Chajj Da Vichar (1150) || ਚਮਕੀਲੇ ਨੇ ਕੀਤੀ ਸੀ ਖਾੜਕੂਆਂ ਨਾਲ ਮੀਟਿੰਗ ਕਾਤਲਾਂ ਨੂੰ ਕਿਉਂ ਲੱਭਦੇ ਰਹੇ ਖਾੜਕੂ ਸਿੰਘ

Поделиться
HTML-код
  • Опубликовано: 25 дек 2024

Комментарии • 654

  • @majorjohal4651
    @majorjohal4651 4 года назад +53

    ਸਿਵੀਆ ਦੀ ਇੰਟਰਵਿਊ ਸੁਣ ਕੇ ਚਮਕੀਲੇ ਦੀ ਯਾਦ ਤਾਜ਼ਾ ਹੋ ਜਾਂਦੀ ਸਿਵੀਆਂ ਬਹੁਤ ਹੀ ਇੱਜਤ ਨਾਲ ਚਮਕੀਲੇ ਦਾ ਨਾਂ ਲੈਂਦਾ

  • @kesarsinghghumaan1793
    @kesarsinghghumaan1793 4 года назад +23

    ਮੈਂ ਬਹੁਤ ਪ੍ਰਭਾਵਿਤ ਹਾਂ ਸਿਵੀਆ ਸਾਹਿਬ ਤੋਂ , ਧਾਰਮਿਕ ਗੀਤ ਚਮਕੀਲੇ ਦੇ ਸੁਪਰਹਿੱਟ ਤੇ ਸਰਦੂਲ ਸਿਕੰਦਰ ਨੂੰ ਵੀ ਹਿੱਟ ਕਰਨ ਚ' ਬਹੁਤ ਵੱਡਾ ਹੱਥ ਐ । ਸਤਿ ਸ੍ਰੀ ਅਕਾਲ ਬਾਈ ਜੀ ਮੈਂ ਥੋਨੂੰ ਮਿਲਿਆ ਹੋਇਆਂ ।

    • @swaransivia4410
      @swaransivia4410 4 года назад +2

      ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ।

  • @PargatSingh-dl5me
    @PargatSingh-dl5me 4 года назад +47

    ਬਿਲਕੁੱਲ ਸਹੀ ਗੱਲਾਂ ਨੇਂ ਸਿਵੀਆ ਸਾਬ ਦੀਆਂ
    ਸਹੀ ਗੱਲ ਆ ਵੀਰੋ , ਚਮਕੀਲੇ ਦੇ ਗਰੁੱਪ ਦੇ ਕਤਲ ਖਾੜਕੂਆਂ ਨੇਂ ਨ਼ਈਂ ਕੀਤੇ ।
    ਇਹ ਕਾਰਵਾਈ ਲੋਕਾਂ ਦੇ ਮਨਾਂ ਚ ਖਾੜਕੂਆਂ ਪ੍ਰਤੀ ਨਫਰਤ ਭਰਨ ਵਾਸਤੇ ਕੀਤੀ ਕਰਵਾਈ ਲਗਦੀ ਆ ।

    • @bittusidhusidhu637
      @bittusidhusidhu637 4 года назад +4

      Nice 22

    • @ManoharSingh-wc2xy
      @ManoharSingh-wc2xy 4 года назад +2

      @@bittusidhusidhu637 ggv 6

    • @Astro-raji
      @Astro-raji 4 года назад +4

      Galat gal hai. Chamkila ehna kanjra nu paise de ke thak gaya. Phir mana kita ta kaum de sevadara ne gaddi char dita. Kharku kehre dud dhote see

    • @paulbrar8981
      @paulbrar8981 3 года назад +3

      @@Astro-raji 2 tara de karku c, asli te nkli jeda kps de c

  • @ramsinghmaan9591
    @ramsinghmaan9591 4 года назад +24

    ਚਮਕੀਲਾ ਜੀ ਦਾ ਸੱਚਾ ਦੋਸਤ ਸਵਰਨ ਸੀਬੀਆ ਬਹੁਤ ਚੰਗਾ ਲੱਗਾ ਜੀ ਗੱਲਾ ਸੁਣ ਕੇ

  • @dharamdave1744
    @dharamdave1744 4 года назад +57

    ਮੇਰਾ ਪਿੰਡ ਨੀਲੋ ਲਾਗਲਾ ਪਿੰਡ ਉਪਲਾ ਜੋ ਸਿਵਿਆਂ ਭਰਾਵਾਂ ਦਾ ਹੈ ਸਾਰੇ ਭਰਾ ਮਿਲਣਸਾਰ ਹਨ ਜੇ ਬਾਈ ਚਮਕੀਲਾ ਹੁੰਦਾ ਤਾਂ ਸਾਰੇ ਭਰਾ ਸੁਪਰ ਸਟਾਰ ਹੋਣੇ ਸੀ ਧੰਨਵਾਦ !!!!

    • @swaransivia4410
      @swaransivia4410 4 года назад +7

      ਜੀ ਤਹਿ ਦਿਲੋਂ ਧੰਨਵਾਦ ਜੀ।

    • @hardipsingh8823
      @hardipsingh8823 3 года назад +1

      Neelo Ludhiana kol

    • @sindasinh4767
      @sindasinh4767 Год назад

      ​@@swaransivia4410 i hn l😊😅 JB
      😊😊 ni😊v oo toh kya
      No pp drd drd y UB NJ

  • @dastaarmerishaan6555
    @dastaarmerishaan6555 3 года назад +21

    ਬਹੁਤ ਵਧੀਆ ਲੱਗਿਆ ਸਿਵੀਆਂ ਸਾਬ ਦੀਆਂ ਗੱਲਾਂ ਸੁਣ ਕੇ ਚਮਕੀਲੇ ਬਾਰੇ ਸਹੀ ਜਾਣਕਾਰੀ

  • @gurmeetsingh2654
    @gurmeetsingh2654 4 года назад +93

    ਦੁਨੀਆਂ ਮਰਦੀ ਆ ਦੁਨੀਆਂ ਨੇ ਮਰ ਜਾਣਾ ਪਰ ਕਿਸੇ ਕੁਤੀ ਨੂੰ ਨੀ ਪੁੱਛਣਾ
    ਚਮਕੀਲੇ ਦੀ ਮੜੀ ਤੇ ਮੇਲੇ ਲਗਦੇ ਰਹਣਗੇ!ਚਮਕੀਲੇ ਨੂੰ ਓਹ ਵੀ ਯਾਦ ਕਰਦੇ ਨੇ ਜਿਹੜੇ ਓਸ ਦੇ ਮਰਨ ਤੋ ਵੀਹ ਸਾਲ ਬਾਅਦ ਜੰਮੇ

    • @pawankumaryadav6717
      @pawankumaryadav6717 8 месяцев назад +2

      ਸਹੀ ਗੱਲ ਆ ਵੀਰ ਮੇਰਾ ਜਨਮ 1983 ਵਿੱਚ ਹੋਇਆ ਪਰ ਜਦੋ ਮੇਰੀ ਉਮਰ ਅਠਾਰਾਂ ਵੀਹ ਸਾਲ ਹੋਗੀ ਤਾਂ ਮੈਂ ਚਮਕੀਲਾ ਬਹੁਤ ਸੁਣਿਆ ਤੇ ਸੁਣਦਾ ਰਹਿੰਨਾ ਅੱਜ ਵੀ

  • @paulbittu320
    @paulbittu320 4 года назад +30

    ਸਿਵਿਆ ਸਾਹਿਬ ਆਪ ਬਹੁਤ ਖੁਸ਼ਕਿਸਮਤ ਇਨਸਾਨ ਹੋ,ਆਪ ਜੀ ਨੂੰ ਅਮਰ ਸਿੰਘ ਚਮਕੀਲਾ ਜੀ ਨਾਲ ਵਿਚਰਨ ਦਾ ਮੌਕਾ ਮਿਲਿਆ। ਹਮੇਸ਼ਾ ਦੀ ਤਰ੍ਹਾਂ ਰੌਚਕ ਜਾਣਕਾਰੀ ਦਿੱਤੀ ਜੀ

  • @GurpreetSingh-jo8pz
    @GurpreetSingh-jo8pz 3 года назад +15

    ਬਿਲਕੁੱਲ ਸਹੀ ਕਿਹਾ ਜੀ ਚਮਕੀਲੇ ਨੂੰ ਖਾੜਕੂ ਸਿੰਘਾਂ ਨੇ ਨਹੀਂ ਮਾਰਿਆ ਸੀ ।

  • @harjindragill351
    @harjindragill351 4 года назад +56

    ਸਿਵੀਆ ਸਾਹਿਬ , ਮੈ ਕਿਸੇ ਲੇਖਕ , ਗੀਤਕਾਰ , ਅਫਸਰ ਜਾਂ ਗਾਇਕ ਦੀ ਐਨੀ ਠੋਸ ਅਤੇ ਧੜੱਲੇਦਾਰ ਇੰਟਰਵਿਊ ਨਹੀਂ ਦੇਖੀ , ਸੁਣੀ ...। ਤੁਸੀਂ ਲਗ-ਪਗ ਸਾਰਿਆਂ ਨੂੰ ਜਵਾਬ ਦੇ ਦਿੱਤਾ ਹੈ .. ਬੱਸ ਹੋਰ ਕੀ ਕਹਿਣਾ , “ਜਿਉਂਦੇ -ਵਸਦੇ ਰਹੋ !
    ਅਕਾਲਪੁਰਖ ਤਹਾਨੂੰ ਹਮੇਸ਼ਾ ਚੜਦੀ ਕਲਾ ਬਖ਼ਸ਼ਣ
    ਤਰੱਕੀਆਂ ਬਖ਼ਸ਼ਣ ! “

    • @swaransivia4410
      @swaransivia4410 4 года назад +3

      ਜੀ ਤਹਿ ਦਿਲੋਂ ਧੰਨਵਾਦ ਜੀ।

    • @gurpreetsingh-zg3km
      @gurpreetsingh-zg3km 4 года назад +1

      @@swaransivia4410 ਸੀਵੀਆ ਜੀ ਮੇਰਾ ਕੁਮੈਂਟ ਪੜਿਆ ਨੀ ਤੁਸੀ 🔝ਤੇ

    • @sehgalsingh8165
      @sehgalsingh8165 Год назад

      .p\l

  • @kavinroots8113
    @kavinroots8113 4 года назад +18

    ਮੈਨੂੰ ਲਗਦਾ ਟਹਿਣਾ ਜੀ ਵੀ ਵੱਡੇ ਫੈਨ ਨੇ ਚਮਕੀਲਾ ਸਾਬ ਦੇ

  • @rashpalsinghchangera2843
    @rashpalsinghchangera2843 4 года назад +62

    ਬਹੁਤ ਵਧੀਆ ਇਨਸਾਨ ਸਿਵੀਆ ਸਾਹਿਬ

  • @jogindermehmi5057
    @jogindermehmi5057 4 года назад +30

    ਟਹਿਣਾ ਸਾਹਿਬ ਬਹੁਤ ਧੰਨਵਾਦ ਸਵਰਨ ਸੀਵੀਆ ਸਾਹਿਬ ਜੀ ਨੂੰ ਬੁਲਾਣ ਲਈ ਚਮਕੀਲਾ ਸਾਹਿਬ ਬਾਰੇ ਜਾਣਕਾਰੀ ਦਿੱਤੀ ਗਈ ਜਾਲਿਮਾ ਨੇ ਗਰੀਬ ਮਾਪਿਆਂ ਦਾ ਪੁੱਤ ਮਾਰਤਾ

  • @mohinderbrar2966
    @mohinderbrar2966 4 года назад +24

    Very nice program beta ji. ਸਵਰਨ ਸਿੰਘ ਸਿਵਿਆ ਜੀvery nice parson. ਬੜੀ ਵਧੀਆ ਇੰਟਰਵਿਉ ਸੀ। ਅਮਰ ਸਿੰਘ ਚਮਕੀਲਾ ਤੇ ਅਮਰਜੋਤ ਸੋਹਣਾ ਗਾਉਂਦੇ ਸੀ ਅਵਾਜ਼ ਬਹੁਤ ਸੋਹਣੀ ਸੀ। ਐਵੇਂ ਜ਼ਿੰਦਗੀ ਗੁਆਲੀ। ਮਾਰਨ ਵਾਲ਼ਿਆਂ ਨੂੰ ਵੀ ਸੋਚਣਾ ਚਾਹੀਦਾ ਸੀ ਵੀ ਤੁਹਾਨੂੰ ਕਿਸੇ ਦੀ ਜ਼ਿੰਦਗੀ ਲੈਣ ਦਾ ਹੱਕ ਕੀਹਨੇ ਦਿੱਤਾ ਸੀ। ਬਾਕੀ ਹਰਮਨ ਬੇਟਾ ਸੂਟ ਬਹੁਤ ਸੋਹਣਾ ਹੈ ਤੇਰਾ। ਤੇ ਚੁੰਨੀ ਵੀ ਬਹੁਤ ਸੋਹਣੀ ਹੈ। ਤੇ ਚੁੰਨੀ ਲਈ ਵੀ ਸੋਹਣੇ ਢੰਗ ਨਾਲ ਹੈ। ਖੁੱਛ ਰਹੋ

  • @tsgill502
    @tsgill502 4 года назад +14

    ਚਮਕੀਲਾ ਇੱਕ ਰੱਬੀ ਰੁਹ ਸੀ ਇਸ ਵਿੱਚ ਕੋਈ ਸੱਕ ਨਹੀ ਮੇਰਾ ਪਿੰਡ ਵੀ ਦੁੱਗਰੀ ਹੀ ਆ ਚਮਕੀਲੇ ਨੂੰ ਪਿੰਡ ਚ ਤਾਂ ਧਨੀਰਾਮ ਹੀ ਕੇਹਦੇ ਸੀ ਪਰ ਓ ਬੰਦਾ ਬਹੁਤ ਹੀ ਵਧੀਆ ਸੀ

    • @rajveersingh-mp4fi
      @rajveersingh-mp4fi 4 года назад

      ਦੁੱਗਰੀ ਵਾਲੇ ਦਲੀਪ ਸਿੰਘ ਗਿੱਲ ਨੂੰ ਜਾਣਦੈ ਬਾਈ ?

    • @rajveersingh-mp4fi
      @rajveersingh-mp4fi 4 года назад +1

      ਪਰ ਹੁਣ ਤੇ ਓਹ ਮਰ ਗਿਆ

  • @harrysingh4333
    @harrysingh4333 4 года назад +24

    Love u ਅਮਰ ਸਿੰਘ ਚਮਕੀਲਾ ਜੀ miss u ❤❤❤

  • @jarnailsidhu5045
    @jarnailsidhu5045 3 года назад +6

    ਉਪਲਾਂ ਦੇ ਲੋਕੋ ਗਿਆ ਸਾਡੇ ਲਈ ਵਾਰ ਸਾਰੇ ਪਰਵਾਰ ਨੂੰ। ਜਿਉਂਦੇ ਨੇ ਹਜ਼ਾਰਾ ਸਿੰਘ ਜੱਗ ਵਿਚ ਦੱਸ ਦੇਓ ਸਰਕਾਰ ਨੂੰ 🙏🙏🙏🙏🙏

  • @AjayKumar-vc9tk
    @AjayKumar-vc9tk 4 года назад +8

    ਸੀਵੀਆ ਵੀਰੇ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ, ਅਸੀਂ, ਚਮਕੀਲੇ ਦੀ ਗੱਡੀ ਤੋਂ ਸਿਰਫ਼, ਚਾਰ-ਪੰਜ ਫੁੱਟ ਦੀ ਦੂਰੀ ਤੇ ਖੜ੍ਹੇ ਸਾਂ। ਪਹਿਲਾਂ ਚਮਕੀਲੇ ਦੇ ਉਹਨਾਂ ਨੇ ਗੋਲੀਆਂ ਮਾਰੀਆਂ ਤੇ ਫਿਰ ਅਮਰਜੋਤ ਦੇ ਗੋਲੀਆਂ ਮਾਰੀਆਂ ਤੇ ਫਿਰ ਗੰਨੇ,ਦਾ, ਮੂੰਹ ਸਟੇਜ ਵੱਲ ਨੂੰ ਕਰ ਦਿਤਾ, ਸਾਨੂੰ ਤਾਂ ਸੁਝਿਆ ਕੁਝ,ਨੀ, ਉਥੇ ਤਾਂ ਟਹਿਣਾ ਸਾਬ, ਮਾਵਾਂ ਨੇ ਪੁੱਤ,ਨੀ,ਪਛਾਣੇ। ਧੰਨਵਾਦ ਸਹਿਤ ਪਰਮਜੀਤ ਸਿੰਘ ਭੰਡਾਲ ਅਕਲ ਪੁਰੀਆ ਫਿਲੌਰ।।

    • @kaurkaur9327
      @kaurkaur9327 4 года назад +4

      You were there too.? How old are you?

  • @SatnamSingh-bc5zm
    @SatnamSingh-bc5zm 4 года назад +85

    ਚਮਕੀਲਾ ਸਹੀ ਮਾਅਨਿਆਂ ਵਿੱਚ ਗੋਦੜੀ ਦਾ ਲਾਲ ਕਲਾਕਾਰ ਸੀ। ਉਸ ਨਾਲ਼ ਕਈ ਮਿੱਥਾਂ ਅਤੇ ਦੰਦ ਕਥਾਵਾਂ ਜੁੜੀਆਂ ਵੀ ਅਤੇ ਜੁੜਦੀਆਂ ਵੀ ਰਹਿਣਗੀਆਂ।

    • @abhijotsingh106
      @abhijotsingh106 4 года назад +2

      Chamkile de gaane

    • @Nareshkumar-lq3ve
      @Nareshkumar-lq3ve 2 года назад

      @@abhijotsingh106 Yes Bai Menu yaad e June 1987 de din odo Saver 4 vaje Akh khuldi c Gurudwara sahib Chalda "Takwaar Me Kalgidhar di" geet sun ke.
      Ambale ton Black ch Mili c Baba Tera Nankana Relegious Album. Bohat wikia c Dharmik cassttes Chamkile deya
      20 March 1988 nu ek hor Dharmik casste such deya kath punia di recirding syart karni c Chamkile di

  • @nirmalchoudhary2500
    @nirmalchoudhary2500 4 года назад +6

    ਚਮਕੀਲੇ ਨੇ ਤਾਂ ਲੋਕਾਂ ਨੂੰ ਸ਼ੀਸ਼ਾ ਦਿਖਾਇਆ ਹੈ ਜੀ ਸਿਵੀਆ ਸਾਹਿਬ ਦੇ ਗੀਤ ਨੇ ਚਮਕੀਲੇ ਦੇ ਵਿਰੋਧੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਜੀ ਪਰਾਊਡ ਓਫ ਯੂ ਜੀ ਸਿਵੀਆ ਸਾਹਿਬ ਜੀ ਤੇ ਨਾਲ ਹੀ ਸਰਦਾਰ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਭੈਣ ਜੀ ਹਰਮਨ ਥਿੰਦ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @GurlalSingh-on1ih
    @GurlalSingh-on1ih 4 года назад +16

    ਟਹਿਣਾ ਸਾਬ ਮਾਤਾ ਜੀ ਠੀਕ ਨੇ ਗੁਰੂ ਰਾਮਦਾਸ ਜੀ ਮਹਾਰਾਜ ਤੰਦਰੁਸਤੀ ਦੇਣ

  • @bhanasidhufan7851
    @bhanasidhufan7851 4 года назад +92

    ਸੱਭ ਤੋਂ ਪਹਿਲਾਂ ਕਮੈਟ ਟਹਿਣਾ ਸਾਹਿਬ ਸਾਰੀ ਦੁਨੀਆ ਨੂੰ ਪਤਾ ਚਮਕੀਲੇ ਨੂੰ ਉਸ ਸਮੇਂ ਦੇ ਕਲਾਕਾਰਾਂ ਨੇ ਮਰਵਾ ਦਿੱਤਾ ਸੀ ਕਿਉਕਿ ਚਮਕੀਲੇ ਨੇ ਸਾਰੇ ਕਲਾਕਾਰ ਵੇਹਲੇ ਕਰ ਦਿੱਤੇ ਸੀ

    • @nirmalchoudhary2500
      @nirmalchoudhary2500 4 года назад +17

      ਸਿੱਧੂ ਸਾਹਿਬ ਜੀ ਜੇ ਥੋੜਾ ਸਮਾਂ ਹੋਰ ਰਹਿ ਜਾਂਦਾ ਇਹਨਾਂ ਸਿੰਗਰਾਂ ਨੂੰ ਕੇਲੇ ਵੇਚਣ ਲਾ ਦਿੰਦਾ ਵੀਰ ਜੀ ਚਮਕੀਲਾ ਐਂਡ ਪਾਰਟੀ ਸਿੱਧੂ ਸਾਹਿਬ

    • @pabloescobarfan637
      @pabloescobarfan637 3 года назад +3

      Tehna hraamda hai Veer

    • @kahlonsaab9024
      @kahlonsaab9024 3 года назад +1

      ₩₩₩₩₩₩₩₩₩₩

    • @manvirsidhu3142
      @manvirsidhu3142 3 года назад +2

      Ok

    • @narensingh2715
      @narensingh2715 3 года назад +2

      J

  • @kuldeeprajput7276
    @kuldeeprajput7276 7 месяцев назад

    ਸਿਵਿਆ ਜੀ ਦੀ ਕੁਲੀਨਤਾ ਅਤੇ ਉੱਤਮ ਚਰਿੱਤਰ ਵੇਖਣਯੋਗ ਹੈ, ਇਸੇ ਕਰਕੇ ਪ੍ਰਮਾਤਮਾ ਨੇ ਉਨ੍ਹਾਂ ਨੂੰ ਚਮਕੀਲਾ ਜੀ ਨਾਲ ਜੋੜਿਆ, ਚਮਕੀਲਾ ਜੀ ਇੱਕ ਨੇਕ ਰੂਹ ਸਨ, ਉਹ ਆਮ ਆਦਮੀ ਨਾਲੋਂ ਵੱਖਰੇ ਸਨ, ਉਹ ਉੱਪਰ ਸਨ 😌🙏🌺

  • @rajsehota1711
    @rajsehota1711 4 года назад +4

    ਬਹੁਤ ਵਧੀਆ ਪ੍ਰਰੋਗਰਾਮ ਮੈਂ ਵੀ ਅਮਰ ਸਿੰਘ ਸ਼ੌਂਕੀ ਨੂੰ ਬਹੁਤ ਨੇੜਿਉਂ ਜਾਂਣਦੀ ਹਾਂ ਮੇਰੇ ਪਿਤਾ ਜੀ ਦੇ ਸ਼ੌਂਕੀ ਬਹੁਤ ਪੱਕੇ ਮਿੱਤਰ ਸਨ ਸਾਡੇ ਘਰ ਵੀ ਆਉਂਦੇ ਹੁੰਦੇ ਸੀ ਯਾਦਾਂ ਤਾਜ਼ਾ ਹੋ ਗਈਆਂ ਟਹਿਣਾਂ ਸਾਹਿਬ

  • @redmiiphone1400
    @redmiiphone1400 4 года назад +43

    ਚਮਕੀਲੇ ਨੇ ਇੰਨੇ ਧਾਰਮਿਕ ਗਾਣੇ ਵੀ ਗਏ ਨੇਂ ਫੇਰ ਉਹਦੇ ਅਸ਼ਲੀਲ ਗਾਣੇ ਹੀ ਕਿਉਂ ਮਸ਼ੂਰ ਹੋਏ ਨੇ 🥺🥺🥺🥺

    • @poojakaur5932
      @poojakaur5932 4 года назад +3

      Dhrmik kon sunda aa iss time ch wi dhrmik kon sunda aa

  • @happynatt5824
    @happynatt5824 3 года назад +7

    ਉਸਦਾਤ ( ਅਮਰ ਸਿੰਘ ਚਮਕੀਲਾ ) ❤

  • @raovarindersingh7038
    @raovarindersingh7038 2 года назад +4

    ਬਹੁਤ ਵਧੀਆ ਪ੍ਰੋਗਰਾਮ ਜੀ 🙏🙏

  • @sukhvindersingh5596
    @sukhvindersingh5596 4 года назад +61

    ਸੋਚ ਕੇ ਦੇਖੋ ਜੇ ਚਮਕੀਲਾ ਅੱਜ ਦੇ ਦਿਨ ਤੱਕ ਜਿਉਦਾ ਹੁੰਦਾ ਉਹਦੇ ਕਿੰਨੇ ਕਿੰਨੇ ਗੀਤ ਹੋਣੇ ਸੀ ਤੇ ਕਿੰਨੇ ਕੁ ਸਿੰਗਰ ਘਰ ਬੈਠਣੇ ਸੀ,

  • @Jaspalsingh-hs5tk
    @Jaspalsingh-hs5tk 4 года назад +13

    ਚਮਕੀਲਾ ਆਵਦੇ ਗਾਣੇ ਆਪ ਲਿਖਦਾ ਸੀ। ਕਲਾਕਾਰ ਨੂੰ ਖੁੱਲ੍ਹਾ ਹੋਣੀਆਂ ਚਾਹੀਦੀਆਂ ਤਾਂ ਜੋ ਉਹ ਨਵਾਂ ਸਿਰਜ ਸਕਣ , ਪਰੰਪਰਾਵਾਂ ਗੁਲਾਮ ਸਮਾਜ ਦੀ ਨਿਸ਼ਾਨੀ ਆ ਆਪਣਾ ਸਮਾਜ ਗੁਲਾਮ ਸੀ ਅੱਜ ਵੀ ਗੁਲਾਮ ਹੈ। ਪਰੰਪਰਾਗਤ ਸਮਾਜ ਤਰੱਕੀ ਨਹੀਂ ਕਰ ਸਕਦਾ ਚਮਕੀਲਾ ਅਮਰ ਹੈ ਅਮਰ ਰਹੇਗਾ । ਪਰੰਪਰਾਵਾਂ ਤੋੜੋ ਜਿਹਨਾਂ ਨੇ ਸਮਾਜ ਦੀ ਤਰੱਕੀ ਰੋਕੀ ਹੈ ।

  • @sarajmanes5983
    @sarajmanes5983 4 года назад +6

    ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਦਿਲ ਖੁਸ਼ ਹੋ ਗਿਆ ਬਾਈ ਜੇ ਉਸ ਵੇਲੇ ਦਾਹੜਾ ਪ੍ਰਕਾਸ਼ ਸੀ ਉਹ ਵੀ ਉਸੇ ਹੀ ਰੁਪ ਵਿੱਚ ਆ ਜਾਵੋ ਜੀ ਵਾਹਿਗੁਰੂ ਜੀ ਦੀ ਕਿਰਪਾ ਹੈ ਆਪ ਜੀ ਦੇ ਉੱਪਰ ਜਿਉਂਦੇ ਵਸਦੇ ਰਹੋ ਰਬ ਰਾਖਾ ਧੰਨਵਾਦ ਜੀ

    • @swaransivia4410
      @swaransivia4410 4 года назад

      ਸਤਿ ਸ੍ਰੀ ਅਕਾਲ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

    • @gurvindersidhugermany1509
      @gurvindersidhugermany1509 4 года назад

      SWARAN SIVIA saaa

  • @vijaykajla850
    @vijaykajla850 4 года назад +9

    Super information
    ਸਵਰਨ ਸਿਵੀਆਂ ਜੀ
    ਬਹੁਤ ਹੀ ਵਧੀਆ ਮੁਲਾਕਾਤ ਹੈ

  • @Kuldeepsingh-gt1dj
    @Kuldeepsingh-gt1dj 9 месяцев назад +3

    ❤, ਤੀਵੀਂਆਂ, ਲਾਲ,ਕਰਨ,ਵਾਲਾ,ਚੰਨ,ਚਮਕੀਲਾ,, Hmv, ਦਾ ਦਾਦਾ ❤

  • @mikagangar9927
    @mikagangar9927 Год назад +2

    ਤਲਵਾਰ ਮੈਂ ਕਲਗੀਧਰ ਦੀ ਹਾਂ
    ਸਰਹੰਦ ਦੀ ਦੀਵਾਰ
    ਬਾਬਾ ਤੇਰਾ ਨਨਕਾਣਾ
    ਹਮੇਸ਼ਾ ਹੀ ਚਲੇ ਸ਼ਬਦ ਇਹ ਮਰਵਾ ਦਿੱਤਾ ਨਹੀਂ ਤਾਂ ਹੋਰ ਬਹੁਤ ਕੁਝ ਲਿਖਣਾ ਸੀ
    ਅਮਰ ਸਿੰਘ ਚਮਕੀਲਾ ਜੀ

  • @YG22G
    @YG22G 4 года назад +38

    ਅਨੰਦ ਹੀ ਆ ਗਿਆ ਸਿਬੀਆ ਤੇਰੀਆਂ ਸਤਿਕਾਰ ਵਾਲੀਆਂ ਗੱਲਾਂ ਸੁਣਕੇ ।

  • @GurmeetSingh-jq6mq
    @GurmeetSingh-jq6mq 4 года назад +61

    ਚਮਕੀਲੇ ਨੇ ਲੋਕਾਂ ਦੀ ਗਲ ਲੋਕਾਂ ਮੁਰੇ ਰਖ ਦੀਤੀ ਜਾਲਮਾ ਨੂੰ ਸਚ ਕੌੜਾ ਲਗਿਆ

    • @KuldeepSingh-df3tl
      @KuldeepSingh-df3tl 3 года назад +1

      Right

    • @RaghbeerSinghSekhon
      @RaghbeerSinghSekhon 8 месяцев назад

      ਮੂਸੇ ਵਾਲਾ ਕੌਣ ਸੀ। ਗੁਲਸ਼ਨ ਕੁਮਾਰ ਕੌਣ ਸੀ।

  • @gurcharansinghwirring7442
    @gurcharansinghwirring7442 4 года назад +20

    ਚਮਕੀਲਾ ਬਾਈ ਅਮਰ ਰਹੇ

  • @ਸੁਖਦੇਵਭੱਟੀਫਿਰੋਜ਼ਪੁਰੀ

    ਸਿਵੀਆ ਸਾਹਿਬ ਬਹੁਤ ਨੇਕ ਦਿਲ ਇਨਸਾਨ ਹਨ ਜਦ ਸਿਵੀਆ ਸਾਹਿਬ ਮੁਹਾਲੀ ਵਿਖੇ ਡਿਉਟੀ ਤੇ ਸਨ ਉਨ੍ਹਾਂ ਨਾਲ ਮੁਲਾਕਾਤ ਦਾ ਸਬੱਬ ਬਣਿਆ । ਉਨ੍ਹਾਂ ਨਾਲ ਮੁਲਾਕਾਤ ਬਹੁਤ ਵਧੀਆ ਲਗੀ , ਟੈਹਣਾ ਸਾਹਿਬ ਤੇ ਹਰਮਨ ਜੀ ਵਧਾਈ ਦੇ ਹੱਕਦਾਰ ਹਨ।

    • @swaransivia4410
      @swaransivia4410 3 года назад

      ਭੱਟੀ ਸਾਬ੍ਹ! ਤਹਿ ਦਿਲੋਂ ਧੰਨਵਾਦ ਜੀ।

  • @gurlabhsra1998
    @gurlabhsra1998 4 года назад +5

    ਟਹਿਣਾ ਬਾਈ ਜੀ ਤੇ ਹਰਮਨ ਜੀ ਤੁਸੀਂ ਚੜਦੀ ਕਲਾ ਵਿਚ ਰਹੋਂ ਪ੍ਰਮਾਤਮਾ ਤੁਹਾਨੂੰ ਤੱਰਕੀ ਦੇਵੇ ਸਿਵਿਆਂ ਬਾਈ ਜੀ ਤੁਹਾਨੂੰ ਰੱਬ ਲੰਮੀ ਉਮਰ ਦੇਵੇ

    • @swaransivia4410
      @swaransivia4410 4 года назад

      ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @baljitsingh6620
    @baljitsingh6620 4 года назад +5

    ਬਹੁਤ ਵਧੀਆ ਅੱਜ ਦੀ ਕਿਸ਼ਤ

  • @kuldeepsidhu9005
    @kuldeepsidhu9005 4 года назад +28

    ਸਿਵੀਅਾ ਸਾਹਿਬ ਤੁਸੀਂ ਚਮਕੀਲੇ ਨਾਲ ਸੱਚੀ ਯਾਰੀ ਨਿਭਾੲੀ ਸੱਚ ਦੀ ਹਮੇਸ਼ਾ ਜ਼ਿੱਤ ਹੁੰਦੀ ਹੈ ਲੱਗੇ ਰਹੋ ਤੁਹਾਢਾ ਬਹੁਤ ਬਹੁਤ ਧੰਨਬਾਦ

  • @gurpreetsingh-zg3km
    @gurpreetsingh-zg3km 4 года назад +100

    ਚਮਕੀਲਾ ਤੇ ਅੱਜ ਵੀ ਚਮਕਦਾ ਪਿਆ ਜੀ

  • @Avtarsingh-qm5dg
    @Avtarsingh-qm5dg 4 года назад +20

    ਖੋਹ ਲਿਆ ਤੇਰਾ ਨਨਕਾਣਾ ਸਿਰਾ ਗੀਤ ਸੀ

  • @nirmalchoudhary2500
    @nirmalchoudhary2500 4 года назад +6

    ਸਿਵੀਆ ਸਾਹਿਬ ਜੀ ਆਪ ਜੀ ਵਿੱਚ ਅਫਸਰਾਂ ਵਾਲੀ ਆਕੜ ਹੈਂਕੜ ਨਹੀਂ ਹੈ ਜੀ ਮਾਣ ਹੈ ਜੀ ਆਪਣੇ ਵੀਰ ਜੀ ਤੇ ਤੁਹਾਨੂੰ ਤਦ ਹੀ ਪਸੰਦ ਕਰਦੇ ਹਾਂ ਜੀ ਨਹੀਂ ਤਾਂ ਅੱਜਕਲ੍ਹ ਇੱਕ ਹੌਲਦਾਰ ਹੀ ਮਾਣ ਨਹੀਂ ਹੈਗਾ ਜੀ

  • @balkarsingh3173
    @balkarsingh3173 4 года назад +105

    ਸਾਥੋਂ ਬਾਬਾ ਖੋ ਲਿਆ ਤੇਰਾ ਨਨਕਾਣਾ ਧਾਰਮਿਕ ਗੀਤ ਸਦੀਆ ਤੱਕ ਯਾਦ ਕੀਤਾ ਜਾਵੇਗਾ

  • @JaswinderSingh-tx4fc
    @JaswinderSingh-tx4fc 3 года назад +5

    ਚਮਕੀਲਾ ਬਹੁਤ ਵਧੀਆ ਇਨਸਾਨ ਸੀ

  • @beantsingh4670
    @beantsingh4670 4 года назад +3

    ਚਮਕੀਲਾ ਬਹੁਤ ਵਧੀਆ ਗਾਇਕ ਸੀ

  • @BalwinderSingh-nk2cd
    @BalwinderSingh-nk2cd 4 года назад +4

    ਸਿਵੀਆ ਜੀ ਦੀ ਮੁਲਾਕਾਤ ਬਹੁਤ ਵਧੀਆ ਲੱਗੀ
    ਅਗਲੀ ਮੁਲਾਕਾਤ ਜਲਦੀ ਕਰਨੀ ਜੀ
    ਅਗਲੀ ਮੁਲਾਕਾਤ ਦੀ ਉਡੀਕ ਵਿੱਚ
    ਬਲਵਿੰਦਰ ਸਿੰਘ ਚਾਹਲ

  • @gurmusic458
    @gurmusic458 4 года назад +52

    ਕਲਾਕਾਰ ਬਹੁਤ ਆਏ ਤੇ ਆਉਣਗੇ ਚਮਕੀਲਾ ਨੀ ਕਿਸੇ ਨੇ ਬਣ ਜਾਣਾ

  • @balikaryamwala4842
    @balikaryamwala4842 4 года назад +4

    ਅਮਰ ਸਿੰਘ ਚਮਕੀਲਾ ਜਿੰਦਾਬਾਦ

  • @AshwaniKumar-qe7jt
    @AshwaniKumar-qe7jt 4 года назад +9

    ਉਹਨਾਂ ਦੇ ਕੀੜੇ ਪੈਣ ਜਿਹਨਾਂ ਨੇ ਇਹਨਾਂ ਸੋਹਣਾ ਕਲਾਕਾਰ ਚਮਕੀਲਾ ਮਾਰਿਆ ਨਰਕਾਂ ਵਿਚ ਵੀ ਥਾਂ ਨਾ ਮਿਲੇ ਉਹਨਾ ਨੂੰ 😭😭😭😭😭😭ਛ

    • @amrituppal4054
      @amrituppal4054 3 года назад

      Chamkila koi baba c ustaad kehra mhaan kamm
      Kitaa uhne jehra tu kehnda kerre penn

  • @mamtaaulakh1020
    @mamtaaulakh1020 3 года назад +3

    ਬਹੁਤ ਵਧੀਆ ਲਗਿੱਆ ਸੀਵਿਆਂ ਵੀਰ ਜੀ ਨਾਲ ਗੱਲ ਕਰਕੇ ।

  • @SatnamSingh-py7nl
    @SatnamSingh-py7nl 4 года назад +11

    ਅੱਜ ਤਾ ਇਝ ਲਗ ਰਿਹਾ ਸੀ ਜਿਵੇਂ ਚਮਕੀਲੇ ਤੇ ਕੋਈ ਫ਼ਿਲਮ ਬਣੀ ਚਲਦੀ ਹੋਵੇ

  • @malkiataujla
    @malkiataujla 4 года назад +73

    ਟਹਿਣਾ ਸਾਹਿਬ ਬਹੁਤ ਵਧੀਆ ਲੱਗੀ ਜੀ ਸਿਵੀਆ ਸਾਹਿਬ ਦੀ ਗੱਲਬਾਤ। ਅਗਲੀ ਕਿਸ਼ਤ ਦੀ ਇੰਤਜ਼ਾਰ ਹੈ

  • @hsbhatti2682
    @hsbhatti2682 3 года назад +7

    ਟਹਿਣਾ ਸਾਹਿਬ, ਜਿਸ ਦਿਨ ਸਵੇਰੇ ਮਰਿਆ, ਇਨ੍ਹਾਂ ਅਫਸੋਸ ਕਦੇ ਰਾਸਟਰਪਤੀ ਮਰਨ ਤੇ ਵੀ ਨਹੀਂ ਕਿਸੇ ਕੀਤਾ ਸੀ, ਜਿਨ੍ਹਾਂ ਚਿਰ ਅਮਰ ਚਮਕੀਲਾ ਮਰਵਾ ਨਹੀਂ ਦਿੱਤਾ, ਉਸ ਨੇ ਪੰਜਾਬ ਦੇ ਹਰ ਸਿੰਗਰ ਦੀ ਗਰਦਨ ਉਚੀ ਨਹੀਂ ਹੋਣ ਦਿੱਤੀ, ਪੂਰੇ ਪੰਜਾਬ ਵਿੱਚ ਚਮਕੀਲਾ ਇਕੱਲਾ ਚਮਕਦਾ ਸੀ,ਇਸੇ ਕਰਕੇ ਕਲਾਕਾਰਾਂ ਨੇ ਹੀ ਆਪਣੀ ਨਮੋਸ਼ੀ ਮਹਿਸੂਸ ਕਰਦੇ ਮਰਵਾਇਆ ਸੀ

  • @harmanjitsingh584
    @harmanjitsingh584 4 года назад +3

    ਸਿਵਿਏ ਅੱਜ ਦੀਪ ਸਿੰਘ ਨੇ ਹੋਣੀ ਹਾਰਾ ਦਿੱਤੀ 🚩

  • @sukhwinderkumar7165
    @sukhwinderkumar7165 2 года назад +4

    Very Very good ਸਿਬੀਆ

  • @kuldeepkandiara5605
    @kuldeepkandiara5605 4 года назад +4

    ਬਹੁਤ ਖੂਬਸੂਰਤ ਗੱਲਬਾਤ ...ਜਿਉਂਦੇ ਰਹੋ

  • @GurdeepSingh-ed3zl
    @GurdeepSingh-ed3zl 4 года назад +8

    ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ 🙏🙏🙏

  • @jaswindernbbardar5800
    @jaswindernbbardar5800 4 года назад +4

    ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨ ਜੀ ਤੇ ਸਿਵੀਆ ਜੀ 🙏🙏🙏🙏🙏🙏🙏🙏

    • @swaransivia4410
      @swaransivia4410 4 года назад

      ਸਤਿ ਸ੍ਰੀ ਅਕਾਲ ਜੀ।

    • @swaransivia4410
      @swaransivia4410 4 года назад

      ਸਤਿ ਸ੍ਰੀ ਅਕਾਲ ਜੀ।

  • @sukhwinderbhangu898
    @sukhwinderbhangu898 4 года назад +29

    ਸਵਰਨ ਸਿਵੀਆ ਅਤੇ ਸਵਰਨ ਸਿੰਘ੍ਹ ਟਹਿਣਾ ਤੇ ਹਰਮਨ ਥਿੰਦ ਚਮਕੀਲਾ ਬਾਰੇ ਜਾਣਕਾਰੀ ਦਿੱਤੀ

  • @jasmirsingh8035
    @jasmirsingh8035 Год назад +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @kattadfanchamkila426
    @kattadfanchamkila426 4 года назад +11

    ਚਮਕੀਲਾ ਮਾਰਨ ਵਾਲੇ ਖੁਦ ਹੀ ੳੁਜੜ ਗੲੇ
    ਚਮਕੀਲਾ ਅੱਜ ਵੀ ਲੋਕਾਂ ਦੇ ਦਿਲੀਂ ਵੱਸਦਾ ਹੈ
    ਟਰੈਟਰਾਂ ੳੁੱਤੇ ਗਾਣੇ ੳੁਸ ਦੇ ਵੱਜਦੇ ਨੇ
    ਜੱਟਾਂ ਦੇ ਖੇਤਾਂ ਵਿਚ ਨੱਚਦਾ ਹੱਸਦਾ ਹੈ
    ਚਮਕੀਲਾ ਮਾਰਨ ਵਾਲੇ………………
    ਸਦਾ ਵਾਂਗ ਚੰਨ ਦੇ ਨਾਮ ਚਮਕਦਾ ਰਹਿਣਾ ੲੇਂ
    ਅਾੳੁਣ ਵਾਲੀਅਾਂ ਪੀੜੀਅਾਂ ਪੁੱਛਦੇ ਰਹਿਣਾ ੲੇਂ
    ਚਮਕੀਲਾ ਮਾਰਨ ਵਾਲੇ ਕਿਹੜੇ ਪਾਪੀ ਸੀ
    ਕੀਹਨਾ ਧਰਮ ਦੇ ਨਾਂ ਤੇ ਗੁੰਡਾਗਰਦੀ ਥਾਪੀ ਸੀ
    ਰੋ-ਰੋ ਕੇ ਫਿਰ ਕਤਲ ਕਲਾ ਦਾ ਦੱਸਦਾ ਹੈ
    ਚਮਕੀਲਾ ਮਾਰਨ ਵਾਲੇ………………
    ਸਾਡਾ ਵਿਰਸਾ ਸਭ ਰੰਗਾਂ ਵਿਚ ਰੰਗਿਅਾ ੲੇ
    ਅਸਾਂ ਪਿਅਾਰ-ਮੁਹੱਬਤਾਂ ਨੂੰ ਵੀ ਰੱਬ ਤੋਂ ਮੰਗਿਅਾ ੲੇ
    ਸਾਡੇ ਹਾਸੇ-ਠੱਠੇ ਕਤਲਾਂ ਵਿਚ ਕਿੳੁਂ ਬਦਲ ਗੲੇ
    ਨਫਰਤ ਦੇ ਵਿਚ ਦਿਲ ਸਾਡੇ ਕਿੳੁਂ ਪਘਲ ਗੲੇ
    ਬਾਬੇ ਨਾਨਕ ਦਾ ਰਾਹ ਨਾ ੲਿਹ ਦੱਸਦਾ ਹੈ
    ਚਮਕੀਲਾ ਮਾਰਨ ਵਾਲੇ…………………

  • @rashpalsinghchangera2843
    @rashpalsinghchangera2843 4 года назад +5

    ਧੰਨਵਾਦ ਟਹਿਣਾ ਸਾਹਿਬ ਜੀ

  • @ਅਮਰਜੀਤਸਿੰਘ-ਙ1ਲ
    @ਅਮਰਜੀਤਸਿੰਘ-ਙ1ਲ 4 года назад +9

    ਗੱਲਾਂ ਸੁਣ ਕੇ ਲੱਗਦਾ ਵਾ ਖਾੜਕੂਆ ਨੇ ਨਹੀਂ ਮਾਰਿਆ, ਅਮਰ ਸਿੰਘ ਚਮਕੀਲਾ,

  • @kulwindersidhugameing9127
    @kulwindersidhugameing9127 4 года назад +39

    ਬਾਈ ਚਮਕੀਲੇ ਦੇ ਕੀ ਕਹਿਣੇ ਸੀ।
    👌👍👏🙏

  • @mandhirmour8955
    @mandhirmour8955 4 года назад +3

    ਬਹੁਤ ਉਮਦਾ ਜਾਣਕਾਰੀ ਟਹਿਣਾ ਵੀਰ!

  • @jagtarsinghje9705
    @jagtarsinghje9705 4 года назад +4

    ਚਮਕੀਲੇ ਦੀ ਕੋਈ ਰੀਸ ਨਹੀ ਕਰ ਸਕਦਾ

  • @clicklearn5177
    @clicklearn5177 4 года назад +4

    ਬਹੁਤ ਹੀ ਖੂਬਸੂਰਤ ਇੰਟਰਵਿਊ
    ਸਤਿ ਸ੍ਰੀ ਆਕਾਲ ਜੀ ਸਵਰਨ ਸਿੰਘ ਟਹਿਣਾ , ਸਵਰਨ ਸਿੰਘ ਸਿਵੀਆ ਅਤੇ ਹਰਮਨ ਥਿੰਦ ਭੈਣ ਜੀ 🙏😊

  • @gurcharnsingh6806
    @gurcharnsingh6806 4 года назад +1

    ਟਹਿਣਾ ਜੀ ਬਹੁਤ ਸੋਹਣਾ ਪ੍ਰੋਗਰਾਮ ਹੈ। ਦਵਿੰਦਰ ਖੰਨੇਵਾਲੇ ਨੂੰ ਬੁਲਾਵੋ।ਕੋਈ ਮੁਲਾਕਾਤ ਨੀ ਉਸਦੀ ਬਹੁਤ ਵੱਡਾ ਨਾਮ ਹੈ ਦਵਿੰਦਰ 🙏

  • @fankhushidugga2082
    @fankhushidugga2082 3 года назад +6

    ਚਮਕੀਲੇ ਨਾਲੋ ਤਾ ਜਿਆਦਾ ਗੰਦੇ ਗਾਣੇ ਤਾ ਬੱਗਾ ਸਾਫਰੀ ਬਲਵੀਰ ਮਾਨ ਅਮਰੀਕ ਤੂਫਾਨ ਤੇ ਅਮਰਜੀਤ ਨਾਗੀਨਾ ਨੇ ਗਾਏ ਆ ਉਨਾਂ ਨੂੰ ਤਾ ਕਿਸੇ ਨੇ ਮਾਰੀਆ ਨਹੀ

  • @jassisingh2885
    @jassisingh2885 2 года назад +7

    Chamkila Saab the legend evergreen
    Miss you 💐💐🙏🙏🌹🌹💔😭😭

  • @lyricsbindabangarmoranwali2685
    @lyricsbindabangarmoranwali2685 3 года назад +5

    ਚਮਕੀਲਾ ਸਦੇ ਲਈ ਅਮਰ ਹੋ ਗਿਆ

  • @Artandcraft051
    @Artandcraft051 Год назад +2

    ਉਸ ਸਮੇਂ ਸਾਰੇ ਗਾਇਕ ਇਸ ਤਰ੍ਹਾਂ ਦੇ ਗੀਤ ਗਾਉਂਦੇ ਸੀ ਉਹਨਾਂ ਨੇ ਉਹ ਸੱਤ ਦੇ ਕਾਤਲ ਨੇ ਦੋਆਪ ਦੋਵੇਂ ਸਾਜੀ ਉਸ ਦਾ ਬਾਪ ਭਰਾਂ ਬੇਟਾ ਪੂਰਾਂ ਪਰਿਵਾਰ ਉਜਾੜ ਤਾਂ

  • @gurbajmaan9605
    @gurbajmaan9605 3 года назад +4

    ਚਮਕੀਲਾ ਚਮਕਦਾ ਰਹੇਗਾ ਹਮੇਸ਼ਾ ਧਰੁਵ ਤਾਰੇ ਵਾਂਗ

  • @pirtpalboora4108
    @pirtpalboora4108 4 года назад +8

    ਪੋ੍ਗਰਾਮ ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯

  • @gurpreetsingh-zg3km
    @gurpreetsingh-zg3km 4 года назад +17

    ਚਮਕੀਲਾ ਤੇ ਅਮਰਜੋਤ ਅਮਰ ਜੋੜੀ

  • @gurpreetsingh-zg3km
    @gurpreetsingh-zg3km 4 года назад +22

    ਸਵਰਨ ਸਿੰਘ ਸੀਵੀਆ ✔🔝

  • @karmabirring
    @karmabirring 4 года назад +3

    ਬਹੁਤੁ ਚੰਗੀ ਲੱਗੀ ਸਾਰੀ ਜਾਣਕਾਰੀ 🙏

  • @Moneygillji
    @Moneygillji Год назад +4

    Chamkila And Sidhu Always will Be Alive In our Hearts

  • @AvtarSingh-rg9hy
    @AvtarSingh-rg9hy Год назад +2

    ਬਹੁਤ ਬਹੁਤ ਮਿੱਠੀ ਆਵਾਜ ਵੀਰ ਦੀ.

  • @sukhmindersingh7880
    @sukhmindersingh7880 Год назад +1

    ਯਾਰ ਇਕ ਗੱਲ ਤਾ ਸੱਚਣ ਵਾਲੀ ਏ ਮਾਰਨ ਵਾਲਿਆ ਨੂੰ ਤਾ ਅੱਜ ਕੋਈ ਨੀ ਜਾਣਦਾ ਪਰ ਮਾਰਨ ਵਾਲੀ ਮਹਾਨ ਜੋੜੀ ਸਦਾ ਲਈ ਅਮਰ ਹੋ ਗਈ ਮਾਰਨ ਵਾਲਿਆ ਨੇ ਸਿਰਫ ਚਮਕੀਲਾ ਮਰ ਦਿੱਤਾ ਪਰ ਚਮਕੀਲਾ ਸਾਹਿਬ ਦੀ ਅਵਾਜ ਨੂੰ ਨਹੀ ਮਾਰ ਸਕੇ ਜੋ ਸਦਾ ਲਈ ਅਮਰ ਹੋ ਗਈ

  • @dalbagdhaliwal8485
    @dalbagdhaliwal8485 4 года назад +9

    ਅਮਿਤਾਭ ਬੱਚਨ ਨੂੰ ਸਾਰਾ ਦੇਸ਼ ਪੂਜਦਾ ਹੈ ਕਿ ਉਸ ਨੇ ਫ਼ਿਲਮਾਂ ਵਿਚ ਘੱਟ ਰਮਾਸ ਕੀਤਾ। ਉਹ ਇਤਰਾਜ਼ ਯੋਗ ਸੀਨ ਤੁਸੀਂ ਪੂਰੇ ਪਰਿਵਾਰ ਵਿਚ ਬੈਠ ਕੇ ਵੇਖਦੇ ਹੋ। ਪਹਿਲਾਂ ਤਾਂ ਫਿਲਮਾ ਵਾਲਿਆਂ ਨੂੰ ਕੋਈ ਪੁੱਛਦਾ ਹੀ ਨਹੀਂ ਜੇਕਰ ਕੋਈ ਪੁਛਦਾ ਤਾ ਜਵਾਬ ਹੁਊ ਕਿ ਕਹਾਣੀ ਦੀ ਡਿਮਾਡ ਸੀ ਇਥੇ ਅਸੀਂ ਉਹ ਗੱਲ ਕਿਉਂ ਨਹੀਂ ਲਾਗੂ ਕਰਦੇ। ਉਹ ਕਲਾਕਾਰ ਜਿਸ ਦਾ 95% ਪੰਜਾਬੀ ਜਗਤ ਦਿਵਾਨਾ ਸੀ ਜਿਸ ਦੀ ਉਮਰ 20-25 ਸਾਲ ਸੀ । ਸਾਨੂੰ ਆਪਣੇ ਪੰਜਾਬ ਦੀ ਮਿੱਟੀ ਤੋਂ ਜਨਮੇਂ ਉਸ ਨੌਜਵਾਨ ਦੀ ਕਲਾਂ ਦਾ ਸਨਮਾਨ ਕਰਨਾ ਚਾਹੀਦਾ ਉਸ ਨੂੰ ਕਸੂਰਵਾਰ ਠਹਿਰਾਉਣ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਕਸੂਰਵਾਰ ਠਹਿਰਾਉਣਾ ਪਵੇਗਾ ਜੋ ਉਸਦੇ ਦਿਵਾਨੇ ਸਨ।

  • @ranjeetkhanna3993
    @ranjeetkhanna3993 8 месяцев назад

    ਚਮਕੀਲਾ ਨਹੀਂ ਕੇਸੇ ਨੇ ਵਣ ਜਾਣਾ ਘਰ ਘਰ ਪੁੱਤ ਜਮਣੇ ਅੱਗੇ ਵੀ ਜਮਣੇ ਪਰ ਨਹੀ ਚਮਕੀਲਾ🎉❤

  • @sachindiag6583
    @sachindiag6583 4 года назад +2

    ਧੰਨਵਾਦ ਜੀ ਟੈਹਣਾ ਸਾਹਿਬ ਜੀ
    ਵਲੋਂ
    ਤੇਜੀ ਸਜੂੰਮਾ ਗੀਤਕਾਰ ਅਤੇ ਪੇਸ਼ਕਾਰ

  • @dalbirsinghgrewal4531
    @dalbirsinghgrewal4531 2 года назад +4

    Very good ji

  • @sahajsekhonutube2520
    @sahajsekhonutube2520 4 года назад +7

    ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ

  • @laddumaan4
    @laddumaan4 4 года назад +7

    ਸੱਤ ਸ਼੍ਰੀ ਆਕਾਲ ਬਾਈ ਜੀ, ਜਿਉਦੇ ਵਸਦੇ ਰਹੋ

    • @swaransivia4410
      @swaransivia4410 4 года назад +1

      ਸਤਿ ਸ੍ਰੀ ਅਕਾਲ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @Two-Dollers
    @Two-Dollers 4 года назад +11

    One of the best interview I have watched on RUclips
    Kokaaaaaa

  • @karamjitsahota2867
    @karamjitsahota2867 4 года назад +69

    ਚਮਕੀਲਾ ਦਲਿਤ ਸੀ ਇਸ ਲਈ ਮਾਰਿਆ। ਬਾਕੀ ਚਮਕੀਲਾ ਅਮਰ ਸੀ, ਅਮਰ ਰਹੇਗਾ।

    • @er.kataria9663
      @er.kataria9663 4 года назад +9

      You written the truth.

    • @dhgcbuhgg
      @dhgcbuhgg 4 года назад +17

      ਸਹੋਤਾ ਸਾਹਿਬ ਚਮਕੀਲੇ ਦੇ ਮਾਮਲੇ ਚ ਜਾਤ ਦਾ ਜੱਭ ਨਾ ਪਾਓ, ਕਲਾਕਾਰ ਦੇ ਤੌਰ ਤੇ ਸਭ ਚਮਕੀਲੇ ਦਾ ਸਤਿਕਾਰ ਕਰਦੇ ਨੇ....

    • @sonumonu9895
      @sonumonu9895 4 года назад +2

      Sahota bhaji tuse sahe bolaya chamkela chamar c osde chart dekh kay reha nehe gaya agg lag ge ehna day ke chamar trake chrae keo kar gaya

    • @gurshibbhullar4930
      @gurshibbhullar4930 4 года назад +12

      ਸਹੋਤਾ ਸਾਹਬ ਅਸੀ ਪਿੰਡ ਵਿਚ ਰਹਿਨੇ ਆ ਜੱਟ ਹੋਣ ਦੇ ਨਾ ਤੇ ਅਸੀ ਕਦੀ ਦਲਿਤ ਜਾ ਹੋਰ ਜਾਤ ਦਾ ਫਰਕ ਨਹੀਂ ਰੱਖਿਆ ਸਬ ਪਿਆਰ ਨਾਲ ਰਹਿੰਦੇ ਹਾ ਵੀਰ ਪਹਿਲਾਂ ਇਨਸਾਨ ਨੂੰ ਪਿਆਰ ਕਰੋ ਜਾਤ ਦਾ ਭਰਮ ਖਤਮ

    • @ManoharSingh-wn1uo
      @ManoharSingh-wn1uo 9 месяцев назад

      0llllllllllllllllllp0​

  • @parminder7154
    @parminder7154 3 года назад +2

    ਟਹਿਣਾ ਜੀ ਗੱਲ ਸੁਣਿਆ ਕਰੋ ਜਦੋਂ ਕੋਈ ਗੱਲ ਲੈ ਦੇ ਵਿੱਚ ਸੁਣਾਉਂਦਾ ਹੁੰਦਾ
    ਤੁਹਾਨੂੰ ਗੱਲ ਵਿੱਚ ਕੱਟਣ ਦੀ ਆਦਤ ਹੈ।
    ਕਿਰਪਾ ਕਰ ਕੇ ਇਸ ਨੂੰ ਥੋੜਾ ਜਿਹਾ ਬਦਲੋ।

  • @surjitsinghdhaliwal1702
    @surjitsinghdhaliwal1702 4 года назад +5

    🙏🙏🙏🙏🙏ਆਪ ਜੀ ਬਹੁਤ ਬਹੁਤ ਧੰਨਵਾਦ। ਜੀ

  • @babalbhangu2205
    @babalbhangu2205 4 года назад +17

    Legend singer c bai amar singh chamkila and legend writer

  • @amarjeetsinghamar7197
    @amarjeetsinghamar7197 4 года назад +14

    Chamkila great

  • @pargathundal5535
    @pargathundal5535 2 года назад +4

    Very nice❤❤❤❤👍

  • @varinderkumar24
    @varinderkumar24 4 года назад +7

    Love You always Chamkila sab Jii

  • @surjitsingh6142
    @surjitsingh6142 4 года назад +7

    ਸਵਰਨ ਸਿਵੀਆ ਪ੍ਰਪੱਕ ਗੀਤਕਾਰ 🙏🙏

  • @tgshorts7300
    @tgshorts7300 3 года назад +4

    Real super star chamkila and amar jot ji I miss you

  • @nirmaljotsingh9730
    @nirmaljotsingh9730 3 года назад +4

    ਸਾਰਿਆ ਨੂੰ ਪਤਾ ਕਿ ਚਮਕੀਲੇ ਵਾਲਾ ਕਾਂਡ ਭਾਈ ਦੀਪਾ ਹੇਰਾਂ ਵਾਲੇ ਨੇ ਕੀਤਾ ।

  • @TV-ku5wk
    @TV-ku5wk 4 года назад +8

    ਬਾ ਕਮਾਲ ਜੀ ਸਿਵੀਆ ਵੀਰ ਜੀ

    • @KaranSingh-ne9of
      @KaranSingh-ne9of Год назад

      દ વિન્ચી જ એક માત્ર એવું કે એ

  • @simsim4679
    @simsim4679 3 года назад +3

    Harman bhenji...like ur mojje n earrings...pink highlights...
    matching with ur suit d kadhaii...
    🤭🤭🤭👌🏼👌🏼👌🏼