Chajj Da Vichar (1533) || ਚਮਕੀਲਾ-ਅਮਰਜੋਤ ਮਰੇ ਨਹੀਂ, ਕਿਵੇਂ ਜਿਊਂਦੇ ਕੀਤੇ ਇਸ ਬੰਦੇ ਨੇ

Поделиться
HTML-код
  • Опубликовано: 5 фев 2025
  • #PrimeAsiaTV #ChajjDaVichar #SwarnSinghTehna #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 662

  • @dilpreetsinghdhillon511
    @dilpreetsinghdhillon511 2 года назад +52

    ਦੇਖਲੋ ਜੇ ਅਸਲੀ ਚਮਕੀਲਾ ਹੁੰਦਾ ਤਾਂ ਅੱਜ ਇੱਕਲਾ ਚਮਕੀਲਾ ਹੀ ਚੱਲਦਾ 🙏🏻🙏🏻🙏🏻 ਮੁੰਡੇ ਨੇ ਸਮਾਂ ਬੰਨਤਾ

  • @surindersingh-qd8gt
    @surindersingh-qd8gt 2 года назад +83

    ਟਹਿਣਾ ਸਾਬ ਜੀ ਕਿਥੋ ਲੱਭ ਕੇ ਲਿਆਂਦਾ ਧੰਨਵਾਦ ਜੀ
    ਬਹੁਤ ਹੀ ਵਧੀਆ ਚਮਕੀਲੇ ਤੇ ਅਮਰਜੋਤ ਦੀ ਬਿਲਕੁਲ ਮਿਲਦੀ ਆਵਾਜ਼ ਹੈ, ਬਹੁਤ ਖੂਬ ਤੁਸੀ ਹਰ ਵਕਤ ਛੋਟੇ ਕਲਾਕਾਰਾ ਨੂੰ ਟਾਈਮ ਦਿੰਦੇ ਹੋ ਇਹ ਤੁਹਾਡਾ ਵੱਡਾ ਪਨ ਹੈ,

    • @charanjeetsingh4516
      @charanjeetsingh4516 2 года назад +2

      ਵੀਰ ਜੀ ਇਸ ਵੀਰ ਨਾਂ ਪ੍ਰੇਮ ਸਿੰਘ
      ਆ ਅਤੇ ਆਪਣੇ ਪਿੰਡ ਦਾ ਆ
      ਬਹੁਤ ਵਧੀਆ ਇਨਸਾਨ ਆ 👍

    • @sukhveer2317
      @sukhveer2317 2 года назад

      100% ha ji Tehna Sahib

  • @jagjitkumar2446
    @jagjitkumar2446 2 года назад +55

    ਕਈ ਜਣਿਆਂ ਨੇ ਚਮਕੀਲਾ ਅਤੇ ਅਮਰਜੋਤ ਜੀ ਦੀ ਨਕਲ ਲਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੇਏ ,ਇਹ ਵੀਰ ਕਾਫੀ ਕਾਮਯਾਬ ਹੈ। ਕਿਸੇ ਤੋਂ ਡਰੇ ਘਬਰਾਵੇ ਨਾ ਕਾਮਯਾਬ ਲੋਕਾਂ ਦੇ ਰਾਹਾਂ ਵਿੱਚ ਅਕਸਰ ਭੈੜੇ ਲੋਕ ਅੜਚਨਾਂ ਪਾਉਂਦੇ ਹੀ ਆ ,ਆਪਣਾ ਸੰਘਰਸ਼ ਜਾਰੀ ਰੱਖੇ ❤️👍🙏

    • @chhindasinghaulakh6815
      @chhindasinghaulakh6815 2 года назад

      ਹਾਂਜੀ ਬਾਈ ਜੀ ਇਹ ਤਾਂ ਸ਼ਘਰਸ਼ ਵੀ ਵੌਹਤ ਔਖਾ ਐ। ਕਿਔ ਕੇ ਇਹ ਦੇਸ਼ ਦੀ ਅਜਾਦੀ ਦਾ ਸੰਘਰਸ਼ ਹੂੰਦਾ ਹੀ ਔਖਾ ਹੈ

  • @basramufliswriter1751
    @basramufliswriter1751 10 месяцев назад +2

    ਮੈਨੂੰ ਸਤਿਗੁਰ ਜਦੋਂ ਚਲਾਉਂਦੇ ਆ, ਇਸ ਤਰ੍ਹਾਂ ਆ ਵੀਰ ਜੀ।

  • @sukhiduggankaur384
    @sukhiduggankaur384 2 года назад +62

    ਆਏਂ ਹੋਏ ਉਏ ਵੀਰ ਮੇਰਿਆ, ਕਮਾਲ ਕਰਤੀ ਜਿਉਂਦੇ ਰਹੋਂ 🙏🙏🙏🙏

  • @lakhveermanbabeguru7013
    @lakhveermanbabeguru7013 2 года назад +101

    ਅਮਰ ਚਮਕੀਲਾ ਅਤੇ ਅਮਰਜੋਤ ਦੀ ਯਾਦ ਨੂੰ ਤਾਜਾ ਕਰਨ ਲਈ ਟਹਿਣਾ ਸਾਹਿਬ ਦਾ ਬਹੁਤ ਧੰਨਵਾਦ ਇਸ ਜੋੜੀ ਨੂੰ ਮਾਰਨ ਵਾਲੇ ਪਾਪੀਆਂ ਦੇ ਕੀੜੇ ਪੈਣ

    • @Jagtarsingh-rx6gk
      @Jagtarsingh-rx6gk 2 года назад +3

      100% Right

    • @bhogasingh4386
      @bhogasingh4386 2 года назад +1

      0

    • @MrHarjit13
      @MrHarjit13 Год назад +1

      Jina ne 22 ji nu marea ya marvaea ohna nal bahut kuch hoya te hje bahut kuch hona ......ik rabbi ruh nu saade ton vichorhta but oh saade dilan ch sachi AMAR ho gye

    • @KaramjitSingh-Dr
      @KaramjitSingh-Dr 9 месяцев назад

      Keeda jaroor penga

  • @kavisuman9490
    @kavisuman9490 2 года назад +27

    ਟਹਿਣਾ ਸਾਹਿਬ ਜੀ ਇਥੇ ਪਰਸੈਂਟ ਦੀ ਜਰੂਰਤ ਨਹੀਂ ਹੈ ਇਨਾਂ ਹੀ ਕਾਫੀ ਹੈ ਕਿ ਇਨ੍ਹਾਂ ਨੇ ਬਾਈ ਜੀ ਹੋਰਾਂ ਦੀ ਅਵਾਜ਼ ਨੂੰ ਪੇਸ਼ ਕੀਤਾ 🙏👍

  • @ravithind5005
    @ravithind5005 2 года назад +39

    ਬਾਈ ਦੇ ਟੈਂਲਟ ਨੇ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਜਿਵੇਂ ਅੱਖਾਂ ਮੂਹਰੇ ਲਿਆ ਦਿੱਤਾ ਜੀ, ਪਰ ਸੰਗਦੇ ਬਹੁਤ ਨੇ ਜੀ। ਵਾਹਿਗੁਰੂ ਮੇਹਰ ਕਰੇ ਵੀਰ ਤੇ। ਧੰਨਵਾਦ ਮਿਹਰਬਾਨੀ ਸ਼ੁਕਰੀਆ ਟਹਿਣਾ ਸਾਬ ਤੇ ਥਿੰਦ ਭੈਣ ਜੀ।

  • @deeprataindia1170
    @deeprataindia1170 2 года назад +10

    ਧੰਨਵਾਦ ਜੀ ਵੀਰ ਦਾ ਚਮਕੀਲਾ ਜੀ ਨੂੰ ਜਿਉਂਦਾ ਰੱਖਣ ਲਈ।

  • @maliksaab374
    @maliksaab374 2 года назад +28

    ਬਹੁਤ ਵਧੀਆ ਬੰਦਾ ਤੇ ਦੇਸ਼ੀ ਬੰਦਾ ਦੇਸੀ ਗੱਲਾਂ ਕੀਤੀਆਂ ਬੰਦੇ ਇਹ ਹੁੰਦੇ ਅਸਲੀ ਗਾਇਕ ਜੋ ਗਰੀਬੀ ਕਰਕੇ ਓਠ ਨੀ ਸਕੇ ਜਾਂ ਸਕਦੇ ਜਾਂ ਦੂਸਰੇ ਓਠਣ ਨੀ ਦਿੰਦੇ ਵਧੀਆ ਬੰਦਾ ਵਧੀਆਂ ਵਿਚਾਰ ਪੇਸ਼ ਕੀਤੇ ਟਹਿਣਾ ਸਾਬ੍ਹ ਅਪਨੇ ਵੀ

    • @fantasticpkvlog8720
      @fantasticpkvlog8720 2 года назад

      Hnji bro apne pind de nll da h bhyt sahu bnda kise n mull nhi pyaa

  • @RamSingh-kw7gn
    @RamSingh-kw7gn 2 года назад +15

    ਚੱਜ ਦਾ ਵਿਚਾਰ ਪ੍ਰੋਗਰਾਮ ਵਿੱਚ ਅੱਜ ਪ੍ਰੀਤਮ ਚਮਕੀਲਾ,
    ਹਰਿਆਣਾ ਦੇ ਸ਼ਹਿਰ ਰਤੀਆ ਤੋਂ ਆਇਆ।
    ਇਸ ਗਾਇਕ ਨੂੰ ਟਹਿਣਾ ਸਾਹਿਬ ਬੀਬਾ ਹਰਮਨ ਥਿੰਦ ਨੇ,
    ਭੈਣਾਂ ਭਰਾਵਾਂ ਦੇ ਨਾਲ਼ ਰੂਬਰੂ ਕਰਵਾਇਆ।
    ਅਪਣੇ ਮੂੰਹ ਚੋਂ ਚਮਕੀਲਾ ਸਾਹਿਬ ਤੇ ਅਮਰਜੋਤ ਦੀ ਹੂਬਹੂ,
    ਅਵਾਜ਼ ਕੱਢਕੇ ਜਦ ਦੋਗਾਣਾ ਗਾਇਆ।
    ਸਰੋਤਿਆਂ ਨੇ ਦਿੱਤਾ ਅਸ਼ੀਰਵਾਦ ਪ੍ਰੀਤਮ ਤੂੰ ਨਾਮਣਾ ਖੱਟੇਂ,
    ਤੇਰੀ ਜਾਦੂਗਰੀ ਸਭਨੂੰ ਕੀਲ ਬਹਾਇਆ।
    ਰਾਮ ਸਿੰਘ ਅਲਬੇਲਾ

  • @LakhwinderSingh-ry2pz
    @LakhwinderSingh-ry2pz 2 года назад +42

    ਜੇ ਵੀਰਾ ਇਕੱਲਾ ਚਮਕੀਲਾ ਦੀ ਹੈ ਅਵਾਜ ਵੀ ਕਡ ਲਿਆ ਕਰੇ ਬਹੁਤ ਨਾਮ ਬਣ ਜਯੋ ਵੀਰ ਦਾ।

  • @gurjantsingh7964
    @gurjantsingh7964 2 года назад +46

    ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ,ਬਹੁਤ ਮਿਹਨਤ ਕੀਤੀ ਆ ਬਾਈ ਨੇ ਪਰਮਾਤਮਾ ਇਸ ਦੀ ਅਵਾਜ਼ ਵਿੱਚ ਹੋਰ ਨਿਖ਼ਾਰ ਲਿਆਵੇ

  • @deepshindaofficial9044
    @deepshindaofficial9044 10 месяцев назад +1

    ਸਭ ਚਮਕੀਲੇ ਭਰਾ ਜੀ ਦੇ ਨਾਂ ਤੇ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੁਝ ਨਹੀਂ ਹੋਣਾ ਇਹਨਾਂ ਤੋਂ

  • @dalvindersingh9047
    @dalvindersingh9047 2 года назад +32

    ਮੈਂ ਚਮਕੀਲਾ ਜੀ ਨੂੰ 1983 ਤੋਂ ਲੈ ਕੇ ਅਜੇ ਤਕ ਸੁਣ ਰਿਹਾ ਹਾਂ । 1983 ਤੋਂ 1988 ਤਕ ਪੰਜਾਬ ਵਿਚ ਉਸਦਾ ਪੂਰਾ ਰਾਜ ਸੀ । ਉਸਦੀਆਂ ਬਣਾਈਆਂ ਤਰਜਾਂ ਦੇ ਨੇੜੇ ਤੇੜੇ ਵੀ ਕੋਈ ਢੁਕ ਨਹੀਂ ਸਕਿਆ । ਮੇਰੀ ਜਿੰਦਗੀ ਦਾ ਇਹ ਸਬ ਤੋਂ ਵੱਡਾ ਦੁਖਾਂਤ ਹੈ । ਅੱਜ ਵੀ ਅੱਖਾਂ ਨਮ ਹੋ ਜਾਂਦੀਆਂ ਨੇ ਉਹਨਾ ਨੁ ਯਾਦ ਕਰਕੇ । ਦੋ ਵਾਰ ਮੌਕਾ ਮਿਲਿਆ ਓਹਨਾ ਨੂੰ ਦੇਖਣ ਦਾ । 1985 ਵਿਚ ਪੰਚਕੁਲਾ ਤੇ 1988 ਵਿਚ ਸੈਕਟਰ 18 ਚੰਡੀਗੜ੍ਹ ਵਿਚ ।

  • @jaswantsingh6489
    @jaswantsingh6489 2 года назад +84

    ਟਹਿਣਾ ਸਾਹਿਬ ਬਹੁਤ ਵਧੀਆ ਜੀ ਜਦੋ ਤੁਹਾਡੀ ਅਤੇ ਤੁਹਾਡੇ ਚੈਨਲ ਦੀ ਇਸ ਮਿਹਨਤਕਸ਼ ਈਮਾਨਦਾਰ ਟੇਲੈਂਟਡ ਸਖਸ਼ ਤੇ ਹੋ ਗਈ ਤਾਂ ਸਮਝ ਲਉ ਕਿ ਰੱਬ ਨੇ ਇਸ ਵੀਰ ਦੀ ਸੁਣ ਲਈ। ਇਸ ਵੀਰ ਦੀ ਮਦਦ ਕਰਨ ਅਤੇ ਇੰਟਰਵਿਊ ਕਰਨ ਲਈ ਧੰਨਵਾਦ ਜੀ।

  • @harbanslal6653
    @harbanslal6653 2 года назад +26

    ਧੰਨਵਾਦ ਜੀ ਬਹੁਤ ਵਧੀਆ ਆਵਾਜ਼ ਹੈ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਧੰਨ ਧੰਨ ਚਮਕੀਲਾ ਜੀ 🙏🙏🙏🙏🙏🙏👍👍👍👍👍

  • @whitegameryt3700
    @whitegameryt3700 2 года назад +22

    ਬਹੁਤ ਹੱਦ ਤੱਕ ਵਧੀਆ ਗਾਇਆ ਵੀਰ ਨੇ 90% ਤੋਂ ਸੱਚਮੁੱਚ ਹੀ ਉਪਰ ਗਾਇਆ ਵੀਰ ਨੇ

  • @harmansinghchahal9135
    @harmansinghchahal9135 2 года назад +40

    ਕਈ ਗੀਤ ਬਹੁਤ ਵਧੀਆ ਚਮਕੀਲੇ ਜੀ ਦੇ🙏

  • @zRzAzJzVzEzEzR
    @zRzAzJzVzEzEzR 2 года назад +29

    ਅਮਰ ਸਿੰਘ ਚਮਕੀਲਾ No 1 Singer

  • @jaswindersingh-jp5fj
    @jaswindersingh-jp5fj 2 года назад +17

    ਟਹਿਣਾ ਸਾਹਿਬ ਤੇ ਹਰਮਨ ਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਸਾਫ਼ ਤੇ ਸਪੱਸ਼ਟ ਬੰਦੇ ਦੀ ਆਪਣਾ ਪ੍ਰੋਗਰਾਮ ਚੱਜ ਦਾ ਵਿਚਾਰ ਦੇਖ ਕੇ ਕੋਈ ਨਾ ਕੋਈ ਜਰੂਰ ਬਾਹ ਫੜੇਗਾ ਤੇ ਬਾਈ ਦੀਆਂ ਤੰਗੀਆਂ ਤੋਸ਼ੀਆਂ ਦੂਰ ਹੋ ਜਾਣ।

  • @BabuChandigarhiaPunjabFans
    @BabuChandigarhiaPunjabFans 2 года назад +51

    ਹਰਮਨ ਜੀ ਅਤੇ ਟਹਿਣਾ ਸਾਹਬ ਬਹੁਤ ਵਧੀਆ ਰੂਹ ਦੇ ਤੁਸੀਂ ਦਰਸ਼ਨ ਕਰਵਾਏ ਨੇ ਪ੍ਰਮਾਤਮਾ ਇਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੀਂ ਬਹੁਤ ਵਧੀਆ ਪੇਸ਼ਕਾਰੀ ਬਾਈ ਦੀ

  • @sukhiduggankaur384
    @sukhiduggankaur384 2 года назад +50

    ਇਹ ਵੀਰ ਚਰਨ ਲਿਖਾਰੀ ਦੀ ਤਰ੍ਹਾਂ ਬਹੁਤ ਘੱਟ ਬੋਲਦੇ ਨੇ, ਪਰ ਗੀਤ ਬਹੁਤ ਸੋਹਣਾ ਗਾਉਂਦਾ ਹੈ, ਸ਼ਬਦ ਮੁੱਕ ਗਏ, ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 🙏🙏🙏🙏

    • @hargopallal1334
      @hargopallal1334 2 года назад

      Bhoooot vadiaaa a veer singer a super duper chimklaaa hee a

  • @kesarsingh5521
    @kesarsingh5521 2 года назад +13

    ਟਹਿਣਾ ਸਾਬ ਤੇ ਧੀਏ ਥਿੰਦ ਅੱਜ ਦਾ ਕਲਾਕਾਰ ਬਹੁਤ ਵਧੀਆ ਤੇ ਇਸ ਵੀਰ ਨੇ ਮੇਹਨਤ ਬਹੁਤ ਖੂਬ ਕੀਤੀ ਹੈ। ਜਿਵੇਂ ਅਮਰਜੋਤ ਤੇ ਚਮਕੀਲਾ ਥੋੜੇ ਥੱਕੇ ਲੱਗਦੇ ਨੇ, ਇਸ ਵੀਰ ਦੀ ਆਵਾਜ਼ ਤਕਰੀਬਨ ਨੇੜੇ ਤੇੜੇ ਪਹੁੰਚੀ ਲੱਗਦੀ ਹੈ।

  • @jshinda7708
    @jshinda7708 2 года назад +38

    ਬਹੁਤ ਵਧੀਆ ਆਵਾਜ਼ਾਂ ਅਮਰ ਸਿੰਘ ਚਮਕੀਲਾ ਤੇ ਅਮਰਜੋਤ

  • @Nimreet173
    @Nimreet173 2 года назад +19

    ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਿਬ ਤੇ ਮੈਡਮ ਥਿੰਦ ਜੀ ਤੇ ਇਸ ਨਵੇਂ ਸਿੰਗਰ ਨੂੰ ਵੀ ਜੀ

  • @rameshwardassbishnoi3602
    @rameshwardassbishnoi3602 2 года назад +34

    ਇਹ ਮੁੰਡਾ ਸਾਡੇ ਰਤਿਆ ਦਾ ਆ,ਟਹਿਣਾ ਸਾਹਿਬ ਤੁਸੀਂ ਇਸ ਦਾ ਪਿੰਡ ਨਹੀਂ ਦੱਸਿਆ,ਬਹੁਤ ਵਧੀਆ duet ਮੁੰਡੇ ਨੇ ਗਾਇਆ,ਚਮਕੀਲੇ ਦੀ ਅਤੇ ਅਮਰਜੀਤ ਦੀ ਹੂਬਹੂ ਅਵਾਜ ਕੜੀ ਆ।ਰੱਬ ਇਸ ਨੂੰ ਚੜਦੀ ਕਲਾਂ ਚ ਰੱਖੇ।।

    • @ravo_jasp2006
      @ravo_jasp2006 2 года назад

      ਬਾਈ ਜੀ ਸ਼ੁਰੂ ਚ ਈ ਕਿਹਾ, ਕੇ ਰੱਤੀਆਂ ਤੋਂ ਆਏ ਨੇ ।

    • @Ranvirsomal
      @Ranvirsomal 2 года назад

      Tusi das do fer veerji…talent aa bande ch

    • @kulwinderwinder1249
      @kulwinderwinder1249 2 года назад

      Hanji veer ji eh lali pind to ne near ratia

    • @kulwinderwinder1249
      @kulwinderwinder1249 2 года назад

      @@Ranvirsomal ehna di mrs.di death ho gyi veer ji 10 ku din ho gye chotte chotte 2 bacche aa vechare de

    • @rajdeeprani9362
      @rajdeeprani9362 2 года назад +1

      ਇਸ ਦਾ ਪਿੰਡ ਲਾਲੀ ਹੈ ਜੀ ਰਤੀਆ ਤੋਂ 4-5 ਕਿਲੋਮੀਟਰ ਦੂਰ

  • @ajaibsinghdhillon6797
    @ajaibsinghdhillon6797 2 года назад +18

    ਬਹੁਤ ਵਧੀਆ ਗਾਇਆ ਅਵਾਜ ਜਵਾਂ ਚਮਕੀਲੇ ਸਰ ਵਰਗੀ ਹੈ ਜੀ

  • @1Amansidhu
    @1Amansidhu 2 года назад +37

    ਹੁਣ ਵਾਲੇ ਕਲਾਕਾਰਾਂ ਖਾਸ ਕਰਕੇ ਬੰਬਾ,ਬੰਦੂਕਾਂ ਤੇ ਤੋਪਾ ਵਾਲਿਆ ਨਾਲੋ ਹਜ਼ਾਰ ਗੁਣਾ ਵਧੀਆ

  • @punjabi1988.
    @punjabi1988. 2 года назад +46

    ਅਮਰਜੋਤ 70-75% ਤੇ ਅਮਰ ਸਿੰਘ ਚਮਕੀਲਾ ਦੀ 90% ਲਗਦੀ ਅਵਾਜ ਮੇਰੀ ਨਿੱਜੀ.ਰਾੲੇ. ਬਾਕੀ.ਬਾ-ਕਮਾਲ ਟੈਲਟ ਅਾ ਅਾ ਬੰਦੇ ਚ.

  • @MALWABLOCK1008
    @MALWABLOCK1008 2 года назад +25

    ਬੀਬਾ ਅਮਰਜੋਤ 70 ਕੁ ਫੀਸਦੀ ਲੱਗਦੀ ਆ ਜੀ ਤੇ ਅਮਰ ਸਿੰਘ ਚਮਕੀਲਾ ਦੀ 95 ਫੀਸਦੀ ਲੱਗਦੀ ਮੈਨੂੰ personaly ਇਹ ਮੇਰੀ ਰਾਏ ਐ 🙏

  • @bhindergrewal6651
    @bhindergrewal6651 2 года назад +47

    ਬਾਈ ਦਾ ਸਟੈਮਨਾ ਬਹੁਤ ਆ। ਕਹਿੰਦੇ ਕਹਾਂਉਦੇ ਗਾਇਕ ਵੀ ਸਾਹ ਲੈਂਦੇ ਨੇ ਪਰ ਬਾਈ ਲਗਾਤਾਰ ਚੱਲਦਾ ਵਾ।

  • @KULWANTSINGH-dc6qo
    @KULWANTSINGH-dc6qo 2 года назад +1

    ਅਮਰਜੋਤ ਦੀ ਅਵਾਜ਼ 90/ਹੈ ਚਮਕੀਲਾ ਜੀ ਦੀ ਅਵਾਜ਼ 100 ਪ੍ਰਤੀਸ਼ਤ ਹੈ।

  • @rupindersinghbhatti6955
    @rupindersinghbhatti6955 2 года назад +2

    ਟਹਿਣਾ ਸਾਹਿਬ ਬੀਬਾ ਹਰਮਨ ਤੇ ਤੁਹਾਡੀ ਣੀ ਦਾ ਬਹੁਤ ਵਧੀਆ ਉਪਰਾਲਾ ਹੈ।ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀ ਇਸ ਗਰੀਬ ਕਲਾਕਾਰ ਦੀ ਕਲਾ ਨੂੰ ਮਾਣ ਦਿੱਤਾ। ਹੋ ਸਕਦਾ ਤੁਹਾਡੇ ਇਸ ਉਪਰਾਲੇ ਨਾਲ ਇਸਦੀ ਕਲਾ ਦਾ ਮੁੱਲ ਪੈ ਜਾਵੇ। ।

  • @GurmeetSingh-jq6mq
    @GurmeetSingh-jq6mq 2 года назад +8

    ਚਮਕੀਲੇ ਦੀ ਮਮੀਕਰੀ ਕੋਈ ਨਹੀਂ ਕਰ ਸਕਦਾ ਕੋਸ਼ੀਸ਼ ਵਧੀਆ ਸੀ

  • @kindersingh4163
    @kindersingh4163 2 года назад +5

    ਟਹਿਣਾ ਸਾਬ ਇਹਦਾ ਟੇਲੈਂਟ ਲੋਕਾਂ ਸਾਹਮਣੇ ਪੇਸ਼ ਕਰਨ ਲਈ ਧੰਨਵਾਦ ਬੰਦਾ ਸਿਰਾ ਕਰਵਾਉਂਦਾ ਕੋਈ ਸ਼ੱਕ ਨਹੀਂ ਵਾਹਿਗੁਰੂ ਚੜਦੀ ਕਲਾ ਰੱਖੇ ।

  • @sahilbaisal7374
    @sahilbaisal7374 2 года назад +5

    ਬਹੁਤ ਵਧੀਆ ਪ੍ਰੋਗਰਾਮ ਸੀ ਵੀਰ ਨੂੰ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ

  • @rbrar3859
    @rbrar3859 2 года назад +14

    ਬਹੁਤ ਵਧੀਆ ਅਵਾਜ਼। ਬਹੁਤ ਵਧੀਆ ਇੰਟਰਵਿਉ ਹੈ

  • @pawanpawankumar9425
    @pawanpawankumar9425 2 года назад +2

    ਟਹਿਣਾ ਸਾਬ ਬਹੁਤ ਵਦੀਆ ਸੀ ਤੁਸੀਂ ਚਮਕੀਲੇ ਦੀ ਵੀ ਸਿਵਤ ਕਰ ਦਿੰਦੇ ਗੀਤਾ ਦਾ ਈ ਸਵਾਦ ਲੈਂਦੇ ਰਿਹੇ ਉ ਤਾ ਸਾਲ਼ੇ ਕੁੱਤੇ ਸੀ ਜਿਹਨਾ ਨੇ ਮਾਰਿਆ ਅੱਜ ਦਾ ਗੰਦ ਦੇਖ ਲੈਂਦੇ ਹੁਣ ਤਾਂ ਸਾਲ਼ਾ ਕੋਈ ਨੀ ਬੋਲਦਾ ਗੋਣ ਵਾਲਿਆ ਨੂੰ

  • @gangboy2380
    @gangboy2380 2 года назад +5

    ਬਹੁਤ ਬਹੁਤ ਵਧੀਆ ਵੀਰ ਜੀ ਤੁਸੀਂ ਸਾਡੀ ਰੂਹ ਖੁਸ਼ ਕਰ ਦਿੱਤਾ ਸੇਮ ਟੂ ਸੇਮ ਅਵਾਜ਼ ਦਿਲ ਨੂੰ ਸਕੂਨ ਮਿਲਗਆ,,,,, ਧੰਨਵਾਦ ਵੀਰ ਜੀ,,,

  • @jasmindersingh5347
    @jasmindersingh5347 9 месяцев назад

    ਕਹਿਣਾ ਸਾਹਿਬ ਇਸ ਤਰ੍ਹਾਂ ਲਗਦਾ ਜਿਵੇਂ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਹੀ ਇਨਟਰਵੀਉ ਚਲਦੀ ਹੋਵੇ। ਦਿਲ ਖੁਸ਼ ਕਰ ਦਿੱਤਾ।🙏🙏

  • @SukhwinderSingh-wq5ip
    @SukhwinderSingh-wq5ip 2 года назад +4

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ਪੇਂਡੂਪੱਤਰਕਾਰ-ਡ1ਧ

    ਬਹੁਤ ਵਧੀਆ ਗਾਈਕ।
    ਚਮਕੀਲਾ ਮਹਾਨ ਲੇਖਕ ਗਾਈਕ ਸੰਗੀਤਕਾਰ ਸੀ

  • @chhindasinghaulakh6815
    @chhindasinghaulakh6815 2 года назад +1

    ਰਤੀਏ ਤੋਂ ਪੱਤਦੰਰਾ ਸਾਡੇ ਸ਼ਹਿਰ ਦਾ ਬੰਦਾ ਐਡਾ ਕਲਾਕਾਰ ਸਾਨੂੰ ਪਤਾ ਹੀ ਨਹੀਂ ਲੱਗਾ।

  • @KarmaBirring
    @KarmaBirring 2 года назад +28

    ਅਮਨ ਜੀ ਪ੍ਰਾਇਮ ਏਸ਼ਿਆਂ ਦਾ ਸਮੁੱਚੀ ਟੀਮ ਦਾ ਬਹੁਤ ਬਹੁਤ ਬਹੁਤ ਧੰਨਵਾਦ ਜੀਓ 🙏🏻🙏🏻🙏🏻🙏🏻

  • @DSR888
    @DSR888 2 года назад

    ਜਿੱਦਾਂ ਓਦੋਂ ਚਮਕੀਲਾ ਜੀ ਦੀ ਚੜ੍ਹਾਈ ਕਿਸੇ ਤੋਂ ਬਰਦਾਸ਼ ਨਹੀਂ ਹੋਈ ।
    ਓਦਾਂ ਹੀ ਸਿੱਧੂ ਮੂਸੇਵਾਲੇ ਬਾਈ ਨਾਲ ਹੋਇਆ।
    ਪਰ ਦੋਵੇਂ ਬਾਈ ਹਮੇਸ਼ਾ ਸਭ ਦੇ ਦਿਲਾਂ ਚ ਜੀਓੰਦੇ ਰਹਿਣਗੇ🙏🙏

  • @SukhpalKhokhar-zf8us
    @SukhpalKhokhar-zf8us 9 месяцев назад

    ਚਮਕੀਲਾ ਜਿੰਦਾ ਬਾਦ

  • @jarnailsigh8643
    @jarnailsigh8643 2 года назад +10

    ਬਹੁਤ ਘੈਂਟ ਆ ਬਾਈ ਟੈਹਿਣਾ ਜੀ ਮੁਬਾਰਕਾਂ ਇਸ ਨੂੰ

  • @VipanKumar-pm5wd
    @VipanKumar-pm5wd 2 года назад +6

    ਗੱਲ ਕੁਝ ਨੀ ਪਹਿਲੀ ਵਾਰ ਕੈਮਰੇ ਤੇ ਆਣ ਕਰਕੇ ਝਿਜਕਦਾ ਸੀ ਵਧੀਆ ਅਵਾਜ਼ ਸੀ॥

  • @SatnamSingh-oy1mq
    @SatnamSingh-oy1mq 2 года назад +21

    ਧਰਮ ਦੇ ਠੇਕੇਦਾਰਾ ਨੇ ਬਹੁਤ ਸੁਰੀਲੀ ਜੋੜੀ ਦਾ ਕਤਲ ਕਹ ਦਿਤਾ ।ਅਮਰ ਆਵਾਜਾ ਦਾ ਕਤਲ ਨਹੀ ਕਰ ਸਕਦੇ।

    • @bhupindersinghmangat5481
      @bhupindersinghmangat5481 2 года назад +1

      100% sahi

    • @nitusingh3117
      @nitusingh3117 2 года назад

      Kise nu marna hal nhi je koi gal C beh k sulja lende

    • @Nick-eb7up
      @Nick-eb7up Год назад

      Veere Khadkua Ne Ni Maarya c Chamkila. Jehde Time Chamkila Marya Us Ton 2 Saal Pehla Ton Punjab Ch Dharmik Chamkila Chal Reha C Kothya Te, Gurudwarya Ch

    • @Nick-eb7up
      @Nick-eb7up Год назад

      Ek Hor Gal 9 March, 1988 Nu Babbar Khalsa Ne Sirhind City Ch Conference Karke Kehta c Ki Chamkila Una Ne Nahi Maarya

  • @tejindersinghchahal9275
    @tejindersinghchahal9275 2 года назад +50

    ਬਹੁਤ ਸੋਹਣੀ ਆਵਾਜ਼ ਆ ਟਹਿਣਾ ਸਾਬ ਬਹੁਤ ਬਹੁਤ ਧੰਨਵਾਦ 😍😘😍😘

  • @Kulwantsingh-ks5ss
    @Kulwantsingh-ks5ss 2 года назад +8

    ਟਹਿਣਾ ਸਾਹਿਬ ਜੀ ਬਹੁਤ ਵਦੀਆ ਪਰੋਗਰਾਮ ਪੇਸ਼ ਕੀਤਾ ਜੀ ਪਰ ਤੁਸੀ ਵੀ ਭਲੇ ਮਾਣਸ ਕੋਲੋ ਹੌਲੀ ਹੌਲੀ ਗੁਝੀਆ ਬਾਤਾ ਬਾਹਰ ਕਡਵਾ ਹੀ ਲਈਆ ਜੀ

  • @ranagnz7442
    @ranagnz7442 2 года назад +17

    👏👏👏ਜੀਓ ਮੇਰੇ ਵੀਰ ਬਹੁਤ ਖ਼ੂਬ👌

    • @dhindsabalwinder6939
      @dhindsabalwinder6939 2 года назад

      ਟਹਿਣਾ ਸਾਹਿਬ ਇਹ ਹੀਰਾ ਕਹਿੜੇ ਭੋਰੇ ਤੋਂ ਕੱਢ ਲਿਆਂਦਾ ਸਿਰਾਂ ਹੀ ਕਰਤਾ ਸੋ ਪਰਸੈਂਟ

  • @kalakall3844
    @kalakall3844 2 года назад

    ਜੇਕਰ ਚਮਕੀਲੇ ਵਾਲੀ ਤੁੰਬੀ ਤਾਂ ਗੱਲ ਹੋਰ ਬਨ ਜਾਂਦੀ ਜਿੳਦਾ ਵਸਦਾ ਰਹੇ ਵੀਰ ਪ੍ਰਮਾਤਮਾਂ ਇਸ ਦੀ ਕਲਾ ਨੂੰ ਅੱਗੇ ਲੇਕੇ ਜਾਵੇ ਸੋ ਪਰਸੈਂਟ ਅਵਾਜ਼ ਮਿਲਦੀ ਐ ਜੀ

  • @sukhwindersingh7792
    @sukhwindersingh7792 2 года назад +1

    ਟਹਿਣਾ ਸਾਬ੍ਹ ਤੁਸੀਂ ਬਹੁਤ ਵਧੀਆ ਕੀਤਾ ਇਸ ਅਣਗੋਲੇ ਵੀਰ ਦੀ ਇੰਟਰਵਿਊ ਕਰਕੇ

  • @gurmitsinghgurmitbhullar9121
    @gurmitsinghgurmitbhullar9121 9 месяцев назад

    ਬਹੁਤ ਵਧੀਆ ਆਵਾਜ਼ ਬਿਲਕੁਲ ਚਮਕੀਲਾ ਅਮਰਜੋਤ ਬਹੁਤ ਵਧੀਆ 101 ਪਰਸੈਂਟ ਅਵਾਜ਼ ਮਿਲਦੀ ਆ ਚਮਕੀਲਾ ਅਮਰਜੋਤ ਨਾਲ

  • @kaushaldevinder3918
    @kaushaldevinder3918 2 года назад +9

    ਸਵਰਨ ਜੀ ਤੇ ਹਰਮਨ ਜੀ
    ਬਹੁਤ ਵਧੀਆ ਉਪਰਾਲੇ ਕਰਦੇ ਓ ਜੀ

  • @sandeepbhinder1597
    @sandeepbhinder1597 2 года назад +1

    ਬਹੁਤ ਵਧੀਆ ਅਵਾਜ਼ ਹੈ ਇਸ ਬੰਦੇ ਦੀ ਇਹ ਸਾਡੇ ਏਰੀਏ ਰੱਤੀਆ ਦਾ ਹੀ ਰਹਿਣ ਵਾਲਾ ਹੈ

  • @HARJEETSingh-rr1xp
    @HARJEETSingh-rr1xp 2 года назад +19

    ਟਹਿਣਾ ਸਾਬ ਜੀ ਤੁਸੀਂ ਗਾਇਕ ਨੂੰ ਨਰਵਸ ਕਰਤਾ ਨਹੀਂ ਤਾਂ ਆਵਾਜ਼ ਇਸ ਤੋਂ ਵੀ ਵਧੀਆ ਕੱਢ ਲੈਂਦਾ

  • @Balbirsinghusa
    @Balbirsinghusa 2 года назад +5

    ਵੀਰਾ ਜੇ ਮੇਰਾ ਕੁਮਿੰਟ ਪੜ੍ਹਿਆ ਤੇ ਆਹ ਕੰਮ ਕਰਿਓ ਜ਼ਮੀਨ ਤੇ ਲਿਟਾਕੇ ਲੰਬੇ ਸਾਹਾਂ ਦੀ ਪ੍ਰੈਕਟਿਸ ਕਰਾਉ ਤੇ ਸਾਹ ਵੱਲ ਧਿਆਨ ਰੱਖਣ।ਦੋ ਵੇਲੇ ਅੱਧਾ ਅੱਧਾ ਘੰਟਾ। ਬੀਬਾ ਜੀ ਦੀ ਦਵਾਈ ਛੁੱਟ ਜਾਊ

  • @jassvlogs2380
    @jassvlogs2380 2 года назад +2

    ਟਹਿਣਾ ਸਾਬ ਮਜਾ ਆ ਗਿਆ ਬਹੁਤ ਹੀ ਵਧੀਆ ਵਿਚਾਰ
    ਬਹੁਤ ਵਧੀਆ ਕਲਾਕਾਰ ਹੈ

  • @jikarmohammed5846
    @jikarmohammed5846 2 года назад +7

    ਬਹੁਤ ਵਧੀਆ ਅਵਾਜ਼ ਬਾਈ ਦੀ। ਬਹੁਤ ਚੰਗਾ ਲੱਗਾ 🙏

    • @ghumansingh7768
      @ghumansingh7768 2 года назад

      Bahut hi vadhya Aavaj hai bay maja Aa giya

  • @jaswantsingh6489
    @jaswantsingh6489 2 года назад +7

    ਟਹਿਣਾ ਸਾਹਿਬ ਲਿਖਣ ਵਿੱਚ ਜੋ ਵੀ ਗਲਤੀ ਹੋਈ ਉਸ ਲਈ ਮੁਆਫ ਕਰਨਾ।

  • @rattia47
    @rattia47 Год назад

    ਇਹ ਵੀਰ ਸਾਡਾ ਕਲਾਸ ਫੈਲੋ ਸੀ ਛੋਟੇ ਹੁੰਦੇ ਅਸੀਂ ਇਸ ਦੀ ਅਵਾਜ਼ ਸੁਣਦੇ ਆਉਂਦੇ ਸੀ ਪਰ ਗਰੀਬੀ ਨੇ ਇਸ ਨੂੰ ਉਪਰ ਨਹੀਂ ਉਠਣ ਦਿੱਤਾ ਨਹੀਂ ਤਾਂ ਇਹ ਅੱਜ ਵੱਡਾ ਸਟਾਰ ਹੋਣਾ ਸੀ

  • @skdeepsabharwal5883
    @skdeepsabharwal5883 2 года назад

    2017 ਚ ਜਾਣੀਂ ਕੇ 5 ਸਾਲ ਪਹਿਲਾਂ ੲਿੱਸ ਬਾੲੀ ਨੂੰ
    ਸੁਰਿੰਦਰ ਸ਼ਿੰਦਾ ਨੇਂ ੲਿੱਕ ਸਭਿਅਾ ਚਾਰਕ ਮੇਲੇ ਤੇ ਟਾੲੀਮ ਦਿੱਤਾ ਸੀ ਫਿਰ 2019 ਚ ਸਤਵਿੰਦਰ ਬਿੱਟੀ ਜੀ ਨੇ ੲਿੱਕ ਸਭਿਅਾ ਚਾਰਕ ਮੇਲੇ ਤੇ ਟਾੲੀਮ ਦਿੱਤਾ ਸੀ ਬਹੁਤ ਵਧਿਅਾ ਗੱਲਾਂ ਕੀਤੀਅਾਂ ਬਾੲੀ ਨੇਂ ਨਿਮਰਤਾ ਲਿਅਾਕਤ ਹੈ ਬਾੲੀ ਚ ਦੂਸਰਾ ਅਮਰ ਸਿੰਘ ਚਮਕੀਲਾ ਜੀ ਤੇ ਬੀਬਾ ਅਮਰਜੋਤ ਕੌਰ ਜੀ ਹੈ ੲਿੱਸ ਤਰਾਂ ਦੇ ਬੰਦੇ ਨੂੰ ਤਾਂ ਹਮੇਸ਼ਾਂ ਸਪੋਟ ਕਰਨੀਂ ਚਾਹੀਦੀ ਹੈ ਟਾੲੀਮ ਦੇਣਾਂ ਚਾਹੀਦਾ ਸਾਫ ਸੁਥਰਾ ਬਹੁਤ ਵਧੀਅਾ ਗੋਂਦਾ ਹੈ
    ਤੇ ਰਹੀ ਗੱਲ ਚਮਕੀਲ ਜੀ ਦੀ ਜੇਹੜੇ ਕਹਿੰਦੇ ਸੀ ਗੰਦ ਗੋਂਦਾ ਤੇ ਹੁੱਣ ਜੇਹੜੇ ਗੋਂਦ ਗੋਂਦੇ ਤੇ ਦਿਖੋਂਦੇ ਅਾ ੳੁਹਨਾਂ ਵੀ ਮਾਰਨ
    ਸਰਦਾਰ ਅਮਰ ਸਿੰਘ ਚਮਕੀਲਾ ਜੀ ਬਹੁਤ ਹੀ ਵਧੀਅਾ ੲਿੱਨਸਾਨ ਸੀ

  • @rupinderkaur-dp5ok
    @rupinderkaur-dp5ok 2 года назад +2

    ਹਰਮਨ ਜੀ, ਤੁਹਾਡੀ ਆਵਾਜ਼ ਅਤੇ ਤੁਹਾਡਾ ਹਾਸਾ ਬਹੁਤ ਹੀ ਪਿਆਰਾ ਹੈ। ਇਸੇ ਤਰ੍ਹਾਂ ਹੀ ਹਾਸੇ ਦੇ ਫੁੱਲ ਬਿਖੇਰਦੇ ਰਹੋ ਜੀ।

  • @RAJINDERSingh-cm3wb
    @RAJINDERSingh-cm3wb 2 года назад +12

    ਟਹਿਣਾ ਜੀ ਬੰਦੇ ਕੋਲ ਕਲਾ ਹੈ ਜੀ, ਸਾਊ ਅਤੇ ਸਾਦਗੀ ਵੀ,ਪਰ ਤੁਹਾਡਾ ਲਹਿਜ਼ਾ ਥੋੜਾ ਮਸ਼ਕਰੀ ਭਰਿਆ ਸੀ ਜਦੋਂ ਚੰਗਾ ਨਹੀਂ ਲੱਗਿਆ

  • @mukeshlochan
    @mukeshlochan 2 года назад +1

    ਮਾਫ਼ ਕਰਨਾ
    ਪ੍ਰੋਗਰਾਮ ਰੋਜ਼ ਵੇਖੀ ਦਾ
    ਪਰ like ਕਰਨਾ ਰਹਿ ਜਾਂਦਾ l

  • @ParminderSingh-rn7ti
    @ParminderSingh-rn7ti 2 года назад +5

    100% ਮਿਲਦੀ ਅਵਾਜ ਬਾਈ

  • @dayalsingh8519
    @dayalsingh8519 2 года назад +1

    ਟਹਿਣਾ ਸਾਹਿਬ ਤੇ ਬੀਬਾ ਥਿੰਦ ਜੀ ਤੁਹਾਡੀ ਖੋਜ ਨੂੰ ਸਲਾਮ। ਬਹੁਤ ਵਧਿਆ ਉਪਰਾਲਾ ਕਰਦੇ ਹੋ।

  • @vedviassharma1554
    @vedviassharma1554 2 года назад +10

    ਬਹੁਤ ਖੂਬ ਜੀ❤️

  • @sskherisingh5223
    @sskherisingh5223 2 года назад +2

    ਬਹੁਤ ਵਧੀਆ ਲੱਗਿਆ ਜੀ ਪਰੋਗਰਾਮ ਬਹੁਤ-ਬਹੁਤ ਧੰਨਵਾਦ ਜੀ

  • @Mandeepbhamri590
    @Mandeepbhamri590 10 месяцев назад

    ਅਮਰਜੋਤ di❤ਆਵਾਜ਼ ਨੀ ਨਿਕਲੀ ਬਾਈ ਪਰ ਚਮਕੀਲਾ ਜੀ ਦੀ ਅਵਾਜ ਹੈ

  • @JoginderSingh-vj2tx
    @JoginderSingh-vj2tx 2 года назад

    ਬਹੁਤ ਵਧੀਆ ਅਵਾਜ਼ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ🌹👌

  • @RanjitSingh-mx1eb
    @RanjitSingh-mx1eb 2 года назад

    ਵੀਰ ਮੇਰਿਆ ਮੇਹਨਤ ਕਰੀ ਚੱਲ ਪਰ ਚਮਕੀਲੇ ਅਤੇ ਅਮਰਜੋਤ ਦੀ ਅਵਾਜ਼ ਅਤੇ ਅਦਾਜ਼ ਦਾ ਬਹੁਤ ਫਰਕ

  • @gangboy2380
    @gangboy2380 2 года назад

    ਬਿੰਬਾਂ ਜੀ ਜੇੜਾ ਤੁਸਤਾਦ ਜੀ ਨੂੰ ਸੋਣ ਲੇਂਦਾ ੳਹੋ ੳਨਾਂ ਦਾ ਹੀ ਹੋ ਜਾਂਦਾ ਸੀ

  • @RajpalParihar-jf8vr
    @RajpalParihar-jf8vr 2 года назад +12

    ਬਹੁਤ ਵਧੀਆ ਜੀ ❤️👍👌👌👌🔥🔥

  • @maliksaab374
    @maliksaab374 2 года назад

    ਆ ਵਾਲਾ ਪ੍ਰੋਗਰਾਮ ਚਮਕੀਲੇ ਨੂੰ ਸੱਚੀਂ ਗੱਲ ਆ ਜਿਆਉਦਾ ਕਰਤਾ ਵਾਰ ਵਾਰ ਸੁਣਨ ਨੂੰ ਜੀਅ ਕਰਦਾ ਬਹੁਤ ਵਧੀਆ ਵਿਚਾਰ ਪ੍ਰੋਗਰਾਮ

  • @Omkartruck5511
    @Omkartruck5511 2 года назад +7

    Prime Asia TV ka sabse superhit episode hai yah Bhagwan kare is Bhai Ki sabhi manokamnaen Puri Ho bahut talent hai inmein

  • @yadwindersingh2593
    @yadwindersingh2593 2 года назад

    ਬਹੁਤ ਹੀ ਖੂਬ ਪ੍ਰਮਾਤਮਾ ਚੜਦੀ ਕਲਾ ਚ ਰੱਖੇ

  • @SatpalSingh-rd9jk
    @SatpalSingh-rd9jk 2 года назад

    ਕਦੇ ਵੀ ਜੈਲਸੀ ਕਰਨ ਵਾਲਿਆ ਦੀ ਪਰਵਾ ਨੀ ਕਰਨੀ ਚਾਹੀਦੀ ਰੱਬ ਵਿੱਚ ਵਿਸਵਾਸ ਕਰਨਾ ਚਾਹੀਦਾ

  • @sonubham5296
    @sonubham5296 2 года назад

    ਟਹਿਣਾ ਸਾਹਿਬ ਜੀ ਇਸ ਵੀਰ ਦੀ ਘਰ ਵਾਲੀ ਨੂੰ ਲੁਧਿਆਣਾ ਮਨੁੱਖਤਾ ਦੀ ਸੇਵਾ ਸੋਸਾਇਟੀ ਵਿੱਚ ਜਾਣ ਲਈ ਬੋਲੋ

  • @harmanjotkaur3889
    @harmanjotkaur3889 2 года назад

    ਵੀਰ ਜੀ ਇਸ ਤਰ੍ਹਾਂ ਬੰਦਿਆਂ ਨੂੰ ਮੰਡੀਆਂ ਵਿੱਚੋਂ ਫੜ ਕੇ ਨਾ ਲੈ ਕੇ ਆਇਆ ਕਰੋਂ ਕਿਉਂਕਿ ਚਮਕੀਲਾ ਅਤੇ ਅਮਰਜੋਤ ਜੀ ਦੀ ਆਵਾਜ਼ ਦੀ ਨਕਲ ਕਰਨਾ , ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਇਸ ਤਰ੍ਹਾਂ ਦੀਆਂ ਰੂਹਾਂ ਦੁਨੀਆਂ ਚ ਦੁਰਲੱਭ ਹੁੰਦੀਆਂ ਨੇ। ਇਸ ਤਰ੍ਹਾਂ ਉਹਨਾਂ ਦੀ ਨਕਲ ਕਰਕੇ ਅਪਮਾਨ ਨਾ ਕਰੋ। ਧੰਨਵਾਦ ਜੀ 🙏🙏

  • @manjbains1977
    @manjbains1977 2 года назад +16

    90% absolutely brilliant. Well done 👍

  • @balbal8399
    @balbal8399 2 года назад +1

    ਬਹੁਤ ਵਧੀਆ ਵੀਰ ਦੀ ਅਵਾਜ਼ ਪੁਰਾਣੀ ਯਾਦ ਤਾਜ਼ਾ ਹੋ ਜਾਂਦੀ

  • @sandhusaab624
    @sandhusaab624 2 года назад

    ਮੈਂ ਇਸ ਵੀਰ ਨੂੰ ਬਹੁਤ ਚਿਰ ਤੋਂ ਜਾਣਦਾਂ ਹਾਂ,,, ਸੰਧੂ ਪਿੰਡ ਪੰਜਗਰਾਈਂ ਕਲਾਂ ਜ਼ਿਲ੍ਹਾ ਫਰੀਦਕੋਟ,,, ਰਤੀਆਂ ਹਰਿਆਣਾ

  • @SHAMSHERSINGH-iv3hp
    @SHAMSHERSINGH-iv3hp 2 года назад

    ਟੈਹਣਾ ਸਾਬ ਯਕੀਨ ਕਰੇ ਔ ਇਨ੍ਹਾਂ ਮਜਾ ਆਇਆਂ ਆ ਵਾਲਾ ਪ੍ਰੋਗਰਾਮ ਦੇਖ ਕੇ,
    ਹੱਸ ਹੱਸ ਕੇ ਡਿੱਡੀ ਪੀੜਾ ਪੈ ਗਈਆ ,
    ਤੇ ਨਾਲੇ ਮੇਰਾ ਇਹ ਵਾਲਾ ਐਪੀਸੋਡ ਮੇਰਾ ਫੇਵੋਰਿਟ ਹੈ ਮੈਂ ਬਾਰ ਬਾਰ ਦੇਖਦਾ,
    ਔਹਦੀ ਆਵਾਜ਼ ਵਿੱਚ ਪੂਰਾ ਦਮ ਵਾ ਇਸ ਵਿਚ ਕੋਈ ਸ਼ੱਕ ਨਹੀਂ ਹੈਗਾ,,
    ਬੜਾ ਮਜਾ ਆਇਆ ਇਹ ਐਪੀਸੋਡ ਦੇਖ ਕੇ,,

  • @tarloksinghpunia7888
    @tarloksinghpunia7888 2 года назад +1

    ਬਹੂਤ ਵਧਿਆ ਲਗਿਆ ਸੂਨ ਕੇ ਗਾਣਾ ਦਿਲ ਖੂਸ ਹੋ ਗਿਆ ਹੈ👍👍

  • @krishandev3633
    @krishandev3633 2 года назад

    ਬਾਈ ਚਮਕੀਲਾ ਜ਼ਿੰਦਾਬਾਦ

  • @jaswindergill973
    @jaswindergill973 2 года назад +3

    ਬਹੁਤ ਵਧੀਆ ਉਪਰਾਲਾ ਹੈ , ਘੈਂਟ ਗੱਲਬਾਤ ਹੈ

  • @gurmindersingh9777
    @gurmindersingh9777 2 года назад +2

    ਬਹੁਤ ਵਧੀਆ👍💯👍💯

  • @KarmaBirring
    @KarmaBirring 2 года назад +9

    ਬਹੁਤ ਧੰਨਵਾਦ ਜੀਓ 🙏🏻🙏🏻🙏🏻

  • @satojsatoj3208
    @satojsatoj3208 2 года назад +2

    ਇਸ ਬਂਦੇ ਦਾ ਨਾਮਵਰ ਹੋਵੇ ਜੀ ਜ਼ਰੂਰ ਦਿਉ🙏 ਬਹੁਤ ਕੁਝ ਹੈ 🙏

  • @ਹਰਵਿੰਦਰਸਿੰਘਹਰਵਿੰਦਰ

    ਅਸਲ ਤਾਂ ਅਸਲ ਹੁੰਦਾ ਤੇ ਨਕਲ ਤਾਂ ਨਕਲ ਹੁੰਦਾ ਇਹ ਨਵੀਂ ਅਮਰਜੋਤ ਆ ਗਈ ਭਰਾਵੋ ਕੋਈ ਚਮਕੀਲਾ ਬਣਕੇ ਮਿਲੋ

  • @narinderpal6091
    @narinderpal6091 2 года назад

    ਬੀਬਾ ਜੀ ਤੇ ਟਹਿਣਾ ਜੀ ਵੀਰ ਦੀ ਅਵਾਜ 90%ਤੋਂ ਉਪਰ ਹੈ,ਟਹਿਣਾ ਜੀ ਬਹੁਤ ਮਿਹਨਤ ਕਰਦੇ ਹੋ ਜੀ ਆਪ ਦੋਨੋਂ ।

  • @dhannaram5813
    @dhannaram5813 2 года назад

    🌴ਵੀਰ ਟਹਿਣਾ ਜੀ ਅਤੇ ਭੈਣ ਹਰਮਨ ਥਿੰਦ ਜੀ, ਬਹੁਤ ਬਹੁਤ ਧੰਨਵਾਦ ਜੀ l ਪ੍ਰੋਗਰਾਮ ਬਹੁਤ ਵਧੀਆ ਲੱਗਾ ਜੀ l ਕਲਾਕਾਰ ਵੀਰ ਦੀ ਅਵਾਜ਼ ਬਹੁਤ ਮਿੱਠੀ ਲੱਗੀ ਅਤੇ ਮਹਾਨ ਜੋੜੀ ਅਮਰ ਸਿੰਘ ਚਮਕੀਲਾ ਜੀ ਅਤੇ ਅਮਰਜੋਤ ਕੌਰ ਜੀ ਦੇ ਗਾਏ ਹੋਏ ਗੀਤਾਂ ਨੂੰ ਚੰਗੀ ਤਰਾਂ ਨਿਭਾਉਣ ਦੀ ਕੋਸ਼ਿਸ਼ ਕੀਤਾ l ਪ੍ਰਮਾਤਮਾ ਵੀਰ ਨੂੰ ਤਰੱਕੀਆਂ ਬਖਸ਼ੇ ਅਤੇ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖੇ l ਤੁਸੀਂ ਦੋਨੋਂ ਵੀ ਇਸੇ ਤਰਾਂ ਹੱਸਦੇ ਵਸਦੇ ਰਹੋ ਜੀ l

  • @HarjinderSingh-ir7vs
    @HarjinderSingh-ir7vs 2 года назад

    िੲਸ.ਮੇਰੇ.ਞੀਰ.ਦੀ.ਅਵਾਜ.ਸੋ.ਪਰਸੇਟ.ਚਮਕੀਲਾ.ਅਮਰਜੋਤ.ਜੀ.ਨਾਲ.ਮੇਲ.ਖਾਦੀ.ਕੋੲੀ.ਸ਼ਕ.ਨਹੀ..ਮਾिੲਕ.िਵਚ.िੲਸ.ਤੋ.ਵੀ.ਵਧੀਅਾ.ਗਾੳੁਦਾ

  • @shinderpalsingh3645
    @shinderpalsingh3645 2 года назад

    ਟਹਿਣਾ ਸਾਹਿਬ ਹੁਣ ਬੰਦਾ ਤੁਹਾਡੇ ਜਿਡਾ ਹਾਜਰ ਜਵਾਬ ਹਰ ਕੋਈ ਤਾਂ ਨਹੀ ਬਣਜੂੰ

  • @advlogsamandeepsingh380
    @advlogsamandeepsingh380 2 года назад +1

    Main es Veer nu You Tube te dekheaa C Chamkile Amarjot di Barsi te.22 nu Mouka milnaa Chahidaa aa . Best Wishes for feutre Bro.Thanks Tehna Saab and Thind mam

  • @nirmalchoudhary2500
    @nirmalchoudhary2500 2 года назад

    ਪਤੰਦਰ ਦੋਹਾਂ ਦੀਆਂ ਆਵਾਜ਼ਾਂ ਪਤਾ ਨਹੀਂ ਕਿਵੇਂ ਕੱਢ ਲੈਂਦਾ ਕਮਾਲ ਕਮਾਲ ਕਮਾਲ ਕਹਿਣਾ ਸਾਹਿਬ ਜੀ ਕਿਥੋਂ ਹੀਰਾ ਜਵਾਹਰਾਤ ਕਿਥੋਂ ਲੱਭ ਕੇ ਲਿਆਂਦਾ ਜੀ