ਰੂਪ ਘਾਰੂ ਕਹਿੰਦਾ ਤੱਤੇ ਗੀਤ ਗਾਉਣੇ ਨੇ ਅਮਨਜੋਤ ਕਹਿੰਦੀ ਨਹੀਂ,,,|| Rooh Punjab Di

Поделиться
HTML-код
  • Опубликовано: 3 дек 2024

Комментарии • 138

  • @GotaSingh-gj7dq
    @GotaSingh-gj7dq 8 месяцев назад +13

    ਸਾਡੇ ਆਲੇ ਗੁੱਝੇ ਨੀ ਰਹਿੰਦੇ ਰੂਪ ਘਾਰੂ ਨੂੰ ਮੈਂ ਘਰੇ ਬੁਲਾਇਆ ਸੀ ਵਧੀਆ ਇਨਸਾਨ ਨੇ

  • @jatindersinghsingh5296
    @jatindersinghsingh5296 Год назад +13

    ਇਹ ਸੀਦੇ ਸਾਦੇ ਲੋਕ ਨੇ ਮੋਹ ਤੇ ਗੱਲ ਕਿਹ ਦੱਦੇ ਹਨ ਪਿਠ ਪਿਛੇ ਨਹੀ ਆਪਸ ਵਿਚ ਪਿਆਰ ਬਹੁਤ ਆਹ

  • @gurijatt6752
    @gurijatt6752 2 месяца назад

    ਘੱਟੋ ਘੱਟ ਇਹ ਤਾਂ ਸੋਚ ਲਓ ਲੋਕ ਕੀ ਕਹਿਣਗੇ ਗੇ

  • @balrajsinghgill2412
    @balrajsinghgill2412 Год назад +6

    ਗਾਡੂ ਕਲਾ ਕਾਰ ਹੁਣ ਬੜਾ ਗਰਮ ਗੀਤ ਗਾ ਦਿੱਤਾ ਕੋਈ ਆਵਾਜ਼ ਵਧੀਆ ਨਹੀਂ ਅਮਨਜੋਤ ਫਿਰ ਵੀ ਕਲਾਕਾਰ ਰਹੀ ਹੈ

  • @GurpreetSingh-bt8xp
    @GurpreetSingh-bt8xp Год назад +16

    ਜਦੋਂ ਕਿਸੇ ਵੀ ਗਾੲਿਕ ਦੀ ਦਰਸਕ ਉਡੀਕ ਕਰਦੇ ਹੋਣ ਤਾ ਪਹਿਲਾਂ ਹੀ ਗੀਤ ਠੰਡਾ ਨਹੀਂ ਗਾਉਂਦੇ ਹੁੰਦੇ ਅਮਨਜੋਤ ਜੀ ਰੂਪ ਘਾਰੂ ਨੇ ਮਹੌਲ ਨੂੰ ਦੇਖ ਕੇ ਹੀ ਗੀਤ ਗਰਮ ਗਾਉਣ ਲਈ ਕਿਹਾ ਸੀ (ਰੂਪ ਘਾਰੂ 👍👍

  • @parassharma3379
    @parassharma3379 Год назад +1

    Gharu 1no bnda yr such real khta yr khake Aya gddi ch pya c wah bai gharu njara lyata gaya ch na pr khda c yar good I like it

  • @sadhsingh2036
    @sadhsingh2036 Год назад +71

    ਯਾਰ ਕਮਾਲ ਹੋਗੀ ਏ ਜਨਾਨੀ ਕਿਵੇ ਚਾਮਲੀ ਫਿਰਦੀ ਏ ਅਮਰਜੋਤ ਦੇ ਪੈਰਾ ਵਰਗੀ ਨਹੀ ਅਮਰਜੋਤ ਉਹ ਗਾਉਦੀ ਜੋ ਚਮਕੀਲਾ ਕਹਿੰਦਾ ਸੀ ਪਰ ਇਹ‌ਤਾ ਸਾਰੀ ਸੰਗਤ ਜੋ ਸਟੇਜ ਤੇ ਮਿੰਨਤਾ ਕਰਦੇ ਹਨ ਉਹਨਾ ਦੀ ਵੀ ਨਹੀ ਸੁਣਦੀ ,,,,ਆਹ ਸੁਣੋ ਪੰਜਵਾ ਭੈਰਵੀ,,,ਭੈਣ ਦੇ ਖਸਮੋ ਏਨੇ ਜਿਆਦਾ ਵੱਡੇ ਕਲਾਕਾਰ ਨਹੀ ਜੋ ਪ੍ਰਬੰਧਕਾ ਦੇ ਵਾਰ ਵਾਰ ਕਹਿਣ ਤੇ ਨਹੀ ਸੁਣੀ,ਸਾਲੇ ਜੀਜੇ ਚਮਕੀਲਾ ਦੇ ਗਾਣੇ ਗਾ ਹਿੱਟ ਹੁੰਦੇ ਹਨ ਫਿੱਟੇ ਮੁੰਹ ਤੁਹਾਡਾ,,,,ਜਿਹੜਾ ਜਾ ਫੇਰ,,,,ਜਿਹੜੀ,,,ਸਟੇਜ ਛੱਡ ਦਰਸਕਾ ਤੇ ਸਰੋਤਿਆ ਗੀਤਾ ਨੁੰ ਪਿਆਰ ਕਰਨ ਵਾਲਿਆ ਦਾ ਦਿਲ ਤੋੜ ਕੇ ਜੋ ਭੱਜਿਆ ਪ੍ਰਮਾਤਮਾ ਕਰੇ ਗਾਇਕੀ ਉਸ ਤੋ ਦੁਰ ਭੱਜੇ ਉਸਦਾ ਦੁਨੀਆ ਗਾਉਣ ਦਾ ਖਾਣ ਦੇ ਵਜਾਉਣ ਦਾ‌ਨਾਮ ਇਸ ਦੁਨੀਆ‌ ਤੋ ਦੁਰ ਭੱਜੇ ਤੇਇਸਦਾ ਕੱਖ ਨਾ ਰਹੇ,,ਭੈਣ ਦੇ ਖਸਮ ਮੰਗ ਮੰਗ ਕੇ ਖਾਣ,ਤੇ ਚਮਕੀਲੇ ਦੀ ਸਮਾਧ ਤੇ ਬੈਠ ਕੇ ਭੀਖ ਮੰਗਣ,,,ਦੁਨੀਆ ਦਾ ਸਰਾਫ

  • @ravindersharma5751
    @ravindersharma5751 Год назад +8

    ਸ਼ਰਮਾ ਮੰਨ ਕਮਲੀਏ ਤੇਰਾਂ ਘਰ ਵਾਲ਼ਾ ਅਵਤਾਰ ਚਮਕ ਕਿੰਨਾਂ ਸੋਹਣਾਂ ਗਾਉਂਦਾ ਤੂੰ ਉਦੇ ਨਾਲ ਗੀਤ ਗਾਇਆ ਕਰ ਕਿਉਂ ਬੇਜ਼ਤੀ ਕਰਵਾਉਣੀ...

  • @Sanghera-pe1wu
    @Sanghera-pe1wu Год назад +8

    ਕਿਹੜਾ ਮੇਲੈ ਇਹ ਕੋਈ ਕੰਟਰੋਲ ਈ ਨਹੀਂ ਜਣਾ ਖਣਾ ਚੌਧਰ ਕਰੀ ਜਾਂਦੈ

  • @DEON765
    @DEON765 3 месяца назад

    Chmkila te Chmkila c❤❤❤❤❤😢

  • @satpalsinghsingh2571
    @satpalsinghsingh2571 7 месяцев назад +1

    ਰੂਪ ਘਾਰੂ ਇਕੱਲਾ ਵਧੀਆ

  • @shivanisharma5562
    @shivanisharma5562 2 месяца назад +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ 😅😅😅 ਇਸ ਗੂੰਡੈ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅

  • @tajindersinghgill4374
    @tajindersinghgill4374 Год назад +8

    ਜਿਥੇ ਸਟੇਜ ਦੇ ਸੰਚਾਲਕ ਹੀ ਮਾੜੇ ਹੋਣ ਉਥੇ ਏਹੀ ਹਾਲ ਹੁੰਦਾ ਪ੍ਰੋਗਰਾਮ ਵਿੱਚ ਕੋਈ ਕਮੀ ਨਹੀ ਪਰ ਸਟੇਜ ਚਲਾਉਣਾ ਹਰ ਇਕ ਦੇ ਵਸ ਦੀ ਗੱਲ ਨਹੀ ਇਥੇ ਸਪਾਲਟ
    ਬੰਦੇ ਦੀ ਲੋੜ ਹੈ

    • @gurmukhsingh1238
      @gurmukhsingh1238 Год назад +1

      ਪਿਆਰ ਸਹਿਤ ਸਟੇਜ ਤੇ ਇੱਕ ਡਾਂਗ ਰੱਖੀ ਜਾਵੇ

  • @sahajpalsingh1010
    @sahajpalsingh1010 5 месяцев назад +1

    ਕਾਹਨੂੰ ਗੁੱਝੀ ਰਹਿੰਦੀ ਰਹਿਦੀ,,,,,, ਭਰਾਵੋ

  • @SukhrajSingh-li7vy
    @SukhrajSingh-li7vy Год назад +4

    ਲੱਖ ਦੀ ਲਾਹਨਤ ਮੇਰੇ ਵੱਲੋਂ ਇਹਨਾਂ ਨੂੰ

  • @BalwinderSingh-ch4ly
    @BalwinderSingh-ch4ly Год назад +5

    A ਕਿੱਥੋਂ ਲੇ ਕੇ ਆਏ ਸੀ ਕਲਾਕਾਰ ਅੱਤ ਹੀ ਕਰਵਾ ਗਏ

  • @harbansbhangu4385
    @harbansbhangu4385 Год назад +4

    ਦਾਗ਼ ਲਾਉਣ ਆਏ ਐ
    ਇਹ ਚਮਕੀਲਾ ਅਮਰਜੋਤ ਨੂੰ
    ਕੀ ਅੰਤ ਛੱਡਿਆ ਮਿਤਰਾਂ ਦੇ ਨਾਲ ਧੋਖਾ
    ਫਿਟਲਾਹਣਤ

  • @user-shama88
    @user-shama88 4 месяца назад

    ਮੁੜਕੇ ਇਹਨਾ ਨਾ ਬੜਨ ਨਾਂ ਦਿਓ ਐਨੇ ਜੋਗੇ ਹੈ ਨਹੀ

  • @sarbjitsingh7820
    @sarbjitsingh7820 Год назад +4

    ਅਮਰਜੋਤ ਦੀ ਜੁੱਤੀ ਵਰਗੀ ਵੀ ਨਹੀਂ ਤੂੰ ਬੀਬਾ

  • @mintumaqbool3265
    @mintumaqbool3265 Год назад +4

    ਪੰਜਵੇਂ ਕਾਲੇ ਤੋਂ ਗਾ ਰਿਹਾ ਨਕਲੀ ਚਮਕੀਲਾ
    ਅਸਲੀ ਚਮਕੀਲਾ ਤੇ ਦੁੱਜੇ ਕਾਲੇ ਤੋਂ ਗਾਉਂਦਾ ਸੀ

  • @SURJITSINGH-fz4ie
    @SURJITSINGH-fz4ie Год назад +1

    Bhai chamkila amarjot Jodi song music aaje v dove goude sun dil khus ho janda hai hor koi ohna di jagah nahi le sakde

  • @detimegurdasharni9116
    @detimegurdasharni9116 Год назад +6

    ਬਕਵਾਸ ਕੋਇ ਸੁਰ ਤਾਲ ਨਹੀ ਬੇਸੁਰੇ ਜਣਾ ਖਣਾ ਚਮਕੀਲਾ ਤੇ ਅਮਰਜੋਤ ਬਨਾ ਦੇਦੇ ਨੇ ਲੋਕ ਚਮਕੀਲਾ ਤੇ ਅਮਰਜੋਤ ਵਰਗਾ ਕੋਇ ਨਹੀ ਉਹ ਕਿੱਥੇ ਏ ਕਿਥੇ

  • @allsalution1947
    @allsalution1947 Год назад +4

    ਅਮਨਜੋਤ ਡੱਕੀ ਸ਼ਰਾਬ ਨਾਲ ਆਵਦੀ ਚਲਾਂਉਦੀ ਹੈ। ਨਾਲੇ ਇਹ ਬੀਬੀ ਨੂੰ ਹੁਣ ਪਤਾ ਹੋਣਾ ਚਾਹੀਦਾ ਹੈ ਇਹਦਾ ਟਾਇਮ ਲੰਘ ਗਿਆ।

  • @chamkaursingh9266
    @chamkaursingh9266 Год назад +9

    ਫੁਕਰੀ ਜਨਾਨੀ

  • @MalkeetSingh-kf8ke
    @MalkeetSingh-kf8ke 6 месяцев назад

    ਲਖ ਦੀ ਲਾਹਨਤ ਤੁਹਾਡੇ

  • @bittusingh7513
    @bittusingh7513 Год назад +10

    ਸਾਰੇ ਟੇਢ ਇਕੱਠੇ ਹੋਏ ਨੇ ਬਾਈ ਕੋਈ ਕੰਟਰੋਲ ਨਹੀਂ

  • @MalkeetSingh-kf8ke
    @MalkeetSingh-kf8ke 8 месяцев назад +2

    ਸਟੇਜ ਖਰਾਬ ਕਰਤੀ

  • @ManpreetSingh-iu1lx
    @ManpreetSingh-iu1lx 7 месяцев назад

    ਮੇਲਾ ਖਰਾਬ ਕਰਤਾ

  • @AmritRas-rp9cp
    @AmritRas-rp9cp Год назад +1

    O ja yaar feeling asli chamkila di lyi janda

  • @ManjeetSingh-ll9io
    @ManjeetSingh-ll9io 8 месяцев назад

    Eh kida de singer jo appe lde jande bhai tu ledis chej kr lwo bhai verr bhut vadia insan g❤❤❤❤

  • @KarnKumar-iq9mb
    @KarnKumar-iq9mb 6 месяцев назад

    Amar Singh Chamkila Amar rahunga❤❤

  • @Dhillon5657
    @Dhillon5657 Год назад +3

    ਬੱਕਰੀ ਵਰਗੀ ਅਵਾਜ਼ ਆ ਇਹ ਗੋਣਵਾਲੀ ਦੀ

  • @amritchauhan5937
    @amritchauhan5937 Год назад +2

    ਅਮਨ ਜੌਤ ਬੇਜਤੀ ਵਾਲਾ ਕੰਮ ਕੀਤਾ ਘਾਰੂ ਸਾਬ ਜੇਅੱਜ ਚਮਕ ਨਾਲ ਹੁੰਦਾ ਆ ਗੱਲ ਨੀ ਹੌਣੀ ਸੀ

  • @sunitapawar6501
    @sunitapawar6501 7 месяцев назад

    BEFORE Aman Jot Texy Awtar Chamak DVR NOW DVR Change Now Gharu DVR ❤❤❤❤❤

  • @arshdeepsingh6449
    @arshdeepsingh6449 8 месяцев назад +1

    ਆਪਣੇ ਪਤੀ ਦੀ ਗੱਲ ਹਰੇਕ ਔਰਤ ਮੰਨਦੀ ਆ ਇਹ ਪਤੀ ਪਤਨੀ ਨਹੀਂ

  • @jasmelsingh8819
    @jasmelsingh8819 Год назад +3

    ਖੱਚ ਲਾਣਾ

  • @Taklavloger1M
    @Taklavloger1M 7 месяцев назад

    Chamakila ❤

  • @dilveerpoud60
    @dilveerpoud60 8 месяцев назад

    ਅਮਨਜੋਤ ਤੈ ਘਾਰੂ ਤੋਂ ਕੀ ਲੈਣਾ ਤੇਰੀ ਜੋੜੀ ਤਾਂ ਬਈ ਚਮਕ ਨਾਲ ਹੀ ਜਚਦੀ ਆ

  • @RanjitBajwa-dd6pp
    @RanjitBajwa-dd6pp 7 месяцев назад

    ਫ਼ੁਕਰੇ

  • @malkitsingh193
    @malkitsingh193 8 месяцев назад +1

    Chamkeele ਦੀ ਬੇਇੱਜ਼ਤੀ ਨਾ ਕਰੋ ਜੀ ਸਾਰਾ ਟੱਬਰ ਮੋਹਤਵਾਰ ਬਣਿਆ ਪਿਆ ਆ

  • @SahilKumar-lh4de
    @SahilKumar-lh4de Год назад

    Chamkila milna ni ye oda ROOP mil gya oda subah ni mna odi awaz no milni te jodi kalakar amarnot ni mini 😢

  • @AmusedGorge-vi8nv
    @AmusedGorge-vi8nv 5 месяцев назад +1

    Jaspal❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Sanghera-pe1wu
    @Sanghera-pe1wu Год назад +5

    ਇਹ ਸਟੇਜ ਤੇ ਐਨੇ ਕੀ ਫੁਕਰਪੁਣਾ ਕਰਦੇ ਨੇ

  • @RanjeetRishi-z9f
    @RanjeetRishi-z9f Год назад

    Like chamkile nu.❤❤

  • @kulwinderchauhan2295
    @kulwinderchauhan2295 Год назад +3

    Roop banda good a

  • @BalbirSingh-d7x
    @BalbirSingh-d7x 5 месяцев назад

    Koe hall ne ahna da

  • @sayamlal4314
    @sayamlal4314 Год назад +5

    ਜਲੂਸ ਕੱਢਿਆ ਗਿਆ ਤੁਸੀਂ ਕੀ ਰੇਸਕਰੋਗੇ

  • @rupinderbassi5162
    @rupinderbassi5162 Год назад +3

    ਜਲੂਸ ਕੱਢਿਆ ਗਿਆ ਹੈ j a gon ਵਾਲੀ ਹੁੰਦੀ chamk nal ga landi

  • @nikhilmall7927
    @nikhilmall7927 Год назад +1

    Bast OK👏👏👏👏👏👏👌👍

  • @Taklavloger1M
    @Taklavloger1M 7 месяцев назад

    ❤❤❤❤❤❤❤❤

  • @majorjohal4651
    @majorjohal4651 Год назад +6

    ਹੰਕਾਰ ਕਰਦੀ ਆ ਅਮਨ ਵੱਡੀ ਸਿੰਗਰ ਬਣਦੀ ਆ

  • @DEON765
    @DEON765 3 месяца назад

    Tommbi di eaght karo😮

  • @respectshortvideo216
    @respectshortvideo216 Год назад +1

    ਵੀਰ ਜੀ ਇਹ ਤਾਂ ਮਾੜੀ ਗੱਲ ਆ

  • @sukhveersingh5053
    @sukhveersingh5053 Год назад +1

    ਪਹਿਲਾ। ਕਿਹੜਾ। ਗਾਏ। ਇਸ। ਨੇ। ਤੱਤੇ। ਗੀਤ

  • @gurparkash5226
    @gurparkash5226 Год назад

    GHARU GOOD BANDA

  • @dawinderpalsharma9657
    @dawinderpalsharma9657 Год назад +1

    Bai roop sirra banda

  • @YashpalKaushel
    @YashpalKaushel 4 месяца назад

    Chamkila hi bn giya hun

  • @avtars.dhindsa8381
    @avtars.dhindsa8381 Год назад +6

    ਇਹਦਾ ਕਿਹੜਾ ਮੇਲ ਆ ਉਹ ਤਾਂ ਚੋਟੀ ਦਾ ਲਿਖਾਰੀ ਵੀ ਸੀ ਇਹ ਉਹਦੀ ਮਸ਼ਹੂਰੀ ਦੇ ਨਾਮ ਤੇ ਰੋਜ਼ੀ ਰੋਟੀ ਦਾ ਜੁਗਾੜ ਬਣਾਇਆ ਚਲੋ ਵਧੀਆ ਗੁਜ਼ਾਰਾ ਆਹ ਕਲਾਕਾਰ ਕੁੜੀ ਅਮਰਜੋਤ ਦੀ ਰੀਸ ਨੀ ਕਰ ਸਕਦੀ

  • @singhjatinder5228
    @singhjatinder5228 Год назад +1

    Kyu Mela di mitti pattan lage ho

  • @mohanlal5122
    @mohanlal5122 7 месяцев назад

    Stage t gain Lagia Saram chahidi a

  • @gursewaksinghsewak7306
    @gursewaksinghsewak7306 8 месяцев назад

    ❤❤❤❤

  • @lalitdhiman7784
    @lalitdhiman7784 Год назад

    ❤️❤️👌

  • @Kuldeepsingh-gt1dj
    @Kuldeepsingh-gt1dj Год назад

    😂,,ਠਕੋ, ਤਾਲੀ,ਕਾਲਾਕਾਰ,22, ਜੀ,😂

  • @sukhtejsingh-fo9su
    @sukhtejsingh-fo9su 5 месяцев назад

    Yarham

  • @SukhdevSinghharjit
    @SukhdevSinghharjit Год назад +1

    Gharu kithe da kalakaar aa aman nu sirf chamk nal hi gauna chahida c

  • @Guruvinder0011
    @Guruvinder0011 Год назад +2

    Ghanta yr chadi lassi ਕੌਲੀ ਤੁਸੀਂ ਚਮਕੀਲਾ ਚਮਕੀਲਾ ਹੀ ਸੀ

  • @pirta17wala10
    @pirta17wala10 Год назад

    Kon ganda karo karou nu amanjot good singr

  • @DEON765
    @DEON765 Год назад

    koi gill ni 😮😮😮😮😮😮😮

  • @KaranSopal-g4f
    @KaranSopal-g4f 8 месяцев назад

  • @lotuskaur4919
    @lotuskaur4919 8 месяцев назад

    eh majj ji bohat khrab aa sadi rishtydari pendia bade paise dabi bethia udhar lai lai ke pehla ghrala b lutt k khago 💯

  • @SahilKumar-lh4de
    @SahilKumar-lh4de Год назад

    Ee bhains jehi amarjot di jutti wrgi nhi😂😂

  • @sarwrangchannel3115
    @sarwrangchannel3115 Год назад +1

    कित्थे चमकीला खुम्ब वरगा कलाकार ते कित्थे घारू पद्दभेडा़, हां अमनजोत दा करके टाईम पास होई जांदै इसदा,बस थोडा थोडा चमकीले वरगा चेहरा या ते लगदै बाकी इसदी गायकी ते राग ते चमकीले वाली, बिलकुल वी रैनीगी जी,

  • @sukhwindersukhwinder5207
    @sukhwindersukhwinder5207 Год назад +2

    Pehla Awtar Chmak nu lut ke kha gai oh Security gard di nokri karda eh bhut Chawal jnani Aa hun Gharu nu khunje laugi

  • @charanjit525
    @charanjit525 Год назад +1

    👍

  • @parvindersingh-qo2bc
    @parvindersingh-qo2bc Год назад +1

    Ih. Bandree. Aa

  • @BalwinderSingh-ch4ly
    @BalwinderSingh-ch4ly Год назад +1

    ਸੱਭ ਚਮਕੀਲੇ ਬਣ ਗਏ ਕੁੜੀ ਦੂਜੇ ਮੁੰਡੇ ਨੂੰ ਬੋਲਦੀ ਤੂੰ ਆ ਜਾ ਆਪਾ ਗਾ ਲੈਂਦੇ ਹਾਂ ਜੋ ਤੇਰੇ ਨਾਲ ਚਮਕੀਲਾ ਆ ਹੈ ਓਸਨੂ ਕਿ ਕਰਨਾ ਹੈ

  • @BalwinderSingh-ch4ly
    @BalwinderSingh-ch4ly Год назад

    A ki kri jande ho BOL da dfa Hun de

  • @meregeettemain2058
    @meregeettemain2058 8 месяцев назад

    Durfiite moooh tuhada ki jlooosssss kadan dye jo ....ine mhaaan klaakaar daa...

  • @jasmindersingh5347
    @jasmindersingh5347 Год назад +2

    Raj ke jalus kud do chamkila ji da kaser na shadeo.sharem ni Andi tuhanu.

  • @RanjitSingh-i1t
    @RanjitSingh-i1t 8 месяцев назад

    Chval garo

  • @mohitsangar6687
    @mohitsangar6687 Год назад

    Tusi geet gon ayeon gaa do ae ki gl Hoi o ni gonna ae ni gonna

  • @mohitsangar0013
    @mohitsangar0013 7 месяцев назад

    Shon ohi khanda jo chhut bolda aaj tusi sabad kar dita tusi chhut bolde ho raag khamaj vich bhi suna do koi geet

  • @jagroopsidhu3349
    @jagroopsidhu3349 Год назад +2

    Kyo meti pleat Kate a oustad de

  • @lachhmansinghsingh2069
    @lachhmansinghsingh2069 Год назад

    Roop By good

  • @jatindersingh7387
    @jatindersingh7387 Год назад +1

    Changi kitee naklii mashkilee naal

  • @jattanajaypee2987
    @jattanajaypee2987 Год назад

    Chad gan

  • @mohitsangar6687
    @mohitsangar6687 Год назад +1

    Ena ne ta Mila hi khrab kar Dita ji

  • @Sanghera-pe1wu
    @Sanghera-pe1wu Год назад +1

    ਇਥੇ ਬੀਬਾ ਨੇ ਏਥੇ ਵੀ

  • @RuppSingh-p8x
    @RuppSingh-p8x 11 месяцев назад

    😂😂😂😂😂😂😂😂😂😂😂

  • @harwindersingh9047
    @harwindersingh9047 Год назад

    Gharu la dho

  • @mohitsangar0013
    @mohitsangar0013 7 месяцев назад

    Ek barf vich beth jauo ek ag vich jal jauo sale dale ki tmasha karde ne chamkila ustad ji di madi te ake

  • @mohindersandhu9510
    @mohindersandhu9510 Год назад

    🤣🤣🤣🤣🤣🤣

  • @dheer_saab_noor
    @dheer_saab_noor 9 месяцев назад

    Ena de shitar maro saleya de bandar mela kharab karan lagge aa

  • @gill6503
    @gill6503 Год назад

    Eh dove he namune a ehna deya gallla to pata lagda

  • @singhjatinder5228
    @singhjatinder5228 Год назад

    Iagda Gahru Nasha kr k ayea

  • @avtars.dhindsa8381
    @avtars.dhindsa8381 Год назад +5

    ਇਹ ਚਮਕੀਲਾ ਨਹੀਂ ਕੜਤੀਲਾ ਏ

  • @tarsaimbhagat4641
    @tarsaimbhagat4641 8 месяцев назад

    Kanger bandhe

  • @sukhmanderbrar3961
    @sukhmanderbrar3961 4 месяца назад

    Veer you are wronge fete lant

  • @harwinderkaur4243
    @harwinderkaur4243 8 месяцев назад

    Fukri Jana be very wrong

  • @baldevbaldev2701
    @baldevbaldev2701 8 месяцев назад

    Eho jihe kalakar nu pare dafa karo