ਓਦੋਂ Sidhu Moose Wala ਡੇਢ ਸਾਲ ਦਾ ਸੀ ਜਦੋਂ Avtar Chmak ਨੇ ਓਥੇ ਅਖਾੜਾ ਲਾਇਆ l Bittu Chak Wala

Поделиться
HTML-код
  • Опубликовано: 23 янв 2025

Комментарии • 321

  • @rajpaltiwana9249
    @rajpaltiwana9249 Год назад +45

    ਦੁਨੀਆਂ ਦੇ ਸਦਾ ਬਹਾਰ ਗਾਇਕ ਚਮਕੀਲਾ ਅਤੇ ਸਿੱਧੂ ਸਦਾ ਅਮਰ ਰਹਿਣਗੇ

  • @Harjinderbrar-j2e
    @Harjinderbrar-j2e Год назад +16

    ਸੰਨ 1998 ਵਿੱਚ ਤਾਂ ਗੰਨੇ ਦੀ ਮਿਲ ਵਿੱਚ ਖੜ੍ਹੇ 90 ਪ੍ਰਤੀਸ਼ਤ ਤੱਕ ਟ੍ਰੈਕਟਰਾਂ ਤੇ ਚਮਕੀਲਾ ਅਤੇ ਚਮਕ ਦੇ ਗੀਤ ਚੱਲਦੇ ਸਨ। ਧੰਨਵਾਦ ਜੀਉ।

  • @jaswindersinghgill5231
    @jaswindersinghgill5231 Год назад +27

    ਚਮਕ ਸਾਹਿਬ ਜੀ, ਰੱਬ ਤੁਹਾਡੀ ਚਮਕ ਬਰਕਰਾਰ ਰੱਖੇ ! ਸ਼ਾਇਦ ਇਸੇ ਲਈ ਚਮਕ ਨੂੰ ਬਰਕਰਾਰ ਰੱਖਣ ਲਈ ਪਰਮਾਤਮਾ ਨੇ ਤੁਹਾਨੂੰ ਅਵਤਾਰ ਦੇ ਕੇ ਭੇਜਿਆ ਹੈ । ਇਸ ਕਰਕੇ ਤੁਹਾਡਾ ਨਾਮ ਅਵਤਾਰ ਚਮਕ ਹੈ।

  • @ajaibjhunirmusic9915
    @ajaibjhunirmusic9915 Год назад +48

    ਅਵਤਾਰ ਚਮਕ ਜੀ ਸੱਚ ਮੁੱਚ ਹੀ ਬਹੁਤ ਵਧੀਆ ਇਨਸਾਨ ਹਨ ਉਨ੍ਹਾਂ ਦੀ ਗੱਲਬਾਤ ਸੁਣਕੇ ਰੂਹ ਖੁਸ਼ ਹੋ ਗਈ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਤੇ ਉਹ ਦੁਨੀਆਂ ਵਿੱਚ ਫੇਰ ਚਮਕਣ ਬਿੱਟੂ ਜੀ ਤੁਹਾਡਾ ਵੀ ਵਧੀਆ ਉਪਰਾਲਾ ਹੈ

  • @DavinderSingh-mr8sl
    @DavinderSingh-mr8sl Год назад +30

    ਫੱਕਰ ਰੂਹ ਆ ਬਾਈ
    ਚਮਕ ਸਾਹਿਬ
    ਵਾਹਿਗੁਰੂ ਜੀ ਜਰੂਰ ਸੁਣਨਗੇ ਇਨਾਂ ਦੀ ਜਰੂਰ ਅੱਗੇ ਲੈ ਕੇ ਆਉਣਗੇ ਇਹਨਾਂ ਨੂੰ ਬਹੁਤ ਦੁੱਖ ਦੇਖ ਲਏ ਬਾਈ ਨੇ ਹੁਣ ਤੱਕ ਇਸ ਤੋਂ ਅੱਗੇ ਸੁੱਖਾਂ ਦੀ ਵਾਰੀ ਹੈ 🙏🙏

  • @Deepdholan07
    @Deepdholan07 Год назад +17

    ਫੱਕਰ ਬੱਦਾ ਤੇ ਰੱਜੀ ਰੂਹ ਬਾਈ
    ਚਮਕ ❤❤❤❤❤
    ਬਾਕਿਆ ਹੀ ਬਿੱਟੂ ਵੀਰ ਬੜੀ ਉਡੀਕ ਸੀ ਬਾਈ ਦੀ❤❤❤❤❤❤❤❤❤❤

  • @gurcharansingh1660
    @gurcharansingh1660 4 месяца назад +2

    ਬਿੱਟੂ ਬਾਈ, ਅਵਤਾਰ ਚਮਕ ਵੀਰ ਸਤਿ ਸ੍ਰੀ ਅਕਾਲ, ਬਿੱਟੂ ਜੀ ਗੀਤਕਾਰ ਲਿਖਣ ਵਾਲੇ ਸਭ ਵੀਰਾਂ ਨਾਲ ਵਾਰੀ ਵਾਰੀ ਇੰਟਰਵਿਊ ਕਰਾਓ ਤਾਂ ਜੋ ਗੀਤ ਲਿਖਣ ਵਾਲੇ ਵਾਰੇ ਵੀ ਜਾਣਕਾਰੀ ਮਿਲੇ, ਗਾਇਕ ਨੂੰ ਤਾਂ ਸਟੇਜਾਂ 'ਤੇ ਵੀ ਦੇਖ ਰਹੇ ਹਾਂ ਪਰ ਗੀਤ ਲਿਖਣ ਵਾਲੇ ਵਿਚਾਰੇ ਲੋਕਾਂ ਦੀ ਜਾਣਕਾਰੀ ਤੋਂ ਦੂਰ ਰਹਿ ਜਾਂਦੇ ਹਨ ਜਿਨ੍ਹਾਂ ਦਾ ਅਸਲ ਰੋਲ ਅਤੇ ਦਿਮਾਗ ਕਮਾਲ ਦੀ ਸੂਝਬੂਝ ਨਾਲ ਗਾਣਾ ਲਿਖਿਆ ਜਾਂਦਾ ਹੈ, ਵੱਡੀ ਭਾਬੀ ਮਾਂ ਵਰਗੀ ਮਾਂ ਮਰੀ ਅਹਿਸਾਸ ਵੀ ਨਾ ਹੋਇਆ, ਹਰਦੇਵ ਮਾਹੀਨੰਗਲ, ਇਹ ਗੀਤਕਾਰ ਦੀ ਗੱਲ ਜਰੂਰ ਰਿਕਾਰਡ ਕੀਤੀ ਜਾਵੇ ❤❤ 🌹 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ ਪੰਜਾਬ ❤❤

  • @manpreetjakhar2135
    @manpreetjakhar2135 10 месяцев назад +7

    ਸਿੱਧੂ ਮੂਸੇ ਵਾਲਾ ਇੱਕ ਉਹ ਸਿੰਗਰ ਹੈ ਸਾਰੇ ਗਾਇਕਾਂ ਵਾਸਤੇ ਪੁੱਜਣ ਵਾਲਾ ਇਨਸਾਨ ਹੈ ਜਿਸ ਤੇ ਮੁਸੇਵਾਲੇ ਨੇ ਹੱਥ ਰੱਖ ਦਿੱਤਾ ਉਹ ਸਟਾਰ ਬਣ ਗਏ

  • @sultansingh7138
    @sultansingh7138 Год назад +5

    ਬਿੱਟੂ ਜੀ ਅਮਰ ਸਿੰਘ ਚਮਕੀਲਾ ਜੀ ਮੇਰੇ ਤੋਂ ਇਕ ਸਾਲ ਵੱਡੇ ਸੀ ਮੈਂ ਅੱਜ ਵੀ ਓਨਾ ਗਾਣੇ ਤੇ ਮਾਣਕ ਜੀ ਗਾਣੇ ਸੁਣਦਾ ਹਾਂ ਚਮਕ ਜੀ ਤੁਸੀ ਗਾਉਣਾ ਸ਼ੁਰੂ ਕਰੋ ਥੋਡੀਆਂ ਗੱਲਾ ਸੁਣਕੇ ਅੱਖਾਂ ਵਿਚ ਪਾਣੀ ਆ ਗਿਆ ਵਾਹਿਗੁਰੂ ਮੇਹਰ ਕਰੇ 🙏❤️❤️❤️❤️

  • @BalwinderSingh-jw5ws
    @BalwinderSingh-jw5ws 10 месяцев назад +6

    ਅਵਤਾਰ ਚਮਕ ਇੱਕ ਸੱਚਾ ਸੁੱਚਾ ਇਨਸਾਨ ਹੈ ਸੱਚੀਆਂ ਦਿਲ ਟੁੰਬਣ ਵਾਲੀਆਂ ਗੱਲਾਂ ਜੀ ਕਰਦਾ ਸੁਣੀਂ ਜਾਈਏ ਵਹਿਗੁਰੂ ਜੀ ਦੁਬਾਰਾ ਗੱਡੀ ਲੀਹ ਤੇ ਲਿਆਉਣ 👍👍

  • @nirmalchoudhary9190
    @nirmalchoudhary9190 Месяц назад

    ਫੱਕਰ ਰੂਹ ਐ ਅਵਤਾਰ ਬਾਈ ਲੱਖ ਲੱਖ ਹੋਣ ਮੁਬਾਰਕਾਂ ਤੈਨੂੰ ਤੇਰੇ ਵਿਆਹ ਦੀਆਂ । ਮੈਂ ਗੱਡੀਆਂ ਵਾਲੀ ਆਈ ਵੇ । ਟੈਂਕਰ ਵਾਲਾ ਰਗੜ ਗਿਆ ਕਾਰ ਮਰੂਤੀ ਮੇਰੀ ਇਹ ਗੀਤ ਠੇਕਾ ਪਿਆਰ ਦਾ ਕੈਸਿਟ ਵਿੱਚ ਸੁਣੇ ਸਨ ਅਵਤਾਰ ਬਾਈ ਉਦੋਂ ਚੜ੍ਹਦੀ ਜਵਾਨੀ ਵਿੱਚ ਸੀ ਅਸੀਂ ਉਦੋਂ ਮੁੱਛ ਫੁੱਟ ਮੁੰਡੇ ਹੁੰਦੇ ਸੀ ਬੜੇ ਗੀਤ ਸੁਣੇ ਇਹਨਾਂ ਦੇ ਤੜੱਕ ਯਾਰੀ ਟੁੱਟ ਗਈ । ਮੁੰਡਾ ਚੰਨ ਵਰਗਾ ।ਕੀ ਚਮਕੀਲਾ ਬਣਜੇਗਾ । ਨੀਲਾ ਫੋਰਡ ਹੋਰ ਪਤਾ ਨਹੀਂ ਕਿੰਨੇ ਕੁ ਗੀਤ ਇਹਨਾਂ ਦੇ ਮੇਰੇ ਅੱਜ ਵੀ ਯਾਦ ਹਨ ਵਾਹਿਗੁਰੂ ਬਾਈ ਜੀ ਨੂੰ ਲੰਮੀਆਂ ਉਮਰਾਂ ਬਖਸ਼ੇ ਜੀ

  • @singhjatinder5228
    @singhjatinder5228 Год назад +23

    ਜਿਨਾ ਨੇ ਫੱਕਰ ਰੂਹ ਨੂੰ ਧਰਮ ਦੀ ਆੜ੍ਹ ਹੇਠ ਮਾਰਿਆ,,,ਓਹਨਾ ਨੂੰ ਨਰਕਾਂ ਚ ਭੀ ਡੋਹੀ ਨੀ ਮਿਲਣੀ।ਬਰਬਾਦ ਹੋ ਜਾਣਿਆ ਓਹਨਾ ਦਿਆ ਪੀੜ੍ਹੀਆਂ।

  • @butasingh7729
    @butasingh7729 Год назад +26

    ਰੂਹ‌ ਖੁਸ਼ ਹੋ ਗਈ ਬਾਈ ਦੀ ਇੰਟਰਵਿਊ ਸੁਣ ਕੇ ਫੱਕਰ ਸਭਾ ਦਾ ਬੰਦਾ ਅਵਤਾਰ ਬਈ

  • @ravinderpourh564
    @ravinderpourh564 11 месяцев назад +4

    ਬਹੁਤ ਵਧੀਆ ਅਵਾਜ਼ ਸੀ ਬਾਈ ਅਵਤਾਰ ਚਮਕ ਦੀ ਹੁਣ ਸੁਣਦੇ ਆ ( ਤੇਰੇ ਦਿਲ ਦੇ ਟੁਕੜੇ ਨੂੰ)
    ਯਾਰ ਬਲਾਚੌਰ ਨਵਾਂਸ਼ਹਿਰ ਪੰਜਾਬ ਤੋਂ

  • @HarjinderSingh-yu6xc
    @HarjinderSingh-yu6xc Год назад +15

    ਚਮਕ ਚਮਕੀਲੇ ਦੇ ਗੀਤ ਅਸੀਂ ਸੁਣਦੇ ਰਹੇ ਹਾਂ ਵਾਈ ਜੀ ਜਰੂਰ ਕਾਮਜਾਬ ਹੋਊ ਸਾਡਾ ਚਮਕ ਚਮਕੀਲਾ

  • @BharpoorSingh-ds6ef
    @BharpoorSingh-ds6ef Год назад +25

    ਚਮਕ ਸੱਚਾ ਬੰਦਾ ਹਾਕਮ ਬਖਤੜੀ ਵਾਲੇ ਵਾਂਗੂ ਗੱਪ ਨਹੀਂ ਮਾਰਦਾ

  • @ramsinghmaan9591
    @ramsinghmaan9591 Год назад +7

    ਚਮਕੀਲਾ ਅਮਰਜੋਤ ਦੇ ਗਾਏ ਗੀਤ ਉਨ੍ਹਾਂ ਨੂੰ ਸਦਾ ਲਈ ਜਿਉਂਦੇ ਰੱਖਣਗੇ ❤❤

  • @LegendNeverDie29579
    @LegendNeverDie29579 9 месяцев назад +1

    ਜਿੰਨੇ #sidhumoosewala ਤਿਹਾ ਲਿਆ ਉਹਦਾ ਚੰਗਾ ਸਮਾ ਸਮਝੋ ਆ ਗਿਆ! Keep continue #AvtarChamak 🎉🎉🎉🎉🎉 ਜੀ ਬੋਹਤ ਅੱਛੇ ਸਖਸ਼ੀਅਤ ਦੇ ਇਨਸਾਨ ਹੋ ਤੁਸੀਂ 🙇🙇

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 11 месяцев назад +2

    ਬਹੁਤ ਖੂਬ ਵੱਡੇ ਵੀਰ ਅਵਤਾਰ ਚਮਕ ਸਾਹਿਬ ਜੀ🙏

  • @gurcharansingh1660
    @gurcharansingh1660 4 месяца назад +1

    ਸੇਵਾ ਨੂੰ ਮਿਲਦਾ ਮੇਵਾ ਕਰ ਕੇ ਕੋਈ ਦੇਖ ਲੋ, ਬਜੁਰਗਾਂ ਦੀ ਅਸੀਸ ਸੇਵਾ ਤਾਰੂ ਚਮਕ ਵੀਰ ਬਾਕੀ ਚਮਕੀਲਾ ਅਤੇ ਅਮਰਜੋਤ ਬੀਬਾ ਜੀ ਗਾਇਕੀ ਦੇ ਬੋਹੜ ਜੋ ਦੋਵੇਂ ਅਮਰ ਅਮਰ ਅਮਰ ਸਦਾ ਅਮਰ ਹੀ ਰਹਿਣਗੇ, ਕਾਤਲ ਨਰਕਾਂ ਨੂੰ ਤੁਰ ਗਏ ❤🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ ਪੰਜਾਬ ❤👍👍👍🌹🌹

  • @rajinderaustria7819
    @rajinderaustria7819 Год назад +17

    ਅਵਤਾਰ ਚਮਕ ਜੀ ਦੀ ਅਵਾਜ ਤਾਂ ਸਭ ਨੂੰ ਪਤਾ ਹੀ ਹੈ ਪਰ ਸਿਮਰਨ ਕੋਰ ਜੀ ਦੀ ਅਵਾਜ ਵੀ ਬਹੁਤ ਅੱਛੀ ਹੈ ਬਹੁਤ ਅੱਛੀ ਜੋੜੀ ਵੀ ਹੈ।
    RAJINDER SINGH AUSTRIA
    (VIENNA)

  • @BhinderSran-ky8ok
    @BhinderSran-ky8ok Год назад +66

    ਫੱਕਰ ਅਤੇ ਰੱਜੀ ਰੂਹ ਦਾ ਬੰਦਾ ਹੈ ਬਾਈ ਅਵਤਾਰ ਚਮਕ ਸੱਚ ਬੋਲਣ ਵਾਲ਼ਾ ਬੰਦਾ ਹੈ ਬਾਈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਵੀਰ ਜੀ ❤❤❤❤❤

    • @avtarchamakofficial8772
      @avtarchamakofficial8772 Год назад +1

      ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

    • @naibisingh945
      @naibisingh945 Год назад +1

    • @GurpreetSingh-dv1lq
      @GurpreetSingh-dv1lq Год назад +1

      ਇਹਦਾ ਪਿੰਡ ਪਤਾ ਤੁਹਾਨੂੰ ਕਿਹੜਾ ਜੀ

    • @nachhatarsingh5003
      @nachhatarsingh5003 Год назад +1

      ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਚਮਕ ਜੀ ਨੂੰ

    • @PappuPappu-ly7nn
      @PappuPappu-ly7nn Год назад

      2222w. ​@@avtarchamakofficial8772

  • @chahatveersingh1991
    @chahatveersingh1991 Год назад +4

    ਫੱਕਰ ਬੰਦਾ ਅਵਤਾਰ ਚਮਕ ਬਾਈ ।ਬਹੁਤ ਵਧੀਆ ਲੱਗੀ ਬਿੱਟੂ ਵੀਰ ਜੀ।

  • @buttamantri6087
    @buttamantri6087 Год назад +2

    ਬਾਈ ਚਮਕ ਜੀ ਪ੍ਰਮਾਤਮਾ ਤੁਹਾਨੂੰ ਤਰੱਕੀ ਦੇਣ

  • @shindaraikoti3272
    @shindaraikoti3272 Год назад +3

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ

  • @sandhulahorie604
    @sandhulahorie604 10 месяцев назад +1

    ਚਮਕ ਜੀ ਦੀ ਬਹੁਤ ਅਵਾਜ਼ ਕਾਇਮ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @vikramjit9891
    @vikramjit9891 Год назад +4

    चमकीला ता मरवाया है कलाकार ने बाकी अवतार बंधा दिल धा साफ है 💕 जियो जान ❤

  • @RamRahul-s6r
    @RamRahul-s6r Год назад +6

    ਚਮਕੀਲਾ ਮਹਾਨ ਸੀ

  • @ranjodhsingh7174
    @ranjodhsingh7174 Год назад +13

    ਵਾਕਿਆ ਹੀ ਇੰਟਰਵਿਊ ਸੁਣ ਖੁਸ਼ੀ ਹੋਈ !

  • @pritpalsinghpirta9352
    @pritpalsinghpirta9352 Год назад +8

    ਅਵਤਾਰ ਚਮਕ ਵੀਰ ਸਾਡੇ ਪਿੰਡ ਪੱਖੋ ਕਲਾਂ ਆਇਆ ਸੀ ਅਖਾੜਾ ਲਾਉਣ ਉਸ ਦਿਨ ਮੀਂਹ ਆ ਗਿਆ ਸੀ , ਪਿੰਡ ਦੇ ਦਰਸ਼ਕ ਵੀ ਹਿੱਲੇ ਨੀ ਜਮਾਂ ਵੀ ਬਾਈ ਵੀ ਹਟਿਆ ਨੀ ਮੀਂਹ ਪੈਂਦੇ ਵਿੱਚ ਹੀ ਗਾਈ ਗਿਆ , ਬਾਈ ਵੀ ਮੰਨ ਗਿਆ ਸੀ ਵੀ ਲੋਕ ਮੈਨੂੰ ਐਨਾ ਪਿਆਰ ਕਰਦੇ ਆ ਮੀਂਹ ਵਿੱਚ ਭਿੱਜ ਗਈ ਸੀ ਸਾਰੀ ਦੁਨੀਆ

  • @davindersingh2410
    @davindersingh2410 Год назад +11

    Khushi kew ni milo y , gane ch apna y sidhu Moose ala jo aa gea , lvu jatta ❤......#justice for Sidhu Moose ala 💔

  • @amriktalwandi
    @amriktalwandi Год назад +10

    ਅਵਤਾਰ ਚਮਕ ਦੀਆਂ ਖਰੀਆਂ ਖਰੀਆਂ ਗੱਲਾਂ ਚੰਗੀਆਂ ਲੱਗੀਆਂ ।

  • @user-mh5fmBatth
    @user-mh5fmBatth Год назад +3

    ਬਾਬੇ ਦੀ ਮਿਹਰ ਹੋ ਗਈ ਬਾਈ ਚਮਕ ਤੇ
    ਮਿਹਨਤ ਰੰਗ ਲਿਆਈ ਬਾਬੇ
    ਆਪਣੇ ਪੁਰਾਣੇ ਦਿਨ ਨਾ ਭੁੱਲੀ ਬਾਈ

  • @tencomplustwo
    @tencomplustwo Год назад +8

    ਯਾਰਾਂ ਦਾ ਯਾਰ ਸੀ ਬਾਈ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਮੈਂ ਤਾਂ ਬਚਪਨ ਤੋਂ ਹੀ ਸੁਣਦਾ ਸੀ ਕੈਸਟਾਂ ਵਿਚ ਟੇਪ ਵਿਚ ਮੈਂ ਦਸ ਬਾਰਾਂ ਸਾਲਾਂ ਦੀ ਉਮਰ ਵਿੱਚ ਰੁੜੀਵਾਲਾ ਪਿੰਡ ਵਿੱਚ ਵਿਆਹ ਤੇ ਅਖਾੜਾ ਵੇਖਿਆ ਹੈ ਦੋ ਗੱਡੇ ਜੋੜ ਕੇ ਸਟੇਜ ਬਣਾਈਂ ਸੀ ਤੇ ਖਾਕੀ ਪੱਗ ਤੁਰਲੇ ਵਾਲੀ ਬੰਨੀਂ ਸੀ ਚਮਕੀਲਾ ਸਾਹਿਬ ਜੀ ਨੂੰ ਲੁਟੇਰਿਆਂ ਨੇ ਮਾਰਿਐ ਹੈ ਖਾੜਕੂਆਂ ਨੇ ਨਹੀਂ ਮਾਰਿਆ ਗਿਆ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਬਾਬਾ ਮਾਨੋਚਾਹਲ ਨੇ ਆਖਿਆ ਸੀ ਸਾਡੀ ਲੜਾਈ ਸਰਕਾਰ ਨਾਲ ਹੈ ਚਮਕੀਲੇ ਨਾਲ ਨਹੀਂ ਹੈ ਲਾਹਨਤ ਹੈ ਇਹਨਾਂ ਲੁਟੇਰਿਆਂ ਨੂੰ ਦੁਰਲਾਹਨਤ ਹੈ ਖਾਨਾਬਦੋਸ਼ਾਂ ਲੋਕਾਂ ਲੁਟੇਰਿਆਂ ਨੂੰ ਮਾਰਨ ਵਾਲਿਆਂ ਤੈਨੂੰ ਦੁਰਲਾਹਨਤ ਹੈ ਖਾਨਾਬਦੋਸ਼ਾਂ ਪੈਸੇ ਦੀ ਦੌੜ ਵਿਚ ਪੰਜਾਬ ਦੇ ਹੀਰਿਆਂ ਦੀ ਜੋੜੀ ਮਾਰੀਂ ਤੂੰ ਕਦੇ ਵੀ ਤੇਨੂੰ ਰੱਬ ਮਾਫ਼ ਨਹੀਂ ਕਰਦਾ

  • @jandwalianath7279
    @jandwalianath7279 Год назад +6

    Avtar chamak ਬਹੁਤ ਵਧੀਆ ਉਪਰਾਲਾ ਹੈ

  • @rakeshchander9170
    @rakeshchander9170 11 месяцев назад

    ਬਹੁਤ ਵਧੀਆ ਇੰਟਰਵਿਊ ਵੀਰ ਜੀ, ਵਾਹਿਗੁਰੂ ਜੀ ਚਮਕ ਵੀਰ ਜੀ ਨੂੰ ਚੜਦੀ ਕਲਾ ਬਖਸ਼ੇ

  • @HarjinderBhullar6076
    @HarjinderBhullar6076 Год назад +3

    ਚਮਕ ਨਾਲ ਸਿਮਰਨ ਦੀ ਜੋੜੀ ਘੈਂਟ ਸਿਰਾ

  • @s.bhajan.singh.6075
    @s.bhajan.singh.6075 Год назад +4

    ਬਹੁਤ ਬਹੁਤ ਵਧੀਆ ਜੀ 👍🙏❤️❤️❤️❤️❤️❤️

  • @punjabiludhiana332
    @punjabiludhiana332 Год назад +19

    ਬਿੱਟੂ ਵੀਰੇ ਅਮਰੀਕ ਤੂਫ਼ਾਨ ਨੂੰ ਲੱਭੋ ਕਿੱਧਰ ਗਿਆ ਉਹਦੀ ਕੋਈ ਇੰਟਰਵੀਊ ਨੀ ਹੈਗੀ

    • @Lakhwant_singhmann
      @Lakhwant_singhmann Год назад +2

      ਪਿੰਡ ਮੰਘਾਣੀਏ ਸਾਧ ਹੈ ਉਹ ਜਿਲਾ ਮਾਨਸਾ

    • @punjabiludhiana332
      @punjabiludhiana332 Год назад +2

      @@Lakhwant_singhmann
      ਸਾਧ ਥਣ ਗਿਆ ਵੀਰ । ਪੂਰੀ ਕਹਾਣੀ ਕੀ ਆ

    • @gurwindersidhu6542
      @gurwindersidhu6542 8 месяцев назад

      Kon hain eh banda thoda daso bai

  • @satnamsinghghuman6776
    @satnamsinghghuman6776 9 месяцев назад +1

    Bhut vaidya banda Chamak bai interview bhut vaidya laggi 👍

  • @jasvirhanda2236
    @jasvirhanda2236 Год назад +1

    ਮੈ ਸੁਣਦਾ ਸੀ ਕੋਈ ਚਮਕ ਬਾਈ ਚਮਕੀਲੇ ਦੇ ਗੀਤ ਗਾਉਂਦਾ ਪਰ ਸੁਣਿਆ ਨਹੀ ਹੁਣ ਵੀਰ ਨੂੰ ਦੇਖਿਆ ਹੁਣ ਜਰੂਰ ਦੇਖਿਆ ਕਰਾਗੇ ਜੀ

  • @user-mh5fmBatth
    @user-mh5fmBatth Год назад +4

    ਬਹੁਤ ਵਧੀਆ ਕਲਾਕਾਰ ਆ ਚਮਕ

  • @shamsarlal6203
    @shamsarlal6203 10 месяцев назад +1

    Sira la ta bai chamk Chamkila ji. Good song

  • @sewaksidhu5620
    @sewaksidhu5620 11 месяцев назад +1

    ਅਵਤਾਰ ਵੀਰ ਸੱਚਾ ਬੰਦਾ ਹੈ

  • @sewaksidhu5620
    @sewaksidhu5620 11 месяцев назад +2

    ਅੱਜ ਵੀ ਵੀਰ ਮਿਹਨਤ ਨਾਲ ਕਮਾਉਣੀਆਂ ਕਰਦਾ

  • @ravinderkalyanavlogs6164
    @ravinderkalyanavlogs6164 Год назад +1

    ❤❤❤ love you bittu 22 g ❤❤❤ vadia laga avtar chamak ji da interview sun ke g❤❤❤

  • @princemehramand2831
    @princemehramand2831 9 месяцев назад

    Wah bai dil kush ho gya .. tuhadiyan galan sun k ❤❤ love u bai

  • @AmrikSingh-nv9gt
    @AmrikSingh-nv9gt Год назад +11

    ਅਵਤਾਰ ਚਮਕ ਸਾਨਿਆਵਾਲੀ ਪਿੰਡ ੨-੩ ਸਾਲ ਰਹੇ ਡਾਕਟਰੀ ਦਾ ਕੰਮ ਕਰਦਾ ਰਿਹਾ ਕਿਸੇ ਵੀ ਇੰਟਰਵਿਊ ਵਿੱਚ ਜ਼ਿਕਰ ਨਹੀਂ ਕੀਤਾ

  • @RimpyBrar-sv9uh
    @RimpyBrar-sv9uh Год назад +3

    ਸਾਬਾਸ਼ ਬਿੱਟੂ,,,,,ਬੱਲੇ ਬੱਲੇ ਅਵਤਾਰ ਚਮਕ

  • @nishangill3115
    @nishangill3115 Год назад

    By di khushi vekh k man bhut hi khush hoya bittu by jiyunde vsde rho mere viyah ch by ne akhada laya c 13/3/1995 nu

  • @BharpoorSingh-ds6ef
    @BharpoorSingh-ds6ef Год назад +9

    ਅਵਤਾਰ ਚਮਕ ਸੱਚਾ ਬੰਦਾ ਹਾਕਮ ਬਖਤੜੀ ਵਾਲੇ ਵਾਂਗੂ ਆਪਣੀ ਸਿਫ਼ਤ ਆਪ ਨਹੀਂ ਕਰਦੇ

  • @reenasidhu9180
    @reenasidhu9180 9 месяцев назад +2

    My husband big fan of chamkila sir 🙏🇺🇸

  • @Harjinderbrar-j2e
    @Harjinderbrar-j2e Год назад

    ਬਾਈ ਚਮਕੀਲਾ ਤਾਂ ਖਾਸ ਕਰ ਬਹੁਤ ਵਧੀਆ ਨਿੱਗਰ ਇਨਸਾਨ ਸਨ।ਧੰਨਵਾਦ ਜੀਉ।

  • @kanwaljeetsingh5571
    @kanwaljeetsingh5571 Год назад

    ਬਹੁਤ ਵਧੀਆ ਇੰਟਰਵਿਊ ਕੀਤੀ ਹੈ ਜੀ

  • @KuldeepSingh-ru4pl
    @KuldeepSingh-ru4pl 11 месяцев назад +1

    ਦੋਨੋਂ ਜੋੜੀਆਂ ਸਿਰਾਂ ਗਲਬਾਤ ਸੀ

  • @gursewakkalsi5279
    @gursewakkalsi5279 Год назад +2

    ਵਾਈ ਜੀ ਦੀਆਂ ਲੱਗਾ ਸਿਰਾਂ ਬਾਕਾ ਹੀ ਫੱਕਰ ਰੂਹ ਆ ❤❤❤❤❤

  • @DoctorBittu-yo2yx
    @DoctorBittu-yo2yx Год назад

    ਬਹੁਤ ਵਧੀਆ ਗਾਇਕ ਹੈ ਅਵਤਾਰ ਚਮਕ ਬਾਈ

  • @GurpreetSingh-dv1lq
    @GurpreetSingh-dv1lq Год назад +2

    ਅਵਤਾਰ ਚਮਕ ਦਾ ਪਿੰਡ ਸਾਹਨੇਵਾਲੀ ਜਿਲ੍ਹਾ ਮਾਨਸਾ ਏ ਇਹ ਪਹਿਲਾ ਡਾਕਟਰੀ ਦਾ ਕੰਮ ਕਰਦਾ ਹੁੰਦਾ ਸੀ ਪਰ ਕਿਸੇ ਵੀ ਇੰਟਰਵਿਊ ਵਿਚ ਇਹਨੇ ਅੱਪਣੇ ਪਿੰਡ ਦਾ ਜਿਕਰ ਨਹੀ ਕੀਤਾ

  • @HarpreetSingh-mp2nb
    @HarpreetSingh-mp2nb Год назад +10

    ❤#JUSTICE_FOR_SIDHU_MOOSE_WALA👌👌
    WAHEGURU JI SAREYAN TE MEHAR BHARRYA HATH RAKHEO 🙏🙏

    • @avtarchamakofficial8772
      @avtarchamakofficial8772 Год назад

      ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @shivagill4992
    @shivagill4992 9 месяцев назад

    Very good interview as usual. Thanks🙏🏾🙏🏾🙏🏾

  • @diljitboss156
    @diljitboss156 Год назад +7

    Legend king 👑💫 sardar amar Singh chamkila Saab biba amarjot zindabaad 👑💫🔥

  • @titumehra5482
    @titumehra5482 Год назад +3

    Chamkila and Sidhu moosewala forever ♾️♾️🔥🔥💪💪🙏🙏💯💯♥️♥️

  • @INDERBRARMUSIC
    @INDERBRARMUSIC Год назад +3

    ਸੋਹਣੀਆਂ ਗੱਲਾਂ

  • @rajinderaustria7819
    @rajinderaustria7819 Год назад +1

    ਅਵਤਾਰ ਚਮਕ ਜੀ ਇਕ ਤੁਹਾਨੂੰ ਬੇਨਤੀ ਹੈ ਕਿ ਹੁਣ ਸਾਰਾ ਕੁੱਝ ਸੋਚ ਸਮਝ ਕੇ ਕਰਿਓ।
    RAJINDER SINGH AUSTRIA

  • @baldevsingh9391
    @baldevsingh9391 Год назад +1

    ਬਹੁਤ ਵਧੀਆ ਇਨਸਾਨ ਹੈ ਅਵਤਾਰ ਚਮਕ

  • @bodhsingh3640
    @bodhsingh3640 9 месяцев назад

    Very very nice Chamk ji
    .Bilkul sacha sewak Mr Chamk ji.

  • @tonysingh-ft9ki
    @tonysingh-ft9ki Год назад +2

    Very good very nice voice is very good very nice

  • @sukhmanjotsingh7427
    @sukhmanjotsingh7427 Год назад +2

    ਬਿੱਟੂ ਵੀਰ ਬਹੁਤ ਵਧੀਆ।

  • @SurjitKhan-ef4po
    @SurjitKhan-ef4po 9 месяцев назад

    Very nice brother song slauit slam liked sidhu song

  • @PowerofMedia24
    @PowerofMedia24 9 месяцев назад

    Great interview thanks

  • @geetkalyan3024
    @geetkalyan3024 8 месяцев назад

    ਬਾ ਕਮਾਲ ਇੰਟਰਵਿਊ ਬਾਈ ਜੀ

  • @Jeetsworld1
    @Jeetsworld1 8 месяцев назад

    Chamak ji hamesha chamak de raho jodi ta aman jot naal jachoo❤❤❤❤🎉🎉

  • @sunitarani3073
    @sunitarani3073 Год назад +1

    ਵਾਹਿਗੁਰੂ ਭਲੀ ਕਰੇ ❤

  • @jaspalsingh4941
    @jaspalsingh4941 Год назад +3

    🙏🙏
    Very nice job Bittu Bai g

  • @GurmailSingh-wy2to
    @GurmailSingh-wy2to Год назад +1

    Good👍👍 22 chamkila and Amarjot ji Lyries shinda BADBAR BNL pb

  • @gurjeetjohal6630
    @gurjeetjohal6630 9 месяцев назад

    Very nice इंटरव्यू 22 Ji

  • @jasvirhanda2236
    @jasvirhanda2236 Год назад +3

    2_3 ਕਲਾਕਾਰ ਸੀ ਜਿਹਨਾਂ ਨੂੰ ਚਮਕੀਲਾ ਚੁਭਦਾ ਸੀ ਕਿਉਕਿ ਉਨਾ ਦੇ ਗੀਤ ਨਹੀਂ ਚਲਦੇ ਸੀ ਏਸ ਕਰਕੇ ਬਾਈ ਨੂੰ ਮਰਾ ਦਿੱਤਾ ਸੀ

  • @MangatSingh-k9o
    @MangatSingh-k9o 20 дней назад +1

    Siriman chnmak theaamn ji jiaayya nu

  • @sukhwindersukhwinder5207
    @sukhwindersukhwinder5207 11 месяцев назад

    ਜਿੰਦਗੀ ਚ ਮੌਕਾ ਵਧੀਆ ਮਿਲ ਗਿਆ ਸੀ ਚਮਕ ਨੂੰ ਪਰ ਕਿਸਮਤ ਦੀ ਖੇਡ ਏ ਪੈਸੇ ਬਹੁਤ ਕਮਾਏ ਪਰਸਾਂਭੇ ਨਹੀਂ

  • @kamboj_farming
    @kamboj_farming 9 месяцев назад

    ਪਹਿਲੀ ਵਾਰ ਅਵਤਾਰ ਚਮਕ ਅਸੀਂ ਸਾਡੇ। ਲਾਗੇ। Handa kudni ਪਿੰਡ। ਸੁਣੀਆਂ ਸੀ। // ਉਹਦੋਂ ਮੇਂ 8 ਸਾਲ। ਦਾ। ਸੀ। //🙏🏻🙏🏻🙏🏻🙏🏻🙏🏻

  • @tonysingh-ft9ki
    @tonysingh-ft9ki Год назад +2

    Very good very nice voice

  • @BaldevSingh-d3m
    @BaldevSingh-d3m Год назад +5

    Avtar chamak great singer ❤

  • @jasvirhanda2236
    @jasvirhanda2236 Год назад

    ❤ ਜੀ ਸਹੀ ਕਿਹਾ ਚਮਕੀਲੇ ਦੀ ਰੂਹ ਹੀ ਸਿੱਧੂ ਮੁਸੇ ਵਾਲਾ ਬਣ ਕੇ ਆਇਆ ਹੋਣਾ ਜੀ❤

    • @jasssingh9526
      @jasssingh9526 9 месяцев назад

      Lgda rehna ida hi Jo gande ganeyaa da tagg lga c theek krgeyaaa par usnu v shyed ho sjda

  • @SatnamsinghLehra-m7f
    @SatnamsinghLehra-m7f Год назад +1

    ਵੱਡੇ ਵੀਰ ਅਵਤਾਰ ਚਮਕ ਨਮਸਤੇ ।ਗੀਤਕਾਰ ਸਤਨਾਮ ਸਿੰਘ ਲਹਿਰਾ ਮੱਖੂ।

  • @singersatpalkingra
    @singersatpalkingra Год назад

    ਬਹੁਤ ਹੀ ਵਧੀਆ ਜੀ

  • @BalwinderSingh-qd3jl
    @BalwinderSingh-qd3jl Год назад +2

    ਅਵਤਾਰ ਨਾਂ ਵੀ ਲੈ ਦੇ ਹੁਣ ਤਾਂ ਓਹ ਦੁਨੀਆ ਤੇ ਨਹੀਂ ਰਹੇ ਅੰਤ ਨੂੰ ਤਰੱਕੀ ਜਿਹਦੀ ਵੈਰੀ ਬਣ ਦੀ

    • @Nick-eb7up
      @Nick-eb7up 11 месяцев назад

      1)Gurdaas Maan 2)Surinder Shinda
      By Gurdaas Maan You wont believe But it is reality Bro

    • @gurwindersidhu6542
      @gurwindersidhu6542 8 месяцев назад

      Manik nu bhul gaye

  • @snavjit4399
    @snavjit4399 Год назад

    Bittu ji, wadia interview hai veer. Thanks

  • @hardipsingh7873
    @hardipsingh7873 Год назад +1

    Very nice interview,good Jodi

  • @suratsingh5222
    @suratsingh5222 9 месяцев назад

    Bitu bai ji 🙏
    Awtar bai ji menu gr bhut
    Sona lagda kera jila ja kera
    Pind bai ji

  • @arshpeetmlk5283
    @arshpeetmlk5283 Год назад +1

    ਇਹ ਅਨੀਤਾ ਸਮਾਣਾ ਦੀ ਅਵਾਜ ਨਹੀ Very Nice M S Manvi

  • @HappySingh-tm1un
    @HappySingh-tm1un 6 месяцев назад

    ਦਿਲ ਦਾ ਰਾਜਾ 22 ਅਵਤਾਰ ਚਮਕ ਬਹੁਤਾ ਪੈਸੇ ਨੂ ਪਿਆਰ ਨਹੀ ਕਰਦਾ ਰੱਜੀ ਪੁਜੀ ਰੂਹ ਦਾ ਮਾਲਕ ਅਵਤਾਰ ਚਮਕ

  • @Harjinderbrar-j2e
    @Harjinderbrar-j2e Год назад

    ਇਹ ਤਾਂ ਬਿਲਕੁੱਲ ਅਸਲ ਵਿੱਚ ਸੱਚਾਈ ਹੈ।ਮੈਂ ਆਪਣੀ 56 ਸਾਲ ਦੀ ਉਮਰ ਦੇ ਵਿੱਚ ਬਾਈ ਅਮਰ ਸਿੰਘ ਚਮਕੀਲਾ ਜੀ ਅਤੇ ਬੀਬਾ ਅਮਰਜੋਤ ਬੱਬੀ ਦੇ ਵਰਗਾ ਵਧੀਆ ਅਖਾੜਾ ਤਾਂ ਅਜ ਤੱਕ ਕਦੇ ਵੀ ਨਹੀਂ ਦੇਖਿਆ ਹੈ।
    ਧੰਨਵਾਦ ਜੀਉ।

  • @veer1045ww
    @veer1045ww Год назад

    Y pehla nal de e geet kdey hun b meri hit list vich bhabiye bhen teri c aundi ghaint song ne pehla alay m ajj b sunda

  • @user-mh5fmBatth
    @user-mh5fmBatth Год назад

    ਬਾਈ ਮੇਰੇ ਕੋਲ ਵੀ ਨੇ ਡਿਊਟ ਗੀਤ

  • @rupinderdhillon9990
    @rupinderdhillon9990 11 месяцев назад

    ਮੰਨੇ ਚਾਹੇ ਮੰਨੇ ਨਾ ਕੋਈ ਸਾਰੇ ਕਲਾਕਾਰ ਮੰਜਿਆਂ ਥੱਲੇ ਬਾੜਤੇ ਸੀ ਚਮਕੀਲੇ ਨੇ ਕੋਈ ਦੂਜੇ ਕਲਾਕਾਰ ਦਾ ਕੋਈ ਨਾ ਹੀ ਲੈਕੇ ਰਾਜ਼ੀ ਨਹੀਂ ਸੀ

  • @ssbdiary5258
    @ssbdiary5258 Год назад +7

    ਇੱਕ ਵਾਰ ਮੇਲੇ ਤੇ ਮਾਣਕ ਨੇ ਵੀ ਕਬੂਲਿਆ ਸੀ ਚਮਕੀਲਾ ਕਲਾਕਾਂਰਾ ਨੇ ਮਰਵਾਇਆ

    • @gurtejshing6785
      @gurtejshing6785 Год назад

      ਉਸ ਨੂੰ ਪੁਸ਼ਣਾ ਸੀ ਬਈ ਕੇਹੜੇ ਹਨ ਕਲਾਕਾਰ ਨਾਮ ਦਸੋ

    • @gurwindersidhu6542
      @gurwindersidhu6542 8 месяцев назад

      Oh aap he ce sharab pee ke stage te sach bolta hona

  • @honeycheema8569
    @honeycheema8569 9 месяцев назад

    Bhut bdia interview bai

  • @GianSinghSandhu
    @GianSinghSandhu 10 месяцев назад

    When interviewer says CHAMAK SAHAB. His voice appears to me Godly...Rabbi Awaaz. Chamak Sahab appears to me humble Devta human Changi Rooh. Deeply Religious man it appears to me. Express karn da style GREAT......... Charging Kala. God Bless😅

  • @shpranu6285
    @shpranu6285 Год назад +5

    ਸਿਆਣੇ ਕਹਿੰਦੇ ਨੇ ਬੰਦੇ ਦੇ ਫੇਸ ਤੋਂ ਹੀ ਪੜਿਆ ਜਾ ਸਕਦਾ ਸਚਮੁੱਚ ਬਾਈ ਅਵਤਾਰ ਚਮਕ ਸਿਧਰਾ ਪੁਧਰਾ ਫਕਰ ਸੁਭਾਅ ਦਾ ਮਾਲਕ ਐ ਏਸੇ ਫਕਰਪਣੇ ਕਰਕੇ ਹੀ ਅਮਨਜੋਤ ਨੇ ਰਬ ਵਰਗੇ ਬੰਦੇ ਨਾਲ ਧੋਖਾ ਕਰਕੇ ਹੋਰ ਹੱਥੀਂ ਚੜਕੇ ਬਾਈਪਾਸ ਕਰ ਗਈ ਰਬ ਕਰੂ ਬਾਈ ਨਿਬੇੜੇ ਮਾਲਕ ਤੈਨੂੰ ਹਮੇਸ਼ਾਂ ਖੁਸ਼ ਰਖੇ।।

    • @sultansingh7138
      @sultansingh7138 Год назад +1

      ਬਿਲਕੁਲ ਸਹੀ ਆ 🙏❤️

  • @harbanssingh2258
    @harbanssingh2258 Год назад

    ❤❤❤❤❤❤❤❤❤❤❤❤❤very nice Singar AVTAR CHAMAK G