2

    Amar chamkila bahut hi badia kalakar c

  • @MikkeyRoxx
    @MikkeyRoxx Год назад +2

    Chamkila❤❤Amarjot❤❤😭😭😭

  • @KulwinderSingh-hq6xn
    @KulwinderSingh-hq6xn 3 года назад +1

    Veery good jaddast veery nice purane din yaad krva te 22 ne thinx veer ji i love amar singh chimkla ate amarjot ji

  • @HappySingh-by2be
    @HappySingh-by2be Год назад +2

    Tiki g bhoot vdiaa. Njare aagee.. Ik hor kro interview tiki g di. Dhanwad

  • @parmjitsingh3820
    @parmjitsingh3820 4 месяца назад +1

    Kiaa baat G chamkeela chamkeela hee c jaar je reh janda ta tikki hori v ameer ho jana c gall sme di ae bhai

  • @Astro-doc
    @Astro-doc 3 года назад +3

    Veer ji, zabrdast

  • @diwansingh2102
    @diwansingh2102 3 года назад +9

    Chamkila ji is all all time great I love him

  • @hardeepbhunkal6966
    @hardeepbhunkal6966 2 года назад +7

    Composer Bhi camkila daa Hi sii yara 💪💪💪

  • @kulbhushanpuri524
    @kulbhushanpuri524 2 года назад +3

    Jindabad..

  • @MikkeyRoxx
    @MikkeyRoxx Год назад +1

    Mudke aja viriya ve ardas badi mein karda #chamkila❤❤❤❤❤😢😢

  • @jogindersinghpuria
    @jogindersinghpuria 2 года назад +1

    ਸ੍ਰ ਕੇਸਰ ਸਿੰਘ ਟਿੱਕੀ ਜੀ੍ ਬਹੁਤ ਵਧੀਆ ਇਨਸਾਨ ਹਨ ਯਾਰਾਂ ਦੇ ਯਾਰ ਹਨ ਸੰਗੀਤ ਨੂੰ ਜਾਣਦੇ, ਬਹੁਤ ਵਧੀਆ ਲੱਗਿਆ ਜੀ ਜਿਹੜੀਆਂ ਗੱਲਾਂ ਦਾ ਇਨ੍ਹਾਂ ਨੂੰ ਪਤਾ ਹੈ ਹੋਰ ਕਿਸੇ ਨੂੰ ਪਤਾ ਨਹੀਂ ਬਾਕੀ ਮੇਰੇ ਨਾਲ ਬਹੁਤ ਪਿਆਰ ਕਰਦੇ ਹਨ ਮੈਂ ਅਧਿਆਪਕ ਤੇ ਗਾਇਕ ਜੋਗਿੰਦਰ ਸਿੰਘਪੁਰੀਆ ਧਾਰੀਵਾਲ ਗੁਰਦਾਸਪੁਰ। ਅਨੇਕਾਂ ਵਾਰ ਟਿੱਕੀ ਸਾਬ ਨਾਲ ਮੁਲਾਕਾਤ ਹੋਈ ਏ ਬਾਕੀ ਇਨ੍ਹਾਂ ਦਾ ਬਹੁਤ ਵੱਡਾ ਤਜੱਰਬਾ ਹੈ। ਸੰਗੀਤ ਵਿਚ।ਇਹ ਗੁਰੂ ਲੋਕ ਹਨ ਆਪਣੇ ਤਜਰਬੇ ਵਿਚੋਂ ਜਿਹੜੀ ਗੱਲ ਕਹਿ ਦਿੰਦੇ ਹਨ ਪੂਰੀ ਹੋ ਜਾਂਦੀ ਹੈ।

  • @OnkarSingh-ti8cw
    @OnkarSingh-ti8cw Год назад +2

    Waheguru ji 🙏

  • @jattland0273
    @jattland0273 3 года назад +7

    top vdo

  • @surajkumar-mw7pv
    @surajkumar-mw7pv 2 года назад +2

    Bhaut vadia uncle g

  • @itisshreyansh
    @itisshreyansh Год назад +3

    Jai chamkila 🙏🙏🙏🙏

  • @faqirsingh4723
    @faqirsingh4723 2 года назад +2

    Amr Singh. Amrjot. Amr. Amr. Nice ok 🌷🌷🌷🌷🌷🌷🌷👍

  • @rojanabhaktisangeet3479
    @rojanabhaktisangeet3479 4 месяца назад +2

    ਪਿਆ ਨਹੀ ਹੁੰਦਾ ਪੰਜਾਬੀਓ
    ਪਹਾ ਹੁੰਦਾ ਹੈ
    ਜਿਵੇਂ-ਕਿਹੜੇ ਪਹੇ ਵੱਲੋ ਜਾਣਾ ਏ
    ਮਤਲਵ ਕਿਹੜੇ ਪਾਸਿਓਂ ਜਾਣਾ ਏ

  • @user-fn5ot2dz9z
    @user-fn5ot2dz9z 2 месяца назад

    Nice interview

  • @JasvirSingh-xn7wb
    @JasvirSingh-xn7wb 2 года назад +2

    Good veer

  • @indiantruckdriverstory2761
    @indiantruckdriverstory2761 2 года назад +2

    I am fan Amar Singh chamkila my favourite

  • @nimmapakhi1835
    @nimmapakhi1835 3 года назад +3

    Very nice good

  • @amarjitbenipal3844
    @amarjitbenipal3844 3 года назад +4

    So nice

  • @ManmohanSingh-kr8bx
    @ManmohanSingh-kr8bx 3 года назад +8

    ਬੂਟਾ,,ਗਪੀ,,,22,,ਜੀ

  • @galaticlink6812
    @galaticlink6812 2 года назад +8

    Thanks bhiji for sharing such interesting stories of Amer Chamkila The pure artist ❤️🙏👍🌸

  • @navjot____bazighar
    @navjot____bazighar 3 года назад +1

    Satpal Singh Jagat Very good Very well Enterveu

  • @rojanabhaktisangeet3479
    @rojanabhaktisangeet3479 4 месяца назад +1

    ਸਵਾਲ ਸੀ ਕਿਵੇ ਜੁੜੀ ਅਮਰਜੋਤ
    ਚਮਕੀਲੇ ਨਾਲ
    ਬਾਈ ਨੇ ਪਿਆ ਕੁਝ ਜ਼ਿਆਦਾ ਹੀ ਲੰਬਾ😂😂😂😂😂

  • @virenderchamkila2627
    @virenderchamkila2627 3 года назад +4

    eh interwiew mere saamne hoyi c dugri
    salute chamkila g

  • @akasdeepsingh7205
    @akasdeepsingh7205 2 года назад

    Bahut.vadhia.ostaad.tikky.g.mai.bittu.chamkila.chamak.chamkile.da.chella

  • @dilbagsekhon4574
    @dilbagsekhon4574 2 года назад +15

    ਟਿੱਕੀ ਬਾਈ ਦਾ ਚੇਤਾ ਕਿੱਨਾ ਹੁਣ ਵੀ ਨਿੱਕੀ ਨਿੱਕੀ ਗੱਲ ਨੋਟ ਕੀਤੀ ਤੇ ਸੱਚੀ ਗੱਲ ਓਸ ਵਕਤ ਕਿੱਨਾ ਘੈਂਟ ਹੋਵੇਗਾ

  • @eklavyabanotra6814
    @eklavyabanotra6814 2 года назад

    Chemekela is great singer and help ful in poor man and so many gerals marreds help
    I seliut in chemkela ji

  • @jotsohal5697
    @jotsohal5697 4 месяца назад

    Thank you😊

  • @villagecafe837
    @villagecafe837 Год назад

    Teky help full man good gide line far chamkela